ⓘ Free online encyclopedia. Did you know? page 102                                               

ਬੇਗਮ ਰੁਕਯਾ

ਬੇਗਮ ਰੁਕਯਾ ਸਾਖਵਤ ਹੁਸੈਨ, ਆਮ ਤੌਰ ਤੇ ਬੇਗਮ ਰੁਕਯਾ, ਦੇ ਨਾਂ ਨਾਲ ਜਾਣੀ ਜਾਂਦੀ ਸੀ, ਬੰਗਾਲੀ ਲੇਖਕ, ਸਿੱਖਿਆ ਮਾਹਿਰ, ਸਮਾਜਿਕ ਵਰਕਰ ਅਤੇ ਔਰਤਾਂ ਦੇ ਅਧਿਕਾਰਾਂ ਦੀ ਵਕੀਲ ਸੀ। ਬੰਗਾਲ ਦੀ ਪਾਇਨੀਅਰ ਨਾਰੀਵਾਦੀ, ਰੁਕਯਾ ਨੇ ਨਾਵਲ, ਕਵਿਤਾ, ਛੋਟੀ ਕਹਾਣੀ, ਵਿਗਿਆਨ ਗਲਪ, ਵਿਅੰਗ ਅਤੇ ਲੇਖ ਲਿਖੇ। ਆਪਣੀਆਂ ਲ ...

                                               

ਮਾਧਵ ਸ਼੍ਰੀਹਰੀ ਅਣੇ

ਡਾ: ਮਾਧਵ ਸ਼੍ਰੀਹਰੀ ਅਣੇ ; ਲੋਕਨਾਇਕ ਬਾਪੂ ਜੀ ਅਣੇ ਜਾਂ ਬਾਪੂ ਜੀ ਅਣੇ ਦੇ ਤੌਰ ਤੇ ਜਾਣਿਆ ਜਾਂਦਾ, ਇੱਕ ਪ੍ਰਪੱਕ ਵਿਦਵਾਨ, ਸੁਤੰਤਰਤਾ ਸੈਨਾਨੀ, ਨੀਤੀਵੇਤਾ, ਇੱਕ ਆਧੁਨਿਕ ਸੰਸਕ੍ਰਿਤ ਕਵੀ ਅਤੇ ਇੱਕ ਸਿਆਸਤਦਾਨ ਸੀ। ਉਸਨੂੰ ਲੋਕਨਾਇਕ ਬਾਪੂਜੀ ਦੀ ਉਪਾਧੀ ਨਾਲ ਵੀ ਨਿਵਾਜਿਆ ਗਿਆ, ਜਿਸਦਾ ਅਰਥ ਹੈ "ਲੋਕ ਆਗੂ ...

                                               

ਮੁਖਤਾਰ ਅਹਿਮਦ ਅਨਸਾਰੀ

ਡਾ. ਮੁਖਤਾਰ ਅਹਿਮਦ ਅੰਸਾਰੀ ਇੱਕ ਭਾਰਤੀ ਰਾਸ਼ਟਰਵਾਦੀ ਅਤੇ ਰਾਜਨੇਤਾ ਹੋਣ ਦੇ ਨਾਲ-ਨਾਲ ਭਾਰਤੀ ਆਜ਼ਾਦੀ ਅੰਦੋਲਨ ਦੇ ਦੌਰਾਨ ਭਾਰਤੀ ਰਾਸ਼ਟਰੀ ਕਾਂਗਰਸ ਅਤੇ ਮੁਸਲਮਾਨ ਲੀਗ ਦੇ ਪ੍ਰਧਾਨ ਰਹੇ। ਉਹ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਬਾਨੀਆਂ ਵਿੱਚੋਂ ਇੱਕ ਸਨ, 1928 ਤੋਂ 1936 ਤੱਕ ਉਹ ਇਸਦੇ ਚਾਂਸਲਰ ਵ ...

                                               

ਰਾਜਸ਼ੇਖਰ ਬਾਸੂ

ਰਾਜਸ਼ੇਖਰ ਬਾਸੂ, ਕਲਮੀ ਨਾਮ ਪਰਸ਼ੂਰਾਮ ਨਾਲ ਵਧੇਰੇ ਜਾਣਿਆ ਜਾਂਦਾ, ਇੱਕ ਬੰਗਾਲੀ ਲੇਖਕ, ਕੈਮਿਸਟ ਅਤੇ ਕੋਸ਼ ਸ਼ਾਸਤਰੀ ਸੀ। ਉਹ ਮੁੱਖ ਤੌਰ ਤੇ ਆਪਣੀਆਂ ਹਾਸੋਹੀਣੀਆਂ ਅਤੇ ਵਿਅੰਗਾਤਮਕ ਛੋਟੀਆਂ ਕਹਾਣੀਆਂ ਲਈ ਜਾਣਿਆ ਜਾਂਦਾ ਸੀ, ਅਤੇ ਵੀਹਵੀਂ ਸਦੀ ਦਾ ਸਭ ਤੋਂ ਵੱਡਾ ਬੰਗਾਲੀ ਹਾਸਰਸੀ ਲੇਖਕ ਮੰਨਿਆ ਜਾਂਦਾ ਹੈ। ...

                                               

ਲਾਲਾ ਬਾਂਕੇ ਦਿਆਲ

ਲਾਲਾ ਬਾਂਕੇ ਦਿਆਲ ਇੱਕ ਪੰਜਾਬੀ ਕਵੀ ਤੇ ਕੱਟੜ ਕਾਂਗਰਸੀ ਆਜ਼ਾਦੀ ਘੁਲਾਟੀਆ ਸੀ। ਇਹ ਪੱਗੜੀ ਸੰਭਾਲ ਜੱਟਾ ਗੀਤ ਦੇ ਲਈ ਮਸ਼ਹੂਰ ਹੋਇਆ ਜੋ ਇਸਤੋਂ ਸਰਦਾਰ ਅਜੀਤ ਸਿੰਘ ਨੇ ਪੰਜਾਬ ਦੀ ਕਿਸਾਨ ਲਹਿਰ ਦੇ ਲਈ ਲਿਖਵਾਇਆ ਸੀ।

                                               

ਸੁਖਲਾਲ ਸੰਘਵੀ

ਸੁਖਲਾਲ ਸੰਘਵੀ, ਜਿਸਨੂੰ ਪੰਡਿਤ ਸੁਖਲਾਲਜੀ ਵੀ ਕਿਹਾ ਜਾਂਦਾ ਹੈ, ਇੱਕ ਜੈਨ ਵਿਦਵਾਨ ਅਤੇ ਦਾਰਸ਼ਨਿਕ ਸੀ। ਉਹ ਜੈਨ ਧਰਮ ਦੇ ਸਥਾਨਕਵਾਸੀ ਸੰਪਰਦਾ ਨਾਲ ਸਬੰਧਤ ਸੀ। 16 ਸਾਲ ਦੀ ਉਮਰ ਵਿੱਚ ਚੇਚਕ ਦੇ ਕਾਰਨ ਪੰਡਿਤ ਸੁਖਲਾਲ ਦੀ ਨਿਗਾਹ ਚਲੀ ਗਈ ਸੀ। ਹਾਲਾਂਕਿ, ਉਸਨੇ ਇਸ ਅਪੰਗਤਾ ਤੇ ਕਾਬੂ ਪਾ ਲਿਆ ਅਤੇ ਜੈਨ ਤਰਕ ...

                                               

ਹਾਂਗ ਯੀ

ਹਾਂਗ ਯੀ, ਜਨਮ ਲੀ ਸ਼ੂਟੋਂਗ, ਇੱਕ ਚੀਨੀ ਬੋਧੀ ਭਿਕਸ਼ੂ, ਕਲਾਕਾਰ ਅਤੇ ਕਲਾ ਅਧਿਆਪਕ ਸੀ। ਉਸ ਦੇ ਵੈਨ ਟਾਓ, ਗੁਆਂਗ ਹੋਊ ਅਤੇ ਸ਼ੂ ਟੋਂਗ ਨਾਮ ਵੀ ਸਨ, ਪਰੰਤੂ ਉਹ ਸਭ ਆਪਣੇ ਬੋਧੀ ਨਾਮ, ਹਾਂਗ ਯੀ ਨਾਲ ਜਾਣਿਆ ਜਾਂਦਾ ਹੈ। ਉਹ ਇੱਕ ਮਾਸਟਰ ਪੇਂਟਰ, ਸੰਗੀਤਕਾਰ, ਨਾਟਕਕਾਰ, ਕੈਲੀਗ੍ਰਾਫਰ, ਸੀਲ ਕਟਰ, ਕਵੀ ਅਤੇ ਬ ...

                                               

ਹੈਲਨ ਕੈਲਰ

ਹੈਲਨ ਐਡਮਜ਼ ਕੈਲਰ ਇੱਕ ਅਮਰੀਕੀ ਲੇਖਕ, ਸਿਆਸਤਦਾਨ ਅਤੇ ਅਧਿਆਪਕ ਸੀ। ਇਹ ਪਹਿਲੀ ਬਹਿਰੀ ਅਤੇ ਅੰਨ੍ਹੀ ਵਿਅਕਤੀ ਸੀ ਜਿਸਨੇ ਬੀ.ਏ. ਦੀ ਡਿਗਰੀ ਹਾਸਲ ਕੀਤੀ ਹੋਵੇ। ਹੈਲਨ ਦੀ ਅਧਿਆਪਕ ਐਨੀ ਸੂਲੀਵੈਨ ਨੇ ਭਾਸ਼ਾ ਨਾ ਹੋਣ ਦੀ ਰੁਕਾਵਟ ਨੂੰ ਤੋੜਿਆ ਅਤੇ ਲੜਕੀ ਨੂੰ ਸੰਚਾਰ ਕਰਨਾ ਸਿਖਾਇਆ, ਇਹ ਸਭ ਦ ਮਿਰੇਕਲ ਵਰਕਰ ਨ ...

                                               

ਗੁਸਤਾਵ ਫਲੌਬੈਰ

ਗੁਸਤਾਵ ਫਲਾਬੇਅਰ ਫ਼ਰਾਂਸੀਸੀ ਨਾਵਲਕਾਰ ਅਤੇ ਲੇਖਕ ਸੀ। ਉਸਨੂੰ ਪੱਛਮੀ ਸਾਹਿਤ ਦੇ ਸਭ ਤੋਂ ਵੱਡੇ ਨਾਵਲਕਾਰਾਂ ਵਿੱਚੋਂ ਮੰਨਿਆ ਜਾਂਦਾ ਹੈ। ਉਹ ਖਾਸਕਰ ਆਪਣੇ ਨਾਵਲ ਮਾਦਾਮ ਬੋਵਾਰੀ ਲਈ, ਆਪਣੇ ਪੱਤਰ-ਵਿਹਾਰ ਲਈ, ਅਤੇ ਆਪਣੀ ਕਲਾ ਸ਼ੈਲੀ ਪ੍ਰਤੀ ਸੁਹਿਰਦ ਸਰਧਾ ਲਈ ਮਸ਼ਹੂਰ ਹੈ।

                                               

ਆਂਨਾ ਪਾਵਲੋਵਾ

ਅੰਨਾ ਜਾਂ ਆਂਨਾ ਪਾਵਲੋਵਨਾ ਪਾਵਲੋਵਾ Павлова ; 12 ਫਰਵਰੀFebruary 12 1881 – 23 ਜਨਵਰੀ, 1931) 19 ਵੀਂ ਸਦੀ ਦੇ ਅਖੀਰ ਅਤੇ 20 ਵੀਂ ਸਦੀ ਦੇ ਸ਼ੁਰੂ ਵਿੱਚ ਇੱਕ ਰੂਸੀ ਬੈਲੇ ਕਲਾਕਾਰ ਸੀ। ਉਹ ਇੰਪੀਰੀਅਲ ਰੂਸੀ ਬੈਲੇ ਦੀ ਅਤੇ ਸਰਗੇਈ ਡਾਇਗੀਲੇਵ ਦੀ ਬੈਲੇ ਰੂਸ ਕੰਪਨੀ ਦੀ ਪ੍ਰਮੁੱਖ ਕਲਾਕਾਰ ਸੀ। ਪਾਵਲੋ ...

                                               

ਆਸਤਾ ਨੇਲਸਨ

ਆਸਤਾ ਸੋਫੀ ਅਮਲੀ ਨੇਲਸਨ - 24 ਮਈ 1972) ਇੱਕ ਡੈੱਨਮਾਰਕ ਦੀ ਖਾਮੋਸ਼ ਫਿਲਮ ਅਦਾਕਾਰਾ ਸੀ ਜੋ 1910 ਵਿਆਂ ਦੀਆਂ ਸਭ ਤੋਂ ਮਸ਼ਹੂਰ ਪ੍ਰਮੁੱਖ ਔਰਤਾਂ ਵਿੱਚੋਂ ਇੱਕ ਸੀ ਅਤੇ ਪਹਿਲੇ ਅੰਤਰਰਾਸ਼ਟਰੀ ਫਿਲਮ ਸਿਤਾਰਿਆਂ ਵਿੱਚੋਂ ਇੱਕ ਸੀ। ਨੇਲਸਨ ਦੀਆਂ ਸੱਤ ਫਿਲਮਾਂ ਜਰਮਨੀ ਵਿੱਚ ਬਣੀਆਂ ਸਨ ਜਿਥੇ ਉਹ ਸਿਰਫ਼ ਡਾਇ ਅ ...

                                               

ਕਲਿੰਟਨ ਡੇਵਿਸਨ

ਕਲਿੰਟਨ ਜੋਸਫ਼ ਡੇਵਿਸਨ ਇੱਕ ਅਮਰੀਕੀ ਭੌਤਿਕ ਵਿਗਿਆਨੀ ਸੀ, ਜਿਸਨੇ ਮਸ਼ਹੂਰ ਡੇਵਿਸਨ-ਗਰਮਰ ਪ੍ਰਯੋਗ ਵਿੱਚ ਇਲੈਕਟ੍ਰਾਨ ਦੇ ਵਿਛੋੜੇ ਦੀ ਖੋਜ ਲਈ ਭੌਤਿਕ ਵਿਗਿਆਨ ਵਿੱਚ 1937 ਦਾ ਨੋਬਲ ਪੁਰਸਕਾਰ ਜਿੱਤਿਆ ਸੀ। ਡੇਵਿਸਨ ਨੇ ਜੌਰਜ ਪੇਜਟ ਥੌਮਸਨ ਨਾਲ ਨੋਬਲ ਪੁਰਸਕਾਰ ਸਾਂਝੇ ਕੀਤਾ, ਜਿਸਨੇ ਡੇਵਿਸਨ ਵਾਂਗ ਲਗਭਗ ਉਸ ...

                                               

ਖ਼ਵਨ ਰਮਨ ਹਿਮੇਨੇਜ਼

ਖ਼ਵਨ ਰਮਨ ਹਿਮੇਨੇਜ਼ Mantecón ਇੱਕ ਸਪੇਨੀ ਕਵੀ, ਇੱਕ ਵੱਡਾ ਲੇਖਕ ਸੀਜਿਸ ਨੂੰ "ਉਸ ਦੀ ਭਾਵ-ਭਰੀ ਕਵਿਤਾ ਲਈ, ਜੋ ਸਪੇਨੀ ਭਾਸ਼ਾ ਵਿੱਚ ਉੱਚੀ ਆਤਮਾ ਅਤੇ ਕਲਾਤਮਿਕ ਸ਼ੁੱਧਤਾ ਦਾ ਇੱਕ ਰੂਪ ਹੈ", 1956 ਵਿੱਚ ਸਾਹਿਤ ਲਈ ਨੋਬਲ ਪੁਰਸਕਾਰ ਪ੍ਰਾਪਤ ਹੋਇਆ ਸੀ। ਆਧੁਨਿਕ ਕਵਿਤਾ ਲਈ ਹਿਮੇਨੇਜ਼ ਦਾ ਸਭ ਤੋਂ ਮਹੱਤਵਪ ...

                                               

ਛੋਟੂ ਰਾਮ

ਛੋਟੂ ਰਾਮ ਦਾ ਜਨਮ ਇੱਕ ਜਾਟ ਟੱਬਰ ਵਿੱਚ ਰੋਹਤਕ ਨੇੜੇ ਝੱਜਰ ਦੇ ਇੱਕ ਛੋਟੇ ਜਿਹੇ ਪਿੰਡ ਗੜ੍ਹੀ ਸਾਂਪਲਾ ਵਿੱਚ 24 ਨਵੰਬਰ 1881 ਨੂੰ ਹੋਇਆ। ਚੌਧਰੀ ਸਖੀਰਾਮ ਤੇ ਸਰਲਾ ਦੇਵੀ ਉਹਦੇ ਮਾਪੇ ਸਨ।

                                               

ਨਤਾਲੀਆ ਗੋਂਚਾਰੋਵਾ

ਨਤਾਲੀਆ ਸਰਗੀਏਵਨਾ ਗੋਂਚਾਰੋਵਾ ਇੱਕ ਰੂਸੀ ਐਵਾਂ ਗਾਰਦ ਕਲਾਕਾਰ, ਪੇਂਟਰ, ਕਾਸਟਿਊਮ ਡਿਜ਼ਾਇਨਰ, ਲੇਖਕ, ਚਿੱਤਰਕਾਰ, ਅਤੇ ਸੈੱਟ ਡਿਜ਼ਾਇਨਰ ਸੀ। ਉਸ ਦੀ ਗ੍ਰੇਟ-ਆਂਟ ਨਤਾਲੀਆ ਨਿਕੋਲਾਏਵਨਾ ਗੋਂਚਾਰੋਵਾ, ਕਵੀ ਅਲੈਗਜ਼ੈਂਡਰ ਪੁਸ਼ਕਿਨ ਦੀ ਪਤਨੀ ਸੀ।

                                               

ਪਾਬਲੋ ਪਿਕਾਸੋ

ਪਾਬਲੋ ਪਿਕਾਸੋ ਇੱਕ ਮਹਾਨ ਚਿੱਤਰਕਾਰ, ਮੂਰਤੀਕਾਰ, ਪ੍ਰਿੰਟ-ਮੇਕਰ, ਸੀਰੈਮਿਕ ਡੀਜ਼ਾਈਨਰ ਅਤੇ ਸਟੇਜ ਡੀਜ਼ਾਈਨਰ ਵੀਂਹਵੀ ਸਦੀ ਦੇ ਮਹਾਨ ਚਿੱਤਰਕਾਰਾਂ ਵਿੱਚੋਂ ਇੱਕ ਨਾਂ ਹੈ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਪਿਕਾਸੋ ਤੋਂ ਬਿਨਾਂ ਆਧੁਨਿਕ ਆਰਟ ਕੁਝ ਵੀ ਨਹੀਂ ਹੈ। ਸਪੇਨ ਦੇ ਨਾਮਕਰਣ ਰਿਵਾਜ਼ ਅਨੁਸਾਰ ਹੀ ਆਪ ਦ ...

                                               

ਰਾਮ ਨਾਥ ਪੁਰੀ

ਰਾਮ ਨਾਥ ਪੁਰੀ ਇੱਕ ਭਾਰਤੀ-ਅਮਰੀਕੀ ਆਜ਼ਾਦੀ ਘੁਲਾਟੀਆ ਸੀ ਜਿਸ ਨੂੰ ਬ੍ਰਿਟਿਸ਼ ਰਾਜ ਦੀ ਨੁਕਤਾਚੀਨੀ ਵਾਲੀ ਇਕ ਪ੍ਰਕਾਸ਼ਨ, ਜੋ ਅਕਸਰ ਗ਼ਦਰ ਪਾਰਟੀ ਦੇ ਮੁਢਲੇ ਇਤਿਹਾਸ ਨਾਲ ਜੁੜੀ ਹੁੰਦੀ, ਸਰਕੂਲਰ-ਇ-ਅਜ਼ਾਦੀ, ਦੇ ਸੰਪਾਦਕ ਦੇ ਤੌਰ ਤੇ ਜਾਣਿਆ ਜਾਂਦਾ ਸੀ।

                                               

ਰੇ ਸੇਲਿੰਗ ਬੇਰੀ

ਬੇਰੀ, ਬੇਨ ਸੈਲਿੰਗ ਅਤੇ ਮੈਥਿਲਡਾ ਹੈਸ ਦੀ ਧੀ, ਪੋਰਟਲੈਂਡ, ਔਰਗਨ ਵਿੱਚ ਵੱਡੀ ਹੋਈ। 1899 ਵਿੱਚ, ਇਹ ਵਿਸ਼ਵ ਦੇ ਦੌਰੇ ਤੇ ਗਈ। ਇਸਨੇ ਇੱਕ ਠੇਕੇਦਾਰ ਅਲਫ੍ਰੇਡ ਬੇਰੀ ਨਾਲ ਵਿਆਹ ਕਰਵਾ ਲਿਆ ਜੋ ਪੋਰਟਲੈਂਡ ਇੰਟਰਨੈਸ਼ਨਲ ਏਅਰਪੋਰਟ ਦਾ ਸੁਪਰਡੈਂਟ ਬਣ ਗਿਆ।

                                               

ਰੋਜ਼ੇ ਮਾਰਟਿਨ ਡੂ ਗਾਰ

ਰੋਜ਼ੇ ਮਾਰਟਿਨ ਡੂ ਗਾਰ 1881-1958 ਦਾ ਜਨਮ ਨੂਲੀ-ਸੁਰ-ਸੇਨ ਵਿਚ ਹੋਇਆ ਸੀ। ਉਸ ਨੇ ਦੋ ਵਧੀਆ ਪੈਰਿਸ ਦੀਆਂ ਸਿਖਿਆ ਸੰਸਥਾਵਾਂ ਵਿੱਚ ਸਕੂਲੀ ਪੜ੍ਹਾਈ ਕੀਤੀ ਅਤੇ 1906 ਵਿਚ ਇਕੋਲੇ ਡੇ ਚਾਰਟਸ ਤੋਂ ਗ੍ਰੈਜੂਏਸ਼ਨ ਕੀਤੀ, ਜਿਸ ਵਿਚ ਪੁਰਾਤੱਤਵ ਵਿਗਿਆਨ ਵਿਸ਼ੇ ਤੇ ਥੀਸੀਸ ਦੇ ਨਾਲ ਪ੍ਰਾਚੀਨ-ਵਿਗਿਆਨੀ-ਪਾਲੀਓਗ੍ਰਾ ...

                                               

ਲੂ ਸ਼ੁਨ

ਲੂ ਸ਼ੁਨ ਚੀਨੀ ਲਿਖਾਰੀ ਛੋਉ ਸ਼ੁਰਨ ਦਾ ਕਲਮੀ ਨਾਂ ਹੈ। 20ਵੀਂ ਸਦੀ ਦੇ ਸਾਹਿਤ ਵਿੱਚ ਇੱਕ ਅਹਿਮ ਕਿਰਦਾਰ ਅਦਾ ਕਰਨ ਵਾਲੇ ਲੂ ਸ਼ੁਨ ਆਪਣੀਆਂ ਛੋਟੀਆਂ ਕਹਾਣੀਆਂ ਕਰ ਕੇ ਮਸ਼ਹੂਰ ਹਨ; ਉਨ੍ਹਾਂ ਦੀਆਂ ਕਿਤਾਬਾਂ ਦਾ ਤਰਜੁਮਾ ਦਰਜਨ ਤੋਂ ਜ਼ਿਆਦਾ ਭਾਸ਼ਾਵਾਂ ਵਿੱਚ ਹੋ ਚੁੱਕਾ ਹੈ। ਖਾਸ ਤੌਰ ਉੱਤੇ ਉਨ੍ਹਾਂ ਦੀ ਕਿਤਾ ...

                                               

ਸਰਦਾਰ ਅਜੀਤ ਸਿੰਘ

ਸਰਦਾਰ ਅਜੀਤ ਸਿੰਘ ਭਾਰਤ ਦਾ ਕ੍ਰਾਂਤੀਕਾਰੀ ਆਜ਼ਾਦੀ ਸੰਗਰਾਮੀਆ ਸੀ। ਉਹ ਭਗਤ ਸਿੰਘ ਦਾ ਚਾਚਾ ਅਤੇ ਪੰਜਾਬ ਦੀ ਕਿਸਾਨ ਲਹਿਰ ਦੇ ਮੋਢੀਆਂ ਵਿੱਚੋਂ ਸੀ। ਉਸ ਨੂੰ ਪਗੜੀ ਸੰਭਾਲ ਜੱਟਾ ਦੀ ਲਹਿਰ ਚਲਾਉਣ ਵਾਲਾ ਅਜੀਤ ਸਿੰਘ ਵੀ ਆਖਿਆ ਜਾਂਦਾ ਹੈ। ਉਹ ਭਾਰਤ ਦੇ ਪੰਜਾਬ ਦੇ ਇਲਾਕੇ ਵਿੱਚ ਬਰਤਾਨਵੀ ਹਕੂਮਤ ਨੂੰ ਚੁਣੌਤੀ ...

                                               

ਐਂਬ੍ਰੋਜ਼ ਬਰਨਸਾਈਡ

ਐਂਬ੍ਰੋਜ਼ ਐਵਰੈੱਟ ਬਰਨਸਾਈਡ ਇੱਕ ਅਮਰੀਕੀ ਸਿਪਾਹੀ, ਰੇਲ ਕਾਰਜਕਾਰੀ, ਕਾਢਕਾਰ, ਉਦਯੋਗਪਤੀ ਤੇ ਸਿਆਸਤਦਾਨ ਸੀ ਜੋ ਕਿ ਰੋਡ ਟਾਪੂ ਨਾਲ ਸਬੰਧ ਰੱਖਦਾ ਸੀ। ਉਹ ਗਵਰਨਰ ਤੇ ਸੰਯੁਕਤ ਅਮਰੀਕੀ ਸੈਨੇਟਰ ਵੀ ਰਹਿ ਚੁੱਕਿਆ ਸੀ। ਅਮਰੀਕੀ ਗ੍ਰਹਿ ਯੁੱਧ ਦੌਰਾਨ ਉਸਨੇ ਬਤੌਰ ਯੂਨੀਅਨ ਆਰਮੀ ਜਰਨੈਲ ਉੱਤਰੀ ਕੈਰੋਲੀਨਾ ਅਤੇ ਪ ...

                                               

ਬੇਂਜਾਮਿਨ ਡਿਜ਼ਰਾਇਲੀ

ਬੇਂਜਾਮਿਨ ਡਿਜ਼ਰਾਇਲੀ, ਬੈਕਨਸਫੀਲਡ ਦਾ ਪਹਿਲਾ ਅਰਲ, KG, PC, FRS, ਕੰਜ਼ਰਵੇਟਿਵ ਪਾਰਟੀ ਦਾ ਇੱਕ ਬ੍ਰਿਟਿਸ਼ ਸਿਆਸਤਦਾਨ ਸੀ ਜੋ ਦੋ ਵਾਰ ਸੰਯੁਕਤ ਬਾਦਸ਼ਾਹੀ ਦਾ ਪ੍ਰਧਾਨ ਮੰਤਰੀ ਰਿਹਾ। ਉਸ ਨੇ ਆਧੁਨਿਕ ਕੰਜ਼ਰਵੇਟਿਵ ਪਾਰਟੀ ਦੇ ਸਿਰਜਣ ਵਿੱਚ ਬੁਨਿਆਦੀ ਭੂਮਿਕਾ ਨਿਭਾਈ - ਇਸ ਦੀਆਂ ਪਾਲਸੀਆਂ ਦੀ ਰੂਪਰੇਖਾ ਪਰ ...

                                               

ਅਲੈਕਸੀ ਨਿਕੋਲਾਏਵਿਚ ਤਾਲਸਤਾਏ

ਅਲੈਕਸੀ ਨਿਕੋਲਾਏਵਿਚ ਤਾਲਸਤਾਏ,ਕਾਮਰੇਡ ਕਾਉਂਟ ਨਾਮ ਨਾਲ ਜਾਣਿਆ ਜਾਣ ਲੱਗਾ ਸੀ, ਇੱਕ ਰੂਸੀ ਅਤੇ ਸੋਵੀਅਤ ਲੇਖਕ ਸੀ ਜਿਸਨੇ ਬਹੁਤ ਸਾਰੀਆਂ ਵਿਧਾਵਾਂ ਵਿੱਚ ਲਿਖਿਆ ਸੀ ਪਰ ਵਿਗਿਆਨਿਕ ਗਲਪ ਅਤੇ ਇਤਿਹਾਸਕ ਨਾਵਲ ਵਿੱਚ ਵਿਸ਼ੇਸ਼ ਤੌਰ ਤੇ ਮਾਹਿਰ ਸੀ। ਦੂਜੇ ਵਿਸ਼ਵ ਯੁੱਧ ਦੌਰਾਨ, ਉਸਨੇ ਇੱਕ ਅਸਧਾਰਨ ਸਟੇਟ ਕਮਿਸ਼ ...

                                               

ਐਮ ਸੀ ਰਾਜਾ

ਰਾਓ ਬਹਾਦਰ ਮਾਈਲਾਈ ਛੀਨਾ ਥੰਬੀ ਪਿੱਲੇ ਰਾਜਾ ਤਾਮਿਲ ਰਾਜਨੀਤੀਵਾਨ, ਤਾਮਿਲਨਾਡੂ ਭਾਰਤੀ ਰਾਜ ਤੋਂ ਸਮਾਜਿਕ ਅਤੇ ਰਾਜਨੀਤਿਕ ਕਾਰਕੁੰਨ ਸੀ। ਰਾਜਾ ਦਾ ਜਨਮ ਮਦਰਾਸ ਦੇ ਇੱਕ ਤਾਮਿਲ ਪਰਿਵਾਰ ਵਿੱਚ ਹੋਇਆ ਸੀ। ਉਹ ਗ੍ਰੈਜੂਏਸ਼ਨ ਤੋਂ ਬਾਅਦ ਰਾਜਨੀਤੀ ਵਿਚ ਦਾਖਲ ਹੋਇਆ ਅਤੇ ਜਸਟਿਸ ਪਾਰਟੀ ਵਿਚ ਇੱਕ ਨੇਤਾ ਬਣ ਗਿਆ। ...

                                               

ਖ਼ਲੀਲ ਜਿਬਰਾਨ

ਖ਼ਲੀਲ ਜਿਬਰਾਨ, ਲਿਬਨਾਨੀ ਅਮਰੀਕੀ ਕਲਾਕਾਰ, ਸ਼ਾਇਰ ਅਤੇ ਲੇਖਕ ਸਨ। ਖ਼ਲੀਲ ਜਿਬਰਾਨ ਆਧੁਨਿਕ ਲਿਬਨਾਨ ਦੇ ਸ਼ਹਿਰ ਬਸ਼ਾਰੀ ਵਿੱਚ ਪੈਦਾ ਹੋਏ ਜੋ ਉਸ ਜ਼ਮਾਨੇ ਵਿੱਚ ਸਲਤਨਤ ਉਸਮਾਨੀਆ ਵਿੱਚ ਸ਼ਾਮਿਲ ਸੀ। ਉਹ ਨੌਜਵਾਨੀ ਵਿੱਚ ਆਪਣੇ ਖ਼ਾਨਦਾਨ ਦੇ ਨਾਲ ਅਮਰੀਕਾ ਹਿਜਰਤ ਕਰ ਗਏ ਅਤੇ ਉਥੇ ਕਲਾ ਦੀ ਤਾਲੀਮ ਦੇ ਬਾਅਦ ਅ ...

                                               

ਜਾਨ ਮੇਨਾਰਡ ਕੇਨਜ਼

ਜਾਨ ਮੇਨਾਰਡ ਕੇਨਜ਼, ਪਹਿਲਾ ਬੈਰਨ ਕੇਨਜ਼, ਸੀਬੀ, ਐਫਬੀਏ ਇੱਕ ਬ੍ਰਿਟਿਸ਼ ਅਰਥਸ਼ਾਸਤਰੀ ਸੀ, ਜਿਸ ਦੇ ਵਿਚਾਰਾਂ ਨੇ ਆਧੁਨਿਕ ਮੈਕਰੋਇਕਨਾਮਿਕਸ ਦੀ ਥਿਊਰੀ ਅਤੇ ਅਭਿਆਸ ਨੂੰ ਬੁਨਿਆਦੀ ਤੌਰ ਤੇ ਪ੍ਰਭਾਵਿਤ ਕੀਤਾ ਹੈ, ਅਤੇ ਸਰਕਾਰਾਂ ਦੀਆਂ ਆਰਥਿਕ ਨੀਤੀਆਂ ਨੂੰ ਰਾਹ ਦੱਸਿਆ ਹੈ। ਉਸ ਨੇ ਕਾਰੋਬਾਰ ਚੱਕਰ ਦੇ ਕਾਰਨਾ ...

                                               

ਡਾਕਟਰ ਮਥਰਾ ਸਿੰਘ

ਡਾਕਟਰ ਮਥਰਾ ਸਿੰਘ ਗ਼ਦਰ ਪਾਰਟੀ ਦੇ ਪ੍ਰਮੁੱਖ ਸ਼ਹੀਦ ਹੋਏ ਹਨ। ਉਹਨਾਂ ਦਾ ਜਨਮ ਪਾਕਿਸਤਾਨ ਦੇ ਜੇਹਲਮ ਜ਼ਿਲ੍ਹੇ ਦੇ ਪਿੰਡ ਢੁੱਡਿਆਲ ਵਿਖੇ ਸ੍ਰੀ ਹਰੀ ਸਿੰਘ ਦੇ ਘਰ ਹੋਇਆ। ਬਚਪਨ ਵਿੱਚ ਹੀ ਉਹਨਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ।

                                               

ਨਿਰੁਪਮਾ ਦੇਵੀ

ਨਿਰੁਪਮਾ ਦੇਵੀ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਬਰਹਾਮਪੁਰ ਤੋਂ ਇੱਕ ਗਲਪ ਲੇਖਕ ਸੀ। ਉਸ ਦਾ ਸਾਹਿਤਕ ਉਪਨਾਮ ਸਨ ਸ਼੍ਰੀਮਤੀ ਦੇਵੀ ਸੀ। ਨਿਰੂਪਮਾ ਦੇਵੀ ਦਾ ਪਿਤਾ ਨਫਰ ਚੰਦਰ ਭੱਟਾ ਸੀ ਜੋ ਨਿਆਂਇਕ ਮੁਲਾਜ਼ਮ ਸੀ। ਉਸ ਨੇ ਘਰ ਵਿੱਚ ਹੀ ਸਿੱਖਿਆ ਪ੍ਰਾਪਤ ਕੀਤੀ ਸੀ।

                                               

ਨੇਪੋਲੀਅਨ ਹਿਲ

ਨੇਪੋਲੀਅਨ ਹਿਲ ਇੱਕ ਅਮਰੀਕੀ ਸਵੈ-ਮਦਦ ਲੇਖਕ ਸੀ। ਉਹ ਆਪਣੀ ਕਿਤਾਬ ਥਿੰਕ ਐਂਡ ਗ੍ਰੌ ਰਿਚ ਲਈ ਮਸ਼ਹੂਰ ਹੈ। ਜੋ ਕਿ ਸਭ ਤੋਂ ਵੱਧ ਵਿਕਣ ਵਾਲੀਆਂ ਟਾਪ 10 ਸਵੈ-ਮਦਦ ਵਾਲੀਆਂ ਕਿਤਾਬਾਂ ਵਿੱਚੋਂ ਇੱਕ ਹੈ।

                                               

ਪੰਡਿਤ ਕਾਂਸੀ ਰਾਮ

ਪੰਡਿਤ ਕਾਂਸੀ ਰਾਮ ਭਾਰਤ ਦੀ ਆਜ਼ਾਦੀ ਦੀ ਲਹਿਰ ਦੇ ਕ੍ਰਾਂਤੀਕਾਰੀ ਆਗੂਆਂ ਵਿਚੋਂ ਇੱਕ ਸਨ। ਉਹਨਾਂ ਦਾ ਜਨਮ 13 ਅਕਤੂਬਰ 1883 ਨੂੰ ਪਿੰਡ ਮੜੌਲੀ ਕਲਾਂ ਵਿੱਚ ਹੋਇਆ। ਉਹਨਾਂ ਦੇ ਪਿਤਾ ਗੰਗਾ ਰਾਮ ਜੋਸ਼ੀ ਅਤੇ ਮਾਤਾ ਮਹਿਤਾਬ ਕੌਰ ਦੇ ਘਰ ਹੋਇਆ। ਜਿਹਨਾਂ ਨੇ ਲਾਲਾ ਹਰਦਿਆਲ, ਬਾਬਾ ਸੋਹਣ ਸਿੰਘ ਭਕਨਾ, ਤੇ ਭਾਈ ਪ ...

                                               

ਫ਼ਰਾਂਜ਼ ਕਾਫ਼ਕਾ

ਫ਼ਰਾਂਜ਼ ਕਾਫ਼ਕਾ ਜਰਮਨ ਭਾਸ਼ੀ ਬੋਹੇਮੀਆਈ ਨਾਵਲਕਾਰ ਅਤੇ ਲਘੂ-ਕਹਾਣੀ ਲੇਖਕ ਸੀ, ਜਿਸਨੂੰ ਕਿ 20ਵੀ ਸਦੀ ਦੇ ਸਾਹਿਤ ਦੇ ਸਭ ਤੋਂ ਪ੍ਰਮੁੱਖ ਲੇਖਕਾਂ ਵਿੱਚੋਂ ਇੱਕ ਮੰਨਿਆ ਗਿਆ ਹੈ। ਉਸਦੇ ਕੰਮ ਯਥਾਰਥਵਾਦ ਅਤੇ ਕਲਪਨਾ ਦੇ ਤੱਤਾਂ ਦਾ ਮੇਲ ਹਨ, ਜਿਸ ਵਿੱਚ ਉਸਦੇ ਨਾਇਕ ਨਾ ਸਮਝ ਆਉਣ ਵਾਲੀਆਂ ਸਮਾਜਿਕ ਅਫ਼ਸਰਸ਼ਾਹੀ ...

                                               

ਮਦਨ ਲਾਲ ਢੀਂਗਰਾ

ਮਦਨ ਲਾਲ ਢੀਂਗਰਾ 18 ਸਤੰਬਰ 1883-17 ਅਗਸਤ 1909 ਦਾ ਜਨਮ ਅੰਮ੍ਰਿਤਸਰ ਦੇ ਇੱਕ ਹਿੰਦੂ ਖੱਤਰੀ ਪਰਿਵਾਰ ਵਿੱਚ ਹੋਇਆ। ਉਹਨਾਂ ਦੇ ਪਿਤਾ ਦਿੱਤਾ ਮੱਲ ਸਿਵਲ ਸਰਜਨ ਤੇ ਅੰਗਰੇਜ਼ੀ ਸਾਮਰਾਜ ਦੇ ਵਫ਼ਾਦਾਰ ਸਨ। ਉਹਨਾ ਨੂੰ ਬਰਤਾਨਵੀ ਵਫਾਦਾਰੀ ਲਈ ‘ਰਾਏ ਸਾਹਿਬ’ ਦੀ ਉਪਾਧੀ ਤੋਂ ਇਲਾਵਾ ਕੋਟੜਾ ਸ਼ੇਰ ਸਿੰਘ ਵਿਖੇ 21 ...

                                               

ਸ਼ੀਗਾ ਨਾਓਯਾ

ਸ਼ੀਗਾ ਨਿਓਯਾ ਜਪਾਨੀ ਸਾਹਿਤ ਦੇ ਉੱਘੇ ਅਤੇ ਮੁੱਢਲੇ ਕਹਾਣੀਕਾਰਾਂ ਵਿਚੋਂ ਇੱਕ ਹੈ। ਸ਼ੀਗਾ ਨਿਓਯਾ ਨਿੱਕੀ ਕਹਾਣੀਆਂ ਤੋਂ ਬਿਨਾਂ ਨਾਵਲ ਵੀ ਲਿਖੇ। ਸ਼ੀਗਾ ਨੇ ਜਪਾਨੀ ਸਾਹਿਤ ਵਿੱਚ ਪ੍ਰਚਲਿਤ ਪ੍ਰਕਿਰਤੀਵਾਦ ਦਾ ਵਿਰੋਧ ਕਰਨ ਤੋਂ ਪ੍ਰੇਰਿਤ ਸੀ।

                                               

ਸੋਹਨ ਲਾਲ ਪਾਠਕ

ਸੋਹਨ ਲਾਲ ਪਾਠਕ ਨੇ ਅੱਠਵੀਂ ਪਾਸ ਕਰ ਉਪਰੰਤ ਕਸਬਾ ਪੱਟੀ ਦੇ ਨੇੜੇ ਨਹਿਰੀ ਮਹਿਕਮੇ ਵਿੱਚ ਛੇ ਰੁਪਏ ਮਹੀਨੇ ਉੱਤੇ ਬੇਲਦਾਰ ਦੀ ਨੌਕਰੀ ਕੀਤੀ। ਬੇਲਦਾਰ ਦੀ ਨੌਕਰੀ ਨੂੰ ਛਡਣ ਤੋਂ ਬਾਅਦ ਉਹ ਪ੍ਰਾਇਮਰੀ ਸਕੂਲ ਚਵਿੰਡਾ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਉਪ ਅਧਿਆਪਕ ਲੱਗ ਗਿਆ। ਇੱਥੇ ਇੱਕ ਸਾਲ ਨੌਕਰੀ ਕਰਨ ਪਿੱਛੋਂ ਉਹ ...

                                               

ਐਡਨਾ ਫਰਬਰ

ਐਡਨਾ ਫਰਬਰ ਇੱਕ ਅਮਰੀਕੀ ਨਾਵਲਕਾਰ, ਨਿੱਕੀ ਕਹਾਣੀ ਲੇਖਿਕਾ ਅਤੇ ਨਾਟਕਕਾਰ ਸੀ। ਐਡਨਾ ਦੇ ਕਈ ਨਾਵਲਾਂ ਸੋ ਬਿੱਗ (ਪੁਲਿਤਜ਼ਰ ਇਨਾਮ ਜੇਤੂ", ਸ਼ੋਅ ਬੋਟ, ਕਿਮਾਰਾਨ ਅਤੇ ਜੀਆਨਟ ਨੂੰ ਵਧੇਰੇ ਪ੍ਰਸਿੱਧੀ ਮਿਲੀ।

                                               

ਕਾਕਾ ਕਾਲੇਲਕਰ

ਦੱਤਾਤ੍ਰੇਯ ਬਾਲਕ੍ਰਿਸ਼ਨ ਕਾਲੇਲਕਰ, ਜੋ ਕਾਕਾ ਕਾਲੇਲਕਰ ਵਜੋਂ ਮਸ਼ਹੂਰ ਸੀ, ਇੱਕ ਭਾਰਤੀ ਸੁਤੰਤਰਤਾ ਕਾਰਕੁਨ, ਸਮਾਜ ਸੁਧਾਰਕ, ਪੱਤਰਕਾਰ ਅਤੇ ਮਹਾਤਮਾ ਗਾਂਧੀ ਦੇ ਦਰਸ਼ਨ ਅਤੇ ਤਰੀਕਿਆਂ ਦਾ ਪ੍ਰਮੁੱਖ ਪੈਰੋਕਾਰ ਸੀ।

                                               

ਟੀ.ਕੇ. ਮਾਧਵਨ

ਟੀ.ਕੇ. ਮਾਧਵਨ ਇੱਕ ਭਾਰਤੀ ਸਮਾਜਿਕ ਸੁਧਾਰਕ, ਪੱਤਰਕਾਰ ਅਤੇ ਇਨਕਲਾਬੀ ਸੀ, ਜੋ ਸ੍ਰੀ ਨਾਰਾਇਣ ਧਰਮ ਪਰਿਪਾਲਨ ਨਾਲ ਸ਼ਾਮਲ ਸੀ। ਉਸਨੇ ਸਾਰੀਆਂ ਜਾਤਾਂ ਦੇ ਮਨੁੱਖੀ ਹੱਕਾਂ ਲਈ ਲੜਾਈ ਲੜੀ। ਉਸ ਨੇ ਨੀਵੀਂ ਜਾਤ ਦੇ ਲੋਕਾਂ ਨੂੰ ਇੱਕ ਕਰ ਕੇ ਉਹਨਾਂ ਨੂੰ ਸਮਾਜ ਵਿੱਚ ਆਪਣੇ ਅਧਿਕਾਰਾਂ ਬਾਰੇ ਪੜ੍ਹਾਉਣ ਵਿੱਚ ਅਹਿਮ ...

                                               

ਡੀ.ਐਚ. ਲਾਰੰਸ

ਡੇਵਿਡ ਹਰਬਰਟ ਲਾਰੰਸ ਅੰਗਰੇਜ਼ੀ ਨਾਵਲਕਾਰ, ਕਵੀ, ਨਾਟਕਕਾਰ, ਨਿਬੰਧਕਾਰ, ਸਾਹਿਤਕ ਆਲੋਚਕ ਅਤੇ ਚਿੱਤਰਕਾਰ ਸੀ। ਉਹਨਾਂ ਦੀਆਂ ਸਮੁਚੀਆਂ ਰਚਨਾਵਾਂ, ਹੋਰ ਗੱਲਾਂ ਦੇ ਇਲਾਵਾ ਆਧੁਨਿਕਤਾ ਅਤੇ ਉਦਯੋਗੀਕਰਨ ਦੇ ਅਮਾਨਵੀ ਪ੍ਰਭਾਵ ਦੇ ਇੱਕ ਵਿਸਥਾਰਿਤ ਪ੍ਰਤੀਬਿੰਬ ਦੀ ਤਰਜਮਾਨੀ ਕਰਦੀਆਂ ਹਨ। The White Peacock - ਚ ...

                                               

ਤਮਾਰਾ ਕਰਸਾਵਿਨਾ

ਤਮਾਰਾ ਪਲਾਤੋਨੋਵਨਾ ਕਰਸਾਵਿਨਾ ਇੱਕ ਰੂਸੀ ਪ੍ਰੀਮਾ ਬੈਲੇਰੀਨਾ ਸੀ, ਜੋ ਆਪਣੀ ਸੁੰਦਰਤਾ ਲਈ ਮਸ਼ਹੂਰ ਸੀ, ਜੋ ਇੰਪੀਰੀਅਲ ਰਸ਼ੀਅਨ ਬੈਲੇ ਦੀ ਮੁੱਖ ਕਲਾਕਾਰ ਸੀ ਅਤੇ ਬਾਅਦ ਵਿੱਚ ਸਰਗੇਈ ਡਿਆਗੀਲੇਵ ਦੇ ਬੈਲੇਟਸ ਰਸਸ ਦੀ ਇੱਕ ਪ੍ਰਮੁੱਖ ਕਲਾਕਾਰ ਸੀ। ਲੰਡਨ ਦੇ ਹੈਮਪਸਟੇਡ ਵਿਖੇ ਬ੍ਰਿਟੇਨ ਵਿੱਚ ਸੈਟਲ ਹੋਣ ਤੋਂ ਬਾ ...

                                               

ਫ੍ਰਾਂਸੋਆ ਮੌਰਿਆਕ

ਫ੍ਰਾਂਸੋਆ ਚਾਰਲਸ ਮੌਰਿਆਕ ਇੱਕ ਫ਼ਰਾਂਸੀਸੀ ਨਾਵਲਕਾਰ, ਨਾਟਕਕਾਰ, ਆਲੋਚਕ, ਕਵੀ, ਅਤੇ ਪੱਤਰਕਾਰ, ਅਕੈਡਮੀ ਫਰਾਂਸੀਜ ਦਾ ਮੈਂਬਰ, ਅਤੇ ਸਾਹਿਤ ਵਿੱਚ ਨੋਬਲ ਪੁਰਸਕਾਰ ਜੇਤੂ ਸੀ। ਉਸ ਨੂੰ 1958 ਵਿੱਚ ਲੀਜਿਅਨ ਡੀਹੈਨਅਰ ਦੇ ਗ੍ਰੈਂਡ ਕਰਾਸ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਜੀਵਨ ਭਰ ਕੈਥੋਲਿਕ ਰਿਹਾ ਸੀ।

                                               

ਮਾਸਟਰ ਤਾਰਾ ਸਿੰਘ

ਮਾਸਟਰ ਤਾਰਾ ਸਿੰਘ ਦਾ ਜਨਮ ਪਿੰਡ ਹਰਿਆਲ ਜ਼ਿਲ੍ਹਾ ਰਾਵਲਪਿੰਡੀ ਵਿੱਚ ਗੋਪੀ ਚੰਦ ਦੇ ਘਰ ਹੋਇਆ। ਉਹਨਾਂ ਦਾ ਬਚਪਨ ਦਾ ਨਾਂ ਨਾਨਕ ਚੰਦ ਸੀ।

                                               

ਲਿਡੀਆ ਦੁਰਨੋਵੋ

ਲਿਡੀਆ ਅਲੈਗ੍ਜਾਂਡਰ ਦੁਰਨੋਵੋ ਇੱਕ ਸੋਵੀਅਤ ਰੂਸੀ ਕਲਾ ਇਤਿਹਾਸਕਾਰ ਅਤੇ ਕਲਾ ਪੂਰਤੀਕਾਰ ਸੀ. ਉਸਦੀ ਰੂਚੀ ਮੱਧਕਾਲੀਨ ਕਲਾ ਵਿੱਚ ਅਤੇ ਵਿਸ਼ੇਸ਼ ਤੌਰ ਤੇ ਸ਼ੁਰੂਆਤੀ ਰੂਸੀ ਚਿੱਤਰਕਾਰੀ ਅਤੇ ਅਰਮੀਨੀਅਨ ਪ੍ਰਕਾਸ਼ਮਾਨ ਹੱਥ-ਲਿਖਤ ਅਤੇ ਫ੍ਰੇਸ੍ਕੋਸ ਵਿੱਚ ਸੀ.ਰੂਸੀ: Лидия Александровна Дурново ਰੂਸੀ ਸ਼ਹਿਰ ...

                                               

ਸਿਨਕਲੇਅਰ ਲੁਈਸ

ਹੈਰੀ ਸਿੰਕਲੇਅਰ ਲੇਵਿਸ ਜਾਂ ਹੈਰੀ ਸਿਨਕਲੇਅਰ ਲੁਈਸ ਇੱਕ ਅਮਰੀਕੀ ਨਾਵਲਕਾਰ, ਨਿੱਕੀਕਹਾਣੀ ਦਾ ਲੇਖਕ ਅਤੇ ਨਾਟਕਕਾਰ ਸੀ। 1930 ਵਿੱਚ, ਉਹ ਸਾਹਿਤ ਵਿੱਚ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲਾ ਸੰਯੁਕਤ ਰਾਜ ਅਮਰੀਕਾ ਤੋਂ ਪਹਿਲੇ ਲੇਖਕ ਬਣਿਆ। "ਉਸਦੇਸ਼ਕਤੀਸ਼ਾਲੀ ਅਤੇ ਗ੍ਰਾਫਿਕ ਵਰਣਨ ਅਤੇ ਤੀਖਣ ਬੁੱਧੀ ਅਤੇ ਹਾਸ ...

                                               

ਉੱਲੀਸੱਸ ਐਸ. ਗਰਾਂਟ

ਉੱਲੀਸੱਸ ਐਸ. ਗਰਾਂਟ ਅਮਰੀਕਾ ਦਾ ਅਠਾਰ੍ਹਵਾਂ ਰਾਸ਼ਟਰਪਤੀ ਸੀ। ਉਸ ਨੇ ਆਪਣੀ ਇੱਛਾ ਦੇ ਵਿਰੁੱਧ ਵੈਸਟ ਪੁਵਾਇੰਟ ਤੋਂ ਗਰੈਜੂਏਸ਼ਨ ਅਤੇ ਫੌਜ ਵਿੱਚ ਭਰਤੀ ਹੋ ਕੇ ਮੈਕਸੀਕਨ ਅਮਰੀਕਾ ਯੁੱਧ ਵਿੱਚ ਜਨਰਲ ਜੈਚਰੀ ਟਾਇਲਰ ਦੇ ਅਧੀਨ ਡਟ ਕੇ ਲੜਿਆ। ਆਪ ਨੇ ਗੇਲਾਨਾ, ਇਲੀਨੋਇਸ ਵਿਖੇ ਆਪਣੇ ਪਿਤਾ ਦੇ ਚਮੜੇ ਦੇ ਸਟੋਰ ਵਿ ...

                                               

ਨਿਸੀਆ ਫਲੋਰੇਸਤਾ

ਨਿਸੀਆ ਫਲੋਰੇਸਤਾ ਬ੍ਰਾਸਿਲੀਰਾ ਔਗਸਤਾ ਸੀ, ਇੱਕ ਬ੍ਰਾਜ਼ੀਲੀ ਸਿੱਖਿਆਰਥੀ, ਅਨੁਵਾਦਕ, ਲੇਖਕ, ਕਵੀ ਅਤੇ ਨਾਰੀਵਾਦੀ ਸੀ। ਉਸ ਨੂੰ "ਪਹਿਲੀ ਬ੍ਰਾਜ਼ੀਲੀ ਨਾਰੀਵਾਦੀ" ਮੰਨਿਆ ਜਾਂਦਾ ਹੈ ਅਤੇ ਸੰਭਾਵੀ ਤੌਰ ਤੇ ਵੀ 19ਵੀਂ ਸਦੀ ਵਿੱਚ ਸਭ ਤੋਂ ਪਹਿਲੀ ਨਾਰੀਵਾਦੀ ਸੀ। ਜਦੋਂ ਸਥਾਨਕ ਪ੍ਰੈਸ ਦੀ ਸ਼ੁਰੂਆਤ ਹੋਈ ਤਾਂ ਉਸ ...

                                               

ਅਨਤੋਨ ਮਕਾਰੈਂਕੋ

ਅਨਤੋਨ ਸੇਮਿਓਨੋਵਿਚ ਮਕਾਰੈਂਕੋ ਇੱਕ ਸੋਵੀਅਤ ਅਧਿਆਪਕ, ਸਮਾਜਿਕ ਵਰਕਰ ਅਤੇ ਲੇਖਕ,ਸੋਵੀਅਤ ਯੂਨੀਅਨ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਵਿਦਿਅਕ ਸਾਸ਼ਤਰੀ ਸੀ, ਜਿਸਨੇ ਵਿਦਿਅਕ ਥਿਊਰੀ ਅਤੇ ਅਭਿਆਸ ਵਿੱਚ ਜਮਹੂਰੀ ਵਿਚਾਰਾਂ ਅਤੇ ਅਸੂਲਾਂ ਦੀ ਪਿਓਂਦ ਲਾਈ। ਸੋਵੀਅਤ ਪੈਡਾਗੋਜੀ ਦੇ ਬਾਨੀਆਂ ਵਿੱਚੋਂ ਇੱਕ ਦੇ ਰੂਪ ਵਿੱਚ ...

                                               

ਗੁਰਮੁੱਖ ਸਿੰਘ ਲਲਤੋਂ

ਗੁਰਮੁੱਖ ਸਿੰਘ ਲਲਤੋਂ ਦਾ ਜਨਮ ਪਿਤਾ ਹੁਸਨਾਕ ਸਿੰਘ ਦੇ ਘਰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਲਲਤੋਂ ਖੁਰਦ ਵਿਖੇ ਹੋਇਆ। ਮੁੱਢਲੀ ਪੜ੍ਹਾਈ ਪਿੰਡ ਵਿੱਚ ਕਰਨ ਤੋਂ ਬਾਅਦ ਆਪ ਨੂੰ ਮਿਸ਼ਨ ਸਕੂਲ ਲੁਧਿਆਣਾ ਵਿਖੇ ਪੜ੍ਹਨ ਲਈ ਪਾ ਦਿੱਤਾ ਗਿਆ।

                                               

ਟੀ. ਈ. ਲਾਅਰੈਂਸ

ਥੌਮਸ ਐਡਵਰਡ ਲਾਅਰੈਂਸ ਇੱਕ ਬ੍ਰਿਟਿਸ਼ ਪੁਰਾਤੱਤਵ ਵਿਗਿਆਨੀ, ਸੈਨਾ ਅਧਿਕਾਰੀ, ਡਿਪਲੋਮੈਟ ਅਤੇ ਲੇਖਕ ਸੀ। ਉਹ ਪਹਿਲੇ ਵਿਸ਼ਵ ਯੁੱਧ ਦੌਰਾਨ ਅਰਬ ਬਗ਼ਾਵਤ ਅਤੇ ਓਟੋਮੈਨ ਸਾਮਰਾਜ ਦੇ ਵਿਰੁੱਧ ਸਿਨਾਈ ਅਤੇ ਫਿਲਸਤੀਨ ਮੁਹਿੰਮ ਦੌਰਾਨ ਉਨ੍ਹਾਂ ਦੀ ਸੰਪਰਕ ਭੂਮਿਕਾ ਲਈ ਪ੍ਰਸਿੱਧ ਸੀ। ਉਸ ਦੀਆਂ ਗਤੀਵਿਧੀਆਂ ਅਤੇ ਸਬੰਧ ...

                                               

ਪੇਰੀਨ ਕੈਪਟਨ

ਪੇਰੀਨ ਬੇਨ ਕੈਪਟਨ ਇੱਕ ਭਾਰਤੀ ਸੁਤੰਤਰਤਾ ਸੈਨਾਨੀ, ਸਮਾਜ ਸੇਵਕ ਅਤੇ, ਮਸ਼ਹੂਰ ਭਾਰਤੀ ਬੌਧਿਕ ਅਤੇ ਨੇਤਾ ਦਾਦਾਭਾਈ ਨੌਰੋਜੀ ਦੀ ਪੋਤਰੀ ਸੀ। ਭਾਰਤ ਸਰਕਾਰ ਨੇ ਉਸ ਨੂੰ 1954 ਵਿੱਚ ਪਦਮ ਸ਼੍ਰੀ ਨਾਲ, ਚੌਥੇ ਉਚੇਰੀ ਭਾਰਤੀ ਨਾਗਰਿਕ ਪੁਰਸਕਾਰ, ਦੇਸ਼ ਦੇ ਲਈ ਉਸ ਦੇ ਯੋਗਦਾਨ ਲਈ, ਸਨਮਾਨਿਤ ਕੀਤਾ, ਉਸ ਨੂੰ ਇਸ ਪ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →