ⓘ Free online encyclopedia. Did you know? page 104                                               

ਅੰਨਾ ਫ਼ਰਾਇਡ

ਅੰਨਾ ਫ਼ਰਾਇਡ ਆਸਟ੍ਰੀਆ-ਬ੍ਰਿਟਿਸ਼ ਮਨੋਵਿਗਿਆਨਕ ਸੀ। ਉਸ ਦਾ ਜਨਮ ਵੀਆਨਾ ਵਿੱਚ ਹੋਇਆ ਸੀ, ਉਹ ਸਿਗਮੰਡ ਫ਼ਰਾਇਡ ਅਤੇ ਮਾਰਥਾ ਬਰਨੇਜ ਦਾ ਛੇਵਾਂ ਅਤੇ ਸਭ ਤੋਂ ਛੋਟਾ ਬੱਚਾ ਸੀ। ਉਸਨੇ ਆਪਣੇ ਪਿਤਾ ਦੇ ਮਾਰਗ ਤੇ ਚੱਲਦਿਆਂ ਮਨੋਵਿਗਿਆਨ ਦੇ ਖੇਤਰ ਵਿੱਚ ਯੋਗਦਾਨ ਪਾਇਆ। ਮੇਲਾਨੀਆ ਕਲੇਨ ਦੇ ਨਾਲ, ਉਸਨੂੰ ਮਨੋਵਿਸ਼ਲ ...

                                               

ਇਉਜਨ ਬੁਲਾਰਡ

ਇਉਜਨ ਜੈਕ ਬੁਲਾਰਡ, ਜਾਂ ਇਉਜਨ ਜੇਮਜ਼ ਬੁਲਾਰਡ ਪਹਿਲਾ ਅਫ਼ਰੀਕੀ-ਅਮਰੀਕੀ ਫੌਜੀ ਪਾਇਲਟ ਸੀ। ਉਸਦਾ ਜੀਵਨ ਕਈ ਦੰਤਕਥਾਵਾਂ ਨਾਲ ਘਿਰਿਆ ਹੋਇਆ ਹੈ। ਹਲਾਂਕਿ ਬੁਲਾਰਡ ਪਹਿਲੇ ਵਿਸ਼ਵ ਯੁੱਧ ਦੌਰਾਨ ਫਰਾਂਸ ਲਈ ਉਡਾਨ ਭਰਨ ਵਾਲੇ ਕੁਝ ਕੁ ਬਲੈਕ ਪਾਇਲਟ ਵਿਚੋਂ ਇੱਕ ਸੀ। ਉਸਦੇ ਨਾਲ ਰੋਇਲ ਫਲਾਇੰਗ ਕੋਰਪਸ ਲਈ ਉਡਾਨ ਭਰ ...

                                               

ਈਸ਼ਰ ਸਿੰਘ

ਸਰਦਾਰ ਬਹਾਦੁਰ ਈਸ਼ਰ ਸਿੰਘ ਵੀ.ਸੀ, ਓ.ਬੀ.ਆਈ ਬ੍ਰਿਟਿਸ਼ ਇੰਡੀਅਨ ਆਰਮੀ ਵਿੱਚ ਵਿਕਟੋਰੀਆ ਕਰਾਸ ਦਾ ਪ੍ਰਾਪਤਕਰਤਾ ਇੱਕ ਸਿਪਾਹੀ ਸੀ ਅਤੇ ਇਹ ਦੁਸ਼ਮਣ ਦੇ ਸਾਮ੍ਹਣੇ ਬਹਾਦਰੀ ਲਈ ਸਭ ਤੋਂ ਵੱਡਾ ਪੁਰਸਕਾਰ ਜੋ ਇੱਕ ਬ੍ਰਿਟਿਸ਼ ਅਤੇ ਰਾਸ਼ਟਰਮੰਡਲ ਬਲ ਨੂੰ ਦਿੱਤਾ ਜਾ ਸਕਦਾ ਹੈ। ਨੈਨਵਾ ਵਿੱਚ ਜਨਮੇ, ਉਹ ਵਿਕਟੋਰੀਆ ...

                                               

ਗੁਰਬਖ਼ਸ਼ ਸਿੰਘ ਪ੍ਰੀਤਲੜੀ

ਇਰਾਕ, ਈਰਾਨ, ਅਮਰੀਕਾ,ਕੈਨੇਡਾ, ਫਰਾਂਸ, ਬੈਲਜੀਅਮ, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਜਰਮਨੀ, ਚੀਨ, ਹਾਂਗ ਕਾਂਗ, ਸੋਵੀਅਤ ਯੂਨੀਅਨ, ਹੰਗਰੀ, ਰੁਮਾਨੀਆ,ਚੈਕੋਸਲੋਵਾਕੀਆ, ਫ਼ਿਨਲੈਂਡ, ਜਮਹੂਰੀ ਜਰਮਨੀ, ਅਫ਼ਗਾਨਿਸਤਾਨ।

                                               

ਗੁਰਮੁਖ ਨਿਹਾਲ ਸਿੰਘ

ਗੁਰਮੁਖ ਨਿਹਾਲ ਸਿੰਘ ਰਾਜਸਥਾਨ ਦੇ ਪਹਿਲੇ ਗਵਰਨਰ ਅਤੇ 1955 ਤੋਂ 1956 ਤੱਕ ਦਿੱਲੀ ਦੇ ਦੂਜੇ ਮੁੱਖ ਮੰਤਰੀ ਸਨ ਅਤੇ ਉਹ ਕਾਂਗਰਸ ਦੇ ਨੇਤਾ ਸਨ। ਉਹ ਚੌਧਰੀ ਬ੍ਰਹਮ ਪ੍ਰਕਾਸ਼ ਦੇ ਉੱਤਰਾਧਿਕਾਰੀ ਸਨ ਅਤੇ 1955 ਵਿੱਚ ਇੱਕ ਸਾਲ ਲਈ ਇਸਦਾ ਕਾਰਜ ਗ੍ਰਹਿਣ ਕੀਤਾ ਸੀ, ਇਸ ਤੋਂ ਬਾਅਦ ਰਾਜਾਂ ਦਾ ਪੁਨਰਗਠਨ ਐਕਟ, 195 ...

                                               

ਜੀ ਜੋਸ਼ੁਆ

ਜੀ ਜੋਸ਼ੁਆ ਦਾ ਜਨਮ ਵਿਰਾਯ ਅਤੇ ਲਿੰਗਮਾਮਾ ਵਿਨੂਕੌਂਦਾ, ਗੁੰਟੂਰ, ਆਂਧਰਾ ਪ੍ਰਦੇਸ਼, ਭਾਰਤ ਵਿੱਚ ਚਮੜਾ ਮਜ਼ਦੂਰਾਂ ਦੇ ਭਾਈਚਾਰੇ ਵਿੱਚ ਹੋਇਆ ਸੀ। ਉਸ ਦੇ ਪਿਤਾ ਯਾਦਵ ਜਾਤੀ ਨਾਲ ਅਤੇ ਉਸ ਦੀ ਮਾਂ ਮਦੀਗਾ ਜਾਤੀ ਨਾਲ ਸੰਬੰਧਤ ਸੀ। ਗਰੀਬੀ ਅਤੇ ਉਸਦੇ ਮਾਪਿਆਂ ਦੇ ਅੰਤਰ-ਜਾਤੀ ਵਿਆਹ ਕਾਰਨ ਉਸਦਾ ਬਚਪਨ ਉਸ ਸਮਾਜ ...

                                               

ਜੈਕ ਡੈਮਪਸੇ

ਵਿਲੀਅਮ ਹੈਰਿਸਨ "ਜੈਕ" ਡੈਮਪਸੇ, "ਕਿੱਡ ਬਲੈਕੀ" ਅਤੇ "ਦਿ ਮਨਾਸਾ ਮੌਲਰ" ਦੇ ਉਪਨਾਮ ਵਾਲਾ, ਇੱਕ ਅਮਰੀਕੀ ਪੇਸ਼ੇਵਰ ਮੁੱਕੇਬਾਜ਼ ਸੀ ਜੋ 1914 ਤੋਂ 1927 ਤਕ ਮੁਕਾਬਲੇ ਕਰ ਚੁੱਕਾ ਸੀ ਅਤੇ ਉਸਨੇ 1919 ਤੋਂ 1926 ਦੌਰਾਨ ਵਿਸ਼ਵ ਹੇਵੀਵੇਟ ਜੇਤੂ ਵਜੋਂ ਰਾਜ ਕੀਤਾ ਸੀ। 1920 ਦੇ ਦਹਾਕੇ ਦੇ ਇੱਕ ਸੱਭਿਆਚਾਰਕ ਆ ...

                                               

ਮਾਰਸੈੱਲ ਪਾਨੀਓਲ

ਮਾਰਸੈੱਲ ਪਾਨੀਓਲ ਇੱਕ ਫ਼ਰਾਂਸੀਸੀ ਨਾਵਲਕਾਰ, ਨਾਟਕਕਾਰ ਅਤੇ ਫ਼ਿਲਮ ਨਿਰਦੇਸ਼ਕ ਸੀ। 1946 ਵਿੱਚ ਇਹ ਪਹਿਲਾਂ ਫ਼ਿਲਮਕਾਰ ਬਣਿਆ ਜਿਸ ਨੂੰ ਅਕਾਦਮੀ ਫ਼ਰੌਂਸੈਜ਼ ਦੇ ਮੈਂਬਰ ਵਜੋਂ ਚੁਣਿਆ ਗਿਆ ਸੀ। ਇਸਨੂੰ 20ਵੀਂ ਸਦੀ ਦੇ ਪ੍ਰਮੁੱਖ ਫ਼ਰਾਂਸੀਸੀ ਲੇਖਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

                                               

ਰਗਨਾਰ ਫਰਿਸ਼

ਰਗਨਾਰ ਐਂਟਨ ਕਿੱਟਿਲ ਫ਼ਰਿਸ਼ ਇੱਕ ਨਾਰਵੇਈ ਅਰਥ ਸ਼ਾਸਤਰੀ ਅਤੇ 1969 ਵਿਚ ਆਰਥਿਕ ਵਿਗਿਆਨਾਂ ਦੇ ਪਹਿਲੇ ਨੋਬਲ ਮੈਮੋਰੀਅਲ ਇਨਾਮ ਦਾ ਮਿਲ ਕੇ ਹਾਸਲ ਕਰਨ ਵਾਲਾ ਸੀ। ਉਹ ਇਕਾਨੋਮੈਟਰਿਕਸ ਦੇ ਅਨੁਸ਼ਾਸਨ ਦੇ ਬਾਨੀਆਂ ਵਿਚੋਂ ਇਕ ਵਜੋਂ ਜਾਣਿਆ ਜਾਂਦਾ ਹੈ ਅਤੇ ਵਿਆਪਕ ਤੌਰ ਤੇ ਵਰਤਿਆ ਜਾਂਦਾ ਸ਼ਬਦ ਜੋੜਾ ਮੈਕਰੋ ਇਕ ...

                                               

ਰਾਬਰਟ ਗਰਾਵੇਸ

ਰਾਬਰਟ ਵਾਨ ਰੇਂਕੇ ਗਰਾਵੇਸ, ਜਿਨ੍ਹਾਂ ਨੂੰ ਰਾਬਰਟ ਰੈਂਕੇ ਗਰੇਵਜ਼ ਅਤੇ ਆਮ ਤੌਰ ਤੇ ਰੌਬਰਟ ਗਰੇਵਜ਼ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇੱਕ ਅੰਗਰੇਜ਼ੀ ਕਵੀ, ਇਤਿਹਾਸਕ ਨਾਵਲਕਾਰ, ਆਲੋਚਕ ਅਤੇ ਕਲਾਸੀਕਲ ਸਨ। ਉਨ੍ਹਾਂ ਦੇ ਪਿਤਾ ਅਲਫ੍ਰੇਡ ਪਰਸੇਵੈਲ ਗਰੇਵਜ਼ ਸਨ, ਜੋ ਇਕ ਮਸ਼ਹੂਰ ਆਇਰਿਸ਼ ਕਵੀ ਸੀ ਅਤੇ ਗਾਈਲਿਕ ...

                                               

ਲੋਕ ਚੇਂਗ ਕਿਮ

ਲੋੋਕ ਦਾ ਜਨਮ ਇੱਕ ਹੋਕੀਕਨ ਚੀਨੀ ਪਰਿਵਾਰ ਵਿੱਚ ਹੋਇਆ ਅਤੇ ਉਹ ਪਰਿਵਾਰ ਦੀ ਸਭ ਤੋਂ ਵੱਡੀ ਲੜਕੀ ਸੀ, ਉਸਦਾ ਪਰਿਵਾਰ ਸੇਲਾਂਗੌਰ ਵਿੱਚ ਟਿਨ ਖਾਣਾਂ ਦਾ ਮਾਲਿਕ ਸੀ ਅਤੇ ਮਲਾਇਆ ਵਿੱਚ ਪੀੜ੍ਹੀਆਂ ਤੋਂ ਸਥਾਪਿਤ ਸੀ।ਉਸਦੀ ਮਾਂ, ਸਿਮ ਕੁਈ ਸਿਮ ਨੇ ਰਾਵਾਂਗ ਵਿੱਚ ਆਪਣੇ ਪਤੀ ਦੀ ਟੀਨ ਖਾਣਾਂ ਦਾ ਪ੍ਰਬੰਧਨ ਸੰਭਾਲ ਲ ...

                                               

ਵਲਾਦੀਮੀਰ ਪ੍ਰਾਪ

ਵਲਾਦੀਮੀਰ ਯਾਕੋਵਲੇਵਿੱਚ ਪ੍ਰਾੱਪ ਸੋਵੀਅਤ ਰੂਪਵਾਦੀ ਵਿਦਵਾਨ ਸੀ ਜਿਸਨੇ ਰੂਸੀ ਲੋਕ ਕਥਾ ਦੇ ਸਰਲ ਤੋਂ ਸਰਲ ਬਿਰਤਾਂਤ ਤੱਤ ਪਛਾਨਣ ਲਈ ਉਨ੍ਹਾਂ ਦੀਆਂ ਬੁਨਿਆਦੀ ਪਲਾਟ ਤੰਦਾਂ ਦਾ ਵਿਸ਼ਲੇਸ਼ਣ ਕੀਤਾ

                                               

ਵਿਸ਼ਵਨਾਥ ਸੱਤਿਆਨਰਾਇਣ

ਵਿਸ਼ਵਨਾਥ ਸੱਤਿਆਨਰਾਇਣ ਸਾਲ 1895 ਵਿਚ ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਦੇ ਵਿਜੇਵਾੜਾ ਵਿਚ ਸੋਭਾਨਦਰੀ ਅਤੇ ਪਾਰਵਤੀ ਦੇ ਘਰ ਹੋਇਆ। ਉਹ 20 ਵੀਂ ਸਦੀ ਦਾ ਇੱਕ ਤੇਲਗੂ ਲੇਖਕ ਸੀ। ਉਸ ਦੇ ਕੰਮਾਂ ਵਿੱਚ ਕਵਿਤਾ, ਨਾਵਲ, ਨਾਟਕ, ਲਘੂ ਕਹਾਣੀਆਂ ਅਤੇ ਭਾਸ਼ਣ, ਵਿਸ਼ਲੇਸ਼ਣ, ਇਤਿਹਾਸ, ਫ਼ਲਸਫ਼ੇ, ਧਰਮ, ਸਮਾ ...

                                               

ਸ਼ੋਟ ਗਾਲਿਕਾ

ਸ਼ੋਟ ਗਾਲਿਕਾ, ਜੋ ਕਿ ਕਿਰਾਈਮ ਹਿਲ ਰਦੀਸ਼ਵਾ ਦੇ ਰੂਪ ਵਿੱਚ ਪੈਦਾ ਹੋਈ, ਅਲਬਾਨੀਆ ਦੀ ਇੱਕ ਜਮਹੂਰੀ ਨੈਸ਼ਨਲ ਸਰਕਾਰ ਦਾ ਸਮਰਥਨ ਕਰਦੇ ਹੋਏ, ਸਾਰੇ ਅਲਬਾਨੀ ਪ੍ਰਦੇਸ਼ਾਂ ਦੇ ਇੱਕਠੇ ਹੋਣ ਦਾ ਨਿਸ਼ਾਨਾ ਅਤੇ ਅਲਬਾਨੀ ਦੇ ਵਿਦਰੋਹ ਰਾਸ਼ਟਰੀ ਮੁਕਤੀ ਦੇ ਕਚੱਕ ਸਨ. ਉਸ ਨੂੰ ਅਲਬਾਨੀਆ ਦੀ ਪੀਪਲਜ਼ ਹੀਰੋਇਨ ਘੋਸ਼ਿਤ ...

                                               

ਸੀ. ਕੇ. ਨਾਇਡੂ

ਕੋਟਾਰੀ ਕਨਕਈਆ ਨਾਇਡੂ, ਜਿਸ ਨੂੰ ਸੀ.ਕੇ. ਵੀ ਕਿਹਾ ਜਾਂਦਾ ਹੈ, ਟੈਸਟ ਮੈਚਾਂ ਵਿੱਚ ਭਾਰਤੀ ਕ੍ਰਿਕਟ ਟੀਮ ਦਾ ਪਹਿਲਾ ਕਪਤਾਨ ਸੀ। ਉਸਨੇ 1958 ਤੱਕ ਬਾਕਾਇਦਾ ਪਹਿਲੇ ਦਰਜੇ ਦਾ ਕ੍ਰਿਕਟ ਖੇਡਿਆ, ਅਤੇ 68 ਸਾਲਾਂ ਦੀ ਉਮਰ ਵਿੱਚ 1963 ਵਿੱਚ ਇੱਕ ਆਖਰੀ ਵਾਰ ਵਾਪਸ ਆਇਆ। 1923 ਵਿਚ, ਹੋਲਕਰ ਦੇ ਸ਼ਾਸਕ ਨੇ ਉਸਨੂੰ ...

                                               

ਹੁਕਮ ਸਿੰਘ (ਪੰਜਾਬ ਦੇ ਸਿਆਸਤਦਾਨ)

ਸਰਦਾਰ ਹੁਕਮ ਸਿੰਘ ਇੱਕ ਭਾਰਤੀ ਸਿਆਸਤਦਾਨ ਅਤੇ 1962 ਤੋਂ 1967 ਤੱਕ ਲੋਕ ਸਭਾ ਦਾ ਸਪੀਕਰ ਸੀ। ਉਹ 1967 ਤੋਂ 1972 ਤੱਕ ਰਾਜਸਥਾਨ ਦਾ ਰਾਜਪਾਲ ਵੀ ਰਿਹਾ।

                                               

ਕਰਤਾਰ ਸਿੰਘ ਸਰਾਭਾ

ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਖੇ ਸਰਦਾਰ ਮੰਗਲ ਸਿੰਘ ਅਤੇ ਬੀਬੀ ਸਾਹਿਬ ਕੌਰ ਦੇ ਘਰ ਹੋਇਆ। ਛੋਟੀ ਉਮਰ ਵਿੱਚ ਹੀ ਉਸ ਦੇ ਪਿਤਾ ਜੀ ਦੀ ਮੌਤ ਹੋ ਗਈ ਅਤੇ ਉਸ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਦਾਦਾ ਸਰਦਾਰ ਬਚਨ ਸਿੰਘ ਦੇ ਮੋਢਿਆਂ ਤੇ ਆ ਗਈ। ਕਰਤਾਰ ਸ ...

                                               

ਡੀ ਆਰ ਬੇਂਦਰੇ

ਦਤਾਤਰੇਅ ਰਾਮਚੰਦਰ ਬੇਂਦਰੇ ਆਮ ਤੌਰ ਤੇ ਦਾ ਰਾ ਬੇਂਦਰੇ ਨਾਂ ਦੇ ਤੌਰ ਤੇ ਜਾਣਿਆ ਜਾਂਦਾ, ਸ਼ਾਇਦ ਨਵੋਦਯਾ ਪੀਰੀਅਡ ਦਾ ਸਭ ਤੋਂ ਮਹੱਤਵਪੂਰਨ ਕੰਨੜ ਕਵੀ ਸੀ। ਉਸ ਨੂੰ ਸਨਮਾਨਿਤ ਵਰਕਰਵੀ ਦਿੱਤਾ ਗਿਆ ਸੀ। ਬੇਂਦਰੇ ਨੂੰ ਉਸ ਦੇ 1964 ਦੀ ਕਾਵਿ ਸੰਗ੍ਰਹਿ ನಾಕು ತಂತಿ ਲਈ ਗਿਆਨਪੀਠ ਨਾਲ ਸਨਮਾਨਿਤ ਕੀਤਾ ਗਿਆ ਸੀ। ...

                                               

ਪੀਰ ਫ਼ਜ਼ਲ ਸ਼ਾਹ

ਪੀਰ ਫ਼ਜ਼ਲ ਸ਼ਾਹ ਦਾ ਜਨਮ 1896 ਵਿੱਚ ਹੋਇਆ। ਪੀਰ ਸਾਹਿਬ ਦਾ ਸਥਾਨ ਪੰਜਾਬੀ ਗ਼ਜ਼ਲਕਾਰਾ ਵਿੱਚ ਬਹੁਤ ਉੱਚਾ ਹੈਂ। ਪਾਕਿਸਤਾਨ ਵਾਲੇ ਉਹਨਾਂ ਨੂੰ "ਪੰਜਾਬੀ ਗ਼ਜ਼ਲ ਦਾ ਹਾਫਿਜ਼" ਕਹਿ ਕੇ ਸਤਿਕਾਰਦੇ ਹਨ। ਉਹਨਾਂ ਨੇ ਆਪਣੇ ਕਲਾਮ ਦੇ ਦੋ ਸੰਗ੍ਰਹਿ "ਡੂੰਘੇ ਪੈਂਡੇ" ਅਤੇ "ਟਿਕੋਰਾਂ" ਆਪਣੇ ਪਿੱਛੇ ਛੱਡੇ। ਇਹਨਾਂ ...

                                               

ਮੋਨਾ ਚੰਦਰਵਤੀ ਗੁਪਤਾ

ਮੋਨਾ ਚੰਦਰਵਤੀ ਗੁਪਤਾ ਇੱਕ ਮਿਆਂਮਾਰ ਦੀ ਜਨਮੀ ਭਾਰਤੀ ਸਮਾਜ ਸੇਵੀ, ਸਿੱਖਿਆ ਮਾਹਿਰ ਸੀ ਅਤੇ ਨਾਰੀ ਸੇਵਾ ਸੰਮਤੀ ਦੀ ਸੰਸਥਾਪਕ, ਔਰਤਾਂ ਦੇ ਸਮਾਜਕ ਅਤੇ ਆਰਥਿਕ ਵਿਕਾਸ ਲਈ ਕੰਮ ਕਰਨ ਵਾਲੀ ਗੈਰ-ਸਰਕਾਰੀ ਸੰਸਥਾ ਸੀ।

                                               

ਸੁਰਾਵਰਮ ਪ੍ਰਤਾਪ ਰੈਡੀ

ਸੁਰਾਵਰਮ ਪ੍ਰਤਾਪ ਰੈਡੀ ਦਾ ਜਨਮ 28 ਮਈ 1896 ਨੂੰ ਹੈਦਰਾਬਾਦ ਰਾਜ ਦੇ ਗਦਵਾਲ ਜ਼ਿਲੇ ਦੇ ਬੋਰਾਵੇਲੀ ਪਿੰਡ ਵਿੱਚ ਹੋਇਆ ਸੀ। ਉਸਦੀ ਮਾਂ ਰੰਗੰਮਾ ਸੀ ਅਤੇ ਪਿਤਾ ਨਾਰਾਇਣਾ ਰੈਡੀ। ਉਨ੍ਹਾਂ ਦਾ ਜੱਦੀ ਪਿੰਡ ਮਹਿਬੂਬਨਗਰ ਜ਼ਿਲ੍ਹੇ ਦਾ ਇਤਿਕਲਾਪਦੂ ਸੀ। ਪ੍ਰਤਾਪ ਰੈਡੀ ਨੇ ਆਪਣੀ ਮੁੱਢਲੀ ਵਿਦਿਆ ਆਪਣੇ ਚਾਚੇ ਰਾਮਕ੍ ...

                                               

ਸੂਰਿਆਕਾਂਤ ਤਰਿਪਾਠੀ ਨਿਰਾਲਾ

ਸੂਰੀਆਕਾਂਤ ਤਰਿਪਾਠੀ ਨਿਰਾਲਾ ਹਿੰਦੀ ਸਾਹਿਤ ਦੇ ਆਧੁਨਿਕ ਯੁੱਗ ਦੇ ਪ੍ਰਮੁੱਖ ਸਤੰਭਾਂ ਵਿੱਚੋਂ ਇੱਕ ਮੰਨੇ ਜਾਂਦੇ ਹਨ। ਉਹ ਕਵੀ, ਨਾਵਲਕਾਰ, ਨਿਬੰਧਕਾਰ ਅਤੇ ਕਹਾਣੀਕਾਰ ਸਨ। ਆਪਣੇ ਸਮਕਾਲੀ ਹੋਰ ਕਵੀਆਂ ਤੋਂ ਵੱਖ ਉਨ੍ਹਾਂ ਨੇ ਕਵਿਤਾ ਵਿੱਚ ਕਲਪਨਾ ਦਾ ਸਹਾਰਾ ਬਹੁਤ ਘੱਟ ਲਿਆ ਹੈ ਅਤੇ ਯਥਾਰਥ ਨੂੰ ਪ੍ਰਮੁਖਤਾ ਨਾ ...

                                               

ਐਨਿਡ ਬਿਲਟਨ

ਐਨੀਡ ਮੈਰੀ ਬਿਲਟਨ - 28 ਨਵੰਬਰ 1968) ਅੰਗਰੇਜ਼ੀ ਬਾਲ ਸਾਹਿਤ ਦੀ ਇੱਕ ਲੇਖਕ ਸੀ ਜਿਸ ਦੀਆਂ ਕਿਤਾਬਾਂ 1930 ਵਿਆਂ ਤੋਂ ਦੁਨੀਆ ਦੇ ਸਭ ਤੋਂ ਵੱਧ ਵਿਕਣ ਵਾਲੇ ਕਿਤਾਬਾਂ ਵਿੱਚ ਸ਼ੁਮਾਰ ਰਹੀਆਂ ਹਨ। ਉਸ ਦੀਆ ਵਿਕਣ ਵਾਲੀਆਂ ਕਿਤਾਬਾਂ ਦੀ ਗਿਣਤੀ 600 ਮਿਲੀਅਨ ਤੋਂ ਵੱਧ ਰਹੀ ਹੈ। ਬਿਲਟਨ ਦੀਆਂ ਕਿਤਾਬਾਂ ਅਜੇ ਵੀ ...

                                               

ਜਾਨਕੀ ਅੰਮਾਲ

ਜਾਨਕੀ ਅੰਮਾਲ ਏਡਵਾਲੇਠ ਕੱਕਟ ਭਾਰਤ ਦੀ ਇੱਕ ਔਰਤ ਵਨਸਪਤੀ ਵਿਗਿਆਨੀ ਜਿਸਨੇ ਸਾਈਟੋਜੇਨੈਟਿਕ ਅਤੇ ਭੂਗੋਲ ਦੇ ਖੇਤਰ ਵਿੱਚ ਖੋਜ ਕਾਰਜ ਕੀਤਾ। ਉਸਦਾ ਵਧੇਰੇ ਜਿਕਰਯੋਗ ਕੰਮ ਗੰਨਾ ਅਤੇ eggplant ਬਾਰੇ ਹੈ। ਉਸਨੇ ਕੇਰਲ ਦੇ ਬਰਸਾਤੀ ਜੰਗਲਾਂ ਵਿੱਚ ਦਵਾਯੁਕਤ ਅਤੇ ਆਰਥਿਕ ਮਹੱਤਵ ਵਾਲੇ ਵਿਵਿਧ ਪੌਦੇ ਇਕੱਤਰ ਕੀਤੇ।

                                               

ਜੋਜ਼ਫ਼ ਗੋਇਬਲਜ਼

ਪਾਲ ਜੋਜ਼ਫ਼ ਗੋਇਬਲਜ਼ ; 29 ਅਕਤੂਬਰ 1897 - 1 ਮਈ 1945) 1933 ਤੋਂ 1945 ਤੱਕ ਨਾਜ਼ੀ ਜਰਮਨੀ ਵਿੱਚ ਇੱਕ ਜਰਮਨ ਸਿਆਸਤਦਾਨ ਅਤੇ ਰੇਖ ਪ੍ਰਚਾਰ ਮੰਤਰੀ, ਅਡੋਲਫ਼ ਹਿਟਲਰ ਦਾ ਨਜ਼ਦੀਕੀ ਸਾਥੀ ਸੀ। ਗੋਇਬਲਜ਼ ਨੇ ਪ੍ਰੈਸ, ਰੇਡੀਓ, ਸਿਨਮੈਟੋਗ੍ਰਾਫੀ ਅਤੇ ਜਰਮਨ ਸੱਭਿਆਚਾਰ ਦੇ ਹੋਰ ਖੇਤਰਾਂ ਦੇ ਪ੍ਰਬੰਧਨ ਦੇ ਸਾਰੇ ...

                                               

ਜੌਨ ਕੌਕ੍ਰਾਫਟ

ਸਰ ਜੌਨ ਡਗਲਸ ਕਾੱਕਰੌਫਟ ਇੱਕ ਬ੍ਰਿਟਿਸ਼ ਭੌਤਿਕ ਵਿਗਿਆਨੀ ਸੀ, ਜਿਸਨੇ 1951 ਵਿੱਚ ਪਰਮਾਣੂ ਨਿਊਕਲੀਅਸ ਨੂੰ ਵੰਡਣ ਲਈ ਭੌਤਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ ਅਰਨੇਸਟ ਵਾਲਟਨ ਨਾਲ ਸਾਂਝੇ ਕੀਤਾ ਸੀ, ਅਤੇ ਪ੍ਰਮਾਣੂ ਸ਼ਕਤੀ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਸੀ। ਮਹਾਨ ਯੁੱਧ ਦੌਰਾਨ ਰਾਇਲ ਫੀਲਡ ਤੋਪਖ਼ਾਨਾ ਨਾਲ ...

                                               

ਡਾ. ਦੀਵਾਨ ਸਿੰਘ

ਡਾ. ਦੀਵਾਨ ਸਿੰਘ ਕਾਲੇਪਾਣੀ ਪੰਜਾਬੀ ਦੇ ਕਵੀ ਅਤੇ ਉੱਘੇ ਭਾਰਤੀ ਦੇਸ਼ ਭਗਤ ਸਨ। ਉਨ੍ਹਾਂ ਨੇ 1920ਵਿਆਂ ਵਿੱਚ ਨਾ-ਮਿਲਵਰਤਨ ਲਹਿਰ ਵਿੱਚ ਹਿੱਸਾ ਲਿਆ ਸੀ। ਉਨ੍ਹਾਂ ਨੇ ਖੁੱਲ੍ਹੀ ਕਵਿਤਾ ਦੀ ਵਿਧਾ ਨੂੰ ਅਪਣਾਇਆ ਅਤੇ ਦੋ ਕਾਵਿ-ਸੰਗ੍ਰਹਿ ਪੰਜਾਬੀ ਸਾਹਿਤ ਜਗਤ ਨੂੰ ਦਿੱਤੇ: ਵਗਦੇ ਪਾਣੀ ਅਤੇ ਅੰਤਿਮ ਲਹਿਰਾਂ । ਉ ...

                                               

ਨਾਨਕ ਸਿੰਘ

ਨਾਨਕ ਸਿੰਘ ਦਾ ਜਨਮ 4 ਜੁਲਾਈ 1897 ਨੂੰ ਪਿੰਡ ਚੱਕ ਹਮੀਦ, ਜ਼ਿਲਾ ਜਿਹਲਮ ਹੁਣ ਪਾਕਿਸਤਾਨ ਵਿੱਚ ਸ੍ਰੀ ਬਹਾਦਰ ਚੰਦ ਸੂਰੀ ਦੇ ਘਰ ਮਾਤਾ ਲੱਛਮੀ ਦੀ ਕੁੱਖੋਂ, ਬਤੌਰ ਹੰਸ ਰਾਜ, ਹੋਇਆ। ਉਹ ਪਿਸ਼ਾਵਰ ਦੇ ਗੁਰਦੁਆਰੇ ਦੇ ਗ੍ਰੰਥੀ ਬਾਗ ਸਿੰਘ ਦੀ ਪ੍ਰੇਰਨਾ ਨਾਲ਼ ਹੰਸ ਰਾਜ ਤੋਂ ਨਾਨਕ ਸਿੰਘ ਬਣ ਗਏ। ਪੰਜਵੀਂ ਜਮਾਤ ...

                                               

ਪੈਟਰਿਕ ਬਲੈਕੇਟ

ਪੈਟਰਿਕ ਮੇਨਾਰਡ ਸਟੂਅਰਟ ਬਲੈਕੇਟ, ਬੈਰਨ ਬਲੈਕੇਟ ਇੱਕ ਬ੍ਰਿਟਿਸ਼ ਪ੍ਰਯੋਗਾਤਮਕ ਭੌਤਿਕ ਵਿਗਿਆਨੀ ਸੀ, ਜੋ ਕਲਾਉਡ ਚੈਂਬਰਾਂ, ਬ੍ਰਹਿਮੰਡੀ ਕਿਰਨਾਂ, ਅਤੇ ਮਹਾਂਮਾਰੀ ਵਿਗਿਆਨ ਬਾਰੇ ਆਪਣੇ ਕੰਮ ਲਈ ਜਾਣਿਆ ਜਾਂਦਾ ਸੀ, 1948 ਵਿੱਚ ਭੌਤਿਕ ਵਿਗਿਆਨ ਦਾ ਨੋਬਲ ਪੁਰਸਕਾਰ ਜਿੱਤਿਆ। 1925 ਵਿਚ ਉਹ ਇਹ ਸਿੱਧ ਕਰਨ ਵਾਲ ...

                                               

ਫਰੈਂਕ ਕਾਪਰਾ

Lucille Warner ਬੱਚੇ4, including Frank Capra Jr.ਫਰੈਂਕ ਰਸਲ ਕਾਪਰਾ ਪੈਦਾ ਹੋਇਆ ਫ੍ਰੈਂਚ ਰਸਲ ਕਾਪਰਾ ਇੱਕ ਸਿਸਲੀਅਨ ਅਮਰੀਕੀ ਫਿਲਮ ਨਿਰਦੇਸ਼ਕ, ਨਿਰਮਾਤਾ ਅਤੇ ਲੇਖਕ ਸੀ, ਜੋ 1930 ਅਤੇ 1940 ਦੇ ਕੁਝ ਵੱਡੀਆਂ ਐਵਾਰਡ ਜੇਤੂ ਫਿਲਮਾਂ ਦੇ ਪਿੱਛੇ ਰਚਨਾਤਮਿਕ ਤਾਕਤ ਬਣ ਗਈ ਸੀ. ਇਟਲੀ ਵਿੱਚ ਪੈਦਾ ਹੋਏ ...

                                               

ਮਾਯਏਮ ਚੋਇੰਗ ਵਾਂਗਮੋ ਦੋਰਜੀ

ਅਸ਼ੀ ਮਾਯਏਮ ਚੋਇੰਗ ਵਾਂਗਮੋ ਦੋਰਜੀ, ਭੂਟਾਨ ਦੀ ਰਾਣੀ ਦੀ ਦਾਦੀ ਅਸ਼ੀ ਕੇਸੰਗ ਚੋਡਿਨ ਦੀ ਮਾਂ ਸੀ। ਉਹ ਰਾਣੀ ਚੋਇੰਗ ਵਾੰਗਮੋ ਦੋਰਜੀ ਦੇ ਨਾਮ ਨਾਲ ਵੀ ਜਾਣੀ ਜਾਂਦੀ ਸੀ। ਉਹ ਭੂਟਾਨ ਦਾ ਝੰਡਾ ਡਿਜ਼ਾਇਨ ਕਰਨ ਲਈ ਸਭ ਤੋਂ ਵਧੀਆ ਜਾਣੀ ਜਾਂਦੀ ਹੈ। ਜਦੋਂ ਉਹ 1994 ਵਿੱਚ ਮਰ ਗਈ, ਉਸ ਦਾ ਸਸਕਾਰ ਕੀਤਾ ਗਿਆ।

                                               

ਮਾਰੀਅਨ ਐਂਡਰਸਨ

ਮਾਰੀਅਨ ਐਂਡਰਸਨ ਇੱਕ ਅਮਰੀਕੀ ਕੰਟਰਾਲਟੋ ਅਤੇ ਵੀਹਵੀਂ ਸਦੀ ਦੇ ਜਸ਼ਨਾਵੀ ਗਾਇਕਾਂ ਵਿਚੋਂ ਇੱਕ ਸੀ। ਸੰਗੀਤ ਆਲੋਚਕ ਐਲਨ ਬੀੱਥ ਨੇ ਕਿਹਾ ਕਿ "ਉਸ ਦੀ ਅਵਾਜ਼ ਅਮੀਰ, ਜੀਵੰਤ ਕੰਟਰਾਲਟੋ ਦੀ ਅੰਦਰੂਨੀ ਸੁੰਦਰਤਾ ਵਾਲੀ ਹੈ।" ਜ਼ਿਆਦਾਤਰ ਉਸਦਾ ਗਾਇਨ ਕਿੱਤਾ ਕਿਸੇ ਵੱਡੇ ਸੰਗੀਤ ਸਮਾਗਮ ਵਿੱਚ ਰਾਗ ਅਤੇ ਸੰਗੀਤ ਦੁਹਰ ...

                                               

ਰਾਮ ਪ੍ਰਸਾਦ ਬਿਸਮਿਲ

ਰਾਮ ਪ੍ਰਸਾਦ ਬਿਸਮਿਲ ਭਾਰਤ ਦੇ ਮਹਾਨ ਇਨਕਲਾਬੀ ਅਤੇ ਮੋਹਰੀ ਆਜ਼ਾਦੀ ਸੰਗਰਾਮੀਏ ਅਤੇ ਸ਼ਾਇਰ, ਅਨੁਵਾਦਕ, ਬਹੁਭਾਸ਼ਾਈ ਅਤੇ ਇਤਹਾਸਕਾਰ ਸਨ ਜਿਹਨਾਂ ਨੇ ਭਾਰਤ ਦੀ ਆਜ਼ਾਦੀ ਲਈ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦਿੱਤੀ। ਸ਼ੁੱਕਰਵਾਰ ਜੇਠ ਸ਼ੁਕਲ ਇਕਾਦਸ਼ੀ ਵਿਕਰਮੀ ਸੰਵਤ 1954 ਨੂੰ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁ ...

                                               

ਵਾਲਟਰ ਵਿਨਚੇਲ

ਵਾਲਟਰ ਵਿਨਚੇਲ ਇੱਕ ਸਿੰਡੀਕੇਟਿਡ ਅਮਰੀਕੀ ਅਖਬਾਰ ਦੀ ਗੌਸਿੱਪ ਕਾਲਮ ਦਾ ਲੇਖਕ ਅਤੇ ਰੇਡੀਓ ਨਿਊਜ਼ ਟਿੱਪਣੀਕਾਰ ਸੀ। ਅਸਲ ਵਿਚ ਵੌਡੇਵਿਲੇ ਕਲਾਕਾਰ, ਵਿਨਚੇਲ ਨੇ ਆਪਣੇ ਅਖਬਾਰਾਂ ਦੇ ਕੈਰੀਅਰ ਦੀ ਸ਼ੁਰੂਆਤ ਇਕ ਬ੍ਰਾਡਵੇ ਰਿਪੋਰਟਰ, ਆਲੋਚਕ ਅਤੇ ਨਿਊ ਯਾਰਕ ਦੇ ਟੈਬਲਾਇਡਜ਼ ਲਈ ਕਾਲਮ ਲੇਖਕ ਵਜੋਂ ਕੀਤੀ ਸੀ। ਉਹ 1 ...

                                               

ਸੁਭਾਸ਼ ਚੰਦਰ ਬੋਸ

ਨੇਤਾ ਜੀ ਸੁਭਾਸ਼ ਚੰਦਰ ਬੋਸ ਇੱਕ ਭਾਰਤੀ ਰਾਸ਼ਟਰਵਾਦੀ ਸਨ, ਜਿਹਨਾਂ ਦੀ ਦੇਸ਼ਭਗਤੀ ਨੇ ਉਨ੍ਹਾਂ ਨੂੰ ਭਾਰਤ ਵਿੱਚ ਨਾਇਕ ਬਣਾ ਦਿੱਤਾ ਸੀ, ਪਰ ਦੂਜੇ ਵਿਸ਼ਵ ਯੁੱਧ ਦੌਰਾਨ ਨਾਜ਼ੀ ਜਰਮਨੀ ਅਤੇ ਜਪਾਨੀ ਸਾਮਰਾਜ ਦੀ ਮਦਦ ਨਾਲ ਭਾਰਤ ਨੂੰ ਬਰਤਾਨਵੀ ਰਾਜ ਤੋਂ ਛੁਟਕਾਰਾ ਦਵਾਉਣ ਦੀ ਕੋਸ਼ਿਸ਼ ਨਾਲ ਇੱਕ ਵੱਖਰੀ ਵਿਰਾਸਤ ...

                                               

ਹੰਸਾ ਜੀਵਰਾਜ ਮਹਿਤਾ

ਹੰਸਾ ਮਹਿਤਾ ਦਾ ਜਨਮ 3 ਜੁਲਾਈ, 1897 ਨੂੰ ਇੱਕ ਨਗਰ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ। ਉਹ ਬੜੌਦਾ ਰਾਜ ਦੇ ਦੀਵਾਨ ਮਨੂਭਾਈ ਮਹਿਤਾ ਦੀ ਬੇਟੀ ਸੀ ਅਤੇ ਪਹਿਲੇ ਗੁਜਰਾਤੀ ਨਾਵਲ ਕਰਨ ਘੇਲੋ ਦੇ ਲੇਖਕ ਨੰਦਸ਼ੰਕਰ ਮਹਿਤਾ ਦੀ ਪੋਤੀ ਸੀ। ਉਸ ਨੇ 1918 ਵਿੱਚ ਦਰਸ਼ਨ ਨਾਲ ਗ੍ਰੈਜੂਏਸ਼ਨ ਕੀਤੀ ਉਸ ਨੇ ਇੰਗਲੈਂਡ ਵਿੱਚ ...

                                               

ਏਰਿਸ਼ ਮਰੀਆ ਰਿਮਾਰਕ

ਏਰਿਸ਼ ਮਰੀਆ ਰਿਮਾਰਕ ਇੱਕ ਜਰਮਨਨਾਵਲਕਾਰ ਸੀ ਜਿਸ ਨੇ ਯੁੱਧ ਦੇ ਭਿਆਨਕ ਚਿਹਰੇ ਬਾਰੇ ਬਹੁਤ ਸਾਰੇ ਨਾਵਲ ਲਿਖੇ ਹਨ। ਉਸ ਦਾ ਸਭ ਤੋਂ ਮਸ਼ਹੂਰ ਨਾਵਲ ਆਲ ਕੁਏਟ ਆਨ ਦ ਵੈਸਟਰਨ ਫਰੰਟ, ਪਹਿਲੀ ਵਿਸ਼ਵ ਜੰਗ ਦੇ ਜਰਮਨ ਫ਼ੌਜੀ ਜਵਾਨਾਂ ਬਾਰੇ ਹੈ। ਇਸ ਉੱਤੇ ਆਸਕਰ ਵਿਜੇਤਾ ਫਿਲਮ ਬਣਾਗਈ ਸੀ। ਉਸ ਦੀ ਕਿਤਾਬ ਨੇ ਉਸ ਨੂੰ ...

                                               

ਧਰਮਾਚਾਰੀ ਗੁਰੂਮਾ

ਧਰਮਾਚਾਰੀ ਗੁਰੂਮਾ ਇੱਕ ਨੇਪਾਲੀ ਅਨਾਗਰਿਕਾ ਨੇਪਾਲ ਵਿੱਚ ਥੇਰਵਾਦ ਬੁੱਧ ਧਰਮ ਨੂੰ ਪੁਨਰ ਸੁਰਜੀਤ ਕਰਨ ਵਾਲੀ ਪ੍ਰਭਾਵਸ਼ਾਲੀ ਨਾਰੀ ਸੀ। ਉਸ ਨੂੰ ਸਰਕਾਰ ਵਲੋਂ ਉਸ ਦੀਆਂ ਧਾਰਮਿਕ ਗਤੀਵਿਧੀਆਂ ਲਈ ਕਾਠਮੰਡੂ ਤੋਂ ਕੱਢ ਦਿੱਤਾ ਗਿਆ ਸੀ। ਧਰਮਾਚਾਰੀ ਇੱਕ ਪ੍ਰਗਤੀਸ਼ੀਲ ਹਸਤੀ ਸੀ ਅਤੇ ਇੱਕ ਭਿਕਸ਼ੂਣੀ ਬਣਨ ਲਈ ਸਮਾਜਿ ...

                                               

ਫ਼ਿਰੋਜ਼ ਦੀਨ ਸ਼ਰਫ਼

ਫ਼ਿਰੋਜ਼ ਦੀਨ ਸ਼ਰਫ਼ ਦਾ ਜਨਮ ਸਾਂਝੇ ਪੰਜਾਬ ਵਿੱਚ ਅੰਮ੍ਰਿਤਸਰ ਜ਼ਿਲੇ ਵਿੱਚ ਰਾਜਾ ਸਾਂਸੀ ਦੇ ਨੇੜੇ ਪਿੰਡ ਤੋਲਾ ਨੰਗਲ ਵਿੱਚ ਇੱਕ ਰਾਜਪੂਤ ਮੁਸਲਮਾਨ ਮੀਰ ਵੀਰੂ ਖਾਨ ਦੇ ਘਰ 1898 ਈਸਵੀ ਵਿੱਚ ਹੋਇਆ ਸੀ। ਘਰ ਦੀਆਂ ਤੰਗੀਆਂ ਕਾਰਨ ਉਸ ਨੂੰ ਪਿੰਡ ਛੱਡ ਕੇ ਲਹੌਰ ਜਾਣਾ ਪਿਆ। ਉਹ ਰਸਮੀ ਵਿਦਿਆ ਦੋ ਕੁ ਜਮਾਤਾਂ ਤ ...

                                               

ਮੋਹਨ ਸਿੰਘ ਨਾਗੋਕੇ

ਮੋਹਨ ਸਿੰਘ ਨਾਗੋਕੇ ਇੱਕੋ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਅਕਾਲ ਤਖ਼ਤ ਦੇ ਜਥੇਦਾਰ ਸਨ। ਆਪ ਨੇ ਅਜ਼ਾਦੀ ਦੀ ਲੜ੍ਹਾਈ, ਜੈਤੋ ਦਾ ਮੋਰਚਾ ਵਿਚ ਭਾਗ ਲਿਆ। ਆਪ ਦਾ ਸਿੱਖ ਇਤਿਹਾਸ ’ਚ ਨਿਵੇਕਲਾ ਸਥਾਨ ਹੈ।

                                               

ਵਿਸ਼ਨੂੰ ਸਖਾਰਾਮ ਖਾਂਡੇਕਰ

ਵਿਸ਼ਨੂੰ ਸਖਾਰਾਮ ਖਾਂਡੇਕਰ ਮਹਾਰਾਸ਼ਟਰ, ਭਾਰਤ ਦਾ ਇੱਕ ਮਰਾਠੀ ਲੇਖਕ ਸੀ। ਉਹ ਪਹਿਲਾ ਮਰਾਠੀ ਲੇਖਕ ਸੀ ਜਿਸਨੇ ਨਾਮਵਰ ਗਿਆਨਪੀਠ ਅਵਾਰਡ ਜਿੱਤਿਆ ਸੀ।

                                               

ਸੀ ਐਸ ਲੂਇਸ

ਕਲਾਈਵ ਸਟੇਪਲ ਲੂਇਸ ਇੱਕ ਬ੍ਰਿਟਿਸ਼ ਨਾਵਲਕਾਰ, ਕਵੀ, ਅਕਾਦਮਿਕ, ਮੱਧਕਾਲਵਾਦੀ, ਸਾਹਿਤਕ ਆਲੋਚਕ, ਨਿਬੰਧਕਾਰ, ਧਰਮ ਸ਼ਾਸਤਰੀ, ਪ੍ਰਸਾਰਕ, ਲੈਕਚਰਾਰ, ਅਤੇ ਈਸਾਈ ਧਰਮ ਦਾ ਪੱਖਪੂਰਕ ਸੀ। ਉਹ ਆਕਸਫੋਰਡ ਯੂਨੀਵਰਸਿਟੀ ਅਤੇ ਕੈਮਬ੍ਰਿਜ ਯੂਨੀਵਰਸਿਟੀ ਦੋਵਾਂ ਵਿੱਚ ਅਕਾਦਮਿਕ ਅਹੁਦਿਆਂ ਤੇ ਨਿਯੁਕਤ ਰਿਹਾ। ਉਹ ਆਪਣੇ ਗ ...

                                               

ਸੋਹਣ ਸਿੰਘ ਜੋਸ਼

ਕਾਮਰੇਡ ਸੋਹਣ ਸਿੰਘ ਜੋਸ਼ ਇੱਕ ਆਜ਼ਾਦੀ ਘੁਲਾਟੀਏ,ਸਮਾਜਵਾਦੀ ਦਰਸ਼ਨ ਦੇ ਪ੍ਰਚਾਰਕ ਤੇ ਉਘੇ ਨੇਤਾ ਸਨ। ਸ਼ਹੀਦ ਭਗਤ ਸਿੰਘ ਦੇ ਸਾਥੀਆਂ ਵਿੱਚੋਂ ਇੱਕ ਸੋਹਣ ਸਿੰਘ ਜੋਸ਼ ਸਨ ਤੇ ਕਿਰਤੀ ਨਾਮ ਦੇ ਰਸਾਲੇ ਦੇ ਸੰਪਾਦਕ ਵੀ ਰਹੇ ਅਤੇ ਆਪ ਸਾਰੀ ਉਮਰ ਖੱਬੇ ਪੱਖੀ ਵਿਚਾਰਧਾਰਾ ਤੇ ਮਾਰਕਸੀ ਸੋਚ ਦੇ ਧਾਰਨੀ ਰਹੇ।

                                               

ਹਰਬਰਟ ਮਾਰਕਿਊਜ਼

ਹਰਬਰਟ ਮਾਰਕਿਊਜ਼ ਜਰਮਨ ਦਾਰਸ਼ਨਿਕ, ਸਮਾਜ ਸ਼ਾਸਤਰੀ, ਅਤੇ ਰਾਜਨੀਤਕ ਸਿਧਾਂਤਕਾਰ ਸੀ, ਅਤੇ ਆਲੋਚਨਾਤਮਕ ਸਿਧਾਂਤ ਦੇ ਫਰੈਂਕਫ਼ਰਟ ਸਕੂਲ ਨਾਲ ਜੁੜਿਆ ਹੋਇਆ ਸੀ। ਬਰਲਿਨ ਵਿੱਚ ਜਨਮੇ, ਮਾਰਕਿਊਜ਼ ਨੇ ਬਰਲਿਨ ਅਤੇ ਫਰੇਬਰਗ ਯੂਨੀਵਰਸਿਟੀਆਂ ਤੋਂ ਪੜ੍ਹਾਈ ਕੀਤੀ। ਉਹ ਫਰੈਂਕਫ਼ਰਟ ਵਿੱਚ ਸਮਾਜਕ ਖੋਜ ਵਿੱਚ ਜੁਟੀ ਸੰਸਥ ...

                                               

ਹੇਨਰੀ ਮੂਰੇ

ਹੈਨਰੀ ਸਪੈਨਸਰ ਮੂਰ ਓਮਾਰ ਸੀਐਚ ਐਫ ਬੀ ਏ ਇੱਕ ਅੰਗਰੇਜ਼ੀ ਕਲਾਕਾਰ ਸੀ। ਉਹ ਆਪਣੀ ਅਰਧ-ਸੰਜੋਗ ਯਾਦਗਾਰੀ ਕਾਂਸੀ ਦੀ ਮੂਰਤੀਆਂ ਲਈ ਸਭ ਤੋਂ ਮਸ਼ਹੂਰ ਹੈ, ਜੋ ਕਲਾ ਦੇ ਜਨਤਕ ਕੰਮਾਂ ਵਜੋਂ ਦੁਨੀਆ ਭਰ ਵਿੱਚ ਸਥਿਤ ਹਨ। ਬੁੱਤ ਦੇ ਨਾਲ ਨਾਲ ਮੂਰ ਨੇ ਕਈ ਡਰਾਇੰਗ ਤਿਆਰ ਕੀਤੇ, ਜਿਸ ਵਿੱਚ ਲੜੀਵਾਰ ਦੁਪਿਹਰ ਦੇ ਦੂਜੇ ...

                                               

ਹੈਰਲਡ ਬ੍ਰੈਂਟ ਵਾੱਲਿਸ

ਹੈਰਲਡ ਬ੍ਰੈਂਟ ਵਾਲਿਸ ਇੱਕ ਅਮਰੀਕੀ ਫਿਲਮ ਨਿਰਮਾਤਾ ਸੀ। ਉਹ ਮੁੱਖ ਤੌਰ ਤੇ ਕਾਸਾਬਲਾਂਕਾ, ਦਿ ਐਡਵੈਂਚਰਸ ਆਫ ਰੌਬਿਨ ਹੁੱਡ, ਅਤੇ ਟਰੂ ਗਰਿੱਟ ਜਿਹੀਆਂ ਫ਼ਿਲਮਾਂ ਦੇ ਨਿਰਮਾਤਾ ਦੇ ਤੌਰ ਤੇ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਵੀ ਉਸਨੇ ਵਾਰਨਰ ਬ੍ਰਦਰਜ਼ ਦੀਆਂ ਹੋਰ ਕਈ ਵੱਡੀਆਂ ਫ਼ਿਲਮਾਂ ਦਾ ਨਿਰਮਾਣ ਕੀਤਾ ਹੈ ...

                                               

ਅਬਦੁਲ ਰਬ ਨਸ਼ਰ

ਸਰਦਾਰ ਅਬਦੁਰ ਰਬ ਨਸਤਾ ਇੱਕ ਮੁਸਲਿਮ ਲੀਗ ਦੀ ਅਗਵਾ ਵਾਲਾ, ਇੱਕ ਪਾਕਿਸਤਾਨ ਲਹਿਰ ਦਾ ਕਾਰਕੁਨ ਸੀ ਅਤੇ ਬਾਅਦ ਵਿੱਚ ਇੱਕ ਪਾਕਿਸਤਾਨੀ ਸਿਆਸਤਦਾਨ ਸੀ। ਉਹ ਆਪਣੀ ਜ਼ਿੰਦਗੀ ਵਿੱਚ ਬਹੁਤ ਬੁੱਧੀਮਾਨ ਵਿਅਕਤੀ ਸਨ ਜਿਸ ਨੇ ਆਪਣੇ ਜੀਵਨ ਵਿੱਚ ਬਹੁਤ ਸਾਰਾ ਕੰਮ ਕੀਤਾ।

                                               

ਊਧਮ ਸਿੰਘ

ਸ਼ਹੀਦ ਊਧਮ ਸਿੰਘ ਦਾ ਨਾਂ ਭਾਰਤ ਦੇ ਚੋਟੀ ਦੇ ਰਾਸ਼ਟਰੀ ਸ਼ਹੀਦਾਂ ਵਿੱਚ ਸ਼ੁਮਾਰ ਹੁੰਦਾ ਹੈ। ਸ਼ਹੀਦ ਊਧਮ ਸਿੰਘ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਸੁਨਾਮ ਵਿਖੇ ਇੱਕ ਕੰਬੋਜ ਪਰਿਵਾਰ ਵਿੱਚ ਹੋਇਆ। ਉਸਨੇ ਇਹੀ ਨਾਂ ਕਤਲ ਕੇਸ ਸਮੇਂ ਕਚਿਹਰੀ ਵਿੱਚ ਦੱਸਿਆ ਸੀ। ਉਸ ਨੇ ਅੰਗਰੇਜ਼ੀ ਹਕੂਮਤ ਦੇ ਅਹਿਲਕਾਰ ਮਾਈਕਲ ...

                                               

ਕਮਲਾ ਨਹਿਰੂ

ਕਮਲਾ ਕੌਲ ਨਹਿਰੂ ਭਾਰਤੀ ਆਜ਼ਾਦੀ ਅੰਦੋਲਨ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਇੱਕ ਪ੍ਰਮੁੱਖ ਆਗੂ ਅਤੇ ਆਜਾਦ ਭਾਰਤ ਦੇ ਪਹਿਲੇ ਪ੍ਰਧਾਨਮੰਤਰੀ ਜਵਾਹਰਲਾਲ ਨਹਿਰੂ ਦੀ ਪਤਨੀ ਸੀ ਅਤੇ ਇੰਦਰਾ ਗਾਂਧੀ ਦੀ ਮਾਂ ਸੀ। ਉਹ ਗੰਭੀਰ ਸੁਹਿਰਦ, ਗੂੜ ਦੇਸ਼ਭਗਤ, ਅਤੇ ਬੇਹੱਦ ਸੰਵੇਦਨਸ਼ੀਲ ਔਰਤ ਸੀ।

                                               

ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ

ਗਿਆਨੀ ਗੁਰਮੁਖ ਸਿੰਘ ਮੁਸਾਫ਼ਰ ਇੱਕ ਪੰਜਾਬੀ ਕਵੀ, ਕਹਾਣੀਕਾਰ, ਆਜ਼ਾਦੀ ਘੁਲਾਟੀਆ ਅਤੇ ਸਿਆਸਤਦਾਨ ਸੀ। ਇਸਨੂੰ 1978 ਵਿੱਚ ਨਿੱਕੀ ਕਹਾਣੀ ਸੰਗ੍ਰਹਿ ਉਰਵਾਰ ਪਾਰ ਲਈ ਸਾਹਿਤ ਆਕਦਮੀ ਪੁਰਸਕਾਰ ਮਿਲਿਆ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →