ⓘ Free online encyclopedia. Did you know? page 119                                               

ਹੀਦਰ ਹੰਟਰ

ਹੰਟਰ ਦਾ ਜਨਮ ਬਰੁਕਲਿਨ, ਨਿਊਯਾਰਕ ਵਿੱਚ ਹੋਇਆ। ਇਸਨੇ 16 ਦੀ ਉਮਰ ਵਿੱਚ ਆਪਣਾ ਘਰ ਛੱਡ ਦਿੱਤਾ ਅਤੇ ਇੱਕ ਕਲਰਕ ਦੇ ਤੌਰ ਤੇ ਲਾਤੀਨੀ ਕੁਆਰਟਰ ਵਿੱਚ ਕੰਮ ਕੀਤਾ, ਪਹਿਲਾਂ ਇਸਨੇ ਇੱਕ ਮਿਡਟਾਉਨ ਕਲੱਬ ਵਿੱਚ ਰੈਪ ਗਾਉਣੇ ਸ਼ੁਰੂ ਕੀਤੇ।

                                               

ਹੋਲੀ ਰਾਇਡਰ

ਕਈ ਸਾਲ ਦੀ ਉਡੀਕ ਤੋਂ ਬਾਅਦ ਅਬਾਟੋ ਨੇ ਆਪਣਾ ਪੌਰਨ ਕਾਰੋਬਾਰ 1990 ਵਿੱਚ ਸ਼ੁਰੂ ਕੀਤਾ। 1991 ਦੇ ਅੰਤ ਤੱਕ, ਏਡਜ਼ ਦੇ ਡਰ ਅਤੇ ਪੌਰਨ ਫ਼ਿਲਮ ਉਦਯੋਗ ਨੂੰ ਛੱਡਣ ਦੀ ਵਧਦੀ ਇੱਛਾ ਨੇ ਉਸ ਨੂੰ "ਵਿਸ਼ੇਸ਼ ਵਿਡੀਓਜ਼" ਬੰਧਨ ਫ਼ਿਲਮਾਂ ਵਿੱਚ ਪੇਸ਼ ਕੀਤਾ ਜਿਸ ਵਿੱਚ ਜਿਨਸੀ ਸੰਬੰਧ ਨਹੀਂ ਸਨ।

                                               

ਨਵਾਜ਼ੁਦੀਨ ਸਿਦੀਕੀ

ਨਵਾਜ਼ੁਦੀਨ ਸਿਦੀਕੀ ਇੱਕ ਫ਼ਿਲਮੀ ਅਦਾਕਾਰ ਹਨ ਜਿਹਨਾਂ ਨੇ ਬਾਲੀਵੁੱਡ ਦੀਆਂ ਕੁਝ ਮੁੱਖ ਫ਼ਿਲਮਾਂ ਵਿੱਚ ਕੰਮ ਕੀਤਾ ਹੈ, ਜਿਵੇਂ ਕਿ, ਬਲੈਕ ਫਰਾਈਡੇ, ਨਿਊਯਾਰਕ, ਪੀਪਲੀ ਲਾਈਵ, ਕਹਾਣੀ, ਗੈਂਗਸ ਆਫ ਵਾਸੇਪੁਰ 1, ਗੈਂਗਸ ਆਫ ਵਾਸੇਪੁਰ 2, ਮਾਂਝੀ ਅਤੇ ਤਲਾਸ਼, ਮਾਂਝੀ - ਦਾ ਮਾਉਨਟੇਨ ਮੈਨ ।

                                               

ਰਿਸ਼ੀ ਕਪੂਰ

ਰਿਸ਼ੀ ਕਪੂਰ ਬਾਲੀਵੁੱਡ ਅਭਿਨੇਤਾ, ਨਿਰਮਾਤਾ ਅਤੇ ਡਾਇਰੈਕਟਰ ਸੀ। ਉਸ ਨੇ ਇੱਕ ਬਾਲ ਕਲਾਕਾਰ ਦੇ ਤੌਰ ਤੇ ਆਪਣੀ ਪਲੇਠੀ ਭੂਮਿਕਾ ਦੇ ਲਈ ਨੈਸ਼ਨਲ ਫਿਲਮ ਅਵਾਰਡ 1971 ਵਿੱਚ ਪ੍ਰਾਪਤ ਕੀਤਾ। ਫਿਰ 1974 ਵਿੱਚ ਬਾਬੀ ਵਿੱਚ ਆਪਣੀ ਅਦਾਕਾਰੀ ਲਈ ਸਰਬੋਤਮ ਅਦਾਕਾਰ ਦਾ ਫ਼ਿਲਮਫ਼ੇਅਰ ਅਵਾਰਡ ਹਾਸਲ ਕੀਤਾ।

                                               

ਏਕਤਾ ਕਪੂਰ

ਏਕਤਾ ਕਪੂਰ ਇੱਕ ਭਾਰਤੀ ਟੈਲੀਵਿਜ਼ਨ ਅਤੇ ਫਿਲਮ ਨਿਰਮਾਤਾ ਹੈ। ਉਹ ਬਾਲਾਜੀ ਟੈਲੀਫਿਲਮਸ ਦੀ ਜੁਆਇੰਟ ਮੈਨੇਜਿੰਗ ਡਰੈਕਟਰ ਅਤੇ ਕ੍ਰੀਏਟਿਵ ਡਰੈਕਟਰ ਹੈ। ਏਕਤਾ ਹਿੰਦੀ ਫਿਲਮ ਅਦਾਕਾਰ ਜੀਤੇਂਦਰ ਅਤੇ ਸ਼ੋਭਾ ਕਪੂਰ ਦੀ ਧੀ ਹੈ। ਹਿੰਦੀ ਫਿਲਮ ਅਦਾਕਾਰ ਤੁਸ਼ਾਰ ਕਪੂਰ ਉਸਦਾ ਛੋਟਾ ਭਰਾ ਹੈ। ਉਸਨੇ ਕਈ ਹਿੰਦੀ ਟੈਲੀਵਿਜ ...

                                               

ਨਿਮਰਤ ਕੌਰ

ਨਿਮਰਤ ਕੌਰ ਇੱਕ ਭਾਰਤੀ ਫ਼ਿਲਮ ਅਤੇ ਸਟੇਜ ਅਦਾਕਾਰਾ ਹੈ। ਪ੍ਰਿੰਟ ਮਾਡਲ ਤੋਂ ਕੰਮ ਸ਼ੁਰੂ ਹੋ ਕੇ ਮੁੰਬਈ ਵਿੱਚ ਸੁਨੀਲ ਸ਼ਹਬਾਗ ਅਤੇ ਮਾਨਵ ਕੌਲ ਵਰਗੇ ਨਿਰਦੇਸ਼ਕਾਂ ਨਾਲ ਕੰਮ ਕਰਨ ਚਲੀ ਗਈ। ਇਸਨੇ ਹਿੰਦੀ ਫਿਲਮ ਦ ਲੰਚਬਾਕਸ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਇਸ ਤੋਂ ਬਿਨਾਂ ਉਹਦਾ ਨਾਮ ਬਗਦਾਦ ਵੈੱਡਿੰਗ, ਆਲ ਅ ...

                                               

ਪੁਸ਼ਪਾ ਹੰਸ

ਪੁਸ਼ਪਾ ਹੰਸ ਪੰਜਾਬੀਆਂ ਦੀ ਚਹੇਤੀ ਪੰਜਾਬੀ ਲੋਕ ਗੀਤ ਗਾਇਕਾ ਦਾ ਜਨਮ 30 ਨਵੰਬਰ 1917 ਨੂੰ ਫਾਜ਼ਿਲਕਾ ਵਿਖੇ ਮਾਤਾ ਜਨਕ ਰਾਣੀ ਕਪੂਰ ਅਤੇ ਪਿਤਾ ਰਤਨ ਲਾਲ ਕਪੂਰ ਦੇ ਘਰ ਹੋਇਆ। ਰਤਨ ਲਾਲ ਕਪੂਰ ਜੀ ਪੇਸ਼ੇ ਵਜੋਂ ਫ਼ੌਜਦਾਰੀ ਕੇਸਾਂ ਦੇ ਨਾਮੀ ਵਕੀਲ ਸਨ। ਉਹਨਾਂ ਪੁਸ਼ਪਾ ਹੰਸ ਨੂੰ ਮੁੱਢਲੀ ਪੜ੍ਹਾਈ ਫ਼ਾਜਿਲਕਾ ਤ ...

                                               

ਫ਼ਾਰੂਖ਼ ਸ਼ੇਖ਼

ਫਾਰੂਖ਼ ਸ਼ੇਖ ਦਾ ਜਨਮ ਮੁਸਤਫ਼ਾ ਸ਼ੇਖ ਜੋ ਮੁੰਬਈ ਦੇ ਵਕੀਲ ਸਨ, ਦੇ ਘਰ ਫਰੀਦਾ ਸ਼ੇਖ ਦੀ ਕੁੱਖੋਂ ਚ ਗੁਜਰਾਤ ਦੇ ਬੜੌਦਾ ਜ਼ਿਲ੍ਹੇ ਦੇ ਅਮਰੇਲੀ ਚ ਹੋਇਆ | ਆਪਣੀ ਜੀਵਨ ਸਾਥਣ ਰੂਪਾ ਨੂੰ ਉਹ ਕਾਲਜ ਦੇ ਦਿਨਾਂ ਤੋਂ ਜਾਣਦੇ ਸਨ। ਬਾਅਦ ਵਿੱਚ ਉਨ੍ਹਾਂ ਵਿਆਹ ਕਰਵਾ ਲਿਆ। ਉਨ੍ਹਾਂ ਦੀਆਂ ਦੋ ਧੀਆਂ ਸ਼ਾਇਸਤਾ ਤੇ ਸਨਾ ...

                                               

ਸੱਤਿਆਜੀਤ ਰਾਏ

ਸੱਤਿਆਜੀਤ ਰਾਏ ਇੱਕ ਭਾਰਤੀ ਫਿਲਮ ਨਿਰਦੇਸ਼ਕ ਸਨ, ਜਿਨ੍ਹਾਂ ਨੂੰ 20ਵੀਂ ਸਦੀ ਦੇ ਸਰਵੋੱਤਮ ਫਿਲਮ ਨਿਰਦੇਸ਼ਕਾਂ ਵਿੱਚ ਗਿਣਿਆ ਜਾਂਦਾ ਹੈ। ਉਨ੍ਹਾਂ ਦਾ ਜਨਮ ਕਲਾ ਅਤੇ ਸਾਹਿਤ ਦੇ ਜਗਤ ਵਿੱਚ ਮੰਨੇ ਪ੍ਰਮੰਨੇ ਕੋਲਕਾਤਾ ਦੇ ਇੱਕ ਬੰਗਾਲੀ ਪਰਵਾਰ ਵਿੱਚ ਹੋਇਆ ਸੀ। ਉਹਨਾਂ ਦੀ ਸਿੱਖਿਆ ਪ੍ਰੇਜੀਡੇਂਸੀ ਕਾਲਜ ਅਤੇ ਵਿਸ ...

                                               

ਅਰਸ਼ਦ ਵਾਰਸੀ

ਅਰਸ਼ਦ ਵਾਰਸੀ ਇੱਕ ਭਾਰਤੀ ਫ਼ਿਲਮੀ ਅਦਾਕਾਰ ਅਤੇ ਨਿਰਮਾਤਾ ਹੈ। ਉਸਨੇ 1996 ਵਿੱਚ ਤੇਰੇ ਮੇਰੇ ਸਪਨੇ ਫ਼ਿਲਮ ਨਾਲ ਸ਼ੁਰੂਆਤ ਕੀਤੀ ਸੀ, ਤੇ ਇਹ ਫ਼ਿਲਮ ਸਫ਼ਲ ਰਹੀ ਸੀ। ਉਸਨੂੰ ਖ਼ਾਸ ਕਰਕੇ ਹਾਸ-ਰਸ ਫ਼ਿਲਮ ਮੁੰਨਾ ਭਾਈ ਐਮ.ਬੀ.ਬੀ.ਐੱਸ. ਵਿੱਚ ਸਰਕਿਟ ਦੀ ਭੂਮਿਕਾ ਕਰਕੇ ਪਛਾਣ ਮਿਲੀ ਸੀ ਅਤੇ ਬਾਅਦ ਵਿੱਚ ਉਹ ਲਗੇ ...

                                               

ਕਾਜੋਲ

ਕਾਜੋਲ ਦਾ ਜਨਮ 5 ਅਗਸਤ 1974 ਨੂੰ ਹੋਇਆ ਸੀ। ਉਨ੍ਹਾਂ ਦੀ ਮਾਂ ਤਨੁਜਾ ਮਰਾਠੀ ਸੀ ਅਤੇ ਨਾਨੀ ਸ਼ੋਭਨਾ ਸਮਰਥ ਵੀ ਅਦਾਕਾਰਾ ਸੀ। ਉਨ੍ਹਾਂ ਦੀ ਛੋਟੀ ਭੈਣ ਤਨੀਸ਼ਾ ਮੁਖਰਜੀ ਵੀ ਹੁਣ ਫਿਲਮਾਂ ਵਿੱਚ ਕੰਮ ਕਰ ਰਹੀ ਹੈ। ਉਨ੍ਹਾਂ ਦੇ ਪਿਤਾ ਦਾ ਨਾਮ ਸ਼ੋਮੂ ਮੁਖਰਜੀ ਹੈ। ਉਹ ਫਿਲਮਾਂ ਬਣਾਉਂਦੇ ਸਨ। ਕਾਜੋਲ ਨੇ ਆਪਣਾ ਫ ...

                                               

ਤੁਸ਼ਾਰ ਕਪੂਰ

ਤੁਸ਼ਾਰ ਕਪੂਰ ਇੱਕ ਭਾਰਤੀ ਬਾਲੀਵੁੱਡ ਅਦਾਕਾਰ ਅਤੇ ਨਿਰਮਾਤਾ ਹੈ। ਉਹ ਅਦਾਕਾਰ ਜੀਤੇਂਦਰ ਦਾ ਪੁੱਤਰ ਹੈ ਅਤੇ ਏਕਤਾ ਕਪੂਰ ਉਸਦੀ ਭੈਣ ਹੈ। ਉਹ ਬਾਲਾਜੀ ਟੈਲੀਫ਼ਿਲਮਸ ਅਤੇ ਬਾਲਾਜੀ ਮੋਸ਼ਨ ਪਿਕਚਰਜ਼ ਦਾ ਕੋ-ਓਨਰ ਵੀ ਹੈ।

                                               

ਦੀਪਤੀ ਨਵਲ

ਦੀਪਤੀ ਨਵਲ ਹਿੰਦੀ ਫ਼ਿਲਮਾਂ ਦੀ ਇੱਕ ਪ੍ਰਸਿੱਧ ਪੰਜਾਬੀ ਅਦਾਕਾਰਾ ਹੈ। ਦੀਪਤੀ ਨਵਲ ਦੀ ਸ਼ਖਸੀਅਤ ਬਹੁਆਯਾਮੀ ਅਤੇ ਆਕਰਸ਼ਕ ਹੈ। ਉਹ ਕਵਿੱਤਰੀ ਅਤੇ ਚਿੱਤਰਕਾਰ ਹੋਣ ਦੇ ਨਾਲ ਨਾਲ ਇੱਕ ਕੁਸ਼ਲ ਛਾਇਆਕਾਰ ਵੀ ਹੈ। ਇਸਦੇ ਇਲਾਵਾ ਉਸ ਨੂੰ ਸੰਗੀਤ ਨਾਲ ਵੀ ਬਹੁਤ ਲਗਾਉ ਹੈ ਅਤੇ ਉਹ ਆਪਣੇ ਆਪ ਵੀ ਕਈ ਸਾਜ ਵਜਾ ਲੈਂਦੀ ...

                                               

ਨਗਮਾ

ਨਗਮਾ ਇੱਕ ਭਾਰਤੀ ਅਭਿਨੇਤਰੀ ਹੈ। ਉਹ ਕਿੱਲਰ, ਘਰਾਣੇ ਮੁਗੁਡੂ, ਕਾਢਾਲਨ, ਬਾਸ਼ਾ ਅਤੇ ਕਈ ਹੋਰ ਤੇਲਗੂ ਅਤੇ ਤਮਿਲ ਫਿਲਮਾਂ ਵਿੱਚ ਆਪਣੀ ਭੂਮਿਕਾ ਲਈ ਮਸ਼ਹੂਰ ਹੈ। ਉਸ ਨੇ ਬਾਲੀਵੁੱਡ ਵਿੱਚ ਆਪਣਾ ਅਦਾਕਾਰੀ ਕੈਰੀਅਰ ਸ਼ੁਰੂ ਕੀਤਾ ਅਤੇ ਕਈ ਵੱਡੀਆਂ ਬਾਲੀਵੁੱਡ ਮੂਵੀਆਂ ਵਿੱਚ ਕੰਮ ਕੀਤਾ, ਪਰ ਮੁੰਬਈ ਵਾਪਸ ਪਰਤਣ ਤ ...

                                               

ਨੀਰਜ ਵੋਰਾ

ਨੀਰਜ ਵੋਰਾ ਇੱਕ ਭਾਰਤੀ ਫ਼ਿਲਮੀ ਅਦਾਕਾਰ, ਲੇਖਕ, ਨਿਰਦੇਸ਼ਕ ਅਤੇ ਸੰਗੀਤਸਾਜ਼ ਸੀ। ਉਹ ਗੁਜਰਾਤ ਦਾ ਰਹਿਣ ਵਾਲਾ ਸੀ। ਉਹ ਆਮਿਰ ਖ਼ਾਨ ਦੀ ਰੰਗੀਲਾ ਫ਼ਿਲਮ ਲਿਖਣ ਨਾਲ ਚਰਚਾ ਵਿੱਚ ਆਇਆ ਸੀ। ਨਿਰਦੇਸ਼ਕ ਵਜੋਂ ਉਸਦੀ ਪਹਿਲੀ ਫ਼ਿਲਮ ਖਿਲਾੜੀ 420 ਸੀ, ਜੋ ਕਿ 2000 ਵਿੱਚ ਆਈ ਸੀ। 2006 ਵਿੱਚ ਉਸਨੇ ਫਿਰ ਹੇਰਾ ਫੇ ...

                                               

ਨੰਦਿਤਾ ਦਾਸ

ਨੰਦਿਤਾ ਦਾਸ ਭਾਰਤੀ ਫ਼ਿਲਮ ਅਦਾਕਾਰਾ ਅਤੇ ਨਿਰਦੇਸ਼ਕ। ਇਹ ਇੱਕ ਵਿਲੱਖਣ ਅਦਾਕਾਰਾ ਹੈ ਅਤੇ ਆਪਣੇ ਲੀਕ ਤੋਂ ਹਟ ਕੇ ਕੀਤੇ ਗਏ ਕੰਮ ਲਈ ਜਾਣੀ ਜਾਂਦੀ ਹੈ। ਇਸਨੇ ਫ਼ਾਇਰ, ਅਰਥ, ਬਵੰਡਰ, ਕੰਨਾਥਿਲ ਮੁਥਾਮਿੱਤਾ, ਅਜ਼ਾਹਗੀ ਅਤੇ ਬਿਫ਼ੋਰ ਦ ਰੇਨਸ ਆਦਿ ਫ਼ਿਲਮਾਂ ਵਿੱਚ ਆਪਣੇ ਕੰਮ ਲਈ ਪ੍ਰਸਿੱਧੀ ਪ੍ਰਾਪਤ ਕੀਤੀ। ਉਸ ...

                                               

ਫ਼ਰੀਦਾ ਜਲਾਲ

ਫ਼ਰੀਦਾ ਤਬਰੇਜ਼ ਬਾਰਮਾਵਾਰ ਜਨਮ ਸਮੇਂ ਜਲਾਲ ਇੱਕ ਭਾਰਤੀ ਅਦਾਕਾਰਾ ਹੈ। ਲਗਭਗ ਪੰਜਾਹ ਸਾਲਾਂ ਦੇ ਫ਼ਿਲਮੀ ਕੈਰੀਅਰ ਵਿੱਚ, ਜਲਾਲ ਨੇ ਹਿੰਦੀ, ਤੇਲਗੂ ਅਤੇ ਤਾਮਿਲ ਫ਼ਿਲਮ ਉਦਯੋਗਾਂ ਵਿੱਚ 200 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ। ਸੁਤੰਤਰ ਸਿਨੇਮਾ ਵਿੱਚ ਉਸ ਦੀ ਕਿਰਦਾਰ ਨਿਭਾਉਣ ਵਾਲੀਆਂ ਭੂਮਿਕਾਵਾਂ ਅਤੇ ਮੁ ...

                                               

ਬਰਖਾ ਮਦਾਨ

ਬਰਖਾ ਮਦਾਨ ਇੱਕ ਸਾਬਕਾ ਭਾਰਤੀ ਮਾਡਲ, ਫਿਲਮ ਅਭਿਨੇਤਰੀ ਅਤੇ ਫਿਲਮ ਨਿਰਮਾਤਾ ਹੈ, ਜੋ ਟੈਲੀਵਿਜ਼ਨ ਸੀਰੀਅਲਾਂ ਵਿੱਚ ਵੀ ਆਏ ਅਤੇ ਕੁਝ ਟੀ. ਵੀ. ਸ਼ੋਆਂ ਦੀ ਮੇਜ਼ਬਾਨੀ ਕੀਤੀ। ਬੋਧੀ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਉਹ ਨਵੰਬਰ 2012 ਵਿੱਚ ਇੱਕ ਬੋਧੀ ਨੰਨ ਬਣ ਗਈ ਅਤੇ ਆਪਣਾ ਨਾਮ ਬਦਲ ਕੇ ਵੇਨ. ਗਯਾਲਤੇਨ ਸਾਮ ...

                                               

ਸੁਰੱਈਆ

ਸੁਰਈਆ ਜਮਾਲ ਸ਼ੇਖ 40ਵਿਆਂ ਅਤੇ 50ਵਿਆਂ ਵਿੱਚ ਹਿੰਦੁਤਾਨੀ ਫਿਲਮਾਂ ਦੀ ਗਾਇਕਾ ਅਤੇ ਅਦਾਕਾਰਾ ਸੀ, ਅਤੇ ਆਪਣੇ ਮੋਹਰਲੇ ਨਾਮ ਸੁਰਈਆ ਵਜੋਂ ਮਸ਼ਹੂਰ ਸੀ। 1941 ਵਿੱਚ ਸੁਰੇਈਆ ਬਾਰ੍ਹਾਂ ਸਾਲ ਦੀ ਉਮਰ ਵਿੱਚ ਫ਼ਿਲਮ ਤਾਜ ਮਹਿਲ ਵਿੱਚ ਚਾਈਲਡ ਸਟਾਰ ਵਜੋਂ ਪਹਿਲੀ ਬਾਰ ਫਿਲਮਾਂ ਵਿੱਚ ਆਈ। ਇਸ ਤੋਂ ਫ਼ੌਰਨ ਬਾਦ ਉਨ੍ ...

                                               

ਸੁਲਗਨਾ ਪਾਣੀਗਰਾਹੀ

ਸੁਲਗਨਾ ਪਾਣੀਗਰਾਹੀ ਇੱਕ ਉੜੀਆ, ਮਰਾਠੀ ਅਤੇ ਭਾਰਤੀ ਟੈਲੀਵਿਜ਼ਨ ਅਤੇ ਫ਼ਿਲਮੀ ਅਦਾਕਾਰਾ ਹੈ। ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਵਿੱਚ ਇਸਨੇ ਟੈਲੀਵਿਜ਼ਨ ਸੀਰਿਅਲ ਅੰਬਰ ਧਾਰਾ ਵਿੱਚ ਬਤੌਰ ਧਾਰਾ ਮੁੱਖ ਭੂਮਿਕਾ ਅਦਾ ਕੀਤੀ ਅਤੇ ਫਿਰ ਦੋ ਸਹੇਲੀਆਂ ਵਿੱਚ ਵੀ ਇਸਨੇ ਖ਼ਾਸ ਭੂਮਿਕਾ ਨਿਭਾਈ। ਇਸ ਤੋਂ ਬਾਅਦ ਇਸਨੇ ...

                                               

ਅਮਰੀਸ਼ ਪੁਰੀ

ਅਮਰੀਸ਼ ਪੁਰੀ ਇੱਕ ਭਾਰਤੀ ਅਦਾਕਾਰ ਸੀ। ਐਕਟਰ ਵਜੋਂ ਨਿਸ਼ਾਂਤ, ਮੰਥਨ ਅਤੇ ਭੂਮਿਕਾ ਵਰਗੀਆਂ ਫਿਲਮਾਂ ਨਾਲ ਆਪਣੀ ਪਹਿਚਾਣ ਬਣਾਉਣ ਵਾਲੇ ਸ਼੍ਰੀ ਪੁਰੀ ਨੇ ਬਾਅਦ ਵਿੱਚ ਖਲਨਾਇਕ ਦੇ ਰੁਪ ਵਿੱਚ ਕਾਫ਼ੀ ਪ੍ਰਸਿੱਧੀ ਖੱਟੀ। ਉਨ੍ਹਾਂ ਨੇ 1984 ਵਿੱਚ ਬਣੀ ਸਟੀਵੇਨ ਸਪੀਲਬਰਗ ਦੀ ਫਿਲਮ ਇੰਡਿਆਨਾ ਜੋਂਸ ਐਂਡ ਦ ਟੈਂਪਲ ਆ ...

                                               

ਗੁੱਗੂ ਗਿੱਲ

ਕੁਲਵਿੰਦਰ ਸਿੰਘ ਗਿੱਲ, ਗੁੱਗੂ ਗਿੱਲ ਦੇ ਨਾਂ ਨਾਲ ਮਸ਼ਹੂਰ, ਇੱਕ ਪੰਜਾਬੀ ਫ਼ਿਲਮ ਅਦਾਕਾਰ ਹੈ। ਇਹ, ਯੋਗਰਾਜ ਸਿੰਘ ਦੇ ਨਾਲ, 1990ਵਿਆਂ ਦੇ ਦਹਾਕੇ ਵਿੱਚ ਪੰਜਾਬੀ ਸਿਨੇਮਾ ਦਾ ਪ੍ਰਮੁੱਖ ਅਦਾਕਾਰ ਸੀ। ਉਸ ਨੇ ਹੁਣ ਤੱਕ 65-70 ਫਿਲਮਾਂ ਕੀਤੀਆਂ ਹਨ।

                                               

ਗੈਰੀ ਸੰਧੂ

ਗੈਰੀ ਸੰਧੂ ਇੱਕ ਪੰਜਾਬੀ ਗਾਇਕ, ਅਦਾਕਾਰ ਅਤੇ ਗੀਤਕਾਰ ਹੈ। ਗੈਰੀ ਸੰਧੂ ਨੇ ਆਪਣਾ ਕੁਝ ਸਮਾਂ ਇੰਗਲੈਂਡ ਵਿੱਚ ਗੁਜ਼ਾਰਿਆ ਅਤੇ ਬਾਅਦ ਵਿੱਚ ਉਹ ਪੰਜਾਬ, ਭਾਰਤ ਆ ਗਿਆ। ਗੈਰੀ ਸੰਧੂ ਦੇ ਪਿੰਡ ਦਾ ਨਾਮ ਰੁਡ਼ਕਾ ਕਲਾਂ ਹੈ, ਜੋ ਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਥਿਤ ਹੈ। ਉਹਨਾਂ ਦਾ ਫ਼੍ਰੈਸ਼ ਮੀਡਿਆ ਰਿਕਾਰਡ ਨਾਂ ...

                                               

ਦਿੱਵਿਆ ਦੱਤਾ

ਦਿੱਵਿਆ ਦੱਤਾ ਇੱਕ ਸਾਬਕਾ ਮਾਡਲ ਅਤੇ ਭਾਰਤੀ ਫ਼ਿਲਮੀ ਅਦਾਕਾਰਾ ਹਨ। ਇਹ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰਦੇ ਹਨ। ਇਹ ਹੁਣ ਤੱਕ ਸੱਠ ਤੋਂ ਜ਼ਿਆਦਾ ਫ਼ੀਚਰ ਫ਼ਿਲਮਾਂ ਕਰ ਚੁੱਕੇ ਹਨ ਜਿੰਨ੍ਹਾਂ ਵਿੱਚ ਦੋ ਕੌਮਾਂਤਰੀ ਵੀ ਸ਼ਾਮਲ ਹਨ। ਵੀਰ ਜ਼ਾਰਾ ਅਤੇ ਦਿੱਲੀ 6 ਵਰਗੀਆਂ ਫ਼ਿਲਮਾਂ ਲਈ ਇਨਾਮ ਵੀ ਹਾਸਲ ...

                                               

ਨੀਨਾ ਟਿਵਾਣਾ

ਨੀਨਾ ਟਿਵਾਣਾ ਹਰਪਾਲ ਟਿਵਾਣਾ ਦੀ ਪਤਨੀ ਹੈ ਅਤੇ ਪੰਜਾਬੀ ਫ਼ਿਲਮਾਂ ਦੀ ਰੰਗਮੰਚ ਦੀ ਅਦਾਕਾਰਾ ਹੈ। ਉਸਨੂੰ ਆਪਣੇ ਪਤੀ ਮਰਹੂਮ ਹਰਪਾਲ ਟਿਵਾਣਾ ਦੇ ਨਾਲ ਮਿਲਕੇ ਪੰਜਾਬ ਵਿੱਚ ਪੇਸ਼ੇਵਰ ਥੀਏਟਰ ਦੀ ਸਥਾਪਨਾ ਦਾ ਸਿਹਰਾ ਜਾਂਦਾ ਹੈ।

                                               

ਬੀ.ਐੱਨ. ਸ਼ਰਮਾ

ਬੀ.ਐੱਨ. ਸ਼ਰਮਾ ਇੱਕ ਪੰਜਾਬੀ ਅਦਾਕਾਰ ਹਨ। ਇਹਨਾਂ ਨੇ 1985 ਵਿੱਚ ਜਲੰਧਰ ਦੂਰਦਰਸ਼ਨ ਦੇ ਇੱਕ ਸ਼ੋ ਜੇਬ ਕਤਰੇ ਤੋਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਤੱਕ ਸੱਤਰ ਤੋਂ ਜ਼ਿਆਦਾ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ।

                                               

ਬੀਨੂ ਢਿੱਲੋਂ

ਬੀਨੂ ਢਿੱਲੋਂ, ਪੰਜਾਬ ਦੇ ਸੰਗਰੂਰ ਜਿਲੇ ਦੇ ਇਕ ਛੋਟੇ ਜਿਹੇ ਪਿੰਡ ਧੁਰੀ ਤੋਂ ਹੈ, ਜਿਥੇ ਇਸਨੇ ਆਪਣੀ ਸਿੱਖਿਆ "ਸਰਵਹਿਤਕਾਰੀ ਵਿਦਿਆ ਮੰਦਿਰ ਸਕੂਲ ਧੁਰੀ" ਤੋਂ ਹਾਸਲ ਕੀਤੀ। ਇਸਨੇ ਆਪਣੀ ਮਾਸਟਰ ਡਿਗਰੀ ਥਿਏਟਰ ਐਂਡ ਟੈਲੀਵਿਜ਼ਨ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ 1994 ਕੀਤੀ।

                                               

ਮਲਕੀਤ ਰੌਣੀ

ਮਲਕੀਤ ਸਿੰਘ ਰੌਣੀ ਇੱਕ ਪੰਜਾਬੀ ਸਿਨਮਾ ਦਾ ਅਦਾਕਾਰ ਅਤੇ ਥੀਏਟਰ ਕਲਾਕਾਰ ਹੈ। ਉਸਦਾ ਜਨਮ 8 ਨਵੰਬਰ ਨੂੰ ਰੋਪੜ ਜ਼ਿਲੇ ਦੇ ਪਿੰਡ ਰਾਣੀ ਖੁਰਦ ਵਿੱਚ ਹੋਇਆ ਸੀ। ਉਸਨੇ ਥੀਏਟਰ ਵਿੱਚ ਗ੍ਰੈਜੂਏਸ਼ਨ ਕੀਤੀ ਹੈ। ਉਸ ਦਾ ਵਿਆਹ ਗੁਰਪ੍ਰੀਤ ਕੌਰ ਨਾਲ ਹੋਇਆ ਹੈ। ਉਸਨੇ 2008 ਵਿੱਚ ਟੀਵੀ ਸੀਰੀਅਲ "ਜੁਗਨੀ ਚੱਲੀ ਜਲੰਧਰ" ...

                                               

ਮੇਹਰ ਮਿੱਤਲ

ਮੇਹਰ ਮਿੱਤਲ ਇੱਕ ਪੰਜਾਬੀ ਹਾਸਰਸ ਕਲਾਕਾਰ ਅਤੇ ਅਦਾਕਾਰ ਸੀ। ਫ਼ਿਲਮੀ ਖੇਤਰ ਵਿੱਚ, ਖਾਸ ਤੌਰ ਤੇ ਹਾਸਰਸ ਫ਼ਿਲਮਾਂ ਵਿੱਚ ਮੇਹਰ ਮਿੱਤਲ ਦਾ ਵਡਮੁੱਲਾ ਯੋਗਦਾਨ ਰਿਹਾ ਹੈ।

                                               

ਵਰਿੰਦਰ

ਵਰਿੰਦਰ ਦਾ ਜਨਮ 16 ਅਗਸਤ, 1942 ਨੂੰ ਹੋਇਆ। ਇਨ੍ਹਾਂ ਦੇ ਪਿਤਾ ਗੁਰਦਾਸ ਰਾਮ ਫਗਵਾੜਾ ਸ਼ਹਿਰ ਦੇ ਹਕੀਮ ਤੇ ਆਰੀਆ ਸਕੂਲ, ਫਗਵਾੜਾ ਦੇ ਬਾਨੀ ਸਨ। ਵਰਿੰਦਰ ਨੇ ਆਪਣੀ ਮੁੱਢਲੀ ਪੜ੍ਹਾਈ ਆਰੀਆ ਹਾਈ ਸਕਲ, ਫਗਵਾੜਾ ਤੋਂ ਕੀਤੀ। ਇਸ ਤੋਂ ਅੱਗੇ ਫਗਵਾੜਾ ਦੇ ਹੀ ਰਾਮਗੜ੍ਹੀਆ ਕਾਲਜ ਤੋਂ ਪੜ੍ਹਾਈ ਕੀਤੀ। ਇਸ ਮਗਰੋਂ ਕੁ ...

                                               

ਸਤੀਸ਼ ਕੌਲ

ਸਤੀਸ਼ ਕੌਲ ਕਸ਼ਮੀਰੀ ਅਦਾਕਾਰ ਹੈ, ਜੋ ਪੰਜਾਬੀ ਤੇ ਹਿੰਦੀ ਫ਼ਿਲਮਾਂ ਚ ਕੰਮ ਕਰਦਾ ਹੈ। ਉਸ ਨੇ 300 ਤੋਂ ਵਧ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਚ ਕੰਮ ਕੀਤਾ ਹੈ ਅਤੇ ਬਾਲੀਵੁੱਡ ਦੇ ਹੋਰਨਾਂ ਦੇ ਇਲਾਵਾ ਦੇਵ ਆਨੰਦ, ਦਲੀਪ ਕੁਮਾਰ, ਸ਼ਾਹਰੁਖ ਖਾਨ ਵਰਗੇ ਕਲਾਕਾਰਾਂ ਦੇ ਨਾਲ ਕੰਮ ਕੀਤਾ ਹੈ। ਉਸਦੀਆਂ ਮਸ਼ਹੂਰ ਫ਼ਿਲਮ ...

                                               

ਹੌਬੀ ਧਾਲੀਵਾਲ

ਹੌਬੀ ਧਾਲੀਵਾਲ ਇੱਕ ਪੰਜਾਬੀ ਫ਼ਿਲਮ ਅਦਾਕਾਰ ਹੈ, ਜੋ ਪੰਜਾਬੀ ਫ਼ਿਲਮਾਂ ਵਿੱਚ ਆਪਣੀਆਂ ਨਕਾਰਾਤਮਕ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ। ਹੌਬੀ ਅਤੀਤ ਵਿੱਚ ਆਪਣੇ ਗਾਉਣ ਅਤੇ ਭੰਗੜੇ ਦੇ ਹੁਨਰ ਲਈ ਵੀ ਜਾਣਿਆ ਜਾਂਦਾ ਹੈ।

                                               

ਦੀਆ ਮਿਰਜ਼ਾ

ਦੀਆ ਮਿਰਜ਼ਾ ਹੇਂਡਰਿਕ ਜਾਂ ਦੀਆ ਮਿਰਜ਼ਾ ਦਾ ਜਨਮ 9 ਦਸੰਬਰ 1981 ਨੂੰ ਹੈਦਰਾਬਾਦ, ਆਂਧਰਾ ਪ੍ਰਦੇਸ਼, ਭਾਰਤ ਵਿੱਚ ਹੋਇਆ। ਉਹ ਇੱਕ ਮਸ਼ਹੂਰ ਭਾਰਤੀ ਮਾਡਲ ਅਤੇ ਅਦਾਕਾਰਾ ਹੈ। ਉਸ ਨੇ 2 ਦਸੰਬਰ 2000 ਨੂੰ ਮਨੀਲਾ, ਫਿਲੀਪੀਨਸ ਵਿੱਚ" ਮਿਸ ਇੰਡੀਆ ਏਸ਼ੀਆ ਪੈਸਿਫਿਕ” ਅਵਾਰਡ ਜਿੱਤਿਆ। ਇਸ ਅਵਾਰਡ ਸਮਾਗਮ ਵਿੱਚ ਉਸ ...

                                               

ਅਕਸ਼ੈ ਕੁਮਾਰ

ਅਕਸ਼ੈ ਕੁਮਾਰ ਇੱਕ ਭਾਰਤੀ ਫ਼ਿਲਮੀ ਅਦਾਕਾਰ, ਨਿਰਮਾਤਾ, ਮਾਰਸ਼ਲ ਕਲਾਕਾਰ ਅਤੇ ਗਾਇਕ ਹਨ। ਇੱਕ ਅਦਾਕਾਰ ਵਜੋਂ ਉਹ ਸੌ ਤੋਂ ਜ਼ਿਆਦਾ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ। ਉਹ ਕਈ ਵਾਰ ਫ਼ਿਲਮਫ਼ੇਅਰ ਇਨਾਮ ਵਾਸਤੇ ਨਾਮਜ਼ਦ ਹੋਏ ਹਨ ਅਤੇ ਦੋ ਵਾਰ, ਗਰਮ ਮਸਾਲਾ ਅਤੇ ਅਜਨਬੀ ਲਈ, ਜਿੱਤ ਵੀ ਚੁੱਕੇ ਹਨ। ਫਰਵਰੀ 2013 ...

                                               

ਅਨਿਲ ਕਪੂਰ

ਅਨਿਲ ਕਪੂਰ ਹਿੰਦੀ ਫਿਲਮਾਂ ਦੇ ਇੱਕ ਪ੍ਰਸਿੱਧ ਐਕਟਰ ਹਨ। ਅਨਿਲ ਕਪੂਰ ਨੇ ਉਮੇਸ਼ ਮਹਿਰਾ ਦੀ ਸਾਡੇ ਤੁਹਾਡੇ ਦੇ ਨਾਲ ਇੱਕ ਸਹਾਇਕ ਦੀ ਭੂਮਿਕਾ ਵਿੱਚ ਆਪਣੇ ਬਾਲੀਵੁਡ ਦੇ ਸ਼ੁਰੂਆਤ ਕੀਤੀ। ਅਸੀਂ ਪੰਜ ਅਤੇ ਸ਼ਕਤੀ ਦੇ ਰੂਪ ਵਿੱਚ ਕੁੱਝ ਮਾਮੂਲੀ ਫਿਲਮਾਂ ਵਿੱਚ ਭੂਮਿਕਾਵਾਂ ਦੇ ਬਾਅਦ ਉਨ੍ਹਾਂ ਨੂੰ 1983 ਦੇ ਵਿੱਚ ...

                                               

ਅਭਿਸ਼ੇਕ ਬੱਚਨ

ਅਭਿਸ਼ੇਕ ਬੱਚਨ ਇੱਕ ਭਾਰਤੀ ਅਦਾਕਾਰ ਹਨ। ਉਹ ਭਾਰਤੀ ਅਦਾਕਾਰ ਅਮਿਤਾਭ ਬੱਚਨ ਅਤੇ ਜਿਆ ਬੱਚਨ ਦੇ ਬੇਟੇ ਹਨ। ਉਨ੍ਹਾਂ ਦੀ ਪਤਨੀ ਪੂਰਵ ਮਿਸ ਵਰਲਡ ਅਤੇ ਅਦਕਾਰਾ ਐਸ਼ਵਰਿਆ ਰਾਏ ਬੱਚਨ ਹੈ। ਬੱਚਨ ਨੇ ਆਪਣੇ ਅਭਿਨੈ ਕਰੀਅਰ ਦੀ ਸ਼ੁਰੂਆਤ ਜੇ ਪੀ ਦੱਤਾ J. P. Dutta ਦੀ ਫਿਲਮ ਰਿਫਿਊਜੀ Refugee, ੨੦੦੦ ਤੋ ਕੀਤੀ। ...

                                               

ਅਮਿਤਾਭ ਬੱਚਨ

ਅਮਿਤਾਭ ਬੱਚਨ ਇੱਕ ਭਾਰਤੀ ਬਾਲੀਵੁੱਡ ਐਕਟਰ ਹੈ। 1970 ਦੇ ਦਸ਼ਕ ਦੇ ਦੌਰਾਨ ਉਨ੍ਹਾਂ ਨੇ ਵੱਡੀ ਲੋਕਪ੍ਰਿਅਤਾ ਪ੍ਰਾਪਤ ਕੀਤੀ ਅਤੇ ਉਦੋਂ ਤੋਂ ਭਾਰਤੀ ਸਿਨੇਮੇ ਦੇ ਇਤਹਾਸ ਵਿੱਚ ਸਭ ਤੋਂ ਪ੍ਰਮੁੱਖ ਸ਼ਖਸੀਅਤ ਬਣ ਗਏ ਹਨ। ਬੱਚਨ ਨੇ ਆਪਣੇ ਕੈਰੀਅਰ ਵਿੱਚ ਕਈ ਇਨਾਮ ਜਿੱਤੇ ਹਨ, ਜਿਹਨਾਂ ਵਿੱਚ ਤਿੰਨ ਰਾਸ਼ਟਰੀ ਫਿਲਮ ...

                                               

ਅਮੋਲ ਪਾਲੇਕਰ

ਅਨਮੋਲ ਪਾਲੇਕਰ ਹਿੰਦੀ ਫਿਲਮਾਂ ਦੇ ਇੱਕ ਪ੍ਰਸਿੱਧ ਐਕਟਰ ਅਤੇ ਨਿਰਦੇਸ਼ਕ ਹਨ। ਉਸ ਦੇ ਕਰੀਅਰ ਦੀ ਸ਼ੁਰੂਆਤ ਮਰਾਠੀ ਥੀਏਟਰ ਵਿੱਚ ਸਤਿਆਦੇਵ ਦੂਬੇ ਦੇ ਗਰੁੱਪ ਨਾਲ ਸੀ ਤੇ ਬਾਅਦ ਵਿੱਚ 1972 ’ਚ ਉਨ੍ਹਾਂ ਆਪਣਾ ਵੱਖਰਾ ਥੀਏਟਰ ਗਰੁੱਪ ਅਨੀਕੇਤ ਸ਼ੁਰੂ ਕਰ ਲਿਆ ਸੀ। ਫਿਲਮ ਅਦਾਕਾਰ ਅਮੋਲ ਪਾਲੇਕਰ ਨੇ ਕਿਸੇ ਵੇਲੇ ਆਪ ...

                                               

ਆਮਿਰ ਖ਼ਾਨ

ਆਮਿਰ ਖਾਨ ਇੱਕ ਭਾਰਤੀ ਫਿਲਮ ਐਕਟਰ), ਨਿਰਮਾਤਾ, ਨਿਰਦੇਸ਼ਕ, ਪਟਕਥਾ ਲੇਖਕ, ਕਦੇ ਕਦੇ ਗਾਇਕ, ਅਤੇ ਆਮੀਰ ਖਾਨ ਪ੍ਰੋਡਕਸਨਸ ਦਾ ਸੰਸਥਾਪਕ-ਮਾਲਿਕ ਹੈ। ਆਪਣੇ ਚਾਚਾ ਨਾਸਿਰ ਹੁਸੈਨ ਦੀ ਫਿਲਮ ਯਾਦਾਂ ਕੀ ਬਰਾਤ 1973 ਵਿੱਚ ਆਮੀਰ ਖਾਨ ਇੱਕ ਬਾਲ ਕਲਾਕਾਰ ਦੀ ਭੂਮਿਕਾ ਵਿੱਚ ਨਜ਼ਰ ਆਏ ਸਨ, ਅਤੇ ਗਿਆਰਾਂ ਸਾਲ ਬਾਦ ਖਾ ...

                                               

ਆਲੀਆ ਭੱਟ

ਆਲਿਆ ਭੱਟ ਭਾਰਤੀ ਮੂਲ ਦੀ ਬ੍ਰਿਟਿਸ਼ ਨਾਗਰਿਕਤਾ ਦੀ ਇੱਕ ਅਦਾਕਾਰਾ ਅਤੇ ਗਾਇਕਾ ਹੈ, ਜੋ ਹਿੰਦੀ ਫਿਲਮਾਂ ਵਿੱਚ ਕੰਮ ਕਰਦੀ ਹੈ। ਆਲਿਆ ਭੱਟ ਫਿਲਮ ਨਿਰਮਾਤਾ ਮਹੇਸ਼ ਭੱਟ ਅਤੇ ਸੋਨੀ ਰਾਜ਼ਦਾਨ ਦੀ ਪੁੱਤਰੀ ਹੈ, ਉਸਨੇ ਆਪਣੀ ਛੋਟੀ ਉਮਰ ਵਿੱਚ 1999 ਵਿੱਚ ਸੰਘਰਸ਼ ਫਿਲਮ ਵਿੱਚ ਇੱਕ ਬੱਚੀ ਦੀ ਭੂਮਿਕਾ ਨਿਭਾਈ। ਬਾਲ ...

                                               

ਏਸ਼ਾ ਦਿਓਲ

ਏਸ਼ਾ ਦਿਓਲ ਜਿਸਨੂੰ ਕਿ ਇਸ਼ਾ ਦਿਓਲ ਵੀ ਲਿਖ ਲਿਆ ਜਾਂਦਾ ਹੈ, ਇੱਕ ਭਾਰਤੀ ਫ਼ਿਲਮੀ ਅਦਾਕਾਰਾ ਹੈ। ਇਹ ਮੁੰਬਈ ਦੀ ਰਹਿਣ ਵਾਲੀ ਹੈ| ਉਹ ਉੱਘੇ ਅਦਾਕਾਰ ਧਰਮਿੰਦਰ ਅਤੇ ਅਦਾਕਾਰਾ ਹੇਮਾ ਮਾਲਿਨੀ ਦੀ ਧੀ ਹੈ। ਇਸ ਦੇ ਇੱਕ ਭੈਣ ਅਹਾਨਾ ਦਿਓਲ ਤੇ ਦੋ ਮਤਰੇਏ ਭਰਾ ਸੰਨੀ ਦਿਓਲ ਤੇ ਬੋਬੀ ਦਿਓਲ ਹੈ। ਇਸ਼ਾ ਦਿਓਲ ਹਿੰਦੀ ...

                                               

ਕਿਰਨ ਖੇਰ

ਕਿਰਨ ਖੇਰ ਇੱਕ ਇੱਕ ਭਾਰਤੀ ਥੀਏਟਰ, ਫਿਲਮ ਅਤੇ ਟੈਲੀਵਿਜ਼ਨ ਅਭਿਨੇਤਰੀ, ਗਾਇਕਾ, ਇੰਟਰਟੇਨਮੈਂਟ ਨਿਰਮਾਤਾ, ਟੀਵੀ ਟਾਕ ਸ਼ੋਅ ਹੋਸਟ ਇੱਕ ਮੈਂਬਰ ਅਤੇ ਸਿਆਸੀ ਆਗੂ ਹੈ। ਵਰਤਮਾਨ ਸਮੇਂ ਇਹ ਚੰਡੀਗੜ ਸੰਸਦੀ ਖੇਤਰ ਤੋਂ ਲੋਕ ਸਭਾ ਮੈਂਬਰ ਹੈ। ਉਹ ਅਨੂਪਮ ਖੇਰ ਦੀ ਪਤਨੀ ਹੈ। ਮਈ 2014 ਵਿੱਚ, ਉਹ ਚੰਡੀਗੜ੍ਹ ਤੋਂ ਭਾ ...

                                               

ਝਨਕ ਸ਼ੁਕਲਾ

ਝਨਕ ਸ਼ੁਕਲਾ ਇੱਕ ਭੂਤਕਾਲੀਨ ਬਾਲ ਅਦਾਕਾਰਾ ਹੈ। ਝਨਕ ਨੇ ਹਿੰਦੀ ਫ਼ਿਲਮ ਕਲ ਹੋ ਨਾ ਹੋ ਵਿੱਚ "ਜਿਯਾ ਕਪੂਰ" ਦਾ ਕਿਰਦਾਰ ਨਿਭਾ ਕੇ ਬਾਲੀਵੁਡ ਵਿੱਚ ਆਪਣੀ ਪਛਾਣ ਬਣਾਈ। ਇਸ ਤੋਂ ਬਾਅਦ ਝਨਕ ਨੇ ਕ੍ਰਿਸ਼ਮਾ ਕਾ ਕ੍ਰਿਸ਼ਮਾ ਸੀਰੀਜ਼ ਵਿੱਚ ਕ੍ਰਿਸ਼ਮਾ ਦਾ ਕਿਰਦਾਰ ਨਿਭਾਇਆ ਅਤੇ ਸਟਾਰ ਪਲਸ ਦੇ ਨਾਟਕ ਸੋਨ ਪਰੀ ਵਿੱਚ ...

                                               

ਦਲੀਪ ਕੁਮਾਰ

ਦਿਲੀਪ ਕੁਮਾਰ ਹਿੰਦੀ ਫਿਲਮਾਂ ਦੇ ਐਕਟਰ ਅਤੇ ਭਾਰਤ ਰਾਜ ਸਭਾ ਦੇ ਮੈਂਬਰ ਹਨ। ਉਨ੍ਹਾਂ ਨੂੰ ਆਪਣੇ ਦੌਰ ਦਾ ਵਧੀਆ ਐਕਟਰ ਮੰਨਿਆ ਜਾਂਦਾ ਹੈ। ਸੋਗੀ ਭੂਮਿਕਾ ਲਈ ਮਸ਼ਹੂਰ ਹੋਣ ਦੇ ਕਾਰਨ ਉਨ੍ਹਾਂ ਨੂੰ ਟਰੈਜਡੀ ਕਿੰਗ ਵੀ ਕਿਹਾ ਜਾਂਦਾ ਸੀ। ਉਨ੍ਹਾਂ ਨੂੰ ਭਾਰਤੀ ਫਿਲਮਾਂ ਦੇ ਸਰਬ-ਉੱਚ ਸਨਮਾਨ ਦਾਦਾ ਸਾਹਿਬ ਫਾਲਕੇ ਇ ...

                                               

ਦੀਨਾ ਪਾਠਕ

ਦੀਨਾ ਪਾਠਕ ਗੁਜਰਾਤੀ ਥੀਏਟਰ ਦੀ ਅਦਾਕਾਰ ਤੇ ਡਾਇਰੈਕਟਰ ਸੀ ਅਤੇ ਫ਼ਿਲਮ ਅਭਿਨੇਤਰੀ ਵੀ ਸੀ। ਉਹ ਇੱਕ ਔਰਤਾਂ ਦੇ ਹੱਕਾਂ ਲਈ ਜੂਝਣ ਵਾਲੀ ਕਾਰਕੁੰਨ ਸੀ ਅਤੇ ਭਾਰਤੀ ਮਹਿਲਾ ਕੌਮੀ ਫੈਡਰੇਸ਼ਨ ਦੀ ਪ੍ਰਧਾਨ ਵੀ ਰਹੀ। ਹਿੰਦੀ ਅਤੇ ਗੁਜਰਾਤੀ ਫ਼ਿਲਮਾਂ ਦੇ ਨਾਲ-ਨਾਲ ਥੀਏਟਰ ਦੀ ਅਹਿਮ ਹਸਤੀ, ਦੀਨਾ ਪਾਠਕ ਨੇ ਛੇ ਦਹਾਕ ...

                                               

ਪਵਨ ਮਲਹੋਤਰਾ

ਪਵਨ ਮਲਹੋਤਰਾ, ਹਿੰਦੀ ਫ਼ਿਲਮ ਅਤੇ ਟੈਲੀਵਿਜ਼ਨ ਅਦਾਕਾਰ ਹੈ। ਉਹ ਬੁੱਧਦੇਵ ਦਾਸਗੁਪਤਾ ਦੀ ਨੈਸ਼ਨਲ ਫ਼ਿਲਮ ਇਨਾਮ ਜੇਤੂ ਬਾਗ਼ ਬਹਾਦਰ ਅਤੇ ਸਈਦ ਅਖ਼ਤਰ ਮਿਰਜ਼ਾ ਦੀ ਸਲੀਮ ਲੰਗੜੇ ਪੇ ਮਤਿ ਰੋ ਵਿੱਚ ਮੋਹਰੀ ਭੂਮਿਕਾ ਨਿਭਾ ਚੁੱਕਾ ਹੈ। ਇਹ ਦੋਨੋਂ ਫ਼ਿਲਮਾਂ 1989 ਵਿੱਚ ਰਿਲੀਜ਼ ਹੋਈਆਂ ਸਨ। 2003 ਵਿੱਚ ਤੇਲਗੂ ਫ ...

                                               

ਬਲਰਾਜ ਸਾਹਨੀ

ਬਲਰਾਜ ਸਾਹਨੀ ਇੱਕ ਉੱਘੇ ਭਾਰਤੀ ਫ਼ਿਲਮੀ ਅਦਾਕਾਰ ਸਨ। ਇਸ ਤੋਂ ਬਿਨਾਂ ਇਹ ਅੰਗਰੇਜ਼ੀ ਅਤੇ ਪੰਜਾਬੀ ਦੇ ਲੇਖਕ ਵੀ ਸਨ। ਇਹ ਉੱਘੇ ਹਿੰਦੀ ਲੇਖਕ ਅਤੇ ਅਦਾਕਾਰ ਭੀਸ਼ਮ ਸਾਹਨੀ ਦੇ ਵੱਡੇ ਭਰਾ ਸਨ। ਰੰਗਮੰਚ ਤੋਂ ਅਦਾਕਾਰੀ ਸ਼ੁਰੂ ਕਰ ਕੇ ਇਹਨਾਂ 1945 ਵਿੱਚ ਫ਼ਿਲਮ "ਧਰਤੀ ਕੇ ਲਾਲ" ਨਾਲ ਫ਼ਿਲਮਾਂ ਵਿੱਚ ਕਦਮ ਰੱਖਿ ...

                                               

ਬੌਬੀ ਦਿਓਲ

ਬੌਬੀ ਦਿਓਲ ਇੱਕ ਉੱਘਾ ਭਾਰਤੀ ਫ਼ਿਲਮੀ ਅਦਾਕਾਰ ਹੈ। ਉਹ ਉੱਘੇ ਅਦਾਕਾਰ ਧਰਮਿੰਦਰ ਦਾ ਛੋਟਾ ਬੇਟਾ ਅਤੇ ਅਦਾਕਾਰ ਸਨੀ ਦਿਓਲ ਦਾ ਭਰਾ ਹੈ। ਦਿਓਲ ਨੇ ਜ਼ਿਆਦਾਤਰ ਥ੍ਰਿਲਰ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਅਤੇ ਅਕਸਰ ਅਜਿਹੇ ਕਿਰਦਾਰ ਨਿਭਾਏ ਹਨ ਜੋ ਉਸਨੂੰ ਆਪਣੇ ਪਿਆਰਿਆਂ ਦੀ ਮੌਤ ਦਾ ਬਦਲਾ ਲੈਣ ਵਾਸਤੇ ਜੁਰਮ ਕਰਨ ...

                                               

ਭਾਰਤ ਭੂਸ਼ਣ

ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਵਿੱਚ 14 ਜੂਨ 1920 ਨੂੰ ਜਨਮਿਆ ਭਾਰਤ ਭੂਸ਼ਣ ਗਾਇਕ ਬਨਣ ਦਾ ਸੁਪਨਾ ਲੈਕੇ ਮੁੰਬਈ ਗਿਆ ਸੀ, ਲੇਕਿਨ ਜਦੋਂ ਇਸ ਖੇਤਰ ਵਿੱਚ ਉਸ ਨੂੰ ਮੌਕਾ ਨਹੀਂ ਮਿਲਿਆ ਤਾਂ ਉਸ ਨੇ ਨਿਰਮਾਤਾ ਤੇ ਨਿਰਦੇਸ਼ਕ ਕੇਦਾਰ ਸ਼ਰਮਾ ਦੀ 1941 ਵਿੱਚ ਬਣੀ ਫਿਲਮ ਚਿੱਤਰ ਲੇਖਾ ਵਿੱਚ ਇੱਕ ਛੋਟੀ ਭੂਮਿਕਾ ਨਾਲ ...

                                               

ਮਧੂਬਾਲਾ

ਮਧੂਬਾਲਾ ਦੇ ਨਾਮ ਨਾਲ਼ ਜਾਣੀ ਜਾਂਦੀ ਮੁਮਤਾਜ਼ ਜਹਾਂ ਬੇਗਮ ਦੇਹਲਵੀ ਇੱਕ ਭਾਰਤੀ ਹਿੰਦੀ ਫ਼ਿਲਮੀ ਅਭਿਨੇਤਰੀ ਸੀ। ਉਸਨੇ ਫ਼ਿਲਮ ਬਸੰਤ ਵਿੱਚ ਇੱਕ ਬਾਲ ਕਿਰਦਾਰ ਨਾਲ਼ ਆਪਣੀ ਅਦਾਕਾਰੀ ਦੀ ਸੁਰੂਆਤ ਕੀਤੀ ਅਤੇ ਫਿਰ ਮਹਿਲ, ਮਿਸਟਰ ਐਂਡ ਮਿਸਿਜ਼ 55, ਚਲਤੀ ਕਾ ਨਾਮ ਗਾੜੀ ਅਤੇ ਮੁਗ਼ਲ-ਏ-ਆਜ਼ਮ ਆਦਿ ਫ਼ਿਲਮਾਂ ਨਾਲ਼ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →