ⓘ Free online encyclopedia. Did you know? page 121                                               

ਚੌਸਰ

ਜੈਫਰੀ ਚੌਸਰ ਨੂੰ ਅੰਗਰੇਜ਼ੀ ਸਾਹਿਤ ਵਿੱਚ ਸ਼ਾਇਰੀ ਦਾ ਬਾਬਾ ਆਦਮ ਮੰਨਿਆ ਜਾਂਦਾ ਹੈ। ਬਚਪਨ ਵਿੱਚ ਉਸ ਨੇ ਸ਼ਾਹੀ ਮਹਲ ਵਿੱਚ ਨੌਕਰੀ ਕੀਤੀ। ਉਸ ਜ਼ਮਾਨੇ ਵਿੱਚ ਬ੍ਰਿਟੇਨ ਵਿੱਚ ਐਡਵਰਡ ਤੀਜੇ ਦੀ ਸਰਕਾਰ ਸੀ। ਬਾਦਸ਼ਾਹ ਉਸਦੀ ਸ਼ਾਨਦਾਰ ਕਾਰਗੁਜਾਰੀ ਤੋਂ ਬਹੁਤ ਖੁਸ਼ ਸੀ। ਇੱਕ ਵਾਰ ਇੰਗਲੈਂਡ ਤੋਂ ਫਰਾਂਸ ਅਭਿਆਨ ...

                                               

ਜਾਰਜ ਆਰਵੈੱਲ

ਏਰਿਕ ਆਰਥਰ ਬਲੈਰ ਕਲਮੀ ਨਾਮ ਜਾਰਜ ਆਰਵੈੱਲ, ਇੱਕ ਅੰਗਰੇਜ਼ੀ ਨਾਵਲਕਾਰ ਅਤੇ ਪੱਤਰਕਾਰ ਸੀ। ਉਹਨਾਂ ਦਾ ਜਨ‍ਮ ਭਾਰਤ ਵਿੱਚ ਹੀ ਬਿਹਾਰ ਦੇ ਮੋਤੀਹਾਰੀ ਨਾਮਕ ਸ‍ਥਾਨ ਉੱਤੇ ਹੋਇਆ ਸੀ। ਉਸ ਦੇ ਪਿਤਾ ਬ੍ਰਿਟਿਸ਼ ਰਾਜ ਦੀ ਭਾਰਤੀ ਸਿਵਲ ਸੇਵਾ ਦੇ ਅਧਿਕਾਰੀ ਸਨ।

                                               

ਜਾਰਜ ਗਰੀਅਰਸਨ

ਜਾਰਜ ਅਬਰਾਹਮ ਗਰੀਅਰਸਨ ਅੰਗਰੇਜਾਂ ਦੇ ਜ਼ਮਾਨੇ ਵਿੱਚ ਇੰਡੀਅਨ ਸਿਵਲ ਸਰਵਿਸ ਦੇ ਕਰਮਚਾਰੀ ਸਨ। ਭਾਰਤ-ਵਿਗਿਆਨ ਖੇਤਰਾਂ ਵਿੱਚ, ਖਾਸਕਰ ਭਾਸ਼ਾ ਵਿਗਿਆਨ ਦੇ ਖੇਤਰ ਵਿੱਚ, ਉਸ ਦਾ ਸਥਾਨ ਅਮਰ ਹੈ। ਸਰ ਜਾਰਜ ਅਬਰਾਹਮ ਗਰੀਅਰਸਨ ਲਿੰਗਵਿਸਟਿਕ ਸਰਵੇ ਆਫ਼ ਇੰਡੀਆ ਦੇ ਰਚਣਹਾਰ ਦੇ ਰੂਪ ਵਿੱਚ ਅਮਰ ਹਨ। ਗਰੀਅਰਸਨ ਨੂੰ ਭ ...

                                               

ਜੋਜ਼ਿਫ ਕੋਨਰਾਡ

ਜੋਜ਼ਫ਼ ਕੋਨਰਾਡ ਪੋਲਿਸ਼ ਲੇਖਕ ਸੀ ਜਿਸਨੇ ਇੰਗਲੈਂਡ ਵਿੱਚ ਜਾ ਵੱਸਣ ਤੋਂ ਬਾਅਦ ਅੰਗਰੇਜ਼ੀ ਵਿੱਚ ਗਲਪ ਰਚਨਾ ਕੀਤੀ। 1886 ਵਿੱਚ 28 ਸਾਲ ਦੀ ਉਮਰ ਵਿੱਚ ਉਸਨੂੰ ਬਰਤਾਨਵੀ ਨਾਗਰਿਕਤਾ ਮਿਲ ਗਈ ਸੀ। ਐਪਰ ਉਹ ਹਮੇਸ਼ਾ ਆਪਣੇ ਆਪ ਨੂੰ ਪੋਲ ਸਮਝਦਾ ਸੀ,ਅਤੇ ਕੁਝ ਆਲੋਚਕਾਂ ਦੁਆਰਾ ਰੂਸੀ ਨਾਵਲਕਾਰਾਂ ਨਾਲ ਸਲਾਵ ਲੇਖਕ ...

                                               

ਜੋਨਾਥਨ ਸਵਿਫ਼ਟ

ਜੋਨਾਥਨ ਸਵਿਫਟ ਆਇਰਲੈਂਡ ਦੇ ਨਿਬੰਧਕਾਰ, ਕਵੀ, ਵਿਅੰਗਕਾਰ ਸਨ। ਤਿੱਖੇ ਵਿਅੰਗ ਦੀ ਜਿਹੋ ਜਿਹੀ ਕਰਾਰੀ ਚੋਟ ਸਵਿਫਟ ਦੀਆਂ ਰਚਨਾਵਾਂ ਵਿੱਚ ਮਿਲਦੀ ਹੈ ਉਹੋ ਜਿਹੀ ਸ਼ਾਇਦ ਹੀ ਕਿਤੇ ਹੋਰ ਥਾਂ ਮਿਲੇ। ਉਹ ਰਾਜਨੀਤਕ ਪੈਂਫਲਿਟਕਾਰ ਵੀ ਸਨ, ਅਤੇ ਧਾਰਮਿਕ ਪਾਦਰੀ ਵਰਗ ਦੇ ਸਰਗਰਮ ਰੁਕਣ ਵਜੋਂ ਉਹ ਸੇਂਟ ਪੈਟ੍ਰਿਕ ਕਥੈਡ ...

                                               

ਜੌਨ ਬਨੀਅਨ

ਜੌਨ ਬਨੀਅਨ ਇੱਕ ਅੰਗਰੇਜ਼ੀ ਲੇਖਕ ਅਤੇ ਪ੍ਰਚਾਰਕ ਸੀ ਜੋ ਆਪਣੀ ਪੁਸਤਕ ਮਸੀਹੀ ਮੁਸਾਫ਼ਰ ਦੀ ਯਾਤਰਾ ਲਈ ਜਾਣਿਆ ਜਾਂਦਾ ਹੈ। ਉਸਨੇ ਲਗਭਗ 60 ਦੇ ਕਰੀਬ ਰਚਨਾਵਾਂ ਕੀਤੀਆਂ ਜਿਹਨਾਂ ਵਿੱਚੋਂ ਬਹੁਤੀਆਂ ਅੱਗੇ ਜਾ ਕੇ ਉਪਦੇਸ਼ਾਂ ਵਿੱਚ ਤਬਦੀਲ ਹੋਈਆਂ।

                                               

ਟੀ ਐਸ ਈਲੀਅਟ

ਟੀ ਐਸ ਈਲੀਅਟ, ਪੂਰਾ ਨਾਮ ਥਾਮਸ ਸਟਰਨਜ ਈਲੀਅਟ, 20ਵੀਂ ਸਦੀ ਦੇ ਇੱਕ ਅੰਗਰੇਜ਼ੀ ਕਵੀ, ਪ੍ਰਕਾਸ਼ਕ, ਨਾਟਕਕਾਰ, ਸਾਹਿਤਕ ਅਤੇ ਸਮਾਜਕ ਆਲੋਚਕ ਸੀ। ਹਾਲਾਂਕਿ ਉਹ ਅਮਰੀਕਾ ਵਿੱਚ ਪੈਦਾ ਹੋਏ ਸਨ ਉਹ 1914 ਵਿੱਚ ਯੂਨਾਈਟਿਡ ਕਿੰਗਡਮ ਚਲੇ ਗਏ ਅਤੇ 39 ਸਾਲ ਦੀ ਉਮਰ ਵਿੱਚ ਉਹਨਾਂ ਨੂੰ ਬਾਕਾਇਦਾ ਬ੍ਰਿਟਿਸ਼ ਨਾਗਰਿਕਤਾ ...

                                               

ਡੇਨਜ਼ਿਲ ਇਬੇਸਨ

ਡੇਨਜ਼ਿਲ ਇਬੇਸਨ ਬਰਤਾਨਵੀ ਭਾਰਤ ਦਾ ਇੱਕ ਅੰਗਰੇਜ਼ ਅਫ਼ਸਰ ਅਤੇ ਪ੍ਰਬੰਧਕ ਸੀ। ਉਹਨਾਂ ਦਾ ਅਸਲੀ ਨਾਮ ਡੇਨਜ਼ਿਲ ਚਾਰਲਸ ਜੈਲਫ਼ ਇਬੇਸਨ ਸੀ। ਉਹਨਾਂ ਨੇ 1900 ਤੋਂ 1902 ਤੱਕ ਕੇਂਦਰੀ ਭਾਰਤ ਵਿੱਚ ਅੰਗਰੇਜ਼ੀ ਰਾਜ ਤਹਿਤ ਪੈਂਦੇ ਸੂਬਿਆਂ ਦੇ ਗਵਰਨਰ ਦੇ ਤੌਰ ’ਤੇ ਸੇਵਾਵਾਂ ਨਿਭਾਈਆਂ। ਉਹ 8 ਦਸੰਬਰ 1870 ਨੂੰ ਪੰ ...

                                               

ਡੈਨੀਅਲ ਡੈਫੋ

ਡੈਨੀਅਲ ਡੈਫੋ, ਇੱਕ ਅੰਗਰੇਜ਼ੀ ਲੇਖਕ, ਸੰਪਾਦਕ ਅਤੇ ਸਾਹਿਤਕਾਰ ਸੀ, ਜਿਸਨੇ ਆਪਣੇ ਨਾਵਲ ਰੋਬਿਨਸਨ ਕਰੂਸੋ ਲਈ ਚਿਰਸਥਾਈ ਪ੍ਰਸਿੱਧੀ ਪ੍ਰਾਪਤ ਕੀਤੀ। ਬਰੀਟੇਨ ਵਿੱਚ ਡੈਫੋ ਨੇ ਨਾਵਲ ਦੀ ਵਿਧਾ ਨੂੰ ਲੋਕਪ੍ਰਿਯ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਕੁੱਝ ਲੋਕ ਤਾਂ ਉਸਨੂੰ ਅੰਗਰੇਜ਼ੀ ਨਾਵਲ ਦੇ ਸੰਸਥਾਪਕਾਂ ...

                                               

ਡੋਰਿਸ ਲੈਸਿੰਗ

ਡੋਰਿਸ ਮੇ ਲੈਸਿੰਗ) ਇੱਕ ਬਰਤਾਨਵੀ ਨਾਵਲਕਾਰ, ਕਵੀ, ਨਾਟਕਕਾਰ, ਕਥਾਕਾਰ ਅਤੇ ਕਹਾਣੀਕਾਰ ਸੀ। ਉਸ ਨੂੰ 2007 ਵਿੱਚ ਸਾਹਿਤ ਲਈ ਨੋਬਲ ਪੁਰਸਕਾਰ ਉਸ ਦੇ ਪੰਜ ਦਸ਼ਕ ਲੰਬੇ ਰਚਨਾਕਾਲ ਲਈ ਦਿੱਤਾ ਗਿਆ। ਨਾਰੀ, ਰਾਜਨੀਤੀ ਅਤੇ ਅਫਰੀਕਾ ਵਿੱਚ ਬਿਤਾਇਆ ਜੋਬਨਕਾਲ ਉਸ ਦੀ ਲੇਖਣੀ ਦੇ ਪ੍ਰਮੁੱਖ ਵਿਸ਼ੇ ਰਹੇ। 1901 ਤੋਂ ਅ ...

                                               

ਥਾਮਸ ਹਾਰਡੀ

ਥਾਮਸ ਹਾਰਡੀ ਅੰਗਰੇਜ਼ੀ ਨਾਵਲਕਾਰ ਅਤੇ ਕਵੀ ਸਨ। ਉਨ੍ਹਾਂ ਦੇ ਨਾਵਲਾਂ ਅਤੇ ਅਨੇਕ ਕਵਿਤਾਵਾਂ ਵਿੱਚ ਪਿਛਲੇ ਰੋਮਾਂਟਿਕ ਸਾਹਿਤਕ ਕਾਲ ਦੇ ਤੱਤ ਵਿਖਾਈ ਦਿੰਦੇ ਹਨ, ਜਿਵੇਂ ਕਿ ਅਲੌਕਿਕਤਾ ਦੇ ਪ੍ਰਤੀ ਉਨ੍ਹਾਂ ਦਾ ਖਿੱਚ। ਖਾਸ ਕਰ ਵਿਲੀਅਮ ਵਰਡਜਵਰਥ ਦਾ ਤਕੜਾ ਪ੍ਰਭਾਵ ਹੈ। ਹਾਲਾਂਕਿ ਉਨ੍ਹਾਂ ਨੇ ਆਪਣੇ ਆਪ ਨੂੰ ਮੁੱ ...

                                               

ਬੇਗਮ ਅਖ਼ਤਰ ਰਿਆਜ਼ਉੱਦੀਨ

ਬੇਗਮ ਅਖ਼ਤਰ ਰਿਆਜ਼ਉੱਦੀਨ ਦਾ ਅਸਲ ਖੇਤਰ ਪੜ੍ਹਨਾ ਪੜ੍ਹਾਉਣਾ ਸੀ, ਉਸ ਦੇ ਨਾਲ ਨਾਲ ਉਸਨੇ ਉਰਦੂ ਵਿੱਚ ਲਿਖਣਾ ਜਾਰੀ ਰੱਖਿਆ। ਉਹਦਾ ਪਤੀ ਇੱਕ ਸੀਐੱਸਪੀ ਅਫ਼ਸਰ ਰਿਆਜ਼ਉੱਦੀਨ ਸੀ, ਜੋ ਮੌਲਾਨਾ ਸਲਾਹਉੱਦੀਨ ਦਾ ਰਿਸ਼ਤੇ ਵਿਚੋਂ ਭਤੀਜਾ ਸੀ। ਬੇਗਮ ਅਖ਼ਤਰ ਰਿਆਜ਼ਉੱਦੀਨ ਨੇ ਅੰਗਰੇਜ਼ੀ ਐਮਏ ਕੀਤੀ ਅਤੇ ਫਿਰ ਅਧਿਆਪਨ ...

                                               

ਰਸਕਿਨ ਬਾਂਡ

ਰਸਕਿਨ ਬਾਂਡ ਇੱਕ ਭਾਰਤੀ ਲੇਖਕ ਹਨ। 21 ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਦਾ ਪਹਿਲਾ ਨਾਵਲ ਦ ਰੂਮ ਔਨ ਰੂਫ ਪ੍ਰਕਾਸ਼ਿਤ ਹੋਇਆ। ਇਸ ਵਿੱਚ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਮਿੱਤਰ ਦੇ ਦੇਹਰਾ ਵਿੱਚ ਰਹਿੰਦੇ ਹੋਏ ਬਿਤਾਗਏ ਅਨੁਭਵਾਂ ਦਾ ਵੇਰਵਾ ਹੈ। ਨਾਵਲ ਅਤੇ ਬੱਚਿਆਂ ਦੇ ਸਾਹਿਤ ਦੇ ਖੇਤਰ ਵਿੱਚ ਇਹ ਇੱਕ ਮਸ਼ਹੂਰ ਨ ...

                                               

ਰੁਡਯਾਰਡ ਕਿਪਲਿੰਗ

ਰੂਡਿਆਰਡ ਕਿਪਲਿੰਗ ਇੱਕ ਬ੍ਰਿਟਿਸ਼ ਲੇਖਕ ਅਤੇ ਕਵੀ ਸਨ। ਬ੍ਰਿਟਿਸ਼ ਭਾਰਤ ਵਿੱਚ ਮੁੰਬਈ ਵਿੱਚ ਜਨਮੇ, ਕਿਪਲਿੰਗ ਨੂੰ ਮੁੱਖ ਤੌਰ ਤੇ ਉਨ੍ਹਾਂ ਦੀ ਕਿਤਾਬ ਦ ਜੰਗਲ ਬੁੱਕ, ਕਿਮ 1901, ਦ ਮੈਨ ਹੂ ਵੁਡ ਬੀ ਕਿੰਗ ਅਤੇ ਉਨ੍ਹਾਂ ਦੀ ਕਵਿਤਾਵਾਂ ਜਿਹਨਾਂ ਵਿੱਚ ਮੰਡਾਲਏ, ਗੰਗਾ ਦੀਨ, ਅਤੇ ਇਫ - ਸ਼ਾਮਿਲ ਹਨ, ਲਈ ਜਾਣਿ ...

                                               

ਵਿਲੀਅਮ ਸ਼ੇਕਸਪੀਅਰ

ਵਿਲੀਅਮ ਸ਼ੇਕਸਪੀਅਰ ਇੱਕ ਉੱਘੇ ਅੰਗਰੇਜ਼ੀ ਕਵੀ ਅਤੇ ਨਾਟਕਕਾਰ ਸਨ। ਉਹਨਾਂ ਨੂੰ ਇੰਗਲੈਂਡ ਦਾ ਸਭ ਤੋਂ ਮਹਾਨ ਨਾਟਕਕਾਰ ਅਤੇ ਰਾਸ਼ਟਰੀ ਕਵੀ ਆਖਿਆ ਜਾਂਦਾ ਹੈ। ਉਹਨਾਂ ਨੇ ਤਕਰੀਬਨ 38 ਨਾਟਕ, 154 ਛੋਟੀਆਂ ਨਜ਼ਮਾਂ ਅਤੇ ਦੋ ਵੱਡੀਆਂ ਨਜ਼ਮਾਂ ਲਿਖੀਆਂ। ਉਹਨਾਂ ਦੇ ਨਾਟਕ ਦੁਨੀਆ ਦੀ ਤਕਰੀਬਨ ਹਰ ਭਾਸ਼ਾ ਵਿੱਚ ਅਨੁ ...

                                               

ਵੀ ਐਸ ਨੈਪਾਲ

ਵਿਦਿਆਧਰ ਸੂਰਜਪ੍ਰਸਾਦ ਨੈਪਾਲ ਨਵੇਂ ਯੁਗ ਦੇ ਪ੍ਰਸਿੱਧ ਅੰਗਰੇਜ਼ੀ ਲੇਖਕਾਂ ਵਿੱਚੋਂ ਇੱਕ ਸੀ। ਵੀ ਐਸ ਨੈਪਾਲ ਦਾ ਜਨਮ 17 ਅਗਸਤ 1932 ਨੂੰ ਟਰਿਨੀਡਾਡ ਦੇ ਚਗਵਾਨਸ ਵਿੱਚ ਹੋਇਆ। ਉਸਨੂੰ ਨੁਤਨ ਅੰਗਰੇਜ਼ੀ ਛੰਦ ਦਾ ਗੁਰੂ ਕਿਹਾ ਜਾਂਦਾ ਹੈ। ਉਹ ਕਈ ਸਾਹਿਤਕ ਇਨਾਮ ਨਾਲ ਸਨਮਾਨਿਤ ਕੀਤੇ ਜਾ ਚੁੱਕਿਆ ਹੈ। ਇਨ੍ਹਾਂ ਵ ...

                                               

ਸਮੀਨਾ ਅਲੀ

ਸਮੀਨਾ ਅਲੀ ਭਾਰਤੀ ਮੂਲ ਦੀ ਅੰਗਰੇਜ਼ੀ ਚ ਲਿਖਣ ਵਾਲੀ ਅਮਰੀਕੀ ਕਹਾਣੀਕਾਰ ਅਤੇ ਨਾਵਲਕਾਰ ਹੈ। ਉਸ ਦਾ ਪਹਿਲਾ ਨਾਵਲ ਮਦਰਾਸ ਆਨ ਰੈਨੀ ਡੇਜ਼ ਸੀ, ਜਿਸਨੂੰ 2005 ਵਿੱਚ ਪ੍ਰੀ ਡੂ ਪ੍ਰੀਮੀਅਰ ਰੋਮਨ ਐਟਰੇਂਜਰ ਪੁਰਸਕਾਰ ਮਿਲਿਆ ਸੀ। ਸਮੀਨਾ ਮੁਸਲਿਮਾ:ਦ ਮੁਸਲਿਮ ਵਿਮੈਨ ਆਰਟ ਐਂਡ ਵਾਇਸਜ਼, ਦੇ ਮਹਿਲਾਵਾਂ ਲਈ ਅੰਤਰਰ ...

                                               

ਸਲਮਾਨ ਰਸ਼ਦੀ

ਅਹਿਮਦ ਸਲਮਾਨ ਰੁਸਦੀ, ਭਾਰਤੀ ਮੂਲ ਦੇ ਬਰਤਾਨਵੀ ਅੰਗਰੇਜ਼ੀ ਨਾਵਲਕਾਰ ਅਤੇ ਨਿਬੰਧਕਾਰ ਹਨ। ਉਸ ਦੇ ਮਿਡਨਾਈਟ ਚਿਲਡਰਨ ਨਾਮੀ ਨਾਵਲ ਨੂੰ ਸੰਨ 1981 ਵਿੱਚ ਬੁਕਰ ਇਨਾਮ ਮਿਲਣ ਦੇ ਬਾਅਦ ਉਸ ਦੀ ਪ੍ਰਸਿੱਧੀ ਬਹੁਤ ਵੱਧ ਗਈ। 1988 ਵਿੱਚ ਲਿਖੇ ਸ਼ੈਤਾਨੀ ਆਇਤਾਂ ਨਾਮੀ ਉਸਦੇ ਚੌਥੇ ਨਾਵਲ ਉੱਤੇ ਬਹੁਤ ਵਿਵਾਦ ਖੜਾ ਹੋ ...

                                               

ਸੈਮੂਅਲ ਬੈਕਟ

ਸੈਮੂਅਲ ਬੈਕਟ ਇੱਕ ਆਇਰਿਸ਼ ਨਾਵਲਕਾਰ, ਨਾਟਕਕਾਰ, ਰੰਗ ਮੰਚ ਨਿਰਦੇਸ਼ਕ, ਅਤੇ ਕਵੀ, ਜਿਸਨੇ ਆਪਣਾ ਸਾਰਾ ਬਾਲਗ ਜੀਵਨ ਪੈਰਿਸ ਵਿੱਚ ਬਿਤਾਇਆ ਅਤੇ ਅੰਗਰੇਜ਼ੀ ਅਤੇ ਫਰਾਂਸਿਸੀ ਦੋਨੋਂ ਭਾਸ਼ਾਵਾਂ ਵਿੱਚ ਸਾਹਿਤ ਰਚਿਆ। ਬੈਕਟ ਵਿਆਪਕ ਤੌਰ ਤੇ 20ਵੀਂ ਸਦੀ ਦੇ ਸਭ ਤੋਂ ਪ੍ਰਭਾਵਸ਼ਾਲੀ ਲੇਖਕਾਂ ਵਿੱਚੋਂ ਇੱਕ ਮੰਨਿਆ ਜਾ ...

                                               

ਹਰਜਿੰਦਰ ਸਿੰਘ ਦਿਲਗੀਰ

ਹਰਜਿੰਦਰ ਸਿੰਘ ਦਿਲਗੀਰ ਇੱਕ ਸਿੱਖ ਵਿਦਵਾਨ ਸਿੱਖ ਹੈ। ਉਹ ਇੱਕੋ-ਇਕ ਇਤਿਹਾਸਕਾਰ ਹੈ ਜਿਸ ਨੇ ਸਿੱਖਾਂ ਦਾ ਇਤਿਹਾਸ 10 ਜਿਲਦਾਂ ਵਿੱਚ ਅਤੇ 5 ਜਿਲਦਾਂ ਵਿੱਚ ਲਿਖਿਆ ਹੈ। ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਵਿੱਚ ਅਨੁਵਾਦ ਵੀ ਕੀਤਾ ਹੈ। ਇਹ ਇੱਕੋ-ਇਕ ਅਨੁਵਾਦ ਹੈ, ਜਿਸ ਵਿੱਚ ਕੁਝ ਵਿਆਖਿਆ ਵੀ ਕ ...

                                               

ਅਬਦੁਲ ਹਲੀਮ ਸ਼ਰਰ

ਅਬਦੁਲ ਹਲੀਮ 1860 ਨੂੰ ਲਖਨਊ ਵਿੱਚ ਪੈਦਾ ਹੋਇਆ। ਉਸ ਦੇ ਵਾਲਿਦ ਹਕੀਮ ਤਫ਼ਜ਼ਲ ਹੁਸੈਨ, ਵਾਜਿਦ ਅਲੀ ਸ਼ਾਹ ਦੇ ਦਰਬਾਰ ਨਾਲ ਤਾਅਲੁੱਕ ਰਖਦੇ ਸਨ। ਆਪਣੇ ਬਾਕੀ ਪਰਵਾਰ ਦੀ ਤਰ੍ਹਾਂ ਸ਼ਰਰ ਵੀ 9 ਸਾਲ ਦੀ ਉਮਰ ਵਿੱਚ ਆਪਣੀ ਮਾਂ ਨਾਲ ਕਲਕੱਤਾ ਚਲੇ ਗਿਆ ਅਤੇ ਉਹ ਮਟਿਆ ਬੁਰਜ ਰਹਿਣ ਲੱਗੇ। ਕਲਕੱਤਾ ਰਿਹਾਇਸ਼ ਦੌਰਾਨ ...

                                               

ਅਹਿਮਦ ਨਦੀਮ ਕਾਸਮੀ

ਅਹਿਮਦ ਨਦੀਮ ਕਾਸਮੀ ਜਨਮ ਸਮੇਂ ਅਹਿਮਦ ਸ਼ਾਹ ਅਵਾਨ ਜ. 20 ਨਵੰਬਰ 1916 – ਮ. 10 ਜੁਲਾਈ 2006, ਉਰਦੂ ਅਤੇ ਅੰਗਰੇਜ਼ੀ ਕਵੀ, ਪੱਤਰਕਾਰ, ਲੇਖਕ, ਸਾਹਿਤ ਆਲੋਚਕ, ਨਾਟਕਕਾਰ ਅਤੇ ਕਹਾਣੀਕਾਰ ਸੀ। ਉਸਨੇ ਕਵਿਤਾ, ਗਲਪ, ਆਲੋਚਨਾ, ਪੱਤਰਕਾਰੀ ਅਤੇ ਕਲਾ ਵਰਗੇ ਵਿਸ਼ਿਆਂ ਤੇ 50 ਤੋਂ ਵਧ ਕਿਤਾਬਾਂ ਲਿਖੀਆਂ। ਅਤੇ ਸਮਕ ...

                                               

ਅਹਿਮਦ ਫ਼ਰਾਜ਼

ਫ਼ਰਾਜ਼ ਦਾ ਜਨਮ 4 ਜਨਵਰੀ 1931 ਨੂੰ ਬਰਤਾਨਵੀ ਭਾਰਤ ਵਿੱਚ ਉੱਤਰ-ਪੱਛਮੀ ਸਰਹੱਦੀ ਸੂਬਾ ਦੇ ਕੋਹਾਟ, ਹੁਣ ਪਾਕਿਸਤਾਨ ਵਿੱਚ ਹੋਇਆ ਉਸ ਦਾ ਬਾਪ ਇੱਕ ਅਧਿਆਪਕ ਸੀ। ਉਹ ਅਹਿਮਦ ਫ਼ਰਾਜ਼ ਨੂੰ ਪਿਆਰ ਤਾਂ ਬਹੁਤ ਕਰਦਾ ਸੀ ਲੇਕਿਨ ਇਹ ਸੰਭਵ ਨਹੀਂ ਸੀ ਕਿ ਉਸ ਦੀ ਹਰ ਮੰਗ ਪੂਰੀ ਕਰ ਸਕਦਾ। ਬਚਪਨ ਦਾ ਕਿੱਸਾ ਹੈ ਕਿ ਉਹ ...

                                               

ਇਮਤਿਆਜ਼ ਅਲੀ ਤਾਜ

ਇਮਤਿਆਜ਼ ਅਲੀ ਤਾਜ ਪਾਕਿਸਤਾਨ ਨਾਲ ਤਾਅਲੁੱਕ ਰੱਖਣ ਵਾਲੇ ਉਰਦੂ ਜ਼ਬਾਨ ਦੇ ਅਹਿਮ ਲੇਖਕ ਅਤੇ ਨਾਟਕਕਾਰ ਸਨ। ਉਹ ਅਨਾਰਕਲੀ ਦੇ ਜੀਵਨ ਦੇ ਆਧਾਰ ਤੇ 1922 ਵਿੱਚ ਲਿਖੇ ਨਾਟਕ ਅਨਾਰਕਲੀ ਲਈ ਜਾਣੇ ਜਾਂਦੇ ਹਨ। ਇਸ ਦਾ ਸੈਕੜੇ ਦਫ਼ਾ ਮੰਚਨ ਕੀਤਾ ਗਿਆ। ਭਾਰਤ ਅਤੇ ਪਾਕਿਸਤਾਨ ਵਿੱਚ ਇਸ ਨਾਟਕ ਤੇ ਅਨੇਕ ਫੀਚਰ ਫ਼ਿਲਮਾ ...

                                               

ਇਸਮਤ ਚੁਗ਼ਤਾਈ

ਇਸਮਤ ਚੁਗ਼ਤਾਈ ਉਰਦੂ ਦੀ ਕਹਾਣੀਕਾਰ ਅਤੇ ਨਾਵਲਕਾਰ ਅਤੇ ਲੇਖਿਕਾ ਸੀ। ਉਹ ਉਨ੍ਹਾਂ ਮੁਸਲਿਮ ਲੇਖਕਾਂ ਵਿੱਚੋਂ ਇੱਕ ਸੀ ਜਿਹਨਾਂ ਨੇ ਭਾਰਤ ਦੀ ਵੰਡ ਤੋਂ ਬਾਅਦ ਪਾਕਿਸਤਾਨ ਜਾਣ ਦੀ ਬਜਾਏ ਭਾਰਤ ਵਿੱਚ ਹੀ ਟਿਕੇ ਰਹਿਣ ਨੂੰ ਚੁਣਿਆ। ਉਰਦੂ ਸਾਹਿਤਕ ਜਗਤ ਦੇ ਚਾਰ ਥੰਮਾਂ ਵਿੱਚ ਉਸ ਦਾ ਨਾਮ ਸ਼ਾਮਲ ਹੈ। ਮੁਨਸ਼ੀ ਪ੍ਰੇ ...

                                               

ਇੰਤਜ਼ਾਰ ਹੁਸੈਨ

ਇੰਤਜ਼ਾਰ ਹੁਸੈਨ 7 ਦਸੰਬਰ, 1923 ਨੂੰ ਮੇਰਠ, ਜ਼ਿਲ੍ਹਾ ਬੁਲੰਦ ਸ਼ਹਿਰ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਬਿਦਾਈ ਵਿੱਚ ਪੈਦਾ ਹੋਇਆ। ਮੇਰਠ ਕਾਲਜ ਤੋਂ ਬੀ ਏ ਕੀਤੀ ਅਤੇ ਪੰਜਾਬ ਯੂਨੀਵਰਸਿਟੀ ਤੋਂ ਐਮ ਏ ਉਰਦੂ ਕਰਨ ਤੋਂ ਬਾਅਦ ਪੱਤਰਕਾਰੀ ਦੇ ਸ਼ੋਅਬੇ ਨਾਲ ਵਾਬਸਤਾ ਹੋ ਗਿਆ। ਪਹਿਲਾ ਕਹਾਣੀ ਸੰਗ੍ਰਹਿ ਗਲੀ ਕੂਚੇ ...

                                               

ਕੈਫ਼ੀ ਆਜ਼ਮੀ

ਕੈਫੀ ਆਜ਼ਮੀ ਇੱਕ ਭਾਰਤੀ ਉਰਦੂ ਕਵੀ ਸੀ। ਉਨ੍ਹਾਂ ਦਾ ਮੂਲ ਨਾਮ ਅਖਤਰ ਹੁਸੈਨ ਰਿਜਵੀ ਸੀ ਅਤੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹੇ ਆਜਮਗੜ ਵਿੱਚ ਜਨਮ ਹੋਇਆ ਸੀ। ਕੈਫੀ ਨੇ ਆਪਣੀ ਪਹਿਲੀ ਕਵਿਤਾ ਗਿਆਰਾਂ ਸਾਲ ਦੀ ਉਮਰ ਵਿੱਚ ਲਿਖੀ ਅਤੇ ਬਾਰਾਂ ਸਾਲ ਦੀ ਉਮਰ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਵਿੱਚ ਸ਼ਾਮਿਲ ਹੋ ਗਏ। ਉਹ ...

                                               

ਕ੍ਰਿਸ਼ਨ ਚੰਦਰ

ਕ੍ਰਿਸ਼ਨ ਚੰਦਰ ਉਰਦੂ ਅਤੇ ਹਿੰਦੀ ਕਹਾਣੀਕਾਰ, ਜਾਂ ਨਿੱਕੀ ਕਹਾਣੀ ਲੇਖਕ ਅਤੇ ਨਾਵਲਕਾਰ ਸੀ। ਉਹ ਮੁੱਖ ਤੌਰ ਤੇ ਉਰਦੂ ਵਿੱਚ ਲਿਖਦਾ ਸੀ ਪਰ ਹਿੰਦੀ ਅਤੇ ਅੰਗਰੇਜ਼ੀ ਦਾ ਵੀ ਚੰਗਾ ਮਾਹਿਰ ਸੀ। ਉਹ ਇੱਕ ਵੱਡਾ ਲੇਖਕ ਸੀ। ਉਸਨੇ 20 ਤੋਂ ਵੱਧ ਨਾਵਲ, 30 ਕਹਾਣੀ ਸੰਗ੍ਰਿਹ ਅਤੇ ਦਰਜਨਾਂ ਰੇਡੀਓ ਨਾਟਕ ਲਿਖੇ। ਦੇਸ਼ ਦ ...

                                               

ਖਵਾਜਾ ਦਿਲ ਮੁਹੰਮਦ

ਖਵਾਜਾ ਦਿਲ ਮੁਹੰਮਦ ਇੱਕ ਕਵੀ, ਗਣਿਤ ਸ਼ਾਸਤਰੀ, ਵਿਦਿਆ ਮਾਹਰ ਅਤੇ ਪਾਕਿਸਤਾਨ ਦਾ ਲੇਖਕ ਸੀ, ਜਿਸਨੂੰ ਜਪੁਜੀ ਸਾਹਿਬ ਨੂੰ ਉਰਦੂ ਵਿੱਚ ਅਨੁਵਾਦ ਕਰਨ ਵਾਲੇ ਦੇ ਤੌਰ ਤੇ ਜਾਣਿਆ ਜਾਂਦਾ ਹੈ। ਉਹ ਇਸਲਾਮੀਆ ਕਾਲਜ ਲਾਹੌਰ ਦਾ ਪ੍ਰਿੰਸੀਪਲ ਰਿਹਾ।

                                               

ਖ਼ਦੀਜਾ ਮਸਤੂਰ

ਖ਼ਦੀਜਾ ਮਸਤੂਰ ਪਾਕਿਸਤਾਨੀ ਲੇਖਿਕਾ ਸੀ। ਉਸ ਨੇ ਨਿੱਕੀ ਕਹਾਣੀਆਂ ਦੇ ਕਈ ਸੰਗ੍ਰਹਿ ਪ੍ਰਕਾਸ਼ਿਤ ਕਰਵਾਏ। ਉਸਦੇ ਨਾਵਲ ਆਂਗਨ ਦੀ ਉਰਦੂ ਵਿੱਚ ਇੱਕ ਸਾਹਿਤਕ ਇਤਿਹਾਸ ਦੇ ਤੌਰ ਤੇ ਪ੍ਰਸ਼ੰਸਾ ਕੀਤੀ ਗਈ ਹੈ। ਉਸ ਛੋਟੀ ਭੈਣ ਹਾਜਰਾ ਮਸਰੂਰ ਵੀ ਇੱਕ ਕੁਸ਼ਲ ਕਹਾਣੀ ਲੇਖਕ ਹੈ।

                                               

ਗੋਪੀ ਚੰਦ ਨਾਰੰਗ

ਪ੍ਰੋਫੈਸਰ ਗੋਪੀ ਚੰਦ ਨਾਰੰਗ ਭਾਰਤ ਵਿੱਚ ਰਹਿੰਦਾ ਇੱਕ ਸਿਧਾਂਤਕਾਰ, ਉਰਦੂ ਅਤੇ ਅੰਗਰੇਜ਼ੀ ਵਿੱਚ ਸਾਹਿਤਕ ਆਲੋਚਕ ਅਤੇ ਵਿਦਵਾਨ ਹੈ। ਹਾਲਾਂਕਿ ਉਹ ਦਿੱਲੀ ਵਿੱਚ ਮੁਕੀਮ ਹਨ ਮਗਰ ਉਹ ਬਾਕਾਇਦਗੀ ਨਾਲ ਪਾਕਿਸਤਾਨ ਵਿੱਚ ਉਰਦੂ ਅਦਬੀ ਮਹਫ਼ਿਲਾਂ ਵਿੱਚ ਸ਼ਰੀਕ ਹੁੰਦਾ ਹੈ ਜਿਥੇ ਉਸ ਦੀ ਵਿਦਵਤਾ ਨੂੰ ਨਿਹਾਇਤ ਸਨਮਾਨ ...

                                               

ਜ਼ਾਹਿਦਾ ਹਿਨਾ

ਜ਼ਾਹਿਦਾ ਹਿਨਾ ਦਾ ਜਨਮ 5 ਅਕਤੂਬਰ 1946 ਨੂੰ ਸਾਸਾਰਾਮ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਬਿਹਾਰ, ਭਾਰਤ ਹੋਇਆ। ਤਕਸੀਮ ਦੇ ਬਾਅਦ ਇਨ੍ਹਾਂ ਦੇ ਪਿਤਾ ਮੋਹੰਮਦ ਅਬੁਲ ਖੈਰ ਕਰਾਚੀ, ਪਾਕਿਸਤਾਨ ਆਕੇ ਬਸੇ। ਉਸ ਨੇ ਆਪਣੀ ਪਹਿਲੀ ਕਹਾਣੀ ਦੀ ਰਚਨਾ ਨੌਂ ਸਾਲ ਦੀ ਉਮਰ ਵਿੱਚ ਲਿਖੀ। ਉਸ ਨੇ ਕਰਾਚੀ ਯੂਨੀਵਰਸਿਟੀ ਤੋਂ ਗ੍ਰ ...

                                               

ਜਾਨ ਬੋਰਥਵਿਕ ਗਿਲਕਰਿਸਟ

ਜਾਨ ਬੋਰਥਵਿਕ ਗਿਲਕਰਿਸਟ ਇੱਕ ਸਕਾਟਿਸ਼ ਸਰਜਨ, ਇੱਕ ਇੰਡੀਗੋ ਕਿਸਾਨ, ਅਤੇ ਇੱਕ ਭਾਰਤਵਿਦ ਸੀ। ਉਹ ਉਰਦੂ, ਅਰਬੀ ਅਤੇ ਸੰਸਕ੍ਰਿਤ ਦਾ ਵੀ ਵਿਦਵਾਨ ਸੀ। ਉਸਨੇ ਕਈ ਮਹੱਤਵਪੂਰਨ ਕਿਤਾਬਾਂ ਲਿਖੀਆਂ ਜਿਵੇਂ ਇੰਗਲਿਸ਼-ਹਿੰਦੁਸਤਾਨੀ ਡਿਕਸਨਰੀ, ਹਿੰਦੁਸਤਾਨੀ ਗਰੈਮਰ, ਦ ਓਰੀਐਂਟਲ ਲਿੰਗੁਇਸਟ ਨਾਮਕ ਦੋ ਗਰੰਥ 1796 ਅਤੇ ...

                                               

ਜਾਵੇਦ ਸਿੱਦੀਕੀ

ਜਾਵੇਦ ਹਸਨ ਸਿੱਦੀਕੀ ਹਿੰਦੀ ਅਤੇ ਉਰਦੂ ਦਾ ਭਾਰਤੀ ਸਕਰੀਨ-ਲੇਖਕ, ਡਾਇਲਾਗ-ਲੇਖਕ ਅਤੇ ਨਾਟਕਕਾਰ ਹੈ। ਆਪਣੇ ਕਰੀਅਰ ਦੌਰਾਨ, ਸਿਦੀਕੀ ਨੇ ਸਤਿਆਜੀਤ ਰਾਏ ਅਤੇ ਸ਼ਿਆਮ ਬੇਨੇਗਲ ਵਰਗੇ ਸੁਤੰਤਰ ਡਾਇਰੈਕਟਰਾਂ ਤੋਂ ਲੈ ਕੇ ਯਸ਼ ਚੋਪੜਾ ਅਤੇ ਸੁਭਾਸ਼ ਘਈ ਵਰਗੇ ਵਪਾਰਕ ਨਿਰਦੇਸ਼ਕਾਂ ਤੱਕ ਭਾਰਤ ਦੇ ਕੁਝ ਪ੍ਰਮੁੱਖ ਫ਼ਿਲ ...

                                               

ਜੀਲਾਨੀ ਬਾਨੋ

ਜੀਲਾਨੀ ਬਾਨੋ ਉਰਦੂ ਸਾਹਿਤ ਦੀ ਇੱਕ ਭਾਰਤੀ ਲੇਖਕ ਹੈ। ਉਸ ਨੂੰ 2001 ਵਿੱਚ, ਭਾਰਤ ਸਰਕਾਰ ਦੁਆਰਾ ਭਾਰਤੀ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਹੁਣ ਤੱਕ ਉਸ ਦੇ ਦਸ ਕਹਾਣੀ ਸੰਗ੍ਰਹਿ ਅਤੇ ਦੋ ਨਾਵਲਾਂ ਦੇ ਇਲਾਵਾ ਇੱਕ ਬਾਲ ਕਹਾਣੀ ਸੰਗ੍ਰਹਿ ਉਰਦੂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ। ਉ ...

                                               

ਡਾ. ਰੁਬੀਨਾ ਸ਼ਬਨਮ

ਡਾ. ਰੁਬੀਨਾ ਸ਼ਬਨਮ ਪੰਜਾਬੀ ਤੇ ਉਰਦੂ ਦੀ ਪ੍ਰਸਿੱਧ ਲੇਖਕ ਹੈ ਅਤੇ ਨਵਾਬ ਸ਼ੇਰ ਮੁਹੰਮਦ ਖਾਂ ਇੰਸਟੀਚਿਊਟ ਫ਼ਾਰ ਐਡਵਾਂਸ ਸਟੱਡੀਜ਼ ਇਨ ਉਰਦੂ, ਪਰਸੀਅਨ ਐਂਡ ਅਰੈਬਿਕ ਲੈਂਗੂਏਜ਼ਿਜ ਮਲੇਰਕੋਟਲਾ ਦੀ ਮੁੱਖੀ ਹੈ। ਉਹ ਪੰਜਾਬ ਉਰਦੂ ਅਕਾਦਮੀ ਦੀ ਸਕੱਤਰ ਹੈ ਅਤੇ ਵੈਦ ਪ੍ਰਮਾਤਮਾ ਨੰਦ ਯਾਦਗਾਰੀ ਪੁਰਸਕਾਰ ਨਾਲ ਸਨਮਾਨ ...

                                               

ਮਖ਼ਦੂਮ ਮੁਹੀਉੱਦੀਨ

ਮਖ਼ਦੂਮ 4 ਫਰਵਰੀ 1908 ਨੂੰ ਆਂਧਰਾ ਪ੍ਰਦੇਸ਼ ਦੇ ਮੇਡਕ ਜਿਲ੍ਹੇ ਦੇ ਗਰਾਮ ਅੰਦੋਲੇ ਵਿੱਚ ਵਿੱਚ ਪੈਦਾ ਹੋਏ। ਇਹ ਜਿਲ੍ਹਾ ਉਸ ਸਮੇਂ ਦੀ ਹੈਦਰਾਬਾਦ ਰਿਆਸਤ ਵਿੱਚ ਆਉਂਦਾ ਸੀ ਉਨ੍ਹਾਂ ਦਾ ਤਾੱਲੁਕ ਇੱਕ ਕੱਟੜ ਮਜ਼ਹਬੀ ਖ਼ਾਨਦਾਨ ਨਾਲ ਸੀ। ਉਨ੍ਹਾਂ ਦੇ ਦਾਦਾ ਜੀ ਹੈਦਰਾਬਾਦ ਦੱਕਨ ਦੀ ਤਾਰੀਖ਼ੀ ਮੱਕਾ ਮਸਜਦ ਵਿੱਚ ਕ ...

                                               

ਮਜ਼ਹਰ ਉਲ ਇਸਲਾਮ

ਮਜ਼ਹਰ ਉਲ ਇਸਲਾਮ ਇੱਕ ਪਾਕਿਸਤਾਨੀ ਕਹਾਣੀਕਾਰ ਅਤੇ ਨਾਵਲਕਾਰ ਹੈ। ਉਸ ਦੀਆਂ ਕਹਾਣੀਆਂ ਪਿਆਰ, ਦਰਦ, ਆਨੰਦ, ਵਿਛੋੜੇ ਅਤੇ ਮੌਤ ਦੇ ਥੀਮ ਮੇਲ ਕੇ ਬਣੀਆਂ ਹਨ।

                                               

ਮਿਰਜ਼ਾ ਗ਼ਾਲਿਬ

ਮਿਰਜਾ ਅਸਦਉੱਲਾਹ ਖਾਂ ਉਰਫ ਮਿਰਜਾ ਗ਼ਾਲਿਬ ਉਰਫ ਗ਼ਾਲਿਬ, ਉਰਦੂ ਅਤੇ ਫਾਰਸੀ ਦੇ ਉੱਘੇ ਕਵੀ ਸਨ। ਭਾਰਤ ਅਤੇ ਪਾਕਿਸਤਾਨ ਵਿੱਚ ਇਹਨਾਂ ਨੂੰ ਇੱਕ ਅਹਿਮ ਸ਼ਾਇਰ ਵਜੋਂ ਜਾਣਿਆ ਜਾਂਦਾ ਹੈ ਅਤੇ ਮੁੱਖ ਤੌਰ ’ਤੇ ਉਨ੍ਹਾਂ ਦੀਆਂ ਉਰਦੂ ਗ਼ਜ਼ਲਾਂ ਲਈ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਉਰਦੂ ਦੇ ਨਾਲ-ਨਾਲ ਫਾਰਸੀ ਕਵ ...

                                               

ਮੀਰ ਅਮਨ

ਮੀਰ ਅਮਨ ਦੇ ਬਜ਼ੁਰਗ ਹਮਾਂਯੂ ਦੇ ਦੌਰ ਵਿੱਚ ਮੁਗ਼ਲ ਦਰਬਾਰ ਨਾਲ ਵਾਬਸਤਾ ਹੋਏ। ਉਸਦਾ ਜਨਮ ਦਿੱਲੀ ਵਿੱਚ ਹੋਇਆ ਅਤੇ ਉਥੇ ਹੀ ਪ੍ਰਵਾਨ ਚੜ੍ਹੇ। ਮਗ਼ਲਾਂ ਦੇ ਦੌਰ ਆਖਿਰ ਵਿੱਚ ਜਦੋਂ ਦਿੱਲੀ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਬਰਬਾਦ ਕੀਤਾ ਅਤੇ ਸੂਰਜ ਮੱਲ ਜਾਟ ਨੇ ਉਸਦੇ ਪਰਵਾਰ ਦੀ ਜਾਗੀਰ ਖੋਹ ਲਈ ਤਾਂ ਮੀਰ ਅਮਨ ਦ ...

                                               

ਮੁਹੰਮਦ ਆਰਿਫ ਇਕਬਾਲ

ਮੁਹੰਮਦ ਆਰਿਫ ਇਕਬਾਲ ਉਰਦੂ ਬੁੱਕ ਰਿਵਿਊ ਮੈਗਜ਼ੀਨ ਦਾ ਸੰਪਾਦਕ ਹੈ। ਇਸ ਰਸਾਲੇ ਦੇ ਜ਼ਰੀਏ ਉਸਨੇ ਉਰਦੂ ਦੀਆਂ ਕਿਤਾਬਾਂ ਲਈ ਨਵਾਂ ਪਲੇਟਫਾਰਮ ਦਿੱਤਾ ਹੈ ਅਤੇ ਉਰਦੂ ਵਿੱਚ ਕਿਤਾਬਾਂ ਦੀ ਸਮੀਖਿਆ ਦੀ ਗੁਣਵੱਤਾ ਵਧਾਉਣ ਵਿੱਚ ਮਦਦ ਕੀਤੀ ਹੈ।

                                               

ਮੁਹੰਮਦ ਇਕਬਾਲ

ਸਰ ਮੁਹੰਮਦ ਇਕਬਾਲ ਅਵਿਭਾਜਿਤ ਭਾਰਤ ਦੇ ਪ੍ਰਸਿੱਧ ਕਵੀ, ਨੇਤਾ ਅਤੇ ਦਾਰਸ਼ਨਕ ਸਨ। ਉਰਦੂ ਅਤੇ ਫਾਰਸੀ ਵਿੱਚ ਇਹਨਾਂ ਦੀ ਸ਼ਾਇਰੀ ਨੂੰ ਆਧੁਨਿਕ ਕਾਲ ਦੀ ਸਭ ਤੋਂ ਉੱਤਮ ਸ਼ਾਇਰੀ ਵਿੱਚ ਗਿਣਿਆ ਜਾਂਦਾ ਹੈ। ਇਕਬਾਲ ਦੇ ਦਾਦੇ ਸਹਿਜ ਸਪਰੂ ਹਿੰਦੂ ਕਸ਼ਮੀਰੀ ਪੰਡਤ ਸਨ ਜੋ ਬਾਅਦ ਵਿੱਚ ਸਿਆਲਕੋਟ ਆ ਗਏ। ਇਹਨਾਂ ਦੀ ਪ੍ਰ ...

                                               

ਮੁਹੰਮਦ ਮਨਸ਼ਾ ਯਾਦ

ਮੁਹੰਮਦ ਮਨਸ਼ਾ ਯਾਦ, ਲਹਿੰਦੇ ਪੰਜਾਬ ਦਾ ਇੱਕ ਲੇਖਕ, ਨਾਟਕਕਾਰ ਅਤੇ ਸਮਾਲੋਚਕ ਸੀ। ਉਸ ਦੀ ਪਹਿਲੀ ਨਿੱਕੀ ਕਹਾਣੀ 1955 ਵਿੱਚ ਛਪੀ ਅਤੇ ਪਹਿਲਾ ਕਹਾਣੀ-ਸੰਗ੍ਰਹਿ 1975 ਚ ਪ੍ਰਕਾਸ਼ਿਤ ਹੋਇਆ ਸੀ। ਉਸ ਨੇ ਬਹੁਤ ਸਾਰੇ ਉਰਦੂ ਅਤੇ ਪੰਜਾਬੀ ਸਾਹਿਤਕ ਰਸਾਲਿਆਂ ਚ ਕਹਾਣੀਆਂ ਦਾ ਯੋਗਦਾਨ ਪਾਇਆ। ਕਈ ਟੈਲੀਵੀਯਨ ਸੀਰੀਅ ...

                                               

ਮੁਹੰਮਦ ਹਸਨ ਅਸਕਰੀ

ਮੁਹੰਮਦ ਹਸਨ ਅਸਕਰੀ ਪਾਕਿਸਤਾਨ ਦੇ ਮਸ਼ਹੂਰ ਉਰਦੂ ਆਲੋਚਕ, ਅਨੁਵਾਦਕ, ਅਧਿਆਪਕ ਅਤੇ ਕਹਾਣੀਕਾਰ ਸਨ ਜਿਨ੍ਹਾਂ ਨੇ ਆਪਣੇ ਮਹੱਤਵਪੂਰਣ ਲੇਖਾਂ ਅਤੇ ਮਿਥਕਾਂ ਵਿੱਚ ਆਧੁਨਿਕ ਪੱਛਮੀ ਰੁਝਾਨਾਂ ਨੂੰ ਉਰਦੂ ਦਾਨ ਵਰਗ ਵਿੱਚ ਪੇਸ਼ ਕੀਤਾ। ਮੁਹੰਮਦ ਹਸਨ ਅਸਕਰੀ ਦਾ ਜਨਮ 5 ਨਵੰਬਰ 1919 ਨੂੰ ਸਰਾਵਹ, ਮੇਰਠ, ਉੱਤਰ ਪ੍ਰਦੇ ...

                                               

ਰਸ਼ੀਦ ਜਹਾਂ

ਡਾਕਟਰ ਰਸ਼ੀਦ ਜਹਾਂ ਉਰਦੂ ਦੀ ਇੱਕ ਉੱਘੀ ਕਹਾਣੀਕਾਰਾ ਅਤੇ ਲੇਖਿਕਾ ਸੀ, ਜਿਸਨੇ ਉਰਦੂ ਸਾਹਿਤ ਵਿੱਚ ਇਸਤਰੀ ਸਾਹਿਤ ਰਚਨਾ ਦਾ ਨਵਾਂ ਦੌਰ ਸ਼ੁਰੂ ਕੀਤਾ।

                                               

ਰਾਜਿੰਦਰ ਸਿੰਘ ਬੇਦੀ

ਰਾਜਿੰਦਰ ਸਿੰਘ ਬੇਦੀ ਇੱਕ ਉਰਦੂ ਲੇਖਕ, ਡਰਾਮਾ ਲੇਖਕ ਅਤੇ ਫ਼ਿਲਮੀ ਹਦਾਇਤਕਾਰ ਸਨ। ਉਹ 20ਵੀਂ ਸਦੀ ਦੇ ਸਭ ਤੋਂ ਵੱਡੇ ਪ੍ਰਗਤੀਸ਼ੀਲ ਉਰਦੂ ਲਿਖਾਰੀਆਂ ਵਿੱਚੋਂ ਇੱਕ ਅਤੇ, ਸਆਦਤ ਹਸਨ ਮੰਟੋ ਤੋਂ ਬਾਅਦ ਦੂਜਾ ਸਭ ਤੋਂ ਪ੍ਰਸਿੱਧ ਉਰਦੂ ਕਹਾਣੀਕਾਰ ਸੀ। ਅਤੇ ਮੰਟੋ ਵਾਂਗ ਹੀ ਭਾਰਤ ਦੀ ਵੰਡ ਸੰਬੰਧੀ ਝੰਜੋੜ ਦੇਣ ਵਾ ...

                                               

ਸਆਦਤ ਹਸਨ ਮੰਟੋ

ਸਆਦਤ ਹਸਨ ਮੰਟੋ ਇੱਕ ਉੱਘਾ ਉਰਦੂ ਕਹਾਣੀਕਾਰ ਸੀ। ਉਹ ਆਪਣੀਆਂ ਨਿੱਕੀਆਂ ਕਹਾਣੀਆਂ, ਬੂ, ਠੰਡਾ ਗੋਸ਼ਤ, ਖੋਲ ਦੋ ਅਤੇ ਆਪਣੇ ਸ਼ਾਹਕਾਰ, ਟੋਭਾ ਟੇਕ ਸਿੰਘ ਲਈ ਜਾਣਿਆ ਜਾਂਦਾ ਹੈ। ਮੰਟੋ ਦੇ ਬਾਈ ਨਿੱਕੀ ਕਹਾਣੀ ਸੰਗ੍ਰਹਿ, ਪੰਜ ਰੇਡੀਓ ਨਾਟਕ ਸੰਗ੍ਰਹਿ, ਇੱਕ ਨਾਵਲ, ਤਿੰਨ ਨਿੱਜੀ ਸਕੈੱਚ ਸੰਗ੍ਰਹਿ ਅਤੇ ਤਿੰਨ ਲੇਖ ...

                                               

ਸ਼ਬਨਮ ਸ਼ਕੀਲ

ਸ਼ਬਨਮ ਸ਼ਕੀਲ ਪਾਕਿਸਤਾਨੀ ਵਿਦਵਾਨ ਅਤੇ ਕਵਿਤਰੀ ਸੀ। ਸ਼ਬਨਮ ਨੇ ਆਪਣਾ ਮੁੱਢਲਾ ਜੀਵਨ ਪਾਕਿਸਤਾਨ, ਲਾਹੌਰ ਵਿੱਚ ਬਿਤਾਇਆ, ਅਤੇ ਉਰਦੂ ਸਾਹਿਤ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ। ਉਸ ਨੇ ਪਾਕਿਸਤਾਨ ਦੇ ਕਈ ਕਾਲਜਾਂ ਵਿੱਚ ਬਤੌਰ ਲੈਕਚਰਾਰ ਕੰਮ ਕੀਤਾ। ਉਸ ਦੀ ਪਹਿਲੀ ਕਿਤਾਬ ਤਨਕੀਦੀ ਮਜ਼ਾਮੀਨ, 1965 ਚ ਪ੍ ...

                                               

ਸਾਹਿਰ ਲੁਧਿਆਣਵੀ

ਸਾਹਿਰ ਲੁਧਿਆਣਵੀ ਹਿੰਦ ਦੀ ਪ੍ਰਗਤੀਵਾਦੀ ਲਹਿਰ ਨਾਲ ਜੁੜੇ ਇੱਕ ਪ੍ਰਸਿੱਧ ਉਰਦੂ ਸ਼ਾਇਰ ਅਤੇ ਹਿੰਦੀ ਗੀਤਕਾਰ ਸਨ। ਉਸ ਨੂੰ ਦੋ ਵਾਰ ਫਿਲਮਫੇਅਰ ਅਵਾਰਡ ਅਤੇ 1971 ਵਿੱਚ ਪਦਮ ਸ਼ਰੀ ਮਿਲਿਆ। ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਪ੍ਰਣਾਬ ਮੁਖਰਜੀ ਨੇ 8 ਮਾਰਚ 2013 ਨੂੰ ਰਾਸ਼ਟਰਪਤੀ ਭਵਨ ਵਿਖੇ ਉਸ ਦੀ ਜਨਮ ਸ਼ਤਾਬਦੀ ...

                                               

ਸੱਜਾਦ ਜ਼ਹੀਰ

ਸੱਜਾਦ ਜ਼ਹੀਰ 5 ਨਵੰਬਰ 1905 ਨੂੰ ਰਿਆਸਤ ਅਵਧ ਦੇ ਚੀਫ਼ ਜਸਟਿਸ ਸਰ ਵਜ਼ੀਰ ਖ਼ਾਂ ਦੇ ਘਰ ਪੈਦਾ ਹੋਏ। ਲਖਨਊ ਯੂਨੀਵਰਸਿਟੀ ਤੋਂ ਸਾਹਿਤ ਪੜ੍ਹਨ ਦੇ ਬਾਅਦ ਆਪਣੇ ਵਾਲਿਦ ਦੇ ਨਕਸ਼-ਏ-ਕ਼ਦਮ ਤੇ ਚਲਦੇ ਹੋਏ ਉਨ੍ਹਾਂ ਨੇ ਬਰਤਾਨੀਆ ਜਾ ਕੇ ਆਕਸਫ਼ੋਰਡ ਯੂਨੀਵਰਸਿਟੀ ਵਿੱਚ ਕਾਨੂੰਨ ਦੀ ਪੜ੍ਹਾਈ ਕਰਨ ਲੱਗੇ ਅਤੇ ਬੈਰਿਸ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →