ⓘ Free online encyclopedia. Did you know? page 125                                               

ਬਲਵੰਤ ਗਾਰਗੀ

ਬਲਵੰਤ ਗਾਰਗੀ ਦਾ ਜਨਮ ਕਸਬਾ ਸ਼ਹਿਣਾ ਜਿਲ੍ਹਾ ਬਠਿੰਡਾ ਦੀ ਨਹਿਰੀ ਕੋਠੀ ਵਿਖੇ ਹੋਇਆ। ਉਹਨਾਂ ਨੇ ਐਫ. ਸੀ.ਕਾਲਜ ਲਾਹੌਰ ਤੋਂ ਰਾਜਨੀਤੀ ਵਿਗਿਆਨ ਅਤੇ ਅੰਗਰੇਜ਼ੀ ਸਾਹਿਤ ਦੀ ਐਮ.ਏ. ਤੱਕ ਦੀ ਸਿੱਖਿਆ ਹਾਸਲ ਕੀਤੀ। ਉਹਨਾਂ ਨੇ ਆਪਣਾ ਜੀਵਨ ਇੱਕ ਸੁਤੰਤਰ ਲੇਖਕ, ਨਾਟਕਕਾਰ, ਨਿਰਦੇਸ਼ਕ ਅਤੇ ਪੱਤਰਕਾਰ ਵਜੋਂ ਸ਼ੁਰੂ ...

                                               

ਬਾਬਾ ਵਜੀਦ

ਬਾਬਾ ਵਜੀਦ ਇੱਕ ਪੰਜਾਬੀ ਸੂਫ਼ੀ ਕਵੀ ਸੀ। ਬਾਬਾ ਵਜੀਦ ਪ੍ਰਸਿੱਧ ਪੰਜਾਬੀ ਸੂਫ਼ੀਆਂ ਸੰਤਾ- ਬਾਬਾ ਫ਼ਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ, ਅਲੀ ਹੈਦਰ, ਫਰਦ ਫ਼ਕੀਰ, ਗੁਲਾਮ ਫਰੀਦ ਆਦਿ ਵਿੱਚ ਮਹੱਤਵਪੂਰਨ ਸਥਾਨ ਰਖਦੇ ਹਨ। ==ਜਨਮ==ਅਬੂ ਵਜੀਦ ਦਾ ਪੂਰਾ ਨਾਮ ਅਬੂ ਬਾਯਜੀਦ ਤੈਫੂਰ ਬਿਨ ਇਸਾਅਲ ਬਿਸਤਾਮੀ ਸੀ ਇਨ੍ਹ ...

                                               

ਬਾਵਾ ਬਲਵੰਤ

ਬਾਵਾ ਬਲਵੰਤ ਇੱਕ ਪੰਜਾਬੀ ਸਾਹਿਤਕਾਰ ਅਤੇ ਮੁੱਖ ਤੌਰ ਉੱਤੇ ਕਵੀ ਸਨ। ਬਾਵਾ ਬਲਵੰਤ ਨੇ ਪਹਿਲਾਂ ਉਰਦੂ ਵਿੱਚ ਸ਼ਾਇਰੀ ਲਿਖਣੀ ਸ਼ੁਰੂ ਕੀਤੀ ਅਤੇ ਬਾਅਦ ਵਿੱਚ ਆਪਣੀ ਮਾਂ ਬੋਲੀ ਪੰਜਾਬੀ ਵੱਲ ਆਏ।

                                               

ਬਿਸਮਿਲ ਫਰੀਦਕੋਟੀ

ਬਿਸਮਿਲ ਫਰੀਦਕੋਟੀ ਦਾ ਜਨਮ 1 ਨਵੰਬਰ, 1926 ਨੂੰ ਸਾਂਝੇ ਪੰਜਾਬ ਦੇ ਪਿੰਡ ਢੋਲਣ ਸਤਾਈ ਚੱਕ ਵਿੱਚ ਹੋਇਆ। ਇਹ ਪਿੰਡ ਹੁਣ ਪਾਕਿਸਤਾਨ ਵਿੱਚ ਹੈ। ਬਿਸਮਿਲ ਇੱਕ ਸਮਾਜ ਸੁਧਾਰਕ, ਖੱਬੀ ਸੋਚ ਦਾ ਧਾਰਨੀ, ਮਿਹਨਤਕਸ਼ ਤੇ ਕ੍ਰਾਂਤੀਕਾਰੀ ਕਵੀ ਸੀ।

                                               

ਬੇਅੰਤ ਸਿੰਘ ਬਾਜਵਾ

ਬੇਅੰਤ ਸਿੰਘ ਬਾਜਵਾ ਜ਼ਿਲਾ ਬਰਨਾਲਾ ਦੇ ਪਿੰਡ ਧੌਲਾ ਤੋਂ ਇੱਕ ਪੱਤਰਕਾਰ ਅਤੇ ਲੇਖਕ ਹੈ। ਬਾਜਵਾ ਦਾ ਜਨਮ ਧੌਲਾ ਪਿੰਡ ਵਿਚ 22 ਜੂਨ 1989 ਨੂੰ ਪਿਤਾ ਸ. ਬੁੱਧ ਸਿੰਘ ਅਤੇ ਮਾਤਾ ਮਹਿੰਦਰ ਕੌਰ ਦੇ ਘਰ ਹੋਇਆ। 10ਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਸਰਕਾਰੀ ਹਾਈ ਸਕੂਲ ਤੋਂ ਪਾਸ ਕੀਤੀ। ਬਾਰਵੀਂ ਤੱਕ ਦੀ ਪੜ੍ਹਾਈ ਪਿ ...

                                               

ਬ੍ਰਿਜ ਲਾਲ ਸ਼ਾਸਤਰੀ

ਸ਼ਾਸਤਰੀ ਦ ਜਨਮ ਸਾਂਝੇ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਬੜਾ ਪਿੰਡ ਲੋਹਟੀਆਂ ਹੁਣ ਪਾਕਿਸਤਾਨ ਦੀ ਸ਼ੱਕਰਗੜ੍ਹ ਤਹਿਸੀਲ ਵਿੱਚ ਵਿਖੇ ਪਿਤਾ ਲਾਲਾ ਅਮਰ ਚੰਦ ਮਹਾਜਨ ਅਤੇ ਮਾਤਾ ਸ੍ਰੀਮਤੀ ਜੈ ਦੇਵੀ ਦੇ ਘਰ 14 ਨਵੰਬਰ 1894 ਨੂੰ ਹੋਇਆ ਸੀ। ਦੇਸ਼ ਦੀ ਵੰਡ ਤੋਂ ਬਾਅਦ ਇਨ੍ਹਾਂ ਦਾ ਪਿੰਡ ਪਾਕਿਸਤਾਨ ਵਿੱਚ ਚਲਾ ...

                                               

ਭਾਈ ਵੀਰ ਸਿੰਘ

ਭਾਈ ਵੀਰ ਸਿੰਘ ਇੱਕ ਪੰਜਾਬੀ ਕਵੀ ਅਤੇ ਵਿਦਵਾਸਨ ਜਿਹਨਾਂ ਨੂੰ ਅਜੋਕੇ ਪੰਜਾਬੀ ਸਾਹਿਤ ਦਾ ਮੋਢੀ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਆਪਣੀ ਕਵਿਤਾ ਨੂੰ ਸਿੱਖ ਧਰਮ ਅਤੇ ਗੁਰਮਤਿ ਫਿਲਾਸਫੀ ਨਾਲ਼ ਜੋੜਿਆ ਜਿਸ ਕਰ ਕੇ ਇਹਨਾਂ ਨੂੰ ਭਾਈ ਜੀ ਆਖਿਆ ਜਾਣ ਲੱਗਾ। ਇਹਨਾਂ ਨੇ ਛੋਟੀ ਕਵਿਤਾ, ਮਹਾਂਕਾਵਿ ਤੋਂ ਇਲਾਵਾ ਵਾਰਤ ...

                                               

ਮਨਜ਼ੂਰ ਏਜਾਜ਼

ਡਾਕਟਰ ਮਨਜ਼ੂਰ ਇਜਾਜ਼ ਇੱਕ ਵਾਸ਼ਿੰਗਟਨ ਵੱਸਦਾ ਉਘਾ ਪਾਕਿਸਤਾਨੀ ਲੇਖਕ, ਸਾਹਿਤਕ ਆਲੋਚਕ ਅਤੇ ਕਾਲਮਨਵੀਸ ਹੈ। ਮਨਜ਼ੂਰ ਏਜਾਜ਼ ਦਾ ਜਨਮ 60/5-L ਬੁਰਜਵਾਲਾ ਜ਼ਿਲ੍ਹਾ ਸਾਹੀਵਾਲ ਪੰਜਾਬ, ਪਾਕਿਸਤਾਨ ਵਿੱਚ ਪਹਿਲੀ ਜਨਵਰੀ 1949 ਨੂੰ ਹੋਇਆ। ਉਸਨੇ ਗੌਰਮਿੰਟ ਕਾਲਜ ਮਿੰਟਗੁੰਮਰੀ ਤੋਂ ਬੀ ਏ ਕੀਤੀ। ਉਹ ਰਾਸ਼ਟਰਵਾਦੀ ...

                                               

ਮਨਜੀਤਪਾਲ ਕੌਰ

ਮਨਜੀਤਪਾਲ ਕੌਰ ਪੰਜਾਬੀ ਲੇਖਿਕਾ ਅਤੇ ਚਿੰਤਕ ਸੀ। ਉਸਨੇ ਪੰਜਾਬੀ ਨਾਟ-ਚਿੰਤਨ ਅਤੇ ਨਾਟ-ਲੇਖਨ ਵਿੱਚ ਪੰਜਾਬੀ ਔਰਤ ਦੇ ਮਸਲੇ ਅਤੇ ਸਰੋਕਾਰਾਂ ਨੂੰ ਪੇਸ਼ ਕੀਤਾ ਹੈ। ਉਹ ਪੰਜਾਬੀ ਸਾਹਿਤ ਆਲੋਚਕ ਡਾ. ਤੇਜਵੰਤ ਗਿੱਲ ਦੀ ਜੀਵਨ ਸਾਥਣ ਸੀ।

                                               

ਮਨਮੋਹਨ ਬਾਵਾ

ਮਨਮੋਹਨ ਬਾਵਾ ਦਾ ਜਨਮ 18 ਅਗਸਤ,1932 ਈਸਵੀ ਨੂੰ ਪਿਤਾ ਕੁਲਵੰਤ ਸਿੰਘ ਤੇ ਮਾਤਾ ਸੱਤਿਆਵਤੀ ਦੇ ਘਰ,ਪਿੰਡ ਵੈਰੋਵਾਲ,ਜ਼ਿਲ੍ਹਾ ਅੰਮ੍ਰਿਤਸਰ ਪੰਜਾਬ ਵਿਖੇ ਹੋਇਆ। 1900 ਤੋਂ 1940 ਵਿਚਕਾਰ ਮਨਮੋਹਨ ਬਾਵਾ ਦੇ ਸਾਰਾ ਪਰਿਵਾਰ ਪਿੰਡੋਂ ਨਿਕਲ ਕੇ ਦਿੱਲੀ,ਅੰਮ੍ਰਿਤਸਰ ਸ਼ਹਿਰਾਂ ਵਿੱਚ ਜਾ ਵਸੇ। 1942 ਵਿੱਚ ਮਨਮੋਹਨ ...

                                               

ਮਿੰਟੂ ਗੁਰੂਸਰੀਆ

ਮਿੰਟੂ ਚੜ੍ਹਦੇ ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਸ਼ਹਿਰ ਮਲੋਟ ਦੇ ਨੇੜੇ ਗੁਰੂਸਰ ਯੋਧਾ ਪਿੰਡ ਦਾ ਜੰਮਪਲ ਤੇ ਮੌਜੂਦਾ ਵਸਨੀਕ ਹੈ। ਉਸਦਾ ਦਸਤਾਵੇਜ਼ੀ ਨਾਮ ਬਲਜਿੰਦਰ ਸਿੰਘ ਹੈ ਅਤੇ ਮਿੰਟੂ ਗੁਰੂਸਰੀਆ ਉਸਦਾ ਕਲਮੀ ਨਾਮ ਹੈ। ਉਹ 7 ਸਾਲਾਂ ਦਾ ਸੀ ਜਦੋਂ ਉਸ ਨੇ ਸਿਗਰਟ ਪੀਣੀ ਸ਼ੁਰੂ ਕਰ ਦਿੱਤੀ ਸੀ। ਉਸ ਦਾ ਦਾਦਾ ...

                                               

ਮੁਹੰਮਦ ਆਸਿਫ਼ ਖਾਂ

ਮੁਹੰਮਦ ਆਸਿਫ਼ ਖਾਂ ਪੰਜਾਬੀ ਭਾਸ਼ਾ ਅਤੇ ਸਾਹਿਤ ਦਾ ਖੋਜੀ ਵਿਦਵਾਨ ਸੀ। ਉਹ ਹਿੰਦੀ, ਸੰਸਕ੍ਰਿਤ, ਪਸ਼ਤੋ, ਬਲੋਚੀ, ਸਿੰਧੀ, ਅਤੇ ਜਾਪਾਨੀ ਆਦਿ ਬਹੁਤ ਭਾਸ਼ਾਵਾਂ ਜਾਣਦਾ ਸੀ।

                                               

ਮੋਹਨ ਸਿੰਘ ਪ੍ਰੇਮ

ਪ੍ਰਿੰਸੀਪਲ ਮੋਹਨ ਸਿੰਘ ਪ੍ਰੇਮ ਇੱਕ ਉੱਘੇ ਪੰਜਾਬੀ ਪੱਤਰਕਾਰ, ਸਾਹਿਤਕਾਰ, ਵਿਦਵਾਨ ਅਤੇ ਸਿੱਖਿਆ ਸ਼ਾਸ਼ਤਰੀ ਸਨ। ਉਨ੍ਹਾਂ ਨੇ 25 ਕਿਤਾਬਾਂ ਪੰਜਾਬੀ ਪਾਠਕ ਜਗਤ ਨੂੰ ਦਿੱਤੀਆਂ ਹਨ।

                                               

ਮੌਲਾ ਬਖ਼ਸ਼ ਕੁਸ਼ਤਾ

ਮੌਲਾ ਬਖ਼ਸ਼ ਕੁਸ਼ਤਾ ਸਟੇਜੀ ਸ਼ਾਇਰ, ਗ਼ਜ਼ਲਕਾਰ, ਖੋਜ ਸਾਹਿਤਕਾਰ ਅਤੇ ਸੰਪਾਦਕ ਸੀ। ਸਮਾਜਕ ਸ਼ਖ਼ਸੀਅਤ ਵਜੋਂ ਉਹ ਭਾਈਚਾਰਕ ਸਾਂਝ ਲਈ ਸਰਗਰਮੀ ਨਾਲ ਕੰਮ ਕਰਨ ਵਾਲੇ ਸੱਜਣ ਸਨ।

                                               

ਰਜਨੀਸ਼ ਬਹਾਦੁਰ

ਰਜਨੀਸ਼ ਬਹਾਦੁਰ ਦਾ ਜਨਮ ਪਟਿਆਲਾ ਜ਼ਿਲ੍ਹੇ ਦੇ ਪਿੰਡ ਮਜ਼ਾਲ ਵਿੱਚ 6 ਸਤੰਬਰ 1957 ਨੂੰ ਹੋਇਆ। ਉਸਨੇ ਮੁਢਲੀ ਪੜ੍ਹਾਈ ਸਥਾਨਕ ਸਕੂਲਾਂ ਤੋਂ ਕੀਤੀ ਅਤੇ ਉਚੇਰੀ ਪੜ੍ਹਾਲਈ ਪੰਜਾਬੀ ਯੂਨੀਵਰਸਿਟੀ ਵਿੱਚ ਦਾਖਲਾ ਲੈ ਲਿਆ। ਉਥੋਂ ਐਮ ਏ ਪੰਜਾਬੀ ਕੀਤੀ ਅਤੇ ਫਿਰ ਜਰਨਲਿਜਮ ਦਾ ਡਿਪਲੋਮਾ ਕੀਤਾ। ਬਾਅਦ ਵਿੱਚ ਖੋਜ ਦੇ ਕ ...

                                               

ਰਤਨ ਸਿੰਘ ਜੱਗੀ

ਦਿੱਲੀ ਵਿੱਚ ਰਹਿੰਦੇ ਵਕਤ ਐਮ ਏ ਪੰਜਾਬੀ ਅਤੇ ਹਿੰਦੀ ਕਰਨ ਤੋਂ ਬਾਦ ਬੀ ਏ ਤੱਕ ਸੰਸਕ੍ਰਿਤ ਅਤੇ ਫਾਰਸੀ ਕੀਤੀ। 1973 ਵਿੱਚ ਗੁਰੂ ਨਾਨਕ ਬਾਣੀ ਬਾਰੇ ਖੋਜ ਕਰ ਕੇ ਮਗਧ ਯੂਨੀਵਰਸਿਟੀ ਤੋਂ ਡੀ ਲਿਟ ਕੀਤੀ ਸੀ। 1962 ਵਿੱਚ ਦਸਮ ਗ੍ਰੰਥ ਦੇ ਅਧਿਐਨ ਕਰ ਕੇ ਪੰਜਾਬ ਯੂਨੀਵਰਸਿਟੀ ਤੋਂ ਪੀਐਚ ਡੀ ਕੀਤੀ ਸੀ।

                                               

ਰਵਿੰਦਰ ਰਵੀ

ਰਵਿੰਦਰ ਰਵੀ, ਪੂਰਾ ਨਾਮ ਰਵਿੰਦਰ ਸਿੰਘ ਗਿੱਲ (8 ਮਾਰਚ 1937ਪੰਜਾਬੀ, ਹਿੰਦੀ, ਉਰਦੂ ਤੇ ਅੰਗਰੇਜ਼ੀ ਵਿੱਚ ਸਾਹਿਤ ਰਚਣ ਵਾਲਾ ਪੰਜਾਬੀ ਲੇਖਕ ਹੈ। ਉਹ ਕਹਾਣੀ ਲੇਖਕ ਹੋਣ ਦੇ ਨਾਲ ਨਾਲ ਕਵੀ ਅਤੇ ਨਾਟਕਕਾਰ ਵੀ ਹੈ। ਉਹਨੇ ਆਪਣੀ ਜ਼ਿੰਦਗੀ ਵਿੱਚ ਕਈ ਪੁਰਸਕਾਰ ਜਿੱਤੇ ਹਨ ਤੇ ਅੱਜ ਉਸ ਵੱਲੋ ਲਿਖੀਆਂ ਕਈ ਕਿਤਾਬਾਂ ...

                                               

ਰਾਜਿੰਦਰਜੀਤ

ਰਾਜਿੰਦਰਜੀਤ, ਪੰਜਾਬੀ ਦਾ ਇੱਕ ਸ਼ਾਇਰ ਹੈ ਜੋ ਬਰਤਾਨੀਆ ਦੇ ਸ਼ਹਿਰ ਲੰਡਨ ਵਿਖੇ ਰਹਿੰਦਾ ਹੈ | ਉਹ ਜਿਲਾ ਫਰੀਦਕੋਟ ਦੇ ਕੋਟਕਪੂਰਾ ਦਾ ਜੰਮਪਲ ਹੈ |ਉਹ ਤਰਕਸ਼ੀਲ ਸੋਚ ਦਾ ਪਹਿਰੇਦਾਰ ਹੈ। ਉਸ ਦੀ ਗ਼ਜ਼ਲ ਜ਼ਿੰਦਗੀ ਪ੍ਰਤੀ ਆਸ, ਉਮੀਦ ਅਤੇ ਕੁਝ ਕਰ-ਗੁਜ਼ਰਨ ਦੀ ਪ੍ਰੇਰਨਾ ਦਿੰਦੀ ਹੈ। ਆਪਣੀ ਪਹਿਲੀ ਪੁਸਤਕ" ਸਾਵੇ ...

                                               

ਰਾਮ ਸਰੂਪ ਅਣਖੀ

ਰਾਮ ਸਰੂਪ ਅਣਖੀ ਸਾਹਿਤ ਅਕਾਦਮੀ ਇਨਾਮ ਜੇਤੂ ਪੰਜਾਬੀ ਸਾਹਿਤਕਾਰ ਸਨ। ਉਹ ਕਵੀ, ਕਹਾਣੀਕਾਰ ਅਤੇ ਮੁੱਖ ਤੌਰ `ਤੇ ਨਾਵਲਕਾਰ ਸਨ। 2009 ਵਿੱਚ ਉਨ੍ਹਾਂ ਨੂੰ ਬਿਹਤਰੀਨ ਸਾਹਿਤਕਾਰ ਇਨਾਮ ਨਾਲ ਸਨਮਾਨਿਆ ਗਿਆ ਸੀ। ਨਾਵਲਕਾਰ ਰਾਮ ਸਰੂਪ ਅਣਖੀ ਨੇ ਆਪਣੇ ਨਾਵਲਾਂ ਵਿਚ ਮਾਲਵੇ ਦੀ ਠੇਠ ਬੋਲੀ, ਭਾਸ਼ਾ ਅਤੇ ਸੱਭਿਆਚਾਰ ਦ ...

                                               

ਲਾਭ ਸਿੰਘ ਖੀਵਾ

ਲਾਭ ਸਿੰਘ ਖੀਵਾ ਪੰਜਾਬੀ ਕਵੀ, ਆਲੋਚਕ ਅਤੇ ਲੇਖਕ ਹਨ। ਇਨ੍ਹਾਂ ਨੇ ਲਗਪਗ 25 ਸਾਲ ਅਧਿਆਪਕ ਵਜੋਂ ਸੇਵਾ ਕੀਤੀ। ਉਹ 1989 ਤੋਂ 2012 ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਚੰਡੀਗੜ੍ਹ ਵਿੱਚ ਰਹੇ ਅਤੇ ਇੱਥੇ ਉਹ ਕਈ ਸਾਲਾਂ ਤੋਂ ਪੰਜਾਬੀ ਵਿਭਾਗ ਦੇ ਮੁਖੀ ਚਲੇ ਆ ਰਹੇ ਸਨ। ਇਥੋਂ ਹੀ ਉਹ ਸੇਵਾ-ਮੁਕਤ ਹੋਏ। ਪੰਜ ...

                                               

ਲਾਲ ਸਿੰਘ (ਕਹਾਣੀਕਾਰ)

ਚੋਣਵੀਂ ਪੰਜਾਬੀ ਕਹਾਣੀ 1996 ਸੰਸਾਰ 2017 ਧੁੱਪ-ਛਾਂ 1990 ਬਲੌਰ 1986 ਅੱਧੇ ਅਧੂਰੇ 2003 ਸਰਦੇ ਪੁੱਜਦੇ ਕਾਲੀ ਮਿੱਟੀ 1996 ਗੜ੍ਹੀ ਬ਼ਖ਼ਸ਼ਾ ਸਿੰਘ 2010 ਮਾਰਖੋਰੋ 1984 ਸਾਹਿਤਕ ਵੇਰਵਾ ਲਾਲ ਸਿੰਘ ਦਸੂਹਾ ਵੈਬ ਸਾਇਟ: www.lalsinghdasuya.yolasite.com ਬਲਾਗ: lalsinghdasuya.blogspot.in ਥੋ ...

                                               

ਲਾਲ ਸਿੰਘ ਕਮਲਾ ਅਕਾਲੀ

ਲਾਲ ਸਿੰਘ ਕਮਲਾ ਅਕਾਲੀ ਇੱਕ ਉੱਘੇ ਪੰਜਾਬੀ ਵਾਰਤਕ ਲੇਖਕ ਸਨ। ਉਹਨਾਂ ਨੂੰ" ਮੇਰਾ ਵਿਲਾਇਤੀ ਸਫ਼ਰਨਾਮਾ” ਦੇ ਲੇਖਕ ਵਜੋਂ ਖੂਬ ਪ੍ਰਸਿਧੀ ਮਿਲੀ। ਇਸਦੀ ਲਿਖੀ ਪੰਜਾਬੀ ਕਹਾਣੀ ਸਰਬਲੋਹ ਦੀ ਵਹੁਟੀ ਪੰਜਾਬੀ ਦੀ ਪਹਿਲੀ ਕਹਾਣੀ ਮੰਨੀ ਜਾਂਦੀ ਹੈ।

                                               

ਵਰਿੰਦਰ ਵਾਲੀਆ

ਵਰਿੰਦਰ ਸਿੰਘ ਵਾਲੀਆ ਉੱਘਾ ਪੱਤਰਕਾਰ, ਸੰਪਾਦਕ ਅਤੇ ਪੰਜਾਬੀ ਕਹਾਣੀਕਾਰ ਹੈ। ਉਹ ਪੰਜਾਬੀ ਟ੍ਰਿਬਿਊਨ ਦਾ ਸੰਪਾਦਕ ਵੀ ਰਿਹਾ ਹੈ। ਹੁਣ ਉਹ ਪੰਜਾਬੀ ਜਾਗਰਣ ਦਾ ਸੰਪਾਦਕ ਹੈ। ਇਸ ਤੋਂ ਪਹਿਲਾਂ ਉਹ ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਤੇ ਜਨ-ਸੰਚਾਰ ਵਿਭਾਗ ਵਿੱਚ ਪ੍ਰੋਫੈਸਰ ਦੇ ਅਹੁਦੇ ਤੇ ਨਿਯੁਕਤ ਰਿਹਾ। ਭਾਸ਼ ...

                                               

ਵਾਸਦੇਵ ਸਿੰਘ ਪਰਹਾਰ

ਵਾਸਦੇਵ ਸਿੰਘ ਪਰਹਾਰ ਇੱਕ ਅਮਰੀਕਾ ਰਹਿੰਦਾ ਪੰਜਾਬੀ ਲੇਖਕ ਹੈ। ਉਸ ਦਾ ਪਿਛੋਕੜ ਰਾਜਪੂਤਾਂ ਦੇ ਉਨ੍ਹਾਂ ਕਬੀਲਿਆਂ ਨਾਲ ਦਾ ਹੈ, ਜੋ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਅੰਮ੍ਰਿਤਸਰ ਛੱਕ ਕੇ ਸਿੰਘ ਸਜ ਗਏ ਸਨ।

                                               

ਵੀ ਐਨ ਤਿਵਾੜੀ

ਵੀ ਐਨ ਤਿਵਾੜੀ ਆਮ ਕਰਕੇ ਪ੍ਰੋ. ਵਿਸ਼ਵਾਨਾਥ ਤਿਵਾੜੀ ਦੇ ਨਾਂ ਨਾਲ਼ ਵੀ ਜਾਣਿਆ ਜਾਂਦਾ ਹੈ, ਜੋ ਪੰਜਾਬੀ ਲੇਖਕ, ਸਾਹਿਤ ਅਕੈਡਮੀ ਐਵਾਰਡ ਜੇਤੂ ਕਵੀ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਨਾਲ਼ ਸੰਬੰਧਿਤ ਸੰਸਦੀ ਮੈਂਬਰ ਸੀ। ਉਸ ਨੇ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਵਿੱਚ ਸਾਹਿਤ ਰਚਨਾ ਕੀਤੀ। ਉਹ 1982 ਚ ਰਾਜ ਸਭਾ ...

                                               

ਸਮਸ਼ੇਰ ਸਿੰਘ ਅਸ਼ੋਕ

ਸਮਸ਼ੇਰ ਸਿੰਘ ਅਸ਼ੋਕ ਪੰਜਾਬੀ ਦਾ ਖੋਜੀ ਵਿਦਵਾਨ ਲੇਖਕ ਸੀ। ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਰੀਚਰਚ ਸਕਾਲਰ ਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਸ੍ਰੀ ਅੰਮ੍ਰਿਤਸਰ ਦਾ ਇੰਚਾਰਜ ਰਿਹਾ।

                                               

ਸਰਦਾਰਾ ਸਿੰਘ ਜੌਹਲ

ਸਰਦਾਰਾ ਸਿੰਘ ਜੌਹਲ ਇੱਕ ਭਾਰਤੀ ਖੇਤੀਬਾੜੀ ਅਰਥ ਸ਼ਾਸਤਰੀ, ਲੇਖਕ, ਸਿਆਸਤਦਾਨ ਅਤੇ ਪੰਜਾਬ ਦੀ ਬਠਿੰਡਾ ਕੇਂਦਰੀ ਯੂਨੀਵਰਸਿਟੀ ਦੇ ਚਾਂਸਲਰ ਹਨ। ਇੰਡੀਅਨ ਕੌਂਸਲ ਆਫ਼ ਐਗਰੀਕਲਚਰਲ ਰਿਸਰਚ ਦੇ ਖੇਤੀਬਾੜੀ ਅਰਥ ਸ਼ਾਸਤਰ ਦੇ ਇੱਕ ਸਾਬਕਾ ਨੈਸ਼ਨਲ ਪ੍ਰੋਫੈਸਰ ਨੇ ਵੱਖ-ਵੱਖ ਮਿਆਰਾਂ ਦੇ ਦੌਰਾਨ ਪੰਜਾਬੀ ਯੂਨੀਵਰਸਿਟੀ ...

                                               

ਸਰਵਣ ਸਿੰਘ

ਪ੍ਰਿੰਸੀਪਲ ਸਰਵਣ ਸਿੰਘ ਇੱਕ ਨਾਮਵਰ ਕੈਨੇਡੀਅਨ ਪੰਜਾਬੀ ਲੇਖਕ ਤੇ ਰਿਟਾਇਰਡ ਪ੍ਰਿੰਸੀਪਲ ਹੈ, ਜਿਸ ਦਾ ਸਾਹਿਤ ਜ਼ਿਆਦਾਤਰ ਖੇਡਾਂ ਤੇ ਕੇਂਦਰਿਤ ਹੈ। ਉਸ ਨੇ ਹੁਣ ਤੱਕ ਸੈਂਕੜੇ ਆਰਟੀਕਲ ਲਿਖੇ ਹਨ ਅਤੇ ਡੇਢ ਦਰਜਨ ਕਿਤਾਬਾਂ ਛਪਵਾਈਆਂ ਹਨ। ਉਸ ਨੇ ਉਲੰਪਿਕ ਖੇਡਾਂ ਬਾਰੇ ਕਿਤਾਬਾਂ ਵੀ ਲਿਖੀਆਂ ਹਨ। ਉਸ ਨੇ ਕਹਾਣੀ, ...

                                               

ਸਵਰਨ ਸਿੰਘ ਟਹਿਣਾ

ਸਵਰਨ ਸਿੰਘ ਟਹਿਣਾ ਇੱਕ ਪੰਜਾਬੀ ਪੱਤਰਕਾਰ ਅਤੇ ਲੇਖਕ ਹੈ। ਕੈਲਗਰੀ ਵਿੱਚ "ਪੰਜਾਬੀ ਅਖ਼ਬਾਰ" ਵੱਲੋਂ ਆਯੋਜਿਤ ਇੱਕ ਸਮਾਗਮ ਦੌਰਾਨ ਸਵਰਨ ਟਹਿਣਾ ਦਾ ਮਾਣ ਪੱਤਰ "ਖ਼ਬਰਸਾਰ-2014" ਨਾਲ ਗੋਲਡ ਮੈਡਲ ਦੇ ਕੇ ਸਨਮਾਨ ਕੀਤਾ ਗਿਆ ਸੀ। 27 ਨਵੰਬਰ 2014 ਨੂੰ ਟੋਰਾਂਟੋ ਵਿੱਚ ਉਸ ਦਾ ਰੇਡੀਓ ਰੌਣਕ ਪੰਜਾਬ ਦੀ ਅਤੇ ਅਦਾ ...

                                               

ਸ਼ਮਸ਼ੇਰ ਸਿੰਘ ਸੰਧੂ

ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਇੱਕ ਗਜ਼ਲਕਾਰ ਹੈ। ਉਸਨੇ ਸਰਕਾਰੀ ਕਾਲਜ, ਲੁਧਿਆਣਾ ਤੋਂ ਐਮ. ਏ. ਕੀਤੀ। ਉਹ ਕਾਲਜ ਮੈਗਜ਼ੀਨ ਸਤਲੁਜ 1956-57 ਵਿੱਚ ਸੰਪਾਦਕ ਸੀ ਅਤੇ ਫੇਰ ਮਾਲਵਾ ਸਿਖਲਾਈ ਕਾਲਜ, ਲੁਧਿਆਣਾ ਵਿਖੇ ਬੀ.ਟੀ. ਕਰਦਿਆਂ ਵੀ 1957-58 ਵਿੱਚ ਇਸ ਨੇ ਆਪਣੇ ਕਾਲਜ ਮੈਗਜ਼ੀਨ ‘ਮਾਲਵਾ’ ਦੀ ਸੰਪਾਦਨਾ ਕੀਤੀ। ...

                                               

ਸ਼ਾਹ ਸ਼ਰਫ਼

ਸ਼ਾਹ ਸ਼ਰਫ਼ ਉੱਘੇ ਰਹੱਸਵਾਦੀ ਸੂਫ਼ੀ ਫ਼ਕੀਰ ਅਤੇ ਕਵੀ ਸੀ। ਉਨ੍ਹਾਂ ਦੀਆਂ ਰਚਨਾਵਾਂ ਦੋਹੜੇ, ਕਾਫ਼ੀਆਂ ਅਤੇ ਸ਼ੁਤੁਰਨਾਮਾ ਹਨ। ਮੁਹੰਮਦ ਬਖਸ "ਸੈਫ਼ਲ ਮਲੂਕ" ਵਿੱਚ ਉਸ ਬਾਰੇ ਲਿਖਦਾ ਹੈ:-

                                               

ਸ਼ਾਹ ਹੁਸੈਨ

ਸ਼ਾਹ ਹੁਸੈਨ ਪੰਜਾਬੀ ਸੂਫ਼ੀ ਕਵੀ ਅਤੇ ਸੰਤ ਸਨ। ਇਹਨਾਂ ਨੇ ਮੁੱਖ ਤੌਰ ਤੇ ਕਾਫ਼ੀ ਕਾਵਿ-ਰੂਪ ਵਿੱਚ ਰਚਨਾ ਕੀਤੀ ਹੈ। ਉਨ੍ਹਾਂ ਦੇ ਪਿਤਾ ਜੀ ਸ਼ੇਖ ਉਸਮਾਨ ਢੱਡੇ ਜੁਲਾਹੇ ਦਾ ਕੰਮ ਕਰਦੇ ਸਨ। ਉਨ੍ਹਾਂ ਦਾ ਜਨਮ ਲਾਹੌਰ ਵਿੱਚ ਹੋਇਆ। ਉਹ ਅਕਬਰ ਅਤੇ ਜਹਾਂਗੀਰ ਦੇ ਸਮਕਾਲੀ ਸਨ ਅਤੇ ਉਨ੍ਹਾਂ ਦੇ ਗੁਰੂ ਅਰਜਨ ਦੇਵ ਜੀ ...

                                               

ਸ਼ਿਵ ਕੁਮਾਰ ਬਟਾਲਵੀ

ਸ਼ਿਵ ਕੁਮਾਰ ਬਟਾਲਵੀ ਪੰਜਾਬੀ ਦਾ ਇੱਕ ਕਵੀ ਸੀ। ਇਸ ਨੂੰ ਪੰਜਾਬੀ ਦਾ ਸ਼ੈਲੇ ਕਿਹਾ ਜਾਂਦਾ ਹੈ। ਉਸ ਦੀ ਵਿਸ਼ੇਸਤਾ ਸੀ ਕਿ ਉਹ ਸ਼ਬਦਾਂ ਨੂੰ ਰੋਜ਼ਾਨਾ ਜ਼ਿੰਦਗੀ ਵਿੱਚੋਂ ਚੁਣਦਾ ਅਤੇ ਉਹਨਾਂ ਨਾਲ਼ ਦਿਲ ਨੂੰ ਚੀਰ ਦੇਣ ਵਾਲ਼ੀਆਂ ਕਵਿਤਾਵਾਂ, ਗ਼ਜ਼ਲਾਂ ਲਿਖਦਾ ਸੀ। ਸ਼ਿਵ ਦੀ ਕਵਿਤਾ ਦੁੱਖ, ਨਿੱਜੀ ਦਰਦ ਅਤੇ ਵਿਛ ...

                                               

ਸ਼੍ਰੀ ਗੁਰਾਂਦਿੱਤਾ ਖੰਨਾ

ਗੁਰਾਂਦਿੱਤਾ ਖੰਨਾ ਦਾ ਜਨਮ 1887 ਈ. ਵਿੱਚ ਭੋਮਾ ਵਡਾਲਾ ਜਿਲ੍ਹਾ ਅੰਮ੍ਰਿਤਸਰ ਵਿਚ ਹੋਇਆ। ਉਹ 16 ਦੀ ਉਮਰ ਵਿੱਚ ਮੁਨੀਮੀ ਦਾ ਕਿੱਤਾ ਕਰਨ ਲੱਗ ਪਿਆ ਸੀ। ਉਸ ਦੀਆਂ ਰਚਨਾਵਾਂ ਵਿੱਚ ਅਜ਼ਾਦੀ ਦੀ ਸੁਰ ਸੁਣਾਈ ਦਿੰਦੀ ਹੈ। ਲੇਖਕ ਨੇ ਪੰਜਾਬੀ ਦੇ ਕਵੀ ਧਨੀ ਰਾਮ ਚਾਤ੍ਰਿਕ ਅਤੇ ਚਰਨ ਸਿੰਘ ਸ਼ਹੀਦ ਨਾਰਲ ਕੇ ਵੀ ਕੰਮ ...

                                               

ਸੀ.ਪੀ. ਕੰਬੋਜ

ਸੀ.ਪੀ. ਕੰਬੋਜ ਇੱਕ ਪੰਜਾਬੀ ਕੰਪਿਊਟਰ ਲੇਖਕ ਹੈ। ਸੀ.ਪੀ.ਕੰਬੋਜ ਅੱਜ-ਕੱਲ੍ਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਵਿੱਚ ਅਸਿਸਟੈਂਟ ਪ੍ਰੋਫੈਸਰ ਦੇ ਅਹੁਦੇ ਤੇ ਕੰਮ ਕਰ ਰਹੇ ਹਨ।

                                               

ਸੁਕੀਰਤ ਆਨੰਦ

ਸੁਕੀਰਤ ਆਨੰਦ ਪੰਜਾਬੀ ਆਲੋਚਕ, ਕਹਾਣੀਕਾਰ, ਅਨੁਵਾਦਕ ਅਤੇ ਨਵਾਂ ਜ਼ਮਾਨਾ ਦਾ ਕਾਲਮ ਨਵੀਸ ਹੈ। ਉਸਨੇ ਆਲ ਇੰਡੀਆ ਰੇਡੀਓ, ਨਵੀਂ ਦਿੱਲੀ ਵਿਖੇ ਅਨੁਵਾਦਕ / ਪ੍ਰਸਾਰਕ ਦੇ ਤੌਰ ਤੇ ਵੀ ਕੰਮ ਕੀਤਾ ਹੈ। ਲੇਖਕ ਵਜੋਂ ਉਹ ਸਿਰਫ ਸੁਕੀਰਤ ਵਰਤਦਾ ਅਤੇ ਇਸੇ ਨਾਂ ਨਾਲ ਛਪਦਾ ਹੈ।

                                               

ਸੁਖਦੇਵ ਮਾਦਪੁਰੀ

ਸੁਖਦੇਵ ਮਾਦਪੁਰੀ ਇੱਕ ਪੰਜਾਬੀ ਲੇਖਕ ਸਨ। ਉਹ ਪੰਜਾਬੀ ਲੋਕ ਸਾਹਿਤ ਅਤੇ ਸੱਭਿਆਚਾਰ ਨੂੰ ਸਾਂਭਣ ਹਿਤ ਲਗਾਤਾਰ ਕਰਮਸ਼ੀਲ ਹਨ। 2015 ਵਿੱਚ ਇਹਨਾਂ ਨੂੰ ਪੰਜਾਬੀ ਬਾਲ ਸਾਹਿਤ ਵਿੱਚ ਪਾਏ ਆਪਣੇ ਸਮੁੱਚੇ ਯੋਗਦਾਨ ਦੇ ਸਦਕਾ ਸਾਹਿਤ ਅਕਾਦਮੀ ਦੇ ਬਾਲ ਸਾਹਿਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

                                               

ਸੁਖਪਾਲ ਸਿੰਘ ਥਿੰਦ

ਪ੍ਰੋ. ਸੁਖਪਾਲ ਸਿੰਘ ਥਿੰਦ ਪੰਜਾਬੀ ਕਹਾਣੀਕਾਰ, ਸਫ਼ਰਨਾਮਾਕਾਰ, ਆਲੋਚਕ ਅਤੇ ਸਿੱਖਿਆ-ਸ਼ਾਸ਼ਤਰੀ । ਵਰਤਮਾਨ ਸਮੇਂ ਉਹ ਨਵਾਬ ਜੱਸਾ ਸਿੰਘ ਆਹਲੂਵਾਲੀਆ,ਸਰਕਾਰੀ ਕਾਲਜ, ਕਪੂਰਥਲਾ, ਦੇ ਪੰਜਾਬੀ ਵਿਭਾਗ ਵਿੱਚ ਬਤੌਰ ਪ੍ਰੋਫੈਸਰ ਅਤੇ ਵਿਭਾਗ ਮੁਖੀ ਵਜੋਂ ਕੰਮ ਕਰ ਰਿਹਾ ਹੈ।

                                               

ਸੁਖਪਾਲ ਸੰਘੇੜਾ

ਸੁਖਪਾਲ, ਸੁਖਪਾਲ ਸੰਘੇੜਾ ਜਾਂ ਡਾ. ਸੁਖਪਾਲ ਸੰਘੇੜਾ ਅਤੇ ਅੰਗਰੇਜ਼ੀ ਵਿੱਚ ਨਾਮ ਡਾ. ਪੌਲ ਸੰਘੇੜਾ ਇੱਕ ਖੋਜਕਾਰ, ਸਾਇੰਟਿਸਟ, ਟੈਕਨੌਲੋਜਿਸਟ, ਅਧਿਆਪਕ, ਅਤੇ ਲੇਖਕ ਹੈ। ਉਹ ਭੌਤਿਕ ਵਿਗਿਆਨ, ਕੰਪਿਊਟਰ ਵਿਗਿਆਨ, ਬਾਇਓਮੋਲੇਕੁਲਰ ਇੰਜੀਨੀਅਰਿੰਗ ਤੇ ਬਾਇਓਇਨਫੋਰਮੈਟਿਕਸ, ਅਤੇ ਪ੍ਰੋਜੈਕਟ ਮੈਨੇਜਮੈਂਟ ਵਿੱਚਲੇ ਵ ...

                                               

ਸੁਖਵੰਤ ਕੌਰ ਮਾਨ

ਆਧੁਨਿਕ ਪੰਜਾਬੀ ਕਹਾਣੀ ਦੀ ਸਥਾਪਤ ਕਹਾਣੀਕਾਰ ਸੁਖਵੰਤ ਕੌਰ ਮਾਨ ਦਾ ਜਨਮ 19 ਜਨਵਰੀ 1937 ਨੂੰ ਮਾਨਾਂ ਵਾਲਾ ਬਾਰ, ਜਿਲ੍ਹਾ ਸ਼ੇਖ਼ੂਪੁਰਾ ਪਾਕਿਸਤਾਨ ਵਿੱਚ ਕਰਤਾਰ ਕੌਰ ਵਿਰਕ ਤੇ ਪਿਤਾ ਕਿਸ਼ਨ ਸਿੰਘ ਮਾਨ ਦੇ ਘਰ ਹੋਇਆ। ਪਰਿਵਾਰ ਦਾ ਜੱਦੀ-ਪੁਸ਼ਤੀ ਕਿੱਤਾ ਖੇਤੀਬਾੜੀ ਸੀ। ਦੇਸ਼ ਦੀ ਵੰਡ ਤੋ ਬਾਅਦ ਉਹ ਲੁਧਿਆਣ ...

                                               

ਸੁਜਾਨ ਸਿੰਘ

ਸੁਜਾਨ ਸਿੰਘ ਇੱਕ ਪੰਜਾਬੀ ਕਹਾਣੀਕਾਰ ਸਨ। ਹਾਲਾਂਕਿ ਉਹਨਾਂ ਦੀ ਪਛਾਣ ਇੱਕ ਕਹਾਣੀਕਾਰ ਦੇ ਤੌਰ ’ਤੇ ਹੈ ਪਰ ਉਹਨਾਂ ਕੁਝ ਲੇਖ ਵੀ ਲਿਖੇ। ਉਹਨਾਂ ਦਾ ਪਹਿਲਾ ਲੇਖ, ਤਵਿਆਂ ਦਾ ਵਾਜਾ ਉਸ ਵੇਲ਼ੇ ਦੇ ਇੱਕ ਮਾਹਵਾਰੀ ਰਸਾਲੇ ਲਿਖਾਰੀ ਵਿੱਚ ਛਪਿਆ। ਬਾਅਦ ਵਿੱਚ ਉਹਨਾਂ ਦੇ ਦੋ ਲੇਖ ਸੰਗ੍ਰਹਿ ਛਪੇ।

                                               

ਸੁਰਜਨ ਜ਼ੀਰਵੀ

ਸੁਰਜਨ ਜ਼ੀਰਵੀ ਪ੍ਰਸਿੱਧ ਪੰਜਾਬੀ ਪੱਤਰਕਾਰ ਤੇ ਲੇਖਕ ਹਨ। ਉਹ ਲੰਮਾ ਸਮਾਂ ਪੰਜਾਬੀ ਦੇ ਕਮਿਊਨਿਸਟ ਪੱਖੀ ਅਖਬਾਰ ਨਵਾਂ ਜ਼ਮਾਨਾ ਵਿੱਚ ਕੰਮ ਕਰਦੇ ਰਹੇ ਅਤੇ ਪਿੱਛਲੇ ਲਗਪਗ ਡੇਢ ਦਹਾਕੇ ਤੋਂ ਟਰਾਂਟੋ, ਕਨੇਡਾ ਵਿੱਚ ਰਹਿ ਰਹੇ ਹਨ। ਉਹ ਉਥੇ ਪੰਜਾਬੀ ਸਾਹਿਤਕ ਹਲਕਿਆਂ ਦੀਆਂ ਸਰਗਰਮੀਆਂ ਵਿੱਚ ਬੜੀ ਸਰਗਰਮੀ ਨਾਲ ਹਿ ...

                                               

ਸੁਰਜੀਤ ਕਲਸੀ

ਸੁਰਜੀਤ ਕਲਸੀ ਕੈਨੇਡੀਅਨ ਕਵੀ, ਕਹਾਣੀਕਾਰ, ਨਾਟਕਕਾਰ, ਸਲਾਹਕਾਰ ਅਤੇ ਅਨੁਵਾਦਕ ਹਨ । ਉਨ੍ਹਾਂ ਦੁਆਰਾ ਪੰਜਾਬੀ ਅਤੇ ਅੰਗ੍ਰੇਜ਼ੀ ਵਿਚ ਕਈ ਕਿਤਾਬਾਂ ਲਿਖੀਆਂ ਗਈਆਂ ਹਨ। ਉਨ੍ਹਾਂ ਦੀਆਂ ਕਹਾਣੀਆਂ ਅਤੇ ਕਵਿਤਾਵਾਂ ਕੈਨੇਡਾ ਅਤੇ ਭਾਰਤ ਦੇ ਮਸ਼ਹੂਰ ਪੰਜਾਬੀ ਰਸਾਲਿਅਾਂ ਅਤੇ ਅਖਬਾਰਾਂ ਵਿਚ ਪ੍ਰਕਾਸ਼ਤ ਹੁੰਦੀਅਾਂ ਰਹ ...

                                               

ਸੁਰਜੀਤ ਕੌਰ

ਸੁਰਜੀਤ ਕੌਰ ਦਾ ਜਨਮ 18 ਅਗਸਤ 1952 ਨੂੰ ਨਵੀਂ ਦਿੱਲੀ, ਭਾਰਤ ਵਿਖੇ, ਮਾਤਾ ਨਰੰਜਨ ਕੌਰ ਦੀ ਕੁੱਖੋਂ, ਪਿਤਾ ਗੁਰਬਖਸ਼ ਸਿੰਘ ਦੇ ਗ੍ਰਹਿ ਵਿਖੇ ਹੋਇਆ। ਉਹਨਾਂ ਨੇ ਆਪਣੀ ਮੁਢਲੀ ਵਿਦਿਆ ਨਵੀਂ ਦਿਲੀ ਵਿੱਚ ਪਰਾਪਤ ਕੀਤੀ। ਸੁਰਜੀਤ ਕੌਰ ਦੇ ਪਿਤਾ ਜੀ ਦਿਲੀ ਵਿਖੇ ਬਤੌਰ ਇੰਜੀਨੀਅਰ ਸੇਵਾ ਨਿਭਾਅ ਰਹੇ ਸਨ। ਪਿਤਾ ਜ ...

                                               

ਸੁਰਜੀਤ ਪਾਤਰ

ਸੁਰਜੀਤ ਪਾਤਰ ਇੱਕ ਪੰਜਾਬੀ ਸ਼ਾਇਰ ਹੈ। ਉਸਨੇ 1960ਵਿਆਂ ਵਿੱਚ ਆਪਣੀਆਂ ਕਵਿਤਾਵਾਂ ਪ੍ਰਕਾਸ਼ਿਤ ਕਰਨੀਆਂ ਸ਼ੁਰੂ ਕੀਤੀਆਂ ਸਨ ਅਤੇ ਅੱਜ ਤੱਕ ਨਿਰੰਤਰ ਕਾਵਿ-ਸਿਰਜਣਾ ਵਿੱਚ ਕਰਮਸ਼ੀਲ ਹੈ। ਉਹਦੀ ਸਖਸ਼ੀਅਤ ਕਵਿਤਾ ਦੀ ਵਿਆਪਕ ਸਮਾਜਿਕ ਅਪੀਲ ਤੇ ਗੰਭੀਰਤਾ ਦਾ ਸੁੰਦਰ ਸੁਮੇਲ ਹੈ। ਆਲੋਚਕਾਂ ਨੇ ਉਸਨੂੰ ਖੂਬ ਸਰਾਹਿਆ ...

                                               

ਸੁਰਜੀਤ ਸਿੰਘ ਢਿੱਲੋਂ

ਡਾ. ਸੁਰਜੀਤ ਸਿੰਘ ਢਿੱਲੋਂ ਇੱਕ ਪੰਜਾਬੀ ਸਾਹਿਤਕਾਰ, ਲੇਖਕ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜੀਵ ਵਿਗਿਆਨ ਵਿਭਾਗ ਦਾ ਬਾਨੀ ਸੀ। ਉਸ ਨੇ 106 ਖੋਜ-ਪੱਤਰ, ਜੀਵਾਂ ਬਾਰੇ ਦੋ ਮੋਨੋਗ੍ਰਾਫ, ਵਿਗਿਆਨ ਦੀਆਂ 9 ਪੁਸਤਕਾਂ ਅਤੇ ਕਈ ਹੋਰ ਅਹਿਮ ਲੇਖ ਲਿਖੇ। ਡਾ. ਢਿੱਲੋਂ ਨੂੰ ਵਿਗਿਆਨ ਦੇ ਖੇਤਰ ਵਿੱਚ ਯੋਗਦਾਨ ਲ ...

                                               

ਸੁਰਿੰਦਰ ਸੋਹਲ

ਸੁਰਿੰਦਰ ਸੋਹਲ ਦਾ ਜਨਮ ਪਿੰਡ ਸੰਗਲ ਸੋਹਲ ਜ਼ਿਲ੍ਹਾ ਜਲੰਧਰ ਭਾਰਤੀ ਪੰਜਾਬ ਵਿੱਚ ਹੋਇਆ ਸੀ। ਐਮ ਫਿਲ ਤਕ ਦੀ ਉਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਉਸਨੇ ਜਨਤਾ ਕਾਲਜ ਕਰਤਾਰਪੁਰ ਅਤੇ ਡੀ.ਏ.ਵੀ.ਕਾਲਜ ਜਲੰਧਰ ਵਿੱਚ ਅਧਿਆਪਨ ਦਾ ਕਾਰਜ ਕੀਤਾ। 1997 ਤੋਂ ਉਹ ਨਿਊਯਾਰਕ ਵਿੱਚ ਰਹਿ ਰਿਹਾ ਹੈ।

                                               

ਸੁਰਿੰਦਰਪਾਲ ਸਿੰਘ ਮੰਡ

ਸੁਰਿੰਦਰਪਾਲ ਸਿੰਘ ਮੰਡ ਪੰਜਾਬੀ ਵਾਰਤਕ ਵਿੱਚ ਅਹਿਮ ਹਸਤਾਖ਼ਰ ਹਨ ਜਿਨ੍ਹਾਂ ਦੀਆਂ ਰਚਨਾਵਾਂ ਕਿਤਾਬਾਂ ਤੋਂ ਇਲਾਵਾ ਸਾਰੇ ਹੀ ਪੰਜਾਬੀ ਅਖਬਾਰਾਂ ਵਿੱਚ ਛਪਦੀਆਂ ਰਹਿੰਦੀਆਂ ਹਨ। ਇਨ੍ਹਾਂ ਮੁੱਖ ਰੂਪ ਵਿੱਚ ਨਿਬੰਧ ਅਤੇ ਆਲੋਚਨਾ ਨੂੰ ਹੀ ਅਪਣਾਇਆ ਹੈ।

                                               

ਸੁਹੇਲ ਸਿੰਘ

ਸੁਹੇਲ ਸਿੰਘ, ਜਿਨ੍ਹਾਂ ਨੂੰ ਆਮ ਤੌਰ ਤੇ ਸੁਹੇਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਭਾਰਤੀ ਕਮਿਊਨਿਸਟ ਪਾਰਟੀ ਦੇ ਪੰਜਾਬੀ ਹਫਤਾਵਾਰੀ ਪਰਚੇ ਲੋਕ ਲਹਿਰ ਦੇ ਸੰਪਾਦਕ ਸਨ। ਉਹ ਇਸ ਤੋਂ ਪਹਿਲਾਂ ਰੋਜ਼ਾਨਾ ਨਵਾਂ ਜ਼ਮਾਨਾ ਦੇ ਉਪ-ਸੰਪਾਦਕ ਵੀ ਰਹੇ।

                                               

ਸੁੱਚਾ ਸਿੰਘ ਗਿੱਲ

ਸੁੱਚਾ ਸਿੰਘ ਗਿੱਲ ਪੰਜਾਬ ਦਾ ਇੱਕ ਅਰਥ-ਸ਼ਾਸਤਰੀ, ਲੇਖਕ ਅਤੇ ਸਾਬਕਾ ਅਧਿਆਪਕ ਹੈ। ਸੁੱਚਾ ਸਿੰਘ ਗਿੱਲ ਨੇ ਐਮ.ਏ. ਇਕਨਾਮਿਕਸ, ਪੀ.ਐਚ.ਡੀ., ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਕੀਤੀ। ਉਹ ਸਾਬਕਾ ਡਾਇਰੈਕਟਰ-ਜਨਰਲ, ਸੀ.ਆਰ.ਆਰ.ਆਈ.ਡੀ., ਚੰਡੀਗੜ੍ਹ. ਸਾਬਕਾ ਪ੍ਰੋਫੈਸਰ ਅਤੇ ਮੁਖੀ, ਅਰਥ ਸ਼ਾਸਤਰ ਵਿਭਾਗ, ਪੰ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →