ⓘ Free online encyclopedia. Did you know? page 126                                               

ਸੋਹਿੰਦਰ ਸਿੰਘ ਵਣਜਾਰਾ ਬੇਦੀ

ਭੂਮਿਕਾ ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਲੋਕਧਾਰਾ ਦੀ ਖੋਜ ਤੇ ਸੰਭਾਲ ਹਿੱਤ ਉਮਰ ਭਰ ਕੰਮ ਕਰਦੇ ਰਹਿਣ ਵਾਲੇ ਅਤੇ ਅੱਠ ਭਾਗਾਂ ਵਿੱਚ ਪੰਜਾਬੀ ਲੋਕਧਾਰਾ ਵਿਸ਼ਵਕੋਸ਼ ਤਿਆਰ ਕਰਨ ਲਈ ਜਾਣੇ ਜਾਂਦੇ ਵਿਸ਼ਵ ਪ੍ਰਸਿੱਧ ਪੰਜਾਬੀ ਲੋਕਧਾਰਾ ਸ਼ਾਸਤਰੀ ਹਨ। ਵਣਜਾਰਾ ਉਹਨਾਂ ਦਾ ਕਲਮੀ ਨਾਂ ਸੀ।ਡਾ. ਬੇਦੀ ਦੇ ਨਾਂ ਨਾਲ ...

                                               

ਸੰਤ ਰਾਮ ਉਦਾਸੀ

ਇਹਨਾਂ ਸਮਾਜਿਕ, ਆਰਥਿਕ ਪ੍ਰਸਥਿਤੀਆਂ ਦੇ ਗੁੰਝਲਦਾਰ ਅਲਚਿਆ ਪਲਚਿਆ ਰਾਹੀ ਹੀ ਸੰਤ ਰਾਮ ਉਦਾਸ ਦਾ ਅਨੁਭਵ ਪ੍ਰਵਾਨ ਚੜ੍ਹਿਆ ਹੈ। ਉਸਨੂੰ ਅੱਖ਼ਾ ਖੋਲਣ ਤੋਂ ਲੈ ਕੇ ਅੰਤਲੀ ਘੜੀ ਤੱਕ ਇਹ ਜਾਤੀ ਕੋਹੜ ਦਾ ਵਿਤਕਰਾ ਹੰਢਾਉਣ ਪਿਆ। ਜਾਤੀ ਫਿਰਕੇ ਨੇ ਉਦਾਸੀ ਦੇ ਮਨ ਤੇ ਡੂੰਘਾ ਪ੍ਰਭਾਵ ਪਾਇਆ। ਸੰਤ ਰਾਮ ਉਦਾਸੀ ਨਾਮੀ ...

                                               

ਸੰਤ ਸਿੰਘ ਸੇਖੋਂ

ਸੰਤ ਸਿੰਘ ਸੇਖੋਂ ਪੰਜਾਬੀ ਦੇ ਇੱਕ ਨਾਟਕਕਾਰ, ਗਲਪ-ਲੇਖਕ ਅਤੇ ਖੋਜੀ ਆਲੋਚਕ ਸਨ। ਉਹਨਾਂ ਨੂੰ 1972 ਵਿੱਚ ਨਾਟਕ ਮਿੱਤਰ ਪਿਆਰਾ ਲਈ ਸਾਹਿਤ ਆਕਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।ਉਨ੍ਹਾਂ ਨੂੰ ਭਾਰਤ ਦਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ "ਪਦਮ ਸ਼੍ਰੀ" ਦਿੱਤਾ ਗਿਆ। ਸੇਖੋਂ ਸਰਬਾਂਗੀ ਪ੍ਤੀਬਾ ਦੇ ਮਾਲਕ, ...

                                               

ਸੰਤੋਖ ਸਿੰਘ ਧੀਰ

ਸੰਤੋਖ ਸਿੰਘ ਧੀਰ ਦਾ ਜਨਮ 2 ਦਸੰਬਰ 1920 ਨੂੰ ਪਿੰਡ ਬੱਸੀ ਪਠਾਣਾਂ, ਜ਼ਿਲ੍ਹਾ ਪਟਿਆਲਾ, ਬ੍ਰਿਟਿਸ਼ ਪੰਜਾਬ ਹੁਣ ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਭਾਰਤੀ ਪੰਜਾਬ ਵਿੱਚ ਹੋਇਆ। ਉਨ੍ਹਾਂ ਦਾ ਦਾਦਕਾ ਖੰਨੇ ਲਾਗੇ ਡਡਹੇੜੀ ਪਿੰਡ ਸੀ। ਉਨ੍ਹਾਂ ਦੇ ਪਿਤਾ ਜੀ ਦਾ ਨਾਂ ਗਿਆਨੀ ਈਸ਼ਰ ਸਿੰਘ ਅਤੇ ਮਾਤਾ ਜੀ ਦਾ ਨਾਂ ਸ੍ਰੀ ...

                                               

ਸੱਤਪਾਲ ਭੀਖੀ

ਸੱਤਪਾਲ ਭੀਖੀ ਡਾ ਜਨਮ ਮਾਨਸਾ ਜਿਲੇ ਦੇ ਭੀਖੀ ਕਸਬੇ ਵਿੱਚ ਪਿਤਾ ਸਵ ਸ੍ਰੀ ਰਾਮ ਸਰੂਪ ਅਤੇ ਮਾਤਾ ਯਸ਼ੋਦਾ ਦੇਵੀ ਦੇ ਘਰ 20 ਦਸੰਬਰ 1972 ਨੂੰ ਹੋਇਆ।ਉਸਨੇ ਪੰਜਾਬੀ ਸਾਹਿਤ ਦੀ ਐਮ ਏ ਅਤੇ ਈ.ਟੀ ਟੀ. ਦੀ ਵਿੱਦਿਆ ਹਾਸਲ ਕੀਤੀ ਹੋਈ ਹੈ ਅਤੇ ਇਸ ਸਮੇਂ ਉਹ ਬਤੌਰ ਸਕੂਲ ਅਧਿਆਪਕ ਸੇਵਾ ਨਿਭਾ ਰਹੇ ਹਨ।

                                               

ਹਰਜੀਤ ਦੌਧਰੀਆ

ਹਰਜੀਤ ਦੌਧਰੀਆ ਪੰਜਾਬੀ ਦੇ ਜਾਣੇ ਪਛਾਣੇ ਲੇਖਕ ਅਤੇ ਸਮਾਜਕ ਕਾਰਕੁੰਨ ਸੋਸ਼ਲ ਐਕਟਵਿਸਟ ਹਨ। ਹੁਣ ਤੱਕ ਉਹ 6 ਦੇ ਕਰੀਬ ਕਿਤਾਬਾਂ ਲਿਖ ਚੁੱਕੇ ਹਨ। ਇਹਨਾਂ ਵਿਚੋਂ ਬਹੁਤੀਆਂ ਕਿਤਾਬਾਂ ਕਵਿਤਾਵਾਂ ਦੀਆਂ ਹਨ।

                                               

ਹਰਦਿਆਲ ਥੂਹੀ

ਹਰਦਿਆਲ ਥੂਹੀ ਦੀ ਪੁਸਤਕ ਤੂੰਬੇ ਨਾਲ ਜੋੜੀ ਵੱਜਦੀ ਅੰਦਰ ਪੰਜਾਬੀ ਪ੍ਰੰਪਰਾਵਾਂ ਜਾਂ ਲੋਕ-ਕਥਾਵਾਂ ਨੂੰ ਅਖਾੜਿਆਂ ਵਿੱਚ ਗਾਉਣ ਅਤੇ ਰਿਕਾਰਡ ਕਰਵਾਉਣ ਵਾਲ਼ੇ ਗਾਇਕਾਂ ਦਾ ਪ੍ਰਮਾਣਿਕ ਵੇਰਵਾ ਦਰਜ ਹੈ। ਦੂਜੀ ਕਿਤਾਬ ਪੰਜਾਬੀ ਲੋਕ ਢਾਡੀ ਕਲਾ ਵੀ ਥੂਹੀ ਦੀ ਇਸੇ ਖੋਜ ਪ੍ਰਵਿਰਤੀ ਦਾ ਫ਼ਲ ਹੈ। ਲੋਕ ਗਾਇਕੀ ਦਾ ਸਫ਼ਰ ...

                                               

ਹਰਦਿਲਬਾਗ਼ ਸਿੰਘ ਗਿੱਲ

ਹਰਦਿਲਬਾਗ ਸਿੰਘ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਸੰਦੋੜ ਪਿੰਡ ਵਿੱਚ ਮਾਸਟਰ ਬੰਤਾ ਸਿੰਘ ਗਿੱਲ ਅਤੇ ਮਾਤਾ ਹਰਕੇਸ਼ ਕੌਰ ਦੇ ਘਰ ਹੋਇਆ। ਇਸ ਨੇ ਮੁਢਲੀ ਸਿੱਖਿਆ ਡੀ.ਬੀ. ਮਿਡਲ ਸਕੂਲ ਮਲੌਦ ਤੋਂ ਪ੍ਰਾਪਤ ਕੀਤੀ। ਇਸ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ 1962 ਵਿੱਚ ਅੰਗਰੇਜ਼ੀ ਸਾਹਿਤ ਵਿੱਚ ਐਮ.ਏ. ਕੀਤੀ ਅਤ ...

                                               

ਹਰਦੇਵ ਦਿਲਗੀਰ

ਹਰਦੇਵ ਦਿਲਗੀਰ ਇੱਕ ਪੰਜਾਬੀ ਗੀਤਕਾਰ ਅਤੇ ਲੇਖਕ ਹੈ। ਕੁਲਦੀਪ ਮਾਣਕ ਨੂੰ ਕਲੀਆਂ ਦਾ ਬਾਦਸ਼ਾਹ ਦਾ ਦਰਜਾ ਦਵਾਉਣ ਵਾਲ਼ੀ ਕਲੀ, ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਆ ਹੀਰ ਦੀ ਦੇਵ ਦੀ ਹੀ ਤਾਂ ਲਿਖੀ ਹੋਈ ਹੈ।

                                               

ਹਰਨਾਮ ਸਿੰਘ ਸ਼ਾਨ

ਡਾ. ਹਰਨਾਮ ਸਿੰਘ ਪ੍ਰਸਿੱਧ ਪੰਜਾਬੀ ਵਿਦਵਾਨ ਸਨ। ਹਰਨਾਮ ਸਿੰਘ ਦਾ ਜਨਮ ਪਿੰਡ ਧਮਿਆਲ, ਜ਼ਿਲ੍ਹਾ ਰਾਵਲਪਿੰਡੀ ਪਾਕਿਸਤਾਨ ਵਿਖੇ ਹੋਇਆ। ਉਸ ਨੇ ਐੱਮ.ਏ. ਅੰਗਰੇਜ਼ੀ ਪੰਜਾਬ ਯੂਨੀਵਰਸਿਟੀ, ਲਾਹੌਰ ਤੋਂ 1947 ਵਿੱਚ ਕੀਤੀ। ਐੱਮ.ਏ. ਪੰਜਾਬੀ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ 1953 ਵਿੱਚ ਅਤੇ ਪੀਐੱਚ.ਡੀ. ਦੀ ...

                                               

ਹਰਪਾਲ ਪੰਨੂ

ਹਰਪਾਲ ਪੰਨੂ ਦਾ ਜਨਮ 20-06-1953 ਨੂੰ ਹੋਇਆ। ਆਪ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਧਰਮ ਅਧਿਐਨ ਵਿਭਾਗ ਵਿੱਚ ਪ੍ਰੋਫੈਸ਼ਰ ਅਤੇ ਮੁਖੀ ਵਜੋਂ ਜ਼ਿੰਮੇਵਾਰੀ ਨਿਭਾ ਰਹੇ ਹਨ। ਉਹ ਯੂ.ਜੀ.ਸੀ. ਦੇ ਸੈਂਟਰ ਫਾਰ ਬੁਿਧਸਟ ਸਟੱਡੀਜ਼ ਅਤੇ ਸੈਂਟਰ ਫਾਰ ਗੁਰੂ ਨਾਨਕ ਸਟੱਡੀਜ਼ ਦੇ ਡਾਇਰੈਕਟਰ ਵਜੋਂ ਵੀ ਸੇਵਾ ਨਿਭਾ ਰਹੇ ...

                                               

ਹਰਭਜਨ ਸਿੰਘ ਰਤਨ

ਹਰਭਜਨ ਸਿੰਘ ਰਤਨ ਦਾ ਜਨਮ 13 ਫਰਵਰੀ 1921 ਨੂੰ ਸਰਗੋਧਾ ਪਾਕਿਸਤਾਨ ਵਿੱਚ ਪਿਤਾ ਭਾਈ ਪ੍ਰਧਾਨ ਸਿੰਘ ਅਤੇ ਮਾਤਾ ਪ੍ਰੇਮ ਕੌਰ ਦੇ ਘਰ ਹੋਇਆ ਸੀ। ਉਸ ਨੇ ਮੁਢਲੀ ਵਿੱਦਿਆ ਖਾਲਸਾ ਹਾਈ ਸਕੂਲ ਸਰਗੋਧਾ ਤੋਂ ਕੀਤੀ। ਫਿਰ ਐਮ.ਏ. ਪੰਜਾਬੀ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਕੀਤੀ।

                                               

ਹਰਮਨ

ਹਰਮਨਜੀਤ ਸਿੰਘ ਇੱਕ ਪੰਜਾਬੀ ਲੇਖਕ, ਕਵੀ ਅਤੇ ਗੀਤਕਾਰ ਹੈ। ਉਸਨੂੰ 22 ਜੂਨ 2017 ਨੂੰ ਕਿਤਾਬ ਰਾਣੀ ਤੱਤ ਲਈ ਸਾਹਿਤ ਅਕਾਦਮੀ ਯੁਵਾ ਪੁਰਸਕਾਰ ਮਿਲਿਆ ਹੈ।

                                               

ਹਰਵਿੰਦਰ ਭੰਡਾਲ

ਹਰਵਿੰਦਰ ਭੰਡਾਲ ਪੰਜਾਬੀ ਭਾਸ਼ਾ ਵਿੱਚ ਲਿਖਣ ਵਾਲਾ ਕਵੀ, ਆਲੋਚਕ ਅਤੇ ਚਿੰਤਕ ਹੈ। ਜੱਦੀ ਪਿੰਡ ਭੰਡਾਲ ਬੇਟ ਜ਼ਿਲਾ ਕਪੂਰਥਲਾ ਵਿੱਚ 27 ਅਕਤੂਬਰ 1970 ਨੂੰ ਜਨਮਿਆ ਇਹ ਲੇਖਕ ਹੁਣ ਕਪੂਰਥਲਾ ਸ਼ਹਿਰ ਦਾ ਵਸਨੀਕ ਹੈ। ਉਹ ਇਸ ਸਮੇਂ ਜ਼ਿਲਾ੍ ਸਿੱਖਿਆ ਤੇ ਸਿਖਲਾਈ ਸੰਸਥਾ ਸ਼ੇਖੂਪੁਰ ਵਿੱਚ ਬਤੌਰ ਲੈਕਚਰਾਰ ਅੰਗਰੇਜ਼ੀ ...

                                               

ਹਰਵਿੰਦਰ ਸਿੰਘ ਚਹਿਲ

ਹਰਵਿੰਦਰ ਸਿੰਘ ਚਹਿਲ ਦਾ ਜਨਮ ਜਿਲਾ ਸੰਗਰੂਰ ਦੇ ਗਾਗਾ ਪਿੰਡ ਪਿਤਾ ਸ੍ਰ.ਜਾਵਿੰਦਰ ਸਿੰਘ ਤੇ ਮਾਤਾ ਬਲਦੇਵ ਕੌਰ ਦੇ ਗ੍ਰਹਿ ਵਿਖੇ 21ਅਪਰੈਲ 1973 ਨੂੰ ੲਿੱਕ ਮੱਧਵਰਗੀ ਕਿਸਾਨੀ ਪਰਿਵਾਰ ਵਿੱਚ ਹੋੲਿਅਾ।ਅੱਠਵੀਂ ਜਮਾਤ ਤੱਕ ਦੀ ਸਿੱਖਿਅਾ ਪਿੰਡ ਦੇ ਸਰਕਾਰੀ ਮਿਡਲ ਸਕੂਲ ਅਤੇ ਦਸਵੀ ਅੈਸ ਡੀ ਹਾੲੀ ਸਕੂਲ ਲਹਿਰਾ ਤੋ ...

                                               

ਹਰਿੰਦਰ ਸਿੰਘ ਮਹਿਬੂਬ

ਹਰਿੰਦਰ ਸਿੰਘ ਮਹਿਬੂਬ ਦਾ 1937 ਵਿੱਚ ਜਨਮ ਚੱਕ 233, ਬਰਤਾਨਵੀ ਪੰਜਾਬ ਹੁਣ ਪਾਕਿਸਤਾਨ ਵਿਖੇ ਹੋਇਆ ਸੀ। ਮੁਢੱਲੀ ਵਿਦਿਆ ਪ੍ਰਾਇਮਰੀ ਸਕੂਲ, ਪਿੰਡ ਰੋਡੀ ਮੁਹੰਮਦ ਪੁਰਾ, ਚੱਕ ਨੰ. 24 ਤੋਂ ਪਾਸ ਕੀਤੀ ਅਤੇ ਜੜ੍ਹਾਂਵਾਲਾ ਹਾਈ ਸਕੂਲ ਵਿੱਚ ਦਾਖਲ ਹੋ ਗਿਆ। ਫਿਰ 1947 ਵਿੱਚ ਭਾਰਤ ਦੀ ਵੰਡ ਤੋਂ ਬਾਅਦ ਭਾਰਤੀ ਪੰ ...

                                               

ਹਰੀ ਸਿੰਘ ਦਿਲਬਰ (ਕਵੀ)

ਹਰੀ ਸਿੰਘ ਦਿਲਬਰ ਪੁਰਾਤਨ ਸਟੇਜੀ ਕਵਿਤਾ ਪਰੰਪਰਾ ਦੇ ਉਘੇ ਪੰਜਾਬੀ ਹਾਸਰਸ ਪੰਜਾਬੀ ਸ਼ਾਇਰ ਹਨ। ਉਹ 1943 ਤੋਂ ਆਪਣੀਆਂ ਰਚਨਾਵਾਂ ਪੇਸ਼ ਕਰਦੇ ਆ ਰਹੇ ਹਨ । ਹੁਣ ਤੱਕ ਉਹ 1000 ਤੋਂ ਵੱਧ ਰਚਨਾਵਾਂ ਵੱਖ ਵੱਖ ਸਟੇਜਾਂ ਤੇ ਪੇਸ਼ ਕੇਆਰ ਚੁੱਕੇ ਹਨ । ਉਹਨਾ ਦਾ ਜਨਮ ਪਾਕਿਸਤਾਨ ਦੇ ਜਿਲ੍ਹਾ ਲਾਇਲਪੁਰ ਦੇ ਇੱਕ ਪਿੰ ...

                                               

ਹਾਫ਼ਿਜ਼ ਬਰਖ਼ੁਰਦਾਰ

ਹਾਫ਼ਿਜ ਬਰਖ਼ੁਰਦਾਰ ਦਾ ਜਨਮ ਮੁਸਲਮਾਨੀ ਪਿੰਡ ਜੋ ਤਖਤ ਹਜ਼ਾਰੇ ਦੇ ਨੇੜੇ ਵਿੱਚ 1030 ਹਿਜਰੀ ਦੇ ਨੇੜੇ ਹੋਇਆ। ਉਹ ਲਾਹੌਰ ਖੇਤਰ ਦੇ ਪਰਗਨਾ ਚੀਮਾ ਚੱਠਾ ਦਾ ਵਸਨੀਕ ਸੀ। ਹਾਫਿਜ਼ ਕੌਮ ਦਾ ਜੱਟ ਰਾਂਝਾ ਉਪਨਾਮ ਤਖਲਸ ਸੀ। ਪੀਲੂ ਤੋਂ ਪਿੱਛੋਂ ਉੱਘਾ ਕਿੱਸਾਕਾਰ ਹਾਫ਼ਿਜ ਬਰਖ਼ੁਰਦਾਰ ਮੰਨਿਆ ਜਾਂਦਾ ਹੈ। ਇਹ ਔਰਗੰਜ ...

                                               

ਹਿਰਦੇ ਪਾਲ ਸਿੰਘ

ਹਿਰਦੇ ਪਾਲ ਸਿੰਘ ਬਾਲ ਸੰਦੇਸ਼ ਦਾ ਸੰਪਾਦਕ ਅਤੇ ਬਾਲ ਸਾਹਿਤ ਲੇਖਕ ਹੈ। ਉਹ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਪੁੱਤਰ ਅਤੇ ਨਵਤੇਜ ਸਿੰਘ ਦਾ ਭਰਾ ਹੈ। ਭਾਰਤੀ ਸਾਹਿਤ ਅਕਾਦਮੀ ਵੱਲੋਂ ਸਾਲ 2016 ਲਈ ਬਾਲ ਸਾਹਿਤ ਲੇਖਕ ਕੌਮੀ ਪੁਰਸਕਾਰ ਨਾਲ ਹਿਰਦੇਪਾਲ ਸਿੰਘ ਨੂੰ ਚੁਣਿਆ ਗਿਆ ਹੈ। ਇਹ ਪੁਰਸਕਾਰ 14 ਨਵੰਬਰ 2016 ਨ ...

                                               

ਹੀਰਾ ਸਿੰਘ ਦਰਦ

ਹੀਰਾ ਸਿੰਘ ਦਰਦ ਇੱਕ ਪੰਜਾਬੀ ਪੱਤਰਕਾਰ ਤੇ ਲੇਖਕ ਸਨ। ਉਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਦਰਦ ਤਖੱਲਸ ਹੇਠ ਦੇਸ਼ਭਗਤੀ ਅਤੇ ਧਾਰਮਿਕ ਰੰਗਤ ਦੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਕੇਂਦਰੀ ਪੰਜਾਬੀ ਲਿਖਾਰੀ ਸਭਾ ਦੇ ਉਸਰਈਏ ਵਜੋਂ ਵੀ ਉਨ੍ਹਾਂ ਦਾ ਨਾਮ ਪੰਜਾਬੀ ਸਾਹਿਤ ਦੇ ਜੋਸ਼ੀਲੇ ਉਦਮੀਆਂ ਵਿੱਚ ...

                                               

ਅਲਬੇਰ ਕਾਮੂ

ਐਲਬੇਅਰ ਕਾਮੂ ; 7 ਨਵੰਬਰ 1913 – 4 ਜਨਵਰੀ 1960) ਫਰਾਂਸੀਸੀ, ਸਾਹਿਤ ਲਈ ਨੋਬਲ ਇਨਾਮ ਜੇਤੂ ਲੇਖਕ, ਪੱਤਰਕਾਰ, ਅਤੇ ਦਾਰਸ਼ਨਿਕ ਸੀ। ਉਸਦੇ ਵਿਚਾਰਾਂ ਨੇ ਐਬਸਰਡਿਜ਼ਮ ਵਜੋਂ ਪ੍ਰਸਿੱਧ ਦਰਸ਼ਨ ਦੇ ਉਭਾਰ ਵਿੱਚ ਯੋਗਦਾਨ ਪਾਇਆ। ਉਸਨੇ ਆਪਣੇ ਲੇਖ "ਦ ਰੈਬੈਲ" ਵਿੱਚ ਲਿਖਿਆ ਕਿ ਉਸਨੇ ਆਪਣੀ ਸਾਰੀ ਜ਼ਿੰਦਗੀ ਨਿਹਲਵ ...

                                               

ਆਂਤੋਨਾਂ ਆਖ਼ਤੋ

ਐਨਤੋਨਿਨ ਮੇਰੀ ਜੋਸਿਫ ਆਖ਼ਤੋ, ਆਮ ਪ੍ਰਚਲਿਤ ਐਨਤੋਨਿਨ ਆਖ਼ਤੋ, ਫ਼ਰਾਂਸੀਸੀ ਨਾਟਕਕਾਰ, ਕਵੀ, ਅਦਾਕਾਰ ਅਤੇ ਥੀਏਟਰ ਡਾਇਰੈਕਟਰ ਸੀ ਜਿਸਨੂੰ ਬੀਹਵੀਂ-ਸਦੀ ਥੀਏਟਰ ਅਤੇ ਯੂਰਪੀ ਐਵਾਂ-ਗਾਰਦ ਦੀ ਇੱਕ ਪ੍ਰਮੁੱਖ ਹਸਤੀ ਵਜੋਂ ਵਿਆਪਕ ਮਾਨਤਾ ਮਿਲੀ।।

                                               

ਆਂਦਰੇ ਬਰੇਤੋਂ

ਆਂਦਰੇ ਬਰੇਤੋਂ ; 19 ਫ਼ਰਵਰੀ 1896 - 28 ਸਤੰਬਰ 1966) ਇੱਕ ਫ਼ਰਾਂਸੀਸੀ ਲੇਖਕ ਅਤੇ ਕਵੀ ਸੀ। ਇਹ ਪੜਯਥਾਰਥਵਾਦ ਦੇ ਸੰਸਥਾਪਕ ਵਜੋਂ ਜਾਣਿਆ ਜਾਂਦਾ ਹੈ। 1924 ਵਿੱਚ ਇਸਨੇ ਪੜਯਥਾਰਥਵਾਦੀ ਮੈਨੀਫ਼ੈਸਟੋ ਲਿਖਿਆ ਜਿਸ ਵਿੱਚ ਇਸਨੇ ਪੜਯਥਾਰਥਵਾਦ ਦੀ ਪਰਿਭਾਸ਼ਾ "ਸ਼ੁੱਧ ਅਚੇਤ ਕਾਰਜ" ਦੇ ਸਿਧਾਂਤ ਦੇ ਤੌਰ ਉੱਤੇ ਦ ...

                                               

ਥੋਪਫਿਲ ਗੋਤੀਰ

ਥੋਪਫਿਲ ਗੋਤੀਰ ਫਰਾਂਸ ਦਾ ਇੱਕ ਕਵੀ, ਲੇਖਕ, ਨਾਵਲਕਾਰ, ਡਰਾਮਾਲੇਖਕ ਅਤੇ ਪੱਤਰਕਾਰ ਸੀ। ਥੋਪਫਿਲ ਇੱਕ ਰੋਮਾਂਸਵਾਦ ਲੇਖਕ ਸੀ। ਪਰ ਉਸਦੇ ਕੰਮ ਦਾ ਵਰਗੀਕਰਨ ਕਰਨਾ ਮੁਸ਼ਕਿਲ ਹੈ। ਉਹ ਸਾਹਿਤਕ ਦੀਆਂ ਕਈ ਪਰੰਪਰਾਵਾਂ, ਜਿਵੇਂ ਕੀ ਪ੍ਰਤੀਕਵਾਦ, ਆਧੁਨਿਕਤਾਵਾਦ ਅਤੇ ਪਤਨਵਾਦ ਲਈ ਇੱਕ ਮਿਸਾਲ ਦਾ ਕੰਮ ਕਰਦਾ ਹੈ। ਇਹ ...

                                               

ਬਾਲਜ਼ਾਕ

ਔਨਰੇ ਦ ਬਾਲਜ਼ਾਕ ਇੱਕ ਫਰਾਂਸੀਸੀ ਨਾਵਲਕਾਰ, ਕਹਾਣੀਕਾਰ ਅਤੇ ਨਾਟਕਕਾਰ ਸੀ। ਇਸਦੀ ਸ਼ਾਹਕਾਰ ਰਚਨਾ ਕਹਾਣੀਆਂ ਅਤੇ ਨਾਵਲਾਂ ਦੀ ਇੱਕ ਲੜੀ ਹੈ, ਜਿਸਦਾ ਸਾਰੇ ਦਾ ਸਿਰਲੇਖ ਲਾ ਕੌਮੇਦੀ ਉਮੇਨ ਹੈ। ਵੇਰਵੇ ਦੀ ਡੂੰਘੀ ਸੋਝੀ ਅਤੇ ਸਮਾਜ ਦੀ ਸੱਚੀ ਪੇਸ਼ਕਾਰੀ ਦਾ ਧਨੀ ਹੋਣ ਕਰਕੇ ਬਾਲਜ਼ਾਕ ਨੂੰ ਯੂਰਪੀ ਸਾਹਿਤ ਵਿੱਚ ਯ ...

                                               

ਮਿਸ਼ੇਲ ਦੇ ਮੌਂਤੀਨ

ਮਿਸ਼ੇਲ ਇਕੁਏਮ ਦੇ ਮੌਂਤੀਨ ਫ਼ਰਾਂਸੀਸੀ ਪੁਨਰਜਾਗਰਣ ਦਾ ਸਭ ਤੋਂ ਪ੍ਰਭਾਵਸ਼ਾਲੀ ਦਾਰਸ਼ਨਿਕ ਸੀ, ਜਿਸਨੇ ਲੇਖ ਨੂੰ ਸਾਹਿਤ ਦੀ ਇੱਕ ਸ਼ੈਲੀ ਦੇ ਰੂਪ ਵਿੱਚ ਪ੍ਰਚਲਿਤ ਕੀਤਾ। ਉਸਦੇ ਕੰਮਾਂ ਨੂੰ ਸਬੱਬੀ ਕਿਸਿੱਆਂ ਦੇ ਮੇਲ ਵੱਜੋਂ ਜਾਣਿਆ ਜਾਂਦਾ ਹੈ। ਅਤੇ ਉਸਦੀ ਜੀਵਨੀ ਨੂੰ ਬਹੁਤ ਹੀ ਗੰਭੀਰ ਬੁੱਧੀਜੀਵੀ ਅੰਤਰਦ੍ਰਿ ...

                                               

ਮੇਲੈਨੀ ਲੌਗ਼ੌਂ

ਮੇਲੈਨੀ ਲੌਗ਼ੋਂ ਇੱਕ ਫ਼ਰਾਂਸੀਸੀ ਅਦਾਕਾਰਾ, ਮਾਡਲ, ਨਿਰਦੇਸ਼ਕ, ਗਾਇਕਾ ਅਤੇ ਲੇਖਕ ਹੈ। 2006 ਵਿੱਚ ਫ਼ਿਲਮ ਡੋਂਟ ਵਰੀ, ਆਇਮ ਫ਼ਾਈਨ ਵਿੱਚ ਆਪਣੀ ਪੇਸ਼ਕਾਰ ਲਈ ਇਹਨਾਂ ਨੇ César ਸਭ ਤੋਂ ਹੋਣਹਾਰ ਅਦਾਕਾਰ ਇਨਾਮ ਜਿੱਤਿਆ। 2009 ਵਿੱਚ ਫ਼ਿਲਮ ਇਨਗਲੋਰੀਅਸ ਬਾਸਟਡ ਵਿਚਲੇ ਆਪਣੇ ਕਿਰਦਾਰ ਸ਼ੋਸ਼ੈਨਾ ਡ੍ਰੇਫ਼ਿਊਜ ...

                                               

ਯਾਂ ਪਾਲ ਸਾਰਤਰ

ਯਾਂ ਪਾਲ ਸਾਰਤਰ ਫ਼ਰਾਂਸ ਦਾ ਮਸ਼ਹੂਰ ਹੋਂਦਵਾਦੀ ਫ਼ਲਸਫ਼ੀ, ਨਾਟਕਕਾਰ, ਨਾਵਲਕਾਰ, ਪਟਕਥਾ ਲੇਖਕ, ਰਾਜਨੀਤਕ ਆਗੂ, ਜੀਵਨੀਕਾਰ ਅਤੇ ਸਾਹਿਤਕ ਆਲੋਚਕ ਸੀ। ਉਹ ਹੋਂਦਵਾਦ ਦੇ ਫ਼ਲਸਫ਼ੇ ਦੀਆਂ ਅਹਿਮ ਹਸਤੀਆਂ ਵਿੱਚੋਂ ਅਤੇ 20 ਵੀਂ ਸਦੀ ਦੇ ਫਰਾਂਸੀਸੀ ਫ਼ਲਸਫ਼ੇ ਅਤੇ ਮਾਰਕਸਵਾਦ ਦੀਆਂ ਆਗੂ ਹਸਤੀਆਂ ਵਿੱਚੋਂ ਇੱਕ ਸੀ। ...

                                               

ਰੋਮਾਂ ਰੋਲਾਂ

ਰੋਮਾਂ ਰੋਲਾਂ ਨੋਬਲ ਇਨਾਮ ਜੇਤੂ ਫਰਾਂਸੀਸੀ ਲੇਖਕ ਅਤੇ ਨਾਟਕਕਾਰ ਸੀ। ਉਸ ਦਾ ਜਨਮ ਕੇਂਦਰੀ ਫ਼ਰਾਂਸ ਦੇ ਇੱਕ ਪਿੰਡ ਵਿੱਚ ਹੋਇਆ ਸੀ। ਉਸ ਨੇ ਪੈਰਸ ਅਤੇ ਰੋਮ ਵਿੱਚ ਪੜ੍ਹਾਈ ਕੀਤੀ ਸੀ। ਉਹ ਸੂਰਬਨ ਯੂਨੀਵਰਸਿਟੀ ਪੈਰਸ ਵਿੱਚ ਪ੍ਰੋਫੈਸਰ ਰਿਹਾ। ਉਸ ਨੇ ਲਿਓ ਤਾਲਸਤੋਏ, ਮਹਾਤਮਾ ਗਾਂਧੀ, ਮਾਇਕਲਏਂਜਲੋ, ਆਦਿ ਮਹੱਤਵ ...

                                               

ਅਲੈਗਜ਼ੈਂਡਰ ਪੁਸ਼ਕਿਨ

ਅਲੈਗਜ਼ੈਂਡਰ ਸੇਰਗੇਏਵਿਚ ਪੁਸ਼ਕਿਨ ਰੂਸੀ ਭਾਸ਼ਾ ਦੇ ਛਾਇਆਵਾਦੀ ਕਵੀਆਂ ਵਿੱਚੋਂ ਇੱਕ ਸਨ ਜਿਨ੍ਹਾਂ ਨੂੰ ਰੂਸੀ ਦਾ ਸਭ ਤੋਂ ਉੱਤਮ ਕਵੀ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਆਧੁਨਿਕ ਰੂਸੀ ਕਵਿਤਾ ਦਾ ਸੰਸਥਾਪਕ ਵੀ ਮੰਨਿਆ ਜਾਂਦਾ ਹੈ। ਪੁਸ਼ਕਿਨ ਮਾਸਕੋ ਵਿੱਚ ਇੱਕ ਰੂਸੀ ਕੁਲੀਨ ਘਰਾਣੇ ਵਿੱਚ ਪੈਦਾ ਹੋਇਆ ਸੀ। ਉਸਦੇ ...

                                               

ਅਲੈਗਜ਼ੈਂਡਰ ਬਲੋਕ

ਬਲੋਕ ਇੱਕ ਪ੍ਰਭਾਵਸ਼ਾਲੀ ਅਤੇ ਬੌਧਿਕ ਪਰਵਾਰ ਵਿੱਚ, ਸੇਂਟ ਪੀਟਰਸਬਰਗ ਵਿੱਚ ਪੈਦਾ ਹੋਇਆ ਸੀ। ਉਸ ਦੇ ਰਿਸ਼ਤੇਦਾਰਾਂ ਵਿੱਚੋਂ ਕੁੱਝ ਸਾਹਿਤਕ ਪੁਰਸ਼ ਸਨ। ਉਸ ਦੇ ਪਿਤਾ ਜੀ ਵਾਰਸਾ ਵਿੱਚ ਕਨੂੰਨ ਦੇ ਪ੍ਰੋਫੈਸਰ ਅਤੇ ਨਾਨਾ ਜੀ ਸੇਂਟ ਪੀਟਰਸਬਰਗ ਰਾਜ ਯੂਨੀਵਰਸਿਟੀ ਦੇ ਰੈਕਟਰ ਸਨ। ਮਾਤਾ ਪਿਤਾ ਦੇ ਤੋੜ ਵਿਛੋੜੇ ਦੇ ...

                                               

ਅਲੈਗਜ਼ੈਂਡਰ ਸੋਲਜ਼ੇਨਿਤਸਿਨ

ਅਲੈਗਜ਼ੈਂਡਰ ਇਸਾਏਵਿੱਚ ਸੋਲਜ਼ੇਨਿਤਸਿਨ ਇੱਕ ਰੂਸੀ, ਬਾਗੀ, ਲੇਖਕ ਅਤੇ ਅੰਦੋਲਨਕਾਰੀ ਸੀ। ਉਸਨੇ 1918 ਤੋਂ 1956 ਤੱਕ ਗੁਲਾਗ ਅਤੇ ਸੋਵੀਅਤ ਸੰਘ ਵਿੱਚ ਜਬਰੀ ਵਗਾਰ ਸ਼ਿਵਿਰ ਪ੍ਰਣਾਲੀ ਬਾਰੇ ਜਾਗਰੂਕਤਾ ਨੂੰ ਵਧਾਉਣ ਵਿੱਚ ਮਦਦ ਕੀਤੀ। ਹਾਲਾਂਕਿ ਉਸ ਦੀਆਂ ਲਿਖਤਾਂ ਨੂੰ ਅਕਸਰ ਦਬਾ ਦਿੱਤਾ ਗਿਆ, ਉਹਨੇ ਅਨੇਕ ਕਿਤ ...

                                               

ਅਲੈਗਜ਼ੈਂਡਰ ਹਰਜਨ

ਅਲੈਗਜ਼ੈਂਡਰ ਇਵਾਨੋਵਿਚ ਹਰਜਨ ਰੂਸੀ ਲੇਖਕ ਅਤੇ ਚਿੰਤਕ ਸੀ ਜਿਸਨੂੰ "ਰੂਸੀ ਸਮਾਜਵਾਦ ਦਾ ਪਿਤਾ" ਅਤੇ ਨਰੋਦਵਾਦ, ਸਮਾਜਵਾਦੀ ਇਨਕਲਾਬੀਆਂ, ਤਰੂਦੋਵਿਕਸ ਅਤੇ ਅਮਰੀਕੀ ਲੋਕਵਾਦੀ ਪਾਰਟੀ ਦੇ ਵਿਚਾਰਧਾਰਕ ਮੋਢੀ ਹੋਣ ਕਰਕੇ ਕਿਸਾਨੀ ਲੋਕਵਾਦ ਦੇ ਮੁੱਖ ਜਨਕਾਂ ਵਿੱਚੋਂ ਇੱਕ ਕਿਹਾ ਜਾਂਦਾ ਹੈ। ਉਸ ਨੇ ਆਪਣੀਆਂ ਲਿਖਤਾਂ ...

                                               

ਅੰਨਾ ਅਖ਼ਮਾਤੋਵਾ

ਅੱਨਾ ਐਂਦਰੀਏਵਨਾ ਗੋਰੇਨਕੋ ; ਯੂਕਰੇਨੀ: Анна Андріївна Горенко), ਕਲਮੀ ਨਾਮ ਅੱਨਾ ਅਖਮਾਤੋਵਾ ਵਜੋਂ ਜਾਣੀ ਜਾਂਦੀ,ਰੂਸੀ ਸਾਹਿਤ ਦੇ ਸਭ ਤੋਂ ਮੰਨੇ ਪ੍ਰਮੰਨੇ ਲੇਖਕਾਂ ਵਿੱਚੋਂ ਇੱਕ ਆਧੁਨਿਕ ਰੂਸੀ ਸ਼ਾਇਰਾ, ਸੀ।

                                               

ਇਵਾਨ ਤੁਰਗਨੇਵ

ਇਵਾਨ ਤੁਰਗਨੇਵ ਇੱਕ ਰੂਸੀ ਨਾਵਲਕਾਰ, ਕਹਾਣੀਕਾਰ ਅਤੇ ਨਾਟਕਕਾਰ ਸੀ। ਸਭ ਤੋਂ ਪਹਿਲਾਂ ਉਸ ਦਾ ਇੱਕ ਕਹਾਣੀ ਸੰਗ੍ਰਿਹ ਇੱਕ ਸ਼ਿਕਾਰੀ ਦੇ ਰੇਖਾਚਿਤਰ ਛਪਿਆ ਜੋ ਰੂਸੀ ਯਥਾਰਥਵਾਦ ਦਾ ਇੱਕ ਮੀਲ ਪੱਥਰ ਸੀ ਅਤੇ ਉਸ ਦਾ ਨਾਵਲ ਪਿਤਾ ਅਤੇ ਪੁੱਤਰ 19ਵੀਂ ਸਦੀ ਦੀਆਂ ਮੁੱਖ ਗਲਪ ਰਚਨਾਵਾਂ ਵਿੱਚੋਂ ਇੱਕ ਸਮਝਿਆ ਜਾਂਦਾ ਹੈ ...

                                               

ਐਂਤਨ ਚੈਖਵ

ਐਂਤਨ ਚੈਖਵ ਇੱਕ ਰੂਸੀ ਕਹਾਣੀਕਾਰ ਤੇ ਨਾਟਕਕਾਰ ਸੀ। ਉਹਦਾ ਜਨਮ ਦੱਖਣੀ ਰੂਸ ਵਿੱਚ ਹੋਇਆ। ਉਹ ਪੇਸ਼ੇ ਤੋਂ ਡਾਕਟਰ ਸੀ ਪਰ ਉਹ ਇੱਕ ਸਾਹਿਤਕਾਰ ਵਜੋਂ ਵਧੇਰੇ ਪ੍ਰਸਿੱਧ ਹੋਇਆ। ਪਹਿਲੀ ਕਿਤਾਬ ਦੇ ਛਪਣ ਮਗਰੋਂ ਉਹ ਡਾਕਟਰੀ ਛੱਡ ਕੇ ਕਹਾਣੀਆਂ ਤੇ ਡਰਾਮੇ ਲਿਖਣ ਲੱਗ ਗਿਆ। ਉਹਦੀ ਸਾਇੰਸ ਦੀ ਪੜ੍ਹਾਈ ਨੇ ਉਹਨੂੰ ਬਹੁਤ ...

                                               

ਚੰਗੇਜ਼ ਆਇਤਮਾਤੋਵ

ਚੰਗੇਜ਼ ਆਇਤਮਾਤੋਵ ਇੱਕ ਸੋਵੀਅਤ ਅਤੇ ਕਿਰਗੀਜ਼ ਲੇਖਕ ਸੀ ਜਿਸਨੇ ਰੂਸੀ ਅਤੇ ਕਿਰਗੀਜ਼ ਦੋਨੋਂ ਭਾਸ਼ਾਵਾਂ ਵਿੱਚ ਸਾਹਿਤ ਰਚਨਾ ਕੀਤੀ।

                                               

ਜੁਲਫ਼ੀਆ ਖ਼ਾਨਮ

ਜੁਲਫ਼ੀਆ ਇੱਕ ਉਜਬੇਕ ਲੇਖਕ ਸੀ। ਉਹਦੇ ਨਾਂ ਜੁਲਫ਼ੀਆ ਦਾ ਸਰੋਤ ਗ੍ਰੀਕ ਨਾਂ ਸੋਫੀਆ ਹੈ ਜਿਸਦਾ ਅਰਥ ਸਿਆਣਪ ਹੈ। ਜੁਲਫ਼ੀਆ ਤਾਸ਼ਕੰਦ ਵਿੱਚ ਇੱਕ ਕਾਰੀਗਰ ਪਰਿਵਾਰ ਵਿੱਚੋਂ ਸੀ। ਉਸ ਦੀ ਪਹਿਲੀ ਕਵਿਤਾ ਉਜ਼ਬੇਕ ਅਖਬਾਰ ਇਸ਼ਚੀ ਵਿੱਚ 17 ਜੁਲਾਈ 1931 ਨੂੰ ਪ੍ਰਕਾਸ਼ਿਤ ਹੋਈ ਸੀ।

                                               

ਦਮਿਤਰੀ ਲੀਖਾਚੋਵ

ਦਮਿਤਰੀ ਸਰਗਈਵਿਚ ਲੀਖਾਚੋਵ ਸੀ, ਰੂਸੀ ਮੱਧਕਾਲ ਮਾਹਿਰ, ਭਾਸ਼ਾ ਵਿਗਿਆਨੀ, ਅਤੇ ਤਸੀਹਾ ਕੈਂਪ ਵਿੱਚੋਂ ਬਚਿਆ ਜਣਾ ਸੀ। ਆਪਣੇ ਜੀਵਨ ਕਾਲ ਦੇ ਦੌਰਾਨ, ਲੀਖਾਚੋਵ ਨੂੰ ਪੁਰਾਣੀ ਰੂਸੀ ਭਾਸ਼ਾ ਅਤੇ ਇਸਦੇ ਸਾਹਿਤ ਦਾ ਦੁਨੀਆ ਦਾ ਸਭ ਤੋਂ ਮੁੱਖ ਵਿਦਵਾਨ ਮੰਨਿਆ ਜਾਂਦਾ ਸੀ। ਉਸ ਨੂੰ "ਪੁਰਾਣੇ ਸੇਂਟ ਪੀਟਰਜਬਰਗੀਆਂ" ਵ ...

                                               

ਨਿਕੋਲਾਈ ਗੋਗੋਲ

ਨਿਕੋਲਾਈ ਵਸੀਲੇਵਿਚ ਗੋਗੋਲ ਯੂਕਰੇਨ ਵਿੱਚ ਜਨਮੇ ਰੂਸੀ ਨਾਟਕਕਾਰ, ਨਾਵਲਕਾਰ ਅਤੇ ਕਹਾਣੀ ਲੇਖਕ ਸੀ। ਹਾਲਾਂਕਿ ਗੋਗੋਲ ਨੂੰ ਉਸਦੇ ਸਮਕਾਲੀ ਲੋਕ ਰੂਸੀ ਸਾਹਿਤਕ ਯਥਾਰਥਵਾਦ ਦੇ ਕੁਦਰਤੀ ਸਕੂਲ ਦੀ ਇੱਕ ਪ੍ਰਮੁੱਖ ਸ਼ਖਸੀਅਤ ਮੰਨਿਆ ਜਾਂਦਾ ਸੀ, ਬਾਅਦ ਵਿੱਚ ਆਲੋਚਕਾਂ ਨੇ ਉਸਦੀਆਂ ਰਚਨਾਵਾਂ ਵਿੱਚ ਇੱਕ ਬੁਨਿਆਦੀ ਤੌਰ ...

                                               

ਨਿਕੋਲਾਈ ਚੇਰਨੀਸ਼ੇਵਸਕੀ

ਨਿਕੋਲਾਈ ਗਵਰੀਲੋਵਿਚ ਚੇਰਨੀਸ਼ੇਵਸਕੀ ਰੂਸੀ ਇਨਕਲਾਬੀ ਜਮਹੂਰੀਅਤਪਸੰਦ, ਭੌਤਿਕਵਾਦੀ ਦਾਰਸ਼ਨਿਕ, ਆਲੋਚਕ ਅਤੇ ਸਮਾਜਵਾਦੀ ਚਿੰਤਕ ਸੀ ।ਉਹ 1860ਵਿਆਂ ਦੀ ਇਨਕਲਾਬੀ ਜਮਹੂਰੀ ਲਹਿਰ ਦਾ ਆਗੂ ਸੀ ਅਤੇ ਲੈਨਿਨ, ਐਮਾ ਗੋਲਡਮਾਨ ਅਤੇ ਸੇਰਬੀਆਈ ਰਾਜਨੀਤਕ ਲੇਖਕ ਅਤੇ ਸਮਾਜਵਾਦੀ ਸਵੈਤੋਜ਼ਾਰ ਮਾਰਕੋਵਿਚ ਉਸ ਤੋਂ ਡੂੰਘੀ ਤ ...

                                               

ਨਿਕੋਲਾਈ ਦੋਬਰੋਲਿਉਬੋਵ

ਨਿਕੋਲਾਈ ਅਲੈਗਜ਼ੈਂਡਰੋਵਿਚ ਦੋਬਰੋਲਿਉਬੋਵ ; 5 ਫਰਵਰੀ 1836 – 29 ਨਵੰਬਰ 1861) ਇੱਕ ਰੂਸੀ ਸਾਹਿਤ ਆਲੋਚਕ, ਪੱਤਰਕਾਰ, ਕਵੀ ਅਤੇ ਇਨਕਲਾਬੀ ਸੋਸ਼ਲ ਡੈਮੋਕਰੇਟ ਸੀ।

                                               

ਨਿਕੋਲਾਈ ਨੋਸੋਵ

ਨਿਕੋਲਾਈ ਨਿਕੋਲਾਏਵਿੱਚ ਨੋਸੋਵ ਇੱਕ ਸੋਵੀਅਤ ਬਾਲ ਸਾਹਿਤਕਾਰ, ਜਿਸਨੇ ਬਹੁਤ ਸਾਰੀਆਂ ਹਾਸਰਸੀ ਛੋਟੀਆਂ ਕਹਾਣੀਆਂ, ਇੱਕ ਸਕੂਲ ਨਾਵਲ, ਅਤੇ ਨਜਾਨੂੰ ਅਤੇ ਉਸ ਦੇ ਦੋਸਤਾਂ ਦੇ ਸਾਹਸੀ ਕਾਰਨਾਮਿਆਂ ਬਾਰੇ ਪਰੀ ਕਹਾਣੀ ਨਾਵਲਾਂ ਦੀ ਪ੍ਰਸਿੱਧ ਤਿੱਕੜੀ ਦਾ ਲੇਖਕ ਹੈ।

                                               

ਫ਼ਿਓਦਰ ਤਿਊਤਚੇਵ

ਫ਼ਿਓਦਰ ਇਵਾਨੋਵਿੱਚ ਤਿਯੂਤਚੇਵ ਰੂਸ ਦੇ ਆਖਰੀ ਤਿੰਨ ਰੁਮਾਂਟਿਕ ਸ਼ਾਇਰਾਂ ਵਿੱਚੋਂ ਆਖਰੀ ਸੀ। ਪਹਿਲੇ ਦੋ ਸਨ: ਪੁਸ਼ਕਿਨ ਅਤੇ ਮਿਖੇਲ ਲਰਮਨਤੋਵ।

                                               

ਫ਼ਿਓਦਰ ਦਾਸਤੋਵਸਕੀ

ਫ਼ਿਓਦਰ ਮਿਖੇਲੋਵਿਚ ਦਾਸਤੋਵਸਕੀ 19ਵੀਂ ਸਦੀ ਦੇ ਰੂਸੀ ਲੇਖਕ, ਨਾਵਲਕਾਰ, ਕਹਾਣੀਕਾਰ ਅਤੇ ਨਿਬੰਧਕਾਰ ਸਨ। ਦਾਸਤੋਵਸਕੀ ਦੀਆਂ ਸਾਹਿਤਕ ਰਚਨਾਵਾਂ 19ਵੀਂ ਸਦੀ ਦੇ ਰੂਸ ਦੇ ਖੌਲਦੇ ਰਾਜਨੀਤਕ, ਸਮਾਜਕ ਅਤੇ ਆਤਮਕ ਸੰਦਰਭ ਵਿੱਚ ਮਨੁੱਖੀ ਮਨੋਵਿਗਿਆਨ ਦੀ ਥਹੁ ਪਾਉਂਦੀਆਂ ਹਨ। ਉਹਨਾਂ ਨੇ ਕੁਲ ਮਿਲਾਕੇ ਗਿਆਰਾਂ ਨਾਵਲ, ...

                                               

ਬੋਰਿਸ ਗੋਲੋਵਿਨ

ਬੋਰਿਸ ਗੋਲੋਵਿਨ ਇੱਕ ਰੂਸੀ ਗਾਇਕ-ਗੀਤਕਾਰ, ਸੰਗੀਤਕਾਰ, ਕਵੀ ਅਤੇ ਨਾਵਲਕਾਰ ਹੈ। ਗੋਲੋਵਿਨ ਨੇ ਆਪਣੀ ਪਹਿਲੀ ਕਵਿਤਾ ਦੀ ਕਿਤਾਬ ਮਾਸਕੋ ਤੋਂ 1987 ਵਿੱਚ ਪ੍ਰਕਾਸ਼ਿਤ ਕੀਤੀ।

                                               

ਬੋਰਿਸ ਪੋਲੇਵੋਈ

ਬੋਰਿਸ ਨਿਕੋਲਾਏਵਿੱਚ ਪੋਲੇਵੋਈ ਰੂਸੀ ਲੇਖਕ ਸੀ। ਦੂਜੀ ਸੰਸਾਰ ਜੰਗ ਬਾਰੇ ਉਸ ਦੇ ਨਾਵਲ ਅਸਲੀ ਇਨਸਾਨ ਦੀ ਕਹਾਣੀ ਵਿੱਚ ਪੇਸ਼ ਮਨੁੱਖੀ ਸੂਰਬੀਰਤਾ ਦਾ ਬਿੰਬ ਸੰਸਾਰ ਪ੍ਰਸਿਧ ਹੋ ਗਿਆ। ਦੂਜੀ ਸੰਸਾਰ ਜੰਗ ਦੇ ਇੱਕ ਪਾਇਲਟ, ਅਲੇਕਸੀ ਮਾਰਸਿਏਵ ਦੀ ਸੱਚੀ ਕਥਾ ਉੱਤੇ ਆਧਾਰਿਤ ‘ਅਸਲੀ ਇਨਸਾਨ ਦੀ ਕਹਾਣੀ’ ਦ੍ਰਿੜ ਨਿਸਚ ...

                                               

ਮਾਰੀਆ ਅਰਬਾਤੋਵਾ

ਮਾਰੀਆ ਇਵਾਨੋਵਨਾ ਅਰਬਾਤੋਵਾ ਜਨਮ 17 ਜੁਲਾਈ 1957, ਇੱਕ ਰੂਸੀ ਨਾਵਲਕਾਰ, ਕਹਾਣੀਕਾਰ, ਨਾਟਕਕਾਰ, ਕਵੀ, ਪੱਤਰਕਾਰ, ਟਾਕਸ਼ੋ ਮੇਜ਼ਬਾਨ, ਸਿਆਸਤਦਾਨ, ਅਤੇ 1990 ਵਿੱਚ ਰੂਸ ਦੇ ਸਭ ਤੋਂ ਮਸ਼ਹੂਰ ਨਾਰੀਵਾਦੀਆਂ ਵਿੱਚੋਂ ਇੱਕ ਹੈ।

                                               

ਮਿਖ਼ਾਇਲ ਲਰਮਨਤੋਵ

ਮਿਖਾਇਲ ਯੂਰੀਏਵਿੱਚ ਲਰਮਨਤੋਵ, ਇੱਕ ਰੂਸੀ ਰੋਮਾਂਟਿਕ ਲੇਖਕ, ਕਵੀ ਅਤੇ ਚਿੱਤਰਕਾਰ, ਜਿਸ ਨੂੰ ਕਦੇ ਕਦੇ ਕਾਕੇਸ਼ਸ ਦਾ ਕਵੀ ਵੀ ਕਿਹਾ ਜਾਂਦਾ ਹੈ। ਉਹ 1837 ਵਿੱਚ ਅਲੈਗਜ਼ੈਂਡਰ ਪੁਸ਼ਕਿਨ ਦੀ ਮੌਤ ਦੇ ਬਾਅਦ ਸਭ ਤੋਂ ਮਹੱਤਵਪੂਰਨ ਰੂਸੀ ਕਵੀ ਬਣੇ। ਲਰਮਨਤੋਵ ਨੂੰ ਪੁਸ਼ਕਿਨ ਦੇ ਨਾਲ ਰੂਸੀ ਸਾਹਿਤ ਦਾ ਸਰਬੋਤਮ ਕਵੀ ...

                                               

ਮਿਖਾਇਲ ਬਾਖ਼ਤਿਨ

ਮਿਖਾਇਲ ਮਿਖਾਇਲੋਵਿੱਚ ਬਾਖ਼ਤਿਨ ਇੱਕ ਰੂਸੀ ਦਾਰਸ਼ਨਿਕ, ਸਾਹਿਤਕ ਆਲੋਚਕ,ਚਿਹਨ-ਵਿਗਿਆਨੀ ਅਤੇ ਵਿਦਵਾਨ ਸੀ ਜਿਸਨੇ ਸਾਹਿਤ ਸਿਧਾਂਤ, ਨੈਤਿਕਤਾ ਅਤੇ ਭਾਸ਼ਾ ਦੇ ਦਰਸ਼ਨ ਉੱਤੇ ਕੰਮ ਕੀਤਾ। ਵੱਖ ਵੱਖ ਮਜ਼ਮੂਨਾਂ ਬਾਰੇ ਉਹਦੀਆਂ ਲਿਖਤਾਂ ਨੇ ਅਨੇਕ ਵੱਖ ਵੱਖ ਪਰੰਪਰਾਵਾਂ ਵਿੱਚ ਅਤੇ ਸਾਹਿਤ ਆਲੋਚਨਾ, ਇਤਹਾਸ, ਦਰਸ਼ਨ, ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →