ⓘ Free online encyclopedia. Did you know? page 13                                               

ਪੰਜਾਬੀ ਸੱਭਿਆਚਾਰ ਭੂਗੋਲ

ਪੰਜਾਬ ਭਾਰਤ ਦੇ ਉਤਰ ਵੱਲ ਸਥਿਤ ਹੈ। ਪੱਛਮ ਵੱਲ ਪਾਕਿਸਤਾਨ ਉੱਤਰ ਵੱਲ ਜੰਮੂ ਅਤੇ ਕਸ਼ਮੀਰ ਉੱਤਰ ਪੂਰਬ ਵੱਲ ਹਿਮਾਚਲ ਪ੍ਰਦੇਸ਼ ਅਤੇ ਦੱਖਣ ਵੱਲ ਹਰਿਆਣਾ ਅਤੇ ਰਾਜਸਥਾਨ ਨਾਲ ਘਿਰਿਆ ਹੋਇਆ ਹੈ। ਪੰਜਾਬ ਦੀ ਧਰਤੀ ਜਰਖੇਜ਼ ਮੈਦਾਨ ਵਾਲੀ ਹੈ ਕਿਉਂਕਿ ਇੱਥੇ ਵਧੇਰੇ ਮਾਤਰਾਂ ਵਿੱਚ ਨਦੀਆਂ ਦੀ ਮੌਜੂਦਗੀ ਹੈ ਸਿੰਧੂ, ...

                                               

ਪੰਜਾਬੀ ਸੱਭਿਆਚਾਰ ਵਿਚ ਪਸ਼ੂਆਂ/ਜਾਨਵਰਾਂ ਦਾ ਪ੍ਰਭਾਵ/ਸੰਕਲਪ

ਪੰਜਾਬੀ ਸੱਭਿਆਚਾਰ ਵਿੱਚ ਪਸ਼ੂਆਂ/ਜਾਨਵਰਾਂ ਦਾ ਪ੍ਰਭਾਵ/ਸੰਕਲਪ 1) ਸੱਭਿਆਚਾਰ ਕੀ ਹੈ? ਅਸਾਨ ਵਿੱਚ ਸੱਭਿਆਚਾਰ ਜੇਕਰ ਕਿਸੇ ਸਾਧਾਰਨ ਵਿਅਕਤੀ ਤੋਂ ਇਸ ਦੇ ਅਰਥ ਪੁੱਛੇ ਜਾਣ ਤਾਂ ਉਹ ਇਹੋ ਆਖੇਗਾ ਕਿ ਸਾਡਾ ਗੀਤ ਸੰਗੀਤ ਹੀ ਤਾਂ ਸੱਭਿਆਚਾਰ ਹੈ। ਸੱਭਿਆਚਾਰ ਅਸਾਨ ਵਿੱਚ ਜੀਵਨ ਜਿਉਣ ਦਾ ਢੰਗ ਹੈ। ਜੋ ਵਿਅਕਤੀ ਨੇ ...

                                               

ਪੱਛਮੀਕਰਨ

ਪੰਜਾਬੀ ਸੱਭਿਆਚਾਰ ਇੱਕ ਮਿਸ਼ਰਤ ਸੱਭਿਆਚਾਰ ਹੈ। ਪੰਜਾਬ ਕਿਉਂਕਿ ਭਾਰਤ ਦਾ ਮੁੱਖ ਦਵਾਰ ਰਿਹਾ ਹੈ। ਇਸੇ ਕਾਰਨ ਸਾਰੇ ਬਦੇਸ਼ੀ ਹਮਲਾਵਰਾਂ ਨੂੰ ਪਹਿਲਾਂ ਪੰਜਾਬੀਆਂ ਨਾਲ ਹੀ ਮੁਕਾਬਲਾ ਕਰਨਾ ਪਿਆ ਹੈ। ਉਹਨਾਂ ਨੇ ਸੱਭਿਆਚਾਰ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵ ਪੈਣਾ ਕੁਦਰਤੀ ਸੀ। ਵਿਦਵਾਨ ਲੋਕਾਂ ਦਾ ਵਿਚਾਰ ਹੈ ...

                                               

ਫੱਟੀ

ਫੱਟੀ ਲਕੜ ਤੋਂ ਬਣੀ ਹੁੰਦੀ ਹੈ। ਇਸਦਾ ਆਕਾਰ ਚੌਰਸ਼ ਅਤੇ ਇਸਨੂੰ ਫੜਨ ਲਈ ਇਸਦੇ ਇੱਕ ਪਾਸੇ ਲਕੜ ਦੀ ਹੱਥੀਂ ਬਣੀ ਹੁੰਦੀ ਹੈ। ਵਰਤਮਾਨ ਵਿੱਚ ਇਸਦੀ ਵਰਤੋਂ ਬਹੁਤ ਘੱਟ ਹੋ ਰਹੀ ਹੈ। ਫੱਟੀ ਉੱਤੇ ਕਾਲੀ ਸਿਆਹੀ ਨਾਲ ਲੇਖ ਲਿਖਿਆ ਜਾਂਦਾ ਹੈ। ਪਿੰਡਾਂ ਦੇ ਕਈ ਸਕੂਲਾਂ ਵਿੱਚ ਅੱਜ ਵੀ ਲਿਖਤੀ ਅਭਿਆਸ ਲਈ ਫੱਟੀ ਹੀ ਵਰ ...

                                               

ਬੁਝਾਰਤ

ਬੁਝਾਰਤ ਇੱਕ ਸਵਾਲੀਆ ਬਿਆਨ ਜਾਂ ਵਾਕੰਸ਼ ਹੁੰਦੀ ਹੈ ਜਿਸ ਵਿੱਚ ਅਨੇਕ ਅਰਥ ਛੁਪੇ ਹੁੰਦੇ ਹਨ। ਇਹ ਬੁੱਝਣ ਲਈ ਪਾਉਣ ਵਾਲੀ ਇੱਕ ਅੜਾਉਣੀ ਹੁੰਦੀ ਹੈ। ਪੰਜਾਬੀ ਬੁਝਾਰਤਾਂ ਦੀ ਗੱਲ ਕਰੀਏ ਤਾਂ ਇਹ ਸੱਭਿਆਚਾਰੀਕਰਨ ਦੇ ਮੰਤਵ ਲਈ ਪ੍ਰਚਲਿਤ ਲੋਕ ਸਾਹਿਤ ਦਾ ਇੱਕ ਅਹਿਮ ਅੰਗ ਹੈ। ਬੁਝਾਰਤਾਂ ਦੁਨੀਆ ਦੇ ਹਰੇਕ ਸੱਭਿਆਚਾ ...

                                               

ਬੁਝਾਰਤਾਂ

ਬੁਝਾਰਤਾਂ ਲੋਕ ਸਾਹਿਤ ਦਾ ਮਹੱਤਵਪੂਰਨ ਅੰਗ ਹਨ। ਇਹ ਲੋਕ ਸਾਹਿਤ ਦੀ ਕਾਵਿ-ਰੂਪ ਦੀ ਵੰਨਗੀ ਵਿੱਚ ਆਉਦੀਆਂ ਹਨ ਅਤੇ ਇਹਨਾਂ ਦੇ ਸੰਬੰਧ ਬੱਝਵੇ ਰੂਪ ਵਿਧਾਨ ਵਾਲ਼ੀ ਵੰਨਗੀ ਨਾਲ਼ ਹੈ। ਲੋਕ ਸਾਹਿਤ ਕਿਸੇ ਸੱਭਿਆਚਾਰ ਦੇ ਵਿਅਕਤੀਆਂ ਦੀ ਸਾਂਝ ਸਿਰਜਨਾ-ਰੁਚੀ ਦਾ ਪ੍ਰਗਟਾ ਹੈ। ਇਹ ਲੋਕ ਮਨ ਦੀ ਉਪਜ ਹੁੰਦੀ ਹੈ ਅਤੇ ਅ ...

                                               

ਬੋਧਾਤਮਿਕ ਸਭਿਆਚਾਰ

ਪਦਾਰਥਕ ਸੱਭਿਆਚਾਰ ਅਤੇ ਪ੍ਰਤਿਮਾਨਿਕ ਸੱਭਿਆਚਾਰ ਤੋਂ ਬਿਨਾਂ ਸੱਭਿਆਚਾਰ ਸਿਸਟਮ ਦਾ ਤੀਜਾ ਅੰਗ ਬੋਧਾਤਮਿਕ ਸੱਭਿਆਚਾਰ ਹੈ।" ਬੋਧਾਤਮਿਕ ਸੱਭਿਆਚਾਰ ਵਿੱਚ ਵਿਚਾਰ, ਵਤੀਰੇ, ਵਿਸ਼ਵਾਸ, ਸਾਹਿਤ, ਕਲਾ, ਧਰਮ, ਮਿਥਿਹਾਸ, ਫ਼ਲਸਫ਼ਾ ਸਾਰਾ ਕੁਝ ਇਸ ਅੰਗ ਵਿੱਚ ਆਉਂਦਾ ਹੈ।”1 ਜੇ ਪ੍ਰਤਿਮਾਨਿਕ ਸੱਭਿਆਚਾਰ ਸਮਾਜਕ ਕਾਰਜ ...

                                               

ਭੜੋਲਾ

ਭੜੋਲਾ ਅਨਾਜ ਸੰਭਾਲ ਕੇ ਰੱਖਣ ਲਈ ਮਿੱਟੀ ਨਾਲ ਬਣਾਏ ਇੱਕ ਕਿਸਮ ਦੇ ਢੋਲ ਨੂੰ ਕਿਹਾ ਜਾਂਦਾ ਹੈ। ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ 20ਵੀਂ ਸਦੀ ਦੇ ਸੱਤਵੇਂ ਅੱਠਵੇਂ ਦਹਾਕੇ ਤੱਕ ਭੜੋਲੇ-ਭੜੋਲੀਆਂ ਦਾ ਪ੍ਰਚਲਨ ਰਿਹਾ ਹੈ। ਉਸ ਤੋਂ ਬਾਅਦ ਲੋਹੇ ਦੀਆਂ ਚਾਦਰਾਂ ਤੋਂ ਬਣਾਏ ਢੋਲ ਵਰਤੋਂ ਵਿੱਚ ਆਉਣ ਲੱਗ ਪਏ। ...

                                               

ਮਨੁੱਖੀ ਪਰਵਾਸ

ਰੋਜੀ ਰੋਟੀ ਅਤੇ ਬਿਹਤਰ ਜੀਵਨ ਦੇ ਲਈ ਇਨਸਾਨਾਂ ਦਾ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਪਰਵਾਸ ਕਹਾਉਂਦਾ ਹੈ ਜੋ ਕਿ ਯੁਗਾਂ ਪੁਰਾਣਾ ਵਰਤਾਰਾ ਹੈ। ਜਦੋਂ ਮਨੁੱਖੀ ਸਮਾਜ, ਜਮਾਤਾਂ ਵਿੱਚ ਵੰਡਿਆ ਨਹੀਂ ਗਿਆ ਸੀ, ਉਸ ਸਮੇਂ ਵੀ ਇਨਸਾਨੀ ਅਬਾਦੀ ਮੈਦਾਨੀ ਇਲਾਕਿਆਂ, ਉਪਜਾਊ ਜਮੀਨਾਂ ਅਤੇ ਬਿਹਤਰ ਸਹਿਣ ਯੋਗ ਮੌਸਮ ਵਾਲੇ ...

                                               

ਮੁੱਲ ਦਾ ਵਿਆਹ

ਮੁੱਲ ਦਾ ਵਿਆਹ ਪੁੰਨ ਦੇ ਵਿਆਹ ਵਾਂਗ ਹੁੰਦਾ ਹੈ। ਇਸ ਵਿੱਚ ਮੁੰਡੇ ਦਾ ਬਾਪ ਕੁੜੀ ਦਾ ਸੌਦਾ ਕਰਦਾ ਹੈ। ਇਹ ਸੌਦਾ ਕਿਸੇ ਨਾਈ ਜਾਂ ਵਿਚੋਲੇ ਦੀ ਭੂਮਿਕਾ ਰਾਹੀਂ ਹੁੰਦਾ ਹੈ। ਜੇ ਮੁੰਡੇ ਵਾਲੇ ਪੈਸੇ ਦੇ ਕੇ ਵੀ ਪੁੰਨ ਵਾਂਗ ਹੀ ਜਨੇਤ ਲਿਆ ਕੇ ਵਿਆਹ ਕਰਨਾ ਚਾਹੁੰਦੇ ਹੋਣ ਤਾਂ ਖਰਚਾ ਮੁੰਡੇ ਵਾਲੇ ਦੇਂਦੇ ਹਨ ਜਾਂ ...

                                               

ਮੂਲ ਨਿਵਾਸੀ

ਮੂਲ ਨਿਵਾਸੀ ਸ਼ਬਦ ਦੀ ਵਰਤੋਂ ਕਿਸੇ ਭੂਗੋਲਕ ਖਿੱਤੇ ਦੇ ਉਨ੍ਹਾਂ ਨਿਵਾਸੀਆਂ ਲਈ ਕੀਤੀ ਜਾਂਦੀ ਹੈ ਜਿਹਨਾਂ ਦਾ ਉਸ ਭੂਗੋਲਕ ਖਿੱਤੇ ਨਾਲ ਜਾਣੂ ਇਤਿਹਾਸ ਵਿੱਚ ਸਭ ਤੋਂ ਪੁਰਾਣਾ ਸੰਬੰਧ ਰਿਹਾ ਹੋਵੇ। ਮੂਲ ਨਿਵਾਸੀ ਲੋਕਾਂ ਬਾਰੇ ਸੰਯੁਕਤ ਰਾਸ਼ਟਰ ਦੀ ਪਰਿਭਾਸ਼ਾ ਅਨੁਸਾਰ ਉਹ ਸਾਰੇ ਲੋਕ ਇਸ ਸ਼੍ਰੇਣੀ ਵਿੱਚ ਆਉਂਦੇ ...

                                               

ਰੱਬ ਦੀ ਹੋਂਦ ਬਾਰੇ ਰਾਮ ਜੇਠਮਲਾਨੀ

ਰਾਮ ਜੇਠਮਲਾਨੀ ਅਨੁਸਾਰ, "ਜਦ ਲੋਕ ਮੈਨੂ ਪੁੱਛਦੇ ਹਨ,ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਰੱਬ ਹੈ? ਮੈਂ ਇਮਾਨਦਾਰੀ ਨਾਲ ਜਵਾਬ ਦਿੰਦਾ ਹਾਂ ਕਿ ਮੈਂ ਨਹੀੰ ਜਾਣਦਾ। "ਕ੍ਰਿਮਿਨਲ ਵਕੀਲ ਵਜੋਂ ਮੈਂ ਉਸ ਸ਼ੱਕ ਦੀ ਗੁੰਜਾਇਸ਼ ਪ੍ਰਧਾਨ ਕਰਦਾ ਹਾਂ, ਸ਼ਾਇਦ ਰੱਬ ਹੋਵੇ, ਪਰ ਨਿਸਚੇ ਹੀ ਉਹ ਉਸ ਰੂਪ ਵਿੱਚ ਨਹੀੰ ਹੋ ਸਕਦ ...

                                               

ਲੋਕਧਾਰਾ

ਲੋਕਧਾਰਾ ਕਿਸੇ ਲੋਕ ਭਾਈਚਾਰੇ ਵਿੱਚ ਪ੍ਰਵਾਹਮਾਨ ਲੋਕ ਗੀਤਾਂ, ਲੋਕ ਸੰਗੀਤ, ਲੋਕ ਨਾਚ, ਮਿਥਾਂ, ਲੋਕ ਕਹਾਣੀਆਂ, ਦੰਦ ਕਥਾਵਾਂ, ਜ਼ਬਾਨੀ ਇਤਿਹਾਸ, ਕਹਾਵਤਾਂ, ਵਿਅੰਗ, ਬੁਝਾਰਤਾਂ, ਲੋਕ ਧਰਮ, ਲੋਕ ਵਿਸ਼ਵਾਸ, ਜਾਦੂ-ਟੂਣੇ, ਵਹਿਮ-ਭਰਮ, ਲੋਕ ਸਾਜ਼, ਸੰਦ, ਬਰਤਨ ਭਾਂਡੇ ਅਤੇ ਲੋਕ ਹਥਿਆਰਾਂ ਆਦਿ ਦਾ ਇੱਕ ਜਟਿਲ ਤ ...

                                               

ਲੋਕਧਾਰਾ ਸ਼ਾਸਤਰ

ਲੋਕਧਾਰਾ ਸ਼ਾਸਤਰ ਦੇ ਅਧਿਐਨ ਦਾ ਅਗਲਾ ਮੁਖ ਤੱਤ ਸਾਰਥਿਕਤਾ ਹੈ। ਲੋਕਧਾਰਾਦੇ ਅਧਿਐਨ ਤੋਂ ਪ੍ਰਾਪਤ ਹੋਏ ਨਤੀਜੇ ਸਾਰਥਕ ਭਾਵ ਅਰਥਪੂਰਨ ਅਤੇ ਸੰਗਠਤ ਹੋਣੇ ਚਾਹੀਦੇ ਹਨ। ਲੋਕਧਾਰਾ ਲੋਕਮਨ ਦੀ ਉਪਜ ਹੈ। ਇਸ ਦੇ ਸੰਚਾਰ ਦੇ ਮਾਧਿਅਮ ਵਖਰੇ-ਵਖਰੇ ਹੋ ਸਕਦੇ ਹਨ। ਲੋਕਧਾਰਾ ਦੀਆਂ ਵੰਨਗੀਆਂ ਦੇ ਕਿਰਿਆਸ਼ੀਲ ਹੋਣ ਦੇ ਬਾ ...

                                               

ਵਿਆਹ ਦੀਆਂ ਕਿਸਮਾਂ

ਦੁਨੀਆ ਵਿੱਚ ਵਿਆਹ ਦੀਆਂ ਵੱਖ-ਵੱਖ ਕਿਸਮਾਂ ਪ੍ਰਚੱਲਤ ਹਨ। ਪਰਿਵਾਰ ਸਮਾਜ ਦੀ ਮੁੱਢਲੀ ਇਕਾਈ ਹੈ। ਪਰਿਵਾਰ ਦਾ ਮੁੱਖ ਕੰਮ ਸੰਤਾਨ ਪੈਦਾ ਕਰਨਾ ਹੈ। ਇਹ ਮੰਨਿਆ ਜਾਂਦਾ ਹੈ ਕਿ ਪਰਿਵਾਰ ਦੇ ਵਾਧੇ ਲਈ ਵਿਆਹ ਜ਼ਰੂਰੀ ਹੈ ਤਾਂ ਹੀ ਪਰਿਵਾਰ ਦੀ ਨਿਰੰਤਰ ਹੋਂਦ ਕਾਇਮ ਰਹਿ ਸਕਦੀ ਹੈ। ਹਰ ਧਰਮ ਵਿੱਚ ਵਿਆਹ ਦੀ ਮਹੱਤਤਾ ...

                                               

ਵੱਟੇ ਦਾ ਵਿਆਹ

ਵਿਆਹ ਦਾ ਇਹ ਰੂਪ ਪੰਜਾਬ ਵਿੱਚ ਪਰਚਲਿਤ ਹੈ। ਇਹ ਰੂਪ ਵਿਆਹ ਲਈ ਕੁੜੀਆਂ ਦੀ ਘਾਟ ਕਾਰਨ ਪੈਦਾ ਹੋਇਆ। ਇਹ ਵਿਆਹ ਉਹ ਲੋਕੀਂ ਕਰਦੇ ਹਨ ਜਿਹਨਾਂ ਦੀ ਆਰਥਿਕ ਹਾਲਤ ਭੈੜੀ ਹੁੰਦੀ ਹੈ। ਮਾੜੀ ਆਰਥਿਕ ਹਾਲਤ ਕਾਰਨ ਪੁੰਨ ਦਾ ਵਿਆਹ ਸੰਭਵ ਨਹੀਂ ਹੋ ਸਕਦਾ ਹੁੰਦਾ। ਵੱਟੇ ਦੇ ਵਿਆਹ ਵਿੱਚ ਇੱਕ ਪਰਿਵਾਰ ਆਪਣੀ ਧੀ ਦੂਜੇ ਪਰ ...

                                               

ਸਭਿਆਚਾਰ ਅਤੇ ਪੰਜਾਬੀ ਸਭਿਆਚਾਰ

ਸਭਿਆਚਾਰ ਤੇ ਪੰਜਾਬੀ ਸਭਿਆਚਾਰ ਵਿੱਚੋਂ ਸਭਿਆਚਾਰ ਨੂੂੰ ਦੇਖੀਏ ਤਾਂ ਸਭਿਆਚਾਰ ਇੱਕ ਸਰਵ ਵਿਆਪਕ ਵਰਤਾਰਾ ਹੈ ਪਰ ਹਰ ਸਮਾਜ ਚ ਕੋਈ ਵੀ ਕੌਮ ਜਾਂ ਕੋਈ ਵੀ ਜਨ ਸਮੂਹ ਜਿਹੜਾ ਸਮਾਜ ਦੇ ਨਾਂ ਨਾਲ ਜਾਣਿਆ ਜਾਂਦਾ ਹੈੇ, ਉਹ ਸਭਿਆਚਾਰ ਤੋਂ ਸੱਖਣਾ ਨਹੀਂ ਹੁੰਦਾ, ਭਾਵੇਂ ਵਿਕਾਸ ਦੇ ਕਿਸੇ ਪੜਾਅ ਤੇ ਕਿਉਂ ਨਾ ਹੋਵੇ। ਉ ...

                                               

ਸਭਿਆਚਾਰ ਸੰਪਰਕ

ਸਭਿਆਚਾਰ ਸੰਪਰਕ ਤੋਂ ਭਾਵ ਹੈ ਦੋ ਸਭਿਆਚਾਰਾਂ ਦਾ ਲੰਬੇ ਸਮੇਂ ਤਕ ਆਪਸੀ ਸੰਪਰਕ। ਜਦੋਂ ਦੋ ਸਭਿਆਚਾਰ ਲੰਬੇ ਸਮੇਂ ਤਕ ਸੰਪਰਕ ਵਿੱਚ ਰਹਿਣ ਤੇ ਇੱਕ ਨਵੇਂ ਸਭਿਆਚਾਰ ਦਾ ਨਿਰਮਾਣ ਕਰਨ ਤਾਂ ਉਹ ਸਮਾਜਿਕ ਪ੍ਰਕਿਰਿਆ ਸਭਿਆਚਾਰ ਸੰਪਰਕ ਕਹਾਉਂਦੀ ਹੈ। ਜਦੋਂ ਕਿਸੇ ਇੱਕ ਭਾਸ਼ਾ/ਸਮਾਜ ਵਲੋ ਕੱਢੀ ਗਈ ਕਾਢ ਨੂੰ ਦੂਜੀ ਭਾ ...

                                               

ਸਭਿਆਚਾਰਕ ਬੁੱਧੀਮ

ਸਭਿਆਚਾਰਕ ਬੁੱਧੀ ਸਭਿਆਚਾਰਕ ਹਵਾਲਾ ਇੱਕ ਅਜਿਹਾ ਸ਼ਬਦ ਹੈ ਜੋ ਵਪਾਰ, ਸਿੱਖਿਆ, ਸਰਕਾਰੀ ਅਤੇ ਅਕਾਦਮਿਕ ਖੋਜਾਂ ਵਿੱਚ ਵਰਤਿਆ ਜਾਂਦਾ ਹੈ।ਸਭਿਆਚਾਰਕ ਬੁੱਧੀ ਨੂੰ ਸਭਿਆਚਾਰਾਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਜੋੜਨ ਅਤੇ ਕਾਰਜ ਕਰਨ ਦੀ ਸਮਰੱਥਾ ਸਮਝਿਆ ਜਾ ਸਕਦਾ ਹੈ। ਅਸਲ ਵਿੱਚ, ਸ਼ਬਦ ਸੱਭਿਆਚਾਰਕ ਬੁੱਧੀ ਅਤੇ ਸ ...

                                               

ਸਭਿਆਚਾਰੀਕਰਨ

ਅੰਗਰੇਜ਼ੀ: Culturalization ਸਭਿਆਚਾਰਕ ਪਰਿਵਰਤਨ ਦਾ ਇੱਕ ਸਰੂਪ ਜਿਸ ਵਿੱਚ ਦੋ ਸਭਿਆਚਾਰਾਂ ਦੇ ਇੱਕ ਦੂਜੇ ਦੇ ਸਿੱਧੇ ਸੰਪਰਕ ਵਿੱਚ ਆਉਣ ਨਾਲ ਅਨੁਕੂਲਣ, ਪ੍ਰਤੀਕਰਮ ਜਾਂ ਟਕਰਾਅ ਪੈਦਾ ਹੁੰਦਾ ਹੈ। ਇਸ ਵਰਤਾਰੇ ਵਿੱਚ ਕੋਈ ਸਭਿਆਚਾਰ ਆਪਣੀ ਤਾਕਤ ਅਤੇ ਬਹੁਗਿਣਤੀ ਕਰ ਕੇ ਇਸ ਸਥਿਤੀ ਵਿੱਚ ਆ ਜ਼ਾਦਾ ਹੈ ਕਿ ਉਹ ...

                                               

ਸਿਆਪਾ

ਸਿਆਪਾ ਔਰਤਾਂ ਦੀ ਉਹ ਮਿਲਣੀ ਹੈ, ਜਿਸ ਵਿੱਚ ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਸ਼ਰੀਕੇ ਕਬੀਲੇ ਦੀਆਂ ਵਿਆਹੁਤਾ ਇਸਤਰੀਆਂ ਸੋਗਮਈ ਪਹਿਰਾਵਾ ਪਹਿਨ ਕੇ ਅਤੇ ਇਕੱਠੀਆਂ ਹੋ ਕੇ ਰੁਦਨ ਕਰਦੀਆਂ ਹਨ। ਰੁਦਨ ਕਰਦੇ ਸਮੇਂ ਉਹ ਪਹਿਲਾਂ ਗੱਲ੍ਹਾਂ ਵਿੱਚ, ਫਿਰ ਛਾਤੀ ਅਤੇ ਬਾਅਦ ਵਿੱਚ ਪੱਟਾਂ ਉੱਤੇ ਦੁਹੱਥੜ ਮਾਰਦੀਆਂ ਹੋਈ ...

                                               

ਸੱਭਿਅਤਾ

ਸਭਿਅਤਾ ਬਹੁ-ਸੰਕੇਤਕ ਸੰਕਲਪ ਹੈ। ਇੱਕ ਅਰਥ ਵਿੱਚ ਧਰਤੀ ਤੇ ਮਾਨਵ ਜੀਵਨ ਦੇ ਵਿਕਾਸ ਦੇ ਇੱਕ ਪੜਾਅ ਨੂੰ ਦਰਸਾਉਂਦਾ ਹੈ ਅਤੇ ਇਹਦਾ ਵਿਰੋਧ ਬਰਬਰਤਾ ਨਾਲ ਹੈ। ਆਮ ਤੌਰ ਤੇ ਸਭਿਅਤਾ ਦੇ ਸ਼ੁਰੂ ਹੋਣ ਨੂੰ ਨਗਰ ਸਮਾਜ ਦੀ ਸਥਾਪਤੀ ਨਾਲ ਜੋੜਿਆ ਜਾਂਦਾ ਹੈ। ਅਜਿਹੇ ਜੀਵਨ ਦਾ ਅਧਾਰ ਨਿਜੀ ਜਾਇਦਾਦ, ਪਰਵਾਰ ਅਤੇ ਰਾਜ ਵ ...

                                               

ਸੱਭਿਆਚਾਰ ਅਤੇ ਮੀਡੀਆ

ਸੱਭਿਆਚਾਰ ਉੱਤੇ ਮੀਡੀਆ ਦਾ ਕੀ ਪ੍ਰਭਾਵ ਹੈ ਜਾਂ ਆਧੁਨਿਕ ਸਮੇਂ ਵਿੱਚ ਮੀਡੀਆ ਕਾਰਨ ਸੱਭਿਆਚਾਰ ਕਿਸ ਸਥਾਨ ਤੇ ਖੜ੍ਹਾ ਹੈ।ਇਸ ਸਭ ਬਾਰੇ ਜਾਣਨ ਤੋਂ ਪਹਿਲਾਂ ਸ਼ਾਇਦ ਇਹ ਜਾਣ ਲੈਣਾ ਵਧੇਰੇ ਬਿਹਤਰ ਹੋਵੇਗਾ ਕਿ ਸੱਭਿਆਚਾਰ ਕੀ ਹੈ? ਅਤੇ ਮੀਡੀਆ ਕੀ ਹੈ? ਸੱਭਿਆਚਾਰ ਕੀ ਹੈ?:-ਸੱਭਿਆਚਾਰ ਲਈ ਪੰਜਾਬੀ ਭਾਸ਼ਾ ਵਿੱਚ ਸ ...

                                               

ਸੱਭਿਆਚਾਰ ਅਤੇ ਸਿੱਖਿਆ ਪ੍ਰਬੰਧ

ਹਰ ਸਮਾਜ ਅਤੇ ਖਿੱਤੇ ਦਾ ਆਪਣਾ ਵੱਖਰਾ ਸਭਿਆਚਾਰ ਹੁੰਦਾ ਹੈ।ਉੱਥੋਂ ਦੇ ਲੋਕਾਂ ਦਾ ਰਹਿਣ-ਸਹਿਣ,ਖਾਣ-ਪੀਣ,ਪਹਿਰਾਵਾ,ਰਸਮ-ਰਿਵਾਜ,ਵਹਿਮ-ਭਰਮ,ਤਿਉਹਾਰ ਸਭ ਸੂਖਮ ਤੌਰ ਤੇ ਉਸ ਸਭਿਆਚਾਰ ਨਾਲ ਜੁੜੇ ਹੁੰਦੇ ਹਨ।ਸਭਿਆਚਾਰ ਭੂਗੋਲਿਕ ਹਾਲਾਤਾਂ ਉੱਪਰ ਨਿਰਭਰ ਕਰਦਾ ਹੈ।ਭੂਗੋਲਿਕ ਹਾਲਾਤ ਸਭਿਆਚਾਰ ਦੀ ਰੂਪ-ਰੇਖਾ ਤੇ ਅਸਰ ...

                                               

ਹਾਥੀ ਚੋਰ ਗੁਲੇਰ

ਹਾਥੀ ਚੋਰ ਗੁਲੇਰ ਇੱਕ "ਸੁਨਿਆਰੇ" ਦੀ ਕਹਾਣੀ ਹੈ, ਜੋ ਰਾਜੇ ਲਈ ਹਾਥੀ ਬਣਾਉਂਦਾ ਹੈ ਤੇ ਧੋਖੇ ਕਰਕੇ ਉਸਨੂੰ ਸਜ਼ਾ ਮਿਲਦੀ ਹੈ ਪਰ ਉਹ ਆਪਣੀ ਅਕ਼ਲੀਅਤ ਨਾਲ਼ ਬਚ ਜਾਂਦਾ ਹੈ। ਇਹ ਕਹਾਣੀ ਲੋਕਧਾਰਾ ਦੇ ਦਾਇਰੇ ਚ ਆਉਂਦੀ ਹੈ।

                                               

ਆਰਕੀਟੈਕਟ

ਵਾਸਤੁਕਾਰ ਉਹ ਆਦਮੀ ਹੁੰਦਾ ਹੈ ਜੋ ਅਲਗ-ਅਲਗ ਤਰਾਂ ਦੀ ਇਮਾਰਤਾਂ ਦੀ ਸੰਕਲਪਨਾ ਅਤੇ ਦੂਰਗਰਮੀ ਕਲਪਨਾਵਾਂ ਭਰੀ ਯੋਜਨਾਵਾਂ ਬਣਾਉਂਦਾ ਹੈ। ਉਹ ਆਦਮੀ ਜੋ ਵੀ ਬਣਾਉਂਦਾ ਹੈ ਉਸਨੂੰ ਆਰਕੀਟੈਕਚਰ ਕਿਹਾ ਜਾਂਦਾ ਹੈ। ਵਾਰਤੁਕਾਰ ਪੈੰਨ ਪੈਨਸਿਲ ਅਤੇ ਕੰਪਿਊਟਰ ਦੀ ਵਰਤੋਂ ਆਪਣੀ ਕਲਪਨਾ ਨੂੰ ਪੇਸ਼ ਕਰਨ ਲਈ ਕਰਦੇ ਹਨ।

                                               

ਇੰਜੀਨੀਅਰ

ਇੰਜੀਨੀਅਰ ਉਹ ਵਿਅਕਤੀ ਹੈ ਜਿਸ ਨੂੰ ਇੰਜਨੀਅਰਿੰਗ ਦੀ ਇੱਕ ਜਾਂ ਇੱਕ ਤੋਂ ਜਿਆਦਾ ਸ਼ਾਖਾਵਾਂ ਵਿੱਚ ਅਧਿਆਪਨ ਪ੍ਰਾਪਤ ਹੋਵੇ ਅਤੇ ਜੋ ਕਿ ਵਿਵਸਾਇਕ ਤੌਰ ਤੇ ਅਭਿਆਂਤਰਿਕੀ ਸੰਬੰਧਿਤ ਕਾਰਜ ਕਰ ਰਿਹਾ ਹੋ। ਕਦੇ ਕਦੇ ਉਸਨੂੰ ਯੰਤਰਵੇੱਤਾ ਵੀ ਕਿਹਾ ਜਾਂਦਾ ਹੈ। ਅਭਿਅੰਤਾ ਇੱਕ ਸ਼ੁੱਧ ਪੰਜਾਬੀ ਸ਼ਬਦ ਹੈ ਪਰ ਬੋਲ-ਚਾਲ ...

                                               

ਜੂਨੀਅਰ ਇੰਜੀਨੀਅਰ

ਜੂਨੀਅਰ ਇੰਜੀਨੀਅਰ ਕਿਸੇ ਪੌਲੀਟੈਕਨਿਕ ਸੰਸਥਾ ਤੋਂ ਇੰਜੀਨੀਅਰਿੰਗ ਕੋਰਸ ਪਾਸ ਕਰ ਕੇ ਜੂਨੀਅਰ ਇੰਜੀਨੀਅਰ ਦੇ ਰੂਪ ਵਿੱਚ ਤਕਨੀਕੀ ਸਿੱਖਿਆ ਮਾਹਿਰ ਵਜੋਂ ਪ੍ਰਾਈਵੇਟ ਜਾਂ ਸਰਕਾਰੀ ਸੈਕਟਰ ’ਚ ਬਤੌਰ ਬਤੌਰ ਸੁਪਰਵਾਈਜਰ, ਫੋਰਮੈਨ, ਸੇਲਜ਼ ਇੰਜੀਨੀਅਰ, ਵਰਕਸ਼ਾਪ ਤਕਨੀਸ਼ੀਅਨ, ਡਰਾਫਟਸ-ਮੈਨ, ਸਰਵਿਸ ਸਟੇਸ਼ਨ ਮੈਨੇਜਰ ...

                                               

ਡਾਕਟਰ

ਡਾਕਟਰ ਇੱਕ ਅਜਿਹਾ ਵਿਅਕਤੀ ਹੁੰਦਾ ਹੈ ਜੋ ਮਰੀਜ਼ਾਂ ਦੀ ਸਿਹਤ ਨੂੰ ਸੁਧਾਰਨ ਲਈ ਦਵਾਈਆਂ ਜਾਂ ਹੋਰ ਵਿਧੀਆਂ ਦਾ ਪ੍ਰਯੋਗ ਕਰਦਾ ਹੈ। ਇਹ ਰੁਤਬਾ ਉੱਚ ਸਿੱਖਿਆ ਉਪਰੰਤ ਮਿਲਦਾ ਹੈ। ਮਰੀਜ਼ਾਂ ਵਿੱਚ ਮਨੁੱਖ ਤੋਂ ਬਿਨਾਂ ਜਾਨਵਰ ਤੇ ਹੋਰ ਜੀਵ ਵੀ ਹੁੰਦੇ ਹਨ।

                                               

ਸ਼ਾਗਿਰਦੀ

ਸ਼ਾਗਿਰਦੀ,Apprenticeship ਇੱਕ ਸਿਖਲਾਈ ਦੀ ਪ੍ਰਣਾਲੀ ਹੈ।ਇਸ ਵਿੱਚ ਆਉਣ ਵਾਲੀ ਨਸਲ ਦੇ ਸਿਖਾਂਦਰੂਆਂ ਨੂੰ ਕਿਸੇ ਵਪਾਰ,ਦੁਕਾਨਦਾਰੀ ਜਾਂ ਕਿੱਤੇ ਦੀ ਸਿਖਲਾਈ, ਅਸਲੀ ਕੰਮ ਦੀ ਥਾਂ ਤੇ,ਕਦੇ ਨਾਲ ਨਾਲ ਮੁਤਾਲਿਆ ਕਰਵਾ ਕੇ, ਦਿੱਤੀ ਜਾਂਦੀ ਹੈ।ਇਸ ਨਾਲ ਸਿਖਾਂਦਰੂਆਂ ਨੂੰ ਕਨੂੰਨ ਰਾਹੀਂ ਨਿਯੰਤਰਿਤ ਕਿੱਤਿਆਂ ਦਾ ...

                                               

ਕਰ

ਕਰ ਜਾਂ ਟੈਕਸ ਕਿਸੇ ਵੀ ਆਰਥਿਕ ਇਕਾਈ ਦੁਆਰਾ ਸਰਕਾਰ ਨੂੰ ਕੀਤਾ ਜਾਣ ਵਾਲਾ ਲਾਜ਼ਮੀ ਭੁਗਤਾਨ ਹੈ ਜਿਸ ਵਿੱਚ ਕਿ ਅਦਾ ਕਰਨ ਵਾਲੀ ਇਕਾਈ ਨੂੰ ਬਦਲੇ ਵਿੱਚ ਕੁਝ ਵੀ ਪ੍ਰਤੱਖ ਤੌਰ ਤੇ ਹਾਸਲ ਨਹੀਂ ਹੁੰਦਾ। ਇਹ ਅਦਾਇਗੀਆਂ ਕਨੂੰਨੀ ਤੌਰ ਤੇ ਪ੍ਰਵਾਨ ਹੁੰਦੀਆਂ ਹਨ ਅਤੇ ਇਹਨਾਂ ਦੀ ਅਦਾਇਗੀ ਤੋਂ ਇਨਕਾਰ ਜਾਂ ਇਸ ਦੀ ਚੋ ...

                                               

ਗਰੀਬੀ

ਗਰੀਬੀ, ਅਨਾਜ ਜਾਂ ਧਨ ਦੀ ਇੱਕ ਖਾਸ ਰਕਮ ਜਾਂ ਪੈਸੇ ਦੀ ਕਮੀ ਹੈ। ਗਰੀਬੀ ਇੱਕ ਬਹੁਪੱਖੀ ਸੰਕਲਪ ਹੈ, ਜਿਸ ਵਿੱਚ ਸਮਾਜਿਕ, ਆਰਥਿਕ ਅਤੇ ਰਾਜਨੀਤਕ ਤੱਤ ਸ਼ਾਮਲ ਹੋ ਸਕਦੇ ਹਨ। ਸੰਪੂਰਨ ਗਰੀਬੀ, ਅਤਿ ਦੀ ਗਰੀਬੀ, ਜਾਂ ਗੰਦਗੀ ਦਾ ਭਾਵ ਭੋਜਨ, ਕੱਪੜੇ ਅਤੇ ਆਸਰੇ ਵਰਗੀਆਂ ਬੁਨਿਆਦੀ ਨਿੱਜੀ ਜ਼ਰੂਰਤਾਂ ਨੂੰ ਪੂਰਾ ਕਰ ...

                                               

ਤੁਰਕੀ ਦੀ ਮੁਦਰਾ ਅਤੇ ਕਰਜ਼ੇ ਦਾ ਸੰਕਟ, 2018

2018 ਦੀ ਤੁਰਕੀ ਮੁਦਰਾ ਅਤੇ ਕਰਜ਼ਾ ਸੰਕਟ, ਤੁਰਕੀ ਵਿੱਚ ਇੱਕ ਚਲ ਰਿਹਾ ਵਿੱਤੀ ਅਤੇ ਆਰਥਿਕ ਸੰਕਟ ਹੈ, ਜਿਸ ਨਾਲ ਵਿੱਤੀ ਪ੍ਰਭਾਵਾਂ ਕਾਰਨ ਕੌਮਾਂਤਰੀ ਪ੍ਰਭਾਵ ਪੈ ਰਿਹਾ ਹੈ। ਇਹ ਤੁਰਕੀ ਲੀਰਾ ਦੀ ਕੀਮਤ, ਉੱਚੀ ਮਹਿੰਗਾਈ, ਵਧ ਰਹੀ ਉਧਾਰ ਦੀਆਂ ਲਾਗਤਾਂ ਅਤੇ ਇਸ ਦੇ ਨਾਲ ਹੀ ਵਧਦੀ ਕਰਜ਼ੇ ਦੇ ਮੂਲ ਦੇ ਰੂਪ ਵਿੱ ...

                                               

ਦਹਿ ਸਦੀ ਵਿਕਾਸ ਉਦੇਸ਼

ਦਹਿ-ਸਦੀ ਵਿਕਾਸ ਉਦੇਸ਼ਾਂ ਤੋਂ ਭਾਵ ਵਿਸ਼ਵ ਪਧਰ ਤੇ ਅਜਿਹੇ ਚੋਣਵੇਂ ਖੇਤਰਾਂ ਦਾ ਤਰਜੀਹ ਦੇ ਅਧਾਰ ਤੇ ਵਿਕਾਸ ਕਰਨਾ ਹੈ ਜੋ ਮਨੁੱਖੀ ਵਿਕਾਸ ਨਾਲ ਸਬੰਧਿਤ ਹੋਣ। ਅਰਥ ਸ਼ਾਸਤਰ ਦੀ ਪ੍ਰਚਲਤ ਅੰਗ੍ਰੇਜ਼ੀ ਸ਼ਬਦਾਵਲੀ ਵਿੱਚ ਇਹਨਾ ਨੂੰ ਮਿਲੇਨੀਅਮ ਡਿਵੈਲਪਮੇਂਟ ਗੋਲਜ਼ {Millennium Development Goals } ਵਜੋਂ ...

                                               

ਦਾਤਣਾਂ ਵੇਚਣ ਵਾਲਾ

ਦਾਤਣਾਂ ਵੇਚਣ ਵਾਲਾ ਦੰਦ ਸਾਫ਼ ਕਰਨ ਲਈ ਨਿੰਮ ਅਤੇ ਕਿੱਕਰ ਆਦਿ ਦਰਖਤਾਂ ਦੀਆਂ ਦਾਤਣਾਂ ਵੇਚਣ ਵਾਲੇ ਨੂੰ ਕਿਹਾ ਜਾਂਦਾ ਹੈ। ਹੁਣ ਇਹ ਪੇਸ਼ਾ ਦਿਨੋ ਦਿਨ ਅਲੋਪ ਹੋ ਰਿਹਾ ਹੈ।" ਕੁਝ ਸਮਾਂ ਪਹਿਲਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕ ਸਵੇਰੇ ਟੁੱਥ ਪੇਸਟ ਦੀ ਬਜਾਏ ਦਾਤਣ ਕਰਨ ਨੂੰ ਤਰਜੀਹ ਦਿੰਦੇ ਸਨ।ਪਰ ਹੁਣ ਸਮੇ ...

                                               

ਪੰਜਾਬ, ਭਾਰਤ ਦਾ ਅਰਥਚਾਰਾ

ਆਲਮੀ ਭੁੱਖ ਸਮੱਸਿਆ ਸੂਚਕ 2008 ਅਨੁਸਾਰ ਪੰਜਾਬ ਦੀ ਭੁੱਖਮਰੀ ਦੀ ਸਮੱਸਿਆ ਭਾਰਤ ਵਿੱਚ ਸਭ ਨਾਲੋਂ ਘੱਟ ਸੀ। ਪੰਜਾਬ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ ਕੁੱਲ ਬੱਚਿਆਂ ਵਿਚੋਂ ਇੱਕ ਚੌਥਾਈ ਤੋਂ ਘੱਟ ਬੱਚੇ ਆਮ ਨਾਲੋਂ ਘੱਟ ਭਾਰ ਵਾਲੇ ਸਨ ਹਾਲਾਂਕਿ ਇਸ ਸੂਚਕ ਪੱਖੋਂ ਪੰਜਾਬ ਦੀ ਸਥਿਤੀ ਗਬਾਨ ਅਤੇ ਵੀਅਤਨਾਮ ਵਰਗੇ ...

                                               

ਬੁਨਿਆਦੀ ਢਾਂਚਾ

ਬੁਨਿਆਦੀ ਢਾਂਚਾ ਜਾਂ ਮੂਲ ਢਾਂਚਾ ਕਿਸੇ ਸਮਾਜ ਜਾਂ ਸਨਅਤ ਦੇ ਕਾਰ-ਵਿਹਾਰ ਲਈ ਲੋੜੀਂਦੇ ਮੂਲ ਪਦਾਰਥਕ ਅਤੇ ਜੱਥੇਬੰਦਕ ਘਾੜਤਾਂ ਜਾਂ ਰਚਨਾਵਾਂ ਹੁੰਦੀਆਂ ਹਨ, ਜਾਂ ਅਰਥਚਾਰਾ ਦੀ ਕਾਰਵਾਲਈ ਲੋੜੀਂਦੀਆਂ ਸੇਵਾਵਾਂ ਅਤੇ ਸਹੂਲਤਾਂ ਹੁੰਦੀਆਂ ਹਨ। ਇਹਨੂੰ ਆਮ ਤੌਰ ਉੱਤੇ ਇੱਕ-ਦੂਜੇ ਨਾਲ਼ ਸਬੰਧਤ ਬਣਤਰੀ ਇਕਾਈਆਂ ਦੇ ਇ ...

                                               

ਬੇਰੁਜ਼ਗਾਰੀ

ਬੇਰੁਜ਼ਗਾਰੀ ਉਦੋਂ ਵਾਪਰਦੀ ਮੰਨੀ ਜਾਂਦੀ ਹੈ ਜਦੋਂ ਲੋਕਾਂ ਨੂੰ ਪੂਰੇ ਉੱਦਮ ਅਤੇ ਫੁਰਤੀ ਨਾਲ਼ ਨੌਕਰੀ ਦੀ ਭਾਲ਼ ਕਰਦੇ ਹੋਣ ਦੇ ਬਾਵਜੂਦ ਵੀ ਕੰਮ ਨਾ ਮਿਲੇ। ਬੇਰੁਜ਼ਗਾਰੀ ਦਰ ਬੇਰੁਜ਼ਗਾਰੀ ਦੇ ਬੋਲ਼ਬਾਲੇ ਦਾ ਇੱਕ ਮਾਪ ਹੈ ਅਤੇ ਇਹਦਾ ਹਿਸਾਬ ਬੇਰੁਜ਼ਗਾਰ ਲੋਕਾਂ ਦੀ ਗਿਣਤੀ ਨੂੰ ਮਜ਼ਦੂਰ ਵਰਗ ਦੇ ਸਾਰੇ ਲੋਕਾਂ ...

                                               

ਰੈਪੋ ਦਰ

ਰੈਪੋ ਰੇਟ ਜਾਂ ਰੈਪੋ ਦਰ ਉਜ ਵਿਆਜ ਦਰ ਹੈ ਜਿਸ ਉੱਤੇ ਕੇਂਦਰੀ ਬੈਂਕ ਹੋਰਨਾ ਬੈਂਕਾਂ ਨੂੰ ਨਗਦੀ ਦੀ ਫ਼ੌਰੀ ਜ਼ਰੂਰਤ ਲਈ ਉਧਾਰ ਦਿਦਾ ਹੈ। ਇਸ ਚ ਕਮੀ ਨਾਲ ਬੈਂਕਾਂ ਦੀ ਧਨ ਦੀ ਲਾਗਤ ਘੱਟ ਹੋਵੇਗੀ ਅਤੇ ਰਿਹਾਇਸ਼ੀ, ਵਾਹਨਾ ਦੀ ਖ਼ਰੀਦ ਅਤੇ ਉਦਯੋਗ ਧੰਦੇ ਚਲਾਉਣ ਲਈ ਦਿਤਾ ਗਿਆ ਕਰਜ਼ਾ ਸਸਤਾ ਹੁੰਦਾ ਹੈ। ਘਰੇਲੂ ਉ ...

                                               

ਵਸਤਾਂ (ਅਰਥ ਸ਼ਾਸਤਰ)

ਅਰਥਸ਼ਾਸਤਰ ਵਿੱਚ, ਵਸਤਾਂ ਉਹ ਸਮੱਗਰੀ ਹੁੰਦੀਆਂ ਹਨ ਜੋ ਮਨੁੱਖ ਦੀਆਂ ਇੱਛਾਵਾਂ ਪੂਰੀਆਂ ਕਰਦੀਆਂ ਹਨ ਅਤੇ ਉਪਯੋਗਤਾ ਪ੍ਰਦਾਨ ਕਰਦੇ ਹਨ, ਉਦਾਹਰਣ ਲਈ, ਇੱਕ ਖਪਤਕਾਰ ਨੂੰ ਉਤਪਾਦ ਦੀ ਖਰੀਦ ਸੰਤੁਸ਼ਟੀ ਦਿੰਦੀ ਹੈ।ਸੇਵਾਵਾਂ ਅਤੇ ਵਸਤਾਂ ਦੇ ਵਿਚਕਾਰ ਇੱਕ ਆਮ ਅੰਤਰ ਇਹ ਹੁੰਦਾ ਹੈ ਕਿ ਵਸਤਾਂ ਠੋਸ ਅਤੇ ਨਿਰਪੱਖ ਜਾ ...

                                               

ਆਲ ਇੰਡੀਆ ਮੁਸਲਿਮ ਲੀਗ

ਕੁੱਲ ਹਿੰਦ ਮੁਸਲਿਮ ਲੀਗ ਬਰਤਾਨਵੀ ਭਾਰਤ ਵਿੱਚ ਇੱਕ ਸਿਆਸੀ ਪਾਰਟੀ ਸੀ ਅਤੇ ਉਪਮਹਾਦੀਪ ਵਿੱਚ ਮੁਸਲਮਾਨ ਰਾਜ ਦੀ ਸਥਾਪਨਾ ਵਿੱਚ ਸਭ ਤੋਂ ਤਕੜੀ ਸ਼ਕਤੀ ਸੀ। ਭਾਰਤ ਦੀ ਵੰਡ ਦੇ ਬਾਅਦ ਆਲ ਇੰਡੀਆ ਮੁਸਲਮਾਨ ਲੀਗ ਭਾਰਤ ਵਿੱਚ ਇੱਕ ਮਹੱਤਵਪੂਰਨ ਪਾਰਟੀ ਵਜੋਂ ਸਥਾਪਤ ਰਹੀ। ਖਾਸਕਰ ਕੇਰਲ ਵਿੱਚ ਦੂਜੀਆਂ ਪਾਰਟੀਆਂ ਦੇ ...

                                               

ਇੰਡੋਨੇਸ਼ੀਆ ਦੀ ਕਮਿਊਨਿਸਟ ਪਾਰਟੀ

ਇੰਡੋਨੇਸ਼ੀਆ ਦੀ ਕਮਿਊਨਿਸਟ ਪਾਰਟੀ 1965 ਵਿੱਚ ਕਮਿਊਨਿਸਟਾਂ ਦੇ ਕਤਲਾਮ ਅਤੇ ਅਗਲੇ ਸਾਲ ਗੈਰ-ਕਾਨੂੰਨੀ ਕਰ ਦੇਣ ਤੋਂ ਪਹਿਲਾਂ ਦੁਨੀਆ ਵਿੱਚ ਸਭ ਤੋਂ ਵੱਡੀ ਗੈਰ-ਹੁਕਮਰਾਨ ਕਮਿਊਨਿਸਟ ਪਾਰਟੀ ਸੀ।

                                               

ਚਾਬੀਆਂ ਦਾ ਮੋਰਚਾ

ਚਾਬੀਆਂ ਦਾ ਮੋਰਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ 15-16 ਨਵੰਬਰ, 1920 ਨੂੰ ਹੋਈ ਤੇ ਅੰਗਰੇਜ਼ ਸਰਕਾਰ ਨੇ ਕੋਈ ਇਤਰਾਜ਼ ਨਹੀਂ ਕੀਤਾ ਕਿਉਂਕਿ ਇਸ ਦੇ ਮੁੱਖ ਅਹੁਦੇਦਾਰ ਸਰਕਾਰ ਪੱਖੀ ਸਨ ਪਰ ਜਦ 28 ਅਗਸਤ, 1921 ਦੇ ਦਿਨ ਨਵੀਂ ਚੋਣ ਵਿੱਚ ਬਾਬਾ ਖੜਕ ਸਿੰਘ ਪ੍ਰਧਾਨ ਬਣੇ ਤਾਂ ਸਰਕਾਰ ਨੇ ਸ ...

                                               

ਜਨਤਾ ਪਰਵਾਰ

ਜਨਤਾ ਪਰਵਾਰ ਭਾਰਤੀ ਰਾਜਨੀਤੀ ਵਿੱਚ ਜਨਤਾ ਦਲ ਵਿੱਚੋਂ ਉਭਰੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦਾ ਸਮੂਹ ਰੂਪ ਵਿੱਚ ਵਰਣਨ ਕਰਨ ਲਈ ਵਰਤਿਆ ਜਾਣ ਵਾਲਾ ਸ਼ਬਦ ਹੈ। ਇਹ ਦਲ ਹਨ: ਸਮਾਜਵਾਦੀ ਪਾਰਟੀ, ਰਾਸ਼ਟਰੀ ਜਨਤਾ ਦਲ, ਜਨਤਾ ਦਲ ਯੂਨਾਇਟੇਡ, ਜਨਤਾ ਦਲ ਸੈਕੂਲਰ, ਭਾਰਤੀ ਰਾਸ਼ਟਰੀ ਲੋਕਦਲ ਅਤੇ ਇੱਕ ਘੱਟ ਚਰਚਿਤ ਦਲ ਸ ...

                                               

ਜਿੰਦ ਕੌਰ

ਮਹਾਰਾਣੀ ਜਿੰਦ ਕੌਰ, ਆਮ ਤੌਰ ’ਤੇ ਰਾਣੀ ਜਿੰਦਾਂ, ਸਿੱਖ ਸਲਤਨਤ ਦੇ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਪਤਨੀ ਅਤੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੀ ਮਾਂ ਸੀ। ਮਹਾਰਾਣੀ ਜਿੰਦ ਕੌਰ ਦਾ ਜਨਮ ਸੰਨ 1817 ਨੂੰ ਪਿੰਡ ਚਾਡ਼੍ਹ, ਜਿਲ਼੍ਹਾ ਸਿਆਲਕੋਟ, ਤਹਿਸੀਲ ਜਫਰਵਾਲ ਵਿਖੇ ਹੋਇਆ। ਆਪਣੇ ਸੁਹੱਪਣ ਅਤੇ ਦਲੇਰ ...

                                               

ਦੇਸ਼

ਦੇਸ਼ ਜਾੰ ਦੇਸ ਸਿਆਸੀ ਜੁਗ਼ਰਾਫ਼ੀਏ ਵਿੱਚ ਕਾਨੂਨੀ ਤੌਰ ਤੇ ਪਹਿਚਾਣੀ ਜਾਂਦੀ ਇੱਕ ਅਲੱਗ ਇਕਾਈ ਹੈ। ਦੇਸ਼ ਇੱਕ ਆਜ਼ਾਦ ਪ੍ਰਭੁਸੱਤਾ ਵਾਲਾ ਰਾਜ ਹੋ ਸਕਦਾ ਹੈ ਜਾਂ ਉਸ ਉੱਤੇ ਕਿਸੇ ਦੂਸਰੇ ਰਾਜ ਦਾ ਹੱਕ ਹੋ ਸਕਦਾ ਹੈ।

                                               

ਨਾਜ਼ੀ ਪਾਰਟੀ

ਨਾਜ਼ੀ ਪਾਰਟੀ ਜਾਂ ਜਿਸ ਨੂੰ ਆਮ ਤੌਰ ਤੇ ਨਾਜ਼ੀ ਪਾਰਟੀ ਵਜੋਂ ਯਾਦ ਕੀਤਾ ਜਾਂਦਾ ਹੈ ਜਰਮਨੀ ਵਿੱਚ 1920 ਅਤੇ 1945 ਦੇ ਦਰਮਿਆਨ ਇੱਕ ਸਿਆਸੀ ਪਾਰਟੀ ਸੀ। ਨਾਜ਼ੀ ਜਰਮਨ ਸ਼ਬਦ ਹੈ ਅਤੇ ਇਸ ਦੇ ਮਾਅਨੇ ਕੌਮ ਪ੍ਰਸਤ ਦੇ ਹਨ।

                                               

ਪੰਜਾਬ ਦੀ ਰਾਜਨੀਤੀ

ਭਾਰਤ ਦੇ ਜਟਿਲ ਸਮਾਜ ਵਿੱਚ ਕਈ ਤਰ੍ਹਾਂ ਦੀਆਂ ਜਾਤੀ, ਜਮਾਤੀ, ਧਾਰਮਿਕ, ਆਰਥਿਕ ਅਤੇ ਸਭਿਆਚਾਰਕ ਸਮੱਸਿਆਵਾਂ ਹਨ। ਹਰ ਸਿਆਸੀ ਪਾਰਟੀ ਨੂੰ ਚੰਗੇ ਪ੍ਰਸ਼ਾਸਨ ਦੇ ਮੁੱਦੇ ਤੋਂ ਅਗਾਂਹ ਜਾਂਦਿਆਂ ਇੱਕ ਅਜਿਹੀ ਵਿਚਾਰਧਾਰਾ ਅਪਨਾਉਣੀ ਪੈਂਦੀ ਹੈ ਜਿਸ ਰਾਹੀਂ ਉਹ ਆਪਣੇ ਵੋਟਰਾਂ ਨੂੰ ਇਹ ਦੱਸ ਸਕੇ ਕਿ ਸਮਾਜ ਵਿੱਚ ਮੌਜੂ ...

                                               

ਬਹੁ-ਪਾਰਟੀ ਪ੍ਰਣਾਲੀ

ਬਹੁ-ਪਾਰਟੀ ਸਿਸਟਮ ਇੱਕ ਸਿਸਟਮ ਹੈ, ਜਿਸ ਚ ਕਿ ਕਈ ਸਿਆਸੀ ਪਾਰਟੀਆਂ, ਵੱਖ ਵੱਖ ਤੌਰ ਤੇ ਜਾਂ ਗੱਠਜੋੜ ਬਣਾ ਕੇ ਸਰਕਾਰੀ ਦਫਤਰ ਦਾ ਕੰਟਰੋਲ ਹਾਸਲ ਕਰਨ ਦੀ ਸਮਰੱਥਾ ਹੁੰਦੀ ਹੈ। ਸੰਸਾਰ ਦੇ ਬਹੁਤੇ ਲੋਕਤੰਤਰੀ ਦੇਸ਼ਾਂ ਵਿੱਚ ਬਹੁਦਲੀ ਪ੍ਰਣਾਲੀ ਦੀ ਵਿਵਸਥਾ ਹੈ। ਵੱਖ-ਵੱਖ ਦਲਾਂ ਦੇ ਲੋਕ ਚੋਣ ਮੈਦਾਨ ਵਿੱਚ ਹੁੰਦੇ ...

                                               

ਮੁੱਖ ਮੰਤਰੀ

ਮੁੱਖ ਮੰਤਰੀ ਉਪ ਕੌਮੀ ਰਾਜ, ਭਾਰਤ ਦੇ ਰਾਜ, ਆਸਟ੍ਰੇਲੀਆ ਦੇ ਖੇਤਰ, ਸ੍ਰੀਲੰਕਾ ਅਤੇ ਪਾਕਿਸਤਾਨ ਦੇ ਸੂਬੇ ਜਾ ਬ੍ਰਿਟਿਸ਼ ਵਿਦੇਸ਼ੀ ਇਲਾਕੇ ਜਿਨਾਂ ਨੇ ਖੁਦ ਮੁਖਤਿਆਰੀ ਹਾਸਿਲ ਕਰ ਲਈ ਹੋਵੇ, ਦੀ ਚੁਣੀ ਹੋਈ ਸਰਕਾਰ ਦਾ ਮੁੱਖੀ ਹੰਦਾ ਹੈ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →