ⓘ Free online encyclopedia. Did you know? page 17                                               

ਜਾਰਵਾ ਭਾਸ਼ਾ

ਜਾਰਵਾ ਭਾਰਤ ਦੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਵਿੱਚ ਵਸਦੇ ਜਾਰਵਾ ਕਬੀਲਾ ਵੱਲੋਂ ਬੋਲੀ ਜਾਣ ਵਾਲੀ ਇੱਕ ਭਾਸ਼ਾ ਹੈ| ੨੦੦੧ ਵਿੱਚ ਇਸ ਕਬੀਲੇ ਭਾਵ ਇਸ ਭਾਸ਼ਾ ਨੂੰ ਬੋਲਣ ਵਾਲੇ ਜਾਰਵਾ ਕਬੀਲਾ ਦੇ ਲੋਕਾਂ ਦੀ ਗਿਣਤੀ ਸਿਰਫ 400 ਦੇ ਕਰੀਬ ਸੀ |

                                               

ਟਕਸਾਲੀ ਭਾਸ਼ਾ

ਟਕਸਾਲੀ ਭਾਸ਼ਾ ਕਿਸੇ ਵੀ ਖੇਤਰ ਦੀ ਉਹ ਭਾਸ਼ਾ ਹੁੰਦੀ ਹੈ ਜੋ ਉਸ ਖਿਤੇ ਵਿੱਚ ਲਿਖਤੀ ਅਤੇ ਮੌਖਿਕ ਰੂਪ ਵਿੱਚ ਸਿੱਕੇਬੰਦ ਰੂਪ ਵਿੱਚ ਪ੍ਰਵਾਨਤ ਹੁੰਦੀ ਹੈ। ਇਹ ਉਸ ਖਿੱਤੇ ਦੀਆਂ ਵੱਖ-ਵੱਖ ਪ੍ਰਚਲਤ ਭਾਸ਼ਾਈ ਰੂਪਾਂ ਦਾ ਸਾਂਝਾ ਅਤੇ ਸਰਬ ਪ੍ਰਵਾਨਤ ਰੂਪ ਹੁੰਦਾ ਹੈ। ਇਸ ਵਿੱਚ "ਟਕਸਾਲੀ", ਸ਼ਬਦ ਸਿੱਕਿਆਂ ਦੀ ਟਕਸਾ ...

                                               

ਤਾਮਿਲ ਲਿਪੀ

ਤਮਿਲ ਲਿਪੀ ਇੱਕ ਅਬੂਗੀਦਾ ਲਿਪੀ ਹੈ ਜੋ ਭਾਰਤ, ਸ੍ਰੀ ਲੰਕਾ ਅਤੇ ਮਲੇਸ਼ੀਆ ਵਿੱਚ ਤਮਿਲ ਲੋਕਾਂ ਦੁਆਰਾ ਤਮਿਲ ਭਾਸ਼ਾ ਲਿਖਣ ਲਈ ਵਰਤੀ ਜਾਂਦੀ ਹੈ। ਇਸ ਦੀ ਵਰਤੋਂ ਪੂਜਾ ਦੀ ਭਾਸ਼ਾ ਸੰਸਕ੍ਰਿਤ ਨੂੰ ਲਿਖਣ ਲਈ ਵੀ ਕੀਤੀ ਜਾਂਦੀ ਹੈ ਜਿਸ ਲਈ ਇਸ ਵਿੱਚ ਕੁਝ ਵਿਸ਼ੇਸ਼ ਵਰਣਾਂ ਅਤੇ ਧੁਨਾਤਮਕ ਚਿੰਨ੍ਹਾਂ ਦੀ ਵਰਤੋਂ ਕੀ ...

                                               

ਨੇਪਾਲ ਭਾਸ਼ਾ

ਨੇਪਾਲ ਭਾਸ਼ਾ ਨੇਪਾਲ ਦੀ ਇੱਕ ਪ੍ਰਮੁੱਖ ਭਾਸ਼ਾ ਹੈ। ਇਹ ਭਾਸ਼ਾ ਚੀਨੀ-ਤਿੱਬਤੀ ਭਾਸ਼ਾ-ਪਰਵਾਰ ਦੇ ਅੰਤਰਗਤ ਤਿੱਬਤੀ-ਬਰਮੇਲੀ ਸਮੂਹ ਵਿੱਚ ਸੰਯੋਜਿਤ ਹੈ। ਇਹ ਦੇਵਨਾਗਰੀ ਲਿਪੀ ਵਿੱਚ ਵੀ ਲਿਖੀ ਜਾਣ ਵਾਲੀ ਇੱਕ ਮਾਤਰ ਚੀਨੀ-ਤਿੱਬਤੀ ਭਾਸ਼ਾ ਹੈ। ਇਹ ਭਾਸ਼ਾ ਦੱਖਣ ਏਸ਼ੀਆ ਦੀ ਸਭ ਤੋਂ ਪ੍ਰਾਚੀਨ ਇਤਹਾਸ ਵਾਲੀ ਤਿੱਬਤ ...

                                               

ਪੁਆਧੀ ਉਪਭਾਸ਼ਾ

ਜ਼ਿਲ੍ਹਾ ਰੋਪੜ, ਪਟਿਆਲੇ ਦਾ ਪੂਰਬੀ ਹਿੱਸਾ, ਜ਼ਿਲਾ ਸੰਗਰੂਰ ਦੇ ਮਲੇਰਕੋਟਲਾ ਦਾ ਖੇਤਰ, ਸਤਲੁਜ ਦੇ ਨਾਲ ਲੱਗਦੀ ਜ਼ਿਲ੍ਹਾ ਲੁਧਿਆਣੇ ਦੀ ਗੁੱਠ, ਅੰਬਾਲੇ ਦਾ ਥਾਣਾ ਸਦਰ ਵਾਲਾ ਪਾਸਾ ਅਤੇ ਜ਼ਿਲ੍ਹਾ ਜੀਂਦ ਦੇ ਕੁਝ ਪਿੰਡ।

                                               

ਭਾਸ਼ਾ ਅਤੇ ਸਭਿਆਚਾਰ

ਭਾਸ਼ਾ ਅਤੇ ਸਭਿਆਚਾਰ ਭਾਸ਼ਾ ਤੇ ਸਭਿਆਚਾਰ ਦੋਵੇਂ ਮਨੁੱਖ ਦੁਆਰਾ ਸਿਰਜੇ ਅਜਿਹੇ ਸਿਸਟਮ ਹਨ ਜੋ ਇੱਕ ਦੂਜੇ ਤੋਂ ਬਿਨਾ ਅਸੰਭਵ ਹਨ। ਇਹ ਦੋਨੋਂ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਪ੍ਰਭਾਵਿਤ ਹੁੰਦੇ ਹਨ।ਇਹਨਾ ਦੋਵਾਂ ਦੀ ਸਿਰਜਣ ਪਰਕਿਰਿਆ ਵਿੱਚ ਮਨੁੱਖੀ ਅਵਚੇਤਨ ਦਾ ਰੋਲ ਹੁੰਦਾ ਹੈ। ਭਾਸ਼ਾ ਤੋਂ ਬਿਨਾ ਕ ...

                                               

ਮਲਵਈ

ਮਲਵਈ ਉਪ-ਬੋਲੀ ਸਤਲੁਜ ਦੇ ਪਾਰਲੇ ਇਲਾਕੇ ਜਿਵੇਂ ਫ਼ਿਰੋਜ਼ਪੁਰ, ਲੁਧਿਆਣਾ, ਪਟਿਆਲਾ, ਫ਼ਰੀਦਕੋਟ, ਬਠਿੰਡਾ, ਮਾਨਸਾ, ਮੋਗਾ ਅਤੇ ਸੰਗਰੂਰ ਦੇ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ। ਇੱਥੇ ਵ ਦੀ ਥਾਂ ਤੇ ਮ ਵਰਤਿਆ ਜਾਂਦਾ ਹੈ। ਜਿਵੇਂ ਤੀਵੀਂ ਨੂੰ ਤੀਮੀ ਅਤੇ ਜਾਵਾਂਗਾ ਨੂੰ ਜਾਮਾਗਾ ਆਦਿ। ਦਰਿਆਵਾਂ, ਪਹਾੜਾਂ ਅਤੇ ...

                                               

ਮਾਝੀ

ਮਾਝੀ ਇਹ ਪੰਜਾਬੀ ਬੋਲੀ ਦੀ ਉਪਬੋਲੀ ਹੈ। ਇਹ ਲਾਹੌਰ,ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਵਿੱਚ ਬੋਲੀ ਜਾਂਦੀ ਹੈ। ਦਰਿਆਵਾਂ, ਪਹਾੜਾਂ ਅਤੇ ਬਿਖੜੇ ਰਾਹਾਂ ਦੇ ਪਾਰ ਲੋਕਾਂ ਦੀ ਬੋਲੀ ਵਿੱਚ ਉੱਚਾਰਨ ਤੇ ਸਬਦਾਵਲੀ ਪੱਖੋਂ ਛੋਟਾ-ਮੋਟਾ ਅੰਤਰ ਆ ਜਾਂਦਾ ਹੈ। ਇਸ ਤਰ੍ਹਾਂ ਦੇ ਅੰਤਰਾਂ ਕਾਰਨ ਇਕੋ ਭਾਸ਼ਾ ਦੇ ਜੋ ਵੱਖ ...

                                               

ਯੂਨਾਨੀ ਸਾਹਿਤ

ਯੂਨਾਨੀ ਸਾਹਿਤ ਯੂਨਾਨੀ ਭਾਸ਼ਾ ਵਿੱਚ ਪ੍ਰਾਚੀਨ ਕਾਲ ਤੋਂ ਲੈਕੇ ਆਧੁਨਿਕ ਕਾਲ ਵਿੱਚ ਲਿਖੇ ਸਾਹਿਤ ਨੂੰ ਕਿਹਾ ਜਾਂਦਾ ਹੈ। ਪ੍ਰਾਚੀਨ ਯੂਨਾਨੀ ਸਾਹਿਤ ਇੱਕ ਪੁਰਾਤਨ ਯੂਨਾਨੀ ਬੋਲੀ ਵਿੱਚ ਲਿਖਿਆ ਗਿਆ ਸੀ। ਇਹ ਸਾਹਿਤ ਸਭ ਤੋਂ ਪੁਰਾਣੀ ਲਿਖਤੀ ਰਵਾਇਤਾਂ ਤੋਂ ਤਕਰੀਬਨ ਪੰਜਵੀਂ ਸਦੀ ਤਕ ਕਾਰਜਸ਼ੀਲ ਰਹਿੰਦਾ ਹੈ। ਇਸ ...

                                               

ਸਕਾਟਿਸ਼ ਗੌਲਿਕ

ਸਕਾਟਿਸ਼ ਗੌਲਿਕ, ਜਿਸ ਨੂੰ ਕਦੇ ਗੌਲਿਕ ਵੀ ਕਿਹਾ ਜਾਂਦਾ ਸੀ, ਇਕ ਕੈਲਟੀ ਭਾਸ਼ਾ ਹੈ ਜਿਸ ਦਾ ਆਰੰਭ ਸਕਾਟਲੈਂਡ ਵਿੱਚ ਵਿਚ ਹੋਇਆ। ਕੈਲਟੀ ਭਾਸ਼ਾ ਦੀ ਸ਼ਾਖਾ ਗੋਇਡਲਿਕ ਭਾਸ਼ਾਵਾਂ ਵਿਚੋਂ ਇੱਕ ਗੌਲਿਕ ਦਾ ਜਨਮ ਆਇਰਿਸ਼ ਦੀ ਭਾਸ਼ਾ ਵਾਂਗ ਮੱਧ ਆਇਰਿਸ਼ ਵਿੱਚ ਹੋਇਆ। ਯੂਨਾਇਟਡ ਕਿੰਗਡਮ ਦੀ 2011 ਦੀ ਜਨਗਣਨਾ ਅਨੁਸ ...

                                               

ਸ਼ਬਦੀ ਅਤੇ ਲਾਖਣਿਕ ਭਾਸ਼ਾ

ਸ਼ਬਦੀ ਜਾਂ ਸ਼ਾਬਦਿਕ ਅਤੇ ਲਾਖਣਿਕ ਭਾਸ਼ਾ, ਭਾਸ਼ਾ ਵਿਸ਼ਲੇਸ਼ਣ ਦੇ ਕੁਝ ਖੇਤਰਾਂ ਵਿੱਚ ਕੀਤਾ ਜਾਣ ਵਾਲਾ ਇੱਕ ਵਖਰੇਵਾਂ ਹੈ। ਸ਼ਾਬਦਿਕ ਭਾਸ਼ਾ ਗੱਲਬਾਤ ਦੌਰਾਨ ਵਰਤੇ ਜਾ ਰਹੇ ਸ਼ਬਦਾਂ ਦਾ ਆਪਣੀ ਐਨ ਸਹੀ ਕੋਸ਼ਗਤ ਪਰਿਭਾਸ਼ਾ ਅਨੁਸਾਰ ਪ੍ਰਯੋਗ ਹੁੰਦਾ ਹੈ। ਲਾਖਣਿਕ ਜਾਂ ਅਲੰਕਾਰਕ ਭਾਸ਼ਾ ਪਰਿਭਾਸ਼ਾ ਤੋਂ ਹਟਕੇ ਇ ...

                                               

ਅਰਬੀ ਮਾਰੂਥਲ

ਅਰਬੀ ਮਾਰੂਥਲ ਪੱਛਮੀ ਏਸ਼ੀਆ ਵਿੱਚ ਸਥਿਤ ਹੈ। ਇਹ ਇੱਕ ਵਿਸ਼ਾਲ ਰੇਗਿਸਤਾਨੀ ਬੀਆਬਾਨ ਹੈ ਜੋ ਯਮਨ ਤੋਂ ਲੈ ਕੇ ਫ਼ਾਰਸੀ ਖਾੜੀ ਅਤੇ ਓਮਾਨ ਤੋਂ ਲੈ ਕੇ ਜਾਰਡਨ ਅਤੇ ਇਰਾਕ ਤੱਕ ਫੈਲੀ ਹੋਈ ਹੈ। ਇਹ ਅਰਬ ਪਰਾਇਦੀਪ ਦੇ ਜ਼ਿਆਦਾਤਰ ਹਿੱਸੇ ਉੱਤੇ ਕਾਬਜ਼ ਹੈ; ਇਸ ਦਾ ਖੇਤਰਫਲ ਲਗਭਗ 2.330.000 ਵਰਗ ਕਿ.ਮੀ. ਹੈ। ਇਸ ...

                                               

ਆਤਸ਼ੀ ਚਟਾਨ

ਆਤਸ਼ੀ ਚਟਾਨ ਤਿੰਨ ਪ੍ਰਮੁੱਖ ਚਟਾਨ ਕਿਸਮਾਂ ਵਿੱਚੋਂ ਇੱਕ ਹੈ; ਬਾਕੀ ਦੋ ਗਾਦ-ਭਰੀ ਚਟਾਨਾਂ ਅਤੇ ਰੂਪਾਂਤਰਕ ਚਟਾਨਾਂ ਹਨ। ਇਹ ਚਟਾਨਾਂ ਤਰਲ ਮਾਦੇ ਜਾਂ ਲਾਵਾ ਦੇ ਠੰਡੇ ਹੋਣ ਅਤੇ ਬਾਅਦ ਵਿੱਚ ਜੰਮਣ ਕਰ ਕੇ ਬਣਦੇ ਹਨ। ਇਹ ਰਵੇਦਾਰ ਜਾਂ ਗ਼ੈਰ-ਰਵੇਦਾਰ ਹੋ ਸਕਦੇ ਹਨ; ਜਾਂ ਤਾ ਇਹ ਸਤ੍ਹਾ ਦੇ ਉੱਤੇ ਦਖ਼ਲੀ ਚਟਾਨਾਂ ...

                                               

ਆਰਕਟਿਕ

ਆਰਕਟਿਕ ਧਰਤੀ ਦੇ ਸਭ ਤੋਂ ਉੱਤਰੀ ਹਿੱਸੇ ਵਿੱਚ ਸਥਿਤ ਇੱਕ ਧਰੁਵੀ ਖੇਤਰ ਹੈ। ਇਸ ਵਿੱਚ ਆਰਕਟਿਕ ਮਹਾਂਸਾਗਰ ਅਤੇ ਕੈਨੇਡਾ, ਰੂਸ, ਡੈੱਨਮਾਰਕ, ਨਾਰਵੇ, ਸੰਯੁਕਤ ਰਾਜ, ਸਵੀਡਨ, ਫ਼ਿਨਲੈਂਡ ਅਤੇ ਆਈਸਲੈਂਡ ਦੇ ਹਿੱਸੇ ਸ਼ਾਮਲ ਹਨ। ਆਰਕਟਿਕ ਖੇਤਰ ਵਿੱਚ ਇੱਕ ਵਿਸ਼ਾਲ ਬਰਫ਼ ਨਾਲ਼ ਢੱਕਿਆ ਸਮੁੰਦਰ ਹੈ ਜਿਸ ਦੁਆਲੇ ਰੁ ...

                                               

ਆਰਕਟਿਕ ਮਹਾਂਸਾਗਰ

ਧਰਤੀ ਦੇ ਉੱਤਰੀ ਗੋਲਾਰਧ ਵਿੱਚ ਸਥਿਤ ਉੱਤਰੀ ਧਰੁਵੀ ਮਹਾਸਾਗਰ ਜਾਂ ਆਰਕਟਿਕ ਮਹਾਸਾਗਰ, ਜਿਸਦਾ ਵਿਸਥਾਰ ਜ਼ਿਆਦਾਤਰ ਆਰਕਟਿਕ ਉੱਤਰ ਧਰੁਵੀ ਖੇਤਰ ਵਿੱਚ ਹੈ। ਸੰਸਾਰ ਦੇ ਪੰਜ ਪ੍ਰਮੁੱਖ ਸਮੁੰਦਰੀ ਭਾਗਾਂ ਵਿੱਚੋਂ ਇਹ ਸਭ ਤੋਂ ਛੋਟਾ ਅਤੇ ਉਥਲਾ ਮਹਾਸਾਗਰ ਹੈ। ਅੰਤਰਰਾਸ਼ਟਰੀ ਪਾਣੀ ਸਰਵੇਖਣ ਸੰਗਠਨ ਇਸਨ੍ਹੂੰ ਇੱਕ ਮ ...

                                               

ਆਸਟਰੇਲੇਸ਼ੀਆ

ਆਸਟਰੇਲੇਸ਼ੀਆ ਓਸ਼ੇਨੀਆ ਦਾ ਇੱਕ ਖੇਤਰ ਹੈ ਜਿਸ ਵਿੱਚ ਆਸਟਰੇਲੀਆ, ਨਿਊਜ਼ੀਲੈਂਡ, ਨਿਊ ਗਿਨੀ ਦਾ ਟਾਪੂ ਅਤੇ ਪ੍ਰਸ਼ਾਂਤ ਮਹਾਂਸਾਗਰ ਵਿਚਲੇ ਗੁਆਂਢੀ ਟਾਪੂ ਸ਼ਾਮਲ ਹਨ। ਇਸ ਪਦ ਦੀ ਘਾੜਤ ਸ਼ਾਰਲਸ ਡੇ ਬ੍ਰੋਜ਼ ਨੇ Histoire des navigations aux terres australes ਵਿੱਚ ਕੀਤੀ। ਇਹ ਘਾੜਤ ਉਸਨੇ ਲਾਤੀਨੀ ਲਈ ...

                                               

ਇੰਗਲਿਸ਼ ਚੈਨਲ

ਇੰਗਲਿਸ਼ ਚੈਨਲ ਜਿਸ ਨੂੰ ਸਿਰਫ਼ ਚੈਨਲ ਵੀ ਕਿਹਾ ਜਾਂਦਾ ਹੈ, ਪਾਣੀ ਦਾ ਪਿੰਡ ਹੈ ਜੋ ਦੱਖਣੀ ਇੰਗਲੈਂਡ ਨੂੰ ਉੱਤਰੀ ਫਰਾਂਸ ਤੋਂ ਵੱਖ ਕਰਦਾ ਹੈ ਅਤੇ ਉੱਤਰੀ ਸਾਗਰ ਦੇ ਦੱਖਣੀ ਹਿੱਸੇ ਨੂੰ ਐਟਲਾਂਟਿਕ ਮਹਾਂਸਾਗਰ ਨਾਲ ਜੋੜਦਾ ਹੈ। ਇਹ ਦੁਨੀਆ ਦਾ ਸਭ ਤੋਂ ਬਿਹਤਰ ਸ਼ਿਪਿੰਗ ਖੇਤਰ ਹੈ। ਇਹ ਲਗਭਗ 560 kਮੀ 1.840.0 ...

                                               

ਐਮੰਡਸਨ ਸਮੁੰਦਰ

ਐਮੰਡਸਨ ਸਮੁੰਦਰ ਪੱਛਮੀ ਅੰਟਾਰਕਟਿਕਾ ਵਿੱਚ ਮੈਰੀ ਬਿਰਡ ਲੈਂਡ ਦੇ ਤੱਟ ਤੋਂ ਪਰ੍ਹਾਂ ਦੱਖਣੀ ਮਹਾਂਸਾਗਰ ਦੀ ਇੱਕ ਸ਼ਾਖਾ ਹੈ। ਇਸ ਦੀਆਂ ਹੱਦਾਂ ਪੂਰਬ ਵੱਲ ਥਰਸਟਨ ਟਾਪੂ ਦੇ ਉੱਤਰ-ਪੱਛਮੀ ਸਿਰੇ, ਕੇਪ ਫ਼ਲਾਇੰਗ ਫ਼ਿਸ਼ ਅਤੇ ਪੱਛਮ ਵੱਲ ਸਿਪਲ ਟਾਪੂ ਉੱਤੇ ਕੇਪ ਡਾਰਟ ਨਾਲ਼ ਲੱਗਦੀਆਂ ਹਨ। ਕੇਪ ਫ਼ਲਾਇੰਗ ਫ਼ਿਸ਼ ਦ ...

                                               

ਓਸ਼ੇਨੀਆ

ਓਸ਼ੇਨੀਆ ਤਪਤ-ਖੰਡੀ ਪ੍ਰਸ਼ਾਂਤ ਮਹਾਂਸਾਗਰ ਦੇ ਟਾਪੂਆਂ ਦੁਆਲੇ ਕੇਂਦਰਤ ਇੱਕ ਖੇਤਰ ਹੈ। ਕਿ ਓਸ਼ੇਨੀਆ ਕਿਸ-ਕਿਸ ਦਾ ਬਣਿਆ ਹੋਇਆ ਹੈ ਬਾਰੇ ਵਿਚਾਰ ਦੱਖਣੀ ਪ੍ਰਸ਼ਾਂਤ ਦੇ ਜਵਾਲਾਮੁਖੀ ਟਾਪੂ ਅਤੇ ਮੂੰਗੀਆ-ਪ੍ਰਵਾਲਟਾਪੂ ਤੋਂ ਲੈ ਕੇ ਏਸ਼ੀਆ ਅਤੇ ਅਮਰੀਕਾ ਗਭਲੇ ਕੁੱਲ ਟਾਪੂਵਾਦੀ ਖੇਤਰ ਤੱਕ ਬਦਲਦੇ ਹਨ। ਇਸ ਸ਼ਬਦ ਨ ...

                                               

ਕਾਂਗੋ ਦਰਿਆ

ਕਾਂਗੋ ਦਰਿਆ ਅਫ਼ਰੀਕਾ ਦਾ ਇੱਕ ਦਰਿਆ ਹੈ ਅਤੇ ਦੁਨੀਆ ਦਾ ਸਭ ਤੋਂ ਡੂੰਘਾ ਦਰਿਆ ਹੈ ਜਿਸਦੀਆਂ ਡੂੰਘਾਕਈ ਵਾਰ 220 ਮੀਟਰ ਤੋਂ ਵੀ ਜ਼ਿਆਦਾ ਹਨ। ਸਮੁੰਦਰ ਵਿੱਚ ਪਾਣੀ ਡੇਗਣ ਦੀ ਮਾਤਰਾ ਵਜੋਂ ਇਹ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਦਰਿਆ ਹੈ ਅਤੇ ਇਸ ਦੀ 4.700 ਕਿਲੋਮੀਟਰ ਦੀ ਲੰਬਾਈ ਇਸਨੂੰ ਦੁਨੀਆ ਦਾ ਨੌਵਾਂ ਸਭ ...

                                               

ਕਾਵੇਰੀ ਦਰਿਆ ਦੇ ਪਾਣੀਆਂ ਦਾ ਵਿਵਾਦ

ਕਾਵੇਰੀ ਦਰਿਆ ਆਪਣੇ ਪਾਣੀਆਂ ਦੀ ਵੰਡ ਕਾਰਨ ਭਾਰਤ ਦੇ ਤਾਮਿਲਨਾਡੂ ਤੇ ਕਰਨਾਟਕ ਰਾਜਾਂ ਵਿੱਚ ਗੰਭੀਰ ਵਿਵਾਦ ਦਾ ਕਾਰਨ ਰਿਹਾ ਹੈ।ਇਸ ਵਿਵਾਦ ਦਾ ਬੀਜ ੧੮੯੨ ਤੇ ੧੯੨੪ ਦੌਰਾਨ ਸੂਬਾ ਮਦਰਾਸ ਤੇ ਮੈਸੂਰ ਰਾਜਵਾੜੀ ਰਿਆਸਤ ਦੇ ਆਪਸੀ ਸਮਝੌਤੇ ਦੇ ਨਾਲ ਹੀ ਬੀਜਿਆ ਗਿਆ। ੮੦੨ ਕਿ.ਮੀ. ਲੰਬਾ ਕਾਵੇਰੀ ਦਰਿਆ ਦਾ ੪੪੦੦੦ ਵ ...

                                               

ਕੁਦਰਤੀ ਤਬਾਹੀ

ਕੁਦਰਤੀ ਤਬਾਹੀ ਭੁਚਾਲ ਹੜ੍ਹ ਮੁੱਖ ਮੇਨੂ ਖੋਲ੍ਹੋ ਵਿਕੀਪੀਡੀਆ ਖੋਜ ਕੁਦਰਤੀ ਤਬਾਹੀ ਕਿਸੇ ਹੋਰ ਭਾਸ਼ਾ ਵਿੱਚ ਪੜ੍ਹੋ ਇਸ ਪੇਜ ਨੂੰ ਦੇਖੋ ਸੰਪਾਦਿਤ ਕਰੋ ਹੋਰ ਵਰਤੋਂ ਲਈ, ਕੁਦਰਤੀ ਆਫ਼ਤ ਵੇਖੋ. 2009 ਵਿੱਚ ਮੈਰੀਲੈਂਡ ਵਿੱਚ ਇੱਕ ਬਰਫੀਲੇ ਤੂਫਾਨ ਇੱਕ ਰੱਸੀ ਬਵੰਡਰ ਇਸ ਦੇ ਉੱਡਦੇ ਹੋਏ ਪੜਾਅ ਵਿੱਚ Tecumseh, ...

                                               

ਕੋਰੋ ਸਾਗਰ

ਕੋਰੋ ਸਾਗਰ ਜਾਂ ਕੋਰੋ ਦਾ ਸਾਗਰ ਪ੍ਰਸ਼ਾਂਤ ਮਹਾਂਸਾਗਰ ਵਿਚਲਾ ਇੱਕ ਸਮੁੰਦਰ ਹੈ ਜੋ ਪੱਛਮ ਵੱਲ ਵਿਤੀ ਲੇਵੂ ਟਾਪੂ, ਫ਼ਿਜੀ ਅਤੇ ਪੂਰਬ ਵੱਲ ਲਾਊ ਟਾਪੂ ਵਿਚਕਾਰ ਫ਼ਿਜੀਆਈ ਟਾਪੂ-ਸਮੂਹ ਵਿੱਚ ਸਥਿਤ ਹੈ। ਇਹਦਾ ਨਾਂ ਕੋਰੋ ਟਾਪੂ ਮਗਰ ਪਿਆ ਹੈ।

                                               

ਖਜੁਰਾਹੋ

ਖਜੁਰਾਹੋ ਭਾਰਤ ਦੇ ਮੱਧ ਪ੍ਰਦੇਸ਼ ਰਾਜ ਚ ਹਿੰਦੂ ਅਤੇ ਜੈਨ ਮੰਦਰਾਂ ਦਾ ਇੱਕ ਸਮੂਹ ਹੈ। ਨਵੀਂ ਦਿੱਲੀ ਤੋਂ ਲਗਭਗ 620 ਕਿਲੋਮੀਟਰ ਦਖਣ ਪੂਰਬ ਵਿੱਚ ਹੈ। ਖਜੁਰਾਹੋ ਦੇ ਮੰਦਿਰਾਂ ਦਾ ਸਮੂਹ ਯੂਨੈਸਕੋ ਦੁਆਰਾ ਵਿਸ਼ਵ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਿਲ ਕੀਤਾ ਗਿਆ। ਇਹ ਮੰਦਰ ਆਪਣੇ ਨਗਾੜਾ ਸ਼ੈਲੀ ਦੇ ਆਰਕੀਟੈਕਚਰ ਅ ...

                                               

ਖਾੜੀ

ਖਾੜੀ ਕਿਸੇ ਮਹਾਂਸਗਰ ਜਾਂ ਸਾਗਰ ਨਾਲ਼ ਜੁੜਿਆ ਹੋਇਆ ਇੱਕ ਵੱਡਾ ਜਲ-ਪਿੰਡ ਹੁੰਦੀ ਹੈ ਜੋ ਕਿ ਨੇੜਲੀ ਜ਼ਮੀਨ ਦੇ ਕੁਝ ਛੱਲਾਂ ਰੋਕਣ ਅਤੇ ਕਈ ਵਾਰ ਹਵਾਵਾਂ ਘਟਾਉਣ ਕਾਰਨ ਬਣੇ ਭੀੜੇ ਲਾਂਘੇ ਨਾਲ਼ ਬਣਦੀ ਹੈ। ਕਈ ਵਾਰ ਇਹ ਝੀਲਾਂ ਜਾਂ ਟੋਭਿਆਂ ਦਾ ਲਾਂਘਾ ਵੀ ਹੁੰਦੀ ਹੈ। ਇੱਕ ਵੱਡੀ ਖਾੜੀ ਨੂੰ ਖ਼ਲੀਜ, ਗਲਫ਼, ਸਾਗ ...

                                               

ਗਰਮ ਪਾਣੀ ਦੇ ਚਸ਼ਮੇ

ਗਰਮ ਪਾਣੀ ਦੇ ਚਸ਼ਮੇ ਉੱਬਲਦੇ ਤੇ ਭਾਫ਼ਾਂ ਛੱਡਦੇ ਪਾਣੀ ਦੀਆਂ ਧਾਰਾਵਾਂ ਨੂੰ ਕਹਿੰਦੇ ਹਨ। ਇਹ ਧਰਤੀ ਦੀ ਸਤਹ ਤੋਂ ਉੱਪਰ ਵੱਲ ਨੂੰ ਫੁੱਟਦੀਆਂ ਹਨ। ਜਦੋਂ ਧਰਤੀ ਹੇਠਲਾ ਪਾਣੀ ਕੁਝ ਗਰਮ ਚੱਟਾਨਾਂ ਦੇ ਕਾਰਨ ਗਰਮ ਹੋ ਕੇ ਉੱਬਲਣਾਂ ਸ਼ੁਰੂ ਹੋ ਜਾਂਦਾ ਹੈ ਤੇ ਭਾਫ਼ ਬਣ ਕੇ ਚੱਟਾਨਾਂ ਵਿੱਚ ਹੀ ਰਸਤਾ ਪੈਦਾ ਕਰ ਕੇ ...

                                               

ਚਟਾਨ

ਭੂ-ਵਿਗਿਆਨ ਵਿੱਚ, ਚਟਾਨ ਧਰਤੀ ਦੀ ਉੱਪਰਲੀ ਤਹਿ ਜਾਂ ਧਰਤੀ ਦੀ ਪੇਪੜੀ ਵਿੱਚ ਮਿਲਣ ਵਾਲੇ ਪਦਾਰਥਾਂ ਨੂੰ ਕਹਿੰਦੇ ਹਨ, ਚਾਹੇ ਉਹ ਗਰੇਨਾਈਟ ਅਤੇ ਬਾਲੁਕਾ ਪੱਥਰ ਦੀ ਤਰ੍ਹਾਂ ਕਠੋਰ ਪ੍ਰਕਿਰਤੀ ਦੇ ਹੋਣ ਜਾਂ ਚਾਕ ਜਾਂ ਰੇਤ ਦੀ ਤਰ੍ਹਾਂ ਕੋਮਲ; ਚਾਕ ਅਤੇ ਚੂਨਾ ਪੱਥਰ ਦੀ ਤਰ੍ਹਾਂ ਦਾਖ਼ਲਯੋਗ ਹੋਣ ਜਾਂ ਸਲੇਟ ਦੀ ਤਰ ...

                                               

ਛਿੱਜਣ

ਛਿੱਜਣ ਚਟਾਨਾਂ ਦੇ ਕਟਾਅ ਅਤੇ ਟੁਟਣ-ਭੱਜਣ ਜਾਂ ਨਖੇੜੇ ਨੂੰ ਛਿੱਜਣ ਕਹਿੰਦੇ ਹਨ। ਜਮੀਨ ਦੀ ਸਤਹ ਤੇ ਛਿੱਜਣ ਇੱਕ ਸਰਬਵਿਆਪਕ ਕਾਰਜ ਹੈ। ਚਟਾਨਾਂ ਭਾਵੇਂ ਕਿਨੀਆਂ ਵੀ ਗੁੱਟ ਅਤੇ ਅਹਿੱਲ ਹੋਣ ਪਰ ਛਿੱਜਣ ਤੋਂ ਨਹੀਂ ਬਚ ਸਕਦੀ। ਜ਼ਮੀਨ ਦੀ ਸਤਹ ਤੇ ਆਈ ਚਟਾਨ ਵਾਯੂਮੰਡਲ ਤੇ ਨਮੀ ਆਦਿ ਦੀ ਮਾਰ ਤੋਂ ਬਚ ਨਹੀਂ ਸਕਦੀ। ...

                                               

ਜਗ ਮੰਦਿਰ

ਜਗ ਮੰਦਿਰ ਪਿਛੋਲਾ ਝੀਲ ਉੱਪਰਲੇ ਟਾਪੂ ਉੱਪਰ ਬਣਿਆ ਇੱਕ ਮੰਦਿਰ ਹੈ। ਇਸਨੂੰ ਗਾਰਡਨ ਪੈਲੇਸ ਝੀਲ ਅਤੇ ਸੁਨਿਹਰੀ ਬਾਗ ਵਾਲਾ ਭਵਨ ਵੀ ਕਹਿੰਦੇ ਹਨ। ਇਹ ਭਵਨ ਰਾਜਸਥਾਨ ਦੇ ਉਦੈਪੁਰ ਵਿੱਚ ਹੈ। ਇਸਦੀ ਉਸਾਰੀ ਮੇਵਾੜ ਰਾਜਵੰਸ਼ ਦੇ ਸਿਸੋਦੀਆ ਰਾਜਪੂਤਾਂ ਨੇ ਕਾਰਵਾਈ ਸੀ। ਉਸਾਰੀ 1551 ਵਿੱਚ ਮਹਾਰਾਣਾ ਅਮਰ ਸਿੰਘ ਨੇ ...

                                               

ਜਗਦੀਸ਼ ਮੰਦਿਰ

ਜਗਦੀਸ਼ ਮੰਦਿਰ ਰਾਜਸਥਾਨ ਦੇ ਉਦੈਪੁਰ ਵਿੱਚ ਇੱਕ ਮੰਦਿਰ ਹੈ। ਇਹ ਆਕਾਰ ਪੱਖੋਂ ਬਹੁਤ ਵੱਡਾ ਹੈ, ਇਸਲਈ ਇੱਥੇ ਆਣ ਵਾਲੇ ਹਰ ਸੈਲਾਨੀ ਲਈ ਇਹ ਖਿੱਚ ਦਾ ਕੇਂਦਰ ਰਹਿੰਦਾ ਹੈ। ਇਸ ਨੂੰ ਪਹਿਲਾਂ ਜਗਨਨਾਥ ਰਾਏ ਦਾ ਮੰਦਿਰ ਆਖਿਆ ਜਾਂਦਾ ਸੀ ਪਰ ਹੁਣ ਇਸਨੂੰ ਜਗਦੀਸ਼-ਜੀ ਦਾ ਮੰਦਿਰ ਕਹਿੰਦੇ ਹਨ। ਮੰਦਿਰ ਬਹੁਤ ਉੱਚਾਈ ਉ ...

                                               

ਜਲਮੰਡਲ

ਜਲਮੰਡਲ ਦਾ ਅਰਥ ਕਿਸੇ ਗ੍ਰਹਿ ਦੇ ਕੁੱਜਲ ਪੁੰਜ ਤੋਂ ਹੁੰਦਾ ਹੈ ਚਾਹੇ ਉਹ ਉਸ ਦੇ ਥੱਲੇ, ਅੰਦਰ, ਉੱਤੇ ਕਿੱਤੇ ਵੀ ਕਿਸੇ ਵੀ ਰੂਪ ਵਿੱਚ ਹੋਵੇ। ਪ੍ਰਿਥਵੀ ਦੀ ਸਤ੍ਹਾ ਉੱਤੇ ਇਹ ਮਹਾਸਾਗਰਾਂ, ਝੀਲਾਂ, ਨਦੀਆਂ, ਅਤੇ ਹੋਰ ਜਲਾਸ਼ਿਆਂ ਦੇ ਰੂਪ ਵਿੱਚ ਮੌਜੂਦ ਹੈ। ਪ੍ਰਿਥਵੀ ਦੀ ਸਤ੍ਹਾ ਦੇ ਕੁਲ ਖੇਤਰਫਲ ਦੇ ਲਗਭਗ 75 ...

                                               

ਜਾਵਾ ਸਾਗਰ

ਜਾਵਾ ਸਾਗਰ ਸੁੰਦਾ ਪਰਬਤ-ਭਾਗ ਉਤਲਾ ਇੱਕ ਵਿਸ਼ਾਲ ਪੇਤਲਾ ਸਮੁੰਦਰ ਹੈ। ਇਹ ਆਖ਼ਰੀ ਬਰਫ਼-ਯੁਗ ਦੇ ਅੰਤ ਵੇਲੇ ਸਮੁੰਦਰਾਂ ਦੇ ਤਲ ਵਧਣ ਕਰ ਕੇ ਬਣਿਆ ਸੀ। ਇਹ ਉੱਤਰ ਵੱਲ ਬੋਰਨੀਓ, ਦੱਖਣ ਵੱਲ ਜਾਵਾ, ਪੱਛਮ ਵੱਲ ਸੁਮਾਤਰਾ ਅਤੇ ਪੂਰਬ ਵੱਲ ਸੁਲਵੇਸੀ ਨਾਮਕ ਇੰਡੋਨੇਸੀਆਈ ਟਾਪੂਆਂ ਵਿਚਕਾਰ ਪੈਂਦਾ ਹੈ। ਕਾਰੀਮਾਤਾ ਜਲ ...

                                               

ਝਰਨਾ

ਝਰਨਾ ਉਹ ਥਾਂ ਹੁੰਦੀ ਹੈ ਜਿੱਥੇ ਕਿਸੇ ਦਰਿਆ ਜਾਂ ਨਾਲੇ ਦਾ ਪਾਣੀ ਇੱਕ ਖੜ੍ਹਵੇਂ ਗਿਰਾਅ ਜਾਂ ਉਤਾਰ ਉੱਤੋਂ ਵਹਿੰਦਾ ਹੈ। ਇਹ ਕਿਸੇ ਬਰਫ਼-ਤੋਦੇ ਜਾਂ ਹਿਮ-ਵਾਧਰੇ ਤੋਂ ਡਿੱਗਦੇ ਹੋਏ ਪਿਘਲੇ ਪਾਣੀ ਨਾਲ ਵੀ ਬਣ ਜਾਂਦਾ ਹੈ।

                                               

ਤਲਛਟੀ ਚਟਾਨ

ਤਲਛਟੀ ਚਟਾਨਾਂ ਜਾਂ ਗਾਦ-ਭਰੀਆਂ ਚਟਾਨਾਂ ਪਾਣੀ, ਹਵਾ ਜਾਂ ਬਰਫ਼ ਦੇ ਕਰ ਕੇ ਹੀ ਹੋਂਦ ਵਿੱਚ ਆਉਂਦੀਆ ਹਨ। ਇਹ ਸਾਰੇ ਆਤਸ਼ੀ ਚਟਾਨਾਂ ਨੂੰ ਤੋੜ ਕੇ, ਇਹਨਾਂ ਦਾ ਮਾਲ ਢੋ ਕੇ ਦੂਰ ਦੁਰੇਡੇ ਲਿਜਾ ਕੇ ਵਿਛਾ ਦਿੰਦੇ ਹਨ। ਇਹ ਚਟਾਨਾਂ ਹਮੇਸ਼ਾ ਕਿਸੇ ਪੂਰਬਲੀਆਂ ਚਟਾਨਾਂ ਦੇ ਸਮੂਹ ਦੇ ਛਿੱਜਣ ਅਤੇ ਖੁਰਨ ਕਰ ਕੇ ਬਣਦੀ ...

                                               

ਦਾ ਰਾਜ ਪੈਲੇਸ

ਰਾਜ ਪੈਲੇਸ ਜੈਪੁਰ ਰਾਜਸਥਾਨ ਵਿੱਚ ਸਥਿਤ ਭਾਰਤ ਦਾ, ਦੋ ਢਾਈ ਸਦੀਆਂ ਤੋ ਵੀ ਪੁਰਾਣਾ ਮਹਲਿ ਹੈ ਤੇ ਇਸਨੂੰ ਗ੍ਰੈੰਡ ਹੈਰਿਟੇਜ ਹੋਟਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ I ਭਾਰਤ ਸਰਕਾਰ ਦੁਆਰਾ ਇਸ ਹੋਟਲ ਨੂੰ" ਦਾ ਬੈਸਟ ਹੋਟਲ ਆਫ਼ ਇੰਡੀਆ” ਦਾ ਅਵਾਰਡ ਵੀ ਦਿੱਤਾ ਗਿਆ ਅਤੇ ਵੱਰਲਡ ਟਰੈਵਲ ਅਵਾਰਡਸ ਵੱਲੋਂ ਇਸ ਹੋਟ ...

                                               

ਦਾ ਰਾਮਬਾਗ ਪੈਲੇਸ

ਰਾਮਬਾਗ ਪੈਲੇਸ ਜੋਕਿ ਰਾਜਸਥਾਨ ਦੇ ਜੈਪੁਰ ਸ਼ਹਿਰ ਵਿੱਚ ਸਥਿਤ ਹੈ, ਇਹ ਜੈਪੁਰ ਦੇ ਮਹਾਰਾਜਾ ਦਾ ਪਹਿਲਾ ਨਿਵਾਸ ਸੀ ਅਤੇ ਹੁਣ ਇਹ ਜੈਪੁਰ ਸ਼ਹਿਰ ਦੀ ਦੀਵਾਰਾਂ ਦੇ ਬਾਹਰਲੇ ਪਾਸੇ ਤੋਂ 5 ਕਿਲੋਮੀਟਰ ਦੂਰ ਭਵਾਨੀ ਰੋਡ ਤੇ ਸਥਿਤ ਹੋਟਲ ਹੈ I

                                               

ਦੱਖਣੀ ਅਫਰੀਕਾ (ਭੂਗੋਲਿਕ ਖੇਤਰ)

ਦੱਖਣੀ ਅਫਰੀਕਾ ਅਫ਼ਰੀਕਾ ਮਹਾਂਦੀਪ ਦੇ ਦੱਖਣੀ ਸਿਰੇ ਤੇ ਇਕ ਦੇਸ਼ ਹੈ, ਜਿਸ ਵਿਚ ਕਈ ਵੱਖ-ਵੱਖ ਵਾਤਾਵਰਣ ਪ੍ਰਣਾਲੀਆਂ ਦੁਆਰਾ ਚਿੰਨ੍ਹਿਤ ਕੀਤਾ ਗਿਆ ਹੈ. ਅੰਤਰ-ਰਾਸ਼ਟਰੀ ਸਫਾਰੀ ਮੰਜ਼ਿਲ ਕਰੂਗਰ ਨੈਸ਼ਨਲ ਪਾਰਕ ਵੱਡੀ ਗੇਮ ਨਾਲ ਆਬਾਦੀ ਕਰ ਰਿਹਾ ਹੈ. ਪੱਛਮੀ ਕੇਪ ਸਟੇਲੇਨਬੋਸ਼ ਅਤੇ ਪਾਰਲ ਦੇ ਆਲੇ ਦੁਆਲੇ ਸਮੁੰਦ ...

                                               

ਦੱਖਣੀ ਧਰੁਵ

ਦੱਖਣ ਧਰੁਵ ਤੋਂ ਆਮ ਤੌਰ ਭੂਗੋਲਿਕ ਦੱਖਣ ਧਰੁਵ ਮੁਰਾਦ ਲਈ ਜਾਂਦੀ ਹੈ, ਜਦੋਂ ਕਿ ਦੱਖਣ ਧਰੁਵ ਕਈ ਪ੍ਰਕਾਰ ਦੇ ਹਨ। ਭੂਗੋਲਿਕ ਦੱਖਣ ਧਰੁਵ ਤੋਂ ਮੁਰਾਦ ਜ਼ਮੀਨ ਦਾ ਧੁਰ ਦੱਖਣ ਵਾਲਾ ਬਿੰਦੂ ਹੈ। ਇਹ ਅਜਿਹਾ ਬਿੰਦੂ ਹੈ ਜਿਸ ਤੋਂ ਤੁਸੀਂ ਜਿਸ ਤਰਫ ਵੀ ਚੱਲ ਪਓ ਤੁਸੀਂ ਉੱਤਰ ਦੇ ਵੱਲ ਹੀ ਜਾ ਰਹੇ ਹੋਵੋਗੇ। ਉੱਤਰੀ ...

                                               

ਧਰਤੀ

ਧਰਤੀ ਅੰਦਰੂਨੀ ਗ੍ਰਹਿਆਂ ਵਿੱਚੋਂ ਵੱਡਾ ਗ੍ਰਹਿ ਹੈ ਅਤੇ ਸਿਰਫ ਇਸ ਦੇ ਹੀ ਅੰਦਰ ਭੂ-ਵਿਗਿਆਨਕ ਸਰਗਰਮੀ ਚੱਲ ਰਹੀ ਹੈ। ਧਰਤੀ ਦਾ ਵਾਯੂ ਮੰਡਲ ਬਾਕੀ ਗ੍ਰਹਿਆਂ ਤੋਂ ਵੱਖਰਾ ਹੈ, ਕਿਉਂਕਿ ਇਥੇ ੨੧% ਆਕਸੀਜਨ ਮਿਲਦੀ ਹੈ। ਇਸਦਾ ਦਾ ਇੱਕ ਉਪਗ੍ਰਹਿ ਹੈ, ਚੰਦਰਮਾ। ਧਰਤੀ ਨੂੰ ਪ੍ਰਿਥਵੀ, ਪ੍ਰਿਥਵੀ ਗ੍ਰਹਿ ਸੰਸਾਰ, ਅਤੇ ...

                                               

ਧਰਤੀ ਦਾ ਚੁੰਬਕੀ ਖੇਤਰ

ਧਰਤੀ ਦਾ ਚੁੰਬਕੀ ਖੇਤਰ, ਨੂੰ ਜਿਓਮੈਗਨੈਟਿਕ ਫੀਲਡ ਵੀ ਕਿਹਾ ਜਾਂਦਾ ਹੈ, ਇਹ ਚੁੰਬਕੀ ਖੇਤਰ ਹੈ ਜੋ ਧਰਤੀ ਦੇ ਅੰਦਰਲੇ ਖੇਤਰ ਤੋਂ ਸਪੇਸ ਵਿੱਚ ਵਿਸਤ੍ਰਿਤ ਹੁੰਦਾ ਹੈ, ਜਿੱਥੇ ਇਹ ਸੂਰਜ ਤੋਂ ਆਉਣ ਵਾਲੇ ਚਾਰਜ ਵਾਲੇ ਕਣਾਂ ਦੀ ਇੱਕ ਸਟਰੀਮ, ਸੂਰਜੀ ਹਵਾ ਨਾਲ ਰਲ਼ ਜਾਂਦਾ ਹੈ। ਧਰਤੀ ਦੀ ਸਤਹ ਤੋਂ ਇਸ ਦੀ ਉਚਾਈ ਦ ...

                                               

ਪਰਿਵਰਤਿਤ ਚਟਾਨਾਂ

ਪਰਿਵਰਤਿਤ ਚਟਾਨਾਂ ਉਹ ਹਨ ਜਿਹਨਾਂ ਵਿੱਚ ਰਸਾਇਣਕ ਬਣਤਰ ਜਾਂ ਸ਼ਕਲ ਤਾਂ ਬਦਲ ਗਈ ਹੈ ਪਰ ਚਟਾਨ ਸਮੁਚੇ ਤੌਰ ਤੇ ਅਖੰਡ ਅਤੇ ਅਟੁਟ ਰਹੀਆਂ ਹਨ। ਚਟਾਨਾ ਵਿੱਚ ਇਹ ਤਬਦੀਲੀ ਭੌਤਿਕ ਵੀ ਹੋ ਸਕਦੀ ਹੈ ਅਤੇ ਰਸਾਇਣਕ ਵੀ। ਕਈ ਵਾਰੀ ਇਹ ਦੋਵੇਂ ਵੀ ਹੁੰਦੀਆਂ ਹਨ। ਇੱਕ ਖਣਿਜ ਦੂਜੀ ਵਿੱਚ ਤਬਦੀਲ ਹੋ ਜਾਂਦਾ ਹੈ। ਤਾਪ ਦੀ ...

                                               

ਪਹਾੜ

ਪਰਬਤ ਜਾਂ ਪਹਾੜ ਧਰਤੀ ਦੀ ਧਰਤੀ-ਸੱਤਾਹ ਉੱਤੇ ਕੁਦਰਤੀ ਰੂਪ ਵਲੋਂ ਉੱਚਾ ਉਠਾ ਹੋਇਆ ਹਿੱਸਾ ਹੁੰਦਾ ਹੈ, ਜੋ ਜਿਆਦਾਤਰ ਬਿਨਾਂ ਕਾਰਨੋਂ ਤਰੀਕੇ ਵਲੋਂ ਉੱਭਰਿਆ ਹੁੰਦਾ ਹੈ ਅਤੇ ਪਹਾੜੀ ਵਲੋਂ ਬਹੁਤ ਹੁੰਦਾ ਹੈ। ਪਹਾੜ ਜਿਆਦਾਤਰ ਇੱਕ ਲਗਾਤਾਰ ਸਮੂਹ ਵਿੱਚ ਹੁੰਦੇ ਹਨ। ਪਹਾੜ 4 ਪ੍ਰਕਰ ਦੇ ਹੁੰਦੇ ਹੈ: - ਭਰੋਂਥ ਪਰਵ ...

                                               

ਪ੍ਰਸ਼ਾਂਤ ਮਹਾਂਸਾਗਰ

ਪ੍ਰਸ਼ਾਂਤ ਮਹਾਸਾਗਰ ਅਮਰੀਕਾ ਅਤੇ ਏਸ਼ੀਆ ਵਿੱਚਕਾਰ ਸਥਿਤ ਮਹਾਸਾਗਰ ਹੈ, ਜੋ ਕਿ ਇਨ੍ਹਾਂ ਦੋਵਾਂ ਮਹਾਦੀਪਾਂ ਨੂੰ ਵੱਖਰਾ ਕਰਦਾ ਹੈ। ਇਹ ਸੰਸਾਰ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਗਹਿਰਾ ਮਹਾਸਾਗਰ ਹੈ। ਮੁਕਾਬਲਤਨ ਭੂਗੋਲਿਕ ਪੜ੍ਹਾਈ ਵਲੋਂ ਪਤਾ ਚੱਲਦਾ ਹੈ ਕਿ ਇਸ ਮਹਾਸਾਗਰ ਵਿੱਚ ਧਰਤੀ ਦਾ ਭਾਗ ਘੱਟ ਅਤੇ ਪੰਨ ਖੇ ...

                                               

ਫਤੇਹ ਸਾਗਰ ਝੀਲ

ਫਤੇਹ ਸਾਗਰ ਝੀਲ ਭਾਰਤੀ ਰਾਜ ਰਾਜਸਥਾਨ ਦੇ ਉਦੈਪੁਰ ਸ਼ਹਿਰ ਵਿੱਚ ਹੈ। ਇਹ ਇੱਕ ਗੈਰ-ਪ੍ਰਕ੍ਰਿਤਕ ਝੀਲ ਹੈ ਜੋ ਉਦੈਪੁਰ ਅਤੇ ਮੇਵਾੜ ਦੇ ਮਹਾਰਾਜਾ ਫਤੇਹ ਸਿੰਘ ਦੇ ਨਾਂ ਉੱਪਰ ਰੱਖਿਆ ਗਿਆ। ਇਹ ਉਦੈਪੁਰ ਦੇ ਉੱਤਰ-ਪੱਛਮ ਅਤੇ ਪਿਛੋਲਾ ਝੀਲ ਦੇ ਉੱਤਰ ਵਿੱਚ ਹੈ। ਇਹ 1680 ਵਿੱਚ ਬਣਿਆ। ਇਹ ਸ਼ਹਿਰ ਵਿਚਲੀਆਂ ਚਾਰ ਝੀ ...

                                               

ਭਾਰਤ ਦਾ ਭੂਗੋਲ

ਭਾਰਤ ਇੰਡੀਅਨ ਪਲੇਟ ਉੱਪਰ ਸਥਿਤ ਹੈ,ਜੋ ਇੰਡੋ-ਆਸਟਰੇਲੀਅਨ ਪਲੇਟ ਦਾ ਉੱਤਰੀ ਭਾਗ ਹੈ।ਜਿਸ ਦੀ ਮਹਾਂਦੀਪੀ ਪਰਤ ਭਾਰਤੀ ਉਪ-ਮਹਾਂਦੀਪ ਦਾ ਨਿਰਮਾਣ ਕਰਦੀ ਹੈ। ਇਹ ਦੇਸ਼ ਉੱਤਰੀ ਅਰਧ ਗੋਲੇ ਵਿੱਚ 8°4 ਅਤੇ 37°6 ਉੱਤਰੀ ਅਕਸ਼ਾਸ਼ ਅਤੇ 68°7 ਅਤੇ 7°25 ਪੂਰਬੀ ਦੇਸ਼ਾਤਰ ਦਰਮਿਆਨ ਸਥਿਤ ਹੈ। ਇਹ 3.287.263 ਵਰਗ ਕ ...

                                               

ਭੂ-ਮੱਧ ਰੇਖਾ

ਭੂ-ਮੱਧ ਰੇਖਾ ਧਰਤੀ ਦੀ ਸਤ੍ਹਾ ਉੱਤੇ ਉੱਤਰੀ ਧਰੁਵ ਅਤੇ ਦੱਖਣ ਧਰੁਵ ਤੋਂ ਸਾਮਾਨ ਦੂਰੀ ਉੱਤੇ ਸਥਿਤ ਇੱਕ ਕਾਲਪਨਿਕ ਰੇਖਾ ਹੈ। ਇਹ ਧਰਤੀ ਨੂੰ ਉੱਤਰੀ ਅਤੇ ਦੱਖਣ ਅਰਧ ਗੋਲਿਆਂ ਵਿੱਚ ਵੰਡਦੀ ਹੈ। ਦੂਜੇ ਸ਼ਬਦਾਂ ਵਿੱਚ ਧਰਤੀ ਦੇ ਕੇਂਦਰ ਤੋਂ ਸਭ ਤੋਂ ਜਿਆਦਾ ਦੁਰੇਡਾ ਭੂ-ਮੱਧ-ਰੇਖੀ ਉਭਾਰ ਉੱਤੇ ਸਥਿਤ ਬਿੰਦੂਆਂ ਨ ...

                                               

ਮਹਾਂਸਾਗਰ

ਮਹਾਂਸਾਗਰ ਧਰਤੀ ਦੇ ਜਲਮੰਡਲ ਦਾ ਪ੍ਰਮੁੱਖ ਭਾਗ ਹੈ। ਇਹ ਖਾਰੇ ਪਾਣੀ ਦਾ ਵਿਸ਼ਾਲ ਖੇਤਰ ਹੈ। ਇਸ ਥੱਲੇ ਧਰਤੀ ਦਾ 71 % ਭਾਗ ਢਕਿਆ ਹੋਇਆ ਹੈ ਜਿਸਦਾ ਅੱਧਾ ਭਾਗ 3000 ਮੀਟਰ ਡੂੰਘਾ ਹੈ। ਪ੍ਰਮੁੱਖ ਮਹਾਂਸਾਗਰ ਹੇਠ ਲਿਖੇ ਹਨ: ਅੰਧ ਮਹਾਂਸਾਗਰ ਆਰਕਟਿਕ ਮਹਾਂਸਾਗਰ ਪ੍ਰਸ਼ਾਂਤ ਮਹਾਂਸਾਗਰ ਦੱਖਣੀ ਮਹਾਂਸਾਗਰ ਹਿੰਦ ਮ ...

                                               

ਮਾਨਸੂਨ ਪੈਲੇਸ

ਮੌਨਸੂਨ ਪੈਲੇਸ ਭਾਰਤੀ ਰਾਜ ਰਾਜਸਥਾਨ ਦੇ ਉਦੈਪੁਰ ਵਿੱਚ ਇੱਕ ਪਹਾੜੀ ਸਥਲ ਹੈ। ਇਸ ਦੀ ਉੱਚਾਈ ਤੋਂ ਫਤੇਹ ਸਾਗਰ ਝੀਲ ਦਿਖਦੀ ਹੈ। ਇਸ ਦਾ ਨਾਂ ਮੇਵਾੜ ਵੰਸ਼ ਦੇ ਮਹਾਰਾਜਾ ਸੱਜਣ ਸਿੰਘ ਦੇ ਨਾਮ ਉੱਪਰ ਪਿਆ। ਉਹਨਾਂ ਇਹ ਭਵਨ 1884 ਵਿੱਚ ਬਣਵਾਇਆ ਸੀ। ਭਵਨ ਦੀ ਉੱਚਾਈ ਤੋਂ ਝੀਲ, ਬਾਕੀ ਹੋਰ ਭਵਨ ਅਤੇ ਸ਼ਹਿਰ ਦਾ ਨ ...

                                               

ਮਾਰੂਥਲ

ਮਾਰੂ‍ਥਲ ਜਾਂ ਰੇਗਿਸਤਾਨ ਅਜਿਹੇ ਭੂਗੋਲਿਕ ਖੇਤਰਾਂ ਨੂੰ ਕਿਹਾ ਜਾਂਦਾ ਹੈ ਜਿੱਥੇ ਬਰਸਾਤ ਹੋਰ ਖੇਤਰਾਂ ਦੇ ਮੁਕਾਬਲੇ ਕਾਫ਼ੀ ਘੱਟ ਜਾਂ ਨਾਮਮਾਤਰ ਹੁੰਦੀ ਹੈ। ਅਕਸਰ ਰੇਤੀਲੇ ਰੇਗਿਸਤਾਨੀ ਮੈਦਾਨਾਂ ਨੂੰ ਮਾਰੂ‍ਥਲ ਕਿਹਾ ਜਾਂਦਾ ਹੈ। ਇਹ ਗੱਲ ਅੱਡਰੀ ਹੈ ਕਿ ਭਾਰਤ ਵਿੱਚ ਸਭ ਤੋਂ ਘੱਟ ਵਰਖਾ ਵਾਲਾ ਖੇਤਰ ਇੱਕ ਰੇਤੀ ...

                                               

ਮੋਤੀ ਮਗਰੀ

ਮੋਤੀ ਮਗਰੀ ਰਾਜਸਥਾਨ ਵਿੱਚ ਉਦੈਪੁਰ ਦੀ ਫਤੇਹ ਸਾਗਰ ਝੀਲ ਦੇ ਕੰਡੇ ਸਥਿਤ ਹੈ। ਮੋਤੀ ਮਗਰੀ ਅਤੇ ਮੋਤੀ ਪਹਾੜੀ ਉੱਪਰ ਰਾਜਪੂਤਾਂ ਦੇ ਨਾਇਕ ਮਹਾਰਾਣਾ ਪ੍ਰਤਾਪ ਦਾ ਆਪਣੇ ਪਸੰਦੀਦਾ ਘੋੜੇ ਚੇਤਕ ਉੱਪਰ ਸਵਾਰ ਸਿਲਵਰ ਦਾ ਬੁੱਤ ਬਣਿਆ ਹੈ। ਇਸਨੂੰ ਮਹਾਰਾਣਾ ਪ੍ਰਤਾਪ ਮੈਮੋਰੀਅਲ ਹਾਲ ਵੀ ਕਹਿੰਦੇ ਹਨ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →