ⓘ Free online encyclopedia. Did you know? page 18                                               

ਵਾਤਾਵਰਨ ਵਿਗਿਆਨ

ਵਾਤਾਵਰਨ ਵਿਗਿਆਨ ਜੀਵ ਵਿਗਿਆਨ ਦੀ ਇੱਕ ਸ਼ਾਖਾ ਹੈ ਜਿਸ ਵਿੱਚ ਜੀਵ ਭਾਈਚਾਰਿਆਂ ਦਾ ਉਹਨਾਂ ਦੇ ਮਾਹੌਲ ਦੇ ਨਾਲ ਆਪਸੀ ਸਬੰਧਾਂ ਦੀ ਪੜ੍ਹਾਈ ਕੀਤੀ ਜਾਂਦੀ ਹੈ। ਹਰ ਇੱਕ ਜੰਤੂ ਜਾਂ ਬਨਸਪਤੀ ਇੱਕ ਖ਼ਾਸ ਮਾਹੌਲ ਵਿੱਚ ਰਹਿੰਦੇ ਹਨ। ਇਕਾਲੋਜੀ ਦੇ ਮਾਹਿਰ ਇਸ ਸਚਾਈ ਦਾ ਪਤਾ ਲਗਾਉਂਦੇ ਹਨ ਕਿ ਜੀਵ ਆਪਸ ਵਿੱਚ ਅਤੇ ਪਰ ...

                                               

ਸਤਲੁਜ ਜਮੁਨਾ ਲਿੰਕ ਨਹਿਰ

ਸਤਲੁਜ ਜਮੁਨਾ ਲਿੰਕ ਨਹਿਰ ਜਿਸ ਨੂੰ ਆਮ ਤੌਰ ਤੇ ਐਸ ਵਾਈ ਐਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਭਾਰਤ ਦੇ ਪੰਜਾਬ ਰਾਜ ਦੀ ਇੱਕ 214 ਕਿਲੋਮੀਟਰ ਲੰਮੀ ਤਜਵੀਜਤ ਨਹਿਰ ਹੈ ਜੋ ਸਤਲੁਜ ਅਤੇ ਜਮੁਨਾ ਦਰਿਆਂਵਾਂ ਨੂੰ ਜੋੜਨ ਲਈ ਪ੍ਰਸਤਾਵਿਤ ਹੈ। ਹਾਲਾਂਕਿ ਇਸਨੂੰ ਪੂਰਾ ਕਰਨ ਦੀ ਤਜਵੀਜ਼ ਸਿਰੇ ਨਹੀਂ ਲੱਗ ਸਕੀ ਅਤੇ ਅਤੇ ...

                                               

ਸਮੁੰਦਰ

ਸਮੁੰਦਰ ਖਾਰੇ ਪਾਣੀ ਦਾ ਇੱਕ ਵਿਸ਼ਾਲ ਪਿੰਡ ਹੁੰਦਾ ਹੈ ਜੋ ਕਿਸੇ ਮਹਾਂਸਾਗਰ ਨਾਲ਼ ਜੁੜਿਆ ਹੋ ਸਕਦਾ ਹੈ ਜਾਂ ਇੱਕ ਵਿਸ਼ਾਲ ਲੂਣੀ ਝੀਲ ਹੋ ਸਕਦਾ ਹੈ ਜਿਸਦਾ, ਕੈਸਪੀਅਨ ਸਾਗਰ ਵਾਂਗ, ਕੋਈ ਕੁਦਰਤੀ ਨਿਕਾਸ ਨਹੀਂ ਹੁੰਦਾ। ਕਈ ਵਾਰ ਸਮੁੰਦਰ ਅਤੇ ਮਹਾਂਸਾਗਰ ਸ਼ਬਦ ਸਮਾਨਰਥੀ ਤੌਰ ਤੇ ਵਰਤੇ ਜਾਂਦੇ ਹਨ। ਜੰਮਿਆ ਹੋਇਆ ...

                                               

ਸਮੁੰਦਰੀ ਰੌਆਂ

ਸਮੁੰਦਰੀ ਰੌਆਂ ਸਮੁੰਦਰੀ ਪਾਣੀ ਵਿੱਚ ਤਿੰਨ ਤਰ੍ਹਾਂ ਦੀਆਂ ਗਤੀਆਂ ਵਾਪਰਦੀਆਂ ਰਹਿੰਦੀਆਂ ਹਨ। ਜੁਆਰਭਾਟਾ ਦੇ ਕਰਨ ਕਰਕੇ ਹੋਂਦ ਵਿੱਚ ਆਈਆਂ ਲਹਿਰਾਂ। ਪਾਣੀ ਦੇ ਘਣਤਵ ਵਿੱਚ ਫਰਕ ਕਰਕੇ ਸਥਾਨਕ ਤੌਰ ਤੇ ਪੈਦਾ ਹੋਈਆਂ ਤਰੰਗਾਂ ਪੌਣਾਂ ਦੇ ਵੇਗ ਕਰਕੇ ਉਹਨਾਂ ਦੀ ਦਿਸ਼ਾ ਵਿੱਚ ਚੱਲਣ ਵਾਲੀਆਂ ਰੌਆਂ। ਪਹਿਲੀਆਂ ਦੋ ਤ ...

                                               

ਸਵਾਲਬਾਰਡ ਅਤੇ ਯਾਨ ਮਾਏਨ

ਸਵਾਲਬਾਰਡ ਅਤੇ ਯਾਨ ਮਾਏਨ, ਆਈਐਸਓ 3166-1 ਐਲਫ਼ਾ-3: ਐਸਜੇਐਮ, ਆਈਐਸਓ 3166-1 ਅੰਕ: 744) ਨਾਰਵੇ ਦੇ ਦੋ ਦੂਰ-ਦੁਰਾਡੇ ਅਧਿਕਾਰ ਖੇਤਰਾਂ ਸਵਾਲਬਾਰਡ ਅਤੇ ਯਾਨ ਮਾਏਨ ਦੇ ਸਮੂਹ ਲਈ ਆਈਐਸਓ 3166-1 ਦੁਆਰਾ ਪਰਿਭਾਸ਼ਤ ਇੱਕ ਅੰਕੜਾ ਨਿਯੁਕਤੀ ਹੈ। ਹਾਲਾਂਕਿ ਦੋਵਾਂ ਨੂੰ ਅੰਤਰਰਾਸ਼ਟਰੀ ਮਿਆਰੀਕਰਣ ਸੰਘ ਨੇ ਮਿਲਾ ...

                                               

ਸਹੇਲੀਓਂ ਕੀ ਬਾੜੀ

ਸਹੇਲੀਓਂ ਕੀ ਬਾੜੀ ਇੱਕ ਬਗੀਚਾ ਹੈ। ਇਹ ਰਾਜਸਥਾਨ ਦੇ ਉਦੈਪੁਰ ਸ਼ਹਿਰ ਵਿੱਚ ਸਿਟੀ ਪੈਲੇਸ ਵਿੱਚ ਹੈ। ਰਾਜਸਥਾਨੀ ਭਾਸ਼ਾ ਵਿੱਚ ਬਾੜੀ ਦਾ ਮਤਲਬ ਹੈ ਬਾਗ਼ ਜਾਂ ਬਗ਼ੀਚਾ । ਇਸ ਬਗ਼ੀਚੇ ਦਾ ਨਿਰਮਾਣ ਮਹਾਰਾਣਾ ਸੰਗਰਾਮ ਸਿੰਘ ਨੇ 1710 ਈ. ਵਿੱਚ ਆਪਣੀ ਰਾਜਕੁਮਾਰੀ ਦੇ ਮਨੋਰੰਜਨ ਲਈ ਕਰਵਾਇਆ। ਇੱਥੇ ਰਾਜਕੁਮਾਰੀਆਂ ...

                                               

ਸ਼ੰਘਾਈ

ਸ਼ੰਘਾਈ ਚੀਨ ਲੋਕ ਗਣਰਾਜ ਵਿਚਲਾ ਇੱਕ ਸ਼ਹਿਰ ਹੈ। ਇਹ ਚੀਨ ਦਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਇਸਦੀ ਜਨਸੰਖਿਆ ਦੇ ਲਿਹਾਜ ਨਾਲ ਇਹ ਦੁਨੀਆ ਦਾ ਸਭ ਤੋਂ ਵੱਡਾ ਸ਼ਹਿਰ ਹੈ।

                                               

ਸਿਟੀ ਪੈਲੇਸ, ਉਦੈਪੁਰ

ਸਿਟੀ ਪੈਲੇਸ ਇੱਕ ਭਵਨ ਹੈ ਜੋ ਭਾਰਤੀ ਰਾਜ ਰਾਜਸਥਾਨ ਦੇ ਉਦੈਪੁਰ ਵਿੱਚ ਹੈ। ਇਹ ਅੱਜ ਤੋਂ 400 ਸਾਲ ਪਹਿਲਾਂ ਰਾਜਵੰਸ਼ ਪਰਿਵਾਰ ਵਿਚੋਂ ਮਹਾਰਾਣਾ ਉਦੈ ਸਿੰਘ ਦੂਜਾ ਵਲੋਂ ਬਣਾਇਆ ਗਿਆ ਸੀ। ਇਹ 1559 ਤੱਕ ਸਿਸੋਦੀਆ ਰਾਜਪੂਤ ਘਰਾਣੇ ਦੇ ਚਿਤੌੜ ਚਲੇ ਜਾਣ ਤੱਕ ਉਹਨਾਂ ਦੀ ਰਾਜਧਾਨੀ ਰਹੀ ਸੀ। ਇਹ ਪਿਛੋਲਾ ਝੀਲ ਦੇ ...

                                               

ਸੁਖਾਦੀਆ ਸਰਕਲ

ਸੁਖਾਦੀਆ ਸਰਕਲ ਰਾਜਸਥਾਨ ਦੇ ਉਦੈਪੁਰ ਵਿੱਚ ਇੱਕ ਕੁਦਰਤੀ ਕੇਂਦਰ ਹੈ। ਇਹ ਸ਼ਹਿਰ ਵਿੱਚ ਰਾਣਕਪੁਰ ਅਤੇ ਮਾਉਂਟ ਆਬੂ ਦੇ ਨਾਲ ਫੈਲੀ ਪੰਚਵਟੀ ਨਾਲ ਜਾ ਜੁੜਦਾ ਹੈ। ਇਥੇ ਸੈਲਾਨੀਆਂ ਵਾਸਤੇ ਫਾਸਟ-ਫੂਡ, ਊਂਠ-ਸਵਾਰੀ, ਘੋੜ-ਸਵਾਰੀ, ਕਿਸ਼ਤੀ-ਸੈਰ ਅਤੇ ਬੱਚਿਆਂ ਦੇ ਪਾਰਕ ਮੌਜੂਦ ਹਨ।

                                               

ਸੁਨਾਮੀ

ਸੁਨਾਮੀ ਕਿਸੇ ਵਿਸ਼ਾਲ ਜਲ-ਪਿੰਡ, ਜਿਵੇਂ ਕਿ ਮਹਾਂਸਾਗਰ ਜਾਂ ਵੱਡੀ ਝੀਲ, ਦੀ ਬਹੁਤ ਸਾਰੀ ਮਾਤਰਾ ਦੇ ਹਟਣ ਜਾਂ ਥਾਂ ਬਦਲਣ ਕਾਰਨ ਪੈਦਾ ਹੋਈ ਲਹਿਰਾਂ ਦੀ ਲੜੀ ਨੂੰ ਕਿਹਾ ਜਾਂਦਾ ਹੈ। ਭੁਚਾਲ, ਜਵਾਲਾਮੁਖੀ ਵਿਸਫੋਟ ਅਤੇ ਹੋਰ ਪਾਣੀ-ਹੇਠਲੇ ਸਫੋਟ, ਭੋਂ-ਖਿਸਕਾਅ, ਬਰਫ਼ ਦੀਆਂ ਸਿਲਾਂ ਦਾ ਡਿੱਗਣਾ, ਉਲਕਾ ਪਿੰਡ ਟੱ ...

                                               

ਸੁੰਦਰਵਨ

ਸੁੰਦਰਵਨ ਜਾਂ ਸੁੰਦਰਬੋਨ ਭਾਰਤ ਅਤੇ ਬੰਗਲਾਦੇਸ਼ ਵਿੱਚ ਸਥਿਤ ਸੰਸਾਰ ਦਾ ਸਭ ਤੋਂ ਵੱਡਾ ਨਦੀ ਡੈਲਟਾ ਹੈ। ਇੱਥੇ ਦੇ ਨਰਭਕਸ਼ੀ ਬਾਘ ਬੰਗਾਲ ਟਾਇਗਰ ਦੇ ਨਾਮ ਨਾਲ ਸੰਸਾਭਰ ਵਿੱਚ ਪ੍ਰਸਿੱਧ ਹਨ।

                                               

ਸੇਂਟ ਪੀਏਰ ਅਤੇ ਮੀਕਲੋਂ

ਸੇਂਟ ਪੀਏਰ ਅਤੇ ਮੀਕਲੋਂ ਇੱਕ ਖੁਦ-ਮੁਖਤਿਆਰ ਖੇਤਰ ਹੈ ਜੋ ਫ਼ਰਾਂਸ ਦੇ ਅਧੀਨ ਹੈ। overseas collectivity ਇਹ ਉਤਰੀ-ਪੱਛਮੀ ਅਟਲਾਂਟਿਕ ਮਹਾਂਸਾਗਰ ਵਿੱਚ ਕੈਨੇਡਾ ਦੇ ਨੇੜੇ ਸਥਿਤ ਹੈ। ਇਹ ਨਵੇਂ ਫ਼ਰਾਂਸ ਦੇ ਸਾਬਕਾ ਬਸਤੀਵਾਦੀ ਸਾਮਰਾਜ ਦਾ ਆਖਰੀ ਬਚਿਆ ਖੇਤਰ ਹੈ ਜੋ ਅੱਜ ਵੀ ਫ਼ਰਾਂਸ ਦੇ ਅਧੀਨ ਹੈ।

                                               

ਅਤਿਸੂਖਮ ਲਹਿਰ

ਅਤਿਸੂਖਮ ਲਹਿਰਾਂ ਜਾਂ ਮਾਈਕ੍ਰੋਵੇਵਜ ਉਨ੍ਹਾਂ ਬਿਜਲਈ ਚੁੰਬਕੀ ਤਰੰਗਾਂ ਨੂੰ ਕਹਿੰਦੇ ਹਨ ਜਿਹਨਾਂ ਦੀ ਤਰੰਗ ਲੰਬਾਈ ਇੱਕ ਮੀਟਰ ਤੋਂ ਘੱਟ ਅਤੇ ਇੱਕ ਮਿਲੀਮੀਟਰ ਤੋਂ ਵਧ ਹੁੰਦੀ ਹੈ, ਜਾਂ ਆਵ੍ਰਤੀ 300 ਮੈਗਾ ਹਰਟਜ ਤੋਂ 300 ਗੀਗਾ ਹਰਟਜ ਦੇ ਵਿੱਚ ਹੁੰਦੀ ਹੈ। ਪ੍ਰਕੀਰਣਨ, ਧਰੁਵੀਕਰਣ, ਵਿਵਰਤਨ, ਅਪਵਰਤਨ, ਵਿਲਇਨ ...

                                               

ਅਨੋਡ ਰੇਅ

ਇੱਕ ਅਨੋਡ ਰੇਅ ਇੱਕ ਸਕਾਰਾਤਮਕ ਆਇਨ੍ਹਾਂ ਦੀ ਇੱਕ ਬੀਮ ਹੈ ਜੋ ਕੁਝ ਕਿਸਮ ਦੀਆਂ ਗੈਸ ਡਿਸਚਾਰਜ ਟਿਊਬਾਂ ਰਾਹੀਂ ਪੈਦਾ ਹੁੰਦੀਆਂ ਹਨ। 1886 ਵਿੱਚ ਜਰਮਨ ਵਿਗਿਆਨਕ ਯੂਜਨ ਗੋਲਸਟਾਈਨ ਦੁਆਰਾ ਕੀਤੇ ਗਏ ਪ੍ਰਯੋਗਾਂ ਦੌਰਾਨ ਇਹ ਪਹਿਲੀ ਵਾਰ ਕ੍ਰੋਕਜ਼ ਟਿਊਬ ਵਿੱਚ ਦੇਖੀਆਂ ਗਈਆਂ ਸਨ। ਬਾਅਦ ਵਿੱਚ ਵਿਲਹੈਲਮ ਵਿਏਨਅਤੇ ...

                                               

ਅਮੋਨੀਆ

ਅਮੋਨੀਆ ਇੱਕ ਤਿੱਖੀ ਦੁਰਗੰਧ ਵਾਲੀ ਰੰਗਹੀਨ ਗੈਸ ਹੈ। ਇਹ ਹਵਾ ਤੋਂ ਹਲਕੀ ਹੁੰਦੀ ਹੈ ਅਤੇ ਇਸਦਾ ਵਾਸ਼ਪ ਘਣਤਵ 8॰5 ਹੈ। ਇਹ ਪਾਣੀ ਵਿੱਚ ਅਤਿ ਘੁਲਣਸ਼ੀਲ ਹੈ। ਅਮੋਨੀਆ ਦੇ ਜਲੀ ਘੋਲ ਨੂੰ ਲਿਕੇ ਅਮੋਨੀਆ ਕਿਹਾ ਜਾਂਦਾ ਹੈ ਇਹ ਖਾਰੀ ਪ੍ਰਕਿਰਤੀ ਦਾ ਹੁੰਦਾ ਹੈ। ਜੋਸੇਫ ਪ੍ਰਿਸਟਲੇ ਨੇ ਸਰਵਪ੍ਰਥਮ ਅਮੋਨੀਅਮ ਕਲੋਰਾਇ ...

                                               

ਅਲਬਰਟ ਆਈਨਸਟਾਈਨ

ਐਲਬਰਟ ਆਈਨਸਟਾਈਨ ਇੱਕ ਸਿਧਾਂਤਕ ਭੌਤਕਵਿਦ ਸੀ। ਉਹ ਸਭ ਤੋਂ ਜਿਆਦਾ ਸਾਪੇਖਤਾ ਦਾ ਸਿਧਾਂਤ ਅਤੇ ਪੁੰਜ- ਊਰਜਾ ਸਮੀਕਰਣ E = m c 2 {\displaystyle E=mc^{2}} ਲਈ ਜਾਣਿਆ ਜਾਂਦਾ ਹੈ। ਉਸ ਨੂੰ ਸਿਧਾਂਤਕ ਭੌਤੀਕੀ, ਖਾਸਕਰ ਪ੍ਰਕਾਸ਼ - ਬਿਜਲਈ ਪ੍ਰਭਾਵ ਦੀ ਖੋਜ ਲਈ 1921 ਵਿੱਚ ਨੋਬਲ ਪੁਰਸਕਾਰ ਪ੍ਰਦਾਨ ਕੀਤਾ ਗਿਆ।

                                               

ਅੱਖ

ਅੱਖ ਜਾਂ ਨੇਤਰ ਜੀਵਧਾਰੀਆਂ ਦਾ ਉਹ ਅੰਗ ਹੈ, ਜੋ ਪ੍ਰਕਾਸ਼ ਦੇ ਪ੍ਰਤੀ ਸੰਵੇਦਨਸ਼ੀਲ ਹੈ। ਇਹ ਪ੍ਰਕਾਸ਼ ਨੂੰ ਗ੍ਰਹਿਣ ਕਰ ਕੇ ਉਸਨੂੰ ਤੰਤਰਿਕਾ ਕੋਸ਼ਿਕਾਵਾਂ ਦੁਆਰਾ ਬਿਜਲਈ - ਰਾਸਾਇਣਕ ਸੰਵੇਦਾਂ ਵਿੱਚ ਬਦਲ ਦਿੰਦਾ ਹੈ। ਉੱਚਸਤਰੀ ਜੀਵਾਂ ਦੀਆਂ ਅੱਖਾਂ ਇੱਕ ਜਟਿਲ ਪ੍ਰਕਾਸ਼ ਤੰਤਰ ਦੀ ਤਰ੍ਹਾਂ ਹੁੰਦੀਆਂ ਹਨ ਜੋ ਆ ...

                                               

ਆਇਓਨਿਕ ਬੰਧਨ

ਆਇਓਨਿਕ ਬੰਧਨ ਇੱਕ ਕਿਸਮ ਦਾ ਰਸਾਇਣਕ ਬੰਧਨ ਹੈ ਜਿਸ ਵਿੱਚ ਵਿਰੋਧੀ ਚਾਰਜ ਦੇ ਆਇਨ੍ਹਾਂ ਵਿਚਕਾਰ ਇਲੈਕਟ੍ਰੋਸਟੈਟਿਕ ਖਿੱਚ ਸ਼ਾਮਲ ਹੁੰਦੀ ਹੈ, ਅਤੇ ਇਹ ਆਇਓਨਿਕ ਮਿਸ਼ਰਣਾਂ ਵਿੱਚ ਪ੍ਰਾਇਮਰੀ ਇੰਟਰੈਕਸ਼ਨ ਹੁੰਦੀ ਹੈ। ਇੱਕ ਆਇਨ ਉਹ ਐਟਮ ਹੁੰਦੇ ਹਨ ਜਿਹਨਾਂ ਨੇ ਇੱਕ ਜਾਂ ਇੱਕ ਤੋਂ ਵੱਧ ਇਲੈਕਟ੍ਰੋਨ ਪ੍ਰਾਪਤ ਹੁੰਦ ...

                                               

ਆਸਮਾਨੀ ਬਿਜਲੀ

ਆਸਮਾਨੀ ਬਿਜਲੀ ਆਸਮਾਨ ਤੋਂ ਡਿਗਦੀ ਹੈ। ਆਸਮਾਨੀ ਬਿਜਲੀ ਬੱਦਲਾਂ ਤੋਂ ਡਿਗਦੀ ਹੈ। ਅਸਮਾਨੀ ਬਿਜਲੀ ਆਮ ਤੌਰ ’ਤੇ ਗਰਜ਼ਦਾਰ ਤੁਫ਼ਾਨ ਦੇ ਦੌਰਾਨ ਪੈਦਾ ਹੁੰਦੀ ਹੈ। ਬੱਦਲ ਜਦੋਂ ਜ਼ਿਆਦਾ ਉੱਚਾਈ ’ਤੇ ਪਹੁੰਚ ਜਾਂਦੇ ਹਨ ਤਾਂ ਤਾਪਮਾਨ ਬਹੁਤ ਘੱਟ ਕਾਰਨ ਅੱਧ ਜੰਮੇ ਪਾਣੀ ਦੇ ਕਣਾਂ ਦਾ ਚਾਰਜ ਬਦਲਣ ਲੱਗਦਾ ਹੈ। ਇਸ ਤ ...

                                               

ਇਨਰਸ਼ੀਆ

ਖੜੋਤ ਕਿਸੇ ਭੌਤਿਕ ਇਕਾਈ ਦੇ ਉਸ ਗੁਣ ਨੂੰ ਕਹਿੰਦੇ ਹਨ ਜਿਹੜਾ ਉਸ ਦੀ ਗਤੀ ਵਿੱਚ ਕਿਸੇ ਵੀ ਤਬਦੀਲੀ ਕਰਨ ਦਾ ਵਿਰੋਧ ਕਰਦਾ ਹੈ। ਇਸ ਵਿੱਚ ਗਤੀ, ਦਿਸ਼ਾ ਅਤੇ ਆਰਾਮ ਦੀ ਅਵਸਥਾ ਵੀ ਸ਼ਾਮਿਲ ਹੈ। ਦੂਸਰੇ ਸ਼ਬਦਾਂ ਵਿੱਚ ਖੜੋਤ ਉਹ ਗੁਣ ਹੈ ਜਿਸਦੇ ਕਾਰਣ ਵਸਤੁ ਬਿਨਾ ਦਿਸ਼ਾ ਬਦਲੇ ਇੱਕ ਸਰਲ ਰੇਖਾ ਵਿੱਚ ਸਮਾਨ ਵੇਗ੍ ...

                                               

ਇਮਿਊਨ ਸਿਸਟਮ

ਅਗਰ ਕੋਈ ਮਹਾਂ ਬਲੀ ਰੋਗਾਣੂ ਚਿੱਟੇ ਕਣ। ਚਿੱਟੇ ਕਣਾਂ ਤੋਂ ਵੀ ਬਚ ਜਾਂਦਾ ਹੈ ਅਤੇ ਉਸਦਾ ਪ੍ਰਜਣਨ ਹੋਣ ਨਾਲ ਉਸਦੀ ਗਿਣਤੀ ਵਧਦੀ ਹੀ ਜਾਂਦੀ ਹੈ ਤਾਂ ਇਸ ਸਥਿਤੀ ਵਿੱਚ ਇਮਿਊਨ ਸਿਸਟਮ ਦਾ ਤੀਜੇ ਦਰਜੇ ਦਾ ਬਚਾਓ ਹਰਕਤ ਵਿੱਚ ਆਉਂਦਾ ਹੈ। ਚਿੱਟੇ-ਕਣਾਂ ਵਿੱਚੋਂ ਹੀ ਇੱਕ ਖਾਸ ਕਿਸਮ ਦੇ ਸੈੱਲ ਹੁੰਦੇ ਹਨ ਜਿੰਨ੍ਹਾਂ ...

                                               

ਇਸਕੇਪ ਗਤੀ

ਭੌਤਿਕ ਵਿਗਿਆਨ ਵਿੱਚ, ਇਸਕੇਪ ਗਤੀ ਇੱਕ ਭਾਰੀ ਸਰੀਰ ਦੇ ਗਰੈਵੀਟੇਸ਼ਨ ਪ੍ਰਭਾਵ ਤੋਂ ਬਚਣ ਲਈ ਇੱਕ ਆਬਜੈਕਟ ਲਈ ਲੋੜੀਂਦੀ ਘੱਟੋ-ਘੱਟ ਸਪੀਡ ਹੈ। ਧਰਤੀ ਦੀ ਸਤਹ ਤੋਂ ਇਸਕੇਪ ਗਤੀ 11.186 ਕਿਲੋਮੀਟਰ/ਸੈਕਿੰਡ 6.951 ਮੀਲ/ਸੈਕਿੰਡ; 40.270 ਕਿਲੋਮੀਟਰ/ਘੰਟਾ, 25.020 ਮੀਲ ਪ੍ਰਤਿ ਘੰਟਾ ਹੈ। ਆਮ ਤੌਰ ਤੇ, ਇਸਕੇਪ ...

                                               

ਇੰਜਨੀਅਰਿੰਗ

ਇੰਜੀਨਿਅਰਿੰਗ ਉਹ ਵਿਗਿਆਨ ਹੈ ਜੋ ਵਿਗਿਆਨਕ ਸਿੱਖਿਆਵਾਂ ਨੂੰ ਵਿਵਹਾਰਕ ਜਰੂਰਤਾਂ ਦੀ ਪੂਰਤੀ ਵਿੱਚ ਸਹਾਇਕ ਹੁੰਦਾ ਹੈ। ਇੰਜੀਨਿਅਰਿੰਗ ਦਾ ਅੰਗਰੇਜ਼ੀ ਭਾਸ਼ਾ ਵਿੱਚ ਪਰਿਆਇਵਾਚੀ ਸ਼ਬਦ ਇੰਜੀਨਿਅਰਿੰਗ ਹੈ, ਜੋ ਲੈਟਿਨ ਸ਼ਬਦ ਇੰਜੇਨਿਅਮ ਤੋਂ ਨਿਕਲਿਆ ਹੈ ; ਇਸ ਦਾ ਮਤਲਬ ਕੁਦਰਤੀ ਨਿਪੁੰਨਤਾ ਹੈ। ਕਲਾਵਿਦ ਦੀ ਸਹਿਜ ...

                                               

ਉਤਪਲਾਵਨ ਬਲ

ਵਿਗਿਆਨ ਵਿੱਚ, ਉਤਪਲਾਵਨ ਬਲ ਉਹ ਬਲ ਹੁੰਦਾ ਹੈ ਤਰਲ ਵਿੱਚ ਇੱਕ ਡੁੱਬੀ ਵਸਤੂ ਦੇ ਭਾਰ ਦਾ ਵਿਰੋਧ ਕਰਨ ਲਈ ਤਰਲ ਵੱਲੋਂ ਲਗਾਇਆ ਜਾਂਦਾ ਹੈ। ਤਰਲ ਦੇ ਇੱਕ ਕਾਲਮ ਵਿੱਚ, ਤਰਲ ਦੇ ਭਾਰ ਦੇ ਨਤੀਜੇ ਵਜੋਂ ਡੂੰਘਾਈ ਦੇ ਨਾਲ-ਨਾਲ ਦਬਾਅ ਵਧਦਾ ਜਾਂਦਾ ਹੈ। ਇਸ ਤਰ੍ਹਾਂ ਤਰਲ ਦੇ ਕਾਲਮ ਦੇ ਹੇਠਾਂ ਦਬਾਅ ਕਾਲਮ ਦੇ ਉਪਰਲੇ ...

                                               

ਊਰਜਾ

ਊਰਜਾ ਦੀ ਸਰਲ ਪਰਿਭਾਸ਼ਾ ਦੇਣਾ ਔਖਾ ਹੈ। ਊਰਜਾ ਚੀਜ਼ ਨਹੀਂ ਹੈ।ਇਸਨੂੰ ਅਸੀਂ ਵੇਖ ਨਹੀਂ ਸਕਦੇ, ਇਹ ਕੋਈ ਜਗ੍ਹਾ ਨਹੀਂ ਘੇਰਦੀ, ਨਾ ਹੀ ਇਸ ਦੀ ਕੋਈ ਛਾਂ ਹੀ ਪੈਂਦੀ ਹੈ। ਸੰਖੇਪ ਵਿੱਚ, ਹੋਰ ਵਸਤਾਂ ਦੀ ਤਰ੍ਹਾਂ ਇਹ ਪਦਾਰਥ ਨਹੀਂ ਹੈ,ਪਰ ਪਦਾਰਥ ਨਾਲ ਇਸ ਦਾ ਡੂੰਘਾ ਸੰਬੰਧ ਹੈ। ਫਿਰ ਵੀ ਇਸ ਦੀ ਹੋਂਦ ਓਨੀ ਹੀ ਅ ...

                                               

ਏ. ਟੀ. ਐੱਮ.

ਏ. ਟੀ. ਐਮ. ਜਿਸ ਨੂੰ ਆਟੋਮੈਟਿਕ ਟੈਲਰ ਮਸ਼ੀਨ ਕਿਹਾ ਜਾਂਦਾ ਹੈ ਜੋ ਇੱਕ ਕਾਰਡ ਅਤੇ ਚਾਰ ਅੰਕਾ ਵਾਲੇ ਪਿੰਨ ਜਾਂ ਪਾਸਵਰਡ ਦੀ ਮਦਦ ਨਾਲ ਗਾਹਕ ਦੇ ਖਾਤੇ ਵਿੱਚੋਂ ਪੈਸੇ ਕੱਢ ਕੇ ਦਿੰਦੀ ਹੈ। ਇਸ ਦੀ 24×7 ਸਮੇਂ ਵਰਤੋਂ ਕੀਤੀ ਜਾ ਸਕਦੀ ਹੈ। ਇਸ ਵਿੱਚੋਂ ਕਿਸੇ ਵੀ ਆਨ ਲਾਈਨ ਖਾਤਾ ਧਰਕ ਕਿਸੇ ਵੀ ਬੈਂਕ ਦੇ ਏ. ਟ ...

                                               

ਏਕੀਕ੍ਰਿਤ ਸਰਕਟ

ਇਲੈਕਟਰਾਨਿਕੀ ਵਿੱਚ ਏਕੀਕ੍ਰਿਤ ਸਰਕਟ ਜਾਂ ਇੰਟੀਗਰੇਟਡ ਸਰਕਟ ਨੂੰ ਮਾਈਕਰੋਸਰਕਿਟ, ਮਾਈਕਰੋਚਿਪ, ਸਿਲਿਕਾਨ ਚਿਪ, ਜਾਂ ਕੇਵਲ ਚਿਪ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਇੱਕ ਅਰਧਚਾਲਕ ਪਦਾਰਥ ਦੇ ਅੰਦਰ ਬਣਿਆ ਹੋਇਆ ਇਲੈਕਟਰਾਨਿਕ ਸਰਕਟ ਹੀ ਹੁੰਦਾ ਹੈ ਜਿਸ ਵਿੱਚ ਪ੍ਰਤੀਰੋਧ, ਸੰਧਾਰਿਤਰ ਆਦਿ ਪੈਸਿਵ ਕੰਪੋਨੇਂ ...

                                               

ਏਨਰਸ਼ੀਆ

ਖੜੋਤ ਕਿਸੇ ਭੌਤਿਕ ਇਕਾਈ ਦੇ ਉਸ ਗੁਣ ਨੂੰ ਕਹਿੰਦੇ ਹਨ ਜਿਹੜਾ ਉਸ ਦੀ ਗਤੀ ਵਿੱਚ ਕਿਸੇ ਵੀ ਤਬਦੀਲੀ ਕਰਨ ਦਾ ਵਿਰੋਧ ਕਰਦਾ ਹੈ। ਇਸ ਵਿੱਚ ਗਤੀ, ਦਿਸ਼ਾ ਅਤੇ ਆਰਾਮ ਦੀ ਅਵਸਥਾ ਵੀ ਸ਼ਾਮਿਲ ਹੈ। ਦੂਸਰੇ ਸ਼ਬਦਾਂ ਵਿੱਚ ਖੜੋਤ ਉਹ ਗੁਣ ਹੈ ਜਿਸਦੇ ਕਾਰਣ ਵਸਤੁ ਬਿਨਾ ਦਿਸ਼ਾ ਬਦਲੇ ਇੱਕ ਸਰਲ ਰੇਖਾ ਵਿੱਚ ਸਮਾਨ ਵੇਗ੍ ...

                                               

ਐਕਚੁਰੀਅਲ ਸਾਇੰਸ

ਐਕਚੁਰੀਅਲ ਸਾਇੰਸ, ਵਿਗਿਆਨ ਦਾ ਉਹ ਖੇਤਰ ਹੈ ਜਿੱਥੇ ਗਣਿਤ ਅਤੇ ਅੰਕੜਾ ਵਿਗਿਆਨ ਵਿਧੀਆਂ ਨੂੰ ਬੀਮਾ ਅਤੇ ਵਿੱਤੀ ਉਦਯੋਗਾਂ ਦੇ ਅੰਕਲਣ ਲਈ ਵਰਤਿਆ ਜਾਂਦਾ ਹੈ। ਭਵਿੱਖ ਚ ਵਾਪਰਨ ਵਾਲੀਆਂ ਅਨਿਸ਼ਚਿਤ ਘਟਨਾਵਾਂ ਦੇ ਵਿੱਤੀ ਪ੍ਰਭਾਵਾਂ ਦਾ ਵਿਸ਼ਲੇਸ਼ਣ ਕਰਨ ਵਾਲਾ ਨੂੰ ਐਕਚੁਅਰੀ ਮਾਹਿਰ ਮੰਨਿਆ ਜਾਂਦਾ ਹੈ। ਐਕਚੁਰੀਅ ...

                                               

ਐਕਸ ਕਿਰਨ

ਐਕਸ ਕਿਰਨ ਇੱਕ ਪ੍ਰਕਾਰ ਦੀ ਬਿਜਲ-ਚੁੰਬਕੀ ਵਿਕਿਰਨ ਹੈ, ਜਿਸਦੀ ਤਰੰਗ ਲੰਬਾਈ 10 ਤੋਂ 0.01 ਨੈ.ਮੀ. ਹੁੰਦੀ ਹੈ। ਇਹ ਚਿਕਿਤਸਾ ਵਿੱਚ ਨਿਦਾਨ 3ਕੇ ਲਈ ਸਭ ਤੋਂ ਜ਼ਿਆਦਾ ਵਰਤੀ ਜਾਂਦੀ ਹੈ। ਇਹ ਇੱਕ ਪ੍ਰਕਾਰ ਦਾ ਆਇਨਨ ਵਿਕਿਰਨ ਹੈ, ਇਸ ਲਈ ਖ਼ਤਰਨਾਕ ਵੀ ਹੈ। ਕਈ ਭਾਸ਼ਾਵਾਂ ਵਿੱਚ ਇਸਨੂੰ ਰੋਂਟਜਨ ਵਿਕਿਰਨਣ ਵੀ ਕ ...

                                               

ਐਮਿਲ ਵੋਲਫ਼

ਐਮਿਲ ਵੋਲਫ਼ ਇੱਕ ਮਹਾਨ ਭੌਤਿਕ ਵਿਗਿਆਨੀ ਹੈ ਜਿਸ ਨੇ ਪ੍ਰਕਾਸ਼ ਦੇ ਵੱਖੋ-ਵੱਖਰੇ ਸਿਧਾਂਤਾਂ ਨੂੰ ਉਜਾਗਰ ਕੀਤਾ। ਉਸ ਦਾ ਜਨਮ ਚੈੱਕ ਗਣਰਾਜ ਵਿੱਚ ਹੋਇਆ ਪਰ ਉਸਨੇ ਅਮਰੀਕਾ ਵਿੱਚ ਰਹਿ ਕੇ ਸੋਧਾਂ ਕੀਤੀਆਂ।

                                               

ਐਸ.ਆਈ. ਮੂਲ ਇਕਾਈਆਂ

ਅੰਤਰਰਾਸ਼ਟਰੀ ਇਕਾਈ ਢਾਂਚੇ ਦੇ ਅਨੁਸਾਰ ਸੱਤ ਮੂਲ ਇਕਾਈਆਂ ਹਨ: ਇਹ ਭੌਤਿਕ ਇਕਾਈਆਂ ਹਨ, ਜਿਹਨਾਂ ਨੂੰ ਪ੍ਰਚੱਲਿਤ ਪਰਿਭਾਸ਼ਾਵਾਂ ਨਾਲ ਪਰਿਭਾਸ਼ਿਤ ਕੀਤਾ ਗਿਆ ਹੈ। ਹੋਰ ਸਾਰੀਆਂ ਭੌਤਿਕ ਇਕਾਈਆਂ ਇਹਨਾਂ ਮੂਲ ਇਕਾਈਆਂ ਤੋਂ ਢਾਲੀਆਂ ਜਾ ਸਕਦੀਆਂ ਹਨ। ਇਹਨਾਂ ਨੂੰ ਢਾਲੀਆਂ ਹੋਈਆਂ ਇਕਾਈਆਂ ਕਿਹਾ ਜਾਵੇਗਾ, ਇਹਨਾਂ ...

                                               

ਕੈਮੀਕਲ ਦਵਾਈ

ਕੈਮੀਕਲ ਦਵਾਈ ਜੋ ਚਿਕਿਤਸਕ ਉਤਪਾਦ, ਦਵਾਈ, ਜਾਂ ਔਸ਼ਧੀ ਦੇ ਤੌਰ ਤੇ,ਬੀਮਾਰੀ ਨੂੰ ਰੋਕਣ ਜਾਂ ਇਲਾਜ ਦੀ ਪਛਾਣ ਲਈ ਵਰਤਦੇ ਹਾਂ। ਇਹ ਨੂੰ ਫਾਰਮਾਸਿਊਟੀਕਲ ਡਰੱਗ ਵੀ ਕਿਹਾ ਜਾਂਦਾ ਹੈ। ਡਰੱਗ ਥੈਰੇਪੀ ਦਾ ਮੈਡੀਕਲ ਦੇ ਖੇਤਰ ਵਿੱਚ ਅਹਿਮ ਹਿੱਸਾ ਹੈ ਅਤੇ ਹੁਣ ਵੀ ਜਾਰੀ ਹੈ ਤੇ ਵਿਗਿਆਨ ਦੀ ਸਹਾਇਤਾ ਨਾਲ ਨਿਰੰਤਰ ਤ ...

                                               

ਕੋਲਾਇਡ

ਕੋਲਾਇਡਲ ਦੇ ਕਣ ਘੋਲ ਵਿੱਚ ਸਮਾਨ ਰੂਪ ਵਿੱਚ ਫੈਲੇ ਹੁੰਦੇ ਹਨ। ਇਸ ਦੇ ਕਣਾਂ ਦਾ ਅਕਾਰ ਛੋਟਾ ਹੋਣ ਕਾਰਨ ਇਹ ਸਮਅੰਗੀ ਮਿਸਰਣ ਜਾਪਦਾ ਹੈ। ਅਸੀਂ ਇਸ ਦਾ ਕਣ ਨੂੰ ਅੱਖ ਨਾਲ ਨਹੀਂ ਦੇਖ ਸਕਦੇ ਪਰ ਪ੍ਰਕਾਸ਼ ਦੀ ਕਿਰਣ ਨੂੰ ਅਸਾਨੀ ਨਾਲ ਖ਼ਿਲਾਰ ਦਿੰਦੇ ਹਨ। ਪ੍ਰਕਾਸ਼ ਦੀ ਕਿਰਣ ਨੂੰ ਫੈਲਾਉਣ ਨੂੰ ਟਿੰਡਲ ਪ੍ਰਭਾਵ ਕ ...

                                               

ਕੌਪਰਨਿਕਸ ਦਾ ਸਿਧਾਂਤ

ਕੌਪਰਨਿਕਸ ਦਾ ਸਿਧਾਂਤ ਨਿਕੋਲਸ ਕੌਪਰਨਿਕਸ ਦੁਆਰਾ ਨਹੀਂ ਦਿੱਤਾ ਗਿਆ ਸੀ, ਪਰ ਇਸਦਾ ਨਾਮ ਉਸਦੇ ਨਾਮ ਤੇ ਪਿਆ ਹੈ। ਇਸਦੇ ਅਨੁਸਾਰ ਸੂਰਜ ਸਾਰੇ ਸੂਰਜੀ ਪਰਿਵਾਰ ਦਾ ਕੇਂਦਰ ਹੈ ਅਤੇ ਸਾਰੇ ਗ੍ਰਹਿ ਇਸਦੇ ਦੁਆਲੇ ਹੀ ਘੁੰਮਦੇ ਸਨ।

                                               

ਕੌਮੀ ਗਣਿਤ ਵਰ੍ਹਾ

ਕੌਮੀ ਗਣਿਤ ਵਰ੍ਹਾ ਸਾਲ 2012 ਨੂੰ ਭਾਰਤ ਵਿੱਚ ਪ੍ਰਸਿੱਧ ਭਾਰਤੀ ਗਣਿਤ ਵਿਗਿਆਨੀ ਸ਼ਰੀਨਿਵਾਸ ਰਾਮਾਨੁਜਨ ਆਇੰਗਰ ਦੀ ਜਨਮ ਸ਼ਤਾਵਲੀ ਨੂੰ ਸਮੱਰਪਤ ਸਾਲ ਐਲਾਨਿਆ ਗਿਆ। ਇਸ ਮਹਾਨ ਗਣਿਤ ਵਿਗਿਆਨੀ ਦਾ ਜਨਮ ਦਿਨ 22 ਦਸੰਬਰ 1887 ਨੂੰ ਹਰ ਸਾਲ ਮਨਾਇਆ ਜਾਂਦਾ ਹੈ ਇਸ ਲਈ ਉਹਨਾਂ ਦੀ 125ਵੀਂ ਵਰ੍ਹੇ ਗੰਢ ਨੂੰ ਭਾਰਤ ...

                                               

ਗਣਿਤ ਅਤੇ ਵਿਗਿਆਨ ਵਿੱਚ ਵਰਤੇ ਜਾਂਦੇ ਅੱਖਰਾਂ ਦੀ ਸੂਚੀ

ਇਹ ਸੂਚੀ ਗਣਿਤ ਅਤੇ ਵਿਗਿਆਨ ਵਿੱਚ ਵਰਤੇ ਜਾਂਦੇ ਅੱਖਰਾਂ ਦੇ ਅਰਥਾਂ ਬਾਬਤ ਹੈ| SI ਇਕਾਈਆਂ ਬਰੈਕਟਾਂ ਅੰਦਰ ਇਸ਼ਾਰਾ ਕੀਤੀਆਂ ਗਈਆਂ ਹਨ| ਯੂਨੀਕੋਡ ਬਲੌਕ ਵਾਸਤੇ, ਗਣਿਤਿਕ ਅਲਫਾਨਿਊਮਰਿਕ ਚਿੰਨ ਦੇਖੋ| ਕੁੱਝ ਸਾਂਝੀਆਂ ਧਾਰਨਾਵਾਂ: ਭੌਤਿਕ ਵਿਗਿਆਨ ਅੰਦਰ ਤੀਬਰ ਮਾਤਰਾਵਾਂ ਆਮ ਤੌਰ ਤੇ ਛੋਟੇ ਅੱਖਰਾਂ ਲੋਅਰ ਕੇਸ ...

                                               

ਗਣਿਤ, ਵਿਗਿਆਨ, ਅਤੇ ਇੰਜਨਿਅਰਿੰਗ ਵਿੱਚ ਵਰਤੇ ਜਾਂਦੇ ਗ੍ਰੀਕ ਅੱਖਰ

ਗ੍ਰੀਕ ਅੱਖਰ ਗਣਿਤ, ਵਿਗਿਆਨ, ਇੰਜਨਿਅਰਿੰਗ ਅਤੇ ਹੋਰ ਖੇਤਰਾਂ ਵਿੱਚ ਵਰਤੇ ਜਾਂਦੇ ਹਨ ਜਿੱਥੇ ਗਣਿਤਿਕ ਚਿੰਨਾਂ ਨੂੰ ਸਥਿਰਾਂਕਾਂ, ਵਿਸ਼ੇਸ਼ ਫੰਕਸ਼ਾਨਾਂ ਵਾਸਤੇ ਚਿੰਨਾਂ ਦੇ ਤੌਰ ਤੇ ਵਰਤਿਆ ਜਾਂਦਾ ਹੈ, ਅਤੇ ਕੁੱਝ ਮਾਤਰਾਵਾਂ ਪ੍ਰਸਤੁਤ ਕਰਨ ਵਾਲੇ ਅਸਥਿਰਾਂਕਾਂ ਵਾਸਤੇ ਪ੍ਰੰਪਰਿਕ ਤੌਰ ਤੇ ਵੀ ਵਰਤਿਆ ਜਾਂਦਾ ਹ ...

                                               

ਗਣਿਤਕ ਸਬੂਤ

ਗਣਿਤ ਦੀ ਸਟੇਟਮੈਂਟ ਦਾ ਤਰਕਪੂਰਨ ਦਲੀਲ ਸਬੂਤ ਹੈ। ਇਸ ਦੀ ਦਲੀਲ ਲਈ ਥਿਓਰਮ ਜਾਂ ਹੋਰ ਪਹਿਲਾ ਹੀ ਸਥਾਪਿਤ ਸਿਧਾਂਤ ਨੂੰ ਵਰਤਿਆ ਜਾ ਸਕਦਾ ਹੈ। ਸਿਧਾਂਤ ਤੌਰ ਤੇ ਗਣਿਤਕ ਸਬੂਤ ਨੂੰ ਸਵੈ-ਸਪਸ਼ਟ ਕਰਨ ਲਈ ਮੰਨਿਆ ਜਾ ਸਕਦਾ ਹੈ ਜੋ ਕਿ ਪਹਿਲਾ ਹੀ ਅਟੱਲ ਸਚਾਈ ਜਾਂ ਪ੍ਰਮਾਣਿਕ ਤੱਥ ਹੈ। ਸਬੂਤ ਤਰਕਪੂਰਨ ਤਰਕ ਦੀ ਮਿ ...

                                               

ਗ਼ੈਰ-ਸੂਰਜੀ ਗ੍ਰਹਿ

ਗ਼ੈਰ-ਸੂਰਜੀ ਗ੍ਰਹਿ ਅਜਿਹੇ ਗ੍ਰਹਿ ਨੂੰ ਕਿਹਾ ਜਾਂਦਾ ਹੈ ਜੋ ਸਾਡੇ ਸੌਰ ਮੰਡਲ ਤੋਂ ਬਾਹਰ ਸਥਿਤ ਹੋਵੇ। ਸੰਨ 1992 ਤੱਕ ਖਗੋਲਸ਼ਾਸਤਰੀਆਂ ਨੂੰ ਇੱਕ ਵੀ ਗ਼ੈਰ - ਸੂਰਜੀ ਗ੍ਰਹਿ ਦੇ ਅਸਤਿਤਵ ਦਾ ਗਿਆਨ ਨਹੀਂ ਸੀ, ਲੇਕਿਨ ਉਸ ਦੇ ਬਾਅਦ ਬਹੁਤ ਸਾਰੇ ਅਜਿਹੇ ਗ੍ਰਹਿ ਮਿਲ ਚੁੱਕੇ ਹਨ। 24 ਮਈ 2011 ਤੱਕ 552 ਗ਼ੈਰ - ...

                                               

ਗਾਮਾ ਕਿਰਨ

ਗਾਮਾ ਕਿਰਨਾਹਟ ਇੱਕ ਪ੍ਰਕਾਰ ਦੇ ਬਿਜਲਈ ਚੁੰਬਕੀ ਵਿਕਿਰਨ ਜਾਂ ਫੋਟਾਨ ਹਨ, ਜੋ ਉਚ-ਆਵਰਤੀ ਉਪ-ਅਣੂਵਿਕ ਕਣਾਂ ਦੇ ਆਪਸੀ ਟਕਰਾਓ ਨਾਲ ਨਿਕਲਦੀਆਂ ਹਨ, ਜਿਵੇਂ ਇਲੈਕਟਰਾਨ-ਪਾਜੀਟਰਾਨ ਵਿਨਾਸ਼, ਜਾਂ ਰੇਡੀਉਧਰਮੀ ਵਿਨਾਸ਼ । ਇਨ੍ਹਾਂ ਨੂੰ ਬਿਜਲਈ ਚੁੰਬਕੀ ਵਿਕਿਰਨ, ਜਿਨ੍ਹਾਂ ਦਾ ਸਭ ਤੋਂ ਜਿਆਦਾ ਉਰਜਾ ਪੱਧਰ ਅਤੇ ਸਭ ...

                                               

ਚੁੰਬਕਤਾ

ਚੁੰਬਕਤਾ ਪਦਾਰਥਕ ਘਟਨਾਵਾਂ ਦਾ ਉਹ ਵਰਗ ਹੈ ਜਿਸ ਵਿੱਚ ਇੱਕ ਚੁੰਬਕ ਵੱਲੋਂ ਹੋਰਨਾਂ ਚੁੰਬਕਾਂ ਉੱਤੇ ਪਾਏ ਜਾਂਦੇ ਬਲ ਸ਼ਾਮਲ ਹਨ। ਇਹਦਾ ਸਰੋਤ ਬਿਜਲੀ ਦੀਆਂ ਧਾਰਾਵਾਂ ਅਤੇ ਮੁਢਲੇ ਕਣਾਂ ਦੇ ਮੂਲ ਚੁੰਬਕੀ ਦਮ ਵਿੱਚ ਹੈ। ਇਹ ਇੱਕ ਚੁੰਬਕੀ ਪ੍ਰਭਾਵ ਖੇਤਰ ਨੂੰ ਜਨਮ ਦਿੰਦੇ ਹਨ ਜੋ ਹੋਰਨਾਂ ਕਰੰਟਾਂ ਅਤੇ ਦਮਾਂ ਉੱਤ ...

                                               

ਚੰਦਰਯਾਨ-੧

ਚੰਦਰਯਾਨ-1 ਪ੍ਰਿਥਵੀ ਦੀ ਪਰਿਧੀ ਤੌਂ ਬਾਹਰ ਭਾਰਤ ਦਾ ਪਹਿਲਾ ਪੁਲਾੜ ਮਿਸ਼ਨ ਹੈ। ਇਸ ਮਿਸ਼ਨ ਦਾ ਮੁੱਖ ਮੰਤਵ ਇੱਕ ਮਾਨਵ ਰਹਿਤ ਵਿਮਾਨ ਨੂੰ ਚੰਦਰਮਾ ਉਦਾਲੇ ਰੱਖਣ ਦਾ ਹੈ।ਜਿਸ ਦੁਆਰਾ ਚੰਦਰਮਾ ਦੀ ਖਣਿਜੀ ਅਤੇ ਰਸਾਇਣਕ ਨੱਕਾਸ਼ੀ ਕੀਤੀ ਜਾ ਸਕੇਗੀ ਅਤੇ ਭਾਰਤ ਦੇ ਤਕਨਾਲੋਜੀ ਅਧਾਰ ਦਾ ਘੇਰਾ ਵਧਾਇਆ ਜਾ ਸਕੇਗਾ। ਇ ...

                                               

ਚੰਦਰਸ਼ੇਖਰ ਸੀਮਾ

ਚੰਦਰਸ਼ੇਖਰ ਸੀਮਾ ਸਫੇਦ ਵਾਮਨ ਤਾਰੇ ਦਾ ਵੱਧ ਤੋਂ ਵੱਧ ਪੁੰਜ ਹੈ ਇਸ ਸੀਮਾ ਨੂੰ ਪਹਿਲੀ ਵਾਰ ਵਿਲਹੇਲਮ ਅੰਡਰਸਨ ਅਤੇ ਈ. ਸੀ। ਸਟੋਨਰ ਨੇ ਪ੍ਰਕਾਸਿਤ ਕੀਤਾ ਅਤੇ ਇਸ ਦਾ ਨਾਮ ਸੁਬਰਾਮਨੀਅਮ ਚੰਦਰਸ਼ੇਖਰ ਭਾਰਤੀ-ਅਮਰੀਕੀ ਵਿਗਿਆਨੀ ਦੇ ਨਾਮ ਤੇ ਰੱਖਿਆ ਗਿਆ ਜਿਸ ਨੇ 1930, ਵਿੱਚ 19 ਸਾਲ ਦੀ ਉਮਰ ਵਿੱਚ ਇਸ ਨੂੰ ਹੱ ...

                                               

ਚੱਕੀ ਰਾਹਾ

ਚੱਕੀ ਰਾਹਾ, ਇੱਕ ਰੰਗਦਾਰ ਪੰਛੀ ਹੈ ਜੋ ਅਫ਼ਰੀਕਾ,ਯੂਰਪ ਅਤੇ ਏਸ਼ੀਆ ਵਿੱਚ ਪਾਇਆ ਜਾਂਦਾ ਹੈ। ਇਸ ਨੂੰ ਚੱਕੀ ਰੋਹਣਾ ਜਾਂ ਚੱਕ ਚਕੀਰਾ ਵੀ ਕਹਿੰਦੇ ਹਨ। ਬਹੁਤੀਆਂ ਹਿੰਦੁਸਤਾਨੀ ਬੋਲੀਆਂ ਵਿੱਚ ਹੁਦਹੁਦ ਕਿਹਾ ਜਾਂਦਾ ਹੈ। ਪੰਜਾਬੀ ਵਿੱਚ ਚੱਕੀ ਰਾਹਾ ਅਸਲ ਵਿੱਚ ਉਹ ਬੰਦੇ ਨੂੰ ਕਹਿੰਦੇ ਹਨ ਜੋ ਆਟਾ ਪੀਸਣ ਵਾਲੀ ਚ ...

                                               

ਜੈੱਟ ਇੰਜਣ

ਜੈੱਟ ਇੰਜਣ ਰਾਕਟ ਦੇ ਸਿੱਧਾਂਤ ਉੱਤੇ ਕੰਮ ਕਰਨ ਵਾਲਾ ਇੱਕ ਪ੍ਰਕਾਰ ਦਾ ਇੰਜਣ ਹੈ। ਆਧੁਨਿਕ ਜਹਾਜ਼ ਮੁੱਖ ਤੌਰ ਤੇ ਜੇਟ ਇੰਜਣ ਦੀ ਹੀ ਵਰਤੋਂ ਕਰਦੇ ਹਨ। ਰਾਕਟ ਅਤੇ ਜੈੱਟ ਇੰਜਣ ਦਾ ਕੰਮ ਕਰਨ ਦਾ ਸਿੱਧਾਂਤ ਇੱਕ ਹੀ ਹੁੰਦਾ ਹੈ ਪਰ ਇਨ੍ਹਾਂ ਦੋਹਾਂ ਵਿੱਚ ਫ਼ਰਕ ਕੇਵਲ ਇਹ ਹੈ ਕਿ ਜਿੱਥੇ ਰਾਕਟ ਆਪਣਾ ਬਾਲਣ ਆਪ ਢੋਹ ...

                                               

ਟੀ ਸੈੱਲ

ਟੀ ਸੈੱਲ ਜਾਂ ਟੀ ਲਿੰਫੋਸਾਈਟਾਂ ਲਿੰਫੋਸਾਈਟ ਦੀ ਇੱਕ ਕਿਸਮ ਹਨ ਜੋ ਸੈੱਲ-ਵਿਚੋਲਗੀ ਵਾਲੀ ਰੋਗ-ਨਿਰੋਧਤਾ ਵਿੱਚ ਕੇਂਦਰੀ ਰੋਲ ਨਿਭਾਉਂਦੇ ਹਨ। ਉਹ ਸੈੱਲ ਸਤਹ ਤੇ ਇੱਕ ਟੀ ਸੈੱਲ ਰਿਸੈਪਟਰ ਦੀ ਮੌਜੂਦਗੀ ਦੁਆਰਾ, ਬੀ ਸੈੱਲਾਂ ਅਤੇ ਕੁਦਰਤੀ ਕਿੱਲਰ ਸੈੱਲਾਂ ਵਰਗੇ, ਹੋਰ ਲਿੰਫੋਸਾਈਟਾਂ, ਤੋਂ ਵੱਖਰਾਇਆ ਜਾ ਸਕਦਾ ਹੈ ...

                                               

ਟੈਰਾ ਹਰਟਜ ਵਿਕਿਰਣ

ਵਿਦਿਉਤਚੁੰਬਕੀਏ ਤਰੰਗਾਂ ਜਿਨ੍ਹਾਂਦੀ ਆਵ੍ਰੱਤੀ ਟੈਰਾ ਹਰਟਜ ਦੇ ਕੋਟਿ ਦੀ ਹੁੰਦੀਆਂ ਹਨ, ਉਨ੍ਹਾਂ ਨੂੰ ਟੇਰਾ ਹਰਟਜ ਵਿਕਿਰਣ ਜਾਂ ਟੀ ਤਰੰਗਾਂ, ਟੈਰਾ ਹਰਟਜ ਲਹਿਰ ਜਾਂ ਪ੍ਰਕਾਸ਼, ਟੀ - ਪ੍ਰਕਾਸ਼, ਟੀ - ਲਕਸ ਆਦਿ ਕਿਹਾ ਜਾਂਦਾ ਹੈ। ਇਹਨਾਂ ਦੀ ਆਵ੍ਰੱਤੀ 300 gigahertz ਵਲੋਂ 3 ਟੈਰਾ ਹਰਟਜ, ਦੇ ਵਿਚਕਾਰ ਹੁ ...

                                               

ਟੈਸਟ ਟਿਊਬ ਬੇਬੀ

ਟੈਸਟ ਟਿਊਬ ਬੇਬੀ ਔਰਤ ਦੇ ਅੰਡੇ ਨੂੰ ਸਕੈਨ ਰਾਹੀਂ ਬਾਹਰ ਕੱਢ ਕੇ ਉਸ ਦਿਨ ਪਤੀ ਦੇ ਸ਼ੁਕਰਾਣੂ ਨਾਲ ਮੀਡੀਆ ਵਿੱਚ ਪਾ ਕੇ ਟੈਸਟ ਟਿਊਬ ਪਲੇਟਸ ਵਿੱਚ ਰੱਖੇ ਜਾਂਦੇ ਹਨ। ਇਹ ਆਪਣੇ-ਆਪ ਮਿਲ ਕੇ ਭਰੂਣ ਤਿਆਰ ਕਰਦੇ ਹਨ ਅਤੇ ਮਸ਼ੀਨ ਵਿੱਚ ਰੱਖਿਆ ਜਾਂਦਾ ਹੈ। 48-72 ਘੰਟਿਆਂ ਬਾਅਦ ਭਰੂਣ ਨੂੰ ਬੱਚੇਦਾਨੀ ਦੇ ਅੰਦਰ ਰ ...

                                               

ਡਕਵੀਡ ਤਕਨੀਕ

ਪਿੰਡਾਂ ਵਿੱਚ ਛਪੜਾਂ ਵਿੱਚ ਗੰਦੇ ਪਾਣੀ ਦੀ ਨਿਕਾਸੀ ਇੱਕ ਸਮੱਸਿਆ ਬਣੀ ਹੋਈ ਹੈ। ਨਿਕਾਸੀ ਗੰਦੇ ਪਾਣੀ ਦੇ ਇਲਾਜ ਲਈ ਡਕਵੀਡ ਤਕਨੀਕ ਇੱਕ ਵਧੀਆਂ ਇਲਾਜ ਪ੍ਰਣਾਲੀ ਹੈ। ਡਕਵੀਡ ਇੱਕ ਤਣਾ ਰਹਿਤ ਪਾਣੀ ਵਿੱਚ ਫਲਣ-ਫੁਲਣ ਵਾਲਾ ਬੂਟਾ ਹੈ ਜੋ ਗਲੀਚੀਆਂ ਦੀ ਤਰਾਂ ਖੜੋਤੇ ਜਾਂ ਹੌਲੀ ਗਤੀ ਨਾਲ ਵਗਦੇ ਪਾਣੀ ਦੀ ਸਤਹ ਜਾਂ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →