ⓘ Free online encyclopedia. Did you know? page 180                                               

ਕੁੱਵਤ ਉਲ ਇਸਲਾਮ ਮਸਜਦ, ਦਿੱਲੀ

ਦਿੱਲੀ ਦੀ ਪ੍ਰਸਿੱਧ ਕੁਤਬ ਮੀਨਾਰ ਦੇ ਕੋਲ ਸਥਿਤ ਇਸ ਮਸਜਦ ਦਾ ਨਿਰਮਾਣ ਗੁਲਾਮ ਖ਼ਾਨਦਾਨ ਦੇ ਪਹਿਲੇ ਸ਼ਾਸਕ ਕੁਤੁਬ-ਉਦ-ਦੀਨ ਐਬਕ ਨੇ 1192 ਵਿੱਚ ਸ਼ੁਰੂ ਕਰਵਾਇਆ ਸੀ। ਇਸ ਮਸਜਦ ਨੂੰ ਬਨਣ ਵਿੱਚ ਚਾਰ ਸਾਲ ਦਾ ਸਮਾਂ ਲੱਗਿਆ। ਲੇਕਿਨ ਬਾਅਦ ਦੇ ਸ਼ਾਸਕਾਂ ਨੇ ਵੀ ਇਸ ਦਾ ਵਿਸਥਾਰ ਕੀਤਾ। ਜਿਵੇਂ ਅਲਤਮਸ਼ ਨੇ 1230 ...

                                               

ਕੂਗਰ

ਕੂਗਰ ਜਾਂ ਪੂਮਾ ਯਾਂ ਪੀਊਮਾ ਜਾਂ ਗਿਰ ਸਿੰਘ ਫ਼ੇਲਿਡਾਏ ਕੁਲ ਦਾ ਇੱਕ ਸ਼ਿਕਾਰੀ ਮਾਸਾਹਾਰੀ ਜਾਨਵਰ ਹੈ ਜੋ ਉੱਤਰੀ ਅਮਰੀਕਾ ਅਤੇ ਦੱਖਣ ਅਮਰੀਕਾ ਦੇ ਪੱਛਮ ਵਾਲਾ ਪਹਾੜੀ ਖੇਤਰਾਂ ਵਿੱਚ ਮਿਲਦਾ ਹੈ। ਇਹ ਬਹੁਤ ਦੂਰ ਉੱਤਰ ਵਿੱਚ ਕਨਾਡਾ ਦੇ ਯੂਕੋਨ ਇਲਾਕੇ ਤੋਂ ਹਜ਼ਾਰੋਂ ਮੀਲ ਦੂਰ ਦੱਖਣ ਅਮਰੀਕਾ ਕੀਤੀ ਐਂਡੀਜ ਪਹਾੜ ...

                                               

ਕੇਕ

ਕੇਕ ਭੋਜਨ ਦੇ ਅੰਤ ਵਿੱਚ ਪਰੋਸੇ ਜਾਣ ਵਾਲਾ ਮਿੱਠਾ ਪਦਾਰਥ ਹੈ ਜੋ ਕੇ ਸੇਕ ਕੇ ਤਿਆਰ ਕੀਤਾ ਜਾਂਦਾ ਹੈ। ਆਮ ਤੌਰ ਤੇ ਕੇਕ ਆਟਾ, ਚੀਨੀ, ਅੰਡੇ, ਮੱਖਣ ਜਾਂ ਤੇਲ ਦਾ ਮਿਸ਼ਰਣ ਹੁੰਦਾ ਹੈ ਜਿਸ ਨੂੰ ਘੋਲਣ ਲਈ ਤਰਲ ਦੀ ਜਰੂਰਤ ਹੁੰਦੀ ਹੈ। ਸਵਾਦ ਜਾਂ ਮਹਿਕ ਲਈ ਫਲਾਂ ਦਾ ਗੁੱਦਾ, ਮੇਵੇ ਜਾਂ ਅਰਕ ਮਿਲਾਏ ਜਾਂਦੇ ਹਨ। ...

                                               

ਕੈਂਸਰ

ਕਰਕਟਰੋਗ ਜਾਂ ਕੈਨਸਰ / ˈ k æ n s ər, ਜਿਸ ਨੂੰ ਚਿਕਿਤਸਕੀ ਤੌਰ ਉੱਤੇ ਮੈਲਿਗਨੈਂਟ ਨਿਓਪਲਾਜ਼ਮ ਕਿਹਾ ਜਾਂਦਾ ਹੈ, ਬਹੁਤ ਸਾਰੇ ਰੋਗਾਂ ਦਾ ਇੱਕ ਮੋਕਲਾ ਸਮੂਹ ਹੈ ਜਿਸ ਵਿੱਚ ਕੋਸ਼ਾਣੂਆਂ ਦਾ ਗੈਰ-ਨਿਯਮਤ ਵਿਕਾਸ ਹੁੰਦਾ ਹੈ। ਕਰਕਟਰੋਗ ਵਿੱਚ ਕੋਸ਼ਾਣੂਆਂ ਦੀ ਵੰਡ ਅਤੇ ਵਿਕਾਸ ਬੇਕਾਬੂ ਹੋ ਜਾਂਦੇ ਹਨ ਜਿਸ ਨਾਲ ...

                                               

ਕੈਟੇਨੇਸ਼ਨ

ਕੈਟੇਨੇਸ਼ਨ ਤੋਂ ਭਾਵ ਹੈ ਕਿਸੇ ਵੀ ਰਸਾਇਣਕ ਤੱਤ ਦੇ ਐਟਮਾਂ ਦਾ ਆਪਸ ਵਿੱਚ ਜੁੜ ਕੇ ਲੰਬੀਆਂ ਚੇਨਾਂ ਬਣਾਉਣਾ। ਕੈਟੇਨੇਸ਼ਨ ਜਿਆਦਾਤਾਰ ਕਾਰਬਨ ਵਿੱਚ ਹੁੰਦੀ ਹੈ, ਜੋ ਕੀ ਆਪਨੇ ਐਟਮਾਂ ਨਾਲ ਜਾ ਫਿਰ ਹੋਰ ਰਸਾਇਣਕ ਤੱਤ ਦੇ ਐਟਮਾਂ ਨਾਲ ਸਹਿਯੋਜਕੀ ਜੋੜ ਬਣਾ ਕੇ ਲੰਬੀਆਂ-ਲੰਬੀਆਂ ਚੇਨਾਂ ਅਤੇ ਢਾਂਚੇ ਬਣਾਉਂਦਾ ਹੈ। ...

                                               

ਕੋਕਰੀ ਕਲਾਂ

ਕੋਕਰੀ ਕਲਾਂ ਭਾਰਤੀ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਬਲਾਕ ਮੋਗਾ-1 ਦਾ ਇੱਕ ਪਿੰਡ ਹੈ। ਮੋਗਾ - ਲੁਧਿਆਣਾ ਜੀ ਟੀ ਰੋਡ ਤੇ ਪੈਂਡੇ ਪਿੰਡ ਅਜੀਤਵਾਲ ਤੋਂ 4 ਕਿਲੋਮੀਟਰ ਉੱਤਰ ਵੱਲ ਸਥਿਤ ਹੈ। ਇਹ ਮੋਗਾ ਤੋਂ 18 ਕਿਲੋਮੀਟਰ ਅਤੇ ਜਗਰਾਓ ਤੋਂ 14 ਕਿਲੋਮੀਟਰ ਦੂਰ ਹੈ।

                                               

ਕੋਟ ਸ਼ਮੀਰ

ਕੋਟ ਸ਼ਮੀਰ, ਪੰਜਾਬ ਵਿੱਚ ਬਠਿੰਡੇ ਜ਼ਿਲ੍ਹੇ ਦਾ ਇੱਕ ਵੱਡਾ ਪਿੰਡ ਹੈ। ਇਹ ਜ਼ਿਲਾ ਬਠਿੰਡਾ ਦੇ ਅਧੀਨ ਆਉਂਦਾ ਹੈ। ਇਸ ਪਿੰਡ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਪਿੰਡ ਵਿੱਚ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੁਝ ਸਮਾਂ ਠਹਿਰੇ ਸਨ ਅਤੇ ਹੁਣ ਉਸ ਥਾਂ ਦੇ ਉਪਰ ਗੁਰਦੁਆਰਾ ਪਾਤਸ਼ਾਹੀ ਦਸਵੀਂ ਸ ...

                                               

ਕੋਟਲਾ ਨੌਧ ਸਿੰਘ

ਕੋਟਲਾ ਨੌਧ ਸਿੰਘ ਭਾਰਤੀ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਬਲਾਕ ਹੁਸ਼ਿਆਰਪੁਰ-1 ਦਾ ਇੱਕ ਪਿੰਡ ਹੈ। ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਹਰਿਆਣਾ ਨਾਲ ਸੜਕ ਉੱਪਰ ਸ਼ਾਮ ਚੌਰਾਸੀ ਦੱਖਣ ਪੱਛਮ ਗੁੱਠ ਵਿੱਚ ਕਰੀਬ 5 ਕਿਲੋਮੀਟਰ ’ਤੇ ਵੱਸਿਆ ਪਿੰਡ ਕੋਟਲਾ ਨੌਧ ਸਿੰਘ ਪਿੰਡ ਦੇ ਜਾਇਆਂ ਨੇ ਦੇਸ਼ ਨੂੰ ਆਜ਼ਾਦ ਕਰਾ ...

                                               

ਕੋਬਾਡ ਗਾਂਧੀ

ਕੋਬਾਡ ਗਾਂਧੀ ਮਹੱਤਵਪੂਰਨ ਮਾਓਵਾਦੀ ਆਗੂ ਹੈ। ਉਹ ਬੈਨ ਕੀਤੀ ਭਾਰਤ ਦੀ ਕਮਿਊਨਿਸਟ ਪਾਰਟੀ ਦਾ ਮੈਂਬਰ ਹੈ। ਉਸ ਦਾ ਜਨਮ ਇੱਕ ਅਮੀਰ ਪਾਰਸੀ ਪਰਿਵਾਰ ਵਿੱਚ ਹੋਇਆ ਸੀ। ਸਕੂਲ ਦੀ ਪੜ੍ਹਾਈ ਦੂਨ ਸਕੂਲ ਤੋਂ ਖ਼ਤਮ ਕਰਨ ਉੱਪਰੰਤ, ਉਹ ਸੇਂਟ ਜੇਵੀਅਰ ਕਾਲਜ, ਮੁੰਬਈ ਦਾਖ਼ਲ ਹੋ ਗਿਆ। ਕੋਰਸ ਮੁਕੰਮਲ ਕਰਨ ਦੇ ਬਾਅਦ, ਫਿਰ ...

                                               

ਕੋਹ ਕਾਫ਼

ਕੋਹ ਕਾਫ਼ ਜਾਂ ਕਫ਼ਕਾਜ਼ ਕਾਲਾ ਸਾਗਰ ਅਤੇ ਕੈਸਪੀਅਨ ਸਾਗਰ ਦੇ ਵਿੱਚਕਾਰ ਇੱਕ ਪਹਾੜੀ ਸਿਲਸਿਲਾ ਹੈ, ਜਿਹੜਾ ਏਸ਼ੀਆ ਨੂੰ ਯੂਰਪ ਤੋਂ ਵੱਖਰਾ ਕਰਦਾ ਹੈ। ਕੋਹ ਕਾਫ਼ ਦੇ ਪਹਾੜੀ ਸਿਲਸਿਲੇ ਦੀ ਸਭ ਤੋਂ ਉੱਚੀ ਚੋਟੀ ਕੋਹ ਅਲਬਰਜ਼ Mt. Elbrus ਹੈ, ਜਿਹੜੀ 5642 ਮੀਟਰ ਉੱਚੀ ਹੈ। ਇਹ ਹਾਲੇ ਤੀਕਰ ਪੱਕੀ ਗੱਲ ਨਹੀਂ ...

                                               

ਕੋੜਮਾ

ਕੋੜਮਾ ਪੰਜਾਬੀ ਸ਼ਬਦਾਵਲੀ ਦਾ ਸ਼ੁੱਧ ਅਤੇ ਠੇਠ ਸ਼ਬਦ ਹੈ। ਇਸ ਸ਼ਬਦ ਦੀ ਵਰਤੋਂ ਵਧੇਰੇ ਕਰਕੇ ਪੇਂਡੂ ਸ਼ਬਦਾਵਲੀ ਅਧੀਨ ਕੀਤੀ ਜਾਂਦੀ ਹੈ। ਕੋੜਮਾ ਸ਼ਬਦ ਪਰਿਵਾਰ ਜਾਂ ਲਾਣੇ ਦੇ ਅਰਥਾਂ ਵਿੱਚ ਹੀ ਵਰਤਿਆਂ ਜਾਂਦਾ ਹੈ। ਕੋੜਮਾ ਸ਼ਬਦ ਦੀ ਵਰਤੋਂ ਕਿਸੇ ਪਰਿਵਾਰ ਦੀ ਕੋਈ ਖਾਸੀਅਤ ਜਾ ਬੁਰਾਈ ਦੱਸਣੀ ਹੋਵੇ ਉਦੋਂ ਇਸਦ ...

                                               

ਕੌਂਸਟੈਂਟ

ਕੰਟਰੋਲ ਅਸਥਿਰਾਂਕ, ਪ੍ਰਯੋਗਾਤਮਿਕਤਾ ਅੰਦਰ, ਨਾ-ਬਦਲਦਾ ਜਾਂ ਸਥਿਰ ਅਸਥਿਰਾਂਕ ਭੌਤਿਕੀ ਕੌਂਸਟੈਂਟ, ਇੱਕ ਭੌਤਿਕੀ ਮਾਤਰਾ ਜੋ ਸਰਵ ਸਧਾਰਨ ਤੌਰ ਤੇ ਬ੍ਰਹਮਿੰਡਿਕ ਅਤੇ ਨਾ-ਬਦਲਣ ਵਾਲੀ ਮੰਨੀ ਜਾਂਦੀ ਹੈ ਲੌਜੀਕਲ ਕੌਂਸਟੈਂਟ, ਚਿੰਨਾਤਮਿਕ ਤਰਕ ਅੰਦਰ ਇੱਕ ਅਜਿਹਾ ਚਿੰਨ੍ਹ ਜਿਸਦਾ ਸਾਰੇ ਮਾਡਲਾਂ ਵਿੱਚ ਇੱਕੋ ਅਰਥ ਹ ...

                                               

ਕੌਮੀ ਗੀਤ

ਕੌਮੀ ਗੀਤ ਆਮ ਤੌਰ ’ਤੇ ਇੱਕ ਦੇਸ਼-ਭਗਤੀ ਭਰਪੂਰ ਸੰਗੀਤਕ ਰਚਨਾ ਹੁੰਦੀ ਹੈ ਜੋ ਕਿਸੇ ਮੁਲਕ ਦੇ ਲੋਕਾਂ ਦੇ ਇਤਿਹਾਸ, ਸੱਭਿਆਚਾਰ, ਰਸਮਾਂ-ਰਿਵਾਜ਼ਾਂ ਅਤੇ ਜੱਦੋ-ਜਹਿਦ ਦੀ ਤਰਜਮਾਨੀ ਅਤੇ ਤਰੀਫ਼ ਕਰਦੀ ਹੈ ਅਤੇ ਮੁਲਕ ਦੀ ਸਰਕਾਰ ਜਾਂ ਲੋਕਾਂ ਦੁਆਰਾ ਆਪਣੀ ਕੌਮ ਦੇ ਗੀਤ ਵਜੋਂ ਮੰਨੀ ਹੁੰਦੀ ਹੈ। ਇਹ ਆਮ ਤੌਰ ’ਤੇ ...

                                               

ਕ੍ਰਿਸਟਾਡੈਲਫ਼ੀਅਨ

ਕਰਿਸਟਾਡੇਲਫਿਅੰਸ ਇੱਕ ਛੋਟੀ ਧਾਰਮਿਕ ਸੰਸਥਾ ਹੈ, ਜੋ ਨਵੇਂ ਟੈਸਟਾਮੇਂਟ ਟਾਈਮਜ਼ ਪੁਰਾਣੇ ਈਸਾਈ ਗਿਰਜਾ ਘਰ ਦੇ ਚਰਿੱਤਰ ਅਤੇ ਸ਼ਰਧਾ ਨੂੰ ਵਾਪਸ ਲਿਆਉਣ ਕੋਸ਼ਿਸ਼ ਕਰ ਰਹੀ ਹੈ। ਕਰਿਸਟਾਡੇਲਫਿਅੰਸ” ਨਾਮ ਲਗਭਗ 150 ਸਾਲਾਂ ਤੋਂ ਇਸਤੇਮਾਲ ਵਿੱਚ ਹੈ। ਇਹ ਦੋ ਗ੍ਰੀਕ ਸ਼ਬਦਾਂ ਨਾਲ ਮਿਲ ਕੇ ਬਣਿਆ ਹੈ ਅਤੇ ਇਸ ਦਾ ਮ ...

                                               

ਕ੍ਰਿਸਟੋਫ਼ਰ ਪਾਓਲਿਨੀ

ਕ੍ਰਿਸਟੋਫ਼ਰ ਪਾਓਲਿਨੀ ਅਮਰੀਕੀ ਲੇਖਕ ਹਨ। ਇਹਨਾਂ ਨੂੰ ਇੰਨਹੈਰੀਟੈੰਸ ਸਾਇਕਲ ਦੇ ਲੇਖਕ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਜਿਸ ਵਿੱਚ ਇਰਾਗੋਨ, ਐਲਦੈਸਟ, ਬ੍ਰੀਸਿੰਗਰ, ਇਨਹੈਰੀਟੈੰਸ ਕਿਤਾਬਾਂ ਸ਼ਾਮਲ ਹਨ। ਇਹ ਪੈਰਾਡਾਇਸ ਵੈਲੀ, ਮੋਂਟਾਨਾ ਵਿੱਚ ਰਹਿੰਦੇ ਹਨ ਜਿੱਥੇ ਇਹਨਾਂ ਨੇ ਆਪਣੀ ਪਹਿਲੀ ਕਿਤਾਬ ਲਿਖੀ ਸੀ।

                                               

ਕੰਗਰੋੜਹੀਣ

ਕੰਗਰੋੜਹੀਣ ਜਾਂ ਰੀੜ੍ਹਹੀਣ ਉਹ ਜਾਨਵਰ ਹੁੰਦੇ ਹਨ ਜਿਹਨਾਂ ਵਿੱਚ ਕੰਗਰੋੜ ਵਾਲ਼ੀ ਮਣਕੇਦਾਰ ਹੱਡੀ ਨਹੀਂ ਹੁੰਦੀ ਜਾਂ ਬਣਦੀ। ਇਹਨਾਂ ਵਿੱਚ ਕੰਗਰੋੜਧਾਰੀ ਉੱਪ-ਸੰਘ ਤੋਂ ਬਗ਼ੈਰ ਸਾਰੇ ਜਾਨਵਰ ਆਉਂਦੇ ਹਨ। ਜਾਣੀਆਂ-ਪਛਾਣੀਆਂ ਮਿਸਾਲਾਂ ਵਿੱਚ ਕੀੜੇ, ਕੇਕੜੇ, ਝੀਂਗੇ ਅਤੇ ਸਾਕ-ਸੰਬੰਧੀ, ਘੋਗੇ, ਕਲੈਮ, ਤੰਦੂਏ ਅਤੇ ...

                                               

ਕੰਜਕਾਂ

ਕੰਜਕਾਂ ਨਰਾਤਿਆਂ ਵਿੱਚ ਕੰਜਕਾਂ ਬਿਠਾਈਆਂ ਜਾਂਦੀਆਂ ਹਨ। ਕੰਜਕਾਂ ਦੇਵੀ ਦੇ ਪੂਜਨ ਨਾਲ ਸਬੰਧਿਤ ਤਿਉਹਾਰ ਹੈ ਇਹ ਤਿਉਹਾਰ ਚੇਤਰ ਸੁਦੀ ਅਸ਼ਟਮੀ ਨੂੰ ਮਨਾਇਆ ਜਾਂਦਾ ਹੈ। ਕੰਜਕਾਂ ਦਾ ਅਰਥ ਹੈ ਕੰਜ-ਕੰਵਾਰੀ। ਇਸ ਤਿਉਹਾਰ ਵਾਲੇ ਦਿਨ ਦੇਵੀ ਪੂਜਨ ਹੁੰਦਾ ਹੈ, ਦੇਵੀ ਦਾ ਸਰੂਪ ਕੰਜ-ਕੁਆਰੀਆਂ ਕੰਨਿਆਵਾਂ ਨੂੰ ਭੋਜਨ ...

                                               

ਕੰਪਨੀ

ਕੰਪਨੀ ਜੀਆਂ ਦੀ ਭਾਈਵਾਲੀ ਜਾਂ ਇਕੱਠ ਨੂੰ ਆਖਿਆ ਜਾਂਦਾ ਹੈ ਜੋ ਕੁਦਰਤੀ ਇਨਸਾਨ, ਕਨੂੰਨੀ ਇਨਸਾਨ ਜਾਂ ਇਹਨਾਂ ਦੋਹਾਂ ਦਾ ਰਲੇਵਾਂ ਹੋ ਸਕਦੇ ਹਨ। ਕੰਪਨੀ ਦੇ ਜੀਆਂ ਦਾ ਇੱਕ ਸਾਂਝਾ ਟੀਚਾ ਹੁੰਦਾ ਹੈ।

                                               

ਕੰਪਿਊਟੇਸ਼ਨਲ ਰਸਾਇਣ ਵਿਗਿਆਨ

ਕੰਪਿਊਟੇਸ਼ਨਲ ਰਸਾਇਣ ਵਿਗਿਆਨ ਰਸਾਇਣ ਵਿਗਿਆਨ ਦੀ ਇੱਕ ਸ਼ਾਖਾ ਹੈ ਕਿ ਕੰਪਿਊਟਰ ਵਿਗਿਆਨ ਦੇ ਸਿੱਧਾਂਤਾਂ ਦੀ ਵਰਤੋ ਕਰਦਾ ਹੈ ਰਾਸਾਇਨਿਕ ਸਮਸਿਆਵਾਂ ਨੂੰ ਸੁਲਝਾਣ ਵਿੱਚ ਸਹਾਇਕ ਹੈ. ਇਹ ਸਿਧਾਂਤਕ ਰਸਾਇਣ ਵਿਗਿਆਨ, ਕੁਸ਼ਲ ਕੰਪਿਊਟਰ ਪ੍ਰੋਗਰਾਮ ਵਿੱਚ ਸ਼ਾਮਿਲ ਹੈ, ਦੇ ਨਤੀਜੀਆਂ ਦਾ ਵਰਤੋ ਕਰਦਾ ਹੈ ਸੂਖਮ ਅਤੇ ਠ ...

                                               

ਕੰਮੇਆਣਾ

ਕੰਮੇਆਣਾ ਫ਼ਰੀਦਕੋਟ ਜ਼ਿਲ੍ਹਾ ਦਾ ਮਿਹਨਤੀ ਅਤੇ ਅਗਾਂਹਵਧੂ ਲੋਕਾਂ ਦੇ ਪਿੰਡ ਵਜੋਂ ਜਾਣਿਆ ਜਾਂਦਾ ਹੈ। ਇਸ ਪਿੰਡ ਦਾ ਕੁੱਲ ਰਕਬਾ 2000 ਏਕੜ ਦੇ ਕਰੀਬ ਹੈ। ਪਿੰਡ ਦੀ ਕਾਫੀ ਜ਼ਮੀਨ ਸ਼ਹਿਰੀ ਆਬਾਦੀ ਅਤੇ ਫੌਜੀ ਛਾਉਣੀ ਵਿੱਚ ਆਉਣ ਕਾਰਨ ਲੋਕਾਂ ਨੇ ਆਪਣੇ ਜੀਵਨ ਨਿਰਬਾਹ ਲਈ ਖੇਤੀਬਾੜੀ ਦੇ ਨਾਲ-ਨਾਲ ਕਈ ਸਹਾਇਕ ਧੰ ...

                                               

ਕੱਚਮਈ ਮਾਦਾ ਦੇ ਤਰਲ ਤੋਂ ਮੌਤ ਦਾ ਸਮਾਂ ਜਾਂਚਣ ਦੇ ਸਮੀਕਰਨ

ਜੀਵਨ ਦੇ ਦੌਰਾਨ ਅੱਖ ਵਿੱਚ ਪੋਟਾਸ਼ੀਅਮ ਦੀ ਇਕਾਗਰਤਾ ਬਹੁਤ ਘੱਟ ਹੁੰਦੀ ਹੈ ਅਤੇ ਅੱਖ ਦੀ ਪਰਿਧੀ ਦੇ ਊਤਕਾਂ ਵਿੱਚ ਕਾਫੀ ਮਾਤਰਾ ਵਿੱਚ ਹੁੰਦੀ ਹੈ। ਇਹ ਇਲੈਕਟ੍ਰੋਲਾਈਟਿਕ ਅਸੰਤੁਲਨ ਜ਼ਰੂਰੀ ਸੈੱਲ ਦੇ ਕੰਮ ਵਿੱਚ ਹੋਈ ਊਰਜਾ-ਖਪਤ ਦਾ ਨਤੀਜਾ ਹੈ। ਲਾਸ਼ਾਂ ਦੀ ਵੱਡੀ ਲੜੀ ਤੇ ਕੀਤੇ ਪ੍ਰਯੋਗਾਂ ਦੇ ਆਧਾਰ ਤੇ ਬਹੁਤ ...

                                               

ਕੱਚੀ ਧਾਤ

ਕੱਚੀ ਧਾਤ ਇੱਕ ਤਰ੍ਹਾਂ ਦੀ ਚਟਾਨ ਹੁੰਦੀ ਹੈ ਜਿਸ ਵਿੱਚ ਧਾਤਾਂ ਸਣੇ ਜ਼ਰੂਰੀ ਤੱਤਾਂ ਵਾਲ਼ੇ ਖਣਿਜ ਰੱਜਵੀਂ ਮਾਤਰਾ ਵਿੱਚ ਮਿਲਦੇ ਹਨ ਜੋ ਕਿ ਚਟਾਨ ਚੋਂ ਸਸਤੇ ਤਰੀਕੇ ਨਾਲ਼ ਕੱਢੇ ਜਾ ਸਕਦੇ ਹਨ। ਕੱਚੀਆਂ ਧਾਤਾਂ ਨੂੰ ਧਰਤੀ ਤੋਂ ਖਾਣ ਪੁਟਾਈ ਰਾਹੀਂ ਕੱਢਿਆ ਜਾਂਦਾ ਹੈ; ਫੇਰ ਇਹਨਾਂ ਨੂੰ ਕੀਮਤੀ ਤੱਤ ਨਿਚੋੜਨ ਵਾ ...

                                               

ਕੱਦੋਂ

ਕੱਦੋਂ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਦੋਰਾਹਾ ਦਾ ਇੱਕ ਵੱਡਾ ਪਿੰਡ ਹੈ। ਇਹ ਦੋਰਾਹਾ ਤੋਂ ਤਿੰਨ ਕਿਲੋਮੀਟਰ ਦੂਰ ਹੈ। ਇਥੋਂ ਦੇ ਕੁੱਲ 666 ਪਰਿਵਾਰ ਹਨ ਅਤੇ 2011 ਦੀ ਮਰਦਮਸ਼ੁਮਾਰੀ ਅਨੁਸਾਰ ਕੁੱਲ ਆਬਾਦੀ 3378 ਹੈ, ਜਿਸ ਵਿੱਚ 1760 ਨਰ 1618 ਮਦੀਨ ਹਨ। ਉਮਰ ਦੇ ਨਾਲ ਪਿੰਡ ਦੀ ਆਬਾਦੀ ਵਿੱ ...

                                               

ਖਟੜਾ ਚੁਹਾਰਮ

ਖਟੜਾ ਚੁਹਾਰਮ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਡੇਹਲੋਂ ਦਾ ਇੱਕ ਪਿੰਡ ਹੈ। 2011 ਦੀ ਮਰਦਮਸ਼ੁਮਾਰੀ ਦੀ ਜਾਣਕਾਰੀ ਦੇ ਅਨੁਸਾਰ ਖੱਟੜਾ ਚਾਹਰਮੀ ਪਿੰਡ ਦਾ ਸਥਾਨਕ ਕੋਡ ਜਾਂ ਪਿੰਡ ਦਾ ਕੋਡ 033522 ਹੈ। ਖਟੜਾ ਚਾਹਰਮ ਪਿੰਡ, ਪੰਜਾਬ, ਭਾਰਤ ਦੇ ਜ਼ਿਲ੍ਹਾ ਲੁਧਿਆਣਾ ਦੀ ਪੂਰਬੀ ਤਹਿਸੀਲ ਵਿੱਚ ਸਥਿਤ ...

                                               

ਖਡੂਰ ਸਾਹਿਬ

ਖਡੂਰ ਸਾਹਿਬ ਭਾਰਤੀ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਬਲਾਕ ਖਡੂਰ ਸਾਹਿਬ ਦਾ ਇੱਕ ਪਿੰਡ ਹੈ। ਤਰਨ ਤਾਰਨ ਜ਼ਿਲ੍ਹੇ ਵਿੱਚ ਬਿਆਸ ਦਰਿਆ ਨੇੜੇ ਗੁਰੂ ਅੰਗਦ ਦੇਵ ਜੀ ਦੀ ਕਰਮ ਭੂਮੀ ਵਜੋਂ ਮਸ਼ਹੂਰ ਅੱਠ ਗੁਰੂ ਸਹਿਬਾਨ ਦੀ ਚਰਨ ਛੋਹ ਪ੍ਰਾਪਤ ਨਗਰ ਖਡੂਰ ਸਾਹਿਬ ਸਿੱਖ ਇਤਿਹਾਸ ਵਿੱਚ ਵਿਲੱਖਣ ਸਥਾਨ ਰੱਖਦਾ ਹੈ।

                                               

ਖ਼ੁਸ਼ੀ

ਖ਼ੁਸ਼ੀ, ਐਸੇ ਮਾਨਸਿਕ ਅਹਿਸਾਸ ਦਾ ਨਾਮ ਹੈ ਜਿਸ ਵਿੱਚ ਇਤਮੀਨਾਨ, ਤਸੱਲੀ, ਸ਼ਾਂਤੀ, ਪਿਆਰ ਅਤੇ ਅਨੰਦ ਦੀਆਂ ਸਥਿਤੀਆਂ ਉਜਾਗਰ ਹੁੰਦੀਆਂ ਹਨ। ਯਾਨੀ, ਸੰਤੋਖ ਤੋਂ ਤੀਬਰ ਅਨੰਦ ਤੱਕ ਸਾਰੀਆਂ ਸਕਾਰਾਤਮਕ ਜਾਂ ਸੁੱਖਦਾਈ ਭਾਵਨਾਵਾਂ ਦੀ ਲਖਾਇਕ ਕਲਿਆਣਮਈ ਅਵਸਥਾ। ਅਨੇਕ ਜੀਵ ਵਿਗਿਆਨਿਕ, ਮਨੋਵਿਗਿਆਨਕ, ਧਾਰਮਿਕ ਅਤੇ ...

                                               

ਖਿੱਦੋ

ਖਿੱਦੋ ਜਾਂ ਗੇਂਦ ਜਾਂ ਬਾਲ ਇੱਕ ਗੋਲ਼, ਆਮ ਤੌਰ ਉੱਤੇ ਗੋਲ਼ੇ ਵਰਗੀ ਪਰ ਕਈ ਵਾਰ ਆਂਡੇ ਵਰਗੀ ਚੀਜ਼ ਹੁੰਦੀ ਹੈ ਜੋ ਕਈ ਥਾਈਂ ਵਰਤੀ ਜਾਂਦੀ ਹੈ। ਇਹਨੂੰ ਖਿੱਦੋ ਖੇਡਾਂ ਵਿੱਚ ਵਰਤਿਆ ਜਾਂਦਾ ਹੈ ਜਿੱਥੇ ਖੇਡ ਦੀ ਹਾਲਤ ਖਿਡਾਰੀਆਂ ਵੱਲੋਂ ਖਿੱਦੋ ਨੂੰ ਚੋਟ ਮਾਰ, ਠੁੱਡਾ ਮਾਰ ਜਾਂ ਸੁੱਟ ਕੇ ਪਤਾ ਲੱਗਦੀ ਹੈ। ਖੇਡਾ ...

                                               

ਖੋਆ ਪਨੀਰ

ਖੋਆ ਪਨੀਰ ਖੋਆ, ਪਨੀਰ, ਅਦਰਕ, ਟਮਾਟਰ, ਪਿਆਜ਼, ਲਸਣ ਅਤੇ ਹੋਰ ਭਾਰਤੀ ਮਸਾਲੇ ਪਾ ਕੇ ਬਣਦਾ ਹੈ। ਇਹ ਉੱਤਰੀ ਭਾਰਤ ਵਿੱਚ ਬੜੇ ਚਾਅ ਨਾਲ ਖਾਧਾ ਜਾਂਦਾ ਹੈ। ਇਹ ਗਰੇਵੀ ਵਾਲਾ ਪਕਵਾਨ ਹੈ ਜੋ ਕਿ ਬੜਾ ਹੀ ਮਸਾਲੇਦਾਰ ਹੁੰਦਾ ਹੈ। ਇਸਨੂੰ ਆਮ ਤੌਰ ਤੇ ਢਾਬਿਆਂ ਵਿੱਚ ਖਿਲਾਇਆ ਜਾਂਦਾ ਹੈ, ਇਸਨੂੰ ਉਤ੍ਤਰੀ ਭਾਰਤ ਵਿੱ ...

                                               

ਖੰਘ

ਖੰਘ ਫੇਫੜੇ ਤੇ ਵੱਡੀ ਸਾਹ ਨਲੀ ਵਿੱਚੋ ਬਲਗਮ,ਰੋਗਾਣੁ,ਵਾਇਰਸ,ਤੇ ਪਰੇਸ਼ਾਨ ਕਰਨ ਵਾਲੇ ਤੱਤਾਂ ਨੂੰ ਸਾਫ਼ ਕਰਨ ਦਾ ਢੰਗ ਹੈ। ਰਹੀਆਂ ਰੁਕਾਵਟਾ ਬਲਗਮ ਇਹ ਕੁਦਰਤੀ ਢੰਗ ਹੈ। ਖੰਘ ਦੀ ਅਵਾਜ਼ ਗਿੱਲੀ, ਖ਼ੁਸ਼ਕ ਕੁਤੇ ਖੰਘ ਵਰਗੀ ਹੋ ਸਕਦੀ ਹੈ।

                                               

ਖੰਨਾ

ਖੰਨਾ ਲੁਧਿਆਣੇ ਜਿਲ੍ਹੇ ਦਾ ਇੱਕ ਸ਼ਹਿਰ ਹੈ। ਜੋ ਕਿ ਦਿੱਲੀ ਤੋਂ ਅੰਮ੍ਰਿਤਸਰ ਰਾਜ ਮਾਰਗ ਤੇ ਸਥਿਤ ਹੈ। 2011 ਜਨਗਨਣਾ ਮੁਤਾਬਕ ਇਥੋਂ ਦੀ ਸਾਖਰਤਾ 74% ਹੈ। ਖੰਨਾ ਏਸ਼ੀਆ ਦੀ ਸਭ ਤੋਂ ਵਡੀ ਅਨਾਜ ਮੰਡੀ ਹੈ। ਗੁਰਕੀਰਤ ਸਿੰਘ ਕੋਟਲੀ ਏਥੋਂ ਦੇ ਕਾੰਗ੍ਰੇਸ ਵਲੋਂ ਵਿਧਾਨ ਸਭਾ ਦੇ ਨੁਮਾਇੰਦੇ ਹਨ। ਇਹ ਇੱਕ ਪ੍ਰਾਚੀਨ ...

                                               

ਗਣਭਵਨ

thumb ਗਣਭਵਨ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਹੈ ਜੋ ਕਿ ਰਾਜਧਾਨੀ ਢਾਕਾ ਦੇ ਸ਼ੇਰ-ਏ-ਬੰਗਾਲ ਨਗਰ ਵਿੱਚ ਸਥਿਤ ਰਾਸ਼ਟਰੀ ਸੰਸਦ ਭਵਨ ਦੇ ਉੱਤਰੀ ਸਿਰੇ ਤੇ ਬਣਿਆ ਹੋਇਆ ਹੈ।

                                               

ਗਣਰਾਜ

ਗਣਰਾਜ ਇੱਕ ਅਜਿਹਾ ਦੇਸ਼ ਹੁੰਦਾ ਹੈ ਜਿੱਥੋਂ ਦੇ ਸ਼ਾਸਨਤੰਤਰ ਵਿੱਚ ਦੇਸ਼ ਦੇ ਸਰਬਉਚ ਪਦ ਉੱਤੇ ਸੰਵਿਧਾਨਕ ਤੌਰ ਤੇ ਆਮ ਜਨਤਾ ਵਿੱਚੋਂ ਕੋਈ ਵੀ ਵਿਅਕਤੀ ਬਿਰਾਜਮਾਨ ਹੋ ਸਕਦਾ ਹੈ ਅਤੇ ਜਿਥੇ ਸ਼ਾਸਨ ਦੇ ਪਦ ਚੋਣ ਜਾਂ ਨਾਮਜਦਗੀਆਂ ਰਾਹੀਂ ਪੁਰ ਕੀਤੇ ਜਾਂਦੇ ਹਨ ਵਿਰਾਸਤ ਵਿੱਚ ਨਹੀਂ ਮਿਲਦੇ। ਆਮ ਪ੍ਰਚਲਿਤ ਸਰਲ ਪਰ ...

                                               

ਗਣੇਸ਼ ਸ਼ੰਕਰ ਵਿਦਿਆਰਥੀ

ਗਣੇਸ਼ ਸ਼ੰਕਰ ਵਿਦਿਆਰਥੀ, ਭਾਰਤ ਦੇ ਆਜ਼ਾਦੀ ਅੰਦੋਲਨ ਦਾ ਸਰਗਰਮ ਕਾਰਕੁਨ, ਨਿਡਰ ਭਾਰਤੀ ਪੱਤਰਕਾਰ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦਾ ਆਗੂ ਸੀ। ਉਹਦੀ ਵਧੇਰੇ ਪ੍ਰਸਿੱਧੀ ਹਿੰਦੀ ਅਖਬਾਰ, ਪ੍ਰਤਾਪ ਦਾ ਬਾਨੀ ਸੰਪਾਦਕ ਹੋਣ ਨਾਤੇ ਹੈ।

                                               

ਗਰਨੀਕਾ

ਗੁਰਨੀਕਾ ਪਾਬਲੋ ਪਿਕਾਸੋ ਦਾ ਇੱਕ ਚਿੱਤਰ ਹੈ। ਇਹ ਸਪੇਨ ਦੇ ਘਰੇਲੂ ਜੰਗ ਦੇ ਦੌਰਾਨ, 26 ਅਪਰੈਲ 1937 ਨੂੰ, ਸਪੇਨਿਸ਼ ਰਾਸ਼ਟਰਵਾਦੀ ਤਾਕਤਾਂ ਦੇ ਇਸ਼ਾਰੇ ਉੱਤੇ ਜਰਮਨ ਅਤੇ ਇਤਾਲਵੀ ਜੰਗੀ ਜਹਾਜਾਂ ਦੁਆਰਾ ਉੱਤਰੀ ਸਪੇਨ ਵਿੱਚ ਇੱਕ ਬਾਸਕ ਪਿੰਡ ਦੀ ਬੰਬਾਰੀ ਦੇ ਪ੍ਰਤੀਕਰਮ ਵਜੋਂ ਬਣਾਇਆ ਗਿਆ ਸੀ। ਸਪੇਨਿਸ਼ ਰਿਪਬ ...

                                               

ਗ਼ਾਲਿਬ ਦੇ ਖ਼ਤ

ਮਿਰਜ਼ਾ ਅਸਦ ਉੱਲਾਹ ਖ਼ਾਨ ਗ਼ਾਲਿਬ ਦੀ ਸ਼ਖ਼ਸੀਅਤ ਨੂੰ ਕੌਣ ਨਹੀਂ ਜਾਣਦਾ। ਸ਼ਾਇਰ ਵਜੋਂ ਉਹ ਇੰਨੇ ਮਕਬੂਲ ਹਨ ਕਿ ਉਹਨਾਂ ਦੇ ਸ਼ੇਅਰ ਲੋਕਾਂ ਦੀ ਜ਼ਬਾਨ ਤੇ ਚੜ੍ਹੇ ਹੋਏ ਹਨ। ਵਾਰਤਕਕਾਰ ਵਜੋਂ ਵੀ ਉਹਨਾਂ ਦੀ ਚੰਗੀ ਪਛਾਣ ਹੈ। ਸਗੋਂ ਇਸ ਲਿਹਾਜ਼ ਨਾਲ ਉਹਨਾਂ ਦਾ ਰੁਤਬਾ ਉਰਦੂ ਵਾਰਤਕ ਵਿੱਚ ਸਭ ਤੋਂ ਬੁਲੰਦ ਹੈ ਕ ...

                                               

ਗ਼ੁਲਾਮੀ

ਗ਼ੁਲਾਮੀ ਜਾਂ ਦਾਸਤਾ ਇੱਕ ਅਜਿਹਾ ਕਨੂੰਨੀ ਜਾਂ ਆਰਥਕ ਢਾਂਚਾ ਹੁੰਦਾ ਹੈ ਜਿਸ ਵਿੱਚ ਲੋਕਾਂ ਨੂੰ ਇੱਕ ਜਾਇਦਾਦ ਜਾਂ ਮਲਕੀਅਤ ਦੇ ਤੁੱਲ ਸਮਝਿਆ ਜਾਵੇ। ਭਾਵੇਂ ਕਨੂੰਨ ਅਤੇ ਪ੍ਰਬੰਧ ਵੱਖੋ-ਵੱਖ ਹੋਣ ਪਰ ਗ਼ੁਲਾਮਾਂ ਨੂੰ ਜਾਇਦਾਦ ਸਮਝ ਕੇ ਖ਼ਰੀਦਿਆ ਜਾਂ ਵੇਚਿਆ ਜਾ ਸਕਦਾ ਹੈ। ਗ਼ੁਲਾਮਾਂ ਨੂੰ ਉਹਨਾਂ ਉੱਤੇ ਹਾਸਲ ਕ ...

                                               

ਗਿਆਨ

ਗਿਆਨ ਕਿਸੇ ਚੀਜ਼ ਜਾਂ ਕਿਸੇ ਸ਼ਖ਼ਸ ਬਾਬਤ ਵਾਕਫ਼ੀਅਤ, ਸਚੇਤਤਾ ਜਾਂ ਸਮਝ ਹੁੰਦੀ ਹੈ, ਜਿਵੇਂ ਕਿ ਉਹਦੇ ਬਾਰੇ ਤੱਥ, ਜਾਣਕਾਰੀ, ਵੇਰਵਾ ਜਾਂ ਮੁਹਾਰਤ ਆਦਿ। ਇਹ ਸਭ ਕੁਝ ਤਜਰਬੇ ਜਾਂ ਸਿੱਖਿਆ ਤੋਂ ਪ੍ਰਾਪਤ ਹੋਏ ਇਲਮ, ਖੋਜ ਜਾਂ ਸੋਝੀ ਰਾਹੀਂ ਹਾਸਲ ਕੀਤਾ ਜਾਂਦਾ ਹੈ। ਗਿਆਨ ਕਿਸੇ ਵਿਸ਼ੇ ਦੀ ਇਲਮੀ ਜਾਂ ਅਮਲੀ ਸਮ ...

                                               

ਗਿਓਕ ਵਿਲਹੈਲਮ ਫ਼ਰੀਡਰਿਸ਼ ਹੇਗਲ

ਜਾਰਜ ਵਿਲਹੇਮ ਫਰੈਡਰਿਕ ਹੀਗਲ ਪ੍ਰਸਿੱਧ ਜਰਮਨ ਫਿਲਾਸਫ਼ਰ ਸਨ ਅਤੇ ਜਰਮਨ ਆਦਰਸ਼ਵਾਦ ਦੀ ਮਸ਼ਹੂਰ ਹਸਤੀ ਸਨ। ਉਹ ਬਹੁਤ ਸਾਲ ਤੱਕ ਬਰਲਿਨ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਰਹੇ ਅਤੇ ਉਹਨਾਂ ਦੀ ਮੌਤ ਵੀ ਉਸੇ ਨਗਰ ਵਿੱਚ ਹੋਈ। ਉਸ ਦੁਆਰਾ ਯਥਾਰਥ ਦੀ ਇਤਿਹਾਸਵਾਦੀ ਅਤੇ ਆਦਰਸ਼ਵਾਦੀ ਵਿਆਖਿਆ ਨੇ ਯੂਰਪੀ ਦਰਸ਼ਨ ਨੂੰ ਕ ...

                                               

ਗੁਇਆਨੀ ਮੁਲਕ

ਗੁਇਆਨੀ ਮੁਲਕ ਜਾਂ ਗੁਇਆਨੇ ਉੱਤਰ-ਪੂਰਬੀ ਦੱਖਣੀ ਅਮਰੀਕਾ ਮਹਾਂਦੀਪ ਵਿਚਲਾ ਇੱਕ ਖੇਤਰ ਹੈ ਜਿਸ ਵਿੱਚ ਹੇਠ ਲਿਖੇ ਤਿੰਨ ਰਾਜਖੇਤਰ ਆਉਂਦੇ ਹਨ: ਫ਼ਰਾਂਸੀਸੀ ਗੁਈਆਨਾ, ਫ਼ਰਾਂਸ ਦਾ ਇੱਕ ਵਿਦੇਸ਼ੀ ਵਿਭਾਗ ਗੁਇਆਨਾ, ਜਿਸ ਨੂੰ 1831 ਤੋਂ 1966 ਤੱਕ ਬਰਤਾਨਵੀ ਗੁਇਆਨਾ ਕਿਹਾ ਜਾਂਦਾ ਸੀ ਜਦੋਂ 1814 ਵਿੱਚ ਨੀਦਰਲੈਂਡ ...

                                               

ਗੁਣਨਖੰਡੀਕਰਨ

ਗੁਣਨਖੰਡੀਕਰਨ: ਜਦੋਂ ਅਸੀਂ ਕਿਸੇ ਬੀਜਗਣਿਤ ਵਿਅੰਜਕ ਦੇ ਗੁਣਨਖੰਡ ਕਰਦੇ ਹਾਂ ਤਾਂ ਅਸੀਂ ਉਸ ਨੂੰ ਗੁਣਨਖੰਡਾਂ ਦੇ ਗੁਣਨਫਲ ਦੇ ਰੂਪ ਵਿੱਚ ਲਿਖਦੇ ਹਾਂ। ਇਹ ਗੁਣਨਖੰਡ, ਸੰਖਿਆਵਾਂ, ਬੀਜਗਣਿਤਿਕ ਚਲ ਜਾਂ ਬੀਜਗਣਿਤਿਕ ਵਿਅੰਜਕ ਹੋ ਸਕਦੇ ਹਨ। 3 x y, 5 x 2 y, 2 x, 5 {\displaystyle 3xy,5x^{2}y,2x,5} ...

                                               

ਗੁਰਦਿਆਲ ਸਿੰਘ ਫੁੱਲ

ਗੁਰਦਿਆਲ ਸਿੰਘ ਦਾ ਜਨਮ 1911 ਵਿੱਚ ਗਰੀਬ ਮਾਪਿਆਂ ਦੇ ਘਰ ਹੋਇਆ ਸੀ। 1927 ਵਿੱਚ ਦੁਆਬਾ ਹਾਈ ਸਕੂਲ ਜਲੰਧਰ ਤੋਂ ਉਸ ਨੇ ਮੈਟਰਿਕ ਪਾਸ ਕਰਨ ਨਾਲ ਆਪਣਾ ਅਕਾਦਮਿਕ ਕੈਰੀਅਰ ਸ਼ੁਰੂ ਕੀਤਾ। ਉਸ ਨੇ 1931 ਵਿੱਚ ਬੀ.ਏ.ਅਤੇ ਫਿਰ ਖਾਲਸਾ ਕਾਲਜ, ਅੰਮ੍ਰਿਤਸਰ ਤੋਂ 1951 ਵਿੱਚ ਪੰਜਾਬੀ ਵਿੱਚ ਮਾਸਟਰ ਦੀ ਡਿਗਰੀ ਕੀਤੀ।

                                               

ਗੁਰਦੁਆਰਾ ਸਮੈਦਵਿੱਕ

ਇਥੋਂ ਦੀ ਸਿੱਖ ਸੰਗਤ ਨੇ ਸਭ ਤੋਂ ਪਹਿਲਾਂ 1958 ਵਿੱਚ ਇੱਕ ਸਕੂਲ ਵਿੱਚ ਧਾਰਮਿਕ ਕਾਰਜ ਕਰਨੇ ਸ਼ੁਰੂ ਕੀਤੇ ਸਨ। ਜਦੋਂ ਸਿੱਖਾਂ ਦੀ ਆਬਾਦੀ ਵਧ ਗਈ ਤਾਂ ਵੱਡੀ ਇਮਾਰਤ ਦੀ ਜ਼ਰੂਰਤ ਮਹਿਸੂਸ ਕੀਤੀ ਜਾਣ ਲੱਗੀ। 1961 ਵਿੱਚ 130, ਹਾਈ ਸਟਰੀਟ, ਸਮੈਦਵਿੱਕ ਵਿਖੇ ਇੱਕ ਚਰਚ ਦੀ ਇਮਾਰਤ ਖਰੀਦ ਕੇ, ਜ਼ਰੂਰੀ ਬਦਲਾਅ ਕਰ ...

                                               

ਗੁਰਵਿੰਦਰ ਸਿੰਘ

ਗੁਰਵਿੰਦਰ ਸਿੰਘ ਭਾਰਤੀ ਫ਼ਿਲਮ ਨਿਰਦੇਸ਼ਕ ਹੈ। ਪੰਜਾਬੀ ਫਿਲਮ ਅੰਨ੍ਹੇ ਘੋੜੇ ਦਾ ਦਾਨ ਅਤੇ ਚੌਥੀ ਕੂਟ ਦੇ ਨਿਰਦੇਸ਼ਕ ਵਜੋਂ ਉਸਨੂੰ ਪ੍ਰਸਿੱਧੀ ਹਾਸਲ ਹੋਈ। ਇਹ ਉਸ ਦੀ ਪਹਿਲੀ ਫੀਚਰ ਫਿਲਮ ਸੀ। ਉਹ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ,ਪੂਨਾ ਦਾ ਅਲਿਊਮਨਸ ਹੈ ਜਿਥੋਂ ਉਸਨੇ ਫਿਲਮ-ਨਿਰਮਾਣ ਦੀ ਪੜ੍ਹਾ ...

                                               

ਗੁਲਬਰਗ ਸੁਸਾਇਟੀ ਹੱਤਿਆਕਾਂਡ

ਗੁਲਬਰਗ ਸੁਸਾਇਟੀ ਹੱਤਿਆਕਾਂਡ, 2002 ਦੇ ਗੁਜਰਾਤ ਦੰਗਿਆਂ ਦੌਰਾਨ 28 ਫਰਵਰੀ 2002 ਨੂੰ ਵਾਪਰਿਆ ਸੀ। ਜਨੂੰਨੀ ਹਿਦੂ ਭੀੜ ਨੇ ਗੁਲਬਰਗ ਸੁਸਾਇਟੀ ਤੇ ਹਮਲਾ ਬੋਲ ਦਿੱਤਾ ਸੀ। ਗੁਲਬਰਗ ਸੁਸਾਇਟੀ ਅਹਿਮਦਾਬਾਦ ਸ਼ਹਿਰ ਦੇ ਪੂਰਬੀ ਹਿੱਸੇ ਵਿੱਚ ਮੇਧਨੀ ਨਗਰ ਇਲਾਕੇ ’ਚ ਸਥਿਤ ਮੁਸਲਿਮ ਇਲਾਕਾ ਹੈ। ਬਹੁਤੇ ਘਰ ਫੂਕ ਦਿ ...

                                               

ਗੁਹਾਟੀ

ਗੁਹਾਟੀ ਅਸਾਮ ਦਾ ਸਭ ਤੋਂ ਵੱਡਾ ਸ਼ਹਿਰ ਹੈ। ਗੁਹਾਟੀ ਨੂੰ ਪ੍ਰਾਚੀਨ ਕਾਲ ਵਿੱਚ "ਪ੍ਰਾਗਜੋਤਿਸ਼ਪੁਰਾ" ਅਤੇ "ਦੁਰਜਿਆ" ਕਹਿੰਦੇ ਸਨ। ਪ੍ਰਾਗਜੋਤਿਸ਼ਪੁਰਾ ਦਾ ਅਰਥ ਹੈ "ਪੂਰਬੀ ਰੌਸ਼ਨੀ ਦਾ ਸ਼ਹਿਰ" ਜਾਂ "ਪੂਰਬੀ ਜੋਤਿਸ਼ ਵਿੱਦਿਆ ਦਾ ਸ਼ਹਿਰ" ਅਤੇ ਦੁਰਜਿਆ ਦਾ ਅਰਥ ਹੈ "ਅਜਿੱਤ"।

                                               

ਗੇਂਜੀ ਦੀ ਕਹਾਣੀ

ਗੇਂਜੀ ਦੀ ਕਹਾਣੀ ਨੂੰ ਸਾਹਿਤ ਦੇ ਵਿਦਵਾਨ ਵਿਸ਼ਵ ਸਾਹਿਤ ਦਾ ਪਹਿਲਾ ਨਾਵਲ, ਪਹਿਲਾ ਆਧੁਨਿਕ ਨਾਵਲ, ਪਹਿਲਾਂ ਮਨੋਵਿਗਿਆਨਕ ਨਾਵਲ ਮੰਨਦੇ ਹਨ। 11ਵੀਂ ਸਦੀ ਈਸਵੀ ਵਿੱਚ ਗੇਂਜੀ ਮੋਨੋਗਤਰੀ ਦੇ ਨਾਮ ਨਾਲ ਜਾਪਾਨੀ ਭਾਸ਼ਾ ਵਿੱਚ ਮੂਰਾਸਾਕੀ ਸ਼ੀਕੀਬੂ ਨਾਮੀ ਸਹਿਜ਼ਾਦੀ ਨੇ ਇਸ ਦੀ ਰਚਨਾ ਕੀਤੀ ਸੀ। ਇਸ ਨਾਵਲ ਵਿੱਚ ਹ ...

                                               

ਗੇਮ

ਗੇਮ ਜਾਂ ਬਾਜ਼ੀ, ਤੋਂ ਮੁਰਾਦ ਇੱਕ ਐਸੀ ਵਿਉਂਤਬੱਧ ਜਾਂ ਸੰਰਚਨਾਬੱਧ ਸਰਗਰਮੀ ਹੈ ਜਿਸ ਨੂੰ ਆਮ ਤੌਰ ਤੇ ਲੁਤਫ਼ ਦੇ ਲਈ ਕੀਤਾ ਜਾਂਦਾ ਹੈ, ਜਦਕਿ ਬਹੁਤ ਵਾਰ ਇਸ ਦੀ ਵਰਤੋਂ ਇੱਕ ਅਧਿਆਪਨ ਦੇ ਔਜ਼ਾਰ ਦੇ ਤੌਰ ਤੇ ਵੀ ਕੀਤੀ ਜਾਂਦੀ ਹੈ। ਖੇਡ ਵਧੇਰੇ ਆਮ ਲਫਜ਼ ਹੈ। ਮਿਸਾਲ ਲਈ ਤਾਸ ਦੀ ਖੇਡ ਵਾਕੰਸ਼ ਵਧੇਰੇ ਵਿਆਪਕ ...

                                               

ਗੈਂਡਾ

ਗੈਂਡਾ ਇੱਕ ਜਾਨਵਰ ਹੈ ਜਿਸਦੀਆਂ ਪੰਜ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ। ਇਨ੍ਹਾਂ ਵਿੱਚੋਂ ਦੋ ਪ੍ਰਜਾਤੀਆਂ ਅਫ਼ਰੀਕਾ ਵਿੱਚ ਅਤੇ ਤਿੰਨ ਦੱਖਣੀ ਏਸ਼ੀਆ ਵਿੱਚ ਮਿਲਦੀਆਂ ਹਨ।

                                               

ਗੈਟ

ਉਰਗੁਏ ਚਕਰ-1986-94- ਡਬਲਿਊ ਟੀ ਓ ਨੇ ਗੈਟ ਦੀ ਥਾਂ ਲੈ ਲਈ। ਨਿਰਯਾਤ ਅਨੁਦਾਨ ਤੇ ਆਯਾਤ ਕਰ ਦਰਾਂ ਘੱਟ ਹੋਈਆ ਪੇਟੈਂਟ,ਟਰੇਡਮਾਰਕ,ਕਾਪੀਰਾਈਟ,ਬਦੇਸ਼ੀ ਪੂੰਜੀ ਨਿਵੇਸ਼ ਸੰਬੰਧੀ ਸਮਝੌਤਾ। ਟੋਕੀਓ ਚਕਰ-12973-79-99ਦੇਸ਼ ਹਵਾਨਾ-1947-23 ਮੈਂਬਰ ਦੇਸ਼ ਤੋਰਕੁਏ-1950-34 ਮੈਂਬਰ ਦੇਸ਼ ਦੋਹਾ ਚਕਰ- ਦੇਖੋ ਡਬਲਿ ...

                                               

ਗੋਇੰਦਵਾਲ ਸਾਹਿਬ

ਗੋਇੰਦਵਾਲ ਸਾਹਿਬ ਚੜ੍ਹਦੇ ਪੰਜਾਬ ਦੇ ਮਾਝਾ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਬਲਾਕ ਖਡੂਰ ਸਾਹਿਬ ਦਾ ਇੱਕ ਪਿੰਡ ਹੈ,ਜੋ ਤਰਨਤਾਰਨ ਸਾਹਿਬ ਤੋਂ 23 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਹ ਨਗਰ 16ਵੀਂ ਸਦੀ ਵਿੱਚ ਗੁਰੂ ਅਮਰਦਾਸ ਜੀ ਨੇ ਵਸਾਇਆ ਤੇ ਸਿੱਖਾਂ ਦਾ ਬਹੁਤ ਵੱਡਾ ਕੇਂਦਰ ਸੀ। ਇਹ ਸ਼ਹਿਰ ਬਿਆਸ ਦਰਿਆ ਦੇ ਕ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →