ⓘ Free online encyclopedia. Did you know? page 210                                               

ਸੁਗਰਾ ਸਦਫ਼

ਸੁਗਰਾ ਸਦਫ਼ ਪਾਕਿਸਤਾਨੀ ਸ਼ਾਇਰਾ ਤੇ ਚਿੰਤਕ ਹੈ। ਸੁਗਰਾ ਸਦਫ਼ ਦਾ ਜਨਮ ਪਾਕਿਸਤਾਨ ਦੇ ਜ਼ਿਲ੍ਹੇ ਗੁਜਰਾਤ ਦੇ ਇੱਕ ਪਿੰਡ ਵਿੱਚ 4 ਫਰਵਰੀ 1964 ਨੂੰ ਹੋਇਆ ਸੀ। ਉਹ ਆਪਣੇ ਮਾਤਾ-ਪਿਤਾ ਦੀ ਵੱਡੀ ਧੀ ਹੈ ਅਤੇ ਉਸਦੇ 9 ਭਰਾ ਹੈ ਅਤੇ 1 ਭੈਣ ਹੈ। ਆਪਣੇ ਪਿੰਡ ਦੇ ਸਕੂਲ ਤੋਂ ਉਸ ਨੇ ਪ੍ਰਾਇਮਰੀ ਸਿੱਖਿਆ ਸ਼ੁਰੂ ਕੀਤ ...

                                               

ਸਰਬਾਨੰਦਾ ਸੋਨੋਵਾਲ

ਸਰਬਾਨੰਦਾ ਸੋਨੋਵਾਲ ਇੱਕ ਭਾਰਤੀ ਸਿਆਸਤਦਾਨ ਹੈ। ਉਹ ਮਈ 2016 ਵਿੱਚ ਆਸਾਮ ਦਾ ਮੁੱਖ ਮੰਤਰੀ ਬਣਿਆ। ਇਸ ਤੋਂ ਪਹਿਲਾਂ ਉਹ ਨਰਿੰਦਰ ਮੋਦੀ ਦੀ ਸਰਕਾਰ ਵਿੱਚ ਸਪੋਰਟਸ ਅਤੇ ਅਫੇਅਰਸ ਲਈ ਯੂਨੀਅਨ ਮੰਤਰੀ ਅਤੇ ਏਨਟਰਪ੍ਰੈਨਯੋਰਸ਼ਿਪ ਅਤੇ ਹੁਨਰ ਵਿਕਾਸ ਮੰਤਰੀ ਵੀ ਰਿਹਾ। ਉਹ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਹੈ। ਉਹ ਅ ...

                                               

ਪਾਲਕੋਂਡਾ ਪਹਾੜੀਆਂ

ਪਾਲਕੋਂਡਾ ਪਹਾੜੀਆਂ ਪੂਰਬੀ ਘਾਟ ਵਿੱਚ ਸਥਿਤ ਇੱਕ ਪਰਬਤ ਲੜੀ ਹੈ। ਇਹ ਪਰਬਤ ਲੜੀ ਆਂਧਰਾ ਪ੍ਰਦੇਸ਼ ਰਾਜ ਵਿੱਚ ਫੈਲੀ ਹੋਈ ਹੈ। ਇਹ ਪਹਾੜੀਆਂ ਉੱਤਰ-ਪੱਛਮ ਤੋਂ ਦੱਖਣ-ਪੂਰਬ ਵੱਲ ਚਲਦੀਆਂ ਹਨ ਅਤੇ ਤਿਰੁਪਤੀ ਵਿਖੇ ਖਤਮ ਹੁੰਦੀਆਂ ਹਨ।

                                               

ਕੇਨ ਦਰਿਆ

ਇਹ ਭਾਰਤ ਦੇ ਮੱਧ ਪ੍ਰਦੇਸ਼ ਰਾਜ ਵਿੱਚ ਬੁੰਦੇਲਖੰਡ ਦਾ ਇੱਕ ਦਰਿਆ ਹੈ ਜੋ ਕੈਮੂਰ ਪਹਾੜੀਆਂ ਵਿਚੋਂ ਨਿਕਲ ਕੇ ਦਮੋਹ ਤੇ ਪੰਨਾ ਵਿਚੋਂ ਦੀ ਵਗਦਾ ਹੋਇਆ ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਵਿੱਚ ਦਾਖ਼ਲ ਹੋ ਜਾਂਦਾ ਹੈ। ਬਾਂਦਾ ਦੀ ਸਰਹੱਦ ਦੇ ਨਾਲ ਨਾਲ ਅਤੇ ਬਾਂਦਾ ਸ਼ਹਿਰ ਵਿਚੋਂ ਦੀ ਗੁਜ਼ਰਦਾ ਹੋਇਆ ਸੋਮੇ ਤੋਂ ...

                                               

ਸੁਸ਼ਾਂਤ ਸਿੰਘ

ਸੁਸ਼ਾਂਤ ਸਿੰਘ ਇੱਕ ਭਾਰਤੀ ਫਿਲਮ, ਚਰਿੱਤਰ ਅਦਾਕਾਰ, ਟੈਲੀਵਿਜ਼ਨ ਅਦਾਕਾਰ ਅਤੇ ਪੇਸ਼ਕਰਤਾ ਹੈ ਜੋ ਮੁੱਖ ਤੌਰ ਤੇ ਹਿੰਦੀ ਸਿਨੇਮਾ ਵਿੱਚ ਆਪਣੇ ਕੰਮਾਂ ਲਈ ਜਾਣਿਆ ਜਾਂਦਾ ਹੈ। ਉਸਨੇ ਆਪਣੀ ਫਿਲਮ ਦੀ ਸ਼ੁਰੂਆਤ 1998 ਵਿੱਚ ਰਾਮ ਗੋਪਾਲ ਵਰਮਾ ਦੀ ਸੱਤਿਆ ਨਾਲ ਕੀਤੀ ਸੀ। ਉਹ 2000 ਵਿੱਚ ਆਈ ਫਿਲਮ ਜੰਗਲ ਨਾਲ ਸਟਾ ...

                                               

ਅਮਰੋਹਾ (ਵਿਧਾਨ ਸਭਾ ਹਲਕਾ)

ਅਮਰੋਹਾ ਵਿਧਾਨ ਸਭਾ ਹਲਕਾ ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਦਾ ਇੱਕ ਵਿਧਾਨ ਸਭਾ ਹਲਕਾ ਹੈ। 1989: ਮੁਹੰਮਦ ਹਯਾਤ, ਜਨਤਾ ਦਲ 1974: ਮੁਹੰਮਦ ਹਯਾਤ, ਭਾਰਤੀ ਰਾਸ਼ਟਰੀ ਕਾਂਗਰਸ 1969: Saubhagyawati, ਭਾਰਤੀ ਕ੍ਰਾਂਤੀ ਦਲ 1980: ਖੁਰਸ਼ੀਦ ਅਹਿਮਦ, ਭਾਰਤੀ ਰਾਸ਼ਟਰੀ ਕਾਂਗਰਸ Indira 1967: ਐਸ ਹੁਸੈ ...

                                               

ਅਲੀਗੜ੍ਹ (ਵਿਧਾਨ ਸਭਾ ਹਲਕਾ)

ਅਲੀਗੜ ਵਿਧਾਨ ਸਭਾ ਹਲਕਾ ਉੱਤਰ ਪ੍ਰਦੇਸ਼ ਦੇ ਅਲੀਗੜ ਜ਼ਿਲ੍ਹੇ ਦਾ ਇੱਕ ਵਿਧਾਨ ਸਭਾ ਹਲਕਾ ਹੈ।ਈਵੀਐਮ ਮਸ਼ੀਨਾਂ ਸਹਿਤ VVPAT ਸਹੂਲਤ ਇੱਥੇ 2017 ਦੀ ਯੂ ਪੀ ਵਿਧਾਨ ਸਭਾ ਚੋਣ ਵਿੱਚ ਮਿਲ ਜਾਏਗੀੰ।

                                               

ਅਲਮੋੜਾ ਜ਼ਿਲ੍ਹਾ

ਅਲ੍ਮੋੜਾ ਉੱਤਰਾਖੰਡ ਸੂਬੇ ਦੇ ਕੁਮਾਊਂ ਡਵੀਜ਼ਨ ਵਿੱਚ ਇੱਕ ਜ਼ਿਲ੍ਹਾ ਸੀ। ਜ਼ਿਲ੍ਹੇ ਦਾ ਹੈਡ ਕੁਆਟਰ ਅਲ੍ਮੋੜਾ ਕਸਬੇ ਵਿੱਚ ਹੈ। 1891 ਵਿੱਚ ਸਥਾਪਤ ਅਲ੍ਮੋੜਾ ਕੁਮਾਊਂ ਦੇ ਸਭ ਤੋਂ ਪੁਰਾਣੇ ਜ਼ਿਲ੍ਹਿਆਂ ਵਿੱਚੋਂ ਇੱਕ ਹੈ। ਇਹ ਜ਼ਿਲ੍ਹਾ ਪੂਰਬ ਵੱਲ ਪਿਥੌਰਾਗਢ਼ ਜ਼ਿਲ੍ਹੇ, ਪੱਛਮ ਵੱਲ ਗੜਵਾਲ ਡਵੀਜ਼ਨ, ਉੱਤਰ ਵੱਲ ...

                                               

ਊਧਮ ਸਿੰਘ ਨਗਰ ਜ਼ਿਲ੍ਹਾ

ਊਧਮ ਸਿੰਘ ਨਗਰ ਉੱਤਰਾਖੰਡ ਸੂਬੇ ਦੇ ਕੁਮਾਊਂ ਡਵੀਜ਼ਨ ਵਿੱਚ ਇੱਕ ਜ਼ਿਲ੍ਹਾ ਹੈ। ਜ਼ਿਲ੍ਹੇ ਦਾ ਹੈਡ ਕੁਆਟਰ ਰੁਦਰਪੁਰ ਸ਼ਹਿਰ ਵਿਚ ਹੈ। ਇਹ ਜ਼ਿਲ੍ਹਾ ਪੂਰਬ ਵੱਲ ਨੇਪਾਲ, ਉੱਤਰ ਵੱਲ ਚੰਪਾਵਤ ਅਤੇ ਨੈਨੀਤਾਲ ਜ਼ਿਲ੍ਹੇ, ਪੱਛਮ ਵੱਲ ਗੜਵਾਲ ਡਵੀਜ਼ਨ, ਅਤੇ ਦੱਖਣ ਵੱਲ ਉੱਤਰ ਪ੍ਰਦੇਸ਼ ਨਾਲ ਘਿਰਿਆ ਹੋਇਆ ਹੈ। ਊਧਮ ਸਿ ...

                                               

ਨੈਨੀਤਾਲ ਜ਼ਿਲ੍ਹਾ

ਨੈਨੀਤਾਲ ਉੱਤਰਾਖੰਡ ਸੂਬੇ ਦੇ ਕੁਮਾਊਂ ਡਵੀਜ਼ਨ ਵਿੱਚ ਇੱਕ ਜ਼ਿਲ੍ਹਾ ਹੈ। ਜ਼ਿਲ੍ਹੇ ਦਾ ਹੈਡ ਕੁਆਟਰ ਨੈਨੀਤਾਲ ਸ਼ਹਿਰ ਵਿੱਚ ਹੈ। 1891 ਵਿੱਚ ਸਥਾਪਤ ਨੈਨੀਤਾਲ ਕੁਮਾਊਂ ਦੇ ਸਭ ਤੋਂ ਪੁਰਾਣੇ ਜ਼ਿਲ੍ਹਿਆਂ ਵਿੱਚੋਂ ਇੱਕ ਹੈ। ਇਹ ਜ਼ਿਲ੍ਹਾ ਪੂਰਬ ਵੱਲ ਚੰਪਾਵਤ ਜ਼ਿਲ੍ਹੇ, ਪੱਛਮ ਵੱਲ ਪੌੜੀ ਜ਼ਿਲੇ, ਉੱਤਰ ਵੱਲ ਚਮੋ ...

                                               

ਪਿਥੌਰਾਗੜ੍ਹ ਜ਼ਿਲ੍ਹਾ

ਪਿਥੌਰਾਗੜ੍ਹ ਉੱਤਰਾਖੰਡ ਸੂਬੇ ਦੇ ਕੁਮਾਊਂ ਡਵੀਜ਼ਨ ਵਿੱਚ ਇੱਕ ਜ਼ਿਲ੍ਹਾ ਹੈ। ਜ਼ਿਲ੍ਹੇ ਦਾ ਹੈਡ ਕੁਆਟਰ ਪਿਥੌਰਾਗੜ੍ਹ ਕਸਬੇ ਵਿਚ ਹੈ। ਇਹ ਜ਼ਿਲ੍ਹਾ ਉੱਤਰ ਵੱਲ ਤਿੱਬਤ ਨਾਲ, ਪੂਰਬ ਵੱਲ ਨੇਪਾਲ ਨਾਲ, ਪੱਛਮ ਵੱਲ ਗੜਵਾਲ ਡਵੀਜ਼ਨ ਅਤੇ ਬਾਗੇਸ਼ਵਰ ਜ਼ਿਲ੍ਹੇ ਨਾਲ, ਅਤੇ ਦੱਖਣ ਵੱਲ ਅਲਮੋੜਾ ਅਤੇ ਚੰਪਾਵਤ ਜ਼ਿਲ੍ਹੇ ...

                                               

ਵੜਾ (ਖਾਣਾ)

ਵੜਾ ਇੱਕ ਚਟਪਟੇ ਤਲੇ ਸਨੈਕ ਨੂੰ ਆਖਦੇ ਹਨ ਜੋ ਕੀ ਭਾਰਤ ਵਿੱਚ ਬਹੁਤ ਮਸ਼ਹੂਰ ਹੈ। ਵੱਖ-ਵੱਖ ਕਿਸਮ ਦੇ ਵੜੇ ਨੂੰ ਪਕੋੜੇ, ਡੋਨਟਸ, ਡੰਪਲਿੰਗਸ ਅਤੇ ਕਤਲੇਟ ਵੀ ਕਿਹਾ ਜਾਂਦਾ ਹੈ। ਵੱਖ-ਵੱਖ ਕਿਸਮ ਦੇ ਵੜੇ ਅਲੱਗ ਅਲੱਗ ਸਮੱਗਰੀ ਤੋਂ ਬਣਦੇ ਹਨ ਜਿਂਵੇ ਕੀ ਫਲੀ ਜਿਸ ਨਾ ਮੇਥੀ ਵੜਾ ਬਣਦਾ ਹੈ ਜੋ ਕੀ ਦੱਖਣੀ ਭਾਰਤ ਵ ...

                                               

ਉਮਾਯਾਮਾ ਰਾਣੀ

ਅਸਵਾਥੀ ਥਿਰੁਅਲ ਉਮਾਯਾਮਾ, ਵਧਰੇ ਕਰਕੇ ਬਤੌਰ ਉਮਾਯਾਮਾ ਰਾਣੀ ਜਾਣਿਆ ਜਾਂਦਾ ਹੈ, 1677 ਤੋਂ 1684 ਤੱਕ ਆਪਣੇ ਭਤੀਜੇ ਰਾਜਾ ਰਵੀ ਵਰਮਾ ਦੀ ਤਰਫ ਤੋਂ ਵੇਨਾਦ ਦੇ ਰੀਜੈਂਟ ਰਹੀ, ਜਿਹਨਾਂ ਨੇ 1718 ਤੱਕ ਰਾਜ ਕੀਤਾ ਸੀ। ਉਸ ਨੇ ਸੀਨੀਅਰ ਮਹਾਰਾਣੀ ਮਾਕੈਰਾਮ ਥਿਰੁਨਲ ਦੇ ਅਧੀਨ ਅਟਿੰਗਲ ਦੀ ਜੂਨੀਅਰ ਮਹਾਰਾਣੀ ਅਤੇ ...

                                               

ਫਰੈਡੀ ਮਰਕਰੀ

ਫਰੈਡੀ ਮਰਕਰੀ ਇੱਕ ਬ੍ਰਿਟਿਸ਼ ਗਾਇਕਾ, ਗੀਤਕਾਰ, ਰਿਕਾਰਡ ਨਿਰਮਾਤਾ, ਅਤੇ ਰਾਕ ਬੈਂਡ ਕੁਈਨ ਦੀ ਲੀਡ ਗਾਇਕਾ ਸੀ। ਚੱਟਾਨ ਸੰਗੀਤ ਦੇ ਇਤਿਹਾਸ ਵਿੱਚ ਸਭ ਤੋਂ ਉੱਤਮ ਗਾਇਕਾਂ ਵਿੱਚੋਂ ਇੱਕ ਵਜੋਂ ਜਾਣਿਆ ਜਾਂਦਾ ਹੈ, ਉਹ ਆਪਣੇ ਸ਼ਾਨਦਾਰ ਸਟੇਜ ਸ਼ਖਸੀਅਤ ਅਤੇ ਚਾਰ- ਅਸ਼ਟਵ ਆਵਾਜ਼ ਦੀ ਸ਼੍ਰੇਣੀ ਲਈ ਜਾਣਿਆ ਜਾਂਦਾ ਹ ...

                                               

ਸਰਗੁਜਾ

ਸਰਗੁਜਾ ਭਾਰਤੀ ਰਾਜ ਛੱਤੀਸਗੜ੍ਹ ਦਾ ਇੱਕ ਜਿਲਾ ਹੈ। ਇਸਦਾ ਜ਼ਿਲ੍ਹਾ ਹੈਡਕੁਆਰਟਰ ਅੰਬਿਕਾਪੁਰ ਹੈ। ਭਾਰਤ ਦੇਸ਼ ਦੇ ਛੱਤੀਸਗੜ੍ਹ ਰਾਜ ਦੇ ਉੱਤਰ-ਪੁਰਬ ਭਾਗ ਵਿੱਚ ਆਦਿਵਾਸੀ ਬਹੁਲ ਜਿਲਾ ਸਰਗੁਜਾ ਸਥਿਤ ਹੈ। ਇਸ ਜ਼ਿਲ੍ਹੇ ਦੇ ਉੱਤਰ ਵਿੱਚ ਉੱਤਰਪ੍ਰਦੇਸ਼ ਰਾਜ ਦੀ ਸੀਮਾ ਹੈ, ਜਦ ਕਿ ਪੂਰਬ ਵਿੱਚ ਝਾਰਖੰਡ ਰਾਜ ਹੈ ਅ ...

                                               

ਵੈਸ਼ਾਲੀ ਰਮੇਸ਼ਬਾਬੂ

ਵੈਸ਼ਾਲੀ ਰਮੇਸ਼ਬਾਬੂ ਚੇਨਈ ਤੋਂ ਇੱਕ ਭਾਰਤੀ ਸ਼ਤਰੰਜ ਖਿਡਾਰੀ ਹੈ। ਉਸਨੇ ਅੰਡਰ -14 ਅਤੇ ਅੰਡਰ -12 ਵਿੱਚ ਕੁੜੀਆਂ ਦੀ ਵਿਸ਼ਵ ਯੁਵਕ ਸ਼ਤਰੰਜ ਚੈਂਪੀਅਨਸ਼ਿਪ ਜਿੱਤੀ ਹੈ। 2016 ਤੋਂ ਉਹ ਇਕ ਵੂਮਨ ਇੰਟਰਨੈਸ਼ਨਲ ਮਾਸਟਰ ਹੈ। ਅਕਤੂਬਰ 2016 ਤੱਕ ਉਹ ਭਾਰਤ ਵਿੱਚ ਦੂਜੇ ਨੰਬਰ ਤੇ ਅਤੇ ਵਿਸ਼ਵ ਭਰ ਵਿਚ ਨੰ. 12 ਲੜ ...

                                               

ਅਹਿਰਵਾਂ

ਇਤਿਹਾਸ ਵਿੱਚ ਅਹਿਰਵਾਂ ਨੂੰ ਅਹਿਰੂਨੀ, ਅਹਿਰੌਨੀ ਤੇ ਅਹੀਰਵਾੜਾ ਲਿਖਿਆ ਮਿਲਦਾ ਹੈ। ਇਨ੍ਹਾਂ ਨਾਵਾਂ ਤੋਂ ਹੀ ਵਿਗੜ ਕੇ ਸ਼ਬਦ ਅਹਿਰਵਾਂ ਹੋਂਦ ਵਿੱਚ ਆਇਆ ਹੈ। ਤੈਮੂਰ ਦੇ ਹਮਲੇ ਤੇ ਵਕਤ ਅਹਿਰਵਾਂ ਦੇ ਫ਼ਿਰੋਜ਼ਸ਼ਾਹੀ ਮਹਿਲ ਦੇ ਨਾਲ-ਨਾਲ ਰਜਵਾੜਾਸ਼ਾਹੀ ਵੇਲੇ ਦੇ ਸਮਾਰਕ, ਬਾਉਲੀਆਂ, ਤਲਾਬ ਤੇ ਹੋਰ ਇਮਾਰਤਾਂ ਨ ...

                                               

ਅੱਠਿਓਂ ਮੇਲਾ ਨਨਿਓਲਾ

ਨਨਿਓਲਾ ਭਾਰਤ ਦੇ ਹਰਿਆਣਾ ਰਾਜ ਦੇ ਅੰਬਾਲਾ ਜਿਲੇ ਦਾ ਇੱਕ ਕਸਬਾ ਨੁਮਾ ਪਿੰਡ ਹੈ ਜੋ ਜੋ ਪੰਜਾਬ ਅਤੇ ਹਰਿਆਣਾ ਰਾਜਾਂ ਦੀ ਸਰਹੱਦ ਉੱਤੇ ਪੈਂਦਾ ਹੈ। ਇਸ ਪਿੰਡ ਵਿੱਚ ਦੁਰਗਾ ਅਸ਼ਟਮੀ ਮੌਕੇ ਇੱਕ ਵੱਡਾ ਮੇਲਾ ਲਗਦਾ ਹੈ ਜਿਸ ਨੂੰ ਅੱਠਿਓਂ ਮੇਲਾ ਕਿਹਾ ਜਾਂਦਾ ਹੈ। ਇਸ ਮੇਲੇ ਵਿੱਚ ਆਲੇ ਦੁਆਲੇ ਦੇ ਕਈ ਪਿੰਡਾਂ ਦੇ ...

                                               

ਉਮਰੀ

ਪਿੰਡ ਉਮਰੀ ਲ ਕੁਰੂਕਸ਼ੇਤਰ ਦੇ ਬ੍ਰਹਮਸਰੋਵਰ ਤੋਂ ਚੜ੍ਹਦੇ ਵੱਲ ਨੂੰ ਜਾਂਦੀ ਸਿੱਧੀ ਸੜਕ ਪਿੰਡ ਦਾ ਪਹੁੰਚ ਮਾਰਗ ਹੈ। ਪਿੰਡ ਦੀ ਤੇਰਾਂ ਹਜ਼ਾਰ ਦੀ ਆਬਾਦੀ ਹੈ। ਪਿੰਡ ਵਿੱਚ ਵਿਰਾਸਤੀ ਹਵੇਲੀਆਂ ਹਨ। ਪਿੰਡ ਦੀ ਪਰਜਾਪਤ ਬਿਰਾਦਰੀ ਦੇ ਕੋਰੇ ਘੜੇ ਬੜੇ ਮਸ਼ਹੂਰ ਸਨ। ਇੱਕ ਦੋ ਵਾਰ ਨਾਭਾ ਦੇ ਰਾਜਾ ਹੀਰਾ ਸਿੰਘ ਅਤੇ ...

                                               

ਉਮੇਦਪੁਰਾ

ਉਮੇਦਪੁਰਾ ਹਰਿਆਣੇ ਦੇ ਸਰਸਾ ਜ਼ਿਲੇ ਦੀ ਤਹਿਸੀਲ ੲੇਲਨਾਬਾਦ ਦਾ ਇੱਕ ਪਿੰਡ ਹੈ ਜੋ ਏਲਨਾਬਾਦ-ਸਿਰਸਾ ਸੜਕ ’ਤੇ ਸਥਿਤ ਹੈ। ਇਸ ਪਿੰਡ ਦੀ ਏਲਨਾਬਾਦ ਤੋਂ ਦੂਰੀ ਕਰੀਬ 17 ਕਿਲੋਮੀਟਰ ਅਤੇ ਸਿਰਸਾ ਤੋਂ 24 ਕਿਲੋਮੀਟਰ ਹੈ। ਇਸ ਪਿੰਡ ਨੂੰ ਹਰਿਆਣਾ ਸਰਕਾਰ ਵਲੋਂ ਸਵਰਨ ਜੈਅੰਤੀ ਵਰ੍ਹੇ ਦੌਰਾਨ ਸਵੱਛਤਾ ਪੁਰਸਕਾਰ ਯੋਜਨ ...

                                               

ਠਸਕਾ ਮੀਰਾਂ ਜੀ

ਠਸਕਾ ਮੀਰਾਂ ਜੀ, ਕੁਰੂਕਸ਼ੇਤਰ ਜ਼ਿਲ੍ਹੇ ਦਾ ਪਿੰਡ ਹੈ। ਠਸਕਾ ਮੀਰਾਂ ਪਿੰਡ ਦੀ ਗੁਰੂ ਗੋਬਿੰਦ ਸਿੰਘ ਨਾਲ ਇਤਿਹਾਸਕ ਸਾਂਝ ਹੈ। ਗੁਰੂ ਕਾਲ ਦੇ ਮੰਨੇ-ਪ੍ਰਮੰਨੇ ਪੀਰ ਸ਼ਾਹ ਭੀਖ ਦੇ ਘੜਾਮ ਤੋਂ ਇੱਥੇ ਆਉਣ ਕਰਕੇ ਇਹ ਪਿੰਡ ਠਸਕਾ ਮੀਰਾਂ ਜੀ ਸਿਰਨਾਵੇਂ ਹੇਠ ਮਸ਼ਹੂਰ ਹੋਇਆ।

                                               

ਮੱਤੜ

ਮੱਤੜ ਸਿਰਸਾ ਜ਼ਿਲ੍ਹਾ ਦਾ ਪਿੰਡ ਹੈ। ਇਹ ਪਿੰਡ 450 ਸਾਲ ਪਹਿਲਾਂ ਮੱਤਾ ‘ਮੁਸਲਮਾਨ’ ਦੇ ਨਾਂ ’ਤੇ ਬੱਝਿਆ ਸੀ। ਪਿੰਡ ਦੇ ਕਰੀਬ 1600 ਵਸਨੀਕ 300 ਘਰਾਂ ਵਿੱਚ ਰਹਿੰਦੇ ਹਨ। ਅਨਪੜ੍ਹਤਾ ਕਾਰਨ ਨੌਕਰੀ ਕਰਨ ਦੀ ਬਜਾਇ ਬਹੁਗਿਣਤੀ ਪਿੰਡ ਵਾਸੀ ਇਥੋਂ ਦੇ 1860 ਏਕੜ ਰਕਬੇ ’ਤੇ ਖੇਤੀ ਉਪਰ ਨਿਰਭਰ ਹਨ। ਪਿੰਡ ਦੀ ਜ਼ਮ ...

                                               

ਸੰਤਨਗਰ

ਸੰਤਨਗਰ ਪਿੰਡ ਸਿਰਸਾ, ਹਰਿਆਣਾ ਦਾ ਪਿੰਡ ਹੈ। ਸਿਰਸਾ ਤੋਂ ਇਸਦੀ ਦੂਰੀ 30 ਕਿਲੋਮੀਟਰ ਹੈ। ਇਸਦੇ ਗੁਆਂਢ ਵਿੱਚ ਜੀਵਨ ਨਗਰ ਹੈ, ਜਿਸਨੂੰ ਨਾਮਧਾਰੀਆਂ ਦੇ ਗਡ਼੍ਹ ਵਜੋਂ ਜਾਣਿਆ ਜਾਂਦਾ ਹੈ। ਇਹ ਪਿੰਡ ਹੁਣ ਕਸਬੇ ਦਾ ਰੂਪ ਧਾਰਨ ਕਰ ਚੁੱਕਿਆ ਹੈ।

                                               

ਈਸ਼ਾ ਸੰਸਥਾ

ਈਸ਼ਾ ਸੰਸਥਾ ਇੱਕ ਗੈਰ-ਮੁਨਾਫਾ, ਰੂਹਾਨੀ ਸੰਸਥਾ ਹੈ ਜਿਸਦੀ ਸਥਾਪਨਾ 1992 ਵਿੱਚ ਸਦਗੁਰੂ ਜੱਗੀ ਵਾਸੂਦੇਵ ਦੁਆਰਾ ਕੀਤੀ ਗਈ ਸੀ। ਇਹ ਭਾਰਤ ਦੇ ਕੋਇਮਬਟੂਰ ਵਿਖੇ ਸਥਿਤ ਈਸ਼ਾ ਯੋਗ ਕੇਂਦਰ ਤੇ ਅਧਾਰਤ ਹੈ। ਇਹ ਇੱਕ ਅਜਿਹੀ ਸੰਸਥਾ ਹੈ ਜੋ ਵੱਖ-ਵੱਖ ਯੋਗਾ ਦੇ ਪ੍ਰੋਗਰਾਮ ਪੇਸ਼ ਕਰਦੀ ਹੈ। ਫਾਉਂਡੇਸ਼ਨ ਪੂਰੀ ਤਰ੍ਹਾ ...

                                               

ਜਾਗੋਰੀ

ਵਿਦਿਆਰਥੀਆਂ ਅਤੇ ਕਿਸ਼ੋਰ ਮੁੰਡੇ-ਕੁੜੀਆਂ ਨਾਲ ਗੱਲਬਾਤ ਕਰਨਾ ਅਤੇ ਉਹਨਾਂ ਨੂੰ ਨਾਰੀ-ਹਿੰਸਾ ਦੇ ਵਿਰੁੱਧ ਮੁਹਿੰਮਾਂ ਲਈ ਸਮਰਥਨ ਦੇਣਾ। ਹਾਸ਼ੀਆਗਤ ਅਤੇ ਘੱਟਗਿਣਤੀ ਸਮੂਹਾਂ ਨੂੰ ਆਪਣੇ ਨਾਲ ਜੋੜਨਾ ਜੈਂਡਰ ਸਿੱਖਿਆ ਨਾਲ ਸੰਬੰਧਿਤ ਟਰੇਨਿੰਗਾਂ, ਵਰਕਸ਼ਾਪਾਂ, ਅਧਿਐਨ-ਕੇਂਦਰਾਂ, ਪ੍ਰਚਾਰਾਂ ਅਤੇ ਮੁਹਿੰਮਾਂ ਨੂੰ ...

                                               

ਮੈਤਰੀ ਇੰਡੀਆ

ਮੈਤਰੀ ਇੰਡੀਆ ਜਾਂ ਮੈਤਰੀ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਕਾਰਜਸ਼ੀਲ ਇੱਕ ਗੈਰ-ਸਰਕਾਰੀ ਸੰਗਠਨ ਹੈ। ਇਹ ਵਿਅਕਤੀਗਤ ਮਾਨਵੀ ਹੱਕਾਂ ਵਿਸ਼ੇਸ਼ਤਰ ਪਛਾਣ ਦਾ ਅਧਿਕਾਰ ਲਈ ਲੜ ਰਹੀ ਹੈ। 2005 ਤੋਂ ਇਹ ਕਰੀਬ 45.000 ਦੇ ਕਰੀਬ ਵਿਅਕਤੀਗਤ ਪੱਧਰ ਦੀਆਂ ਸਮਾਜਿਕ ਅਤੇ ਸਿਹਤ ਨਾਬਰਾਬਰੀ ਵਾਲੇ ਮਸਲਿਆਂ ਉੱਪਰ ਕੰਮ ਕਰ ...

                                               

ਹਰੀਜਨ ਸੇਵਕ ਸੰਘ

ਹਰੀਜਨ ਸੇਵਕ ਸੰਘ ਭਾਰਤ ਵਿਚ ਅਛੂਤਤਾ ਦੇ ਖਾਤਮੇ ਲਈ ਮਹਾਤਮਾ ਗਾਂਧੀ ਦੁਆਰਾ 1932 ਵਿਚ ਸਥਾਪਿਤ ਕੀਤੀ ਗਈ ਇਕ ਗੈਰ-ਮੁਨਾਫਾ ਸੰਸਥਾ ਹੈ, ਜੋ ਹਰੀਜਨ ਜਾਂ ਦਲਿਤ ਲੋਕਾਂ ਲਈ ਕੰਮ ਕਰ ਰਹੀ ਹੈ ਅਤੇ ਭਾਰਤ ਦੀ ਹਾਸ਼ੀਆ ਤੇ ਧੱਕੀ ਹੋਈ ਜਮਾਤ ਦੇ ਵਿਕਾਸ ਲਈ ਹੈ। ਇਸ ਦਾ ਮੁੱਖ ਦਫ਼ਤਰ ਦਿੱਲੀ ਦੇ ਕਿੰਗਸਵੇ ਕੈਂਪ ਵਿਖੇ ...

                                               

ਦੁਰਗਾਬਾਈ ਦੇਸ਼ਮੁਖ

ਦੁਰਗਾਬਾਈ ਦੇਸ਼ਮੁਖ, ਲੇਡੀ ਦੇਸ਼ਮੁਖ ਇੱਕ ਭਾਰਤੀ ਆਜ਼ਾਦੀ ਘੁਲਾਟੀਏ, ਵਕੀਲ, ਸਮਾਜਿਕ ਵਰਕਰ ਅਤੇ ਸਿਆਸਤਦਾਨ ਹੈ। ਉਹ ਭਾਰਤ ਦੀ ਸੰਵਿਧਾਨ ਸਭਾ ਅਤੇ ਭਾਰਤੀ ਯੋਜਨਾ ਕਮਿਸ਼ਨ ਦੀ ਮੈਂਬਰ ਸੀ। ਔਰਤਾਂ ਦੀ ਮੁਕਤੀ ਲਈ ਇੱਕ ਜਨਤਕ ਕਾਰਕੁੰਨ, ਉਸਨੇ 1937 ਵਿੱਚ ਆਂਧਰਾ ਪ੍ਰਦੇਸ਼ ਦੀ ਮਹਿਲਾ ਸਭਾ ਆਂਧਰਾ ਪ੍ਰਦੇਸ਼ ਮਹਿ ...

                                               

ਕੁਤਬ ਇਮਾਰਤ ਸਮੂਹ

ਕੁਤਬ ਇਮਾਰਤ ਸਮੂਹ ਇਮਾਰਤਾਂ ਅਤੇ ਹੋਰ ਅਵਸ਼ੇਸ਼ਾਂ ਦਾ ਯਾਦਗਾਰੀ ਸਮੂਹ ਹੈ। ਇਹ ਇਮਾਰਤ ਸਮੂਹ ਦਿੱਲੀ ਦੇ ਮਹਿਰੌਲੀ ਇਲਾਕੇ ਵਿੱਚ ਹੈ। ਇਸ ਵਿਚੋਂ ਸਭ ਤੋਂ ਪ੍ਰਸਿਧ ਕੁਤਬ ਮੀਨਾਰ ਹੈ। ਇਹਸੂਫ਼ੀ ਫ਼ਕੀਰ ਕੁਤੁਬ ਉੱਦੀਨ ਬਖ਼ਤਿਆਰ ਕਾਕੀ ਨੂੰ ਸਮਰਪਿਤ ਸੀ। ਦਿੱਲੀ ਦੇ ਸ਼ਾਸਕ ਕੁਤੁਬੁੱਦੀਨ ਐਬਕ, ਨੇ ਕੁਤਬ ਮੀਨਾਰ ਦ ...

                                               

ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ

ਭਾਰਤੀ ਖੇਤੀਬਾੜੀ ਖੋਜ ਸੰਸਥਾਨ ਜਾਂ ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ ਪੂਸਾ ਇੰਸਟੀਚਿਊਟ ਦੇ ਨਾਂ ਨਾਲ ਜਾਣੀ ਜਾਂਦੀ ਹੈ ਜੋ ਭਾਰਤ ਦੀ ਕੌਮੀ ਖੇਤੀਬਾੜੀ ਖੋਜ, ਸਿੱਖਿਆ ਅਤੇ ਵਿਸਥਾਰ ਲਈ ਕੌਮੀ ਸੰਸਥਾ ਹੈ। ਦਿੱਲੀ ਵਿੱਚ ਸਥਿਤ, ਇਸ ਨੂੰ ਵਿੱਤ ਅਤੇ ਖੇਤੀਬਾੜੀ ਖੋਜ ਇੰਡੀਅਨ ਕੌਂਸਲ ਦੁਆਰਾ ਨਿਯੁਕਤ ਕੀਤਾ ...

                                               

ਮੌਲਾਨਾ ਆਜ਼ਾਦ ਮੈਡੀਕਲ ਕਾਲਜ

ਮੌਲਾਨਾ ਆਜ਼ਾਦ ਮੈਡੀਕਲ ਕਾਲਜ ਨਵੀਂ ਦਿੱਲੀ, ਭਾਰਤ ਵਿੱਚ ਇੱਕ ਮੈਡੀਕਲ ਕਾਲਜ ਹੈ, ਜੋ ਕਿ ਦਿੱਲੀ ਯੂਨੀਵਰਸਿਟੀ ਨਾਲ ਸਬੰਧਤ ਹੈ ਅਤੇ ਦਿੱਲੀ ਸਰਕਾਰ ਦੁਆਰਾ ਚਲਾਇਆ ਜਾਂਦਾ ਹੈ। ਇਸ ਦਾ ਨਾਮ ਭਾਰਤੀ ਸੁਤੰਤਰਤਾ ਸੈਨਾਨੀ ਅਤੇ ਸੁਤੰਤਰ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਦੇ ਨਾਮ ਤੇ ਰੱ ...

                                               

ਯੂਨੀਵਰਸਿਟੀ ਕਾਲਜ ਆਫ਼ ਮੈਡੀਕਲ ਸਾਇੰਸਜ਼

ਯੂਨੀਵਰਸਿਟੀ ਕਾਲਜ ਆਫ਼ ਮੈਡੀਕਲ ਸਾਇੰਸਜ਼ ਦਿੱਲੀ, ਭਾਰਤ ਦਾ ਇੱਕ ਮੈਡੀਕਲ ਕਾਲਜ ਹੈ, ਜੋ ਕਿ ਦਿੱਲੀ ਯੂਨੀਵਰਸਿਟੀ ਨਾਲ ਜੁੜਿਆ ਹੋਇਆ ਹੈ। ਇਹ ਗੁਰੂ ਤੇਗ ਬਹਾਦਰ ਹਸਪਤਾਲ ਨਾਲ ਜੁੜਿਆ ਹੋਇਆ ਹੈ, ਜੋ ਕਿ ਅਧਿਆਪਨ ਹਸਪਤਾਲ ਵਜੋਂ ਕੰਮ ਕਰਦਾ ਹੈ।

                                               

ਸੁਧੇਵਾਲ

ਸੁਧੇਵਾਲ ਭਾਰਤੀ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਬਲਾਕ ਨਾਭਾ ਦਾ ਇੱਕ ਪਿੰਡ ਹੈ।ਇਸ ਪਿੰਡ ਦਾ ਮੋਢੀ ਸੁਧੁ ਬਾਬਾ ਸੀ। ਇਸ ਪਿੰਡ ਵਿੱਚ ਰੈਹਿਲ ਗੋਤ ਸਬ ਤੋਂ ਜਿਆਦਾ ਹੈ। ਕੁਝ ਕੁ ਘਰ ਵੜਿੰਗ ਗੋਤ ਦੇ ਵੀ ਹਨ। ਸਿੱਖ ਭਾਈਚਾਰੇਦੇ ਨਾਲ ਨਾਲ ਇਸ ਪਿੰਡ ਚ ਮੁਸਲਮਾਨ ਤੇ ਹਿੰਦੂ ਭਾਈਚਾਰਾ ਵੀ ਖੁਸ਼ੀ ਖੁਸ਼ੀ ਰਹਿੰਦਾ ...

                                               

ਘੜਾਮ

ਘੜਾਮ ਪੰਜਾਬ ਦੇ ਪਟਿਆਲਾ ਜਿਲ੍ਹੇ ਦਾ ਇੱਕ ਪਿੰਡ ਹੈ। ਘੜਾਮ ਪਿੰਡ ਭੁਨਰਹੇੜੀ ਬਲਾਕ ਵਿੱਚ ਪੈਂਦਾ ਹੈ । ਇਹ ਇੱਕ ਵੱਡਾ ਅਤੇ ਕਈ ਧਰਮਾਂ ਦੇ ਸੁਮੇਲ ਵਾਲਾ ਇੱਕ ਇਤਿਹਾਸਕ ਪਿੰਡ ਹੈ। ਇਥੇ ਲਗਪਗ ਹਰ ਧਰਮ ਦੇ ਇਤਿਹਾਸਕ ਸਥਾਨ ਹਨ। 2011 ਦੀ ਜਾਂ ਗਣਨਾ ਅਨੁਸਾਰ ਇਸ ਪਿੰਡ ਦੀ ਆਬਾਦੀ ਲਗਭਗ 7 ਹਜ਼ਾਰ ਹੈ। ਇਥੇ ਇੱਕ ...

                                               

ਮੋਗਾ ਗੋਲੀ ਕਾਂਡ

ਮੋਗਾ ਘੋਲ ਇੱਕ ਅਜਿਹਾ ਜੁਝਾਰੂ ਵਿਦਿਆਰਥੀ ਸੰਘਰਸ਼ ਹੈ ਜੋ ਪੰਜਾਬ ਦੇ ਘੁੱਗ ਵਸਦੇ ਮੋਗਾ ਸ਼ਹਿਰ ਦੇ ਪੰਜ ਅਤੇ ਸੱਤ ਅਕਤੂਬਰ1972 ਨੂੰ ਲਹੂ-ਲੁਹਾਣ ਕੀਤੇ ਜਾਣ ਤੋਂ ਬਾਅਦ ਪੂਰੇ ਸੂਬੇ ਨੂੰ ਆਪਣੇ ਕਲਾਵੇ ‘ਚ ਲੈਂਦਿਆਂ ਇੱਕ ਬਹੁਤ ਵੱਡੀ ਇਤਿਹਾਸਕ ਲੋਕ ਲਹਿਰ ਬਣ ਗਿਆ ਸੀ। ਪੀ.ਐਸ.ਯੂ. ਨੇ ਨੌਜਵਾਨਾਂ, ਮੁਲਾਜ਼ਮਾਂ ...

                                               

ਘੁਡਾਣੀ ਕਲਾਂ

ਘੁਡਾਣੀ ਕਲਾਂ ਲੁਧਿਆਣਾ ਜ਼ਿਲ੍ਹੇ ਦਾ ਇੱਕ ਪਿੰਡ ਹੈ। ਇਹ ਪਿੰਡ ਰਾੜਾ ਸਾਹਿਬ ਤੋਂ ਖੰਨਾ ਨੂੰ ਜਾਂਦੀ ਸੜਕ ’ਤੇ ਰਾੜਾ ਸਾਹਿਬ ਤੋਂ ਤਿੰਨ ਕਿਲੋਮੀਟਰ ਦੂਰ ਵਸਿਆ ਹੋਇਆ ਹੈ। ਪਿੰਡ ਵਿੱਚ 3500 ਦੇ ਕਰੀਬ ਵੋਟਰ ਹਨ ਅਤੇ ਲੋਕਾਂ ਕੋਲ 300 ਕਿੱਲੇ ਵਾਹੀਯੋਗ ਰਕਬਾ ਹੈ। ਪਿੰਡ ਵਿੱਚ ਬਹੁਤੇ ਲੋਕ ਬੋਪਾਰਾਏ ਅਤੇ ਲੰਮੇ ...

                                               

ਉਪਾਸਨਾ ਸਿੰਘ

ਉਪਾਸਨਾ ਸਿੰਘ ਇੱਕ ਭਾਰਤੀ ਅਭਿਨੇਤਰੀ ਅਤੇ ਸਟੈਂਡਅੱਪ ਕਾਮੇਡੀਅਨ ਹੈ। ਊ 1997 ਦੀ ਫਿਲਮ ਜੂਦਾਈ ਵਿੱਚ ਭੂਮਿਕਾ ਲਈ ਜਾਣੀ ਗਈ। ਉਸਨੇ ਕਾਮੇਡੀ ਨਾਈਟਸ ਵਿਦ ਕਪਿਲ ਭੂਆ ਅਤੇ ਬਿਗ ਮੈਜਿਕ ਵਿੱਚ ਉੱਤੇ ਨਦਾਨੀਆਂ ਵਿੱਚ ਤਾਰਾਵੰਤੀ ਦੀ ਭੂਮਿਕਾ ਲਈ ਵਿੱਚ ਚਰਚਿਤ ਰਹੀ। ਉਹ ਉਸ ਦੇ ਆਨਸਿਨ ਸਟਾਈਲ ਅਤੇ ਪੰਜਾਬੀ ਅਤੇ ਅਜ ...

                                               

ਅੰਮ੍ਰਿਤਾ ਸ਼ੇਰਗਿਲ

ਅੰਮ੍ਰਿਤਾ ਸ਼ੇਰਗਿਲ ਭਾਰਤ ਦੇ ਪ੍ਰਸਿੱਧ ਚਿੱਤਰਕਾਰਾਂ ਵਿੱਚੋਂ ਇੱਕ ਸੀ ਅਤੇ ਉਸਨੂੰ ਭਾਰਤ ਦੀ ਫਰੀਦਾ ਕਾਹਲੋ ਵੀ ਕਿਹਾ ਜਾਂਦਾ ਹੈ। ਉਸ ਦਾ ਜਨਮ ਬੁਡਾਪੈਸਟ ਵਿੱਚ ਹੋਇਆ ਸੀ।

                                               

ਇਮਰੋਜ਼

ਇਮਰੋਜ਼ ਦਾ ਜਨਮ 26 ਜਨਵਰੀ 1926 ਨੂੰ ਪਛਮੀ ਪੰਜਾਬ ਦੇ ਜ਼ਿਲਾ ਲਾਇਲਪੁਰ ਵਿਖੇ ਹੋਇਆ। ਓਸ ਦਾ ਅਸਲ ਨਾਮ ਇੰਦਰਜੀਤ ਹੈ ਪਰੰਤੂ 1966 ਵਿੱਚ ਜਦੋਂ ਪੰਜਾਬੀ ਦੀ ਮਸ਼ਹੂਰ ਕਵਿੱਤਰੀ ਅਮ੍ਰਿਤਾ ਪ੍ਰੀਤਮ ਦੀ ਸੰਪਾਦਨਾ ਵਿੱਚ ਪੰਜਾਬੀ ਦੇ ਸਾਹਿਤਕ ਰਸਾਲੇ ਨਾਗਮਣੀ ਦਾ ਪ੍ਰਕਾਸ਼ਨ ਆਰੰਭ ਹੋਇਆ ਤਾਂ ਇੰਦਰਜੀਤ ਉਸ ਵਿੱਚ ਬ ...

                                               

ਕਾਜੀ ਅਬਦੁੱਲ ਬਾਸੇਤ

ਕਾਜੀ ਅਬਦੁੱਲ ਬਾਸੇਤ ਇੱਕ ਬੰਗਲਾਦੇਸ਼ੀ ਚਿੱਤਰਕਾਰ ਅਤੇ ਕਲਾ ਅਧਿਆਪਕ ਸੀ। ਉਸਨੂੰ ਬੰਗਲਾਦੇਸ਼ ਸਰਕਾਰ ਨੇ 1991 ਵਿੱਚ ਏਕੁਸ਼ੀ ਪਦਕ ਨਾਲ ਸਨਮਾਨਤ ਕੀਤਾ ਸੀ।

                                               

ਕਾਫ਼ਿਲ ਅਹਿਮਦ

ਕਾਫ਼ਿਲ ਅਹਿਮਦ ਇੱਕ ਸਮਕਾਲੀ ਬੰਗਲਾਦੇਸ਼ੀ ਕਵੀ, ਗਾਇਕ ਅਤੇ ਕਲਾਕਾਰ ਹੈ। ਉਹ ਇੱਕ ਲੋਕ ਗਾਇਕ ਵਜੋਂ ਮਸ਼ਹੂਰ ਹੈ। ਇਸ ਤੋਂ ਇਲਾਵਾ ਉਸਨੇ ਆਪਣੀਆਂ ਮਹਾਨ ਕਲਾਤਮਕ ਕੁਸ਼ਲਤਾਵਾਂ ਨੂੰ ਆਪਣੇ ਪਾਣੀ-ਰੰਗਾਂ ਅਤੇ ਐਕਰੀਲਿਕ ਚਿੱਤਰਕਾਰੀ ਨਾਲ ਰੰਗਿਤ ਦਿੱਤੀ।

                                               

ਗੋਗੀ ਸਰੋਜ ਪਾਲ

ਗੋਗੀ ਸਰੋਜ ਪਾਲ ਇੱਕ ਪ੍ਰਸਿੱਧ ਭਾਰਤੀ ਚਿੱਤਰਕਾਰ ਹੈ। ਉਸਨੇ ਗੋਊਆਚੇ, ਤੇਲ ਵਾਲੇ ਚਿੱਤਰ, ਮਿੱਟੀ, ਕੱਪਡ਼ੇ ਤੇ ਚਿੱਤਰ ਅਤੇ ਹੋਰ ਕਈ ਮੀਡੀਆ ਲਈ ਕੰਮ ਕੀਤਾ ਹੈ। ਉਸਦਾ ਜਿਆਦਾਤਰ ਕੰਮ ਮਹਿਲਾਵਾਂ ਦੀ ਸਥਿਤੀ ਨੂੰ ਹੀ ਦਰਸਾ ਰਿਹਾ ਹੁੰਦਾ ਹੈ। ਉਸਨੇ ਲਖਨਊ ਦੇ ਆਰਟ ਕਾਲਜ ਤੋਂ ਚਿੱਤਰਕਾਰੀ ਵਿੱਚ ਡਿਪਲੋਮਾ ਕੀਤਾ ...

                                               

ਚਿੱਤਰਕਾਰ ਜਰਨੈਲ ਸਿੰਘ

ਜਰਨੈਲ ਸਿੰਘ ਭਾਰਤੀ ਪੰਜਾਬ ਦਾ ਇੱਕ ਚਿੱਤਰਕਾਰ ਹੈ। ਉਹ ਚੰਡੀਗੜ੍ਹ ਦਾ ਵਾਸਿੰਦਾ ਸੀ ਪਰ ਹੁਣ ਕੈਨੇਡਾ ਚਲਾ ਗਿਆ ਹੈ। ਉਥੇ ਪੰਜਾਬੀਆਂ ਨੇ ਉਸ ਦੀ ਚਿੱਤਰਕਲਾ ਦੀ ਸੁਹਣੀ ਕਦਰ ਪਾਈ ਹੈ। ਉਸ ਦੇ ਪਿਤਾ ਸ. ਕਿਰਪਾਲ ਸਿੰਘ ਆਰਟਿਸਟ ਐਪਿਕ ਆਰਟਿਸਟ ਸੀ ਪਰ ਉਹ ਸਟਿਲ ਲਾਈਫ ਦਾ। ਜਰਨੈਲ ਸਿੰਘ ਨੇ ਚਿਤਰਕਲਾ ਬਾਰੇ ਕਿਸੇ ...

                                               

ਜਮਾਲ ਉਦੀਨ ਅਹਿਮਦ (ਕਲਾਕਾਰ)

ਜਮਾਲ ਉਦੀਨ ਅਹਿਮਦ ਇੱਕ ਬੰਗਲਾਦੇਸ਼ ਦਾ ਕਲਾਕਾਰ ਅਤੇ ਪ੍ਰੋਫੈਸਰ ਹੈ। ਵਧੀਆ ਕਲਾਵਾਂ ਵਿੱਚ ਉਸ ਦੇ ਯੋਗਦਾਨ ਦੇ ਸਨਮਾਨ ਵਿੱਚ, ਬੰਗਲਾਦੇਸ਼ ਸਰਕਾਰ ਨੇ ਉਸ ਨੂੰ ਸਾਲ 2019 ਵਿੱਚ ਦੇਸ਼ ਦਾ ਦੂਜਾ ਸਭ ਤੋਂ ਉੱਚ ਨਾਗਰਿਕ ਪੁਰਸਕਾਰ ਏਕੁਸ਼ੀ ਪਦਕ ਨਾਲ ਸਨਮਾਨਤ ਕੀਤਾ ਸੀ।

                                               

ਤੈਤਜਾਨਾ ਡੌਲ

ਤੈਤਜਾਨਾ ਡੌਲ ਨੇ 1998 ਵਿੱਚ ਕੁੰਸਤਅਕਾਦਮੀ ਦੂਸੇਲਡੋਰਫ਼ ਤੋਂ ਤਹਿਤ ਮਾਸਟਰ ਡਾਇਟਰ ਕਰਿਜ ਤਹਿਤ ਗ੍ਰੈਜੁਏਸ਼ਨ ਕੀਤੀ। 2005 ਤੋਂ 2006 ਤੱਕ ਉਹ ਕੁੰਜਸਥੋਲਇਉਲ ਵੈਬਨੀਸ, ਬਰਲਿਨ ਵਿੱਚ ਚਿੱਤਰਕਾਰੀ ਦੀ ਮਹਿਮਾਨ ਪ੍ਰੋਫੈਸ਼ਰ ਰਹੀ। ਨਿਊਯਾਰਕ, ਇਸਤਾਮਬੁਲ ਅਤੇ ਰੋਮ ਵਿੱਚ ਵੀਲਾ ਮਾਸੀਮੋ, ਕਾਸਾ ਬਲਦੀ ਓਲੇਵਾਨੋ ਰ ...

                                               

ਫਰਾਂਸਿਸਕੋ ਗੋਯਾ

ਫਰਾਂਸਿਸਕੋ ਖੋਸੇ ਦੇ ਗੋਯਾ ਈ ਲੁਸੀਐਨਤੇਸ ਇੱਕ ਸਪੇਨੀ ਰੋਮਾਂਸਵਾਦੀ ਚਿੱਤਰਕਾਰ ਅਤੇ ਪ੍ਰਿੰਟਮੇਕਰ ਸੀ। ਇਸਨੂੰ 18ਵੀਂ ਸਦੀ ਦੇ ਅੰਤ ਅਤੇ 19ਵੀਂ ਸਦੀ ਦੀ ਸ਼ੁਰੂਆਤ ਦਾ ਸਭ ਤੋਂ ਮਹੱਤਵਪੂਰਨ ਸਪੇਨੀ ਕਲਾਕਾਰ ਮੰਨਿਆ ਜਾਂਦਾ ਹੈ। ਇਹ ਆਪਣੇ ਜੀਵਨ ਕਾਲ ਵਿੱਚ ਬਹੁਤ ਪ੍ਰਸਿੱਧ ਹੋਇਆ ਅਤੇ ਇਸਨੂੰ ਅਕਸਰ ਸਭ ਤੋਂ ਅਖੀ ...

                                               

ਮਕਬੂਲ ਫ਼ਿਦਾ ਹੁਸੈਨ

ਮਕਬੂਲ ਫਿਦਾ ਹੁਸੈਨ ਆਮ ਲੋਕਾਂ ਵਿੱਚ ਐਮ ਐਫ਼ ਹੁਸੈਨ ਦੇ ਨਾਮ ਨਾਲ ਜਾਣਿਆ ਜਾਣ ਵਾਲਾ, ਭਾਰਤੀ ਪੇਂਟਰ ਅਤੇ ਫਿਲਮ ਡਾਇਰੈਕਟਰ ਸੀ। ਉਹ ਇੱਕ ਬਿੰਦਾਸ ਤੇ ਹੱਸਾਸ ਮਨ ਵਾਲਾ ਭਾਵਨਾਤਮਕ ਤੇ ਸੰਜੀਦਾ ਕਲਾਕਾਰ ਸੀ। ਉਹ ਨੰਗੇ ਪੈਰਾਂ ਵਾਲਾ ਫ਼ਕੀਰ ਸੀ। ਹੁਸੈਨ ਆਪਣੇ ਅੰਦਰਲੇ ਕਲਾਕਾਰ ਨੂੰ ਜ਼ਿੰਦਾ ਰੱਖਦਾ ਸੀ। ਸੰਨ 1 ...

                                               

ਮਨੀਸ਼ੀ ਡੇ

ਫਰਮਾ:ਵਿਕੀਪੀਡੀਆ ਏਸ਼ੀਆਈ ਮਹੀਨਾ 2020 ਮਨੀਸ਼ੀ ਡੇ 22 ਸਤੰਬਰ 1909 - 31 ਜਨਵਰੀ 1966 ਬੰਗਾਲ ਸਕੂਲ ਆਫ਼ ਆਰਟ ਦਾ ਇੱਕ ਭਾਰਤੀ ਚਿੱਤਰਕਾਰ ਸੀ। ਉਸਦਾ ਜਨਮ ਢਾਕਾ, ਬੰਗਾਲ ਰਾਸ਼ਟਰ ਵਿੱਚ ਹੋਇਆ ਸੀ। ਉਸਦਾ ਅਸਲ ਨਾਮ ਬਿਜੋਯ ਚੰਦਰ ਸੀ, ਜੋ ਮਨੀਸ਼ੀ ਪੂਰਣਾਸ਼ੀ ਦੇਵੀ ਅਤੇ ਕੁਲਾ ਚੰਦਰ ਡੇ ਦਾ ਪੰਜਵਾਂ ਬੱਚਾ ਅਤ ...

                                               

ਮਰੀਅਮ ਅਸਲਮਾਜ਼ੀਆਂ

ਮਰੀਅਮ ਅਰਸ਼ਾਕੀ ਅਸਲਮਾਜ਼ੀਆਂ ਨੂੰ ਇੱਕ ਸੋਵੀਅਤ ਚਿੱਤਰਕਾਰ ਦੇ ਤੌਰ ਤੇ ਮਾਨਤਾ ਪ੍ਰਾਪਤ ਹੈ, ਉਹ ਅਰਮੀਨੀਆਈ ਐਸਐਸਆਰ ਅਤੇ ਸੋਵੀਅਤ ਯੂਨੀਅਨ ਦੀ ਇੱਕ ਲੋਕ ਕਲਾਕਾਰ ਸੀ।

                                               

ਰਾਜੇਸ਼ ਸੋਨੀ

ਰਾਜੇਸ਼ ਸੋਨੀ ਰਾਜਸਥਾਨ ਦੇ ਉਦੈਪੁਰ ਵਿੱਚ ਰਹਿਣ ਵਾਲਾ ਇੱਕ ਕਲਾਕਾਰ ਹੈ ਜੋ ਮੁੱਖ ਤੌਰ ਤੇ ਡਿਜੀਟਲ ਫੋਟੋਆਂ ਨੂੰ ਚਿਤਰਕਾਰੀ ਦਾ ਰੂਪ ਦੇਣ ਲਈ ਮਸ਼ਹੂਰ ਹੋਇਆ ਹੈ। ਉਹ ਕਲਾਕਾਰ ਲਲਿਤ ਸੋਨੀ ਦਾ ਪੁੱਤਰ ਹੈ, ਅਤੇ ਪ੍ਰਭੂ ਲਾਲ ਸੋਨੀ ਦਾ ਪੋਤਾ ਹੈ, ਜੋ ਕਿਸੇ ਸਮੇਂ ਮੇਵਾੜ ਦੇ ਮਹਾਰਾਣਾ ਸਰ ਭੋਪਾਲ ਸਿੰਘ ਦਾ ਦਰਬਾ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →