ⓘ Free online encyclopedia. Did you know? page 28                                               

ਮਾਰਕ ਵਾਲਬਰਗ

ਮਾਰਕ ਵਾਲਬਰਗ ਇੱਕ ਅਮਰੀਕੀ ਅਦਾਕਾਰ, ਪ੍ਰੋਡਿਊਸਰ, ਮਾਡਲ ਅਤੇ ਸਾਬਕਾ ਰੈਪਰ ਹਨ। 1991 ਵਿੱਚ ਬੈਂਡ ਮਾਰਕੀ ਮਾਰਕ ਅਤੇ ਦ ਫ਼ੰਕੀ ਬੰਚ ਲਈ ਆਪਣੇ ਪਲੇਠੇ ਕੰਮ ਲਈ ਮਸ਼ਹੂਰ ਇਹ ਆਪਣੇ ਸ਼ੁਰੂਆਤੀ ਵਰ੍ਹਿਆਂ ਵਿੱਚ ਮਾਰਕੀ ਮਾਰਕ ਦੇ ਨਾਮ ਨਾਲ਼ ਜਾਣੇ ਜਾਂਦੇ ਸਨ। ਇਸ ਤੋਂ ਬਾਅਦ ਉਹ ਅਦਾਕਾਰੀ ਵੱਲ ਆਏ ਅਤੇ ਹੁਣ ਬੂਗੀ ...

                                               

ਮਾਰੀਅਨ ਅਾਲਦਾ

ਉਹ ਏਬੀਸੀ ਚੈਨਲ ਦੇ ਐਜ ਆਫ ਨਾਈਟ ਤੇ ਡੀਡੀ ਬੈਨਿਸਰ ਦੇ ਤੌਰ ਤੇ ਟੈਲੀਵਿਜ਼ਨ ਵਿੱਚ ਸਭ ਤੋਂ ਮਸ਼ਹੂਰ ਹੈ। ਕੈਲਵਿਨ ਅਤੇ ਡਾਇਡੀ ਦਾ ਅੱਧਾ ਅੱਧਾ, ਪਹਿਲਾ ਅਫਰੀਕੀ-ਅਮਰੀਕੀ ਸੋਪ ਓਪਰਾ ਸੁਪਰ ਜੋੜਿਆਂ ਵਿੱਚੋਂ ਇੱਕ 1981-84. ਉਸ ਨੇ ਰੈੱਡਡ ਫੌਕਸੈਕਸ ਅਤੇ ਡੇਲਾ ਰੀਜ ਦੀ ਧੀ ਦੇ ਰੂਪ ਵਿੱਚ ਸੀਬੀਐਸ ਦੀ ਬੈਠਕ ਤੇ ...

                                               

ਮੌਰਗਨ ਫ਼ਰੀਮੈਨ

ਮੌਰਗਨ ਫ਼ਰੀਮੈਨ ਇੱਕ ਅਮਰੀਕੀ ਅਦਾਕਾਰ, ਫ਼ਿਲਮ ਨਿਰਦੇਸ਼ਕ ਅਤੇ ਵਾਚਕ ਹੈ। ਇਹਨੂੰ ਸਟਰੀਟ ਸਮਾਰਟ, ਡਰਾਈਵਿੰਗ ਮਿੱਸ ਡੇਜ਼ੀ, ਸ਼ੌਸ਼ੈਂਕ ਰਿਡੈਂਪਸ਼ਨ ਅਤੇ ਇਨਵਿਕਟਸ ਵਿੱਚ ਕੀਤੀ ਅਦਾਕਾਰੀ ਸਦਕਾ ਅਕੈਡਮੀ ਇਨਾਮ ਦੀਆਂ ਨਾਮਜ਼ਦਗੀਆਂ ਹਾਸਲ ਹੋਈਆਂ ਹਨ ਅਤੇ 2005 ਵਿੱਚ ਮਿਲੀਅਨ ਡਾਲਰ ਬੇਬੀ ਵਿੱਚ ਸਭ ਤੋਂ ਵਧੀਆ ਸ ...

                                               

ਰੋਨਲਡ ਰੀਗਨ

ਰੋਨਲਡ ਵਿਲਸਨ ਰੀਗਨ ਇੱਕ ਅਮਰੀਕੀ ਸਿਆਸਤਦਾਨ ਅਤੇ ਅਦਾਕਾਰ ਸੀ। ਉਹ 1981 ਤੋਂ 1989ਈ. ਤੱਕ ਅਮਰੀਕਾ ਦਾ 40ਵਾਂ ਰਾਸ਼ਟਰਪਤੀ ਰਿਹਾ। ਇਸ ਤੋਂ ਪਹਿਲਾਂ ਉਹ ਹਾਲੀਵੁਡ ਵਿੱਚ ਅਦਾਕਾਰ ਅਤੇ ਯੂਨੀਅਨ ਲੀਡਰ ਸੀ। ਫਿਰ 1967 ਤੋਂ 1975 ਤੱਕ ਉਹ ਕੈਲੀਫੋਰਨੀਆ ਦਾ ਗਵਰਨਰ ਰਿਹਾ। ਰੀਗਨ ਇੱਕ ਗਰੀਬ ਪਰਿਵਾਰ ਵਿੱਚ ਉੱਤਰੀ ...

                                               

ਰੋਬਿਨ ਵਿਲੀਅਮਸ

ਰੋਬਿਨ ਮੈਕਲੌਰਿਨ ਵਿਲੀਅਮਸ ਇੱਕ ਅਮਰੀਕੀ ਅਦਾਕਾਰ ਅਤੇ ਸਟੈਂਡ-ਅੱਪ ਕਮੇਡੀਅਨ ਸੀ। ਉਸਨੇ ਸਾਨਫਰਾਂਸਿਸਕੋ ਅਤੇ ਲਾਸ ਏਂਜਲਸ ਤੋਂ ਅੱਧ-1970ਵਿਆਂ ਵਿੱਚ ਇੱਕ ਕਮੇਡੀਅਨ ਦੇ ਤੌਰ ਤੇ ਕੰਮ ਸ਼ੁਰੂ ਕੀਤਾ ਸੀ ਅਤੇ ਉਸਨੂੰ ਸਾਨਫਰਾਂਸਿਸਕੋ ਦੇ ਕਾਮੇਡੀ ਪੁਨਰ-ਜਾਗਰਣ ਦੀ ਅਗਵਾਈ ਕਰਨ ਦਾ ਮਾਣ ਹਾਸਲ ਹੋਇਆ। ਟੀਵੀ ਲੜੀ ਮ ...

                                               

ਰੌਬਰਟ ਡਾਓਨੀ ਜੂਨੀਅਰ

ਰੌਬਰਟ ਜੌਨ ਡਾਓਨੀ ਜੂਨੀਅਰ ਇੱਕ ਅਮਰੀਕੀ ਅਦਾਕਾਰ, ਪ੍ਰੋਡਿਊਸਰ ਅਤੇ ਗਾਇਕ ਹੈ ਜੋ ਜ਼ਿਆਦਾਤਰ ਆਇਰਨ ਮੈਨ ਫ਼ਿਲਮ ਲੜੀ ਵਿੱਚ ਨਿਭਾਏ ਆਪਣੇ ਕਿਰਦਾਰ ਆਇਰਨ ਮੈਨ/ਟੋਨੀ ਸਟਾਰਕ ਕਰ ਕੇ ਜਾਣਿਆ ਜਾਂਦਾ ਹੈ। ਜਵਾਨੀ ਵਿੱਚ ਇਸ ਦਾ ਕੈਰੀਅਰ ਸਿਖ਼ਰ ’ਤੇ ਸੀ ਅਤੇ ਇਸਤੋਂ ਬਾਅਦ ਇਹਨਾਂ ਨੂੰ ਕਾਨੂੰਨੀ ਔਕੜਾਂ ਦਾ ਸਾਹਮਣਾ ...

                                               

ਲੀਸਾ ਕੂਡਰੋ

ਲੀਸਾ ਵੈਲੇਰੀ ਕੂਡਰੋ ਇੱਕ ਅਮਰੀਕੀ ਅਦਾਕਾਰਾ, ਨਿਰਮਾਤਾ, ਲੇਖਕ ਅਤੇ ਕਮੇਡੀਅਨ ਹੈ। ਉਹ ਇੱਕ ਲੜੀਵਾਰ ਨਾਟਕ ਫਰੈਂਡਜ਼ ਵਿੱਚ ਦਸ ਸੀਜਨਾ ਤੱਕ ਨਿਭਾਏ ਫੀਬੀ ਬੂਫ਼ੇ ਦੇ ਕਿਰਦਾਰ ਲਈ ਜਾਣੀ ਜਾਂਦੀ ਹੈ। ਜਿਸ ਲਈ ਉਸਨੂੰ ਐਮੀ ਅਤੇ ਸਕਰੀਨ ਐਕਟਰ ਗਿਲਡ ਅਵਾਰਡ ਮਿਲਿਆ। ਟੈਲੀਵੀਜ਼ਨ ਤੋਂ ਇਲਾਵਾ ਇਸਨੇ ਫਿਲਮਾਂ ਵਿੱਚ ਵ ...

                                               

ਵਿਲ ਸਮਿਥ

ਵਿਲਾਰਡ ਕੈਰੋਲ "ਵਿਲ" ਸਮਿਥ, ਜੂਨੀਅਰ ਇੱਕ ਅਮਰੀਕੀ ਅਭਿਨੇਤਾ, ਨਿਰਮਾਤਾ ਅਤੇ ਰੈਪਰ ਹੈ। ਅਪਰੈਲ 2007 ਵਿੱਚ ਨਿਊਜ਼ਵੀਕ ਨੇ ਇਸਨੂੰ ਹਾਲੀਵੁੱਡ ਦਾ ਸਭ ਤੋਂ ਜ਼ਬਰਦਸਤ ਅਭਿਨੇਤਾ ਕਿਹਾ। ਸਮਿਥ ਦਾ ਨਾਂ ਚਾਰ ਗੋਲਡਨ ਗਲੋਬ ਪੁਰਸਕਾਰ, ਦੋ ਅਕਾਦਮੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਅਤੇ ਉਸਨੂੰ ਚਾਰ ਗ੍ਰੈਮੀ ਪੁਰਸ ...

                                               

ਸਨੂਪ ਡੌਗ

ਕੈਲਵਿਨ ਕੋਰੋਡੋਜਾਰ ਬ੍ਰੌਡਸ ਜੂਨੀਅਰ, ਪੇਸ਼ੇਵਰ ਤੌਰ ਤੇ ਸਨੂਪ ਡੌਗ ਦੇ ਨਾਮ ਨਾਲ ਜਾਣਿਆ ਜਾਣ ਵਾਲਾ, ਇੱਕ ਅਮਰੀਕੀ ਰੈਪਰ, ਗਾਇਕ, ਗੀਤਕਾਰ, ਰਿਕਾਰਡ ਨਿਰਮਾਤਾ, ਟੈਲੀਵਿਜ਼ਨ ਦੀ ਸ਼ਖਸੀਅਤ ਅਤੇ ਅਦਾਕਾਰ ਹੈ। ਉਸਦੇ ਦੇ ਸੰਗੀਤਕ ਕੈਰੀਅਰ ਦੀ ਸ਼ੁਰੂਆਤ 1992 ਵਿੱਚ ਹੋਈ ਜਦੋਂ ਡਾ. ਡਰੇ ਉਸਨੂੰ ਆਪਣੀ ਸ਼ੁਰੂਆਤੀ ...

                                               

ਐਮਾ ਵਾਟਸਨ

ਐਮਾ ਸ਼ਾਰਲੈਟ ਡੁਅਰੇ ਵਾਟਸਨ ਇੱਕ ਅੰਗਰੇਜ਼ੀ ਅਦਾਕਾਰਾ, ਮਾਡਲ ਅਤੇ ਕਾਰਜਕਰਤਾ ਹੈ। ਪੈਰਿਸ ਵਿੱਚ ਪੈਦਾ ਹੋਈ ਅਤੇ ਆਕਸਫੋਰਡਸ਼ਾਇਰ ਵਿੱਚ ਪਲੀ ਵਾਟਸਨ ਨੇ ਡ੍ਰੈਗਨ ਸਕੂਲ ਵਿੱਚ ਹਿੱਸਾ ਲਿਆ ਅਤੇ ਸਟੇਜਕੋਚ ਥੀਏਟਰ ਆਰਟਸ ਦੀ ਔਕਸਫੋਰਡ ਬ੍ਰਾਂਚ ਤੋਂ ਅਦਾਕਾਰਾ ਵਜੋਂ ਸਿਖਲਾਈ ਪ੍ਰਾਪਤ ਕੀਤੀ। ਉਹ ਹੈਰੀ ਪੋਟਰ ਫ਼ਿਲਮ ...

                                               

ਐਲਨ ਰਿਕਮੈਨ

ਐਲਨ ਸਿਡਨੀ ਪੈਟਰਿਕ ਰਿਕਮੈਨ ਜਾਂ ਐਲਨ ਰਿਕਮੈਨ ਇੱਕ ਅੰਗਰੇਜ਼ ਅਦਾਕਾਰ ਅਤੇ ਨਿਰਦੇਸ਼ਕ ਹੈ ਜੋ ਮੰਚ ਅਤੇ ਪਰਦੇ ਉੱਪਰ ਆਪਣੀਆਂ ਵੱਖ-ਵੱਖ ਭੂਮਿਕਾਵਾਂ ਵਿਸ਼ੇਸ਼ਤਰ ਖਲਨਾਇਕ ਕਰਕੇ ਜਾਣਿਆ ਜਾਂਦਾ ਹੈ। ਰਿਕਮੈਨ ਨੇ ਆਪਣੀ ਸਿੱਖਿਆ ਰੌਇਲ ਅਕੈਡਮੀ ਔਫ ਡਰਾਮੈਟਿਕ ਆਰਟ ਤੋਂ ਪੂਰੀ ਕੀਤੀ ਅਤੇ ਉਹ ਰੌਇਲ ਸ਼ੇਕਸਪੀਅਰ ਕੰ ...

                                               

ਕੇਟ ਵਿੰਸਲੇਟ

ਕੇਟ ਵਿੰਸਲੇਟ, ਇੱਕ ਅੰਗਰੇਜ਼ੀ ਅਦਾਕਾਰਾ ਅਤੇ ਗਾਇਕਾ ਹੈ। ਉਸਨੇ ਅਕੈਡਮੀ ਇਨਾਮ, ਗਰੇਮੀ ਇਨਾਮ, ਗੋਲਡਨ ਗਲੋਬ ਇਨਾਮ ਅਤੇ ਐਮੀ ਇਨਾਮ ਜਿੱਤੇ ਹਨ। ਉਹ ਆਸਕਰ ਇਨਾਮ ਲਈ ਛੇ ਵਾਰ ਨਾਮਜ਼ਦ ਹੋਣ ਵਾਲੀ ਸਭ ਤੋਂ ਛੋਟੀ ਉਮਰ ਦੀ ਅਦਾਕਾਰਾ ਹੈ।

                                               

ਜੋਨਾਥਨ ਪ੍ਰਾਈਸ

ਜੋਨਾਥਨ ਪ੍ਰਾਈਸ, ਸੀਬੀਈ ਇੱਕ ਵੈਲਸ਼ ਅਦਾਕਾਰ ਅਤੇ ਗਾਇਕ ਹੈ। ਰੌਇਲ ਅਕੈਡਮੀ ਔਫ਼ ਡ੍ਰਾਮੈਟਿਕ ਆਰਟ ਵਿਖੇ ਪੜ੍ਹ ਕੇ ਅਤੇ ਆਪਣੀ ਲੰਮੇ ਸਮੇਂ ਦੀ ਗਰਲਫ਼ਰੈਂਡ ਅੰਗਰੇਜ਼ੀ ਅਦਾਕਾਰਾ ਕੇਟ ਫ਼ਾਹੀ ਨੂੰ ਮਿਲਣ ਤੋਂ ਬਾਅਦ, ਉਸਨੇ 1974 ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ 1970 ਦੇ ਦਹਾਕੇ ਵਿੱਚ ਕੀਤੀ ਸੀ। ਉਸਦਾ ਥੀਏ ...

                                               

ਟੈਂਡੀ ਨਿਊਟਨ

ਟੈਂਡੀਵੇ ਟੈਂਡੀ ਨਿਊਟਨ ਇੱਕ ਅੰਗਰੇਜ਼ੀ ਅਦਾਕਾਰਾ ਹੈ। ਇਹ ਕਈ ਬਰਤਾਨਵੀ ਅਤੇ ਅਮਰੀਕੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ ਅਤੇ ਮੁੱਖ ਤੌਰ ਤੇ ਦ ਪਰਸੂਟ ਆਫ਼ ਹੈਪੀਨੈੱਸ ਵਿਚਲੇ ਆਪਣੇ ਕਿਰਦਾਰ ਲਿੰਡਾ, ਮਿਸ਼ਨ: ਇਮਪਾਸੀਬਲ II ਵਿੱਚ ਨੇਆ ਨੌਰਡੌਫ਼-ਹਾਲ ਅਤੇ ਕ੍ਰੈਸ਼ ਵਿੱਚ ਕ੍ਰਿਸਟੀਨ ਲਈ ਜਾਣੀ ਜਾਂਦੀ ਹੈ ਜਿਸ ...

                                               

ਡੇਨੀਅਲ ਰੈੱਡਕਲਿਫ

ਡੇਨੀਅਲ ਜੋਕੋਬ ਰੈੱਡਕਲਿਫ ਇੱਕ ਅੰਗਰੇਜ਼ੀ ਅਦਾਕਾਰ ਹੈ ਜੋ ਹੈਰੀ ਪੋਟਰ ਨਾਮ ਦੀ ਫ਼ਿਲਮ ਲੜੀ ਵਿੱਚ ਹੈਰੀ ਪੋਟਰ ਦੀ ਮਸਹੂਰ ਭੂਮਿਕਾ ਲਈ ਜਾਣਿਆ ਜਾਂਦਾ ਹੈ। ਉਸਨੇ ਬੀਬੀਸੀ ਇਕ ਦੀ 1999 ਦੀ ਟੈਲੀਵਿਜ਼ਨ ਫ਼ਿਲਮ ਡੇਵਿਡ ਕਪਰਫੀਲਡ ਵਿੱਚ 10 ਸਾਲ ਦੀ ਉਮਰ ਵਿੱਚ ਆਪਣਾ ਅਭਿਨੈ ਅਰੰਭ ਕੀਤਾ ਸੀ, ਜਿਸ ਤੋਂ 2001 ਵਿੱ ...

                                               

ਬੋਨੀ ਰਾਈਟ

ਬੋਨੀ ਫ੍ਰਾਂਸਿਸਾ ਰਾਈਟ ਬ੍ਰਿਟਿਸ਼ ਅਦਾਕਾਰਾ, ਫਿਲਮ ਨਿਰਦੇਸ਼ਕ, ਪਰਦਾ ਲੇਖਕ ਅਤੇ ਨਿਰਮਾਤਾ ਹੈ। ਉਹ ਬ੍ਰਿਟਿਸ਼ ਲੇਖਿਕਾ ਜੇ. ਕੇ. ਰਾਓਲਿੰਗ ਦੁਆਰਾ ਹੈਰੀ ਪੋਟਰ ਨਾਵਲ ਦੀ ਲੜੀ ਤੇ ਅਧਾਰਿਤ ਹੈਰੀ ਪੋਟਰ ਫਿਲਮ ਦੀ ਲੜੀ ਵਿੱਚ ਗਿੰਨੀ ਵਿਜ਼ਲੀ ਦੀ ਭੂਮਿਕਾ ਨਿਭਾਉਣ ਲਈ ਮਸ਼ਹੂਰ ਹੈ।

                                               

ਮਿਕ ਜੈਗਰ

ਸਰ ਮਾਈਕਲ ਫਿਲਿਪ ਜੈਗਰ, ਜਿਸਨੂੰ ਪੇੇਸ਼ੇਵਰ ਤੌਰ ਤੇ ਮਿਕ ਜੈਗਰ ਵਜੋਂ ਵੀ ਜਾਣਿਆ ਜਾਂਦਾ ਹੈ ਇੱਕ ਅੰਗਰੇਜ਼ੀ ਗਾਇਕ-ਗੀਤਕਾਰ, ਸੰਗੀਤਕਾਰ ਅਤੇ ਅਦਾਕਾਰ ਹੈ, ਜਿਸ ਨੇ ਮੁੱਖ ਗਾਇਕ ਵਜੋਂ ਪ੍ਰਸਿੱਧੀ ਪ੍ਰਾਪਤ ਕੀਤੀ ਅਤੇ ਜਿਹੜਾ ਕਿ ਦ ਰੋਲਿੰਗ ਸਟੋਨਸ ਦਾ ਸੰਸਥਾਪਕ ਹੈ। ਜੈਗਰ ਦਾ ਕੈਰੀਅਰ ਪੰਜ ਦਹਾਕੇ ਲੰਮਾ ਹੈ ਅ ...

                                               

ਜਾਰਜੀ ਪਰਤਸਲੇਵ

ਜਾਰਜੀ ਇਵਾਨੋਵ ਪਰਤਸਲੇਵ ਇੱਕ ਬੁਲਗਾਰੀਅਨ ਥੀਏਟਰ ਅਤੇ ਫ਼ਿਲਮ ਅਦਾਕਾਰ ਸੀ ਜੋ ਜਿਆਦਾਤਰ ਕਾਮੇਡੀ ਵਿੱਚ ਆਪਣੀਆਂ ਭੂਮਿਕਾਵਾਂ ਲਈ ਜਾਣਿਆ ਜਾਂਦਾ ਸੀ। 1925 ਵਿੱਚ ਪਲੈਵਨ ਪ੍ਰਾਂਤ ਦੇ ਲੇਵਸਕੀ ਵਿੱਚ ਜਨਮੇ ਪਰਤਾਸਲੇਵ ਨੇ ਪਲੈਵਨ ਵਿੱਚ ਹਾਈ ਸਕੂਲ ਪੂਰਾ ਕੀਤਾ ਅਤੇ ਸੋਫੀਆ ਯੂਨੀਵਰਸਿਟੀ ਤੋਂ ਮੈਡੀਸਨ ਦੀ ਪੜ੍ਹਾਈ ...

                                               

ਅਤੀਕਾ ਓਧੋ

ਅਤੀਕਾ ਓਧੋ ਇੱਕ ਪਾਕਿਸਤਾਨੀ ਨੇਤਾ, ਅਦਾਕਾਰਾ, ਹੋਸਟ, ਮੇਕਅਪ ਆਰਟਿਸਟ ਅਤੇ ਹੇਅਰਸਟਾਇਲਿਸਟ ਹੈ। ਪਰ ਉਹ ਵਧੇਰੇ ਆਪਣੀ ਅਦਾਕਾਰੀ ਕਰਕੇ ਜਾਣੀ ਜਾਂਦੀ ਹੈ। ਉਸਨੇ ਆਪਣਾ ਕੈਰੀਅਰ ਸਿਤਾਰਾ ਔਰ ਮੇਹਰੂਨੀਸਾ ਨਾਲ ਸ਼ੁਰੂ ਕੀਤਾ ਸੀ ਅਤੇ ਇਸ ਤੋਂ ਬਾਅਦ ਉਸਨੇ ਦਸ਼ਤ, ਨਿਜਾਤ, ਜ਼ਿਕਰ ਹੈ ਕਈ ਸਾਲ ਕਾ ਅਤੇ ਹਮਸਫ਼ਰ ਵਰਗ ...

                                               

ਫਵਾਦ ਅਫਜ਼ਲ ਖਾਨ

ਫ਼ਵਾਦ ਅਫ਼ਜ਼ਲ ਖ਼ਾਨ ਇੱਕ ਪਾਕਿਸਤਾਨੀ ਅਭਿਨੇਤਾ, ਮਾਡਲ ਅਤੇ ਗਾਇਕ ਹਨ। ਫਿਲਮ ਖ਼ੁਦਾ ਕੇ ਲੀਏ ਅਤੇ ਟੀਵੀ ਡਰਾਮੇ ਹਮਸਫ਼ਰ ਨਾਲ ਉਹਨਾਂ ਦਾ ਨਾਂ ਖੂਬ ਚਰਚਾ ਵਿੱਚ ਰਿਹਾ। ੨੦੧੪ ਵਿੱਚ ਉਹਨਾਂ ਇੱਕ ਭਾਰਤੀ ਹਿੰਦੀ ਫਿਲਮ ਖ਼ੂਬਸੂਰਤ ਕੀਤੀ ਜਿਸਲਈ ਉਹਨਾਂ ਨੂੰ ਸਾਲ ੨੦੧੫ ਦਾ ਫਿਲਮਫੇਅਰ ਸਨਮਾਨ ਵੀ ਮਿਲਿਆ

                                               

ਮਹਨੂਰ ਬਲੋਚ

ਮਹਨੂਰ ਬਲੋਚ ਕੈਨੇਡਾ ਮੂਲ ਦੀ ਇੱਕ ਪਾਕਿਸਤਾਨੀ ਅਦਾਕਾਰਾ ਹੈ। ਮਹਨੂਰ ਬਲੋਚ ਨੇ 1980 ਦੇ ਆਸਪਾਸ ਆਪਣਾ ਮਾਡਲਿੰਗ ਕੈਰੀਅਰ ਸ਼ੁਰੂ ਕੇਆਰ ਦਿੱਤਾ ਅਤੇ ਉਸ ਕੋਲ ਚਰਚਿਤ ਬ੍ਰਾਂਡਾਂ ਦੇ ਇਸ਼ਤਿਆਰ ਸਨ। 1993 ਵਿੱਚ ਉਸਨੂੰ ਅਦਾਕਾਰੀ ਲਈ ਪਹਿਲਾ ਡਰਾਮਾ ਮਿਲ ਗਿਆ ਜੋ ਸੁਲਤਾਨਾ ਸਿੱਦਕੀ ਦਾ ਨਿਰਦੇਸ਼ਿਤ ਮਾਰਵੀ ਸੀ। ਇ ...

                                               

ਮਾਹਿਰਾ ਖ਼ਾਨ

ਮਾਹਿਰਾ ਖ਼ਾਨ ਪਾਕਿਸਤਾਨ ਮੂਲ ਦੀ ਅਦਾਕਾਰ ਹੈ ਜਿਸਨੂੰ ਆਪਣੇ ਪਹਿਲੇ ਡਰਾਮੇ ਹਮਸਫ਼ਰ ਨਾਲ ਹੀ ਚਰਚਾ ਦਾ ਪਾਤਰ ਬਣ ਗਈ ਅਤੇ ਅਦਾਕਾਰੀ ਦੇ ਖੇਤਰ ਵਿੱਚ ਸਥਾਪਿਤ ਹੋ ਗਈ|. ਇਸ ਤੋਂ ਇਲਾਵਾ ਉਸਨੇ ਨੀਅਤ, ਹਮਸਫ਼ਰ, ਸ਼ਹਿਰ-ਏ-ਜ਼ਾਤ ਅਤੇ ਸਦਕ਼ੇ ਤੁਮਹਾਰੇ ਵਿੱਚ ਵੀ ਕੰਮ ਕੀਤਾ ਹੈ| ਸਾਲ 2011 ਵਿੱਚ ਉਸਨੇ ਆਤਿਫ ਅਸਲ ...

                                               

ਸਾਨੀਆ ਸਈਦ

ਸਾਨੀਆ ਸਈਦ ਇੱਕ ਪਾਕਿਸਤਾਨੀ ਰੰਗਮੰਚ, ਟੈਲੀਵਿਜਨ ਅਤੇ ਫਿਲਮ ਅਦਾਕਾਰਾ ਹੈ। ਉਹ ਇੱਕ ਦਸਤਕ ਰੰਗਮੰਚ ਨਾਂ ਦੇ ਨੁੱਕੜ ਨਾਟਕ ਕਰਨ ਵਾਲੇ ਗਰੁਪ ਨੂੰ ਵੀ ਚਲਾਉਂਦੀ ਸੀ ਅਤੇ ਇਹ ਗਰੁਪ 1988 ਦੀ ਪਾਕਿਸਤਾਨੀ ਤਾਨਾਸ਼ਾਹੀ ਸਦਕਾ ਖਤਮ ਹੋ ਗਿਆ। 1992 ਵਿੱਚ ਬੜੀ ਮਿਹਨਤ ਨਾਲ ਉਸਨੇ ਇਹ ਗਰੁੱਪ ਦੁਬਾਰਾ ਸ਼ੁਰੂ ਕੀਤਾ ਅਤ ...

                                               

ਹਰੀਮ ਫ਼ਾਰੂਕ਼

ਹਰੀਮ ਫ਼ਾਰੂਕ਼ ਇੱਕ ਪਾਕਿਸਤਾਨੀ ਅਦਾਕਾਰਾ ਅਤੇ ਮਾਡਲ ਹੈ। ਉਹ ਪਾਕਿਸਤਾਨੀ ਗਾਇਕ ਅਬਦੁੱਲਾ ਕੁਰੈਸ਼ੀ ਦੀ ਭੈਣ ਹੈ। ਉਸਨੇ ਆਪਣਾ ਕੈਰੀਅਰ ਥਿਏਟਰ ਤੋਂ ਸ਼ੁਰੂ ਕੀਤਾ ਸੀ ਅਤੇ ਫਿਰ ਉਹ ਵੱਡੇ ਪਰਦੇ ਉੱਪਰ ਸਿਆਹ ਫ਼ਿਲਮ ਵਿੱਚ ਨਜ਼ਰ ਆਈ। ਹਰੀਮ ਦੀ ਜਾਣ-ਪਛਾਣ ਉਦੋਂ ਹੀ ਬਣੀ ਜਦ ਉਹ ਅਹਿਸਨ ਖਾਨ ਨਾਲ ਮੌਸਮ ਵਿੱਚ ਨਜ ...

                                               

ਅਹਿਸਨ ਖਾਨ

ਅਹਿਸਾਨ ਖਾਨ ਪਾਕਿਸਤਾਨ ਦੇ ਫਿਲਮ ਅਤੇ ਡਰਾਮਾ ਕਲਾਕਾਰ ਹਨ। ਉਹ ਇੱਕ ਅਭਿਨੇਤਾ, ਮੇਜ਼ਬਾਨ ਅਤੇ ਗਾਇਕ ਵੀ ਹਨ। ਉਹਨਾਂ ਸਭ ਤੋਂ ਪਹਿਲਾਂ ਅਦਾਕਾਰੀ 1998 ਵਿੱਚ ਸ਼ੁਰੂ ਕੀਤੀ। ਉਹ ਨਿਕਾਹ, ਘਰ ਕਬ ਆਓਗੇ, ਇਸ਼ਕ਼ ਖ਼ੁਦਾ, ਦਿਲ ਤੇਰਾ ਧੜਕਨ ਤੇਰੀ ਵਿੱਚ ਨਜਰ ਆਏ ਤੇ ਇਸ ਤੋਂ ਬਾਅਦ ਉਹਨਾਂ ਆਪਣਾ ਰੁਖ ਟੇਲੀਵਿਜਨ ਵੱ ...

                                               

ਅਦਨਾਨ ਸਿੱਦਕੀ

ਅਦਨਾਨ ਸਿੱਦਕੀ ਇੱਕ ਪਾਕਿਸਤਾਨੀ ਮਾਡਲ ਅਤੇ ਟੈਲੀਵਿਜ਼ਨ ਅਦਾਕਾਰ ਹੈ। ਉਸਨੇ ਕਈ ਚਰਚਿਤ ਟੈਲੀਵਿਜ਼ਨ ਡਰਾਮਿਆਂ ਵਿੱਚ ਕੰਮ ਕੀਤਾ ਹੈ, ਜਿਨ੍ਹਾਂ ਵਿੱਚ ਉਰੂਸਾ, ਪਲ ਦੋ ਪਲ, ਮੇਰੀ ਅਧੂਰੀ ਮੁਹੱਬਤ, ਮੇਰੀ ਜ਼ਾਤ ਜ਼ਰਾ-ਏ-ਬੇਨਿਸ਼ਾਨ, ਦੋਰਾਹਾ, ਹਵਾ ਰੇਤ ਔਰ ਆਂਗਨ, ਛੋਟੀ ਸੀ ਕਹਾਨੀ, ਵਸਲ ਅਤੇ ਪਾਰਸਾ ਦੇ ਨਾਮ ਆਉ ...

                                               

ਅਨਵਰ ਮਕਸੂਦ ਹਮੀਦ

ਅਨਵਰ ਮਕਸੂਦ ਹਮੀਦ ਪਾਕਿਸਤਾਨੀ ਸ਼ੋ ਬਿਜ ਦੀਆਂ ਸਭ ਤੋਂ ਪ੍ਰਸਿੱਧ ਹਸਤੀਆਂ ਵਿੱਚੋਂ ਇੱਕ ਹੈ ਜੋ 35 ਸਾਲ ਤੋਂ ਇਸ ਉਦਯੋਗ ਨਾਲ ਜੁੜਿਆ ਹੈ। ਉਹ ਇੱਕ ਐਕਟਰ, ਕਵੀ, ਲੇਖਕ, ਟੀਵੀ ਹੋਸਟ, ਹਾਸਰਸ ਲੇਖਕ ਹੋਣ ਦੇ ਨਾਲ ਨਾਲ ਇੱਕ ਕਲਾਕਾਰ ਵੀ ਹੈ। ਅਨਵਰ ਮਕਸੂਦ ਨੇ ਆਪਣੇ 35 ਸਾਲ ਦੇ ਕਾਰਜ ਕਾਲ ਵਿੱਚ ਸਮਾਜ ਦੇ ਮਹੱਤ ...

                                               

ਇਮਰਾਨ ਅੱਬਾਸ

ਇਮਰਾਨ ਅੱਬਾਸ ਇੱਕ ਪਾਕਿਸਤਾਨੀ ਅਦਾਕਾਰ ਅਤੇ ਮਾਡਲ ਹੈ। ਉਸਦੇ ਪ੍ਰਮੁੱਖ ਟੀਵੀ ਡਰਾਮੇ ਮੇਰੀ ਜ਼ਾਤ ਜ਼ਰਾ-ਏ-ਬੇਨਿਸ਼ਾਨ, ਖੁਦਾ ਔਰ ਮੁਹੱਬਤ, ਮੇਰਾ ਨਸੀਬ, ਪੀਆ ਕੇ ਘਰ ਜਾਨਾ ਹੈ, ਦਿਲ-ਏ-ਮੁਜ਼ਤਰ, ਸ਼ਾਦੀ ਔਰ ਤੁਮਸੇ?, ਅਲਵਿਦਾ, ਅਤੇ ਮੇਰਾ ਨਾਮ ਯੂਸਫ਼ ਹੈ ਹਨ। ਇਮਰਾਨ ਨੇ ਫਿਲਮੀ ਕੈਰੀਅਰ 2013 ਵਿੱਚ ਰੁਮਾਂਟ ...

                                               

ਜਾਵੇਦ ਸ਼ੇਖ

ਜਾਵੇਦ ਸ਼ੇਖ ਇੱਕ ਪਾਕਿਸਤਾਨੀ ਅਦਾਕਾਰ, ਨਿਰਦੇਸ਼ਕ ਅਤੇ ਫਿਲਮ-ਨਿਰਮਾਤਾ ਹੈ ਅਤੇ ਉਸਨੇ ਲੌਲੀਵੁੱਡ, ਬੌਲੀਵੁੱਡ ਅਤੇ ਪੌਲੀਵੁੱਡ ਵਿੱਚ ਕਈ ਵਰ੍ਹਿਆਂ ਤੱਕ ਕੰਮ ਕੀਤਾ ਹੈ।

                                               

ਨੋਮਨ ਇਜਾਜ਼

ਨੋਮਨ ਇਜਾਜ਼ ਨੇ ਆਪਣਾ ਅਦਾਕਾਰੀ ਦਾ ਕੈਰੀਅਰ ਪੀਟੀਵੀ ਤੋਂ ਸ਼ੁਰੂ ਕੀਤਾ। ਉਸਨੇ ਰਿਹਾਈ ਅਤੇ ਉੱਲੂ ਬਰਾਏ ਫਰੋਖਤ ਨਹੀਂ ਡਰਾਮਿਆਂ ਵਿੱਚ ਨਕਾਰਾਤਮਕ ਕਿਰਦਾਰ ਕੀਤੇ। ਉਸਨੇ ਇੱਕ ਫਿਲਮ ਰਾਮਚੰਦ ਪਾਕਿਸਤਾਨੀ ਵਿੱਚ ਵੀ ਕੰਮ ਕੀਤਾ। ਇਸ ਵੀਹ ਉਸ ਨਾਲ ਅਦਾਕਾਰਾ ਵਜੋਂ ਨੰਦਿਤਾ ਦਾਸ ਤੋਂ ਪ੍ਰਾਪਤ ਕੀਤਾ।

                                               

ਮੀਸ਼ਾ ਸ਼ਫੀ

ਮੀਸ਼ਾ ਸ਼ਫੀ, ਪਾਕਿਸਤਾਨੀ ਗਾਇਕਾ, ਅਦਾਕਾਰਾ ਅਤੇ ਮਾਡਲ ਹੈ। ਇਸਨੇ ਪਾਕਿਸਤਾਨੀ, ਹਾਲੀਵੁੱਡ ਅਤੇ ਬਾਲੀਵੁੱਡ ਫ਼ਿਲਮਾਂ ਵਿੱਚ ਕੰਮ ਕੀਤਾ। ਸ਼ਫੀ ਪਹਿਲੀ ਫ਼ਿਲਮ 2013 ਵਿੱਚ ਬਣੀ ਮੀਰਾ ਨਾਇਰ ਦੀ ਹਾਲੀਵੁੱਡ ਫ਼ਿਲਮ ਦ ਰਿਲੱਕਟੈਂਟ ਫੰਡਾਮੈਂਟਲਿਸਟ ਸੀ। ਇਸ ਫ਼ਿਲਮ ਵਿੱਚ ਉਸਨੇ ਸਾਹਸੀ,ਆਧੁਨਿਕ ਗਾਇਕਾ ਦੀ ਭੂਮਿਕਾ ...

                                               

ਸਵਰਨ ਲਤਾ (ਅਦਾਕਾਰਾ)

ਸਵਰਨ ਲਤਾ ਇੱਕ ਪਾਕਿਸਤਾਨੀ ਅਦਾਕਾਰਾ ਸੀ। ਉਸ ਨੇ ਬਰਤਾਨਵੀ ਭਾਰਤ ਵਿਖੇ ਫ਼ਿਲਮ ਇੰਡਸਟਰੀ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਅਤੇ ਬਾਅਦ ਵਿੱਚ ਪਾਕਿਸਤਾਨ ਚਲੀ ਗਈ। ਉਸ ਨੇ ਆਪਣੀ ਭਾਵਨਾਤਮਕ, ਦੁਖਦਾਈ ਭੂਮਿਕਾਵਾਂ, ਫ਼ਿਲਮੀ ਪਰਦੇ ਤੇ ਉਸ ਦੀ ਮੌਜੂਦਗੀ ਅਤੇ ਉਸ ਦੀ ਚਲਦੀ ਹੋਈ ਸੰਵਾਦ ਸਪੁਰਦਗੀ ਵਿੱਚ ਆਪਣ ...

                                               

ਸ਼ਹਿਜ਼ਾਦ ਨਵਾਜ਼

ਸ਼ਹਿਜ਼ਾਦ ਨਵਾਜ਼ ਇਕ ਪਾਕਿਸਤਾਨੀ ਫਿਲਮਕਾਰ, ਅਦਾਕਾਰ, ਗਾਇਕ, ਵਿਗਿਆਪਨਕਾਰ ਅਤੇ ਗ੍ਰਾਫਿਕ ਡਿਜ਼ਾਇਨਰ ਹੈ। ਇਸਨੇ ਬਹੁਤ ਸਾਰੇ ਖ਼ਬਰੀ ਅਦਾਰੇ ਅਤੇ ਮੀਡੀਆ ਪ੍ਰਕਾਸ਼ਨ ਜਿਵੇਂ ਜੀਓ ਟੀਵੀ, PTV, ary, ਦੁਨੀਆ ਨਿਊਜ਼ ਅਤੇ ਜੰਗ ਗਰੁੱਪ ਆਫ਼ ਨਿਊਜ਼ ਦੇ ਲਈ ਇੱਕ ਸਲਾਹਕਾਰ ਦੇ ਤੌਰ ਤੇ ਆਪਣੇ ਕੈਰੀਅਰ ਦੀ ਸ਼ੁਰੂਆਤ ...

                                               

ਸ਼ਹਿਰਿਆਰ ਮੁਨੱਵਰ

ਸ਼ਹਿਰਿਆਰ ਮੁਨੱਵਰ ਇੱਕ ਪਾਕਿਸਤਾਨੀ ਅਦਾਕਾਰ ਅਤੇ ਫਿਲਮ ਨਿਰਮਾਤਾ ਹੈ। ਉਸਨੂੰ ਵਧੇਰੇ ਚਰਚਾ ਹਮ ਟੀਵੀ ਦੇ ਡਰਾਮੇ ਮੇਰੇ ਦਰਦ ਕੋ ਜੋ ਜ਼ੁਬਾਨ ਮਿਲੇ ਨਾਲ ਮਿਲੀ। ਇਸ ਵਿੱਚ ਉਸਨੂੰ ਸਰਵੋੱਤਮ ਨਵੇਂ ਅਦਾਕਾਰ ਦਾ ਅਵਾਰਡ ਮਿਲਿਆ। ਇਸ ਮਗਰੋਂ ਉਸ ਕਈ ਡਰਾਮਿਆਂ ਜਿਵੇਂ ਤਨਹਾਈਆਂ ਨਏ ਸਿਲਸਿਲੇ, ਕਹੀ ਅਨਕਹੀ, ਜ਼ਿੰਦਗੀ ...

                                               

ਹਮਜ਼ਾ ਅਲੀ ਅੱਬਾਸੀ

ਹਮਜ਼ਾ ਅਲੀ ਅੱਬਾਸੀ ਇੱਕ ਪਾਕਿਸਤਾਨੀ ਫਿਲਮ ਅਤੇ ਟੈਲੀਵਿਜ਼ਨ ਅਦਾਕਾਰ, ਮਾਡਲ ਅਤੇ ਨਿਰਦੇਸ਼ਕ ਹੈ। ਉਸਦੀ ਵਧੇਰੇ ਪਛਾਣ ਪਿਆਰੇ ਅਫਜਲ ਡਰਾਮੇ ਦੇ ਅਫਜਲ ਪਾਤਰ ਨਾਲ ਅਤੇ ਮੇਰੇ ਦਰਦ ਕੋ ਜੋ ਜੁਬਾਨ ਮਿਲੇ ਦੇ ਆਜ਼ਮ ਨਾਮ ਨਾਲ ਹੈ। ਅੱਬਾਸੀ ਨੇ ਆਪਣਾ ਅਦਾਕਾਰੀ ਕੈਰੀਅਰ ਰੰਗਮੰਚ ਤੋਂ ਕੀਤਾ ਸੀ ਅਤੇ ਉਸਦਾ ਪਹਿਲਾਂ ਨ ...

                                               

ਅਚਿੰਤ ਕੌਰ

ਅਚਿੰਤ ਕੌਰ ਇੱਕ ਭਾਰਤੀ ਟੈਲੀਵਿਜ਼ਨ ਅਤੇ ਸਿਨੇਮਾ ਅਦਾਕਾਰਾ ਹੈ ਅਤੇ ਸਟਾਰ ਪਲੱਸ ਤੇ ਕ੍ਰਮਵਾਰ ਏਕਤਾ ਕਪੂਰ ਦੇ ਇੰਡੀਅਨ ਸੋਪ ਓਪੇਰਾਸ ਕਿਉਂਕੀ ਸਾਸ ਭੀ ਕਭੀ ਬਹੁ ਥੀ ਅਤੇ ਕਹਾਨੀ ਘਰ ਕੀ ਵਿੱਚ ਦੁਸ਼ਮਣ ਮੰਦਿਰਾ ਅਤੇ ਪੱਲਵੀ ਦਾ ਕਿਰਦਾਰ ਨਿਭਾਉਣ ਲਈ ਮਸ਼ਹੂਰ ਹੀ। ਉਸਨੇ ਫ਼ਿਲਮ ਦ ਲਾਇਨ ਕਿੰਗ ਦੇ ਸ਼ੇਨਜੀ ਕਿਰਦ ...

                                               

ਅਵੰਤਿਕਾ ਹੁੰਦਲ

ਅਵੰਤਿਕਾ ਹੁੰਦਲ ਇੱਕ ਪੰਜਾਬੀ ਫ਼ਿਲਮ ਅਦਾਕਾਰਾ ਹੈ ਅਤੇ 2014 ਦੀ ਸੁਪਰਹਿਟ ਫਿਲਮ ਮਿਸਟਰ ਐਂਡ ਮਿਸੇਜ਼ 420 ਲਈ ਜਾਣੀ ਜਾਂਦੀ ਹੈ। ਇਸ ਵੇਲੇ ਇਹ ਪ੍ਰਸਿੱਧ ਸ਼ੋਅ ਯੇ ਹੈਂ ਮੁਹੱਬਤੇਂ ਵਿੱਚ ਮਹੀਕਾ ਅਇਯਰ ਦੇ ਤੌਰ ਤੇ ਮੀਕਾ ਵਰਮਾ ਦੀ ਥਾਂ ਲੈਂਦੀ ਹੈ. ਉਸਨੇ ਮਨ ਕੀ ਅਵਾਜ ਪ੍ਰਤਿਗਿਆ ਲੜੀ ਵਿੱਚ ਆਰੂਸ਼ੀ ਸਕਸੇਨਾ ...

                                               

ਕੁਲਰਾਜ ਰੰਧਾਵਾ

ਕੁਲਰਾਜ ਕੌਰ ਰੰਧਾਵਾ ਇੱਕ ਪੰਜਾਬੀ ਅਦਾਕਾਰਾ ਹੈ। ਉਹ ਟੀ.ਵੀ ਲੜੀ ਕਰੀਨਾ ਕਰੀਨਾ ਵਿੱਚ ਆਪਣੀ ਭੂਮਿਕਾ ਲਈ ਵਧੇਰੇ ਜਾਣੀ ਜਾਂਦੀ ਹੈ। ਇਸ ਤੋਂ ਇਲਾਵਾ ਇਸ ਨੇ ਬਹੁਤ ਸਾਰੀਆਂ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ।

                                               

ਨਿਰਮਲ ਰਿਸ਼ੀ

ਨਿਰਮਲ ਰਿਸ਼ੀ ਪੰਜਾਬੀ ਰੰਗਮੰਚ ਦੀ ਅਦਾਕਾਰਾ ਹੈ। ਜੋ ਕਿ ਲੋਕਾਂ ਵਿੱਚ ਲੋਂਗ ਦਾ ਲਿਸ਼ਕਾਰਾ ਫਿਲਮ ਵਿੱਚ ਨਿਭਾਏ ਰੋਲ ਗੁਲਾਬੋ ਮਾਸੀ ਦੇ ਨਾਮ ਨਾਲ ਜਾਣੀ ਜਾਂਦੀ ਹੈ। ਉਹ 1943 ਵਿੱਚ ਮਾਨਸਾ ਸ਼ਹਿਰ, ਪੰਜਾਬ, ਭਾਰਤ ਵਿੱਚ ਪੈਦਾ ਹੋਈ ਸੀ। ਉਸ ਨੂੰ ਅਦਾਕਾਰੀ ਕਰਨ ਦਾ ਜਨੂੰਨ ਹੈ। ਉਹ ਸਕੂਲ ਦੇ ਦਿਨਾਂ ਤੋਂ ਹੀ ਥ ...

                                               

ਨਿਹਾਰਿਕਾ ਕਰੀਰ

ਉਹ ਇੱਕ ਪੰਜਾਬੀ ਪਰਿਵਾਰ ਵਿੱਚ ਪੈਦਾ ਹੋਈ ਸੀ. ਉਹ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ। ਉਹ ਫੈਸ਼ਨ ਡਿਜ਼ਾਈਨ ਦਾ ਅਭਿਆਸ ਕਰ ਰਹੀ ਸੀ, ਪਰ ਉਸ ਨੇ ਕੰਮ ਕਰਨ ਵਿੱਚ ਉਸ ਦੀ ਦਿਲਚਸਪੀ ਉਦੋਂ ਵਿਕਸਤ ਕੀਤੀ ਜਦੋਂ ਉਸ ਨੂੰ ਇੱਕ ਰਿਐਲਟੀ ਸ਼ੋਅ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ। ਉਸਨੇ ਲੜੀ ਵਿੱਚ ਕੰਮ ਕਰਨ ...

                                               

ਨੀਰੂ ਬਾਜਵਾ

ਨੀਰੂ ਬਾਜਵਾ ਕਨੇਡਾ ਵਿੱਚ ਜਨਮੀ ਪੰਜਾਬੀ ਅਭਿਨੇਤਰੀ ਹੈ। ਉਸਨੇ ਆਪਣਾ ਕੈਰੀਅਰ ਦੇਵ ਅਨੰਦ ਦੀ ਫ਼ਿਲਮ ਮੈਂ ਸੋਲ੍ਹਾ ਬਰਸ ਕੀ ਵਿੱਚ ਕੰਮ ਕੀਤਾ,ਅਤੇ ਫਿਰ ਇਸਤੋਂ ਬਾਅਦ ਇਸਨੇ ਭਾਰਤੀ ਸੋਪ ਓਪੇਰਾ ਅਤੇ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ।

                                               

ਮੀਰਾ ਸੇਠੀ

2013 ਸਿਲਵਟੇਂ ਨਤਾਸ਼ਾ ARY Digital 2013 ਮੁਹੱਬਤ ਸੁਬਹ ਕਾ ਸਿਤਾਰਾ ਹੈ as Rabia on Hum TV 2015 ਪ੍ਰੀਤ ਨਾ ਕਰਿਓ ਕੋਈ Mariam on Hum TV 2014 ਜਾਨਮ Bushra on APlus Entertainment 2014 ਉੱਫ ਯੇਹ ਪੜੋਸੀ Aimen on ARY Digital Telefilm 2016 ਝੂਠ Sadaf on Hum TV 2016 ਤੁਝਸੇ ...

                                               

ਮੈਂਡੀ ਤੱਖਰ

ਮਨਦੀਪ ਕੌਰ ਤੱਖਰ ਨੂੰ ਆਮ ਤੌਰ ਤੇ ਮੈਂਡੀ ਤੱਖਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਮੈਂਡੀ ਇੱਕ ਬ੍ਰਿਟਿਸ਼ ਪੰਜਾਬੀ ਅਦਾਕਾਰਾ ਹੈ ਜੋ ਕੀ ਪ੍ਰਮੁਖ ਤੌਰ ਉੱਤ ਪੰਜਾਬੀ ਫਿਲਮ ਦੀ ਅਦਾਕਾਰਾ ਹੈ।

                                               

ਰਕੁਲ ਪ੍ਰੀਤ ਸਿੰਂਘ

ਰਕੁਲ ਪ੍ਰੀਤ ਸਿੰਘ ਇੱਕ ਭਾਰਤੀ ਫ਼ਿਲਮ ਅਦਾਕਾਰਾ ਅਤੇ ਮਾਡਲ ਹੈ। ਜੋ ਮੁੱਖ ਤੌਰ ਤੇ ਤੇਲਗੂ ਫਿਲਮਾਂ ਦੀ ਅਦਾਕਾਰਾ ਹੈ। ਉਹ ਕੁਝ ਤਾਮਿਲ, ਹਿੰਦੀ ਅਤੇ ਕੰਨੜ ਫਿਲਮਾਂ ਵਿਚ ਵੀ ਨਜ਼ਰ ਆਈ ਹੈ। ਵਰਤਮਾਨ ਵਿੱਚ, ਉਹ ਤੇਲੰਗਾਨਾ ਰਾਜ ਸਰਕਾਰ ਦੁਆਰਾ ਬੇਟੀ ਬਚਾਓ, ਬੇਟੀ ਪੜਾਓ ਯੋਜਨਾ ਲਈ ਬ੍ਰਾਂਡ ਅੰਬੈਸਡਰ ਨਿਯੁਕਤ ਕੀ ...

                                               

ਰੁਬੀਨਾ ਬਾਜਵਾ

ਰੁਬੀਨਾ ਬਾਜਵਾ ਇੱਕ ਕੈਨੇਡੀਅਨ ਜੰਮਪਲ ਭਾਰਤੀ ਅਦਾਕਾਰਾ ਹੈ ਜੋ ਪੰਜਾਬੀ ਸਿਨੇਮਾ ਨਾਲ ਜੁੜੀ ਹੈ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ 2017 ਵਿੱਚ ਜੱਸੀ ਗਿੱਲ ਅਤੇ ਬੱਬਲ ਰਾਏ ਦੇ ਨਾਲ ਪੰਜਾਬੀ ਫ਼ਿਲਮ ਸਰਗੀ ਵਿੱਚ ਮੁੱਖ ਭੂਮਿਕਾ ਵਿੱਚ ਕੀਤੀ ਸੀ। ਫ਼ਿਲਮ ਵਿਚ ਰੁਬੀਨਾ ਬਾਜਵਾ ਦੀ ਭੈਣ ਨੀਰੂ ਬਾਜਵਾ ਦੀ ਦਿਸ਼ਾ-ਨ ...

                                               

ਵਮਿਕਾ ਗੱਬੀ

ਵਾਮਿਕਾ ਗੱਬੀ ਦਾ ਜਨਮ ਚੰਡੀਗੜ੍ਹ ਦੇ ਪੰਜਾਬੀ ਪਰਿਵਾਰ ਵਿਚ ਹੋਇਆ ਸੀ। ਉਸਦੇ ਪਿਤਾ ਗੋਵਰਧਨ ਗੱਬੀ ਪੰਜਾਬੀ ਲੇਖਕ ਅਤੇ ਮਾਤਾ ਰਾਜ ਕੁਮਾਰੀ ਸਿੱਖਿਆ ਵਿਗਿਆਨੀ ਹੈ। ਉਸਨੇ ਹਮੇਸ਼ਾ ਅਭਿਨੇਤਰੀ ਬਣਨਾ ਚਾਹਿਆ, ਉਹ ਸਿਰਫ ਅਠੱ ਸਾਲ ਦੀ ਸੀ, ਜਦੋਂ ਉਸਨੇ ਇੱਕ ਪੰਜਾਬੀ ਸੀਰੀਅਲ ਵਿੱਚ ਅਭਿਨੈ ਕੀਤਾ ਸੀ।

                                               

ਸਰਗੁਣ ਮਹਿਤਾ

ਸਰਗੁਣ ਮਹਿਤਾ ਭਾਰਤੀ ਅਭਿਨੇਰਤੀ, ਮਾਡਲ, ਕਮੇਡੀਅਨ, ਡਾਂਸਰ ਅਤੇ ਪੇਸ਼ਕਰਤਾ ਹੈ। ਉਸਨੇ ਭਾਰਤੀ ਟੈਲੀਵਿਜ਼ਨ ਦੀ ਦੁਨੀਆ ਵਿੱਚ ਆਪਣੀ ਪਛਾਣ ਬਣਾਈ ਹੈ। ਉਸਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਆਪਣੇ ਕਾਲਜ ਦੇ ਰੰਗਮੰਚੀ ਪ੍ਰਦਰਸ਼ਨ ਦੁਆਰਾ ਕੀਤੀ ਅਤੇ ਉਸਨੇ ਆਪਣੇ ਟੈਲੀਵਿਜ਼ਨ ਕੈਰੀਅਰ ਦੀ ਸ਼ੁਰੂਆਤ 2009 ਵਿੱਚ ਜ਼ੀ ...

                                               

ਸਾਵਨ ਰੂਪੋਵਾਲੀ

ਸਾਵਨ ਰੂਪੋਵਾਲੀ ਉਰਫ ਸਾਵਨਪ੍ਰੀਤ ਕੌਰ ਭਾਰਤੀ ਅਦਾਕਾਰਾ ਹੈ। ਸਾਲ 2018 ਵਿੱਚ ਆਈ ਐਮੀ ਵਿਰਕ ਦੀ ਮੁੱਖ ਭੂਮਿਕਾ ਵਾਲੀ, ਨੈਸਨਲ ਅਵਾਰਡ ਵਿਜੇਤਾ ਫ਼ਿਲਮ ਹਰਜੀਤਾ, ਸਾਵਨ ਰੂਪੋਵਾਲੀ ਦੀ ਬਤੌਰ ਅਦਾਕਾਰਾ ਪਲੇਠੀ ਫਿਲਮ ਸੀ। ਜਿਸ ਵਿੱਚ ਉੁਸਨੇ ਇੱਕ ਹਾਕੀ ਖਿਡਾਰਣ ਦਾ ਕਿਰਦਾਰ ਨਿਭਾਿੲਆ ਸੀ। ਇਸ ਕਿਰਦਾਰ ਨੇ ਸਾਵਨ ...

                                               

ਹਿਮਾਂਸ਼ੀ ਖੁਰਾਣਾ

ਹਿਮਾਂਸ਼ੀ ਖੁਰਾਣਾ ਇੱਕ ਭਾਰਤੀ ਮਾਡਲ ਅਤੇ ਅਦਾਕਾਰਾ ਹੈ"। ਉਸ ਨੇ ਇੱਕ ਅਦਾਕਾਰ ਵਜੋਂ ਆਪਣੀ ਪਛਾਣ ਪੰਜਾਬੀ ਫ਼ਿਲਮ "ਸਾਡਾ ਹੱਕ" ਤੋਂ ਕਾਇਮ ਕੀਤੀ। ਉਸ ਨੂੰ ਵਧੇਰੇ ਕਰਕੇ ਬਤੌਰ ਮਾਡਲ ਪਛਾਣਿਆ ਜਾਂਦਾ ਹੈ। ਹਿਮਾਂਸ਼ੀ ਖੁਰਾਣਾ ਨੇ "ਸੋਚ", "ਓਸਮਾਨੀਆਂ", ਲਾਦੇਨ, "ਠੋਕਦਾ ਰਿਹਾ" ਅਤੇ "ਗੱਲ ਜੱਟਾਂ ਵਾਲੀ", ਗੱ ...

                                               

ਅਨੁਸ਼ਕਾ ਸ਼ਰਮਾ

ਅਨੁਸ਼ਕਾ ਸ਼ਰਮਾ ਇੱਕ ਭਾਰਤੀ ਫ਼ਿਲਮੀ ਅਦਾਕਾਰਾ, ਨਿਰਮਾਤਾ ਅਤੇ ਮਾਡਲ ਹੈ। ਉਹ ਬਾਲੀਵੁੱਡ ਵਿੱਚ ਕੰਮ ਕਰਦੀ ਹੈ। ਅਨੁਸ਼ਕਾ ਭਾਰਤ ਦੀਆਂ ਸਭ ਤੋਂ ਵਧੇਰੇ ਪੈਸਾ ਕਮਾਉਣ ਵਾਲੀਆਂ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਸਨੇ ਇੱਕ ਫ਼ਿਲਮਫ਼ੇਅਰ ਪੁਰਸਕਾਰ ਸਮੇਤ ਬਹੁਤ ਸਾਰੇ ਪੁਰਸਕਾਰਾਂ ਦੇ ਪ੍ਰਾਪਤ ਕਿਤੇ ਹਨ। ਅਯੁੱਧਿਆ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →