ⓘ Free online encyclopedia. Did you know? page 29                                               

ਗੀਤਾ ਬਾਲੀ

ਗੀਤਾ ਬਾਲੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੀ। ਉਸ ਨੂੰ ਆਪਣੀ ਅਦਾਕਾਰੀ ਲਈ ਬਾਲੀਵੁੱਡ ਦੀ ਸਭ ਤੋਂ ਸੁਚੱਜੀ ਅਤੇ ਭਾਵਪੂਰਤ ਸਿਤਾਰਿਆਂ ਵਿਚੋਂ ਇੱਕ ਮੰਨਿਆ ਜਾਂਦਾ ਸੀ।

                                               

ਜਿੰਮੀ ਸ਼ੇਰਗਿੱਲ

ਜਿੰਮੀ ਸ਼ੇਰਗਿੱਲ ਦਾ ਜਨਮ ਇੱਕ ਪੰਜਾਬੀ ਸਿੱਖ ਪਰਿਵਾਰ ਵਿੱਚ ਜ਼ਿਲ੍ਹਾ ਗੋਰਖਪੁਰ, ਦੇ ਦਿਓਕੇਹੀਆ ਪਿੰਡ ਵਿੱਚ ਉੱਤਰ ਪ੍ਰਦੇਸ਼ ਵਿਖੇ ਹੋਇਆ। ਇਸ ਦਾ ਸੰਬੰਧ ਇੱਕ ਚੰਗੇ ਖਾਨਦਾਨ ਨਾਲ ਹੈ ਅਤੇ ਮਸ਼ਹੂਰ ਭਾਰਤੀ ਚਿੱਤਰਕਾਰ ਅਮ੍ਰਿਤਾ ਸ਼ੇਰਗਿੱਲ ਇਸ ਦੇ ਨਾਨਕੇ ਪਰਿਵਾਰ ਨਾਲ ਸੰਬੰਧਿਤ ਸੀ। ਅਮ੍ਰਿਤਾ ਸ਼ੇਰ-ਗਿੱਲ ਪੰ ...

                                               

ਜੀਤੇਂਦਰ

ਜੀਤੇਂਦਰ ਭਾਰਤੀ ਫ਼ਿਲਮੀ ਅਦਾਕਾਰ ਅਤੇ ਟੀਵੀ ਅਤੇ ਫ਼ਿਲਮ ਪ੍ਰਡਿਉਸਰ, ਬਾਲਾਜੀ ਟੈਲੀਫ਼ਿਲਮਜ, ਬਾਲਾਜੀ ਮੋਸ਼ਨ ਪਿਕਚਰ ਅਤੇ ਏਐਲਟੀ ਐਟਰਟ੍ਰੇਨਮੈਂਟ ਦੇ ਚੇਅਰਮੈਨ ਹਨ। ਜਿਤੇਂਦਰ ਡਾਂਸ ਕਰਨ ਕਰਕੇ ਵਧੇਰੇ ਮਸ਼ਹੂਰ ਹਨ। ਇਨ੍ਹਾਂ ਨੁੰ ਫਿਲਮਫੇਅਰ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਨਾਲ 2003 ਵਿੱਚ ਅਤੇ ਸਕਰੀਨ ਲਾਈਫ ...

                                               

ਜੀਵਨ (ਅਭਿਨੇਤਾ)

ਜੀਵਨ, ਜਨਮ ਦਾ ਨਾਮ ਓਮਕਾਰ ਨਾਥ ਧਾਰ, ਇੱਕ ਭਾਰਤੀ ਬਾਲੀਵੁੱਡ ਅਦਾਕਾਰ ਸੀ, ਜਿਸਨੇ 1950 ਦੇ ਦਹਾਕਿਆਂ ਦੀ ਮਿਥਿਹਾਸਕ ਫਿਲਮਾਂ ਵਿੱਚ ਕੁੱਲ 49 ਵਾਰ ਨਾਰਦ ਮੁਨੀ ਦਾ ਕਿਰਦਾਰ ਨਿਭਾਇਆ ਸੀ। ਬਾਅਦ ਵਿੱਚ, ਉਸਨੇ 1960, 1970 ਅਤੇ 1980 ਵਿਆਂ ਦੇ ਦਹਾਕੇ ਦੀਆਂ ਕਈ ਫਿਲਮਾਂ ਵਿੱਚ ਖਲਨਾਇਕ ਦੀ ਭੂਮਿਕਾ ਨਿਭਾਈ। ਉ ...

                                               

ਜੈਕੀ ਚੈਨ

ਜੈਕੀ ਚੈਨ ਇੱਕ ਹਾਂਗ ਕਾਂਗ ਦਾ ਅਭਿਨੇਤਾ, ਫਿਲਮ ਨਿਰਦੇਸ਼ਕ, ਫਿਲਮ ਨਿਰਮਾਤਾ, ਸਕਰੀਨਲੇਖਕ, ਮਾਰਸ਼ਲ ਆਰਟਿਸਟ, ਗਾਇਕ ਅਤੇ ਸਟੰਟ ਕਰਤਾ ਹੈ। ਇਹ ਆਪਣੀਆਂ ਫਿਲਮਾਂ ਵਿੱਚ ਆਪਣੇ ਸਟੰਟ ਅਤੇ ਲੜਨ ਦੇ ਤਰੀਕੇ ਲਈ ਮਸ਼ਹੂਰ ਹੈ। ਇਹ ਅਜਿਹੇ ਕੁਝ ਅਭਿਨੇਤਾਵਾਂ ਵਿੱਚੋਂ ਇੱਕ ਹੈ ਜੋ ਆਪਣੀਆਂ ਫਿਲਮਾਂ ਵਿੱਚ ਆਪਣੇ ਸਟੰਟ ...

                                               

ਤੱਬੂ

ਤੱਬੂ ਹਿੰਦੀ ਫਿਲਮਾਂ ਦੀ ਅਦਾਕਾਰਾ ਹੈ। ਤੱਬੂ ਨੇ ਕਈ ਬਾਲੀਵੁੱਡ ਫਿਲਮਾਂ ਦੇ ਨਾਲ਼-ਨਾਲ਼ ਅੰਗਰੇਜ਼ੀ, ਤੇਲਗੂ, ਤਾਮਿਲ, ਮਲਿਆਲਮ, ਮਰਾਠੀ ਅਤੇ ਬੰਗਾਲੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਉਸਨੇ ਸਰਬੋਤਮ ਅਭਿਨੇਤਰੀ ਲਈ ਦੋ ਰਾਸ਼ਟਰੀ ਫਿਲਮ ਅਵਾਰਡ ਅਤੇ ਛੇ ਫ਼ਿਲਮਫ਼ੇਅਰ ਪੁਰਸਕਾਰ ਜਿੱਤੇ ਹਨ, ਜਿਨ੍ਹਾਂ ਵਿੱਚ ਸ ...

                                               

ਪ੍ਰਾਣ

ਪ੍ਰਾਣ ਜਿਸ ਦਾ ਜਨਮ ਪੁਰਾਣੀ ਦਿੱਲੀ ਦੇ ਕੋਠਗੜ੍ਹ ਵਿਖੇ ਹੋਇਆ। ਉਹ ਇੱਕ ਅਮੀਰ ਪੰਜਾਬੀ ਪਰਿਵਾਰ ਵਿੱਚ ਪੈਦਾ ਹੋਏ। ਉਨ੍ਹਾਂ ਦੇ ਪਿਤਾ ਕੇਵਲ ਕ੍ਰਿਸ਼ਨ ਸਿਕੰਦ ਸਿਵਲ ਇੰਜੀਨੀਅਰ ਸਨ ਅਤੇ ਸਰਕਾਰੀ ਠੇਕੇਦਾਰ ਸਨ। ਭਾਰਤੀ ਸਿਨੇਮਾ ਦਾ ਇੱਕ ਬਹੁਤ ਹੀ ਮਹਾਨ ਕਲਾਕਾਰ ਹੈ ਜਿਸ ਨੇ 1940 ਤੋਂ 1990 ਤੱਕ ਭਾਰਤੀ ਹਿੰਦੀ ...

                                               

ਰਘੁਵੀਰ ਯਾਦਵ

ਰਘੁਬੀਰ ਯਾਦਵ ਭਾਰਤੀ ਫਿਲਮ, ਮੰਚ ਅਤੇ ਟੈਲੀਵੀਯਨ ਅਭਿਨੇਤਾ, ਸੰਗੀਤ ਕੰਪੋਜ਼ਰ, ਗਾਇਕ ਅਤੇ ਸੈੱਟ ਡਿਜ਼ਾਇਨਰ ਹੈ। ਉਸ ਨੇ ਮੈਸੀ ਸਾਹਿਬ ਨਾਲ ਆਪਣੀ ਫ਼ਿਲਮੀ ਸ਼ੁਰੂਆਤ ਕੀਤੀ। ਇਸ ਵਿੱਚ ਯਾਦਵ ਨੇ ਟਾਇਟਲ ਭੂਮਿਕਾ ਨਿਭਾਈ ਸੀ। ਇਤਫਾਕਨ ਉਸਨੂੰ ਨੈਸ਼ਨਲ ਅਵਾਰਡ ਕਦੇ ਮਿਲਿਆ, ਪਰ ਮੈਸੀ ਸਾਹਿਬ ਲਈ ਵਧੀਆ ਐਕਟਰ ਦੇ ਦ ...

                                               

ਰਣਦੀਪ ਹੁੱਡਾ

ਰਣਦੀਪ ਹੁੱਡਾ ਹਿੰਦੀ ਫਿਲਮਾਂ ਦੇ ਅਦਾਕਾਰ ਹਨ। ਹੁੱਡਾ ਨੇ ਅਦਾਕਾਰੀ ਆਪਣੇ ਸਕੂਲ ਦੇ ਦਿਨਾਂ ਤੋਂ ਹੀ ਸ਼ੁਰੂ ਕਰ ਲਈ ਸੀ। ਹੁੱਡਾ ਸਕੂਲ ਦੀਆਂ ਨਾਟਕੀ ਰਚਨਾਵਾਂ ਵਿੱਚ ਭਾਗ ਲੈਂਦੇ ਸਨ। ਆਸਟਰੇਲੀਆ ਦੇ ਮੈਲਬੋਰਨ ਸ਼ਹਿਰ ਤੋਂ ਆਪਣੀ ਪੜ੍ਹਾਈ ਖਤਮ ਕਰ ਕੇ ਹੁੱਡਾ ਭਾਰਤ ਵਾਪਸ ਆਏ ਅਤੇ ਥੀਏਟਰ ਕੀਤਾ। ਹੁੱਡਾ ਨੇ ਆਪਣ ...

                                               

ਰਾਹੁਲ ਬੋਸ

ਰਾਹੁਲ ਬੋਸ ਇੱਕ ਹਿੰਦੀ ਫਿਲਮ ਅਭਿਨੇਤਾ, ਸਕਰੀਨ ਲੇਖਕ, ਨਿਰਦੇਸ਼ਕ, ਸਮਾਜਕ ਕਾਰਕੁਨ, ਅਤੇ ਸ਼ੌਕੀਆ ਰਗਬੀ ਪਲੇਅਰ ਹੈ। ਬੋਸ ਬੰਗਾਲੀ ਫਿਲਮਾਂ ਵਿੱਚ ਆਇਆ ਹੈ ਜਿਵੇਂ ਕਿ ਮਿਸਟਰ ਐਂਡ ਮਿਸਿਜ਼ ਅਇਅਰ, ਕਲਪੁਰੁਸ਼, ਅਨੁਰਾਨਨ, ਅੰਤਹੀਨ, ਲੈਪਟਾਪ ਅਤੇ ਜਪਾਨੀ ਵਾਈਫ । ਉਹ ਹਿੰਦੀ ਪਯਾਰ ਕੇ ਸਾਈਡ ਇਫੈਕਟਸ, ਮਾਨ ਗਏ ...

                                               

ਲਕਸ਼ਮੀ ਨਰਾਇਣ ਤ੍ਰਿਪਾਠੀ

ਲਕਸ਼ਮੀ ਨਰਾਇਣ ਤ੍ਰਿਪਾਠੀ ਮੁੰਬਈ, ਭਾਰਤ ਵਿੱਚ ਇੱਕ ਟਰਾਂਸਜੈਂਡਰ ਅਧਿਕਾਰ ਕਾਰਕੁੰਨ, ਹਿੰਦੀ ਫ਼ਿਲਮੀ ਅਦਾਕਾਰ ਅਤੇ ਭਰਤਨਾਟੀਅਮ ਨ੍ਰਿਤਿਆਂਗਨਾ ਹੈ। ਲਕਸ਼ਮੀ ਦਾ ਜਨਮ 1979 ਨੂੰ ਥਾਨਾ ਵਿੱਚ ਹੋਇਆ। ਲਕਸ਼ਮੀ ਇੱਕ ਹਿਜੜਾ ਹੈ। ਉਹ ਸੰਯੁਕਤ ਰਾਸ਼ਟਰ ਵਿੱਚ ਏਸ਼ੀਆ-ਪ੍ਰਸ਼ਾਂਤ ਖੇਤਰ ਦੀ ਪ੍ਰਤਿਨਿਧਤਾ ਕਰਨ ਵਾਲਾ ਪ ...

                                               

ਸ਼ੌਕਤ ਕੈਫ਼ੀ

ਸ਼ੌਕਤ ਕੈਫ਼ੀ ਇੱਕ ਭਾਰਤੀ ਸਮਾਜਿਕ ਕਾਰਕੁਨ, ਮਸ਼ਹੂਰ ਅਦਾਕਾਰਾ ਸੀ। ਉਸਦਾ ਵਿਆਹ, ਮਸ਼ਹੂਰ ਸ਼ਾਇਰ ਕੈਫ਼ੀ ਆਜ਼ਮੀ ਨਾਲ ਹੋਇਆ, ਅਤੇ ਉਹ ਉਮਰ ਭਰ ਇਪਟਾ, ਪ੍ਰਗਤੀਸ਼ੀਲ ਲਿਖਾਰੀ ਸਭਾ ਅਤੇ ਪ੍ਰਿਥਵੀ ਥੀਏਟਰ ਨਾਲ ਜੁੜੀ ਰਹੀ। ਮਸ਼ਹੂਰ ਅਦਾਕਾਰਾ ਸ਼ਬਾਨਾ ਆਜ਼ਮੀ ਉਸ ਦੀ ਬੇਟੀ ਹੈ।

                                               

ਸਿਮੀ ਗਰੇਵਾਲ

ਸਿਮੀ ਗਰੇਵਾਲ ਫ਼ਿਲਮ ਅਭਿਨੇਤਰੀ, ਫ਼ਿਲਮ ਨਿਰਮਾਤਾ, ਅਤੇ ਫ਼ਿਲਮ ਡਾਇਰੈਕਟਰ ਹੈ। ਉਸਦੀਆਂ ਮਸ਼ਹੂਰ ਫ਼ਿਲਮਾਂ ਦੋ ਬਦਨ, ਸਾਥੀ, ਮੇਰਾ ਨਾਮ ਜੋਕਰ, ਸਿਧਾਰਥ ਅਤੇ ਕਰਜ਼ ਹਨ।

                                               

ਸਿੱਕਕਾਰ

ਸਕਾਈਦਾਰ ਦਾ ਅਸਲ ਨਾਂ, ਕਹਾਣੀ ਅਤੇ ਗੱਲਬਾਤ ਲਿਖਿਆ ਗਿਆ ਹੈ, ਜੋ ਕਿ ਫਿਲਮ ਬਣਾਉਣ ਲਈ ਅਤੇ ਸ਼ਾਇਦ ਇੱਕ ਰੁਝਾਨ ਸੀ ਬ੍ਰਿਟਿਸ਼ ਸਾਮਰਾਜ ਪਹਿਲੀ ਫ਼ਿਲਮ ਯੁੱਗ ਸੀ. ਮਲੰਗੀ, ਸਿਸਟਮ ਨਿਜ਼ਾਮ ਲੋਹਾਰ, ਇਮਾਮ ਦੀਨ ਗੋਹਾਹੁੂ, ਨਿਜ਼ਾਮ, ਗੁਲਾਮ, ਬਾਗ਼ੀ ਅਤੇ ਫਾਂਗੀ, ਚੇਨ ਵਰਮਮ ਆਦਿ ਇਸ ਵਿਸ਼ੇ ਤੇ ਕੁਝ ਵੱਡੀਆਂ ਫ਼ ...

                                               

ਸੁਲਤਾਨ ਰਾਹੀ

ਸੁਲਤਾਨ ਮੁਹੰਮਦ ਜਾਂ ਸੁਲਤਾਨ ਰਾਹੀ ਇੱਕ ਬਹੁਤ ਹੀ ਪ੍ਰਸਿੱਧ ਪਾਕਿਸਤਾਨੀ ਫਿਲਮੀ ਅਦਾਕਾਰ ਸੀ। ਉਸਨੇ 813 ਪੰਜਾਬੀ ਅਤੇ ਉਰਦੂ ਫ਼ਿਲਮਾਂ ਵਿੱਚ ਕੰਮ ਕੀਤਾ। ਉਸਨੇ ਮੁੱਖ ਤੌਰ ਤੇ ਪੰਜਾਬੀ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ ਹੈ। ਇਹ ਇਕੱਲਾ ਅਜਿਹਾ ਪਾਕਿਸਤਾਨੀ ਅਦਾਕਾਰ ਹੈ ਜਿਸਦਾ ਨਾਮ ਵਿਸ਼ਵ ਰਿਕਾਰਡ ਦੀ ਗਿੰਨੀਜ ...

                                               

ਹੀਥ ਲੇਜਰ

ਹੀਥਕਲਿਫ਼ ਐਂਡਰਿਊ ਲੇਜਰ ਇੱਕ ਆਸਟਰੇਲੀਆਈ ਟੈਲੀਵਿਜ਼ਨ ਅਤੇ ਫ਼ਿਲਮੀ ਅਦਾਕਾਰ ਸੀ। 1990 ਦੇ ਦਹਾਕੇ ਦੌਰਾਨ ਆਸਟਰੇਲੀਆਈ ਟੀਵੀ ਅਤੇ ਫ਼ਿਲਮਾਂ ਵਿੱਚ ਕੰਮ ਕਰਨ ਤੋਂ ਬਾਅਦ ਲੇਜਰ 1998 ਵਿੱਚ ਆਪਣੇ ਫ਼ਿਲਮੀ ਜੀਵਨ ਨੂੰ ਨਿਖੇਰਣ ਲਈ ਸੰਯੁਕਤ ਰਾਜ ਅਮਰੀਕਾ ਚਲਾ ਗਿਆ ਸੀ। ਉਸਦੇ ਕੰਮ ਵਿੱਚ 19 ਫ਼ਿਲਮਾਂ ਸ਼ਾਮਿਲ ਹਨ ...

                                               

ਹੈਲਨ (ਅਦਾਕਾਰਾ)

ਹੈਲਨ ਜੈਰਾਗ ਰਿਚਰਡਸਨ ਹਿੰਦੀ ਸਿਨੇਮਾ ਦੀ ਇੱਕ ਅਦਾਕਾਰਾ ਅਤੇ ਡਾਂਸਰ ਹੈ। ਉਹ 500 ਤੋਂ ਵਧ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਨੂੰ 1998 ਵਿੱਚ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਨਾਲ ਅਤੇ 2009 ਵਿੱਚ ਪਦਮਸ਼੍ਰੀ ਸਨਮਾਨ ਨਾਲ ਨਵਾਜਿਆ ਗਿਆ ਹੈ। ਉਹ ਬਾਲੀਵੁੱਡ ਦੀ ਆਪਣੇ ਜ਼ਮਾਨੇ ਦੀ ਸਭ ਤੋਂ ਮਸ਼ਹੂਰ ਡਾਂਸਰ ...

                                               

ਅਖ਼ੇਲੀਜ਼

ਅਖ਼ੇਲੀਜ਼ ਇੱਕ ਮਹਾਨ ਯੂਨਾਨੀ ਮਿਥਹਾਸਕ ਯੋਧਾ ਸੀ। ਯੂਨਾਨੀ ਮੰਨਦੇ ਸਨ ਕਿ ਉਸ ਤੋਂ ਮਹਾਨ ਯੋਧਾ ਅੱਜ ਤੱਕ ਪੈਦਾ ਨਹੀਂ ਹੋਇਆ। ਉਹ ਟਰਾਏ ਦੇ ਯੁੱਧ ਦਾ ਮਹਾਨਾਇਕ ਸੀ ਅਤੇ ਹੋਮਰ ਦੇ ਮਹਾਂਕਾਵਿ ਇਲਿਆਡ ਦਾ ਨਾਇਕ ਵੀ ਸੀ। ਉਹ ਉਹਨਾਂ ਯੋਧਿਆਂ ਵਿੱਚੋਂ ਸਭ ਤੋਂ ਸੁੰਦਰ ਸੀ ਜਿਹਨਾਂ ਨੇ ਟਰਾਏ ਦੇ ਵਿਰੁੱਧ ਲੜਾਈ ਲੜੀ ...

                                               

ਅਗਾਮੈਮਨੌਨ

ਈਲੀਅਨ ਦੇ ਰਾਜੇ ਪ੍ਰਿਅਮ ਦੇ ਪੁੱਤਰ ਪੇਰੀਸ ਨੇ ਸਪਾਰਟਾ ਦੇ ਰਾਜੇ ਮੈਨੇਲਾਊਸ ਦੀ ਪਤਨੀ ਪਰਮ ਸੁੰਦਰੀ ਹੈਲਨ ਦਾ ਉਸ ਦੇ ਪਤੀ ਦੀ ਗੈਰਹਾਜਰੀ ਵਿੱਚ ਅਗਵਾਹ ਕਰ ਲਿਆ ਸੀ। ਹੈਲਨ ਨੂੰ ਦੁਬਾਰਾ ਪ੍ਰਾਪਤ ਕਰਨ ਅਤੇ ਈਲੀਅਨ ਨੂੰ ਦੰਡ ਦੇਣ ਲਈ ਮੈਨੇਲਾਊਸ ਅਤੇ ਉਸ ਦੇ ਭਰਾ ਆਗਮੈਂਨੌਨ ਨੇ ਸਾਰੇ ਯੂਨਾਨੀ ਰਾਜੇ ਅਤੇ ਸਾਮੰ ...

                                               

ਈਡੀਪਸ

ਇਡੀਪਸ ਥੀਬਜ ਦਾ ਮਿਥਹਾਸਕ ਰਾਜਾ ਸੀ। ਯੂਨਾਨੀ ਮਿਥਿਹਾਸ ਦੇ ਦੁਖਦਾਈ ਨਾਇਕ, ਇਡੀਪਸ ਦੀ ਕਿਸਮਤ ਵਿੱਚ ਆਪਣੇ ਪਿਤਾ ਦਾ ਕਤਲ ਅਤੇ ਅੱਪਣੀ ਮਾਂ ਨਾਲ਼ ਵਿਆਹ ਕਰਨਾ ਲਿਖਿਆ ਸੀ। ਇਹ ਕਹਾਣੀ ਸੋਫੋਕਲੀਜ ਦੀ ਪ੍ਰਸਿੱਧ ਥੀਬਨ ਨਾਟਕ ਤ੍ਰੈਲੜੀ ਵਿੱਚ ਪਹਿਲੇ ਰਾਜਾ ਇਡੀਪਸ ਦਾ ਵਿਸ਼ਾ ਬਣੀ। ਇਸ ਮਗਰੋਂ ਕ੍ਰਮਵਾਰ ਇਡੀਪਸ ਕਲ ...

                                               

ਈਰਾ

ਈਰਾ (ˈ h ɛr ə, / ˈ h ɪər ə, ਗ੍ਰੀਕ Ἥρᾱ, Hērā, ਇੱਕ ਗ੍ਰੀਕ ਮਿਥਿਹਾਸਿਕ ਸ਼ਖ਼ਸੀਅਤ ਹੈ। ਰੋਮਨ ਧਰਮ ਵਿੱਚ ਭੀ ਇਸ ਨੂੰ ਇੱਕ ਮਿਥਿਹਾਸਿਕ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ।

                                               

ਈਰੋਸ

ਈਰੋਸ ਗ੍ਰੀਕ ਮਿਥਿਹਾਸ ਵਿੱਚ ਪਿਆਰ ਅਤੇ ਵਾਸ਼ਨਾ ਦਾ ਦੇਵਤਾ ਹੈ। ਰੋਮਨ ਮਿਥਿਹਾਸ ਵਿੱਚ ਇਸ ਦੇ ਤੁਲ ਪਿਆਰ ਦਾ ਦੇਵਤਾ ਕਿਊਪਡ ਹੈ। ਕਈ ਦੰਦ ਕਥਾਵਾਂ ਅਨੁਸਾਰ ਈਰੋਸ ਸਭ ਤੋਂ ਪਹਿਲਾ ਦੇਵਤਾ ਮੰਨਿਆ ਗਿਆ ਹੈ ਪਰ ਹੋਰਨਾਂ ਅਨੁਸਾਰ ਇਹ ਐਫ਼ਰੋਦੀਤ ਦਾ ਪੁੱਤਰ ਸੀ।

                                               

ਜ਼ਿਊਸ

ਜ਼ਿਊਸ ਪੁਰਾਤਨ ਯੂਨਾਨੀ ਧਰਮ ਅਤੇ ਆਧੁਨਿਕ ਯੂਨਾਨੀ ਬਹੁਦੇਵਵਾਦੀ ਪੁਨਰਨਿਰਮਾਨਵਾਦ ਮੁਤਾਬਕ "ਦੇਵਤਿਆਂ ਅਤੇ ਮਨੁੱਖਾਂ ਦਾ ਪਿਤਾ" ਹੈ ਜੋ ਮਾਊਂਟ ਓਲੰਪਸ ਦੇ ਓਲੰਪੀਅਨਾਂ ਉੱਤੇ ਉਸੇ ਤਰ੍ਹਾਂ ਰਾਜ ਕਰਦਾ ਹੈ ਜਿਵੇਂ ਕੋਈ ਪਿਤਾ ਆਪਣੇ ਪਰਵਾਰ ਉੱਤੇ ਕਰਦਾ ਹੈ। ਇਹ ਯੂਨਾਨੀ ਮਿਥਿਹਾਸ ਵਿੱਚ ਅਕਾਸ਼ ਅਤੇ ਗੜਗੱਜ ਦਾ ਦ ...

                                               

ਟਰਾਏ ਦੀ ਜੰਗ

ਯੂਨਾਨੀ ਮਿਥਿਹਾਸ ਵਿੱਚ, ਟਰੋਜਨ ਜੰਗ ਦੇ ਸ਼ਹਿਰ ਦੇ ਵਿਰੁੱਧ ਯੂਨਾਨੀਆਂ ਦੁਆਰਾ ਲੜੀ ਗਈ ਸੀ ਜਦੋਂ ਟਰੌਏ ਦੇ ਪੈਰਿਸ ਨੇ, ਸਪਾਟਰਾ ਦੇ ਰਾਜੇ ਦੀ ਪਤਨੀ ਹੈਲਨ ਨੂੰ ਚੁੱਕ ਲੈ ਆਂਦਾ ਸੀ। ਇਹ ਜੰਗ ਯੂਨਾਨੀ ਮਿਥਿਹਾਸ ਦੀਆਂ ਬਹੁਤ ਮਹੱਤਵਪੂਰਨ ਘਟਨਾਵਾਂ ਵਿੱਚੋਂ ਇੱਕ ਹੈ ਅਤੇ ਯੂਨਾਨੀ ਸਾਹਿਤ ਦੀਆਂ ਬਹੁਤ ਸਾਰੀਆਂ ਰ ...

                                               

ਨਾਰਸੀਸਸ (ਮਿਥਿਹਾਸ)

ਯੂਨਾਨੀ ਮਿਥਿਹਾਸ ਵਿੱਚ, Narcissus ਆਪਣੀ ਸੁੰਦਰਤਾ ਦੇ ਲਈ ਜਾਣਿਆ ਜਾਂਦਾ ਬੋਇਓਟੀਆ ਵਿੱਚ ਥੇਸਪੀ ਦਾ ਇੱਕ ਸ਼ਿਕਾਰੀ ਸੀ। ਉਸ ਨੇ ਦਰਿਆ ਦੇਵ ਸੇਫੀਸਸ ਅਤੇ ਨਿੰਫ਼ ਲਿਰੀਓਪ ਦਾ ਪੁੱਤਰ ਸੀ। ਉਹ ਏਨਾ ਘਮੰਡੀ ਸੀ ਕਿ ਉਹ ਉਸ ਨੂੰ ਪਿਆਰ ਕਰਨ ਵਾਲਿਆਂ ਨੂੰ ਹੀ ਦੁਰਕਾਰ ਦਿੰਦਾ ਸੀ। Nemesis ਨੇ ਉਸਦੇ ਇਸ ਵਿਵਹਾਰ ...

                                               

ਪ੍ਰੋਮੀਥੀਅਸ

ਯੂਨਾਨੀ ਮਿਥਹਾਸ ਵਿੱਚ, ਪ੍ਰੋਮੀਥੀਅਸ ਟਾਈਟਨ, ਸੱਭਿਆਚਾਰਕ ਨਾਇਕ, ਅਤੇ ਵਿਦਰੋਹੀ ਪਾਤਰ ਹੈ ਜਿਸਦਾ ਨਾਮ ਮਿੱਟੀ ਤੋਂ ਬੰਦੇ ਦੀ ਸਿਰਜਨਾ ਅਤੇ ਬੰਦੇ ਨੂੰ ਠੰਡ ਤੋਂ ਬਚਾਉਣ ਲਈ ਅਤੇ ਸਭਿਅਤਾ ਦੀ ਪ੍ਰਗਤੀ ਵਾਸਤੇ ਅੱਗ ਚੁਰਾ ਕੇ ਲੈ ਆਉਣ ਨਾਲ ਜੁੜਿਆ ਹੈ। ਉਹ ਅਕ਼ਲਮੰਦੀ ਲਈ ਅਤੇ ਮਾਨਵ ਪ੍ਰੇਮ ਲਈ ਵੀ ਮਸ਼ਹੂਰ ਹੈ। ...

                                               

ਪੰਡੋਰਾ ਦਾ ਡੱਬਾ

ਪੰਡੋਰਾ ਦਾ ਡੱਬਾ ਯੂਨਾਨੀ ਮਿਥਿਹਾਸ ਦੀ ਇੱਕ ਅਨੋਖੀ ਕਹਾਣੀ ਹੈ, ਹੇਸੀਓਡ ਦੀ ਕਾਵਿ-ਰਚਨਾ ਕੰਮ ਅਤੇ ਦਿਨ ਵਿੱਚ ਪੰਡੋਰਾ ਦੀ ਸ੍ਰਿਸ਼ਟੀ ਦੀ ਮਿਥ ਵਿੱਚੋਂ ਲਈ ਗਈ ਹੈ। "ਡੱਬਾ" ਅਸਲ ਵਿੱਚ ਪੰਡੋਰਾ ਨੂੰ ਉਪਹਾਰ ਵਜੋਂ ਮਿਲਿਆ ਇੱਕ ਵੱਡਾ ਮਰਤਬਾਨ ਸੀ, ਜਿਸ ਵਿੱਚ ਦੁਨੀਆ ਦੀਆਂ ਸਾਰੀਆਂ ਬੁਰਾਈਆਂ ਰੱਖੀਆਂ ਹੋਈਆਂ ਸਨ।

                                               

ਮਿਨੋਤੋਰ

ਯੂਨਾਨੀ ਮਿਥਿਹਾਸ ਵਿੱਚ Minotaur ਇੱਕ ਮਿਥਿਹਾਸਕ ਜੀਵ ਹੈ ਜੋ ਕਲਾਸੀਕਲ ਜ਼ਮਾਨੇ ਵਿੱਚ ਬਲਦ ਦੇ ਸਿਰ ਦੇ ਅਤੇ ਇੱਕ ਆਦਮੀ ਦੇ ਸਰੀਰ ਵਾਲਾ ਕਲਪਿਆ ਗਿਆ ਸੀ। ਜਾਂ ਜਿਵੇਂ ਰੋਮਨ ਕਵੀ ਓਵਿਦ ਨੇ ਦਰਸਾਇਆ ਹੈ: "ਅੰਸ਼ਕ ਆਦਮੀ ਅਤੇ ਅੰਸ਼ਕ ਬਲਦ" ਸੀ। ਮਿਨੋਤੋਰ ਇੱਕ ਭੂਲ-ਭੁਲਈਆ ਦੇ ਕੇਂਦਰ ਵਿੱਚ ਵੱਸਦਾ ਸੀ, ਜੋ ਇੱ ...

                                               

ਹਰਕੁਲੀਜ਼

ਹਰਕੁਲੀਜ਼ ਯੂਨਾਨ ਦੇ ਦੈਵੀ ਨਾਇਕ ਹਰਕੁਲੀਸ ਦਾ ਰੋਮਨ ਨਾਮ ਹੈ। ਉਹ ਯੂਨਾਨੀ ਦੇਵਤੇ ਜ਼ਿਊਸ ਅਤੇ ਨਾਸਵੰਤ ਆਲਕਮੀਨੀ ਦਾ ਪੁੱਤਰ ਸੀ। ਕਲਾਸੀਕਲ ਮਿਥਹਾਸ ਵਿੱਚ ਉਹ ਸੂਰਬੀਰ ਯੋਧਿਆਂ ਵਿੱਚੋਂ ਸਭ ਤੋਂ ਬਹਾਦਰ ਯੋਧਾ ਸੀ ਅਤੇ ਆਪਣੀ ਤਾਕਤ ਅਤੇ ਸਾਹਸੀ ਕਾਰਨਾਮਿਆਂ ਲਈ ਮਸ਼ਹੂਰ ਹੈ।

                                               

ਹੇਡੀਸ

ਹੇਡੀਸ ਇੱਕ ਗ੍ਰੀਕ ਮਿਥਿਹਾਸਿਕ ਸ਼ਖ਼ਸੀਅਤ ਹੈ। ਰੋਮਨ ਧਰਮ ਵਿੱਚ ਭੀ ਇਸ ਨੂੰ ਇੱਕ ਮਿਥਿਹਾਸਿਕ ਸ਼ਖ਼ਸੀਅਤ ਵੱਜੋਂ ਜਾਣਿਆ ਜਾਂਦਾ ਹੈ।ਯੂਨਾਨੀ ਮਿਥਿਹਾਸ ਵਿਚ, ਹੇਡੀਸ ਨੂੰ ਕਰੌਨਸ ਅਤੇ ਰੀਆ ਦਾ ਸਭ ਤੋਂ ਵੱਡਾ ਪੁੱਤਰ ਮੰਨਿਆ ਗਿਆ ਸੀ, ਹਾਲਾਂਕਿ ਆਖਰੀ ਬੇਟੇ ਉਸਦੇ ਪਿਤਾ ਦੁਆਰਾ ਗੁੱਸੇ ਵਿੱਚ ਆ ਗਏ ਸਨ।।ਉਹ ਅਤੇ ...

                                               

ਰੋਮਨ ਪਰੋਪਕਾਰੀ ਦਿਆਲਤਾ

ਰੋਮਨ ਪਰੋਪਕਾਰੀ ਦਿਆਲਤਾ, ਪੇਰੋ,ਨਾਮ ਦੀ ਇੱਕ ਐਸੀ ਰੋਮਨ ਔਰਤ ਦੀ ਬੇਮਿਸਾਲ ਗਾਥਾ ਹੈ ਜੋ ਆਪਣੇ ਪਿਓ ਨੂੰ ਪਰਦੇ ਨਾਲ ਆਪਣਾ ਦੁੱਧ ਪਿਆ ਕੇ ਜਿੰਦਾਂ ਰਖਦੀ ਹੈ ਜਿਸ ਨੂੰ ਕਿ ਸਜਾ ਵਜੋਂ ਭੁੱਖ ਨਾਲ ਮਰਨ ਲਈ ਨਜ਼ਰਬੰਦ ਕੀਤਾ ਹੋਇਆ ਸੀ। ਇਸ ਦਾ ਜੇਲ ਦੇ ਕਰਮਚਾਰੀਆਂ ਨੂੰ ਪਤਾ ਵੀ ਲੱਗ ਜਾਂਦਾ ਹੈਂ ਪਰ ਪੇਰੋ ਦੀ ਨਿ ...

                                               

ਕਾਵਿਆ ਮਾਤਾ

ਕਾਵਿਆ ਮਾਤਾ - ਜਿਸ ਨੂੰ ਉਸਨਾਨ ਵੀ ਕਿਹਾ ਜਾਂਦਾ ਹੈ - ਹਿੰਦੂ ਮਿਥਿਹਾਸਕ ਕਥਾ ਵਿੱਚ ਇੱਕ ਛੋਟਾ ਜਿਹਾ ਪਾਤਰ ਹੈ। ਉਸ ਨੂੰ ਬੁੱਧੀਮਾਨ ਭ੍ਰਿਗੁ, ਅਤੇ ਸ਼ੁਕਰ, ਸ਼ੁੱਕਰ ਗ੍ਰਹਿ ਦੇ ਦੇਵਤਾ ਅਤੇ ਅਸੁਰਾਂ ਜਾਂ ਭੂਤਾਂ ਦੀ ਪ੍ਰੇਰਕ ਵਜੋਂ ਦਰਸਾਇਆ ਗਿਆ ਹੈ, ਦੀ ਮਾਂ ਹੈ। ਉਹ ਹੀ ਕਾਰਨ ਹੈ ਕਿ ਭਗਵਾਨ ਵਿਸ਼ਨੂੰ ਨੂੰ ...

                                               

ਕਾਸ਼ੀ ਰਾਜ

ਕਾਸ਼ੀ ਸੰਸਾਰ ਦੀ ਸਭ ਤੋਂ ਪੁਰਾਣੀ ਨਗਰੀ ਹੈ। ਇਹ ਨਗਰੀ ਵਰਤਮਾਨ ਵਾਰਾਣਸੀ ਸ਼ਹਿਰ ਵਿੱਚ ਸਥਿਤ ਹੈ। ਸੰਸਾਰ ਦੇ ਸਭ ਤੋਂ ਜਿਆਦਾ ਪ੍ਰਾਚੀਨ ਗਰੰਥ ਰਿਗਵੇਦ ਵਿੱਚ ਕਾਸ਼ੀ ਦਾ ਚਰਚਾ ਮਿਲਦਾ ਹੈ - ਕਾਸ਼ਿਰਿੱਤੇ ਤੂੰ ਇਵਕਾਸ਼ਿਨਾਸੰਗ੍ਰਭੀਤਾਹ। ਪੁਰਾਣਾਂ ਦੇ ਅਨੁਸਾਰ ਇਹ ਆਦਿਅ ਵਵੈਸ਼ਣਵ ਸਥਾਨ ਹੈ। ਪਹਿਲਾਂ ਇਹ ਭਗਵਾ ...

                                               

ਨਲ

ਨਲ ਹਿੰਦੂ ਮਿਥਹਾਸ ਦਾ ਇੱਕ ਪਾਤਰ ਹੈ।ਉਹ ਨਿਸ਼ਧ ਦੇਸ਼ ਦਾ ਰਾਜਾ ਅਤੇ ਵੀਰਸੇਨ ਦਾ ਪੁੱਤਰ ਸੀ। ਉਸ ਦੀ ਕਥਾ ਮਹਾਭਾਰਤ ਵਿੱਚ ਆਉਂਦੀ ਹੈ। ਜੂਏ ਵਿੱਚ ਆਪਣਾ ਸਭ ਕੁੱਝ ਗਵਾ ਕੇ ਯੁਧਿਸ਼ਠਰ ਨੂੰ ਆਪਣੇ ਭਰਾਵਾਂ ਦੇ ਨਾਲ ਬਨਵਾਸ ਜਾਣਾ ਪਿਆ। ਉਥੇ ਹੀ ਇੱਕ ਰਿਸ਼ੀ ਨੇ ਉਹਨਾਂ ਨੂੰ ਨਲ ਅਤੇ ਦਮਯੰਤੀ ਦੀ ਕਥਾ ਸੁਣਾਈ। ਨ ...

                                               

ਪ੍ਰਮਾਤਮਾ

ਭਾਰਤ ਹਿੰਦੂ ਧਰਮ ਦੇ ਵੇਦਾਂਤ ਅਤੇ ਯੋਗ ਸ਼ਾਸਤਰ ਵਿੱਚ, ਪ੍ਰਮਾਤਮਾ ਸਰਬ-ਉੱਚ ਰੂਹਾਨੀ ਤੱਤ ਨੂੰ ਕਹਿੰਦੇ ਹਨ। ਪ੍ਰਮਾਤਮਾ ਆਪਣੇ ਆਪ ਵਿੱਚ ਮੁੱਢ ਕਦੀਮੀ ਹੈ ਜੋ ਨਿਰਾਕਾਰ, ਇਕਰੂਪ ਹੈ। ਪ੍ਰਮਾਤਮਾ ਦੀ ਸਭ ਤੋਂ ਵਿਸ਼ੇਸ਼ਤਾ ਇਸ ਦਾ ਸੁਆਰਥਹੀਨ ਹੋਣਾ ਹੈ ਜਿੱਥੇ ਸਾਰੀਆਂ ਸ਼ਖਸ਼ੀਅਤਾਂ ਖਤਮ ਹੋ ਜਾਂਦੀਆਂ ਹਨ।

                                               

ਯਸ਼ੋਧਾ

ਯਸ਼ੋਦਾ, ਨੂੰ ਯਸ਼ੋਧਾ ਵੀ ਕਿਹਾ ਜਾਂਦਾ ਹੈ, ਨੂੰ ਪੌਰਾਣਿਕ ਹਿੰਦੂ ਧਰਮ ਦੇ ਪੌਰਾਣਿਕ ਗ੍ਰੰਥਾਂ ‘ਚ ਦੇਵਤੇ ਕ੍ਰਿਸ਼ਨ ਦੀ ਧਰਮ-ਮਾਤਾ ਹੈ ਅਤੇ ਨੰਦ ਦੀ ਪਤਨੀ ਦੱਸੀ ਗਈ ਹੈ। ਭਗਵਤ ਪੁਰਾਣ ਦੇ ਵਿੱਚ, ਇਹ ਵਰਣਿਤ ਕੀਤਾ ਗਿਆ ਹੈ ਕਿ ਕ੍ਰਿਸ਼ਨ ਦੇਵਕੀ ਤੋਂ ਪੈਦਾ ਹੋਇਆ ਸੀ ਜਿਸ ਨੂੰ ਗੋਕੁਲ ਦੇ ਯਸ਼ੋਦਾ ਅਤੇ ਨੰਦ ਨ ...

                                               

ਸਤਰੂਪਾ

ਹਿੰਦੂ ਮਿਥਿਹਾਸ ਅਨੁਸਾਰ ਜਦ ਬ੍ਰਹਮਾ ਨੇ ਬ੍ਰਹਿਮੰਡ ਦੀ ਸਾਜਨਾ ਕੀਤੀ, ਉਸ ਨੇ ਇੱਕ ਔਰਤ ਦੇਵੀ ਬਣਾਈ ਜਿਸ ਨੂੰ ਸਤਰੂਪ ਦੇ ਤੌਰ ਤੇ ਜਾਣਿਆ ਜਾਂਦਾ ਹੈ। ਮਤਸਯਾ ਪੁਰਾਣ ਦੇ ਅਨੁਸਾਰ, ਇਸਨੂੰ ਸਤਰੂਪ, ਸੰਧਿਆ, ਜਾਂ ਬ੍ਰਹਮੀ ਸਮੇਤ ਵੱਖ-ਵੱਖ ਨਵਾਂ ਨਾਲ ਜਾਣਿਆ ਜਾਂਦਾ ਸੀ। ਸੰਧਯ ਦਾ ਅਰਥ ਹੈ - ਤਰਕਾਲ| ਇਹ ਦਾ ਬ੍ ...

                                               

ਮੋਂਸੁਰੇਉ ਮਹਿਲ ਸਮਕਾਲੀ ਕਲਾ ਦਾ ਅਜਾਇਬਘਰ

ਮੋਂਸੁਰੇਉ ਮਹਿਲ ਸਮਕਾਲੀ ਕਲਾ ਦਾ ਅਜਾਇਬਘਰ ਸਮਕਾਲੀ ਕਲਾ ਦਾ ਇੱਕ ਅਜਾਇਬ-ਘਰ ਹੈ ਜੋ ਮੋਂਸੁਰੇਉ ਮਹਿਲ, ਫ਼ਰਾਂਸ ਵਿੱਚ ਸਥਿਤ ਹੈ। ਇਸ ਦਾ ਉਦਘਾਟਨ 8 ਅਪ੍ਰੈਲ 2016 ਨੂੰ ਕੀਤਾ ਗਿਆ। ਮੋਂਸੁਰੇਉ ਮਹਿਲ ਸਮਕਾਲੀ ਕਲਾ ਦਾ ਅਜਾਇਬਘਰ ਘਰ ਬ੍ਰਿਟਿਸ਼ ਸੰਕਲਪਵਾਦੀ ਕਲਾਕਾਰਾਂ ਦੇ ਸਮੂਹ ਕਲਾ ਅਤੇ ਭਾਸ਼ਾ Art & Langu ...

                                               

ਅਲਕੋਨੇਤਰ ਪੁੱਲ

ਅਲਕੋਨੇਤਰ ਪੁੱਲ ਇੱਕ ਰੋਮਨ ਕਮਾਨੀ ਪੁੱਲ ਸੀ। ਇਹ ਐਕਸਟਰੀਮਾਦੁਰਾ ਸਪੇਨ ਵਿੱਚ ਸਥਿਤ ਹੈ। ਇਹ ਆਪਣੀ ਕਿਸਮ ਦਾ ਇੱਕ ਪੁਰਾਤਨ ਪੁੱਲ ਹੈ। ਇਸ ਦੀ ਯੋਜਨਾ ਜਾਂ ਡਿਜ਼ਾਇਨ ਕਾਰਨ, ਇਹ ਮੰਨਿਆ ਜਾਂਦਾ ਹੈ ਕਿ ਇਸ ਪੁੱਲ ਨੂੰ ਦੂਜੀ ਸਦੀ ਵਿੱਚ ਸਮਰਾਟ ਤਰਾਜਾਨ ਜਾਂ ਹੈਦਰੀਆਂ ਨੇ, ਡਮਾਸਕਸ ਦੇ ਅਪੋਲੋਡੋਰਸ, ਜੋ ਆਪਣੇ ਸਮ ...

                                               

ਤਰਾਖ਼ੇ ਅਜਾਇਬ-ਘਰ

ਤਰਾਖੇ ਅਜਾਇਬ-ਘਰ ਮਾਦਰੀਦ, ਸਪੇਨ ਵਿੱਚ ਸਥਿਤ ਇੱਕ ਅਜਾਇਬ-ਘਰ ਹੈ ਜਿਸ ਵਿੱਚ ਫੈਸ਼ਨ ਅਤੇ ਪੁਸ਼ਾਕਾਂ ਸੰਬੰਧਿਤ ਕਲਾ-ਕ੍ਰਿਤੀਆਂ ਮੌਜੂਦ ਹਨ। ਇਸ ਅਜਾਇਬ-ਘਰ ਵਿੱਚ 1.60.000 ਦੇ ਕਰੀਬ ਕਲਾ-ਕ੍ਰਿਤੀਆਂ ਹਨ। ਮੌਜੂਦਾ ਇਮਾਰਤ 1973 ਵਿੱਚ ਬਣਾਗਈ ਸੀ। ਇਸ ਵਿੱਚ ਮੱਧ ਕਾਲ ਦੀਆਂ ਪੁਸ਼ਾਕਾਂ ਤੋਂ ਲੈਕੇ ਸਮਕਾਲੀ ਸਪੇ ...

                                               

ਪਿਕਾਸੋ ਅਜਾਇਬ-ਘਰ ਮਾਲਾਗਾ

ਪਿਕਾਸੋ ਅਜਾਇਬ-ਘਰ ਮਾਲਾਗਾ ਇੱਕ ਅਜਾਇਬ-ਘਰ ਹੈ ਜੋ ਮਾਲਾਗਾ, ਆਂਦਾਲੂਸੀਆ, ਸਪੇਨ ਵਿੱਚ ਸਥਿਤ ਹੈ। ਮਸ਼ਹੂਰ ਸਪੇਨੀ ਚਿੱਤਰਕਾਰ ਪਾਬਲੋ ਪਿਕਾਸੋ ਦਾ ਜਨਮ ਇਸੇ ਸ਼ਹਿਰ ਵਿੱਚ ਹੋਇਆ ਸੀ। ਇਹ 2003 ਵਿੱਚ ਬੁਏਨੇਵਿਸਤਾ ਮਹਿਲ ਵਿੱਚ ਖੁੱਲ੍ਹਿਆ ਸੀ ਅਤੇ ਪਿਕਾਸੋ ਦੇ ਪਰਿਵਾਰ ਦੇ ਮੈਬਰਾਂ ਨੇ ਅਜਾਇਬ-ਘਰ ਨੂੰ 285 ਕਿਰ ...

                                               

ਇਤਿਹਾਸ ਅਜਾਇਬ-ਘਰ ਬਾਰਸੀਲੋਨਾ

ਇਤਿਹਾਸ ਅਜਾਇਬ-ਘਰ ਬਾਰਸੀਲੋਨਾ ਕਾਤਾਲੋਨੀਆ, ਸਪੇਨ ਦੇ ਬਾਰਸੀਲੋਨਾ ਸ਼ਹਿਰ ਦੀ ਸ਼ੁਰੂਆਤ ਤੋਂ ਮੌਜੂਦਾ ਸਮੇਂ ਤੱਕ ਦੀ ਇਤਿਹਾਸਿਕ ਵਿਰਾਸਤ ਨੂੰ ਸਾਂਭਣ ਦਾ ਕੰਮ ਕਰਦਾ ਹੈ। ਇਹ ਬਾਰਸੀਲੋਨਾ ਸੱਭਿਆਚਾਰ ਸੰਸਥਾ ਦੇ ਕਰ ਕੇ ਸ਼ਹਿਰ ਦੀ ਕੌਂਸਲ ਉੱਤੇ ਨਿਰਭਰ ਹੈ। ਇਸ ਦਾ ਉਦਘਾਟਨ 14 ਅਪਰੈਲ 1943 ਨੂੰ ਇਤਿਹਾਸਕਾਰ ਔ ...

                                               

ਇਤਿਹਾਸ ਅਜਾਇਬ-ਘਰ ਮਾਦਰੀਦ

ਇਤਿਹਾਸ ਅਜਾਇਬ-ਘਰ ਸਪੇਨ ਦੀ ਰਾਜਧਾਨੀ ਮਾਦਰੀਦ ਦੇ ਕੇਂਦਰ ਵਿੱਚ ਸਥਿਤ ਇੱਕ ਅਜਾਇਬ-ਘਰ ਹੈ। ਇਸ ਦੀ ਇਮਾਰਤ ਦੀ ਉਸਾਰੀ ਰਿਆਲ ਓਸਪਿਸਿਓ ਦੇ ਤੌਰ ਉੱਤੇ 1673 ਵਿੱਚ ਹੋਈ ਸੀ ਅਤੇ ਇਸ ਦਾ ਡਿਜ਼ਾਇਨ ਆਰਕੀਟੈਕਟ ਪੇਦਰੋ ਦੇ ਰੀਵੇਰਾ ਨੇ ਤਿਆਰ ਕੀਤਾ ਸੀ।

                                               

ਖ਼ੋਆਨ ਮੀਰੋ ਸੰਸਥਾ

ਖੋਆਨ ਮੀਰੋ ਸੰਸਥਾ ਆਧੁਨਿਕ ਕਲਾ ਦਾ ਇੱਕ ਅਜਾਇਬ-ਘਰ ਹੈ ਜੋ ਕਿ ਸਪੇਨੀ ਚਿੱਤਰਕਾਰ ਨੂੰ ਸਮਰਪਿਤ ਹੈ। ਇਹ ਬਾਰਸੀਲੋਨਾ, ਕਾਤਾਲੋਨੀਆ ਵਿੱਚ ਮੋਂਤਖੁਇਕ ਪਹਾੜੀ ਉੱਤੇ ਸਥਿਤ ਹੈ। ਇਸ ਵਿੱਚ 1.04.000 ਤੋਂ ਵੱਧ ਕਲਾਕ੍ਰਿਤੀਆਂ ਮੌਜੂਦ ਹਨ ਜਿਵੇਂ ਕਿ ਚਿੱਤਰ, ਮੂਰਤੀਆਂ ਆਦਿ।

                                               

ਗੌਦੀ ਘਰ-ਅਜਾਇਬਘਰ

ਗੌਦੀ ਘਰ-ਅਜਾਇਬਘਰ ਬਾਰਸੀਲੋਨਾ, ਸਪੇਨ ਦੇ ਪਾਰਕ ਗੁਏਲ ਵਿੱਚ ਸਥਿਤ ਹੈ। ਇਹ 1906 ਤੋਂ 1925 ਦੇ ਅੰਤ ਤੱਕ ਤਕਰੀਬਨ 20 ਸਾਲ ਆਂਤੋਨੀ ਗੌਦੀ ਦਾ ਨਿਵਾਸ ਸਥਾਨ ਸੀ। 28 ਸਤੰਬਰ 1963 ਨੂੰ ਇਸ ਦਾ ਇੱਕ ਅਜਾਇਬ-ਘਰ ਵਜੋਂ ਉਦਘਾਟਨ ਕੀਤਾ ਗਿਆ ਅਤੇ ਅੱਜ ਇਸ ਵਿੱਚ ਉਸ ਦੁਆਰਾ ਡਿਜ਼ਾਇਨ ਕੀਤਾ ਫਰਨੀਚਰ ਅਤੇ ਹੋਰ ਵਸਤਾ ...

                                               

ਮੂਸਿਓ ਦੈਲ ਐਰੇ (ਮਾਦਰੀਦ)

ਮੂਸਿਓ ਦੈਲ ਐਰੇ ਮਾਦਰੀਦ ਸ਼ਹਿਰ ਦੇ ਬਾਹਰੇ ਹਿੱਸੇ ਵਿੱਚ ਹਵਾਬਾਜ਼ੀ ਸੰਬੰਧੀ ਅਜਾਇਬ ਘਰ ਜੋ ਸਪੇਨ ਦੇ ਕੁਆਤਰੋ ਵਿਏਂਤੋਸ ਹਵਾਈ ਅੱਡੇ ਵਿੱਚ ਸਥਿਤ ਹੈ। ਇਸ ਦੀ ਸਥਾਪਨਾ 1981 ਵਿੱਚ ਹੋਈ ਅਤੇ ਇਸ ਵਿੱਚ ਲਗਭਗ 150 ਹਵਾਈ ਜਹਾਜ ਨੁਮਾਇਸ਼ ਉੱਤੇ ਹਨ। ਕੁਆਤਰੋ ਵਿਏਂਤੋਸ ਦਾ ਉਦਘਾਟਨ 1911 ਨੂੰ ਹੋਇਆ ਸੀ ਅਤੇ ਇਹ ...

                                               

ਰਾਸ਼ਟਰੀ ਮੂਰਤੀ ਅਜਾਇਬ-ਘਰ (ਵਾਇਆਦੋਲੀਦ)

ਰਾਸ਼ਟਰੀ ਮੂਰਤੀ ਅਜਾਇਬ-ਘਰ ਵਾਇਆਦੋਲੀਦ, ਸਪੇਨ ਵਿੱਚ ਸਥਿਤ ਇੱਕ ਅਜਾਇਬ-ਘਰ ਹੈ। 4 ਅਕਤੂਬਰ 1842 ਨੂੰ ਇਸ ਅਜਾਇਬ ਘਰ ਦੀ ਸੂਬੇ ਦੇ ਲਲਿਤ ਕਲਾਵਾਂ ਅਜਾਇਬ-ਘਰ ਵਜੋਂ ਸਥਾਪਨਾ ਕੀਤੀ ਗਈ। ਇਸ ਦਾ ਪਹਿਲਾ ਹੈੱਡਕੁਆਟਰ ਪਲਾਸੀਓ ਦੇ ਸਾਂਤਾ ਕਰੂਸ ਸੀ। 29 ਅਪਰੈਲ 1933 ਨੂੰ ਇਹਨੂੰ ਸਾਨ ਗ੍ਰੇਗੋਰਿਓ ਕਾਲਜ ਕਰ ਦਿੱਤ ...

                                               

ਸਿਰਵਾਂਤਿਸ ਦਾ ਘਰ (ਵਾਇਆਦੋਲੀਦ)

ਸੇਰਵਾਂਤੇਸ ਦਾ ਘਰ, ਸਪੇਨ ਦੇ ਖੁਦਮੁਖ਼ਤਿਆਰ ਸਮੁਦਾਇ ਕਾਸਤੀਲ ਅਤੇ ਲਿਓਨ ਦੇ ਸ਼ਹਿਰ ਵਾਇਆਦੋਲੀਦ ਵਿੱਚ ਸਥਿਤ ਇੱਕ ਇਮਾਰਤ ਹੈ ਜੋ ਸਾਲ 1605 ਵਿੱਚ ਮਸ਼ਹੂਰ ਸਪੇਨੀ ਲੇਖਕ ਮਿਗੁਏਲ ਦੇ ਸੇਰਵਾਂਤੇਸ ਦਾ ਘਰ ਸੀ। ਇਸ ਸਮੇਂ ਇਹ ਇੱਕ ਅਜਾਇਬ-ਘਰ ਹੈ। ਇਸ ਇਮਾਰਤ ਨੂੰ 9 ਜੂਨ 1958 ਨੂੰ ਬੀਏਨ ਦੇ ਇੰਤੇਰੇਸ ਕੁਲਤੂਰਾ ...

                                               

ਗਿੱਧਾ

ਗਿੱਧਾ ਸਮੁੱਚੇ ਪੰਜਾਬ ਦੀਆਂ ਇਸਤਰੀਆਂ ਦੇ ਚਾਵਾਂ, ਉਮੰਗਾਂ, ਵਲਵਲਿਆਂ ਅਤੇ ਉਲਾਸ-ਭਾਵਾਂ ਨੂੰ ਪ੍ਰਗਟ ਕਰਨ ਵਾਲਾ ਹਰਮਨ-ਪਿਆਰਾ ਲੋਕ-ਨਾਚ ਹੈ। ਸਦੀਆਂ ਤੋਂ ਇਸ ਲੋਕ-ਨਾਚ ਦੀ ਪੰਜਾਬੀ ਜਨ-ਜੀਵਨ ਵਿੱਚ ਵਿਸ਼ੇਸ਼ ਥਾਂ ਬਣੀ ਰਹੀ ਹੈ। ਅਸਲ ਵਿੱਚ ਗਿੱਧਾ ਤਾੜੀ ਨਾਚ ਹੈ। ਨੱਚਣ ਵਾਲੀਆਂ ਅਤੇ ਘੇਰੇ ਵਿੱਚ ਖੜੋਤੀਆਂ ਹ ...

                                               

ਅਮਰਿੰਦਰ ਗਿੱਲ

ਅਮਰਿੰਦਰ ਸਿੰਘ ਗਿੱਲ ਇੱਕ ਕੈਨੇਡੀਅਨ ਪੰਜਾਬੀ ਅਭਿਨੇਤਾ, ਗਾਇਕ, ਗੀਤਕਾਰ ਅਤੇ ਫਿਲਮ ਨਿਰਮਾਤਾ ਹਨ। ਉਸ ਨੂੰ ਦਸ ਪੀ.ਟੀ.ਸੀ. ਪੰਜਾਬੀ ਫਿਲਮ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ, ਜਿਸ ਵਿਚ ਉਸ ਨੂੰ ਬੈਸਟ ਐਕਟਰ ਲਈ ਤਿੰਨ, ਅਤੇ ਬੈਸਟ ਪਲੇਬੈਕ ਗਾਇਕ ਲਈ ਦੋ, ਜਿਨ੍ਹਾਂ ਨੂੰ ਪੰਜ ਫਿਲਮਫੇਅਰ ਅਵਾਰਡ ਲਈ ਨਾਮਜ਼ਦ ਕ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →