ⓘ Free online encyclopedia. Did you know? page 290                                               

ਗੋਤ ਕੁਨਾਲਾ

ਗੋਤਕੁਨਾਲਾ ਜਾਂ ਗੋਤ੍ਰਾਥਲੀ ਵਿਆਹਕੇ ਆਈ ਇਸਤਰੀ ਨੂੰ ਗੋਤ ਵਿੱਚ ਸ਼ਾਮਲ ਕਰਨ ਲਈ ਕੁਨਾਲੀ ਵਿੱਚ ਭੋਜਨ ਪਰੋਸ ਕੇ ਪਰਿਵਾਰ ਦੇ ਇੱਕ ਥਾਂ ਇਕੱਠਿਆ ਖਾਣ ਦੀ ਰੀਤ ਹੈ। ਨਵੀਂ ਵਿਆਹੀ ਮੁਟਿਆਰ ਨੂੰ ਜਦੋਂ ਥਾਲੀ ਪਰੋਸ ਕੇ ਦਿੱਤੀ ਜਾਂਦੀ ਹੈ ਤਾਂ ਉਸਨੂੰ ਆਪਣੇ ਪਰਿਵਾਰ ਵਿੱਚ ਸ਼ਾਮਿਲ ਕਰਨ ਲਈ ਹਰ ਤਰ੍ਹਾਂ ਦਾ ਪਕਵਾਨ ...

                                               

ਬਾਹਰੀ ਵਿਆਹ

ਬਾਹਰੀ ਵਿਆਹ ਤੋਂ ਭਾਵ ਆਪਣੀ-ਆਪਣੀ ਗੋਤ, ਪਿੰਡ ਅਤੇ ਤੋਤਮ ਤੋਂ ਬਾਹਰ ਵਿਆਹ ਸਬੰਧ ਕਾਇਮ ਕਰਨ ਨੂੰ ਕਹਿੰਦੇ ਹਨ। ਇੱਕ ਹੀ ਗੋਤ, ਪਿੰਡ ਅਤੇ ਤੋਤਮ ਦੇ ਆਦਮੀ, ਅਤੇ ਤੀਵੀਂ ਆਪਸ ਵਿੱਚ ਭੈਣ ਭਰਾ ਮੰਨੇ ਜਾਂਦੇ ਹਨ। ਵੈਸਟਮਾਰਕ ਅਨੁਸਾਰ ਇਸ ਵਿਆਹ ਦਾ ਉਦੇਸ਼ ਨੇੜੇ ਦੇ ਸਬੰਧੀਆਂ ਵਿੱਚ ਯੌਨ ਸਬੰਧ ਨਹੀਂ ਹੋਣ ਦੇਣਾ ਹ ...

                                               

ਬਾਜਵਾ

ਬਾਜਵਾ: ਇਨ੍ਹਾਂ ਦੇ ਮੋਢੀ ਨੂੰ ਵਜਬ ਕਿਹਾ ਜਾਂਦਾ ਸੀ। ਇਹ ਸੂਰਜ ਬੰਸੀ ਹਨ। ਬਾਜਵਾ ਜੱਟ ਕੇਵਲ ਬਾਜੂ ਰਾਜਪੂਤਾਂ ਨਾਲ ਮਿਲਦੇ ਹਨ। ਇਨ੍ਹਾਂ ਦੇ ਰਸਮ ਰਿਵਾਜ਼ ਵੀ ਇਕੋ ਜਿਹੇ ਹਨ। ਇਨ੍ਹਾਂ ਦਾ ਵਡੇਰਾ ਬਾਬਾ ਮੰਗਾ ਹੈ ਜਿਹਨਾਂ ਦਾ ਆਰੰਭ ਸਿਆਲਕੋਟ ਜਿਲ੍ਹੇ ਵਿੱਚ ਜੰਮੂ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਸਥਿਤ ਬਜਵ ...

                                               

ਭਗਤ ਸਿੰਘ ਥਿੰਦ

ਭਗਤ ਸਿੰਘ ਥਿੰਦ ਭਾਰਤੀ-ਅਮਰੀਕੀ ਸਿੱਖ ਲੇਖਕ ਅਤੇ ਲੈਕਚਰਾਰ ਸੀ। ਉਸ ਦੇ ਜਿਆਦਾਤਾਰ ਲੈਕਚਰ ਰੁਹਾਨੀਅਤ ਤੇ ਹੁੰਦੇ ਸਨ। ਜਿਸ ਵਿੱਚ ਭਾਰਤੀ ਲੋਕਾਂ ਦੀ ਯੂ.ਐਸ. ਨਾਗਰਿਕਤਾ ਦੇ ਅਧਿਕਾਰਾਂ ਦੀ ਲਈ ਕਾਨੂੰਨੀ ਲੜਾਈ ਲੜੀ ਗਈ।

                                               

ਲੋਕ ਸ਼ਿਲਪਕਾਰੀ

ਲੋਕ ਸ਼ਿਲਪਕਾਰੀ ਪੰਜਾਬੀ ਕੋਸ਼ ਅਨੁਸਾਰ ਸ਼ਿਲਪ ਤੋਂ ਭਾਵ ਦਸਤਕਾਰੀ, ਕਾਰੀਗਰੀ, ਹੁਨਰ ਤੋਂ ਲਿਆ ਜਾਂਦਾ ਹੈ।" ਖੂਬਸੂਰਤੀ, ਅਪਣੱਤ, ਲੋੜ, ਮਿਹਨਤ ਅਤੇ ਕਾਰੀਗਰੀ ਦੀ ਮੁਹਾਰਤ ਇਸ ਦੇ ਪ੍ਰਮੁੱਖ ਤੱਤ ਹਨ।”1 ਲੋਕ ਸ਼ਿਲਪਕਾਰੀ ਦਾ ਘੇਰਾ ਅਤਿ ਵਿਸ਼ਾਲ ਅਤੇ ਇਤਿਹਾਸ ਬਹੁਤ ਪੁਰਾਣਾ ਹੈ। ‘ਸਿੰਧੂ ਘਾਟੀ ਦੀਆਂ ਲੱਭਤਾਂ ...

                                               

ਮਾਂਹ ਹੱਥ ਲਾਉਣਾ

ਮਾਂਹ ਹੱਥ ਲਾਉਣਾ ਜਾਂ ਮਾਂਹ ਹੱਥ ਕਰਨਾ ਇੱਕ ਭਾਈਚਾਰਕ ਸਾਂਝਾਂ ਤੇ ਮੋਹ ਭਰੀ ਰਸਮ ਹੈ। ਵਿਆਹ ਦੇ ਕੰਮਾਂ ਦਾ ਸ਼ੁਭ ਆਰੰਭ ਕਰਨ ਨੂੰ ‘ਮਾਂਹ ਹੱਥ ਲਾਉਣਾ’ ਕਿਹਾ ਜਾਂਦਾ ਹੈ। ਕਈ ਥਾਈਂ ਇਸ ਨੂੰ ‘ਮਹਾਂ ਹੱਥ ਕਰਨਾ’ ਵੀ ਕਿਹਾ ਜਾਂਦਾ ਹੈ। ਕੋਈ ਚੰਗਾ ਦਿਨ ਤਿੱਥ ਵਿਚਾਰ ਕੇ ਵਿਆਹ ਦੇ ਕਾਰਜ ਆਰੰਭੇ ਜਾਂਦੇ। ਵਿਆਹ ਦ ...

                                               

ਅਲੋਪ ਹੋ ਰਹੇ ਵਿਰਾਸਤੀ ਖੇਤੀ ਸੰਦ ਸਾਧਨ

ਮਸ਼ੀਨਰੀ ਦੇ ਯੁੱਗ ਚ ਖੇਤੀ ਕਲਾ ਕਿਰਤ ਸਮੇਤ ਵਿਰਾਸਤੀ ਖੇਤੀ ਸੰਦ ਸਾਧਨ ਹਲ - ਪੰਜਾਲੀ, ਫਾਲਾ, ਜੰਗ੍ਹੀ, ਅਰਲੀ ਵਾਢੀ, ਬੇੜ, ਖੱਬਲ, ਖਲਵਾੜਾ, ਫਲ੍ਹੇ, ਧੜ, ਤੰਗਲੀ, ਸਾਂਘਾ, ਛੱਜ, ਛੱਜਲੀ, ਬੋਹੜ, ਕੁੱਪ ਜਾਂਂ ਮਸੂਲ, ਸੁਹਾਗਾ, ਗੱਡਾ, ਵੇਲਣੇ, ਹੱਥ ਵਾਲੇ ਟੋਕੇ, ਦਾਤਰੀ, ਟਕੋਰਾਂ, ਰੰੰਬੇ, ਕਹੀ, ਟਿੰੰਡਾਂਂ ...

                                               

ਛੱਲਾ

ਪਰਿਵਾਰਕ ਰਿਸ਼ਤਿਆਂ ਲਈ ਦੁਆਵਾਂ ਮੰਗਦਾ – ਛੱਲਾ ਸੁਖਵੀਰ ਸਿੰਘ ਕੰਗ Sukhvirsinghkang gmail.com ਪੰਜਾਬੀ ਬੋਲੀ ਵਿੱਚ ਛੱਲੇ ਦੇ ਦੋ ਰੂਪ ਹਨ। ਪਹਿਲਾ ਹੱਥ ਦੀਆਂ ਉਂਗਲਾਂ ਵਿੱਚ ਪਹਿਨਿਆ ਜਾਣ ਵਾਲਾ ਬਿਨਾਂ ਨਗ ਤੋਂ ਮੁੰਦਰੀ ਵਰਗਾ ਗਹਿਣਾ ਹੈ ਜੋ ਆਮ ਤੌਰ ਤੇ ਚੀਚੀ ਵਿੱਚ ਪਾਇਆ ਜਾਂਦਾ ਹੈ ਇਹ ਪਿਆਰ ਦੀ ਨਿ ...

                                               

ਡਰਾਮਾ ਅਤੇ ਫਾਈਨ ਆਰਟਸ ਸਕੂਲ

ਸਕੂਲ ਆਫ਼ ਡਰਾਮਾ ਐਂਡ ਫਾਈਨ ਆਰਟਸ ਇੱਕ ਥੀਏਟਰ ਸਿਖਲਾਈ ਇੰਸਟੀਚਿਊਟ ਹੈ, ਜੋ ਕੇਰਲ ਦੇ ਥਰਿਸੂਰ ਸ਼ਹਿਰ ਦੇ ਇੱਕ ਨਗਰ ਵਿੱਚ ਸਥਿਤ ਹੈ। ਇਹ ਇੰਸਟੀਚਿਊਟ ਕਾਲੀਕਟ ਯੂਨੀਵਰਸਿਟੀ ਦਾ ਇੱਕ ਵਿਭਾਗ ਹੈ। ਇਹ ਕੇਰਲ ਦੀ ਇੱਕੋ ਇੱਕ ਸੰਸਥਾ ਹੈ ਜੋ ਡਰਾਮਾ ਅਤੇ ਥੀਏਟਰ ਦੀ ਰਸਮੀ ਸਿੱਖਿਆ ਅਤੇ ਸਿਖਲਾਈ ਪ੍ਰਦਾਨ ਕਰਦੀ ਹੈ। ...

                                               

ਰਾਮ ਗੋਪਾਲ ਬਜਾਜ

ਰਾਮ ਗੋਪਾਲ ਬਜਾਜ - ਭਾਰਤੀ ਰੰਗ ਮੰਚ ਨਿਰਦੇਸ਼ਕ, ਹਿੰਦੀ ਫਿਲਮ ਐਕਟਰ ਅਤੇ ਨੈਸ਼ਨਲ ਸਕੂਲ ਆਫ ਡਰਾਮਾ ਦੇ ਪੂਰਵ ਨਿਰਦੇਸ਼ਕ ਹਨ। ਰਾਮ ਗੋਪਾਲ ਬਜਾਜ ਨੂੰ 1996 ਵਿੱਚ ਥਿਏਟਰ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਪਦਮ ਸ਼ਰੀ ਅਤੇ 2003 ਵਿੱਚ ਸੰਗੀਤ ਨਾਟਕ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੇ ਨੈ ...

                                               

ਫੇਦੇਰੀਕੋ ਗਾਰਸੀਆ ਲੋਰਕਾ

ਫੇਦਰੀਕੋ ਗਾਰਸੀਆ ਲੋਰਕਾ ਮੂਲ ਤੌਰ ਤੇ ਕਵੀ ਸੀ ਲੇਕਿਨ ਬਾਅਦ ਵਿੱਚ ਉਹ ਨਾਟਕਕਾਰ ਦੇ ਰੂਪ ਵਿੱਚ ਵੀ ਓਨਾ ਹੀ ਪ੍ਰਸਿੱਧ ਹੋਇਆ। ਉਸਨੇ ਕੋਈ ਰਸਮੀ ਯੂਨੀਵਰਸਿਟੀ ਸਿੱਖਿਆ ਪ੍ਰਾਪਤ ਨਹੀਂ ਕੀਤੀ ਸੀ। ਗਰਾਨਾਦਾ ਯੂਨੀਵਰਸਿਟੀ ਵਿੱਚ ਉਸਨੇ ਦਾਖਿਲਾ ਜਰੂਰ ਲੈ ਲਿਆ ਸੀ ਲੇਕਿਨ ਉਹ ਪੂਰੀ ਸਿੱਖਿਆ ਪੱਧਤੀ ਲਈ ‘ਮਿਸ ਫਿਟ’ ...

                                               

ਬਰਾਤ ਦੇ ਬੰਦੇ

ਕਾਰਸਨ ਮਕ ਕੁਲਰਜ ਅਮਰੀਕਨ ਡਰਾਮਾ ਲੇਖਕਾ ਹੈ ਉਸ ਦਾ ਨਾਵਲ "ਦਿਲ ਹੀ ਇਕਲਾ ਸ਼੍ਕਾਰੀ ਹੈ "ਤੀਹ ਸਾਲ ਦੀ ਉਮਰ ਤੋਂ ਪਹਿਲਾ ਹੀ ਲਿਖ ਦਿੱਤਾ ਸੀ ਇਸ ਨਾਵਲ ਦੇ ਅਧਾਰਿਤ ਇਹ ਡਰਾਮਾ "ਬਰਾਤ ਦੇ ਬੰਦੇ ਵਿੱਚ ਲਿਖਿਆ ਤੇ ਇਹ ਡਰਾਮਾ ਇੱਕ ਮਕਬੂਲ ਲਿਖਤ ਸਿੱਧ ਹੋਇਆ | ਫ੍ਰ੍ਨਕੀ ਦੇ ਲਈ ਗਰਮੀਆਂ ਦਾ ਮੋਸਮ ਚੰਗਾ ਨਹੀਂ ਸੀ ...

                                               

ਪ੍ਰਸੰਨਾ

ਪ੍ਰਸੰਨਾ -, ਪ੍ਰਮੁੱਖ ਭਾਰਤੀ ਰੰਗ ਮੰਚ ਨਿਰਦੇਸ਼ਕ ਅਤੇ ਨਾਟਕਕਾਰ ਹਨ। ਉਹ ਇੱਕ ਆਧੁਨਿਕ ਕੰਨੜ ਥਿਏਟਰ ਦੇ ਅਗਰਦੂਤ ਅਤੇ ਨੈਸ਼ਨਲ ਸਕੂਲ ਆਫ ਡਰਾਮਾ ਤੋਂ ਡਿਗਰੀਯਾਫਤਾ ਹਨ। ਉਹ ਕਰਨਾਟਕ ਦੀ ਨਾਟ ਸੰਸਥਾ ਸਮੁਦਾਏ ਦੇ ਸੰਸਥਾਪਕ ਹਨ। ਸੱਤਵੇ ਦਹਾਕੇ ਵਿੱਚ ਪ੍ਰਸੰਨਾ ਨੇ ਕੰਨੜ ਰੰਗ ਮੰਚ ਨੂੰ ਇੱਕ ਰਚਨਾਤਮਕ ਦਿਸ਼ਾ ਦ ...

                                               

ਐੱਮ. ਕੇ. ਰੈਨਾ

ਮਹਾਰਾਜ ਕ੍ਰਿਸ਼ਨ ਰੈਨਾ, ਆਮ ਪ੍ਰਚਲਿਤ ਐਮ ਕੇ ਰੈਨਾ ਭਾਰਤ ਦੇ ਸਭ ਤੋਂ ਵਧੀਆ ਮੰਨੇ ਜਾਂਦੇ ਥੀਏਟਰ ਅਦਾਕਾਰਾਂ ਅਤੇ ਨਿਰਦੇਸ਼ਕਾਂ ਵਿੱਚੋਂ ਇੱਕ ਹੈ। ਉਸਨੇ ਸਰਬੋਤਮ ਅਦਾਕਾਰੀ ਪੁਰਸਕਾਰ ਦੇ ਨਾਲ 1970 ਵਿੱਚ ਨੈਸ਼ਨਲ ਸਕੂਲ ਆਫ਼ ਡਰਾਮਾ ਤੋਂ ਗ੍ਰੈਜੂਏਸ਼ਨ ਕੀਤੀ। 1972 ਤੋਂ ਉਹ ਫ਼ਰੀਲਾਂਸਰ ਥੀਏਟਰ ਕਲਾਕਾਰ ਦੇ ਤ ...

                                               

ਪੀਆ ਰੰਗਰੇਜ

ਪਿਆ ਰੰਗਰੇਜ ਇੱਕ ਭਾਰਤੀ ਹਿੰਦੀ ਧਾਰਾਵਾਹਿਕ ਡਰਾਮਾ ਹੈ। ਜਿਸ ਦਾ ਪ੍ਰਸਾਰਣ 27 ਅਪ੍ਰੈਲ 2015 ਤੋਂ ਲਾਇਫ ਓਕੇ ਉੱਤੇ ਸ਼ੁਰੂ ਹੋਇਆ ਸੀ। ਇਹ ਡਰਾਮਾ ਸ਼ੋਅ ਹੈ ਜੋ ਕਿ ਸੋਮਵਾਰ ਤੋਂ ਸ਼ੁੱਕਰਵਾਰ ਨੂੰ ਰਤਿ 8 ਵਜੇ ਆਉਦਾ ਹੈ। ਇਸ ਵਿੱਚ

                                               

ਕਬੂਲ ਹੈ

ਕਬੂਲ ਹੈ ਇੱਕ ਜੀ ਟੀਵੀ. ਪ੍ਰਸਾਰਿਤ ਹੋਣ ਵਾਲਾਂ ਧਾਰਾਵਾਹਿਕ ਹੈ। ਇਸ ਦੇ ਨਿਰਦੇਸ਼ਕ ਅਮਨਦੀਪ ਸਿੰਘ, ਆਰੀਫ਼ ਅਲੀ ਅਤੇ ਅਜੇ ਏਸ ਮਿਸ਼੍ਰਾ ਹੈ। ਗੁਲ ਖਾਨ, ਨਿਸਾਰ ਪਰਵੇਜ਼ ਅਤੇ ਕ੍ਰਿਸ਼ਮਾ ਜੈਨ ਨੇ ਇਸ ਦਾ ਨਿਰਮਾਣ ਕੀਤਾ ਗਿਆ ਹੈ। ਇਹ ਡਰਾਮਾ ਸ਼ੋਅ ਜੀ ਟੀਵੀ ਉੱਤੇ 29 ਅਕਤੁੱਬਰ 2012 ਤੋਂ ਸ਼ੁਰੂ ਹੋਇਆ ਸੀ।

                                               

ਬਾਬਰ ਅਲੀ

ਬਾਬਰ ਅਲੀ ਨੇ ਆਪਨੇ ਕੈਰੀਅਰ ਦੀ ਸ਼ੁਰੂਆਤ ਛੋਟੇ ਪਰਦੇ ਤੋਂ ਕੀਤੀ। ਬਾਬਰ ਨੇ ਪੀਟੀਵੀ ਇਤਿਹਾਸਿਕ ਵੇਸ-ਭੂਸ਼ਾ ਵਾਲੇ ਡਰਾਮਾ "ਲਬਾਇਕ" ਵਿੱਚ ਇੱਕ ਮੁਸਲਿਮ ਅਰਬੀ ਸੈਨਿਕ ਦੀ ਭੂਮਿਕਾ ਨਿਭਾਈ। "ਲਬਾਇਕ" ਅਤੇ ਬਾਬਰ ਅਲੀ ਨੂੰ ਉਸ ਸਮੇਂ ਬਹੁਤ ਸਫ਼ਲਤਾ ਪ੍ਰਾਪਤ ਹੋਈ। ਇਸ ਤੋਂ ਬਾਅਦ ਬਾਬਰ ਅਲੀ ਨੇ "ਬਾਬਰ" ਨਾਮੀ ਡ ...

                                               

ਕਾਰਲ ਚਪੇਕ

ਕਾਰਲ ਚਪੇਕ) 20ਵੀਂ ਸਦੀ ਦਾ ਇੱਕ ਚੈੱਕ ਲੇਖਕ ਅਤੇ ਪੱਤਰਕਾਰ ਸੀ। ਉਸ ਦਾ ਚੈੱਕ ਸਾਹਿਤ ਵਿੱਚ ਗੌਰਵ ਪੂਰਵ ਸਥਾਨ ਹੈ। ਉਸ ਦੀਆਂ ਸਾਰੀਆਂ ਪ੍ਰਮੁੱਖ ਕ੍ਰਿਤੀਆਂ ਦੇ ਅਣਗਿਣਤ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਕੀਤੇ ਜਾ ਚੁੱਕੇ ਸਨ। ਚਪੇਕ ਦੀ ਲੋਕਪ੍ਰਿਅਤਾ ਇਸ ਗੱਲ ਦਾ ਪ੍ਰਮਾਣ ਹੈ ਕਿ ਉਸ ਦੀ ਰਚਣੇਈ ਪ੍ਰਤਿਭਾ ...

                                               

ਸੋਢੀ ਮਿਹਰਵਾਨ

ਸੋਢੀ ਮਿਹਰਵਾਨ ਗੁਰੂ ਰਾਮਦਾਸ ਜੀ ਦੇ ਵੱਡੇ ਸਪੁੱਤਰ ਪ੍ਰਿਥੀ ਚੰਦ ਦੇ ਸਪੁੱਤਰ ਸਨ। ਗੁਰੂ ਰਾਮਦਾਸ ਜੀ ਸੋਢੀ ਘਰਾਣੇ ਨਾਲ ਸੰਬੰਧਿਤ ਸਨ ਇਸ ਕਰਕੇ ਮਿਹਰਵਾਨ ਦੇ ਨਾਮ ਨਾਲ ਸੋਢੀ ਲਗਦਾ ਹੈ ਉਹ ਸੋਢੀ ਘਰਾਣੇ ਦੇ ਹੀ ਵਾਰਸ ਸਨ। ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਜਨਮਸਾਖੀਆਂ ਮਿਲਦੀਆਂ ਹਨ। ਭਾਈ ਬਾਲੇ ...

                                               

ਸੀਹਰਫ਼ੀ

ਸੀਹਰਫ਼ੀ ਇੱਕ ਪੰਜਾਬੀ ਕਾਵਿ-ਰੂਪ ਹੈ ਜੋ ਫ਼ਾਰਸੀ ਵਰਨਮਾਲਾ ਦੇ ਹਰਫ਼ਾਂ ਉੱਤੇ ਆਧਾਰਿਤ ਹੁੰਦਾ ਹੈ। ਸੀਹਰਫ਼ੀ ਵਿੱਚ ਰੂਪ ਦੇ ਪੱਖ ਤੋਂ ਦੋਹਰਾ, ਦਵਈਆ, ਡਿਉਢ, ਬੈਂਤ ਆਦਿ ਛੰਦਾਂ ਦੀ ਵਰਤੀ ਕੀਤੀ ਜਾਂਦੀ ਹੈ। ਪੰਜਾਬੀ ਵਿੱਚ ਤਿੰਨੋਂ ਹੀ ਲਿਪੀਆਂ ਨਾਲ ਸਬੰਧਿਤ ਕਾਵਿ-ਰੂਪ ਮਿਲਦੇ ਹਨ। ਗੁਰਮੁਖੀ ਦੇ ਆਧਾਰ ਉੱਤੇ ...

                                               

ਖਾਨਪੁਰ

ਖਾਨਪੁਰ ਅਜੀਤਗੜ੍ਹ ਜ਼ਿਲ੍ਹਾ ਵਿੱਚ ਖਰੜ ਤੋਂ 2 ਕਿਲੋਮੀਟਰ ਪੱਛਮ ਵੱਲ ਵਸਿਆ ਹੋਇਆ ਇੱਕ ਪਿੰਡ ਹੈ ਜੋ ਖਰੜ ਤੋਂ ਲੁਧਿਆਣਾ ਜਾਣ ਵਾਲੇ ਮੁੱਖ ਮਾਰਗ ਅਤੇ ਖਰੜ-ਰੂਪਨਗਰ ਮੁੱਖ ਮਾਰਗ ਦੇ ਵਿਚਾਲੇ ਪੈਂਦਾ ਹੈ।ਇਸ ਪਿੰਡ ਦੀ ਆਬਾਦੀ ਕਰੀਬ 17 ਹਜ਼ਾਰ ਅਤੇ ਵੋਟਰਾਂ ਦੀ ਗਿਣਤੀ 5500 ਹੈ ਪਿੰਡ ਦਾ ਰਕਬਾ ਲਗਪਗ 1500 ਏਕੜ ...

                                               

ਮੋਰਾਂ ਸਰਕਾਰ

ਮੋਰਾਂ ਸਰਕਾਰ ਇੱਕ ਭਾਰਤੀ ਮਲਕਾ ਹੈ ਜਿਸ ਨਾਲ ਪੰਜਾਬ-ਦੇ-ਸ਼ੇਰ ਮਹਾਰਾਜਾ ਰਣਜੀਤ ਸਿੰਘ ਨੇ 1802 ਈਸਵੀ ਵਿੱਚ ਨਿਕਾਹ ਰਚਾਇਆ। ਮਹਾਰਾਣੀ ਬਣਨ ਤੋਂ ਪਹਿਲਾਂ ਮੋਰਾਂ ਸਰਕਾਰ ਇੱਕ ਤਵਾਇਫ਼ ਸੀ, ਇਹਨਾਂ ਨਾਲ ਨਿਕਾਹ ਰਚਾਉਣ ਬਦਲੇ ਅਕਾਲੀ ਫੂਲਾ ਸਿੰਘ ਜੀ ਜਥੇਦਾਰ ਹੋਰਾਂ ਨੇ, ਤਨਖ਼ਾਹ ਲਗਾਉਣ ਲਈ, ਮਹਾਰਾਜੇ ਦੀਆਂ ਮ ...

                                               

ਤਸੁਦਾ ਉਮੇਕੋ

ਤਸੁਦਾ ਉਮੇਕੋ ਇੱਕ ਜਪਾਨੀ ਸਿੱਖਿਆਰਥੀ, ਮਸੀਹੀ ਅਤੇ ਜਾਪਾਨ ਦੇ ਮੇਇਜੀ ਕਾਲ ਦੀ ਸਿੱਖਿਆ ਵਿੱਚ ਸ਼ੁਰੂਆਤੀ ਮਹਿਲਾ ਸੀ। ਇਸਦਾ ਅਸਲ ਨਾਂ ਤਸੁਦਾ ਮੰਮ ਸੀ, ਇਹ 1902 ਵਿੱਚ ਇਹ ਸੰਯੁਕਤ ਰਾਜ ਅਮਰੀਕਾ ਵਿੱਚ ਆਪਣਾ ਨਾਂ ਉਮੇ ਤਸੁਦਾ ਲਈ ਕੇ ਪੜ੍ਹਾਈ ਕਰਨ ਗਈ ਅਤੇ ਇਸਨੇ ਬਾਅਦ ਵਿੱਚ ਆਪਣਾ ਨਾਂ ਉਮੇਕੋ ਕਰ ਲਿਆ।

                                               

ਸਮਕਾਲੀਨ ਸਭਿਆਚਾਰਕ ਸੰਕਟ

ਸਭਿਆਚਾਰ ਜੀਵਨ ਦੀ ਗਤੀਸ਼ੀਲਤਾ ਅਤੇ ਪ੍ਰਕ੍ਰਿਤਕ ਰੁਚੀਆਂ ਅਤੇ ਇੱਛਾਵਾਂ ਨੂੰ ਸਮਾਜਿਕ ਲੋੜਾਂ ਅਨੁਸਾਰ ਅਨੁਕੂਲਣ ਦਾ ਵਰਤਾਰਾ ਹੈ। ਇਸ ਕਾਰਨ ਕੋਈ ਵੀ ਸਭਿਆਚਾਰ ਸਥਿਰ ਅਤੇ ਜੜ ਰੂਪ ਵਿੱਚ ਨਹੀਂ ਰਹਿ ਸਕਦਾ ਪਰਿਵਰਤਨਸ਼ੀਲਤਾ ਕਾਰਨ ਪੁਰਾਣੇ ਦਾ ਟੁੱਟਣਾ ਅਤੇ ਨਵੇਂ ਦਾ ਜਨਮ ਲੈਣ ਇਕ ਸਰਬ ਵਿਆਪਕ ਸਚਾਈ ਹੈੈ। ਇਸ ਕ ...

                                               

ਤਖ਼ਤੀ

ਤਖ਼ਤੀ ਜਾਂ ਫੱਟੀ ਵਿਦਿਆਰਥੀਆਂ ਵੱਲੋਂ ਵਰਨਮਾਲਾ ਜਾਂ ਪੜ੍ਹਾਈ ਦੇ ਸ਼ੁਰੂਆਤੀ ਸਾਲਾਂ ਵਿੱਚ ਲਿਖਣ ਲਈ ਇਸਤੇਮਾਲ ਕੀਤੀ ਲੱਕੜ ਦੇ ਆਇਤਾਕਾਰ ਟੁਕੜੇ ਨੂੰ ਕਿਹਾ ਜਾਂਦਾ ਹੈ ਜਿਸ ਉੱਤੇ ਗਾਚੀ ਜਾਂ ਚੀਕਣੀ ਮਿੱਟੀ ਦਾ ਪੋਚਾ ਦੇ ਕੇ ਕਾਲੀ ਸ਼ਿਆਹੀ ਦੇ ਅੱਖਰਾਂ ਨੂੰ ਕਲਮ ਨਾਲ ਲਿਖਿਆ ਜਾਂਦਾ ਹੈ। ਵੀਹਵੀਂ ਸਦੀ ਦੇ ਆਖੀ ...

                                               

ਮੱਸਾ

ਮੱਸਾ ਸ਼ਰੀਰ ਤੇ ਕਿਤੇ-ਕਿਤੇ ਕਾਲੇ ਰੰਗ ਦਾ ਉਭਰਿਆ ਹੋਇਆ ਮਾਸ ਦਾ ਛੋਟਾ ਦਾਣਾ ਹੁੰਦਾ ਹੈ ਜੋ ਕਿ ਵਿਗਿਆਨ ਦੇ ਅਨੁਸਾਰ ਇੱਕ ਤਰਾਂ ਦਾ ਚਮੜੀ ਦਾ ਰੋਗ ਮੰਨਿਆ ਜਾਂਦਾ ਹੈ I ਜੋ ਕਿ ਖਾਸ ਤੌਰ ਤੇ ਇਨਸਾਨ ਦੇ ਹੱਥਾਂ ਅਤੇ ਪੈਰਾਂ ਤੇ ਹੁੰਦਾ ਹੈ ਪਰ ਨਾਲ ਹੀ ਇਹ ਸ਼ਰੀਰ ਦੇ ਕਿਸੀ ਵੀ ਹਿੱਸੇ ਤੇ ਹੋ ਸਕਦਾ ਹੈ I ਮੱਸ ...

                                               

ਰੱਬ ਦਾ ਯੁੱਧ II

God of War II ਇੱਕ ਐਕਸ਼ਨ-ਐਡਵੈਂਚਰ ਗੇਮ ਹੈ ਜੋ ਸੈਂਟਾ ਮੋਨਿਕਾ ਸਟੂਡੀਓ ਦੁਆਰਾ ਵਿਕਸਤ ਕੀਤੀ ਗਈ ਹੈ ਅਤੇ ਸੋਨੀ ਕੰਪਿਊਟਰ ਐਂਟਰਟੇਨਮੈਂਟ ਦੁਆਰਾ ਪ੍ਰਕਾਸ਼ਤ ਕੀਤੀ ਗਈ ਹੈ। ਪਲੇਸਟੇਸ਼ਨ 2 ਕਨਸੋਲ ਲਈ ਪਹਿਲਾਂ 13 ਮਾਰਚ, 2007 ਨੂੰ ਜਾਰੀ ਕੀਤੀ ਗਈ, ਇਹ ਗੌਡ ਉਫ ਵਾਰ ਦੀ ਲੜੀ ਦੀ ਦੂਜੀ ਕਿਸ਼ਤ ਹੈ, ਜੋ ਕਿ ...

                                               

ਹੰਪਟੀ ਡੰਪਟੀ

ਹੰਪਟੀ ਡੰਪਟੀ, ਅੰਗਰੇਜ਼ੀ ਭਾਸ਼ਾ ਦੀ ਨਰਸਰੀ ਕਵਿਤਾ ਦਾ ਇੱਕ ਪਾਤਰ/ਚਰਿੱਤਰ ਹੈ ਜੋ ਕਵਿਤਾ ਸ਼ਾਇਦ ਮੂਲ ਤੌਰ ਤੇ ਇੱਕ ਪਹੇਲੀ ਹੈ ਅਤੇ ਅੰਗਰੇਜ਼ੀ ਭਾਸ਼ੀ ਸੰਸਾਰ ਦੀਆਂ ਸਭ ਤੋਂ ਚੰਗੀਆਂ ਪਹੇਲੀਆਂ ਵਿੱਚੋਂ ਇੱਕ ਹੈ। ਇਸਦਾ ਚਿਤਰਣ ਪ੍ਰਤੀਨਿਧੀ ਤੌਰ ਤੇ ਇੱਕ ਆਂਡੇ ਦੇ ਰੂਪ ਵਿੱਚ ਕੀਤਾ ਗਿਆ ਹੈ, ਪਰ ਉਸਨੂੰ ਸਪਸ਼ ...

                                               

ਲੋਕ ਕਾਵਿ ਹੇਅਰਾ

" ਹੇਅਰਾ ਲੋਕ ਕਾਵਿ ਦਾ ਇੱਕ ਨਿਵੇਕਲਾ ਕਾਵਿ ਰੂਪ ਹੈ। ਇਸ ਕਾਵਿ ਰੂਪ ਦੇ ਨਿਕਾਸ ਬਾਰੇ ਨਿਸ਼ਚੇ ਨਾਲ਼ ਕੁੱਝ ਨਹੀਂ ਕਿਹਾ ਜਾ ਸਕਦਾ। ਜੇ ਹੇਅਰਾ ਸ਼ਬਦ ‘ਹਯ-ਰਾ’ ਦੇ ਸੰਯੋਗ ਤੋਂ ਬਣਿਆ ਮੰਨਿਆ ਜਾਵੇ ਤਾਂ ਇਹ ਗੀਤ ਘੋੜੀ ਚੜ੍ਹਨ ਸਮੇਂ ਦੇ ਬਣਦੇ ਹਨ। ਪਰ ਜੇ ਇਹ ਸ਼ਬਦ ‘ਹੇਹ’ ਤੋਂ ਮੰਨ ਲਈਏ, ਤਾਂ ਹੇਹ ਸ਼ਬਦ ਦੇ ...

                                               

ਬੁਝਾਰਤਾਂ ਦੀਆਂ ਪ੍ਰਮੁੱਖ ਵੰਨਗੀਆਂ

ਜਾਣ-ਪਛਾਣ:- ਬੁਝਾਰਤਾਂ ਜਿਨ੍ਹਾਂ ਨੂੰ ਬੁੱਝਣ ਵਾਲੀਆਂ ਬਾਤਾਂ ਵੀ ਕਿਹਾ ਜਾਂਦਾ ਹੈ ਆਦਿ ਕਾਲ ਤੋਂ ਹੀ ਲੋਕ ਜੀਵਨ ਦਾ ਅਨਿੱਖੜਵਾਂ ਅੰਗ ਰਹੀਆਂ ਹਨ। ਇਹ ਆਦਿ ਮਨੁੱਖ ਦੇ ਮੁੱਢਲੇ ਮੰਨੋਰੰਜਨ ਦਾ ਸਾਧਨ ਹੀ ਨਹੀਂ ਰਹੀਆਂ ਬਲਕਿ ਇਹ ਉਹਨਾਂ ਦੇ ਵਸਤੂ ਗਿਆਨ ਨੂੰ ਪ੍ਰਚੰਡ ਕਰਨ ਦਾ ਵੀ ਪ੍ਰਮੁੱਖ ਸਾਧਨ ਸਨ। ਜਿਸ ਤਰ੍ਹ ...

                                               

ਲਲਿਤਾ (ਗੋਪੀ)

ਲਲਿਤਾ ਹਿੰਦੂ ਧਰਮ ਚ ਰਾਧਾ ਅਤੇ ਕ੍ਰਿਸ਼ਨ ਦੀ ਰਵਾਇਤੀ ਗੌੜੀਆ ਵੈਸ਼ਨਵ ਪੂਜਾ ਵਿੱਚ 9 ਪ੍ਰਮੁੱਖ ਗੋਪੀਆਂ ਵਿੱਚੋਂ ਇੱਕ ਹੈ। ਅੱਠ ਵਾਰਿਸਤਾ ਗੋਪੀਆਂ, ਅਤਾਸਾਖੀਆਂ ਵਿਚੋਂ, ਲਲਿਤਾ ਸਭ ਤੋਂ ਮੋਹਰੀ ਹੈ। ਉਹ ਬ੍ਰਹਮ ਜੋੜੇ, ਸ਼੍ਰੀ ਸ਼੍ਰੀ ਰਾਧਾ ਕ੍ਰਿਸ਼ਨ ਦੀ ਦੋਸਤ ਹੈ। ਉਸ ਦੀ ਉਮਰ 14 ਸਾਲ, 8 ਮਹੀਨੇ ਅਤੇ 27 ਦ ...

                                               

ਜਾਸੂਸੀ ਗਲਪ

ਜਾਸੂਸੀ ਗਲਪ ਅਪਰਾਧ ਗਲਪ ਅਤੇ ਰਹੱਸਮਈ ਕਥਾ ਦੀ ਇੱਕ ਉੱਪ-ਵਿਧਾ ਹੈ ਜਿਸ ਵਿੱਚ ਇੱਕ ਜਾਂਚਕਰਤਾ ਜਾਂ ਇੱਕ ਜਾਸੂਸ - ਪੇਸ਼ੇਵਰ, ਸ਼ੌਕੀਆ ਜਾਂ ਰਿਟਾਇਰਡ - ਜਾਂ ਕਿਸੇ ਜੁਰਮ, ਅਕਸਰ ਕਤਲ ਦੀ ਪੈੜ ਕਢਦਾ ਹੈ। ਜਾਸੂਸ ਸ਼ੈਲੀ ਦੀ ਸ਼ੁਰੂਆਤ ਉਨੀਵੀਂ ਸਦੀ ਦੇ ਮੱਧ ਵਿੱਚ ਅਟਕਲਬਾਜ਼ ਗਲਪ ਅਤੇ ਹੋਰ ਵਿਧਾ ਗਲਪ ਵਾਂਗ ਹੀ ...

                                               

ਪੰਜਾਬੀ ਲੋਕਧਾਰਾ ਅਧਿਐਨ ਦਾ ਸਰਵੇਖਣ

1947 ਤੋਂ ਪਹਿਲਾਂ ਦਾ ਦੋਰ ਇਸ ਤਰਾਂ 1960 ਤੋ ਪਹਿਲਾ ਪੰਜਾਬੀ ਲੋਕਧਾਰਾ ਵਿੱਚ ਦੋ ਪ੍ਰਕਾਰ ਦੇ ਵਿਦਵਾਨ ਸਨ, ਪਹਿਲੀ ਪੀੜੀ ਯੂਰਪੀਅਨ ਨੇ ਕਲਕੱਤੇ ਤੋਂ 16 ਮੀਲ ਦੁਰ ਸਿਰੀਰਾਮਪੁਰ ਮਿਸ਼ਨ ਦੀ ਸਥਾਪਨਾ ਕੀਤੀ। 1799 ਵਿੱਚ ਲਾਹੋਰ ਤੇ ਸਿੱਖਾਂ ਨੇ ਕਬਜ਼ਾ ਕਰ ਲਿਆ। ਇਸ ਸਮੇਂ ਦੇਸ਼ ਵਿੱਚ ਮਰਾਠਾ ਅਤੇ ਸਿੱਖ ਦੋ ਮ ...

                                               

2015 ਰੋਹਿੰਗਿਆ ਸ਼ਰਨਾਰਥੀ ਸੰਕਟ

2015 ਰੋਹਿੰਗਿਆ ਸ਼ਰਨਾਰਥੀ ਸੰਕਟ 2015 ਵਿੱਚ ਮਿਆਂਮਾਰ ਅਤੇ ਬੰਗਲਾਦੇਸ਼ ਤੋਂ ਰੋਹਿੰਗਿਆ ਲੋਕਾਂ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਜਨ ਪਰਵਾਸ ਕਰਨ ਨੂੰ ਕਿਹਾ ਜਾਂਦਾ ਹੈ, ਸਮੂਹਿਕ ਅੰਤਰਰਾਸ਼ਟਰੀ ਮੀਡੀਆ ਇਨ੍ਹਾਂ ਦਾ ਕਿਸ਼ਤੀ ਲੋਕ ਕਹਿ ਕੇ ਜ਼ਿਕਰ ਕਰਦਾ ਹੈ। ਭੱਜ ਆਉਣ ਵਾਲੇ ਤਕਰੀਬਨ ਸਭ ਮਲੈਕਾ ਸਟ੍ਰੇਟ ਅਤੇ ਅੰ ...

                                               

ਲੋਰੇਨਾ ਬੋਰਜਸ

ਲੋਰੇਨਾ ਬੋਰਜਸ ਮੈਕਸੀਕਨ-ਅਮਰੀਕੀ ਟਰਾਂਸਜੈਂਡਰ ਅਤੇ ਪਰਵਾਸੀ ਅਧਿਕਾਰਾਂ ਦੀ ਕਾਰਕੁੰਨ ਸੀ, ਜੋ ਕਿ ਨਿਉ ਯਾਰਕ ਦੇ ਕਵੀਨਜ਼ ਵਿੱਚ ਟਰਾਂਸਜੈਂਡਰ ਲੈਟਿਨਕਸ ਕਮਿਉਨਟੀ ਦੀ ਮਦਰ ਵਜੋਂ ਜਾਣੀ ਜਾਂਦੀ ਹੈ। ਪਰਵਾਸੀ ਅਤੇ ਟਰਾਂਸਜੈਂਡਰ ਕਮਿਉਨਟੀਆਂ ਲਈ ਉਸ ਦੇ ਕੰਮ ਨੇ ਪੂਰੇ ਨਿਊਯਾਰਕ ਸ਼ਹਿਰ ਅਤੇ ਸੰਯੁਕਤ ਰਾਜ ਵਿਚ ਪ੍ ...

                                               

ਲਾੜੀ ਖਰੀਦਣਾ

ਲਾੜੀ-ਖਰੀਦਣਾ ਉਦਯੋਗ ਜਾਂ ਵਪਾਰ ਹੈ ਜਿਸ ਵਿੱਚ "ਇੱਕ ਲਾੜੀ ਨੂੰ ਖਰੀਦ" ਕੇ ਆਪਣੀ ਸੰਪਤੀ ਬਣਾ ਲਿਆ ਜਾਂਦਾ ਹੈ ਅਤੇ ਕਈ ਵਾਰ ਸੰਪਤੀ ਦੇ ਰੂਪ ਵਿੱਚ ਜਿਸ ਨੂੰ ਮੁੜ ਵੇਚਿਆ ਜਾਂ ਛੁਡਾਇਆ ਜਾ ਸਕਦਾ ਹੈ। ਲਾੜੀ-ਖਰੀਦਣਾ ਜਾਂ ਦੁਲਹਨ ਵੇਚਣਾ ਦਾ ਕਾਰਜ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਦੇ ਕੁੱਝ ਹਿੱਸਿਆਂ ਵਿੱਚ ਲਾੜੀ ...

                                               

ਮਹਿੰਦਰ ਸਿੰਘ ਟਿਕੈਤ

ਮਹਿੰਦਰ ਸਿੰਘ ਟਿਕੈਤ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਦੇ ਪੱਛਮੀ ਖੇਤਰ ਵਿੱਚ ਇੱਕ ਪ੍ਰਸਿੱਧ ਕਿਸਾਨ ਆਗੂ ਸੀ। ਉਹ 1935 ਵਿਚ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਦੇ ਪਿੰਡ ਸਿਸੌਲੀ ਵਿਖੇ ਪੈਦਾ ਹੋਇਆ ਸੀ। ਉਹ ਭਾਰਤੀ ਕਿਸਾਨ ਯੂਨੀਅਨ ਦਾ ਪ੍ਰਧਾਨ ਸੀ ਅਤੇ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਤੋਂ ਬਾਅਦ ਕ ...

                                               

ਹਿੱਪੀ ਸਭਿਆਚਾਰ

ਹਿੱਪੀ ਸਭਿਆਚਾਰ ਇਕ ਉਪ-ਸਭਿਆਚਾਰ ਹੈ। ਹਿੱਪੀ ਸ਼ਬਦ ਹਿਪਸਟਰ ਤੋਂ ਬਣਿਆ ਹੈ ਜਿਸਦਾ ਅਰਥ ਹੈ ਉਹ ਵਿਅਕਤੀ ਜਿਹੜਾ ਆਧੁਨਿਕ ਪ੍ਰਵਿਰਤੀ ਤੇ ਫੈਸ਼ਨ ਨੂੰ ਅਪਣਾਵੇ ਜਾਂ ਪਿੱਛਾ ਕਰੇ ।ਇਸ ਕਰਕੇ ਹਿੱਪੀ ਉਹ ਲੋਕ ਹਨ ਜੋ ਰੂੜੀ ਵਿਰੋਧੀ, ਪਰੰਪਰਕ ਕਦਰਾਂ ਕੀਮਤਾਂ ਦੇ ਵਿਰੋਧੀ ਅਤੇ ਭ੍ਰਾਂਤੀਜਨਕ ਡ੍ਰੱਗਸ ਲੈਂਦੇ ਹਨ ।

                                               

ਦੀਪਾ ਸਾਹੀ

ਦੀਪਾ ਸਾਹੀ ਇੱਕ ਭਾਰਤੀ ਫ਼ਿਲਮ ਅਭਿਨੇਤਰੀ ਅਤੇ ਨਿਰਮਾਤਾ ਹੈ। ਉਸ ਨੂੰ 1993 ਵਿੱਚ ਆਈ ਫ਼ਿਲਮ "ਮਾਇਆ ਮੇਮਸਾਬ" ਵਿੱਚ, ਅਦਾਕਾਰ ਸ਼ਾਹਰੁਖ ਖਾਨ ਨਾਲ ਮਾਇਆ ਦੇ ਕਿਰਦਾਰ ਲਈ ਸਭ ਤੋਂ ਵੱਧ ਜਾਣੀ ਜਾਂਦੀ ਹੈ। ਉਸ ਨੇ ਆਪਣੇ ਨਿਰਦੇਸ਼ਨ ਦੀ ਸ਼ੁਰੂਆਤ ਫ਼ਿਲਮ ਤੇਰੇ ਮੇਰੇ ਫੇਰੇ ਨਾਲ ਸਾਲ 2011 ਵਿੱਚ ਕੀਤੀ ਸੀ।

                                               

ਦਾਜ ਕਾਰਨ ਮੌਤ

ਦਾਜ ਕਾਰਨ ਮੌਤ ਅਜਿਹੀਆਂ ਮੌਤਾਂ ਨੂੰ ਕਿਹਾ ਜਾਂਦਾ ਹੈ ਜਿਹਨਾਂ ਵਿੱਚ ਵੱਧ ਦਾਜ ਦੀ ਭਾਲ ਵਿੱਚ ਔਰਤਾਂ ਦਾ ਪਤੀ ਅਤੇ ਸਹੁਰਾ ਪਰਿਵਾਰ ਉਸਨੂੰ ਤੰਗ ਕਰਦੇ ਹਨ, ਅੰਤ ਉਸਨੂੰ ਮਾਰ ਦਿੰਦਾ ਹੈ ਜਾਂ ਮਰਨ ਲਈ ਮਜ਼ਬੂਕਰ ਦਿੰਦਾ ਹੈ। ਦਾਜ ਕਾਰਨ ਮੌਤਾਂ ਜ਼ਿਆਦਰਤਰ ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਇਰਾਨ ਵਿੱਚ ਹੁੰਦ ...

                                               

ਕਾਓਲੀ ਸਿੱਬਰ

ਕਾਓਲੀ ਸਿੱਬਰ ਇੱਕ ਅੰਗਰੇਜ਼ੀ ਅਦਾਕਾਰ-ਮੈਨੇਜਰ, ਨਾਟਕਕਾਰ ਅਤੇ ਕਵੀ ਸੀ। ਉਸ ਦੀਆਂ ਰੰਗੀਨ ਯਾਦਾਂ ਦੀ ਕਿਤਾਬ ਅਪੋਲੋਜੀ ਫ਼ਾਰ ਦ ਲਾਈਫ ਆਫ ਕਾਓਲੀ ਸਿੱਬਰ ਨੇ ਆਪਣੀ ਜ਼ਿੰਦਗੀ ਨੂੰ ਇੱਕ ਨਿੱਜੀ, ਟੋਟਕਿਆਂ ਭਰੀ ਅਤੇ ਅਡੰਬਰੀ ਸ਼ੈਲੀ ਵਿੱਚ ਬਿਆਨ ਕੀਤਾ। ਉਸ ਨੇ ਡਰੀਊਰੀ ਲੇਨ ਵਿੱਚ ਆਪਣੀ ਹੀ ਕੰਪਨੀ ਲਈ 25 ਨਾਟਕ ...

                                               

ਰਾਬਰਟ ਵਾਡਰਾ

ਵਾਡਰਾ ਦਾ ਜਨਮ 18 ਅਪ੍ਰੈਲ 1969 ਨੂੰ ਇੱਕ ਪੰਜਾਬੀ ਖੱਤਰੀ ਪਰਿਵਾਰ ਵਿੱਚ ਰਾਜੇਂਦਰ ਅਤੇ ਮੌਰੀਨ ਵਾਡਰਾ ਦੇ ਘਰ ਹੋਇਆ ਸੀ। ਉਸ ਦੇ ਪਿਤਾ, ਰਾਜੇਂਦਰ ਵਾਡਰਾ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦਾ ਰਹਿਣ ਵਾਲਾ ਹੈ, ਜਦੋਂ ਕਿ ਉਸ ਦੀ ਮਾਂ ਮੌਰੀਨ ਨੀ ਮੈਕਡੋਨੈਗ ਸਕਾਟਿਸ਼ ਮੂਲ ਦੀ ਸੀ। ਰਾਜੇਂਦਰ ਸਿਵਲ ਲਾਈਨਜ਼, ਮ ...

                                               

ਗਰੇਟ ਇਸਟਰਨ ਹੋਟਲ

ਦ ਗਰੇਟ ਇਸਟਰਨ ਹੋਟਲ ਕਲੋਨੀਅਲ ਸਮੇਂ ਦਾ ਇੱਕ ਹੋਟਲ ਹੈ ਜੋ ਭਾਰਤ ਦੇ ਕੋਲਕਾਤਾ ਸ਼ਹਿਰ ਵਿੱਚ ਸਥਿਤ ਹੈ। ਇਸ ਹੋਟਲ ਦੀ ਸਥਾਪਨਾ 1840 ਜਾਂ 1841 ਵਿੱਚ ਕੀਤੀ ਗਈ ਸੀ ਜਦੋਂ ਕੋਲਕਾਤਾ ਇਸਟ ਇੰਡੀਆ ਕੰਪਨੀ ਦਾ ਮਹਤਵਪੂਰਣ ਕੇਂਦਰ ਹੋਇਆ ਕਰਦਾ ਸੀ। ਆਪਣੇ ਮਸ਼ਹੂਰ ਦਿਨਾਂ ਵਿੱਚ" ਪੁਰਬ ਦੇ ਗਹਿਣਿਆਂ” ਦੇ ਰੂਪ ਵਿੱਚ ...

                                               

ਜਮਾਲ ਗੜ੍ਹੀ

ਜਮਾਲ ਗੜ੍ਹੀ ਉੱਤਰੀ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਪ੍ਰਾਂਤ ਦੇ ਕਟਲਾਂਗ-ਮਰਦਾਨ ਰੋਡ ਤੇ ਮਰਦਾਨ ਤੋਂ 13 ਕਿਲੋਮੀਟਰ ਦੂਰ ਸਥਿਤ ਇੱਕ ਛੋਟਾ ਜਿਹਾ ਸ਼ਹਿਰ ਹੈ। ਜਮਾਲ ਗੜ੍ਹੀ ਪਹਿਲੀ ਤੋਂ ਪੰਜਵੀਂ ਸਦੀ ਈ. ਤੱਕ ਇੱਕ ਬੋਧੀ ਮਠ ਦਾ ਸੀ ਜਦੋਂ ਬੁੱਧ ਧਰਮ ਭਾਰਤੀ ਉਪ-ਮਹਾਂਦੀਪ ਦੇ ਇਸ ਖੇਤਰ ਵਿੱਚ ਫੈਲਿਆ ਸੀ। ਇੱਥੇ ...

                                               

ਲਾੜੀ ਅਗਵਾ ਕਰਨਾ

ਲਾੜੀ ਅਗਵਾ ਕਰਨਾ, ਨੂੰ ਅਗਵਾ ਕਰਕੇ ਵਿਆਹ ਜਾਂ ਫੜ ਕੇ ਵਿਆਹ ਕਰਾਉਣਾ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਇੱਕ ਅਭਿਆਸ ਹੈ, ਜਿਸ ਵਿੱਚ ਇੱਕ ਆਦਮੀ ਉਸ ਔਰਤ ਨੂੰ ਅਗਵਾ ਕਰਦਾ ਹੈ ਜਿਸ ਨਾਲ ਉਹ ਵਿਆਹ ਕਰਨਾ ਚਾਹੁੰਦਾ ਹੈ। ਲਾੜੀ ਨੂੰ ਅਗਵਾ ਕਰਨਾ ਦੁਨੀਆ ਭਰ ਅਤੇ ਇਤਿਹਾਸ ਵਿੱਚ ਹਮੇਸ਼ਾ ਤੋਂ ਮੌਜੂਦ ਹੈ। ਇਹ ਮੱਧ ਏ ...

                                               

ਹਲਦੀ

ਹਲਦੀ ਤਾਜ਼ੀ ਨਹੀਂ ਵਰਤੀ ਜਾਂਦੀ, ਤਾਂ ਹਲਦੀ ਦੀਆਂ ਗੰਢੀਆਂ 30-45 ਮਿੰਟ ਲਈ ਉਬਾਲੇ ਜਾਂਦੇ ਹਨ ਅਤੇ ਫਿਰ ਗਰਮ ਭਠੀ ਵਿੱਚ ਸੁੱਕ ਜਾਂਦੇ ਹਨ, ਜਿਸ ਤੋਂ ਬਾਅਦ ਉਹ ਡੂੰਘੇ ਸੰਤਰੀ-ਪੀਲੇ ਪਾਊਡਰ ਵਿੱਚ ਗਰਮ ਹੋ ਜਾਂਦੇ ਹਨ ਜੋ ਆਮ ਤੌਰ ਤੇ ਬੰਗਲਾਦੇਸ਼ ਦੇ ਪਕਵਾਨਾਂ ਵਿੱਚ ਇੱਕ ਰੰਗ ਅਤੇ ਸੁਆਦਲਾ ਏਜੰਟ ਦੇ ਤੌਰ ਤੇ ...

                                               

ਕਾਰਲ ਸਪਿੱਟਲਰ

ਕਾਰਲ ਫ੍ਰਿਡਰਿਕ ਜੌਰਜ ਸਪਿੱਟਲਰ ਇੱਕ ਸਵਿਸ ਕਵੀ ਸੀ ਜਿਸ ਨੂੰ "ਉਸ ਦੇ ਮਹਾਂਕਾਵਿ, ਓਲੰਪੀਅਨ ਬਸੰਤ ਦਾ ਵਿਸ਼ੇਸ਼ ਮੁੱਲ ਪਾਉਂਦੇ ਹੋਏ" 1919 ਵਿੱਚ ਸਾਹਿਤ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਦੇ ਕੰਮ ਵਿੱਚ ਨਿਰਾਸ਼ਾਵਾਦੀ ਅਤੇ ਸੂਰਮਤਾਈ ਦੋਨੋਂ ਤਰ੍ਹਾਂ ਦੀਆਂ ਕਵਿਤਾਵਾਂ ਸ਼ਾਮਲ ਹਨ।

                                               

ਭੀਲ

ਭੀਲ ਮੱਧ ਭਾਰਤ ਦੀ ਇਕ ਜਨ ਜਾਤੀ ਹੈ। ਭੀਲ ਜਾਤੀ ਦੇ ਲੋਕ ਭੀਲ ਭਾਸ਼ਾ ਬੋਲਦੇ ਹਨ। ਭੀਲ ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਮਹਾਂਰਾਸ਼ਟਰ ਅਤੇ ਰਾਜਸਥਾਨ ਦੇ ਮੂਲ ਨਿਵਾਸੀ ਹਨ। ਅਜਮੇਰ ਵਿਚ ਖ਼ਵਾਕਾ ਮੁਈਨੁਉਦੀਨ ਹਸਨ ਚਿਸਤੀ ਦੀ ਦਰਗਾਹ ਦੇ ਖਾਦਿਮ ਵੀ ਭੀਲ ਜਾਤੀ ਦੇ ਵੰਸ਼ਕ ਹਨ। ਭੀਲ ਤ੍ਰਿਪੁਰਾ ਅਤੇ ਪਾਕਿਸ ...

                                               

ਪੂਏਰਤੋ ਏਸਕੋਂਦੀਦੋ, ਵਾਹਾਕਾ

ਪੂਏਰਤੋ ਏਸਕੋਂਦੀਦੋ ਮੈਕਸੀਕੋ ਦੇ ਵਾਹਾਕਾ ਸੂਬੇ ਦੀ ਸਾਨ ਪੇਦਰੋ ਮੀਹਤੇਪੇਕ ਨਗਰਪਾਲਿਕਾ ਦਾ ਇੱਕ ਸੈਲਾਨੀ ਕੇਂਦਰ ਅਤੇ ਬੰਦਰਗਾਹ ਹੈ। ਇਹ ਇਲਾਕੇ ਦਾ ਸਭ ਤੋਂ ਮਸ਼ਹੂਰ ਬੀਚ ਹੈ।

                                               

ਗੈਜ਼ੋ ਵੇਰੋਨੀਸ

ਗੈਜ਼ੋ ਵੇਰੋਨੀਸ ਇਤਾਲਵੀ ਖੇਤਰ ਵੈਨੇਤੋ ਦੇ ਵਰੋਨਾ ਸੂਬੇ ਦਾ ਇੱਕ ਕਮਿਉਨ ਹੈ। ਇਹ ਵੈਨਿਸ ਦੇ ਦੱਖਣ-ਪੱਛਮ ਵਿੱਚ ਲਗਭਗ 100 ਕਿਲੋਮੀਟਰ ਅਤੇ ਵੇਰੋਨਾ ਤੋਂ ਲਗਭਗ 30 ਕਿਲੋਮੀਟਰ ਦੱਖਣ ਵਿੱਚ ਸਥਿਤ ਹੈ। ਗੈਜ਼ੋ ਵੇਰੋਨੀਸ ਨਾਲ ਹੇਠ ਲਿਖੀਆਂ ਨਗਰ ਪਾਲਿਕਾਵਾਂ ਲੱਗਦੀਆਂ ਹਨ: ਕੈਸਲਿਓਨ, ਨੋਗਾਰਾ, ਓਸਟਿਗਲੀਆ, ਸੰਗੁ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →