ⓘ Free online encyclopedia. Did you know? page 321                                               

ਓ. ਵੀ. ਵਿਜਯਨ

ਓਟੂਪੂਲਕਲ ਵੇਲੁਕੁਟੀ ਵਿਜਯਨ, ਆਮ ਤੌਰ ਤੇ ਓ ਵੀ ਵਿਜਯਨ ਵਜੋਂ ਜਾਣਿਆ ਜਾਂਦਾ, ਇੱਕ ਭਾਰਤੀ ਲੇਖਕ ਅਤੇ ਕਾਰਟੂਨਿਸਟ ਸੀ, ਜੋ ਅਜੋਕੇ ਮਲਿਆਲਮ ਭਾਸ਼ਾ ਸਾਹਿਤ ਦੀ ਇੱਕ ਮਹੱਤਵਪੂਰਣ ਸ਼ਖਸੀਅਤ ਸੀ। ਆਪਣੇ ਪਹਿਲੇ ਨਾਵਲ ਖਸਕੀਨਤੇ ਇਤਹਾਸਮ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ, ਵਿਜਯਨ ਛੇ ਨਾਵਲ, ਨੌ ਛੋਟੀਆਂ-ਕਹਾਣੀਆ ...

                                               

ਨਿਕ ਐਡਮਜ਼ (ਅਦਾਕਾਰ, ਜਨਮ 1931)

ਨਿਕ ਐਡਮਜ਼ - 7 ਫਰਵਰੀ, 1968) ਇੱਕ ਅਮਰੀਕੀ ਫਿਲਮ ਅਤੇ ਟੈਲੀਵਿਜ਼ਨ ਅਦਾਕਾਰ ਅਤੇ ਸਕ੍ਰੀਨਰਾਇਟਰ ਸੀ। ਉਹ 1950 ਅਤੇ 1960 ਦੇ ਦਹਾਕਿਆਂ ਦੌਰਾਨ ਕਈ ਹਾਲੀਵੁੱਡ ਫਿਲਮਾਂ ਵਿੱਚ ਆਪਣੀਆਂ ਭੂਮਿਕਾਵਾਂ ਦੇ ਨਾਲ ਨਾਲ ਏਬੀਸੀ ਟੈਲੀਵਿਜ਼ਨ ਦੀ ਲੜੀ ‘ ਦਿ ਰੈਬੇਲ’ ਵਿੱਚ ਆਪਣੀ ਭੂਮਿਕਾ ਲਈ ਵੀ ਮਸ਼ਹੂਰ ਹੋਏ ਸਨ। ਐਡਮ ...

                                               

1936 ਓਲੰਪਿਕ ਖੇਡਾਂ

1936 ਓਲੰਪਿਕ ਖੇਡਾਂ ਜਾਂ XI ਓਲੰਪੀਆਡ 1936 ਨਾਜ਼ੀ ਜਰਮਨੀ ਦੀ ਰਾਜਧਾਨੀ ਬਰਲਿਨ ਵਿੱਚ ਹੋਈਆ। 26 ਅਪਰੈਲ, 1931 ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ 29ਵੇਂ ਇਜਲਾਸ ਵਿੱਚ ਇਹ ਖੇਡਾਂ ਕਰਵਾਉਣ ਦਾ ਹੱਕ ਜਰਮਨੀ ਨੂੰ ਮਿਲਿਆ। ਜਰਮਨੀ ਦੇ ਚਾਸਲਰ ਅਡੋਲਫ ਹਿਟਲਰ ਨੇ 100.000 ਸੀਟਾਂ ਵਾਲਾ ਖੇਡ ਸਟੇਡੀਅਮ, ਛੇ ...

                                               

ਗਾਂਧੀਵਾਦ

ਗਾਂਧੀਵਾਦ ਉਹਨਾਂ ਵਿਚਾਰਾਂ ਅਤੇ ਅਸੂਲਾਂ ਦੀ ਪ੍ਰਣਾਲੀ ਹੈ ਜਿਸ ਤੋਂ ਮਹਾਤਮਾ ਗਾਂਧੀ ਦੀ ਪ੍ਰੇਰਨਾ, ਦ੍ਰਿਸ਼ਟੀ, ਅਤੇ ਜੀਵਨ ਕੰਮ ਦਾ ਅਨੁਮਾਨ ਹੁੰਦਾ ਖਾਸ ਕਰ ਇਹ ਅਹਿਸਾਮਈ ਸੰਘਰਸ਼ ਬਾਰੇ ਗਾਂਧੀ ਦੇ ਯੋਗਦਾਨ ਨਾਲ ਜੁੜੀ ਪ੍ਰਣਾਲੀ ਹੈ। ਗਾਂਧੀਵਾਦ ਇਸ ਤਥ ਨਾਲ ਵੀ ਜੁੜਿਆ ਹੈ ਕਿ ਦੁਨੀਆ ਭਰ ਵਿੱਚ ਗਾਂਧੀ ਦੇ ਵਿ ...

                                               

ਟੋਨੀ ਮੌਰੀਸਨ

ਟੋਨੀ ਮੌਰੀਸਨ) ਇੱਕ ਅਮਰੀਕੀ ਨਾਵਲਕਾਰ, ਸੰਪਾਦਕ, ਅਤੇ ਪ੍ਰੋਫੈਸਰ ਸੀ। 1988 ਵਿੱਚ ਉਸਨੂੰ ਬਿਲਵਿਡ ਨਾਵਲ ਲਈ ਪੁਲਿਟਜ਼ਰ ਇਨਾਮ ਮਿਲਿਆ ਅਤੇ 1993 ਵਿੱਚ ਨੋਬਲ ਸਾਹਿਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਹ ਪਹਿਲੀ ਕਾਲੀ ਔਰਤ ਸੀ ਜਿਸ ਨੂੰ ਸਾਹਿਤ ਦਾ ਨੋਬਲ ਇਨਾਮ ਮਿਲਿਆ।

                                               

ਲਾ ਸਾਲਵਾਦੋਰ ਗਿਰਜਾਘਰ

ਲਾ ਸਾਲਵਾਦੋਰ ਗਿਰਜਾਘਰ ਆਰਾਗੋਨ, ਸਪੇਨ ਵਿੱਚ ਸਥਿਤ ਇੱਕ ਗਿਰਜਾਘਰ ਹੈ। ਇਸਨੂੰ 3 ਜੂਨ 1931 ਨੂੰ ਬੀਏਨ ਦੇ ਇੰਤੇਰੇਸ ਕੁਲਤੂਰਾਲ ਘੋਸ਼ਿਤ ਕੀਤਾ ਗਿਆ। ਇਹ ਵਿਸ਼ਵ ਵਿਰਾਸਤ ਟਿਕਾਣਾ ਆਰਾਗੋਨ ਦਾ ਮੁਦੇਖਾਰ ਆਰਕੀਟੈਕਚਰ ਦਾ ਇੱਕ ਹਿੱਸਾ ਹੈ। ਇਹ ਗਿਰਜਾਘਰ ਪਲਾਸਾ ਦੇ ਲਾ ਸਿਓ ਵਿੱਚ ਸਥਿਤ ਹੈ ਅਤੇ ਇਸਨੂੰ ਆਮ ਤੌਰ ...

                                               

1932 ਓਲੰਪਿਕ ਖੇਡਾਂ

1932 ਓਲੰਪਿਕ ਖੇਡਾਂ ਜਾਂ X ਓਲੰਪੀਆਡ ਅਮਰੀਕਾ ਦੇ ਸ਼ਹਿਰ ਲਾਸ ਐਂਜਲਸ ਅਤੇ ਕੈਲੀਫੋਰਨੀਆ ਵਿਖੇ ਹੋਈਆ। ਇਸ ਖੇਡਾਂ ਵਾਸਤੇ ਹੋਰ ਕਿਸੇ ਵੀ ਦੇਸ਼ ਨੇ ਆਪਣਾ ਨਾਮ ਨਹੀਂ ਦਿਤਾ। ਇਹਨਾਂ ਖੇਡਾਂ ਚ ਅਮਰੀਕਾ ਦਾ ਰਾਸ਼ਟਰਪਤੀ ਵੀ ਅਲੱਗ ਰਿਹਾ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਆਪਣੇ ਰੋਮ ਵਿੱਖੇ ਹੋਏ 23ਵੇਂ ਇਜਲਾਸ ...

                                               

ਦੇਸਮੰਡ ਟੂਟੂ

God Has a Dream: A Vision of Hope for Our Time, Doubleday, 2004. ISBN 978-0-385-47784-0 Hope and Suffering: Sermons and Speeches, Skotaville, 1983. ISBN 978-0-620-06776-8 No Future without Forgiveness, Doubleday, 1999. ISBN 978-0-385-49689-6 Cryi ...

                                               

ਕਮਲਾ ਸਿਨਹਾ

ਕਮਲਾ ਸਿਨਹਾ ਇੱਕ ਭਾਰਤੀ ਸਿਆਸਤਦਾਨ ਅਤੇ ਡਿਪਲੋਮੈਟ ਸੀ। ਉਹ 1990 ਤੋਂ 2000 ਤੱਕ ਦੋ ਵਾਰ ਰਾਜ ਸਭਾ ਲਈ ਚੁਣੀ ਗਈ ਸੀ ਅਤੇ ਬਾਅਦ ਵਿੱਚ ਉਹ ਸੂਰੀਨਾਮ ਅਤੇ ਬਾਰਬਾਡੋਸ ਵਿੱਚ ਰਾਜਦੂਤ ਰਹੀ। ਉਹ ਗੁਜਰਾਲ ਦੇ ਮੰਤਰੀ ਮੰਡਲ ਵਿੱਚ ਵਿਦੇਸ਼ ਮਾਮਲਿਆਂ ਲਈ ਕੇਂਦਰੀ ਰਾਜ ਮੰਤਰੀ ਸੀ। ਉਹ 31 ਦਸੰਬਰ 2014 ਨੂੰ ਸਿਰਾਕ ...

                                               

ਕਾਨੂ ਸਾਨਿਆਲ

ਭਾਰਤ ਦੇ ਪੱਛਮੀ ਬੰਗਾਲ ਰਾਜ ਵਿੱਚ ਦਾਰਜੀਲਿੰਗ ਜਿਲ੍ਹੇ ਦੇ ਕਰਸਿਆਂਗ ਵਿੱਚ ਜਨਮੇ ਕਾਨੂ ਸਾੰਨਿਆਲ ਆਪਣੇ ਪੰਜ ਭੈਣਾਂ ਭਰਾਵਾਂ ਵਿੱਚ ਸਭ ਤੋਂ ਛੋਟਾ ਸੀ। ਪਿਤਾ ਆਨੰਦ ਗੋਵਿੰਦ ਸਾਨਿਆਲ ਕਰਸਿਆਂਗ ਦੀ ਕੋਰਟ ਵਿੱਚ ਅਧਿਕਾਰੀ ਸੀ। ਕਾਨੂ ਸਾਨਿਆਲ ਨੇ ਕਰਸਿਆਂਗ ਦੇ ਹੀ ਐਮਈ ਸਕੂਲ ਤੋਂ 1946 ਵਿੱਚ ਮੈਟਰਿਕ ਦੀ ਆਪਣੀ ...

                                               

ਊਸ਼ਾ ਕਹਰ ਲੂਥਰਾ

ਉਹਨਾਂ ਨੇ ਲੇਡੀ ਹਾਰਡਿੰਗ ਮੈਡੀਕਲ ਕਾਲਜ, ਦਿੱਲੀ ਯੂਨੀਵਰਸਿਟੀ ਅਤੇ ਡਾ ਬੀ ਆਰ ਅੰਬੇਦਕਰ ਯੂਨੀਵਰਸਿਟੀ, ਆਗਰਾ ਤੋਂ ਗ੍ਰੈਜੂਏਸ਼ਨ ਕੀਤੀ। ਉਹ ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ ਅਤੇ ਨੈਸ਼ਨਲ ਅਕੈਡਮੀ, ਮੈਡੀਕਲ ਸਾਇੰਸਜ਼ ਦੇ ਵਿੱਚ ਸੋਧਕਾਰ ਹਨ।

                                               

ਵਿਕਤੋਰ ਖਾਰਾ

ਵਿਕਟੋਰ ਲਿਡੀਓ ਜਾਰਾ ਮਾਰਤੀਨੇਜ਼ ਗਾਇਕ/ਗੀਤਕਾਰ, ਕਵੀ, ਥੀਏਟਰ ਡਾਇਰੈਕਟਰ, ਯੂਨੀਵਰਸਿਟੀ ਵਿਦਵਾਨ, ਸਮਾਜਿਕ ਕਾਰਕੁਨ ਅਤੇ ਚਿੱਲੀ ਦੀ ਕਮਿਊਨਿਸਟ ਪਾਰਟੀ ਦਾ ਮੈਂਬਰ ਸੀ।

                                               

ਗ੍ਰੋਤੋਵਸਕੀ

ਜ਼ੇਰਜੀ ਮਾਰੀਅਨ ਗ੍ਰੋਤੋਵਸਕੀ ਰੰਗ-ਮੰਚ ਵਿੱਚ ਨਵਾਂਪਣ ਲਿਆਉਣ ਅਤੇ ਤਜਰਬੇਕਾਰੀ ਰੰਗ-ਮੰਚ ਦੀ ਨਵੀਂ ਤਸਵੀਰ ਪੇਸ਼ ਕਰਨ ਵਾਲ਼ਾ ਇੱਕ ਪੋਲਿਸ਼ ਰੰਗ-ਮੰਚ ਹਦਾਇਤਕਾਰ ਸੀ। ਗ੍ਰੋਤੋਵਸਕੀ ਦਾ ਜਨਮ ਪੋਲੈਂਡ ਵਿੱਚ 11 ਅਗਸਤ 1933 ਨੂੰ ਹੋਇਆ ਅਤੇ 14 ਜਨਵਰੀ 1999 ਨੂੰ ਇਟਲੀ ਵਿੱਚ 65 ਸਾਲ ਦੀ ਉਮਰ ਵਿੱਚ ਮੌਤ ਹੋ ਗਈ।

                                               

ਪਿਟਜ਼ਬਰਗ ਸਟੀਲਰਜ਼

ਪਿਟਜ਼ਬਰਗ ਸਟੀਲਰਜ਼ ਅਮਰੀਕਾ ਦੀ ਇੱਕ ਅਮਰੀਕਨ ਫੁਟਬਾਲ ਦੀ ਟੀਮ ਹੈ ਅਤੇ ਏਨ ਏਫ ਏਲ ਵਿੱਚ ਖੇਡਦੀ ਹੈ। ਇਹ ਟੀਮ ਪਿਟਜ਼ਬਰਗ, ਪੇਨਸਿਲਵੇਨੀਆਂ ਵਿੱਚ 1933 ਨੂੰ ਪਿਟਜ਼ਬਰਗ ਪਾਇਰੈਟਜ਼ ਦੇ ਨਾਂ ਨਾਲ ਸ਼ੁਰੂ ਕੀਤੀ ਸੀ ਅਤੇ 1940 ਨੂੰ ਇਸ ਦਾ ਨਾਂ ਬਦਲ ਕੇ ਪਿਟਜ਼ਬਰਗ ਸਟੀਲਰਜ਼ ਰੱਖ ਦਿਤਾ ਗਿਆ।

                                               

ਇਲਾ ਭੱਟ

ਇਲਾ ਰਮੇਸ਼ ਭੱਟ ਭਾਰਤ ਦੀ ਇੱਕ ਮਸ਼ਹੂਰ ਸਮਾਜਕ ਕਾਰਕੁਹਨ ਜਿਹਨਾਂ ਨੇ ਭਾਰਤ ਦੀਆਂ ਔਰਤਾਂ ਦੇ ਸਮਾਜਕ ਅਤੇ ਆਰਥਕ ਵਿਕਾਸ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਾਰਜ ਕੀਤਾ। ਉਹਨਾਂ ਨੇ 1972 ਵਿੱਚ ਸੈਲਫ-ਇੰਪਲਾਇਡ ਵੀਮਨ ਐਸੋਸੀਏਸ਼ਨ ਨਾਮਕ ਮਹਿਲਾ ਟ੍ਰੇਡ ਯੂਨੀਅਨ ਦੀ ਸਥਾਪਨਾ ਕੀਤੀ ਸੀ। 12 ਲੱਖ ਤੋਂ ਜਿਆਦਾ ਔਰਤਾਂ ਇ ...

                                               

ਨਿਮੀ

ਨਿਮੀ ਇੱਕ ਸਾਬਕਾ ਭਾਰਤੀ ਸਕਰੀਨ ਅਭਿਨੇਤਰੀ ਹੈ ਜਿਸ ਨੇ ਹਿੰਦੀ ਫਿਲਮਾਂ ਵਿੱਚ 1950 ਅਤੇ 1960 ਵਿੱਚ stardom ਪ੍ਰਾਪਤ ਕੀਤਾ।ਉਹ ਉਤਸ਼ਾਹੀ ਪਿੰਡ ਵੇਲੇ ਟਾਈਪ ਪਾਤਰਾਂ ਦੀ ਭੂਮਿਕਾ ਵਿੱਚ ਲੋਕਪ੍ਰਿਅਤਾ ਪਾਈ, ਲੇਕਿਨ ਫੰਤਾਸੀ ਅਤੇ ਸਮਾਜਕ ਫਿਲਮਾਂ ਵਰਗੀਆਂ ਵੱਖ ਵੱਖ ਸ਼ੈਲੀਆਂ ਵਿੱਚ ਵਿਖਾਈ ਦਿੱਤੀ ਹੈ.

                                               

ਗੋਵਿੰਦ ਪਾਨਸਰੇ

ਗੋਵਿੰਦ ਪਨਸਾਰੇ ਇੱਕ ਭਾਰਤੀ ਮਾਰਕਸਵਾਦੀ ਆਗੂ, ਸਮਾਜ ਸੁਧਾਰਕ ਅਤੇ ਭਾਰਤੀ ਕਮਿਊਨਿਸਟ ਪਾਰਟੀ ਦਾ ਕਾਰਕੁਨ ਸੀ। ਉਹ 1984 ਵਿੱਚ ਮਰਾਠੀ-ਭਾਸ਼ਾ ਵਿੱਚ ਲਿਖੀ ਸ਼ਿਵਾ ਜੀ ਮਰਾਠਾ ਦੀ ਜੀਵਨੀ, ਸ਼ਿਵਾ ਜੀ ਕੋਣ ਹੋਤਾ? ਲਈ ਜਾਣਿਆ ਜਾਂਦਾ ਹੈ।

                                               

ਯੂਰੀ ਗਗਾਰਿਨ

ਯੂਰੀ ਅਲੇਕਸੀਏਵਿੱਚ ਗਗਾਰਿਨ ਇੱਕ ਰੂਸੀ ਸੋਵੀਅਤ ਪਾਇਲਟ ਅਤੇ ਕਾਸਮੋਨਾਟ ਸੀ। ਉਹ 12 ਅਪਰੈਲ 1961 ਨੂੰ ਵੋਸਤੋਕ 1 ਨਾਂ ਦੇ ਸਪੇਸਕਰਾਫਟ ਵਿੱਚ ਬਾਹਰੀ ਪੁਲਾੜ ਵਿੱਚ ਜਾਣ ਵਾਲਾ ਪਹਿਲਾ ਮਨੁੱਖ ਸੀ। ਇਸ ਨੇ 108 ਘੰਟੇ ਵਿੱਚ ਧਰਤੀ ਦੇ ਆਲੇ-ਦੁਆਲੇ ਪੁਲਾੜ ਵਿੱਚ ਚੱਕਰ ਪੂਰਾ ਕੀਤਾ।

                                               

ਭਾਰਤੀ ਰਿਜ਼ਰਵ ਬੈਂਕ

ਭਾਰਤੀ ਰਿਜ਼ਰਵ ਬੈਂਕ ਭਾਰਤ ਦਾ ਕੇਂਦਰੀ ਬੈਂਕ ਹੈ। ਇਹ ਭਾਰਤ ਦੇ ਸਾਰੇ ਬੈਂਕਾਂ ਦਾ ਸੰਚਾਲਕ ਹੈ। ਰਿਜਰਵ ਬੈਕ ਭਾਰਤੀ ਰੁਪਈਆ ਦੀ ਮੁਦਰਾ ਨੀਤੀ ਨੂੰ ਨਿਅੰਤਰਿਤ ਕਰਦਾ ਹੈ। ਇਸ ਦੀ ਸਥਾਪਨਾ 1 ਅਪਰੈਲ 1935 ਨੂੰ ਰਿਜਰਵ ਬੈਂਕ ਆਫ ਇੰਡੀਆ ਐਕਟ 1934 ਦੇ ਅਨੁਸਾਰ ਕੀਤੀ ਗਈ। ਸ਼ੁਰੂ ਵਿੱਚ ਇਸ ਦਾ ਕੇਂਦਰੀ ਦਫ਼ਤਰ ਕ ...

                                               

ਸੁਨੀਲ ਗੰਗੋਪਾਧਿਆਏ

ਸੁਨੀਲ ਗੰਗੋਪਾਧਿਆਏ ਜਾਂ ਸੁਨੀਲ ਗੰਗੁਲੀ, ਸਰਸਵਤੀ ਸਨਮਾਨ ਨਾਲ ਸਨਮਾਨਿਤ ਸਾਹਿਤਕਾਰ ਸਨ। ਉਹ ਬੰਗਾਲੀ ਕਵੀ ਅਤੇ ਨਾਵਲਕਾਰ ਸਨ। ਸੁਨੀਲ ਗੰਗੁਲੀ ਨੇ ਕਰੀਬ ਦੋ ਸੌ ਕਿਤਾਬਾਂ ਲਿਖੀਆਂ ਹਨ ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਕਹਾਣੀਆਂ, ਨਾਵਲ, ਡਰਾਮਾ, ਆਲੋਚਨਾ, ਯਾਤਰਾ ਬਿਰਤਾਂਤ ਦੇ ਇਲਾਵਾ ਬਾਲ ਸਾਹਿਤ ਵਿੱਚ ਸ ...

                                               

ਐਨਾਕਾਰਿਨ ਸਵੇਡਬਰਗ

ਸਵੇਡਬਰਗ ਦਾ ਜਨਮ ਹਾਲਮਸਟਾਡ ਵਿੱਚ 1934 ਨੂੰ ਹੋਇਆ ਸੀ, ਅਤੇ 1941 ਵਿੱਚ ਆਪਣੇ ਪਰਿਵਾਰ ਨਾਲ ਮਾਲਮੋ ਚਲੀ ਗਈ। ਸਵੇਡਬਰਗ ਨੇ ਆਪਣਾ ਪਹਿਲਾ ਨਾਵਲ 1957 ਵਿੱਚ ਪ੍ਰਕਾਸ਼ਿਤ ਹੋਇਆ। ਉਸ ਦਾ ਦੂਜਾ ਨਾਵਲ 1958 ਵਿੱਚ ਪ੍ਰਕਾਸ਼ਿਤ ਹੋਇਆ।

                                               

ਮੋਨੀਕ ਵਿਤਿਗ

ਮੋਨੀਕ ਵਿਟਿਗ ਇੱਕ ਫ਼ਰਾਂਸੀਸੀ ਲੇਖਕ ਤੇ ਨਾਰੀਵਾਦੀ ਸਿਧਾਂਤਕਾਰ ਸੀ, । ਉਸ ਦਾ ਪਿਹਲਾ ਨਾਵਲ, ਲਓਪੋਪਨਾਕਸ, 1964 ਵਿੱਚ ਛਪਿਆ।

                                               

ਕੈਂਡੀ ਬਾਰ

ਕੈਂਡੀ ਬਾਰ ਇੱਕ ਅਮਰੀਕੀ ਸਟੀਪਰ, ਬਰਲੇਸਕ ਡਾਂਸਰ, ਅਦਾਕਾਰਾ ਅਤੇ 20ਵੀਂ ਸਦੀ ਦੇ ਮੱਧ ਵਿੱਚ ਮੇਨਸ ਮੈਗਜ਼ੀਨਸ ਦੀ ਅਡਲਟ ਮਾਡਲ ਰਹੀ ਹੈ। 1950ਵਿਆਂ ਦੇ ਦੌਰਾਨ ਇਸਨੂੰ ਡੱਲਾਸ, ਲਾਸ ਐਂਜਲਸਸ ਅਤੇ ਲਾਸ ਵੇਗਾਸ; ਵਿੱਚ ਆਪਣੇ ਸਟਰਿਪਿੰਗ ਕੈਰੀਅਰ ਵਿੱਚ ਦੇਸ਼ ਵਿਆਪੀ ਹੁੰਗਾਰਾ ਮਿਲਿਆ। ਕਾਨੂੰਨ ਨਾਲ ਉਸ ਦੀਆਂ ਮੁ ...

                                               

ਵਿਥਬਾਈ ਭਾਉ ਮੰਗ ਨਾਰਾਇਣਗਾਓਂਕਰ

ਵਿਥਾਬਾਈ ਦਾ ਜਨਮ ਅਤੇ ਪਾਲਨ ਪੋਸ਼ਣ ਕਲਾਕਾਰਾਂ ਦੇ ਇੱਕ ਪਰਿਵਾਰ ਵਿੱਚ ਹੋਇਆ। ਉਹ ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲੇ ਦੇ ਪੰਧੇਰਪੁਰ ਸ਼ਹਿਰ ਵਿੱਚ ਪੈਦਾ ਹੋਈ ਸੀ। ਭਾਉ-ਬਾਪੂ ਮੰਗ ਨਾਰਾਇਣਗਾਂਕਰ ਪਰਿਵਾਰਕ ਲੜਕੀ ਸੀ ਜੋ ਉਸਦੇ ਪਿਤਾ ਅਤੇ ਚਾਚੇ ਦੁਆਰਾ ਚਲਾਇਆ ਜਾਂਦਾ ਸੀ। ਉਸ ਦੇ ਦਾਦਾ ਨਾਰਾਇਣ ਖੁੱਡੇ ਨੇ ਟਰੂਪ ...

                                               

ਉਦੈ ਚੰਦ

ਉਦੈ ਚੰਦ ਇੱਕ ਰਿਟਾਇਰਡ ਭਾਰਤੀ ਪਹਿਲਵਾਨ ਅਤੇ ਕੁਸ਼ਤੀ ਕੋਚ ਹੈ, ਜੋ ਸੁਤੰਤਰ ਭਾਰਤ ਤੋਂ ਪਹਿਲੀ ਵਿਅਕਤੀਗਤ ਵਿਸ਼ਵ ਚੈਂਪੀਅਨਸ਼ਿਪ ਤਗਮਾ ਜੇਤੂ ਸੀ। ਉਸ ਨੂੰ ਕੁਸ਼ਤੀ ਵਿੱਚ ਪਹਿਲਾ ਅਰਜੁਨ ਪੁਰਸਕਾਰ, ਭਾਰਤ ਸਰਕਾਰ ਦੁਆਰਾ 1961 ਵਿੱਚ ਦਿੱਤਾ ਗਿਆ ਸੀ।

                                               

ਸੀ ਕੇ ਚੰਦਰੱਪਨ

ਸੀ ਕੇ ਚੰਦਰੱਪਨ ਕੇਰਲ ਤੋਂ ਭਾਰਤ ਦੇ ਕਮਿਊਨਿਸਟ ਆਗੂ ਸਨ। ਉਹ ਭਾਰਤੀ ਕਮਿਊਨਿਸਟ ਪਾਰਟੀ ਦੀ ਰਾਸ਼ਟਰੀ ਪਰਿਸ਼ਦ ਦੇ ਸਕੱਤਰ, ਪਾਰਟੀ ਦੀ ਕੇਰਲ ਰਾਜ ਪਰਿਸ਼ਦ ਦੇ ਸਕੱਤਰ ਅਤੇ ਕਿਸਾਨ ਸਭਾ ਦੇ ਪ੍ਰਧਾਨ ਸਨ।

                                               

ਚੇਵਾਂਗ ਨੋਰਫੇਲ

ਚੇਵਾਂਗ ਨੋਰਫੇਲ ਲਦਾਖ਼ ਦਾ ਰਹਿਣ ਵਾਲਾ ਇੱਕ ਭਾਰਤੀ ਸਿਵਿਲ ਇੰਜੀਨੀਅਰ ਹੈ ਜਿਸਨੇ 12 ਨਕਲੀ ਗਲੇਸ਼ੀਅਰ ਬਣਾਏ ਹਨ। ਇਸਨੂੰ "ਬਰਫ਼ ਦਾ ਆਦਮੀ" ਵੀ ਕਿਹਾ ਜਾਂਦਾ ਹੈ।

                                               

ਸ਼ਿਰਸ਼ੇਂਦੁ ਮੁਖੋਪਾਧਿਆਏ

ਸ਼ਿਰਸ਼ੇਂਦੂ ਮੁਖੋਪਾਧਿਆਏ ਭਾਰਤ ਦਾ ਮਸ਼ਹੂਰ ਬੰਗਾਲੀ ਲੇਖਕ ਹੈ। ਉਸਨੇ ਬਾਲਗਾਂ ਅਤੇ ਬੱਚਿਆਂ ਦੋਵਾਂ ਲਈ ਕਹਾਣੀਆਂ ਲਿਖੀਆਂ ਹਨ। ਉਹ ਸਪੇਖਕ ਤੌਰ ਤੇ ਨਵੇਂ ਗਲਪ ਜਾਸੂਸ ਬਰੋਡਾਚਰਨ, ਫਾਟਕ ਅਤੇ ਸ਼ਾਬਰ ਦਾਸਗੁਪਤਾ ਨੂੰ ਬਣਾਉਣ ਲਈ ਜਾਣਿਆ ਜਾਂਦਾ ਹੈ।

                                               

ਸਾਨ ਪੇਦਰੋ ਗਿਰਜਾਘਰ (ਕਾਰਾਸੇਨਾ)

ਸਾਨ ਪੇਦਰੋ ਗਿਰਜਾਘਰ ਕਾਰਾਸੇਨਾ, ਸਪੇਨ ਵਿੱਚ ਸਥਿਤ ਹੈ। ਇਸਨੂੰ 1935 ਈ. ਵਿੱਚ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ।

                                               

ਦੇਵਦਾਸ (1936 ਫ਼ਿਲਮ)

ਦੇਵਦਾਸ 1935 ਦੀ ਹਿੰਦੀ ਫ਼ਿਲਮ ਹੈ ਜੋ ਸ਼ਰਤਚੰਦਰ ਦੇ ਬੰਗਾਲੀ ਨਾਵਲ, ਦੇਵਦਾਸ. ਤੇ ਆਧਾਰਿਤ ਹੈਂ। ਇਸਦਾ ਨਿਰਦੇਸ਼ਕ ਪ੍ਰ੍ਮਾਥੇਸ ਬਰੂਆ ਹੈ। ਇਸ ਫ਼ਿਲਮ ਵਿੱਚ ਦੇਵਦਾਸ ਦਾ ਰੋਲ ਕੁੰਦਨ ਲਾਲ ਸਹਿਗਲ ਨੇ, ਜਮਨਾ ਬਰੂਆ ਨੇ ਪਾਰਬਤੀ ਦਾ ਅਤੇ ਟੀ ਆਰ ਰਾਜਕੁਮਾਰੀ ਨੇ ਚੰਦਰਮੁਖੀ ਦਾ ਰੋਲ ਨਿਭਾਇਆ।ਇਹ ਬਰੂਆ ਦੀ ਤਿੰਨ ...

                                               

ਜਾਤਪਾਤ ਦਾ ਬੀਜ ਨਾਸ਼

ਜਾਤਪਾਤ ਦਾ ਬੀਜ ਨਾਸ਼ 1936 ਵਿੱਚ ਲਿਖਿਆ, ਛੂਆਛਾਤ ਦੇ ਖਿਲਾਫ ਲੜਨ ਵਾਲੇ ਇੱਕ ਭਾਰਤੀ ਸਿਆਸਤਦਾਨ, ਬੀ ਆਰ ਅੰਬੇਦਕਰ ਦਾ ਭਾਸ਼ਣ ਹੈ। ਇੱਕ ਹਿੰਦੂ ਸੁਧਾਰਵਾਦੀ ਗਰੁੱਪ, ਜਾਤ ਪਾਤ ਤੋੜਕ ਮੰਡਲ ਦੀ ਸਾਲਾਨਾ ਕਾਨਫ਼ਰੰਸ ਤੇ ਦਿੱਤੇ ਜਾਣ ਵਾਲੇ ਪ੍ਰਧਾਨਗੀ ਭਾਸ਼ਣ ਵਜੋਂ ਤਿਆਰ ਕੀਤਾ ਗਿਆ ਸੀ, ਜਿਸਦਾ ਵਿਸ਼ਾ ਹਿੰਦੂ ...

                                               

ਅਖ਼ਲਾਕ ਮੁਹੰਮਦ ਖ਼ਾਨ ਸ਼ਹਰਯਾਰ

ਅਖ਼ਲਾਕ ਮੁਹੰਮਦ ਖ਼ਾਨ ਸ਼ਹਰਯਾਰ,ਇੱਕ ਭਾਰਤੀ, ਅਕਾਦਮਿਕ, ਅਤੇ ਭਾਰਤ ਵਿੱਚ ਉਰਦੂ ਸ਼ਾਇਰੀ ਦਾ ਉਸਤਾਦ ਸੀ। ਸ਼ਹਰਯਾਰ ਉਸਦਾ ਕਲਮੀ ਨਾਮ ਸੀ ਅਤੇ ਉਸ ਦੀ ਪਹਿਚਾਣ ਇਸੇ ਨਾਮ ਤੇ ਹੀ ਸੀ।

                                               

ਗੁਰੂਦਾਸ ਦਾਸਗੁਪਤਾ

ਗੁਰੂਦਾਸ ਦਾਸਗੁਪਤ ਦਾ ਜਨਮ 3 ਨਵੰਬਰ 1936 ਨੂੰ ਨਿਹਾਰ ਦੇਵੀ ਅਤੇ ਸਵਰਗੀ ਸ਼੍ਰੀ ਦੁਰਗਾ ਪ੍ਰੋਸੰਨਾ ਦਾਸਗੁਪਤਾ ਦੇ ਘਰ ਹੋਇਆ ਸੀ। 18 ਜੂਨ 1965 ਨੂੰ, ਉਸਨੇ ਜਯਸ਼੍ਰੀ ਦਾਸ ਗੁਪਤਾ ਨਾਲ ਵਿਆਹ ਕਰਵਾ ਲਿਆ। ਉਹ ਦਿਲ ਅਤੇ ਕਿਡਨੀ ਨਾਲ ਸਬੰਧਤ ਬਿਮਾਰੀਆਂ ਨਾਲ 31 ਅਕਤੂਬਰ, 2019 ਨੂੰ 83 ਸਾਲ ਦੀ ਉਮਰ ਵਿੱਚ ਅਕ ...

                                               

ਭਗਵਤੀ ਦੇਵੀ

ਉਹ 1969 ਵਿੱਚ ਬਿਹਾਰ ਵਿਧਾਨ ਸਭਾ ਦੀ ਮੈਂਬਰ ਬਣੀ ਸੀ। 1995-96 ਦੇ ਦੌਰਾਨ, ਉਸ ਨੇ ਸੇਵਾ ਕੀਤੀ- ਬਿਹਾਰ ਵਿਧਾਨ ਸਭਾ ਦੀ ਮੈਂਬਰ ਦੇ ਨਾਲ ਨਾਲ ਵੱਖ-ਵੱਖ ਕਮੇਟੀਆਂ ਦੀ ਮੈਂਬਰ ਰਹੀ। ਮੈਂਬਰ, ਬਿਜਲੀ ਬੋਰਡ ਦੀ ਕਮੇਟੀ, ਬਿਹਾਰ। ਉਹ 1996 ਵਿੱਚ 11ਵੀਂ ਲੋਕ ਸਭਾ ਲਈ ਚੁਣੀ ਗਈ ਸੀ।

                                               

ਕੁਮਾਰੀ ਰਾਧਾ

ਕੁਮਾਰੀ ਰਾਧਾ ਦਾ ਜਨਮ 7 ਸਤੰਬਰ 1936 ਨੂੰ ਜ਼ਿਲ੍ਹਾਚਪੁਰ ਪਿੰਡ, ਸੂਪੁਲ ਬਿਹਾਰ ਵਿੱਚ ਹੋਇਆ ਸੀ। ਉਹ 5 ਬੱਚਿਆਂ ਦੇ ਪਰਿਵਾਰ ਵਿੱਚ ਦੂਸਰੀ ਬੇਟੀ ਸੀ ਉਸ ਦੇ ਪਿਤਾ, ਡਾ. ਲਕਸ਼ਮੀ ਪ੍ਰਸ਼ਾਦ ਉਸ ਦੀ ਮਾਂ, ਇੰਦਰਾ ਦੇਵੀ ਸਨ। ਉਸਨੇ ਆਪਣੀ ਪ੍ਰਾਇਮਰੀ ਪੜ੍ਹਾਈ ਪਿੰਡ ਤੋਂ ਕੀਤੀ ਅਤੇ 1966 ਵਿੱਚ ਪਟਨਾ ਯੂਨੀਵਰਸਿਟ ...

                                               

ਈਲਾ ਅਰਬ ਮਹਿਤਾ

ਮਹਿਤਾ ਦਾ ਜਨਮ 16 ਜੂਨ 1938 ਨੂੰ ਬਾਂਬੇ ਹੁਣ ਮੁੰਬਈ ਵਿਖੇ ਗੁਜਰਾਤੀ ਲੇਖਕ ਗੁਣਵੰਤਰਾਇ ਆਚਾਰੀਆ ਦੇ ਘਰ ਹੋਇਆ ਸੀ। ਉਸ ਦਾ ਪਰਿਵਾਰ ਜਾਮਨਗਰ ਨਾਲ ਸਬੰਧਤ ਸੀ। ਉਸਨੇ ਆਪਣੀ ਸਕੂਲੀ ਪੜ੍ਹਾਈ ਜਾਮਨਗਰ, ਰਾਜਕੋਟ ਅਤੇ ਮੁੰਬਈ ਤੋਂ ਪੂਰੀ ਕੀਤੀ। ਉਸਨੇ ਗੁਜਰਾਤੀ ਨਾਲ 1958 ਵਿੱਚ ਰਾਮਨਰਾਇਣ ਰੁਈਆ ਕਾਲਜ ਤੋਂ ਬੀ.ਏ ...

                                               

ਏ. ਕੇ. ਪ੍ਰੇਮਾਜਮ

ਏ. ਕੇ ਪ੍ਰੇਮਾਜਮ ਦਾ ਜਨਮ ਪੱਲੀਕੁੰਨੂ, ਕੰਨੂਰ, ਕੇਰਲ ਵਿੱਚ ਹੋਇਆ।ਉਹ ਕਾਲੀਕਟ ਯੂਨੀਵਰਸਿਟੀ ਦੇ ਪ੍ਰਾਂਤਕ ਕਾਲਜ ਵਿੱਚ ਸਰਕਾਰੀ ਬਰੇਨਨ ਕਾਲਜ, ਮਦਰਾਸ ਯੂਨੀਵਰਸਿਟੀ ਦੇ ਥਾਲਾਸਰੀ ਅਤੇ ਕੇਰਲਾ ਯੂਨੀਵਰਸਿਟੀ ਦੇ ਯੁਨੀਵਰਸਿਟੀ ਕਾਲਜ ਦੇ ਅਧੀਨ ਪੜ੍ਹੀ। ਉਸਨੇ ਆਰਟਸ ਵਿੱਚ ਮਾਸਟਰਸ ਡਿਗਰੀ ਪ੍ਰਾਪਤ ਕੀਤੀ। ਉਸਨੇ ਆ ...

                                               

ਐਨ ਫਰਗੂਸਨ

ਐਨ ਫਰਗੂਸਨ, ਇੱਕ ਅਮਰੀਕੀ ਦਾਰਸ਼ਨਿਕ, ਅਤੇ ਦਰਸ਼ਨ ਦੀ ਪ੍ਰੋਫੈਸਰ ਇਮੇਰਿਤਾ ਅਤੇ ਮੈਸੇਚਿਉਸੇਟਸ ਐਮਹਰਸਟ ਯੂਨੀਵਰਸਿਟੀ ਵਿੱਖੇ ਮਹਿਲਾ ਅਧਿਐਨ ਦੀ ਪ੍ਰੋਫੈਸਰ ਰਹੀ ਹੈ। ਉਸ ਨੇ1995 ਤੋਂ 2001 ਤੱਕ ਐਮਹਰਸਟ ਦੀ ਮਹਿਲਾ ਅਧਿਐਨ ਦੇ ਨਿਰਦੇਸ਼ਕ ਦੇ ਤੌਰ ਤੇ ਸੇਵਾ ਕੀਤੀ। ਉਸ ਨੂੰ ਵਧੇਰੇ ਕਰਕੇ ਨਾਰੀਵਾਦੀ ਸਿਧਾਂਤ ...

                                               

ਡੈਲਨ ਮੈਥੀ

ਡੈਲਨ ਮੈਥੀ ਇੱਕ ਦੱਖਣੀ ਅਫ਼ਰੀਕੀ ਲੇਖਿਕਾ ਸੀ ਜੋ ਕਨੀਸਨਾ ਜੰਗਲ ਬਾਰੇ ਲਿਖੇ ਆਪਣੇ 4 ਨਾਵਲਾਂ ਲਈ ਮਸ਼ਹੂਰ ਹੈ। ਇਸਦੀਆਂ ਕਿਤਾਬਾਂ 14 ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀਆਂ ਹਨ ਜਿਹਨਾਂ ਵਿੱਚ ਅੰਗਰੇਜ਼ੀ, French, ਜਰਮਨ, ਸਪੇਨੀ, ਇਤਾਲਵੀ, ਹਿਬਰੂ ਅਤੇ ਆਈਸਲੈਂਡਿਕ ਭਾਸ਼ਾਵਾਂ ਸ਼ਾਮਲ ਹਨ। ਦੁਨੀਆ ਭਰ ਵਿੱ ...

                                               

ਪੀਟਰ ਡੀ ਵਾਲ

ਪੀਟਰ ਡੀ ਵਾਲ AM ਇੱਕ ਆਸਟਰੇਲੀਆਈ ਐਲ.ਜੀ.ਬੀ.ਟੀ. ਅਧਿਕਾਰ ਕਾਰਕੁੰਨ ਅਤੇ ਲੇਖਕ ਹੈ। ਉਹ ਕੰਪੈਨ ਅਗੇਨਸਟ ਮੋਰਲ ਪਰਸੀਕਿਉਸ਼ਨ ਦਾ ਬੁਨਿਆਦ ਮੈਂਬਰ ਸੀ ਅਤੇ ਉਸਨੇ ਸਿਡਨੀ ਪਹਿਲੇ ਗੇ ਅਤੇ ਲੈਸਬੀਅਨ ਮਾਰਡੀ ਗ੍ਰਾਸ ਵਿੱਚ ਭਾਗ ਲਿਆ ਸੀ।

                                               

ਮਨੁੱਖੀ ਅਧਿਕਾਰ ਦਿਵਸ

ਮਨੁੱਖੀ ਅਧਿਕਾਰ ਦਿਵਸ ਹਰ ਸਾਲ 10 ਦਸੰਬਰ ਨੂੰ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ ਕਿਉਂਕਿ 10 ਦਸੰਬਰ 1948 ਨੂੰ ਮਨੁੱਖੀ ਅਧਿਕਾਰਾਂ ਦੇ ਆਲਮੀ ਐਲਾਨਨਾਮੇ ਨੂੰ ਸੰਯੁਕਤ ਰਾਸ਼ਟਰ ਸੰਘ ਦੇ 58 ਮੈਂਬਰ ਦੇਸ਼ਾਂ ਨੇ ਸਿਧਾਂਤਕ ਰੂਪ ਵਿੱਚ ਅਪਣਾਇਆ ਸੀ। ਅਸਲ ਵਿੱਚ ਐਲਾਨਨਾਮੇ ਦਾ ਮੁੱਢ ਸੰਯੁਕਤ ਰਾਸ਼ਟਰ ਸੰਘ ਦੀ ...

                                               

ਵਿੰਟਰ ਵਾਰ

ਸਰਦੀਆਂ ਦੀ ਜੰਗ ਸੋਵੀਅਤ ਯੂਨੀਅਨ ਅਤੇ ਫਿਨਲੈਂਡ ਵਿਚਕਾਰ ਇੱਕ ਫੌਜੀ ਲੜਾਈ ਸੀ। ਇਹ ਦੂਜੀ ਵਿਸ਼ਵ ਜੰਗ ਫੈਲਣ ਦੇ ਤਿੰਨ ਮਹੀਨਿਆਂ ਬਾਅਦ 30 ਨਵੰਬਰ 1939 ਨੂੰ ਫਿਨਲੈਂਡ ਦੇ ਸੋਵੀਅਤ ਹਮਲੇ ਨਾਲ ਸ਼ੁਰੂ ਹੋਈ ਸੀ ਅਤੇ ਸਾਢੇ ਤਿੰਨ ਮਹੀਨਿਆਂ ਬਾਅਦ 13 ਮਾਰਚ 1940 ਨੂੰ ਮਾਸਕੋ ਅਮਨ ਸੰਧੀ ਨਾਲ ਖ਼ਤਮ ਹੋ ਗਈ। ਲੀਗ ...

                                               

ਪ੍ਰਕਾਸ਼ ਮਹਿਰਾ

ਨਿਰਦੇਸ਼ਕ ਮੁਹੱਬਤ ਕੇ ਦੁਸ਼ਮਣ 1988 ਹੇਰਾ ਫੇਰੀ 1976 ਮੁਕੱਦਰ ਕਾ ਸਿਕੰਦਰ 1978 ਸਮਾਧੀ 1972 ਜਾਦੂਗਰ 1989 ਆਖਰੀ ਦਾਓ 1978 ਜ਼ਖਮੀ 1993 ਬਾਲ ਬ੍ਰਹਮਚਾਰੀ 1996 ਮੁਕੱਦਰ ਕਾ ਫੈਸਲਾ 1987 ਦੇਸ਼ ਧਰੋਹੀ 1980 ਆਣ ਬਾਣ 1972 ਨਮਕ ਹਲਾਲ 1982 ਹਾਥ ਕੀ ਸਫ਼ਾਈ 1974 ਖ਼ਲੀਫਾ 1976 ਮੇਲਾ 1971 ਹਸੀਨਾ ਮਾ ...

                                               

ਮਲਾ ਰਾਏ ਚੌਧੁਰੀ

ਮਲਾ ਰਾਇ ਚੌਧੁਰੀ ਬੰਗਲਾ ਸਾਹਿਤ ਦਾ ਮਸ਼ਹੂਰ ਕਵੀ ਤੇ ਆਲੋਚਕ ਹੈ। ਉਸਨੂੰ ਸੱਠਵਿਆਂ ਦੇ ਦਸ਼ਕ ਦੇ ਸਾਹਿਤਕ ਅੰਦੋਲਨ ਭੁੱਖੀ ਪੀੜ੍ਹੀ ਦਾ ਜਨਮਦਾਤਾ ਮੰਨਿਆ ਜਾਂਦਾ ਹੈ। ਇਸ ਅੰਦੋਲਨ ਨੇ ਬੰਗਲਾ ਸਾਹਿਤ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਅਤੇ ਪੂਰੇ ਭਾਰਤ ਵਿੱਚ ਉਥਲਪੁਥਲ ਮਚਾਈ।

                                               

ਪੰਜ ਦਰਿਆ (ਰਸਾਲਾ)

ਪੰਜ ਦਰਿਆ ਪੰਜਾਬੀ ਦੇ ਪਹਿਲੇ ਸਾਹਿਤਕ ਪਰਚਿਆਂ ਵਿੱਚੋਂ ਇੱਕ ਸੀ। ਪੰਜਾਬੀ ਸਾਹਿਤਕ ਪੱਤਰਕਾਰੀ ਦੇ ਇਤਿਹਾਸ ਵਿੱਚ ਇਸ ਦੀ ਪ੍ਰਕਾਸ਼ਨਾ ਪ੍ਰੀਤਲੜੀ ਤੋਂ ਬਾਅਦ ਇੱਕ ਦੂਜੀ ਮਹੱਤਵਪੂਰਨ ਘਟਨਾ ਸੀ। ਇਸ ਮਾਸਿਕ ਪਰਚੇ ਦਾ ਮਾਲਕ ਅਤੇ ਸੰਪਾਦਕ ਪ੍ਰੋਫ਼ੈਸਰ ਮੋਹਨ ਸਿੰਘ ਸੀ। ਇਸ ਨਾਲ ਪੰਜਾਬੀ ਵਿੱਚ ਸਾਹਿਤਕ ਰਚਨਾਵਾਂ ਦ ...

                                               

ਵਿਦਿਆਰਥੀਆਂ ਦਾ ਕੌਮਾਂਤਰੀ ਦਿਹਾੜਾ

ਅੰਤਰਰਾਸ਼ਟਰੀ ਵਿਦਿਆਰਥੀ ਦਿਵਸ ਵਿਦਿਆਰਥੀ ਭਾਈਚਾਰੇ ਦਾ ਕੌਮਾਂਤਰੀ ਦਿਹਾੜਾ ਹੈ, ਜੋ 17 ਨਵੰਬਰ ਨੂੰ ਮਨਾਇਆ ਜਾਂਦਾ ਹੈ। ਮੂਲ ਤੌਰ ਤੇ ਇਹ 1939 ਵਿੱਚ ਚੈੱਕ ਯੂਨੀਵਰਸਿਟੀਆਂ ਤੇ ਨਾਜ਼ੀ ਜਰਮਨ ਕਬਜੇ ਅਤੇ ਬਾਅਦ ਕਤਲੇਆਮ ਦੀ ਯਾਦ ਅਤੇ ਨਜ਼ਰਬੰਦੀ ਕੈਂਪਾਂ ਵਿੱਚ ਵਿਦਿਆਰਥੀ ਨੂੰ ਭੇਜਣ ਦੇ ਖਿਲਾਫ਼ ਰੋਸ ਵਜੋਂ ਹਰ ...

                                               

ਐਲਫ਼ਰੈੱਡ ਹਿਚਕੌਕ

ਸਰ ਐਲਫ਼ਰੈੱਡ ਜੋਜ਼ਫ਼ ਹਿਚਕੌਕ ਇੱਕ ਅੰਗਰੇਜ਼ੀ ਫ਼ਿਲਮ ਨਿਰਦੇਸ਼ਕ ਅਤੇ ਨਿਰਮਾਤਾ ਸੀ। ਇਸਨੂੰ "ਸਸਪੈਂਸ ਦਾ ਉਸਤਾਦ" ਵੀ ਕਿਹਾ ਜਾਂਦਾ ਹੈ। ਇਸਨੇ ਸਸਪੈਂਸ ਅਤੇ ਮਨੋਵਿਗਿਆਨਿਕ ਫ਼ਿਲਮਾਂ ਵਿੱਚ ਨਵੀਆਂ ਤਕਨੀਕਾਂ ਈਜਾਦ ਕੀਤੀਆਂ। ਬਰਤਾਨਵੀ ਸਿਨੇਮਾ ਵਿੱਚ ਇਸ ਦੀਆਂ ਫ਼ਿਲਮਾਂ ਤੋਂ ਬਾਅਦ ਇਸਨੂੰ ਇੰਗਲੈਂਡ ਦਾ ਸਭ ਤ ...

                                               

ਮੁਮਤਾਜ਼ ਮਿਰਜ਼ਾ

ਮੁਮਤਾਜ਼ ਮਿਰਜ਼ਾ ਸਿੰਧੀ ਭਾਸ਼ਾ ਦੀ ਮੁਮਤਾਜ਼ ਲੇਖਕ, ਸਿੰਧੀ ਸੱਭਿਆਚਾਰ ਦੀ ਮਾਹਰ, ਸਿੰਧੀ ਲੋਕ ਸੰਗੀਤ ਦੀ ਮਾਹਰ, ਲੇਖਕ, ਅਤੇ ਖੋਜਕਾਰ ਸੀ। ਉਸਦਾ ਸਭ ਤੋਂ ਵੱਡਾ ਕਾਰਨਾਮਾ ਸ਼ਾਹ ਅਬਦੁਲ ਲਤੀਫ਼ ਭਟਾਈ ਦੀਆਂ ਸਮੁਚੀਆਂ ਲਿਖਤਾਂ ਨੂੰ ਪ੍ਰਕਾਸ਼ਿਤ ਕਰਨਾ ਸੀ।

                                               

ਬਾਣੀ ਬਸੂ

ਬਾਸੂ ਨੇ ਜਨਮਭੂਮੀ ਮਾਤਰਭੂਮੀ ਦੇ ਪ੍ਰਕਾਸ਼ਨ ਦੇ ਨਾਲ ਨਾਵਲਕਾਰ ਦੇ ਤੌਰ ਤੇ ਆਪਣੇ ਕੈਰੀਅਰ ਸ਼ੁਰੂ ਕੀਤਾ। ਉਸ ਦੇ ਨਾਵਲ ਬੰਗਾਲ ਦੀ ਪ੍ਰਮੁੱਖ ਸਾਹਿਤਕ ਪਤਰਿਕਾ ਦੇਸ਼ ਬਾਕਾਇਦਗੀ ਨਾਲ ਛਾਪੇ ਗਏ ਹਨ। ਉਸ ਦੇ ਮੁੱਖ ਕਾਰਜਾਂ ਵਿੱਚ ਸਵੇਤ ਪਥਰੇਰ ਥਾਲਾ ਸੰਗਮਰਮਰ ਦਾ ਥਾਲ, ਏਕੁਸੇ ਪਾ ਇੱਕੀ ਕਦਮ, ਮੈਤਰੀਏ ਜਾਟਕਾ ਹ ...

                                               

ਰਿਆਜ਼ ਅਹਿਮਦ (ਵਾਲੀਬਾਲ)

ਰਿਆਜ਼ ਅਹਿਮਦ ਭਾਰਤ ਦਾ ਸਾਬਕਾ ਵਾਲੀਬਾਲ ਖਿਡਾਰੀ ਹੈ। ਉਸਨੇ 1966 ਦੀਆਂ ਏਸ਼ੀਅਨ ਖੇਡਾਂ ਵਿੱਚ ਇੱਕ ਸੀਨੀਅਰ ਖਿਡਾਰੀ ਦੇ ਰੂਪ ਵਿੱਚ ਭਾਰਤ ਦੀ ਰਾਸ਼ਟਰੀ ਟੀਮ ਦੀ ਪ੍ਰਤੀਨਿਧਤਾ ਕੀਤੀ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →