ⓘ Free online encyclopedia. Did you know? page 34                                               

ਪੰਜਾਬੀ ਵਿਆਹ ਦਾ ਅਜੋਕਾ ਰੂਪ

ਪੰਜਾਬੀ ਵਿਆਹ ਦਾ ਅਜੋਕਾ ਰੂਪ ਵਿਆਹ ਦੀ ਸੰਸਥਾ ਦਾ ਨਿਕਾਸ-ਵਿਕਾਸ: ਪੁਰਾਤਨ ਮਨੁੱਖ ਕੁਦਰਤੀ ਮਨੁੱਖੀ ਜੀਵਨ ਕੁਦਰਤੀ ਨਾ ਰਹਿ ਕੇ ਸਮਾਜਿਕ ਬਣ ਗਿਆ ਹੈ। ਜੇ ਮਨੁੱਖੀ ਰਿਸ਼ਤੇ ਕੁਦਰਤੀ ਹੁੰਦੇ ਤਾਂ ਸਭ ਮਨੁੱਖਾਂ ਦਾ ਰਿਸ਼ਤਾ ਇੱਕ ਹੁੰਦਾ। ਵੱਖ ਵੱਖ ਰਿਸ਼ਤਿਆਂ ਦੀ ਬੁਨਿਆਦ ਵਿਆਹ ਰੂਪੀ ਸਮਾਜਿਕ ਸੰਸਥਾ ਹੈ। ਜਦੋਂ ...

                                               

ਪੰਜਾਬੀ ਵਿਆਹ ਸੰਸਕਾਰ

ਪੱਖੀਵਾਸ ਕਬੀਲਿਆਂ ਵਿੱਚ ਵਿਆਹ ਨਾਲ ਸਬੰਧਿਤ ਰਸਮਾਂ ਦੀ ਇੱਕ ਲੰਮੀ ਲੜੀ ਜੁੜੀ ਹੋਈ ਹੈ। ਬਹੁਤੇ ਕਬੀਲਿਆਂ ਵਿੱਚ ਲੜਕੇ ਦਾ ਪਿਉ ਆਪਣੇ ਡੇਰੇ ਦੇ ਕੁਝ ਇੱਕ ਸਾਥੀਆਂ ਨਾਲ ਕੁੜੀ ਦੇ ਪਿਤਾ ਪਾਸ ਰਿਸ਼ਤੇ ਦੀ ਤਜਵੀਜ਼ ਦੇ ਨਾਲ ਸ਼ਰਾਬ ਦੀ ਬੋਤਲ ਲੈਕੇ ਜਾਂਦਾ ਹੈ। ਪਹਿਲਾ ਪਿਆਲਾ ਧਰਤੀ ਨੂੰ ਭੇਂਟ ਕੀਤਾ ਜਾਂਦਾ ਹੈ। ...

                                               

ਪੰਜਾਬੀ ਸਭਿਆਚਾਰ ਉੱਤੇ ਬਾਹਰੀ ਪ੍ਰਭਾਵ

ਪੰਜਾਬੀ ਸੱਭਿਆਚਾਰ ਸਮੇਂ-ਸਮੇਂ ਉੱਪਰ ਬਾਹਰੀ ਪ੍ਰਭਾਵ ਕਬੂਲਦਾ ਰਿਹਾ ਹੈ। ਹਰੇਕ ਸੱਭਿਆਚਾਰ ਦੂਜੇ ਸੱਭਿਆਚਾਰਾਂ ਤੋਂ ਅੰਸ਼ ਲੈ ਕੇ ਆਪਣੇ ਸਿਸਟਮ ਵਿੱਚ ਰਚਾਉਂਦਾ ਰਹਿੰਦਾ ਹੈ। ਪੰਜਾਬੀ ਸੱਭਿਆਚਾਰ ਲਈ ਇਹ ਗੱਲ ਹੋਰ ਵੀ ਜ਼ਿਆਦਾ ਠੀਕ ਹੈ ਕਿਉਂਕਿ ਪੰਜਾਬ ਸਰੱਹਦੀ ਸੂਬਾ ਹੋਣ ਕਰਕੇ ਇੱਥੇ ਬਾਹਰੋਂ ਆਇਆ ਹਰ ਹਮਲਾਵਰ ...

                                               

ਪੰਜਾਬੀ ਸਭਿਆਚਾਰ ਦੇ ਸੰਚਾਰ ਮਾਧਿਅਮ

ਸਭਿਆਚਾਰ ਮਨੁੱਖੀ ਵਰਤਾਰਾ ਹੈ। ਸਭਿਆਚਾਰ ਸਿੱਖਣ -ਸਿਖਾਉਣ ਦੀ ਪ੍ਰਕਿਰਿਆ ਹੈ। ਮਨੁੱਖ ਜਿਹੋ -ਜਿਹੇ ਸਮਾਜ ਵਿੱਚ ਵਿਚਰਦਾ ਹੈ, ਉਸ ਪ੍ਰਕਾਰ ਦਾ ਹੀ ਸਭਿਆਚਾਰ ਗ੍ਰਹਿਣ ਕਰਦਾ ਹੈ। ਪ੍ਰੋ.ਗੁਰਬਖਸ਼ ਸਿੰਘ ਫ਼ਰੈਂਕ ਦਾ ਵਿਚਾਰ ਹੈ, ਆਪਣੀ ਹੋਂਦ ਨੂੰ ਕਾਇਮ ਰੱਖਣ ਦੀ ਖ਼ਾਤਰ ਪ੍ਰਕਿਰਤੀ ਅਤੇ ਮਾਹੌਲ ਦੇ ਖਿਲਾਫ ਸਮਾਜਕ ...

                                               

ਪੱਤਲ਼ ਕਾਵਿ

ਪੱਤਲ਼ ਕਾਵਿ, ਜਾਂ ਜੰਞ ਕਾਵਿ, ਪੰਜਾਬੀ ਕਵਿਤਾ ਦੀ ਇੱਕ ਕਿਸਮ ਹੈ। ਇਹ ਛੰਦਾਬੰਦੀ ਵਿੱਚ ਰਚੀ ਗਈ ਉਹ ਰਚਨਾ ਹੁੰਦੀ ਹੈ ਜੋ ਬਰਾਤੀਆਂ ਲਈ ਪਰੋਸੇ ਗਏ ਭੋਜਨ ਨੂੰ ਲੜਕੀ ਪੱਖ ਦੀਆਂ ਔਰਤਾਂ ਵੱਲੋਂ ਬੰਨ੍ਹਣ ਜਾਂ ਬੱਧੀ ਰੋਟੀ ਨੂੰ ਛੁਡਾਉਣ ਲਈ ਬਰਾਤੀਆਂ ਵਿੱਚੋਂ ਕਿਸੇ ਇੱਕ ਵੱਲੋਂ ਗਾਈ ਜਾਂਦੀ ਹੈ। ਜੰਞ ਬੰਨ੍ਹਣ ਅਤ ...

                                               

ਫੁਲਕਾਰੀ

ਫੁਲਕਾਰੀ ਇੱਕ ਤਰ੍ਹਾਂ ਦੀ ਕਢਾਈ ਹੁੰਦੀ ਹੈ ਜੋ ਚੁੰਨੀਆਂ/ਦੁਪੱਟਿਆਂ ਉੱਤੇ ਹੱਥਾਂ ਰਾਹੀਂ ਕੀਤੀ ਜਾਂਦੀ ਹੈ। ਫੁਲਕਾਰੀ ਸ਼ਬਦ "ਫੁੱਲ" ਅਤੇ "ਕਾਰੀ" ਤੋਂ ਬਣਿਆ ਹੈ ਜਿਸਦਾ ਮਤਲਬ ਫੁੱਲਾਂ ਦੀ ਕਾਰੀਗਰੀ। ਪਹਿਲੋਂ ਪਹਿਲ ਇਹ ਸ਼ਬਦ ਹਰ ਤਰ੍ਹਾਂ ਦੀ ਬੁਣਾਈ / ਕਢਾਲਈ ਵਰਤਿਆ ਜਾਂਦਾ ਸੀ, ਪਰ ਬਾਅਦ ਵਿੱਚ ਇਹ ਸ਼ਾਲਾਂ ...

                                               

ਬਹੁ ਪਤਨੀ ਵਿਆਹ

ਜਿਸ ਵਿਆਹ ਵਿੱਚ ਮਰਦ ਇੱਕ ਤੋਂ ਵਧੇਰੇ ਔਰਤਾਂ ਨਾਲ ਵਿਆਹ ਕਰਵਾ ਲੈਂਦਾ ਹੈ ਜਾ ਕਰਵਾਉਂਦਾ ਹੈ ਉਸ ਨੁੂੰੰ ਬਹੁ ਪਤਨੀ ਵਿਆਹ ਆਖਦੇ ਹਨ। ਵਾਰਟਵ ਦੀ ਲਾ ਅਨੁਸਾਰ ਇਕੋਂ ਸਮੇਂ ਇੱਕ ਤੋਂ ਵੱਧ ਜੋੜੀਦਾਰਾਂ ਖਾਸ ਕਰ ਪਤਨੀਆਂ ਰੱਖਣ ਵਾਲੇ ਵਿਆਹ ਨੂੰ ਪਾਲੀਗੈਮੀ ਅਥਵਾ ਬਹੁ ਪਤਨੀ ਵਿਆਹ ਦਾ ਨਾਂ ਦਿੱਤਾ ਜਾਂਦਾ ਹੈ। ਭਾਰ ...

                                               

ਬਹੁ ਪਤੀ ਵਿਆਹ

ਬਹੁ-ਪਤੀ ਵਿਆਹ ਵਿੱਚ ਇੱਕ ਪਤਨੀ ਦੇ ਇੱਕ ਤੋਂ ਵੱਧ ਪਤੀ ਹੁੰਦੇ ਹਨ। ਇਸ ਤਰ੍ਹਾਂ ਦੇ ਵਿਆਹ ਬਹੁ-ਪਤਨੀ ਵਿਆਹ ਨਾਲੋਂ ਘੱਟ ਪ੍ਰਚਲਿੱਤ ਹਨ ਫਿਰ ਵੀ ਤਿੱਬਤ ਦੇ ਪੋਲੇਨੇਸ਼ੀਆਂ, ਮੱਧ ਭਾਰਤ ਦੇ ਟੋਡਾ ਕਬੀਲੇ ਤੇ ਉੱਤਰੀ ਭਾਰਤ ਦੇ ਕਾਂਗੜਾ, ਚੰਬਾ, ਕੁੱਲੂ ਆਦਿ ਪਹਾੜੀਆਂ ਇਲਾਕਿਆਂ ਵਿੱਚ ਇਸ ਤਰ੍ਹਾਂ ਦੇ ਵਿਆਹ ਹੁੰਦ ...

                                               

ਬੁਘਤੀਆਂ

ਬੁਘਤੀਆਂ ਸੋਨੇ ਦੇ ਸਿੱਕੇ ਦਾ ਬਣਿਆ ਗਹਿਣਾ ਹੁੰਦਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਸੋਨੇ ਦਾ ਇੱਕ ਸਿੱਕਾ ਹੁੰਦਾ ਸੀ। ­ਇਸ ਦਾ ਮੁੱਲ ਪੰਜ ਰੁਪੈਏ ਦੇ ਬਰਾਬਰ ਹੁੰਦਾ ਸੀ। ਇਸ ਸਿੱਕੇ ਨੂੰ ਬੁਘਤੀ ਕਿਹਾ ਜਾਂਦਾ ਸੀ। ਸਿੱਕੇ ਦੇ ਪ੍ਰਚਲਣ ਤੋਂ ਬਾਅਦ ਇਹਨਾਂ ਦੇ ਹਾਰ ਬਣਾਏ ਜਾਣ ਲੱਗੇ ਜਿਸ ਨਾਲ ਇਹ ਸਿੱ ...

                                               

ਬੋਕਾ

ਬੋਕਾ ਚਮੜੇ ਦੇ ਬਣੇ ਉਸ ਡੋਲ ਨੂੰ ਕਿਹਾ ਜਾਂਦਾ ਹੈ ਜਿਸਦੀ ਵਰਤੋਂ ਖੂਹ ਵਿੱਚੋਂ ਪਾਣੀ ਕੱਢਣ ਲਈ ਕੀਤੀ ਜਾਂਦੀ ਸੀ। ਇਸਦੀ ਵਰਤੋਂ ਜ਼ਿਆਦਾਤਰ ਝਿਉਰ ਜਾਤੀ ਦੇ ਲੋਕ ਕਰਦੇ ਸਨ ਕਿਉਂਕਿ ਖੂਹਾਂ ਜਾਂ ਖੂਹੀਆਂ ਚੋਂ ਪਾਣੀ ਕੱਢ ਕੇ ਘਰਾਂ ਵਿੱਚ ਪਹੁੰਚਾਉਣ ਦਾ ਕੰਮ ਝਿਉਰ ਹੀ ਕਰਦੇ ਸਨ।

                                               

ਬੋਲੀ (ਗਿੱਧਾ)

ਬੋਲੀ ਦਾ ਸੰਬਧ ਪੰਜਾਬੀ ਲੋਕ ਨਾਚ ਗਿੱਧੇ ਨਾਲ ਹੈ ਅਤੇ ਬੋਲੀਆਂ ਦਾ ਗਿੱਧੇ ਵਾਂਗ ਪੰਜਾਬੀ ਸੱਭਿਆਚਾਰ ਵਿੱਚ ਮੁੱਖ ਸਥਾਨ ਹੈ। ਬੋਲੀ, ਆਪਣੀ ਭਾਵਨਾਵਾਂ ਨੂੰ ਵਿਅਕਤ ਕਰਨ ਦਾ ਇੱਕ ਲੈਅ-ਬੱਧ ਤਰੀਕਾ ਹੈ ਜਿਸ ਨੂੰ ਖੁਸ਼ੀ ਦੇ ਮੌਕੇ ਉੱਪਰ ਗਾਇਆ ਜਾਂਦਾ ਹੈ। ਬੋਲੀ ਦੇ ਬੋਲਾਂ ਉੱਪਰ ਹੀ ਗਿੱਧੇ ਦੀ ਤਾਲੀ ਵਜੱਦੀ ਹੈ। ...

                                               

ਭੱਠੀ

ਭੱਠੀ ਸਾਂਝੇ ਪੰਜਾਬ ਅਤੇ ਉਸ ਦੇ ਆਲੇ ਦੁਆਲੇ ਦੇ ਖੇਤਰਾਂ ਦੇ ਪਿੰਡਾਂ ਤੇ ਸ਼ਹਿਰਾਂ ਨਾਲ ਜੁੜੀ ਇੱਕ ਅਹਿਮ ਕਿੱਤਾਮੂਲਕ ਅਤੇ ਸੱਭਿਆਚਾਰਕ ਜਗ੍ਹਾ ਹੈ। ਜਦੋਂ ਮਨੁੱਖੀ ਸਮਾਜ ਵਿੱਚ ਭੁੰਨੇ ਦਾਣਿਆਂ ਦਾ ਖਾਣੇ ਦੀ ਇੱਕ ਮਦ ਵਜੋਂ ਪ੍ਰਚਲਣ ਹੋਇਆ ਉਦੋਂ ਤੋਂ ਹੀ ਭੱਠੀ ਨੇ ਆਰਥਿਕ ਤਾਣੇ ਬਾਣੇ ਵਿੱਚ ਆਪਣਾ ਸਥਾਨ ਬਣਾ ਲ ...

                                               

ਮਧਾਣੀ

ਮਧਾਣੀ ਇੱਕ ਲੱਕੜ ਦਾ ਲਗਪਗ ਢਾਈ ਤਿੰਨ ਫੁੱਟ ਦਾ ਗੋਲ ਡੰਡਾ ਹੁੰਦਾ ਹੈ ਜਿਸ ਦੇ ਹੇਠਲੇ ਸਿਰੇ ਤੇ ਪੌਣੀ ਕੁ ਗਿੱਠ ਦੇ ਦੋ ਟੁੱਕੜੇ, ਚਰਖੜੀ ਵਰਗੇ ਫਿੱਟ ਕੀਤੇ ਹੁੰਦੇ ਹਨ। ਡੰਡੇ ਦੇ ਉੱਪਰਲੇ ਸਿਰੇ ਤੇ ਕੁਝ ਵੱਢੇ ਜਿਹੇ ਗੋਲਾਈ ਵਿੱਚ ਹੁੰਦੇ ਹਨ। ਇਹ ਡੋਰੀ ਭਾਵ ਨੇਤਰੇ ਦਾ ਆਲੇ ਦੁਆਲੇ ਵਲ਼ ਦੇ ਕੇ ਮਧਾਣੀ ਚਲਾਉ ...

                                               

ਮਸ਼ਕ

ਮਸ਼ਕ ਬੱਕਰੇ ਜਾਂ ਭੇਡ ਦੀ ਖੱਲ ਨਾਲ ਬਣਾਏ ਪਾਣੀ ਭਰਨ ਲਈ ਵਰਤੇ ਜਾਂਦੇ ਥੈਲੇ ਨੂੰ ਕਿਹਾ ਜਾਂਦਾ ਹੈ ਜਿਸਦੀ ਵਰਤੋਂ ਝਿਊਰ ਸ਼੍ਰੇਣੀ ਦੇ ਲੋਕ ਕਰਦੇ ਸਨ। ਮਸ਼ਕ ਦੀ ਵਰਤੋਂ ਘਰਾਂ ਵਿੱਚ, ਖੇਤ ਵਿੱਚ ਕੰਮ ਕਰਨ ਵਾਲਿਆਂ ਤੱਕ ਪਾਣੀ ਪਹੁੰਚਾਉਣ ਲਈ ਕੀਤੀ ਜਾਂਦੀ ਸੀ। ਪੁਰਾਣੇ ਸਮੇਂ ਵਿੱਚ ਬਹੁਤੇ ਲੋਕ ਪਾਣੀ ਪਿਲਾਉਣ ...

                                               

ਮਾਂਜੜੇ ਭੇਜਣੇ

ਮਾਂਜੜੇ ਭੇਜਣੇ ਦੀ ਰਸਮ ਪੰਜਾਬ ਵਿੱਚ ਵਿਆਹ ਤੋਂ ਪਹਿਲਾਂ ਕੀਤੀ ਜਾਂਦੀ ਸੀ, ਜਿਸ ਵਿੱਚ ਵਿਆਹ ਵਾਲੇ ਪਰਿਵਾਰ ਦੇ ਸਕੇ-ਸੋਦਰੇ ਜਾਂ ਸ਼ਰੀਕੇ ਵਾਲੇ ਵਿਆਂਦੜ ਪਰਿਵਾਰ ਦੀ ਰੋਟੀ ਆਪਣੇ ਘਰ ਵਰਜਦੇ ਸਨ, ਜਿਸ ਵਿੱਚ ਕਈ ਤਾਂ ਰੋਟੀ ਬਣਾ ਕੇ ਭੇਜ ਦੇਂਦੇ ਅਤੇ ਕਈ ਆਪਣੇ ਘਰ ਸਾਰੇ ਪਰਿਵਾਰ ਨੂੰ ਬੁਲਾ ਕੇ ਖੁਆਉਂਦੇ। ਇਹ ...

                                               

ਮਾਈਆਂ

ਮਾਈਆਂ ਪੰਜਾਬੀ ਵਿਆਹ ਦੀ ਇੱਕ ਰਸਮ ਹੈ। ਪਹਿਲੇ ਸਮਿਆਂ ਵਿੱਚ ਵਿਆਹੇ ਜਾਣ ਵਾਲੇ ਮੁੰਡੇ-ਕੁੜੀ ਦੀ ਖੁਰਾਕ ਦਾ ਬਹੁਤ ਖਿਆਲ ਰੱਖਿਆ ਜਾਂਦਾ ਸੀ। ਉਦੋਂ ਦੁਧ ਘਿਉ ਤੋਂ ਹੀ ਬਣਦੇ ਪਦਾਰਥ ਹੁੰਦੇ ਸਨ ਤੇ ਇਹੀ, ਖਾਸਕਰ ਦੁਧ ਘਿਉ ਤੋਂ ਬਣਦੀ ਪੰਜੀਰੀ, ਤਾਕਤਵਰ ਮੰਨੇ ਜਾਂਦੇ ਸਨ। ਸ੍ਰੀ ਕਹਿਲ ਦੇ ਸ਼ਬਦਾਂ ਵਿਚ," ਇਸ ਤਰ ...

                                               

ਲੋਰੀ

ਮਹਾਨ ਕੋਸ਼ ਅਨੁਸਾਰ:- "ਲੋੜੀ,ਚਾਹੀ। ਬਾਲਕ ਦੇ ਲਾਲਨ ਸਲਾਉਣ ਲਈ ਸਵਰ ਦਾ ਅਲਾਪ।" ਮਹਾਨ ਕੋਸ਼ ਵਿੱਚ ਦਿੱਤੀ ਪਰਿਭਾਸ਼ਾ ਵਿੱਚ ਲੋਰੀ ਦੇ ਸ਼ਾਬਦਿਕ ਅਰਥ ਬਾਰੇ ਦੱਸਿਆ ਗਿਆ ਹੈ। ਇਸ ਵਿਚ ਲੋਰੀ ਦੇ ਫੌ਼ਰੀ ਸਰੀਰਕ ਪ੍ਰਕਾਰਜ ਅਤੇ ਗਾਉਣ ਵਿਧੀ ਦਾ ਵਰਨਣ ਕੀਤਾ ਗਿਆ ਹੈ। ਡਾ.ਨਾਹਰ ਸਿੰਘ ਅਨੁਸਾਰ:- "ਲੋਰੀ ਮਾਂ ਵੱਲ ...

                                               

ਵਿਆਹ ਦੀਆਂ ਰਸਮਾਂ

ਰਸਮ ਰਿਵਾਜ ਵਿੱਚ ਤਰ੍ਹਾਂ-ਤਰ੍ਹਾਂ ਦੇ ਕਰਮ ਕਾਂਡ ਹੁੰਦੇ ਹਨ, ਜਿਵੇ:- ਕਿਸੇ ਕਾਰਜ ਨੂੰ ਲੋਕਾਂ ਵੱਲੋਂ ਨਿਰਧਾਰਿਤ ਵਿਧੀ ਅਨੁਸਾਰ ਨਿਭਾਉਣਾ ਰਸਮ ਅਖਵਾਉਂਦਾ ਹੈ। ਇਉਂ ਰਸਮ ਜਦੋਂ ਵਾਰ-ਵਾਰ ਨਿਭਾਉਣ ਨਾਲ ਰੂੜ੍ਹ ਹੋ ਜਾਂਦੀ ਹੈ, ਉਸ ਨੂੰ ਰਿਵਾਜ ਕਿਹਾ ਜਾਂਦਾ ਹੈ।” ਵਿਆਹ ਸੰਬੰਧੀ ਰਸਮਾਂ: ਵਿਆਹ ਇੱਕ ਪੜ੍ਹਾਅ ਹ ...

                                               

ਸ਼ੂਸ਼ਕ

ਸ਼ੂਸ਼ਕ ਜਾਂ ਸ਼ੂਛਕ ਪੰਜਾਬੀ ਸੱਭਿਆਚਾਰ ਵਿੱਚ ਇੱਕ ਰਸਮ ਹੈ ਜਿਸ ਵਿੱਚ ਪਹਿਲੇ ਬੱਚੇ ਦੇ ਜਨਮ ਤੋਂ ਬਾਅਦ ਛਟੀ ਦੇ ਦਿਨ ਬੱਚੇ ਦੇ ਨਾਨਕਿਆਂ ਵੱਲੋਂ ਬੱਚੇ ਲਈ ਕੱਪੜੇ ਅਤੇ ਟੂਮਾਂ ਭੇਜੀਆਂ ਜਾਂਦੀਆਂ ਹਨ। ਇਸ ਵਿੱਚ ਆਮ ਤੌਰ ਉੱਤੇ ਬੱਚੇ ਲਈ ਝੱਗਾ, ਤੌਲੀਆ ਅਤੇ ਟੋਪੀ ਜਾਂ ਰੁਮਾਲ ਸ਼ਾਮਿਲ ਹੁੰਦਾ ਹੈ। ਇਸ ਮੌਕੇ ਉ ...

                                               

ਸੁਹਾਗ

ਸੁਹਾਗ ਵਿਆਹ ਵੇਲ਼ੇ ਧੀ ਵਾਲੇ ਘਰ, ਧੀ ਵਾਲੇ ਪਰਵਾਰ ਵੱਲੋਂ ਗਾਏ ਜਾਣ ਵਾਲੇ ਗੀਤਾਂ ਨੂੰ ਕਿਹਾ ਜਾਂਦਾ ਹੈ ਜਦ ਕਿ ਮੁੰਡੇ ਦੇ ਘਰ ਗਾਏ ਜਾਣ ਵਾਲੇ ਗੀਤਾਂ ਨੂੰ ਘੋੜੀਆਂ ਕਿਹਾ ਜਾਂਦਾ ਹੈ। ਪੰਜਾਬੀ ਸੱਭਿਆਚਾਰ ਵਿੱਚ ਧੀ ਦੇ ਵਿਆਹ ਤੋਂ ਇੱਕੀ ਦਿਨ ਪਹਿਲਾਂ, ਗਿਆਰਾਂ ਦਿਨ ਪਹਿਲਾਂ ਜਾਂ ਸੱਤ ਦਿਨ ਪਹਿਲਾਂ ਵਿਆਹ ਵਾ ...

                                               

ਕਸ਼ਮੀਰੀ ਸਭਿਆਚਾਰ

ਜੰਮੂ ਅਤੇ ਕਸ਼ਮੀਰ ਭਾਰਤ ਦੇ ਉਤਰ ਵਿੱਚ ਸਥਿਤ ਰਾਜ ਹੈ। ਕਸ਼ਮੀਰ ਦੀਆਂ ਸਰਹੱਦਾਂ ਪਾਕਿਸਤਾਨ,ਅਫ਼ਗ਼ਾਨਿਸਤਾਨ ਅਤੇ ਤਿੱਬਤ ਨਾਲ ਲਗਦੀਆਂ ਹਨ। ਕਸ਼ਮੀਰ ਨੂੰ ਦੁਨੀਆ ਦਾ ਸਵਰਗ ਵੀ ਕਿਹਾ ਜਾਂਦਾ ਹੈ। ਇਸਦਾ ਜਿਆਦਾਤਰ ਭਾਗ ਪਰਬਤ, ਨਦੀਆਂ ਅਤੇ ਝੀਲਾਂ ਨਾਲ ਢਕਿਆ ਹੋਇਆ ਹੈ। ਕਸ਼ਮੀਰੀ ਸੱਭਿਆਚਾਰ ਕਈ ਸੱਭਿਆਚਾਰਾਂ ਦਾ ...

                                               

ਖੱਦਰ

ਖੱਦਰ ਜਾਂ ਖਾਦੀ ਭਾਰਤ ਦੇ ਵਿੱਚ ਹੱਥਾਂ ਨਾਲ ਬੁਣੇ ਕੱਪੜਿਆਂ ਨੂੰ ਕਿਹਾ ਜਾਂਦਾ ਹੈ। ਹੁਣ ਇਹ ਭਾਰਤ ਤੋਂ ਬਿਨਾ ਪਾਕਿਸਤਾਨ, ਬੰਗਲਾਦੇਸ਼ ਵਿੱਚ ਪਹਿਨਿਆ ਜਾਂਦਾ ਹੈ। ਖਾਦੀ ਪਹਿਰਾਵਾ ਸੂਤੀ, ਰੇਸ਼ਮੀ ਜਾਂ ਉੱਨ ਦਾ ਹੋ ਸਕਦਾ ਹੈ। ਇਸਨੂੰ ਬੁਣਨ ਲਈ ਬਣਾਇਆ ਜਾਂਦਾ ਸੂਤ ਚਰਖ਼ੇ ਦੀ ਮਦਦ ਨਾਲ ਬਣਾਇਆ ਜਾਂਦਾ ਹੈ। ਖੱ ...

                                               

ਗੁਰੂ

ਗੁਰੂ ਸੰਸਕ੍ਰਿਤ ਸ਼ਬਦ ਹੈ, ਕਿਸੇ ਗਿਆਨ ਜਾਂ ਖੇਤਰ ਦੇ ਕਿਸੇ ਅਧਿਆਪਕ, ਮਾਰਗ ਦਰਸ਼ਕ, ਮਾਹਰ, ਜਾਂ ਮਾਸਟਰ ਲਈ ਵਰਤਿਆ ਜਾਂਦਾ ਹੈ। ਭਾਰਤੀ ਪਰੰਪਰਾਵਾਂ ਵਿੱਚ, ਗੁਰੂ ਇੱਕ ਅਧਿਆਪਕ ਨਾਲੋਂ ਵਧੇਰੇ ਹੈ, ਸੰਸਕ੍ਰਿਤ ਵਿੱਚ ਗੁਰੂ ਦਾ ਭਾਵ ਉਹ ਹੈ ਜਿਹੜਾ ਹਨੇਰੇ ਨੂੰ ਦੂਰ ਕਰਦਾ ਹੈ ਅਤੇ ਪ੍ਰਕਾਸ਼ ਵੱਲ ਲੈ ਕੇ ਜਾਂਦਾ ...

                                               

ਚਿਲਮ

ਚਿਲਮ, ਅਫੀਮ, ਗਾਂਜਾ ਅਤੇ ਤੰਬਾਕੂ ਆਦਿ ਦਾ ਸੇਵਨ ਕਰਨ ਲਈ ਇਸਤੇਮਾਲ ਕੀਤਾ ਜਾਣ ਵਾਲਾ ਇੱਕ ਪ੍ਰਾਚੀਨ ਯੰਤਰ ਜਾਂ ਪਾਈਪ ਹੈ, ਜਿਸ ਦੀ ਜਨਮ ਭੂਮੀ ਹਿੰਦੁਸਤਾਨ ਨੂੰ ਮੰਨਿਆ ਜਾਂਦਾ ਹੈ। ਇਸ ਦੀ ਸ਼ਕਲ ਨੋਕ ਕੱਟੇ ਸ਼ੰਕੂ ਵਰਗੀ ਹੁੰਦੀ ਹੈ। ਭਾਈ ਕਾਹਨ ਸਿੰਘ ਨਾਭਾ ਅਨੁਸਾਰ ਇਹ ਪਿਆਲੇ ਦੀ ਸ਼ਕਲ ਦਾ ਇੱਕ ਮਿੱਟੀ ਦਾ ...

                                               

ਦੁਰਗਾ ਅਸ਼ਟਮੀ

ਦੁਰਗਾ ਅਸ਼ਟਮੀ ਜਾਂ ਮਹਾਂ ਅਸ਼ਟਮੀ ਪੰਜ ਦਿਨਾਂ ਲੰਬੇ ਦੁਰਗਾ ਪੂਜਾ ਉਤਸਵ ਦਾ ਸਭ ਤੋਂ ਸ਼ੁਭ ਦਿਨ ਹੈ। ਰਵਾਇਤੀ ਤੌਰ ਤੇ ਸਾਰੇ ਭਾਰਤੀ ਘਰਾਂ ਵਿੱਚ ਇਹ ਤਿਉਹਾਰ 10 ਦਿਨਾਂ ਲਈ ਮਨਾਇਆ ਜਾਂਦਾ ਹੈ ਪਰ ਪੰਡਾਲਾਂ ਵਿੱਚ ਹੁੰਦੀ ਅਸਲ ਪੂਜਾ 5 ਦਿਨਾਂ ਵਿੱਚ ਹੁੰਦੀ ਹੈ। ਭਾਰਤ ਵਿੱਚ ਇਸ ਪਵਿੱਤਰ ਤਿਉਹਾਰ ਤੇ ਬਹੁਤ ਸਾ ...

                                               

ਦੁਰਗਾ ਪੂਜਾ

ਦੁਰਗਾ ਪੂਜਾ, ਜਿਸ ਨੂੰ ਦੁਰਗਾਉਤਸ਼ੋਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਭਾਰਤੀ ਉਪਮਹਾਂਦੀਪ ਵਿੱਚ ਮਨਾਇਆ ਜਾਣ ਵਾਲਾ ਇੱਕ ਸਾਲਾਨਾ ਹਿੰਦੂ ਪੁਰਬ ਹੈ ਜਿਸ ਵਿੱਚ ਦੇਵੀ ਦੁਰਗਾ ਦੀ ਪੂਜਾ ਕੀਤੀ ਜਾਂਦੀ ਹੈ। ਦੁਰਗਾ ਪੂਜਾ ਦਾ ਪੁਰਬ ਹਿੰਦੂ ਦੇਵੀ ਦੁਰਗਾ ਦੀ, ਬੁਰਾਈ ਦੇ ਪ੍ਰਤੀਕ ਰਾਕਖਸ ਮਹਿਖਾਸੁਰ ਉੱਤੇ ਜਿੱਤ ਦੇ ...

                                               

ਨਾਸਤਿਕ ਨੇਸ਼ਨ

ਨਾਸਤਿਕ ਨੇਸ਼ਨ ਨਾਸਤਿਕਤਾ ਅਤੇ ਅਜ਼ਾਦ ਸੋਚ ਲਈ ਇੱਕ ਆਨ ਲਾਇਨ ਰੰਗ ਮੰਚ ਹੈ। ਸ਼ਬਦ ਨਾਸਤਿਕ ਆਮ ਤੌਰ ਉੱਤੇ ਤਮਿਲ ਵਿੱਚ ਛੱਡਕੇ, ਭਾਰਤੀ ਪ੍ਰਾਯਦੀਪ ਦੀਆਂ ਮੁੱਖ ਭਾਸ਼ਾਵਾਂ ਵਿੱਚ ਇੱਕ ਨਾਸਤਿਕ ਲਈ ਪ੍ਰਯੋਗ ਹੁੰਦਾ ਹੈ। ਤਮਿਲ ਵਿੱਚ ਇਹ ਨਾਥਿਗਮ ਹੈ, ਉਹ ਵੀ ਸੰਸਕ੍ਰਿਤ ਦੇ ਸ਼ਬਦ ਨਾਸਤਿਕ ਤੋਂ ਲਿਆ ਗਿਆ ਹੈ। ਇੱ ...

                                               

ਮਹਿਫ਼ਲ

ਮਹਿਫ਼ਲ, ਉਸ ਸਭਾ ਜਾਂ ਮਨੋਰੰਜਨ ਦੀ ਉਸ ਸ਼ਾਮ ਨੂੰ ਕਹਿੰਦੇ ਹਨ ਜਿਸ ਵਿੱਚ ਕਵਿਤਾ, ਹਿੰਦੁਸਤਾਨੀ ਸ਼ਾਸਤਰੀ ਸੰਗੀਤ ਅਤੇ ਨਾਚ, ਵਰਗੀਆਂ ਕਲਾ ਵਿਧਾਵਾਂ ਦਾ ਪ੍ਰਦਰਸ਼ਨ ਇੱਕ ਛੋਟੇ ਪਰ ਸੰਸਕਾਰੀ/ਸੱਭਿਆਚਾਰੀ ਜਨਸਮੂਹ ਦੇ ਸਾਹਮਣੇ ਕੀਤਾ ਜਾਂਦਾ ਹੈ। ਮਹਿਫ਼ਲ ਦੀ ਪਿੱਠਭੂਮੀ ਅੰਤਰੰਗ ਲੇਕਿਨ ਰਸਮੀ ਹੁੰਦੀ ਹੈ। ਕੁੱਝ ...

                                               

ਸਪੇਰਾ

ਸਪੇਰਾ ਸੱਪਾਂ ਨੂੰ ਬੀਨ ਵਜਾ ਕੇ ਮੋਹਿਤ ਕਰਨ ਅਤੇ ਫੜਨ ਵਾਲੇ ਜੋਗੀ ਨੂੰ ਕਹਿੰਦੇ ਹਨ। ਜ਼ਹਰੀਲੇ ਸੱਪਾਂ ਨਾਲ ਖੇਡਣਾ ਇਨ੍ਹਾਂ ਦਾ ਮਸ਼ਗਲਾ ਹੁੰਦਾ ਹੈ ਜਦੋਂ ਕਿ ਇਨ੍ਹਾਂ ਵਿੱਚੋਂ ਕੁੱਝ ਲੋਕ ਜ਼ਹਰੀਲੇ ਸੱਪਾਂ ਦੇ ਡਸੇ ਲੋਕਾਂ ਦਾ ਇਲਾਜ ਕਰਨ ਦੀ ਅਹਲੀਅਤ ਵੀ ਰੱਖਦੇ ਹਨ ਅਤੇ ਸੱਪਾਂ ਦਾ ਜ਼ਹਿਰ ਵਗ਼ੈਰਾ ਕੱਢਣ ਵਿੱ ...

                                               

ਹੁੱਕਾ

ਹੁੱਕਾ ਜਾਂ ਹੁੱਕ਼ਾ ਇੱਕ ਨਾਲ਼ੀ ਜਾਂ ਇੱਕ ਤੋਂ ਵਧ ਨਾਲੀਆਂ ਵਾਲਾ ਤੰਬਾਕੂ ਨੋਸ਼ੀ ਲਈ ਇਸਤੇਮਾਲ ਕੀਤਾ ਜਾਣ ਵਾਲਾ ਇੱਕ ਕਦੀਮ ਯੰਤਰ ਹੈ। ਜਿਸ ਦੀ ਜਨਮ ਭੂਮੀ ਹਿੰਦੁਸਤਾਨ ਨੂੰ ਕਰਾਰ ਦਿੱਤਾ ਜਾਂਦਾ ਹੈ। ਵਕਤ ਗੁਜ਼ਰਨ ਦੇ ਨਾਲ ਇਸ ਦੀ ਮਕਬੂਲੀਅਤ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ, ਖਾਸਕਰ ਅਰਬ ਦੁਨੀਆ ਵਿੱਚ। ਉਰ ...

                                               

ਹੋਲੀ ਦਾ ਤਿਉਹਾਰ

ਹੋਲੀ ਇੱਕ ਸਰਬ ਸਾਂਝਾ ਤਿਉਹਾਰ ਹੈ ਕੇਵਲ ਦੱਖਣ ਭਾਰਤ ਨੂੰ ਛੱਡ ਕੇ ਬਾਕੀ ਸਾਰੀ ਥਾਵਾਂ ਉੱਪਰ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ। ਹੋਲੀ ਦਾ ਤਿਉਹਾਰ ਫੱਗਣ ਮਹਿਨੇ ਦੀ ਪੂਰਨਮਾਸੀ ਵਾਲੇ ਦਿਨ ਮਨਾਇਆ ਜਾਂਦਾ ਹੈ। ਇਹ ਕਿਸੇ ਜਾਤੀ ਨਾਲ ਜੁੜਿਆ ਤਿਉਹਾਰ ਨਹੀਂ ਬਲਕਿ ਸਭ ਜਾਤਾਂ ਅਤੇ ਗੋਤਾਂ ਦੇ ਲੋਕ ਇਸ ਨੂੰ ਮਿਲ ...

                                               

ਮਨੋਰੰਜਨ

ਮਨੋਰੰਜਨ ਫੁਰਸਤ ਦਾ ਕੰਮ ਹੈ, ਮਨੋਰੰਜਨ,ਫੁਰਸਤ ਅਖਤਿਆਰੀ ਸਮਾਂ ਹੈ। ਮਨੋਰੰਜਨ ਕਰਨ ਦੀ ਲੋੜ ਮਨੁੱਖੀ ਜੀਵ ਵਿਗਿਆਨ ਅਤੇ ਮਨੋਵਿਗਿਆਨ ਦਾ ਇੱਕ ਜ਼ਰੂਰੀ ਤੱਤ ਹੈ। ਮਨੋਰੰਜਨ ਦੇ ਕੰਮ ਅਕਸਰ ਅਨੰਦ, ਮਨੋਰੰਜਨ, ਜਾਂ ਖੁਸ਼ੀ ਲਈ ਕੀਤੇ ਜਾਂਦੇ ਹਨ ਅਤੇ ਇਹਨਾਂ ਨੂੰ"ਮਜ਼ੇਦਾਰ" ਮੰਨਿਆ ਜਾਂਦਾ ਹੈ।

                                               

ਆਲਿਫ਼ ਲੈਲਾ

ਆਲਿਫ਼ ਲੈਲਾ ਸਦੀਆਂ ਦੌਰਾਨ ਮੂਲ ਤੌਰ ਤੇ ਅਰਬੀ ਭਾਸ਼ਾ ਵਿੱਚ ਪੱਛਮੀ, ਕੇਂਦਰੀ, ਦੱਖਣੀ ਏਸ਼ੀਆ ਅਤੇ ਉਤਰੀ ਅਫਰੀਕਾ ਦੇ ਅਣਗਿਣਤ ਰਚਨਹਾਰਿਆਂ ਦੀ ਮਿਹਨਤ ਦਾ ਸਾਂਝਾ ਸਿੱਟਾ ਹੈ ਇਹ ਬੇਮਿਸਾਲ ਕਥਾ ਸੰਗ੍ਰਹਿ। ਇਹ ਸੰਸਾਰ ਦੀਆਂ ਮਹਾਨਤਮ ਰਚਨਾਵਾਂ ਵਿੱਚੋਂ ਇੱਕ ਹੈ, ਖਾਸ ਤੌਰ ਤੇ ਬਾਲ-ਸਾਹਿਤ ਦੇ ਖੇਤਰ ਵਿੱਚ। ਜਿਆ ...

                                               

ਕਿੱਕਲੀ ਕਲੀਰ ਦੀ

ਤਤਕਰਾ ਦੋ ਸ਼ਬਦ ਮੁੱਢਲੇ ਸ਼ਬਦ ਲੋਰੀਆਂ ਕਿੱਕਲੀ ਦੇ ਗੀਤ ਥਾਲ਼ ਲੋਹੜੀ ਦੇ ਗੀਤ ਸਾਂਝੀ ਦੇ ਗੀਤ ਸਕੂਲੀ ਪਾੜ੍ਹਿਆਂ ਦੇ ਗੀਤ ਬੁੱਝਣ ਵਾਲੀਆਂ ਬਾਤਾਂ ਲੋਕ ਕਹਾਣੀਆਂ ਬਾਲ-ਖੇਡਾਂ ਮਨੁੱਖ ਦੀ ਚਰਿੱਤਰ ਉਸਾਰੀ ਵਿੱਚ ਬਾਲ ਸਾਹਿਤ ਦੈ ਬਹੁਤ ਵੱਡਾ ਹੱਥ ਹੈ। ਇਸੇ ਕਰਕੇ ਮਨੋਵਿਗਿਆਨੀ ਅਤੇ ਚਿੰਤਕ ਬੱਚੇ ਦੇ ਮਾਨਸਿਕ ਅਤ ...

                                               

ਕੱਲਰ ਦੀਵਾ ਮੱਚਦਾ

ਕੱਲਰ ਦੀਵਾ ਮੱਚਦਾ ਸੁਖਦੇਵ ਸਿੰਘ ਮਾਦਪੁਰੀ ਦੁਆਰਾ ਲਿਖੀ ਗਈ ਕਿਤਾਬ 2010 ਵਿੱਚ ਛਪੀ।ਜਿਸ ਵਿੱਚ ਉਹਨਾਂ ਨੇ ਪੰਜਾਬੀ ਲੋਕ ਮੰਚ ਤੋਂ ਅਲੋਪ ਹੋ ਰਹੇ ਲੋਕ-ਕਾਵਿ ਰੂਪਾਂ" ਦੋਹੇ” ਅਤੇ" ਮਾਹੀਆ” ਦੇ ਕਈ ਮੋਤੀਆਂ ਨੂੰ ਪੁਸਤਕੀ ਰੂਪ ਵਿੱਚ ਸਮੇਟਣ ਦਾ ਯਤਨ ਕੀਤਾ ਹੈ।

                                               

ਗਿੱਧਾ (ਪੁਸਤਕ)

ਗਿੱਧਾ ਦੇਵਿੰਦਰ ਸਤਿਆਰਥੀ ਦੁਆਰਾ ਰਚਿਤ ਹੈ। ਇਸ ਪੁਸਤਕ ਵਿੱਚ ਹੇਠ ਲਿਖੇ ਅਨੁਸਾਰ ਅੱਠ ਵੱਖ-ਵੱਖ ਅਧਿਆਇ ਦਰਜ ਕੀਤੇ ਗਏ ਹਨ | ਇਨ੍ਹਾਂ ਤੋਂ ਇਲਾਵਾ ਆਰੰਭ ਵਿੱਚ ਪ੍ਰਵੇਸ਼ ਦੇ ਰੂਪ ਵਿੱਚ ਨਾਚ ਦੀ ਪਰੰਪਰਾ ਬਾਰੇ ਚਰਚਾ ਅਤੇ ਪ੍ਰਿੰਸੀਪਲ ਤੇਜਾ ਸਿੰਘ ਦੁਆਰਾ ਲਿਖਿਆ ਮੁਖ ਬੰਦ ਵੀ ਸ਼ਾਮਿਲ ਹੈ | ਇਸ ਪੁਸਤਕ ਦੇ 22 ...

                                               

ਘੜਾ

ਘੜਾ ਮਿੱਟੀ ਦਾ ਬਣਿਆ ਇੱਕ ਭਾਂਡਾ ਹੈ, ਜਿਸ ਨੂੰ ਸਦੀਆਂ ਤੋਂ ਭਾਰਤੀ ਉਪਮਹਾਂਦੀਪ ਵਿੱਚ ਪਾਣੀ ਅਤੇ ਹੋਰ ਪਦਾਰਥ ਭਰਕੇ ਰੱਖਣ ਲਈ ਵਰਤਿਆ ਜਾਂਦਾ ਹੈ। ਮਿੱਟੀ ਤੇ ਮਨੁੱਖ ਦਾ ਰਿਸ਼ਤਾ ਬੜਾ ਗੂੜ੍ਹਾ ਰਿਹਾ ਹੈ। ਸ਼ਾਸਤਰਾਂ ਦੇ ਸਿਧਾਂਤ ਅਨੁਸਾਰ ਮਨੁੱਖ ਮਿੱਟੀ ਵਿੱਚੋਂ ਪੈਦਾ ਹੁੰਦਾ ਹੈ, ਮਿੱਟੀ ਵਿੱਚ ਖੇਡਦਾ, ਵਿਗਸ ...

                                               

ਚਾਰਲਸ ਸਵੀਨਰਟਨ

ਪੰਜਾਬੀ ਲੋਕਧਾਰਾ ਦੇ ਸੰਗ੍ਰਹਿ ਸੰਪਾਦਨ ਤੇ ਮੁਲਾਂਕਣ ਵਿੱਚ ਪਾਦਰੀ ਚਾਰਲਸ ਸਵਿਨਰਟਨ ਦਾ ਨਾਂ ਬੜਾ ਅਹਿਮ ਹੈ। ਸਿਵਾਏ ਇਸ ਗੱਲ ਦੇ ਕਿ ਉਹ ਇੱਕ ਰਿਟਾਇਰਡ ਪਾਦਰੀ ਸੀ। ਉਸਦੇ ਜੀਵਨ ਬਾਰੇ ਹੋਰ ਕੋਈ ਵੀ ਜਾਣਕਾਰੀ ਸਾਨੂੰ ਨਹੀਂ ਮਿਲੀ। ਇਸ ਉੱਘੇ ਵਿਦਵਾਨ ਪਾਦਰੀ,ਆਲੋਚਕ,ਵਿਸ਼ਲੇਸ਼ਣ ਕਰਤਾ,ਇਤਿਹਾਸਕਾਰ ਵਿਅਕਤੀ ਨੇ ...

                                               

ਜਠੇਰੇ

ਜਠੇਰੇ ਸ਼ਬਦ ਤੋਂ ਭਾਵ ਹੈ ਕਿਸੇ ਕੁਲ ਜਾਂ ਖਾਨਦਾਨ ਦੇ ਵੱਡੇ ਵਡੇਰੇ ਜਾਂ ਪਿਤਰ।ਇਹ ਸ਼ਬਦ ਪੰਜਾਬੀ ਲੋਕਧਾਰਾ ਵਿੱਚ ਪ੍ਰਚਲਤ ਸ਼ਬਦ ਜੇਠੇ ਤੋਂ ਬਣਿਆ ਹੈ ਜਿਸ ਦਾ ਮਤਲਬ ਹੁੰਦਾ ਹੈ,ਸਭ ਤੋਂ ਪਹਿਲਾਂ ਪੈਦਾ ਹੋਣ ਵਾਲਾ ਬੱਚਾ ਭਾਵ ਸਭ ਤੋਂ ਵੱਡਾ ਬੱਚਾ। ਪੰਜਾਬ ਵਿੱਚ ਕੁਝ ਜਾਤਾਂ ਦੇ ਲੋਕਾਂ ਵੱਲੋਂ ਆਪਣੇ ਪਿਤਰਾਂ ...

                                               

ਜਨਮ ਸੰਬੰਧੀ ਰੀਤੀ ਰਿਵਾਜ

ਰਸਮਾਂ ਤੇ ਰੀਤਾਂ ਜਦੋਂ ਜੀਵ ਜੰਮਿਆ ਵੀ ਨਹੀਂ ਹੁੰਦਾ ਉਦੋਂ ਤੋਂ ਸ਼ੁਰੂ ਹੋ ਕੇ ਜਿਹਨਾਂ ਚਿਰ ਉਸ ਦੇ ਸਿਵੇ ਉੱਤੇ ਸੁਆਹ ਦੀ ਚੁਟਕੀ ਤਕ ਰਹਿੰਦੀ ਹੈ, ਬਲਕਿ ਉਸ ਤੋਂ ਪਿੱਛੋਂ ਤਕ ਵੀ ਇਹ ਰੀਤਾਂ ਦੀਵਾ ਜਗਾ ਜਗਾ ਕੇ ਇਹ ਰਸਮਾਂ ਸਾਵਧਾਨੀ ਨਾਲ਼ ਨਿਭਾਈਆਂ ਜਾਂਦੀਆਂ ਹਨ।" ਵਿਅਕਤੀ ਨੇ ਜਿੰਨੀ ਅਸਲ ਉਮਰ ਜੀਵੀ ਹੁੰਦ ...

                                               

ਜ਼ਰੀ ਦਾ ਟੋਟਾ

ਜ਼ਰੀ ਦਾ ਟੋਟਾ ਪੰਜਾਬੀ ਸਾਹਿਤ ਦੇ ਨਾਮਵਰ ਕਹਾਣੀਕਾਰ ਸੁਖਦੇਵ ਮਾਦਪੁਰੀ ਦੁਆਰਾ ਲਿਖੀ ਗਈ ਇੱਕ ਪੰਜਾਬੀ ਲੋਕ ਕਹਾਣੀਆਂ ਨਾਲ ਭਰਪੂਰ ਪੁਸਤਕ ਹੈ।ਇਸ ਪੁਸਤਕ ਵਿੱਚ ਕੁੱਲ 14 ਕਹਾਣੀਆਂ ਹਨ ਜਿਹਨਾਂ ਦੇ ਨਾਮ ਹੇਠ ਲਿਖਿਆ ਅਨੁਸਾਰ ਹਨ। ੧ ਜ਼ਰੀ ਦਾ ਟੋਟਾ ੨ ਇੱਕ ਤੀਵੀਂ ਇੱਕ ਪਰੀ ੩ ਦਰਿਆ ੪ ਊਚੀ ਇੱਕ ਕੁੜੀ ਇੱਕ ਊਦ ...

                                               

ਜਾਦੂ-ਟੂਣਾ

ਜਾਦੂ-ਟੂਣਾ ਮੋਟੇ ਤੌਰ ਉੱਤੇ ਜਾਦੂਈ ਮੁਹਾਰਤਾਂ ਅਤੇ ਕਾਬਲੀਅਤਾਂ ਦੀ ਵਰਤੋਂ ਜਾਂ ਉਹਨਾਂ ਵਿੱਚ ਭਰੋਸਾ ਰੱਖਣ ਨੂੰ ਆਖਦੇ ਹਨ। ਜੋ ਕਿ ਇਕੱਲਿਆਂ, ਖ਼ਾਸ ਸਮਾਜੀ ਢਾਣੀਆਂ ਜਾਂ ਗੂੜ੍ਹ ਅਤੇ ਭੇਤ-ਭਰਿਆ ਗਿਆਨ ਰੱਖਣ ਵਾਲ਼ੇ ਇਨਸਾਨਾਂ ਵੱਲੋਂ ਕੀਤਾ ਜਾ ਸਕਦਾ ਹੈ। ਜਾਦੂ-ਟੂਣਾ ਇੱਕ ਗੁੰਝਲਦਾਰ ਧਾਰਨਾ ਹੈ ਜੋ ਸੱਭਿਆਚਾ ...

                                               

ਜੁਗਨੀ

ਰੂਹਾਨੀ ਰੁਤਬੇ ਦੀ ਬਾਤ ਹੈ - ਜੁਗਨੀ ਸੁਖਵੀਰ ਸਿੰਘ ਕੰਗ ਜੁਗਨੀ ਪੰਜਾਬੀ ਲੋਕ ਗੀਤਾਂ ਦੀ ਇੱਕ ਪ੍ਰਮੁੱਖ ਸ਼ੈਲੀ ਹੈ ਜੋ ਪੰਜਾਬੀ ਗੀਤ ਅਤੇ ਸੰਗੀਤ ਪ੍ਰੇਮੀਆਂ ਵਿੱਚ ਬਹੁਤ ਹਰਮਨ ਪਿਆਰੀ ਹੈ। ਇਸਨੂੰ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿੱਚ ਚਾਹ ਕੇ ਗਾਇਆ ਅਤੇ ਸੁਣਿਆ ਜਾਂਦਾ ਹੈ। ਅਲਗੋਜ਼ਿਆਂ ਦੇ ਸੁਰ ਦੀ ਚਾਸ਼ਣੀ ...

                                               

ਝਾੜ-ਫੂਕ

ਝਾੜ-ਫੂਕ ਜਾਂ ਝਾੜਾ ਕਿਸੇ ਇਨਸਾਨ ਜਾਂ ਥਾਂ ਤੋਂ ਚੰਬੜੀਆਂ ਹੋਈਆਂ ਭੂਤ-ਪ੍ਰੇਤਾਂ ਜਾਂ ਹੋਰ ਤਰਾਂ ਦੀਆਂ ਰੂਹਾਂ ਬਾਹਰ ਕੱਢਣ ਦੀ ਧਾਰਮਿਕ ਜਾਂ ਰੂਹਾਨੀ ਰੀਤ ਨੂੰ ਆਖਦੇ ਹਨ। ਝਾੜਾ ਕਰਨ ਵਾਲ਼ੇ ਦੇ ਧਰਮੀ ਖ਼ਿਆਲਾਂ ਮੁਤਾਬਕ ਇਹ ਕਿਰਿਆ ਸ਼ੈਅ ਨੂੰ ਸਹੁੰ ਖੁਆ ਕੇ, ਲੰਮੀ-ਚੌੜੀ ਰਸਮ ਕਰ ਕੇ ਜਾਂ ਸਿਰਫ਼ ਉਚੇਰੀ ਤਾਕ ...

                                               

ਨਚਾਰ

ਨਚਾਰ ਪੰਜਾਬ ਵਿੱਚ ਵਿਆਹ ਸ਼ਾਦੀਆਂ ਦੇ ਮੌਕੇ ਇਸਤਰੀਆਂ ਵਾਲੇ ਕਪੜੇ ਪਾ ਕੇ ਨਚਣ ਵਾਲੇ ਮਰਦ ਨੂੰ ਕਿਹਾ ਜਾਂਦਾ ਹੈ। ਆਮ ਕਰਕੇ ਇਹ ਸੱਤ-ਅੱਠ ਕਲਾਕਾਰਾਂ ਦੀ ਟੋਲੀ ਹੁੰਦੀ ਹੈ ਜਿਸ ਵਿੱਚ ਦੋ-ਤਿੰਨ ਮਰਦ ਜਨਾਨੇ ਕੱਪੜੇ ਪਾ ਕੇ ਸਾਜੀਆਂ ਦੇ ਤਾਲ ਤੇ ਤੀਵੀਆਂ ਵਾਲੀਆਂ ਅਦਾਵਾਂ ਕਰਦੇ ਹਨ। ਇਸ ਲੋਕ-ਨਾਚ ਦੀ ਪੰਜਾਬੀ ਜ ...

                                               

ਨੈਣਾਂ ਦੇ ਵਣਜਾਰੇ

ਇੰਦਰ ਬੇਗੋ ਹੀਰ ਰਾਂਝਾ ਸੋਹਣਾ ਜੈਨੀ ਸੱਸੀ ਪੁਨੂੰ ਸੋਹਣੀ ਮਹੀਵਾਲ ਕਾਕਾ ਪਰਤਾਪੀ ਮਿਰਜ਼ਾ ਸਾਹਿਬਾ ਰੋਡਾ ਜਲਾਲੀ ਪੁਸਤਕ ਸੂਚੀ ਲੋਕ ਗੀਤ ਅੰਤਿਕਾ ਸੂਚੀ ਕਿਸਾਕਰ ਸੁਖਦੇਵ ਮਾਦਪੁਰੀ ਦੀ ਲਿਖੀ ਹੋਈ ਇਹ ਪੁਸਤਕ ਲੋਕਧਾਰਾ ਨਾਲ ਸਬੰਧਿਤ ਹੈ | ਅੱਠ ਪ੍ਰੀਤ ਕਹਾਣੀਆਂ ਦੇ ਨਾਲ ਨਾਲ ਇਸ ਪੁਸਤਕ ਵਿੱਚ ਚਾਰ ਪ੍ਰੀਤ ਕਹਾ ...

                                               

ਪਰੀ ਕਥਾ

ਪਰੀ ਕਥਾ ਇੱਕ ਨਿੱਕੀ ਕਹਾਣੀ ਹੁੰਦੀ ਹੈ ਜਿਸ ਵਿੱਚ ਲੋਕਕਥਾਈ ਬਾਤਾਂ ਵਾਲੇ ਫੈਂਟਸੀ ਪਾਤਰ ਹੁੰਦੇ ਹਨ, ਜਿਵੇਂ ਪਰੀਆਂ, ਭੂਤ, ਰਾਖਸ, ਜਾਦੂਗਰ, ਦਿਓ ਅਤੇ ਗਿਠਮੁਠੀਏ, ਅਤੇ ਆਮ ਤੌਰ ਤੇ ਇਸ ਵਿੱਚ ਜਾਦੂ ਟੂਣਾ ਸ਼ਾਮਲ ਹੁੰਦਾ ਹੈ। ਪਰ ਇਹ ਦੰਤ ਕਥਾ, ਨੀਤੀ ਕਥਾ ਅਤੇ ਜਨੌਰ ਕਹਾਣੀ ਤੋਂ ਵੱਖਰਾ ਬਿਰਤਾਂਤ ਰੂਪ ਹੈ। ...

                                               

ਪੀਲ ਪਲਾਂਘਣ

ਪੀਲ ਪਲਾਂਘਣ ਲੋਕ ਖੇਡ ਦੇ ਹੋਰ ਕਈ ਨਾਮ ਵੀ ਪ੍ਰਚਲਿਤ ਹਨ। ਜਿਵੇਂ ਕਿ ਡੰਡਾ-ਪੜਾਗੜਾ,ਕੀੜ-ਕੜਾਂਗਾ,ਡੰਡਾ ਪਰਾਗਾ ਆਦਿ। ਇਸ ਖੇਡ ਵਿੱਚ ਬੱਚਿਆ ਦੀ ਗਿਣਤੀ ਨਿਸਚਿਤ ਨਹੀਂ ਹੁੰਦੀ। ਇਹ ਅਕਸਰ ਅਲੜ ਵਰੇਸ ਦੇ ਮੁੰਡਿਆ ਵਿਚਕਾਰ ਖੇਡੀ ਜਾਣ ਵਾਲੀ ਲੋਕ ਖੇਡ ਹੈ। ਮਨੁਖ ਦੀ ਨਸਲ ਬਾਂਦਰ ਦੇ ਵਧੇਰੇ ਨੇੜੇ ਹੈ,ਉਸ ਦੇ ਮਨ ...

                                               

ਪੰਜਾਬ ਦੀ ਲੋਕਧਾਰਾ ਤੇ ਪੰਜਾਬੀ ਜੀਵਨ

ਪੰਜਾਬ ਦੀ ਲੋਕਧਾਰਾ ਤੇ ਪੰਜਾਬੀ ਜੀਵਨ ਡਾ. ਕਰਨਜੀਤ ਸਿੰਘ ਦੁਆਰਾ ਲਿਖੀ ਗਈ ਪੁਸਤਕ ਹੈ ਜੋ ਪੰਜਾਬ ਦੇ ਲੋਕਾਂ ਦੀ ਰਹਿਣੀ-ਸਹਿਣੀ, ਆਚਾਰ-ਵਿਹਾਰ, ਖਾਣ-ਪੀਣ, ਰੀਤੀ-ਰਿਵਾਜ਼ ਆਦਿ ਪੰਜਾਬੀ ਜੀਵਨ ਨੂੰ ਅਤੇ ਪੰਜਾਬ ਦੀ ਲੋਕਧਾਰਾ ਨੂੰ ਪੇਸ਼ ਕਰਦੀ ਹੈ। ਇਸ ਪੁਸਤਕ ਵਿੱਚ ਪੰਜਾਬ ਦੀ ਲੋਕਧਾਰਾ ਤੇ ਪੰਜਾਬੀ ਜੀਵਨ ਨੂੰ ...

                                               

ਪੰਜਾਬ ਦੀਆਂ ਜਨੌਰ ਕਹਾਣੀਆਂ

ਪੰਜਾਬ ਦੀਆਂ ਜਨੌਰ ਕਹਾਣੀਆਂ ਸੋਹਿੰਦਰ ਸਿੰਘ ਵਣਜਾਰਾ ਬੇਦੀ ਦੁਆਰਾ ਰਚਿਤ ਪੁਸਤਕ ਹੈ। ਜਿਸ ਵਿਚ 21 ਕਹਾਣੀਆਂ ਸ਼ਾਮਿਲ ਹਨ। ਇਨ੍ਹਾਂ ਕਹਾਣੀਆਂ ਵਿੱਚ ਵੱਖ-ਵੱਖ ਵਿਸ਼ੇ ਪੇਸ਼ ਹੋਏ ਹਨ। ਇਨ੍ਹਾਂ ਸਭ ਦਾ ਸੰਬੰਧ ਜ਼ਿੰਦਗੀ ਜਿਉਣ ਦੀ ਇੱਛਾ ਨਾਲ ਹੈ। ਜਿਵੇਂ ਕਿ ਨਾਮ ਤੋਂ ਹੀ ਸਪੱਸ਼ਟ ਹੈ ਕਿ ਇਹ ਕਹਾਣੀਆਂ ਜਨੌਰਾਂ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →