ⓘ Free online encyclopedia. Did you know? page 371                                               

ਪੋਰਟ ਆਫ਼ ਸਪੇਨ

ਪੋਰਟ ਆਫ਼ ਸਪੇਨ, ਜਾਂ ਪੋਰਟ-ਆਫ਼-ਸਪੇਨ, ਤ੍ਰਿਨੀਦਾਦ ਅਤੇ ਤੋਬਾਗੋ ਦੇ ਗਣਰਾਜ ਦੀ ਰਾਜਧਾਨੀ ਅਤੇ ਸਾਨ ਫ਼ਰਨਾਂਦੋ ਅਤੇ ਚਾਗੁਆਨਾਸ ਮਗਰੋਂ ਦੇਸ਼ ਦੀ ਤੀਜੀ ਸਭ ਤੋਂ ਵੱਡੀ ਨਗਰਪਾਲਿਕਾ ਹੈ। ਇਸ ਸ਼ਹਿਰ ਦੀ ਨਗਰਪਾਲਿਕਾ ਅਬਾਦੀ 49.031 ਹੈ, ਮਹਾਂਨਗਰੀ ਅਬਾਦੀ 128.026 ਅਤੇ ਰੋਜ਼ਾਨਾ ਦੀ ਆਵਾਜਾਈ ਅਬਾਦੀ 250.00 ...

                                               

ਕਾਰਗਿਲ

ਕਾਰਗਿਲ ਭਾਰਤ ਦੇ ਜੰਮੂ ਅਤੇ ਕਸ਼ਮੀਰ ਰਾਜ ਦੇ ਲਦਾਖ਼ ਖੇਤਰ ਵਿਚਲੇ ਕਾਰਗਿਲ ਜ਼ਿਲ੍ਹੇ ਦਾ ਸਦਰ ਮੁਕਾਮ ਹੈ। ਇਹ ਲੇਹ ਮਗਰੋਂ ਲਦਾਖ਼ ਦਾ ਦੂਜਾ ਸਭ ਤੋਂ ਵੱਡਾ ਨਗਰ ਹੈ। ਇਹ ਦਰਾਸ ਤੋਂ 60 ਅਤੇ ਸ੍ਰੀਨਗਰ ਤੋਂ 204, ਲੇਹ ਤੋਂ 234, ਪਾਦੁਮ ਤੋਂ 240 ਅਤੇ ਦਿੱਲੀ ਤੋਂ 1.047 ਕਿਲੋਮੀਟਰ ਦੀ ਵਿੱਥ ਉੱਤੇ ਸਥਿਤ ਹੈ।

                                               

ਬੂਸਾਨ

ਬੂਸਾਨ, 2000 ਤੋਂ ਪਹਿਲਾਂ ਜਿਹਨੂੰ ਪੂਸਾਨ ਵੀ ਕਿਹਾ ਜਾਂਦਾ ਸੀ ਸਿਓਲ ਮਗਰੋਂ ਦੱਖਣੀ ਕੋਰੀਆ ਦਾ ਦੂਜਾ ਸਭ ਤੋਂ ਵੱਡਾ ਮਹਾਂਨਗਰ ਹੈ ਜਿਹਦੀ ਅਬਾਦੀ ਲਗਭਗ 36 ਲੱਖ ਹੈ। ਮਹਾਂਨਹਰੀ ਇਲਾਕੇ ਦੀ ਅਬਾਦੀ ਦਸੰਬਰ 2012 ਵਿੱਚ 4.573.533 ਸੀ। ਇਸ ਸ਼ਹਿਰ ਵਿੱਚ ਕੋਰੀਆ ਦਾ ਸਭ ਤੋਂ ਵੱਡਾ ਬੀਚ ਅਤੇ ਸਭ ਤੋਂ ਲੰਮਾ ਦਰ ...

                                               

ਹਿਮਾ ਦਾਸ

ਹਿਮਾ ਦਾਸ ਭਾਰਤੀ ਦੌੜਾਕ ਹੈ। ਇਹ ਆਈਏਏਐਫ ਵਿਸ਼ਵ ਅੰਡਰ 20 ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਹੈ।

                                               

ਸਨੌਰ

                                               

ਬੰਗਲਾਦੇਸ਼ ਕ੍ਰਿਕਟ ਬੋਰਡ

ਬੰਗਲਾਦੇਸ਼ ਕ੍ਰਿਕਟ ਬੋਰਡ ਬੰਗਲਾਦੇਸ਼ ਵਿੱਚ ਕ੍ਰਿਕਟ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬਣਾਇਆ ਗਿਆ ਕ੍ਰਿਕਟ ਬੋਰਡ ਹੈ। ਇਸਨੂੰ ਅੰਤਰਰਾਸ਼ਟਰੀ ਕ੍ਰਿਕਟ ਸਭਾ ਦੁਆਰਾ ਪੂਰਨ ਮੈਂਬਰਤਾ 26 ਜੂਨ 2000 ਨੂੰ ਮਿਲੀ ਸੀ। ਇਸ ਬੋਰਡ ਦਾ ਮੁੱਖ ਦਫ਼ਤਰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਹੈ ਅਤੇ ਇਹ ਬੋਰਡ ਇਸ ਦੇਸ਼ ...

                                               

ਸਾਖਾ ਗਣਰਾਜ

ਸਾਖਾ ਗਣਰਾਜ, tr. Respublika Sakha ; IPA ਰੂਸ ਦੀ ਇੱਕ ਸੰਘੀ ਇਕਾਈ ਹੈ। ਇਸਦੀ ਅਬਾਦੀ 958.528 ਹੈ, ਜਿਸ ਵਿੱਚ ਜ਼ਿਆਦਾਤਰ ਜਾਕੁਤ ਅਤੇ ਰੂਸੀ ਲੋਕ ਹਨ। ਇਹ ਪੂਰਬਉੱਤਰ ਸਾਈਬੇਰੀਆ ਵਿੱਚ ਸਥਿਤ ਹੈ, ਅਤੇ 3.083.523 ਕੀਮੀ2 ਰਕਬੇ ਉੱਤੇ ਫ਼ੈਲਿਆ ਹੋਇਆ ਹੈ। ਇਸ ਤਰ੍ਹਾਂ ਇਹ ਰਕਬੇ ਦੇ ਹਿਸਾਬ ਨਾਲ ਅਰਜਨਟੀ ...

                                               

ਅਪਾਚੀ

ਅਪਾਚੀ ਜਾਂ ਅਪਾਚੇ ਉਤਰੀ ਅਮਰੀਕਾ ਦੀ ਇੱਕ ਮੂਲ ਅਮਰੀਕੀ ਆਦਿਵਾਸੀ ਜਾਤੀ ਹੈ। ਇਹ ਲੋਕ ਸੰਯੁਕਤ ਰਾਜ ਅਮਰੀਕਾ ਦੇ ਦੱਖਣ-ਪੱਛਮੀ ਭਾਗ ਵਿੱਚ ਰਹਿੰਦੇ ਹਨ ਅਤੇ ਕੁੱਝ ਆਥਾਬਾਸਕਾਈ ਭਾਸ਼ਾਵਾਂ ਬੋਲਦੇ ਹਨ। ਇਨ੍ਹਾਂ ਦੀ ਰਿਹਾਇਸ਼ ਖੇਤਰ ਪੂਰਬੀ ਐਰਿਜੋਨਾ, ਉੱਤਰ=ਪੱਛਮੀ ਮੈਕਸੀਕੋ, ਨਵਾਂ ਮੈਕਸੀਕੋ, ਟੈਕਸਾਸ ਅਤੇ ਇਨ੍ਹ ...

                                               

ਗੁਰਮੀਤ ਕੌਰ

ਗੁਰਮੀਤ ਕੌਰ ਰਾਏ ਭਾਰਤ ਤੋਂ ਇੱਕ ਰਿਟਾਇਰਡ ਜੈਵਲਿਨ ਸੁੱਟਣ ਵਾਲੀ ਖਿਡਾਰਣ ਹੈ। ਉਸਨੇ 17 ਜੁਲਾਈ 2000 ਨੂੰ ਬੰਗਲੌਰ ਮੀਟ ਵਿੱਚ ਆਪਣਾ ਸਭ ਤੋਂ ਵਧੀਆ ਸੈੱਟ ਕੀਤਾ, ਜੋ ਕਿ 2014 ਤੱਕ ਰਾਸ਼ਟਰੀ ਰਿਕਾਰਡ ਸੀ, ਉਸ ਤੋਂ ਬਾਅਦ ਉਸਨੂੰ ਅੰਨੂ ਰਾਣੀ ਨੇ ਹਰਾਇਆ ਸੀ।

                                               

ਜਸਟਿਨ ਲੈਂਗਰ

ਜਸਟਿਨ ਲੀ ਲੇਂਜਰ ਏ.ਐਮ. ਆਸਟਰੇਲੀਆ ਦਾ ਕ੍ਰਿਕਟ ਕੋਚ ਅਤੇ ਸਾਬਕਾ ਕ੍ਰਿਕਟ ਖਿਡਾਰੀ ਹੈ। ਉਹ ਮਈ 2018 ਤੋਂ ਆਸਟਰੇਲੀਆਈ ਕ੍ਰਿਕਟ ਟੀਮ ਦਾ ਕੋਚ ਹੈ। ਉਹ ਖੱਬੇ ਹੱਥ ਦਾ ਬੱਲੇਬਾਜ਼ ਹੈ, ਜਿਸਨੂੰ 2000 ਦੇ ਦਹਾਕੇ ਦੇ ਦੌਰਾਨ ਮੈਥਿਊ ਹੇਡਨ ਦੇ ਨਾਲ ਟੈਸਟ ਕ੍ਰਿਕਟ ਵਿੱਚ ਉਸਦੀਆਂ ਸਾਂਝੇਦਾਰੀਆਂ ਲਈ ਜਾਣਿਆ ਜਾਂਦਾ ...

                                               

ਵਸੁਦੇਵ

ਵਸੁਦੇਵ ਯਾਦਵ ਸ਼ੂਰ ਅਤੇ ਮਾਰਿਸ਼ਾ ਦੇ ਪੁੱਤਰ, ਕ੍ਰਿਸ਼ਣ ਦੇ ਪਿਤਾ, ਕੁੰਤੀ ਦੇ ਭਰਾ ਅਤੇ ਮਥੁਰਾ ਦੇ ਰਾਜੇ ਉਗਰਸੇਨ ਦੇ ਮੰਤਰੀ ਸਨ। ਉਸ ਦਾ ਵਿਆਹ ਦੇਵਕ ਅਤੇ ਆਹੁਕ ਦੀਆਂ ਸੱਤ ਕੰਨਿਆਵਾਂ ਨਾਲ ਹੋਇਆ ਸੀ ਜਿਹਨਾਂ ਵਿੱਚ ਦੇਵਕੀ ਸਰਵਪ੍ਰਮੁੱਖ ਸੀ। ਪੁਰਾਣਕਥਾ ਹੈ ਕਿ ਵਸੁਦੇਵ ਦੇ ਜਨਮ ਸਮੇਂ ਦੇਵਤਿਆਂ ਨੇ ਆਨਕ ਬਜ ...

                                               

ਸ਼ਿਲਪਾ ਆਨੰਦ

ਸ਼ਿਲਪਾ ਦਾ ਜਨਮ ਦੱਖਣੀ ਅਫ਼ਰੀਕਾ ਵਿੱਚ ਹੋਇਆ ਅਤੇ ਉਸ ਨੇ ਉੱਥੇ ਪੜ੍ਹਾਈ ਕੀਤੀ। ਬਾਅਦ ਵਿੱਚ ਉਹ ਭਾਰਤ ਚਲੀ ਆਈ ਅਤੇ 2000 ਤੋਂ 2003 ਤਕ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ ਅਤੇ ਕੰਪਿਊਟਰ ਐਪਲੀਕੇਸ਼ਨ ਐਮ.ਸੀ.ਏ ਵਿੱਚ ਮਾਸਟਰਜ਼ ਪ੍ਰਾਪਤ ਕੀਤੀ। ਉਸ ਦੀ ਵੱਡੀ ਭੈਣ ਸੰਧਵੀ ਸ਼ਿਵਾਨੰਦ ਹੈ ਅਤੇ ਦੱਖਣ ਭਾ ...

                                               

ਜੂਲੀ ਮੈਕਰੋਸਿਨ

ਜੂਲੀ ਏਲਿਜ਼ਾਬੇਥ ਮੈਕਰੋਸਿਨ ਇੱਕ ਆਸਟਰੇਲੀਆਈ ਰੇਡੀਓ ਪ੍ਰਸਾਰਕ, ਪੱਤਰਕਾਰ, ਕਾਮੇਡੀਅਨ, ਸਿਆਸੀ ਟਿੱਪਣੀਕਾਰ ਅਤੇ ਮਹਿਲਾਵਾਂ ਅਤੇ ਗੇਅ ਹੱਕਾਂ ਲਈ ਕਾਰਕੁੰਨ ਹੈ। ਉਹ 1996 ਤੋਂ 2000 ਦਰਮਿਆਨ ਨਿਊਜ਼-ਅਧਾਰਤ ਕਾਮੇਡੀ ਕਵਿਜ਼ ਸ਼ੋਅ ਗੁੱਡ ਨਿਊਜ਼ ਵੀਕ ਵਿੱਚ ਟੀਮ ਕਪਤਾਨ ਵਜੋਂ ਆਪਣੀ ਭੂਮਿਕਾ ਲਈ ਸਭ ਤੋਂ ਚੰਗੀ ...

                                               

ਪੈਂਡੂਲਮ

                                               

ਦਰੌਪਦੀ

ਦਰੌਪਦੀ ਨੂੰ ਭਾਰਤੀ ਮਹਾਕਾਵਿ, ਮਹਾਭਾਰਤ ਵਿੱਚ ਤੀਜਾ ਅਹਿਮ ਪਾਤਰ ਵਰਣਿਤ ਕੀਤਾ ਗਿਆ ਹੈ। ਮਹਾਕਾਵਿ ਅਨੁਸਾਰ, ਇਸ ਦਾ ਜਨਮ ਦਰੁਪਦ ਦੀ ਪੁੱਤਰੀ ਵਜੋਂ ਹਵਨ-ਕੁੰਡ ਤੋਂ ਹੋਇਆ ਜੋ ਪਾਂਚਾਲ ਦਾ ਰਾਜਾ ਸੀ। ਇਹ ਪੰਜ ਪਾਂਡਵਾਂ ਦੀ ਸਾਂਝੀ ਪਤਨੀ ਸੀ ਜੋ ਆਪਣੇ ਸਮੇਂ ਦੀ ਬਹੁਤ ਖ਼ੁਬਸੂਔਰਤ ਸੀ। ਦਰੌਪਦੀ ਦੇ ਪੰਜ ਪੁੱਤਰ ...

                                               

ਸਾਖਾਲਿਨ ਓਬਲਾਸਤ

ਸਾਖਾਲਿਨ ਓਬਲਾਸਤ ਰੂਸ ਦੀ ਇੱਕ ਸੰਘੀ ਇਕਾਈ ਹੈ ਜਿਸ ਵਿੱਚ ਸਾਖਾਲਿਨ ਅਤੇ ਕੁਰੀਲ ਟਾਪੂ ਸ਼ਾਮਿਲ ਹਨ। ਇਸਦਾ ਰਕਬਾ ਤਕਰੀਬਨ 87.100 ਕੀਮੀ2 ਹੈ। ਇਸਦਾ ਸਦਰ-ਮੁਕਾਮ ਅਤੇ ਸਭ ਤੋਂ ਵੱਡਾ ਸ਼ਹਿਰ ਯੁਜ਼ਨੋ-ਸਾਖਾਲਿੰਸਕ ਹੈ। ਅਬਾਦੀ ਤਕਰੀਬਨ 497.973 ਹੈ। ਇੱਥੇ ਸਾਬਕਾ ਸੋਵੀਅਤ ਯੂਨੀਅਨ ਮੂਲ ਦੇ ਅਤੇ ਨਿਵਖ ਅਤੇ ਐਨ ...

                                               

ਐਲਫਰਡ ਜੂਲਸ ਏਅਰ

                                               

ਤੋਲੇਦੋ, ਸਪੇਨ

ਤੋਲੇਦੋ ਕੇਂਦਰੀ ਸਪੇਨ ਵਿੱਚ ਸਥਿਤ ਇੱਕ ਨਗਰਪਾਲਿਕਾ ਹੈ ਜੋ ਮਾਦਰਿਦ ਤੋਂ 70 ਕਿਲੋਮੀਟਰ ਦੱਖਣ ਵੱਲ ਪੈਂਦੀ ਹੈ। ਇਹ ਸਪੇਨੀ ਸੂਬੇ ਤੋਲੇਦੋ ਅਤੇ ਖ਼ੁਦਮੁਖ਼ਤਿਆਰ ਭਾਈਚਾਰੇ ਕਾਸਤੀਲੇ-ਲਾ ਮਾਂਚਾ ਦੀ ਰਾਜਧਾਨੀ ਹੈ। ਇਸਨੂੰ 1986 ਵਿੱਚ ਯੂਨੈਸਕੋ ਦੁਆਰਾ ਵਿਸ਼ਵ ਵਿਰਾਸਤ ਟਿਕਾਣਾ ਘੋਸ਼ਿਤ ਕੀਤਾ ਗਿਆ।

                                               

ਬਹੁਰਾਸ਼ਟਰੀ ਕਾਰਪੋਰੇਸ਼ਨ

ਬਹੁਰਾਸ਼ਟਰੀ ਕਾਰਪੋਰੇਸ਼ਨ ਇੱਕ ਨਿਗਮ ਜਾਂ ਉਪਕਰਮ ਹੁੰਦਾ ਹੈ ਜੋ ਕਿ ਘੱਟ ਤੋਂ ਘੱਟ ਦੋ ਦੇਸ਼ਾਂ ਜਾਂ ਰਾਸ਼ਟਰਾਂ ਵਿੱਚ ਉਤਪਾਦਨ ਦੀ ਸਥਾਪਨਾ ਦਾ ਪ੍ਰਬੰਧਨ ਕਰਦੇ ਹਨ, ਜਾਂ ਸੇਵਾਵਾਂ ਉਪਲੱਬਧ ਕਰਦੇ ਹਨ। ਕਈ ਬਹੁਤ ਵੱਡੀ ਬਹੁ-ਰਾਸ਼ਟਰੀ ਕੰਪਨੀਆਂ ਦੇ ਬਜਟ ਤਾਂ ਕਈ ਦੇਸ਼ਾਂ ਦੇ ਸਾਲਾਨਾ ਆਰਥਕ ਬਜਟ ਤੋਂ ਵੀ ਜ਼ਿਆਦ ...

                                               

ਬਾਰਿਸ ਨਿਮਤਸੋਫ਼

ਬਾਰਿਸ ਯਿਫ਼ੀਮੋਵਿਚ ਨੇਮਤਸੋਵ ਰੂਸੀ ਵਿਗਿਆਨੀ, ਰਾਜਨੇਤਾ ਅਤੇ ਉਦਾਰਵਾਦੀ ਸਿਆਸਤਦਾਨ ਸੀ। ਉਸ ਦਾ 1990ਵਿਆਂ ਦੇ ਦੌਰਾਨ ਰਾਸ਼ਟਰਪਤੀ ਬਾਰਿਸ ਯੇਲਤਸਿਨ ਹੇਠ ਸਫਲ ਸਿਆਸੀ ਕੈਰੀਅਰ ਰਿਹਾ ਸੀ, ਅਤੇ 2000 ਦੇ ਬਾਅਦ ਉਹ ਵਲਾਦੀਮੀਰ ਪੂਤਿਨ ਦਾ ਧੜੱਲੇਦਾਰ ਆਲੋਚਕ ਬਣ ਗਿਆ ਸੀ। ਫਰਵਰੀ 2015 ਨੂੰ ਮਾਸਕੋ ਦੇ ਲਾਲ ਚੌਕ ...

                                               

ਦਬਿੰਦਰਜੀਤ ਸਿੰਘ

ਦਬਿੰਦਰਜੀਤ ਸਿੰਘ ਸਿੱਧੂ ਸੰਯੁਕਤ ਬਾਦਸ਼ਾਹੀ ਦੇ ਰਾਸ਼ਟਰੀ ਔਡਿਟ ਦਫ਼ਤਰ ਦੇ ਡਾਇਰੈਕਟਰ ਦੇ ਪਦ ਉੱਤੇ ਹਨ, ਅਤੇ ਸਿੱਖ ਮਸਲਿਆਂ ਲਈ ਬੁਲਾਰੇ ਦਾ ਕਾਰਜ ਕਰਦੇ ਹਨ।. ਉਹ ਸਿੱਖ ਫ਼ੈਡਰੇਸ਼ਨ ਅਤੇ ਸਿੱਖ ਸਕੱਤਰੇਤ ਦੇ ਬੁਲਾਰੇ ਵੀ ਰਹੇ ਹਨ। ਉਹਨਾਂ ਨੂੰ 2000 ਵਿੱਚ ਸੰਯੁਕਤ ਬਾਦਸ਼ਾਹੀ ਦੇ ਸਰਵਉੱਚ ਸਨਮਾਨ ਨਾਲ ਨਿਵਾ ...

                                               

ਜੂਲੀ ਡੋਰਫ਼

ਜੂਲੀ ਡੋਰਫ਼ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੀ ਵਕੀਲ ਹੈ ਜੋ ਆਉਟਰਾਇਟ ਐਕਸ਼ਨ ਇੰਟਰਨੈਸ਼ਨਲ ਦੇ ਸੰਸਥਾਪਕ ਕਾਰਜਕਾਰੀ ਨਿਰਦੇਸ਼ਕ ਵਜੋਂ ਜਾਣੀ ਜਾਂਦੀ ਹੈ। ਉਸਨੇ 1990 ਵਿੱਚ ਸੰਗਠਨ ਦੀ ਸ਼ੁਰੂਆਤ ਕੀਤੀ ਅਤੇ 2000 ਤੱਕ ਕਾਰਜਕਾਰੀ ਨਿਰਦੇਸ਼ਕ ਵਜੋਂ ਕੰਮ ਕੀਤਾ।

                                               

ਬੋਵੋਲੋਨ

ਬੋਵੋਲੋਨ ਇੱਕ ਸ਼ਹਿਰ ਅਤੇ ਇੱਕ ਸਮੂਹ ਹੈ, ਜੋ ਵਰੋਨਾ ਸੂਬੇ ਵਿੱਚ ਇਤਾਲਵੀ ਖੇਤਰ ਵੈਨੇਤੋ ਚ ਵੈਨਿਸ ਦੇ ਪੱਛਮ ਵਿੱਚ 90 kiloਮੀਟਰs ਅਤੇ ਵਰੋਨਾ ਦੇ ਦੱਖਣ-ਪੂਰਬ ਵਿੱਚ ਲਗਭਗ 25 kiloਮੀਟਰs ਦੂਰੀ ਤੇ ਸਥਿਤ ਹੈ। : ਬੋਵੋਲੋਨ ਤਹਿਤ ਨਗਰ ਸੇਰੇਆ, ਕੋਨਕਮਰਾਇਜ਼, ਇਜ਼ੋਲਾ ਡੇਲਾ ਸਕਾਲਾ, ਇਜ਼ੋਲਾ ਰਿਜ਼ਾ, ਓਪੇਆਨ ...

                                               

ਅਲੀਮ ਡਾਰ

ਅਲੀਮ ਸਰਵਰ ਡਾਰ, ਝੰਗ, ਪੰੰਜਾਬ, ਪਾਕਿਸਤਾਨ ਦੇ ਸਾਬਕਾ ਪਹਿਲਾ ਦਰਜਾ ਕ੍ਰਿਕਟਰ ਅਤੇ ਵਰਤਮਾਨ ਵਿੱਚ ਇੱਕ ਅੰਪਾਇਰ ਹੈੈ। ਅਲੀਮ ਡਾਰ ਨੇ ਆਪਣੀ ਟੈਸਟ ਅੰਪਾਇਰਿੰਗ ਦੀ ਸ਼ੁਰੂਆਤ ਸੰਨ 2003 ਵਿੱਚ ਕੀਤੀ ਸੀ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਦੀ ਸ਼ੁਰੂਆਤ ਸੰਨ 2000 ਵਿੱਚ ਕੀਤੀ ਸੀ। ਅਲੀਮ ਡਾਰ ਅੰਤਰਰਾਸ਼ਟਰੀ ਦਰਜੇ ...

                                               

ਨਾਲੀਨੀ (ਅਦਾਕਾਰਾ)

ਨਾਲੀਨੀ ਦਾ ਜਨਮ ਤਮਿਲ ਪਰਿਵਾਰ ਵਿੱਚ ਹੋਇਆ। ਉਹ ਇੱਕ ਭਾਰਤੀ ਫਿਲਮ ਅਦਾਕਾਰਾ ਹੈ ਅਤੇ ਤਾਮਿਲ ਸਿਨੇਮਾ, ਮਲਿਆਲਮ ਸਿਨੇਮਾ ਲਈ ਵਧੇਰੇ ਜਾਣੀ ਜਾਂਦੀ ਹੈ। ਉਸਨੇ ਕੁਝ ਕੰਨੜ ਸਿਨੇਮਾ, ਤੇਲਗੂ ਸਿਨੇਮਾ ਟੈਲੀਵਿਜ਼ਨ ਲਈ ਵੀ ਕੰਮ ਕੀਤਾ।

                                               

ਨਿਸ਼ਾ ਮਿਲਟ

ਨਿਸ਼ਾ ਮਿਲੈੱਟ ਬੰਗਲੌਰ, ਕਰਨਾਟਕ, ਭਾਰਤ ਦੀ ਇੱਕ ਤੈਰਾਕ ਹੈ। ਨਿਸ਼ਾ ਮਿਲੈੱਟ, 2000 ਸਿਡਨੀ ਓਲੰਪਿਕ ਦੀ ਤੈਰਾਕੀ ਟੀਮ ਦੀ ਭਾਰਤ ਲਈ ਖੇਡਣ ਵਾਲੀ ਇਕਲੌਤੀ ਔਰਤ ਸੀ।

                                               

ਕੀ ਹੈ ਇਹ ਜੋ ਅੱਜੋਕੇ ਘਰਾਂ ਨੂੰ ਐਨੇ ਅੱਡਰੇ ਅਤੇ ਮਨਮੋਹਕ ਬਣਾ ਦਿੰਦਾ ਹੈ?

ਕੀ ਹੈ ਇਹ ਜੋ ਅੱਜੋਕੇ ਘਰਾਂ ਨੂੰ ਐਨੇ ਅੱਡਰੇ ਅਤੇ ਮਨਮੋਹਕ ਬਣਾ ਦਿੰਦਾ ਹੈ? ਅੰਗਰੇਜ਼ ਕਲਾਕਾਰ ਰਿਚਰਡ ਹੈਮਿਲਟਨ ਦਾ ਕੋਲਾਜ ਹੈ। ਇਹਦੇ ਮਾਪ 10.25 ਇੰ × 9.75 ਇੰ ਹਨ। ਹੁਣ ਇਹ ਕਲਾਕ੍ਰਿਤੀ ਟੂਬਿਨਜੇਨ, ਜਰਮਨੀ ਵਿੱਚ ਕੁਨਸਥਾਲੇ ਟੂਬਿਨਜੇਨ ਮਿਊਜੀਅਮ ਦੇ ਸੰਗ੍ਰਹਿ ਵਿੱਚ ਹੈ। ਇਹ "ਪੌਪ ਕਲਾ" ਸਮਝੀਆਂ ਗਈਆਂ ...

                                               

ਜੈਨੀ ਐਲਿਸ

ਜੈਨੀ ਐਲਿਸ ਬੂਸਟ ਜੂਸ ਦੀ ਬਾਨੀ ਅਤੇ ਰਿਟੇਲ ਜ਼ੂ ਦੀ ਸਹਿ-ਮਾਲਕ ਹੈ, ਜੋ ਬੂਸਟ ਜੂਸ ਦੀ ਮੂਲ ਕੰਪਨੀ ਹੈ, ਸਾਲਸਾਸ ਫਰੈਸ਼ ਮੇਕਸ ਗ੍ਰਿੱਲ ਅਤੇ ਸਿਬੋ ਐਪੀਪ੍ਰੈਸੋ ਨੂੰ ਪੇਸ਼ ਕੀਤਾ। ਐਲਿਸ ਨੇ 2000 ਵਿੱਚ ਆਪਣੇ ਘਰ ਤੋਂ ਬੂਸਟ ਜੂਸ ਦੀ ਸ਼ੁਰੂਆਤ ਫਰੈਂਚਾਈਜ਼ ਦੇ ਨਾਲ ਕੀਤੀ ਜੋ 13 ਦੇਸ਼ਾਂ ਵਿੱਚ ਸਥਿਤ ਹੈ।

                                               

ਜੈਨਿਨ ਐਲਿਸ

ਜੈਨੀ ਐਲਿਸ ਬੂਸਟ ਜੂਸ ਦੀ ਬਾਨੀ ਅਤੇ ਰਿਟੇਲ ਜ਼ੂ ਦੀ ਸਹਿ-ਮਾਲਕ ਹੈ, ਜੋ ਬੂਸਟ ਜੂਸ ਦੀ ਮੂਲ ਕੰਪਨੀ ਹੈ, ਸਾਲਸਾਸ ਫਰੈਸ਼ ਮੇਕਸ ਗ੍ਰਿੱਲ ਅਤੇ ਸਿਬੋ ਐਪੀਪ੍ਰੈਸੋ ਨੂੰ ਪੇਸ਼ ਕੀਤਾ। ਐਲਿਸ ਨੇ 2000 ਵਿੱਚ ਆਪਣੇ ਘਰ ਤੋਂ ਬੂਸਟ ਜੂਸ ਦੀ ਸ਼ੁਰੂਆਤ ਫਰੈਂਚਾਈਜ਼ ਦੇ ਨਾਲ ਕੀਤੀ ਜੋ 13 ਦੇਸ਼ਾਂ ਵਿੱਚ ਸਥਿਤ ਹੈ।

                                               

ਬੀਟਾ ਕਣ

ਬੀਟਾ ਕਣ ਜਾ ਫਿਰ ਬੀਟਾ ਰੇਅ, ਕਿਸੇ ਅਟਾਮਿਕ ਨਿਊਕਲੀਅਸ ਦੇ ਰੇਡੀਓ ਐਕਟਿਵ ਡਿਕੇ, ਜਿਵੇਂ ਕੀ ਪੋਟਾਸੀਅਮ-40 ਨਿਊਕਲੀਅਸ ਦੇ ਬੀਟਾ ਡਿਕੇ, ਦੌਰਾਨ ਨਿਕਲਣ ਵਾਲਾ ਇੱਕ ਉੱਚ ਊਰਜਾ ਅਤੇ ਤੇਜ ਰਫਤਾਰ ਇਲੈਕਟਰੋਂਨ ਜਾ ਫਿਰ ਐਂਟੀ ਇਲੈਕਟਰੋਂਨ ਹੁੰਦਾ ਹੈ। ਇਸਨੂੰ ਯੂਨਾਨੀ ਅੱਖਰ ਨਾਲ ਪਛਾਣਿਆ ਜਾਂਦਾ ਹੈ। ਇਸਦੀਆਂ ਦੋ ...

                                               

ਸਰੀਰਕ ਕਸਰਤ

ਸਰੀਰਕ ਕਸਰਤ ਕੋਈ ਵੀ ਅਜਿਹਾ ਸਰੀਰਕ ਕੰਮ ਹੁੰਦਾ ਹੈ ਜੋ ਸਰੀਰਕ ਤੰਦਰੁਸਤੀ ਅਤੇ ਸਮੁੱਚੀ ਸਿਹਤ ਅਤੇ ਸਲਾਮਤੀ ਨੂੰ ਵਧਾਵੇ ਜਾਂ ਕਾਇਮ ਰੱਖੇ। ਇਹਨੂੰ ਕਰਨ ਦੇ ਕਈ ਕਾਰਨ ਹੁੰਦੇ ਹਨ ਜਿਵੇਂ ਕਿ ਪੱਠਿਆਂ ਅਤੇ ਹਿਰਦੇ-ਪ੍ਰਬੰਧ ਨੂੰ ਮਜ਼ਬੂਤ ਕਰਨਾ, ਖਿਡਾਰੀ ਮੁਹਾਰਤ ਨੂੰ ਨਿਖਾਰਨਾ, ਭਾਰ ਘਟਾਉਣਾ ਜਾਂ ਕਾਬੂ ਕਰਨਾ ਅ ...

                                               

ਦੀਪਕ ਠਾਕੁਰ

ਉਸ ਨੇ ਜੂਨ 1999 ਵਿੱਚ ਜਰਮਨੀ ਦੇ ਖਿਲਾਫ ਸੀਨੀਅਰ ਕੌਮੀ ਟੀਮ ਲਈ ਸ਼ੁਰੂਆਤ ਕੀਤੀ। ਉਹ 2000 ਸਿਡਨੀ ਅਤੇ 2004 ਐਥੇਂਨਸ ਓਲੰਪਿਕ ਵਿੱਚ ਕੌਮੀ ਟੀਮ ਦਾ ਹਿੱਸਾ ਸੀ।

                                               

ਟਰਕੀ ਵਿੱਚ ਖੇਡਾਂ

ਟਰਕੀ ਵਿਚਲੇ ਸਾਰੇ ਗੇਮਾਂ ਵਿੱਚ ਸਭ ਤੋਂ ਪ੍ਰਸਿੱਧ ਫੁੱਟਬਾਲ ਫੁੱਟਬਾਲ ਹੈ ਤੁਰਕੀ ਦੀਆਂ ਚੋਟੀ ਦੀਆਂ ਟੀਮਾਂ ਵਿੱਚ ਸ਼ਾਮਲ ਹਨ ਫਿਨਰਬਾਹਕੇ, ਗਲੈਟਸਰੇਅ ਅਤੇ ਬੇਸਿਕਸ 2000 ਵਿੱਚ, ਗਲੇਟਸਾਰੇ ਨੇ ਯੂਈਐੱਫਏ ਕੱਪ ਅਤੇ ਯੂਈਐਫਏ ਸੁਪਰ ਕਪ ਜਿੱਤੇ. ਦੋ ਸਾਲ ਬਾਅਦ, ਵਿਸ਼ਵ ਕੱਪ ਫਾਈਨਲ ਚ ਤੀਜੇ ਸਥਾਨ ਤੇ ਜਪਾਨ ਅਤੇ ...

                                               

ਲੋਥਾਰ ਮੈਥਿਓਜ਼

ਲੋਥਾਰ ਮੈਥਿਓਜ਼ ਜਰਮਨ ਦਾ ਫੁਟਬਾਲਰ ਹੈ ਜਿਸ ਨੇ ਵਿਸ਼ਵ ਫੁਟਬਾਲ ’ਚ ਪੰਜ ਵਿਸ਼ਵ ਫੁਟਬਾਲ ਕੱਪ ਖੇਡ ਅਤੇ ਜਿਸ ਦੇ ਮੋਢੇ ’ਤੇ ਫੀਫਾ ਦੇ ਪੰਜ ਫੁਟਬਾਲ ਕੱਪ ਖੇਡਣ ਦਾ ਖੇਡ ਸਟਾਰ ਲੱਗਿਆ। ਇਹ ਮਾਣ ਮੈਕਸੀਕੋ ਦੇ ਖਿਡਾਰੀ ਕਾਰਬਜਾਲ ਅਤੇ ਇਟਲੀ ਟੀਮ ਦਾ ਗੋਲਕੀਪਰ ਗਿਯਾਨਲੁਗੀ ਬੂਫੋਨ ਨੂੰ ਮਿਲਿਆ ਹੈ। ਲੋਥਾਰ ਮੈਥਿਓ ...

                                               

ਅੰਜੂ ਜੈਨ

ਅੰਜੂ ਜੈਨ ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਟੈਸਟ ਕ੍ਰਿਕਟ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਖੇਡਦੀ ਰਹੀ ਹੈ। ਉਹ ਟੀਮ ਦੀ ਵਿਕਟ-ਰੱਖਿਅਕ ਵਜੋਂ ਖੇਡਦੀ ਰਹੀ ਹੈ। ਉਸਨੇ ਭਾਰਤੀ ਟੀਮ ਦੀ 8 ਓਡੀਆਈ ਮੈਚਾਂ ਵਿੱਚ ਕਪਤਾਨੀ ਵੀ ਕੀਤੀ ਹੈ। ਇਹ ਕਪ ...

                                               

ਪੰਡਵਾਨੀ

ਪੰਡਵਾਨੀ ਛੱਤੀਸਗੜ ਦੀ ਲੋਕ ਗੀਤ-ਨਾਟ ਕਲਾ ਹੈ। ਪੰਡਵਾਨੀ ਦਾ ਮਤਲਬ ਹੈ ਪਾਂਡਵ ਵਾਣੀ - ਅਰਥਾਤ ਪਾਂਡਵਾਂ ਦੀ ਕਥਾ, ਯਾਨੀ ਮਹਾਂਭਾਰਤ ਦੀ ਕਥਾ। ਭੀਮ ਇਸ ਸ਼ੈਲੀ ਵਿੱਚ ਕਹਾਣੀ ਦਾ ਹੀਰੋ ਹੈ। ਲੋਕ ਥੀਏਟਰ ਦੀ ਇਹ ਵਿਧਾ ਭਾਰਤ ਦੇ ਰਾਜ ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼, ਉੜੀਸਾ ਅਤੇ ਆਂਧਰਾ ਪ੍ਰਦੇਸ਼ ਦੇ ਗੁਆਂਢੀ ਖ ...

                                               

ਭਾਰਤੀ ਕਾਲਜ

ਭਾਰਤੀ ਕਾਲਜ, 1971 ਵਿੱਚ ਸਥਾਪਿਤ ਕੀਤਾ ਗਿਆ ਇੱਕ ਮਹਿਲਾ ਕਾਲਜ ਹੈ ਜੋ ਦਿੱਲੀ ਯੂਨੀਵਰਸਿਟੀ ਨਾਲ ਐਫੀਲੀਏਟਿਡ ਹੈ। ਕਾਲਜ 2000 ਤੋਂ ਵੱਧ ਮਹਿਲਾ ਵਿਦਿਆਰਥੀਆਂ ਨੂੰ ਸਿੱਖਿਆ ਸੇਵਾਵਾਂ ਪ੍ਰਦਾਨ ਕਰਦਾ ਹੈ। ਇਹ ਜਨਕਪੂਰੀ ਜ਼ਿਲ੍ਹੇ ਵਿੱਚ ਸਥਿਤ ਹੈ। ਕਾਲਜ ਹਿੰਦੀ ਸਾਹਿਤ ਵਿੱਚ ਮਾਸਟਰ ਕੋਰਸ ਦੇ ਨਾਲ-ਨਾਲ ਹਿਊਮੈ ...

                                               

ਟੈਰੀ ਫੌਕਸ

ਟੈਰੈਂਸ ਸਟੈਨਲੇ ਟੈਰੀ ਫੌਕਸ ਸੀਸੀ ਓਡੀ ਇੱਕ ਕੈਨੇਡੀਅਨ ਅਥਲੀਟ, ਮਨੁੱਖਤਾਵਾਦੀ ਅਤੇ ਕੈਂਸਰ ਖੋਜ ਕਾਰਕੁਨ ਸੀ। 1980 ਵਿੱਚ, ਇੱਕ ਲੱਤ ਨੂੰ ਕੱਟਣ ਦੇ ਬਾਵਜੂਦ, ਉਸ ਨੇ ਕੈਂਸਰ ਖੋਜ ਦੇ ਲਈ ਪੈਸਾ ਉਗਰਾਹੁਣ ਅਤੇ ਜਾਗਰੂਕਤਾ ਲਿਆਉਣ ਲਈ ਇੱਕ ਕਰਾਸ-ਕੈਨੇਡਾ ਦੌੜ ਸ਼ੁਰੂ ਕੀਤੀ। ਭਾਵੇਂ ਕਿ ਉਸ ਦੇ ਕੈਂਸਰ ਦੇ ਫੈਲਾ ...

                                               

ਸਤੀਸ਼ ਕੁਮਾਰ

ਸਤੀਸ਼ ਕੁਮਾਰ ਇੱਕ ਜੈਨ ਭਿਕਸ਼ੂ ਹੈ। ਓਹ ਪਰਮਾਣੁ ਨਿਸ਼ਸਤਰੀਕਰਨ ਅਤੇ ਸੰਸਾਰ ਅਮਨ ਲਈ ਕੰਮ ਕਰ ਰਿਹਾ ਹੈ। ਉਸ ਨੇ ਪਰਮਾਣੂ ਨਿਸ਼ਸਤਰੀਕਰਨ ਲਈ ਪਰਮਾਣੂ ਹਥਿਆਰਾਂ ਨਾਲ ਲੈਸ ਦੇਸ਼ਾਂ ਦੀਆਂ ਰਾਜਧਾਨੀਆਂ, ਵਾਸ਼ਿੰਗਟਨ, ਲੰਦਨ, ਪੈਰਿਸ ਅਤੇ ਮਾਸਕੋ, ਦਾ 8000 ਮੀਲ ਦਾ ਪੈਦਲ ਸ਼ਾਂਤੀ ਮਾਰਚ ਕੀਤਾ ਹੈ। ਉਸ ਦਾ ਜਨਮ ਸ ...

                                               

ਹੈਦਰ ਹੈਦਰ

ਹੈਦਰ ਹੈਦਰ ਇੱਕ ਸੀਰਿਆ ਲੇਖਕ ਅਤੇ ਨਾਵਲਕਾਰ ਹੈ। ਇਸਦੇ ਨਾਵਲ ਵਾਲੀਮਾਹ ਲੀ ਆਅਸ਼ਾਬ ਅਲ-ਬਹਰ ਉੱਪਰ ਕੁਝ ਅਰਬ ਦੇਸ਼ਾਂ ਵਿੱਚ ਬੰਦਿਸ਼ ਸੀ ਅਤੇ 2000 ਚ ਮਿਸਰ ਵਿੱਚ ਇਹ ਦੁਬਾਰਾ ਛਪਣ ਬਾਬਤ ਅਲ-ਅਜ਼ਹਰ ਯੂਨੀਵਰਸਿਟੀ ਦੇ ਪਾਦਰਿਆਂ ਵਲੋਂ ਵੀ ਬਹੁਤ ਸਮੇਂ ਤੱਕ ਇਸ ਨਾਵਲ ਪ੍ਰਤੀ ਰਵਇਆ ਗੁੱਸੇ ਭਰਿਆ ਰਿਹਾ। ਪਾਦਰਿਆ ...

                                               

ਜੈਸੀ ਸਿੰਘ ਸੈਣੀ

ਜੈਸੀ ਸਿੰਘ ਸੈਣੀ, ਪੂਰਾ ਨਾਂ ਜੈਸਵਿੰਦਰ ਸਿੰਘ ਸੈਣੀ ਕੈਲੀਫੋਰਨੀਆ ਦਾ ਉੱਘਾ ਪੰਜਾਬ ਤੋਂ ਭਾਰਤੀ ਅਮਰੀਕੀ ਕਾਰੋਬਾਰੀ ਸੀ। ਉਹ BJS Electronics ਦਾ ਬਾਨੀ ਸੀ। ਜੈਸੀ ਸਿੰਘ ਲੁਧਿਆਣਾ-ਫਿਰੋਜ਼ਪੁਰ ਰੋਡ ਤੇ ਸਥਿਤ ਸੰਕਾਰਾ ਆਈ ਫਾਊਂਡੇਸ਼ਨ ਦਾ ਵੀ ਸਹਿਯੋਗੀ ਸੀ।

                                               

ਲੈੱਸਲੀ ਅਡਵਿਨ

ਲੈੱਸਲੀ ਅਡਵਿਨ ਇੱਕ ਅਭਿਨੇਤਰੀ ਅਤੇ ਫ਼ਿਲਮ ਨਿਰਮਾਤਾ ਹੈ। ਉਹਨੇ ਭਾਰਤ ਦੀ ਧੀ ਦਸਤਾਵੇਜ਼ੀ ਫਿਲਮ ਤੇ ਵੈਸਟ ਇਜ਼ ਵੈਸਟ ਅਤੇ ਈਸਟ ਇਜ਼ ਈਸਟ ਬਣਾਈਆਂ, ਅਤੇ ਟੈਲੀਵਿਜ਼ਨ ਤੇ ਫ਼ਿਲਮਾਂ ਵਿੱਚ ਵੀ ਕੰਮ ਕੀਤਾ।

                                               

ਪੁਰਨਿਮਾ ਰਾਊ

ਪੁਰਨਿਮਾ ਰਾਊ, ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ ਟੈਸਟ ਕ੍ਰਿਕਟ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਖੇਡਦੀ ਰਹੀ ਹੈ। ਉਸਨੇ 1993 ਤੋਂ 1995 ਵਿਚਕਾਰ ਭਾਰਤੀ ਟੀਮ ਲਈ 5 ਟੈਸਟ ਕ੍ਰਿਕਟ ਮੈਚ ਅਤੇ 1993 ਤੋਂ 2000 ਵਿਚਕਾਰ 33 ਇੱਕ ਦਿਨਾ ਅੰਤਰਰਾਸ਼ਟਰ ...

                                               

ਅਲਬਾਟਰੌਸ

ਅਲਬਾਟਰੌਸ ਜਾਂ ਅਲਬਟਰਾਸ ਵੱਡੇ ਨਾਪ ਦੇ ਸਮੁੰਦਰੀ ਪੰਛੀ ਹਨ। ਇਹ ਦੱਖਣੀ ਮਹਾਸਾਗਰਅਤੇ ਉਤਰੀ ਪੈਸੇਫ਼ਿਕ ਮਹਾਸਾਗਰ ਤੇ ਬਹੁਤ ਮਿਲਦੇ ਹਨ ਤੇ ਉਤਰੀ ਅਟਲਾਂਟਿਕ ਤੇ ਇਹ ਨਹੀਂ ਮਿਲਦੇ, ਪਰ ਪਥਰਾਟ ਖੰਡਰਾਤ ਦੱਸਦੇ ਹਨ ਕਿ ਇਹ ਇੱਕ ਸਮੇਂ ਇਥੇ ਹੁੰਦੇ ਸਨ। ਇਨ੍ਹਾਂ ਦੇ ਪਰ ਸਭ ਪੰਛੀਆਂ ਤੋਂ ਲੰਬੇ, 3.7 ਮੀਟਰ ਤੱਕ ਹੁ ...

                                               

ਜ਼ੋਰਾਵਰ ਸਿੰਘ ਕਹਲੂਰੀਆ

                                               

ਬੈਂਕ ਆਫ਼ ਅਮਰੀਕਾ

ਬੈਂਕ ਆਫ਼ ਅਮਰੀਕਾ ਇੱਕ ਅਮਰੀਕੀ ਮਲਟੀਨੈਸ਼ਨਲ ਬੈਂਕਿੰਗ ਅਤੇ ਫ਼ਾਇਨੈਂਸ਼ੀਅਲ ਸੇਵਾਵਾਂ ਦੇਣ ਵਾਲ਼ੀ ਕਾਰਪੋਰੇਸ਼ਨ ਜਿਸਦੇ ਮੁੱਖ ਦਫ਼ਤਰ ਚਾਰਲੋਟ, ਉੱਤਰੀ ਕਾਰੋਲੀਨਾ ਵਿਖੇ ਹਨ। ਜਾਇਦਾਦ ਪੱਖੋਂ ਇਹ ਅਮਰੀਕਾ ਦੀ ਦੂਜੀ ਸਭ ਤੋਂ ਵੱਡੀ ਬੈਂਕ ਕੰਪਨੀ ਹੈ। 2013 ਮੁਤਾਬਕ, ਕੁੱਲ ਕਮਾਈ ਪੱਖੋਂ, ਇਹ ਅਮਰੀਕਾ ਦੀ 21ਵੀ ...

                                               

ਹਸਨ ਨਸਰਅੱਲਾ

ਹਸਨ ਨਸਰਅੱਲਾ ਲਿਬਨਾਨ ਦੀ ਰਾਜਨੀਤਿਕ ਅਤੇ ਅਰਧ-ਫ਼ੌਜੀ ਪਾਰਟੀ ਹਿਜ਼ਬੁੱਲਾ ਦਾ ਤੀਜਾ ਸਕੱਤਰ ਜਨਰਲ ਸੀ। ਨਸਰਅੱਲਾ ਨੂੰ ਅਲ ਸਯੱਦ ਹਸਨ ਵੀ ਕਿਹਾ ਜਾਂਦਾ ਹੈ। ਸਯੱਦ ਇਹ ਦਰਸਾਉਂਦਾ ਹੈ ਕਿ ਉਹ ਮੁਹੰਮਦ ਦਾ ਵੰਸ਼ਜ ਹੈ।

                                               

ਪ੍ਰਧਾਨ ਮੰਤਰੀ ਹੁਨਰ ਵਿਕਾਸ ਯੋਜਨਾ (PMKVY)

ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਇੱਕ ਹੁਨਰ ਵਿਕਾਸ ਦੇ ਫਰਦੀਕਰਨ ਤੇ ਮਿਆਰੀਕਰਨ ਦੀ ਯੋਜਨਾ ਹੈ। ਇਸ ਨਾਲ ਰੋਜ਼ਗਾਰੀ ਹੁਨਰਾਂ ਵੱਲ ਰੁਚੀ ਵਧਾਉਣ ਲਈ, ਸੰਭਾਵੀ ਤੇ ਮੌਜੂਦਾ ਦਿਹਾੜੀਦਾਰਾਂ ਦੀ ਕਾਰਜ ਕੁਸ਼ਲਤਾ ਵਧਾਉਣ ਲਈ, ਉਹਨਾਂ ਨੂੰ ਮਾਲੀ ਇਨਾਮ ਦੇ ਕੇ ਤੇ ਸਿਖਲਾਈ ਦੇ ਕੇ ਪ੍ਰੋਤਸਾਹਿਤ ਕਰਨਾ ਹੈ। ਔਸਤਨ ...

                                               

ਅਲਮਾਦੇਨ

ਅਲਮਾਦੇਨ ਇੱਕ ਸ਼ਹਿਰ ਅਤੇ ਨਗਰਪਾਲਿਕਾ ਹੈ ਜੋ ਸਪੇਨ ਦੀ ਖ਼ੁਦਮੁਖ਼ਤਿਆਰ ਕਮਿਉਨਿਟੀ ਕਾਸਤੀਲ-ਲਾ ਮਾਂਚਾ ਦੇ ਸੂਬੇ ਸਿਉਦਾਦ ਰੇਆਲ ਵਿੱਚ ਸਥਿਤ ਹੈ। ਇਹ ਕਸਬਾ ਸਮੂੰਦਰੀ ਤਟ ਤੋਂ 589 ਮੀਟਰ ਉੱਤੇ ਸਥਿਤ ਹੈ। ਇਹ ਮਾਦਰੀਦ ਤੋਂ ਲਗਭਗ 300 ਕਿਲੋਮੀਟਰ ਦੀ ਦੂਰੀ ਉੱਤੇ ਹੈ। ਨਾਮ ਅਲਮਾਦੇਨ ਅਰਬੀ ਸ਼ਬਦ المعدن ਤੋਂ ...

                                               

ਸ਼ਿਗੇਰੂ ਬਾਨ

ਸ਼ਿਗੇਰੂ ਬਾਨ ਇਕ ਜਾਪਾਨੀ ਅਤੇ ਅੰਤਰਰਾਸ਼ਟਰੀ ਆਰਕੀਟੈਕਟ ਹੈ, ਜੋ ਆਰਕੀਟੈਕਚਰ ਵਿੱਚ ਆਪਣੇ ਲਾਸਾਨੀ ਕੰਮ ਲਈ ਸੰਸਾਰ ਪ੍ਰਸਿੱਧ ਹੈ, ਵਿਸ਼ੇਸ਼ ਕਰਕੇ ਪੁਨਰ ਨਵੀਨੀਕਰਣ ਅਤੇ ਕੁਸ਼ਲਤਾ ਨਾਲ ਆਫ਼ਤ ਪੀੜਤਾਂ ਦੇ ਘਰ ਬਣਾਉਣ ਵਿੱਚ ਉਸ ਨੂੰ ਮੁਹਾਰਤ ਹਾਸਲ ਹੈ। ਉਸ ਨੂੰ ਅੰਗਰੇਜ਼ੀ ਪਤ੍ਰਿਕਾ ਟਾਈਮ ਦੁਆਰਾ ਆਰਕੀਟੈਕਚਰ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →