ⓘ Free online encyclopedia. Did you know? page 40                                               

ਜੁਰਮ

ਆਮ ਭਾਸ਼ਾ ਵਿੱਚ ਜੁਰਮ ਜਾਂ ​​ਅਪਰਾਧ ਦਾ ਮਤਲਬ ਹੈ ਇੱਕ ਅਜਿਹਾ ਕੰਮ ਜਿਸ ਲਈ ਇੱਕ ਸਰਕਾਰ ਦੁਆਰਾ ਸਜ਼ਾ ਦਿੱਤੀ ਜਾ ਸਕਦੀ ਹੋਵੇ। ਆਧੁਨਿਕ ਅਪਰਾਧਿਕ ਕਾਨੂੰਨਾਂ ਵਿੱਚ ਜੁਰਮ ਦੀ ਕੋਈ ਸਧਾਰਨ ਅਤੇ ਵਿਆਪਕ ਤੌਰ ਤੇ ਸਵੀਕਾਰ ਪ੍ਰੀਭਾਸ਼ਾ ਨਹੀਂ ਹੈ, ਹਲਾਂਕਿ ਕੁਝ ਖਾਸ ਮਕਸਦ ਲਈ ਕਾਨੂੰਨੀ ਪ੍ਰੀਭਾਸ਼ਾਵਾਂ ਨਿਰਧਾਰਤ ...

                                               

ਠੱਗ

ਠੱਗ ਠੱਗੀ ਮਾਰਨ ਵਾਲੇ ਉਹ ਜਰਾਇਮ-ਪੇਸ਼ਾ ਲੋਕ ਹੁੰਦੇ ਹਨ ਜੋ ਸਾਦਾ ਭੋਲੇ ਲੋਕਾਂ ਨੂੰ ਧੋਖੇ ਅਤੇ ਫ਼ਰੇਬ ਨਾਲ ਲੁੱਟ ਲੈਂਦੇ ਹਨ। ਕਈ ਵਾਰ ਤਾਂ ਇਹ ਲੋਕ ਆਪਣੇ ਸ਼ਿਕਾਰ ਨੂੰ ਜਾਨੋਂ ਮਾਰ ਦੇਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਹਿੰਦੁਸਤਾਨੀ ਸ਼ਬਦ ਠਗ ਸੰਸਕ੍ਰਿਤ ਸਥਗ ਤੋਂ ਬਣਿਆ ਹੈ ਜਿਸ ਦਾ ਧਾਤੂ ਸਥ ਹੈ। ਇਹ ਸਥ ...

                                               

ਪੇਸ਼ਗੀ ਜਮਾਨਤ

ਦੋਸ਼ੀ ਦੀ ਜ਼ਮਾਨਤ ਤੋਂ ਆਮ ਭਾਵ ਹੈ ਕਿ ਕੁਝ ਦੋਸ਼ਾਂ ਵਿੱਚ ਦੋਸ਼ੀ ਨੂੰ ਕੁਝ ਨਿਰਧਾਰਤ ਸ਼ਰਤਾਂ ਤੇ ਰਿਹਾ ਕਰਨਾ। ਪੇਸ਼ਗੀ ਜਮਾਨਤ ਉਹ ਹੁੰਦੀ ਹੈ ਜਦ ਕਿਸੇ ਦੋਸ਼ੀ ਨੂੰ ਕਿਸੇ ਦੋਸ਼ ਕਾਰਣ ਗਿਰਫਤਾਰ ਹੋਣ ਦਾ ਡਰ ਹੋਵੇ ਅਤੇ ਉਹ ਇਸ ਤੋਂ ਬਚਣ ਲਈ ਗਿਰਫਤਾਰ ਨਾ ਕੀਤੇ ਜਾਣ ਦੀ ਅਦਾਲਤ ਤੋਂ ਅਗਾਊ ਪਰਵਾਨਗੀ ਲੈ ਲੈਂ ...

                                               

ਭਰੂਣ ਹੱਤਿਆ

ਵਿਸ਼ਵ ਸਿਹਤ ਸੰਗਠਨ ਮੁਤਾਬਕ 2005 ਤੱਕ 50 ਮਿਲੀਅਨ ਚੀਨੀ ਕੁੜੀਆਂ ਦਾ ਸਫ਼ਾਇਆ ਹੋ ਚੁੱਕਿਆ ਸੀ। ਜੋਜ਼ਫ ਫਾਰਾ ਮੁਤਾਬਕ ਇਸ ਨੂੰ ਇਨਸਾਨੀ ਇਤਿਹਾਸ ਵਿੱਚ ਸਭ ਤੋਂ ਵੱਡਾ ਘੱਲੂਘਾਰਾ ਕਰਾਰ ਦੇਣਾ ਚਾਹੀਦਾ ਹੈ। ਪਾਕਿਸਤਾਨ ਵਿੱਚ ਵੀ ਕੁੜੀਆਂ ਮਾਰਨ ਦਾ ਰੁਝਾਨ ਵਧ ਰਿਹਾ ਹੈ। ਪਾਕਿਸਤਾਨ ਚੈਰਿਟੀ ਆਰਗੇਨਾਈਜ਼ੇਸ਼ਨ ਨ ...

                                               

ਹਾਥਰਸ ਜਬਰ-ਜਨਾਹ ਅਤੇ ਕਤਲ ਮਾਮਲਾ 2020

14 ਸਤੰਬਰ 2020 ਨੂੰ ਭਾਰਤ ਦੇ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਵਿੱਚ ਇਕ 19 ਸਾਲਾ ਦਲਿਤ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ, ਜਿਸ ਵਿਚ ਕਥਿਤ ਤੌਰ ਤੇ ਚਾਰ ਉੱਚ ਜਾਤੀ ਦੇ ਮਰਦਾਂ ਨੇ ਬਲਾਤਕਾਰ ਕੀਤਾ ਸੀ। ਦੋ ਹਫ਼ਤਿਆਂ ਤੱਕ ਆਪਣੀ ਜ਼ਿੰਦਗੀ ਦੀ ਲੜਾਈ ਲੜਨ ਤੋਂ ਬਾਅਦ, ਉਸ ਦੀ ਦਿੱਲੀ ਦੇ ਇੱਕ ਹਸਪਤ ...

                                               

ਹਿਰਾਸਤੀ ਮੌਤ

ਹਿਰਾਸਤੀ ਮੌਤ ਪੁਲੀਸ, ਜੇਲ੍ਹ ਜਾਂ ਹੋਰ ਕਿਸੇ ਪਦ ਅਧਿਕਾਰ ਦੀ ਹਿਰਾਸਤ ਵਿੱਚ ਇੱਕ ਵਿਅਕਤੀ ਦੀ ਮੌਤ ਹੈ। 21 ਵੀਂ ਸ਼ਤਾਬਦੀ ਦੇ ਸ਼ੁਰੂ ਤੋਂ ਹੀ ਹਿਰਾਸਤ ਵਿੱਚ ਮੌਤ ਇੱਕ ਵਿਵਾਦਗ੍ਰਸਤ ਵਿਸ਼ਾ ਰਿਹਾ ਹੈ, ਜਿਸ ਵਿੱਚ ਅਧਿਕਾਰੀਆਂ ਤੇ ਕਈ ਵਾਰ ਦੁਰਵਿਵਹਾਰ, ਅਣਗਹਿਲੀ, ਨਸਲਵਾਦ ਅਤੇ ਜਿਆਦਾ ਮਾਰ-ਕੁੱਟ ਦਾ ਦੋਸ਼ ਲ ...

                                               

ਧੀ

ਧੀ ਜਾਂ ਬੇਟੀ ਮਾਂ ਅਤੇ ਪਿਤਾ ਦੇ ਜਿਨਸੀ ਸੰਬੰਧਾਂ ਤੋਂ ਪੈਦਾ ਹੋਈ ਮਦੀਨ ਔਲਾਦ; ਕੁੜੀ, ਜਾਂ ਮਾਦਾ ਪਸ਼ੂ ਹੁੰਦੀ ਹੈ। ਇਸ ਦਾ ਨਰ ਹਮਰੁਤਬਾ ਪੁੱਤ ਜਾਂ ਬੇਟਾ ਹੁੰਦਾ ਹੈ। ਮਰਦ-ਪ੍ਰਧਾਨ ਸਮਾਜ ਵਿੱਚ ਧੀਆਂ ਨੂੰ ਅਕਸਰ ਪੁੱਤਰਾਂ ਦੇ ਮੁਕਾਬਲੇ ਵੱਖ ਜਾਂ ਘੱਟ ਪਰਿਵਾਰਕ ਹੱਕ ਹੁੰਦੇ ਹਨ। ਅਜਿਹਾ ਧੀਆਂ ਨੂੰ ਘੱਟ ਅਤ ...

                                               

ਪਰਿਵਾਰ

ਮਨੁੱਖੀ ਪ੍ਰਸੰਗ ਵਿੱਚ ਟੱਬਰ, ਪਰਿਵਾਰ ਜਾਂ ਖ਼ਾਨਦਾਨ ਇੱਕ ਟੋਲੀ ਹੁੰਦੀ ਹੈ ਜਿਹਨੂੰ ਜਨਮ, ਵਿਆਹ ਜਾਂ ਇਕੱਠੀ ਰਿਹਾਇਸ਼ ਰਾਹੀਂ ਮਾਨਤਾ ਮਿਲਦੀ ਹੈ। ਕਿਸੇ ਨਜ਼ਦੀਕੀ ਟੱਬਰ ਵਿੱਚ ਜੀਵਨ-ਸਾਥੀ, ਮਾਪੇ, ਭਰਾ-ਭੈਣ ਅਤੇ ਧੀਆਂ-ਪੁੱਤ ਆਦ ਸ਼ਾਮਲ ਹੁੰਦੇ ਹਨ। ਵੱਡੇ ਟੱਬਰ ਵਿੱਚ ਦਾਦਾ-ਦਾਦੀ, ਨਾਨਾ-ਨਾਨੀ, ਤਾਏ-ਚਾਚੇ, ...

                                               

ਪਿਤਾ

ਪਿਤਾ ਉਹ ਮਰਦ ਹੁੰਦਾ ਹੈ ਜਿਸਨੇ ਉਹ ਸ਼ੁਕਰਾਣੂ ਪ੍ਰਦਾਨ ਕੀਤਾ ਜੋ ਕਿ ਅੰਡਾਣੂ ਨਾਲ਼ ਇੱਕ ਹੋ ਕੇ ਇੱਕ ਬੱਚੇ ਦੇ ਰੂਪ ਵਿੱਚ ਪੈਦਾ ਹੋਇਆ। ਪਿਤਾ ਆਪਣੇ ਸ਼ੁਕਰਾਣੂ ਰਾਹੀਂ ਬੱਚੇ ਦਾ ਲਿੰਗ ਮੁਕੱਰਰ ਕਰਦਾ ਹੈ, ਜਿਸ ਵਿੱਚ ਜਾਂ ਤਾਂ ਐਕਸ ਗੁਣਸੂਤਰ ਹੁੰਦਾ ਹੈ ਜਾਂ ਵਾਈ ਗੁਣਸੂਤਰ ।

                                               

ਮਾਂ

ਮਾਂ ਉਹ ਔਰਤ ਹੁੰਦੀ ਹੈ ਜਿਸਨੇ ਕਿਸੇ ਬੱਚੇ ਨੂੰ ਪਾਲਿਆ, ਉਸਨੂੰ ਜਨਮ ਦਿੱਤਾ ਜਾਂ ਉਹ ਅੰਡਾਣੂ ਪ੍ਰਦਾਨ ਕੀਤਾ ਜੋ ਕਿ ਸ਼ੁਕਰਾਣੂ ਨਾਲ ਇੱਕ ਹੋ ਕੇ ਇੱਕ ਬੱਚੇ ਦੇ ਰੂਪ ਵਿੱਚ ਪੈਦਾ ਹੋਇਆ। ਮਾਂ ਦੀਆਂ ਭਿੰਨ-ਭਿੰਨ ਸਮਾਜਿਕ, ਸੱਭਿਆਚਾਰਕ ਅਤੇ ਧਾਰਮਿਕ ਪਰਿਭਾਸ਼ਾਵਾਂ ਅਤੇ ਭੂਮਿਕਾਵਾਂ ਦੀ ਭਿੰਨਤਾ ਅਤੇ ਜਟਿਲਤਾ ਕ ...

                                               

ਊਲਜਲੂਲਵਾਦ

ਦਰਸ਼ਨ ਵਿੱਚ, "ਊਲਜਲੂਲ" ਜੀਵਨ ਵਿੱਚ ਨਹਿਤ ਮੁੱਲ ਅਤੇ ਅਰਥ ਦੀ ਤਲਾਸ਼ ਦੀ ਮਾਨਵੀ ਪ੍ਰਵਿਰਤੀ ਅਤੇ ਮਨੁੱਖ ਦੁਆਰਾ ਉਸਨੂੰ ਖੋਜ ਪਾਉਣ ਦੀ ਅਸਮਰਥਤਾ ਦੇ ਵਿੱਚਲੇ ਦਵੰਦ ਦਾ ਲਖਾਇਕ ਹੈ। ਇਸ ਸੰਦਰਭ ਵਿੱਚ ਊਲਜਲੂਲ ਦਾ ਮਤਲਬ "ਤਾਰਕਿਕ ਤੌਰ ਤੇ ਅਸੰਭਵ" ਨਹੀਂ, ਸਗੋਂ "ਮਾਨਵੀ ਤੌਰ ਤੇ ਅਸੰਭਵ" ਹੈ। ਬ੍ਰਹਿਮੰਡ ਅਤੇ ...

                                               

ਅਨਾਥ

ਇੱਕ ਅਨਾਥ ਉਹ ਵਿਅਕਤੀ ਹੈ ਜਿਸ ਦੇ ਮਾਪਿਆਂ ਦੀ ਮੌਤ ਹੋ ਚੁੱਕੀ ਹੈ,ਜਾਂ ਓਹਨਾ ਦੀ ਹੋਂਦ ਤੋਂ ਅਣਜਾਣ ਹੈ, ਜਾਂ ਉਹਨਾਂ ਦੁਆਰਾ ਪੱਕੇ ਤੌਰ ਤੇ ਛੱਡ ਦਿੱਤਾ ਗਿਆ ਹੈ। ਆਮ ਵਰਤੋਂ ਵਿਚ, ਇੱਕ ਬੱਚਾ ਜਿਸ ਨੇ ਮੌਤ ਕਾਰਨ ਦੋਵਾਂ ਮਾਪਿਆਂ ਨੂੰ ਗੁਆ ਦਿੱਤਾ ਹੈ ਨੂੰ ਅਨਾਥ ਕਿਹਾ ਜਾਂਦਾ ਹੈ। ਜਾਨਵਰਾਂ ਦਾ ਜ਼ਿਕਰ ਕਰਦੇ ...

                                               

ਗਰਭ ਅਵਸਥਾ

ਗਰਭ ਅਵਸਥਾ ਉਸਨੂੰ ਕਹਿੰਦੇ ਹਨ, ਜਿਸ ਵਿੱਚ ਇੱਕ ਔਰਤ ਬੱਚੇ ਨੂੰ ਜਨਮ ਦਿੰਦੇ ਹੈ। ਕਈ ਗਰਭ ਅਵਸਥਾ ਵਿੱਚ ਔਰਤ ਇੱਕ ਤੋਂ ਵਧੇਰੇ ਬੱਚੇ ਨੂੰ ਜਨਮ ਦਿੰਦੀ ਹੈ ਜਿਸਨੂੰ ਜੁੜਵਾਂ ਬੱਚਾ ਕਿਹਾ ਜਾਂਦਾ ਹੈ ਗਰਭ ਅਵਸਥਾ ਜਿਨਸੀ ਸੰਬੰਧ ਜਾਂ ਸਹਾਇਤਾ ਪ੍ਰਜਨਨ ਤਕਨਾਲੋਜੀ ਦੁਆਰਾ ਹੋ ਸਕਦੀ ਹੈ। ਇੱਕ ਗਰਭ ਅਵਸਥਾ ਇੱਕ ਸਿੱ ...

                                               

ਪਿੱਤਰ ਸੱਤਾ

ਪਿੱਤਰ ਸੱਤਾ ਇਸ ਸਮਾਜਕ ਪ੍ਰਬੰਧ ਹੈ ਜਿਸ ਵਿੱਚ ਮਰਦ ਕੋਲ ਪਰਿਵਾਰ ਮੁਢੱਲੀ ਤਾਕਤ ਹੁੰਦੀ ਹੈ ਅਤੇ ਉਹ ਰਾਜਨੀਤਿਕ, ਨੈਤਿਕ ਹਕੂਮਤ, ਸਮਾਜਕ ਅਧਿਕਾਰ ਅਤੇ ਜਾਇਦਾਦ ਤੇ ਉਸ ਦਾ ਹੱਕ ਹੁੰਦਾ ਹੈ। ਕੁਝ ਪਿੱਤਰ ਸੱਤਾ ਵਾਲੇ ਸਮਾਜਾਂ ਵਿੱਚ ਸੰਪੱਤੀ ਦਾ ਹੱਕ ਮਰਦ ਦੇ ਨਾਂ ਨਾਲ ਜੁੜੇ ਬੱਚੇ ਨੂੰ ਹੀ ਮਿਲਦਾ ਹੈ।ਪਿੱਤਰ ਸ ...

                                               

ਸਮਲਿੰਗੀ ਵਿਆਹ ਅਤੇ ਪਰਿਵਾਰ

ਸਮਲਿੰਗੀ ਵਿਆਹ ਅਤੇ ਪਰਿਵਾਰ ਬਾਰੇ ਚਿੰਤਾ ਸਮਲਿੰਗੀ ਵਿਆਹ ਕਾਨੂੰਨੀਕਰਣ ਦੇ ਵਿਵਾਦ ਵਿੱਚ ਮੋਹਰੀ ਹੈ। ਸੰਯੁਕਤ ਰਾਜ ਅਮਰੀਕਾ ਵਿੱਚ, ਅੰਦਾਜ਼ਨ 1 ਲੱਖ ਤੋਂ 9 ਮਿਲੀਅਨ ਬੱਚਿਆਂ ਵਿੱਚ ਘੱਟੋ ਘੱਟ ਇੱਕ ਲੇਸਬੀਅਨ ਜਾਂ ਗੇ ਮਾਂ-ਬਾਪ ਦਾ ਹੈ। ਇਨ੍ਹਾਂ ਬੱਚਿਆਂ ਅਤੇ ਹੋਰ ਆਉਣ ਵਾਲਿਆਂ ਲਈ ਚਿੰਤਾ ਐਲ.ਜੀ.ਬੀ.ਟੀ ਜੋੜ ...

                                               

ਸਹਿਵਾਸ

ਸਹਿਵਾਸ ਇੱਕ ਪ੍ਰਬੰਧ ਹੈ ਜਿੱਥੇ ਦੋ ਜਾਂ ਵੱਧ ਲੋਕ ਵਿਆਹ ਨਹੀਂ ਕਰਾਉਂਦੇ ਪਰ ਇਕੱਠੇ ਰਹਿੰਦੇ ਹਨ। ਉਹ ਅਕਸਰ ਲੰਮੇ ਸਮੇਂ ਲਈ ਜਾਂ ਸਥਾਈ ਤੌਰ ਤੇ ਰੋਮਾਂਟਿਕ ਜਾਂ ਜਿਨਸੀ ਗੂੜ੍ਹੇ ਰਿਸ਼ਤੇ ਵਿੱਚ ਬਝੇ ਹੁੰਦੇ ਹਨ। ਪਿਛਲੇ ਕੁਝ ਦਹਾਕਿਆਂ ਦੌਰਾਨ ਪੱਛਮੀ ਦੇਸ਼ਾਂ ਵਿੱਚ ਅਜਿਹੇ ਪ੍ਰਬੰਧ ਵਧੇਰੇ ਹੀ ਵਧੇਰੇ ਆਮ ਹੋ ਰ ...

                                               

ਨਨਾਣ

ਨਨਾਣ ਪਤੀ ਦੀ ਭੈਣ ਨੂੰ ਆਖਿਆ ਜਾਂਦਾ ਹੈ। ਸਹੁਰੇ ਘਰ ਆਈ ਨਵੀਂ ਨਵੇਲੀ ਮੁਟਿਆਰ ਆਪਣੇ ਘਰਵਾਲ਼ੇ ਦੀ ਭੈਣ ਨੂੰ ਨਨਾਣ ਕਹਿੰਦੀ ਹੈ। ਮਲਵਈ ਬੋਲੀ ਵਿੱਚ ਨਨਾਣ ਨੂੰ ‘ਨਣਦ’ ਵੀ ਕਿਹਾ ਜਾਂਦਾ ਹੈ। ਵਿਆਹੀਆਂ ਵਰੀਆਂ ਨਨਾਣਾਂ ਦਾ ਭਰਜਾਈ ਨਾਲ ਮੇਲ-ਮਿਲਾਪ ਬਹੁਤ ਘੱਟ ਹੁੰਦਾ ਹੈ ਸਗੋ ਕਿਸੇ ਖੁਸ਼ੀ ਗ਼ਮੀ ਦੇ ਮੌਕੇ ‘ਤੇ ...

                                               

ਦੁਨੀਆ

ਦੁਨੀਆ, ਵਿੱਚ ਧਰਤ ਅਤੇ ਇਸ ਉੱਤੇ ਦੀ ਜ਼ਿੰਦਗੀ ਅਤੇ ਮਨੁੱਖੀ ਸਭਿਅਤਾ ਨੂੰ ਆਖਿਆ ਜਾਂਦਾ ਹੈ। ਦਰਸ਼ਣਿਕ ਵਿਸ਼ੇ ਦੇ ਹਿਸਾਬ ਨਾਲ਼ ਵੇਖੀਏ ਤਾਂ "ਦੁਨੀਆ" ਦੇ ਵਿੱਚ ਸਾਰਾ ਸੰਸਾਰਕ ਬ੍ਰਹਮੰਡ ਗਿਣਿਆ ਜਾਂਦਾ ਹੈ। ਧਾਰਮਕ ਤੌਰ ਤੇ "ਦੁਨੀਆ ਦੇ ਅੰਤ" ਮਨੁੱਖਾਂ ਅਤੇ ਮਨੁੱਖੀ ਇਤਿਹਾਸ ਦੇ ਅੰਤ ਨੂੰ ਮੰਨਿਆ ਜਾਂਦਾ ਹੈ। ...

                                               

ਰਿਪੇਰੀਅਨ ਕਨੂੰਨ

ਰਿਪੇਰੀਅਨ ਪਾਣੀ ਦੇ ਹੱਕ Riparian water rights ਇੱਕ ਪਾਣੀ ਦੇ ਹੱਕਾਂ ਦੀ ਪ੍ਰਣਾਲੀ ਹੈ ਜਿਸ ਰਾਹੀਂ ਜੋ ਪਾਣੀ ਦੇ ਰਸਤੇ ਤੇ ਜ਼ਮੀਨਾਂ ਦੇ ਮਾਲਕ ਹਨ ਦੇ ਪਾਣੀ ਵਰਤਣ ਸੰਬੰਧੀ ਹੱਕਾਂ ਦਾ ਨਿਸਤਾਰਾ ਕਰਦੀ ਹੈ। ਇਸ ਦਾ ਮੂਲ ਆਮ ਅੰਗਰੇਜ਼ੀ ਕੁਦਰਤੀ ਕਨੂੰਨ ਹੈ।ਰਿਪੇਰੀਅਨ ਪਾਣੀਆਂ ਦੇ ਹੱਕ ਕਨੇਡਾ, ਅਸਟ੍ਰੇਲੀਆ ...

                                               

ਸਮਾਜਕ ਨਿਆਂ

ਇੱਕ ਵਿਚਾਰ ਦੇ ਰੂਪ ਵੱਜੋਂ ਸਮਾਜਕ ਨਿਆਂ ਦੀ ਨੀਂਹ ਸਾਰੇ ਮਨੁੱਖਾਂ ਨੂੰ ਸਮਾਨ ਮੰਨਣ ਦੇ ਆਗ੍ਰਹਿ ਤੇ ਅਧਾਰਤ ਹੈ। ਇਹ ਮੁਤਾਬਕ ਕਿਸੇ ਵੀ ਮਨੁੱਖ ਦੇ ਨਾਲ ਸਮਾਜਕ, ਧਾਰਮਕ ਅਤੇ ਸਭਿਆਚਾਰਕ ਪੱਖਪਾਤ ਦੇ ਅਧਾਰ ਤੇ ਭੇਦਭਾਵ ਨਹੀਂ ਹੋਣਾ ਚਾਹੀਦਾ। ਸਾਰੇ ਮਨੁੱਖਾਂ ਦੇ ਕੋਲ ਇੰਨੇ ਸੰਸਾਧਨ ਹੋਣਾ ਚਾਹੀਦੇ ਕਿ ਓਨ੍ਹਾਂ ...

                                               

ਸ਼ਖ਼ਸੀਅਤ

ਸ਼ਖਸੀਅਤ ਵਿਵਹਾਰ ਪੈਟਰਨ, ਬੋਧ ਅਤੇ ਵਲਵਲਿਆਂ ਪਖੋਂ ਲੋਕਾਂ ਦੇ ਆਪਸ ਵਿੱਚ ਵਿਅਕਤੀਗਤ ਮਤਭੇਦਾਂ ਨਾਲ ਸੰਬੰਧਿਤ ਪਦ ਹੈ। ਵੱਖ ਵੱਖ ਸ਼ਖਸੀਅਤ ਮਨੋਵਿਗਿਆਨੀ ਆਪਣੀ ਆਪਣੀ ਥਰੈਟੀਕਲ ਪੁਜੀਸ਼ਨ ਦੇ ਆਧਾਰ ਤੇ ਇਸ ਪਦ ਦੀ ਆਪਣੀ ਆਪਣੀ ਪਰਿਭਾਸ਼ਾ ਪੇਸ਼ ਕਰਦੇ ਹਨ। ਹਰ ਵਿਅਕਤੀ ਹੋਰਨਾਂ ਨਾਲ ਮਿਲਦਾ ਵੀ ਹੁੰਦਾ ਹੈ ਅਤੇ ...

                                               

ਸਮਾਜਿਕ ਸੁਰੱਖਿਆ

ਸਮਾਜਿਕ ਸੁਰੱਖਿਆ "ਇੱਕ ਸਰਕਾਰੀ ਸਿਸਟਮ ਹੈ ਜੋ ਲੋੜਵੰਦ ਜਾਂ ਬਿਨਾਂ ਆਮਦਨੀ ਵਾਲੇ ਲੋਕਾਂ ਨੂੰ ਆਰਥਿਕ ਮਦਦ ਪ੍ਰਦਾਨ ਕਰਦਾ ਹੈ।" ਮਨੁੱਖੀ ਅਧਿਕਾਰਾਂ ਦੀ ਵਿਸ਼ਵ-ਵਿਆਪੀ ਘੋਸ਼ਣਾ ਦੇ ਆਰਟੀਕਲ 22 ਵਿੱਚ ਸੋਸ਼ਲ ਸਕਿਉਰਿਟੀ ਨੂੰ ਨਿਯੁਕਤ ਕੀਤਾ ਗਿਆ ਹੈ ਜਿਸ ਵਿੱਚ ਲਿਖਿਆ ਹੈ ਕਿ: ਹਰ ਕੋਈ ਜੋ ਸਮਾਜ ਦੇ ਮੈਂਬਰ ਦੇ ...

                                               

ਸਮਾਜਿਕ ਸੰਰਚਨਾ

ਸਮਾਜਿਕ ਵਿਗਿਆਨ ਵਿੱਚ, ਸਮਾਜਿਕ ਸੰਰਚਨਾ ਸਮਾਜ ਵਿੱਚ ਪੈਟਰਨ ਵਿੱਚ ਰੂਪਮਾਨ ਸਮਾਜਿਕ ਤਾਣਾਬਾਣਾ ਹੁੰਦਾਹੈ ਜੋ ਵਿਅਕਤੀਆਂ ਦੀਆਂ ਕਾਰਵਾਈਆਂ ਤੋਂ ਪਨਪਦਾ ਵੀ ਹੈ ਅਤੇ ਉਨ੍ਹਾਂ ਦਾ ਨਿਰਧਾਰਣ ਵੀ ਕਰਦਾ ਹੈ। ਮੈਕਰੋ ਸਕੇਲ ਤੇ, ਸਮਾਜਿਕ ਸੰਰਚਨਾ ਸਮਾਜਿਕ ਆਰਥਿਕ ਸਤਰੀਕਰਨ ਦੀ ਵਿਵਸਥਾ, ਸਮਾਜਿਕ ਸੰਸਥਾਵਾਂ, ਜਾਂ ਵੱ ...

                                               

ਡਾਇਆਸਪੋਰਾ

ਡਾਇਆਸਪੋਰਾ "ਹਿਜਰਤ, ਪਰਵਾਸ, ਜਾਂ ਆਪਣੀ ਜੱਦੀ ਮਾਤਭੂਮੀ ਤੋਂ ਦੂਰ ਦੂਰ ਬਿਖਰੇ ਲੋਕਾਂ," ਜਾਂ, "ਕਿਸੇ ਵੀ ਕਾਰਨ ਅਨੇਕ ਥਾਈਂ ਜਾ ਵਸੇ ਲੋਕਾਂ," ਜਾਂ ਆਪਣੇ ਜੱਦੀ ਦੇਸ਼ ਤੋਂ ਦੂਰ ਜਾ ਵਸੇ ਲੋਕਾਂ," ਨੂੰ ਕਹਿੰਦੇ ਹਨ। ਅੰਤਰਰਾਸ਼ਟਰੀ ਪਧਰ ਦਾ ਮਾਨਵੀ ਵਹਾਅ, ਜਿਸ ਦੇ ਕਾਰਨ ਵਖੋ-ਵਖਰੇ ਹੋ ਸਕਦੇ ਹਨ,ਵਿਸ਼ਵ ਪਧਰ ...

                                               

ਆਈ. ਆਈ. ਐੱਸ. ਈ. ਆਰ.

ਆਈ.ਆਈ.ਐੱਸ.ਈ.ਆਰ. ਦਾ ਮੁੱਖ ਮੰਤਵ ਵਿਗਿਆਨ ਦੇ ਸਿਰਕੱਢ ਖੇਤਰਾਂ ‘ਚ ਖੋਜ ਕਾਰਜਾਂ ਨੂੰ ਉਤਸ਼ਾਹਿਤ ਕਰਨਾ ਅਤੇ ਅੰਡਰ-ਗਰੈਜੂਏਟ ਅਤੇ ਪੋਸਟ-ਗਰੈਜੂਏਟ ਪੱਧਰ ‘ਤੇ ਮਿਆਰੀ ਵਿਗਿਆਨਕ ਸਿੱਖਿਆ ਮੁਹੱਈਆ ਕਰਵਾਉਣਾ ਹੈ। ਭਾਰਤ ਸਰਕਾਰ ਨੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਸਹਿਯੋਗ ਨਾਲ ਆਈ. ਆਈ. ਐੱਸ. ਈ. ਆਰ. ਦਾ ਨ ...

                                               

ਆਈ.ਟੀ. ਕਾਲਜ ਅਲਗੋਂ ਕੋਠੀ

ਆਈ.ਟੀ. ਕਾਲਜ ਅਲਗੋਂ ਕੋਠੀ ਭਗਵਾਨਪੁਰਾ ਜ਼ਿਲ੍ਹਾ ਤਰਨਤਾਰਨ ਦੀ ਤਹਿਸੀਲ ਪੱਟੀ ਵਿੱਚ ਸਥਿਤ ਹੈ ਇਹ ਕਾਲਜ ਭਿੱਖੀਵਿੰਡ ਤੋਂ ਖੇਮਕਰਨ ਸੜਕ ’ਤੇ ਸਥਿਤ ਲੜਕੀਆਂ ਦਾ ਕਾਲਜ ਹੈ। ਇਹ ਕਾਲਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹੈ। ਇਲਾਕੇ ਦੇ ਅਗਾਂਹਵਧੂ ਲੋਕਾਂ ਨੇ ਲੜਕੀਆਂ ਦੀ ਉਚੇਰੀ ਸਿੱਖਿਆ ਨੂੰ ...

                                               

ਇੰਡੀਅਨ ਇੰਸਟੀਚਿਊਟਸ ਆਫ ਟੈਕਨਾਲੋਜੀ

ਇੰਡੀਅਨ ਇੰਸਟੀਟਿਊਟਸ ਆਫ ਤਕਨਾਲੋਜੀ ਭਾਰਤ ਵਿੱਚ ਸਥਿਤ ਉੱਚ ਸਿੱਖਿਆ ਦੇ ਆਟੋਨੋਮਸ ਪਬਲਿਕ ਇੰਸਟੀਚਿਊਟ ਹਨ। ਉਹਨਾਂ ਨੂੰ ਤਕਨਾਲੋਜੀ ਐਕਟ, 1961 ਦੇ ਇੰਸਟੀਚਿਊਟ ਦੁਆਰਾ ਨਿਯੰਤ੍ਰਿਤ ਕੀਤਾ ਗਿਆ ਹੈ ਜਿਹਨਾਂ ਨੇ ਉਹਨਾਂ ਨੂੰ ਕੌਮੀ ਮਹੱਤਵ ਦੇ ਸੰਸਥਾਨਾਂ ਵਜੋਂ ਘੋਸ਼ਿਤ ਕੀਤਾ ਹੈ ਅਤੇ ਉਹਨਾਂ ਦੀਆਂ ਤਾਕਤਾਂ, ਕਰਤ ...

                                               

ਐੱਨ.ਆਈ.ਟੀ. ਹਮੀਰਪੁਰ

ਰਾਸ਼ਟਰੀ ਤਕਨੀਕੀ ਸੰਸਥਾ ਹਮੀਰਪੁਰ ਦੀ ਸਥਾਪਨਾ, 1985 ਵਿੱਚ ਕੀਤੀ ਗਈ ਅਤੇ 26 ਜੂਨ 2002 ਨੂੰ ਇਹ ਰਾਸ਼ਟਰੀ ਤਕਨਾਲੋਜੀ ਸੰਸਥਾ ਦੀ ਦਰਜਾ ਪ੍ਰਦਾਨ ਕੀਤੀ ਗਈ। ਬੁਨਿਆਦੀ ਸਹੂਲਤਾਂ ਉਪਲੱਬਧ ਕਰਵਾਉਣ ਲਈ ਦੇ ਰੂਪ ਵਿੱਚ ਵਿਸ਼ਵ ਬੈਂਕ ਦੁਆਰਾ ਇਸ ਕਾਲਜ ਨੂੰ ਸਭ ਤੋਂ ਵਧੀਆ ਐਨ. ਆਈ. ਟੀ ਦਾ ਦਰਜਾ ਦਿੱਤਾ ਗਿਆ। ਇਹ ...

                                               

ਕਿੰਡਰਗਾਰਟਨ

ਕਿੰਡਰਗਾਰਟਨ ; ਜਰਮਨ ਤੋਂ ਇੱਕ ਪ੍ਰੀ-ਸਕੂਲ ਵਿੱਦਿਅਕ ਪਹੁੰਚ ਹੈ ਜੋ ਖੇਡਣ, ਗਾਉਣ, ਅਭਿਆਸਕ ਗਤੀਵਿਧੀਆਂ ਜਿਵੇਂ ਕਿ ਡਰਾਇੰਗ ਅਤੇ ਸਮਾਜਿਕ ਸੰਵਾਦ ਦੇ ਅਧਾਰ ਤੇ ਘਰ ਤੋਂ ਸਕੂਲ ਤਬਦੀਲ ਹੋਣ ਦਾ ਰਾਹ ਹੈ। ਅਜਿਹੀਆਂ ਸੰਸਥਾਵਾਂ ਅਸਲ ਵਿੱਚ 18 ਵੀਂ ਸਦੀ ਦੇ ਅੰਤ ਵਿੱਚ ਬਾਵੇਰੀਆ ਅਤੇ ਸਟ੍ਰਾਸਬਰਗ ਵਿੱਚ ਉਨ੍ਹਾਂ ਬ ...

                                               

ਖ਼ਾਲਸਾ ਕਾਲਜ, ਅੰਮ੍ਰਿਤਸਰ

ਖ਼ਾਲਸਾ ਕਾਲਜ ਅੰਮ੍ਰਿਤਸਰ ਦਾ ਇੱਕ ਇਤਿਹਾਸਿਕ ਸਿਖਿਅਕ ਸੰਸਥਾਨ ਹੈ। ਸ਼ਤਾਬਦੀ ਪੁਰਾਣਾ ਇਹ ਸੰਸਥਾਨ 1892 ਵਿੱਚ ਸਥਾਪਿਤ ਹੋਇਆ ਸੀ। ਇਹ ਵਿਗਿਆਨ, ਕਲਾ, ਕੌਮਰਸ, ਕੰਪਿਊਟਰ, ਭਾਸ਼ਾਵਾਂ, ਸਿੱਖਿਆ, ਖੇਤੀ, ਅਤੇ ਫ਼ਿਜ਼ਿਓਥੈਰਪੀ ਦੇ ਖੇਤਰਾਂ ਵਿੱਚ ਸਿੱਖਿਆ ਪ੍ਰਦਾਨ ਕਰਦਾ ਹੈ।

                                               

ਖਾਲਸਾ ਕਾਲਜ ਗੜ੍ਹਦੀਵਾਲਾ

ਖਾਲਸਾ ਕਾਲਜ ਗੜ੍ਹਦੀਵਾਲਾ ਦਸੂਹਾ-ਹੁਸ਼ਿਆਰਪੁਰ ਰਾਜ ਮਾਰਗ ‘ਤੇ ਸਥਿਤ ਹੈ। ਪੰਜਾਬ ਦੇ ਕੰਢੀ ਖੇਤਰ ਵਿੱਚ ਵਿੱਦਿਅਕ ਸਹੂਲਤਾਂ ਦੀ ਭਾਰੀ ਘਾਟ ਹੈ। ਇਹ ਕਾਲਜ ਨੇ ਇਲਾਕੇ ਦੇ ਨੌਜਵਾਨਾਂ ਨੂੰ ਵਧੀਆ ਵਿੱਦਿਆ ਦੇਣ ਦਾ ਉਪਰਾਲਾ ਕੀਤਾ ਹੈ। ਇਹ ਕਾਲਜ ਕੰਢੀ ਖੇਤਰ ਦੇ ਵਿਦਿਆਰਥੀਆਂ ਲਈ ਵਰਦਾਨ ਸਿੱਧ ਹੋ ਰਿਹਾ ਹੈ। ਇਸ ...

                                               

ਗੁਰੂ ਕਾਸ਼ੀ ਯੂਨੀਵਰਸਿਟੀ

ਗੁਰੂ ਕਾਂਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਸਥਿਤ ਯੂਜੀਸੀ ਨਾਲ ਐਫ਼ਿਲੀਏਟਿਡ ਇੱਕ ਯੂਨੀਵਰਸਿਟੀ ਹੈ।ਜੀ.ਕੇ.ਯੂ.ਪੰਜਾਬ ਦੇ ਰਾਜ ਵਿਧਾਨ ਸਭਾ ਦੇ ਐਕਟ ਦੁਆਰਾ ਸਥਾਪਤ ਕੀਤੀ ਗਈ ਹੈ। ਇਸ ਵਿੱਚ ਇਸ ਸਮੇਂ 7.000 ਤੋਂ ਵੱਧ ਵਿਦਿਆਰਥੀ ਹਨ। ਗੁਰੂ ਕਾਸ਼ੀ ਯੂਨੀਵਰਸਿਟੀ ਉੱਚ ਪੱਧਰ ਦੇ ਸਾਰੇ ਵਿਸ਼ਿਆਂ ਵਿੱਚ ਸਿੱ ...

                                               

ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਸਰਹਾਲੀ

ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਸਰਹਾਲੀ ਦੀ ਸਥਾਪਨਾ ਸੇਵਾ ਦੇ ਪੁੰਜ ਬਾਬਾ ਤਾਰਾ ਸਿੰਘ ਨੇ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ 1970 ਵਿੱਚ ਕੀਤੀ। ਇਹ ਕਾਲਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਮਾਨਤਾ ਪ੍ਰਾਪਤ ਹੈ। ਸਰਕਾਰੀ ਸਹਾਇਤਾ ਪ੍ਰਾਪਤ ਕੋ-ਐਜੂਕੇਸ਼ਨ ਕਾਲਜ ਨੂੰ ਨੈੱਕ ਵੱਲੋਂ ਬੀ ਗ੍ਰੇਡ ਹਾਸਲ ਹ ...

                                               

ਗੁਰੂ ਤੇਗ ਬਹਾਦਰ ਕਾਲਜ ਫਾਰ ਵੋਮੈਨ

ਗੁਰੂ ਤੇਗ ਬਹਾਦਰ ਕਾਲਜ ਫਾਰ ਵੋਮੈਨ ਲਹਿਲ ਖੁਰਦ ਲਹਿਰਾਗਾਗਾ ਮੰਡੀ ਤੋਂ ਤਿੰਨ ਕੁ ਕਿਲੋਮੀਟਰ ਦੂਰ ਪਿੰਡ ਲਹਿਨ ਖੁਰਦ ਅਤੇ ਲੇਹਲ ਕਲਾਂ ਦੇ ਵਿਚਕਾਰ ਹੈ। ਗੁਰੂ ਤੇਗ ਬਹਾਦਰ ਗਰੁੱਪ ਆਫ਼ ਇੰਸਟੀਚਿਊਟ ਦੇ ਚੇਅਰਮੈਨ ਰਾਜੇਸ਼ ਕੁਮਾਰ ਭੋਲਾ ਨੇ 2009 ਵਿੱਚ ਇਸ ਡਿਗਰੀ ਕਾਲਜ ਦੀ ਸਥਾਪਨਾ ਕੀਤੀ।

                                               

ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ

ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ ਸੰਗਰੂਰ ਜ਼ਿਲ੍ਹੇ ਦੇ ਕਸਬੇ ਭਵਾਨੀਗੜ੍ਹ ਵਿਖੇ ਸਥਿਤ ਹੈ। ਇਹ ਕਾਲਜ ਇਲਾਕੇ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਨਤਾ ਪ੍ਰਾਪਤ ਹੈ। ਇਹ ਕਾਲਜ 1978 ਈ. ਤੋਂ ਸਰਕਾਰੀ ਮਾਨਤਾ ਪ੍ਰਾਪਤ ਹੈ। ਪਰ 1989 ਵਿੱਚ ਇਲਾਕੇ ਦੇ ਪਿੰਡ ਸਕਰੌਦੀ ਦੇ ਜੰਮਪਲ ਤੇ ਇੰਗਲੈਂਡ ਨਿਵਾਸੀ ...

                                               

ਗੁਰੂ ਤੇਗ ਬਹਾਦਰ ਪੋਲੀਟੈਕਨਿਕ ਕਾਲਜ ਅਗੰਮਪੁਰ

ਗੁਰੂ ਤੇਗ ਬਹਾਦਰ ਪੋਲੀਟੈਕਨਿਕ ਕਾਲਜ ਅਗੰਮਪੁਰ ਸ੍ਰੀ ਆਨੰਦਪੁਰ ਸਾਹਿਬ ਵਿੱਖੇ ਸਮਾਜ ਸੇਵੀ ਜਤਿੰਦਰ ਸਿੰਘ ਅਠਵਾਲ ਵੱਲੋਂ ਆਨੰਦਪੁਰ ਸਾਹਿਬ-ਗੜ੍ਹਸੰਕਰ ਰੋਡ ‘ਤੇ ਪਿੰਡ ਅਗੰਮਪੁਰ ਵਿਖੇ ਖੋਲ੍ਹ ਗਿਆ।

                                               

ਗੁਰੂ ਨਾਨਕ ਕਾਲਜ, ਸੁਖਚੈਨਆਣਾ ਸਾਹਿਬ

ਗੁਰੂ ਨਾਨਕ ਕਾਲਜ, ਸੁਖਚੈਨਆਣਾ ਸਾਹਿਬ ਫਗਵਾੜਾ ਇਲਾਕੇ ਦਾ ਮੌਢੀ ਕਾਲਜ ਹੈ। ਇਸ ਕਾਲਜ ਦੀ ਸਥਾਪਨਾ ਸਿੱਖ ਧਰਮ ਦੇ ਬਾਨੀ ਤੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਦੇ ਪੰਜ ਸੌ ਸਾਲਾ ਪ੍ਰਕਾਸ਼ ਉਤਸਵ ਸਮੇਂ ਇਲਾਕੇ ਦੀਆਂ ਵਿਦਿਅਕ ਲੋੜਾਂ ਨੂੰ ਮੁੱਖ ਰੱਖਦਿਆਂ 1969 ਵਿੱਚ ਕੀਤੀ ਗਈ ਸੀ। ਇਹ ਕਾਲਜ ਛੇ ...

                                               

ਗੁਰੂ ਨਾਨਕ ਦੇਵ ਯੂਨੀਵਰਸਿਟੀ

ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬ ਵਿੱਚ ਸਥਿਤ ਹੈ। ਇਹ 24 ਨਵੰਬਰ 1969 ਨੂੰ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ 500 ਸਾਲਾ ਅਵਤਾਰ ਪੁਰਬ ਤੇ ਸਥਾਪਿਤ ਕੀਤੀ ਗਈ ਸੀ। ਇਹ ਪੰਜਾਬ ਅਤੇ ਭਾਰਤ ਦੀਆਂ ਨਵੀਨਤਮ ਯੁਨੀਵਰਸਿਟੀਆਂ ਵਿਚੋਂ ਇੱਕ ਹੈ। ਅੱਜ ਇਹ ਯੁਨੀਵਰਸਿਟੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਦੇ ...

                                               

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਰੋਟ ਜੈਮਲ ਸਿੰਘ

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਨਰੋਟ ਜੈਮਲ ਸਿੰਘ ਨੂੰ 2011 ਵਿੱਚ ਪੰਜਾਬ ਸਰਕਾਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਂਝੇ ਉੱਦਮ ਸ਼ੁਰੂ ਕੀਤਾ ਗਿਆ। ਇਹ ਕਾਲਜ ਗੁਰਦਾਸਪੁਰ ਜ਼ਿਲ੍ਹੇ ਵਿੱਚ ਅਤਿ ਪਛੜਿਆ ਇਲਾਕਾ ਹੈ। ਇਸ ਦੇ ਇੱਕ ਪਾਸੇ ਰਾਵੀ ਦਰਿਆ ਵਹਿੰਦਾ ਹੈ ਤੇ ਦੂਸਰੇ ਪਾਸੇ ਪਾਕਿਸਤ ...

                                               

ਗੁਰੂ ਰਵੀਦਾਸ ਆਯੂਰਵੇਦ ਯੂਨੀਵਰਸਿਟੀ

ਗੁਰੂ ਰਵੀਦਾਸ ਆਯੂਰਵੇਦ ਯੂਨੀਵਰਸਿਟੀ ਪੰਜਾਬ ਸਰਕਾਰ ਨੇ ਹੁਸ਼ਿਆਰਪੁਰ ਵਿਖੇ ਸਥਾਪਤ ਕੀਤੀ ਹੈ। ਇਸ ਯੂਨੀਵਰਸਿਟੀ ਰਾਹੀਂ ਜੜ੍ਹੀ-ਬੂਟੀਆਂ ਦੀ ਖੋਜ ਕਰ ਕੇ ਵਿਦਿਆਰਥੀਆਂ ਨੂੰ ਇਸ ਸੰਬੰਧੀ ਵਧੇਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਆਯੂਰਵੇਦ ਯੂਨੀਵਰਸਿਟੀ ਵੱਲੋਂ ਆਯੂਰਵੇਦ ਪ੍ਰਣਾਲੀ ਨੂੰ ਹੋਰ ਪ੍ਰਫੂੱਲਤ ਕਰਨ ਲਈ ਕੀ ...

                                               

ਗੁਰੂ ਹਰਗੋਬਿੰਦ ਖਾਲਸਾ ਕਾਲਜ ਗੁਰੂਸਰ ਸੁਧਾਰ

ਗੁਰੂ ਹਰਗੋਬਿੰਦ ਖਾਲਸਾ ਕਾਲਜ ਗੁਰੂਸਰ ਸੁਧਾਰ ਲੁਧਿਆਣਾ ਤੋਂ ਕਰੀਬ 25 ਕਿਲੋਮੀਟਰ ਦੂਰ ਲੁਧਿਆਣਾ-ਬਰਨਾਲਾ ਮੁੱਖ ਮਾਰਗ ਉਪਰ ਸਥਾਪਤ ਹੈ। ਗੁਰੂਘਰ ਦੇ ਸ਼ਰਧਾਲੂ ਨਿਹੰਗ ਸ਼ਮਸ਼ੇਰ ਸਿੰਘ ਨੇ 1920-21 ‘ਚ ਇੱਥੇ ਵਿਰਾਨ ਪਈ ਭੂਮੀ ‘ਤੇ ‘ਗੁਰਮੁਖੀ ਪਾਠਸ਼ਾਲਾ’ ਆਰੰਭ ਕੀਤੀ ਜਿੱਥੇ ਹੁਣ ਜੀ.ਐਚ.ਜੀ. ਖਾਲਸਾ ਕਾਲਜ ਆਫ ...

                                               

ਚਿੱਤਕਾਰਾ ਯੂਨੀਵਰਸਿਟੀ

ਚਿੱਤਕਾਰਾ ਯੂਨੀਵਰਸਿਟੀ ਭਾਰਤ ਦੀ ਇੱਕ ਪ੍ਰਾਈਵੇਟ ਯੂਨੀਵਰਸਿਟੀ ਹੈ। ਇਸ ਦੇ ਕੈਂਪਸ ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿੱਚ ਹਨ।ਯੂਨੀਵਰਸਿਟੀ, ਅੰਡਰਗਰੈਜੂਏਟ ਪ੍ਰੋਗਰਾਮਾਂ, ਪੋਸਟ-ਗ੍ਰੈਜੂਏਟ ਪ੍ਰੋਗਰਾਮ ਅਤੇ ਡਾਕਟਰੇਟ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦਾ ਹੈ ਜਿਵੇਂ ਕਿ ਇੰਜਨੀਅਰਿੰਗ, ਮੈਨੇਜਮੈਂਟ, ਫਾਰਮੇਸੀ ਅਤੇ ਹ ...

                                               

ਚੇਅਰ (ਖੋਜ)

ਚੇਅਰ: ਯੂਨੀਵਰਸਿਟੀਆਂ ਵਿੱਚ ਕਿਸੇ ਮਹਾਂਪੁਰਸ ਦੇ ਨਾਮ ਚੇਅਰ ਸਥਾਪਿਤ ਕੀਤੀਆਂ ਜਾਂਦੀਆਂ ਹਨ। ਜੇ ਕਿਸੇ ਮਹਾਂਪੁਰਸ਼ ‘ਤੇ ਖੋਜ ਕਾਰਜ ਕਰਨਾ ਅਜੇ ਬਾਕੀ ਹੈ ਤਾਂ ਚੇਅਰ ਸਥਾਪਿਤ ਕੀਤੀ ਜਾਂਦੀ ਹੈ। ਚੇਅਰ ਬਣਨ ਨਾਲ ਸਾਹਿਤ, ਭਾਸ਼ਾ, ਸੱਭਿਆਚਾਰ, ਇਤਿਹਾਸ, ਧਰਮ ਜਾਂ ਕਿਸੇ ਹੋਰ ਖੇਤਰ ਵਿੱਚ ਕੋਈ ਖੋਜ ਜਾਂ ਪ੍ਰਾਪਤੀ ...

                                               

ਜਗਦੀਸ਼ ਚੰਦਰ ਡੀ.ਏ.ਵੀ ਕਾਲਜ ਦਸੂਹਾ

ਜਗਦੀਸ਼ ਚੰਦਰ ਡੀ.ਏ.ਵੀ ਕਾਲਜ ਦਸੂਹਾ ਜਾਂ ਜੇ.ਸੀ.ਡੀ.ਏ.ਵੀ ਕਾਲਜ ਦਸੂਹਾ ਭਾਰਤ ਦੇ ਅਜ਼ਾਦੀ ਘੁਲਾਟੀਏ ਪੰਡਿਤ ਜਗਦੀਸ਼ ਚੰਦਰ ਸ਼ਰਮਾ ਨੇ 1971 ਸ਼ੁਰੂ ਕੀਤਾ। ਸਾਲ 1975 ਵਿੱਚ ਪੰਡਿਤ ਜੀ ਨੇ ਕਾਲਜ ਨੂੰ ਆਪਣੀ 13 ਏਕੜ ਜ਼ਮੀਨ ਦਾਨ ਕੀਤੀ।

                                               

ਜਸਦੇਵ ਸਿੰਘ ਸੰਧੂ ਕਾਲਜ

ਜਸਦੇਵ ਸਿੰਘ ਸੰਧੂ ਕਾਲਜ ਆਫ਼ ਐਜੂਕੇਸ਼ਨ ਪਿੰਡ ਕੌਲੀ ਵਿਖੇ ਰਾਜਪੁਰਾ ਰੋਡ ‘ਤੇ ਸਥਿਤ ਹੈ। ਇਸ ਵਿੱਦਿਅਕ ਸੰਸਥਾ ਦੀ ਸਥਾਪਨਾ 2001 ‘ਚ ਇਲਾਕੇ ਦੇ ਦਰਵੇਸ਼ ਸਿਆਸਤਦਾਨ ਜਸਦੇਵ ਸਿੰਘ ਸੰਧੂ ਦੀ ਯਾਦ ‘ਚ ਉਹਨਾਂ ਦੇ ਸਪੁੱਤਰ ਵੱਲੋਂ ਕੀਤੀ ਗਈ। ਇਹ ਕਾਲਜ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਮਾਨਤਾ ਪ੍ਰਾਪਤ ਹੈ। ...

                                               

ਜਸਮੇਰ ਸਿੰਘ ਜੇਜੀ ਡਿਗਰੀ ਕਾਲਜ

ਜਸਮੇਰ ਸਿੰਘ ਜੇਜੀ ਡਿਗਰੀ ਕਾਲਜ, ਗੁਰਨੇ ਕਲਾਂ ਜ਼ਿਲ੍ਹਾ ਸੰਗਰੂਰ ਵਿੱਚ ਲਹਿਰਾਗਾਗਾ-ਜਾਖਲ ਮੁੱਖ ਸੜਕ ’ਤੇ ਪੈਂਦਾ ਹੈ। ਆਲੇ-ਦੁਆਲੇ ਦੇ ਬਹੁਤੇ ਪਿੰਡਾਂ ਤੇ ਕਸਬਿਆਂ ਦੇ ਵਿਦਿਆਰਥੀ ਕਾਲਜ ਦੇ ਵਧੀਆ ਅਕਾਦਮਿਕ ਮਾਹੌਲ ਕਾਰਨ ਇਥੇ ਖਿੱਚੇ ਚਲੇ ਆਉਂਦੇ ਹਨ। ਕਾਲਜ ਨੂੰ ਪੰਜਾਬੀ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹ ...

                                               

ਜੰਮੂ ਕੇਂਦਰੀ ਯੂਨੀਵਰਸਿਟੀ

ਜੰਮੂ ਕੇਂਦਰੀ ਯੂਨੀਵਰਸਿਟੀ ਭਾਰਤੀ ਰਾਜ ਜੰਮੂ ਅਤੇ ਕਸ਼ਮੀਰ ਵਿੱਚ ਜੰਮੂ ਵਿਖੇ ਸਥਿਤ ਹੈ। ਇਹ ਯੂਨੀਵਰਸਿਟੀ ਭਾਰਤ ਸਰਕਾਰ ਦੇ ਕੇਂਦਰੀ ਯੂਨੀਵਰਸਿਟੀ ਐਕਟ, 2009 ਅਧੀਨ ਸਥਾਪਿਤ ਕੀਤੀ ਗਈ ਸੀ। ਡਾ. ਸੁਧੀਰ ਸਿੰਘ ਬਲੌਰੀਆ ਇਸ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਹਨ।

                                               

ਤੇਜ਼ਪੁਰ ਯੂਨੀਵਰਸਿਟੀ

ਤੇਜ਼ਪੁਰ ਯੂਨੀਵਰਸਿਟੀ ਇੱਕ ਕੇਂਦਰੀ ਯੂਨੀਵਰਸਿਟੀ ਹੈ ਜੋ ਕਿ ਭਾਰਤ ਦੇ ਰਾਜ ਅਸਾਮ ਵਿੱਚ ਸਥਿਤ ਹੈ। ਪਦਮਨਾਬ੍ਹਾ ਅਚਾਰੀਆ ਜੋ ਕਿ ਅਸਾਮ ਦੇ ਰਾਜਪਾਲ ਹਨ, ਉਹ ਇਸ ਯੂਨੀਵਰਸਿਟੀ ਦੇ ਚਾਂਸਲਰ ਹਨ ਅਤੇ ਮਿਹਿਰ ਕਾਂਤੀ ਚੌਧਰੀ ਇਸ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਹਨ।

                                               

ਦੇਸ਼ ਭਗਤ ਕਾਲਜ ਬਰੜਵਾਲ

ਦੇਸ਼ ਭਗਤ ਕਾਲਜ ਬਰੜਵਾਲ 1982 ਵਿੱਚ ਸ਼ੁਰੂ ਹੋਇਆ। ਇਹ ਕਾਲਜ ਧੂਰੀ ਤੋਂ 7.5 ਕਿਲੋਮੀਟਰ, ਸੰਗਰੂਰ ਤੋਂ 21.4 ਕਿਲੋਮੀਟਰ ਦੀ ਦੂਰੀ ਤੇ ਹੈ। ਸ੍ਰੀ ਐਸ.ਕੇ. ਟੁਟੇਜਾ ਸੇਵਾਮੁਕਤ ਆਈ.ਏ.ਐਸ., ਸੇਵਾਮੁਕਤ ਡੀ.ਆਈ.ਜੀ. ਪਰਮਜੀਤ ਸਿੰਘ ਗਿੱਲ ਅਤੇ ਇਲਾਕੇ ਦੇ ਦਾਨੀ ਸੱਜਣਾਂ ਦੇ ਸਾਂਝੇ ਹੰਭਲੇ ਸਦਕਾ ਇਹ ਸੰਸਥਾ ਹੋਂਦ ...

                                               

ਨਾਲੰਦਾ ਯੂਨੀਵਰਸਿਟੀ

ਨਾਲੰਦਾ ਯੂਨੀਵਰਸਿਟੀ ਪ੍ਰਾਚੀਨ ਭਾਰਤ ਵਿੱਚ ਉੱਚ ਸਿੱਖਿਆ ਦਾ ਸਭ ਤੋਂ ਵਧੇਰੇ ਮਹੱਤਵਪੂਰਨ ਅਤੇ ਪ੍ਰਸਿੱਧ ਕੇਂਦਰ ਸੀ। ਮਹਾਯਾਨ ਬੋਧੀ ਧਰਮ ਦੇ ਇਸ ਸਿੱਖਿਆ-ਕੇਂਦਰ ਵਿੱਚ ਹੀਨਯਾਨ ਬੋਧੀ-ਧਰਮ ਦੇ ਨਾਲ ਹੀ ਹੋਰ ਧਰਮਾਂ ਦੇ ਅਤੇ ਅਨੇਕ ਦੇਸ਼ਾਂ ਦੇ ਵਿਦਿਆਰਥੀ ਪੜ੍ਹਦੇ ਸਨ। ਵਰਤਮਾਨ ਬਿਹਾਰ ਰਾਜ ਵਿੱਚ ਪਟਨਾ ਤੋਂ 88 ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →