ⓘ Free online encyclopedia. Did you know? page 41                                               

ਪੰਜਾਬ ਖੇਤੀਬਾੜੀ ਯੂਨੀਵਰਸਿਟੀ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ, ਪੰਜਾਬ, ਭਾਰਤ ਵਿੱਚ ਸਥਿਤ ਖੇਤੀਬਾੜੀ ਬਾਰੇ ਇੱਕ ਉੱਤਮ ਯੂਨਿਵਰਸਿਟੀ ਹੈ। ਇਹ ਸੰਯੁਕਤ ਪੰਜਾਬ ਵਿੱਚ 1962 ਵਿੱਚ ਬਣਾਗਈ ਸੀ। ਹੁਣ ਹਰਿਆਣਾ ਤੇ ਪੰਜਾਬ ਦੀਆਂ ਵੱਖ ਵੱਖ ਖੇਤੀਬਾੜੀ ਯੂਨੀਵਰਸਿਟਿਆਂ ਹਨ। ਯੂਨਿਵਰਸਿਟੀ ਵਿੱਚ ਚਾਰ ਕਾਲਜ ਹਨ: ਕਾਲਜ ਆਫ ਐਗਰੀਕਲਚਰ, ਕਾਲ ...

                                               

ਪੰਜਾਬ ਟੈਕਨੀਕਲ ਯੂਨੀਵਰਸਿਟੀ

ਪੰਜਾਬ ਟੈਕਨੀਕਲ ਯੂਨੀਵਰਸਿਟੀ ­ ਜਲੰਧਰ ਦੀ ਸਥਾਪਨਾ 1997 ਵਿੱਚ ਕੀਤੀ ਗਈ, ਯੂਨੀਵਰਸਿਟੀ ਨੇ ਪੁਰੇ ਭਾਰਤ ਦੇ ਵਿਦਿਆਰਥੀਆਂ ਲਈ ਪੰਜਾਬ ਦੇ 400 ਕਾਲੇਜਿਸ ਦੇ ਵੱਖ-ਵੱਖ ਕੋਰਸਿਸ ਵਿੱਚ ਐਡਮੀਸ਼ਨ ਸ਼ੁਰੂ ਕੀਤੇ ਹਨ। ਯੂਨੀਵਰਸਿਟੀ ਦੇ ਨਵੇਂ ਫੈਸਲੇ ਦੇ ਮੁਤਾਬਕ ਵਿਦਿਆਰਥੀ ਬੈਚ ਵਿੱਚ ਦਾਖਿਲਾ ਲੈਕੇ ਆਪਣੇ ਕਰਿਅਰ ...

                                               

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ

ਪੰਜਾਬ ਯੂਨੀਵਰਸਿਟੀ ਭਾਰਤ ਦੀਆਂ ਸਭ ਤੋਂ ਪੁਰਾਣੀਆਂ ਯੂਨੀਵਰਸਿਟੀਆਂ ਵਿਚੋਂ ਇੱਕ ਹੈ। ਚੜ੍ਹਦੇ ਪੰਜਾਬ ਦੇ ਰਾਜਧਾਨੀ ਸ਼ਹਿਰ ਚੰਡੀਗੜ੍ਹ ਵਿੱਚ ਵਾਕਿਆ ਇਹ ਯੂਨੀਵਰਸਿਟੀ ਵਿਗਿਆਨ, ਤਕਨਾਲੋਜੀ, ਕਲਾ, ਖੇਡਾਂ ਇਤਿਆਦਿ ਖੇਤਰਾਂ ਵਿੱਚ ਕੋਰਸ ਅਤੇ ਖੋਜ ਡਿਗਰੀਆਂ ਮੁਹੱਈਆ ਕਰਵਾਉਂਦੀ ਹੈ। ਇਹ 1882 ਵਿੱਚ ਲਾਹੌਰ ਵਿਖੇ ...

                                               

ਪੰਜਾਬ ਸਕੂਲ ਸਿੱਖਿਆ ਬੋਰਡ

ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਥਾਪਨਾ 1969 ਵਿੱਚ ਵਿਧਾਨਕ ਐਕਟ ਦੇ ਅਧਾਰ ਤੇ ਪੰਜਾਬ ਸਰਕਾਰ ਨੇ ਕੀਤੀ ਜੋ ਪੰਜਾਬ ਦੇ ਸਾਰੇ ਸਰਕਾਰੀ, ਅਰਧ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲ ਨੂੰ ਮਾਨਤਾ ਦੇਣਾ, ਪਾਠਕਮ ਅਤੇ ਦਸਵੀਂ ਅਤੇ ਬਾਰਵੀਂ ਦੀਆਂ ਪ੍ਰੀਖਿਆਂ ਨੂੰ ਸੰਚਾਲਿਤ ਕਰਨ ਵਾਲੀ ਸੰਸਥਾ ਹੈ। ਇਹ ਬ ...

                                               

ਪੰਜਾਬੀ ਯੂਨੀਵਰਸਿਟੀ

ਪੰਜਾਬੀ ਯੂਨੀਵਰਸਿਟੀ, ਪਟਿਆਲਾ, ਉੱਤਰੀ ਭਾਰਤ ਦੀਆਂ ਉੱਚ-ਸਿੱਖਿਆ ਸੰਸਥਾਵਾਂ ਵਿੱਚੋਂ ਪ੍ਰਮੁੱਖ ਹੈ। ਇਸ ਦੀ ਸਥਾਪਨਾ 30 ਅਪਰੈਲ, 1962 ਈ ਨੂੰ ਪੰਜਾਬੀ ਯੂਨੀਵਰਸਿਟੀ ਐਕਟ, 1961 ਅਧੀਨ ਕੀਤੀ ਗਈ। ਕਿਸੇ ਖਿੱਤੇ ਦੀ ਜ਼ੁਬਾਨ ਦੇ ਨਾਮ ਉੱਤੇ ਸਥਾਪਿਤ ਕੀਤੀ ਜਾਣ ਵਾਲੀ ਇਹ ਭਾਰਤ ਦੀ ਪਹਿਲੀ ਅਤੇ ਇਜ਼ਰਾਈਲ ਦੀ ਹੀ ...

                                               

ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼

ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਬਠਿੰਡਾ ਦੀ ਸਥਾਪਨਾ 1993 ਵਿੱਚ ਗੁਰਮੀਤ ਸਿੰਘ ਧਾਲੀਵਾਲ ਦੀ ਅਗਵਾਈ ਤਹਿਤ ਹੋਈ। ਇਹ ਵਿਦਿਅਕ ਅਦਾਰਾ 50 ਏਕੜ ਵਿੱਚ ਫੈਲਿਆ ਹੋਇਆ ਹੈ। ਸੰਸਥਾ ਵਿਖੇ ਵਰਕਸ਼ਾਪਜ਼ ਆਧੁਨਿਕ ਲੈਬਜ਼, ਲਾਇਬ੍ਰੇਰੀ, ਹੋਸਟਲ, ਜਮਾਤ ਕਮਰੇ ਖੁਬਸੂਰਤ ਹਰਾਭਰਾ ਲਾਅਨ ਹਨ।

                                               

ਬਾਬਾ ਫ਼ਰੀਦ ਸਿਹਤ ਵਿਗਿਆਨ ਯੂਨੀਵਰਸਿਟੀ

ਬਾਬਾ ਫ਼ਰੀਦ ਸਿਹਤ ਵਿਗਿਆਨ ਯੂਨੀਵਰਸਿਟੀ ਫ਼ਰੀਦਕੋਟ ਵਿਖੇ ਜੁਲਾਈ 1998 ਨੂੰ ਪੰਜਾਬ ਐਕਟ ਨੰ 18 ਅਧੀਨ ਸਥਾਪਿਤ ਕੀਤੀ ਗਈ। ਇਸ ਦਾ ਨਾਮ 12ਵੀਂ ਸਦੀ ਦੇ ਮਹਾਂਨ ਸੂਫੀ ਪੰਜਾਬੀ ਸੰਤ ਬਾਬਾ ਫਰੀਦ ਦੇ ਨਾਮ ਤੋਂ ਲਿਆ ਗਿਆ ਸੀ। ਇਸ ਸ਼ਹਿਰ ਦਾ ਨਾਮ ਵੀ ਸੂਫੀ ਸੰਤ ਦੇ ਨਾਮ ਤੇ ਰੱਖਿਆ ਗਿਆ ਸੀ।

                                               

ਭਾਰਤ ਵਿੱਚ ਯੂਨੀਵਰਸਿਟੀਆਂ ਦੀ ਸੂਚੀ

ਭਾਰਤ ਵਿੱਚ ਯੂਨੀਵਰਸਿਟੀਆਂ ਦੀ ਸੂਚੀ ਜਾਂ ਭਾਰਤੀ ਯੂਨੀਵਰਸਿਟੀਆਂ: ਭਾਰਤ ਵਿੱਚ ਕੁੱਲ 75425 ਮਈ 2016 ਅਨੁਸਾਰ ਯੂਨੀਵਰਸਿਟੀਆਂ ਹਨ, ਜਿਹਨਾਂ ਵਿੱਚੋਂ ਕੁਝ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਹਨ ਅਤੇ ਕੁਝ ਪ੍ਰਾਈਵੇਟ ਯੂਨੀਵਰਸਿਟੀਆਂ ਹਨ ਜੋ ਕਿਸੇ ਸਮੂਹ ਜਾਂ ਸੰਸਥਾ ਵੱਲੋਂ ਚਲਾਈਆਂ ਜ ...

                                               

ਮਾਤਾ ਗੰਗਾ ਗਰਲਜ਼ ਕਾਲਜ, ਤਰਨ ਤਾਰਨ

ਮਾਤਾ ਗੰਗਾ ਗਰਲਜ਼ ਕਾਲਜ, ਤਰਨ ਤਾਰਨ ਨੂੰ 1963 ਵਿੱਚ ਸ਼ੁਰੂ ਕੀਤਾ ਗਿਆ। ਕਾਲਜ ਸ਼ਹਿਰ ਦੀ ਜੰਡਿਆਲਾ ਰੋਡ ’ਤੇ ਸਥਿਤ ਹੈ। ਇਸ ਕਾਲਜ ਦੀ ਪ੍ਰਬੰਧਕੀ ਕਮੇਟੀ ਭਾਈ ਤਰਲੋਕ ਸਿੰਘ ਵੈਦ, ਸ਼ਾਮ ਸਿੰਘ ਚੱਠਾ, ਡਾ. ਗੁਰਦਿਆਲ ਸਿੰਘ ਢਿੱਲੋਂ, ਮਨਸ਼ਾ ਸਿੰਘ ਬਾਵਾ ਸ਼ਾਮਲ ਰਹੇ ਹਨ।

                                               

ਮਾਲਵਾ ਕਾਲਜ ਬੌਂਦਲੀ

ਮਾਲਵਾ ਕਾਲਜ ਬੌਂਦਲੀ ਵਿਦਿਅਕ ਸੰਸਥਾ ਸਾਬਕਾ ਮੰਤਰੀ ਅਜਮੇਰ ਸਿੰਘ ਅਤੇ ਉਹਨਾਂ ਦੇ ਸਹਿਯੋਗੀਆਂ ਦੇ ਯਤਨਾਂ ਸਦਕਾ 1965 ਦੌਰਾਨ ਹੋਂਦ ਵਿੱਚ ਆਈ ਸੀ। ਪਿੰਡ ਬੌਂਦਲੀ ਦੇ ਵਸਨੀਕਾਂ ਨੇ 22 ਏਕੜ ਉਪਜਾਊ ਜ਼ਮੀਨ ਦਾਨ ਕੀਤੀ। ਕਾਲਜ ਪੰਜਾਬ ਯੂਨੀਵਰਸਿਟੀ ਤੋਂ ਮਨਜ਼ੂਰਸ਼ੁਦਾ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਹੈ।

                                               

ਮਿਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ

ਮਿਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਸਿੱਖਿਆ ਸ਼ਾਸਤਰੀ ਲਾਲਾ ਮਿਹਰ ਚੰਦ ਦੀ ਯਾਦ ਵਿੱਚ ਸਥਾਪਤ ਕੀਤਾ ਗਿਆ ਸੀ। ਇਹ ਕਾਲਜ ਨੂੰ ਪੰਜਾਬ ਦੇ ਸਭ ਤੋਂ ਪੁਰਾਣੇ ਪੋਲੀਟੈਕਨਿਕ ਕਾਲਜ ਹੋਣ ਦਾ ਮਾਣ ਹਾਸਲ ਹੈ। ਡੀ.ਏ.ਵੀ. ਪ੍ਰਬੰਧਕ ਕਮੇਟੀ ਨਵੀਂ ਦਿੱਲੀ ਨੇ ਮਿਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਚਲਾ ਰਹੀ ਹੈ। ...

                                               

ਰਾਮਗੜ੍ਹੀਆ ਗਰਲਜ਼ ਕਾਲਜ, ਮਿਲਰਗੰਜ

ਰਾਮਗੜ੍ਹੀਆ ਗਰਲਜ਼ ਕਾਲਜ ਮਿਲਰਗੰਜ, ਲੁਧਿਆਣਾ ਨੂੰ 1969 ਵਿਚ ਮਹਾਂਦਾਨੀ ਬਾਬਾ ਗੁਰਮੁਖ ਸਿੰਘ ਜੀ ਦੀ ਅਗਵਾਈ ਹੇਠ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਵੱਲੋਂ ਸ਼ੁਰੂ ਕੀਤਾ ਗਿਆ। ਇਹ ਕਾਲਜ ਦਾ ਖੇਤਰਫਲ ਤਿੰਨ ਏਕੜ ਹੈ।

                                               

ਰਿਮਟ ਕਾਲਜ ਆਫ ਐਜੂਕੇਸ਼ਨ, ਮੰਡੀ ਗੋਬਿੰਦਗੜ੍ਹ

ਰਿਮਟ ਕਾਲਜ ਆਫ ਐਜੂਕੇਸ਼ਨ, ਮੰਡੀ ਗੋਬਿੰਦਗੜ੍ਹ ਨੂ ਓਮ ਪ੍ਰਕਾਸ਼ ਬਾਂਸਲ ਐਜੂਕੇਸ਼ਨ ਐਂਡ ਸੋਸ਼ਲ ਵੈਲਫੇਅਰ ਟਰੱਸਟ ਵੱਲੋਂ ਚਲਾਇਆ ਜਾ ਰਿਹਾ ਹੈ। ਇਸ ਕਾਲਜ ਦਾ ਨੀਂਹ 2005 ਵਿੱਚ ਰੱਖਿਆ ਗਿਆ। ਇਸ ਕਾਲਜ ਚ ਬੀ.ਐੱਡ. ਦੀ ਪੜ੍ਹਾਈ ਹੀ ਕਰਵਾਈ ਜਾਂਦੀ ਹੈ।

                                               

ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਪੰਜਾਬ ਦੀ ਪਹਿਲੀ ਪ੍ਰਾਈਵੇਟ ਯੂਨੀਵਰਸਿਟੀ ਹੈ ਜੋ ਪੰਜਾਬ ਸਰਕਾਰ ਦੇ ਪ੍ਰਾਈਵੇਟ ਯੂਨੀਵਰਸਿਟੀ ਐਕਟ ਅਧੀਨ ਸਥਾਪਿਤ ਕੀਤੀ ਗਈ ਹੈ। ਇਹ ਯੂਨੀਵਰਸਿਟੀ ਆਪਣੇ ਆਪ ਨੂੰ ਖੇਤਰਫਲ ਜੋ ਕਿ 600+ ਏਕੜ, ਅਤੇ ਇਕੋ ਹੀ ਕੈਪਸ ਵਿੱਚ ਵਿਦਿਆਰਥੀਆ ਦੀ ਗਿਣਤੀ ਮੁਤਾਬਕ ਭਾਰਤ ਦੀ ਸਭ ਤੋਂ ਵੱਡੀ ...

                                               

ਸਰਕਾਰੀ ਕਾਲਜ ਡੇਰਾ ਬਸੀ

ਸਰਕਾਰੀ ਕਾਲਜ ਡੇਰਾ ਬਸੀ ਚੰਡੀਗੜ੍ਹ-ਅੰਬਾਲਾ ਮੁੱਖ ਸੜਕ ਉਪਰ ਡੇਰਾਬਸੀ ਵਿਖੇ 700 ਮੀਟਰ ਦੀ ਦੂਰੀ ’ਤੇ ਸਥਿਤ ਕਾਲਜ ਦੀ ਸ਼ੁਰੂਆਤ 15 ਜਨਵਰੀ 1975 ਨੂੰ ਸਕੂਲ ਵਿਖੇ ਹੋਈ। 7 ਫਰਵਰੀ 1984 ਨੂੰ ਕਾਲਜ ਵਾਲੀ ਇਮਾਰਤ ਵਿੱਚ ਤਬਦੀਲ ਹੋਇਆ। ਇਹ ਕਾਲਜ 15 ਏਕੜ ਜ਼ਮੀਨ ਵਿੱਚ ਸਥਿਤ ਹੈ। ਇਹ ਜ਼ਮੀਨ ਜੰਗਲਾਤ ਵਿਭਾਗ ਨ ...

                                               

ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ

ਸਰਕਾਰੀ ਕਾਲਜ ਮੁਕਤਸਰ ਜ਼ਿਲੇ ਦਾ ਬਹੁਤ ਮਹਤਵਪੂਰਣ ਕਾਲਜ ਹੈ। ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਮਾਲਵੇ ਦਾ ਅਹਿਮ ਵਿਦਿਅਕ ਚਾਨਣ ਮੁਨਾਰਾ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਸਬੰਧਤ ਇਸ ਕਾਲਜ ਦਾ ਉਦਘਾਟਨ 3 ਜੂਨ 1951 ਨੂੰ ਕੀਤਾ ਗਿਆ ਸੀ।

                                               

ਸਰਕਾਰੀ ਰਾਜਿੰਦਰਾ ਕਾਲਜ

ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੀਆਂ ਮੋਹਰੀ ਵਿੱਦਿਅਕ ਸੰਸਥਾਵਾਂ ਵਿੱਚੋਂ ਇੱਕ ਹੈ। 1904 ਵਿੱਚ ਇੱਕ ਪ੍ਰਾਇਮਰੀ ਸਕੂਲ ਤੋਂ ਸ਼ੁਰੂ ਹੋ ਕੇ 1940 ਵਿੱਚ ਰਾਜਿੰਦਰਾ ਇੰਟਰਮੀਡੀਏਟ ਕਾਲਜ ਬਣ ਗਿਆ। ਇਹ ਕਾਲਜ ਮਾਲਵਾ ਖਿੱਤੇ ਦਾ ਮੋਹਰੀ ਕਾਲਜ ਹੈ।

                                               

ਸਰਕਾਰੀ ਹੋਮ ਸਾਇੰਸ ਕਾਲਜ, ਚੰਡੀਗੜ੍ਹ

ਕਾਲਜ ਵਿੱਚ ਬੀ.ਐਸਸੀ. ਗ੍ਰਹਿ ਵਿਗਿਆਨ ਅਤੇ ਫੈਸ਼ਨ ਡਿਜ਼ਾਈਨਿੰਗ, ਐਮ.ਐਸਸੀ., ਪੀ.ਜੀ. ਡਿਪਲੋਮਾ, ਐਡਵਾਂਸ ਪੀ.ਜੀ. ਡਿਪਲੋਮਾ ਚਾਈਲਡ ਗਾਈਡੈਂਸ ਤੇ ਫੈਮਿਲੀ ਕਾਊਂਸਲਿੰਗ ਕੋਰਸ ਦੀ ਪੜ੍ਹਾਈ ਕਰਵਾਈ ਜਾਂਦੀ ਹੈ।

                                               

ਸ਼ਹੀਦ ਸਮਾਰਕ ਕਾਲਜ ਰਾਮਪੁਰਾ ਫੂਲ

ਸ਼ਹੀਦ ਸਮਾਰਕ ਕਾਲਜ ਰਾਮਪੁਰਾ ਫੂਲ ਨੂੰ 1966 ਵਿੱਚ ਸਥਾਪਤ ਕੀਤਾ ਗਿਆ। ਬਠਿੰਡਾ ਜ਼ਿਲ੍ਹੇ ਵਿੱਚ ਕਿਸੇ ਸਮੇਂ ਇਹ ਇਸਤਰੀ ਵਿੱਦਿਆ ਦਾ ਪਹਿਲਾ ਕਾਲਜ ਸੀ। ਇਸ ਕਾਲਜ ਦਾ ਨਾਂ ਪਟਨਾ ਯੂਨੀਵਰਸਿਟੀ ਦੇ ਸਾਹਮਣੇ ਉਨ੍ਹਾਂ ਵਿਦਿਆਰਥੀਆਂ ਦੀ ਯਾਦ ਵਿੱਚ ਬਣੇ ਸ਼ਹੀਦ ਸਮਾਰਕ ਤੋਂ ਲਿਆ ਗਿਆ ਹੈ, ਜਿਨ੍ਹਾਂ ਨੇ ਭਾਰਤ ਛੱਡੋ ...

                                               

ਸਿੱਖ ਐਜੂਕੇਸ਼ਨਲ ਸੁਸਾਇਟੀ

ਸਿੱਖ ਐਜੂਕੇਸ਼ਨਲ ਸੁਸਾਇਟੀ ਸੰਸਥਾ ਪੰਜਾਬ ਤੇ ਚੰਡੀਗੜ੍ਹ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਦੀ ਹੈ। ਸੰਸਥਾ ਵੱਲੋਂ ਅੱਠ ਵਿੱਦਿਅਕ ਅਦਾਰੇ ਚਲਾਏ ਜਾ ਰਹੇ ਹਨ ਜਿਸ ਵਿੱਚ 12 ਹਜ਼ਾਰ ਦੇ ਕਰੀਬ ਵਿਦਿਆਰਥੀ ਉੱਚ ਵਿੱਦਿਆ ਹਾਸਲ ਕਰ ਰਹੇ ਹਨ।

                                               

ਸਿੱਖ ਨੈਸ਼ਨਲ ਕਾਲਜ ਬੰਗਾ

ਸਿੱਖ ਨੈਸ਼ਨਲ ਕਾਲਜ ਬੰਗਾ ਕਾਲਜ ਬੰਗਾ-ਨਵਾਂ ਸ਼ਹਿਰ ਸੜਕ ਤੇ ਸ਼ਹੀਦ ਭਗਤ ਸਿੰਘ ਮਾਰਗ ‘ਤੇ ਸਥਿਤ ਹੈ। ਇਹ ਕੋ-ਐਜੂਕੇਸ਼ਨਲ ਕਾਲਜ ਅੱਠ ਏਕੜ ਰਕਬੇ ਵਿੱਚ ਗੁਰਦੁਆਰਾ ਚਰਨ ਕੰਵਲ ਦੇ ਸ਼ਾਂਤਮਈ ਤੇ ਮਨਮੋਹਿਕ ਵਾਤਾਵਰਣ ਦੀ ਗੋਦ ਵਿੱਚ ਸਥਾਪਿਤ ਹੈ। ਸਾਬਕਾ ਵਿਧਾਇਕ ਹਰਗੁਰਅਨਾਦ ਸਿੰਘ ਮਾਨ ਨੇ 1953 ਨੂੰ ਇਸ ਕਾਲਜ ਦ ...

                                               

ਸਿੱਖ ਮਿਸ਼ਨਰੀ ਕਾਲਜ, ਤਰਨ ਤਾਰਨ

ਸਿੱਖ ਮਿਸ਼ਨਰੀ ਕਾਲਜ, ਤਰਨ ਤਾਰਨ ਖ਼ਾਲਸਾ ਪ੍ਰਚਾਰਕ ਵਿਦਿਆਲਾ, ਪਹਿਲਾ ਦਾ ਪਹਿਲਾ ਕਾਲਜ ਸ਼ੁਰੂ ਹੋਇਆ, ਚੀਫ਼ ਖ਼ਾਲਸਾ ਦੀਵਾਨ, 30 ਅਕਤੂਬਰ, 1902 ਦੇ ਦਿਨ ਕਾਇਮ ਹੋਇਆ ਸੀ। ਇਸ ਦੀ ਕਾਇਮੀ ਮਗਰੋਂ, ਇਸ ਨਾਲ, ਕਈ ਸਿੰਘ ਸਭਾਵਾਂ ਸਬੰਧਤ ਹੋ ਗਈਆਂ। 1904 ਤਕ 29 ਸਿੰਘ ਸਭਾਵਾਂ ਇਸ ਦੀਆਂ ਮੈਂਬਰ ਬਣੀਆਂ। 9 ਜੁਲ ...

                                               

ਸਿੱਖਿਆ (ਭਾਰਤ)

ਸਿੱਖਿਆ ਹਰੇਕ ਮਨੁੱਖ ਦਾ ਬੁਨਿਆਦੀ ਹੱਕ ਹੈ।ਇਸ ਲਈ ਭਾਰਤ ਵਿੱਚ ਸਿੱਖਿਆ ਸਰਕਾਰੀ ਅਤੇ ਪ੍ਰਾਈਵੇਟ ਸੈਕਟਰ ਵੱਲੋ ਦਿੱਤੀ ਜਾਂਦੀ ਹੈ। ਸਰਕਾਰੀ ਸਿੱਖਿਆ ਦਾ ਰਖਰਖਾਵ ਕੇਂਦਰ ਜਾਂ ਪ੍ਰਦੇਸ਼ਿਕ ਸਰਕਾਰਾਂ ਕਰਦੀਆਂ ਹਨ ਜਦੋਂ ਕਿ ਪ੍ਰਾਈਵੇਟ ਜਾਂ ਗੈਰ ਸਰਕਾਰੀ ਸੰਸਥਾਵਾਂ ਨੂੰ ਫੰਡ ਕੁਝ ਗਿਣਵੇਂ ਵਿਅਕਤੀ ਜਾਂ ਸੋਸਾਇਟੀ ...

                                               

ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ ਐਜੂਕੇਸ਼ਨ

ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ ਐਜੂਕੇਸ਼ਨ ਖਡੂਰ ਸਾਹਿਬ ਜ਼ਿਲ੍ਹਾ ਤਰਨ ਤਾਰਨ ਵਿਖੇ ਸਥਿਤ ਹੈ। ਇਹ ਸੰਸਥਾ ਅੰਮ੍ਰਿਤਸਰ ਤੋਂ ਕਰੀਬ ਚਾਲੀ ਕਿਲੋਮੀਟਰ ਜੰਡਿਆਲਾ ਗੁਰੂ ਅਤੇ ਰਈਆ ਤੋਂ ਕਰੀਬ 22 ਕਿਲੋਮੀਟਰ ਤਰਨ ਤਾਰਨ ਤੋਂ ਵੀਹ ਅਤੇ ਗੋਬਿੰਦਵਾਲ ਸਾਹਿਬ ਤੋਂ 9 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।ਇਹ ਸੰਸਥਾ ਐਨ. ...

                                               

ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਚੰਡੀਗੜ੍ਹ

ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ-26, ਚੰਡੀਗੜ੍ਹ ਨੂੰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਅੰਤਰਗਤ ਸਿੱਖ ਵਿਦਿਅਕ ਸੰਸਥਾ ਚੰਡੀਗੜ੍ਹ ਵੱਲੋਂ 1966 ਵਿਚ ਸੈਕਟਰ-26 ਚੰਡੀਗੜ੍ਹ ਵਿਖੇ ਸਥਾਪਤ ਕੀਤਾ ਗਿਆ। ਕਾਲਜ ਦਾ ਰਕਬਾ 15 ਏਕੜ ਹੈ।

                                               

ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ

ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਸਥਾਨ ਆਨੰਦਪੁਰ ਸਾਹਿਬ ਵਿਖੇ ਸਥਾਪਤ ਹੈ।ਆਨੰਦਪੁਰ ਸਾਹਿਬ-ਰੂਪਨਗਰ-ਚੰਡੀਗੜ੍ਹ ਹਾਈਵੇ ਉਪਰ ਇਹ ਵਿਦਿਅਕ ਸੰਸਥਾ ਵਿਦਿਆਰਥੀਆਂ ਦੀ ਬਹੁਪੱਖੀ ਸ਼ਖ਼ਸੀਅਤ ਉਸਾਰੀ ਵਿੱਚ ਪਿਛਲੇ ਲੰਮੇ ਸਮੇਂ ਤੋਂ ਭਰਵਾਂ ਯੋਗਦਾਨ ਪਾ ਰਹੀ ਹੈ। ਇਹ ਕਾਲਜ ਨੂੰ ਪੰਜ ...

                                               

ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ

ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ, ਸੰਦੌੜ ਜ਼ਿਲ੍ਹਾ ਸੰਗਰੂਰ ਦਾ ਵਧੀਆ ਕਾਲਜ ਮੰਨਿਆ ਜਾਂਦਾ ਹੈ। ਇਸ ਇਲਾਕੇ ਦੇ ਬੱਚਿਆਂ ਨੂੰ ਉੱਚੀ ਵਿੱਦਿਆ ਦੇਣ ਲਈ ਵੀਹਵੀਂ ਸਦੀ ਦੇ ਪ੍ਰਮੁੱਖ ਵਿੱਦਿਆ ਪ੍ਰੇਮੀ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੀ ਯਾਦ ਵਿੱਚ ਖੁੱਲ੍ਹਿਆ

                                               

ਸੰਤ ਹਰੀ ਸਿੰਘ ਮੈਮੋਰੀਅਲ ਕਾਲਜ ਫਾਰ ਵਿਮੈਨ, ਚੇਲਾ ਮਖ਼ਸੂਸਪੁਰ

ਸੰਤ ਹਰੀ ਸਿੰਘ ਮੈਮੋਰੀਅਲ ਕਾਲਜ ਫਾਰ ਵਿਮੈਨ, ਚੇਲਾ ਮਖ਼ਸੂਸਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਦੋ ਪਿੰਡਾਂ ਚੇਲਾ ਤੇ ਮਖਸੂਸਪੁਰ ਦੀ ਹੱਦ ਉਪਰ ਹੈ। ਇਸ ਕਾਲਜ ਨੂੰ ਸੰਤ ਬਾਬਾ ਹਰੀ ਸਿੰਘ ਨੈਕੀ ਵਾਲਿਆਂ ਦੀ ਯਾਦ ਵਿੱਚ ਜੰਗ ਬਹਾਦਰ ਸਿੰਘ ਪਰਮਾਰ ਨੇ ਬਣਾਇਆ। ਲੜਕੀਆਂ ਦੀ ਉਚੇਰੀ ਸਿੱਖਿਆ ਵਾਸਤੇ ਇਸ ਕਾਲਜ ਦਾ ਨੀਂਹ ...

                                               

ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ

ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ ਇੱਕ ਕੇਂਦਰੀ ਯੂਨੀਵਰਸਿਟੀ ਹੈ, ਜੋ ਕਿ ਸ਼ਾਹਪੁਰ, ਹਿਮਾਚਲ ਪ੍ਰਦੇਸ਼ ਵਿੱਚ ਸਥਾਪਿਤ ਕੀਤੀ ਗਈ ਹੈ। ਇਸ ਯੂਨੀਵਰਸਿਟੀ ਦੇ ਦੋ ਪੱਕੇ ਕੈਂਪਸ ਹਨ ਪਹਿਲਾ ਵਿਜ ਬਿਆਸ ਕੈਂਪਸ,ਦੇਹਰਾ ਅਤੇ ਦੂਜਾ ਧੌਲਾਧਾਰ ਕੈਂਪਸ, ਧੌਲਾਧਾਰ। ਇਹ ਯੂਨੀਵਰਸਿਟੀ ਭਾਰਤ ਸਰਕਾਰ ਦੁਆਰਾ ਕੇਂਦਰੀ ਯ ...

                                               

ਹੰਸ ਰਾਜ ਮਹਿਲਾ ਮਹਾਵਿਦਿਆਲਾ

ਹੰਸ ਰਾਜ ਮਹਿਲਾ ਮਹਾਵਿਦਿਆਲਾ ਜਲੰਧਰ ਡੀ.ਏ.ਵੀ. ਕਾਲਜ ਮੈਨੇਜਿੰਗ ਕਮੇਟੀ, ਨਵੀਂ ਦਿੱਲੀ ਦਾ ਕਾਲਜ ਦਿਆਲੂ ਮਹਾਂਪੁਰਸ਼ ਹੰਸ ਰਾਜ ਵਲੋਂ 1927 ਨੂੰ ਲਾਹੌਰ ਵਿਖੇ ਔਰਤਾਂ ਦੀ ਸਿੱਖਿਆ ਲਈ ਸ਼ੁਰੂ ਕੀਤਾ ਗਿਆ। ਡਾ. ਸਰਵੇਪੱਲੀ ਰਾਧਾਕ੍ਰਿਸ਼ਣਨ ਨੇ 7 ਨਵੰਬਰ 1959 ਵਿੱਚ ਇਸ ਸੰਸਥਾ ਦਾ ਉਦਘਾਟਨ ਕੀਤਾ। ਇਸ ਨਵੇਕਲੀ ...

                                               

ਅਜਾਇਬਘਰਾਂ ਦੀ ਕੌਮਾਂਤਰੀ ਸਭਾ

ਅਜਾਇਬਘਰਾਂ ਦੀ ਕੌਮਾਂਤਰੀ ਸਭਾ ਅਜਾਇਬਘਰਾਂ ਦੀ ਇੱਕੋ-ਇੱਕ ਅਜਿਹੀ ਸੰਸਥਾ ਹੈ ਜੋ ਕੁਦਰਤੀ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਲਈ ਪ੍ਰਤੀਬੱਧ ਹੈ। ਇਸ ਸੰਸਥਾ ਦੀ ਸਥਾਪਨਾ 1946 ਵਿੱਚ ਹੋਈ ਸੀ। 137 ਮੁਲਕਾਂ ਦੇ ਵਿੱਚ ਇਸ ਦੇ ਲਗਭਗ 30.000 ਮੈਂਬਰ ਹਨ ਜੋ ਵੱਖ-ਵੱਖ ਤਰ੍ਹਾਂ ਦੇ ਅਜਾਇਬਘਰਾਂ ਅਤੇ ਵਿਰਾਸਤ ...

                                               

ਅਫ਼ਰੀਕੀ ਲੈਸਬੀਅਨ ਦਾ ਗੱਠਜੋੜ

ਅਫ਼ਰੀਕੀ ਲੈਸਬੀਅਨ ਦਾ ਗੱਠਜੋੜ ਦੱਖਣੀ ਅਫ਼ਰੀਕਾ ਅਧਾਰਿਤ ਲੈਸਬੀਅਨ ਅਧਿਕਾਰਾਂ ਦਾ ਗੈਰ-ਲਾਭਕਾਰੀ ਸੰਸਥਾ ਹੈ ਜੋ ਕਿ 2003 ਤੋਂ ਮੌਜੂਦ ਹੈ। ਇਹ ਪੂਰੇ ਅਫ਼ਰੀਕਾ ਦੇ 19 ਦੇਸ਼ਾਂ ਵਿਚਲੇ 30 ਤੋਂ ਵੱਧ ਵੱਖ-ਵੱਖ ਸੰਸਥਾਵਾਂ ਦਾ ਗਠਜੋੜ ਹੈ। ਲੈਸਬੀਅਨ ਅਤੇ ਦੁਲਿੰਗੀ ਔਰਤਾਂ ਦੇ ਨਾਲ ਨਾਲ ਅਫ਼ਰੀਕਾ ਮਹਾਂਦੀਪ ਦੇ ਟ ...

                                               

ਅਮਰੀਕੀ ਰਾਸ਼ਟਰੀ ਮਿਆਰ ਇੰਸਟੀਚਿਊਟ

ਅਮਰੀਕਨ ਨੈਸ਼ਨਲ ਸਟੈਂਡਰਡਜ਼ ਇੰਸਟੀਚਿਊਟ ਇੱਕ ਨਿੱਜੀ ਗੈਰ-ਮੁਨਾਫ਼ਾ ਅਮਰੀਕਨ ਸੰਸਥਾ ਹੈ, ਜੋ ਸੰਯੁਕਤ ਰਾਜ ਅਮਰੀਕਾ ਵਿੱਚ ਉਤਪਾਦਾਂ, ਸੇਵਾਵਾਂ, ਪ੍ਰਕਿਰਿਆ, ਪ੍ਰਣਾਲੀਆਂ ਅਤੇ ਕਰਮਚਾਰੀਆਂ ਲਈ ਸਵੈ-ਇੱਛਤ ਸਹਿਮਤੀ ਦੇ ਮਿਆਰ ਦੇ ਵਿਕਾਸ ਦੀ ਨਿਗਰਾਨੀ ਕਰਦੀ ਹੈ। ਇਹ ਸੰਗਠਨ ਅੰਤਰਰਾਸ਼ਟਰੀ ਮਿਆਰਾਂ ਦੇ ਨਾਲ ਯੂ.ਐ ...

                                               

ਅਰਕਦੀਜਾ

ਅਰਕਦੀਜਾ ਸਰਬੀਆ ਵਿੱਚ ਲੈਸਬੀਅਨ ਅਤੇ ਗੇਅ ਮਨੁੱਖੀ ਅਧਿਕਾਰਾਂ ਅਤੇ ਸਭਿਆਚਾਰ ਦੀ ਪੁਸ਼ਟੀ ਕਰਨ ਵਾਲੀ ਪਹਿਲੀ ਸੰਸਥਾ ਸੀ, ਜਿਸਦੀ ਸਥਾਪਨਾ 13 ਜਨਵਰੀ 1991 ਨੂੰ ਕੀਤੀ ਗਈ ਸੀ ਅਤੇ 1994 ਵਿੱਚ ਬੇਲਗ੍ਰੇਡ ਵਿੱਚ ਰਜਿਸਟਰਡ ਹੋਈ ਸੀ। ਇਸ ਦਾ ਮੁਢਲਾ ਕਾਰਜ ਸਮਲਿੰਗਤਾ ਨੂੰ ਕਾਨੂੰਨੀ ਕਰਨ ਲਈ ਮੀਡੀਆ ਦੀ ਪੈਰਵੀ ਕਰ ...

                                               

ਅੰਤਰਰਾਸ਼ਟਰੀ ਓਲੰਪਿਕ ਕਮੇਟੀ

ਅੰਤਰਰਾਸ਼ਟਰੀ ਓਲੰਪਿਕ ਕਮੇਟੀ, ਲੁਸਾਨੇ, ਸਵਿਟਜ਼ਰਲੈਂਡ ਵਿੱਚ ਅਧਾਰਿਤ, ਇੱਕ ਸਵਿਸ ਪ੍ਰਾਈਵੇਟ ਗੈਰ-ਸਰਕਾਰੀ ਸੰਸਥਾ ਹੈ, ਜੋ ਆਧੁਨਿਕ ਓਲੰਪਿਕ ਖੇਡਾਂ ਲਈ ਜ਼ਿੰਮੇਵਾਰ ਅਥਾਰਟੀ ਹੈ।

                                               

ਆਉਟ ਐਂਡ ਇਕੁਅਲ

ਆਉਟ ਐਂਡ ਇਕੁਅਲ ਵਰਕਪਲੇਸ ਐਡਵੋਕੇਟ ਇੱਕ ਸੰਯੁਕਤ ਰਾਜ ਦਾ ਲੈਸਬੀਅਨ, ਗੇਅ, ਦੁਲਿੰਗੀ ਅਤੇ ਟਰਾਂਸਜੈਂਡਰ ਵਰਕਪਲੇਸ ਸਮਾਨਤਾ ਗੈਰ-ਮੁਨਾਫਾ ਸੰਗਠਨ ਹੈ, ਜਿਸਦਾ ਮੁੱਖ ਦਫਤਰ ਹੈਕਲੈਂਡ, ਕੈਲੀਫੋਰਨੀਆ ਵਿੱਚ ਹੈ। ਆਉਟ ਐਂਡ ਇਕੁਅਲ ਸੰਗਠਨਾਤਮਕ ਦਿੱਖ ਦਾ ਵਰਣਨ ਕਰਦਾ ਹੈ, ਜਿਵੇਂ ਕਿ "ਜਿਨਸੀ ਰੁਝਾਨ, ਲਿੰਗ ਪਛਾਣ, ...

                                               

ਆਲ ਆਉਟ (ਸੰਸਥਾ)

ਆਲ ਆਉਟ ਇੱਕ ਗਲੋਬਲ ਨਾ-ਮੁਨਾਫਾ ਸੰਸਥਾਂ ਹੈ ਜੋ ਕਿ ਲੈਸਬੀਅਨ, ਗੇਅ, ਦੁਲਿੰਗੀ ਅਤੇ ਟਰਾਂਸ ਲੋਕਾਂ ਦੇ ਮਨੁੱਖੀ ਅਧਿਕਾਰਾਂ ਲਈ ਰਾਜਨੀਤਿਕ ਵਕਾਲਤ ਤੇ ਕੇਂਦਰਿਤ ਹੈ। 2012 ਵਿੱਚ ਸਥਾਪਿਤ ਆਲ ਆਉਟ ਦਾ ਉਦੇਸ਼ ਭੂਗੋਲਿਕ ਰੁਕਾਵਟਾਂ ਤੋਂ ਪਾਰ ਲੋਕਾਂ ਦੀ ਸ਼ਕਤੀ ਨੂੰ ਆਪਣੀ ਏਕਤਾ ਦਾ ਪ੍ਰਗਟਾਵਾ ਕਰਨ ਅਤੇ ਐਲ.ਜੀ. ...

                                               

ਇੰਟਰਨੈਸ਼ਨਲ ਲੈਸਬੀਅਨ ਇਨਫਰਮੇਸ਼ਨ ਸਰਵਿਸ

ਇੰਟਰਨੈਸ਼ਨਲ ਲੈਸਬੀਅਨ ਇਨਫਰਮੇਸ਼ਨ ਸਰਵਿਸ ਇੱਕ ਅੰਤਰਰਾਸ਼ਟਰੀ ਸੰਸਥਾ ਸੀ ਜਿਸਦਾ ਉਦੇਸ਼ ਅੰਤਰਰਾਸ਼ਟਰੀ ਲੈਸਬੀਅਨ ਸੰਗਠਨ ਨੂੰ ਉਤਸ਼ਾਹਿਤ ਕਰਨਾ ਸੀ। ਇਸ ਦੀ ਸ਼ੁਰੂਆਤ ਇਲਗਾ ਅੰਦਰ 1980 ਵਿੱਚ ਕੀਤੀ ਗਈ ਸੀ। ਇਸ ਤੋਂ ਅਗਲੇ ਸਾਲ ਇਲਗਾ ਟੂਰਿਨ ਕਾਨਫਰੰਸ ਤੋਂ ਪਹਿਲਾਂ ਇੱਕ ਵੱਖਰੀ ਲੈਸਬੀਅਨ ਕਾਨਫਰੰਸ ਵਿੱਚ ਲੈਸ ...

                                               

ਉਡਾਨ ਟਰਸਟ

ਉਡਾਨ ਟਰਸਟ ਇੱਕ ਭਾਰਤੀ ਗੈਰ-ਸਰਕਾਰੀ ਸੰਸਥਾ ਹੈ, ਜੋ ਕਿ ਮਹਾਂਰਾਸ਼ਟਰ ਵਿੱਚ ਕੰਮ ਕਰਦੀ ਹੈ। ਇਹ ਪਹਿਲਾ ਸੰਗਠਨ ਹੈ, ਜੋ ਏਡਜ਼ ਪੀਡ਼ਤਾਂ ਵੱਲੋਂ ਬਣਾਇਆ ਗਿਆ ਹੈ। ਉਡਾਨ ਟਰਸਟ ਖਾਸ ਕਰਕੇ ਲਿੰਗਕ ਸਿਹਤ ਸੇਵਾਵਾਂ ਵੱਲ ਧਿਆਨ ਦਿੰਦਾ ਹੈ। ਉਡਾਨ ਟਰਸਟ ਵੱਲੋਂ ਸਮਾਜ ਨੂੰ ਲਿੰਗ ਸਿੱਖਿਆ, ਕਾਊਂਸਲਿੰਗ ਅਤੇ ਗੰਭੀਰ ...

                                               

ਏਸ਼ੀਅਨ ਲੈਸਬੀਅਨ ਨੈੱਟਵਰਕ

ਏਸ਼ੀਅਨ ਲੈਸਬੀਅਨ ਨੈੱਟਵਰਕ ਮਾਰਚ 1986 ਵਿੱਚ ਸਵਿਟਜ਼ਰਲੈਂਡ ਦੇ ਜਨੇਵਾ ਵਿੱਚ ਅੰਤਰਰਾਸ਼ਟਰੀ ਲੈਸਬੀਅਨ ਇਨਫਰਮੇਸ਼ਨ ਸਰਵਿਸ ਕਾਨਫਰੰਸ ਵਿੱਚ ਬਣਾਇਆ ਗਿਆ ਸੀ, ਜਿਥੇ ਬੰਗਲਾਦੇਸ਼, ਭਾਰਤ, ਅਮਰੀਕਾ, ਜਾਪਾਨ ਅਤੇ ਥਾਈਲੈਂਡ ਦੇ ਲੈਸਬੀਅਨਜ਼ ਨੇ ਕਾਨਫਰੰਸ ਦੌਰਾਨ ਵਰਕਸ਼ਾਪਾਂ ਦਾ ਆਯੋਜਨ ਕੀਤਾ ਸੀ। ਨੈੱਟਵਰਕ ਨੇ ਚਾ ...

                                               

ਐਲਜੀਬੀਟੀ ਨੈੱਟਵਰਕ

ਐਲਜੀਬੀਟੀ ਨੈੱਟਵਰਕ ਸਕਾਟਲੈਂਡ ਵਿਚ ਇੱਕ ਐਲ.ਜੀ.ਬੀ.ਟੀ. ਦੇ ਅਧਿਕਾਰਾਂ ਸਬੰਧੀ ਚੈਰਿਟੀ ਅਧਾਰਿਤ ਨੈੱਟਵਰਕ ਸੀ। ਐਲ.ਜੀ.ਬੀ.ਟੀ. ਨੈੱਟਵਰਕ ਦੀ ਸਥਾਪਨਾ ਅਪਰੈਲ 2008 ਵਿੱਚ ਇੱਕ ਮੁਨਾਫਾ ਸੰਗਠਨ ਵਜੋਂ ਨਹੀਂ ਕੀਤੀ ਗਈ ਸੀ ਅਤੇ ਪੂਰੇ ਯੂਰਪ ਇਸਦਾ ਸੰਚਾਲਨ ਕੀਤਾ ਗਿਆ ਸੀ, ਜਿਸਦਾ ਸਿਹਰਾ ਜਨਵਰੀ 2009 ਵਿੱਚ ਸਕਾ ...

                                               

ਓਰੀਨਮ

ਓਰੀਨਮ ਇੱਕ ਗੈਰ-ਫੰਡ ਪ੍ਰਾਪਤ, ਸਮਾਜਿਕ ਅਤੇ ਕਾਰਜਸ਼ੀਲ ਸੰਸਥਾ ਹੈ ਜੋ ਪਰਿਵਾਰਾਂ, ਭਾਈਚਾਰਿਆਂ ਅਤੇ ਸਮਾਜ ਵਿੱਚ ਵਿਕਲਪਿਕ ਜਿਨਸੀ ਸੰਬੰਧਾਂ ਅਤੇ ਲਿੰਗ ਪਛਾਣ ਦੀ ਸਮਝ ਨੂੰ ਵਧਾਉਣ ਲਈ ਕੰਮ ਕਰਦੀ ਹੈ। ਇਸਦੀ ਸਥਾਪਨਾ 2003 ਵਿੱਚ ਚੇਨੱਈ ਵਿੱਚ ਮੂਵਨਪਿਕ ਨਾਮ ਨਾਲ ਕੀਤੀ ਗਈ ਸੀ ਅਤੇ ਇਹ ਭਾਰਤ ਵਿੱਚ ਆਪਣੀ ਕਿਸ ...

                                               

ਕਾਰਾ-ਫ੍ਰੈਂਡ

ਕਾਰਾ-ਫ੍ਰੈਂਡ ਨੂੰ 1974 ਵਿੱਚ ਉੱਤਰੀ ਆਇਰਲੈਂਡ ਵਿੱਚ ਲੈਸਬੀਅਨ, ਗੇਅ, ਦੁਲਿੰਗੀ ਅਤੇ ਟਰਾਂਸ ਸਮੁਦਾਇ ਲਈ" ਇੱਕ ਸਵੈਇੱਛਤ ਸਲਾਹ, ਦੋਸਤੀ, ਜਾਣਕਾਰੀ, ਸਿਹਤ ਅਤੇ ਸਮਾਜਿਕ ਥਾਂ ਸੰਗਠਨ ਦੇ ਰੂਪ ਵਿੱਚ ਸਥਾਪਤ ਕੀਤਾ ਗਿਆ ਸੀ। ਕਾਰਾ-ਫ੍ਰੈਂਡ 12-25 ਸਾਲ ਦੀ ਉਮਰ ਦੇ ਕਿਸੇ ਵੀ ਵਿਅਕਤੀ ਲਈ ਯੂਥ-ਸ਼ੈਸਨ ਹੈ ਜੋ ਗ ...

                                               

ਗੁੱਡ ਐਜ ਯੂ

ਗੁੱਡ ਐਜ ਯੂ ਐਲ.ਜੀ.ਬੀ.ਟੀ. ਅਤੇ ਹੋਰਾਂ ਲੋਕਾਂ ਲਈ ਜਿਨ੍ਹਾਂ ਦੀ ਜਿਨਸੀਅਤ ਤੇ ਸਵਾਲ ਕੀਤੇ ਜਾਂਦੇ ਹਨ, ਉਨ੍ਹਾਂ ਦੀ ਸਹਾਇਤਾ ਲਈ ਬੰਗਲੌਰ ਵਿੱਚ ਸਪੋਰਟ ਅਤੇ ਸ਼ੋਸਲ ਗਰੁੱਪ ਹੈ। ਇਸਦੀ ਸ਼ੁਰੂਆਤ 1994 ਵਿੱਚ ਹੋਈ ਸੀ ਅਤੇ ਇਹ ਸਭ ਤੋਂ ਲੰਬੇ ਸਮੇਂ ਤੱਕ ਬਚੇ ਸਮੂਹਾਂ ਵਿੱਚੋਂ ਇੱਕ ਹੈ ਜੋ ਬੰਗਲੌਰ ਵਿੱਚ ਸਮਲਿੰ ...

                                               

ਟੀਚਰਜ਼ ਹੋਮ ਬਠਿੰਡਾ

ਟੀਚਰਜ਼ ਹੋਮ ਬਠਿੰਡਾ ਪਿਛਲੇ 55 ਸਾਲਾਂ ਤੋਂ ਆਪਣੇ ਵਿੱਤ ਮੁਤਾਬਕ ਸਿੱਖਿਆ ਤੇ ਅਧਿਆਪਕ ਵਰਗ ਨੂੰ ਸਮਰਪਿਤ ਪੰਜਾਬ ਦਾ ਪਹਿਲਾ ਤੇ ਇੱਕੋ-ਇੱਕ ਅਦਾਰਾ ਹੈ, ਜਿਸ ਵਿੱਚ ਲਗਾਤਾਰ ਵਿੱਦਿਅਕ, ਸਮਾਜਕ ਤੇ ਸਾਹਿਤਕ, ਸੱਭਿਆਚਾਰਕ ਅਤੇ ਟਰੇਡ ਯੂਨੀਅਨ ਗਤੀਵਿਧੀਆਂ ਅਤੇ ਕਾਨਫਰੰਸਾਂ ਹੁੰਦੀਆਂ ਰਹਿੰਦੀਆਂ ਹਨ। ਪੰਜਾਬ, ਦਿੱ ...

                                               

ਟੁਨੀਸ਼ੀਆਈ ਰਾਸ਼ਟਰੀ ਸੰਵਾਦ ਚੌਕੜੀ

ਟੁਨੀਸ਼ੀਆਈ ਰਾਸ਼ਟਰੀ ਸੰਵਾਦ ਚੌਕੜੀ 4 ਸੰਸਥਾਵਾਂ ਦਾ ਇੱਕ ਸਮੂਹ ਹੈ ਜਿਸਨੇ 2011 ਦੇ ਟੁਨੀਸ਼ੀਆਈ ਇਨਕਲਾਬ ਦੇ ਸਮੇਂ ਟੁਨੀਸ਼ੀਆ ਵਿੱਚ ਬਹੁਵਾਦੀ ਜਮਹੂਰੀਅਤ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ। ਭਾਵੇਂ ਕਿ ਇਹ ਚਾਰ ਸੰਸਥਾਵਾਂ ਪਹਿਲਾਂ ਤੋਂ ਹੀ ਇਕੱਠੇ ਕੰਮ ਕਰ ਰਹੀਆਂ ਸਨ ਪਰ ਇੱਕ ਚੌਕੜੀ ਦਾ ਰੂਪ ਇਹਨਾਂ ਨੇਸੰ ...

                                               

ਦੱਖਣੀ ਅਮਰੀਕੀ ਦੇਸ਼ਾਂ ਦੀ ਯੂਨੀਅਨ

ਸਾਊਥ ਅਮਰੀਕਨ ਨੈਸ਼ਨਲ ਸੰਘ ਇੱਕ ਅੰਤਰ-ਸਰਕਾਰੀ ਖੇਤਰੀ ਸੰਸਥਾ ਹੈ ਜਿਸ ਵਿੱਚ ਬਾਰਾਂ ਦੱਖਣੀ ਅਮਰੀਕਨ ਦੇਸ਼ ਸ਼ਾਮਲ ਹਨ। 23 ਮਈ, 2008 ਨੂੰ ਬ੍ਰਾਸੀਲੀਆ,ਬ੍ਰਾਜ਼ੀਲ ਵਿੱਚ ਆਯੋਜਿਤ ਰਾਜਾਂ ਦੇ ਤੀਸਰੇ ਸੰਮੇਲਨ ਵਿੱਚ, ਯੂ.ਐਨ.ਏ.ਐਸ.ਯੂ.ਆਰ ਦੀ ਸੰਧੀਤਮਕ ਸੰਧੀ ਉੱਤੇ ਹਸਤਾਖਰ ਕੀਤੇ ਗਏ ਸਨ। ਕਨਿੰਸਟਿਊਟਿਵ ਸੰਧੀ ...

                                               

ਪ੍ਰੋਤਸਾਹਨ

ਪ੍ਰੋਤਸਾਹਨ ਇੰਡੀਆ ਫ਼ਾਉਂਡੇਸ਼ਨ ਇੱਕ ਅਜਿਹੀ ਸਮਾਜਿਕ ਸੰਸਥਾ ਹੈ, ਜੋ 1882 ਦੇ ਇੰਡੀਅਨ ਟਰੱਸਟ ਐਕਟ ਤੇ ਅਧਾਰਿਤ ਭਾਰਤ ਸਰਕਾਰ ਹੇਠ ਰਜਿਸਟਰ ਹੈ। ਇਹ ਫ਼ਾਉਂਡੇਸ਼ਨ 2010 ਤੋਂ ਕੰਮ ਕਰ ਰਹੀ ਹੈ ਅਤੇ 12 ਮਈ 2010 ਨੂੰ ਜਾ ਕੇ ਰਜਿਸਟਰ ਹੋਈ। ਪ੍ਰੋਤਸਾਹਨ ਹਿੰਦੀ ਦਾ ਸ਼ਬਦ ਹੈ, ਜਿਸਦਾ ਪੰਜਾਬੀ ਚ ਅਰਥ ਹੌਂਸਲਾ ...

                                               

ਪੰਜਾਬੀ ਭਵਨ (ਟੋਰਾਂਟੋ)

ਪੰਜਾਬੀ ਭਵਨ, ਟੋਰਾਂਟੋ ਕਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਬਣਾਇਆ ਗਿਆ ਇੱਕ ਸੱਭਿਆਚਾਰਕ ਕੇਂਦਰ ਹੈ। ਇਸ ਦਾ ਉਦਘਾਟਨ 1 ਜੁਲਾਈ 2017 ਨੂੰ ਕੈਨੇਡਾ ਡੇਅ ਵਾਲੇ ਦਿਨ ਕੀਤਾ ਗਿਆ। ਕੈਨੇਡਾ ਵਿੱਚ ਪ੍ਰਫੁੱਲਿਤ ਹੋ ਰਹੇ ਪੰਜਾਬੀ ਭਾਈ ...

                                               

ਪੱਛਮੀ ਯੂਰਪੀ ਸੰਘ

ਪੱਛਮੀ ਯੂਰਪੀ ਯੂਨੀਅਨ ਅੰਤਰਰਾਸ਼ਟਰੀ ਸੰਗਠਨ ਅਤੇ ਫੌਜੀ ਗਠਜੋੜ ਸੀ ਜੋ 1954 ਦੇ ਬ੍ਰਸੇਲਜ਼ ਸੰਧੀ ਦੀ ਸੋਧ ਦੇ ਬਾਅਦ ਪੱਛਮੀ ਯੂਨੀਅਨ ਤੋਂ ਸਫ਼ਲ ਰਿਹਾ। WEU ਨੇ ਸੰਸ਼ੋਧਿਤ ਬ੍ਰਸੇਲਸ ਸੰਧੀ ਨੂੰ ਲਾਗੂ ਕੀਤਾ WEU ਸਦੱਸ ਰਾਜ ਵੀ ਨਾਰਥ ਅਟਲਾਂਟਿਕ ਸੰਧੀ ਸੰਗਠਨ ਦੁਆਰਾ ਸ਼ੀਤ ਯੁੱਧ ਦੇ ਦੌਰਾਨ ਸੰਯੁਕਤ ਰਾਜ ਦੇ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →