ⓘ Free online encyclopedia. Did you know? page 43                                               

ਪਰਮਾਣੂ ਬਿਜਲੀ ਘਰ

ਪਰਮਾਣੂ ਬਿਜਲੀ ਘਰ ਇੱਕ ਬਿਜਲੀ ਪੈਂਦਾ ਕਰਨ ਵਾਲਾ ਥਰਮਲ ਪਾਵਰ ਪਲਾਂਟ ਹੁੰਦਾ ਹੈ ਜਿਸ ਵਿੱਚ ਤਾਪ ਦਾ ਸੋਮਾ ਪਰਮਾਣੂ ਰਿਐਕਟਰ ਹੁੰਦਾ ਹੈ। ਆਮ ਥਰਮਲ ਪਾਵਰ ਪਲਾਂਟਾਂ ਵਾਂਗ ਤਾਪ ਨੂੰ ਭਾਫ਼ ਬਣਾਉਣ ਲਈ ਵਰਤਿਆ ਜਾਂਦਾ ਹੈ ਜਿਹੜੀ ਜਨਰੇਟਰ ਨਾਲ ਜੁੜੀ ਭਾਫ਼ ਟਰਬਾਈਨ ਨੂੰ ਘੁਮਾਉਂਦੀ ਹੈ, ਜਿਸ ਨਾਲ ਬਿਜਲੀ ਦਾ ਨਿਰਮ ...

                                               

ਅਤਿਸੂਖਮ ਕਣ

ਅਤਿਸੂਖਮ ਕਣ ਉਹ ਪਦਾਰਥ ਹੁੰਦੇ ਹਨ ਜੋ ਕਿ ਬਹੁਤ ਹੀ ਮਾਮੂਲੀ ਮਾਤਰਾ ਵਿੱਚ ਪਾਏ ਜਾਂਦੇ ਹਨ| ਇਹ ਭੌਤਿਕ, ਰਸਾਇਣਕ,ਜੈਵਿਕ ਮੂਲ ਦੇ ਠੋਸ,ਗੈਸ ਜਾਂ ਤਰਲ ਹੋ ਸਕਦੇ ਹਨ| ਇਹ ਕਾਰਬੋਨਿਕ ਅਤੇ ਏਕਾਰਬੋਨਿਕ ਸੂਖਮ ਜੀਵੀ ਕਣ ਹੁੰਦੇ ਹਨ, ਜੋ ਕਿ ਇੱਕ ਜੀਵ ਅਤੇ ਬਨਸਪਤੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ| ਇਸ ਕਣ ਦੋਸ਼ੀ ...

                                               

ਏ ਓ ਹਿਊਮ

ਐਲਨ ਓਕਟੇਵਿਅਨ ਹਿਊਮ ਬ੍ਰਿਟਿਸ਼ਕਾਲੀਨ ਭਾਰਤ ਵਿੱਚ ਸਿਵਲ ਸੇਵਾ ਦੇ ਅਧਿਕਾਰੀ ਅਤੇ ਰਾਜਨੀਤਕ ਸੁਧਾਰਕ ਸਨ। ਉਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਸੰਸਥਾਪਕਾਂ ਵਿੱਚੋਂ ਇੱਕ ਸਨ। ਇਸ ਪਾਰਟੀ ਨੇ ਭਾਰਤ ਦੀ ਅਜਾਦੀ ਲਈ ਮੁੱਖ ਤੌਰ ਤੇ ਸੰਘਰਸ਼ ਕੀਤਾ ਅਤੇ ਬਹੁਤੇ ਸੰਘਰਸ਼ਾਂ ਦੀ ਅਗਵਾਈ ਕੀਤੀ। ਹਿਊਮ ਪ੍ਰਬੰਧਕੀ ਅਧਿਕਾਰੀ ...

                                               

ਕਾਲੀ ਮੱਛਰੀ

ਇਨ੍ਹਾਂ ਦੇ ਪਹਿਲੇ ਖੰਭਾਂ ਦਾ ਜੋੜਾ ਅੱਧਾ ਸਖਤ ਅਤੇ ਬਾਕੀ ਦਾ ਅੱਧਾ ਪਾਰਦਰਸ਼ੀ ਤੇ ਪਤਲਾ ਹੁੰਦਾ ਹੈ। ਇਹ ਚੱਪਟੇ ਜਿਹੇ 2 ਤੋਂ 4 ਮਿਲੀਮੀਟਰ ਦੇ ਅੰਡਾ ਅਕਾਰ, ਕਾਲੇ ਉੱਤੇ ਚਿੱਟੇ ਧੱਬਿਆਂ ਵਾਲੇ ਕੀੜੇ ਸਨ। ਇਨ੍ਹਾਂ ਦੀਆਂ ਲੱਤਾਂ ਮੱਛਰਾਂ ਨਾਲੋਂ ਬਹੁਤ ਘੱਟ ਲੰਬੀਆਂ ਸਨ ਅਤੇ ਇਨ੍ਹਾਂ ਦੇ ਖੰਭ ਢਿੱਡ ਤੋਂ ਪਿੱਛ ...

                                               

ਕੀਟ

ਕੀੜੇ ਜਾਨਦਾਰਾਂ ਦਾ ਇੱਕ ਸਮੂਹ ਹੈ, ਜਿੰਨਾਂ ਦਾ ਸੰਘ ਜਾਂ ਫਾਈਲਮ ਅਰਥਰੋਪੋਡਾ ਹੈ। ਇੰਨਾਂ ਦੇ ਸਰੀਰ ਦੇ ਤਿੰਨ ਅੰਗ, ਛੇ ਲੱਤਾਂ ਪੇਚੀਦਾ ਅੱਖਾਂ ਤੇ ਦੋ ਅਨਟੀਨਾ ਹੁੰਦੇ ਹਨ। ਜ਼ਮੀਨ ਤੇ ਇਹ ਜਾਨਵਰਾਂ ਦਾ ਸਭ ਤੋਂ ਵੱਡਾ ਸਮੂਹ ਹੈ। ਇਹਨਾਂ ਦੇ ਅਗੇ ਦਸ ਲੱਖ ਤੋਂ ਜਿਆਦਾ ਸਪੀਸ਼ੀ ਪੱਧਰ ਦੇ ਵਰਗੀਕਰਣ ਹਨ।

                                               

ਕੈਟਰਪਿਲਰ

ਕੈਟਰਪਿਲਰ ਉੱਤਰ ਭਾਰਤ ਵਿੱਚ ਗਰਮੀਆਂ ਅਤੇ ਮੀਂਹ ਦੇ ਮੌਸਮ ਦੌਰਾਨ ਪੈਦਾ ਹੋਣ ਵਾਲੇ ਜੀਵ ਹਨ। ਕੈਟਰਪਿਲਰ, ਤਿਤਲੀਆਂ ਅਤੇ ਮਾਥ ਦੀ ਬਚਪਨ ਦੀ ਅਵਸਥਾ ਹੈ, ਜਿਸ ਨੂੰ ਕੈਟਰਪਿਲਰ, ਲਾਰਵਾ, ਸਿਲਕ ਵਰਮ ਕਿਹਾ ਜਾਂਦਾ ਹੈ। ਇਹ ਕੈਟਰਪਿਲਰਸ ਆਮ ਤੌਰ ’ਤੇ ਫੁੱਲਾਂ ਦੇ ਖਿੜਨ ਵਾਲੇ ਬਸੰਤ ਮੌਸਮ ਅਤੇ ਗਰਮੀਆਂ ਦੇ ਬਰਸਾਤੀ ...

                                               

ਕੋਸ਼ਾਣੂ

ਕੋਸ਼ਾਣੂ ਸਾਰੇ ਜੀਵਾਂ ਦੀ ਮੁਢਲੀ ਬਣਤਰੀ, ਕਾਰਜਾਤਮਕ ਅਤੇ ਜੈਵਿਕ ਇਕਾਈ ਹੈ। ਇਹ ਜਿੰਦ ਦੀ ਸਭ ਤੋਂ ਛੋਟੀ ਇਕਾਈ ਹੈ ਜਿਹਨੂੰ ਇੱਕ ਜਿਊਂਦੀ ਚੀਜ਼ ਤੋਂ ਛੁੱਟ, ਜਿਸ ਵਿੱਚ ਸਿਰਫ਼ ਪ੍ਰੋਟੀਨ ਅਤੇ ਲਿਪਡ ਨਾਲ਼ ਘਿਰਿਆ ਹੋਇਆ ਡੀ0ਐੱਨ0ਏ/ਆਰ0ਐੱਨ0ਏ ਹੁੰਦਾ ਹੈ) ਮੰਨਿਆ ਜਾਂਦਾ ਹੈ।

                                               

ਕੋਸ਼ਾਣੂ ਵਿਗਿਆਨ

ਕੋਸ਼ਾਣੂ ਵਿਗਿਆਨ ਜੀਵ ਵਿਗਿਆਨ ਦੀ ਇੱਕ ਸ਼ਾਖ ਹੈ ਜਿਸ ਵਿੱਚ ਕੋਸ਼ਾਣੂਆਂ - ਉਹਨਾਂ ਦੇ ਬਣਤਰੀ ਲੱਛਣ, ਢਾਂਚਾ, ਉਹਨਾਂ ਵਿਚਲੇ ਅੰਗਾਣੂ, ਵਾਤਾਵਰਨ ਨਾਲ਼ ਮੇਲ-ਮਿਲਾਪ, ਉਹਨਾਂ ਦੇ ਜੀਵਨ ਚੱਕਰ, ਵੰਡ, ਮੌਤ ਅਤੇ ਕਾਰਜਾਂ ਦੀ ਪੜ੍ਹਾਈ ਹੁੰਦੀ ਹੈ। ਇਹਨਾਂ ਨੂੰ ਖੁਰਦਬੀਨੀ ਅਤੇ ਅਣਵੀ ਦੋਹਾਂ ਪੱਧਰਾਂ ਉੱਤੇ ਪੜ੍ਹਿਆ ...

                                               

ਕੌਡੀ

ਕੌਡੀ ਇੱਕ ਸਮੁੰਦਰੀ ਜੀਵ ਦਾ ਅਸਿਥਕੋਸ਼ ਹੈ। ਕੌਡੀ ਪ੍ਰਾਪਤ ਕਰਨ ਲਈ ਜੀਵ ਨੂੰ ਮਾਰਿਆ ਜਾਂਦਾ ਹੈ। ਇਹ ਜੀਵ ਮੋਲਸਕਾ ਵਰਗ ਦੇ ਸਭ ਤੋਂ ਵੱਡੇ ਉਪਵਰਗ ਗੈਸਟ੍ਰੀਪੋਡਰ ਵਿੱਚ ਸ਼ਾਮਲ ਮੰਨਿਆ ਜਾਂਦਾ ਹੈ। ਇਹਨਾਂ ਦੀ ਲੰਬਾਈ ਅੱਧੇ ਇੰਚ ਤੋਂ ਇੱਕ ਇੰਚ ਤੱਕ ਹੁੰਦੀ ਹੈ। ਕੌਡੀ ਨੂੰ ਸੰਸਕ੍ਰਿਤ ਵਿੱਚ ਇਸ ਨੂੰ ‘ਕਪਰਦ’ ਫ ...

                                               

ਖ਼ੂਨ ਦਾਨ

ਇਸ ਦੀ ਮਹੱਤਤਾ ਸ਼ਾਇਦ ਨਾ ਹੁੰਦੀ ਜੇ ਖੂਨ ਦਾ ਕੋਈ ਗੈਰ-ਕੁਦਰਤੀ ਸੋਮਾ ਹੁੰਦਾ। ਖੂਨ ਦਾ ਕੇਵਲ ਇੱਕੋ-ਇੱਕ ਸੋਮਾ ਮਨੁੱਖੀ ਸਰੀਰ ਹੀ ਹੈ। ਪਰ ਮੈਡੀਕਲ ਸਾਇੰਸ ਦੇ ਬਹੁਤੇ ਵਿਕਾਸ ਨਾਲ ਖੂਨ ਦੀ ਮੰਗ ਵਿੱਚ ਬਹੁਤ ਵਾਧਾ ਹੋਇਆ ਹੈ। ਇੱਥੋਂ ਤਕ ਕਿ ਦਿਲ ਬਦਲਣ ਦੇ ਕਾਮਯਾਬ ਅਪਰੇਸ਼ਨ ਵੀ ਬਹੁਤ ਹੀ ਸਫਲਤਾਪੂਰਵਕ ਹੋ ਚੁ ...

                                               

ਘਰਕੀਣ

ਘਰਕੀਣ ਜਾਂ ਘਰਘੀਣ ਜਿਸ ਨੂੰ ਅੰਗਰੇਜ਼ੀ ਵਿੱਚ ‘ਥਰੈਡ ਵੇਸਟਿਡ ਵੈਸਪ’ ਕਹਿੰਦੇ ਹਨ। ‘ਘਰਕੀਣਾਂ’ ਇੱਕ ਤੋਂ ਤਿੰਨ ਸੈਂਟੀਮੀਟਰ ਤਕ ਲੰਬੀਆਂ ਹੁੰਦੀਆਂ ਹਨ। ਇਨ੍ਹਾਂ ਦੀ ਪਤਲੀ ਧਾਗੇ ਵਰਗੀ ਕਮਰ ਉੱਤੇ ਕਾਲੀਆਂ ਜਾਂ ਕਾਲੇ ਉੱਤੇ ਲਾਲ, ਪੀਲੇ ਉੱਤੇ ਕਾਲੇ ਜਾਂ ਕਾਲੇ ਉੱਤੇ ਚਿੱਟੇ ਰੰਗ ਦੀਆਂ ਧਾਰੀਆਂ ਵਾਲੀਆਂ ਹੁੰਦੀ ...

                                               

ਚੁਬਾਹਾ

ਚੁਬਾਹਾ ਜਾਂ ਰੇਤਲ ਚਾਹਾ ਇਸ ਨੂੰ ਅੰਗਰੇਜ਼ੀ ਵਿੱਚ ‘ਕੌਮਨ ਸੈਂਟ ਪਾਈਪਰ’ ਕਹਿੰਦੇ ਹਨ। ਇਸ ਪੰਛੀ ਦੀ ਲੰਬਾਈ 18 ਤੋਂ 21 ਸੈਂਟੀਮੀਟਰ ਅਤੇ ਭਾਰ ਕੋਈ 40 ਗ੍ਰਾਮ ਹੁੰਦਾ ਹੈ। ਇਸ ਦਾ ਕੱਦ ਦਰਮਿਆਨਾ, ਰੰਗ ਭੂਰਾ, ਲੰਬੀ ਭੂਰੀ ਚੁੰਝ ਦਾ ਸਿਰਾ ਕਾਲਾ, ਕਾਲੀਆਂ ਅੱਖਾਂ ਦੇ ਦਵਾਲੇ ਛੋਟੇ-ਛੋਟੇ ਖੰਭਾਂ ਦਾ ਇੱਕ ਚਿੱਟ ...

                                               

ਟੈਕਸੋਨ

ਜੀਵ-ਵਿਗਿਆਨ, ਟੈਕਸੋਨ ਜੀਵਵਿਗਿਆਨਿਕ ਵਰਗੀਕਰਨ ਦੇ ਖੇਤਰ ਵਿੱਚ ਪ੍ਰਾਣੀਆਂ ਦੇ ਅਜਿਹੇ ਸਮੂਹ ਨੂੰ ਕਿਹਾ ਜਾਂਦਾ ਹੈ ਜੋ ਕਿਸੇ ਸ਼੍ਰੇਣੀ-ਨਿਰਮਾਤਿਆਂ ਦੇ ਮਤ ਅਨੁਸਾਰ ਇੱਕ ਈਕਾਈ ਹੁੰਦੇ ਹਨ। ਯਾਨੀ ਇਸਦੀਆਂ ਮੈਂਬਰ ਜਾਤੀਆਂ ਇੱਕ ਦੂਜੇ ਨਾਲ ਕੋਈ ਮੇਲ ਜਾਂ ਸੰਬੰਧ ਰੱਖਦੀਆਂ ਹਨ ਜਿਸ ਵਜ੍ਹਾ ਨਾਲ ਉਹਨਾਂ ਦੇ ਇੱਕ ਸ ...

                                               

ਟੋਡ

ਟੋਡ ਅਤੇ ਡੱਡੂ ਇੱਕ ਹੀ ਪਰਿਵਾਰ ਦੇ ਮੈਂਬਰ ਹਨ, ਪਰ ਦੋਨਾਂ ਵਿੱਚ ਬਹੁਤ ਫਰਕ ਹੈ। ਇਸ ਦੀ ਉਮਰ 35 ਸਾਲ ਤਕ ਹੋ ਸਕਦੀ ਹੈ। ਇਸ ਨੂੰ ਬਚਣ ਲਈ ਪਾਣੀ ਦੇ ਨੇੜੇ ਰਹਿਣ ਦੀ ਜ਼ਰੂਰਤ ਨਹੀਂ ਹੈ। ਇਸ ਦੀ ਚਮੜੀ ਖੁਰਦਰੀ, ਰੁੱਖੀ ਤੇ ਸੁੱਕੀ ਹੁੰਦੀ ਹੈ। ਇਸ ਦੀਆਂ ਅੱਖਾਂ ਨੀਵੀਆਂ ਤੇ ਫੁੱਟਬਾਲ ਦੀ ਤਰ੍ਹਾਂ ਹੁੰਦੀਆਂ ਹਨ ...

                                               

ਡਰੈਗਨਫਲਾਈ

ਡਰੈਗਨ ਫਲਾਈ ਇੱਕ ਕੀਟ ਹੈ। ਇਹ ਵੱਡੀਆਂ ਅੱਖਾਂ ਅਤੇ ਦੋ ਮਜ਼ਬੂਤ ਪਾਰਦਰਸ਼ੀ ਵੱਡੇ ਖੰਭਾਂ ਵਾਲੀ ਭੰਬੀਰੀ ਜਿਹੀ ਹੁੰਦੀ ਹੈ ਅਤੇ ਹੈਲੀਕਾਪਟਰ ਜਿਹਾ ਲੰਬਾ ਸਰੀਰ ਇਸ ਦੀ ਮੁੱਖ ਵਿਸ਼ੇਸ਼ਤਾ ਹੈ। ਬੱਚੇ ਇਸਨੂੰ ਰੱਬ ਦੇ ਨਾਈ, ਜਹਾਜ਼ ਜਾਂ ਹੈਲੀਕਾਪਟਰ ਕਹਿੰਦੇ ਹਨ। ਇਹ ਮੀਂਹ ਦੇ ਦਿਨਾ ਵਿੱਚ ਹੁੰਦੇ ਹਨ ਤੇ ਕਿਹਾ ਜ ...

                                               

ਤਾਰਪੂੰਝਾ

ਤਾਰਪੂੰਝਾ ਅਬਾਬੀਲ, ਹਿਰੁਨਡੀਨੀਡੇਈ ਖਾਨਦਾਨ ਦੀ ਇੱਕ ਚਿੜੀ ਹੈ। ਤਾਰਪੂੰਝਾ ਚਿੜੀਆਂ ਦਾ ਇਹ ਨਾਮ ਇਨ੍ਹਾਂ ਦੀ ਪੂਛ ’ਤੇ ਲੱਗੀਆਂ ਤਾਰਾਂ ਕਰਕੇ ਪਿਆ। ਇਸ ਦੀਆਂ 83 ਜਾਤੀਆਂ ਦੇ ਪੰਛੀ ਹਨ ਤਾਰਾਂ ਅਤੇ ਪਤਲੀਆਂ ਟਾਹਣੀਆਂ ਉੱਤੇ ਬੈਠਣ ਵਾਲੀਆਂ ਛੋਟੀਆਂ-ਛੋਟੀਆਂ ਚਿੜੀਆਂ ਹਨ। ਇਹ ਪੰਛੀ ਭਾਰਤ ਉਪ ਮਹਾਂਦੀਪ ਚ ਮਿਲਦ ...

                                               

ਦਿਲ

ਦਿਲ ਇੱਕ ਖੋਖਲਾ ਪੱਠਾ ਹੈ ਜੋ ਸੁੰਗੇੜਾਂ ਦੀ ਤਾਲਪੂਰਨ ਮੁਹਾਰਨੀ ਨਾਲ ਲਹੂ-ਨਾੜਾਂ ਵਿੱਚ ਖ਼ੂਨ ਨੂੰ ਧੱਕ ਕੇ ਸਾਰੇ ਸਰੀਰ ਵਿੱਚ ਪੁਚਾਉਂਦਾ ਹੈ। ਇਹ ਖ਼ੂਨ ਦੇ ਦੌਰੇ ਵਾਲੇ ਸਾਰੇ ਜੀਵਾਂ ਵਿੱਚ ਪਾਇਆ ਜਾਂਦਾ ਹੈ। ਅੰਗਰੇਜ਼ੀ ਸ਼ਬਦ cardiac ਦਿਲੀ ਜਿਵੇਂ ਕਿ cardiology ਹਿਰਦਾ-ਵਿਗਿਆਨ ਵਿੱਚ) ਦਾ ਮਤਲਬ ਹੈ " ...

                                               

ਦੁਨਾਵੀਂ ਨਾਮਕਰਨ

ਜੀਵ ਵਿਗਿਆਨ ਵਿੱਚ, ਦੁਨਾਵੀਂ ਨਾਮਕਰਨ ਜਾਂ ਬਾਈਨੋਮੀਨਲ ਨਾਮਕਰਨ ਪ੍ਰਜਾਤੀਆਂ ਦੇ ਨਾਮਕਰਣ ਦੀ ਇੱਕ ਰਸਮੀ ਪ੍ਰਣਾਲੀ ਹੈ। ਕਾਰਲ ਲੀਨਿਅਸ ਨਾਮਕ ਇੱਕ ਸਵੀਡਿਸ਼ ਜੀਵ ਵਿਗਿਆਨੀ ਨੇ ਸਭ ਤੋਂ ਪਹਿਲਾਂ ਇਸ ਦੋ ਨਾਮਾਂ ਦੀ ਨਾਮਕਰਨ ਪ੍ਰਨਾਲੀ ਨੂੰ ਵਰਤੋ ਕਰਣ ਲਈ ਚੁਣਿਆ ਸੀ। ਉਹਨਾਂ ਨੇ ਇਸਦੇ ਲਈ ਪਹਿਲਾ ਨਾਮ ਖ਼ਾਨਦਾਨ ...

                                               

ਨਿੱਜੀ ਤੰਤ੍ਰਿਕਾ ਪ੍ਰਣਾਲੀ

ਨਿੱਜੀ ਤੰਤਰਿਕਾ ਪ੍ਰਣਾਲੀ ਮੁੱਖ ਤੰਤਰਿਕਾ ਪ੍ਰਣਾਲੀ ਦਾ ਇੱਕ ਭਾਗ ਹੈ ਜੋ ਮੂਲ ਰੂਪ ਵਲੋਂ ਚੇਤਨਾ ਦੇ ਪੱਧਰ ਦੇ ਹੇਠਾਂ ਕਾਬੂ ਤੰਤਰ ਦੇ ਰੂਪ ਵਿੱਚ ਕਾਰਜ ਕਰਦੀ ਹੈ ਅਤੇ ਸਹਿਜ ਪ੍ਰਕਾਰਿਆੋਂ ਨੂੰ ਨਿਅੰਤਰਿਤ ਕਰਦੀ ਹੈ. ਏਏਨਏਸ ਦਾ ਪ੍ਰਭਾਵ ਹਰਦਏ ਰਫ਼ਤਾਰ, ਪਾਚਣ ਕਰਿਆ, ਸ਼ਵਾਂਸ ਰਫ਼ਤਾਰ, ਲਾਰ ਨਿਕਲਨਾ, ਮੁੜ੍ਹਕ ...

                                               

ਨੌਰਮਨ ਬੋਰਲੌਗ

ਨੌਰਮਨ ਬੋਰਲੌਗ ਇੱਕ ਅਮਰੀਕੀ ਜੀਵ-ਵਿਗਿਆਨੀ ਸੀ। 1970 ਵਿੱਚ ਬੋਰਲੌਗ ਨੂੰ ਨੋਬੇਲ ਸ਼ਾਂਤੀ ਇਨਾਮ ਮਿਲਿਆ। ਬੋਰਲੌਗ ਨੂੰ ਹਰੇ ਇਨਕਲਾਬ ਦਾ ਪਿਤਾ ਕਰ ਕੇ ਜਾਣਿਆ ਜਾਂਦਾ ਹੈ। ਉਸਨੂੰ ਭਾਰਤ ਸਰਕਾਰ ਵੱਲੋਂ ਵੀ ਪਦਮ ਵਿਭੂਸ਼ਨ ਸਨਮਾਨ ਮਿਲਿਆ।

                                               

ਪੈਨਸਲਿਨ

ਪੈਨਸਲਿਨ ਇੱਕ ਮਨੁੱਖ ਦੀ ਬਿਮਾਰੀਆਂ ਨਾਲ ਲੜਨ ਵਾਲੀ ਐਂਟੀਬਾਇਓਟਿਕ ਦਵਾਈ ਹੈ ਜਿਸ ਦੀ ਖੋਜ ਅਲੈਗਜ਼ੈਂਡਰ ਫ਼ਲੈਮਿੰਗ ਦੁਆਰਾ 14 ਫ਼ਰਵਰੀ, 1928 ਵਿੱਚ ਚਾਣ-ਚੱਕ ਹੋਈ ਸੀ। ਇਸ ਖੋਜ ਨੇ ਮਨੁੱਖੀ ਸੱਭਿਅਤਾ ਦਾ ਇਤਿਹਾਸ ਹੀ ਬਦਲ ਕੇ ਰੱਖ ਦਿੱਤਾ। ਇਸ ਦਵਾਈ ਦੀ ਵਰਤੋਂ ਨਾਲ ਇਨਸਾਨੀ ਮੌਤ ਦਰ ਵਿੱਚ ਭਾਰੀ ਕਮੀ ਆਈ ਅ ...

                                               

ਪ੍ਰਜਾਤੀ

ਪ੍ਰਜਾਤੀ ਜੀਵਾਂ ਦੇ ਜੀਵਵਿਗਿਆਨਕ ਵਰਗੀਕਰਣ ਵਿੱਚ ਸਭ ਤੋਂ ਬੁਨਿਆਦੀ ਅਤੇ ਹੇਠਲੀ ਸ਼੍ਰੇਣੀ ਹੁੰਦੀ ਹੈ। ਸ਼ੁਰੂ ਵਿਚ, ਸਪੀਸ਼ੀਜ ਸ਼ਬਦ ਦੀ ਵਰਤੋਂ ਗੈਰਰਸਮੀ ਤੌਰ ਤੇ ਅਸਪਸ਼ਟ ਤਰੀਕੇ ਨਾਲ ਕੀਤੀ ਜਾਂਦੀ ਸੀ, ਪਰ ਹੁਣ ਇਸ ਨੂੰ ਘੱਟੋ-ਘੱਟ 26 ਵੱਖ-ਵੱਖ ਤਰੀਕਿਆਂ ਨਾਲ ਵਰਤਿਆ ਜਾ ਰਿਹਾ ਹੈ। ਜੀਵਵਿਗਿਆਨਿਕ ਨਜਰੀਏ ...

                                               

ਪ੍ਰੋਟੀਨ

ਪ੍ਰੋਟੀਨ ਵੱਡੇ ਜੀਵਾਣੂ ਜਾਂ ਵਿਸ਼ਾਲ ਅਣੂ ਹੁੰਦੇ ਹਨ ਜਿਹਨਾਂ ਵਿੱਚ ਅਮੀਨੋ ਤਿਜ਼ਾਬ ਦੇ ਫੋਗਾਂ ਦੀਆਂ ਇੱਕ ਜਾਂ ਇੱਕ ਤੋਂ ਵੱਧ ਲੜੀਆਂ ਹੁੰਦੀਆਂ ਹਨ। ਪ੍ਰੋਟੀਨ ਜ਼ਿੰਦਾ ਪ੍ਰਾਣੀਆਂ ਵਿੱਚ ਕਈ ਕਿਸਮਾਂ ਦੇ ਕੰਮ ਕਰਦੇ ਹਨ ਜਿਹਨਾਂ ਵਿੱਚ ਖੁਰਾਕ ਪਾਚਕ ਕਿਰਿਆਵਾਂ ਨੂੰ ਤੇਜ਼ ਕਰਨਾ, ਡੀ.ਐੱਨ.ਏ. ਦੀ ਨਕਲ ਕਰਨੀ, ਚ ...

                                               

ਪੰਛੀ ਵਿਗਿਆਨ

ਪੰਛੀ ਵਿਗਿਆਨ ਜੂਆਲੋਜੀ ਦੀ ਇੱਕ ਸ਼ਾਖਾ ਹੈ। ਇਸ ਦੇ ਅਨੁਸਾਰ ਪੰਛੀਆਂ ਦੀ ਬਾਹਰਲੀ ਅਤੇ ਅੰਦਰੂਨੀ ਰਚਨਾ ਦਾ ਵਰਣਨ, ਉਨ੍ਹਾਂ ਦਾ ਵਰਗੀਕਰਨ, ਵਿਸਥਾਰ ਅਤੇ ਵਿਕਾਸ, ਉਨ੍ਹਾਂ ਦੇ ਨਿਤਕਰਮ ਅਤੇ ਮਨੁੱਖ ਲਈ ਪ੍ਰਤੱਖ ਜਾਂ ਅਪ੍ਰਤੱਖ ਆਰਥਕ ਉਪਯੋਗ ਆਦਿ ਨਾਲ ਸਬੰਧਤ ਵਿਸ਼ੇ ਆਉਂਦੇ ਹਨ। ਪੰਛੀਆਂ ਦੇ ਨਿਤਕਰਮ ਦੇ ਅੰਤਰਗਤ ...

                                               

ਫੇਫੜਾ

ਫੇਫੜਾ ਹਵਾ ਨਾਲ ਸਾਹ ਲੈਣ ਵਾਲੇ ਪ੍ਰਾਣੀਆਂ, ਖ਼ਾਸ ਕਰ ਕੇ ਜਿਆਦਾਤਰ ਚਹੁ-ਪੈਰੀ ਜਾਨਵਰਾਂ ਅਤੇ ਕੁਝ ਮੱਛੀਆਂ ਅਤੇ ਘੋਗਿਆਂ, ਵਿੱਚ ਇੱਕ ਆਵਸ਼ਕ ਸੁਆਸ-ਅੰਗ ਹੁੰਦਾ ਹੈ। ਥਣਧਾਰੀਆਂ ਅਤੇ ਹੋਰ ਜਟਿਲ ਜੀਵ-ਕਿਸਮਾਂ ਵਿੱਚ ਰੀੜ੍ਹ ਦੀ ਹੱਡੀ ਕੋਲ ਦਿਲ ਦੇ ਦੋਹਾਂ ਪਾਸੇ ਦੋ ਫੇਫੜੇ ਹੁੰਦੇ ਹਨ। ਇਹਨਾਂ ਦਾ ਮੁੱਖ ਕੰਮ ਵ ...

                                               

ਬੰਬੇ ਰਕਤ ਸਮੂਹ

ਬੰਬੇ ਰਕਤ ਸਮੂਹ ਰਕਤ ਦੀ ਅਨੋਖੀ ਇੱਕ ਕਿਸਮ ਹੈ। ਇਸ ਰਕਤ ਸਮੂਹ ਦੀ ਖੋਜ ਸਭ ਤੋਂ ਪਹਿਲਾਂ 1952 ਵਿੱਚ ਬੰਬੇ ਵਿਖੇ ਡਾ. ਵਾਈ. ਐਮ. ਭੇਂਦੇ ਦੁਆਰਾ ਕੀਤੀ ਗਈ। A ਅਤੇ B ਪ੍ਰਤੀਜਨ ਨੂੰ ਆਪਣੇ ਸਮੀਕਰਣ ਲਈ ਇੱਕ ਹੋਰ ਪ੍ਰਤੀਜਨ H ਦੀ ਮੌਜੂਦਗੀ ਲੋੜੀਂਦੀ ਹੁੰਦੀ ਹੈ, ਜਿਸ ਨੂੰ ਹਾਵੀ ਅਲੀਲ Hh/ HH ਨਿਯੰਤਰਿਤ ਕਰਦ ...

                                               

ਮਨੁੱਖੀ ਅੱਖ

ਮਨੁੱਖੀ ਅੱਖ ਸਰੀਰ ਦਾ ਉਹ ਅੰਗ ਹੈ ਜੋ ਕਿ ਪ੍ਰਕਾਸ਼ ਕਿਰਨਾਂ ਨਾਲ ਕਈ ਤਰਾਂ ਨਾਲ ਕਈ ਤਰਾਂ ਦੇ ਅਮਲ ਪੈਦਾ ਕਰਦਾ ਹੈ। ਥਣਧਾਰੀ ਜੀਵਾਂ ਦਾ ਇਹ ਇੱਕ ਅਜਿਹਾ ਗਿਆਨ ਇੰਦ੍ਰਾ ਹੈ ਜਿਸ ਦੁਆਰਾ ਅਸੀਂ ਵੇਖਣ ਦੀ ਯੋਗਤਾ ਹਾਸਲ ਕਰਦੇ ਹਾਂ। ਅੱਖ ਦੇ ਪਰਦੇ ਵਿੱਚ ਮੌਜੂਦ ਡੰਡਾ ਤੇ ਸ਼ੰਕੂ ਅਕਾਰ ਕੋਸ਼ਕਾਵਾਂ, ਪ੍ਰਕਾਸ਼ ਤੇ ...

                                               

ਮਨੁੱਖੀ ਨੱਕ

ਨੱਕ ਸਰੀਰ ਦਾ ਸਭ ਤੋਂ ਵਧੇਰੇ ਮਹੱਤਵਪੂਰਨ ਅੰਗ ਹੈ। ਮੂੰਹ ਦੇ ਉੱਪਰ, ਅੱਖਾਂ ਦੇ ਥੱਲੇ ਅਤੇ ਚਿਹਰੇ ਦੇ ਵਿਚਕਾਰ ਅਤੇ ਉਭਰਿਆ ਹੁੰਦਾ ਹੈ। ਪ੍ਰਾਣੀ ਜਗਤ ਵਿੱਚ ਸਰੀਰ ਦੇ ਆਕਾਰ ਅਤੇ ਸਾਹ ਦੀ ਘੱਟ-ਵੱਧ ਲੋੜ ਮੁਤਾਬਕ, ਨੱਕ ਛੋਟਾ-ਵੱਡਾ ਹੁੰਦਾ ਹੈ। ਪੁਰਸ਼ਾਂ ਦਾ ਨੱਕ ਵੱਡਾ ਅਤੇ ਇਸਤਰੀਆਂ ਦਾ ਛੋਟਾ ਹੁੰਦਾ ਹੈ। ਇ ...

                                               

ਮਨੁੱਖੀ ਸਰੀਰ

ਮਾਸਪੇਸ਼ੀਆਂ ਸਰੀਰ ਦੇ ਇੱਕ ਬਹੁਤ ਹੀ ਵਿਚਿਤ੍ਰ ਤੇ ਜਟਿਲ ਮਸ਼ੀਨ ਦੀ ਤਰਾਂ ਹੈ। ਤੰਦਰੁਸਤੀ ਦੀ ਹਾਲਤ ਵਿੱਚ ਇਹ ਮਸ਼ੀਨ ਨਿਰਵਿਘਨ ਸਹਿਜ ਹੀ ਆਪਣਾ ਕਾਰਜ ਕਰਦੀ ਰਹਿੰਦੀ ਹੈ ਪ੍ਰੰਤੂ ਇਸ ਵਿੱਚ ਕੋਈ ਖ਼ਰਾਬੀ ਆ ਜਾਣ ਦੀ ਸੂਰਤ ਵਿੱਚ ਇਹ ਉਸ ਦਾ ਸੰਦੇਸ਼ ਕੁਝ ਲੱਛਣਾਂ ਦੇ ਰੂਪ ਵਿੱਚ ਦਿੰਦੀ ਹੈ ਜਿਵੇਂ ਕਿ ਭੁੱਖ ਨਾ ...

                                               

ਮੋਨੇਰਾ

ਮੋਨੇਰਾ ਇੱਕ ਜੀਵਾਂ ਦਾ ਜਗਤ ਹੈ ਜਿਸ ਵਿੱਚ ਨਾ ਹੀ ਕੋਈ ਕੰਪੈਰੇਟਿਵ ਭਾਵ ਨੀਓੂਕਲੀਅਸ ਹੁੰਦਾ ਤੇ ਇਹਨਾਂ ਵਿੱਚ ਸਿਰਫ਼ ਇੱਕ ਸੈੱਲ ਹੁੰਦਾ ਹੈ। ਇਸਨੂੰ 1866 ਵਿੱਚ ਅਰਨਸੈਟ ਹਾਏਕਲ ਨੇ ਲੱਭਿਆ ਸੀ।

                                               

ਮੋਰ

ਮੋਰ ਇੱਕ ਪੰਛੀ ਹੈ। ਇਸ ਦਾ ਮੂਲਸਥਾਨ ਦੱਖਣ ਅਤੇ ਦੱਖਣ ਪੂਰਬੀ ਏਸ਼ੀਆ ਵਿੱਚ ਹੈ। ਇਹ ਜਿਆਦਾਤਰ ਖੁੱਲੇ ਵਣਾਂ ਵਿੱਚ ਜੰਗਲੀ ਪੰਛੀਆਂ ਦੀ ਤਰ੍ਹਾਂ ਰਹਿੰਦੇ ਹਨ। ਨੀਲਾ ਮੋਰ ਭਾਰਤ ਅਤੇ ਸ਼ਿਰੀਲੰਕਾ ਦਾ ਰਾਸ਼ਟਰੀ ਪੰਛੀ ਹੈ। ਨਰ ਦੀ ਇੱਕ ਖ਼ੂਬਸੂਰਤ ਅਤੇ ਰੰਗ - ਬਿਰੰਗੀ ਖੰਭਾਂ ਨਾਲ ਬਣੀ ਪੂਛ ਹੁੰਦੀ ਹੈ, ਜਿਸ ਨੂੰ ...

                                               

ਯੋਨੀ

ਇਸਤਰੀਆਂ ਦੇ ਜਣਨ ਅੰਗ ਨੂੰ ਯੋਨੀ ਕਿਹਾ ਜਾਂਦਾ ਹੈ ।ਇਸਨੂੰ ਇੰਗਲਿਸ਼ ਵਿੱਚ ਵੇਜਾਈਨਾ, ਸੰਸਕ੍ਰਿਤ ਵਿੱਚ ਯੋਨੀਹ ਅਤੇ ਅਰਬੀ ਤੇ ਫ਼ਾਰਸੀ ਵਿੱਚ ਮਹਿਬਲ ਕਿਹਾ ਜਾਂਦਾ ਹੈ । ਇਸਦੇ ਸਮਾਨਾਰਥੀ ਸ਼ਬਦ ਭਗ, ਚੂਤ ਅਤੇ ਫੁੱਦੀ ਆਦਿ ਹਨ, ਜਿਹੜੇ ਆਮ ਵਰਤੋਂ ਵਿੱਚ ਅਸ਼ਲੀਲ ਮੰਨੇ ਜਾਂਦੇ ਹਨ ।

                                               

ਲਹੂ ਦੀਆਂ ਕਿਸਮਾਂ

ਲਹੂ ਦੀ ਕਿਸਮ ਲਹੂ ਦਾ ਇੱਕ ਵਰਗੀਕਰਨ ਹੈ ਜੋ ਲਾਲ ਲਹੂ ਕੋਸ਼ਾਣੂਆਂ ਦੀ ਸਤ੍ਹਾ ਉੱਤੇ ਲੱਗੇ ਵਿਰਸੇ ਚ ਮਿਲੇ ਐਂਟੀਜਨੀ ਪਦਾਰਥਾਂ ਦੇ ਹੋਣ ਜਾਂ ਨਾ ਹੋਣ ਤੇ ਅਧਾਰਤ ਹੈ। ਇਹ ਐਂਟੀਜਨ ਲਹੂ ਸਮੂਹ ਪ੍ਰਨਾਲੀ ਮੁਤਾਬਕ ਪ੍ਰੋਟੀਨ, ਕਾਰਬੋਹਾਈਡਰੇਟ, ਗਲਾਈਕੋਪ੍ਰੋਟੀਨ ਜਾਂ ਗਲਾਈਕੋਲਿਪਿਡ ਹੋ ਸਕਦੇ ਹਨ। ਇਹਨਾਂ ਵਿੱਚੋਂ ...

                                               

ਲਾਈਜ਼ੋਜਾਈਮ

ਲਾਈਜ਼ੋਜਾਈਮ ਸਾਡੇ ਸ਼ਰੀਰ ਵਿਚੱ ਇੱਕ ਐਸਾ ਇੰਜਾਇਮ ਹੁੰਦਾ ਹੈ,ਜੋ ਨੁਕਸਾਨਦੇਹ ਜੀਵਾਣੂਆਂ ਤੋਂ ਸੁਰਖਿੱਆ ਦਾ ਕੰਮ ਕਰਦਾ ਏ।ਇਸ ਦੀ ਖੋਜ ਲੇਸ਼ਚੇਁਕੋ ਨੇ ਕੀਤੀ,ਇਸ ਦਾ ਨਾਂਅ ਅਲੇਗਜੇਂਡਰ ਫਲੇਮਿਂਗ ਨੇ ਦਿੱਤਾ।

                                               

ਲਿੰਗ

ਲਿੰਗ ਜੀਵ ਵਿਗਿਆਨ ਵਿੱਚ ਜੱਦੀ ਲੱਛਣਾਂ ਦੇ ਸੰਯੋਜਨ ਅਤੇ ਮਿਸ਼ਰਣ ਦਾ ਇੱਕ ਅਮਲ ਹੈ ਜੋ ਕਿਸੇ ਜੀਵ ਦੇ ਨਰ ਜਾਂ ਮਾਦਾ ਹੋਣਾ ਨਿਰਧਾਰਤ ਕਰਦਾ ਹੈ। ਇਹ ਸਜੀਵਾਂ ਵਿਚਕਾਰ ਆਮ ਪ੍ਰਜਣਨ ਦੀ ਇੱਕ ਕਿਸਮ ਹੈ। ਸੰਭੋਗ ਦੌਰਾਨ ਵਿਸ਼ੇਸ਼ ਕੋਸ਼ਿਕਾਵਾਂ ਦੇ ਮਿਲਣ ਨਾਲ ਜਿਸ ਨਵੇਂ ਜੀਵ ਦਾ ਜਨਮ ਹੁੰਦਾ ਹੈ, ਉਸ ਵਿੱਚ ਮਾਤਾ ...

                                               

ਵਿਧਵਾ ਮੱਕੜੀ

ਲੈਟਰੋਡੇਕਟਸ ਮੱਕੜੀਆਂ ਦੀ ਇੱਕ ਵੱਡੀ ਪ੍ਰਜਾਤੀ ਥਿਰਡਿਲਾਡੇ ਵਿਚੋਂ ਇੱਕ ਜਿਣਸ ਹੈ। ਇਸਨੂੰ ਜਿਆਦਾਤਰ ਵਿਧਵਾ ਮੱਕੜੀ ਹੀ ਕਿਹਾ ਜਾਂਦਾ ਹੈ। ਇਸਦੀਆਂ 33 ਪ੍ਰਮਾਣਿਕ ਪ੍ਰਜਾਤੀਆਂ ਪੂਰੇ ਵਿਸ਼ਵ ਵਿੱਚ ਮਿਲਦੀਆਂ ਹਨ।

                                               

ਸਟੈੱਮ ਸੈੱਲ

ਸਟੈੱਮ ਸੈੱਲ ਵਿਲੱਖਣ ਕਿਸਮ ਦੇ ਖਾਲੀ ਸੈੱਲ ਹੁੰਦੇ ਹਨ ਜੋ ਲੋੜ ਮੁਤਾਬਕ ਲਹੂ, ਦਿਮਾਗ਼ ਜਾਂ ਹੱਡੀ ਸੈੱਲਾਂ ਵਿੱਚ ਤਬਦੀਲ ਕੀਤੇ ਜਾ ਸਕਦੇ ਹਨ। ਇਹ ਖ਼ਾਇਸ ਲਈ ਹੁੰਦੇ ਹਨ ਕਿਉਂਕਿ ਸਟੈੱਮ ਸੈੱਲ ਨਿਵੇਕਲੇ ਹੁੰਦੇ ਹਨ, ਹਰ ਸੈੱਲ ਨੂੰ ਜਾਣਨ ਲਈ ਵੱਖ ਕਿਸਮ ਦੀ ਖੋਜ ਕਰਨੀ ਪੈਂਦੀ ਹੈ ਅਤੇ ਇਹ ਮੁੜ ਸਵੈ-ਸੁਰਜੀਤ ਹੋ ...

                                               

ਸਮਤਾ

ਸਮਿੱਟਰੀ ਰੋਜ਼ਾਨਾ ਜਿੰਦਗੀ ਦੀ ਭਾਸ਼ਾ ਵਿੱਚ ਲੈਅਬੱਧਤਾ ਪ੍ਰਤਿ ਇੱਕ ਸਮਝ ਅਤੇ ਸੁੰਦਰ ਅਨੁਪਾਤ ਅਤੇ ਸੰਤੁਲਨ ਹੁੰਦਾ ਹੈ। ਗਣਿਤ ਵਿੱਚ, ਸਮਰੂਪਤਾ ਦੀ ਪਰਿਭਾਸ਼ਾ ਹੋਰ ਸ਼ੁੱਧ ਪਰਿਭਾਸ਼ਾ ਹੁੰਦੀ ਹੈ, ਕਿ ਕੋਈ ਵਸਤੂ ਕਿਸੇ ਪਰਿਵਰਤਨ ਪ੍ਰਤਿ ਸਥਿਰ ਰਹਿੰਦੀ ਹੈ, ਜਿਵੇਂ ਰਿਫਲੈਕਸ਼ਨ ਪਰ ਹੋਰ ਪਰਿਵਰਤਨਾਂ ਸਮੇਤ ਵੀ। ...

                                               

ਸ਼ਿਸ਼ਨ

ਸ਼ਿਸ਼ਨ ਰੀੜ੍ਹਧਾਰੀ ਅਤੇ ਰੀੜ੍ਹਹੀਣੇ ਜੀਵਾਂ ਦਾ ਦੋਵਾਂ ਤਰ੍ਹਾਂ ਦੇ ਕੁੱਝ ਨਰ ਜੀਵਾਂ ਦਾ ਇੱਕ ਬਾਹਰਲਾ ਯੋਨ ਅੰਗ ਹੈ। ਇਹ ਪ੍ਰਜਨਨ ਲਈ ਵੀਰਜ ਖਾਰਿਜ ਕਰਨ ਅਤੇ ਮੂਤਰ ਨਿਸ਼ਕਾਸਨ ਹੇਤੁ ਇੱਕ ਬਾਹਰੀ ਅੰਗ ਦੇ ਰੂਪ ਵਿੱਚ ਵੀ ਕਾਰਜ ਕਰਦਾ ਹੈ। ਸ਼ਿਸ਼ਨ ਨੂੰ ਅੰਗਰੇਜੀ ਵਿੱਚ ਪੀਨਸPE,ਸੰਸਕ੍ਰਿਤ ਵਿੱਚ ਸ਼ਿਸ਼शिश्,ਅ ...

                                               

ਸਾਇਟੋਪਲਾਜ਼ਮ

ਕੋਸ਼ਾਣੂ ਦੀ ਕੋਸ਼ਾਣੂ ਝਿੱਲੀ ਦੇ ਅੰਦਰ ਕੇਂਦਰਕ ਨੂੰ ਛੱਡਕੇ ਸੰਪੂਰਣ ਪਦਾਰਥਾਂ ਨੂੰ ਸਾਇਟੋਪਲਾਜ਼ਮ ਕਹਿੰਦੇ ਹਨ। ਇਹ ਸਾਰੇ ਕੋਸ਼ਾਣੂਆਂ ਵਿੱਚ ਮਿਲਦਾ ਹੈ ਅਤੇ ਕੋਸ਼ਾਣੂ ਝਿੱਲੀ ਦੇ ਅੰਦਰ ਅਤੇ ਕੇਂਦਰਕ ਝਿੱਲੀ ਦੇ ਬਾਹਰ ਰਹਿੰਦਾ ਹੈ। ਇਹ ਰਵੇਦਾਰ, ਜੈਲੀਨੁਮਾ, ਅਰਧਤਰਲ ਪਦਾਰਥ ਹੈ। ਇਹ ਪਾਰਦਰਸ਼ੀ ਅਤੇ ਚਿਪਚਿਪ ...

                                               

ਸੈੱਲ ਥਿਊਰੀ

ਜੀਵ ਵਿਗਿਆਨ ਵਿੱਚ, ਸੈੱਲ ਥਿਊਰੀ ਇੱਕ ਵਿਗਿਆਨਿਕ ਥਿਊਰੀ ਹੈ ਜੋ ਸੈੱਲਾਂ ਦੀਆਂ ਵਿਸ਼ੇਸ਼ਤਾਵਾਂ ਦਰਸਾਉਂਦੀ ਹੈ। ਸੈੱਲ ਸਾਰੇ ਜੀਵਾਂ ਵਿੱਚ ਬਣਤਰ ਦੀ ਬੁਨਿਆਦੀ ਇਕਾਈ ਹੁੰਦੇ ਹਨ ਅਤੇ ਪੁਨਰ-ਪੈਦਾਵਾਰ ਦੀ ਬੁਨਿਆਦੀ ਇਕਾਈ ਵੀ ਹੁੰਦੇ ਹਨ। ਸਮਾਂ ਬੀਤਣ ਨਾਲ ਸੂਖਮ-ਦਰਸ਼ੀ ਵਿੱਚ ਨਿਰੰਤਰ ਸੁਧਾਰਾਂ ਦੇ ਸਦਕਾ, ਮੈਗਨ ...

                                               

ਉੱਤਰੀ ਧਰੁਵ

ਉੱਤਰੀ ਧਰੁਵ ਜਿਸ ਨੂੰ ਭੂਗੋਲਿਕ ਉੱਤਰੀ ਧਰੁਵ ਵੀ ਕਿਹਾ ਜਾਂਦਾ ਹੈ ਇਹ ਉਹ ਸਥਾਨ ਹੈ ਜਿਥੇ ਧਰਤੀ ਦੀ ਧੂਰੀ ਧਰਤੀ ਦੇ ਉੱਤਰੀ ਅਰਧ ਗੋਲੇ ਦੇ ਤਲ ਨੂੰ ਮਿਲਦੀ ਹੋਈ ਲਗਦੀ ਹੈ। ਇਹ ਧਰਤੀ ਦਾ ਉੱਤਰੀ ਬਿੰਦੂ ਹੈ ਜੋ ਦੱਖਣੀ ਧਰੁਵ ਦੇ ਉਲਟ ਹੈ ਇਸ ਦਾ ਅਕਸ਼ਾਸ਼ 90° ਉੱਤਰ ਹੈ। ਉੱਤਰੀ ਧਰੁਵ ਤੇ ਸਾਰੀਆਂ ਦਿਸ਼ਾਵਾਂ ...

                                               

ਧਰਤੀ ਦਾ ਇਤਿਹਾਸ

ਧਰਤੀ ਦੇ ਇਤਿਹਾਸ ਦਾ ਵਾਸਤਾ ਧਰਤੀ ਗ੍ਰਹਿ ਦੀ ਉਪਜ ਤੋਂ ਲੈ ਕੇ ਅੱਜ ਤੱਕ ਹੋਏ ਉਸ ਦੇ ਵਿਕਾਸ ਨਾਲ਼ ਹੈ। ਕੁਦਰਤੀ ਵਿਗਿਆਨ ਦੀਆਂ ਤਕਰੀਬਨ ਸਾਰੀਆਂ ਸ਼ਾਖਾਂ ਨੇ ਧਰਤੀ ਦੇ ਅਤੀਤ ਦੀਆਂ ਮੁੱਖ ਘਟਨਾਵਾਂ ਨੂੰ ਸਮਝਣ ਵਿੱਚ ਯੋਦਗਾਨ ਪਾਇਆ ਹੈ। ਧਰਤੀ ਦੀ ਉਮਰ ਬ੍ਰਹਿਮੰਡ ਦੀ ਉਮਰ ਦਾ ਲਗਭਗ ਤੀਜਾ ਹਿੱਸਾ ਹੈ। ਇਸ ਸਮੇ ...

                                               

ਭੂਮਿਕਲ ਊਰਜਾ

ਭੂਮਿਕਲ ਊਰਜਾ ਥਰਮਲ ਊ ਰਜਾ ਹੈ ਜੋ ਧਰਤੀ ਵਿੱਚ ਪੈਦਾ ਹੁੰਦੀ ਹੈ ਅਤੇ ਸਟੋਰ ਕੀਤੀ ਜਾਂਦੀ ਹੈ. ਥਰਮਲ ਊਰਜਾ ਉਹ ਊਰਜਾ ਹੈ ਜੋ ਪਦਾਰਥ ਦੇ ਤਾਪਮਾਨ ਨੂੰ ਨਿਰਧਾਰਤ ਕਰਦੀ ਹੈ। ਧਰਤੀ ਦੇ ਛਾਲੇ ਦੀ ਭੂਗੋਲਿਕ ਊਰਜਾ ਗ੍ਰਹਿ ਦੇ ਅਸਲ ਗਠਨ ਅਤੇ ਸਮਗਰੀ ਦੇ ਰੇਡੀਓ ਐਕਟਿਵ ਸੜਨ ਤੋਂ ਉਤਪੰਨ ਹੁੰਦੀ ਹੈ। ਜਿਓਥਰਮਲ ਗਰੇਡੀ ...

                                               

ਡੀਰਾਕ ਸਾਗਰ

ਡਿਰਾਕ ਸਾਗਰ, ਨੈਗਟਿਵ ਊਰਜਾ ਵਾਲੇ ਕਣਾਂ ਦੇ ਇੱਕ ਅਨੰਤ ਸਾਗਰ ਦੇ ਤੌਰ ਤੇ ਵੈਕੱਮ ਦਾ ਇੱਕ ਸਿਧਾਂਤਿਕ ਮਾਡਲ ਹੁੰਦਾ ਹੈ। ਇਸਨੂੰ ਸਭ ਤੋਂ ਪਹਿਲਾਂ 1930 ਵਿੱਚ ਬ੍ਰਿਟਿਸ਼ ਭੌਤਿਕ ਵਿਗਿਆਨੀ ਪੌਲ ਡੀਰਾਕ ਨੇ ਸਾਪੇਖਿਕ ਇਲੈਕਟ੍ਰੌਨਾਂ ਵਾਸਤੇ ਡੀਰਾਕ ਇਕੁਏਸ਼ਨ ਰਾਹੀਂ ਨਿਯਮਵਿਰੁੱਧ ਨੈਗਟਿਵ-ਐਨਰਜੀ ਕੁਆਂਟਮ ਅਵਸਥਾ ...

                                               

ਇਲੈਕਟ੍ਰਾਨਿਕ ਮੀਡੀਆ

ਇਲੈਕਟ੍ਰਾਨਿਕ ਮੀਡੀਆ ਬਿਜਲਈ ਜਨ ਸੰਚਾਰ ਇੱਕ ਅਜਿਹਾ ਮਾਧਿਅਮ ਹੈ ਜਿਸ ਰਾਹੀਂ ਅਸੀਂ ਬਹੁਤ ਸਾਰੇ ਵਿਚਾਰਾਂ ਅਤੇ ਆਡੀਓ-ਵੀਡੀਓ ਤੋਂ ਇਲਾਵਾ ਜਰੂਰੀ ਸੁਨੇਹਿਆਂ ਦਾ ਆਦਾਨ ਪ੍ਰਦਾਨ ਕਰ ਸਕਦੇ ਹਾਂ। ਬਿਜਲਈ ਜਨ-ਸੰਚਾਰ ਦੇ ਸਾਧਨ ਵਜੋਂ ਅਨੇਕ ਸੰਬੰਧਿਤ ਸਾਧਨ ਰੇਡਿਓ, ਟੈਲੀਵਿਜਨ, ਸਿਨੇਮਾ, ਕੰਪਿਊਟਰ ਅਤੇ ਮੋਬਾਇਲ ਆਦ ...

                                               

ਪਾਕਿਸਤਾਨ ਬਰੌਡਕਾਸਟਿੰਗ ਕਾਰਪੋਰੇਸ਼ਨ

ਪਾਕਿਸਤਾਨ ਬਰੌਡਕਾਸਟਿੰਗ ਕਾਰਪੋਰੇਸ਼ਨ, ਜਾਂ ਰੇਡੀਓ ਪਾਕਿਸਤਾਨ, ਪਾਕਿਸਤਾਨ ਦਾ ਇੱਕ ਪਬਲਿਕ ਰੇਡੀਓ ਪ੍ਰਸਰਾਣ ਨੈੱਟਵਰਕ ਹੈ। ਇਹ ਰੇਡੀਓ ਅਤੇ ਖ਼ਬਰ ਸੇਵਾਵਾਂ ਦੀ ਵੱਡੀ ਰੇਂਜ ਮੁਹੱਈਆਂ ਕਰਾਉਂਦਾ ਹੈ ਜੋ ਪਾਕਿਸਤਾਨ ਤੋਂ ਬਾਹਰ ਵੀ 10 ਭਾਸ਼ਾਵਾਂ ਵਿੱਚ ਟੀਵੀ, ਰੇਡੀਓ ਅਤੇ ਇੰਟਰਨੈੱਟ ਤੇ ਨਸ਼ਰ ਕੀਤੀਆਂ ਜਾਂਦੀਆ ...

                                               

ਰੇਡੀਓ

ਰੇਡੀਓ ਸੰਚਾਰ ਦਾ ਇੱਕ ਬੇ-ਤਾਰ ਸਾਧਨ ਹੈ। ਇਹ ਆਮ ਤੌਰ ’ਤੇ ਤੀਹ ਕਿਲੋਹਰਟਜ਼ ਤੋਂ ਤਿੰਨ ਸੌ ਗੀਗਾਹਰਟਜ਼ ਤੱਕ ਦੇ ਸਿਗਨਲਾਂ ’ਤੇ ਕੰਮ ਕਰਦਾ ਹੈ ਜਿੰਨ੍ਹਾਂ ਨੂੰ ਰੇਡੀਓ ਤਰੰਗਾਂ ਆਖਦੇ ਹਨ। ਮੀਡੀਅਮ ਵੇਵਜ,ਸ਼ਰਤ ਵੇਵਜ, ਏ ਐਮ, ਐਫ ਐਮ ਆਮ ਤੌਰ ਤੇ ਜਾਨੇ ਜਾਂਦੇ ਚੈਨਲ ਹਨ।

                                               

ਸਭਿਆਚਾਰ ਤੇ ਮੀਡੀਆ

ਸਭਿਆਚਾਰ ਤੇ ਮੀਡੀਆ ਨੂੰ ਵਾਚੀਏ ਤਾਂ ਸੂਚਨਾ ਤੇ ਸੰਚਾਰ ਨਾਲ ਸੰਬੰਧਿਤ ਅਜਿਹੀਆਂ ਸੰਸਥਾਵਾਂ ਤੋਂ ਲਿਆ ਜਾਂਦਾ ਹੈ, ਜਿਹੜੀਆਂ ਵੱਡੇ ਪੱਧਰ ਉਪਰ ਸੂਚਨਾ ਤੇ ਹੋਰ ਸੰਬੰਧਿਤ ਸਮੱਗਰੀ ਨੂੰ ਦ੍ਰਿਸ਼-ਬਿੰਬਾਂ ਤੇ ਧੁਨੀ-ਬਿੰਬਾਂ ਰਾਹੀਂਂ ਪੈਦਾ ਤੇ ਪ੍ਰਸਾਰਿਤ ਕਰਦੀਆਂ ਹਨ। ਇਤਹਾਸਿਕ ਪੱਖੋਂ ਨਜ਼ਰ ਮਾਰੀਏ ਤਾਂ ਇਸਦਾ ਆ ...

                                               

ਸੋਸ਼ਲ ਮੀਡੀਆ

ਸਮਾਜਿਕ ਮੀਡਿਆ,ਸੰਚਾਰ ਕਰਨ ਵਿੱਚ ਸਹਾਇਕ ਮਾਧਿਅਮ ਹੈ। ਜਿਹੜਾ ਕਿ ਲੋਕਾਂ ਨੂੰ ਜਾਣਕਾਰੀ ਸਾਜੀ ਕਰਨ ਵਿੱਚ ਸਹਾਇਕ ਹੈ। ਇਸ ਤੋਂ ਇਲਾਵਾ ਲੋਕਾਂ ਵਿੱਚ ਆਦਾਨ ਪ੍ਰਦਾਨ ਕਰਨ ਵਿੱਚ ਵਿਚੋਲਗੀ ਵਜੋਂ ਕੰਮ ਕਰਦਾ ਹੈ। ਸਮਾਜਿਕ ਮੀਡੀਆ ਵਿਚਾਰਧਾਰਕ ਅਤੇ ਤਕਨੀਕੀ ਵੇਬ ਦੀ ਬੁਨਿਆਦ ਹੈ। ਇਸ ਨਾਲ ਦੂਰ ਦੇਸ਼ਾਂ ਵਿਦੇਸ਼ਾ ਵ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →