ⓘ Free online encyclopedia. Did you know? page 5                                               

ਰਾਜਨੀਤਕ ਦਰਸ਼ਨ

ਸਿਆਸੀ ਫ਼ਲਸਫ਼ਾ ਜਾਂ ਰਾਜਨੀਤਕ ਦਰਸ਼ਨ ਦੇ ਅੰਤਰਗਤ ਸਿਆਸਤ, ਆਜ਼ਾਦੀ, ਨਿਆਂ, ਜਾਇਦਾਦ, ਹੱਕ, ਕਨੂੰਨ ਅਤੇ ਸਰਕਾਰ ਦੁਆਰਾ ਕਨੂੰਨ ਨੂੰ ਲਾਗੂ ਕਰਨ ਆਦਿ ਮਜ਼ਮੂਨਾਂ ਨਾਲ ਸੰਬੰਧਿਤ ਸਵਾਲਾਂ ਉੱਤੇ ਚਿੰਤਨ ਕੀਤਾ ਜਾਂਦਾ ਹੈ: ਇਹ ਕੀ ਹਨ, ਉਨ੍ਹਾਂ ਦੀ ਲੋੜ ਕਿਉਂ ਹੈ, ਕਿਹੜੀ ਚੀਜ਼ ਸਰਕਾਰ ਨੂੰ ਸਹੀ ਬਣਾਉਂਦੀ ਹੈ, ਕ ...

                                               

ਸ਼੍ਰੋਮਣੀ ਅਕਾਲੀ ਦਲ

ਸ਼੍ਰੋਮਣੀ ਅਕਾਲੀ ਦਲ ਇੱਕ ਸਿੱਖ ਧਰਮ ਕੇਂਦਰਿਤ ਭਾਰਤੀ ਸਿਆਸੀ ਦਲ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਪ੍ਰਭਾਵਸ਼ਾਲੀ ਸਿੱਖ ਦਲ ਹੈ। ਅਕਾਲੀ ਦਲ ਦੇ ਮੂਲ ਮਕਸਦ ਸਿੱਖ ਮੁੱਦਿਆਂ ਨੂੰ ਸਿਆਸੀ ਅਵਾਜ਼ ਦੇਣਾ ਹੈ ਅਤੇ ਇਸਦਾ ਮੰਨਣਾ ​​ਹੈ ਕਿ ਧਰਮ ਅਤੇ ਸਿਆਸਤ ਇਕੱਠੇ ਚਲਦੇ ਹਨ। 1972 ਦੀਆਂ ਪੰਜਾਬ ਅਸੈ ...

                                               

ਸਰਬ ਅਧਿਕਾਰਵਾਦ

ਸਰਬ ਅਧਿਕਾਰਵਾਦ ਜਾਂ ਸਰਬ ਅਧਿਕਾਰਵਾਦੀ ਰਾਜ ਕੁਝ ਸਿਆਸਤ ਵਿਗਿਆਨੀਆਂ ਵੱਲੋਂ ਵਰਤੀ ਜਾਂਦੀ ਇੱਕ ਧਾਰਨਾ ਹੈ ਜਿਸ ਤੋਂ ਭਾਵ ਉਹ ਰਾਜਸੀ ਪ੍ਰਬੰਧ ਹੈ ਜਿਸ ਵਿੱਚ ਦੇਸ਼ ਜਾਂ ਮੁਲਕ ਦੀ ਸਰਕਾਰ ਸਮਾਜ ਉੱਤੇ ਸੰਪੂਰਨ ਇਖ਼ਤਿਆਰ ਰੱਖਦੀ ਹੈ ਅਤੇ ਜਦ ਵੀ ਹੋ ਸਕੇ ਜਨਤਕ ਅਤੇ ਨਿੱਜੀ ਜ਼ਿੰਦਗੀ ਦੇ ਸਾਰੇ ਪਹਿਲੂਆਂ ਉੱਤੇ ਆ ...

                                               

ਅਟਲ ਬਿਹਾਰੀ ਬਾਜਪਾਈ

ਅਟਲ ਬਿਹਾਰੀ ਵਾਜਪਾਈ ਇੱਕ ਭਾਰਤੀ ਸਿਆਸਤਦਾਨ ਸੀ ਜਿਸ ਨੇ ਤਿੰਨ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਕੰਮ ਕੀਤਾ, ਸਭ ਤੋਂ ਪਹਿਲਾਂ 1996 ਵਿੱਚ 13 ਦਿਨ ਦੀ ਮਿਆਦ ਲਈ, ਉਸ ਤੋਂ ਬਾਅਦ 1998 ਤੋਂ 1999 ਤਕ ਗਿਆਰਾਂ ਮਹੀਨਿਆਂ ਦੀ ਮਿਆਦ ਲਈ, ਅਤੇ ਫਿਰ ਪੂਰੇ ਸਮੇਂ ਲਈ 1999 ਤੋਂ 2004 ਤਕ। ਉਹਨਾਂ ਨੂੰ 2014 ਵ ...

                                               

ਮੁਹੰਮਦ ਸਦੀਕ

ਮੁਹੰਮਦ ਸਦੀਕ, ਉਰਦੂ: محمد صدیق ‎), ਇੱਕ ਉੱਘਾ ਪੰਜਾਬੀ ਗਾਇਕ, ਅਦਾਕਾਰ ਅਤੇ ਸਿਆਸਤਦਾਨ ਹੈ। ਇਹ ਅਤੇ ਰਣਜੀਤ ਕੌਰ ਆਪਣੇ ਦੋਗਾਣਿਆਂ ਕਰ ਕੇ ਜਾਣੇ ਜਾਂਦੇ ਹਨ। ਉਸਨੇ ਪੰਜਾਬ ਵਿਧਾਨ ਸਭਾ 2012 ਦੀ ਚੋਣ ਹਲਕਾ ਭਦੌੜ ਤੋਂ ਲੜ ਕੇ ਅਤੇ ਜਿੱਤ ਕੇ ਸਰਗਰਮ ਸਿਆਸਤਦਾਨ ਵਜੋਂ ਵੀ ਆਪਣੀ ਪਛਾਣ ਬਣਾ ਲਈ ਹੈ। ਮੁਹੰਮਦ ...

                                               

ਆਮ ਆਦਮੀ ਪਾਰਟੀ

ਆਮ ਆਦਮੀ ਪਾਰਟੀ ਭਾਰਤ ਦਿ ਇੱਕ ਨਵੀਂ ਸਿਆਸੀ ਪਾਰਟੀ ਹੈ ਜਿਸ ਨੂੰ ਅਰਵਿੰਦ ਕੇਜਰੀਵਾਲ ਨੇ ਅੰਨਾ ਹਜ਼ਾਰੇ ਤੋਂ ਵੱਖ ਹੋ ਕੇ ਬਣਾਇਆ ਹੈ। ਪਾਰਟੀ ਨੂੰ 26 ਨਵੰਬਰ 2012 ਨੂੰ ਜੰਤਰ-ਮੰਤਰ ਵਿਖੇ ਅਧਿਕਾਰਕ ਤੌਰ ‘ਤੇ ਸ਼ੁਰੂ ਕੀਤਾ ਗਿਆ। ਪਾਰਟੀ ਦੇ ਸੰਸਥਾਪਕ ਮੈਂਬਰਾਂ ਦੀ ਹੋਈ ਬੈਠਕ ਵਿੱਚ ਪਾਰਟੀ ਦੇ ਨਾਂ ਅਤੇ ਸੰਗ ...

                                               

ਮਾਰਗਰੈੱਟ ਥੈਚਰ

ਮਾਰਗਰੈੱਟ ਥੈਚਰ ਦਾ ਜਨਮ ਗ੍ਰਾਂਥਮ, ਇੰਗਲੈਂਡ ਵਿੱਚ ਹੋਇਆ। ਕਰਿਆਨਾ ਵਪਾਰੀ ਦੀ ਧੀ ਮਾਰਗਰੈੱਟ ਥੈਚਰ ਖ਼ੁਦ ਨੂੰ ਦਿਲ ਤੋਂ ਇੱਕ ਘਰੇਲੂ ਔਰਤ ਮੰਨਦੀ ਸੀ ਪਰ ਟੈਲੀਵਿਜ਼ਨ ਦੇ ਦੌਰ ਦੀ ਉਹ ਸਭ ਤੋਂ ਆਕਰਸ਼ਕ ਵਿਅਕਤੀਤਵ ਵਾਲੀ ਰਾਜਨੇਤਾ ਬਣੀ। ਮਾਰਗਰੈੱਟ ਬੀਤੀ ਸਦੀ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਵਿੱਚ ...

                                               

ਭਾਰਤੀ ਫੌਜ

ਭਾਰਤੀ ਫੌਜ, ਭਾਰਤੀ ਹਥਿਆਰਬੰਦ ਸੈਨਾ ਦੀ ਜ਼ਮੀਨ-ਆਧਾਰਿਤ ਸ਼ਾਖਾ ਅਤੇ ਸਭ ਹਿੱਸਾ ਹੈ। ਭਾਰਤ ਦੇ ਰਾਸ਼ਟਰਪਤੀ ਸੈਨਾਪਤੀ-ਮੁੱਖ ਚ ਫੌਜ ਦੇ ਤੌਰ ਤੇ ਸੇਵਾ ਕਰਦਾ ਹੈ। ਇਹ 11.29.900 ਸਰਗਰਮ ਸਿਪਾਹੀ ਅਤੇ 9.60.000 ਰਿਜ਼ਰਵ ਸਿਪਾਹੀ ਦੇ ਨਾਲ, ਸੰਸਾਰ ਵਿੱਚ ਵੱਡੀ ਫ਼ੌਜ ਦੇ ਇੱਕ ਹੈ। 15 ਜਨਵਰੀ 1949 ਨੂੰ ਜਨਰਲ ...

                                               

ਅਮਰਜੀਤ ਗਰੇਵਾਲ

ਚੂਹੇ ਦੌੜ ਨਾਟਕ ਪੰਜਾਬੀ ਸਭਿਆਚਾਰ ਦਾ ਭਵਿੱਖ ਵਾਰਤਿਕ ਵਾਪਸੀ ਨਾਟਕ ਇਕ ਕਵਿਤਾ ਦਾ ਅਧਿਐਨ ਤੇ ਵਿਸ਼ਲੇਸ਼ਣ” ਆਲੋਚਨਾ ਅਰਥਾਂ ਦੀ ਰਾਜਨੀਤੀ ਮੁਹੱਬਤ ਦੀ ਰਾਜਨੀਤੀ ਪ੍ਰਸੰਗ ਕੌਰਵ ਸਭਾ ਸੱਚ ਦੀ ਸਿਆਸਤ

                                               

ਰਾਸ ਲੀਲ੍ਹਾ (ਕਹਾਣੀ)

ਰਾਸ ਲੀਲ੍ਹਾ ਸੁਜਾਨ ਸਿੰਘ ਦੀ ਸਭ ਤੋਂ ਵਧੀਆ ਕਹੀ ਜਾਂਦੀ ਕਹਾਣੀ ਹੈ। ਸੁਜਾਨ ਸਿੰਘ ਨੇ ਇਹ ਕਹਾਣੀ ਮੋਹਨ ਸਿੰਘ ਦੇ ਕਹਿਣ ਤੇ ਲਿਖੀ ਸੀ ਅਤੇ ਉਸ ਦੇ ਰਸਾਲੇ ਵਾਸਤੇ ਭੇਜੀ ਸੀ। ਉਹ ਉੱਥੇ ਪੰਜ-ਛੇ ਮਹੀਨੇ ਪਈ ਰਹੀ। ਸੁਜਾਨ ਸਿੰਘ ਨੇ ਆਪਣੀ ਪਹਿਲੀ ਕਿਤਾਬ ਛਾਪਣੀ ਸੀ। ਉਸ ਕੋਲ ਇਸ ਦੀ ਕਾਪੀ ਕੋਈ ਨਹੀਂ ਸੀ। ਉਹ ਮੋ ...

                                               

ਈਸ਼ਵਰ ਚੰਦਰ ਨੰਦਾ

ਈਸ਼ਵਰ ਚੰਦਰ ਨੰਦਾ ਇੱਕ ਪੰਜਾਬੀ ਨਾਟਕਕਾਰ ਅਤੇ ਲੇਖਕ ਸੀ ਜਿਸ ਨੇ ਆਪਣੀਆਂ ਨਾਟ-ਰਚਨਾਵਾਂ ਦੀ ਸਿਰਜਨਾ ਮੰਚ-ਦ੍ਰਿਸ਼ਟੀ ਦੇ ਪੱਖ ਤੋਂ ਕੀਤੀ,ਉਸਨੇ ਨਾਟਕ ਦੇ ਖੇਤਰ ਵਿੱਚ ਯਥਾਰਥਵਾਦੀ ਲੀਹਾਂ ਦੀ ਉਸਾਰੀ ਕੀਤੀ,ਨੰਦੇ ਨੇ ਸਮਾਜਿਕ ਜੀਵਨ ਨਾਲ ਭਰਪੂਰ ਨਾਟਕ ਲਿਖੇ,ਉਸਨੇ ਆਪਣੇ ਨਾਟਕਾਂ ਵਿੱਚ ਪੇਂਡੂ ਜੀਵਨ ਦੀਆਂ ਸਮੱ ...

                                               

ਲੀਲਾ (ਕਿਤਾਬ)

ਲੀਲਾ ਜਾਂ ਲੀਲ੍ਹਾ ਇਕ ਪੰਜਾਬੀ ਕਾਵਿ-ਸੰਗ੍ਰਹਿ ਹੈ। ਇਸਦੇ ਵਿੱਚ ਅਜਮੇਰ ਰੋਡੇ ਅਤੇ ਨਵਤੇਜ ਭਾਰਤੀ ਦੀਆਂ ਲਿਖੀਆਂ ਕਵਿਤਾਵਾਂ ਹਨ। ਇਹ 20ਵੀਂ ਸਦੀ ਵਿੱਚ ਪੰਜਾਬੀ ਭਾਸ਼ਾ ਵਿੱਚ ਛਪੀਆਂ ਵੱਡੀਆਂ ਕਾਵਿ ਪੁਸਤਕਾਂ ਵਿੱਚੋ ਇੱਕ ਹੈ।

                                               

ਰਤਨ ਨਾਥ ਧਰ ਸਰਸ਼ਾਰ

ਰਤਨ ਨਾਥ ਧਰ ਸਰਸ਼ਾਰ ਉਰਦੂ ਦੇ ਪ੍ਰਸਿੱਧ ਨਾਵਲਕਾਰ ਸਨ। ਪੰਡਤ ਰਤਨ ਨਾਥ ਸਰਸ਼ਾਰ ਦਾ ਜਨਮ 1846 ਈਸਵੀ ਵਿੱਚ ਲਖਨਊ, ਬਰਤਾਨਵੀ ਹਿੰਦੁਸਤਾਨ ਦੇ ਇਕ ਕਸ਼ਮੀਰੀ ਘਰਾਣੇ ਵਿੱਚ ਹੋਇਆ। ਉਹ ਅਜੇ ਚਾਰ ਸਾਲ ਦਾ ਹੀ ਸੀ ਕਿ ਬਾਪ ਦਾ ਇੰਤਕਾਲ ਹੋ ਗਿਆ। ਲਖਨਊ ਵਿੱਚ ਹੀ ਤਾਲੀਮ ਹਾਸਲ ਕੀਤੀ ਅਤੇ ਅਰਬੀ, ਫ਼ਾਰਸੀ ਅਤੇ ਅੰਗਰ ...

                                               

ਪੰਜਾਬੀ ਲੋਕ ਨਾਟਕ

ਲੋਕ - ਨਾਟਕ ਲੋਕਧਾਰਾ ਦਾ ਇੱਕ ਭਾਗ ਹੈ ਜਿਸ ਦਾ ਸੰਬੰਧ ਲੋਕ-ਸਾਹਿਤ ਅਤੇ ਲੋਕ-ਕਲਾ ਦੋਹਾਂ ਨਾਲ ਹੈ।ਲੋਕ ਨਾਟ ਮਿਥਿਕ-ਕਥਾਵਾਂ ਵਾਂਗ ਹਰ ਤਰ੍ਹਾਂ ਦੀਆਂ ਪਰਿਸਥਿਤੀਆਂ ਤੇ ਹਰ ਇਤਿਹਾਸਿਕ ਦੌਰ ਵਿੱਚ ਪੈਦਾ ਨਹੀਂ ਹੋ ਸਕਦਾ। ਪੰਜਾਬ ਵਿੱਚ ਨ੍ਰਿਤ-ਕਲਾ ਆਰੀਅਨ ਲੋਕਾਂ ਦੇ ਭਾਰਤ ਵਿੱਚ ਆਉਣ ਤੋਂ ਪਹਿਲਾ ਵਿਕਸਿਤ ਹੋ ...

                                               

ਸਵਰਨਜੀਤ ਸਵੀ

ਅਵੱਗਿਆ 1987, 1998, 2012 ਕਾਲਾ ਹਾਸੀਆ ਤੇ ਸੂਹਾ ਗੁਲਾਬ 1998 ਦਾਇਰਿਆਂ ਦੀ ਕਬਰ ਚੋਂ 1985 ਕਾਮੇਸ਼ਵਰੀ 1998.2012 ਆਸ਼ਰਮ 2005, 2012 ਦੇਹੀ ਨਾਦ 1994, 1998, 2012 ਸਵਰਨਜੀਤ ਸਵੀ- ਅਵੱਗਿਆ ਤੋਂ ਮਾਂ ਤੱਕ 9 ਕਿਤਾਬਾਂ ਦਾ ਸੈੱਟ, 2013 ਦਰਦ ਪਿਆਦੇ ਹੋਣ ਦਾ 1990.1998, 2012 ਮਾਂ 2008, 2012 ਤ ...

                                               

ਡਾ. ਹਰਚਰਨ ਸਿੰਘ

ਹਰਚਰਨ ਸਿੰਘ ਦਾ ਜਨਮ 1915, ਚੱਕ ਨੰ: 576 ਨੇੜੇ ਨਨਕਾਣਾ ਸਾਹਿਬ ਵਿੱਚ ਸ੍ਰ: ਕ੍ਰਿਪਾ ਸਿੰਘ ਅਤੇ ਸ਼੍ਰੀਮਤੀ ਰੱਖੀ ਕੌਰ ਦੇ ਘਰ ਹੋਇਆ। ਉੱਥੇ ਪੜ੍ਹਾਈ ਦਾ ਵਧੀਆ ਪ੍ਰਬੰਧ ਨਾ ਹੋਣ ਕਰ ਕੇ ਜ਼ਿਲ੍ਹਾ ਜਲੰਧਰ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਔੜਾਪੁੜ ਪੜ੍ਹਨ ਲਈ ਭੇਜ ਦਿੱਤਾ ਗਿਆ ਸੀ। ਪਿੰਡ ਵਿੱਚ ਉਹ ਆਪਣੀ ਵਿਧਵਾ ...

                                               

ਲਾਲ ਚੰਦ ਯਮਲਾ ਜੱਟ

ਲਾਲ ਚੰਦ ਯਮਲਾ ਜੱਟ ਜਾਂ ਯਮਲਾ ਜੱਟ ਪੰਜਾਬ ਦਾ ਇੱਕ ਪ੍ਰਸਿੱਧ ਲੋਕ ਗਾਇਕ ਸੀ। ਉਹ ਆਪਣੇ ਤੂੰਬੀ ਵਜਾਉਣ ਦੇ ਅੰਦਾਜ਼ ਅਤੇ ਆਪਣੀ ਤੁਰਲੇ ਵਾਲੀ ਪੱਗ ਲਈ ਮਸ਼ਹੂਰ ਸੀ।

                                               

ਨਰਾਤੇ

ਨਰਾਤੇ ਜਾਂ ਨੌਰਾਤਰੀ/ਨਵਰਾਤਰੀ/ਨਵਰਾਤੇ ਇੱਕ ਹਿੰਦੂ ਤਿਓਹਾਰ ਹੈ। ਨਰਾਤੇ ਪੰਜਾਬੀ ਦਾ ਸ਼ਬਦ ਹੈ, ਜਿਸ ਦਾ ਮਤਲਬ ਹੁੰਦਾ ਹੈ ਨੌਂ ਰਾਤਾਂ। ਇਹ ਤਿਓਹਾਰ ਸਾਲ ਵਿੱਚ ਚਾਰ ਵਾਰ ਆਉਂਦਾ ਹੈ। ਚੇਤ, ਹਾੜ, ਅੱਸੂ, ਪੋਹ ਪਹਿਲੇ ਦਿਨ ਤੋਂ ਨੌਮੀ ਤੱਕ ਮਨਾਇਆ ਜਾਂਦਾ ਹੈ। ਨਰਾਤਿਆਂ ਦੀਆਂ ਨੌਂ ਰਾਤਾਂ ਵਿੱਚ ਤਿੰਨ ਦੇਵੀਆਂ ...

                                               

ਨਵਤੇਜ ਭਾਰਤੀ

ਨਵਤੇਜ ਭਾਰਤੀ ਦੀ ਪੰਜਾਬੀ ਕਵੀ ਵਜੋਂ ਪੰਜਾਬੀ ਸਾਹਿਤ ਦੀ ਇੱਕ ਜਾਣੀ ਪਛਾਣੀ ਸ਼ਖ਼ਸੀਅਤ ਹੈ। ੳਸ ਦੇ ਕੰਮ ਤੇ ਪੰਜਾਬੀ ਲੋਕ ਮਾਣ ਕਰਦੇ ਹਨ। ਉਹ ਕੈਨੇਡਾ ਦੇ ਸ਼ਹਿਰ ਲੰਡਨ ਦਾ ਵਾਸੀ ਹੈ। ਉਸ ਦੀ ਬਹੁਤੀ ਕਾਵਿ-ਰਚਨਾ ਅਜਮੇਰ ਰੋਡੇ ਨਾਲ ਮਿਲ ਕੇ ਲਿਖੀ 1052 ਪੰਨਿਆਂ ਦੀ ਪੁਸਤਕ ‘ਲੀਲਾ’ ਵਿੱਚ ਸ਼ਾਮਿਲ ਹੈ, ਜਿਸ ਨ ...

                                               

ਡਿਜ਼ਨੀਲੈਂਡ ਵਿੱਚ ਰੇਲ ਟਰਾਂਸਪੋਰਟ

ਡਿਜ਼ਨੀਲੈਂਡ ਵਿੱਚ ਰੇਲ ਟਰਾਂਸਪੋਰਟ, ਕਈ ਤਰ੍ਹਾ ਦੀ ਹੈ। ਵਾਲਟ ਡਿਜ਼ਨੀ ਪਾਰਕ ਏਂਡ ਰਿਜ਼ੋਰਟ ਵਲੋਂ ਬਣਾਗਏ ਹਰ ਪਾਰਕ ਵਿੱਚ ਇਹ ਸੁਵਿਧਾ ਮਿਲ ਜਾਂਦੀ ਹੈ। ਥੀਮ ਪਾਰਕ ਅਤੇ ਵਿਕੇਸ਼ਨ ਰਿਜ਼ੋਰਟ ਦੋਵੇ ਵਾਲਟ ਡਿਜ਼ਨੀ ਕੰਪਨੀ ਦੇ ਹੀ ਹਿੱਸੇ ਹਨ। ਡਿਜ਼ਨੀ ਪਾਰਕ ਰੇਲ ਟਰਾਂਸਪੋਰਟ ਦੀ ਸੁਰੂਆਤ ਵਾਲਟ ਡਿਜ਼ਨੀ ਨੇ ਆਪ ...

                                               

ਬੱਸ

ਬੱਸ, ਆਵਾਜਾਈ ਖ਼ਾਤਿਰ ਵਰਤਿਆ ਜਾਣ ਵਾਲਾ ਇੱਕ ਐਸਾ ਆਟੋ ਸੜਕੀ ਸਾਧਨ ਹੁੰਦਾ ਹੈ ਕਿ ਜੋ ਕਾਫੀ ਸਾਰੇ ਮੁਸਾਫ਼ਿਰਾਂ ਨੂੰ ਇੱਕ ਸਾਥ ਕਿਸੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਟਰਾਂਸਫਰ ਕਰ ਸਕਦਾ ਹੋਵੇ, ਅਤੇ ਆਮ ਤੌਰ ਤੇ ਇਸਨੂੰ ਜਨਤਕ ਟਰਾਂਸਪੋਰਟ ਲਈ ਵਰਤਿਆ ਜਾਂਦਾ ਹੈ।

                                               

26 ਫ਼ਰਵਰੀ

1976 – ਅਮਰੀਕਾ ਨੇ ਨੇਵਾਦਾ ਚ ਪਰਮਾਣੂ ਟੈਸਟ ਕੀਤਾ। 1983 –ਮਾਈਕਲ ਜੈਕਸਨ ਦੀ ਥਰਿੱਲਰ ਨੇ ਸੇਲ ਦੇ ਰੀਕਾਰਡ ਤੋੜੇ। 1923 –ਬੱਬਰ ਅਕਾਲੀ ਲਹਿਰ ਦੇ ਮੋਢੀ ਜਥੇਦਾਰ ਕਿਸ਼ਨ ਸਿੰਘ ਗੜਗੱਜ ਗਿ੍ਫ਼ਤਾਰ। 320 –ਈ. ਪੂ. ਚੰਦਰਗੁਪਤ ਮੋਰੀਆ ਹਿਲੇ ਪਾਟਲੀਪੁਤ੍ਰ ਦੇ ਸ਼ਾਸਕ ਬਣੇ। 1962 –ਅਮਰੀਕਨ ਸੁਪਰੀਮ ਕੋਰਟ ਨੇ ਸਰ ...

                                               

1962

8 ਦਸੰਬਰ – ਨਿਊਯਾਰਕ ਵਿੱਚ ਟਿਪੋਗਰਾਫ਼ਰਾਂ ਦੀ ਯੂਨੀਅਨ ਨੇ ਹੜਤਾਲ ਕਰ ਦਿਤੀ ਜਿਹੜੀ 114 ਦਿਨ 1 ਅਪਰੈਲ, 1963 ਤਕ ਚਲੀ। 26 ਫ਼ਰਵਰੀ –ਅਮਰੀਕਨ ਸੁਪਰੀਮ ਕੋਰਟ ਨੇ ਸਰਕਾਰੀ ਟਰਾਂਸਪੋਰਟ ਵਿੱਚ ਕਾਲਿਆਂ ਵਾਸਤੇ ਵਖਰੀਆਂ ਸੀਟਾਂ ਰੱਖਣ ਦੀ ਇਜਾਜ਼ਤ ਦੇਣ ਤੋਂ ਨਾਂਹ ਕੀਤੀ। 6 ਨਵੰਬਰ – ਯੂ.ਐਨ.ਓ. ਦੀ ਜਨਰਲ ਅਸੈਂਬ ...

                                               

ਜੈਪੁਰ

ਜੈਪੁਰ, ਭਾਰਤੀ ਸੂਬੇ ਰਾਜਸਥਾਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸ ਸ਼ਹਿਰ ਦੀ ਸਥਾਪਨਾ 18 ਨਵੰਬਰ 1727 ਨੂੰ ਮਹਾਰਾਜਾ ਸਵਾਈ ਜੈ ਸਿੰਘ ਦੂਜਾ, ਜੋ ਕਿ ਅੰਬੇਰ ਦਾ ਸ਼ਾਸਕ ਸੀ, ਵੱਲੋਂ ਹੋਈ ਜਿਸ ਪਿੱਛੋਂ ਇਸ ਦਾ ਨਾਂ ਪਿਆ ਹੈ। ਇਸ ਦੀ ਅਜੋਕੀ ਅਬਾਦੀ ਲਗਭਗ 31 ਲੱਖ ਹੈ। ਇਸਨੂੰ ਗੁਲਾਬੀ ਸ਼ਹਿਰ ਅਤ ...

                                               

ਭਾਰਤੀ ਰੇਲ

ਭਾਰਤੀ ਰੇਲ ਏਸ਼ੀਆ ਦਾ ਸਭ ਤੋਂ ਵੱਡਾ ਰੇਲ ਜ਼ਾਲਕਾਰਜ ਹੈ ਅਤੇ ਇੱਕੋ ਪ੍ਰਬੰਧਨ ਦੇ ਅਧੀਨ ਇਹ ਸੰਸਾਰ ਦਾ ਦੂਜਾ ਸਭ ਤੋਂ ਵੱਡਾ ਰੇਲ ਜ਼ਾਲਕਾਰਜ ਹੈ। ਇਹ 150 ਸਾਲਾਂ ਤੋਂ ਵੀ ਜਿਆਦਾ ਸਮਾਂ ਤੱਕ ਭਾਰਤ ਦੇ ਯਾਤਾਯਾਤ ਖੇਤਰ ਦਾ ਮੁੱਖ ਸੰਘਟਕ ਰਿਹਾ ਹੈ। ਇਹ ਸੰਸਾਰ ਦਾ ਸਭ ਤੋਂ ਵੱਡਾ ਨਯੋਕਤਾ ਹੈ, ਇਸਦੇ 16 ਲੱਖ ਤੋ ...

                                               

ਅਰਜੁਨ ਰਾਮ ਮੇਘਵਾਲ

ਅਰਜੁਨ ਰਾਮ ਮੇਘਵਾਲ ਭਾਰਤ 16 ਵੀਂ ਲੋਕ ਸਭਾ, ਭਾਰਤੀ ਜਨਤਾ ਪਾਰਟੀ ਨਾਲ ਸੰਬੰਧਿਤ ਇੱਕ ਸਿਆਸਤਦਾਨ ਅਤੇ ਸਾਬਕਾ ਪਾਰਟੀ ਚੀਫ਼ ਵਾਇਪ ਹੈ। ਵਰਤਮਾਨ ਵਿੱਚ ਉਹ ਭਾਰਤ ਸਰਕਾਰ ਵਿੱਚ ਪਾਣੀ ਸੰਸਾਧਨ, ਰਿਵਰ ਵਿਕਾਸ ਅਤੇ ਗੰਗਾ ਰੀਜਵੈਨਸ਼ਨ ਅਤੇ ਸੰਸਦੀ ਮਾਮਲਿਆਂ ਮੰਤਰਾਲੇ ਵਿੱਚ ਕੇਂਦਰੀ ਰਾਜ ਮੰਤਰੀ ਹੈ। ਉਹ 15 ਅਤੇ ...

                                               

ਜਿੰਦਰ ਕਹਾਣੀਕਾਰ

ਜਿੰਦਰ ਦਾ ਜਨਮ 2 ਫਰਵਰੀ 1954 ਨੂੰ ਤਹਿਸੀਲ ਨਕੋਦਰ ਦੇ ਨਿੱਕੇ ਜਿਹੇ ਪਿੰਡ ਲੱਧੜਾ ਦੇ ਇੱਕ ਸਧਾਰਨ ਪਰਵਾਰ ਵਿੱਚ ਹੋਇਆ ਸੀ। ਉਸਨੇ ਹਾਇਰ ਸੈਕੰਡਰੀ ਸਕੂਲ ਨਕੋਦਰ ਤੋਂ 1972 ਵਿੱਚ ਬੀ.ਏ. ਅਤੇ 1975 ਵਿੱਚ ਡੀ.ਏ.ਵੀ. ਕਾਲਜ ਜਲੰਧਰ ਤੋਂ ਐੱਮ.ਏ. ਕੀਤੀ। ਉਸ ਨੇ ਆਕਸ਼ਨ ਰਿਕਾਰਡਰ, ਮੁਨੀਮ, ਪਰੂਫ਼ ਰੀਡਿੰਗ ਆਦਿ ...

                                               

ਲਿਬੜਾ

ਲਿਬੜਾਸ਼ੇਰ ਸ਼ਾਹ ਸੂਰੀ ਮਾਰਗ" ‘ਤੇ ਵਸਿਆ ਛੋਟਾ ਜਿਹਾ ਪਿੰਡ ਹੈ। ਇਸ ਪਿੰਡ ਦੇ 90 ਫ਼ੀਸਦੀ ਲੋਕ ਟਰਾਂਸਪੋਰਟ ਸੇਵਾ ਨਾਲ ਜੁੜੇ ਹੋਏ ਹਨ। ਇਸ ਪਿੰਡ ਦੇ ਵੋਟਰਾਂ ਦੀ ਗਿਣਤੀ ਕਰੀਬ 1500 ਹੈ। ਪਿੰਡ ਵਿੱਚ ਮੁਸਲਮਾਨਾਂ ਦੀ ਗਿਣਤੀ ਲਗਭਗ 400 ਹੈ। ਇਸ ਪਿੰਡ ਦੇ ਗੁਆਢੀ ਪਿੰਡ ਕੌੜੀ,ਦੌਦਪੁਰ, ਮੋਹਨਪੁਰ, ਭਾਮੱਦੀ, ...

                                               

ਜਨਰਲ ਰਿਲੇਟੀਵਿਟੀ ਵਿੱਚ ਜੀਓਡੈਸਿਕਸ

ਜਨਰਲ ਰਿਲੇਟੀਵਿਟੀ ਵਿੱਚ, ਇੱਕ ਜੀਓਡੈਸਿਕ ਕਿਸੇ" ਸਿੱਧੀ ਰੇਖਾ” ਦੀ ਧਾਰਨਾ ਨੂੰ ਵਕਰਿਤ ਸਪੇਸਟਾਈਮ ਤੱਕ ਜਨਰਲਾਈਜ਼ ਕਰਦੀ ਹੈ। ਮਹੱਤਵਪੂਰਨ ਤੌਰ ਤੇ, ਸਾਰੇ ਬਾਹਰੀ ਗੈਰ-ਗਰੈਵੀਟੇਸ਼ਨਲ ਫੋਰਸ ਤੋਂ ਸੁਤੰਤਰ ਕਿਸੇ ਕਣ ਦੀ ਸੰਸਾਰ ਰੇਖਾ, ਇੱਕ ਖਾਸ ਕਿਸਮ ਦੀ ਜੀਓਡੈਸਿਕ ਹੁੰਦੀ ਹੈ। ਦੂਜੇ ਸ਼ਬਦਾਂ ਵਿੱਚ, ਇੱਕ ਸੁ ...

                                               

ਸਮਾਜ

ਸਮਾਜ, ਲੋਕਾਂ ਦਾ ਸਮੁਦਾਏ ਹੁੰਦਾ ਹੈ ਜਿਸ ਵਿੱਚ ਸਾਰੇ ਵਿਅਕਤੀ ਆਪੋ ਵਿੱਚ ਵਰਤੋਂ ਵਿਹਾਰ ਕਰਦੇ ਹਨ। ਇਹ ਸਮੂਹ ਇੱਕ ਹੀ ਭੂਗੋਲਿਕ ਇਲਾਕੇ, ਸਮਾਜਿਕ ਖੇਤਰ ਅਤੇ ਰਾਜਨੀਤਕ ਸੰਗਠਨਾਂ ਦੇ ਤਹਿਤ ਜੁੜੇ ਹੁੰਦੇ ਹਨ। ਇਹ ਗੂੜ੍ਹੇ ਸਮਾਜੀ ਸੰਬੰਧਾਂ ਵਿੱਚ ਬੱਝਿਆ ਲੋਕਾਂ ਦਾ ਅਜਿਹਾ ਸਮੂਹ ਹੁੰਦਾ ਹੈ ਜੋ ਆਪਣੇ ਅੰਦਰ ਦੇ ...

                                               

ਸਮਾਜ ਸ਼ਾਸਤਰ

ਸਮਾਜ ਸ਼ਾਸਤਰ ਮਨੁੱਖੀ ਸਮਾਜਿਕ ਵਿਵਹਾਰ ਅਤੇ ਇਸ ਦੇ ਮੂਲ, ਵਿਕਾਸ, ਸੰਗਠਨਾਂ, ਅਤੇ ਸੰਸਥਾਵਾਂ ਦੇ ਅਧਿਐਨ ਨੂੰ ਕਹਿੰਦੇ ਹਨ। ਇਹ ਸਮਾਜਕ ਵਿਗਿਆਨ ਦੀ ਇੱਕ ਸ਼ਾਖਾ ਹੈ, ਜੋ ਅਨੁਭਵੀ ਤਫ਼ਤੀਸ਼, ਅਤੇ ਆਲੋਚਨਾਤਮਿਕ ਵਿਸ਼ਲੇਸ਼ਣ ਦੇ ਵੱਖ ਵੱਖ ਢੰਗਾਂ ਦੀ ਵਰਤੋਂ ਕਰਨ ਰਾਹੀਂ ਮਾਨਵੀ ਸਮਾਜਕ ਸੰਰਚਨਾ ਅਤੇ ਗਤੀਵਿਧੀਆਂ ...

                                               

ਨਾਗਰਿਕ ਸਮਾਜ

ਸਿਵਲ ਸਮਾਜ ਨੂੰ ਵੱਖ ਵੱਖ ਅਰਥਾਂ ਵਿੱਚ ਵਰਤਿਆ ਜਾਂਦਾ ਹੈ। ਇਹ ਉਹਨਾਂ ਗੈਰ-ਸਰਕਾਰੀ ਸੰਗਠਨਾਂ ਅਤੇ ਅਦਾਰਿਆਂ ਦਾ ਕੁੱਲ ਜੋੜ ਹੁੰਦਾ ਹੈ ਜਿਹੜੇ ਨਾਗਰਿਕਾਂ ਦੀ ਇੱਛਾ ਅਤੇ ਹਿਤਾਂ ਨੂੰ ਉਜਾਗਰ ਕਰਦੇ ਹਨ।" ਇਸ ਵਿੱਚ ਪਰਿਵਾਰ, ਅਤੇ ਪ੍ਰਾਈਵੇਟ ਮੰਡਲ ਸ਼ਾਮਿਲ ਹਨ, ਜਿਸ ਨੂੰ ਸਮਾਜ ਦਾ "ਤੀਜਾ ਖੇਤਰ" ਮੰਨਿਆ ਜਾਂਦ ...

                                               

ਬਹੁਜਨ ਸਮਾਜ ਪਾਰਟੀ

ਬਹੁਜਨ ਸਮਾਜ ਪਾਰਟੀ ਇੱਕ ਭਾਰਤੀ ਕੌਮੀ ਸਿਆਸੀ ਪਾਰਟੀ ਹੈ ਜਿਸ ਦੇ ਜਨਮ ਦਾਤਾ ਸ੍ਰੀ ਕਾਂਸੀ ਰਾਮ ਹਨ ਉਹਨਾਂ ਨੇ ਪਾਰਟੀ 1984 ਵਿੱਚ ਸ਼ੁਰੂ ਕੀਤੀ ਸੀ। ਇਹ ਪਾਰਟੀ ਗਰੀਬਾਂ ਦੀ ਪਾਰਟੀ ਹੈ। ਇਸ ਪਾਰਟੀ ਦਾ ਚੋਣ ਨਿਸ਼ਾਨ ਹਾਥੀ ਹੈ ਅਤੇ ਪਾਰਟੀ ਡਾ. ਭੀਮ ਰਾਓ ਅੰਬੇਦਕਰ ਨੂੰ ਆਪਣੀ ਮੋਢੀ ਮੰਨਦੀ ਹੈ। ਅੱਜ ਕੱਲ੍ਹ ਇ ...

                                               

ਆਰੀਆ ਸਮਾਜ

ਆਰੀਆ ਸਮਾਜ ਹਿੰਦੂ ਧਰਮ ਦਾ ਇੱਕ ਫ਼ਿਰਕਾ, ਜਿਸ ਦੀ ਬੁਨਿਆਦ ਸਵਾਮੀ ਦਯਾਨੰਦ ਸਰਸਵਤੀ ਨੇ 1875 ਵਿੱਚ ਰੱਖੀ। ਇਸ ਦੇ ਪੈਰੋਕਾਰ ਆਮ ਹਿੰਦੂਆਂ ਦੀ ਤਰ੍ਹਾਂ ਬੁੱਤ ਪ੍ਰਸਤੀ ਦੇ ਕਾਇਲ ਨਹੀਂ। ਇਸ ਫ਼ਿਰਕੇ ਨੇ ਹਿੰਦੂਆਂ ਵਿੱਚ ਬਹੁਤ ਸਾਰੇ ਧਾਰਮਕ ਤੇ ਸਮਾਜਕ ਸੁਧਾਰ ਕੀਤੇ। ਇਸ ਅੰਦੋਲਨ ਨੇ ਛੁਆਛੂਤ ਅਤੇ ਜਾਤੀਗਤ ਭੇ ...

                                               

ਪੇਂਡੂ ਸਮਾਜ

ਪਿੰਡ ਪੰਜਾਬੀ ਸੱਭਿਆਚਾਰ ਦਾ ਨਿੱਖੜਵਾ ਲੱਛਣ ਹੈ| ਪਿੰਡ ਵੱਡੇ ਵੀ ਹੁੰਦੇ ਹਨ ਛੋਟੇ ਵੀ| ਵੱਡੇ ਪਿੰਡ ਨੂੰ ਪੱਤੀਆਂ ਵਿੱਚ ਵੰਡਿਆ ਹੋਇਆ ਹੁੰਦਾ ਹੈਂ| ਜਿਸ ਵਿੱਚ ਪੰਜ, ਸੱਤ ਜਾਂ ਇਸ ਤੋ ਵੱਧ ਪੱਤੀਆਂ ਹੋ ਸਕਦੀਆ ਹਨ|

                                               

ਸੂਚਨਾ-ਸਮਾਜ

ਸੂਚਨਾ-ਸਮਾਜ ਉਹ ਸਮਾਜ ਹੁੰਦਾ ਹੈ ਜਿਸ ਵਿੱਚ ਸੂਚਨਾ ਦੀ ਸਿਰਜਣਾ, ਵੰਡ, ਵਰਤੋਂ, ਏਕੀਕਰਨ ਅਤੇ ਹੇਰਫੇਰ ਆਦਿ ਇੱਕ ਮਹੱਤਵਪੂਰਣ ਆਰਥਕ, ਰਾਜਨੀਤਕ ਅਤੇ ਸੰਸਕ੍ਰਿਤਕ ਗਤੀਵਿਧੀ ਬਣ ਚੁੱਕਿਆ ਹੋਵੇ। ਇਸਦੀਆਂ ਮੁੱਖ ਚਾਲਕ ਡਿਜੀਟਲ ਸੂਚਨਾ ਅਤੇ ਸੰਚਾਰ ਤਕਨਾਲੋਜੀਆਂ ਹਨ, ਜਿਨ੍ਹਾਂ ਦੇ ਸਿੱਟੇ ਵਜੋਂ ਸੂਚਨਾ ਵਿਸਫੋਟ ਹੋ ...

                                               

ਖੁੱਲ੍ਹਾ ਸਮਾਜ

ਖੁੱਲ੍ਹਾ ਸਮਾਜ ਜਾਂ ਓਪਨ ਸੁਸਾਇਟੀ ਸ਼ਬਦ 1932 ਵਿੱਚ ਫ੍ਰੈਂਚ ਦਾਰਸ਼ਨਿਕ ਹੈਨਰੀ ਬਰਗਸਨ ਦੁਆਰਾ ਦਿੱਤਾ ਗਿਆ। ਇਹ ਵਿਚਾਰ ਆਸਟਰੇਲੀਆ ਵਿੱਚ ਪੈਦਾ ਹੋਏ ਬ੍ਰਿਟਿਸ਼ ਦਾਰਸ਼ਨਿਕ ਕਾਰਲ ਪੌਪਰ ਦੁਆਰਾ ਦੂਜੀ ਸੰਸਾਰ ਜੰਗ ਦੌਰਾਨ ਵਿਕਸਿਤ ਕੀਤਾ ਗਿਆ। ਬਰਗਸਨ ਇੱਕ ਬੰਦ ਸਮਾਜ ਨੂੰ ਕਾਨੂੰਨ ਜਾਂ ਧਰਮ ਦੇ ਇੱਕ ਬੰਦ ਸਿਸਟ ...

                                               

ਜਾਰਡਨ ਦਾ ਜੰਗਲੀ ਜੀਵਣ

ਜਾਰਡਨ ਦੇ ਜੰਗਲੀ ਜੀਵਣ ਵਿੱਚ ਇਸਦੇ ਬਨਸਪਤੀ ਅਤੇ ਜਾਨਵਰਾਂ ਅਤੇ ਉਨ੍ਹਾਂ ਦੇ ਕੁਦਰਤੀ ਬਸੇਰੇ ਸ਼ਾਮਲ ਹਨ। ਹਾਲਾਂਕਿ ਦੇਸ਼ ਦਾ ਬਹੁਤ ਸਾਰਾ ਇਲਾਕਾ ਮਾਰੂਥਲ ਵਾਲਾ ਹੈ, ਇਸ ਦੇ ਕਈ ਭੂਗੋਲਿਕ ਖੇਤਰ ਹਨ, ਹਰ ਇੱਕ ਪੌਦੇ ਅਤੇ ਜਾਨਵਰਾਂ ਦੀ ਭਿੰਨਤਾ ਦੇ ਨਾਲ ਉਨ੍ਹਾਂ ਦੇ ਆਪਣੇ ਰਹਿਣ ਲਈ ਅਨੁਕੂਲਤਾ ਹੈ। ਜੈਵਿਕ ਖੋਜ ...

                                               

ਰੂਸ ਦਾ ਜੰਗਲੀ ਜੀਵਣ

ਰੂਸ ਦਾ ਜੰਗਲੀ ਜੀਵਣ ਇਲਾਕਾ ਵੱਸਦਾ ਹੈ ਜੋ ਕਿ 12 ਸਮਾਂ ਖੇਤਰਾਂ ਅਤੇ ਟੁੰਡਰਾ ਖੇਤਰ ਤੋਂ ਲੈ ਕੇ ਉੱਤਰ ਵਿਚ ਕਾਕੇਸਸ ਪਹਾੜ ਅਤੇ ਦੱਖਣ ਵਿਚ ਪ੍ਰੈਰੀ ਤਕ ਫੈਲਿਆ ਹੋਇਆ ਹੈ, ਜਿਸ ਵਿਚ ਤਪਸ਼ ਵਾਲੇ ਜੰਗਲ ਵੀ ਸ਼ਾਮਲ ਹਨ ਜੋ ਦੇਸ਼ ਦੇ 70% ਹਿੱਸੇ ਨੂੰ ਕਵਰ ਕਰਦੇ ਹਨ. ਰੂਸ ਦੇ ਜੰਗਲਾਂ ਵਿਚ ਵਿਸ਼ਵ ਦੇ 22% ਜੰਗ ...

                                               

ਨੇਪਾਲ ਦੇ ਜੰਗਲੀ ਜੀਵ

ਨੇਪਾਲ ਦੇ ਵਾਈਲਡਲਾਈਫ ਵੰਨਿਸਟੀ ਨੇਪਾਲ ਦੀ ਇੱਕ ਅਨੋਖੀ ਵਿਸ਼ੇਸ਼ਤਾ ਹੈ। ਜਲਵਾਯੂ ਵਿੱਚ ਵਿਭਿੰਨਤਾ ਦੇ ਕਾਰਨ, ਆਰਕਟਿਕ ਤਕ, ਨੇਪਾਲ ਵਿੱਚ ਪੌਦਿਆਂ ਅਤੇ ਜਾਨਵਰਾਂ ਦਾ ਇੱਕ ਵਿਸ਼ਾਲ ਪ੍ਰਕਾਰ ਹੈ। ਜੰਗਲੀ-ਜੀਵ-ਵਿਹਾਰ ਦਾ ਸੈਰ-ਸਪਾਟਾ ਦੇਸ਼ ਵਿੱਚ ਸੈਰ-ਸਪਾਟਾ ਦਾ ਵੱਡਾ ਸਰੋਤ ਹੈ। ਕੁਝ ਜਾਨਵਰ ਸਪੀਸੀਜ਼ ਹਨ ਜੋ ...

                                               

ਤਿੱਬਤ

ਤਿੱਬਤ ਦੱਖਣੀ ਏਸ਼ੀਆ ਵਿੱਚ ਇੱਕ ਖੇਤਰ ਹੈ ਜਿਸਦੀ ਭੂਮੀ ਮੁੱਖ ਉੱਚ ਪਠਾਰੀ ਹੈ। ਇਹ ਚੀਨੀ ਜਨਵਾਦੀ ਲੋਕ-ਰਾਜ ਦੇ ਅਧੀਨ ਹੈ ਜਦੋਂ ਕਿ ਤਿੱਬਤ ਸਦੀਆਂ ਤੋਂ ਇੱਕ ਅੱਡ ਦੇਸ਼ ਰਿਹਾ ਹੈ। ਇੱਥੇ ਦੇ ਲੋਕਾਂ ਦਾ ਮੁੱਖ ਧਰਮ ਬੁੱਧ ਧਰਮ ਹੈ ਅਤੇ ਇਹਨਾਂ ਦੀ ਭਾਸ਼ਾ ਤਿੱਬਤੀ। ਚੀਨ ਦੁਆਰਾ ਤਿੱਬਤ ਉੱਤੇ ਚੜ੍ਹਾਈ ਦੇ ਸਮੇਂ ...

                                               

ਸੀਰੀਆ

ਸੀਰੀਆ, ਆਧਿਕਾਰਿਕ ਤੌਰ ਤੇ ਸੀਰੀਆਈ ਅਰਬ ਗਣਰਾਜ, ਦੱਖਣ-ਪੱਛਮ ਏਸ਼ੀਆ ਦਾ ਇੱਕ ਰਾਸ਼ਟਰ ਹੈ। ਇਸਦੇ ਪੂਰਵ ਵਿੱਚ ਲੇਬਨਾਨ ਅਤੇ ਭੂ-ਮੱਧ ਸਾਗਰ, ਦੱਖਣ-ਪੱਛਮ ਵਿੱਚ ਇਸਰਾਈਲ, ਦੱਖਣ ਵਿੱਚ ਜਾਰਡਨ, ਪੂਰਬ ਵਿੱਚ ਇਰਾਕ ਅਤੇ ਉਤਰ ਵਿੱਚ ਤੁਰਕੀ ਹੈ। ਇਸਰਾਈਲ ਅਤੇ ਇਰਾਕ ਦੇ ਵਿੱਚ ਸਥਿਤ ਹੋਣ ਦੇ ਕਾਰਨ ਇਹ ਮਧ–ਪੂਰਬ ਦਾ ...

                                               

ਏਡਜ਼

ਮਨੁੱਖੀ ਪ੍ਰਤੀਰੋਧਤਾ-ਘਾਟ ਵਾਇਰਸ ਲਾਗ / ਪ੍ਰਾਪਤ-ਕੀਤਾ ਪ੍ਰਤੀਰੋਧਤਾ-ਘਾਟ ਰੋਗ-ਲੱਛਣ ਮਨੁੱਖੀ ਰੋਗ-ਪ੍ਰਤੀਰੋਧੀ ਪ੍ਰਣਾਲੀ ਦਾ ਰੋਗ ਹੈ ਜੋ ਮਨੁੱਖੀ ਪ੍ਰਤੀਰੋਧਤਾ-ਘਾਟ ਵਾਇਰਸ ਰਾਹੀਂ ਫੈਲਦਾ ਹੈ। ਮੁਢਲੀ ਲਾਗ ਸਮੇਂ ਇਨਸਾਨ ਨੂੰ ਨਜ਼ਲਾ ਵਰਗੀ ਬਿਮਾਰੀ ਮਹਿਸੂਸ ਹੋ ਸਕਦੀ ਹੈ। ਵਿਸ਼ੇਸ਼ ਤੌਰ ਉੱਤੇ ਇਸ ਤੋਂ ਬਾਅਦ ...

                                               

ਹਿੱਕ

ਹਿੱਕ, ਛਾਤੀ ਜਾਂ ਸੀਨਾ ਮਨੁੱਖਾਂ ਅਤੇ ਹੋਰ ਕਈ ਜਾਨਵਰਾਂ ਦੀ ਅੰਗ-ਬਣਤਰ ਦਾ ਇੱਕ ਹਿੱਸਾ ਹੈ,ਜਿਸ ਨੂੰ ਕਈ ਵਾਰ ਬੁੱਕਲ ਵੀ ਆਖ ਦਿੱਤਾ ਜਾਂਦਾ ਹੈ। ਮਨੁੱਖਾਂ ਵਿੱਚ ਹਿੱਕ ਸਰੀਰ ਦਾ ਉਹ ਹਿੱਸਾ ਹੁੰਦਾ ਹੈ ਜੋ ਧੌਣ ਅਤੇ ਢਿੱਡ ਵਿਚਕਾਰ ਪੈਂਦਾ ਹੈ ਅਤੇ ਜਿਸ ਅੰਦਰ ਦਿਲ, ਫੇਫੜੇ, ਪੇਟ ਆਦਿ ਕਈ ਅੰਦਰੂਨੀ ਅੰਗ ਹੁੰਦ ...

                                               

ਸਭਿਆਚਾਰਕ ਖੇਤਰ

ਸਭਿਆਚਾਰ ਖੇਤਰ ਤੋਂ ਭਾਵ ਮਾਨਵ ਵਿਗਿਆਨ ਅਤੇ ਭੂਗੋਲ ਦੇ ਸੰਦਰਭ ਵਿੱਚ ਅਜਿਹੇ ਭੂਗੋਲਿਕ ਖੇਤਰ ਤੋਂ ਹੈ। ਜਿਥੇ ਇਕੋ ਜਿਹੀਆਂ ਗੁੰਝਲਦਾਰ ਕਿਰਿਆਵਾਂ ਦਾ ਸੁਮੇਲ ਹੋਵੇ। ਕਿਸੇ ਖਾਸ ਪ੍ਰਕਾਰ ਦਾ ਸਭਿਆਚਾਰ ਜ਼ਰੂਰੀ ਨਹੀਂ ਕਿ ਹੱਦਾਂ ਵਿੱਚ ਹੀ ਹੋਵੇ। ਇਹ ਅਕਸਰ ਜਾਤੀ-ਭਾਸ਼ਾਈ ਸ਼੍ਰੇਣੀ ਨੂੰ ਜਾਂ ਖੇਤਰ ਨੂੰ ਸੰਬੋਧਿ ...

                                               

ਬੁਦਾਪੈਸਤ

ਬੁਦਾਪੈਸਤ) ਹੰਗਰੀ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ, ਮੱਧ-ਯੂਰਪ ਦਾ ਸਭ ਤੋਂ ਵੱਡਾ ਅਤੇ ਯੂਰਪੀ ਸੰਘ ਦਾ ਸੱਤਵਾਂ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੇਸ਼ ਦਾ ਪ੍ਰਮੁੱਖ ਰਾਜਨੀਤਕ, ਸੱਭਿਆਚਾਰਕ, ਵਪਾਰਕ, ਉਦਯੋਗਿਕ ਅਤੇ ਢੋਆ-ਢੁਆਈ ਕੇਂਦਰ ਹੈ, ਜਿਸ ਨੂੰ ਕਈ ਵਾਰ ਹੰਗਰੀ ਦਾ ਪ੍ਰਧਾਨ ਸ਼ਹਿਰ ਕਿਹਾ ਜਾਂਦਾ ਹ ...

                                               

ਆਲਮੀ ਜੀਵ ਵੰਨ-ਸੁਵੰਨਤਾ ਦਿਹਾੜਾ

ਜੀਵ ਵਿਭਿੰਨਤਾ ਤੋਂ ਭਾਵ ਧਰਤੀ ਉੱਪਰ ਮਿਲਣ ਵਾਲੇ ਜੰਤੂਆਂ ਤੇ ਪੌਦਿਆਂ ਦੀਆਂ ਵੱਖ-ਵੱਖ ਕਿਸਮਾਂ ਹਨ। ਧਰਤੀ ਉੱਤੇ ਵੱਖ-ਵੱਖ ਖੇਤਰਾਂ ਵਿੱਚ ਵੱਖ-ਵੱਖ ਕਿਸਮ ਦੇ ਪੌਦੇ ਤੇ ਜੀਵ-ਜੰਤੂ ਕੁਦਰਤੀ ਰੂਪ ਵਿੱਚ ਨਿਵਾਸ ਕਰਦੇ ਹਨ। ਜੀਵ ਵਿਭਿੰਨਤਾ ਸ਼ਬਦ ਆਮ ਤੌਰ ’ਤੇ ਕੁਦਰਤੀ ਜਾਂ ਜੈਵਿਕ ਧਨ ਲਈ ਵਰਤਿਆ ਜਾਂਦਾ ਹੈ, ਜਿ ...

                                               

ਜ਼ੁਬਾਰਹ

ਜ਼ੱਬਾਹਾਹ, ਜਿਸ ਨੂੰ ਅੱਲ ਜ਼ੁਬਾਰਾਹ ਜਾਂ ਅਜ਼ੂ ਜ਼ੁਬਾਰਾਹ ਵੀ ਕਿਹਾ ਜਾਂਦਾ ਹੈ, ਇੱਕ ਕਟਾਰੀ ਦੀ ਰਾਜਧਾਨੀ ਦੋਹਾ ਤੋਂ ਲਗਭਗ 105 ਕਿਲੋਮੀਟਰ ਦੂਰ, ਅਲ ਸ਼ਮਲ ਨਗਰਪਾਲਿਕਾ ਵਿੱਚ ਕਤਰ ਪ੍ਰਿੰਸੀਪਲ ਦੇ ਉੱਤਰੀ ਪੱਛਮੀ ਤਟ ਉੱਤੇ ਸਥਿਤ ਇੱਕ ਬਰਬਾਦ ਅਤੇ ਪ੍ਰਾਚੀਨ ਕਿਲੇ ਹੈ। ਇਹ ਅਠਾਰਵੀਂ ਸਦੀ ਦੇ ਪਹਿਲੇ ਅੱਧ ਵਿ ...

                                               

ਮੋਬਾਈਲ ਸੈਕਯੋਰ ਗੇਟਵੇ

ਮੋਬਾਈਲ ਸੇਕਯੋਰ ਗੇਟਵੇ ਇੱਕ ਸਾੱਫਟਵੇਅਰ ਜਾਂ ਹਾਰਡਵੇਅਰ ਉਪਕਰਣ ਲਈ ਇੱਕ ਉਦਯੋਗੀ ਸ਼ਬਦ ਹੈ ਜੋ ਇੱਕ ਮੋਬਾਈਲ ਐਪਲੀਕੇਸ਼ਨ ਅਤੇ ਸੰਬੰਧਿਤ ਉਦਯੋਗੀ ਨੈਟਵਰਕ ਦੇ ਅੰਦਰ ਸੰਬੰਧਿਤ ਬੈਕਐਂਡ ਸਰੋਤਾਂ ਵਿਚਕਾਰ ਸੁਰੱਖਿਅਤ ਸੰਚਾਰ ਪ੍ਰਦਾਨ ਕਰਦਾ ਹੈ। ਇਹ ਮੋਬਾਈਲ ਦੀ ਸੁਰੱਖਿਆ ਦੇ ਖੇਤਰ ਵਿਚ ਚੁਣੌਤੀਆਂ ਦਾ ਹੱਲ ਕਰਨ ...

                                               

ਜੰਤੂ

ਜੰਤੂ ਜਾਂ ਜਾਨਵਰ ਜਾਂ ਐਨੀਮਲ ਜਾਂ ਮੇਟਾਜੋਆ ਜਗਤ ਦੇ ਬਹੁਕੋਸ਼ਿਕੀ ਅਤੇ ਸੁਕੇਂਦਰਿਕ ਜੀਵਾਂ ਦਾ ਇੱਕ ਮੁੱਖ ਸਮੂਹ ਹੈ। ਪੈਦਾ ਹੋਣ ਦੇ ਬਾਅਦ ਜਿਵੇਂ-ਜਿਵੇਂ ਕੋਈ ਪ੍ਰਾਣੀ ਵੱਡਾ ਹੁੰਦਾ ਹੈ ਉਸ ਦੀ ਸਰੀਰਕ ਯੋਜਨਾ ਨਿਰਧਾਰਤ ਤੌਰ ਤੇ ਵਿਕਸਿਤ ਹੁੰਦੀ ਜਾਂਦੀ ਹੈ, ਹਾਲਾਂਕਿ ਕੁੱਝ ਪ੍ਰਾਣੀ ਜੀਵਨ ਵਿੱਚ ਅੱਗੇ ਜਾ ਕੇ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →