ⓘ Free online encyclopedia. Did you know? page 53                                               

ਪਰਮਾਣੂ ਨਾਭ

ਪਰਮਾਣੂ ਨਾਭ ਜਾਂ ਨਿਊਕਲੀਅਸ ਕਿਸੇ ਪਰਮਾਣੂ ਦੇ ਕੇਂਦਰ ਵਿੱਚ ਪ੍ਰੋਟਾਨਾਂ ਅਤੇ ਨਿਊਟਰਾਨਾਂ ਵਾਲ਼ਾ ਇੱਕ ਬਹੁਤ ਸੰਘਣਾ ਖੇਤਰ ਹੁੰਦਾ ਹੈ। ਇਹਦੀ ਖੋਜ 1911 ਵਿੱਚ ਅਰਨਸਟ ਰਦਰਫ਼ੋਰਡ ਦੀ ਨਿਗਰਾਨੀ ਹੇਠ ਹਾਂਸ ਗਾਈਗਰ ਅਤੇ ਅਰਨਸਟ ਮਾਰਸਡਨ ਵੱਲੋਂ 1909 ਵਿੱਚ ਕੀਤੇ ਗਏ ਗਾਈਗਰ-ਮਾਰਸਡਨ ਦੇ ਸੋਨੇ ਦੇ ਵਰਕ ਉਤਲੇ ਪ੍ ...

                                               

ਅਮੀਨੋ ਤਿਜ਼ਾਬ

ਅਮੀਨੋ ਤਿਜ਼ਾਬ ਜਾਂ ਅਮੀਨੋ ਐਸਿਡ ਜੀਵ-ਵਿਗਿਆਨਕ ਤੌਰ ਉੱਤੇ ਜ਼ਰੂਰੀ ਕਾਰਬਨ-ਯੁਕਤ ਯੋਗ ਹਨ ਜਿਹਨਾਂ ਵਿੱਚ ਹਰੇਕ ਅਮੀਨੋ ਤਿਜ਼ਾਬ ਦੀਆਂ ਪਾਸੇ ਦੀਆਂ ਖ਼ਾਸ ਲੜੀਆਂ ਤੋਂ ਇਲਾਵਾ ਅਮੀਨ ਅਤੇ ਕਾਰਬੌਕਸਿਲ ਤਿਜ਼ਾਬ ਕਿਰਿਆਸ਼ੀਲ ਸਮੂਹ ਹੁੰਦੇ ਹਨ। ਇਹਨਾਂ ਵਿੱਚ ਪ੍ਰਮੁੱਖ ਤੱਤ ਕਾਰਬਨ, ਹਾਈਡਰੋਜਨ, ਆਕਸੀਜਨ ਅਤੇ ਨਾਈਟ ...

                                               

ਅਲੌਹ ਅਇਸਕ

ਅਲੌਹ ਆਇਸਕ ਉਹ ਚੱਟਾਨਾਂ ਅਤੇ ਖਣਿਜ ਹਨ ਜਿਹਨਾਂ ਤੋਂ ਧਾਤਵੀ ਅਲੌਹ ਦਾ ਆਰਥਕ ਨਿਸ਼ਕਰਸ਼ਣ ਕੀਤਾ ਜਾ ਸਕਦਾ ਹੈ। ਇਨ੍ਹਾਂ ਅਇਸਕਾਂ ਵਿੱਚ ਆਮ ਤੌਰ ਤੇ ਆਇਰਨ ਆਕਸਾਈਡਾਂ ਦੀ ਬਹੁਤ ਜਿਆਦਾ ਮਾਤਰਾ ਹੁੰਦੀ ਹੈ, ਅਤੇ ਇਨ੍ਹਾਂ ਦਾ ਰੰਗ ਡੂੰਘੇ ਧੂਸਰ ਤੋਂ ਲੈ ਕੇ, ਚਮਕੀਲਾ ਪੀਲਾ, ਗਹਿਰਾ ਬੈਂਗਨੀ, ਅਤੇ ਜੰਗ ਵਰਗਾ ਲਾਲ ...

                                               

ਆਇਨ

ਆਇਅਨ ਜਾਂ ਬਿਜਲੀ ਦਾ ਅਣੂ ਇੱਕ ਅਜਿਹਾ ਪਰਮਾਣੂ ਜਾਂ ਅਣੂ ਹੁੰਦਾ ਹੈ ਜੀਹਦੇ ਵਿੱਚ ਬਿਜਲਾਣੂਆਂ ਜਾਂ ਇਲੈਕਟਰਾਨਾਂ ਦੀ ਕੁੱਲ ਗਿਣਤੀ ਪ੍ਰੋਟੋਨਾਂ ਦੀ ਕੁੱਲ ਗਿਣਤੀ ਦੇ ਬਰਾਬਰ ਨਹੀਂ ਹੁੰਦੀ ਜਿਸ ਕਰ ਕੇ ਪਰਮਾਣੂ ਉੱਤੇ ਮੂਲ ਧਨਾਤਮਕ ਜਾਂ ਰਿਣਾਤਮਕ ਚਾਰਜ ਆ ਜਾਂਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿ ਜਾਂ ਤਾਂ ਇਸ ...

                                               

ਆਈਸੋਟੋਪ

ਸਮਸਥਾਨਕ ਜਿਹਨਾਂ ਤੱਤਾ ਦੇ ਪਰਮਾਣੂ ਦੀ ਪਰਮਾਣੂ ਸੰਖਿਆ ਸਮਾਨ ਹੁੰਦੀ ਹੈ ਪਰ ਪੁੰਜ ਸੰਖਿਆ ਵੱਖ-ਵੱਖ ਹੁੰਦੀ ਹੈ ਇਹਨਾਂ ਨੂੰ ਸਮਸਥਾਨਕ ਕਿਹਾ ਜਾਂਦਾ ਹੈ। ਕੁਝ ਸਮਸਥਾਨਕ ਰੇਡੀਓ ਐਕਟਿਵ ਹੁੰਦੇ ਹਨ।

                                               

ਉਤਪ੍ਰੇਰਕ

ਉਤਪ੍ਰੇਰਕ ਉਹ ਤੱਤ ਜਾਂ ਅਣੂ ਜਾਂ ਯੋਗਿਕ ਹਨ ਜੋ ਰਸਾਇਣਕ ਕਿਰਿਆ ਦੀ ਦਰ ਉੱਪਰ ਪ੍ਰਭਾਵ ਪਾਉਂਦੇ ਹਨ ਪਰ ਖੁਦ ਕਿਰਿਆ ਚ ਭਾਗ ਨਹੀਂ ਲੈਦੇ। ਕੁਝ ਉਤਪ੍ਰੇਰਕ ਰਸਾਇਣਕ ਕਿਰਿਆ ਨੂੰ ਤੇਜ਼ ਕਰਦੇ ਹਨ ਪਰ ਕੁਝ ਉਤਪ੍ਰੇਰਕ ਰਸਾਇਣਕ ਕਿਰਿਆ ਚ ਵਿਘਟਨ ਪਾਉਂਦੇ ਹਨ ਤੇ ਕਿਰਿਆਵਾਂ ਦੀ ਦਰ ਬਹੁਤ ਨੀਵਾਂ ਕਰ ਦਿੰਦੇ ਹਨ। ਉਤਪ ...

                                               

ਕਾਰਬਨ ਚੱਕਰ

ਕਾਰਬਨ ਚੱਕਰ ਸੰਜੀਵਾਂ ਅਤੇ ਨਿਰਜੀਵਾਂ ਵਿੱਚ ਕਾਰਬਨ ਦਾ ਤਬਾਦਲਾ ਦੋ ਕਿਰਿਆਵਾਂ ਦੁਆਲੇ ਘੁੰਮਦਾ ਹੈ, ਜਿਹਨਾਂ ਨੂੰ ਸਾਹ ਕਿਰਿਆ ਜਾਂ ਬਲਣ ਕਿਰਿਆ ਅਤੇ ਪ੍ਰਕਾਸ਼ ਸੰਸਲੇਸ਼ਣ ਕਹਿੰਦੇ ਹਨ। ਇਹ ਦੋ ਕਿਰਿਆਵਾਂ ਜਿਹੜੀਆਂ ਗਲੋਬਲ ਚੱਕਰ ਦਾ ਹਿੱਸਾ ਹਨ, ਨੂੰ ਕਾਰਬਨ ਚੱਕਰ ਕਹਿੰਦੇ ਹਨ। ਇਸ ਚੱਕਰ ਵਿੱਚ ਪੌਦੇ ਕਾਰਬਨ ...

                                               

ਕਾਰਬਨ ਡਾਈਆਕਸਾਈਡ

ਜਦੋਂ ਕਾਰਬਨ, ਹਾਈਡਰੋਕਾਰਬਨ ਜਾਂ ਕਾਰਬਨ ਮੋਨੋਆਕਸਾਈਡ ਨੂੰ ਹਵਾ ਦੀ ਬਹੁਤਾਤ ਵਿੱਚ ਜਲਾਇਆ ਜਾਂਦਾ ਹੈ ਤਾਂ ਕਾਰਬਨ ਡਾਈਆਕਸਾਈਡ ਬਣਦੀ ਹੈ। C + O 2 → C O 2 {\displaystyle C+O_{2}\to CO_{2}} ਮੀਥੇਨ ਨੂੰ ਜਲਾਉਣ ਨਾਲ ਵੀ ਕਾਰਬਨ ਡਾਈਆਕਸਾਈਡ ਬਣਦੀ ਹੈ। C H 4 + 2 O 2 → C O 2 + 2 H 2 O {\di ...

                                               

ਕਾਰਬੋਨਿਲ

ਕਾਰਬਨੀ ਰਸਾਇਣ ਵਿਗਿਆਨ ਵਿੱਚ ਕਾਰਬੋਨਿਲ ਸਮੂਹ ਇੱਕ ਕਿਰਿਆਸ਼ੀਲ ਸਮੂਹ ਹੁੰਦਾ ਹੈ ਜੀਹਦੇ ਵਿੱਚ ਇੱਕ ਕਾਰਬਨ ਪਰਮਾਣੂ ਅਤੇ ਇੱਕ ਆਕਸੀਜਨ ਪਰਮਾਣੂ ਇੱਕ ਦੂਜੇ ਨਾਲ਼ ਦੂਹਰੇ ਜੋੜ ਰਾਹੀਂ ਜੁੜੇ ਹੋਏ ਹੁੰਦੇ ਹਨ: C=O।

                                               

ਕਿਰਿਆਸ਼ੀਲ ਸਮੂਹ

ਕਾਰਬਨੀ ਰਸਾਇਣ ਵਿਗਿਆਨ ਵਿੱਚ ਬਿਰਤੀਮੂਲਕ ਸਮੂਹ ਅਣੂਆਂ ਵਿਚਲੇ ਪਰਮਾਣੂਆਂ ਜਾਂ ਜੋੜਾਂ ਦੇ ਉਹਨਾਂ ਖ਼ਾਸ ਝੁੰਡਾਂ ਨੂੰ ਆਖਿਆ ਜਾਂਦਾ ਹੈ ਜਿਹੜੇ ਉਹਨਾਂ ਅਣੂਆਂ ਦੀਆਂ ਵਿਸ਼ੇਸ਼ ਰਸਾਇਣਕ ਕਿਰਿਆਵਾਂ ਭਾਵ ਉਹਨਾਂ ਦੀ ਬਿਰਤੀ ਲਈ ਜੁੰਮੇਵਾਰ ਹੁੰਦੇ ਹਨ। ਕੋਈ ਇੱਕ ਕਿਰਿਆਸ਼ੀਲ ਸਮੂਹ ਇੱਕੋ ਹੀ ਜਾਂ ਇੱਕੋ ਜਿਹੀ ਰਸਾ ...

                                               

ਕੁਪਰੋਨਿੱਕਲ

ਕੁਪਰੋਨਿੱਕਲ ਜੋ ਨਿੱਕਲ ਅਤੇ ਤਾਂਬੇ ਦੀ ਮਿਸ਼ਰਤ ਧਾਤ ਹੈ। ਇਸ ਵਿੱਚ 75% ਤਾਂਬਾ, 25% ਨਿੱਕਲ ਅਤੇ ਕੁੱਝ ਹਿਸੇ ਮੈਂਗਨੀਜ਼ ਮਿਲਾਈ ਜਾਂਦੀ ਹੈ। ਕਈ ਵਾਰੀ ਇਸ ਦੀ ਤਾਕਤ ਵਧਾਉਣ ਲਈ ਇਸ ਵਿੱਚ ਲੋਹਾ ਅਤੇ ਮੈਂਗਨੀਜ਼ ਵੀ ਮਿਲਾਇਆ ਜਾਂਦਾ ਹੈ। ਇਸ ਤੇ ਪਾਣੀ ਦਾ ਬਹੁਤ ਘੱਟ ਅਸਰ ਹੁੰਦਾ ਹੈ।

                                               

ਗਰੀਬ ਧਾਤਾਂ

ਗਰੀਬ ਧਾਤਾਂ ਜਾਂ ਪੋਸਟ ਅੰਤਰਕਾਲੀ ਧਾਤਾਂ ਉਹ ਗਰੁੱਪ ਦੀਆਂ ਧਾਤਾਂ ਹਨ ਜਿਹਨਾਂ ਦੀ ਗਿਣਤੀ 9 ਹੈ। ਇਹ ਐਲਮੀਨੀਅਮ, ਗੈਲੀਅਮ, ਇੰਡੀਅਮ, ਟਿਨ, ਐਂਟੀਮੋਨੀ, ਥੈਲੀਅਮ, ਲੈੱਡ, ਬਿਸਮਥ ਤੇ ਪੋਲੋਨੀਅਮ ਹਨ। ਇਹਨਾਂ ਨੂੰ ਮਿਆਦੀ ਪਹਾੜਾ ਵਿੱਚ ਅੰਤਰਕਾਲੀ ਧਾਤਾਂ ਦੇ ਸੱਜੇ ਪਾਸੇ ਰੱਖਿਆ ਗਿਆ ਹੈ। ਇਹ ਧਾਤਾਂ ਆਮ ਤੌਰ ਤ ...

                                               

ਗਰੁੱਪ 10 ਤੱਤ

ਗਰੁੱਪ 10, ਮਿਆਦੀ ਪਹਾੜਾ ਦੇ ਨਿਕਲ, ਪੈਲੇਡੀਅਮ, ਪਲੈਟੀਨਮ ਅਤੇ ਦਾਮਸ਼ਟਾਟੀਅਮ ਤੱਤਾ ਦਾ ਗਰੁੱਪ ਹੈ। ਇਹ ਸਾਰੇ ਡੀ-ਬਲਾਕ ਅੰਤਰਕਾਲੀ ਧਾਤਾਂ ਦਾ ਗਰੁੱਪ ਹੈ। ਇਹ ਸਾਰੇ ਇੱਕ ਤਰਤੀਬ ਨਾਲ ਆਪਣੇ ਗੁਣ ਦਰਸਾਉਂਦੇ ਹਨ। ਇਹਨਾਂ ਦੀ ਇਲੈਕਟ੍ਰਾਨ ਤਰਤੀਬ ਇੱਕ ਸਮਾਨ ਹੈ। ਨਿਕਲ ਦਾ ਬਾਇਓ ਰਸਾਇਣ ਵਿਗਿਆਨ ਵਿੱਚ ਵਿਸ਼ੇਸ ...

                                               

ਗਰੁੱਪ 11 ਤੱਤ

ਗਰੁੱਪ 11, ਮਿਆਦੀ ਪਹਾੜਾ ਦਾ ਗਿਆਰਵਾਂ ਗਰੁੱਪ ਹੈ ਜਿਸ ਵਿੱਚ ਤਾਂਬਾ, ਚਾਂਦੀ, ਸੋਨਾ ਅਤੇ ਰੋਇੰਟਜੀਨੀਅਮ ਤੱਤ ਹਨ। ਇਸ ਨੂੰ ਗਹਿਣੇ ਅਤੇ ਸਿੱਕੇ ਵਾਲਾ ਗਰੁੱਪ ਵੀ ਕਿਹਾ ਜਾਂਦਾ ਹੈ। ਪਹਿਲੇ ਤਿੰਨ ਤੱਤ ਕੁਦਰਤ ਵਿੱਚ ਮਿਲਦੇ ਹਨ ਜਿਸ ਕਾਰਣ ਇਹਨਾਂ ਨੂੰ ਕੁਦਰਤੀ ਤੱਤ ਵੀ ਕਿਹਾ ਜਾਂਦਾ ਹੈ। ਇਹ ਤੱਤ ਸਦੀਆਂ ਤੋਂ ...

                                               

ਗਰੁੱਪ 12 ਤੱਤ

ਗਰੁੱਪ 12, ਮਿਆਦੀ ਪਹਾੜਾ ਦੇ ਚਾਰ ਤੱਤਾਂ ਜਿਹਨਾਂ ਵਿੱਚ ਜਿਸਤ, ਕੈਡਮੀਅਮ, ਪਾਰਾ ਅਤੇ ਕੋਪਰਨੀਸੀਅਮ ਦਾ ਗਰੁੱਪ ਹੈ। ਇਹਨਾਂ ਦੀ ਵਰਤੋਂ ਬਿਜਲੀ ਉਪਕਰਨ ਅਤੇ ਬਹੁਤ ਸਾਰੀਆਂ ਮਿਸ਼ਰਤ ਧਾਤਾਂ ਨੂੰ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਗਰੁੱਪ ਦੇ ਪਹਿਲੇ ਦੋ ਤੱਤ ਠੋਸ ਅਤੇ ਪਾਰਾ ਤਰਲ ਅਵਸਥਾ ਵਿੱਚ ਹੁੰਦਾ ਹੈ। ਜਿਸਤ ...

                                               

ਗਰੁੱਪ 14 ਤੱਤ

ਗਰੁੱਪ 14 ਜਾਂ ਕਾਰਬਨ ਗਰੁੱਪ ਜੋ ਮਿਆਦੀ ਪਹਾੜਾ ਦੇ 14ਵੇਂ ਸਥਾਨ ਤੇ ਛੇ ਤੱਤਾਂ ਦਾ ਗਰੁੱਪ ਹੈ। 14 ਗਰੁੱਪ ਨੂੰ ਸੈਮੀਕੰਡਕਰ ਦੇ ਖੇਤਰ ਕਿਹਾ ਜਾਂਦਾ ਹੈ। ਪਹਿਲਾ ਇਸ ਗਰੁੱਪ ਦਾ ਨਾਮ ਗਰੁੱਪ।V ਸੀ।

                                               

ਗਰੁੱਪ 3 ਤੱਤ

ਗਰੁੱਪ 3 ਤੱਤ ਮਿਆਦੀ ਪਹਾੜਾ ਦਾ ਇੱਕ ਗਰੁੱਪ ਹੈ ਇਸ ਗਰੁੱਪ ਡੀ-ਬਲਾਕ ਗਰੁੱਪ ਹੈ ਇਸ ਗਰੁੱਪ ਵਿੱਚ ਸਕੈਂਡੀਅਮ, ਇਟਰੀਅਮ, ਲੁਟੀਸ਼ੀਅਮ ਅਤੇ ਲਾਰੈਂਸ਼ੀਅਮ ਚਾਰ ਤੱਤ ਹਨ। ਇਸ ਗਰੁੱਪ ਵਿੱਚ ਲੈਂਥਾਨਾਈਡ ਅਤੇ ਐਕਟੀਨਾਈਡ ਲੜੀਆਂ ਵੀ ਸਾਮਿਲ ਕੀਤੀਆਂ ਜਾ ਸਕਦੀਆਂ ਹਨ। ਇਸ ਤਰ੍ਹਾਂ ਇਸ ਗਰੁੱਪ ਦੀ ਗਿਣਤੀ 32 ਤੱਤਾਂ ਦ ...

                                               

ਗਰੁੱਪ 4 ਤੱਤ

ਗਰੁਪੱ 4 ਤੱਤ ਮਿਆਦੀ ਪਹਾੜਾ ਦੇ ਤੱਤਾਂ ਦਾ ਗਰੁੱਪ ਹੈ ਜਿਸ ਵਿੱਚ ਟਾਈਟੇਨੀਅਮ TiO 2, ਜ਼ਰਕੋਨੀਅਮ ZrO 2, ਹਾਫ਼ਨੀਅਮ HfO 2, ਅਤੇ ਰਦਰਫ਼ੋਰਡੀਅਮ Rf ਤੱਤ ਹਨ। ਇਹ ਗਰੁੱਪ ਮਿਆਦੀ ਪਹਾੜਾ ਦੇ d-ਬਲਾਕ ਵਿੱਚ ਆਉਂਦਾ ਹੈ। ਇਸ ਗਰੁੱਪ ਦੇ ਪਹਿਲੇ ਤਿੰਨ ਤੱਤ ਕੁਦਰਤੀ ਅਤੇ ਇਹਨਾਂ ਦੇ ਗੁਣ ਸਮਾਹਨ ਇਹ ਸਾਰੀਆ ਸਖ਼ ...

                                               

ਗਰੁੱਪ 5 ਤੱਤ

ਗਰੁੱਪ 5 ਤੱਤ ਮਿਆਦੀ ਪਹਾੜਾ ਵਿੱਚ ਵੈਨੇਡੀਅਮ, ਨਿਓਬੀਅਮ, ਟੈਟਲਮ ਅਤੇ ਡੂਬਨੀਅਮ ਤੱਤਾਂ ਦਾ ਸਮੂਹ ਹੈ। ਇਹ ਗਰੁੱਪ ਮਿਆਦੀ ਪਹਾੜਾ ਵਿੱਚ d-ਬਲਾਕ ਦੇ ਵਿੱਚ ਆਉਂਦਾ ਹੈ। ਪਹਿਲੇ ਤਿੰਨ ਤੱਤ ਇਸ ਗਰੁੱਪ ਦੇ ਪ੍ਰਕਿਰਤੀ ਵਿੱਚ ਮਿਲਦੇ ਹਨ, ਇਹਨਾਂ ਦੇ ਗੁਣ ਮਿਲਦੇ ਜੁਲਦੇ ਹਨ ਅਤੇ ਸਧਾਰਨ ਹਾਲਤਾਂ ਵਿੱਚ ਇਹ ਧਾਤਾਂ ਹ ...

                                               

ਗਰੁੱਪ 7 ਤੱਤ

ਗਰੁੱਪ 7 ਤੱਤ, ਮਿਆਦੀ ਪਹਾੜਾ ਦੇ ਮੈਂਗਨੀਜ਼, ਟੈਕਨੀਸ਼ੀਅਮ, ਰੀਨੀਅਮ ਅਤੇ ਬੋਹਰੀਅਮ ਤੱਤਾਂ ਦਾ ਗਰੁੁੱਪ ਹੈ। ਇਹ ਅੰਤਰਕਾਲੀ ਧਾਤਾਂ ਦਾ ਗਰੁੱਪ ਹੈ। ਇਹ ਰਸਾਇਣਕ ਗੁਣਾਂ ਅਤੇ ਇਲੈਕਟ੍ਰਾਨ ਤਰਤੀਬ ਵਿੱਚ ਖਾਸ ਤਰਤੀਬ ਦਰਸਾਉਂਦਾ ਹੈ। ਇਸ ਗਰੁੱਪ ਚ ਸਿਰਫ਼ ਮੈਂਗਨੀਜ਼ ਹੀ ਆਮ ਮਿਲਣ ਵਾਲਾ ਤੱਤ ਹੈ। ਮੈਂਗਨੀਜ਼ ਸਾਰ ...

                                               

ਗਰੁੱਪ 8 ਤੱਤ

ਗਰੁੱਪ 8 ਤੱਤ ਮਿਆਦੀ ਪਹਾੜਾ ਦੇ ਵਿੱਚ ਲੋਹਾ, ਰੂਥੇਨੀਅਮ, ਓਸਮੀਅਮ ਅਤੇ ਹਾਸੀਅਮ ਦਾ ਅੰਤਰਕਾਲੀ ਧਾਤਾਂ ਦਾ ਗਰੁੱਪ ਹੈ। ਦੁਸਰੇ ਗਰੁੱਪ ਦੀ ਤਰ੍ਹਾਂ ਇਹ ਤੱਤ ਦਾ ਗਰੁੱਪ ਵੀ ਇਲੈਕਟ੍ਰਾਨ ਤਰਤੀਬ ਅਤੇ ਹੋਰ ਰਸਾਇਣ ਗੁਣਾਂ ਵਿੱਚ ਤਰਤੀਬ ਦਰਸਾਉਂਦਾ ਹੈ। ਲੋਹਾ ਤਾਂ ਬਹੁਤ ਪਹਿਲਾ ਹੀ ਗਿਆਤ ਹੈ ਅਤੇ ਇਸ ਦੀ ਵਰਤੋਂ ਸ ...

                                               

ਗਰੁੱਪ 9 ਤੱਤ

ਗਰੁੱਪ 9, ਮਿਆਦੀ ਪਹਾੜਾ ਦੇ ਕੋਬਾਲਟ, ਰ੍ਹੋਡੀਅਮ, ਇਰੀਡੀਅਮ ਅਤੇ ਮਿਤਨੀਰੀਅਮ ਦੇ ਤੱਤਾਂ ਦਾ ਅੰਤਰਕਾਲੀ ਧਾਤਾਂ ਦਾ ਗਰੁੱਪ ਹੈ। ਮਿਤਨੀਰੀਅਮ ਦੇ ਸਾਰੇ ਸਮਸਥਾਨਕ ਦਾ ਅਰਧ ਆਯੂ ਸਮਾਂ ਬਹੁਤ ਘੱਟ ਹੈ। ਇਸ ਗਰੁੱਪ ਦੇ ਤੱਤ ਵੀ ਇੱਕ ਖ਼ਾਸ ਤਰਤੀਬ ਵਿੱਚ ਹੁੰਦੇ ਹਨ। ਬੀਸੀ ਦੀ 2ਜੀ ਸਦੀ ਵਿੱਚ ਕੋਬਾਲਟ ਦੀ ਖੋਜ ਯੁਨ ...

                                               

ਗਰੇਫ਼ਾਈਟ

ਗਰੇਫ਼ਾਈਟ ਵਿੱਚ ਹਰ ਇੱਕ ਕਾਰਬਨ ਪ੍ਰਮਾਣੂ ਇਕਹਰਾ ਸਹਿ-ਸੰਯੋਜਕ ਬੰਧਨਾਂ ਰਾਹੀ ਕੇਵਲ ਤਿੰਨ ਗੁਆਂਢੀ ਕਾਰਬਨ ਪ੍ਰਮਾਣੂ ਨਾਲ ਜੁੜਿਆ ਹੁੰਦਾ ਹੈ। ਇਸ ਤਰ੍ਹਾਂ ਛੇ ਕਾਰਬਨ ਪ੍ਰਮਾਣੂ ਆਪੋ ਵਿੱਚ ਸਹਿ ਸੰਯੋਜਕ ਬੰਧਨਾਂ ਨਾਲ ਜੁੜ ਕੇ ਛੇ ਭੁਜੀ ਪੱਧਰਾ ਛੱਲਾ ਬਣਾਉਂਦੇ ਹਨ। ਕਾਰਬਨ-ਕਾਰਬਨ, ਬੰਧਨ ਵਿੱਚ ਦੂਰੀ 142P.M ...

                                               

ਗਾਲਣ ਦੀ ਕਿਰਿਆ

ਗਰਮ ਹਵਾ ਭੱਠੀ ਵਿੱਚ ਫੂਕੀ ਜਾਂਦੀ ਹੈ ਇਹ ਕੋਕ ਜਾਂ ਕੋਲੇ ਦੀ ਕਾਰਬਨ ਨਾਲ ਕਿਰਿਆ ਕਰ ਕੇ ਕਾਰਬਨ ਮੋਨੋਆਕਸਾਈਡ ਬਚਾਉਂਦੀ ਹੈ। ਇਸ ਸਮੇਂ ਭੱਠੀ ਦਾ ਤਾਪਮਨ 2000 °C ਹੋ ਜਾਂਦਾ ਹੈ। ਕੱਚੀ ਧਾਤ, ਕੋਲਾ ਜਾਂ ਕੋਕ ਅਤੇ ਚੂਨੇ ਦਾ ਪੱਥਰ ਨੂੰ ਧਮਨ ਭੱਠੀ ਵਿੱਚ ਭਰ ਦਿਤਾ ਜਾਂਦਾ ਹੈ। ਚੂਨੇ ਦਾ ਪੱਥਰ ਧਾਤ ਦੀਆਂ ਅਸ਼ ...

                                               

ਘਰੇਲੂ ਰਸੋਈ ਗੈਸ

ਘਰੇਲੂ ਰਸੋਈ ਗੈਸ ਜੋ ਕਿ ਪ੍ਰੋਪੇਨ ਅਤੇ ਬਿਉਟੇਨ ਦਾ ਮਿਸ਼ਰਨ ਹੈ। ਉਕਤ ਦੋਨੋਂ ਹੀ ਹਾਈਡਰੋਕਾਰਬਨ ਹਨ ਅਤੇ ਬਹੁਤ ਜਿਆਦਾ ਬਲਣਸ਼ੀਲ ਹਨ। ਇਹਨਾਂ ਦੀ ਵਰਤੋਂ ਘਰਾਂ ਵਿੱਚ ਖਾਣਾ ਪਕਾਉਣ ਲਈ ਕੀਤੀ ਜਾਂਦੀ ਹੈ। ਆਉਣ ਵਾਲੇ ਸਮੇਂ ਵਿੱਚ ਇਸ ਦੀ ਵਰਤੋਂ ਜਹਾਜਾਂ ਅਤੇ ਫਰਿਜਾਂ ਚ ਵੀ ਹੋਣ ਲੱਗ ਪਈ ਹੈ ਤਾਂ ਕਿ ਓਜੋਨ ਦੀ ...

                                               

ਘੋਲ

ਰਸਾਇਣ ਵਿਗਿਆਨ ਵਿੱਚ ਘੋਲ ਇੱਕ ਸਜਾਤੀ ਰਲਾਵਟ ਹੁੰਦੀ ਹੈ ਜਿਸ ਦੀ ਸਿਰਫ ਇੱਕ ਹੀ ਅਵਸਥਾ ਹੁੰਦੀ ਹੈ। ਅਜਿਹੀ ਰਲਾਵਟ ਵਿੱਚ ਘੁਲਣ ਵਾਲ਼ਾ ਪਦਾਰਥ ਘੁਲ ਅਖਵਾਉਂਦਾ ਹੈ ਅਤੇ ਜਿਸ ਵਿੱਚ ਇਹਨੂੰ ਘੋਲਿਆ ਜਾਂਦਾ ਹੈ ਉਹਨੂੰ ਘੋਲੂ ਆਖਦੇ ਹਨ। ਕਿਸੇ ਘੋਲ ਦਾ ਸੰਘਣਾਪਣ ਇਸ ਚੀਜ਼ ਦਾ ਮਾਪ ਹੁੰਦਾ ਹੈ ਕਿ ਉਸ ਘੋਲੂ ਵਿੱਚ ...

                                               

ਜ਼ੰਗ

ਜ਼ੰਗ ਕਿਸੇ ਧਾਤੂ ਦੀ ਸਤਹ ਉੱਤੇ ਧਾਤੂ ਦੇ ਯੋਗਿਕ ਬਣਕੇ ਉਸ ਦਾ ਪਰਤ ਦਰ ਪਰਤ ਨਸ਼ਟ ਹੋਣਾ ਜ਼ੰਗ ਕਹਾਉਂਦਾ ਹੈ। ਲੋਹੇ ਦੀਆਂ ਮੇਖਾਂ, ਪੇਚਾਂ, ਪਾਇਪਾਂ ਜਾਂ ਹੋਰ ਸਮਾਨ ਨੂੰ ਜੇ ਹਵਾ ਵਿੱਚ ਰੱਖ ਦਿੱਤਾ ਜਾਵੇ ਤਾਂ ਉਸ ਉੱਤੇ ਜ਼ੰਲਗ ਜਾਂਦੀ ਹੈ। ਜ਼ੰਗ ਦੀ ਪਰਤ ਧਾਤੂ ਦੀ ਸਤਹ ਤੋਂ ਕਮਜ਼ੋਰ ਰੂਪ ਵਿੱਚ ਚਿਪਕੀ ਹੁੰ ...

                                               

ਧਮਨ ਭੱਠੀ

ਧਮਨ ਭੱਠੀ ਜਿਸ ਦੀ ਵਰਤੋਂ ਗਾਲਣ ਦੀ ਕਿਰਿਆ ਲਈ ਕੀਤੀ ਜਾਂਦੀ ਹੈ। ਇਸ ਨਾਲ ਕੱਚੀ ਧਾਤ ਤੋਂ ਧਾਤ ਨੂੰ ਗਾਲਣ ਦੀ ਕਿਰਿਆ ਰਾਹੀ ਵੱਖ ਕੀਤਾ ਜਾਂਦਾ ਹੈ। ਇਸ ਦੀ ਲੰਬਾਈ ਲਗਭਗ 30 ਮੀਟਰ, ਦੀਵਾਰਾ ਦੀ ਮੋਟਾਈ ਤਿੰਨ ਮੀਟਰ ਹੁੰਦੀ ਹੈ। ਇਸ ਦੇ ਹੇਠ ਲਿਖੇ ਹਿੱਸੇ ਹਨ। ਇਸ ਨਾਲ ਲੋਹੇ ਦੀ ਕੱਚੀ ਧਾਤ ਤੋਂ ਲੋਹੇ ਦਾ ਨਿਸ ...

                                               

ਧਾਤ

ਧਾਤ ਰਸਾਇਣ ਵਿਗਿਆਨ ਦੇ ਅਨੁਸਾਰ ਇੱਕ ਤੱਤ, ਯੋਗਿਕ ਜਾਂ ਮਿਸ਼ਰਣ ਹੈ ਜੋ ਆਮ ਤੌਰ ਸਖ਼ਤ, ਚਮਕਦਾਰ ਹੁੰਦਾ ਹੈ, ਜੋ ਤਾਪ ਅਤੇ ਬਿਜਲੀ ਦਾ ਸੁਚਾਲਕ ਹੁੰਦੀ ਹੈ। ਆਵਰਤੀ ਸਾਰਣੀ ਵਿੱਚ 91 ਤੋਂ 118 ਤੱਕ ਦੇ ਤੱਤ ਧਾਤਾਂ ਹਨ। ਪਰ ਇਨ੍ਹਾਂ ਵਿੱਚੋ ਕੁਝ ਦੋਨੋਂ ਧਾਤਾਂ ਅਤੇ ਅਧਾਤਾਂ ਹਨ।

                                               

ਨਿਲੰਬਨ

ਨਿਲੰਬਨ: ਬਿਖ਼ਮਅੰਗੀ ਘੋਲ ਜੋ ਠੋਸ, ਦ੍ਰਵ ਵਿੱਚ ਖਿੱਲਰ ਜਾਂਦਾ ਹੈ ਨਿਲੰਬਨ ਕਹਿੰਦੇ ਹਨ। ਨਿਲੰਬਨ ਇੱਕ ਬਿਖ਼ਮਅੰਗੀ ਮਿਸ਼ਰਣ ਹੈ, ਜਿਸ ਵਿੱਚ ਘੁਲਿਤ ਪਦਾਰਥ ਦੇ ਕਣ ਘੁਲਦੇ ਨਹੀਂ। ਇਹ ਕਣ ਪੂਰੇ ਮਾਧਿਅਮ ਦੇ ਵਿੱਚ ਨਿਲੰਬਤ ਰਹਿੰਦੇ ਹਨ। ਨਿਲੰਬਤ ਕਣ ਅੱਖਾਂ ਨਾਲ ਵੇਖੇ ਜਾਂਦੇ ਹਨ। ਇਹਨਾਂ ਕਣਾਂ ਦਾ ਅਕਾਰ 1 ਮਾ ...

                                               

ਨੋਬਲ ਧਾਤਾਂ

ਨੋਬਲ ਧਾਤਾਂ ਜਾਂ ਕਿਰਿਆਸ਼ੀਲ ਧਾਤਾਂ ਉਹ ਧਾਤਾਂ ਜੋ ਆਪਣੀ ਕੁਟੀਣ ਯੋਗ ਆਭਾ ਨੂੰ ਲੰਬੇ ਸਮੇਂ ਤੱਕ ਰੱਖਦੀ ਹੈ। ਇਹ ਧਾਤਾਂ ਬਹੁਤ ਘੱਟ ਕਿਰਿਆਸ਼ੀਲ ਹਨ। ਇਹਨਾਂ ਦਾ ਖੋਰਨ ਬਹੁਤ ਘੱਟ ਹੁੰਦਾ ਹੈ। ਇਹ ਨੋਬਲ ਧਾਤਾਂ ਦਾ ਖ਼ਾਸ਼ ਲੱਛਣ ਹੈ। ਸੋਨੇ ਦੇ ਵੱਡੇ ਅਕਾਰ ਦੇ ਪਿੰਡ ਧਰਤੀ ਵਿੱਚ ਪਾਏ ਜਾਂਦੇ ਹਨ। ਇਹ ਗੁਣ ਚਾ ...

                                               

ਪਰਤ ਚੜ੍ਹਾਉਣਾ

ਪਰਤ ਚੜ੍ਹਾਉਣਾ ਜਿਸ ਧਾਤ ਦਾ ਖੋਰਨ ਵੱਧ ਹੁੰਦਾ ਹੋਵੇ ਉਸ ਉੱਪਰ ਜਿੰਕ ਜਾਂ ਹੋਰ ਧਾਤ ਦੀ ਪਰਤ ਚੜ੍ਹਾਈ ਜਾਂਦਾ ਹੈ ਤਾਂ ਕਿ ਧਾਤ ਦਾ ਖੋਰਨ ਨਾ ਹੋਵੇ। ਹਵਾ ਅਤੇ ਪਾਣੀ ਵਿੱਚ ਜਿੰਕ ਦਾ ਖੋਰਨ ਘੱਟ ਹੁੰਦਾ ਹੈ। ਕਿਉਂਕੇ ਇਸਪਾਦ ਨਾਲੋਂ ਜਿੰਕ ਜ਼ਿਆਦਾ ਪ੍ਰਤੀਕਾਰਕ ਹੈ ਇਸ ਵਾਸਤੇ ਆਕਸੀਜਨ ਇਸਪਾਦ ਦੀ ਬਜਾਏ ਜਿੰਕ ਨਾ ...

                                               

ਪਰਤਵੀਆਂ ਕਿਰਿਆਵਾਂ

ਪਰਤਵੀਆਂ ਕਿਰਿਆਵਾ ਉਹ ਕਿਰਿਆਵਾਂ ਹਨ ਜਿਹਨਾਂ ਵਿੱਚ ਠੀਕ ਹਾਲਤਾਂ ਅੰਦਰ, ਉਤਪਾਦ ਆਪਸ ਵਿੱਚ ਕਿਰਿਆ ਕਰ ਕੇ ਪਹਿਲੇ ਵਾਲਾ ਅਭਿਕਾਰਕ ਮੁੜ ਪੈਦਾ ਕਰ ਦਿੰਦੇ ਹਨ। ਇਸ ਤਰ੍ਹਾਂ ਦੀਆਂ ਕਿਰਿਆਵਾਂ ਨੂੰ ਇੱਕ ਸਮੀਕਰਨ ਵਿੱਚ ਲਿਖਿਆ ਜਾ ਸਕਦਾ ਹੈ। ਇੱਕ ਚਿੰਨ੍ਹ ਦਰਸਾਉਂਦਾ ਹੈ ਕਿ ਇਹ ਕਿਰਿਆ ਪਰਤਵੀ ਹੈ। A + B ⇌ C + ...

                                               

ਪਰਮਾਣੂ

ਪਰਮਾਣੂ ਮਾਦਾ ਦੀ ਮੂਲ ਇਕਾਈ ਹੈ ਜਿਸ ਵਿੱਚ ਇੱਕ ਸੰਘਣਾ ਨਿਊਕਲੀਅਸ ਹੁੰਦਾ ਹੈ ਜਿਸ ਦੇ ਆਲੇ-ਦੁਆਲੇ ਇਲੈਕਟ੍ਰਾਨਾਂ ਦਾ ਨੈਗੇਟਿਵ ਚਾਰਜ ਵਾਲਾ ਬੱਦਲ ਹੁੰਦਾ ਹੈ। ਹਾਈਡ੍ਰੋਜਨ ਨੂੰ ਛੱਡ ਕੇ ਹਰ ਤੱਤ 0ਦੇ ਨਿਊਕਲੀਅਸ ਵਿੱਚ ਪਾਜ਼ੀਟਿਵ ਚਾਰਜ ਵਾਲੇ ਪ੍ਰੋਟਾਨ ਅਤੇ ਨਿਊਟ੍ਰਲ ਚਾਰਜ ਵਾਲੇ ਨਿਊਟ੍ਰਾਨ ਹੁੰਦੇ ਹਨ। ਇਲੈ ...

                                               

ਪਰਮਾਣੂ ਸੰਖਿਆ

ਰਸਾਇਣ ਵਿਗਿਆਨ ਅਤੇ ਭੌਤਕੀ ਵਿੱਚ ਸਾਰੇ ਤੱਤਾਂ ਦਾ ਵੱਖ - ਵੱਖ ਪਰਮਾਣੂ ਕ੍ਰਮਾਂਕ ਹੈ ਜੋ ਇੱਕ ਤੱਤ ਨੂੰ ਦੂਜੇ ਤੱਤ ਤੋਂ ਵੱਖ ਕਰਦਾ ਹੈ। ਕਿਸੇ ਤੱਤ ਦਾ ਪਰਮਾਣੁ ਕ੍ਰਮਾਂਕ ਉਸ ਦੇ ਤੱਤ ਦੇ ਨਾਭਿਕ ਵਿੱਚ ਸਥਿਤ ਪ੍ਰੋਟਾਨਾਂ ਦੀ ਗਿਣਤੀ ਦੇ ਬਰਾਬਰ ਹੁੰਦਾ ਹੈ। ਇਸਨੂੰ Z ਪ੍ਰਤੀਕ ਨਾਲ ਦਿਖਾਇਆ ਹੋਇਆ ਕੀਤਾ ਜਾਂਦਾ ...

                                               

ਪਿੱਤਲ

ਪਿੱਤਲ ਇੱਕ ਮਿਸ਼ਰਤ ਧਾਤ ਹੈ ਜਿਸ ਨੂੰ ਤਾਂਬਾ ਅਤੇ ਜ਼ਿੰਕ ਦੇ ਮਿਸ਼ਰਣ ਨਾਲ ਬਣਾਇਆ ਜਾਂਦਾ ਹੈ। ਇਸ ਦੀਆਂ ਕਈ ਕਿਸਮਾਂ ਹਨ। ਜਿਵੇਂ ਜੇ ਤਾਂਬੇ ਦੀ ਮਾਤਰਾ 65 ਤੋਂ ਵੱਧ ਅਤੇ ਜ਼ਿੰਕ ਦੀ ਮਾਤਰਾਂ 35 ਤੋਂ ਘੱਟ ਹੋਵੇ ਤਾਂ ਇਸ ਨੂੰ ਅਲਫਾ ਪਿੱਤਲ ਕਿਹਾ ਜਾਂਦਾ ਹੈ। ਜੇ ਤਾਂਬੇ ਦੀ ਮਾਤਰਾ 55–65 ਅਤੇ ਜ਼ਿੰਕ ਦੀ ਮ ...

                                               

ਫੂਲੇਰੀਨਜ਼

ਫੂਲੇਰੀਨਜ਼ ਕਾਰਬਨ ਨੂੰ ਬਹੁਤ ਉੱਚੇ ਤਾਪਮਾਨ ਤੇ ਗਰਮ ਕਰ ਕੇ ਕਾਰਬਨ ਦਾ ਇੱਕ ਹੋਰ ਭਿੰਨ ਰੂਪ ਪੈਦਾ ਹੁੰਦਾ ਹੈ। ਇਹ 60 ਕਾਰਬਨ ਪ੍ਰਮਾਣੂਆਂ ਨੂੰ ਮਿਲ ਕੇ ਇੱਕ ਗੋਲਾਕਾਰ ਅਣੂ ਦੇ ਰੂਪ ਵਿੱਚ ਹੁੰਦਾ ਹੈ। 1985 ਚ ਵਿਗਿਆਨੀਆਂ ਨੇ ਇਸ ਦਾ ਨਾਮ ਪਰਫੈਕਟ ਚਕਰਕਾਰ ਬਕਮਿਨਸਟਰ ਫੂਲੇਰੀਨਜ਼ ਰੱਖਿਆ ਗਿਆ। ਇਸ ਨੂੰ ਬੱਦ ...

                                               

ਫੋਟੋਇਲੈਕਟ੍ਰਿਕ ਫਲੇਮ ਫੋਟੋਮੀਟਰ

ਇੱਕ ਫੋਟੋਇਲੈਕਟ੍ਰਿਕ ਫਲੇਮ ਫੋਟੋਮੀਟਰ, ਜੋ ਕਿ ਖਾਸ ਤੌਰ ਤੇ ਕੁਝ ਮੈਟਲ ਆਇਨ੍ਹਾਂ ਜਿਵੇਂ ਕਿ ਸੋਡੀਅਮ, ਪੋਟਾਸ਼ੀਅਮ, ਲਿਥਿਅਮ ਅਤੇ ਕੈਲਸੀਅਮ ਦੀ ਸੰਖਿਆ ਦਾ ਪਤਾ ਲਗਾਉਣ ਲਈ ਅਕਾਰਬਨੀ ਰਸਾਇਣਕ ਵਿਸ਼ਲੇਸ਼ਣ ਵਿੱਚ ਵਰਤਿਆ ਜਾਣ ਵਾਲਾ ਇੱਕ ਉਪਕਰਣ ਹੈ। ਗਰੁੱਪ 1 ਅਤੇ ਗਰੁੱਪ 2 ਧਾਤੂ ਆਪਣੀ ਘੱਟ ਉਤਸੁਕਤਾ ਊਰਜਾ ਦ ...

                                               

ਬਾਰੂਦ

ਬਾਰੂਦ ਜਿਸ ਨੂੰ ਕਾਲਾ ਪਾਉਡਰ ਵੀ ਕਿਹਾ ਜਾਂਦਾ ਹੈ, ਇੱਕ ਰਸਾਇਣਿਕ ਧਮਾਕੇ ਵਾਲੀ ਸਮੱਗਰੀ ਹੈ। ਇਹ ਗੰਧਕ, ਚਾਰਕੋਲ ਅਤੇ ਪੋਟਾਸ਼ੀਅਮ ਨਾਈਟ੍ਰੇਨ ਦਾ ਮਿਸ਼ਰਨ ਹੈ। ਬਾਰੂਦ ਵਿੱਚ ਗੰਧਕ ਅਤੇ ਚਾਰਕੋਲ ਬਾਲਣ ਦਾ ਕੰਮ ਕਰਦੇ ਹਨ ਅਤੇ ਪੋਟਾਸ਼ੀਅਮ ਨਾਈਟ੍ਰੇਨ ਜਲਾਉਣ ਦਾ ਕੰਮ ਕਰਦਾ ਹੈ। ਇਸ ਦੀ ਵਰਤੋਂ ਆਤਸਵਾਜੀ, ਪਹਾ ...

                                               

ਬਿਊਟੇਨ

ਬਿਊਟੇਨ ਇੱਕ ਹਾਈਡ੍ਰੋਕਾਰਬਨ ਯੋਗਿਕ ਹੈ ਜਿਸ ਦਾ ਰਸਾਇਣਿਕ ਸੂਤਰ C 4 H 10 ਜਿਸ ਵਿੱਚ 4 ਕਾਰਬਨ ਅਤੇ 10 ਹਾਈਡ੍ਰੋਜਨ ਦਾ ਪ੍ਰਮਾਣੁ ਹੁੰਦੇ ਹਨ। ਬਿਊਟੇਨ ਆਮ ਤਾਪਮਾਨ ਅਤੇ ਦਬਾਅ ਤੇ ਗੈਸ ਹੈ। ਬਿਊਟੇਨ ਦੋ ਤਰ੍ਹਾਂ ਦੀ ਹੁੰਦੀ ਹੈ n -ਬਿਊਟੇਨ ਜਾਂ ਆਈਸੋ-ਬਿਊਟੇਨ । ਇਹ ਗੈਸ ਬਹੁਤ ਹੀ ਜਲਣਸ਼ੀਲ,ਰੰਗਹੀਨ ਤਰਲ ਬ ...

                                               

ਬਿਜਲਾਣੂ

ਬਿਜਲਾਣੂ ਜਾਂ ਇਲੈਕਟਰਾਨ ਰਿਣ-ਰਾਸ ਮੂਲ ਬਿਜਲੀ ਚਾਰਜ ਵਾਲਾ ਇੱਕ ਉਪ-ਪ੍ਰਮਾਣੂ ਕਣ ਹੈ। ਇੱਕ ਬਿਜਲਾਣੂ ਦਾ ਕੋਈ ਵੀ ਹਿੱਸਾ ਜਾਂ ਉਪ-ਅਧਾਰ ਨਹੀਂ ਪਛਾਣਿਆ ਗਿਆ। ਇਸਨੂੰ ਆਮ ਤੌਰ ਉੱਤੇ ਇੱਕ ਮੂਲ ਕਣ ਮੰਨ ਲਿਆ ਜਾਂਦ ਹੈ। ਇਸ ਦਾ ਭਾਰ ਇੱਕ ਪ੍ਰੋਟਾਨ ਦੇ ਭਾਰ ਦੇ 1/1836 ਬਰਾਬਰ ਹੈ। ਇਸ ਦੀ ਭੀਤਰੀ ਕੋਣੀ ਗਤੀ-ਮਾ ...

                                               

ਭਿੰਨਰੂਪਤਾ

ਭਿੰਨਰੂਪਤਾ ਤੱਤਾਂ ਦਾ ਉਹ ਗੁਣ ਜਿਸ ਕਾਰਨ ਉਹ ਇੱਕ ਤੋਂ ਵੱਧ ਅਜਿਹੇ ਰੂਪਾਂ ਵਿੱਚ ਮਿਲਦਾ ਹੈ ਜਿਹਨਾਂ ਦੇ ਭੌਤਿਕ ਗੁਣ ਤਾਂ ਵੱਖ ਵੱਖ ਹੁੰਦੇ ਹਨ ਪਰ ਰਸਾਇਣਿਕ ਗੁਣ ਇੱਕ ਸਮਾਨ ਹੁੰਦੇ ਹਨ। ਅਜਿਹੇ ਰੂਪਾਂ ਨੂੰ ਭਿੰਨਰੂਪਤਾ ਕਹਿੰਦੇ ਹਨ। ਕਾਰਬਨ ਦੇ ਭਿੰਨ ਰੂਪ, ਹੀਰਾ, ਗਰੇਫ਼ਾਈਟ, ਲੱਕੜੀ ਅਤੇ ਕੋਲਾ ਹਨ। ਫ਼ਾਸ ...

                                               

ਮਿਆਦੀ ਪਹਾੜਾ

ਰਸਾਇਣਕ ਤੱਤਾਂ ਦੀ ਤਰਤੀਬਵਾਰ ਸੂਚੀ ਨੂੰ ਮਿਆਦੀ ਪਹਾੜਾ ਆਖਿਆ ਜਾਂਦਾ ਹੈ। ਇਹ ਸੱਚਮੁੱਚ ਹਿਸਾਬ ਦੇ ਪਹਾੜਿਆਂ ਵਾਂਗ ਰਸਾਇਣਕ ਵਿਗਿਆਨ ਦਾ ਪਹਾੜਾ ਹੀ ਹੈ। ਤਰਤੀਬੀ ਪਹਾੜੇ ਦੇ ਕਈ ਮੁੱਢਲੇ ਰੂਪ ਵੀ ਹਨ। ਇਸ ਦੀ ਕਾਢ ਰੂਸੀ ਰਸਾਇਣ ਵਿਗਿਆਨੀ ਦਮਿਤਰੀ ਮੈਂਡਲੀਵ ਨੇ ਸੰਨ 1869 ਵਿੱਚ ਕੱਢੀ। ਉਹ ਤੱਤਾਂ ਦੇ ਗੁਣਾਂ ...

                                               

ਮੋਲ (ਇਕਾਈ)

ਮੋਲ ਇਕਾਈ ਕਿਸੇ ਸਪੀਸਿਜ਼ ਦੇ ਇੱਕ ਮੋਲ ਵਿੱਚ ਪਦਾਰਥ ਦੀ ਮਾਤਰਾ ਦੀ ਉਹ ਸੰਖਿਆ ਹੈ ਜੋ ਗਰਾਮ ਵਿੱਚ ਉਸ ਦੇ ਪਰਮਾਣੁ ਜਾਂ ਅਣੂਵੀਂ ਪੁੰਜ ਦੇ ਬਰਾਬਰ ਹੁੰਦੀ ਹੈ। ਕਿਸੇ ਪਦਾਰਥ ਦੇ ਇੱਕ ਮੋਲ ਵਿੱਚ ਕਣਾਂ ਦੀ ਸੰਖਿਆ ਨਿਸ਼ਚਿਤ ਹੁੰਦੀ ਹੈ ਜਿਸ ਦਾ ਮਾਨ 6.022×10 23 ਹੁੰਦਾ ਹੈ ਜੋ ਕਿ 12 ਗ੍ਰਾਮ ਕਾਰਬਨ-12 ਵਿੱ ...

                                               

ਰਲਾਵਟ

ਰਸਾਇਣ ਵਿਗਿਆਨ ਵਿੱਚ ਰਲਾਵਟ ਅਜਿਹਾ ਪਦਾਰਥੀ ਪ੍ਰਬੰਧ ਹੁੰਦਾ ਹੈ ਜਿਸ ਵਿੱਚ ਦੋ ਜਾਂ ਦੋ ਤੋਂ ਵੱਧ ਵੱਖੋ-ਵੱਖ ਪਦਾਰਥ ਇੱਕ ਦੂਜੇ ਚ ਰਲ਼ੇ ਹੋਣ ਪਰ ਰਸਾਇਣਕ ਤੌਰ ਉੱਤੇ ਨਾ ਮਿਲਾਗਏ ਹੋਣ। ਰਲਾਵਟ ਦੋ ਜਾਂ ਦੋ ਤੋਂ ਵੱਧ ਪਦਾਰਥਾਂ ਦਾ ਭੌਤਿਕ ਮੇਲ ਹੁੰਦਾ ਹੈ ਜਿਹੜੇ ਆਪਣੀ ਪਛਾਣ ਕਾਇਮ ਰੱਖਦੇ ਹਨ ਅਤੇ ਘੋਲ, ਲਮਕਾ ...

                                               

ਰਸਾਇਣਕ ਕਿਰਿਆ

ਰਸਾਇਣਕ ਕਿਰਿਆ ਜਾਂ ਰਸਾਇਣਕ ਪ੍ਰਕਿਰਿਆ ਇੱਕ ਅਜਿਹਾ ਅਮਲ ਹੁੰਦਾ ਹੈ ਜਿਸ ਸਦਕਾ ਰਸਾਇਣਕ ਪਦਾਰਥਾਂ ਦਾ ਇੱਕ ਜੁੱਟ ਦੂਜੇ ਜੁੱਟ ਵਿੱਚ ਬਦਲ ਜਾਂਦਾ ਹੈ। ਰਿਵਾਇਤੀ ਤੌਰ ਉੱਤੇ ਰਸਾਇਣਕ ਅਮਲਾਂ ਵਿੱਚ ਸਿਰਫ਼ ਉਹ ਤਬਦੀਲੀਆਂ ਗਿਣੀਆਂ ਜਾਂਦੀਆਂ ਹਨ ਜਿਹਨਾਂ ਵਿੱਚ ਪਰਮਾਣੂਆਂ ਵਿਚਕਾਰਲੇ ਰਸਾਇਣਕ ਜੋੜ ਟੁੱਟਣ ਅਤੇ ਬਣਨ ...

                                               

ਰਸਾਇਣਕ ਕਿਰਿਆ ਦੀ ਦਰ

ਰਸਾਇਣਕ ਕਿਰਿਆ ਦੀ ਦਰ ਵਸਤੂਆਂ ਦੀ ਕਿਰਿਆਸ਼ੀਲਤਾ ਤੇ ਨਿਰਭਰ ਕਰਦੀ ਹੈ। ਅਧਿਕ ਕਿਰਿਆਸ਼ੀਲ ਤੱਤ ਘੱਟ ਕਿਰਿਆਸ਼ੀਲ ਨਾਲੋਂ ਜਲਦੀ ਪ੍ਰਤੀਕਾਰ ਕਰਦੇ ਹਨ। ਰਸਾਇਣਕ ਕਿਰਿਆ ਦੌਰਾਨ ਵੱਖ ਵੱਖ ਵਸਤੂਆਂ ਦੇ ਪ੍ਰਮਾਣੂਆਂ ਦਾ ਇੱਕ ਦੂਜੇ ਦੇ ਸੰਪਰਕ ਵਿੱਚ ਆ ਕੇ ਨਵੇਂ ਬੰਧਨ ਬਣਾਉਣੇ ਜਰੂਰੀ ਹਨ। ਇਹ ਗੈਸਾਂ ਤੇ ਤਰਲ ਪਦਾਰ ...

                                               

ਰਸਾਇਣਕ ਤੱਤ

ਰਸਾਇਣਕ ਤੱਤ ਉਹ ਸ਼ੁੱਧ ਰਸਾਇਣਕ ਪਦਾਰਥ ਹਨ ਜੋ ਕੇਵਲ ਇੱਕ ਤਰ੍ਹਾਂ ਦੇ ਪਰਮਾਣੂਆਂ ਤੋਂ ਬਣੇ ਹੁੰਦੇ ਹਨ। ਕਿਸੇ ਤੱਤ ਦਾ ਪਰਮਾਣੂ ਅੰਕ ਉਸ ਦੀ ਨਾਭੀ ਵਿੱਚ ਪ੍ਰੋਟੋਨਾਂ ਦੀ ਗਿਣਤੀ ਦੇ ਬਰਾਬਰ ਹੁੰਦਾ ਹੈ। ਲੋਹਾ, ਤਾਂਬਾ, ਸੋਨਾ, ਕਾਰਬਨ, ਨਾਈਟ੍ਰੋਜਨ ਅਤੇ ਆਕਸੀਜਨ ਆਦਿ ਪ੍ਰਮੁੱਖ ਰਸਾਇਣਕ ਤੱਤ ਹਨ। ਰਸਾਇਣਕ ਪਦਾ ...

                                               

ਰਸਾਇਣਕ ਯੋਗ

ਰਸਾਇਣਕ ਯੋਗ ਇੱਕ ਸ਼ੁੱਧ ਰਸਾਇਣਕ ਪਦਾਰਥ ਹੁੰਦਾ ਹੈ ਜਿਸਦੇ ਵਿੱਚ ਦੋ ਜਾਂ ਦੋ ਤੋਂ ਵੱਧ ਵੱਖ-ਵੱਖ ਰਸਾਇਣਕ ਤੱਤ ਹੁੰਦੇ ਹਨ ਅਤੇ ਜਿਸਨੂੰ ਰਸਾਇਣਕ ਕਿਰਿਆਵਾਂ ਰਾਹੀਂ ਸਰਲ ਪਦਾਰਥਾਂ ਵਿੱਚ ਨਿਖੇੜਿਆ ਜਾ ਸਕਦਾ ਹੈ। ਰਸਾਇਣਕ ਯੋਗਾਂ ਦਾ ਇੱਕ ਵਿਲੱਖਣ ਅਤੇ ਨਿਸ਼ਚਿਤ ਰਸਾਇਣਕ ਢਾਂਚਾ ਹੁੰਦਾ ਹੈ; ਇਹਨਾਂ ਵਿੱਚ ਪਰਮ ...

                                               

ਰਸਾਇਣਕ ਸੰਕੇਤ

ਰਸਾਇਣਕ ਸੰਕੇਤ ਉਨ੍ਹਾਂ ਤੱਤਾਂ ਦੇ ਅੰਗਰੇਜ਼ੀ ਨਾਵਾਂ ਦੇ ਪਹਿਲੇ ਅੱਖਰ ਨੂੰ ਹਮੇਸ਼ਾ ਵੱਡਾ ਅੱਖਰ ਵਿੱਚ ਅਤੇ ਦੂਜੇ ਅੱਖਰ ਨੂੰ ਛੋਟੇ ਅੱਖਰ ਵਿੱਚ ਲਿਖਿਆ ਜਾਂਦਾ ਹੈ। ਕੁਝ ਤੱਤਾਂ ਦੇ ਸੰਕੇਤ ਉਨ੍ਹਾਂ ਦੇ ਅੰਗਰੇਜ਼ੀ ਨਾਵਾਂ ਦੇ ਪਹਿਲੇ ਅੱਖਰ ਦੇ ਬਾਅਦ ਵਿੱਚ ਆਉਣ ਵਾਲੇ ਕਿਸੇ ਅੱਖਰ ਨੂੰ ਜੋੜ ਕੇ ਬਣਾਉਂਦੇ ਹਨ। ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →