ⓘ Free online encyclopedia. Did you know? page 57                                               

19 ਜਨਵਰੀ

1793 – ਫ਼ਰਾਂਸ ਦਾ ਲੂਈ ਚੌਦਵਾਂ ਨੂੰ ਫਾਂਸੀ ਦੀ ਸਜ਼ਾ ਦਿਤੀ ਗਈ। 1920 – ਅਮਰੀਕਾ ਦੀ ਸੈਨੇਟ ਨੇ ਲੀਗ ਆਫ਼ ਨੇਸ਼ਨਜ਼ ਦਾ ਮੈਂਬਰ ਬਣਨ ਦਾ ਮਤਾ ਰੱਦ ਕੀਤਾ। 1927 – ਬਰਤਾਨੀਆ ਨੇ ਚੀਨ ਵਿੱਚ ਫ਼ੌਜਾਂ ਭੇਜਣ ਦਾ ਫ਼ੈਸਲਾ ਕੀਤਾ। 1975 – 6.5 ਰਿਕਟਰ ਸਕੇਲ ਦੀ ਤੀਬਰਤਾ ਦੇ ਭੂਚਾਲ ਕਾਰਨ ਹਿਮਾਚਲ ਪ੍ਰਦੇਸ਼ ਵਿੱ ...

                                               

2 ਜਨਵਰੀ

1959 – ਲੂਨਾ 1, ਚੰਦਰਮਾ ਦੇ ਨੇੜੇ ਪਹੁੰਚਣ ਲਈ ਅਤੇ ਸੂਰਜ ਦੇ ਦੁਆਲੇ ਚੱਕਰ ਲਾਉਣ ਵਾਲਾ ਪਹਿਲਾ ਪੁਲਾੜਯਾਣ ਸੋਵੀਅਤ ਯੂਨੀਅਨ ਨੇ ਛੱਡਿਆ। 1975 – ਸਮਸਤੀਪੁਰ ਬਿਹਾਰ, ਭਾਰਤ, ਵਿੱਚ ਰੇਲਵੇ ਮੰਤਰੀ ਲਲਿਤ ਨਾਰਾਇਣ ਮਿਸ਼ਰਾ ਦੀ ਇੱਕ ਬੰਬ ਧਮਾਕੇ ਵਿੱਚ ਮੌਤ। 1757 – ਬਰਤਾਨਵੀ ਫ਼ੌਜਾਂ ਨੇ ਕਲਕੱਤਾ ਤੇ ਕਬਜ਼ਾ ਕ ...

                                               

20 ਜਨਵਰੀ

1265 – ਪਹਿਲੀ ਅੰਗਰੇਜ਼ੀ ਸੰਸਦ ਦੀ ਪਹਿਲੀ ਸਭਾ ਹੋਈ। 1939 – ਜਰਮਨ ਦੀ ਪਾਰਲੀਮੈਂਟ ਵਿੱਚ ਅਡੋਲਫ ਹਿਟਲਰ ਨੇ ਐਲਾਨ ਕੀਤਾ ਕਿ ਯੂਰਪ ਵਿੱਚ ਯਹੂਦੀਆਂ ਨੂੰ ਖ਼ਤਮ ਕਰ ਦਿਤਾ ਜਾਵੇ | 1936 – ਐਡਵਰਡ ਅੱਠਵਾਂ ਇੰਗਲੈਂਡ ਦਾ ਬਾਦਸ਼ਾਹ ਬਣਿਆ 1841 – ਚੀਨ ਨੇ ਹਾਂਗਕਾਂਗ ਬਰਤਾਨੀਆ ਨੂੰ ਦੇ ਦਿਤਾ 2016 – ਪਾਕਿਸਤਾ ...

                                               

21 ਜਨਵਰੀ

1919 – ਸਿਨ ਫ਼ੇਅਨ ਨੇ ਆਜ਼ਾਦ ਆਇਰਲੈਂਡ ਦੀ ਪਾਰਲੀਮੈਂਟ ਦਾ ਐਲਾਨ ਕੀਤਾ। 2014 – ਭਾਰਤ ਸਰਕਾਰ ਨੇ ਜੈਨ ਧਰਮ ਨੂੰ ਇੱਕ ਘੱਟ-ਗਿਣਤੀ ਧਰਮ ਮਨਜ਼ੂਕਰ ਲਿਆ। 1925 – ਅਲਬਾਨੀਆ ਵੱਲੋਂ ਗਣਤੰਤਰ ਦੀ ਘੋਸ਼ਣਾ। 1941 – ਬਰਤਾਨੀਆ ਵਿੱਚ ਕਮਿਊਨਿਸਟ ਅਖ਼ਬਾਰ ਡੇਲੀ ਵਰਕਰ ਤੇ ਪਾਬੰਦੀ ਲਾਈ ਗਈ। 1944 – 447 ਜਰਮਨ ਬੰ ...

                                               

22 ਜਨਵਰੀ

1831 – ਮਸ਼ਹੂਰ ਖੋਜੀ ਚਾਰਲਸ ਡਾਰਵਿਨ ਨੇ ਬੀ.ਏ. ਦਾ ਇਮਤਿਹਾਨ ਦਿਤਾ। 1946 – ਅਮਰੀਕਾ ਵਿੱਚ ਖ਼ੁਫ਼ੀਆ ਏਜੰਸੀ ਸੀ.ਆਈ.ਏ. ਕਾਇਮ ਕੀਤੀ ਗਈ। 1905 – ਖ਼ੂਨੀ ਐਤਵਾਰ:ਜਾਰ ਦੇ ਹੁਕਮਾਂ ’ਤੇ ਫ਼ੌਜਾਂ ਨੇ ਸੇਂਟ ਪੀਟਰਜ਼ਬਰਗ, ਰੂਸ ਵਿੱਚ ਮਜ਼ਦੂਰਾਂ ਦੇ ਸ਼ਾਂਤਮਈ ਜਲੂਸ ਤੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ ਸੀ। 1 ...

                                               

23 ਜਨਵਰੀ

2012 – ਹਰਿਆਣਾ ਵਿੱਚ ਹੋਦ ਚਿੱਲੜ ਚ ਖ਼ੂਨੀ ਨਵੰਬਰ 1984 ਵਿੱਚ 42 ਸਿੱਖਾਂ ਨੂੰ ਕਤਲ ਕਰਨ ਦਾ ਪਤਾ ਲੱਗਾ। 1915 – ਗ਼ਦਰੀਆਂ ਨੇ ਸਾਹਨੇਵਾਲ ਵਿੱਚ ਡਾਕਾ ਮਾਰਿਆ। 1950 – ਇਜ਼ਰਾਈਲ ਨੇ ਯੇਰੂਸਲਮ ਨੂੰ ਆਪਣੀ ਰਾਜਧਾਨੀ ਬਣਾਇਆ। 2001 – ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਤੀਆਨਾਨਮੇਨ ਚੌਕ ਹੱਤਿਆਕਾਂਡ ਵਿੱਚ ਲ ...

                                               

24 ਜਨਵਰੀ

1965 – ਇੰਗਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦੀ ਮੌਤ। 1966 – ਫ਼ਰਾਂਸ ਵਿੱਚ ਅਲਪ ਪਹਾੜੀਆਂ ਵਿੱਚ ਮਾਊਂਟ ਬਲੈਂਕ ਦੀ ਚੋਟੀ ਨਾਲ ਟਕਰਾਉਣ ਕਾਰਨ ਇੱਕ ਭਾਰਤੀ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ। ਇਸ ਵਿੱਚ 117 ਮੁਸਾਫ਼ਿਰਾਂ ਦੀ ਮੌਤ ਹੋਈ। 1935 – ਕੈਨ ਟੀਨ ਦੇ ਡੱਬਾ ਚ ਪਹਿਲੀ ਬੀਅਰ ਅਮ ...

                                               

25 ਜਨਵਰੀ

ਭਾਰਤ ਵਿੱਚ ਰਾਸ਼ਟਰੀ ਵੋਟਰ ਦਿਵਸ। 1915 – ਟੈਲੀਫ਼ੋਨ ਦੀ ਕਾਢ ਕੱਢਣ ਵਾਲੇ ਅਲੈਗ਼ਜ਼ੈਂਡਰ ਗਰਾਹਮ ਬੈਲ ਨੇ ਨਿਊਯਾਰਕ ਤੋਂ ਸਾਨ ਫ਼ਰਾਂਸਿਸਕੋ ਵਿੱਚ ਟੈਲੀਫ਼ੋਨ ਕਰਨ ਦਾ ਕਾਮਯਾਬ ਤਜਰਬਾ ਕੀਤਾ। 1919 – ਲੀਗ ਆਫ਼ ਨੇਸ਼ਨਜ਼ ਕਾਇਮ ਹੋਈ। 1955 – ਕੋਲੰਬੀਆ ਯੂਨੀਵਰਸਿਟੀ ਦੇ ਸਾਇੰਸਦਾਨਾਂ ਨੇ ਪਹਿਲੀ ਐਟੋਮਿਕ ਘੜੀ ...

                                               

26 ਜਨਵਰੀ

13 ਮਾਘ ਨਾ: ਸ਼ਾ: 26 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 26ਵਾਂ ਦਿਨ ਹੁੰਦਾ ਹੈ। ਸਾਲ ਦੇ 339 ਲੀਪ ਸਾਲ ਵਿੱਚ 340 ਦਿਨ ਬਾਕੀ ਹੁੰਦੇ ਹਨ। ਇਸ ਦਿਨ 1950 ਵਿੱਚ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ। ਇਹ ਦਿਨ 1930 ਵਿੱਚ ਚੁਣੇ ਗਏ ਅਜ਼ਾਦੀ ਦਿਵਸ ਨੂੰ ਸਨਮਾਨਿਤ ਕਰਨ ਲਈ ਚੁਣਿਆ ਗਿਆ ਸੀ। ਇਸ ਦਿਨ ...

                                               

27 ਜਨਵਰੀ

1967 – ਬਾਹਰੀ ਖਲਾਅ ਸੰਧੀ, ਜੋ ਕਿ ਅੰਤਰਰਾਸ਼ਟਰੀ ਖਲਾਅ ਕਾਨੂੰਨ ਦਾ ਆਧਾਰ ਹੈ, ਦਸਤਖਤਾਂ ਲਈ ਸੰਯੁਕਤ ਰਾਜ ਅਮਰੀਕਾ, ਇੰਗਲੈਂਡ ਅਤੇ ਸੋਵੀਅਤ ਸੰਘ ਰੱਖੀ ਗਈ। 1945 – ਪੋਲੈਂਡ ਵਿੱਚ ਸਥਿਤ ਆਉਸ਼ਵਿਤਸ ਤਸੀਹਾ ਕੈਂਪ ਵਿੱਚ ਸੋਵੀਅਤ ਰੂਸ ਦੀਆਂ ਫੋਜਾਂ ਨੇ ਲੋਕਾਂ ਨੂੰ ਆਜ਼ਾਦ ਕਰਵਾਇਆ। 1880 – ਥਾਮਸ ਐਡੀਸਨ ਨੇ ...

                                               

28 ਜਨਵਰੀ

1846 – ਆਲੀਵਾਲ ਦੀ ਲੜਾਈ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਲੜੀ ਗਈ 1933 – ਚੌਧਰੀ ਰਹਿਮਤ ਅਲੀ ਨੇ ਨਾਉ ਔਰ ਨੇਵਰ ਹੁਣ ਜਾਂ ਕਦੇ ਨਹੀਂ ਸਿਰਲੇਖ ਦਾ ਇੱਕ ਪਰਚਾ ਜਾਰੀ ਕਿੱਤਾ, ਜਿਸ ਵਿੱਚ ਉਸਨੇ ਉੱਤਰੀ-ਪੱਛਮੀ ਭਾਰਤ ਵਿੱਚ ਪਾਕਿਸਤਾਨ ਨਾਮ ਦੇ ਇੱਕ ਮੁਸਲਿਮ ਦੇਸ਼ ਦੀ ਸਥਾਪਨਾ ਦੀ ਮੰਗ ਕੀਤੀ।

                                               

29 ਜਨਵਰੀ

1856 – ਵਿਕਟੋਰੀਆ ਕਰੌਸ ਫ਼ੌਜ ਦੇ ਮੈਂਬਰਾਂ ਨੂੰ "ਵੈਰੀ ਦੇ ਸਾਮ੍ਹਣੇ" ਦਲੇਰੀ ਵਿਖਾਉਣ ਵਾਸਤੇ ਦਿੱਤਾ ਜਾਣ ਵਾਲ਼ਾ ਸਭ ਤੋਂ ਉੱਚਾ ਫ਼ੌਜੀ ਤਮਗ਼ਾ ਦੀ ਸਥਾਪਨਾ ਹੋਈ। 2006 – ਭਾਰਤੀ ਕ੍ਰਿਕਟ ਖਿਡਾਰੀ ਇਰਫ਼ਾਨ ਪਠਾਨ ਵਿੱਚ ਪਹਿਲੇ ਓਵਰ ਵਿੱਚ ਹੀ ਹੈ-ਟ੍ਰਿਕ ਲੈਣ ਵਾਲਾ ਪਹਿਲਾ ਗੇਂਦਬਾਜ਼ ਬਣਿਆ।

                                               

3 ਜਨਵਰੀ

1666 – ਗੁਰੂ ਤੇਗ ਬਹਾਦਰ ਜੀ ਦਿੱਲੀ ਤੋਂ ਆਗਰਾ ਵਲ ਰਵਾਨਾ ਹੋਏ। 1957 – ਹੈਮਿਲਟਨ ਵਾਚ ਕੰਪਨੀ ਨੇ ਸੰਸਾਰ ਦੀ ਪਹਿਲੀ ਬਿਜਲਾਈ ਘੜੀ ਪੇਸ਼ ਕੀਤੀ। 1961 – ਮਾਸਟਰ ਤਾਰਾ ਸਿੰਘ ਨੂੰ ਰਿਹਾਅ ਕੀਤਾ ਗਿਆ। 1588 – ਅੰਮ੍ਰਿਤਸਰ ਸਰੋਵਰ ਵਿੱਚ ਹਰਿਮੰਦਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਨੇ ਰੱਖੀ ਸੀ। 1791 – ਕ ...

                                               

30 ਜਨਵਰੀ

2014 – ਨੀਡੋ ਤਾਨਿਆਮ ਹੱਤਿਆਕਾਂਡ ਵਾਪਰਿਆ। 1982 – ਏਲਕ ਕਲੋਨਰ ਨਾਮ ਦਾ ਪਹਿਲਾ ਕੰਪਿਊਟਰ ਵਾਇਰਸ ਹੋਂਦ ਵਿੱਚ ਆਇਆ। ਇਸ ਨੇ ਫਲਾਪੀ ਡਿਸਕ ਰਾਹੀਂ ਐਪਲ II ਨੂੰ ਦੂਸ਼ਿਤ ਕਿੱਤਾ 1948 – ਭਾਰਤ ਦੇ ਰਾਸ਼ਟਰਪਿਤਾ ਮੋਹਨਦਾਸ ਕਰਮਚੰਦ ਗਾਂਧੀ ਦੀ ਹੱਤਿਆ ਹੋਈ।

                                               

31 ਜਨਵਰੀ

2011 – ਮਿਆਂਮਾਰ ਵਿੱਚ ਵੀਹ ਸਾਲ ਮਗਰੋਂ ਪਹਿਲੀ ਵਾਰ ਪਾਰਲੀਮੈਂਟ ਦੀ ਬੈਠਕ ਹੋਈ। ਫ਼ੌਜ ਨੇ ਵੀਹ ਸਾਲ ਪਹਿਲਾਂ ਚੋਣ ਜਿੱਤਣ ਵਾਲੀ ਔਂਗ ਸੈਨ ਸੂ ਚੀ ਨੂੰ ਕੈਦ ਕਰ ਕੇ ਚੋਣਾਂ ਰੱਦ ਕਰ ਦਿਤੀਆਂ ਸਨ। 1921 – ਅੰਮ੍ਰਿਤਸਰ ਤੋਂ ਤਕਰੀਬਨ 20 ਕਿਲੋਮੀਟਰ ਦੂਰ ਪਿੰਡ ਘੁੱਕੇਵਾਲੀ ਵਿੱਚ ਗੁਰਦਵਾਰਾ ਗੁਰੂ ਕਾ ਬਾਗ਼ ਤੇ ...

                                               

4 ਜਨਵਰੀ

1970 – ਚੀਨ ਵਿੱਚ ਤੀਬਰਤਾ 7.5 ਰਿਕਟਰ ਸਕੇਲ ਦੇ ਭੂਚਾਲ ਕਾਰਨ ਘੱਟੋ ਘੱਟ 15.000 ਲੋਕ ​​ਮਾਰੇ ਗਏ। 2012 – ਸਾਊਦੀ ਅਰਬ ਵਿੱਚ ਮਰਦਾਂ ਵਲੋਂ ਔਰਤਾਂ ਦੇ ਹੇਠਲੇ ਅੰਡਰਵੀਅਰ ਅਤੇ ਬਰੇਜ਼ੀਅਰ ਵੇਚਣ ਤੇ ਪਾਬੰਦੀ ਲਾ ਦਿਤੀ ਗਈ। 1948 – ਬਰਮਾ ਨੇ ਬ੍ਰਿਟਿਸ਼ ਰਾਜ ਤੋਂ ਆਜ਼ਾਦੀ ਪ੍ਰਾਪਤ ਕੀਤੀ। 2010 – ਸੰਸਾਰ ਦ ...

                                               

5 ਜਨਵਰੀ

5 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 5ਵਾਂ ਦਿਨ ਹੁੰਦਾ ਹੈ। ਅੱਜ ਤੋਂ ਸਾਲ ਦੇ 360 ਦਿਨ ਬਾਕੀ ਹੁੰਦੇ ਹਨ। ਅੱਜ ਸ਼ਨਿੱਚਰਵਾਰ ਹੈ ਤੇ ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ 21 ਪੋਹ ਬਣਦਾ ਹੈ

                                               

6 ਜਨਵਰੀ

1962 – ਪੰਜਾਬੀ ਗਾਇਕ ਕੁਲਦੀਪ ਪਾਰਸ ਦਾ ਜਨਮ। 1932 – ਭਾਰਤ ਦਾ ਹਿੰਦੀ ਲੇਖਕ ਕਮਲੇਸ਼ਵਰ ਦਾ ਜਨਮ। 1848 – ਬੁਲਗਾਰੀਆਈ ਕਵੀ ਅਤੇ ਕੌਮੀ ਇਨਕਲਾਬੀ ਹਰਿਸਤੋ ਬੋਤੇਵ ਦਾ ਜਨਮ। 1928 – ਭਾਰਤੀ ਲੇਖਕ ਅਤੇ ਨਾਟਕਕਾਰ ਵਿਜੈ ਤੇਂਦੂਲਕਰ ਦਾ ਜਨਮ। 1883 – ਲਿਬਨਾਨੀ ਦਾ ਸ਼ਾਇਰ ਅਤੇ ਲੇਖਕ ਖ਼ਲੀਲ ਜਿਬਰਾਨ ਦਾ ਜਨਮ। ...

                                               

7 ਜਨਵਰੀ

1989 – ਅਕਿਹਿਤੋ, ਜਪਾਨ ਦੀ ਮੌਜੂਦਾ ਸਮਰਾਟ, ਨੇ ਆਪਨੇ ਪਿਤਾ ਹੀਰੋਹੀਤੋ ਦੀ ਮੌਤ ਉੱਪਰੰਤ ਸਿੰਘਾਸਣ ਸੰਭਾਲਿਆ। 1959 – ਅਮਰੀਕਾ ਨੇ ਅਖ਼ੀਰ ਕਿਊਬਾ ਵਿੱਚ ਫ਼ੀਡੈਟ ਕਾਸਟਰੋ ਦੀ ਸਰਕਾਰ ਨੂੰ ਮਾਨਤਾ ਦਿਤੀ। 1961 – ਮਾਸਟਰ ਤਾਰਾ ਸਿੰਘ ਜਵਾਹਰ ਲਾਲ ਨਹਿਰੂ ਨੂੰ ਭਾਵ ਨਗਰ ਜਾ ਕੇ ਮਿਲਿਆ। 2009 – ਰੂਸ ਨੇ ਯੂਕਰ ...

                                               

8 ਜਨਵਰੀ

2009 – ਮਿਸਰ ਵਿੱਚ ਸਾਇੰਸਦਾਨਾਂ 4300 ਸਾਲ ਪੁਰਾਣੇ ਪਿਰਾਮਿਡ ਵਿੱਚ ਸੈਸ਼ੈਸ਼ਟ ਰਾਣੀ ਦੀ ਮਮੀ ਮਸਾਲਿਆ ਨਾਲ ਸੰਭਾਲ ਕੇ ਰੱਖੀ ਦੇਹ ਲੱਭੀ। 1940 – ਬਰਤਾਨੀਆ ਨੇ ਮੱਖਣ, ਖੰਡ ਅਤੇ ਬੇਕਨ ਸੂਰ ਦਾ ਮਾਸ ਦੀ ਕਮੀ ਕਾਰਨ ਇਨ੍ਹਾਂ ਦਾ ਰਾਸ਼ਨ ਨੀਅਤ ਕਰ ਦਿਤਾ। 1889 – ਪਹਿਲਾ ਕੰਪਿਊਟਰ ਪੇਟੈਂਟ ਕਰਵਾਇਆ ਗਿਆ। 191 ...

                                               

9 ਜਨਵਰੀ

2007 – ਐਪਲ ਕੰਪਨੀ ਦੇ CEO ਸਟੀਵ ਜੋਬਸ ਨੇ ਪਹਿਲੇ ਆਈ ਫੋਨ ਦਾ ਉਦਾਘਟਨ ਕਿੱਤਾ। 1793 – ਜੀਨ ਪੀਅਰ ਬਲੈਨਚਰਡ ਅਮਰੀਕਾ ਵਿੱਚ ਪਹਿਲੀ ਵਾਰ ਗ਼ੁਬਾਰੇ ਵਿੱਚ ਉਡਿਆ। ਹਵਾਈ ਜਹਾਜ਼ ਦੀ ਕਾਢ ਦੀ ਸੋਚ ਇਸੇ ਤੋਂ ਸ਼ੁਰੂ ਹੋਈ। 1980 – ਮੱਕੇ ਵਿੱਚ ਇਕੋ ਦਿਨ ਵਿੱਚ 63 ਬੰਦਿਆਂ ਦੇ ਸਿਰ ਕਲਮ ਕੀਤੇ ਗਏ। 2012 – ਯੂਨ ...

                                               

1 ਜੁਲਾਈ

1909– ਮਦਨ ਲਾਲ ਢੀਂਗਰਾ ਨੇ ਲੰਡਨ ਵਿੱਚ ਸਰ ਵਿਲੀਅਮ ਕਰਜ਼ਨ ਨੂੰ ਮਾਰਿਆ, ਗਣੇਸ਼ ਦਾਮੋਦਰ ਸਾਵਰਕਰ ਨੇ ਲੰਡਨ ਵਿੱਚ ਮਦਨ ਲਾਲ ਢੀਂਗਰਾ ਨੂੰ ਅੰਗਰੇਜ਼ਾਂ ਤੋਂ ਬਦਲਾ ਲੈਣ ਵਾਸਤੇ ਤਿਆਰ ਕੀਤਾ। ਢੀਂਗਰਾ ਨੇ ਇੰਡੀਆ ਆਫ਼ਿਸ ਦੇ ਸੀਨੀਅਰ ਅਫ਼ਸਰ ਵਿਲੀਅਮ ਕਰਜ਼ਨ ਵਾਹਿਲੀ ਨੂੰ ਪਹਿਲੀ ਜੁਲਾਈ, 1909 ਦੇ ਦਿਨ ਗੋਲੀ ਮ ...

                                               

10 ਜੁਲਾਈ

1985 – ਕੋਕਾ ਕੋਲਾ ਦਾ ਨਵਾਂ ਫ਼ਾਰਮੂਲਾ ਲੋਕਾਂ ਵਲੋਂ ਪਸੰਦ ਨਾ ਕੀਤੇ ਜਾਣ ਕਾਰਨ ਕੰਪਨੀ ਨੇ ‘ਕੋਕਾ ਕੋਲਾ ਕਲਾਸਿਕ’ ਨਾਂ ਹੇਠ ਪੁਰਾਣਾ ਫ਼ਾਰਮੂਲਾ ਫੇਰ ਸ਼ੁਰੂ ਕੀਤਾ। 1620 – ਗੁਰੂ ਹਰਿਗੋਬਿੰਦ ਜੀ ਦਾ ਵਿਆਹ ਵਿਆਹ ਪਿੰਡ ਮੰਡਿਆਲਾ ਜ਼ਿਲ੍ਹਾ ਲਾਹੌਰ ਵਾਸੀ ਭਾਈ ਦਇਆ ਰਾਮ ਮਰਵਾਹਾ ਅਤੇ ਮਾਤਾ ਭਾਗਾਂ ਦੀ ਪੁੱਤ ...

                                               

12 ਜੁਲਾਈ

1957 – ਅਮਰੀਕਨ ਸਰਜਨ ਲੀਰੌਏ ਬਰਨੀ ਨੇ ਤਮਾਕੂਨੋਸ਼ੀ ਅਤੇ ਫੇਫੜਿਆਂ ਦੇ ਕੈਂਸਰ ਵਿੱਚ ਸਿੱਧਾ ਸਬੰਧ ਹੋਣ ਸਬੰਧੀ ਖੋਜ ਪੇਸ਼ ਕਰ ਕੇ ਦੁਨੀਆ ਨੂੰ ਖ਼ਬਰਦਾਰ ਕੀਤਾ। 1964 – ਨੈਲਸਨ ਮੰਡੇਲਾ ਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ। 1675 –ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲ ਦਾਸ ਨੂੰ ਗ੍ਰਿਫ਼ਤਾਰ ਕੀਤਾ। ...

                                               

13 ਜੁਲਾਈ

1696 – ਔਰੰਗਜ਼ੇਬ ਦਾ ਪੁੱਤਰ ਮੁਅੱਜ਼ਮ ਅਨੰਦਪੁਰ ਸਾਹਿਬ ਪੁੱਜਾ। 1534 – ਮੁਗਲਾਂ ਤੋਂ ਵੀ ਵੱਡੀ ਹਕੂਮਤ ਓਟੇਮਨ ਸਾਮਰਾਜ ਨੇ ਈਰਾਨ ਦੇ ਸ਼ਾਹਿਰ ਤੇ ਕਬਜ਼ਾ ਕਰ ਲਿਆ। 1249 – ਅਲੈਗਜ਼ੈਂਡਰ ਤੀਜਾ ਦੀ ਸਕੋਟ ਦੇ ਬਾਦਸਾਹ ਦੀ ਤਾਜਪੋਸ਼ੀ ਹੋਈ। 1798 – ਅੰਗਰੇਜ਼ ਕਵੀ ਵਿਲੀਅਮ ਵਰਡਜ਼ਵਰਥ ਟਿੰਟਰਨ ਐਬੇ ਵਿੱਚ ਆਇਆ ...

                                               

14 ਜੁਲਾਈ

1848– ਮਹਾਰਾਣੀ ਜਿੰਦਾਂ ਦੇ ਸਾਰੇ ਕਪੜੇ ਉਤਰਵਾ ਕੇ ਜਾਮਾ-ਤਲਾਸ਼ੀ ਲਈ ਗਈ ਅਤੇ ਸਾਰੇ ਗਹਿਣੇ ਅਤੇ ਪੈਸੇ ਜ਼ਬਤ ਕਰ ਲਏ ਗਏ। 1958– ਇਰਾਕ ਵਿੱਚ ਫ਼ੌਜ ਨੇ ਬਾਦਸ਼ਾਹ ਨੂੰ ਹਟਾ ਕੇ ਮੁਲਕ ਦੀ ਹਕੂਮਤ ‘ਤੇ ਕਬਜ਼ਾ ਕਰ ਲਿਆ। 1430–ਬਰਗੰਡੀਅਨਾਂ ਨੇ ਜੌਨ ਆਫ਼ ਆਰਕ ਜਿਸ ਨੂੰ ਕੁਝ ਦਿਨ ਪਹਿਲਾ ਹੀ ਗ੍ਰਿਫ਼ਤਾਰ ਕੀਤਾ ...

                                               

15 ਜੁਲਾਈ

2010 – ਭਾਰਤ ਨੇ ਆਪਣੀ ਮੁਦਰਾ ਰੁਪਏ ਦਾ ਨਿਸ਼ਾਨ ₹ ਤੈਅ ਕੀਤਾ। 1945 – ਇਜ਼ਰਾਈਲ ਦੀ ਤਰਜ਼ ‘ਤੇ ਸਿੱਖ ਆਗੂਆਂ ਨੇ ‘ਸਿੱਖ ਹੋਮਲੈਂਡ’ ਦੀ ਮੰਗ ਸ਼ੁਰੂ ਕੀਤੀ ਤਾਂ ਅੰਗਰੇਜ਼ਾਂ ਨੇ ਬਹਾਨਾ ਬਣਾਇਆ ਕਿ ਸਿੱਖ ਕਿਸੇ ਇੱਕ ਜ਼ਿਲ੍ਹੇ ਵਿੱਚ ਬਹੁਸੰਮਤੀ ਨਹੀਂ ਹਨ। ਮਾਸਟਰ ਤਾਰਾ ਸਿੰਘ ਨੇ ਕਿਹਾ ਕਿ, ਜੇਕਰ ਫ਼ਲਸਤੀਨ ਇ ...

                                               

16 ਜੁਲਾਈ

1918 – ਰੂਸ ਦੇ ਜ਼ਾਰ ਨਿਕੋਲਸ ਤੇ ਉਸ ਦੇ ਪ੍ਰਵਾਰ ਨੂੰ ਬੋਲਸ਼ਵਿਕਾਂ ਨੇ ਕਤਲ ਕਰ ਦਿਤਾ। 1926 – ‘ਨੈਸ਼ਨਲ ਜਿਓਗਰਾਫ਼ਿਕ’ ਵਿੱਚ ਪਾਣੀ ਹੇਠ ਫ਼ੋਟੋਗਰਾਫ਼ੀ ਦੀਆਂ ਪਹਿਲੀਆਂ ਤਸਵੀਰਾਂ ਛਾਪੀਆਂ ਗਈਆਂ। 1940 – ਅਡੋਲਫ ਹਿਟਲਰ ਨੇ ‘ਸੀਅ ਲਾਇਨ ਅਪਰੇਸ਼ਨ’ ਦੇ ਨਾਂ ਹੇਠ ਇੰਗਲੈਂਡ ‘ਤੇ ਹਮਲਾ ਕਰਨ ਦੀਆਂ ਤਿਆਰੀਆਂ ...

                                               

17 ਜੁਲਾਈ

1453 – ਫ਼ਰਾਂਸ ਨੇ ਇੰਗਲੈਂਡ ਨੂੰ ਕਾਸਟੀਲੋਨ ਵਿੱਚ ਹਰਾ ਕੇ ਮੁਲਕ ਵਿੱਚੋਂ ਦੌੜਨ ਉੱਤੇ ਮਜਬੂਕਰ ਦਿਤਾ ਤੇ ਸੌ ਸਾਲਾ ਜੰਗ ਦਾ ਖ਼ਾਤਮਾ ਹੋਇਆ। 1955 – ਕੈਲੀਫ਼ੋਰਨੀਆ ਵਿੱਚ ਡਿਜ਼ਨੀਲੈਂਡ ਸ਼ੁਰੂ ਕੀਤਾ ਗਿਆ। 1765 – ਫ਼ਰਾਂਸ ਨੇ ਇੰਗਲੈਂਡ ਤੋਂ ਸਾਮਾਨ ਦੀ ਦਰਾਮਦ ਦੀ ਹੱਦ ਮਿੱਥ ਦਿਤੀ। 1924 – ਜੈਤੋ ਵਾਸਤੇ ...

                                               

18 ਜੁਲਾਈ

1987– ਪੁਲਿਸ ਵਲੋਂ ਦਰਬਾਰ ਸਾਹਿਬ ਉੱਤੇ ਇੱਕ ਵਾਰ ਫਿਰ ਹਮਲਾ ਕੀਤਾ ਗਿਆ। 1635– ਗੁਰੂ ਹਰਗੋਬਿੰਦ ਸਾਹਿਬ ਰੋਪੜ ਪੁੱਜੇ। 64– ਰੋਮ ਸ਼ਹਿਰ ਵਿੱਚ, ਸਮੇਂ ਦੀ ਸਭ ਤੋਂ ਭਿਆਨਕ ਅੱਗ ਸ਼ੁਰੂ ਹੋਈ, ਜਿਸ ਨੇ ਸ਼ਹਿਰ ਦੇ 14 ਵਿੱਚੋਂ 10 ਜ਼ੋਨ ਸਾੜ ਕੇ ਸਵਾਹ ਕਰ ਦਿਤੇ। 6 ਦਿਨ ਤਕ ਰੋਮ ਸੜਦਾ ਰਿਹਾ ਪਰ ਇਸ ਸਮੇਂ ਦੌ ...

                                               

19 ਜੁਲਾਈ

1870 – ਫ਼ਰਾਂਸ ਨੇ ਪਰਸ਼ੀਆ ਈਰਾਨੀ ਸਾਮਰਾਜ ਦੇ ਖ਼ਿਲਾਫ਼ ਜੰਗ ਦਾ ਐਲਾਨ ਕੀਤਾ। 1960 – ਪਿਤਾ ਦਾ ਨਾਂ ਗੁਰੂ ਗੋਬਿੰਦ ਸਿੰਘ ਲਿਖਵਾਉਣ ਦੇ ਖ਼ਿਲਾਫ਼ ਆਰਡੀਨੈਂਸ ਜਾਰੀ। 1905 – ਬੰਗਾਲ ਦੀ ਵੰਡ ਦੀ ਘੋਸ਼ਣਾ ਭਾਰਤ ਦੇ ਤਤਕਾਲੀਨ ਵਾਇਸਰਾਏ ਲਾਰਡ ਕਰਜਨ ਨੇ ਕੀਤੀ। 1985 – ਪੋਰਟਸਮਾਊਥ ਅਮਰੀਕਾ ਦਾ ਜਾਰਜ ਬੈਲ ਦ ...

                                               

20 ਜੁਲਾਈ

1871– ਬ੍ਰਿਟਿਸ਼ ਕੋਲੰਬੀਆ ਕੈਨੇਡਾ ਦਾ ਹਿੱਸਾ ਬਣਿਆ। 1976– ਵਾਈਕਿੰਗ ਪੁਲਾਜ਼ ਗੱਡੀ ਮੰਗਲ ਗ੍ਰਹਿ ਤੇ ਉਤਰਿਆ ਅਤੇ ਮਿੱਟੀ ਦੇ ਨਮੂਨੇ ਲਏ। 1944– ਰਾਸਟਨਬਰਗ ਵਿੱਚ ਕੁਝ ਫ਼ੋਜ਼ੀਆਂ ਵੱਲੋ ਅਡੋਲਫ ਹਿਟਲਰ ਨੂੰ ਕਤਲ ਕਰਨ ਦੀ ਕੋਸ਼ਿਸ ਨਾਕਾਮ ਪਰ ਹਿਟਲਰ ਜ਼ਖਮੀ ਹੋ ਗਿਆ। 1402– ਮੰਗੋਲ ਜਰਨੈਲ ਤੈਮੂਰ ਲੰਗ ਦੀਆ ...

                                               

22 ਜੁਲਾਈ

1962 –ਮੁੱਲਾਂਪੁਰ ਕਨਵੈਨਸ਼ਨ ਨੇ ਅਕਾਲੀ ਦਲ ਵਿੱਚ ਫੁਟ ‘ਤੇ ਮੁਹਰ ਲਾਈ 1947 – ਭਾਰਤ ਦਾ ਝੰਡਾ ਅਪਣਾਇਆ ਗਿਆ। 1906 –ਵੈਨਕੂਵਰ ਕਨੇਡਾ ਵਿੱਚ ਪਹਿਲੇ ਗੁਰਦਆਰੇ ਦੀ ਨੀਂਹ ਰੱਖੀ ਗਈ 1971 –ਫਤਹਿ ਸਿੰਘ 101 ਸਿੱਖਾਂ ਦਾ ਜਥਾ ਲੈ ਕੇ ਅੰਮ੍ਰਿਤਸਰ ਤੋਂ ਦਿੱਲੀ ਵੱਲ ਨੂੰ ਚੱਲਿਆ 1976 – ਸਮਝੌਤਾ ਐਕਸਪ੍ਰੈਸ ਪਾਕ ...

                                               

23 ਜੁਲਾਈ

1985– ਰਾਜੀਵ ਗਾਂਧੀ ਅਤੇ ਹਰਚੰਦ ਸਿੰਘ ਲੌਂਗੋਵਾਲ ਵਿੱਚਕਾਰ ਮੁਲਾਕਾਤ ਹੋਈ। 2014– ਹਰਿਆਣਾ ਸਰਕਾਰ ਨੇ 41 ਮੈਂਬਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ। 1952– ਮਿਸਰ ਦੇ ਜਰਨੈਲ ਜਮਾਲ ਅਬਦਲ ਨਾਸਿਰ ਦੀ ਅਗਵਾਈ ਹੇਠ ਫ਼ੌਜ ਨੇ ਦੇਸ਼ ਦੇ ਬਾਦਸ਼ਾਹ ਫ਼ਾਰੂਕ ਨੂੰ ਹਟਾ ਕੇ ਮੁਲਕ ਦੀ ਤਾਕਤ ਸੰਭਾਲ ਲਈ। ਮ ...

                                               

24 ਜੁਲਾਈ

1991– ਭਾਰਤ ਦੇ ਵਿੱਤ ਮੰਤਰੀ ਮਨਮੋਹਨ ਸਿੰਘ ਦਾ ਪਹਿਲਾ ਬਜ਼ਟ ਦਾ ਭਾਸ਼ਨ। 1567– ਇੰਗਲੈਂਡ ਦੀ ਰਾਣੀ ਕੁਈਨ ਮੇਰੀ ਨੂੰ ਗ੍ਰਿਫ਼ਤਾਕਰ ਕੇ ਤਖ਼ਤ ਛੱਡਣ ਲਈ ਮਜਬੂਰ ਕੀਤਾ ਗਿਆ ਅਤੇ ਉਸ ਦਾ ਇੱਕ ਸਾਲਾ ਪੁੱਤਰ ਜੇਮਜ਼ ਬਾਦਸ਼ਾਹ ਬਣਾਇਆ ਗਿਆ। 1985– ਰਾਜੀਵ-ਲੌਂਗੋਵਾਲ ਸਮਝੌਤੇ ‘ਤੇ ਦਸਤਖ਼ਤ ਹੋਏ। 1932– ਜਦੋਂ ਹਿ ...

                                               

25 ਜੁਲਾਈ

25 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 206ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 159 ਦਿਨ ਬਾਕੀ ਹਨ। == ਵਾਕਿਆ ==*– 1943– ਇਟਲੀ ਵਿੱਚ ਬੇਨੀਤੋ ਮਸੋਲੀਨੀ ਦਾ ਤਖ਼ਤਾ ਪਲਟ ਦਿਤਾ ਗਿਆ। 1934– ਨਾਜ਼ੀਆਂ ਨੇ ਆਸਟਰੀਆ ਦੇਸ਼ ਦੇ ਚਾਂਸਲਰ ਐਂਗਲਬਰਟ ਨੂੰ ਗੋਲੀ ਮਾਰ ਕੇ ਮਾਰ ਦਿਤਾ। 1924– ...

                                               

26 ਜੁਲਾਈ

1953– ਕਿਊਬਾ ਦੇ ਫ਼ਿਡੈਲ ਕਾਸਟਰੋ ਨੇ ਮੁਲਕ ਤੇ ਕਬਜ਼ਾ ਕਰਨ ਵਾਸਤੇ ਮੁਲਕ ਦੇ ਹਾਕਮ ਫੁਲਗੈਨਸੀਓ ਬਤਿਸਤਾ ਦੇ ਖ਼ਿਲਾਫ਼ ਬਗ਼ਾਵਤ ਦੀ ਸ਼ੁਰੂਆਤ ਕੀਤੀ। 1999– ਨਿਊ ਯਾਰਕ ਵਿੱਚ ਮਸ਼ਹੂਰ ਕਲਾਕਾਰ ਮਰਲਿਨ ਮੁਨਰੋ ਨਾਲ ਸਬੰਧਤ 1500 ਚੀਜ਼ਾਂ ਦੀ ਨੁਮਾਇਸ਼ ਲਾਈ ਗਈ। 1945– ਇੰਗਲੈਂਡ ਦੇ ਪ੍ਰਧਾਨ ਮੰਤਰੀ ਵਿੰਸਟਨ ਚ ...

                                               

27 ਜੁਲਾਈ

2003– ਬੀ.ਬੀ.ਸੀ. ਨੇ ਐਲਾਨ ਕੀਤਾ ਕਿ ‘ਲੌਚ ਨੈਸ’ ਨਾਂ ਦਾ ਕੋਈ ਦੈਂਤ ਸਮੁੰਦਰ ਵਿੱਚ ਨਹੀਂ ਹੈ। 14 ਸੌ ਸਾਲਾਂ ਤੋਂ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਸਮੁੰਦਰ ਵਿੱਚ ਇਸ ਨਾਂ ਦਾ ਇੱਕ ਦੈਂਤ ਹੈ। 1965– ਅਮਰੀਕਾ ਵਿੱਚ ਸਿਗਰਟ ਅਤੇ ਹੋਰ ਤਮਾਕੂ ਵਾਲੀਆਂ ਚੀਜ਼ਾਂ ਇਹ ਸਿਹਤ ਵਾਸਤੇ ਖ਼ਤਰਨਾਕ ਹੈ। ‘ਤੇ ਵਾਰਨਿੰ ...

                                               

28 ਜੁਲਾਈ

1951– ਵਾਲਟ ਡਿਜ਼ਨੀ ਦੀ ਫ਼ਿਲਮ ‘ਐਲਿਸ ਇਨ ਵੰਡਲੈਂਡ’ ਰੀਲੀਜ਼ ਕੀਤੀ ਗਈ। 1979– ਭਾਰਤ ਦੇ ਪੰਜਵੇਂ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੇ ਆਪਣਾ ਅਹੁਦਾ ਸੰਭਾਲਿਆ। 1998– ਇੰਟਰਨੈੱਟ ’ਤੇ ਦ ਟ੍ਰਿਬਿਊਨ ਦੀ ਵੈੱਬਸਾਈਟ ਲਾਂਚ ਹੋਈਦੀ ਵੈੱਬਸਾਈਟ ਲਾਂਚ ਹੋਈ। 2012– ਹਰਿਆਣਾ ਵਿੱਚ ਹੋਦ ਚਿੱਲੜ ਕਾਂਡ ਵਾਪਰਿਆ। ...

                                               

29 ਜੁਲਾਈ

1940– ਅਮਰੀਕਾ ਦੇ ਜੌਹਨ ਸਿਗਮੰਡ ਨੇ ਮਿਸਸਿਪੀ ਦਰਿਆ ਨੂੰ ਤੈਰ ਕੇ ਪਾਰ ਕੀਤਾ। 467 ਕਿਲੋਮੀਟਰ ਦੇ ਇਸ ਫ਼ਾਸਲੇ ਨੂੰ 89 ਘੰਟੇ 48 ਮਿੰਟ ਵਿੱਚ ਤੈਅ ਕੀਤਾ। 1921– ਐਡੋਲਫ਼ ਹਿਟਲਰ ਨਾਜ਼ੀ ਪਾਰਟੀ ਦਾ ਮੁਖੀ ਬਣਿਆ। 1981– ਇੰਗਲੈਂਡ ਦੇ ਸ਼ਹਿਜ਼ਾਦਾ ਚਾਰਲਸ ਤੇ ਡਿਆਨਾ ਦਾ ਵਿਆਹ ਹੋਇਆ। ਇਸ ਵਿਆਹ ਨੂੰ ਦੁਨੀਆ ਭ ...

                                               

30 ਜੁਲਾਈ

1987– ਤਾਮਿਲਾਂ ਅਤੇ ਸ੍ਰੀਲੰਕਾ ਵਿੱਚ ਸਮਝੌਤੇ ‘ਤੇ ਅਮਲ ਕਰਵਾਉਣ ਲਈ ਤਾਮਿਲਾਂ ਤੋਂ ਹਥਿਆਰ ਸੁਟਵਾਉਣ ਵਾਸਤੇ ਭਾਰਤੀ ਫ਼ੌਜਾਂ ਜਾਫ਼ਨਾ ਟਾਪੂ ਵਿੱਚ ਪੁੱਜੀਆਂ। 1998– ਓਹਾਇਓ ਅਮਰੀਕਾ ਵਿੱਚ ‘ਲੱਕੀ 13′ ਨਾਂ ਦੇ ਇੱਕ ਗਰੁੱਪ ਨੇ 29 ਕਰੋੜ 57 ਲੱਖ ਡਾਲਰ ਦਾ ਪਾਵਰਬਾਲ ਜੈਕਪਾਟ ਜਿੱਤਿਆ। ਇਹ ਦੁਨੀਆ ਦਾ ਸਭ ਤੋਂ ...

                                               

5 ਜੁਲਾਈ

1687 – ਆਇਜ਼ਕ ਨਿਊਟਨ ਨੇ ਗਣਿਤ ਦੇ ਕੁਦਰਤੀ ਸਿਧਾਂਤ ਦੀ ਫਿਲਾਸਫੀ ਛਪਵਾਈ। 1954 – ਬੀ.ਬੀ.ਸੀ ਨੇ ਪਹਿਲੀ ਵਾਰੀ ਖ਼ਬਰਾਂ ਟੀਵੀ ਤੇ ਦਾ ਪ੍ਰਸਾਰਨ ਕੀਤਾ। 1975 – ਆਰਥਰ ਏਸ ਵਿੰਬਲਡਨ ਟੂਰਨਾਮੈਂਟ ਨੂੰ ਜਿੱਤਣ ਵਾਲਾ ਪਹਿਲਾ ਕਾਲਾ ਆਦਮੀ ਬਣਿਆ। 1954 – ਆਧਰਾ ਪ੍ਰਦੇਸ਼ ਹਾਈ ਕੋਰਟ ਸਥਾਪਿਤ ਕੀਤੀ। 1946 – ਪੈਰ ...

                                               

6 ਜੁਲਾਈ

1923 – ਰੂਸ ਦੀ ਸਰਦਾਰੀ ਹੇਠ ‘ਯੂਨੀਅਨ ਆਫ਼ ਸੋਵੀਅਤ ਰੀਪਬਲਿਕਜ਼’ U.S.S.R. ਦਾ ਮੁੱਢ ਬੱਝਾ। 1892 – ਪਹਿਲੇ ਭਾਰਤੀ ਦਾਦਾ ਭਾਈ ਨਾਰੋਜੀ ਨੇ ਇੰਗਲੈਂਡ ਦੀ ਪਾਰਲੀਮੈਂਟ ਦੀ ਚੋਣ ਜਿੱਤੀ। ਉਹ ਇੰਗਲੈਂਡ ਦੀ ਪਾਰਲੀਮੈਂਟ ਵਾਸਤੇ ਚੁਣਿਆ ਜਾਣ ਵਾਲਾ ਪਹਿਲਾ ਭਾਰਤੀ ਸੀ। 1415 – ਚੈੱਕ ਗਣਰਾਜ ਵਿੱਚ ਜਾਨ ਹੁਸ ਨਾਂ ...

                                               

7 ਜੁਲਾਈ

1981 – ਅਮਰੀਕਾ ਵਿੱਚ ਸਾਂਦਰਾ ਡੇਅ ਓ ਕੌਨਰ ਸੁਪਰੀਮ ਕੋਰਟ ਦੀ ਪਹਿਲੀ ਔਰਤ ਜੱਜ ਬਣੀ। 1955 – ਗਿਆਨ ਸਿੰਘ ਰਾੜੇਵਾਲਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ। 1988 – ਸੁਰਜੀਤ ਸਿੰਘ ਬਰਨਾਲਾ ਅਕਾਲ ਤਖ਼ਤ ਸਾਹਿਬ ਮੁਆਫ਼ੀ ਮੰਗਣ ਵਾਸਤੇ ਫਿਰ ਪੇਸ਼। 1866 – ਕੂਕਾ ਆਗੂ ਰਾਮ ਸਿੰਘ ਨੇ ਸਮਾਧਾਂ ਬਣਾਉਣ ਨੂੰ ਸਿੱਖ ...

                                               

8 ਜੁਲਾਈ

1794 – ਫ਼ਰਾਂਸ ਨੇ ਬੈਲਜੀਅਮ ਦੀ ਰਾਜਧਾਨੀ ਪੇਬਰੱਸਲਜ਼ ‘ਤੇ ਕਬਜ਼ਾ ਕਰ ਲਿਆ। 1497 – ਵਾਸਕੋ ਦਾ ਗਾਮਾ ਨੇ ਆਪਣੀ ਭਾਰਤ ਵੱਲ ਯਾਤਰਾ ਸ਼ੁਰੂ ਕੀਤੀ। 1951 – ਭਾਰਤ ਵਿੱਚ ਮਰਦਮਸ਼ੁਮਾਰੀ ਸਮੇਂ ਪੰਜਾਬੀ ਹਿੰਦੂਆਂ ਨੇ ਮਾਂ ਬੋਲੀ ਹਿੰਦੀ ਲਿਖਾ। 1865 – ਸੀ.ਈ. ਬਾਰਨਜ਼ ਨੇ ਮਸ਼ੀਨ ਗੰਨ ਪੇਟੈਂਟ ਕਰਵਾਈ। 1865 – ...

                                               

9 ਜੁਲਾਈ

1789 – ਫ਼ਰਾਂਸ ਵਿੱਚ ਫ਼ਰੈਂਚ ਨੈਸ਼ਨਲ ਅਸੈਂਬਲੀ ਨੇ ਆਪਣੇ ਆਪ ਨੂੰ ‘ਕਾਂਸਟੀਚੂਐਂਟ ਅਸੈਂਬਲੀ’ ਸੰਵਿਧਾਨ ਸਭਾ ਐਲਾਨਿਆ ਅਤੇ ਮੁਲਕ ਦਾ ਨਵਾਂ ਸੰਵਿਧਾਨ ਬਣਾਉਣਾ ਸ਼ੁਰੂ ਕੀਤਾ। 1955 – 139 ਸਿੱਖ ਬੀਬੀਆਂ ਦੇ ਜੱਥੇ ਨੇ ਗ੍ਰਿਫ਼ਤਾਰੀ ਦਿਤੀ। 1886 – ਅਮਰੀਕਾ ਵਿੱਚ ਗ਼ੁਲਾਮਾਂ ਦੇ ਹੱਕਾਂ ਦੀ ਹਿਫ਼ਾਜ਼ਤ ਵਾਸਤੇ ...

                                               

੩ ਜੁਲਾਈ

1955– 10 ਮਈ ਤੋਂ ਚਲ ਰਹੇ ‘ਪੰਜਾਬੀ ਸੂਬਾ- ਜ਼ਿੰਦਾਬਾਦ’ ਮੋਰਚੇ ਵਿੱਚ 30 ਜੂਨ, 1955 ਤਕ 8164 ਸਿੱਖ ਗ੍ਰਿਫ਼ਤਾਰ ਹੋ ਚੁੱਕੇ ਸਨ। ਪੰਜਾਬ ਪੁਲਿਸ ਨੇ ਦਰਬਾਰ ਸਹਿਬ ਨੂੰ ਘੇਰਾ ਪਾ ਲਿਆ। 1863–ਨਾਮਧਾਰੀ ਗੁਰੂ ਅਤੇ ਅਜਾਦੀ ਘੁਲਾਟੀਆ ਸਤਿਗੁਰੂ ਰਾਮ ਸਿੰਘ ਤੇ ਅੰਗਰੇਜ਼ਾਂ ਨੇ ਪਾਬੰਦੀ ਲਗਾਈ। 1954– ਦੂਜੀ ਸੰ ...

                                               

੩੧ ਜੁਲਾਈ

2007– ‘ਆਈ-ਟਿਊਨ’ ਮਿਊਜ਼ਕ ਸਟੋਰ ਵਲੋਂ ਵੇਚੀਆਂ ਜਾਣ ਵਾਲੀਆਂ ਫ਼ੀਚਰ ਫ਼ਿਲਮਾਂ ਦੀ ਗਿਣਤੀ 20 ਲੱਖ ਤੋਂ ਵੀ ਟੱਪ ਗੲੀ 1991– ਅਮਰੀਕਨ ਰਾਸ਼ਟਰਪਤੀ ਜਾਰਜ ਬੁਸ਼ ਅਤੇ ਸੋਵੀਅਤ ਮੁਖੀ ਮਿਖਾਇਲ ਗੋਰਬਾਚੇਵ ਨੇ ਬੈਲਿਸਿਟਿਕ ਮਿਜ਼ਾਈਲਾਂ ਘਟਾਉਣ ਦੇ ਅਹਿਦਨਾਮੇ ‘ਤੇ ਦਸਤਖ਼ਤ ਕੀਤੇ। 1999– ਲਿਊਨਰ ਸਪੇਸ ਕਰਾਫ਼ਟ ਚੰਨ ...

                                               

੪ ਜੁਲਾਈ

1997– ਨਾਸਾ ਦਾ ਮੰਗਲ ਮਿਸ਼ਨ ਸੌਜਰਨਰ ਰੋਵਰ ਮੰਗਲ ਗ੍ਰਹਿ ਤੇ ਪਹੁੰਚਿਆ। 1776 – ਅਮਰੀਕਾ ਵਿੱਚ ਕਾਂਟੀਨੈਂਟਲ ਕਾਂਗਰਸ ਦੇ ਪ੍ਰਧਾਨ ਜਾਹਨ ਹੈਨਕੌਕ ਨੇ ਥਾਮਸ ਜੈਫ਼ਰਸਨ ਵਲੋਂ ਸੋਧੇ ਹੋਏ ‘ਆਜ਼ਾਦੀ ਦੇ ਐਲਾਨ-ਨਾਮੇ’ ਉੱਤੇ ਦਸਤਖ਼ਤ ਕੀਤੇ। ਹੁਣ ਇਸ ਦਿਨ ਨੂੰ ਅਮਰੀਕਾ ਵਿੱਚ ਆਜ਼ਾਦੀ ਦੇ ਦਿਨ ਵਜੋਂ ਮਨਾਇਆ ਜਾਂਦਾ ...

                                               

1 ਜੂਨ

1948 – ਪੰਜਾਬ ਦੇ ਮੁੱਖ ਮੰਤਰੀ ਗੋਪੀ ਚੰਦ ਭਾਰਗਵ ਨੇ ਪੰਜਾਬ ਵਿੱਚ ਪੰਜਾਬੀ ਅਤੇ ਹਿੰਦੀ ਨੂੰ ਸਿੱਖਿਆ ਦਾ ਮਾਧਿਅਮ ਬਣਾ ਦਿਤਾ। 1996 – ਔਚ. ਜੀ. ਦੇਵ ਗੌੜਾ ਭਾਰਤ ਦਾ 11ਵੇਂ ਪ੍ਰਧਾਨ ਮੰਤਰੀ ਬਣੇ। 1964 – ਨਵਾਂ ਪੈਸਾ ਨੂੰ ਪੈਸਾ ਐਲਾਨ ਕੀਤਾ ਗਿਆ। 1938 – ਫ਼ਿਲਮਾਂ ਵਿੱਚ ਪਹਿਲੀ ਵਾਰ ਸੁਪਰਮੈਨ ਦਾ ਪਾਤਰ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →