ⓘ Free online encyclopedia. Did you know? page 70                                               

ਹਮ ਆਪਕੇ ਹੈਂ ਕੌਨ.!

ਹਮ ਆਪਕੇ ਹੈਂ ਕੌਨ.! 1994 ਦੀ ਇੱਕ ਹਿੰਦੀ- ਭਾਸ਼ਾਈ ਰੋਮਾਂਟਿਕ ਡਰਾਮਾ ਫਿਲਮ ਹੈ ਜੋ ਕਿ ਸੂਰਜ ਬੜਜਾਤਿਆ ਦੁਆਰਾ ਲਿਖੀ ਅਤੇ ਨਿਰਦੇਸ਼ਤ ਕੀਤੀ ਗਈ ਹੈ। ਫਿਲਮ ਦਾ ਨਿਰਦੇਸ਼ਨ ਰਾਜਸ਼੍ਰੀ ਪ੍ਰੋਡਕਸ਼ਨ ਦੁਆਰਾ ਕੀਤਾ ਗਿਆ ਹੈ। ਫਿਲਮ ਵਿੱਚ ਮਾਧੁਰੀ ਦੀਕਸ਼ਿਤ ਅਤੇ ਸਲਮਾਨ ਖਾਨ ਮੁੱਖ ਭੂਮਿਕਾਵਾਂ ਵਿੱਚ ਹਨ। ਫਿਲਮ ਇ ...

                                               

ਹਰਜੀਤਾ

ਹਰਜੀਤਾ ਇੱਕ 2018 ਦੀ ਭਾਰਤੀ ਪੰਜਾਬੀ- ਭਾਸ਼ਾਈ ਸਪੋਰਟਸ-ਡਰਾਮਾ ਫਿਲਮ ਹੈ ਜੋ ਜਗਦੀਪ ਸਿੱਧੂ ਦੁਆਰਾ ਲਿਖੀ ਗਈ ਹੈ ਅਤੇ ਵਿਜੇ ਕੁਮਾਰ ਅਰੋੜਾ ਦੁਆਰਾ ਨਿਰਦੇਸ਼ਤ ਹੈ। ਸਿਜਲੇਨ ਪ੍ਰੋਡਕਸ਼ਨਜ਼, ਮਲਿਕਾ ਪ੍ਰੋਡਕਸ਼ਨਜ਼, ਓਮਜੀ ਸਮੂਹ, ਅਤੇ ਵਿਲੇਜਰਾਂ ਫਿਲਮ ਸਟੂਡੀਓ ਦੁਆਰਾ ਸਹਿ-ਨਿਰਮਾਣ; ਇਸ ਵਿੱਚ ਐਮੀ ਵਿਰਕ, ਸਾ ...

                                               

ਹੇਟ ਸਟੋਰੀ 3

ਹੇਟ ਸਟੋਰੀ 3 2015 ਵਰ੍ਹੇ ਦੀ ਹਿੰਦੀ ਇੱਕ ਫਿਲਮ ਹੈ। ਇਸਦੇ ਨਿਰਦੇਸ਼ਕ ਵਿਸ਼ਾਲ ਪਾਂਡੇ ਅਤੇ ਨਿਰਮਾਤਾ ਟੀ-ਸੀਰੀਸ ਹਨ। ਇਸ ਵਿੱਚ ਮੁੱਖ ਕਿਰਦਾਰ ਵਜੋਂ ਕਰਨ ਸਿੰਘ ਗਰੋਵਰ, ਸ਼ਰਮਨ ਜੋਸ਼ੀ, ਜ਼ਰੀਨ ਖਾਨ ਅਤੇ ਡੇਜ਼ੀ ਸ਼ਾਹ ਹਨ। ਇਹ 4 ਦਿਸੰਬਰ 2015 ਨੂੰ ਰੀਲਿਜ਼ ਹੋਈ।

                                               

300 (ਫ਼ਿਲਮ)

300 2006 ਵਿੱਚ ਬਣੀ ਇੱਕ ਅਮਰੀਕੀ ਬੀਰ-ਗਾਥਾ ਤੇ ਯੁੱਧ ਅਧਾਰਿਤ ਫ਼ਿਲਮ ਹੈ ਜਿਹੜੀ ਫ਼ਰੈਂਕ ਮਿੱਲਰ ਅਤੇ ਲਿਨ ਵਾਰਲੀ ਦੁਆਰਾ ਰਚੀ ਗਈ 1998 ਦੀ ਕੌਮਿਕ ਲੜੀ 300 ਤੇ ਅਧਾਰਿਤ ਹੈ। ਇਹ ਦੋਵੇਂ ਕਹਾਣੀਆਂ ਫ਼ਾਰਸ ਦੀਆਂ ਜੰਗਾਂ ਵਿਚਲੀ ਥਰਮੋਪਾਈਲੇ ਦੀ ਜੰਗ ਦਾ ਕਾਲਪਨਿਕ ਦੁਹਰਾਅ ਹਨ। ਇਸ ਫ਼ਿਲਮ ਦਾ ਨਿਰਦੇਸ਼ਨ ਜ਼ ...

                                               

ਅ ਬਿਊਟੀਫ਼ੁਲ ਮਾਈਂਡ

ਅ ਬਿਊਟੀਫ਼ੁਲ ਮਾਈਂਡ 2001 ਦੀ ਇੱਕ ਅਮਰੀਕੀ ਜੀਵਨੀ-ਸਬੰਧਤ ਅਤੇ ਡਰਾਮਾ ਫ਼ਿਲਮ ਹੈ ਜੋ ਜੌਨ ਨੈਸ਼, ਇੱਕ ਨੋਬਲ ਇਨਾਮ ਜੇਤੂ ਅਰਥਸ਼ਾਸਤਰੀ ਦੀ ਜ਼ਿੰਦਗੀ ਨੂੰ ਬਿਆਨਦੀ ਹੈ। ਫ਼ਿਲਮ ਦਾ ਹਦਾਇਤਕਾਰ ਰੌਨ ਹਾਉਵਡ ਅਤੇ ਸਕਰੀਨਦਾਤਾ ਅਕੀਵਾ ਗੋਲਡਜ਼ਮਨ ਹੈ। ਕਹਾਣੀ ਦੀ ਸ਼ੁਰੂਆਤ ਜੌਨ ਨੈਸ਼ ਨਾਮਕ ਨਿੱਕੀ ਉਮਰ ਦੇ ਇੱਕ ...

                                               

ਅਰਾਰਤ (ਫਿਲਮ)

ਅਰਾਰਤ 2002 ਦੀ ਕੈਨੇਡੀਅਨ-ਫ੍ਰੈਂਚ ਇਤਿਹਾਸਕ - ਨਾਟਕ ਫਿਲਮ ਹੈ। ਜੋ ਅਟੋਮ ਈਗੋਯਾਨ ਦੁਆਰਾ ਨਿਰਦੇਸ਼ਤ ਕੀਤੀ ਗਈ ਸੀ। ਫਿਲਮ ਦੇ ਮੁੱਖ ਸਿਤਾਰੇ ਚਾਰਲਜ਼ ਅਜ਼ਨਾਵੌਰ, ਕ੍ਰਿਸਟੋਫਰ ਪਲੂਮਰ, ਡੇਵਿਡ ਅਲਪੇ, ਅਰਸੀਨੀ ਖੰਜੀਆਂ, ਏਰਿਕ ਬੋਗੋਸੀਅਨ, ਬਰੂਸ ਗ੍ਰੀਨਵੁੱਡ ਅਤੇ ਏਲੀਅਸ ਕੋਟੀਆਸ ਹਨ। ਇਹ ਟੋਰਾਂਟੋ ਵਿੱਚ ਇੱ ...

                                               

ਆਈ ਐਮ ਲੇਜ਼ੈਂਡ

ਆਈ ਐਮ ਲੇਜ਼ੈਂਡ 2007 ਵਿੱਚ ਬਣੀ ਅਮਰੀਕਾ ਦੀ ਸਾਇੰਸ ਫਿਕਸਨ ਡਰਾਉਣੀ ਫ਼ਿਲਮ ਹੈ। ਇਸ ਇਸੇ ਹੀ ਨਾਮ ਦੇ ਨਾਵਲ ਤੇ ਅਧਾਰਿਤ ਹੈ। ਇਹ ਫ਼ਿਲਮ ਫਰਾਸ਼ਿਸ ਲਾਅਰੈਂਸ ਨੇ ਨਿਰਦੇਸਕ ਹੇਠ ਬਣੀ। ਇਸ ਫ਼ਿਲਮ ਦੇ ਮੁੱਖ ਰੋਲ ਵਿੱਚ ਵਿਲ ਸਮਿਥ ਹੈ ਜਿਸ ਨੇ ਅਮਰੀਕੀ ਫ਼ੌਜ਼ ਦੇ ਵਿਸ਼ਾਣੂ ਵਿਗਆਨੀ ਦੀ ਭੂਮਿਕਾ ਨਿਭਾਈ। ਇਸ ਕਹ ...

                                               

ਏਲੀਅਨਜ਼ (ਫ਼ਿਲਮ)

ਏਲੀਅਨਜ਼ 1986 ਵਿੱਚ ਰਿਲੀਜ਼ ਹੋਈ ਵਿਗਿਆਨਿਕ ਕਲਪਨਾ ਅਧਾਰਿਤ ਐਕਸ਼ਨ ਫ਼ਿਲਮ ਹੈ ਜਿਸਨੂੰ ਜੇਮਜ਼ ਕੈਮਰੂਨ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਹੈ। ਇਸ ਫ਼ਿਲਮ ਦੀ ਨਿਰਮਾਤਾ ਗੇਲ ਐਨੀ ਹਰਡ ਹੈ ਅਤੇ ਮੁੱਖ ਰੋਲ ਸਿਗੌਰਨੀ ਵੀਵਰ ਦੁਆਰਾ ਨਿਭਾਇਆ ਗਿਆ ਹੈ। ਇਹ 1979 ਵਿੱਚ ਰਿਲੀਜ਼ ਹੋਈ ਫ਼ਿਲਮ ਏਲੀਅਨ ਦਾ ...

                                               

ਐਂਟਰ ਦ ਵੌਇਡ

ਐਂਟਰ ਦ ਵੌਇਡ 2009 ਵਿੱਚ ਰਿਲੀਜ਼ ਹੋਈ ਇੱਕ ਅੰਗਰੇਜ਼ੀ ਭਾਸ਼ਾ ਵਾਲੀ ਫ਼ਰੈਂਚ ਡਰਾਮਾ ਫ਼ਿਲਮ ਹੈ ਜਿਸਨੂੰ ਗਾਸਪਰ ਨੋਏ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਹੈ। ਇਸ ਫ਼ਿਲਮ ਵਿੱਚ ਮੁੱਖ ਤੌਰ ਤੇ ਨਥਾਨੀਅਲ ਬ੍ਰਾਊਨ, ਪਾਜ਼ ਦੇ ਲਾ ਹਿਊਰਤਾ ਅਤੇ ਸਿਰਿਲ ਰੌਏ ਨੇ ਅਦਾਕਾਰੀ ਕੀਤੀ ਹੈ। ਇਹ ਫ਼ਿਲਮ ਨਿਓਨ ਦੀ ...

                                               

ਕੈਚ ਮੀ ਇਫ਼ ਯੂ ਕੈਨ

ਕੈਚ ਮੀ ਇਫ਼ ਯੂ ਕੈਨ 2002 ਵਿੱਚ ਬਣੀ ਇੱਕ ਅਮਰੀਕੀ ਜੀਵਨੀ-ਅਧਾਰਿਤ ਅਪਰਾਧ ਫ਼ਿਲਮ ਹੈ ਜਿਸਦਾ ਨਿਰਮਾਤਾ ਸਟੀਵਨ ਸਪੀਲਬਰਗ ਹੈ ਅਤੇ ਸਕ੍ਰੀਨਪਲੇ ਜੈਫ਼ ਨੇਥਨਸਨ ਦੁਆਰਾ ਲਿਖੀ ਗਈ ਹੈ। ਇਹ ਫ਼ਿਲਮ ਫ਼ਰੈਂਕ ਐਬਗਨੇਲ ਦੇ ਜੀਵਨ ਉੱਪਰ ਅਧਾਰਿਤ ਹੈ, ਜਿਸਨੇ ਆਪਣੇ 19ਵੇਂ ਜਨਮਦਿਨ ਤੋਂ ਪਹਿਲਾਂ ਹੀ ਕਈ ਮਿਲੀਅਨ ਡਾਲਰਾ ...

                                               

ਗਾਂਧੀ (ਫਿਲਮ)

ਗਾਂਧੀ 1982 ਵਿੱਚ ਬਣੀ ਇੱਕ ਐਪਿਕ ਜੀਵਨੀਮੂਲਕ ਫਿਲਮ ਹੈ ਜਿਸ ਵਿੱਚ ਭਾਰਤੀ ਵਕੀਲ ਅਤੇ ਆਗੂ ਮੋਹਨਦਾਸ ਕਰਮਚੰਦ ਗਾਂਧੀ ਦੇ ਜੀਵਨ ਨੂੰ ਫਿਲਮਾਇਆ ਗਿਆ ਹੈ, ਜਿਸਨੇ ਬਰਤਾਨਵੀ ਸਾਮਰਾਜ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਸੰਸਾਰ ਦੇ ਸਭ ਤੋਂ ਵੱਡੇ ਜਨਤਕ ਰਾਸ਼ਟਰੀ ਲੋਕਰਾਜੀ ਧਰਮਨਿਰਪੱਖ ਅਤੇ ਅਹਿੰਸਕ ਅੰਦੋਲਨ ਦੀ ਅਗਵ ...

                                               

ਗੋਲਡਫਿੰਗਰ (ਫ਼ਿਲਮ)

ਗੋਲਡਫਿੰਗਰ ਇਕ 1964 ਦੀ ਜਾਸੂਸ ਫਿਲਮ ਹੈ ਅਤੇ ਈਓਨ ਪ੍ਰੋਡਕਸ਼ਨ ਦੁਆਰਾ ਬਣਾਗਈ ਜੇਮਜ਼ ਬਾਂਡ ਦੀ ਲੜੀ ਵਿਚ ਤੀਜੀ ਕਿਸ਼ਤ, ਸੀਨ ਕੌਨਰੀ ਨੂੰ ਕਾਲਪਨਿਕ ਐਮਆਈ 6 ਏਜੰਟ ਜੇਮਜ਼ ਬਾਂਡ ਦੀ ਭੂਮਿਕਾ ਨਿਭਾਉਣ ਵਾਲੀ. ਇਹ ਇਆਨ ਫਲੇਮਿੰਗ ਦੁਆਰਾ ਉਸੇ ਨਾਮ ਦੇ 1959 ਦੇ ਨਾਵਲ ਤੇ ਅਧਾਰਤ ਹੈ. ਫਿਲਮ ਵਿੱਚ ਆਨਰ ਬਲੈਕਮੈਨ ...

                                               

ਜੋਕਰ (2019 ਫ਼ਿਲਮ)

ਜੋਕਰ 2019 ਦੀ ਇੱਕ ਅਮਰੀਕੀ ਮਨੋਵਿਗਿਆਨਕ ਥ੍ਰਿਲਰ ਫ਼ਿਲਮ ਹੈ ਜਿਸਦਾ ਨਿਰਦੇਸ਼ਨ ਅਤੇ ਨਿਰਮਾਣ ਟੌਡ ਫਿਲਿਪਸ ਦੁਆਰਾ ਕੀਤਾ ਗਿਆ ਸੀ, ਜਿਸ ਨੇ ਸਕੌਟ ਸਿਲਵਰ ਨਾਲ ਮਿਲ ਕੇ ਇਸਦਾ ਸਕ੍ਰੀਨ ਪਲੇਅ ਲਿਖਿਆ। ਡੀ ਸੀ ਕਾਮਿਕਸ ਦੇ ਕਿਰਦਾਰਾਂ ਤੇ ਆਧਾਰਿਤ ਇਹ ਫ਼ਿਲਮ ਵਿੱਚ ਵਾਕੀਨ ਫੀਨਿਕਸ ਜੋਕਰ ਦੀ ਭੂਮਿਕਾ ਵਿੱਚ ਹੈ। ...

                                               

ਡਨਕਿਰਕ (2017 ਫ਼ਿਲਮ)

ਡਨਕਿਰਕ 2017 ਵਿੱਚ ਰਿਲੀਜ਼ ਹੋਈ ਬਰਤਾਨਵੀ-ਅਮਰੀਕੀ ਫ਼ਿਲਮ ਹੈ ਜਿਹੜੀ ਯੁੱਧ ਤੇ ਅਧਾਰਿਤ ਹੈ। ਇਸ ਫ਼ਿਲਮ ਦਾ ਨਿਰਦੇਸ਼ਕ, ਲੇਖਕ ਅਤੇ ਸਹਿ-ਨਿਰਮਾਤਾ ਕ੍ਰਿਸਟੋਫ਼ਰ ਨੋਲਨ ਸੀ। ਇਸ ਫ਼ਿਲਮ ਵਿੱਚ ਮੁੱਖ ਅਦਾਕਾਰ ਫ਼ਿਓਨ ਵ੍ਹਾਈਟਹੈਡ, ਟੌਮ ਗਲਿਨ-ਕਾਰਨੀ, ਜੈਕ ਲੌਡਨ, ਹੈਰੀ ਸਟਾਈਲਜ਼, ਐਨਿਊਰਿਨ ਬਾਰਨਾਰਡ, ਜੇਮਜ਼ ...

                                               

ਦ ਡਾਰਕ ਨਾਈਟ

ਦ ਡਾਰਕ ਨਾਈਟ 2008 ਵਿੱਚ ਬਣੀ ਇੱਕ ਅਮਰੀਕੀ ਸੁਪਰਹੀਰੋ ਫਿਲਮ ਹੈ ਜੋ ਡੀਸੀ ਕਾਮਿਕਸ ਦੇ ਬੈਟਮੈਨ ਕਿਰਦਾਰ ਉੱਤੇ ਆਧਾਰਿਤ ਹੈ ਅਤੇ ਬੈਟਮੈਨ ਲੜੀ ਦੀ ਦੂਸਰੀ ਫਿਲਮ ਹੈ। ਇਸ ਵਿੱਚ ਮੁੱਖ ਵਿਲਨ ਵਜੋਂ ਜੋਕਰ ਨੂੰ ਸਾਕਾਰ ਕਰਨ ਲਈ ਹਿਥ ਲੇਜਰ ਨੂੰ ਮਰਨ ਉੱਪਰੰਤ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ।

                                               

ਦ ਨੋਟਬੁਕ (ਫ਼ਿਲਮ)

ਇਹ ਇੱਕ ਅਜਿਹੀ ਬਿਮਾਰੀ ਉੱਤੇ ਆਧਾਰਿਤ ਕਹਾਣੀ ਹੈ ਜਿਸ ਵਿੱਚ ਇਨਸਾਨ ਨੂੰ ਭੁੱਲਣ ਦੀ ਅਜਿਹੀ ਅਲਾਮਤ ਹੋ ਜਾਂਦੀ ਹੈ ਕਿ ਉਹ ਆਪਣੇ ਪ੍ਰੇਮੀ ਪਤੀ ਨੂੰ ਵੀ ਭੁੱਲ ਜਾਂਦੀ ਹੈ। ਉਹ ਉਸਨੂੰ ਆਪਣੀ ਪ੍ਰੇਮ ਕਹਾਣੀ ਅਤੇ ਉਸ ਵਿੱਚ ਆਈਆਂ ਅੜਿੱਚਣਾਂ ਸੁਣਾਉਂਦਾ ਹੈ ਤਾਂ ਉਸਨੂੰ ਕੁੱਝ ਪਲਾਂ ਲਈ ਆਪਣਾ ਪੂਰਬਲਾ ਜੀਵਨ ਯਾਦ ਆ ...

                                               

ਦ ਪ੍ਰੈਸਟੀਜ (ਫ਼ਿਲਮ)

ਦ ਪ੍ਰੈਸਟੀਜ 2006 ਵਿੱਚ ਬਣੀ ਇੱਕ ਬ੍ਰਿਟਿਸ਼-ਅਮਰੀਕੀ ਰਹੱਸਮਈ ਰੁਮਾਂਚਕ ਫ਼ਿਲਮ ਹੈ ਜਿਸਦਾ ਨਿਰਦੇਸ਼ਨ ਕ੍ਰਿਸਟੋਫ਼ਰ ਨੋਲਨ ਨੇ ਕੀਤਾ ਹੈ ਅਤੇ ਇਸਦੀ ਸਕ੍ਰੀਨਪਲੇ ਉਸਦੇ ਭਰਾ ਜੋਨਾਥਨ ਨੋਲਨ ਨੇ ਕ੍ਰਿਸਟੋਫ਼ਰ ਪ੍ਰੀਸਟ ਦੇ 1995 ਦੇ ਨਾਵਲ ਦ ਪ੍ਰੈਸਟੀਜ ਤੋਂ ਲਈ ਸੀ। ਇਸ ਫ਼ਿਲਮ ਦੀ ਕਹਾਣੀ ਰੌਬਰਟ ਐਂਗੀਅਰ ਅਤੇ ਐ ...

                                               

ਦ ਯੂਜ਼ੂਅਲ ਸਸਪੈਕਟਸ

ਦ ਯੂਜ਼ੂਅਲ ਸਸਪੈਕਟਸ ਇੱਕ ਅਮਰੀਕੀ ਨਿਓ-ਨੌਇਰ ਰਹੱਸਮਈ ਫ਼ਿਲਮ ਹੈ ਜਿਸਨੂੰ ਬਰਾਇਨ ਸਿੰਗਰ ਨੇ ਨਿਰਦੇਸ਼ਿਤ ਕੀਤਾ ਹੈ ਅਤੇ ਕਹਾਣੀ ਕ੍ਰਿਸਟੋਫ਼ਰ ਮਕਕੁਆਰੀ ਨੇ ਲਿਖੀ ਹੈ। ਇਸ ਫ਼ਿਲਮ ਵਿੱਚ ਮੁੱਖ ਅਦਾਕਾਰ ਸਟੀਫ਼ਨ ਬਾਲਡਵਿਨ, ਗੇਬਰੀਅਲ ਬਾਇਰਨ, ਬੈਨੀਸ਼ੀਓ ਡੈਲ ਟੋਰੋ, ਕੈਵਿਨ ਪੋਲਕ, ਚੈਜ਼ ਪਾਲਮਿੰਟੇਰੀ, ਪੋਸਲੈਥ ...

                                               

ਦ ਲਾਸਟ ਟੈਮਪਟੇਸ਼ਨ ਆਫ਼ ਕਰਾਈਸ਼ਟ (ਫ਼ਿਲਮ)

ਦ ਲਾਸਟ ਟੈਮਪਟੇਸ਼ਨ ਆਫ਼ ਕਰਾਈਸ਼ਟ ਮਾਰਟਿਨ ਸਕੋਰਸੇਸ ਦੇ ਨਿਰਦੇਸ਼ਨ ਤਹਿਤ ਬਣੀ ਇੱਕ 1988 ਅਮਰੀਕੀ-ਕੈਨੇਡੀਅਨ ਐਪਿਕ ਡਰਾਮਾ ਫ਼ਿਲਮ ਹੈ। ਇਹ ਪੌਲ ਸਕਰਾਡਰ ਨੇ ਲਿਖੀ ਪਰ ਸਕੋਰਸੇਸ ਤੇ ਜੇ ਕੌਕਸ ਨੇ ਕਈ ਭਾਗ ਦੁਆਰਾ ਲਿਖੇ। ਇਹ ਨਿਕੋਸ ਕਜ਼ਾਨਜ਼ਾਕਸ ਦੇ ਇਸੇ ਨਾਮ ਦੇ 1953 ਦੇ ਨਾਵਲ ਉੱਤੇ ਆਧਾਰਿਤ ਹੈ। ਇਹ ਫ਼ਿ ...

                                               

ਦ ਲੌਸਟ ਬਟਾਲੀਅਨ (2001 ਫ਼ਿਲਮ)

ਦ ਲੌਸਟ ਬਟਾਲੀਅਨ 2001 ਦੀ ਇੱਕ ਟੈਲੀਵਿਜ਼ਨ ਲਈ ਬਣੀ ਫ਼ਿਲਮ ਹੈ ਜੋ ਕਿ ਜੋ ਕਿ ਦੂਜੀ ਸੰਸਾਰ ਜੰਗ ਦੀ ਲੌਸਟ ਬਟਾਲੀਅਨ ਦੀ ਕਹਾਣੀ ਦੱਸਦੀ ਹੈ ਜਿਸਦਾ ਰਾਬਤਾ ਆਪਣੀ ਬੇਸ ਕਮਾਂਡ ਨਾਲ਼ੋ ਟੁੱਟ ਗਿਆ ਸੀ ਅਤੇ ਆਰਗਨ ਜੰਗਲ ਵਿੱਚ ਜਰਮਨ ਫ਼ੌਜਾਂ ਦੁਆਰਾ ਘਿਰ ਗਈ ਸੀ। ਇਸ ਦੇ ਹਦਾਇਤਕਾਰ ਰੱਸਲ ਮਲਕੇਹੀ, ਲੇਖਕ ਜੇਮਜ਼ ...

                                               

ਦ ਹੌਬਿਟ: ਦ ਡੈਸੋਲੇਸ਼ਨ ਆਫ਼ ਸਮੌਗ

ਦ ਹੌਬਿਟ: ਦ ਡੈਸੋਲੇਸ਼ਨ ਆਫ਼ ਸਮੌਗ 2013 ਦੀ ਇੱਕ ਕਲਪਿਤ ਦਲੇਰੀ ਭਰੀ ਮੁਹਿੰਮ ਫ਼ਿਲਮ ਹੈ ਜਿਸਦਾ ਹਦਾਇਤਕਾਰ ਪੀਟਰ ਜੈਕਸਨ ਹੈ। ਇਸਨੂੰ ਵਿੰਗਨਟ ਫ਼ਿਲਮਸ ਨੇ ਨਿਊ ਲਾਈਨ ਸਿਨੇਮਾ ਅਤੇ ਮੈਟਰੋ-ਗੋਲਡਵਿਨ-ਮੇਅਰ ਦੇ ਸਹਿਯੋਗ ਨਾਲ ਪ੍ਰੋਡਿਊਸ ਕੀਤਾ ਹੈ। ਇਸਨੂੰ ਵਾਰਨਰ ਬ੍ਰਦਰਜ਼ ਐਂਟਰਟੇਨਮੰਟ ਇਨਕੌਰਪੋਰੇਟਡ ਨੇ ਵੰ ...

                                               

ਪਰਜਾਨੀਆ

ਪਰਜਾਨੀਆ 2007 ਰਾਹੁਲ ਢੋਲਕੀਆ ਦੀ ਨਿਰਦੇਸ਼ਿਤ ਭਾਰਤੀ ਡਰਾਮਾ ਫਿਲਮ ਹੈ; ਇਹਦੀ ਕਹਾਣੀ ਰਾਹੁਲ ਢੋਲਕੀਆ ਅਤੇ ਡੇਵਿਡ ਨ. ਡੋਨੀਹਿਊ ਨੇ ਲਿਖੀ ਹੈ। ਇਸ ਵਿੱਚ ਨਸੀਰੁਦੀਨ ਅਤੇ ਸਾਰਿਕਾ ਨੇ ਮੁੱਖ ਭੂਮਿਕਾ ਨਿਭਾਈ, ਜਦਕਿ ਕੋਰਿਨ ਨੇਮੇਸ ਅਤੇ ਰਾਜ ਜੁਤਸ਼ੀ ਨੇ ਸਹਾਇਕ ਭੂਮਿਕਾਵਾਂ ਨਿਭਾਈਆਂ ਹਨ। 700.000 ਯੂ ਐੱਸ ਡ ...

                                               

ਪ੍ਰੋਮੀਥੀਅਸ (2012 ਫ਼ਿਲਮ)

ਪ੍ਰੋਮੀਥੀਅਸ ਬਣੀ ਅਮਰੀਕੀ ਕਾਲਪਨਿਕ ਵਿਗਿਆਨ ਉੱਤੇ ਆਧਾਰਿਤ ਫ਼ਿਲਮ ਹੈ ਜਿਸਦਾ ਨਿਰਦੇਸ਼ਨ ਰਿਡਲੇ ਸਕਾਟ ਦੁਆਰਾ ਅਤੇ ਲਿਖਣ ਕਾਰਜ ਜਾਨ ਸਪੈਹੇਟਸ ਅਤੇ ਡੇਮਨ ਲਿੰਡੇਲਆਫ ਦੁਆਰਾ ਕੀਤਾ ਗਿਆ ਹੈ। ਫਿਲਮ ਵਿੱਚ ਨੂਮੀ ਰਪੇਸ, ਮਾਇਕਲ ਫਾਸਬੇਂਡਰ, ਗਾਂ ਪਿਅਰਸ, ਏਲਦਾਰਿਸ ਏਲਬਾ, ਲੋਗਨ - ਮਾਰਸ਼ਲ ਗਰੀਨ ਅਤੇ ਚਾਰਲੀਜ ਥ ...

                                               

ਫਰੋਜ਼ਨ (2013 ਫਿਲਮ)

ਫਰੋਜ਼ਨ ਇੱਕ 2013 ਅਮਰੀਕੀ 3D ਕੰਪਿਊਟਰ-ਐਨੀਮੇਟਡ ਸੰਗੀਤਕ ਫੈਂਟਸੀ ਫ਼ਿਲਮ ਹੈ ਜੋ ਵਾਲਟ ਡਿਜ਼ਨੀ ਐਨੀਮੇਸ਼ਨ ਸਟੂਡਿਓ ਦੁਆਰਾ ਬਣਾਗਈ ਹੈ ਅਤੇ ਵਾਲਟ ਡਿਜੀਨੀ ਪਿਕਚਰ ਦੁਆਰਾ ਜਾਰੀ ਕੀਤੀ ਗਈ ਹੈ। 53rd Disney ਐਨੀਮੇਟਿਡ ਫੀਚਰ ਫਿਲਮ, ਫਿਲਮ ਹੰਸ ਕ੍ਰਿਸਚੀਅਨ ਐਂਡਡਰਸਨ ਦੀ ਪ੍ਰੈਕਟੀ ਕਹਾਣੀ "ਦ ਸਨੋ ਕੁਈਨ" ਦ ...

                                               

ਬੀਕਮਿੰਗ ਜੇਨ

ਬੀਕਮਿੰਗ ਜੇਨ ਇੱਕ 2007 ਦਾ ਬ੍ਰਿਟਿਸ਼-ਆਇਰਿਸ਼ ਜੀਵਨੀ-ਅਧਾਰਿਤ ਰੋਮਾਂਸਵਾਦੀ ਡਰਾਮਾ ਫਿਲਮ ਹੈ ਜਿਸ ਦਾ ਨਿਰਦੇਸ਼ਨ ਜੂਲੀਅਨ ਜਾਰੋਲਡ ਨੇ ਕੀਤਾ ਹੈ। ਇਸ ਨੂੰ ਵਖਾਇਆ ਗਿਆ ਹੈ। ਇਹ ਅੰਗਰੇਜ਼ੀ ਲੇਖਕ ਜੇਨ ਔਸਟਿਨ ਦੇ ਸ਼ੁਰੂ ਦੇ ਜੀਵਨ ਅਤੇ ਟੌਮ ਲੈਨਗੋਇਸ ਲੇਫਰੋਏ ਨਾਲ ਉਸ ਦੇ ਸਦੀਵੀ ਪਿਆਰ ਨੂੰ ਪੇਸ਼ ਕਰਦੀ ਹੈ। ...

                                               

ਮਾਰਵਲ ਸਟੂਡੀਓਜ਼

ਮਾਰਵਲ ਸਟੂਡੀਓਸ, ਐਲ ਸੀ ਬੁਰਬੈਂਕ, ਕੈਲੀਫੋਰਨੀਆ ਵਿੱਚ ਵਾਲਟ ਡਿਜ਼ਨੀ ਸਟੂਡਿਓ ਤੇ ਆਧਾਰਿਤ ਇੱਕ ਅਮਰੀਕੀ ਮੋਸ਼ਨ ਪਿਕਚਰ ਸਟੂਡਿਓ ਹੈ ਅਤੇ ਵਾਲਟ ਡਿਜ਼ਾਈਨ ਸਟੂਡਿਓਜ਼ ਦੀ ਇੱਕ ਸਹਾਇਕ ਕੰਪਨੀ ਹੈ ਅਤੇ ਉਸਦਾ ਇੱਕ ਪੂਰੀ ਮਾਲਕੀ ਵਾਲਾ ਹਿੱਸਾ ਹੈ, ਜਿਸਦੀ ਫਿਲਮ ਨਿਰਮਾਤਾ ਕੇਵਿਨ ਫ਼ੀਜ ਰਾਸ਼ਟਰਪਤੀ ਦੇ ਤੌਰ ਤੇ ਸ ...

                                               

ਲੋਨ ਸਰਵਾਈਵਰ

ਲੋਨ ਸਰਵਾਇਵਰ 2013 ਦੀ ਇੱਕ ਅਮਰੀਕਾ ਜੰਗੀ ਫ਼ਿਲਮ ਹੈ ਜੋ ਪੀਟਰ ਬਰਗ ਨੇ ਲਿਖੀ ਹੈ। ਇਸ ਦੇ ਮੁੱਖ ਸਿਤਾਰੇ ਮਾਰਕ ਵਾਲਬਰਗ Wahlberg, Taylor Kitsch, Emile Hirsch, ਬੈਨ ਫ਼ੋਸਟਰ ਅਤੇ Eric Bana ਹਨ। ਇਹ ਫ਼ਿਲਮ 2007 ਦੀ ਮਾਰਕਸ ਲੂਟਰਿਲ ਅਤੇ ਪੈਟਰਿਕ ਰੌਬਿਨਸਨ ਦੀ ਲਿਖੀ ਇਸੇ ਨਾਂ ਦੀ ਗ਼ੈਰ-ਗਲਪ ਕਿ ...

                                               

ਸਿਧਾਰਥ (ਫ਼ਿਲਮ)

ਸਿਧਾਰਥ ਹਰਮਨ ਹੈਸ ਰਚਿਤ ਇਸੇ ਹੀ ਨਾਮ ਦੇ ਨਾਵਲ ਤੇ ਅਧਾਰਿਤ ਕੋਨਰਾਡ ਰੂਕਸ ਦੁਆਰਾ ਨਿਰਦੇਸਿਤ ਅੰਗਰੇਜ਼ੀ ਭਾਸ਼ਾ ਦੀ ਫ਼ਿਲਮ ਹੈ। ਇਹ ਉੱਤਰੀ ਭਾਰਤ ਵਿੱਚ ਫ਼ਿਲਮਾਗਈ ਸੀ ਅਤੇ ਫ਼ਿਲਮ ਲਈ ਵਰਤੇ ਟਿਕਾਣੇ ਪਵਿੱਤਰ ਸ਼ਹਿਰ ਰਿਸ਼ੀਕੇਸ਼, ਅਤੇ ਭਰਤਪੁਰ ਦੇ ਮਹਾਰਾਜਾ ਦੇ ਪ੍ਰਾਈਵੇਟ ਅਸਟੇਟ ਅਤੇ ਮਹਿਲ ਸਨ।

                                               

ਐਕਟਰ ਇਨ ਲਾਅ

ਐਕਟਰ ਇਨ ਲਾਅ ਇੱਕ 2016 ਦੀ ਪਾਕਿਸਤਾਨੀ ਸਮਾਜਿਕ-ਕਾਮੇਡੀ ਫਿਲਮ ਹੈ ਜੋ ਕਿ ਨਬੀਲ ਕੁਰੈਸ਼ੀ ਦੁਆਰਾ ਨਿਰਦੇਸਿਤ ਹੈ। ਇਸਦੇ ਲੇਖਕ ਫਾਜ਼ਾ ਅਲੀ ਮਿਰਜ਼ਾ ਹਨ। ਇਹ ਫ਼ਿਲਮ ਈਦ-ਉਲ-ਅਜ਼ਾ ਉੱਪਰ ਜਾਰੀ ਕੀਤੀ ਗਈ ਸੀ। ਉਰਦੂ 1 ਦੀ ਨਿਰਮਿਤ ਫਿਲਮ ਵਿੱਚ ਭਾਰਤੀ ਅਨੁਭਵੀ ਅਭਿਨੇਤਾ ਓਮ ਪੁਰੀ ਨੂੰ ਸ਼ਾਮਿਲ ਕੀਤਾ ਗਿਆ ਸੀ। ...

                                               

ਖ਼ੁਦਾ ਕੇ ਲੀਏ

ਖ਼ੁਦਾ ਕੇ ਲੀਏ 2007 ਵਿੱਚ ਬਣੀ ਪਾਕਿਸਤਾਨੀ ਉਰਦੂ ਅੰਗਰੇਜ਼ੀ ਫਿਲਮ ਹੈ। ਇਸ ਦੇ ਨਿਰਮਾਤਾ ਅਤੇ ਨਿਰਦੇਸ਼ਕ ਸ਼ੋਇਬ ਮਨਸੂਰ ਹਨ। ਈਮਾਨ ਅਲੀ ਨੇ ਇਸ ਫਿਲਮ ਨਾਲ ਆਪਣਾ ਕੈਰੀਅਰ ਸ਼ੁਰੂ ਕੀਤਾ ਹੈ। ਉਹ ਇਸ ਫਿਲਮ ਵਿੱਚ ਇੱਕ ਐਂਗਲੋ-ਪਾਕਿਸਤਾਨੀ ਕੁੜੀ ਦੀ ਭੂਮਿਕਾ ਇੱਕ ਐਕਟਰੈਸ ਵਜੋਂ ਨਿਭਾ ਰਹੀ ਹੈ। ਸ਼ਾਨ ਫਿਲਮ ਦੇ ...

                                               

ਗਰਮ ਹਵਾ

ਗਰਮ ਹਵਾ ਐਮ ਐੱਸ ਸਾਥੀਊ ਦੁਆਰਾ ਨਿਰਦੇਸ਼ਿਤ, 1973 ਵਿੱਚ ਰਿਲੀਜ਼ ਹੋਈ ਇੱਕ ਹਿੰਦੁਸਤਾਨੀ ਫਿਲਮ ਹੈ। ਇਹ ਇਸਮਤ ਚੁਗਤਾਈ ਦੀ ਇੱਕ ਅਣਛਪੀ ਨਿੱਕੀ ਕਹਾਣੀ ਉੱਤੇ ਅਧਾਰਿਤ ਹੈ ਅਤੇ ਇਸਦਾ ਸਕ੍ਰੀਨ ਰੂਪ ਵਿੱਚ ਰੂਪਾਂਤਰਨ ਕੈਫੀ ਆਜ਼ਮੀ ਨੇ ਕੀਤਾ, ਅਤੇ ਆਜ਼ਮੀ ਨੇ ਹੀ ਇਸ ਫਿਲਮ ਲਈ ਸੰਗੀਤ ਲਿੱਖਿਆ। ਮੁੱਖ ਪਾਤਰ ਸਲੀ ...

                                               

ਬਚਾਨਾ

ਬਚਾਨਾ ਇੱਕ ਪਾਕਿਸਤਾਨੀ ਰੁਮਾਂਟਿਕ ਥ੍ਰਿੱਲਰ ਫਿਲਮ ਹੈ ਜਿਸਦੇ ਨਿਰਦੇਸ਼ਕ ਨਾਸਿਰ ਖਾਨ ਅਤੇ ਰਿਜ਼ਵਾਨ ਸਈਦ ਹਨ। ਇਹ ਬਿਗ ਫਿਲਮ ਇੰਟਰਟੇਨਮੈਂਟ ਦੇ ਬੈਨਰ ਅਧੀਨ ਬਣੀ ਹੈ। ਇਸ ਵਿੱਚ ਮੁੱਖ ਕਿਰਦਾਰ ਵਜੋਂ ਸਨਮ ਸਈਦ ਅਤੇ ਮੋਹਿਬ ਮਿਰਜ਼ਾ ਹਨ। ਫਿਲਮ ਹਮ ਫਿਲਮਸ ਵਲੋਂ ਪ੍ਰਚਾਰੀ ਗਈ ਅਤੇ ਇਹ ਪੂਰੇ ਵਿਸ਼ਵ ਵਿੱਚ 26 ਫ ...

                                               

ਮਦਰ ਇੰਡੀਆ

ਮਦਰ ਇੰਡੀਆ 1957 ਵਿੱਚ ਬਣੀ ਭਾਰਤੀ ਫਿਲਮ ਹੈ ਜਿਸਨੂੰ ਮਹਿਬੂਬ ਖਾਨ ਦੁਆਰਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਗਿਆ ਹੈ। ਫਿਲਮ ਵਿੱਚ ਨਰਗਿਸ, ਸੁਨੀਲ ਦੱਤ, ਰਾਜੇਂਦਰ ਕੁਮਾਰ ਅਤੇ ਰਾਜ ਕੁਮਾਰ ਮੁੱਖ ਭੂਮਿਕਾ ਵਿੱਚ ਹਨ। ਇਹ ਫਿਲਮ ਮਹਿਬੂਬ ਖਾਨ ਦੁਆਰਾ ਨਿਰਮਿਤ ਔਰਤ ਦਾ ਰੀਮੇਕ ਹੈ। ਇਹ ਗਰੀਬੀ ਵਿੱਚ ਪਿਸ ਰਹੀ ਪਿੰਡ ...

                                               

ਮੰਟੋ (2018 ਫਿਲਮ)

ਮੰਟੋ, ਇੱਕ 2018 ਦੀ ਮਸ਼ਹੂਰ ਉਰਦੂ ਲੇਖਕ ਸਆਦਤ ਹਸਨ ਮੰਟੋ, ਬਾਰੇ ਭਾਰਤੀ ਜੀਵਨੀ ਡਰਾਮਾ ਫਿਲਮ ਹੈ ਜਿਸ ਨੂੰ ਨੰਦਿਤਾ ਦਾਸ ਨੇ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹੈ। ਫਿਲਮ ਸਿਤਾਰੇ ਨਵਾਜ਼ੁਦੀਨ ਸਿਦੀਕੀ ਨੇ ਟਾਈਟਲ ਪਾਤਰ, ਭਾਰਤ-ਪਾਕਿਸਤਾਨੀ, ਲੇਖਕ ਮੰਟੋ ਦੀ ਭੂਮਿਕਾ ਨਿਭਾਈ ਹੈ। ਤਾਹਿਰ ਰਾਜ ਭਸੀਨ ਨੇ 40 ਵਿਆ ...

                                               

ਰਾਮਚੰਦ ਪਾਕਿਸਤਾਨੀ

ਰਾਮਚੰਦ ਪਾਕਿਸਤਾਨੀ ਉਰਦੂ ਭਾਸ਼ਾ ਪਾਕਿਸਤਾਨੀ ਡਰਾਮਾ ਫਿਲਮ ਹੈ ਜਿਸਦੇ ਨਿਰਦੇਸ਼ਕ ਮਿਹਰੀਨ ਜੱਬਰ ਅਤੇ ਨਿਰਮਾਤਾ ਜਾਵੇਦ ਜੱਬਰ ਹਨ। ਇਹ ਫਿਲਮ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਿਆਸੀ ਤਣਾਅ ਪੈਦਾ ਹੋਣ ਕਾਰਨ ਇਕ ਪਰਿਵਾਰ ਦੇ ਵੱਖ ਹੋ ਜਾਣ ਦੀ ਇੱਕ ਸੱਚੀ ਕਹਾਣੀ ਤੇ ਅਧਾਰਤ ਹੈ। ਫ਼ਿਲਮ ਵਿੱਚ ਨੰਦਿਤਾ ਦਾਸ, ਰਸ਼ੀ ...

                                               

ਸ਼ਤਰੰਜ ਕੇ ਖਿਲਾੜੀ (ਫ਼ਿਲਮ)

ਸ਼ਤਰੰਜ ਕੇ ਖਿਲਾੜੀ 1977 ਦੀ ਇੱਕ ਭਾਰਤੀ ਫ਼ਿਲਮ ਹੈ ਜੋ ਕਿ ਮੁਨਸ਼ੀ ਪ੍ਰੇਮ ਚੰਦ ਦੀ ਇਸੇ ਨਾਂ ਦੀ ਕਹਾਣੀ ’ਤੇ ਆਧਾਰਤ ਹੈ। ਇਸ ਦੀ ਕਹਾਣੀ ਈਸਟ ਇੰਡੀਆ ਕੰਪਨੀ ਵਲੋਂ ਅਵਧ ਦੇ ਰਾਜ ਨੂੰ ਆਪਣੇ ਅਧੀਨ ਕਰਨ ਦੀ ਇਤਿਹਾਸਕ ਘਟਨਾ ਨਾਲ ਸਬੰਧਤ ਹੈ। ਫ਼ਿਲਮ ਵਿੱਚ ਅਵਧ ਦੇ ਨਵਾਬ-ਜਗੀਰਦਾਰ ਸ਼ਤਰੰਜ ਖੇਡਣ ਵਿੱਚ ਇਸ ਤਰ ...

                                               

ਹੋ ਮਨ ਜਹਾਂ

ਹੋ ਮਨ ਜਹਾਂ 2016 ਵਰ੍ਹੇ ਦੀ ਇੱਕ ਪਾਕਿਸਤਾਨੀ ਫਿਲਮ ਹੈ। ਇਸਨੂੰ ਆਸਿਮ ਰਜ਼ਾ ਨੇ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹੈ। ਇਸਦਾ ਸਕ੍ਰੀਨਪਲੇਅ ਰਾਸ਼ਨਾ ਅਬਦੀ, ਇਮਤਿਸਲ ਅੱਬਾਸੀ ਅਤੇ ਆਸਿਮ ਰਜ਼ਾ ਨੇ ਲਿਖਿਆ। ਇਸਦੇ ਸੰਵਾਦ ਯਾਸਿਰ ਹੁਸੈਨ ਅਤੇ ਆਸਿਮ ਰਜ਼ਾ ਨੇ ਲਿਖੇ ਹਨ। ਫਿਲਮ ਵਿੱਚ ਮੁੱਖ ਕਿਰਦਾਰਾਂ ਵਿੱਚ ਮਾਹਿਰ ...

                                               

1981 ਅਤੇ 1990 ਦੇ ਵਿਚਕਾਰ ਬਣੀਆਂ ਪੰਜਾਬੀ ਫ਼ਿਲਮਾਂ ਦੀ ਸੂਚੀ

ਦੁਸ਼ਮਨੀ ਦੀ ਅੱਗ - Veerendra, ਗੁਰਦਾਸ ਮਾਨ, ਪ੍ਰੀਤੀ ਸਪਰੂ, ਮਨਜੀਤ ਮਾਨ, Sharandeep, ਯੋਗਰਾਜ ਸਿੰਘ, ਦੀਪ ਢਿਲੋ, ਮੇਹਰ ਮਿੱਤਲ, ਜਗਮੋਹਨ ਕੌਰ ਡਾਇਰੈਕਟਰ: Veerendra ਹੁਕੂਮਤ ਜੱਟ ਦੀ - ਦਲਜੀਤ ਕੌਰ, ਸ਼ਸ਼ੀ ਪੁਰੀ, ਦੀਪ ਢਿਲੋ ਡਾਇਰੈਕਟਰ: ਚੰਦਰ H ਬਹਿਲ ਅਣਖ ਜੱਟਾਂ ਦੀ - ਦਿਲਜੀਤ ਕੌਰ, ਗੁੱਗੂ ਗ ...

                                               

ਅਰਦਾਸ (ਫ਼ਿਲਮ)

ਅਰਦਾਸ ਇੱਕ ਪੰਜਾਬੀ ਫ਼ਿਲਮ ਹੈ। ਇਸ ਫ਼ਿਲਮ ਦੇ ਨਿਰਮਾਤਾ ਪ੍ਰਸਿੱਧ ਪੰਜਾਬੀ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਹਨ ਅਤੇ ਫ਼ਿਲਮ ਨੂੰ ਲਿਖਣ ਦਾ ਕੰਮ ਰਾਣਾ ਰਣਬੀਰ ਨੇ ਕੀਤਾ ਹੈ। ਇਹ ਫ਼ਿਲਮ 11 ਮਾਰਚ 2016 ਨੂੰ ਪ੍ਰਦਰਸ਼ਿਤ ਕੀਤੀ ਗਈ ਸੀ।

                                               

ਅਸ਼ਕੇ

ਅਸ਼ਕੇ ਇੱਕ 2018 ਭਾਰਤੀ-ਪੰਜਾਬੀ ਫਿਲਮ ਹੈ ਜੋ ਪ੍ਰਸਿੱਧ ਪੰਜਾਬੀ ਲੋਕ ਨਾਚ ਭੰਗੜਾ ਤੇ ਆਧਾਰਿਤ ਹੈ ਅਤੇ ਧੀਰਜ ਰਤਨ ਦੁਆਰਾ ਲਿਖੀ ਗਈ ਅਤੇ ਅੰਬਰਦੀਪ ਸਿੰਘ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ। ਇਸ ਵਿੱਚ ਅਮਰਿੰਦਰ ਗਿੱਲ, ਸੰਜ਼ੀਦਾ ਸ਼ੇਖ ਅਤੇ ਰੂਪੀ ਗਿੱਲ ਮੁੱਖ ਭੂਮਿਕਾਵਾਂ ਵਿੱਚ ਹਨ ਅਤੇ ਸਰਬਜੀਤ ਚੀਮਾ, ਹੋਬੀ ...

                                               

ਅੰਬਰਸਰੀਆ

ਅੰਬਰਸਰੀਆ ਇੱਕ ਭਾਰਤੀ ਪੰਜਾਬੀ ਫ਼ਿਲਮ ਹੈ, ਜਿਸਨੂੰ ਕਿ ਮਨਦੀਪ ਕੁਮਾਰ ਨੇ ਨਿਰਦੇਸ਼ਿਤ ਕੀਤਾ ਹੈ ਅਤੇ ਧੀਰਜ ਰਤਨ ਨੇ ਲਿਖਿਆ ਹੈ।ਇਸ ਫ਼ਿਲਮ ਵਿੱਚ ਦਿਲਜੀਤ ਦੁਸਾਂਝ, ਮੋਨਿਕਾ ਗਿੱਲ, ਨਵਨੀਤ ਕੌਰ ਢਿੱਲੋਂ, ਲੌਰੇਨ ਗੋਤਲੀਬ ਮੁੱਖ ਭੂਮਿਕਾ ਨਿਭਾ ਰਹੇ ਹਨ। ਇਹ ਫ਼ਿਲਮ ਵਿਸ਼ਵਭਰ ਵਿੱਚ 25 ਮਾਰਚ 2016 ਨੂੰ ਪ੍ਰਦਰ ...

                                               

ਆਟੇ ਦੀ ਚਿੜੀ

ਆਟੇ ਦੀ ਚਿੜੀ, ਇੱਕਪੰਜਾਬੀ ਹਾਸਰਸ ਫਿਲਮ ਹੈ ਜੋ ਹੈਰੀ ਭੱਟੀ ਦੁਆਰਾ ਨਿਰਦੇਸਿਤ ਕੀਤੀ ਗਈ ਹੈ ਅਤੇ ਮੁੱਖ ਭੂਮਿਕਾਵਾਂ ਵਿੱਚ ਅੰਮ੍ਰਿਤ ਮਾਨ, ਨੀਰੂ ਬਾਜਵਾ ਅਤੇ ਗੁਰਪ੍ਰੀਤ ਘੁੱਗੀ ਨੇ ਭੂਮਿਕਾ ਨਿਭਾਈ ਹੈ। ਇਹ ਫ਼ਿਲਮ ੧੯ ਅਕਤੂਬਰ ੨੦੧੮ ਨੂੰ ਦੁਸਹਿਰੇ ਦੀ ਛੁੱਟੀ ਤੇ ਦੁਨੀਆ ਭਰ ਵਿੱਚ ਪ੍ਰਦਰਸ਼ਿਤ ਕੀਤੀ ਗਈ। ਇਹ ...

                                               

ਆਤੂ ਖੋਜੀ

ਆਤੂ ਖੋਜੀ ਦਾ ਨਾਇਕ ਆਤੂ ਨਾਂ ਦਾ ਪੈੜ੍ਹਾਂ ਕੱਢਣ ਵਾਲਾ ਖੋਜੀ ਹੈ। ਉਹ ਆਪਣੇ ਕਿੱਤੇ ਨੂੰ ਇਮਾਨਦਾਰੀ ਨਾਲ ਕਰਨ ਏਨਾ ਪ੍ਰਤਿਬਧ ਹੈ ਕਿ ਉਹ ਆਪਣੇ ਜਵਾਈ ਨੂੰ ਵੀ ਚੋਰੀ ਅਤੇ ਕਤਲ ਦੇ ਕੇਸ ਵਿੱਚ ਫੜਾਉਣ ਤੋਂ ਗੁਰੇਜ ਨਹੀਂ ਕਰਦਾ। ਨਤੀਜੇ ਵਜੋਂ ਉਸ ਦੀ ਬੇਸਹਾਰਾ ਹੋ ਗਈ ਲੜਕੀ ਉਸ ਦੇ ਘਰ ਆ ਬੈਠਦੀ ਹੈ। ਇਸ ਦੇ ਨਾਲ ...

                                               

ਕਾਕਾ ਜੀ (ਫ਼ਿਲਮ)

ਕਾਕਾ ਜੀ, ਇੱਕ ਭਾਰਤੀ ਪੰਜਾਬੀ ਫ਼ਿਲਮ ਹੈ ਜਿਸ ਦਾ ਮਨਦੀਪ ਬੈਨੀਪਾਲ ਦੁਆਰਾ ਨਿਰਦੇਸ਼ਤ ਕੀਤਾ ਗਿਆ ਹੈ। ਇਸ ਫ਼ਿਲਮ ਵਿੱਚ ਦੇਵ ਖਰੌੜ, ਆਰਸ਼ੀ ਸ਼਼ਰਮਾ ਅਤੇ ਜਗਜੀਤ ਸੰਧੂ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫ਼ਿਲਮ 18 ਜਨਵਰੀ 2019 ਨੂੰ ਸਿਨੇਮਾਘਰਾਂ ਵਿੱਚ ਪ੍ਰਦਰਸ਼ਿਤ ਕੀਤੀ ਗਈ।

                                               

ਕਿੱਸਾ (ਫ਼ਿਲਮ)

ਕਿੱਸਾ ਅਨੂਪ ਸਿੰਘ ਦੀ ਲਿਖੀ ਅਤੇ ਨਿਰਦੇਸ਼ਤ ਕੀਤੀ 2013 ਦੀ ਭਾਰਤੀ-ਜਰਮਨੀ ਡਰਾਮਾ ਫ਼ਿਲਮ ਹੈ। ਇਹ ਪੰਜਾਬੀ ਫ਼ਿਲਮ 38ਵੇਂ "ਟੋਰਾਂਟੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ" ਵਿੱਚ ਵਿਖਾਈ ਗਈ। ਉਥੇ ਇਸ ਨੇ 15 ਸਤੰਬਰ 2013 ਦੀ "ਸਰਬੋਤਮ ਏਸ਼ੀਅਨ ਫ਼ਿਲਮ" ਦਾ ਪੁਰਸਕਾਰ ਜਿੱਤਿਆ ਹੈ। ਇਸ ਫ਼ਿਲਮ ਦੇ ਨਿਰਮਾਣ ਵਿੱਚ ਭ ...

                                               

ਖ਼ਾਮੋਸ਼ ਪਾਣੀ

ਖਾਮੋਸ਼ ਪਾਣੀ 2003 ਵਿੱਚ ਬਣੀ ਇੱਕ ਪੰਜਾਬੀ ਫਿਲਮ ਹੈ। ਦੇਸ਼ ਦੇ ਬਟਵਾਰੇ ਨੂੰ ਲੈ ਕੇ ਪਹਿਲਾਂ ਵੀ ਕਈ ਫਿਲਮਾਂ ਬਣੀਆਂ ਹਨ, ਜਿਹਨਾਂ ਵਿੱਚ ਬਟਵਾਰੇ ਦੇ ਦਰਦ ਨੂੰ ਪੇਸ਼ ਕੀਤਾ ਗਿਆ ਹੈ ਪਰ ਇਸ ਫਿਲਮ ਵਿੱਚ ਇਸ ਦਰਦ ਨੂੰ ਔਰਤ ਦੇ ਦ੍ਰਿਸ਼ਟੀਕੋਣ ਤੋਂ ਪੇਸ਼ ਕੀਤਾ ਗਿਆ ਹੈ। ਇਸ ਲੜੀ ਵਿੱਚ ਪਾਕਿਸਤਾਨ ਮੂਲ ਦੀ ਨਿ ...

                                               

ਚੌਥੀ ਕੂਟ (ਫ਼ਿਲਮ)

ਚੌਥੀ ਕੂਟ ਪੰਜਾਬੀ ਕਹਾਣੀਕਾਰ ਵਰਿਆਮ ਸਿੰਘ ਸੰਧੂ ਦੀਆਂ ਦੀ ਦੋ ਕਹਾਣੀਆਂ- ਚੌਥੀ ਕੂਟ ਤੇ ‘ਮੈਂ ਹੁਣ ਠੀਕ ਠਾਕ ਹਾਂ’, ਦੇ ਆਧਾਰ ਤੇ ਬਣੀ ਗੁਰਵਿੰਦਰ ਸਿੰਘ ਦੀ ਨਿਰਦੇਸ਼ਿਤ ਫ਼ਿਲਮ ਹੈ। ਇਸ ਦਾ ਨਿਰਮਾਤਾ ਕਾਰਤਿਕੇ ਨਾਰਾਇਣ ਸਿੰਘ ਹੈ ਅਤੇ ਇਹਦੀ ਕਹਾਣੀ 1980 ਵਿਆਂ ਵਿੱਚ ਪੰਜਾਬ ਦੇ ਦਹਿਸ਼ਤਗਰਦੀ ਦੇ ਮਾਹੌਲ ਵਿ ...

                                               

ਚੰਨੋ ਕਮਲੀ ਯਾਰ ਦੀ

ਚੰਨੋ ਕਮਲੀ ਯਾਰ ਦੀ ਇੱਕ ਪੰਜਾਬੀ ਨਾਟਕ ਕਿਸਮ ਦੀ ਫ਼ਿਲਮ ਹੈ, ਜੋ ਕਿ 19 ਫਰਵਰੀ 2016 ਨੂੰ ਪ੍ਰਦਰਸ਼ਿਤ ਕੀਤੀ ਗਈ ਸੀ। ਇਸ ਫ਼ਿਲਮ ਦਾ ਨਿਰਮਾਤਾ ਪੰਕਜ ਬੱਤਰਾ ਹੈ ਅਤੇ ਫ਼ਿਲਮ ਵਿੱਚ ਨੀਰੂ ਬਾਜਵਾ ਅਤੇ ਬੀਨੂ ਢਿੱਲੋਂ ਨੇ ਮੁੱਖ ਭੂਮਿਕਾ ਨਿਭਾਈ ਹੈ।

                                               

ਚੰਮ (ਫ਼ਿਲਮ)

ਚੰਮ ਇੱਕ ਪੰਜਾਬੀ ਫਿਲਮ ਹੈ ਜਿਸ ਨੂੰ ਨਿਰਦੇਸ਼ਕ ਰਾਜੀਵ ਕੁਮਾਰ ਅਤੇ ਨਿਰਮਾਤਾ ਤੇਜਿੰਦਰ ਪਾਲ ਸੁਰਿੰਦਰ ਹੈ। ਇਹ ਫਿਲਮ ਪੰਜਾਬ ਦੇ ਦਲਿਤ ਸਮਾਜ ਤੇ ਕੇਂਦਰਤ ਹੈ ਅਤੇ ਭਗਵੰਤ ਰਸੁਲਪੁਰੀ ਦੀ ਲਿਖੀ ਇੱਕ ਛੋਟੀ ਕਹਾਣੀ ਤੇ ਆਧਾਰਿਤ ਹੈ। 35 ਮਿੰਟ ਦੀ ਫਿਲਮ ਨੂੰ ਕਾਨਜ ਫਿਲਮ ਫੈਸਟੀਵਲ ਦੇ 2017 ਦੇ ਸ਼ਾਰਟ ਫਿਲਮ ਕਾ ...

                                               

ਚੱਕ ਜਵਾਨਾ

ਚੱਕ ਜਵਾਨਾ ਸਿਮਰਜੀਤ ਸਿੰਘ ਦੁਆਰਾ ਨਿਰਦੇਸ਼ਿਤ ਇੱਕ ਪੰਜਾਬੀ ਫ਼ਿਲਮ ਹੈ ਜੋ 2010 ਦੇ ਵਿੱਚ ਰਿਲੀਜ਼ ਹੋਈ। ਫ਼ਿਲਮ ਪੰਜਾਬ ਦੇ ਇੱਕ ਪਿੰਡ ਨਾਲ ਸੰਬੰਧਿਤ ਹੈ; ਜਿਸ ਦੇ ਨੌਜਵਾਨ ਆਪਣੀਆਂ ਜ਼ਿੰਮੇਵਾਰੀਆਂ ਤੋਂ ਅਣਜਾਣ ਹੁੰਦੇ ਹਨ। ਇਹ ਸਮੁੱਚੇ ਤੌਰ ’ਤੇ ਪਿੰਡ ਦੀ ਤਰੱਕੀ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਨਾਲ ਚੁਣ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →