ⓘ Free online encyclopedia. Did you know? page 81                                               

ਪੰਜਾਬੀ ਨਾਵਲ

ਪੰਜਾਬੀ ਨਾਵਲ ਪੰਜਾਬੀ ਭਾਸ਼ਾ ਵਿੱਚ ਲਿਖੇ ਨਾਵਲਾਂ ਨੂੰ ਕਿਹਾ ਜਾਂਦਾ ਹੈ। ਇਸ ਵਿੱਚ ਅਨੁਵਾਦਿਤ ਨਾਵਲ ਵੀ ਸ਼ਾਮਿਲ ਕੀਤੇ ਜਾਂਦੇ ਹਨ ਕਿਉਂਕਿ ਉਹ ਵੀ ਅਨੁਵਾਦ ਹੋਈ ਭਾਸ਼ਾ ਵਿੱਚ ਉਸ ਤੋਂ ਬਾਅਦ ਲਿਖੇ ਜਾਣ ਵਾਲੇ ਨਾਵਲਾਂ ਉੱਤੇ ਪ੍ਰਭਾਵ ਪਾਉਂਦੇ ਹਨ ਅਤੇ ਇਸ ਤਰ੍ਹਾਂ ਇਹ ਉਸ ਵਿਸ਼ੇਸ਼ ਭਾਸ਼ਾ ਦੇ ਸਾਹਿਤ ਵਿੱਚ ਨ ...

                                               

ਪੰਜਾਬੀ ਨਾਵਲ ਦੀ ਸੰਯੁਕਤ ਇਤਿਹਾਸਕਾਰੀ

ਪੰਜਾਬੀ ਨਾਵਲ ਪੱਛਮੀ ਸਾਹਿਤ ਦੇ ਪ੍ਭਾਵ ਅਧੀਨ ਉਨੀਵੀਂ ਸਦੀ ਦੇ ਆਖਰੀ ਦਹਾਕਿਆਂ ਵਿੱਚ ਪੈਦਾ ਹੋਇਆ। ਅੰਗਰੇਜ਼ ਹੁਕਮਰਾਨ ਭਾਰਤ ਦੇ ਪੂਰਬ ਤੋ ਹੋਲੀ- ਹੋਲੀ ਪੱਛਮ ਵੱਲ ਵਧੇ ਸਨ। ਸਭ ਤੋ ਪਹਿਲਾਂ ਉਹ ਬੰਗਾਲ ਵਿੱਚ ਸਥਾਪਿਤ ਹੋਏ ਅਤੇ ਪੰਜਾਬ ਵਿੱਚ ਸਭ ਤੋ ਅੰਤ ਵਿੱਚ ਅਰਥਾਤ 1849 ਈ ਵਿੱਚ ਦਾਖ਼ਲ ਹੋਏ। ਇਸ ਕਾਰਨ ...

                                               

ਪੰਜਾਬੀ ਬੁ਼ਝਾਰਤ

ਪੰਜਾਬੀ ਬੁਝਾਰਤ ਸਾਡੇ ਸੱਭਿਆਚਾਰਕ ਵਿੱਚ ਬੱਚਿਆਂ ਦੇ ਮਨੋਰੰਜਨ, ਗਿਆਨ-ਪ੍ਰਸਾਰ ਅਤੇ ਦਿਮਾਗ਼ੀ ਕਸਰਤ ਦਾ ਪ੍ਰਭਾਵਸ਼ਾਲੀ ਮਾਧਿਅਮ ਹੈ। ਆਮ ਬੋਲ ਚਾਲ ਵਿੱਚ ਬੁਝਾਰਤ ਦੀ ਥਾਂ ਬਾਤ ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਹੈ। ਬੁਝਾਰਤ ਦੇ ਸਧਾਰਨ ਸ਼ਾਬਦਿਕ ਅਰਥ ਬੁਝਣਯੋਗ, ਇਬਾਰਤ ਜਾਂ ਕਥਨ ਦੇ ਹਨ। ਭਾਵ ਦੂਸਰੇ ਵਿਅਕਤੀ ...

                                               

ਪੰਜਾਬੀ ਲੋਕ ਸਾਹਿਤ

ਕਿਸੇ ਵਿਸ਼ੇਸ਼ ਮੌਕੇ ਤੇ ਜਦੋਂ ਸਾਡੇ ਅੰਦਰੋਂ ਖੁਸ਼ੀ ਦੀਆਂ ਤਰੰਗਾਂ ਉਗਮਦੀਆਂ ਹਨ ਤਾਂ ਸਡਾ ਮਨ ਵਜਦ ਵਿੱਚ ਆ ਪ੍ਰਗਟਾਵਾ ਕਰਦੇ ਹਾਂ। ਰਾਗ ਤੇ ਤਾਲ ਦੇ ਸੁਮੇਲ ਨਾਲ ਮਨੁੱਖ ਨੱਚਖ ਉਠਦਾ ਹੈ। ਕੱਲੇ ਮਨੁੱਖ ਦੀ ਖੁਸ਼ੀ ਵਿੱਚ ਸ਼ਾਮਲ ਹੋਣ ਲਈ ਜਦੋਂ ਉਸ ਦੇ ਦੂਜੇ ਸਾਥੀ ਉਸ ਨਾਰਲ ਕੇ ਨੱਚਣ ਲੱਗ ਜਾਂਦੇ ਹਨ ਤਾਂ ਇਹ ...

                                               

ਪੰਜਾਬੀ ਸਫਰਨਾਮਾ

ਪੰਜਾਬੀ ਦੇ ਮਧਕਾਲੀਨ ਸਾਹਿਤ ਵਿੱਚ ਪੰਜਾਬੀ ਸਫਰਨਾਮਾ ਦਾ ਵਿਕਾਸ ਇੱਕ ਸੁਤੰਤਰ ਸਾਹਿਤਕ ਰੂਪ ਵਜੋ ਨਹੀਂ ਹੋਈਆ ਸਗੋ ਇਹ ਦੂਜੇ ਸਾਹਿਤਕ ਰੂਪਾ ਦਾ ਹੀ ਇੱਕ ਅੰਗ ਹੁੰਦਾ। ਪੰਜਾਬੀ ਸਫਰਨਾਮਾ ਸਾਹਿਤ ਵਿੱਚ ਇਹ ਰੂਪ ਪਛਮੀ ਸਾਹਿਤ ਦੇ ਵਿਸ਼ੇਸ਼ ਰੂਪ ਨੂੰ ਅਪਣਾਉਣ ਦੇ ਫਲਸਰੂਪ ਹੋਂਦ ਵਿੱਚ ਹੋਇਆ। ਸਫਰਨਾਮਾ ਪੰਜਾਬੀ ਸ ...

                                               

ਪੰਜਾਬੀ ਸਾਹਿਤ ਦੀ ਇਤਿਹਾਸਕਾਰੀ

ਬੀਤੇ ਦੀਆਂ ਹੋਈਆਂ ਬੀਤੀਆਂ ਸੱਚੀਆਂ ਗੱਲਾਂ ਦਾ ਬਿਓਰਾ ਹੀ ਇਤਿਹਾਸ ਕਹਾਉਂਦਾ ਹੈ। ਸਾਰੀਆਂ ਘਟਨਾਵਾਂ ਜਾਂ ਤੱਥਾਂ ਨੂੰ ਇੱਕ ਲੜੀਵਾਰ ਜਾਂ ਕਾਲਕ੍ਰਮ ਅਨੁਸਾਰ ਤਰਤੀਬਿਆ ਜਾਂਦਾ ਹੈ। ਤੱਥਾਂ ਦੀ ਚੋਣ ਇਤਿਹਾਸ ਦਾ ਜ਼ਰੂਰੀ ਕੰਮ ਹੈ। ਤੱਥਾਂ ਉੱਪਰ ਆਧਾਰਿਤ ਹੋਣ ਦੇ ਬਾਵਜੂਦ ਵੀ ਜ਼ਰੂਰੀ ਨਹੀਂ ਕਿ ਇਤਿਹਾਸ ਸੱਚ ਦਾ ...

                                               

ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਵਿਚ ਕਾਲ-ਵੰਡ ਦੀਆਂ ਸਮੱਸਿਆਵਾਂ

ਸਾਹਿਤਕ ਇਤਿਹਾਸਕਾਰੀ ਦੇ ਸਿੱਧਾਂਤਕ ਪੱਖ ਨੂੰ ਉਭਾਰਨ ਵਿੱਚ ਜਿੱਥੇ ਬਾਕੀ ਪੱਖਾਂ ਦਾ ਵੀ ਅਹਿਮ ਯੋਗਦਾਨ ਹੁੰਦਾ ਹੈ। ਉਥੇ ਕਾਲ ਵੰਡ ਦਾ ਵੀ ਬਹੁਤ ਮਹੱਤਵ ਹੈ। ਸਾਹਿਤ ਇਤਿਹਾਸ ਦਾ ਘੇਰਾ ਵਿਸ਼ਾਲ ਹੋਣ ਦੇ ਕਾਰਨ ਕਾਲਵੰਡ ਦੇ ਵੀ ਬਹੁਤ ਸਾਰੇ ਤਰੀਕੇ ਸਾਡੇ ਸਾਹਮਣੇ ਆਉਂਦੇ ਹਨ ਜਿਹਨਾਂ ਵਿੱਚ ਬਹੁਤ ਸਮੱਸਿਆਵਾਂ ਪਾ ...

                                               

ਪੰਜਾਬੀ ਸਾਹਿਤ ਦੇ ਇਤਿਹਾਸਾਂ ਦੇ ਨਾਮਕਰਣ ਦੇ ਅਧਾਰ

ਭੂਮਿਕਾ:- ਪੰਜਾਬੀ ਸਾਹਿਤ ਦੇ ਇਤਿਹਾਸ ਦੀ ਨਿਸ਼ਾਨਦੇਹੀ ਕਰਨ ਵਾਸਤੇ ਕਾਲਾਂ ਦੇ ਨਾਮਕਰਨ ਲਈ ਸਾਹਿਤ ਦੇ ਇਤਿਹਾਸਕਾਰਾਂ ਨੇ ਵੱਖ-ਵੱਖ ਵਿਧੀਆਂ ਅਪਣਾਈਆਂ ਹਨ। ਕਈ ਵਾਰ ਕਿਸੇ ਮਹਾਨ ਕਵੀ ਜਾਂ ਲੇਖਕ ਨੂੰ ਕੇਂਦਰ ਵਿੱਚ ਰੱਖ ਕੇ ਉਸ ਦੇ ਨਾਮ ਨਾਲ ਉਸ ਕਾਲ ਦਾ ਨਾਮਕਰਣ ਕਰ ਦਿੱਤਾ ਗਿਆ ਹੈ, ਜਿਵੇਂ: ਗੁਰੂ ਨਾਨਕ ਕਾਲ ...

                                               

ਪੰਜਾਬੀ ਸਾਹਿਤ ਦੇ ਮੂਲ ਮੁੱਦੇ

ਪਰਵਾਸੀ ਪੰਜਾਬੀ ਸਾਹਿਤ ਦੇ ਸੰਕਲਪ ਨੂੰ ਸਮਝਣ ਲਈ ਇਸ਼ ਸਿਰਲੇਖ ਵਿੱਚ ਸ਼ਾਮਿਲ ਤਿੰਨਾਂ ਹੀ ਸ਼ਬਦਾਂ ਨੂੰ ਧਿਆਨ ਗੋਚਰੇ ਕਰਨ ਉਪਰੰਤ ਇਹ ਤੱਥ ਸੁੱਤੇ ਸਿੱਧ ਰੂਪ ਵਿੱਚ ਸਪਸ਼ਟ ਹੋ ਜਾਂਦੇ ਹੈ ਕਿ ਇਸ ਜਮੁਲੇ ਵਿੱਚ ਉਹਨਾਂ ਸਾਰੀਆਂ ਸਾਹਿਤਿਕ ਕਿਰਤਾਂ ਦਾ ਸ਼ੁਮਾਰ ਕੀਤਾ ਜਾ ਸਕਦਾ ਹੈ ਜਿੰਨ੍ਹਾਂ ਦੀ ਰਚਨਾਂ ਪਰਦੇਸਾ ...

                                               

ਪੰਜਾਬੀ ਸੂਫ਼ੀ ਕਵੀ

ਸੂਫ਼ੀਵਾਦ ਇਸਲਾਮੀ ਗਿਆਨ ਦੀ ਰੌਸ਼ਨੀ ਤੇ ਇਸਦੀ ਇਤਿਹਾਸਕ ਅਸਲ ਵਿਚੋਂ ਹੀ ਪੈਦਾ ਹੋਈ ਇੱਕ ਰਹੱਸਵਾਦੀ ਲਹਿਰ ਹੈ ਜਿਸ ਨੇ ਹਮੇਸ਼ਾ ਕੁਰਾਨੀ ਫ਼ਲਸਫ਼ੇ ਦੀ ਰੂਹਾਨੀਅਤ ਤੋਂ ਵੀ ਪ੍ਰੇਰਨਾ ਲੈ ਕੇ ਸਮਾਜ ਨੂੰ ਸਹੀ ਰਾਹ ਦਿਖਾਉਣ ਦਾ ਬੀੜਾ ਚੁੱਕਿਆ। ਸੂਫ਼ੀਵਾਦ ਦੇ ਇਤਿਹਾਸਕ ਵਿਕਾਸ ਵਿੱਚ ਸੂਫ਼ੀ ਸਿਲਸਿਲੇ ਜਾਂ ਸੰਪਰਦ ...

                                               

ਪੰਜਾਬੀ ਸੂਫ਼ੀ ਸਿਲਸਿਲੇ

ਅਲ-ਹੱਲਾਜ ਨੂੰ ਸੂਲੀ ਚਾੜਨ ਅਤੇ ਦੂਜੇ ਸੂਫ਼ੀਆਂ ਵਿਰੁੱਧ ਕੀਤੀ ਦਮਨਕਾਰ ਕਾਰਵਾਈਆਂ ਤੋਂ ਉਪਜਿਆਂ ਭੈ ਅਜੇ ਵੀ ਸੁਤੰਤਰ ਚਿੰਤਕਾਂ ਅਤੇ ਸੂਫ਼ੀਆਂ ਦੇ ਮਨਾਂ ਵਿੱਚ ਕਾਇਮ ਸੀ। ਅਜਿਹੀਆਂ ਪ੍ਰਸਥਿਤੀਆਂ ਵਿੱਚ ਇਹ ਜ਼ਰੂਰੀ ਸੀ ਕਿ ਸਿਰਫ਼ ਉਹ ਸਿਲਸਿਲੇ ਹੀ ਤਰੱਕੀ ਕਰਦੇ ਜਿੰਨ੍ਹਾਂ ਨੇ ਆਪਣੀ ਸਿੱਖਿਆ ਕੁਰਾਨ ਦੀਆਂ ਸਿ ...

                                               

ਪੰਜਾਬੀ ਹਾਇਕੂ

ਇਕ ਪਲ ਵਿੱਚ ਹੋਈ ਘਟਨਾ/ਹਰਕਤ ਨੂੰ ਜਦੋਂ ਕੁਝ ਸੀਮਤ ਸ਼ਬਦਾਂ ਵਿੱਚ ਬਿਆਨ ਕੀਤਾ ਜਾਂਦਾ ਹੈ ਤਾਂ ਉਸ ਨੂੰ ਹਾਇਕੂ ਕਿਹਾ ਜਾਂਦਾ ਹੈ। ਹਾਇਕੂ ਜਪਾਨੀ ਕਾਵਿ ਦਾ ਇੱਕ ਛੋਟਾ ਰੂਪ ਹੈ ਜਿਸ ਦਾ ਆਕਾਰ 5+7+5=17 ਅੱਖਰਾਂ ਵਿੱਚ ਬੱਝਾ ਹੁੰਦਾ ਹੈ। ਜਪਾਨ ਦੇ ਹਾਇਕੂ ਵਿਧਾਨ ਅਨੁਸਾਰ ਪਹਿਲੀ ਸੱਤਰ ਵਿੱਚ ਪੰਜ, ਦੂਜੀ ਸੱਤ ...

                                               

ਪੱਤਲ ਕਾਵਿ

ਜੰਞ ਬੰਨ੍ਹਣ ਦਾ ਰਿਵਾਜ ਪੰਜਾਬੀ ਸਮਾਜ ਵਿੱਚ ਆਮ ਰਿਹਾ ਹੈ। ਪੱਤਲ ਇੱਕ ਤਰ੍ਹਾਂ ਦਾ ਕਾਵਿ ਮੁਕਾਬਲਾ ਹੁੰਦਾ ਸੀ। ਧੀ ਵਾਲੀ ਧਿਰ ਦੀ ਕੋਈ ਚਤੁਰ ਔਰਤ ਜੰਞ ਬੰਨ੍ਹ ਦਿੰਦੀ ਸੀ, ਫੇਰ ਕੋਈ ਵੀ ਵਿਅਕਤੀ ਜੰਞ ਛੁਡਾਉਣ ਤੋਂ ਬਿਨਾਂ ਰੋਟੀ ਨਹੀਂ ਸੀ ਖਾ ਸਕਦਾ। ਜੰਞ ਨਾ ਛੁਡਾ ਸਕਣੀ ਬਹੁਤ ਵੱਡੀ ਨਮੋਸ਼ੀ ਹੁੰਦੀ ਸੀ। ਸਮ ...

                                               

ਬਹਿਰ

ਬਹਿਰ ਇਲਮ ਅਰੂਜ਼ ਦੇ ਉਸ ਮਕਰਰਾ ਮਾਪ ਨੂੰ ਕਹਿੰਦੇ ਹਨ ਜਿਸ ਦੇ ਵਜ਼ਨ ਵਿੱਚ ਸ਼ਿਅਰ ਕਿਹਾ ਜਾ ਸਕੇ। ਇੱਕ ਗ਼ਜ਼ਲ ਵਿੱਚ ਸਭ ਸ਼ਿਅਰ ਇੱਕ ਹੀ ਬਹਿਰ ਵਿੱਚ ਹੋਣੇ ਚਾਹੀਦੇ ਹਨ ਇਸ ਲਈ ਇੱਕ ਸ਼ਿਅਰ ਜਾਂ ਸ਼ਿਅਰ ਵਿਚਲਾ ਇੱਕ ਮਿਸਰਾ/ਤੁਕ ਵੀ ਦਾ ਵਜਨ ਨਿਰਧਾਰਿਤ ਕਰ ਲੈਣਾ ਕਾਫੀ ਹੁੰਦਾ ਹੈ। ਉਦਾਹਰਨ ਲਈ, ਗਾਲਿਬ ਦੀ ਇ ...

                                               

ਭਗਤੀ ਸਾਹਿਤ ਦਾ ਆਰੰਭ ਅਤੇ ਭਗਤ ਰਵਿਦਾਸ

ਇਸ ਸਮੇਂ ਉੱਤਰੀ ਭਾਰਤ ਵਿੱਚ ਭਗਤੀ ਮਾਰਗ ਨੇ ਵੀ ਜਨਮ ਲੈ ਲਿਆ ਸੀ। ਇਸ ਮੱਤ ਦੇ ਕੁਝ ਅੰਸ਼ ਤਾਂ ਸਾਨੂੰ ਉਪਨਿਸ਼ਦ ਪੁਰਾਣਾ ਤੇ ਗੀਤਾ ਤੱਕ ਲੈ ਜਾਂਦੇ ਹਨ, ਪ੍ਰੰਤੂ ਇੱਕ ਲਹਿਰ ਜਾਂ ਅੰਦੋਲਨ ਦੇ ਤੌਰ ’ਤੇ ਇਸ ਮੱਤ ਨੇ ਇਸੇ ਕਾਲ ਵਿੱਚ ਹੀ ਪ੍ਰਭਾਵ ਪਾਉਣਾ ਸ਼ੁਰੂ ਕੀਤਾ। ਪੰਜਾਬੀ ਸਾਹਿਤ ਵਿੱਚ ਵੀ ਭਗਤ ਕਵੀਆਂ ਦੀ ...

                                               

ਭੂਤਵਾੜਾ

ਭੂਤ ਵਾੜਾ ਪਟਿਆਲਾ ਸ਼ਹਿਰ ਵਿੱਚ ਸਥਿਤ ਇੱਕ ਕੇਂਦਰ सी ਜਿੱਥੇ ਵਿਦਿਆਰਥੀ ਅਤੇ ਵਿਦਵਾਨ ਪੜ੍ਹਦੇ ਲਿਖਦੇ ਅਤੇ ਸਾਹਿਤਕ ਸਰਗਰਮੀਆਂ ਕਰਦੇ ਸਨ। ਇਸ ਢਾਣੀ ਵਿੱਚ ਜੁੜੇ ਲੱਗਪੱਗ ਸਾਰੇ ਵਿਦਵਾਨਾਂ ਨੇ ਵਿਦਵਤਾ ਦੀ ਅੱਡ ਅੱਡ ਖੇਤਰਾਂ ਵਿੱਚ ਆਪਣਾ ਉਘਾ ਯੋਗਦਾਨ ਪਾ ਕੇ ਆਪਣੇ ਆਪ ਨੂੰ ਸਥਾਪਤ ਕੀਤਾ। ਇਸ ਤਰ੍ਹਾਂ ਗਰੁੱਪ ...

                                               

ਮੁੱਢਲਾ ਪੰਜਾਬੀ ਨਾਵਲ

ਮੁੱਢਲਾ ਪੰਜਾਬੀ ਨਾਵਲ ਪੰਜਾਬੀ ਨਾਵਲ ਦੇ ਪਹਿਲੇ ਦੌਰ ਨੂੰ ਕਿਹਾ ਜਾਂਦਾ ਹੈ। ਇਹ ਦੌਰ ਅਨੁਵਾਦ ਦੀ ਪ੍ਰਵਿਰਤੀ ਅਧੀਨ ਹੋਂਦ ਵਿੱਚ ਆਇਆ। ਪੰਜਾਬੀ ਵਿੱਚ ਛਪਿਆ ਪਹਿਲਾ ਨਾਵਲ ਮਸੀਹੀ ਮੁਸਾਫਿਰ ਦੀ ਯਾਤਰਾ ਹੈ ਜਿਹੜਾ ਜਾੱਨ ਬਨੀਅਨ ਦੇ ਪ੍ਰਸਿੱਧ ਨਾਵਲ" The Pilgrims Progress” ਦਾ ਪੰਜਾਬੀ ਅਨੁਵਾਦ ਹੈ, ਜੋ 18 ...

                                               

ਮੜ੍ਹੀ ਦਾ ਦੀਵਾ

ਗੁੁੁੁੁੁਰਦਿਆਲ ਸਿੰਘ ਬਾਰੇ:- ਜਨਮ:- 10 ਜਨਵਰੀ 1933 ਭੈਣੀ ਫੱਤਾਹੁਣ ਬਰਨਾਲਾ ਜਿਲ੍ਹਾ ਬਰਤਾਨਵੀ ਪੰਜਾਬ ਪਿਤਾ ਦਾ ਨਾਮ:- ਜਗਤ ਸਿੰਘ ਮਾਤਾ ਦਾ ਨਾਮ:- ਨਿਹਾਲ ਕੌਰ ਪੇਸ਼ਾ:- ਨਾਵਲਕਾਰ, ਕਹਾਣੀਕਾਰ, ਲੇਖਕ ਰਚਨਾਵਾਂਨਾਵਲ:- ਕੁਵੇਲਾ ਰੇਤੇ ਦੀ ਇੱਕ ਮੁੱਠੀ ਅਣਹੋਏ ਅੱਧ ਚਾਨਣੀ ਰਾਤ ਆਥਣ ਉੱਗਣ ਪਰਸਾ ਆਹਣ ਮੜ੍ਹ ...

                                               

ਮੱਧਕਾਲ ਦੇ ਅਣਗੌਲੇ ਕਿੱਸਾਕਾਰ

ਕਿੱਸਾ ਉਹ ਲੰਮੀ ਕਵਿਤਾ ਹੈ ਜਿਸ ਵਿੱਚ ਕਿਸੇ ਨਾਇਕ ਤੇ ਨਾਇਕਾ ਦੀ ਪ੍ਰੇਮ ਕਥਾ ਜਾਂ ਬੀਰਤਾ ਦਾ ਸੁਵਿਸਥਾਰ ਵਰਣਨ ਕੀਤੀ ਹੋਵੈ।" ਪੰਜਾਬੀ ਦੇ ਕਿੱਸੇ ਚਾਰ ਪ੍ਰਕਾਰ ਦੇ ਹਨ ਵਾਰਾਂ ਇਸ਼ਕੀਆਂ ਧਾਰਮਿਕ, ਬੀਰ ਰਸੀ ਰੁਮਾਂਟਿਕ ਮੱਧਕਾਲ ਯੁਗ ਤੋਂ ਹੀ ਸਮਾਜ ਵਿੰਚ ਅਨੇਕਾਂ ਇਸ਼ਕ, ਪਿਆਰ ਤੇ ਮਹੁੱਬਤ ਨਾਲ ਸੰਬੰਧਿਤ ਕਹਾ ...

                                               

ਮੱਧਕਾਲੀਨ ਪੰਜਾਬੀ ਸਾਹਿਤ

ਪੰਜਾਬੀ ਸਾਹਿਤ ਦਾ ਆਰੰਭ ਆਮ ਤੌਰ ਤੇ ਅੱਠਵੀਂ - ਨੌਵੀਂ ਸਦੀ ਤੋਂ ਮੰਨਿਆਂ ਜਾਂਦਾ ਹੈ। ਬਹੁਤ ਸਾਰੇ ਵਿਦਵਾਨਾਂ ਨੇ 8 ਵੀਂ, 9 ਵੀਂ ਸਦੀ ਤੋਂ 1500 ਤੱਕ ਦੇ ਸਮੇਂ ਨੁੰ ਆਦਿ ਕਾਲ ਮੰਨਿਆ ਹੈ, ਪੰਰਤੂ 1501 ਤੋਂ 1850 ਈ. ਤੱਕ ਦੇ ਸਾਹਿਤ ਨੂੰ ਇੱਕ ਵੱਖਰੇ ਭਾਗ ਵਜੋਂ ਅੰਕਿਤ ਕੀਤਾ ਹੈ। ਪ੍ਰੋ ਕਿਰਪਾਲ ਸਿੰਘ ਕਸ ...

                                               

ਰੋਮਾਂਸਵਾਦੀ ਪੰਜਾਬੀ ਕਵਿਤਾ

ਆਧੁਨਿਕ ਇੱਕ ਸਥਿਤੀ ਹੈ। ਆਧੁਨਿਕਤਾ ਤੋਂ ਭਾਵ ਵਿਗਿਆਨ ਅਤੇ ਵਿਗਿਆਨਕ ਦ੍ਰਿਸ਼ਟੀ ਤੋਂ ਹੈ। ਭਾਰਤ/ਪੰਜਾਬ ਵਿੱਚ ਆਧੁਨਿਕਤਾ ਅੰਗੇ੍ਰਜ਼ਾ ਦੇ ਆਉਣ ਨਾਲ ਪ੍ਰਵੇਸ਼ ਕਰਦੀ ਹੈ।ਅੰਗੇ੍ਰਜ਼ਾਂ ਦੇ ਭਾਰਤ ਵਿੱਚ ਆਉਣ ਨਾਲ ਪੱਛਮੀ ਸਾਹਿਤ ਦਾ ਭਾਰਤੀ/ਪੰਜਾਬ ਸਾਹਿਤ ਤੇ ਪ੍ਰਭਾਵ ਪੈਣਾ ਸੁਭਾਵਿਕ ਹੀ। ਜਿਸ ਕਾਰਨ ਪੱਛਮ ਦੀਆਂ ...

                                               

ਲੀਅਰ ਪਾਤਸ਼ਾਹ

ਲੀਅਰ ਪਤਸ਼ਾਹ ਨਾਟਕ ਵਿਲੀਅਮ ਸ਼ੈਕਸ਼ਪੀਅਰ ਦਾ ਲਿਖਿਆ ਹੋਇਆ ਹੈ। ਇਹ ਨਾਟਕ ਦੀ ਰਚਨਾ 1605 ਈ ਵਿੱਚ ਹੋਈ ਅਤੇ ਇਸ ਦਾ ਪੰਜਾਬੀ ਵਿੱਚ ਅਨੁਵਾਦ ਜਸਟਿਸ ਰਣਜੀਤ ਸਿੰਘ ਸਰਕਾਰੀਆ ਨੇ ਕੀਤਾ। ਇਸ ਕਿਤਾਬ ਨੂੰ ਪੰਜਾਬੀ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਦੁਅਾਰਾ ਛਾਪਿਆ ਗਿਆ ਹੈ। ਇਸ ਦਾ ਦੂਜਾ ਅਡੀਸ਼ਨ 1991 ਵਿੱਚ ...

                                               

ਲੂਣਾ (ਕਾਵਿ-ਨਾਟਕ)

ਲੂਣਾ ਪੰਜਾਬੀ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਸ਼ਾਹਕਾਰ ਰਚਨਾ ਹੈ। 1965 ਵਿੱਚ ਛਪੇ ਇਸ ਕਾਵਿ-ਨਾਟਕ ਲਈ ਸਾਹਿਤ ਅਕੈਡਮੀ ਐਵਾਰਡ ਹਾਸਲ ਕਰ ਕੇ ਬਟਾਲਵੀ ਸਭ ਤੋਂ ਘੱਟ ਉਮਰ ਵਿੱਚ ਇਹ ਅਵਾਰਡ ਹਾਸਲ ਕਰਨ ਵਾਲਾ ਆਧੁਨਿਕ ਪੰਜਾਬੀ ਕਵੀ ਬਣਿਆ। ਇਸ ਵਿੱਚ ਸਮੇਂ ਦੇ ਪ੍ਰਬਲ ਸਮਾਜਿਕ ਮੁੱਲਾਂ ਨੂੰ ਤਿੱਖੀਆਂ ਵਿਅੰਗ-ਟਕ ...

                                               

ਲੋਕ ਸਾਹਿਤ

ਲੋਕ ਸਾਹਿਤ ਲੋਕ ਸੰਸਕ੍ਰਿਤੀ ਦੇ ਅੰਸ਼ਾਂ ਨਾਲ ਭਰੀ ਹੋਈ ਲੋਕ ਮਾਨਸ ਦੀ ਸਹਿਜ-ਸੁਭਾਵਿਕ ਅਭਿਵਿਅਕਤੀ ਹੈ, ਜਿਸ ਦਾ ਸੰਚਾਰ ਲੋਕ ਬੋਲੀ ਦੁਆਰਾ ਮੌਖਿਕ ਰੂਪ ਵਿੱਚ ਹੋਇਆ ਹੋਵੇ। ਇਸ ਰਚਨਾ ਨਾਲ਼ ਕਿਸੇ ਵੀ ਲੇਖਕ ਦਾ ਨਾਂ ਜੁੜਿਆ ਹੋਇਆ ਨਹੀਂ ਹੁੰਦਾ ਤੇ ਇੱਕ ਲੋਕ-ਸਮੂਹ ਦੀ ਪ੍ਰਵਾਨਗੀ ਲੈ ਕੇ ਪੀੜ੍ਹੀਓ-ਪੀੜ੍ਹੀ ਅੱਗ ...

                                               

ਲੋਕ ਸਾਹਿਤ ਦੀ ਪਰਿਭਾਸ਼ਾ ਤੇ ਲੱਛਣ

ਲੋਕ ਸਾਹਿਤ ਕੋਮਲ ਭਾਵਾਂ ਦਾ ਸੁਹਜਮਈ ਪ੍ਰਗਟਾਵਾ ਹੈ। ਇਸ ਦੇ ਅੰਤਰਗਤ ਉਹ ਸਭ ਸਾਰਥਕ ਕਲਾਤਮਕ ਅਭਿਵਿਅਕਤ ਸ਼ਾਮਲ ਹਨ, ਜੋ ਮਨੁੱਖ ਨੂੰ ਸੁਹਜ-ਸਵਾਦ ਦੇਂਦੇ ਤੇ ਜੀਵਨ ਅਗਵਾਈ ਕਰਦੇ ਹਨ, ਭਾਵੇਂ ਉਨ੍ਹਾਂ ਨੇ ਲਿਖਤ ਦਾ ਜਾਮਾ ਪਹਿਨਿਆ ਹੋਵੇ ਤੇ ਭਾਵੇਂ ਨਾ। ਸਾਹਿਤ ਦੇ ਦੋ ਰੂਪ ਹਨ ਇੱਕ ਲਿਖਤ ਸਾਹਿਤ ਜਿਸ ਨੂੰ ਕਲਾ ...

                                               

ਵਿਅਕਤੀਵਾਦੀ ਆਦਰਸ਼ਵਾਦੀ ਪੰਜਾਬੀ ਨਾਵਲ

ਵਿਅਕਤੀਵਾਦੀ ਆਦਰਸ਼ਵਾਦੀ ਨਾਵਲ ਦੇ ਆਉਣ ਨਾਲ ਪੰਜਾਬੀ ਨਾਵਲ ਦੂਜੇ ਦੌਰ ਵਿੱਚ ਪ੍ਰਵੇਸ਼ ਕਰਦਾ ਹੈ। ਇਹ ਨਾਵਲ ਪੰਜਾਬੀ ਵਿੱਚ ਬਿਰਤਾਂਤ ਸਿਰਜਣ ਦੇ ਪੱਖ ਤੋਂ ਵੀ ਅਤੇ ਵਿਸ਼ੇਗਤ ਸੰਦਰਭਾਂ ਤੇ ਸਰੋਕਾਰਾਂ ਦੀ ਪੇਸ਼ਕਾਰੀ ਦੇ ਨਜਰੀਏ ਤੋਂ ਵੀ ਬੁਨਿਆਦੀ ਤਬਦੀਲੀ ਲੈ ਕੇ ਆਉਂਦਾ ਹੈ। । ਇਸ ਕਰ ਕੇ ਵਿਅਕਤੀਵਾਦੀ ਆਦਰਸ਼ ...

                                               

ਸਫ਼ਰਨਾਮਾ

ਸਫ਼ਰਨਾਮਾ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਟਰੈਵਲੌਗ ਦਾ ਸਮਾਨਾਰਥੀ ਹੈ, ਜਿਸਦੇ ਅਰਥ ਹਨ-ਯਾਤਰਾ-ਅਨੁਭਵਾਂ ਨੂੰ ਬਿਆਨ ਕਰਨ ਵਾਲੀ ਪੁਸਤਕ। ਸਾਹਿਤ ਕੋਸ਼ ਅਨੁਸਾਰ ਜਿਸ ਸਾਹਿਤ ਵਿਧਾ ਵਿੱਚ ਸਫ਼ਰ ਬਾਰੇ ਵਿਵਰਣ ਦਿੱਤਾ ਗਿਆ ਹੋਵੇ, ਉਸ ਨੂੰ ਸਫ਼ਰਨਾਮਾ ਕਹਿੰਦੇ ਹਨ। ਪੰਜਾਬੀ ਕੋਸ਼ ਅਨੁਸਾਰ ਸਫ਼ਰਨਾਮਾ ਉਹ ਡਾਇਰੀ ਹੈ, ...

                                               

ਸਫ਼ਰਨਾਮੇ ਦਾ ਇਤਿਹਾਸ

ਸਫ਼ਰਨਾਮੇ ਦਾ ਇਤਿਹਾਸ ਸਫ਼ਰਨਾਮਿਆਂ ਦਾ ਪਰੰਪਰਾ ਸਾਹਿਤ ਵਿੱਚ ਆਦਿ ਕਾਲ ਤੋਂ ਚਲੀ ਆ ਰਹੀ ਹੈ। ਭਾਰਤੀ ਸਾਹਿਤ ਵਿੱਚ ਸਭ ਤੋਂ ਪਹਿਲਾ ਸਫ਼ਰਨਾਮਿਆਂ ਦੀ ਝਲਕ ਸੰਸਕ੍ਰਿਤ ਸਾਹਿਤ ਵਿੱਚ ਦੇਖਣ ਜਾਂ ਪੜ੍ਹਨ ਨੂੰ ਮਿਲਦੀ ਹੈ। ਪੂਰਵ ਇਤਿਹਾਸਕ ਕਾਲ ਵਿੱਚ ਮਨੁੱਖ ਦੀ ਯਾਤਰਾ ਕਰਨ ਦੀ ਪ੍ਰਵਿਰਤੀ ਦੀ ਅਨੇਕਾਂ ਉਦਾਹਰਨਾਂ ...

                                               

ਸਮਕਾਲੀ ਪੰਜਾਬੀ ਸਾਹਿਤ ਸਿਧਾਂਤ

ਸਮਕਾਲੀ ਪੰਜਾਬੀ ਸਾਹਿਤ ਸਿਧਾਂਤ ਸਮਕਾਲ ਵਿੱਚ ਰਚੇ ਜਾ ਰਹੇ ਸਾਹਿਤ ਨੂੰ ਸਮਕਾਲੀ ਪੰਜਾਬੀ ਸਾਹਿਤ ਕਿਹਾ ਜਾਂਦਾ ਹੈ।ਸਮਕਾਲ ਨੂੰ ਇੱਕ ਵਿਲੱਖਣ ਯੁਗ ਦੇ ਤੌਰ ਤੇ ਸਥਾਪਿਤ ਕਰਦਿਆਂ ਡਾ.ਤੇਜਵੰਤ ਸਿੰਘ ਗਿੱਲ ਨੇ ਕਿਹਾ ਹੈ ਕਿ ਸਮਕਾਲ ਨੇ20 ਵੀਂ ਸਦੀ ਦੇਅੰਤਲੇ ਤਿੰਨ ਸਾਲਾਂ ਤੋਂ ਆਪਣੀ ਪਛਾਣ ਬਣਾਉਣੀ ਸ਼ੁਰੂ ਕੀਤੀ। ...

                                               

ਸੁਰਜੀਤ ਗੱਗ

ਸੁਰਜੀਤ ਗੱਗ ਪੰਜਾਬੀ ਦਾ ਕਵੀ, ਜੋ ਆਪਣੀ ਜੁਝਾਰਵਾਦੀ ਕਵਿਤਾ ਨਾਲ ਚਰਚਾ ਚ ਰਹਿੰਦਾ ਹੈ। ਸੁਰਜੀਤ ਗੱਗ ਦਾ ਜਨਮ ਮਿਤੀ 4 ਮਈ 1974 ਨੂੰ ਪਿੰਡ ਗੱਗ ਨੇੜੇ "ਨੰਗਲ ਡੈਮ" ਜ਼ਿਲ੍ਹਾ ਰੋਪੜ ਵਿੱਚ ਹੋਇਆ। ਉਸ ਅਨੁਸਾਰ, ਚੇਤੰਨ ਮਨੁੱਖ ਹੀ ਚਿੰਤਨ ਕਰਦਾ ਹੈ। ਚਿੰਤਨ ਕਰਨ ਵਾਲਾ ਚਿੰਤਕ ਅਖਵਾਉਂਦਾ ਹੈ। ਚਿੰਤਕ ਦਾ ਸੂਖ਼ ...

                                               

ਹਸਨੇ ਮਹਿਮੇ ਦੀ ਵਾਰ

ਹਸਨੇ ਮਹਿਮੇ ਦੀ ਵਾਰ ਪੰਜਾਬੀ ਸਾਹਿਤ ਦੇ ਮੁੱਢਲੇ ਦੌਰ ਦੀ ਛੇ ਪ੍ਰਮੁੱਖ ਵਾਰਾਂ ਵਿੱਚੋਂ ਇੱਕ ਵਾਰ ਹੈ। ਇਸਦਾ ਸਮੂਚਾ ਪਾਠ ਸਾਨੂੰ ਉਪਲਬਧ ਨਹੀਂ ਹੈ। ਇਸ ਵਾਰ ਦੀਆਂ ਮਿਲਦੀਆਂ ਸਤਰਾਂ ਨੂੰ ਵੇਖਦੇ ਅਨੁਮਾਨ ਲਗਾਇਆ ਜਾਂਦਾ ਹੈ ਇਸਦੀ ਰਚਨਾ ਮਾਖਾ ਢਾਡੀ ਨੇ ਕੀਤੀ ਹੈ। ਇਸ ਵਾਰ ਵਿੱਚ ਹਸਨੇ ਅਤੇ ਮਹਿਮੇ ਨਾਂ ਦੇ ਦੋ ...

                                               

ਇੱਕ ਰੁੱਤ ਨਰਕ ਵਿੱਚ

ਇੱਕ ਰੁੱਤ ਨਰਕ ਵਿੱਚ ਗਦ ਵਿੱਚ ਲਿਖੀ ਅਤੇ 1873 ਵਿੱਚ ਪ੍ਰਕਾਸ਼ਿਤ ਫ਼ਰਾਂਸੀਸੀ ਕਵੀ ਆਰਥਰ ਰਿੰਬੋ ਦੀ ਇੱਕ ਵੱਡੀ ਕਵਿਤਾ ਹੈ। ਇਹੀ ਇੱਕੋ ਰਚਨਾ ਹੈ ਜਿਸਨੂੰ ਖੁਦ ਰਿੰਬੋ ਨੇ ਪ੍ਰਕਾਸ਼ਿਤ ਕੀਤਾ ਸੀ। ਇਸ ਦੀ ਪਬਲੀਕੇਸ਼ਨ ਦਾ ਪੜਯਥਾਰਥਵਾਦ ਦੇ ਵਿਕਾਸ ਤੇ ਬੜਾ ਮਹੱਤਵਪੂਰਨ ਪ੍ਰਭਾਵ ਰਿਹਾ ਹੈ।

                                               

ਦ ਸੈਕੰਡ ਸੈਕਸ

ਦ ਸੈਕੰਡ ਸੈਕਸ ਫਰਾਂਸੀਸੀ ਹੋਂਦਵਾਦੀ ਦਾਰਸ਼ਨਕ, ਨਾਰੀਵਾਦੀ, ਅਤੇ ਸਮਾਜਕ ਚਿੰਤਕ ਸਿਮੋਨ ਦਾ ਬੋਵੁਆਰ ਦੀ 1949 ਦੀ ਕਿਤਾਬ ਹੈ। ਇਹ ਨਾਰੀਵਾਦੀ ਚਿੰਤਨ ਦੀ ਸਭ ਤੋਂ ਅਹਿਮ ਪੁਸਤਕ ਅਤੇ ਨਾਰੀਵਾਦ ਦੀ ਦ੍ਦੂਜੀ ਲਹਿਰ ਦਾ ਆਰੰਭ-ਬਿੰਦੂ ਮੰਨੀ ਜਾਂਦੀ ਹੈ। ਬੋਵੁਆਰ ਨੇ ਇਹ ਪੁਸਤਕ ਉਦੋਂ ਲਿਖੀ ਜਦੋਂ ਉਸਦੀ ਉਮਰ 38 ਸਾ ...

                                               

ਫ਼ਰਾਂਸੀਸੀ ਸਾਹਿਤ

ਫਰਾਂਸੀਸੀ ਸਾਹਿਤ, ਆਮ ਤੌਰ ਤੇ ਫਰਾਂਸੀਸੀ ਭਾਸ਼ਾ ਵਿੱਚ ਲਿਖਿਆ ਸਾਹਿਤ, ਖਾਸ ਕਰਕੇ ਫਰਾਂਸ ਦੇ ਨਾਗਰਿਕਾਂ ਦੁਆਰਾ; ਇਹ ਫਰਾਂਸ ਵਿੱਚ ਰਹਿਣ ਵਾਲੇ ਲੋਕਾਂ ਦੁਆਰਾ ਲਿਖੇ ਗਏ ਸਾਹਿਤ ਦਾ ਵੀ ਹਵਾਲਾ ਹੋ ਸਕਦਾ ਹੈ ਜੋ ਫਰਾਂਸੀਸੀ ਤੋਂ ਇਲਾਵਾ ਫਰਾਂਸੀਸੀ ਦੀਆਂ ਰਵਾਇਤੀ ਭਾਸ਼ਾਵਾਂ ਬੋਲਦੇ ਹਨ। ਬੈਲਜੀਅਮ, ਸਵਿਟਜ਼ਰਲੈ ...

                                               

ਅਲੀ‌ ਸ਼ੇਰ ਨਿਵਾਈ

ਅਮੀਰ ਅਲੀ‌ ਸ਼ੇਰ ਨਿਵਾਈ, ਜਾਂ ਨਿਜ਼ਾਮ ਉੱਦ ਦੀਨ ਅਲੀਸ਼ੇਰ ਨਿਵਾਈ ਚਗਤਾਈ ਤੁਰਕ ਕਵੀ, ਲੇਖਕ, ਸਿਆਸਤਦਾਨ, ਭਾਸ਼ਾ-ਵਿਗਿਆਨੀ, ਰਹੱਸਵਾਦੀ, ਅਤੇ ਚਿੱਤਰਕਾਰ ਸੀ। ਉਹ ਚਗਤਾਈ ਸਾਹਿਤ ਦਾ ਸਭ ਤੋਂ ਮਹਾਨ ਪ੍ਰਤਿਨਿਧ ਸੀ। ਨਵਾਈ ਦਾ ਮੰਨਣਾ ਸੀ ਕਿ ਚਗਤਾਈ ਅਤੇ ਹੋਰ ਤੁਰਕੀ ਭਾਸ਼ਾਵਾਂ ਸਾਹਿਤਕ ਉਦੇਸ਼ਾਂ ਲਈ ਫ਼ਾਰਸੀ ...

                                               

ਖ਼ੱਯਾਮ ਉਡਾਰੀ

ਇਸ ਤਰਜਮੇ ਬਾਰੇ ਸੁਰਜਨ ਜ਼ੀਰਵੀ ਹੁਰਾਂ ਨੇ ਇਸ ਕਿਤਾਬ ਦੀ ਪਰਵੇਸ਼ਕਾ ਵਿੱਚ ਲਿਖਿਆ ਹੈ: "ਸ਼ ਸ਼ ਜੋਗੀ ਦਾ ਤਰਜਮਾ ਆਪਣੀ ਥਾਂ ਖ਼ਯਾਮ ਨੂੰ ਪੰਜਾਬੀ ਕਵਿਤਾ ਦਾ ਹਮਸੁਖ਼ਨ ਤੇ ਪੰਜਾਬੀ ਮਨਾ ਦਾ ਮਹਿਰਮ ਬਣਾਉਣ ਦੀ ਸਮਰਥਾ ਰਖਦਾ ਹੈ। ਇਹ ਉਹਨਾਂ ਦੀ ਕਈ ਸਾਲਾਂ ਦੀ ਖ਼ਾਮੋਸ਼ ਘਾਲਣਾ ਦਾ ਸਿੱਟਾ ਹੈ। ਇਹ ਗਲ ਉਹੀ ਜਾ ...

                                               

ਦਬਿਸਤਾਨ-ਏ-ਮਜ਼ਾਹਿਬ

ਦਬਿਸਤਾਨ-ਏ-ਮਜ਼ਾਹਿਬ 17ਵੀਂ ਸਦੀ ਦੀ ਇੱਕ ਫ਼ਾਰਸੀ ਕਿਤਾਬ ਹੈ ਜਿਸ ਵਿੱਚ ਦੱਖਣੀ ਏਸ਼ੀਆ ਦੇ ਧਰਮਾਂ ਦਾ ਅਧਿਐਨ ਹੈ। ਇਹ 1655 ਦੇ ਨੇੜੇ-ਤੇੜੇ ਲਿਖੀ ਮੰਨੀ ਜਾਂਦੀ ਹੈ। ਇਸ ਦੇ ਲੇਖਕ ਬਾਰੇ ਵੀ ਵੱਖ-ਵੱਖ ਵਿਚਾਰ ਹਨ। ਲੇਖਕ ਨੇ ਕਿਤਾਬ ਵਿੱਚ ਕਿਤੇ ਵੀ ਆਪਣੇ ਨਾਂ, ਜਨਮਦਿਨ ਆਦਿ ਦਾ ਜ਼ਿਕਰ ਨਹੀਂ ਕੀਤਾ। ਪਹਿਲਾਂ ...

                                               

ਦੀਵਾਨ ਏ ਸ਼ਮਸ ਏ ਤਬਰੇਜ਼ੀ

ਦੀਵਾਨ ਏ ਕਬੀਰ ਜਾਂ ਦੀਵਾਨ ਏ ਸ਼ਮਸ ਏ ਤਬਰੇਜ਼ੀ ਜਾਂ ਦੀਵਾਨ ਏ ਸ਼ਮਸ ਮੌਲਾਨਾ ਜਲਾਲ-ਉਦ-ਦੀਨ ਰੂਮੀ ਦੇ ਸ਼ਾਹਕਾਰਾਂ ਵਿੱਚੋਂ ਇੱਕ ਹੈ। ਇਹ 40.000 ਤੋਂ ਵਧ ਪ੍ਰਗੀਤਕ ਕਵਿਤਾਵਾਂ ਦਾ ਸੰਗ੍ਰਹਿ ਹੈ ਅਤੇ ਇਹਦੀ ਭਾਸ਼ਾ ਨਵੀਂ ਫ਼ਾਰਸੀ ਹੈ ਔਰ ਇਸਨੂੰ ਫ਼ਾਰਸੀ ਸਾਹਿਤ ਦੀਆਂ ਮਹਾਨਤਮ ਰਚਨਾਵਾਂ ਵਿੱਚੋਂ ਇੱਕ ਸਮਝਿਆ ...

                                               

ਪਰਿੰਦਿਆਂ ਦੀ ਕਾਨਫਰੰਸ

ਪਰਿੰਦਿਆਂ ਦੀ ਕਾਨਫਰੰਸ ਲਗਪਗ 4500 ਸਤਰਾਂ ਦਾ ਭਾਸ਼ਾ ਵਿੱਚ ਫਰੀਦ ਉਦ-ਦੀਨ ਅੱਤਾਰ ਦਾ ਲਿਖਿਆ ਮਹਾਕਾਵਿ ਹੈ। ਇਸ ਫ਼ਾਰਸੀ ਲਿਖਤ ਦਾ ਪੰਜਾਬੀ ਅਨੁਵਾਦ ਪੰਛੀਆਂ ਦੀ ਮਜਲਿਸ ਨਾਮ ਨਾਲ਼ ਜਗਦੀਪ ਸਿੰਘ ਫ਼ਰੀਦਕੋਟ ਦਾ ਕੀਤਾ ਮਿਲਦਾ ਹੈ। ਇਸ ਕਾਵਿ ਵਿੱਚ, ਦੁਨੀਆ ਦੇ ਪੰਛੀ ਇਹ ਫੈਸਲਾ ਕਰਨ ਲਈ ਸਭਾ ਕਰਦੇ ਹਨ ਕਿ ਉਹਨ ...

                                               

ਫ਼ਾਰਸੀ ਸਾਹਿਤ

ਫ਼ਾਰਸੀ ਸਾਹਿਤ ਦੁਨੀਆ ਦੇ ਸਭ ਤੋਂ ਪੁਰਾਣੇ ਸਾਹਿਤਾਂ ਵਿੱਚੋਂ ਇੱਕ ਹੈ। ਇਹ ਢਾਈ ਹਜ਼ਾਰ ਸਾਲ ਤੱਕ ਫੈਲਿਆ ਪਿਆ ਹੈ, ਹਾਲਾਂਕਿ ਪੂਰਬ ਇਸਲਾਮੀ ਬਹੁਤ ਸਾਰੀ ਸਾਮਗਰੀ ਖੋਹ ਚੁੱਕੀ ਹੈ। ਇਸ ਦੇ ਸਰੋਤ ਵਰਤਮਾਨ ਇਰਾਨ, ਇਰਾਕ ਅਤੇ ਅਜਰਬਾਈਜਾਨ ਸਮੇਤ ਇਰਾਨ ਦੇ ਅੰਦਰ, ਅਤੇ ਮਧ ਏਸ਼ੀਆ ਦੇ ਖੇਤਰਾਂ ਵਿੱਚ ਵੀ ਮੌਜੂਦ ਹਨ ...

                                               

ਬੋਸਤਾਨ (ਸਾਦੀ)

ਬੋਸਤਾਂ ਸ਼ੇਖ ਸਾਦੀ ਸ਼ੀਰਾਜ਼ੀ ਦੀ ਮਸ਼ਹੂਰ ਲਿਖਤ ਜਿਸ ਵਿੱਚ ਅਖ਼ਲਾਕੀ ਮਸਲੇ ਹਿਕਾਇਤਾਂ ਦੇ ਰੂਪ ਵਿੱਚ ਨਜ਼ਮ ਕੀਤੇ ਗਏ ਹਨ। ਬੋਸਤਾਨ ਸਾਦੀ ਦੇ ਦੋ ਵੱਡੇ ਕੰਮਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ। ਇਹ ਸਾਦੀ ਦਾ ਪਹਿਲਾ ਕੰਮ ਸੀ, ਅਤੇ ਇਸਦੇ ਸਿਰਲੇਖ ਦਾ ਅਰਥ ਹੈ "ਬਾਗ਼"। ਪੁਸਤਕ ਵਿੱਚ ਸਾਦੀ ਦੇ ਲੰਬੇ ਤਜਰਬਿਆਂ ...

                                               

ਲੈਲਾ ਮਜਨੂੰ

ਮਜਨੂੰ ਲੈਲਾ ਪ੍ਰਾਚੀਨ ਜ਼ਮਾਨੇ ਦੇ ਅਰਬ ਦੇਸ਼ ਵਿੱਚ ਇੱਕ ਟੋਟਕੇ ਵਜੋਂ ਪ੍ਰਚਲਿਤ ਹੋਈ ਸੀ, ਜਿਸ ਨੂੰ ਬਾਅਦ ਵਿੱਚ ਫ਼ਾਰਸੀ ਕਵੀ ਨਿਜ਼ਾਮੀ ਨੇ ਕਾਵਿ-ਗਾਥਾ ਵਜੋਂ ਵਧਾਕੇ ਸਾਹਿਤਕ ਰਚਨਾ ਵਜੋਂ ਮਸ਼ਹੂਕਰ ਦਿੱਤਾ। ਇਹ ਉਸ ਦੀਆਂ ਪੰਜ ਲੰਮੀਆਂ ਕਾਵਿ-ਗਾਥਾਵਾਂ, ਨਿਜ਼ਾਮੀ ਦੇ ਖ਼ਮਸਿਆਂ ਵਿੱਚ ਤੀਜੇ ਸਥਾਨ ਤੇ ਹੈ। ਚੜ ...

                                               

ਸ਼ਾਹਨਾਮਾ

ਸ਼ਾਹਨਾਮਾ ਫਾਰਸੀ ਭਾਸ਼ਾ ਦਾ ਇੱਕ ਮਹਾਂਕਾਵਿ ਹੈ ਜਿਸਦੇ ਲੇਖਕ ਫਿਰਦੌਸੀ ਹਨ। ਇਸ ਵਿੱਚ ਈਰਾਨ ਉੱਤੇ ਅਰਬੀ ਫਤਹਿ ਦੇ ਪਹਿਲਾਂ ਦੇ ਬਾਦਸ਼ਾਹਾਂ ਦਾ ਚਰਿਤਰ ਲਿਖਿਆ ਗਿਆ ਹੈ। ਇਹ ਇਰਾਨ ਅਤੇ ਉਸ ਨਾਲ ਸੰਬੰਧਿਤ ਸਮਾਜਾਂ ਦਾ 60.000 ਬੰਦਾਂ ਤੇ ਅਧਾਰਿਤ ਰਾਸ਼ਟਰੀ ਮਹਾਂਕਾਵਿ ਹੈ। ਖੁਰਾਸਾਨ ਦੇ ਮਹਿਮੂਦ ਗਜਨੀ ਦੇ ਦਰ ...

                                               

ਸ਼ੇਖ਼ ਸਾਦੀ

ਅਬੂ ਮੁਹੰਮਦ ਮੁਸਲਿਹੁੱਦੀਨ ਬਿਨ ਅਬਦੁੱਲਾ ਸ਼ੀਰਾਜ਼ੀ, ਜਿਸ ਨੂੰ ਸਾਦੀ ਸ਼ੀਰਾਜ਼ੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਫ਼ਾਰਸੀ ਦੇ ਪ੍ਰਮੁੱਖ ਸ਼ਾਇਰਾਂ ਵਿੱਚੋਂ ਇੱਕ ਹੈ।

                                               

ਹਫ਼ਤ ਔਰੰਗ

ਹਫ਼ਤ ਔਰੰਗ ਫ਼ਾਰਸੀ ਸ਼ਾਇਰ ਨੂਰ ਅਦ-ਦੀਨ ਅਬਦ ਅਰ -ਰਹਿਮਾਨ ਜਾਮੀ ਦੀ 1468 ਤੋਂ 1485 ਦੇ ਵਿਚਕਾਰ ਲਿਖੀ ਫ਼ਾਰਸੀ ਸਾਹਿਤ ਦੀ ਕਲਾਸਿਕ ਰਚਨਾ ਹੈ। ਜਾਮੀ ਨੇ ਇਹ ਰਚਨਾ ਮਸਨਵੀ ਰੂਪ ਵਿੱਚ ਸੱਤ ਕਿਤਾਬਾਂ ਵਜੋਂ ਸੰਪੂਰਨ ਕੀਤੀ: "ਤੋਹਫ਼ਤ ਅਲ-ਅਹਰਾਰ تحفة الاحرار, "ਆਜ਼ਾਦ ਜਣੇ ਦਾ ਤੋਹਫ਼ਾ" "ਯੂਸਫ਼-ਓ ਜੁਲੈਖ ...

                                               

ਦ ਟੇਲ ਆਫ਼ ਪੀਟਰ ਰੈਬਿਟ

ਦ ਟੇਲ ਆਫ਼ ਪੀਟਰ ਰੈਬਿਟ, ਇੱਕ ਬ੍ਰਿਟਿਸ਼ ਬੱਚਿਆਂ ਦੀ ਕਿਤਾਬ ਹੈ ਜੋ ਬੀਟ੍ਰਿਕਸ ਪੋਟਰ ਦੁਆਰਾ ਲਿਖੀ ਅਤੇ ਸਚਿਤਰ ਬਣਾਗਈ ਹੈ, ਜੋ ਮਿਸਟਰ ਮਗਗ੍ਰੇਗਰ ਦੇ ਬਾਗ਼ ਦੇ ਪਿਛੋਕੜ ਵਾਲੇ ਪਾਸੇ ਪੀਟਰ ਰੈਬਿਟ ਦਾ ਪਿੱਛਾ ਕਰਦੀ ਹੈ। ਉਹ ਬਚ ਕੇ ਆਪਣੀ ਮਾਂ ਕੋਲ ਘਰ ਵਾਪਸ ਆ ਜਾਂਦਾ ਹੈ, ਜੋ ਉਸ ਨੂੰ ਚਾਹ ਪਿਆ ਕੇ ਸੁਲਾ ਦ ...

                                               

ਦ ਫੈਂਟਮ ਟੋਲਬੂਥ

ਫੈਂਟਮ ਟੋਲਬੂਥ, ਨੌਰਟਨ ਜਸਟਰ ਦਾ ਲਿਖਿਆ ਬੱਚਿਆਂ ਫੈਂਟਾਸੀ ਅਡਵੈਂਚਰ ਨਾਵਲ ਹੈ, ਜੋ 1961 ਵਿੱਚ ਰੈਂਡਮ ਹਾਊਸ ਦੁਆਰਾ ਪ੍ਰਕਾਸ਼ਤ ਕੀਤਾ ਗਿਆ ਸੀ। ਇਸ ਵਿੱਚ ਜੂਲਜ਼ ਫੀਈਫੇਰ ਦੀਆਂ ਬਣੀਆਂ ਤਸਵੀਰਾਂ ਹਨ। ਇਹ ਮੀਲੋ ਨਾਂ ਦੇ ਇੱਕ ਅਕੇਵੇਂ ਦੇ ਮਾਰੇ ਬੱਚੇ ਦੀ ਕਹਾਣੀ ਦੱਸਦਾ ਹੈ ਜਿਸਨੂੰ ਇੱਕ ਦਿਨ ਬਾਅਦ ਦੁਪਹਿਰ ...

                                               

ਹਾਂਸ ਕ੍ਰਿਸਚਨ ਆਂਡਰਸਨ

ਹੈਂਸ ਕ੍ਰੈੱਸਡੀਅਨ ਆਨਾਸਨ ਜਾਂ ਹਾਂਜ਼ ਕ੍ਰਿਸਚਨ ਐਂਡਰਸਨ ਡੈਨਿਸ਼ ਲੇਖਕ ਅਤੇ ਕਵੀ ਸੀ। ਹਾਲਾਂਕਿ ਐਂਡਰਸਨ ਨਾਟਕਾਂ, ਸਫਰਨਾਮਿਆਂ, ਨਾਵਲ, ਅਤੇ ਕਵਿਤਾਵਾਂ ਦਾ ਇੱਕ ਵੱਡਾ ਲੇਖਕ ਸੀ, ਐਪਰ ਉਸਦੀਆਂ ਪਰੀ-ਕਹਾਣੀਆਂ ਵਿੱਚ ਹੋਰ ਵੀ ਕਮਾਲ ਪ੍ਰਤਿਭਾ ਦਾ ਪ੍ਰਦਰਸ਼ਨ ਮਿਲਦਾ ਹੈ। ਇਸ ਸਾਹਿਤਕ ਵੰਨਗੀ ਵਿੱਚ ਉਸਨੂੰ ਏਨੀ ...

                                               

ਉੱਤਮ ਪੁਰਖੀ ਬਿਰਤਾਂਤ

ਉੱਤਮ ਪੁਰਖੀ ਬਿਰਤਾਂਤ ਅਜਿਹੀ ਕਥਾ ਜਾਂ ਬਿਰਤਾਂਤ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਕੋਈ ਪਾਤਰ ਆਪਣੇ ਬਾਰੇ ਜਾਂ ਆਲੇ ਦੁਆਲੇ ਬਾਰੇ ਬੋਲਕੇ ਜਾਂ ਲਿਖਕੇ ਦੱਸਦਾ ਹੈ। ਅਜਿਹੀਆਂ ਲਿਖਤਾਂ ਵਿੱਚ ਬਿਰਤਾਂਤਕਾਰ ਆਪਣੇ ਆਪ ਨੂੰ "ਮੈਂ" ਜਾਂ "ਅਸੀਂ" ਕਹਿਕੇ ਸੰਬੋਧਨ ਕਰਦਾ ਹੈ। ਇਸ ਦੇ ਨਾਲ ਪਾਠਕ ਸਿਰਫ਼ ਉਸ ਪਾਤਰ ਦੇ ...

                                               

ਦੰਤ ਕਥਾ

ਡਾ. ਥਿੰਦ ਨੇ ਦੰਤ ਕਥਾਵਾਂ ਦਾ ਵਰਗੀਕਰਨ ਹੇਠ ਲਿਖੇ ਵਿਸ਼ਿਆਂ ਨਾਲ ਸਬੰਧਤ ਹੈ। ੳ ਸਾਧੂ,ਪੀਰਾਂ ਫਕੀਰਾਂ, ਸੰਤਾਂ ਤੇ ਇਤਿਹਾਸਕ ਯੋਧਿਆਂ ਨਾਲ ਸਬੰਧਤ ਕਥਾਵਾਂ। ਅ ਪ੍ਰੀਤ ਕਥਾਵਾਂ। ੲ ਤਬਾਹ ਹੋਏ ਕਿਲ੍ਹੇ ਤੇ ਇਮਾਰਤਾਂ ਬਾਰੇ। ਸ ਤੀਰਥ ਅਸਥਾਨਾਂਂ ਬਾਰੇ ਹ ਮਨੁੱਖੀ ਬਲੀ, ਰਹੁ ਰੀਤਾਂ ਤੇ ਸਦਾਚਾਰਕ ਨਿਯਮਾਂ ਬਾਰੇ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →