ⓘ Free online encyclopedia. Did you know? page 97                                               

ਇਨਵੇਰੀਅੰਟ (ਭੌਤਿਕ ਵਿਗਿਆਨ)

ਕਿਸੇ ਭੌਤਿਕੀ ਇਨਵੇਰੀਅੰਟ ਦੀ ਇੱਕ ਹੋਰ ਉਦਾਹਰਨ ਕਿਸੇ ਲੌਰੰਟਜ਼ ਟ੍ਰਾਂਸਫੋਰਮੇਸ਼ਨ ਅਧੀਨ ਪ੍ਰਕਾਸ਼ ਦੀ ਸਪੀਡ ਅਤੇ ਕਿਸੇ ਗੈਲੀਲੀਅਨ ਟ੍ਰਾਂਸਫੋਰਮੇਸ਼ਨ ਅਧੀਨ ਵਕਤ ਹੈ। ਅਜਿਹੀਆਂ ਸਪੇਸਟਾਈਮ ਟ੍ਰਾਂਸਫੋਰਮੇਸ਼ਨਾਂ ਵੱਖਰਿੇ ਔਬਜ਼ਰਵਰਾਂ ਦੀਆਂ ਰੈਫ੍ਰੇਸ ਫ੍ਰੇਮਾਂ ਦਰਮਿਆਨ ਸ਼ਿਫਟਾਂ ਖਿਸਕਾਓ ਪ੍ਰਸਤੁਤ ਕਰਦੀਆਂ ਹਨ ...

                                               

ਭੌਤਿਕ ਵਿਗਿਆਨ ਵਿੱਚ ਅਣਸੁਲਝੀਆਂ ਸਮੱਸਿਆਵਾਂ ਦੀ ਸੂਚੀ

ਭੌਤਿਕ ਵਿਗਿਆਨ ਅੰਦਰ ਪ੍ਰਮੁੱਖ ਅਣਸੁਲਝੀਆਂ ਸਮੱਸਿਆਵਾਂ ਵਿੱਚੋਂ ਕੁੱਝ ਸਮੱਸਿਆਵਾਂ ਸਿਧਾਂਤਕ ਹਨ, ਜਿਸਦਾ ਅਰਥ ਹੈ ਕਿ ਮੌਜੂਦਾ ਥਿਊਰੀਆਂ ਕਿਸੇ ਨਿਸ਼ਚਿਤ ਨਿਰੀਖਤ ਘਟਨਾਕ੍ਰਮ ਜਾਂ ਪ੍ਰਯੋਗਿਕ ਨਤੀਜੇ ਨੂੰ ਸਮਝਾਉਣ ਤੋਂ ਅਸਮਰੱਥ ਜਾਪਦੀਆਂ ਹਨ। ਬਾਕੀ ਸਮੱਸਿਆਵਾਂ ਪ੍ਰਯੋਗਿਕ ਹਨ, ਜਿਸਦਾ ਅਰਥ ਹੈ ਕਿ ਵਿਸ਼ਾਲ ਪੱ ...

                                               

ਗੁਣਕ ਪ੍ਰਬੰਧ

ਰੇਖਾ-ਗਣਿਤ ਵਿੱਚ, ਗੁਣਕ ਪ੍ਰਬੰਧ ਜਾਂ ਕੋਆਰਡੀਨੇਟ ਸਿਸਟਮ ਉਹ ਪ੍ਰਬੰਧ ਹੁੰਦਾ ਹੈ ਜੋ ਕਿਸੇ ਬਿੰਦੂ ਜਾਂ ਹੋਰ ਰੇਖਕੀ ਅੰਸ਼ ਦੀ ਸਥਿਤੀ ਮਾਪਣ ਲਈ ਇੱਕ ਜਾਂ ਜ਼ਿਆਦਾ ਅੰਕ ਜਾਂ ਗੁਣਕ ਵਰਤਦਾ ਹੈ। ਇਹਨਾਂ ਗੁਣਕਾਂ ਦੀ ਤਰਤੀਬ ਬਹੁਤ ਜ਼ਰੂਰੀ ਹੈ ਅਤੇ ਇਹ ਕਈ ਵਾਰ ਤਰਤੀਬੀ ਤਿਗੜੀ ਵਿੱਚ ਆਪਣੀ ਸਥਿਤੀ ਤੋਂ ਜਾਂ ਕਈ ...

                                               

ਸਪੇਸ (ਗਣਿਤ)

ਗਣਿਤ ਅੰਦਰ, ਸਪੇਸ ਇੱਕ ਸੈੱਟ ਹੁੰਦਾ ਹੈ ਗਣਿਤਿਕ ਸਪੇਸਾਂ ਅਕਸਰ ਇੱਕ ਪਦਕ੍ਰਮ ਸਮੱਸਿਆ ਰਚਦੀਆਂ ਹਨ, ਯਾਨਿ ਕਿ, ਇੱਕ ਸਪੇਸ ਕਿਸੇ ਪੇਰੈਂਟ ਮਾਪਾ ਸਪੇਸ ਦੇ ਲੱਛਣ ਸਮਾ ਕੇ ਰੱਖ ਰੱਖਦੀ ਹੋ ਸਕਦੀ ਹੈ। ਉਦਾਹਰਨ ਦੇ ਤੌਰ ਤੇ, ਸਾਰੀਆਂ ਇਨਰ ਪ੍ਰੋਡਕਟ ਸਪੇਸਾਂ, ਨੌਰਮਡ ਵੈਕਟਰ ਸਪੇਸਾਂ ਵੀ ਹੁੰਦੀਆਂ ਹਨ, ਕਿਉਂਕਿ ਇ ...

                                               

ਏਵਾਰਿਸਤ ਗੈਲੂਆ

ਏਵਾਰਿਸਤ ਗੈਲੂਆ ਇੱਕ ਅਜ਼ੀਮ ਫਰਾਂਸੀਸੀ ਗਣਿਤ ਵਿਗਿਆਨੀ ਸੀ ਜੋ ਕਰੀਬਨ ਬੀਹ ਬਰਸ ਦੀ ਉਮਰ ਤੱਕ ਹੀ ਜੀਵਿਆ। ਫਿਰ ਵੀ ਹਿਸਾਬ ਦੇ ਖੇਤਰ ਵਿੱਚ ਕਈ ਅਹਿਮ ਯੋਗਦਾਨ ਦੇਣ ਦੇ ਇਲਾਵਾ, ਤਦ ਤੱਕ ਉਸ ਨੇ ਹਿਸਾਬ ਦੀ ਪੂਰੀ ਤਸਵੀਰ ਬਦਲਨ ਵਾਲਾ ਕੰਮ ਪੂਰਾ ਕਰ ਲਿਆ ਸੀ। ਇਸਨੂੰ ਗੈਲੂਆ ਥਿਓਰੀ ਦੇ ਨਾਮ ਨਾਲ ਜਾਣਿਆ ਜਾਂਦਾ ...

                                               

ਕਾਰਲ ਫ਼ਰੀਡਰਿਸ਼ ਗੌਸ

ਜੋਹਾਨ ਕਾਰਲ ਫ਼ਰੀਡਰਿਚ ਗੌਸ ; ਲਾਤੀਨੀ: Carolus Fridericus Gauss) ਇੱਕ ਜਰਮਨ ਗਣਿਤ ਸ਼ਾਸਤਰੀ ਸੀ, ਜਿਸਨੇ ਅਲਜਬਰਾ, ਨੰਬਰ ਥਿਊਰੀ ਅੰਕੜਾ ਵਿਗਿਆਨ, ਵਿਸ਼ਲੇਸ਼ਣ, ਭਿੰਨਤਾਸੂਚਕ ਜੁਮੈਟਰੀ, ਜੀਓਡੇਸੀ, ਜੀਓਫਿਜਿਕਸ, ਮਕੈਨਕੀ, ਇਲੈਕਟਰੋਸਟੈਟਿਕਸ, ਖਗੋਲ, ਮੈਟਰਿਕਸ ਥਿਊਰੀ, ਅਤੇ ਆਪਟਿਕਸ ਸਹਿਤ, ਬਹੁਤ ਸਾਰ ...

                                               

ਕੁਰਟ ਗੋਇਡਲ

ਕੁਰਟ ਫਰੈਡਰਿਕ ਗੋਡਲ ਇੱਕ ਆਸਟਰੀਅਨ ਅਮਰੀਕੀ ਤਰਕਸ਼ਾਸਤਰੀ, ਗਣਿਤਸ਼ਾਸਤਰੀ ਅਤੇ ਦਾਰਸ਼ਨਕ ਸੀ। ਦੂਸਰੀ ਵਿਸ਼ਵ ਜੰਗ ਦੇ ਬਾਅਦ ਉਹ ਅਮਰੀਕਾ ਚਲਿਆ ਗਿਆ ਸੀ। ਉਸਨੇ 20ਵੀਂ ਸਦੀ ਦੇ ਵਿਗਿਆਨਕ ਅਤੇ ਦਾਰਸ਼ਨਕ ਚਿੰਤਨ ਨੂੰ ਤਕੜੀ ਤਰ੍ਹਾਂ ਪ੍ਰਭਾਵਿਤ ਕੀਤਾ। ਗੋਡਲ ਨੇ 1931 ਵਿੱਚ ਜਦੋਂ ਉਹ 25 ਸਾਲ ਦਾ ਸੀ ਆਪਣੀਆਂ ਦ ...

                                               

ਜੂਲਜ਼ ਅੌਨਰੀ ਪੋੲਿਨਕਰੇ

ਜੂਲਜ਼ ਔਨਰੀ ਪੋਇਨਕਰੇ ਇੱਕ ਗਣਿਤ ਵਿਗਿਆਨੀ ਸੀ ਜਿਸਨੂੰ ਗਣਿਤ ਦਾ ਆਖਰੀ ਆਲਰਾਉਂਡਰ ਜਾਂ ਯੂਨੀਵਰਸਲਿਸਟ ਵੀ ਕਿਹਾ ਜਾਂਦਾ ਹੈ। ਗਣਿਤ ਦੀਆਂ ਸ਼ਾਖਾਂਵਾਂ ਜਿਵੇਂ ਅੰਕ ਗਣਿਤ, ਬੀਜ ਗਣਿਤ, ਰੇਖਾ ਗਣਿਤ, ਖਗੋਲ ਅਤੇ ਭੌਤਿਕੀ ਨਾਲ ਸੰਬੰਧਿਤ ਗਣਿਤ ਅਤੇ ਉਹ ਵੀ ਵਿਵਹਾਰਿਕ ਅਤੇ ਸਿਧਾਂਤਿਕ ਗਣਿਤ ਵਿੱਚ ਉਹਨਾਂ ਨੂੰ ਮੁ ...

                                               

ਨੈਸ਼ ਫ਼ੋਰਬਸ ਯੂਨੀਅਰ

ਜੌਨ ਨੈਸ਼ ਫ਼ੋਰਬਸ ਯੂਨੀਅਰ ਇੱਕ ਅਮਰੀਕੀ ਗਣਿਤਸ਼ਾਸਤਰੀ ਸੀ, ਜਿਸ ਦਾ ਗੇਮ ਥਿਊਰੀ, ਡਿਫ਼ਰੈਂਸੀਅਲ ਜੁਮੈਟਰੀ, ਅਤੇ ਅੰਸ਼ਕ ਡਿਫ਼ਰੈਂਸੀਅਲ ਸਮੀਕਰਨ ਵਿੱਚ ਕੰਮ ਰੋਜ਼ਾਨਾ ਜ਼ਿੰਦਗੀ ਦੇ ਕੰਪਲੈਕਸ ਸਿਸਟਮਾਂ ਦੇ ਅੰਦਰ ਸਬੱਬ ਅਤੇ ਘਟਨਾਵਾਂ ਨੂੰ ਸੰਚਾਲਿਤ ਕਰਨ ਵਾਲੇ ਕਾਰਕਾਂ ਦੀ ਸਮਝ ਪ੍ਰਦਾਨ ਕਰਨਾ ਸੀ।

                                               

ਬਲੇਸ ਪਾਸਕਾਲ

ਬਲੇਸ ਪਾਸਕਾਲ ਸਤਾਰ੍ਹਵੀ ਸਦੀ ਦੇ ਮਹਾਨ ਫਰਾਂਸੀਸੀ ਵਿਗਿਆਨੀ, ਗਣਿਤ ਸ਼ਾਸਤਰੀ ਅਤੇ ਦਾਰਸ਼ਨਿਕ ਸੀ ਜਿਸ ਦੇ ਨਾਮ ਕੰਪਿਊਟਰ ਦੀ ਪ੍ਰੋਗਰਾਮਿੰਗ ਭਾਸ਼ਾ ਪਾਸਕਲ ਦਾ ਨਾਮ ਰੱਖਿਆ ਗਿਆ ਹੈ। ਇਸ ਨੇ ਯੰਤਰਿਕ ਕੈਲਕੂਲੇਟਰ ਦੀ ਕਾਢ ਕੱਢੀ ਸੀ। ਪਾਸਕਲ ਦਾ ਰੱਬ ਵਿੱਚ ਅਟੁੱਟ ਵਿਸ਼ਵਾਸ ਸੀ।

                                               

ਲਿਓਨਹਾਰਡ ਇਓਲਰ

ਲਿਓਨਹਾਰਡ ਇਓਲਰ, ਸਥਾਨਕ ਉਚਾਰਨ: ; 15 April 1707 – 18 ਸਤੰਬਰ 1783) ਇੱਕ ਪਾਇਨੀਅਰਿੰਗ ਸਵਿਸ ਗਣਿਤ ਸ਼ਾਸਤਰੀ ਅਤੇ ਭੌਤਿਕ ਵਿਗਿਆਨੀ ਸੀ। ਉਸ ਨੇ ਇਨਫਿਨਿਟਸੀਮਲ ਕਲਕੂਲਸ ਅਤੇ ਗ੍ਰਾਫ ਥਿਊਰੀ ਜਿਹੇ ਵੱਖ ਵੱਖ ਖੇਤਰਾਂ ਵਿੱਚ ਮਹੱਤਵਪੂਰਨ ਖੋਜਾਂ ਕੀਤੀਆਂ। ਉਸ ਨੇ ਆਧੁਨਿਕ ਗਣਿਤ ਦੀ ਭਾਸ਼ਾ ਦੇ ਲਈ ਸ਼ਬਦਾਵਲ ...

                                               

ਸਤਿੰਦਰ ਨਾਥ ਬੋਸ

ਸਤੇਂਦਰ ਨਾਥ ਬੋਸ ਦਾ ਨਾਂ ਭਾਰਤ ਦੇ ਮਹਾਨ ਭੌਤਿਕ ਵਿਗਿਆਨੀਆਂ ਅਤੇ ਗਣਿਤ ਸ਼ਾਸਤਰੀਆਂ ਚ ਆਉਂਦਾ ਹੈ। ਕੁਦਰਤ ਦੇ ਡੂੰਘੇ ਭੇਦਾਂ ਨੂੰ ਜਾਨਣ ਲਈ ਅੱਠ ਹਜ਼ਾਰ ਵਿਗਿਆਨੀਆਂ ਦੀ ਟੀਮ ਕੰਮ ਕਰ ਰਹੀ ਹੈ। ਉਸੇ ਮਹਾਨ ਤਜਰਬੇ ਚ ਹਿਗਸ ਬੋਸੋਨ ਦੀ ਗੱਲ ਕੀਤੀ ਜਾ ਰਹੀ ਹੈ, ਜਿਸ ਨੂੰ ਗੌਡ ਪਾਰਟੀਕਲ ਵੀ ਕਿਹਾ ਜਾਂਦਾ ਹੈ। ...

                                               

ਜੂਲੀਅਸ ਲੋਥਰ ਮੇਅਰ

ਜੂਲੀਅਸ ਲੋਥਰ ਮੇਅਰ ਇੱਕ ਜਰਮਨ ਰਸਾਇਣਕ ਵਿਗਿਆਨੀ ਸੀ। ਉਹ ਰਸਾਇਣਕ ਤੱਤਾਂ ਦਾ ਪਿਹਲਾ ਪੀਰੀਓਡਿਕ ਟੇਬਲ ਤਿਆਰ ਕਰਨ ਵਾਲਿਆਂ ਮੋਢੀਆਂ ਵਿੱਚੋਂ ਇੱਕ ਸੀ। ਮੈਂਡਲੀਵ ਅਤੇ ਮੇਅਰ ਦੋਵਾਂ ਨੇ ਰੌਬਰਟ ਬਨਸੇਨ ਨਾਲ ਕੰਮ ਕੀਤਾ। ਉਸ ਨੇ ਆਪਣਾ ਪਹਿਲਾ ਨਾਂ ਕਦੇ ਵੀ ਨਹੀਂ ਵਰਤਿਆ, ਅਤੇ ਸਾਰਾ ਜੀਵਨ ਲੋਥਰ ਮੇਅਰ ਦੇ ਨਾਮ ਨ ...

                                               

ਅਨਿਲ ਕਾਕੋਦਕਰ

ਅਨਿਲ ਕਾਕੋਦਕਰ ਇੱਕ ਭਾਰਤੀ ਪਰਮਾਣੂ ਵਿਗਿਆਨੀ ਹਨ। ਨਵੰਬਰ, 2009 ਤੱਕ ਉਹ ਭਾਰਤ ਦੇ ਪਰਮਾਣੂ ਊਰਜਾ ਕਮਿਸ਼ਨ ਦੇ ਚੇਅਰਮੈਨ ਅਤੇ ਭਾਰਤ ਸਰਕਾਰ ਦੇ ਪਰਮਾਣੂ ਊਰਜਾ ਵਿਭਾਗ ਦੇ ਸਕੱਤਰ ਸਨ। ਇਸ ਦੇ ਪਹਿਲਾਂ ਉਹ 1996 ਤੋਂ 2000 ਤੱਕ ਭਾਭਾ ਪਰਮਾਣੂ ਅਨੁਸੰਧਾਨ ਕੇਂਦਰ ਦੇ ਨਿਰਦੇਸ਼ਕ ਸਨ। ਉਹ ਭਾਰਤੀ ਰਿਜ਼ਰਵ ਬੈਂਕ ...

                                               

ਅਨੁਰਾਧਾ ਟੀ.ਕੇ.

ਅਨੁਰਾਧਾ ਟੀ.ਕੇ. ਇੱਕ ਭਾਰਤੀ ਮਹਿਲਾ ਹੈ। ਉਹ ਭਾਰਤੀ ਵਿਗਿਆਨਕ ਖੋਜ ਕੇਂਦਰ ਇਸਰੋ ਵਿੱਚ ਪਹਿਲੀ ਔਰਤ ਹੈ ਜਿਸਨੂੰ 2011 ਵਿੱਚ ਅਭਿਆਨ ਦਾ ਨਿਰਦੇਸ਼ਕ ਬਣਾਇਆ ਗਿਆ। ਅਨੁਰਾਧਾ ਟੀ.ਕੇ.ਨੇ ਆਪਣੀ ਗਰੈਜੁਏਸ਼ਨ ਦੀ ਪੜਾ ਯੂਵੀਸੀ, ਬੰਗਲੌਰ ਤੋਂ ਕੀਤੀ। ਇਸੇ ਸਾਲ ਉਸਦੀ ਇਸਰੋ ਵਿੱਚ ਨੌਕਰੀ ਮਿਲ ਗ। ਇਸਰੋ ਵਿੱਚ ਉਸਦੇ ...

                                               

ਅਰਵਿੰਦ ਗੁਪਤਾ

ਅਰਵਿੰਦ ਗੁਪਤਾ ਭਾਰਤ ਦਾ ਖਿਡੌਣਾ ਕਾਢਕਾਰ ਅਤੇ ਵਿਗਿਆਨ ਪਸਾਰਕ ਹੈ। ਉਹ ਭਾਰਤੀ ਤਕਨੀਕੀ ਸੰਸਥਾਨ, ਕਾਨਪੁਰ ਦਾ ਵਿਦਿਆਰਥੀ ਰਿਹਾ ਹੈ ਅਤੇ ਗਾਂਧੀਵਾਦੀ ਵਿਚਾਰਧਾਰਾ ਦਾ ਵਿਅਕਤੀ ਹੈ। ਉਹ ਪਹਿਲਾਂ ਟੈਲਕੋ ਵਿੱਚ ਕੰਮ ਕਰਦਾ ਸੀ। ਪਿਛਲੇ ਪੰਝੀ ਸਾਲਾਂ ਤੋਂ ਉਹ ਪੂਨਾ ਦਾ ਇੰਟਰ ਯੂਨੀਵਰਸਿਟੀ ਸੈਂਟਰ ਫਾਰ ਐਸਟਰੋਨਾਮੀ ...

                                               

ਅਸੀਮਾ ਚੈਟਰਜੀ

ਅਸੀਮਾ ਚੈਟਰਜੀ ਇੱਕ ਭਾਰਤੀ ਰਸਾਇਣ ਵਿਗਿਆਨੀ ਸੀ। ਅਸਮਾ ਚੈਟਰਜੀ ਨੇ ਜੀਵ ਵਿਗਿਆਨ ਰਸਾਇਣ ਅਤੇ ਫਾਇਟੋ-ਮੈਡੀਸਨ ਦੇ ਖੇਤਰ ਚ ਮਹੱਤਵਪੂਰਨ ਯੋਗਦਾਨ ਦਿਤਾ ਹੈ। ਉਸ ਦਾ ਜਨਮ 23 ਸਤੰਬਰ 1917 ਨੂੰ ਬੰਗਾਲ ਚ ਹੋਇਆ। ਉਹਨਾਂ ਨੇ ਭਾਰਤੀ ਉੱਪ-ਮਹਾਂਦੀਪ ਦੇ ਮੈਡੀਸਨਲ ਪੌਦਿਆ ਤੇ ਕਾਫੀ ਮਾਤਰਾ ਚ ਕੰਮ ਕੀਤਾ ਸੀ।

                                               

ਅੰਨਾ ਮਨੀ

ਅਨ੍ਨਾ ਮਨੀ ਇੱਕ ਭਾਰਤੀ ਭੌਤਿਕ ਵਿਗਿਆਨੀ ਅਤੇ ਮੌਸਮ ਵਿਗਿਆਨੀ ਸੀ। ਇਹ ਭਾਰਤੀ ਮੌਸਮ ਵਿਗਿਆਨ ਵਿਭਾਗ ਦੀ ਡਿਪਟੀ ਡਾਇਰੈਕਟਰ ਜਨਰਲ ਰਹੀ ਹਨ। ਇਹਨਾਂ ਨੇ ਮੌਸਮ ਜਾਣਕਾਰੀ ਨਾਲ ਸਬੰਧਿਤ ਯੰਤਰਾਂ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਇਹਨਾਂ ਨੇ ਸੂਰਜੀ ਕਿਰਨਾਂ, ਓਜੋਨ ਅਤੇ ਹਵਾ ਊਰਜਾ ਦੇ ਬਾਰੇ ਖੋਜ ਕੰਮ ...

                                               

ਏ.ਪੀ.ਜੇ ਅਬਦੁਲ ਕਲਾਮ

ਅਬਦੁਲ ਕਲਾਮ ਦਾ ਜਨਮ 15 ਅਕਤੂਬਰ 1931 ਨੂੰ ਧਨੁਸ਼ਕੋਡੀ ਪਿੰਡ ਰਾਮੇਸ਼ਵਰਮ, ਤਮਿਲਨਾਡੂ ਵਿੱਚ ਇੱਕ ਮਧਿਅਮ ਵਰਗ ਮੁਸਲਿਮ ਪਰਿਵਾਰ ਵਿੱਚ ਹੋਇਆ। ਆਪ ਦੇ ਪਿਤਾ ਜੈਨੁਲਾਬਦੀਨ ਨਾ ਤਾਂ ਜ਼ਿਆਦਾ ਪੜ੍ਹੇ-ਲਿਖੇ ਸਨ, ਨਾ ਹੀ ਪੈਸੇ ਵਾਲੇ। ਪਿਤਾ ਮਛੇਰਿਆਂ ਨੂੰ ਕਿਸ਼ਤੀ ਕਿਰਾਏ ਉੱਤੇ ਦਿਆ ਕਰਦੇ ਸਨ।. ਗਰੀਬ ਪਰਿਵਾਰ ਤ ...

                                               

ਐਨ. ਵਲਰਮਠੀ

ਐਨ. ਵਲਰਮਠੀ ਇੱਕ ਭਾਰਤੀ ਵਿਗਿਆਨੀ ਅਤੇ ਭਾਰਤ ਦੇ ਪਹਿਲੇ ਸਵਦੇਸ਼ੀ ਵਿਕਸਤ ਰੇਡਾਰ ਪ੍ਰਤੀਬਿੰਬ ਉਪਗ੍ਰਿਹ, ਰਿਸੇਟ-1 ਦੀ ਪਰਿਯੋਜਨਾ ਨਿਰਦੇਸ਼ਕ ਹਨ। ਉਹ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਦੇ ਸਨਮਾਨ ਚ ਤਾਮਿਲਨਾਡੂ ਸਰਕਾਰ ਵੱਲੋਂ 2015 ਵਿੱਚ ਸਥਾਪਿਤ ਅਬਦੁਲ ਕਲਾਮ ਇਨਾਮ ਪ੍ਰਾਪਤ ਕਰਨ ਵਾਲੀ ਪਹਿਲੀ ਵਿਅਕਤੀ ਹਨ।

                                               

ਐਮ. ਵਿਸ਼ਵੇਸਵਾਰੀਆ

ਸਰ ਮੋਕਸ਼ਗੁੰਡਮ ਵਿਸ਼ਵੇਸਵਾਰੀਆ ਭਾਰਤੀ ਇੰਜੀਨੀਅਰ, ਨੀਤੀਵਾਨ, ਵਿਦਵਾਨ ਅਤੇ ਮੈਸੂਰ ਰਾਜ ਦਾ 19ਵਾਂ ਦੀਵਾਨ ਸੀ ਜਿਸ ਨੂੰ ਭਾਰਤ ਸਰਕਾਰ ਨੇ 1955 ਵਿੱਚ ਉਹਨਾਂ ਦੇ ਕੰਮ ਦੀ ਕਦਰ ਕਰਦੇ ਹੋਏ ਭਾਰਤ ਰਤਨ ਨਾਲ ਸਨਮਾਨਿਤ ਕੀਤਾ। ਆਪ ਨੇ 1912 ਤੋਂ 1918 ਤੱਕ ਮੈਸੂਰ ਦੇ ਦੀਵਾਨ ਵਜੋਂ ਕੰਮ ਕੀਤਾ। ਉਹਨਾਂ ਨੂੰ ਬਰਤ ...

                                               

ਗੌਹਰ ਰਜ਼ਾ

ਗੌਹਰ ਰਜ਼ਾ ਇੱਕ ਭਾਰਤੀ ਵਿਗਿਆਨੀ, ਮੋਹਰੀ ਉਰਦੂ ਕਵੀ, ਇੱਕ ਸਮਾਜਿਕ ਕਾਰਕੁਨ ਹੈ। ਉਸ ਦਾ ਵਿਗਿਆਨ ਦੀ ਸਮਝ ਨੂੰ ਹਰਮਨ ਪਿਆਰਾ ਬਣਾਉਣ ਵਿੱਚ ਕਾਫੀ ਯੋਗਦਾਨ ਹੈ। ਜੰਗ-ਏ-ਆਜ਼ਾਦੀ ਅਤੇ ਭਗਤ ਸਿੰਘ ਬਾਰੇ ਇਨਕਲਾਬ ਨਾਂ ਦੀ ਫਿਲਮ ਗੌਹਰ ਰਜ਼ਾ ਨੇ ਹੀ ਬਣਾਈ ਹੈ। ਉਹ ਜਹਾਂਗੀਰ ਮੀਡੀਆ ਇੰਸਟੀਚਿਊਟ ਦੇ ਆਨਰੇਰੀ ਡਾਇਰੈ ...

                                               

ਚੰਦਰਸ਼ੇਖਰ ਵੈਂਕਟ ਰਾਮਨ

ਚੰਦਰਸ਼ੇਖਰ ਵੈਂਕਟ ਰਮਨ ਇੱਕ ਭਾਰਤੀ ਭੌਤਿਕ ਵਿਗਿਆਨੀ ਸੀ ਜਿਸਦਾ ਕੰਮ ਭਾਰਤ ਵਿੱਚ ਵਿਗਿਆਨ ਦੇ ਵਿਕਾਸ ਲਈ ਬੜਾ ਪ੍ਰਭਾਵਸ਼ਾਲੀ ਰਿਹਾ। ‘ਵਿਗਿਆਨ’ ਦੇ ਖੇਤਰ ਦਾ ਹੀਰਾ ਚੰਦਰ ਸ਼ੇਖਰਵੈਂਕਟ ਰਮਨ ਸਭ ਤੋਂ ਪਹਿਲਾਂ ਚਮਕਦਾ ਦਿਖਾਈ ਦਿੰਦਾ ਹੈ।

                                               

ਜੇ ਮੰਜੁਲਾ

ਜੇ ਮੰਜੁਲਾ ਇੱਕ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਓਰਗੇਨਾਈਜੇਸ਼ਨ ਵਿੱਚ ਮਹਾਂ ਨਿਰਦੇਸ਼ਕ ਦੇ ਅਹੁਦੇ ਉੱਪਰ ਨਿਯੁਕਤ ਜੋਨ ਵਾਲੀ ਪਹਿਲੀ ਔਰਤ ਹੈ। ਇਹ ਉਹਨਾਂ ਗਿਣੀਆਂ ਚੁਣੀਆਂ ਔਰਤ ਵਿਗਿਆਨਕਾਂ ਵਿੱਚ ਸ਼ਾਮਿਲ ਹੈ ਜਿਹਨਾਂ ਨੂੰ ਭਾਰਤੀ ਸੈਨਾ ਨੂ ਆਧੁਨਿਕ ਇਲੈਕਟ੍ਰਾਨਿਕ ਸਿਸਟਮ ਨਾਲ ਲੈਸ ਕਰਨ ਦੇ ਕੰਮ ਲਈ ਚੁਣਿ ...

                                               

ਟੇਸੀ ਥਾਮਸ

ਟੇਸੀ ਥਾਮਸ ਭਾਰਤੀ ਨਾਰੀ ਵਿਗਿਆਨੀ ਹੈ। ਉਹ ਹੁਣ ਡੀ.ਆਰ.ਡੀ.ਓ ਦੇ ਅਗਨੀ-5 ਮਿਜ਼ਾਈਲ ਦੀ ਪ੍ਰੋਜੈਕਟ ਨਿਰਦੇਸ਼ਿਕਾ ਹੈ। ਟੇਸੀ ਥਾਮਸ ਨੂੰ 1988 ਤੋਂ ਅਗਨੀ ਮਿਜ਼ਾਈਲ ਪ੍ਰੋਗਰਾਮ ਨਾਲ ਜੁੜਣ ਦੇ ਬਾਅਦ "ਅਗਨੀਪੁੱਤਰੀ ਟੇਸੀ ਥਾਮਸ" ਵੀ ਕਿਹਾ ਜਾਂਦਾ ਹੈ। ਉਸ ਨੇ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਨੂੰ ਆਪਣਾ ਪ੍ਰੇਰ ...

                                               

ਪਿਆਰਾ ਸਿੰਘ ਗਿੱਲ

ਪਿਆਰਾ ਸਿੰਘ ਗਿੱਲ ਇੱਕ ਮਹਾਨ ਭਾਰਤੀ ਨਾਭਿਕੀ ਭੌਤਿਕ ਸ਼ਾਸਤਰੀ ਸਨ ਜੋ ਬ੍ਰਹਿਮੰਡੀ ਕਿਰਨ ਨਾਭਿਕੀ ਭੌਤਿਕੀ ਵਿੱਚ ਆਗੂ ਸਨ। ਇਨ੍ਹਾਂ ਨੇ ਅਮਰੀਕਾ ਦੀ ਮੈਨਹੱਟਨ ਪਰਿਯੋਜਨਾ ਵਿੱਚ ਕੰਮ ਕੀਤਾ ਸੀ। ਇਸ ਪਰਿਯੋਜਨਾ ਨੇ ਵਿਸ਼ਵ ਦੇ ਪਹਿਲੇ ਪਰਮਾਣੂ ਬੰਬ ਅਤੇ ਇਸਦੀ ਤਕਨੀਕ ਦੀ ਖੋਜ ਕੀਤੀ ਸੀ। ਉਹ ਭਾਰਤ ਦੇ ਕੇਂਦਰੀ ਵ ...

                                               

ਬੀਰਬਲ ਸਾਹਨੀ

ਬੀਰਬਲ ਸਾਹਨੀ ਦਾ ਜਨਮ 14 ਨਵੰਬਰ 1891 ਨੂੰ ਲਾਲਾ ਰੁਚੀ ਰਾਮ ਸਾਹਨੀ ਅਤੇ ਈਸ਼ਵਰ ਦੇਵੀ ਦੇ ਤੀਜੇ ਪੁਤਰ ਵਜੋਂ ਪੱਛਮੀ ਪੰਜਾਬ ਦੇ ਸ਼ਾਹਪੁਰ ਜਿਲੇ ਦੇ ਭੇਰਾ ਨਾਮਕ ਇੱਕ ਛੋਟੇ ਜਿਹੇ ਵਪਾਰਕ ਨਗਰ ਵਿੱਚ ਹੋਇਆ ਸੀ, ਜੋ ਹੁਣ ਪਾਕਿਸਤਾਨ ਵਿੱਚ ਹੈ। ਉਹਨਾਂ ਦਾ ਪਰਵਾਰ ਉੱਥੇ ਡੇਰਾ ਇਸਮਾਈਲ ਖਾਨ ਤੋਂ ਮੁੰਤਕਿਲ ਹੋ ਕ ...

                                               

ਮੇਘਨਾਦ ਸਾਹਾ

ਮੇਘਨਾਦ ਸਾਹਾ ਐਫ਼ਆਰਐਸ ਪ੍ਰਸਿੱਧ ਭਾਰਤੀ ਖਗੋਲਵਿਗਿਆਨੀ ਸਨ। ਉਹ ਸਾਹ ਸਮੀਕਰਨ ਦੇ ਪ੍ਰਤੀਪਾਦਨ ਲਈ ਪ੍ਰਸਿੱਧ ਹਨ। ਇਹ ਸਮੀਕਰਣ ਤਾਰਿਆਂ ਅੰਦਰ ਭੌਤਿਕ ਅਤੇ ਰਾਸਾਇਣਕ ਸਥਿਤੀ ਦੀ ਵਿਆਖਿਆ ਕਰਦੀ ਹੈ। ਉਨ੍ਹਾਂ ਦੀ ਪ੍ਰਧਾਨਗੀ ਵਿੱਚ ਬਣੀ ਵਿਦਵਾਨਾਂ ਦੀ ਇੱਕ ਕਮੇਟੀ ਨੇ ਭਾਰਤ ਦੇ ਰਾਸ਼ਟਰੀ ਸ਼ਕ ਪੰਚਾਂਗ ਦਾ ਵੀ ਸੰਸ ...

                                               

ਮੰਜੂ ਬਾਂਸਲ

ਮੰਜੂ ਬੰਸਲ ਦੀ ਅਣੂ ਜੀਵ ਭੌਤਿਕੀ ਦੇ ਖੇਤਰ ਵਿੱਚ ਮੁਹਾਰਤ ਹੈ, ਅਤੇ ਮੌਜੂਦਾ ਸਮੇਂ ਵਿੱਚ ਉਹ ਭਾਰਤੀ ਵਿਗਿਆਨ ਸੰਸਥਾ, ਬੰਗਲੌਰ ਦੇ ਅਣੁ ਜੀਵ ਭੌਤਿਕੀ ਇਕਾਈ ਵਿੱਚ ਸਿਧਾਂਤੀ ਜੀਵ ਭੌਤਿਕੀ ਸਮੂਹ ਦੇ ਪ੍ਰੋਫੈਸਰ ਵਜੋਂ ਕੰਮ ਕਰ ਰਹੇ ਹਨ। ਜੀਵ ਸੂਚਨਾ ਵਿਗਿਆਨ ਅਤੇ ਅਪਲਾਈਡ ਬਾਇਓਟੈਕਨਾਲੋਜੀ, ਬੰਗਲੌਰ ਸੰਸਥਾਨ ਦੇ ...

                                               

ਸਤੀਸ਼ ਧਵਨ

ਸਤੀਸ਼ ਧਵਨ ਨੂੰ ਵਿਗਿਆਨ ਅਤੇ ਇੰਜੀਨੀਅਰਿੰਗ ਦੇ ਖੇਤਰ ਵਿੱਚ ਭਾਰਤ ਸਰਕਾਰ ਦੁਆਰਾ, ਸੰਨ 1971 ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।ਸਤੀਸ਼ ਧਵਨ ਦਾ ਜਨਮ 25 ਸਤੰਬਰ 1920 ਨੂੰ ਸ੍ਰੀਨਗਰ ਵਿਚ ਹੋਇਆ।ਸਤੀਸ਼ ਦਾ ਪਿਤਾ ਨਾਂ ਦੇਵੀ ਦਿਆਲ ਸੀ ਜੋ ਬਾਅਦ ਵਿਚ ਲਾਹੌਰ ਹਾਈਕੋਰਟ ਦਾ ਜੱਜ ਅਤੇ ਦੇਸ਼ ਵੰਡ ਉ ...

                                               

ਸਲੀਮ ਅਲੀ

ਸਲੀਮ ਮੋਇਜੁੱਦੀਨ ਅਬਦੁਲ ਅਲੀ ਇੱਕ ਭਾਰਤੀ ਪੰਛੀ ਵਿਗਿਆਨੀ ਅਤੇ ਕੁਦਰਤਵਾਦੀ ਸਨ। ਉਨ੍ਹਾਂ ਨੂੰ ਭਾਰਤ ਦੇ ਪੰਛੀਪੁਰਖ ਵਜੋਂ ਜਾਣਿਆ ਜਾਂਦਾ ਹੈ। ਸਲੀਮ ਅਲੀ ਭਾਰਤ ਦੇ ਅਜਿਹੇ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਭਾਰਤ ਭਰ ਵਿੱਚ ਤਰਤੀਬਬੱਧ ਤਰੀਕੇ ਨਾਲ ਪੰਛੀ ਸਰਵੇਖਣ ਦਾ ਪ੍ਰਬੰਧ ਕੀਤਾ ਅਤੇ ਪੰਛੀਆਂ ਬਾਰੇ ਲਿਖੀਆਂ ...

                                               

ਸ਼੍ਰੀਨਿਵਾਸ ਰਾਮਾਨੁਜਨ ਆਇੰਗਰ

ਸ਼ਰੀਨਿਵਾਸ ਰਾਮਾਨੁਜਨ ਆਇੰਗਰ ਇੱਕ ਮਹਾਨ ਭਾਰਤੀ ਹਿਸਾਬਦਾਨ ਸੀ। ਉਸ ਨੂੰ ਆਧੁਨਿਕ ਕਾਲ ਦੇ ਮਹਾਨ ਹਿਸਾਬਦਾਨਾਂ ਵਿੱਚ ਗਿਣਿਆ ਜਾਂਦਾ ਹੈ। ਬੇਸ਼ੱਕ ਉਸ ਨੂੰ ਹਿਸਾਬ ਵਿੱਚ ਵਿਹਾਰਕ ਵਿਦਿਆ ਲੈਣ ਦਾ ਮੌਕਾ ਨਹੀਂ ਮਿਲਿਆ ਫਿਰ ਵੀ ਉਸ ਨੇ ਵਿਸ਼ਲੇਸ਼ਣ ਅਤੇ ਗਿਣਤੀ ਸਿਧਾਂਤ ਦੇ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਇਆ। ਉ ...

                                               

ਸੁਬਰਾਮਨੀਅਮ ਚੰਦਰਸ਼ੇਖਰ

ਸੁਬਰਾਮਨੀਅਮ ਚੰਦਰਸ਼ੇਖਰ ਦਾ ਜਨਮ ਲੁਧਿਆਣਾ, ਪੰਜਾਬ, ਬ੍ਰਿਟਿਸ਼ ਇੰਡੀਆ ਪਰ ਮਦਰਾਸ ਵਿਚ ਪਾਲਿਆ ਵਿਖੇ ਨੂੰ ਪਿਤਾ ਸੁਬਰਾਮਨੀਅਮ ਅਈਅਰ ਦੇ ਘਰ ਮਾਤਾ ਸੀਤਾ ਲਕਸ਼ਮੀ ਅਈਅਰ ਦੀ ਕੁੱਖੋਂ ਹੋਇਆ। ਉਨ੍ਹਾਂ ਦੇ ਪਿਤਾ ਇੰਡੀਅਨ ਔਡਿਟਸ ਐਂਡ ਅਕਾਊਂਟਸ ਡਿਪਾਰਟਮੈਂਟ ਵਿੱਚ ਨੌਕਰੀ ਕਰਦੇ ਸਨ। ਉਨ੍ਹਾਂ ਦੀ ਆਪਣੀ ਨਜ਼ਰ ਵਿੱ ...

                                               

ਹੋਮੀ ਭਾਬਾ

ਹੋਮੀ ਭਾਬਾ ਭਾਰਤੀ ਪਰਮਾਣੂ ਵਿਗਿਆਨੀ ਸੀ। ਡਾ. ਹੋਮੀ ਜਹਾਂਗੀਰ ਭਾਬਾ ਭਾਰਤ ਵਿੱਚ ਨਿਊਕਲੀ ਖੋਜ ਅਤੇ ਪਰਮਾਣੂ ਸ਼ਕਤੀ ਦੇ ਉਤਪਾਦਨ ਦੀ ਖੋਜ ਸੀ ਜਿਸ ਦੀ ਬਦੌਲਤ ਭਾਰਤ ਅੱਜ ਵਿਸ਼ਵ ਦੇ ਪਰਮਾਣੂ ਸ਼ਕਤੀ ਵਾਲੇ ਮੁਲਕਾਂ ਦੀ ਕਤਾਰ ਵਿੱਚ ਸ਼ਾਮਲ ਹੈ। ਉਹਨਾਂ ਦਾ ਜਨਮ ਮੁੰਬਈ ਵਿੱਚ ਇੱਕ ਧਨਾਢ ਪਾਰਸੀ ਪਰਿਵਾਰ ਵਿੱਚ ਹ ...

                                               

ਅਬਦੁਸ ਸਲਾਮ

ਅਬਦੁਸ ਸਲਾਮ ਇੱਕ ਪਾਕਿਸਤਾਨੀ ਸਿਧਾਂਤਕ ਭੌਤਿਕ ਵਿਗਿਆਨੀ ਸੀ। ਉਸਨੇ 1979 ਈ. ਵਿੱਚ ਭੌਤਿਕ ਵਿਗਿਆਨ ਵਿੱਚ ਯੋਗਦਾਨ ਲਈ ਨੋਬਲ ਪੁਰਸਕਾਰ ਜਿੱਤਿਆ। ਉਹ ਨੋਬਲ ਇਨਾਮ ਜਿੱਤਣ ਵਾਲਾ ਪਹਿਲਾ ਪਾਕਿਸਤਾਨੀ ਬਣਿਆ। ਉਹ ਮਿਸਰ ਦੇ ਅਨਵਰ ਅਲ ਸਾਦਤ ਤੋਂ ਬਾਅਦ ਨੋਬਲ ਇਨਾਮ ਜਿੱਤਣ ਵਾਲਾ ਦੂਜਾ ਮੁਸਲਮਾਨ ਸੀ।ਅਬਦੁਸ ਸਲਾਮ ਪ ...

                                               

ਅਰਨੈਸਟ ਵਾਲਟਨ

ਅਰਨੈਸਟ ਥੌਮਸ ਸਿਟਨਟਨ ਵਾਲਟਨ ਇੱਕ ਆਇਰਿਸ਼ ਭੌਤਿਕ ਵਿਗਿਆਨੀ ਸਨ ਅਤੇ ਜੋਹਨ ਕੌਕਕਰਾਫਟ ਨਾਲ 1930 ਦੇ ਦਹਾਕੇ ਦੇ ਸ਼ੁਰੂ ਵਿੱਚ ਕੈਮਬ੍ਰਿਜ ਯੂਨੀਵਰਸਿਟੀ ਵਿੱਚ ਕੀਤੇ ਗਏ "ਐਟਮ-ਸਮੈਸ਼ਿੰਗ" ਪ੍ਰਯੋਗਾਂ ਦੇ ਨਾਲ ਆਪਣੇ ਕੰਮ ਲਈ ਨੋਬਲ ਪੁਰਸਕਾਰ ਜਿੱਤਿਆ, ਅਤੇ ਇਤਹਾਸ ਵਿੱਚ ਪਹਿਲਾ ਵਿਅਕਤੀ ਬਣ ਗਿਆ ਜਿਸ ਨੇ ਆਰਟੀ ...

                                               

ਅਲੈਸਾਂਦਰੋ ਵੋਲਟਾ

ਕਾਊਂਟ ਅਲੈਸਾਂਦਰੋ ਗੀਊਸਪ ਐਨਟੋਨੀਓ ਅਨਸਤਾਸੀਓ ਵੋਲਟਾ ਇੱਕ ਇਤਾਲਵੀ ਭੌਤਿਕ ਵਿਗਿਆਨੀ ਸੀ ਜਿਸਨੂੰ ਮੁੱਖ ਤੌਰ ਤੇ 1800 ਦੇ ਪਹਿਲੇ ਬਿਜਲਈ ਸੈੱਲ ਦੇ ਨਿਰਮਾਣ ਲਈ ਜਾਣਿਆ ਜਾਂਦਾ ਹੈ। ਉਸਦਾ ਜਨਮ ਕੋਮੋ, ਇਟਲੀ ਵਿੱਚ ਹੋਇਆ ਸੀ। ਵੋਲਟਾ ਨੇ 1775 ਵਿੱਚ ਇਲੈਕਟ੍ਰੋਫੋਰਸ ਉੱਪਰ ਕੰਮ ਕੀਤਾ ਸੀ ਜਿਹੜਾ ਕਿ ਇੱਕ ਸਥਿਰ ...

                                               

ਆਂਦਰੇ-ਮੇਰੀ ਐਂਪੀਅਰ

ਆਂਦਰੇ-ਮੇਰੀ ਐਂਪੀਅਰ ਇੱਕ ਫ਼ਰਾਂਸੀਸੀ ਭੌਤਿਕ ਵਿਗਿਆਨੀ ਅਤੇ ਗਣਿਤ ਹਿਸਾਬਦਾਨ ਸੀ ਜਿਹੜਾ ਕਿ ਕਲਾਸੀਕਲ ਇਲੈਕਟ੍ਰੋਮੈਗਨੇਟਿਜ਼ਮ ਦੇ ਵਿਗਿਆਨੀਆਂ ਵਿੱਚੋਂ ਇੱਕ ਹਨ, ਜਿਸਨੂੰ ਕਿ ਉਸਨੇ ਇਲੈਕਟ੍ਰੋਡਾਇਨਾਮਿਕਸ ਕਿਹਾ ਸੀ। ਬਿਜਲਈ ਕਰੰਟ ਦੀ ਇਕਾਈ ਐਂਪੀਅਰ ਉਸਦੇ ਨਾਮ ਉੱਪਰ ਹੀ ਰੱੱਖੀ ਗਈ ਸੀ। ਉਸਦੇ ਨਾਮ ਉੱਪਰ ਬਹੁ ...

                                               

ਆਰਕੀਮਿਡੀਜ਼

ਸੇਰਾਕਿਊਸ ਦਾ ਆਰਕੀਮਿਡੀਜ਼ ਇੱਕ ਪੁਰਾਤਨ ਯੂਨਾਨੀ ਹਿਸਾਬਦਾਨ, ਭੌਤਿਕ ਵਿਗਿਆਨੀ, ਇੰਜੀਨੀਅਰ, ਕਾਢਕਾਰ ਅਤੇ ਤਾਰਾ ਵਿਗਿਆਨੀ ਸੀ। ਭਾਵੇਂ ਉਹਦੀ ਜ਼ਿੰਦਗੀ ਦੇ ਕੁਝ ਕੁ ਪਹਿਲੂਆਂ ਦਾ ਵੇਰਵਾ ਹੀ ਮੌਜੂਦ ਹੈ ਪਰ ਇਹਨੂੰ ਪੁਰਾਤਨ ਕਾਲ ਦੇ ਉੱਘੇ ਵਿਗਿਆਨੀਆਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ। ਜੋ ਗਿਆਨ ਆਰਕਿਮੀਡੀਜ਼ ...

                                               

ਆਰਥਰ ਬੀ ਮਕਡੋਨਾਲਡ

ਆਰਥਰ "ਆਰਟ" ਬਰੂਸ ਮਕਡੋਨਾਲਡ, ਇੱਕ ਕੈਨੇਡੀਅਨ ਭੌਤਿਕ ਵਿਗਿਆਨੀ ਅਤੇ ਸਡਬੇਰੀ ਨਿਊਟਰੀਨੋ ਆਬਜ਼ਰਵੇਟਰੀ ਇੰਸਟੀਚਿਊਟ ਦਾ ਡਾਇਰੈਕਟਰ ਹੈ। ਉਸ ਨੇ ਕਿੰਗਸਟਨ, ਓਨਟਾਰੀਓ ਵਿੱਚ ਕੁਈਨ ਯੂਨੀਵਰਸਿਟੀ ਤੋਂ ਐਸਟਰੋ ਭੌਤਿਕ ਵਿਗਿਆਨ ਵਿੱਚ ਗੋਰਡਨ ਅਤੇ ਪਟਰੀਸੀਆ ਗਰੇ ਚੇਅਰ ਤੇ ਬਿਰਾਜਮਾਨ ਹੈ। ਉਸ ਨੂੰ ਤਾਕਾਕੀ ਕਾਜੀਤਾ ...

                                               

ਇਸਾਮੂ ਅਕਾਸਾਕੀ

ਇਸਾਮੂ ਅਕਾਸਾਕੀ ਇੱਕ ਜਪਾਨੀ ਵਿਗਿਆਨੀ ਅਤੇ ਨੋਬਲ ਪੁਰਸਕਾਰ ਜੇਤੂ ਹੈ, ਜਿਸ ਨੂੰ 1989 ਵਿੱਚ ਚਮਕਦਾਰ ਗੈਲੀਅਮ ਨਾਈਟਰਾਈਡ ਬਲੂ ਐਲ.ਈ.ਡੀ. ਅਤੇ ਬਾਅਦ ਵਿੱਚ ਅਤਿ-ਚਮਕਦਾਰ GaN ਬਲੂ ਐਲ.ਈ.ਡੀ. ਦੀ ਕਾਢ ਕੱਢਣ ਲਈ ਜਾਣਿਆ ਜਾਂਦਾ ਹੈ। ਉਸਨੂੰ ਜਪਾਨ ਦੇ ਹੀ ਇੱਕ ਹੋਰ ਵਿਗਿਆਨੀ ਹਿਰੋਸ਼ੀ ਅਮਾਨੋ ਅਤੇ ਅਮਰੀਕਾ ਦੇ ...

                                               

ਐਡਵਰਡ ਟੈਲਰ

Video excerpts from a televised debate between Edward Teller and Linus Pauling, titled "Fallout and Disarmament," February 20, 1958 A radio interview with Edward Teller Aired on the Lewis Burke Frumkes Radio Show in January 1988. LLNLs Edward Tel ...

                                               

ਐਰਵਿਨ ਸ਼ਰੋਡਿੰਗਰ

ਐਰਵਿਨ ਰੁਡੋਲਫ ਜੋਸਿਫ਼ ਅਲੈਗਜਾਂਦਰ ਸਰੋਡਿੰਗਰ, ਇੱਕ ਨੋਬਲ ਪੁਰਸਕਾਰ ਜੇਤੂ ਆਸਟਰੀਆਈ ਭੌਤਿਕ ਵਿਗਿਆਨੀ ਸੀ ਜਿਸਨੇ ਕੁਅੰਟਮ ਥਿਊਰੀ ਦੇ ਖੇਤਰ ਵਿੱਚ ਅਨੇਕ ਬੁਨਿਆਦੀ ਨਤੀਜੇ ਵਿਕਸਤ ਕੀਤੇ, ਜੋ ਤਰੰਗ ਮਕੈਨਿਕੀ ਦਾ ਆਧਾਰ ਬਣੇ।

                                               

ਓਲੀਵਰ ਹੈਵੀਸਾਈਡ

ਓਲੀਵਰ ਹੈਵੀਸਾਈਡ ਇੱਕ ਆਪ ਹੀ ਸਿੱਖਿਅਤ ਅੰਗਰੇਜ਼ ਇਲੈਕਟ੍ਰੀਕਲ ਇੰਜੀਨੀਅਰ, ਹਿਸਾਬਦਾਨ ਅਤੇ ਭੌਤਿਕ ਵਿਗਿਆਨੀ ਸੀ। ਭਾਵੇਂ ਆਪਣੇ ਸਮਿਆਂ ਦੌਰਾਨ ਉਹ ਦੁਨੀਆ ਦਾ ਇੱਕ ਮਸ਼ਹੂਰ ਵਿਗਿਆਨੀ ਸੀ, ਪਰ ਅੱਜਕੱਲ੍ਹ ਦੀ ਦੁਨੀਆ ਨੂੰ ਪਤਾ ਨਹੀਂ ਹੈ ਕਿ ਉਸਨੇ ਗਣਿਤ ਅਤੇ ਭੌਤਿਕ ਵਿਗਿਆਨ ਵਿੱਚ ਕਿੰਨਾ ਯੋਗਦਾਨ ਦਿੱਤਾ ਸੀ। ...

                                               

ਜੇਮਸ ਪ੍ਰਿਸਕੌਟ ਜੂਲ

ਜੇਮਜ਼ ਪ੍ਰਿਸਕੌਟ ਜੂਲ ਐਫ਼ਆਰਐਸ ਇੱਕ ਅੰਗਰੇਜ਼ੀ ਭੌਤਿਕ ਵਿਗਿਆਨੀ ਅਤੇ ਬੀਅਰ ਬਣਾਉਣ ਵਾਲਾ ਸੀ। ਉਸਨੇ ਤਾਪ ਦੀ ਪ੍ਰਕਿਰਤੀ ਦਾ ਅਧਿਐਨ ਕੀਤਾ। ਜੇਮਜ਼ ਜੂਲ ਦਾ ਜਨਮ ਮੈਨਚੈਸਟਰ ਦੇ ਨਜ਼ਦੀਕ ਸੈਲਫੋਰਡ ਵਿੱਚ 24 ਦਸੰਬਰ 1818 ਨੂੰ ਹੋਇਆ ਸੀ। ਆਪਣੇ ਜੀਵਨਕਾਲ ਵਿੱਚ ਇਹ ਭੌਤਿਕ ਰਾਸ਼ੀਆਂ ਦੇ ਠੀਕ ਮੇਚ ਸੰਬੰਧੀ ਕੋਜ ...

                                               

ਜੋਸਫ ਹੈਨਰੀ

ਜੋਸਫ ਹੈਨਰੀ ਇੱਕ ਅਮਰੀਕੀ ਵਿਗਿਆਨੀ ਸੀ ਜਿਸਨੇ ਸਮਿਥਸੋਨੀਅਨ ਅਦਾਰੇ ਦੇ ਪਹਿਲੇ ਸੈਕਟਰੀ ਦੇ ਤੌਰ ਤੇ ਕੰਮ ਕੀਤਾ ਸੀ। ਉਹ ਵਿਗਿਆਨ ਦੀ ਤਰੱਕੀ ਲਈ ਰਾਸ਼ਟਰੀ ਅਦਾਰੇ ਦਾ ਸੈਕਟਰੀ ਵੀ ਸੀ, ਜਿਹੜਾ ਕਿ ਸਮਿਥਸੋਨੀਅਨ ਅਦਾਰੇ ਦਾ ਮੁੱਢਲਾ ਹਿੱਸਾ ਸੀ। ਉਸਨੂੰ ਆਪਣੇ ਜੀਵਨ ਕਾਲ ਸਮੇਂ ਬਹੁਤ ਪ੍ਰਸਿੱਧੀ ਮਿਲੀ ਸੀ। ਇਲੈਕ ...

                                               

ਜੋਹਨ ਡਾਲਟਨ

ਜੋਹਨ ਡਾਲਟਨ ਐਫਆਰਐਸ ਇੱਕ ਅੰਗਰੇਜ਼ੀ ਰਸਾਇਣ ਵਿਗਿਆਨੀ, ਭੌਤਿਕ ਵਿਗਿਆਨੀ ਅਤੇ ਮੌਸਮ ਵਿਗਿਆਨੀ ਸਨ। ਉਹ ਆਧੁਨਿਕ ਪ੍ਰਮਾਣੂ ਥਿਊਰੀ ਦਾ ਪ੍ਰਸਤਾਵ ਕਰਨ ਲਈ ਸਭ ਤੋਂ ਮਸ਼ਹੂਰ ਹੈ, ਅਤੇ ਰੰਗਾਂ ਦੇ ਅੰਨ੍ਹੇਪਣ ਵਿੱਚ ਉਸਦੀ ਖੋਜ, ਉਸ ਦੇ ਸਨਮਾਨ ਵਿੱਚ ਕਈ ਵਾਰ ਡਲਟਨਵਾਦ ਵਜੋਂ ਜਾਣੀ ਜਾਂਦੀ ਹੈ।

                                               

ਤਕਾਕੀ ਕਜੀਤਾ

ਤਕਾਕੀ ਕਜੀਤਾ ਜਾਪਾਨ ਦਾ ਇੱਕ ਭੌਤਿਕ ਵਿਗਿਆਨੀ ਹੈ, ਜੋ ਨਿਊਟਰੀਨੋਆਂ ਦੀ ਪ੍ਰਕਿਰਤੀ ਦੇ ਬਾਰੇ ਵਿੱਚ ਪਤਾ ਲਗਾਉਣ ਲਈ ਜਾਣਿਆ ਜਾਂਦਾ ਹੈ। 2015 ਵਿੱਚ ਉਸ ਨੂੰ ਅਤੇ ਕੈਨੇਡਾ ਦੇ ਅਰਥਰ ਮੈਕਡੋਨਾਲਡ ਨੂੰ ਸੰਯੁਕਤ ਤੌਰ ਤੇ ਭੌਤਿਕ ਵਿਗਿਆਨ ਦਾ ਨੋਬਲ ਇਨਾਮ ਦਿੱਤਾ ਗਿਆ।

                                               

ਨੀਲਸ ਬੋਰ

ਨੀਲਸ ਬੋਰ ਜਾਂ ਨਿਲਸ ਹੈਨਰਿਕ ਡੇਵਿਡ ਬੋਰ ਡੈਨਮਾਰਕ ਦੇ ਭੌਤਿਕ ਵਿਗਿਆਨੀ ਸਨ ਜਿਹਨਾਂ ਨੇ ਮਿਕਦਾਰ ਵਿਚਾਰਾਂ ਦੇ ਅਧਾਰ ਤੇ ਹਾਈਡਰੋਜਨ ਪਰਮਾਣੂ ਦੇ ਸਪੈਕਟਰਮ ਦੀ ਵਿਆਖਿਆ ਕੀਤੀ। ਨਿਊਕਲੀਅਸ ਦੇ ਦਰਵ-ਬੂੰਦ ਮਾਡਲ ਅਧਾਰ ਤੇ ਉਹਨਾਂ ਨੇ ਨਿਊਕਲੀ ਫੱਟ ਦਾ ਇੱਕ ਸਿੱਧਾਂਤ ਪੇਸ਼ ਕੀਤਾ। ਬੋਰ ਨੇ ਮਿਕਦਾਰ ਮਕੈਨਕੀ ਦੀਆ ...

                                               

ਪਰੇਧੀਮਾਨ ਕ੍ਰਿਸ਼ਨ ਕਾਅ

ਪਰੇਧੀਮਾਨ ਕ੍ਰਿਸ਼ਨ ਕਾਅ ਭਾਰਤ ਦਾ ਮਹਾਨ ਵਿਗਿਆਨੀ ਸੀ ਜਿਸਨੂੰ ਭਾਰਤ ਦੇ ਫਿਊਜ਼ਨ ਰਿਐਕਟਰ ਪ੍ਰੋਗਰਾਮਾਂ ਦਾ ਪਿਤਾਮਾ ਮੰਨਿਆ ਜਾਂਦਾ ਹੈ। ਉਸ ਦੁਆਰਾ ਵਿਗਿਆਨ ਦੇ ਖੇਤਰ ਵਿੱਚ ਪਾੲੇ ਯੋਗਦਾਨ ਕਾਰਨ ਉਸਨੂੰ 1985 ਵਿੱਚ ਪਦਮਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਭਾਰਤ ਦਾ ਇੰਸਟੀਚਿਊਟ ਆਫ ਪਲਾਜ਼ਮਾ ਰਿਸਰਚ ...

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →