Back

ⓘ ਵਿਗਿਆਨ ਦਾ ਇਤਿਹਾਸ. ਵਿਗਿਆਨਸਾਇੰਸ ਦਾ ਇਤਿਹਾਸ ਵਿਗਿਆਨ ਅਤੇ ਵਿਗਿਆਨਿਕ ਗਿਆਨ, ਕੁਦਰਤੀ ਅਤੇ ਸਮਾਜਕ ਵਿਗਿਆਨ ਦੋਵਾਂ ਸਮੇਤ, ਦੇ ਵਿਕਾਸ ਦਾ ਅਧਿਐਨ ਹੈ। ਸਾਇੰਸ ਕੁਦਰਤੀ ਸੰਸਾਰ ਬਾਰੇ ਅਨੁਭਵੀ, ਸਿਧਾ ..                                               

ਭਾਰਤੀ ਵਿਗਿਆਨ ਅਦਾਰਾ

ਭਾਰਤੀ ਵਿਗਿਆਨ ਸੰਸਥਾਨ ਇੱਕ ਜਨਤਕ ਯੂਨੀਵਰਸਿਟੀ ਹੈ, ਜੋ ਵਿਗਿਆਨਕ ਖੋਜ ਅਤੇ ਉੱਚ ਸਿੱਖਿਆ ਦੇ ਲਈ ਬੰਗਲੁਰੂ, ਭਾਰਤ ਵਿੱਚ ਸਥਿਤ ਹੈ। ਇਸ ਨੂੰ ਜਮਸ਼ੇਦਜੀ ਟਾਟਾ ਦੇ ਸਰਗਰਮ ਸਹਿਯੋਗ ਨਾਲ 1909 ਵਿੱਚ ਸਥਾਪਿਤ ਕੀਤਾ ਸੀ| ਇਸ ਨੂੰ ਲੋਕਲ ਵਿੱਚ "ਟਾਟਾ ਇੰਸਟੀਚਿਊਟ" ਦੇ ਤੌਰ ਤੇ ਜਾਣਿਆ ਜਾਂਦਾ ਹੈੈ। ਇਸ ਨੂੰ ਵਿਆਪਕ ਤੌਰ, ਇਸ ਦੇ ਖੇਤਰ ਚ ਭਾਰਤ ਦੀ ਵਧੀਆ ਸੰਸਥਾ ਦੇ ਤੌਰ ਤੇ ਸਮਝਿਆ ਜਾਂਦਾ ਹੈ।

                                               

ਨਿਕੋਲੌਸ ਕੋਪਰਨੀਕਸ

ਨਿਕੋਲੌਸ ਕੋਪਰਨੀਕਸ ਪੁਨਰਜਾਗਰਣ ਕਾਲ ਦਾ ਇੱਕ ਪ੍ਰਸਿੱਧ ਗਣਿਤ ਸ਼ਾਸ਼ਤਰੀ ਅਤੇ ਖਗੋਲ ਵਿਗਿਆਨੀ ਰਿਹਾ ਜਿਸਨੇ ਇਹ ਸਿਧਾਂਤ ਦਿੱਤਾ ਕਿ ਬ੍ਰਹਮੰਡ ਦੇ ਕੇਂਦਰ ਵਿੱਚ ਸੂਰਜ ਹੈ ਧਰਤੀ ਨਹੀਂ। ਕੋਪਰਨੀਕਸ ਨੇ ਇਹ ਸਿਧਾਂਤ ਆਪਣੀ ਕਿਤਾਬ ਅਕਾਸ਼ੀ-ਪਿੰਡਾਂ ਦੇ ਘੁਮੰਣ ਬਾਰੇ ਵਿੱਚ ਦਿੱਤਾ ਜੋ ਇਸਦੀ ਮੌਤ ਤੋਂ ਥੋੜਾ ਸਮਾਂ ਪਹਿਲਾਂ ਹੀ ਪ੍ਰਕਾਸ਼ਿਤ ਹੋਈ। ਨਿਕੋਲੌਸ ਦੀ ਮੌਤ 1543 ਵਿੱਚ ਹੋਈ ਅਤੇ ਇਸਦੀ ਮੌਤ ਵਿਗਿਆਨ ਦੇ ਇਤਿਹਾਸ ਵਿੱਚ ਇੱਕ ਵੱਡੀ ਘਟਨਾ ਮੰਨੀ ਗਈ। ਵਿਗਿਆਨ ਦੇ ਇਤਿਹਾਸ ਵਿੱਚ ਕੋਪਰਨੀਕਸ ਦੀ ਕ੍ਰਾਂਤੀ ਆਈ ਜਿਸ ਨੇ ਵਿਗਿਆਨਿਕ ਕ੍ਰਾਂਤੀ ਵਿੱਚ ਅਹਿਮ ਭੂਮਿਕਾ ਨਿਭਾਈ। ਇਸਦਾ ਜਨਮ ਅਤੇ ਮੌਤ ਸ਼ਾਹੀ ਪਰੂਸ਼ੀਆ ਵਿੱਚ ਹੀ ਹੋਈ ਜੋ 1466 ਵਿੱਚ ਪੋਲੈਂਡ ਦੀ ਬਾਦਸ਼ਾਹੀ ਦਾ ਇੱਕ ਖੇਤਰ ਸੀ। ਇਹ ਇੱਕ ਬਹੁਭਾਸ਼ਾਈ ਅਤੇ ਵਧੇਰੇ ਵਿਸ਼ਿਆਂ ਦੀ ਜਾਣਕਾਰੀ ਰਖਣ ਵਾਲਾ ...

                                               

ਆਰਥਿਕ ਵਿਚਾਰਾਂ ਦਾ ਇਤਿਹਾਸ

ਆਰਥਿਕ ਵਿਚਾਰਾਂ ਦਾ ਇਤਿਹਾਇਸ ਵਿਸ਼ੇ ਵਿੱਚ ਵੱਖ ਵੱਖ ਚਿੰਤਕਾਂ ਅਤੇ ਸਿਧਾਂਤਾਂ ਨਾਲ ਸੰਬੰਧ ਰੱਖਦਾ ਹੈ ਜੋ 21 ਵੀਂ ਸਦੀ ਵਿੱਚ ਪ੍ਰਾਚੀਨ ਸੰਸਾਰ ਤੋਂ ਅਜੋਕੇ ਸਮੇਂ ਤੱਕ ਰਾਜਨੀਤਿਕ ਆਰਥਿਕਤਾ ਅਤੇ ਅਰਥ ਸ਼ਾਸਤਰ ਬਣ ਗਏ ਹਨ। ਇਸ ਖੇਤਰ ਵਿੱਚ ਆਰਥਿਕ ਵਿਚਾਰਾਂ ਦੇ ਬਹੁਤ ਸਾਰੇ ਵੱਖ ਵੱਖ ਸਕੂਲ ਆਉਂਦੇ ਹਨ। ਪ੍ਰਾਚੀਨ ਯੂਨਾਨ ਦੇ ਲੇਖਕਾਂ ਜਿਵੇਂ ਦਾਰਸ਼ਨਿਕ ਅਰਸਤੂ ਨੇ ਦੌਲਤ ਪ੍ਰਾਪਤੀ ਦੀ ਕਲਾ ਬਾਰੇ ਵਿਚਾਰਾਂ ਦੀ ਜਾਂਚ ਕੀਤੀ, ਅਤੇ ਪ੍ਰਸ਼ਨ ਕੀਤਾ ਕਿ ਕੀ ਜਾਇਦਾਦ ਨਿੱਜੀ ਜਾਂ ਜਨਤਕ ਹੱਥਾਂ ਵਿੱਚ ਸਭ ਤੋਂ ਵਧੀਆ ਰਹਿ ਸਕਦੀ ਹੈ। ਮੱਧ ਯੁੱਗ ਵਿਚ, ਥੌਮਸ ਏਕਿਨਸ ਵਰਗੇ ਵਿਦਵਾਨ ਚਿੰਤਕਾਂ ਨੇ ਦਲੀਲ ਦਿੱਤੀ ਕਿ ਕਾਰੋਬਾਰਾਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਹੀ ਕੀਮਤ ਤੇ ਚੀਜ਼ਾਂ ਵੇਚਣ। ਪੱਛਮੀ ਸੰਸਾਰ ਵਿੱਚ, ਅਰਥਸ਼ਾਸਤਰ ਇੱਕ ਵੱਖਰਾ ਅਨੁਸ਼ਾਸ਼ਨ ਨ ...

                                               

ਲਿਡੀਆ ਸਕਲੇਵਿਕੀ

ਲਿਡੀਆ ਸਕਲੇਵਿਕੀ ਇੱਕ ਕ੍ਰੋਏਸ਼ੀਅਨ ਨਾਰੀਵਾਦੀ ਸਿਧਾਂਤਕਾਰ, ਇਤਿਹਾਸਕਾਰ ਅਤੇ ਸਮਾਜ ਵਿਗਿਆਨੀ ਸੀ। ਪਹਿਲੀ ਕ੍ਰੋਏਸ਼ੀਆਈ ਵਿਦਵਾਨ ਸੀ ਜਿਸਨੇ ਨਾਰੀਵਾਦੀ ਦ੍ਰਿਸ਼ਟੀਕੋਣ ਤੋਂ ਔਰਤ ਦੇ ਸਮਾਜਿਕ ਇਤਿਹਾਸ ਨੂੰ ਪੇਸ਼ ਕੀਤਾ, ਸਕਲੇਵਿਕੀ ਦਾ ਯੋਗਦਾਨ ਇਤਿਹਾਸ, ਸਮਾਜ ਵਿਗਿਆਨ ਅਤੇ ਮਾਨਵ ਵਿਗਿਆਨ ਦੇ ਨਿਯਮਾਂ ਵਿੱਚ ਵੀ ਦੇਖਣ ਨੂੰ ਮਿਲਦਾ ਹੈ।

                                               

ਪਾਰਥ ਚੈਟਰਜੀ

ਪਾਰਥ ਚੈਟਰਜੀ ਸਬਾਲਟਰਨ ਪੜ੍ਹਾਈ ਅਤੇ ਉੱਤਰ-ਉਪਨਿਵੇਸ਼ਿਕ ਸਕੂਲਾਂ ਨਾਲ ਸਬੰਧਤ ਇੱਕ ਭਾਰਤੀ ਵਿਦਵਾਨ ਹੈ। ਇਸ ਦਾ ਜਨਮ 1947 ਵਿੱਚ ਕਲਕੱਤਾ ਵਿੱਚ ਹੋਇਆ। ਇਹ ਇੱਕ ਬਹੁ-ਖੇਤਰੀ ਵਿਦਵਾਨ ਹੈ ਜਿਸ ਦਾ ਵਿਸ਼ੇਸ਼ ਧਿਆਨ ਰਾਜਨੀਤੀ ਵਿਗਿਆਨ, ਨਰ ਵਿਗਿਆਨ ਅਤੇ ਇਤਿਹਾਸ ਤੇ ਹੈ। ਸਿੱਖਿਆ ਖੇਤਰ ਵਿੱਚ ਉਸ ਦੇ ਯੋਗਦਾਨ ਲਈ ਸਾਲ 2009 ਵਿੱਚ ਫੁਕੂਓਕਾ ਏਸ਼ੀਆਈ ਸੰਸਕ੍ਰਿਤੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ।

                                               

ਕੋਲਨ ਵਰਗੀਕਰਣ

ਕੋਲਨ ਵਰਗੀਕਰਣ ਇੱਕ ਲਾਇਬ੍ਰੇਰੀ ਵਰਗੀਕਰਣ ਦੀ ਤਕਨੀਕ ਹੈ, ਜਿਸ ਨੂੰ ਐਸ. ਆਰ. ਰੰਗਾਨਾਥਨ ਨੇ ਬਣਾਈਆਂ ਸੀ। ਜਿਸ ਨੂੰ ਵਿਸ਼ਲੇਸ਼ਣੀ-ਸੰਸ਼ਲੇਸ਼ਣਾਂਤਮਕ ਵਰਗੀਕਰਣ ਪ੍ਰਣਾਲੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਐਸ. ਆਰ. ਰੰਗਾਨਾਥਨ ਨੇ 1933 ਵਿੱਚ ਇਸ ਨੂੰ ਪਹਿਲੀ ਵਾਰ ਪ੍ਰਕਾਸ਼ਿਤ ਰੂਪ ਵਿੱਚ ਆਪਣੀ ਦੋ ਬਿੰਦੂਕੋਲਨ ਕੋਲਨ ਵਰਗੀਕਰਣ ਨੂੰ ਦੁਨੀਆ ਸਾਹਮਣੇ ਰੱਖਿਆ। ਇਸ ਦੇ 6 ਹੋਰ ਵੀ ਸੰਸਕਰਣ ਹਨ। ਜਿਸ ਨੂੰ ਭਾਰਤ ਦੀਆਂ ਲਾਇਬ੍ਰੇਰੀਆ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਸੰਨ 1939 ਵਿੱਚ ਇਸ ਦਾ ਦੂਜਾ ਸੰਸਕਰਣ ਆਈਆ। ਸੰਨ। 1950 ਵਿੱਚ ਇਸ ਦਾ ਤੀਜਾ ਸੰਸਕਰਣ ਆਈਆ। ਸੰਨ 1952 ਵਿੱਚ ਇਸ ਦਾ ਚੋਥਾਂ ਸੰਸਕਰਣਆਈਆ। 1957 ਵਿੱਚ ਪੰਜਵਾਂ ਸੰਸਕਰਣ ਆਈਆ। ਇਸ ਸਮੇਂ ਇਸ ਨੂੰ ਦੋ ਹਿਸੀਆਂ ਵਿੱਚ ਵੰਡਣ ਦੀ ਸਲਾਹ ਹੋਈ। ਪਹਿਲਾ ਹਿੱਸਾ ਆਮ ਵਰਗਾ ਹੀ ਹੋਣਾ ਸੀ। ਅਤੇ ਦੂਜ ...

                                               

ਵਿਗਿਆਨ ਮੇਲਾ

ਵਿਗਿਆਨ ਮੇਲਾ ਇੱਕ ਅਜਿਹਾ ਮੁਕਾਬਲਾ ਹੁੰਦਾ ਹੈ ਜਿਸ ਵਿੱਚ ਵਿਦਿਆਰਥੀ ਆਪਣੇ ਵਿਗਿਆਨ ਪ੍ਰੋਜੇਕਟ, ਮਾਡਲ,ਚਾਰਟ, ਉਹਨਾਂ ਦੇ ਨਤੀਜੇ ਕਿਸੇ ਖ਼ਾਸ ਥਾਂ ਤੇ ਹੋਰਨਾਂ ਨਾਲ ਸਾਂਝਾ ਕਰਦੇ ਹਨ।ਵਿਗਿਆਨ ਵਿਸ਼ੇ ਦੀਆਂ ਕਿਰਿਆਵਾਂ ਨੂੰ ਵੀ ਵਿਦਿਆਰਥੀ ਪ੍ਰਯੋਗਾਤਮਕ ਵਿਧੀ ਨਾਲ ਕਰਦੇ ਹਨ। ਵਿਗਿਆਨ ਮੇਲਿਆਂ ਦਾ ਆਯੋਜਨ ਪਿੰਡਾਂ, ਪੱਛੜੇ ਇਲਾਕਿਆਂ ਤੋਂ ਲੈ ਕੇ ਸਭਿਅਤਾ ਦੇ ਉਨੱਤ ਕੇਂਦਰਾਂ ਵਿੱਚ ਕਰਵਾਇਆ ਜਾਂਦਾ ਹੈ।

                                               

ਮੀਡੀਆ ਅਧਿਐਨ

ਮੀਡੀਆ ਅਧਿਐਨ ਇੱਕ ਅਨੁਸ਼ਾਸ਼ਨ ਅਤੇ ਅਧਿਐਨ ਦਾ ਖੇਤਰ ਹੈ ਜੋ ਵਿਭਿੰਨ ਮੀਡੀਆ ਸਮਗਰੀ, ਇਤਿਹਾਸ ਅਤੇ ਵੱਖ ਵੱਖ ਮੀਡੀਆ, ਖਾਸ ਕਰਕੇ, ਮਾਸ ਮੀਡੀਆ ਦੇ ਪ੍ਰਭਾਵਾਂ ਦਾ ਅਧਿਐਨ ਕਰਦਾ ਹੈ। ਮੀਡੀਆ ਅਧਿਐਨ ਸਮਾਜਿਕ ਵਿਗਿਆਨ ਅਤੇ ਮਾਨਵਤਾ ਦੋਵਾਂ ਦੀਆਂ ਪਰੰਪਰਾਵਾਂ ਨੂੰ ਅਧਾਰ ਬਣਾ ਸਕਦੇ ਹਨ, ਪਰ ਜ਼ਿਆਦਾਤਰ ਇਹ ਆਪਣੇ ਮੁੱਖ ਵਿਸ਼ਿਆਂ ਜਨ ਸੰਚਾਰ, ਸੰਚਾਰ, ਸੰਚਾਰ ਵਿਗਿਆਨਾਂ ਅਤੇ ਸੰਚਾਰ ਅਧਿਐਨਾਂ ਨੂੰ ਲੈਂਦੇ ਹਨ। ਖੋਜਕਰਤਾ, ਸਭਿਆਚਾਰਕ ਅਧਿਐਨ, ਵਿਖਿਆਨ-ਕਲਾ ਡਿਜੀਟਲ ਵਿਖਿਆਨ ਸਮੇਤ, ਫ਼ਲਸਫ਼ੇ, ਸਾਹਿਤਕ ਸਿਧਾਂਤ, ਮਨੋਵਿਗਿਆਨ, ਰਾਜਨੀਤੀ ਵਿਗਿਆਨ, ਰਾਜਨੀਤਿਕ ਅਰਥਚਾਰੇ, ਅਰਥ ਸ਼ਾਸਤਰ, ਸਮਾਜ ਸ਼ਾਸਤਰ, ਮਾਨਵ ਵਿਗਿਆਨ, ਸਮਾਜਿਕ ਸਿਧਾਂਤ, ਕਲਾ ਇਤਿਹਾਸ ਅਤੇ ਆਲੋਚਨਾ, ਫਿਲਮ ਸਿਧਾਂਤ ਅਤੇ ਸੰਚਾਰ-ਸਿਧਾਂਤ ਸਮੇਤ ਹੋਰਨਾਂ ਅਨੁਸ਼ਾਸ਼ਨਾਂ ਦੇ ਸਿਧਾਂਤਾਂ ਅਤੇ ਤਰੀ ...

                                               

ਰਿਚਰਡ ਰੋਰਟੀ

ਰਿਚਰਡ ਮਕੇ ਰੋਰਟੀ ਇੱਕ ਅਮਰੀਕੀ ਦਾਰਸ਼ਨਿਕ ਸੀ। ਇਸਨੇ ਸ਼ਿਕਾਗੋ ਯੂਨੀਵਰਸਿਟੀ ਅਤੇ ਯੇਲ ਯੂਨੀਵਰਸਿਟੀ ਵਿੱਚ ਸਿੱਖਿਆ ਪ੍ਰਾਪਤ ਕੀਤੀ। ਇਸ ਦੀ ਫ਼ਲਸਫ਼ੇ ਦੇ ਇਤਿਹਾਸ ਅਤੇ ਸਮਕਾਲੀ ਵਿਸ਼ਲੇਸ਼ਣੀ ਫ਼ਲਸਫ਼ੇ ਵਿੱਚ ਬਹੁਤ ਰੁਚੀ ਹੈ ਅਤੇ ਅਭਿਆਸ ਹੈ। 1960ਵਿਆਂ ਵਿੱਚ ਪ੍ਰਿੰਸਟਨ ਯੂਨੀਵਰਸਿਟੀ ਵਿੱਚ ਇਸ ਦੇ ਕਾਰਜ ਦਾ ਮੁੱਖ ਕੇਂਦਰ ਸਮਕਾਲੀ ਵਿਸ਼ਲੇਸ਼ਣੀ ਫ਼ਲਸਫ਼ਾ ਹੀ ਸੀ। ਇਸ ਦਾ ਅਕਾਦਮਿਕ ਜੀਵਨ ਬਹੁਤ ਲੰਮਾ ਅਤੇ ਵਿਲੱਖਣ ਰਿਹਾ ਹੈ, ਜਿਵੇਂ ਕਿ ਇਹ ਪ੍ਰਿੰਸਟਨ ਯੂਨੀਵਰਸਿਟੀ ਵਿੱਚ ਫ਼ਲਸਫ਼ੇ ਦਾ ਸਟੁਅਰਟ ਪ੍ਰੋਫ਼ੈਸਰ ਸੀ, ਵਰਜੀਨੀਆ ਯੂਨੀਵਰਸਿਟੀ ਵਿੱਚ ਮਾਨਵੀ ਵਿਗਿਆਨ ਦਾ ਕੈਨਨ ਪ੍ਰੋਫ਼ੈਸਰ ਅਤੇ ਸਟੈਨਫੋਰਡ ਯੂਨੀਵਰਸਿਟੀ ਵਿੱਚ ਤੁਲਨਾਤਮਕ ਸਾਹਿਤ ਦਾ ਪ੍ਰੋਫ਼ੈਸਰ ਰਿਹਾ। ਇਸ ਦੀਆਂ ਸਭ ਤੋਂ ਮਸ਼ਹੂਰ ਕਿਤਾਬਾਂ ਫ਼ਿਲੋਸੋਫ਼ੀ ਐਂਡ ਦ ਮਿਰਰ ਆਫ਼ ਨੇਚਰ Philosop ...

                                               

ਨੇਵੀਗੇਸ਼ਨ

ਨੇਵੀਗੇਸ਼ਨ ਅਧਿਐਨ ਦਾ ਇੱਕ ਖੇਤਰ ਹੈ ਜੋ ਕਿ ਇੱਕ ਥਾਂ ਤੋਂ ਦੂਜੀ ਤੱਕ ਕਿਸੇ ਕਰਾਫਟ ਜਾਂ ਵਾਹਨ ਦੀ ਆਵਾਜਾਈ ਨੂੰ ਨਿਯੰਤਰਣ ਅਤੇ ਕੰਟਰੋਲ ਕਰਨ ਦੀ ਪ੍ਰਕਿਰਿਆ ਤੇ ਕੇਂਦਰਿਤ ਹੈ। ਨੇਵੀਗੇਸ਼ਨ ਦੇ ਖੇਤਰ ਵਿੱਚ ਚਾਰ ਆਮ ਸ਼੍ਰੇਣੀਆਂ ਸ਼ਾਮਲ ਹਨ: ਭੂਮੀ ਨੇਵੀਗੇਸ਼ਨ, ਸਮੁੰਦਰੀ ਨੇਵੀਗੇਸ਼ਨ, ਐਰੋਨੌਟਿਕ ਨੇਵੀਗੇਸ਼ਨ, ਅਤੇ ਸਪੇਸ ਨੇਵੀਗੇਸ਼ਨ। ਨੇਵੀਗੇਟਰ ਦੁਆਰਾ ਨੇਵੀਗੇਸ਼ਨ ਕਾਰਜਾਂ ਨੂੰ ਕਰਮ ਲਈ ਉਪਯੋਗ ਕੀਤੇ ਜਾਂਦੇ ਵਿਸ਼ੇਸ਼ ਗਿਆਨ ਨੂੰ ਵੀ ਇਹੋ ਸ਼ਬਦ ਨਾਲ ਪ੍ਰਯੋਗ ਵਿੱਚ ਲਿਆਇਆ ਜਾਂਦਾ ਹੈ। ਸਾਰੇ ਨੇਵੀਗੇਸ਼ਨ ਤਕਨੀਕਾਂ ਵਿੱਚ ਗਿਆਤ/ਜਾਣੂ ਥਾਂਵਾਂ ਦਾ ਨੇਵੀਗੇਸ਼ਨਾ ਰਾਹੀ ਪਤਾ ਕਰਨਾ ਸ਼ਾਮਿਲ ਹੈ। ਨੇਵੀਗੇਸ਼ਨ, ਵਿਸ਼ਾਲ ਅਰਥਾਂ ਵਿੱਚ ਕਿਸੇ ਵੀ ਹੁਨਰ ਜਾਂ ਅਧਿਐਨ ਦਾ ਹਵਾਲਾ ਦੇ ਸਕਦਾ ਹੈ ਜਿਸ ਵਿੱਚ ਸਥਿਤੀ ਅਤੇ ਦਿਸ਼ਾ ਦਾ ਨਿਰਧਾਰਨ ਸ਼ਾਮਲ ਹੁੰਦਾ ਹੈ। ...

                                               

ਮਨਮ ਮੋਟੂ

ਮਨਮ, ਸਥਾਨਕ ਤੌਰ ਤੇ ਮਨਮ ਮੋਟੂ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇੱਕ ਟਾਪੂ ਹੈ ਜੋ ਪਿਸੁਆ ਨਿਊ ਗਿੰਨੀ ਦੇ ਬੋਗਿਆ ਜ਼ਿਲੇ ਦੇ ਉੱਤਰ-ਪੂਰਬੀ ਤੱਟ ਤੇ ਯਵਾਰ ਤੋਂ ਸਟੀਫਨ ਸਟ੍ਰੇਟ ਦੇ ਪਾਰ ਬਿਸਮਾਰਕ ਸਾਗਰ ਵਿੱਚ ਸਥਿਤ ਹੈ। ਟਾਪੂ 10 ਕਿਲੋਮੀਟਰ ਚੌੜਾ, ਅਤੇ ਮਨਮ ਜੁਆਲਾਮੁਖੀ ਦੀ ਗਤੀਵਿਧੀ ਦੁਆਰਾ ਬਣਾਇਆ ਗਿਆ ਸੀ, ਇਹ ਸਭ ਤੋਂ ਸਰਗਰਮ ਦੇਸ਼ਾਂ ਵਿਚੋਂ ਹੈ। ਇਸਨੂੰ 2004 ਵਿੱਚ ਖਾਲੀ ਕਰਵਾ ਲਿਆ ਗਿਆ ਸੀ ਅਤੇ ਇਸ ਦੇ ਵਸਨੀਕਾਂ ਨੇ ਪਾਪੁਆ ਨਿਊ ਗਿੰਨੀ ਵਿੱਚ ਕਿਤੇ ਹੋਰ ਵਸਾਇਆ ਸੀ, ਪਰ ਬਹੁਤ ਸਾਰੇ ਭਵਿੱਖ ਦੀਆਂ ਜੁਆਲਾਮੁਖੀ ਸਰਗਰਮੀਆਂ ਦੀਆਂ ਚਿੰਤਾਵਾਂ ਦੇ ਬਾਵਜੂਦ ਵਾਪਸ ਆਉਣਾ ਸ਼ੁਰੂ ਕਰ ਦਿੱਤੇ ਹਨ।

ਵਿਗਿਆਨ ਦਾ ਇਤਿਹਾਸ
                                     

ⓘ ਵਿਗਿਆਨ ਦਾ ਇਤਿਹਾਸ

ਵਿਗਿਆਨ/ਸਾਇੰਸ ਦਾ ਇਤਿਹਾਸ ਵਿਗਿਆਨ ਅਤੇ ਵਿਗਿਆਨਿਕ ਗਿਆਨ, ਕੁਦਰਤੀ ਅਤੇ ਸਮਾਜਕ ਵਿਗਿਆਨ ਦੋਵਾਂ ਸਮੇਤ, ਦੇ ਵਿਕਾਸ ਦਾ ਅਧਿਐਨ ਹੈ। ਸਾਇੰਸ ਕੁਦਰਤੀ ਸੰਸਾਰ ਬਾਰੇ ਅਨੁਭਵੀ, ਸਿਧਾਂਤਕ ਅਤੇ ਵਿਵਹਾਰਕ ਗਿਆਨ ਦੀ ਇੱਕ ਸੰਸਥਾ ਹੈ, ਜੋ ਵਿਗਿਆਨੀਆਂ ਦੁਆਰਾ ਤਿਆਰ ਕੀਤਾ ਗਿਆ ਹੈ ਜੋ ਅਸਲ ਸੰਸਾਰ ਵਰਤਾਰਿਆਂ ਦੇ ਨਿਰੀਖਣ, ਸਪਸ਼ਟੀਕਰਨ ਅਤੇ ਪੂਰਵਕਥਨ ਤੇ ਜ਼ੋਰ ਦਿੰਦੇ ਹਨ। ਵਿਗਿਆਨ ਦੀ ਹਿਸਟੋਰੀਓਗ੍ਰਾਫੀ, ਇਸ ਦੇ ਟਾਕਰੇ ਤੇ, ਵਿਗਿਆਨ ਦੇ ਇਤਿਹਾਸਕਾਰਾਂ ਵਲੋਂ ਵਰਤੇ ਅਧਿਐਨ ਦੇ ਤਰੀਕਿਆਂ ਦਾ ਅਧਿਐਨ ਕਰਦੀ ਹੈ।

ਅੰਗਰੇਜ਼ੀ ਸ਼ਬਦ ਸਾਇੰਟਿਸਟ, 19 ਵੀਂ ਸਦੀ ਵਿੱਚ ਵਿਲੀਅਮ ਵਹਵੇਲ ਦੁਆਰਾ ਪਹਿਲੀ ਵਾਰ ਘੜਿਆ ਗਿਆ ਸ਼ਬਦ ਹੈ। ਪਹਿਲਾਂ, ਕੁਦਰਤ ਦੇ ਖੋਜਕਾਰ ਆਪਣੇ ਆਪ ਨੂੰ "ਨੈਚਰਲ ਫ਼ਿਲਾਸਫ਼ਰ" "natural philosophers" ਕਿਹਾ ਕਰਦੇ ਸਨ। ਹਾਲਾਂਕਿ ਕੁਦਰਤੀ ਸੰਸਾਰ ਦੀਆਂ ਅਨੁਭਵੀ ਜਾਂਚ ਪੜਤਾਲਾਂ ਕਲਾਸੀਕਲ ਪੁਰਾਤਨਤਾ ਤੋਂ ਜਿਵੇਂ ਕਿ ਥੈਲਸ ਅਤੇ ਅਰਸਤੂ ਦੁਆਰਾ ਵਰਣਨ ਕੀਤੀਆਂ ਮਿਲਦੀਆਂ ਹਨ, ਅਤੇ ਮੱਧ ਯੁੱਗ ਤੋਂ ਵਿਗਿਆਨਕ ਵਿਧੀ ਦੀ ਵਰਤੋਂ ਜਿਵੇਂ ਕਿ ਇਬਨ ਅਲ-ਹੈਥਮ ਅਤੇ ਰੋਜਰ ਬੇਕਨ ਦੁਆਰਾ ਹੁੰਦੀ ਆ ਰਹੀ ਹੈ, ਆਧੁਨਿਕ ਵਿਗਿਆਨ ਦੇ ਵਿਕਾਸ ਦੀ ਸ਼ੁਰੂਆਤ ਮੁਢਲੇ ਆਧੁਨਿਕ ਸਮੇਂ ਵਿੱਚ ਅਤੇ ਖਾਸ ਤੌਰ ਤੇ 16 ਵੇਂ ਅਤੇ 17 ਵੀਂ ਸਦੀ ਦੇ ਯੂਰਪ ਦੇ ਵਿਗਿਆਨਕ ਇਨਕਲਾਬ ਨਾਲ ਸ਼ੁਰੂ ਹੋਈ। ਰਵਾਇਤੀ ਤੌਰ ਤੇ, ਵਿਗਿਆਨ ਦੇ ਇਤਿਹਾਸਕਾਰਾਂ ਨੇ ਵਿਗਿਆਨ ਦੀ ਪਰਿਭਾਸ਼ਾ ਬੜੇ ਮੋਕਲੇ ਜਿਹੇ ਢੰਗ ਨਾਲ ਕੀਤੀ ਸੀ ਜਿਸ ਵਿੱਚ ਉਹ ਬਹੁਤ ਪਹਿਲਾਂ ਵਾਲੀਆਂ ਜਾਂਚ ਪੜਤਾਲਾਂ ਵੀ ਸਮਾ ਜਾਂਦੀਆਂ।

ਅਠਾਰਵੀਂ ਸਦੀ ਤੋਂ ਲੈ ਕੇ 20 ਵੀਂ ਸਦੀ ਦੇ ਅਖੀਰ ਤੱਕ, ਵਿਗਿਆਨ ਦੇ ਇਤਿਹਾਸ, ਖਾਸ ਤੌਰ ਤੇ ਭੌਤਿਕ ਅਤੇ ਜੈਵਿਕ ਵਿਗਿਆਨ ਦੇ ਇਤਿਹਾਸ ਨੂੰ ਅਕਸਰ ਗਿਆਨ ਦੇ ਇੱਕ ਵੱਧ ਰਹੇ ਭੰਡਾਰ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਸੀ, ਜਿਸ ਵਿੱਚ ਸੱਚੇ ਸਿਧਾਂਤ ਝੂਠੇ ਵਿਸ਼ਵਾਸਾਂ ਦੀ ਥਾਂ ਲੈ ਲੈਂਦੇ ਸੀ। ਥੌਮਸ ਕੂਹਨ ਵਰਗਿਆਂ ਦੀਆਂ ਕੁਝ ਹੋਰ ਹਾਲੀਆ ਵਿਆਖਿਆਵਾਂ, ਬੌਧਿਕ, ਸੱਭਿਆਚਾਰਕ, ਆਰਥਿਕ ਅਤੇ ਰਾਜਨੀਤਕ ਰੁਝਾਨਾਂ ਦੇ ਵਿਆਪਕ ਮੈਟਰਿਕਸ ਵਿੱਚ ਭਿੜ ਰਹੇ ਪੈਰਾਡਾਈਮਾਂ ਜਾਂ ਸੰਕਲਪ ਪ੍ਰਣਾਲੀਆਂ ਦੇ ਰੂਪ ਵਿੱਚ ਵਿਗਿਆਨ ਦੇ ਇਤਿਹਾਸ ਨੂੰ ਦਰਸਾਉਂਦੀਆਂ ਹਨ। ਲੇਕਿਨ ਇਨ੍ਹਾਂ ਵਿਆਖਿਆਵਾਂ ਦਾ ਵਿਰੋਧ ਹੋਇਆ ਹੈ, ਕਿਉਂਕਿ ਉਹ ਵਿਗਿਆਨ ਦੇ ਇਤਿਹਾਸ ਨੂੰ ਬੇਮੇਲ ਪੈਰਾਡਾਈਮਾਂ ਦੀ ਇੱਕ ਬੇਸੁਰੀ ਪ੍ਰਣਾਲੀ ਦੇ ਰੂਪ ਵਿੱਚ ਦਰਸਾਉਂਦੇ ਹਨ, ਜੋ ਕਿਸੇ ਵਿਗਿਆਨਕ ਪ੍ਰਗਤੀ ਵੱਲ ਨਹੀਂ, ਸਗੋਂ ਪ੍ਰਗਤੀ ਦੇ ਭਰਮ ਤੱਕ ਲੈ ਜਾਂਦੀ ਹੈ।

                                     

1. ਆਰੰਭਿਕ ਸਭਿਆਚਾਰ

ਪੂਰਵ ਇਤਿਹਾਸਕ ਸਮੇਂ ਵਿੱਚ, ਇੱਕ ਮੌਖਿਕ ਪਰੰਪਰਾ ਰਾਹੀਂ ਤਕਨੀਕ ਅਤੇ ਗਿਆਨ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲਦੇ ਸੀ। ਉਦਾਹਰਣ ਵਜੋਂ, ਖੇਤੀਬਾੜੀ ਲਈ ਮੱਕੀ ਦਾ ਪਾਲਤੂ ਹੋਣਾ, ਲਗਭਗ 9.000 ਸਾਲ ਪਹਿਲਾਂ ਦੱਖਣੀ ਮੈਕਸੀਕੋ ਵਿੱਚ, ਲਿਖਣ ਪ੍ਰਣਾਲੀਆਂ ਦੇ ਵਿਕਾਸ ਤੋਂ ਪਹਿਲਾਂ ਵਾਪਰਿਆ ਸੀ। ਇਸੇ ਤਰ੍ਹਾਂ, ਪੁਰਾਤੱਤਵ-ਵਿਗਿਆਨੀ ਸਬੂਤ ਦਰਸਾਉਂਦੇ ਹਨ ਕਿ ਨਿਰਾਖਰ ਸਮਾਜਾਂ ਵਿੱਚ ਖਗੋਲ-ਵਿਗਿਆਨ ਦਾ ਵਿਕਾਸ ਹੋਇਆ ਸੀ। ਲਿਖਣ ਦੇ ਵਿਕਾਸ ਨੇ ਗਿਆਨ ਦਾ ਭੰਡਾਰ ਕਰਨਾ ਅਤੇ ਅਗਲੀਆਂ ਪੀੜ੍ਹੀਆਂ ਲਈ ਕਿਤੇ ਜ਼ਿਆਦਾ ਬਾਹਰਮੁਖੀ ਤੌਰ ਤੇ ਸੰਚਾਰ ਕਰਨਾ ਸੰਭਵ ਬਣਾ ਦਿੱਤਾ।

ਸੁਭਾਸ਼ ਕਾਕ
                                               

ਸੁਭਾਸ਼ ਕਾਕ

ਸੁਭਾਸ਼ ਕਾਕ ਭਾਰਤੀ-ਅਮਰੀਕੀ ਪ੍ਰਮੁੱਖ ਕਵੀ, ਦਾਰਸ਼ਨਿਕ ਅਤੇ ਕੰਪਿਊਟਰ ਵਿਗਿਆਨੀ ਹੈ। ਉਸ ਦੇ ਕਈ ਗਰੰਥ, ਇਤਿਹਾਸ, ਵਿਗਿਆਨ ਦੇ ਦਰਸ਼ਨ, ਪ੍ਰਾਚੀਨ ਤਾਰਾ ਵਿਗਿਆਨ, ਅਤੇ ਗਣਿਤ ਦੇ ਇਤਿਹਾਸ ਬਾਰੇ ਵੀ ਪ੍ਰਕਾਸ਼ਿਤ ਹੋਏ ਹਨ। ਉਹ ਅਮਰੀਕਾ ਦੇ ਓਕਲਾਹੋਮਾ ਪ੍ਰਾਂਤ ਵਿੱਚ ਕੰਪਿਊਟਰ ਵਿਗਿਆਨ ਦਾ ਪ੍ਰੋਫੈਸਰ ਹੈ। ਉਸ ਦਾ ਜਨਮ ਸ਼ੀਰੀਨਗਰ, ਕਸ਼ਮੀਰ ਵਿੱਚ ਰਾਮ ਨਾਥ ਕਾਕ ਅਤੇ ਸਰੋਜਿਨੀ ਕਾਕ ਦੇ ਘਰ ਹੋਇਆ। ਉਸ ਦੀ ਸਿੱਖਿਆ ਕਸ਼ਮੀਰ ਅਤੇ ਦਿੱਲੀ ਵਿੱਚ ਹੋਈ।

                                               

ਭਾਸ਼ਾ ਸ਼ਾਸਤਰ

ਭਾਸ਼ਾ ਸ਼ਾਸਤਰ ਲਿਖਤ ਇਤਿਹਾਸਕ ਸਰੋਤਾਂ ਵਿੱਚ ਲਿਖੀ ਹੋਈ ਭਾਸ਼ਾ ਦਾ ਅਧਿਐਨ ਹੈ। ਇਹ ਸਾਹਿਤ ਆਲੋਚਨਾ, ਇਤਿਹਾਸ ਅਤੇ ਭਾਸ਼ਾ ਵਿਗਿਆਨ ਦਾ ਸੁਮੇਲ ਹੈ। 20ਵੀਂ ਸਦੀ ਵਿੱਚ ਫ਼ਰਦੀਨਾ ਦ ਸੌਸਿਊਰ ਨੇ ਆਧੁਨਿਕ ਭਾਸ਼ਾ ਵਿਗਿਆਨ ਦੇ ਨੀਂਹ ਰੱਖੀ ਅਤੇ ਇਕਾਲਿਕ ਅਧਿਐਨ ਉੱਤੇ ਜ਼ੋਰ ਦਿੱਤਾ ਇਸ ਕਰ ਕੇ ਭਾਸ਼ਾ ਸ਼ਾਸਤਰ ਵਿੱਚ ਭਾਸ਼ਾਵਾਂ ਦੇ ਇਤਿਹਾਸਕ ਵਿਕਾਸ ਦੁਕਾਲਿਕ ਅਧਿਐਨ ਦਾ ਅਧਿਐਨ ਕੀਤਾ ਜਾਂਦਾ ਹੈ ਅਤੇ ਇਸ ਕਰ ਕੇ ਇਸਨੂੰ ਭਾਸ਼ਾ ਵਿਗਿਆਨ ਦੇ ਉਲਟ ਅਰਥਾਂ ਵਿੱਚ ਮੰਨਿਆ ਜਾਂਦਾ ਹੈ।

ਮਿਲਟਨ ਫ਼ਰੀਡਮੈਨ
                                               

ਮਿਲਟਨ ਫ਼ਰੀਡਮੈਨ

ਮਿਲਟਨ ਫ਼ਰੀਡਮੈਨ ਇੱਕ ਅਮਰੀਕੀ ਅਰਥਸ਼ਾਸਤਰੀ, ਅੰਕੜਾਵਿਗਿਆਨੀ, ਅਤੇ ਲੇਖਕ ਸੀ, ਜਿਸਨੇ ਤਿੰਨ ਦਹਾਕੇ ਤੋਂ ਵੱਧ ਸਮੇਂ ਤੱਕ ਸ਼ਿਕਾਗੋ ਯੂਨੀਵਰਸਿਟੀ ਵਿਖੇ ਪੜ੍ਹਾਇਆ। ਉਸ ਨੂੰ 1976 ਦਾ ਆਰਥਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ ਮਿਲਿਆ ਸੀ, ਅਤੇ ਖਪਤ ਵਿਸ਼ਲੇਸ਼ਣ ਮੁਦਰਾ ਦੇ ਇਤਿਹਾਸ ਅਤੇ ਥਿਊਰੀ, ਅਤੇ ਸਥਿਰੀਕਰਨ ਨੀਤੀ ਦੀ ਜਟਿਲਤਾ ਬਾਰੇ ਆਪਣੀ ਖੋਜ ਦੇ ਲਈ ਜਾਣਿਆ ਜਾਂਦਾ ਹੈ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →