Back

ⓘ ਫ਼ਿਲਮਫ਼ੇਅਰ ਪੁਰਸਕਾਰ ਸਮਾਰੋਹ ਭਾਰਤੀ ਸਿਨੇਮੇ ਦੇ ਇਤਿਹਾਸ ਦੀਆਂ ਸਭ ਤੋਂ ਪੁਰਾਣੀਆਂ ਅਤੇ ਮੁੱਖ ਘਟਨਾਵਾਂ ਵਿੱਚੋਂ ਇੱਕ ਰਹੀ ਹੈ। ਇਸ ਦੀ ਸ਼ੁਰੂਆਤ 1954 ਵਿੱਚ ਹੋਈ ਜਦੋਂ ਕੌਮੀ ਫ਼ਿਲਮ ਇਨਾਮ ਦੀ ਵੀ ..                                               

ਮਾਧੁਰੀ ਦੀਕਸ਼ਿਤ

ਮਾਧੁਰੀ ਦੀਕਸ਼ਿਤ ਇੱਕ ਭਾਰਤੀ ਫਿਲਮ ਅਦਾਕਾਰਾ ਅਤੇ ਟੈਲੀਵਿਜ਼ਨ ਸ਼ਖਸ਼ੀਅਤ ਹੈ। ਉਹ 1990 ਦੇ ਦਹਾਕੇ ਵਿੱਚ ਸਭ ਤੋਂ ਵੱਧ ਪ੍ਰਸਿੱਧ ਅਤੇ ਸਭ ਤੋਂ ਵੱਧ ਅਦਾਇਗੀ ਕੀਤੀ ਹਿੰਦੀ ਫ਼ਿਲਮ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਸ ਦੀ ਅਦਾਕਾਰੀ ਅਤੇ ਨੱਚਣ ਦੇ ਹੁਨਰ ਲਈ ਆਲੋਚਕਾਂ ਨੇ ਉਸ ਦੀ ਸ਼ਲਾਘਾ ਕੀਤੀ ਹੈ।

                                               

ਸੁਰੇਸ਼ ਵਾਡੇਕਰ

ਸੁਰੇਸ਼ ਵਾਡੇਕਰ,ਦਾ ਜਨਮ ਮੁੰਬਈ ਵਿਖੇ ਹੋਇਆ। ਆਪ ਭਾਰਤ ਦੇ ਬਹੁਤ ਹੀ ਵਧੀਆ ਪਿੱਠਵਰਤੀ ਗਾਇਕ ਹੈ। ਸੁਰੇਸ਼ ਵਾਡੇਕਰ ਦੀ ਸਾਦੀ ਮਸ਼ਹੂਰ ਕਲਾਸੀਕਲ ਗਾਇਕ ਪਦਮ ਨਾਲ ਹੋਈ ਆਪ ਦੀਆਂ ਦੋ ਬੇਟੀਆਂ ਹਨ।

                                               

ਜ਼ਾਇਰਾ ਵਸੀਮ

ਜ਼ਾਇਰਾ ਵਸੀਮ ਇੱਕ ਸਾਬਕਾ ਟੈਲੀਵਿਜ਼ਨ ਅਤੇ ਫ਼ਿਲਮ ਅਦਾਕਾਰਾ ਹੈ ਜੋ ਹਿੰਦੀ ਫਿਲਮਾਂ ਵਿੱਚ ਕੰਮ ਕਰਦੀ ਸੀ। ਹਾਲਾਂਕਿ 2019 ਵਿੱਚ, ਉਸਨੇ ਬਿਆਨ ਦਿੱਤਾ ਕਿ ਉਸਨੇ ਅਦਾਕਾਰੀ ਛੱਡਣ ਦਾ ਫੈਸਲਾ ਕੀਤਾ ਹੈ ਕਿਉਂਕਿ ਇਹ ਉਸਦੇ ਧਾਰਮਿਕ ਵਿਸ਼ਵਾਸ ਵਿੱਚ ਦਖ਼ਲ ਦਿੰਦਾ ਹੈ। ਫ਼ਿਲਮਫ਼ੇਅਰ ਪੁਰਸਕਾਰ ਅਤੇ ਇੱਕ ਰਾਸ਼ਟਰੀ ਫ਼ਿਲਮ ਪੁਰਸਕਾਰ ਸਮੇਤ ਕਈ ਪ੍ਰਸ਼ੰਸਾ ਪ੍ਰਾਪਤ ਕਰਨ ਵਾਲੀ ਜ਼ਾਇਰਾ ਨੂੰ ਸਾਲ 2017 ਵਿੱਚ ਨਵੀਂ ਦਿੱਲੀ ਦੇ ਇੱਕ ਸਮਾਰੋਹ ਵਿੱਚ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅਸਧਾਰਨ ਪ੍ਰਾਪਤੀ ਲਈ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ। ਜ਼ਾਇਰਾ ਨੇ ਆਮਿਰ ਖਾਨ ਦੀ ਫ਼ਿਲਮ ਦੰਗਲ ਵਿੱਚ ਗੀਤਾ ਫੋਗਟ ਦੀ ਭੂਮਿਕਾ ਅਦਾ ਕੀਤੀ। ਵਿਸ਼ਵਭਰ ਵਿੱਚ 2.000 ਕਰੋੜ ਤੋਂ ਵੱਧ ਦੀ ਕਮਾਈ ਨਾਲ ਇਹ ਭਾਰਤ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਸ ...

                                               

60ਵੇਂ ਫ਼ਿਲਮਫ਼ੇਅਰ ਪੁਰਸਕਾਰ

ਸਾਲ ੨੦੧੪ ਦੀਆਂ ਫ਼ਿਲਮਾਂ ਨੂੰ ਸਰਾਹਨ ਅਤੇ ਸਨਮਾਨਿਤ ਕਰਨ ਲਈ ੩੧ ਜਨਵਰੀ ੨੦੧੫ ਨੂੰ ਮੁੰਬਈ ਦੇ ਯਸ਼ਰਾਜ ਸਟੂਡਿਓ ਵਿੱਚ 60ਵੇਂ ਫ਼ਿਲਮਫੇਅਰ ਸਨਮਾਨ ਦਾ ਆਯੋਜਨ ਕੀਤਾ ਗਿਆ ਜਿਸ ਨੂੰ ਹੋਸਟ ਕਪਿਲ ਸ਼ਰਮਾ ਅਤੇ ਕਰਨ ਜੌਹਰ ਨੇ ਕੀਤਾ।

                                               

ਫ਼ਿਲਮਫ਼ੇਅਰ ਸਭ ਤੋਂ ਵਧੀਆ ਫ਼ਿਲਮ

ਵਾਸਤਵ - ਆਧੀਸ਼ਕਤੀ ਫਿਲਮਜ਼ -- ਦੀਪਕ ਨਿਖਲਜੀ 2000 ਹਮ ਦਿਲ ਦੇ ਚੁਕੇ ਸਨਮ - ਭੰਸਾਲੀ ਫਿਲਮਜ਼ -- ਸੰਜੇ ਲੀਲਾ ਭੰਸਾਲੀ ਬੀਵੀ ਨੂੰ.1 – ਪੁਜਾ ਫਿਲਮਜ਼ -- ਵਾਸ਼ੁ ਭੰਗਨਾਨੀ ਸਰਫਰੋਸ਼ - ਸਾਨੇਮਟ ਪਿਕਚਰਜ਼ -- ਜੋਹਨ ਮੈਥਿਓ ਮਥਨ ਤਾਲ - ਮੁਕਤਾ ਆਰਟ -- ਸੁਭਾਸ਼ ਘਈ 2001 ਕਹੋ ਨਾ. ਪਿਆਰ ਹੈ - ਫਿਲਮ ਕਰਾਫਟ -- ਰਾਕੇਸ਼ ਰੋਸ਼ਨ ਮਿਸ਼ਨ ਕਸ਼ਮੀਰ - ਵਿਨੋਦ ਚੋਪੜਾ ਪ੍ਰੋਡੰਕਸ਼ਨਜ਼ -- ਵਿਧੂ ਵਿਨੋਦ ਚੋਪੜਾ ਮੁਹਬਤੇ - ਯਸ਼ ਰਾਜ ਫਿਲਮਜ਼ -- ਯਸ਼ ਚੋਪੜਾ ਜੋਸ਼ 2000 - ਯੁਨਾਈਟਿਡ ਸੈਵਨ ਕੰਬਾਈਨ -- ਗਨੇਸ਼ ਜੈਨ ਧੜਕਣ - ਯੁਨਾਈਟਿਡ ਸੈਵਨ ਕੰਬਾਈਨ -- ਰਤਨ ਜੈਨ ਅਸ਼ੋਕ 2001 - ਡਰੀਮਜ਼ ਅਣਲਿਮਟਿਡ-- ਸ਼ਾਹਰੁੱਖ਼ ਖ਼ਾਨ, ਜੁਹੀ ਚਾਵਲਾ ਗਦਰ- ਏਕ ਪ੍ਰੇਮ ਕਥਾ - ਜ਼ੀ ਟੈਲੀਫਿਲਮ -- ਨਿਤਿਨ ਕੇਨੀ ਦਿਲ ਚਾਹਤਾ ਹੈ - ਐਕਸਲ ਇੰਟਰਟੇਨਮੈਂਟ ਪ੍ਰਾ. ਲਿ: -- ਰ ...

                                               

ਸਰੋਜ ਖ਼ਾਨ

ਸਰੋਜ ਖਾਨ ਹਿੰਦੀ ਸਿਨੇਮਾ ਦੇ ਪ੍ਰਮੁੱਖ ਭਾਰਤੀ ਡਾਂਸ ਕੋਰੀਓਗ੍ਰਾਫਰਾਂ ਵਿਚੋਂ ਇੱਕ ਸੀ। ਉਸ ਨੇ 2000 ਤੋਂ ਵੀ ਵੱਧ ਗੀਤਾਂ ਦੀ ਕੋਰੀਓਗ੍ਰਾਫੀ ਕੀਤੀ। ਉਸਦਾ ਜਨਮ ਕਿਸ਼ਨਚੰਦ ਸਾਧੂ ਸਿੰਘ ਅਤੇ ਨੋਨੀ ਸਾਧੂ ਸਿੰਘ ਦੇ ਘਰ ਹੋਇਆ।

                                               

ਭੂਮੀ ਪੇਡਨੇਕਰ

ਭੂਮੀ ਪੇਡਨੇਕਰ ਇੱਕ ਭਾਰਤੀ ਫਿਲਮ ਅਦਾਕਾਰਾ ਹੈ। ਉਸਨੇ ਯਸ਼ ਰਾਜ ਫਿਲਮਜ਼ ਨਾਲ ਅਸਿਸਟੈਂਟ ਕਾਸਟਿੰਗ ਡਾਇਰੈਕਟਰ ਵਜੋਂ ਛੇ ਸਾਲ ਕੰਮ ਕਰਨ ਤੋਂ ਬਾਅਦ ਭੂਮੀ ਨੇ ਦਮ ਲਗਾ ਕੇ ਹਈ ਸ਼ਾ ਫਿਲਮ ਵਿੱਚ ਕੰਮ ਕੀਤਾ। ਇਸ ਫਿਲਮ ਵਿੱਚ ਆਪਣੇ ਕੰਮ ਲਈ ਉਸਨੇ ਫਿਲਮਫੇਅਰ ਸਭ ਤੋਂ ਵਧੀਆ ਨਵੀਂ ਅਦਾਕਾਰਾ ਦਾ ਪੁਰਸਕਾਰ ਜਿੱਤਿਆ। ਪੇਡੇਨੇਕਰ 2017 ਵਿੱਚ ਦੋ ਮਸ਼ਹੂਰ ਸਫਲ ਕਾਮੇਡੀ-ਡਰਾਮਾ ਫਿਲਮਾਂ, ਟੋਆਇਟ: ਇੱਕ ਪ੍ਰੇਮ ਕਥਾ ਅਤੇ ਸ਼ੁਭ ਮੰਗਲ ਸਾਵਧਾਨ ਵਿੱਚ ਮੁਸਤਕਿਲ ਔਰਤ ਦੀ ਭੁਮਿਕਾ ਨਿਭਾ ਕੇ ਪ੍ਰਮੁੱਖਤਾ ਪ੍ਰਾਪਤ ਕੀਤੀ।

                                               

ਸਈ ਪਰਾਂਜਪੇ

ਸਈ ਪਰਾਂਜਪੇ ਇੱਕ ਭਾਰਤੀ ਫ਼ਿਲਮ ਨਿਰਦੇਸ਼ਕ ਅਤੇ ਸਕਰੀਨਰਾਈਟਰ ਹੈ। ਉਹ ਪੁਰਸਕਾਰ ਜੇਤੂ ਫ਼ਿਲਮਾਂ ਸਪਰਸ਼, ਕਥਾ, ਚਸਮੇ ਬੁਦੂਰ ਅਤੇ ਦਿਸ਼ਾ ਦੀ ਨਿਰਦੇਸ਼ਕ ਹੈ। ਉਸ ਨੇ ਕਈ ਮਰਾਠੀ ਨਾਟਕ ਜਸਵੰਡੀ, ਸਕਖੇ ਸ਼ੇਜਰੀ ਅਤੇ ਅਲਬੇਲ ਨੂੰ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹੈ ਭਾਰਤ ਸਰਕਾਰ ਨੇ ਉਸ ਦੀ ਕਲਾਤਮਕ ਪ੍ਰਤਿਭਾ ਦੇ ਸਨਮਾਨ ਵਿੱਚ ਸਾਲ 2006 ਵਿੱਚ ਸਾਈ ਨੂੰ ਪਦਮ ਭੂਸ਼ਣ ਦਾ ਖਿਤਾਬ ਦਿੱਤਾ ਸੀ।

                                               

ਸਮਰੇਸ਼ ਬਾਸੂ

ਸਮਰੇਸ਼ ਬਾਸੂ ਇੱਕ ਭਾਰਤੀ ਲੇਖਕ ਸੀ ਜਿਸਨੇ ਬੰਗਾਲੀ ਭਾਸ਼ਾ ਵਿੱਚ ਲਿਖਿਆ। ਭਾਰਤ ਦੀ ਨੈਸ਼ਨਲ ਅਕਾਦਮੀ ਆਫ਼ ਲੈਟਰਜ਼, ਸਾਹਿਤ ਅਕਾਦਮੀ, ਦੁਆਰਾ ਉਸਦੇ ਨਾਵਲ, ਸ਼ਾਂਬ ਲਈ, ਉਸਨੂੰ ਬੰਗਾਲੀ ਵਿੱਚ 1980 ਦਾ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ ਗਿਆ। ਉਸਨੇ ਨਾਮਕੀਨ ਫ਼ਿਲਮ ਲਈ ਸਭ ਤੋਂ ਵਧੀਆ ਕਹਾਣੀ ਲਈ 1983 ਦਾ ਫਿਲਮਫੇਅਰ ਪੁਰਸਕਾਰ ਜਿੱਤਿਆ।

                                               

ਇਮਤਿਆਜ਼ ਅਲੀ (ਨਿਰਦੇਸ਼ਕ)

                                               

ਪਲਕ ਮੁਛਾਲ

ਪਲਕ ਮੁਛਾਲ ਇੱਕ ਭਾਰਤੀ ਪਲੇਅਬੈਕ ਗਾਇਕਾ ਹੈ। ਉਹ ਅਤੇ ਉਸਦਾ ਛੋਟਾ ਭਰਾ ਪਲਾਸ਼ ਮੁਛਾਲ ਭਾਰਤ ਅਤੇ ਵਿਦੇਸ਼ਾਂ ਵਿੱਚ ਸਟੇਜ ਸ਼ੋਅ ਕਰਕੇ ਗਰੀਬ ਬੱਚਿਆਂ ਲਈ ਫੰਡ ਇਕੱਤਰ ਕਰਦੇ ਹਨ, ਜਿਨ੍ਹਾਂ ਨੂੰ ਦਿਲ ਦੀਆਂ ਬਿਮਾਰੀਆਂ ਦੇ ਇਲਾਜ ਲਈ ਵਿੱਤੀ ਸਹਾਇਤਾ ਦੀ ਲੋੜ ਹੈ। 8 ਦਸੰਬਰ 2016 ਤੱਕ, ਉਸਨੇ ਆਪਣੇ ਚੈਰਿਟੀ ਸ਼ੋਆਂ ਰਾਹੀਂ ਧਨ ਇਕੱਠਾ ਕਰਕੇ ਦਿਲ ਦੀਆਂ ਬੀਮਾਰੀਆਂ ਨਾਲ ਪੀੜਤ 1333 ਬੱਚਿਆਂ ਦੇ ਜੀਵਨ ਨੂੰ ਬਚਾਉਣ ਵਿੱਚ ਮਦਦ ਕੀਤੀ ਹੈ। ਇਨ੍ਹਾਂ ਸਮਾਜਿਕ ਕਾਰਜਾਂ ਵਿੱਚ ਵੱਡੀਆਂ ਪ੍ਰਾਪਤੀਆਂ ਲਈ ਮੁਛਾਂਲ ਦਾ ਨਾਮ ਗਿਨੀਜ਼ ਵਰਲਡ ਰਿਕਾਰਡਜ਼ ਅਤੇ ਲਿਮਕਾ ਬੁੱਕ ਆਫ਼ ਵਰਲਡ ਰਿਕਾਰਡਜ਼ ਵਿੱਚ ਦਰਜ ਹੈ। ਮੁਛਾਲ ਨੇ ਬਾਲੀਵੁੱਡ ਵਿੱਚ ਏਕ ਥਾ ਟਾਈਗਰ ਆਸ਼ਿਕੀ 2, ਕਿੱਕ, ਐਕਸ਼ਨ ਜੈਕਸ਼ਨ, ਪ੍ਰੇਮ ਰਤਨ ਧਨ ਪਇਓ, ਐਮ.ਐਸ.ਧੋਨੀ: ਇੱਕ ਅਣਕਹੀ ਕਹਾਣੀ ਅਤੇ ਕਾਬਿਲ ਵਰਗੀ ...

ਫ਼ਿਲਮਫ਼ੇਅਰ ਪੁਰਸਕਾਰ
                                     

ⓘ ਫ਼ਿਲਮਫ਼ੇਅਰ ਪੁਰਸਕਾਰ

ਫ਼ਿਲਮਫ਼ੇਅਰ ਪੁਰਸਕਾਰ ਸਮਾਰੋਹ ਭਾਰਤੀ ਸਿਨੇਮੇ ਦੇ ਇਤਿਹਾਸ ਦੀਆਂ ਸਭ ਤੋਂ ਪੁਰਾਣੀਆਂ ਅਤੇ ਮੁੱਖ ਘਟਨਾਵਾਂ ਵਿੱਚੋਂ ਇੱਕ ਰਹੀ ਹੈ। ਇਸ ਦੀ ਸ਼ੁਰੂਆਤ 1954 ਵਿੱਚ ਹੋਈ ਜਦੋਂ ਕੌਮੀ ਫ਼ਿਲਮ ਇਨਾਮ ਦੀ ਵੀ ਸਥਾਪਨਾ ਹੋਈ ਸੀ। ਇਹ ਇਨਾਮ ਦਰਸ਼ਕਾਂ ਅਤੇ ਜਿਊਰੀ ਦੇ ਮੈਬਰਾਂ ਦੀਆਂ ਵੋਟਾਂ ਦੇ ਆਧਾਰ ’ਤੇ ਹਰ ਸਾਲ ਦਿੱਤੀ ਜਾਂਦੇ ਹਨ।

                                     

1. ਇਤਿਹਾਸ

ਇਸ ਦੀ ਸ਼ੁਰੂਆਤ ਫ਼ਿਲਮਫ਼ੇਅਰ ਵਿੱਚ ਲੋਕਾਂ ਨੂੰ ਪਿਆਰੇ ਅਦਾਕਾਰ ਅਤੇ ਅਦਾਕਾਰਾ ਉੱਤੇ ਕਰਾਗਏ ਦਰਸ਼ਕਾਂ ਦੀਆਂ ਵੋਟਾਂ ਦੁਆਰਾ 1953 ਵਿੱਚ ਹੋਈ ਸੀ ਜਦੋਂ ਤਕਰੀਬਨ 20.000 ਦਰਸ਼ਕਾਂ ਨੇ ਇਸ ਵਿੱਚ ਹਿੱਸਾ ਲਿਆ ਸੀ। 21 ਮਾਰਚ 1954 ਨੂੰ ਹੋਣ ਵਾਲੇ ਪਹਿਲੇ ਇਨਾਮ ਸਮਾਰੋਹ ਵਿੱਚ ਸਿਰਫ਼ ਪੰਜ ਇਨਾਮ ਰੱਖੇ ਗਏ ਸਨ ਜਿਸ ਵਿੱਚ ਦੋ ਵਿੱਘਾ ਜ਼ਮੀਨ ਨੂੰ ਸਭ ਤੋਂ ਵਧੀਆ ਫ਼ਿਲਮ, ਸਭ ਤੋਂ ਵਧੀਆ ਨਿਰਦੇਸ਼ਨ ਲਈ ਬਿਮਲ ਰਾਏ ਦੋ ਵਿੱਘਾ ਜ਼ਮੀਨ, ਸਭ ਤੋਂ ਵਧੀਆ ਅਦਾਕਾਰੀ ਲਈ ਦਿਲੀਪ ਕੁਮਾਰ ਦਾਗ, ਸਭ ਤੋਂ ਵਧੀਆ ਅਦਾਕਾਰਾ ਲਈ ਮੀਨਾ ਕੁਮਾਰੀ ਬੈਜੂ ਬਾਵਰਾ ਅਤੇ ਇਸ ਫ਼ਿਲਮ ਵਿੱਚ ਸਭ ਤੋਂ ਵਧੀਆ ਸੰਗੀਤ ਲਈ ਨੌਸ਼ਾਦ ਨੂੰ ਇਨਾਮ ਦਿੱਤੇ ਗਏ ਸਨ।

                                     

2. ਇਨਾਮ

ਹੁਣ ਇਹਨਾਂ ਇਨਾਮਾਂ ਦੀ ਗਿਣਤੀ ਵਧ ਕੇ 31 ਹੋ ਗਈ ਹੈ। ਇਸ ਤੋਂ ਬਿਨਾਂ ਕਰਿਟਿਕਸ ਅਵਾਰਡ ਵੀ ਦਿੱਤੇ ਜਾਂਦੇ ਹਨ ਜਿਸਦੇ ਫ਼ੈਸਲੇ ਵਿੱਚ ਦਰਸ਼ਕ ਨਹੀਂ ਸ਼ਾਮਲ ਹੋ ਸਕਦੇ। ਫ਼ਿਲਮਾਂ ਦੇ ਆਲੋਚਕ ਇਸ ਦਾ ਫ਼ੈਸਲਾ ਕਰਦੇ ਹਨ।

ਇਨਾਮਾਂ ਦੀ ਲਿਸਟ

 • ਫ਼ਿਲਮਫ਼ੇਅਰ ਸਭ ਤੋਂ ਵਧੀਆ ਨਵੀਂ ਅਦਾਕਾਰਾ
 • ਫ਼ਿਲਮਫ਼ੇਅਰ ਸਭ ਤੋਂ ਵਧੀਆ ਅਦਾਕਾਰਾ
 • ਫ਼ਿਲਮਫ਼ੇਅਰ ਸਭ ਤੋਂ ਵਧੀਆ ਪਿੱਠਵਰਤੀ ਗਾਇਕ
 • ਫ਼ਿਲਮਫ਼ੇਅਰ ਸਭ ਤੋਂ ਵਧੀਆ ਨਵਾਂ ਅਦਾਕਾਰ
 • ਫ਼ਿਲਮਫ਼ੇਅਰ ਸਭ ਤੋਂ ਵਧੀਆ ਫ਼ਿਲਮ
 • ਫ਼ਿਲਮਫ਼ੇਅਰ ਸਭ ਤੋਂ ਵਧੀਆ ਗੀਤਕਾਰ
 • ਫ਼ਿਲਮਫ਼ੇਅਰ ਸਭ ਤੋਂ ਵਧੀਆ ਸਹਾਇਕ ਅਦਾਕਾਰਾ
 • ਫ਼ਿਲਮਫ਼ੇਅਰ ਸਭ ਤੋਂ ਵਧੀਆ ਸੰਗੀਤਕਾਰ
 • ਫ਼ਿਲਮਫ਼ੇਅਰ ਸਭ ਤੋਂ ਵਧੀਆ ਅਦਾਕਾਰ
 • ਫ਼ਿਲਮਫ਼ੇਅਰ ਸਭ ਤੋਂ ਵਧੀਆ ਸਹਾਇਕ ਅਦਾਕਾਰ
 • ਫ਼ਿਲਮਫ਼ੇਅਰ ਸਭ ਤੋਂ ਵਧੀਆ ਪਿੱਠਵਰਤੀ ਗਾਇਕਾ
 • ਫ਼ਿਲਮਫ਼ੇਅਰ ਸਭ ਤੋਂ ਵਧੀਆ ਖ਼ਲਨਾਇਕ
 • ਫ਼ਿਲਮਫ਼ੇਅਰ ਸਭ ਤੋਂ ਵਧੀਆ ਨਿਰਦੇਸ਼ਕ
 • ਫ਼ਿਲਮਫ਼ੇਅਰ ਸਭ ਤੋਂ ਵਧੀਆ ਕਹਾਣੀ
                                     

3. ਕੀਰਤੀਮਾਨ

ਇੱਕ ਫ਼ਿਲਮ ਨੂੰ ਸਭ ਤੋਂ ਵੱਧ ਪੁਰਸਕਾਰ
 • ਦਿਲਵਾਲੇ ਦੁਲਹਨੀਆ ਲੇ ਜਾਏਂਗੇ 1995 ਅਤੇ ਦੇਵਦਾਸ 2002 = 10
 • ਬਲੈਕ 2005 = 11
ਇੱਕ ਆਦਮੀ ਨੂੰ ਸਭ ਤੋਂ ਵੱਧ ਪੁਰਸਕਾਰ
 • ਗੁਲਜ਼ਾਰ = 20 ਸਭ ਤੋਂ ਵਧੀਆ ਡਾਇਲਾਗ 4, ਸਭ ਤੋਂ ਵਧੀਆ ਫ਼ਿਲਮ ਲਈ ਆਲੋਚਕ ਪੁਰਸਕਾਰ 1, ਸਭ ਤੋਂ ਵਧੀਆ ਨਿਰਦੇਸ਼ਕ 1, ਸਭ ਤੋਂ ਵਧੀਆ ਗੀਤਕਾਰ 11, ਸਭ ਤੋਂ ਵਧੀਆ ਡਾਕੂਮੈਂਟਰੀ 1, ਸਭ ਤੋਂ ਵਧੀਆ ਕਹਾਣੀ 1, ਜ਼ਿੰਦਗੀਭਰ ਦੀਆਂ ਪ੍ਰਾਪਤੀਆਂ ਲਈ ਪੁਰਸਕਾਰ 1)
 • ਸ਼ਾਹ ਰੁਖ ਖ਼ਾਨ = 15 ਸਭ ਤੋਂ ਵਧੀਆ ਅਦਾਕਾਰ 8, ਸਭ ਤੋਂ ਵਧੀਆ ਅਦਾਕਾਰ ਆਲੋਚਕ 2, ਬੈਸਟ ਖ਼ਲਨਾਇਕ 1, ਸਭ ਤੋਂ ਵਧੀਆ ਨਵਾਂ ਅਦਾਕਾਰ 1, ਪਾਵਰ ਪੁਰਸਕਾਰ 2, ਸਵਿਸ ਕੰਸਲੇਟ ਟਰਾਫ਼ੀ ਖ਼ਾਸ ਪੁਰਸਕਾਰ 1)
 • ਅਮਿਤਾਭ ਬੱਚਨ = 15 ਸਭ ਤੋਂ ਵਧੀਆ ਅਦਾਕਾਰ 5, ਸਭ ਤੋਂ ਵਧੀਆ ਅਦਾਕਾਰ ਆਲੋਚਕ 3, ਸਭ ਤੋਂ ਵਧੀਆ ਸਹਾਇਕ ਅਦਾਕਾਰ 3, ਜ਼ਿੰਦਗੀਭਰ ਦੀਆਂ ਪ੍ਰਾਪਤੀਆਂ ਲਈ ਪੁਰਸਕਾਰ 1, ਪਾਵਰ ਪੁਰਸਕਾਰ 1, ਸੁਪਰਸਟਾਰ ਆਫ਼ ਦ ਮਿਲੇਨੀਅਮ ਪੁਰਸਕਾਰ 1, 40 ਸਾਲ ਪੂਰੇ ਕਰਨ ਤੇ ਖ਼ਾਸ ਪੁਰਸਕਾਰ 1)
 • ਏ. ਆਰ. ਰਹਮਾਨ = 15 ਸਭ ਤੋਂ ਵਧੀਆ ਸੰਗੀਤ ਨਿਰਦੇਸ਼ਕ 10, ਆਰ. ਡੀ. ਬੁਰਮਨ ਪੁਰਸਕਾਰ 1, ਸਭ ਤੋਂ ਵਧੀਆ ਪਿੱਠਵਰਤੀ ਸਕੋਰ 4)
ਸਭ ਤੋਂ ਵਧੀਆ ਨਿਰਦੇਸ਼ਕ ਲਈ ਵੱਧ ਪੁਰਸਕਾਰ ਜੇਤੂ
 • ਯਸ਼ ਚੋਪੜਾ = 4
 • ਸੰਜੇ ਲੀਲਾ ਭੰਸਾਲੀ = 4
 • ਬਿਮਲ ਰੌਏ = 7
 • ਰਾਜ ਕਪੂਰ = 4
ਸਭ ਤੋਂ ਵਧੀਆ ਅਦਾਕਾਰ ਲਈ ਵੱਧ ਪੁਰਸਕਾਰ ਜੇਤੂ
 • ਦਿਲੀਪ ਕੁਮਾਰ = 8
 • ਸ਼ਾਹ ਰੁਖ ਖ਼ਾਨ = 8
ਸਭ ਤੋਂ ਵਧੀਆ ਅਦਾਕਾਰ ਆਲੋਚਕ ਲਈ ਵੱਧ ਪੁਰਸਕਾਰ ਜੇਤੂ
 • ਅਮਿਤਾਭ ਬੱਚਨ = 3
 • ਮਨੋਜ ਬਾਜਪੇਈ = 3
ਸਭ ਤੋਂ ਵਧੀਆ ਅਦਾਕਾਰਾ ਲਈ ਵੱਧ ਪੁਰਸਕਾਰ ਜੇਤੂ
 • ਕਾਜੋਲ = 5
 • ਨੂਤਨ = 5
 • ਮਾਧੁਰੀ ਦਿਕਸ਼ਿਤ = 4
 • ਮੀਨਾ ਕੁਮਾਰੀ = 4
ਸਭ ਤੋਂ ਵਧੀਆ ਅਦਾਕਾਰਾ ਆਲੋਚਕ ਲਈ ਵੱਧ ਪੁਰਸਕਾਰ ਜੇਤੂ
 • ਤਬੂ = 4
 • ਮਨੀਸ਼ਾ ਕੋਇਰਾਲਾ = 3
ਸਭ ਤੋਂ ਵਧੀਆ ਸਹਾਇਕ ਅਦਾਕਾਰ ਲਈ ਵੱਧ ਪੁਰਸਕਾਰ ਜੇਤੂ
 • ਅਮਿਤਾਭ ਬੱਚਨ = 3
 • ਅਮਰੀਸ਼ ਪੁਰੀ = 3
 • ਅਭਿਸ਼ੇਕ ਬੱਚਨ = 3
 • ਅਨਿਲ ਕਪੂਰ = 3
 • ਪ੍ਰਾਣ = 3
ਸਭ ਤੋਂ ਵਧੀਆ ਸਹਾਇਕ ਅਦਾਕਾਰਾ ਲਈ ਵੱਧ ਪੁਰਸਕਾਰ ਜੇਤੂ
 • ਫ਼ਰੀਦਾ ਜਲਾਲ = 3
 • ਨਿਰੂਪਾ ਰੌਏ = 3
 • ਜਯਾ ਬੱਚਨ = 3
 • ਰਾਣੀ ਮੁਖਰਜੀ = 3
 • ਸੁਪ੍ਰਿਯਾ ਪਾਠਕ = 3
ਸਭ ਤੋਂ ਵਧੀਆ ਸੰਗੀਤਕਾਰ ਲਈ ਵੱਧ ਪੁਰਸਕਾਰ ਜੇਤੂ
 • ਸ਼ੰਕਰ ਜੈਕਿਸ਼ਨ = 9
 • ਏ. ਆਰ. ਰਹਮਾਨ = 10
ਸਭ ਤੋਂ ਵਧੀਆ ਗੀਤਕਾਰ ਲਈ ਵੱਧ ਪੁਰਸਕਾਰ ਜੇਤੂ
 • ਗੁਲਜ਼ਾਰ = 11
 • ਜਾਵੇਦ ਅਖ਼ਤਰ = 8
ਸਭ ਤੋਂ ਵਧੀਆ ਪਿੱਠਵਰਤੀ ਗਾਇਕ ਲਈ ਵੱਧ ਪੁਰਸਕਾਰ ਜੇਤੂ
 • ਕਿਸ਼ੋਰ ਕੁਮਾਰ = 8
 • ਮੋਹੰਮਦ ਰਫੀ = 6
ਸਭ ਤੋਂ ਵਧੀਆ ਪਿੱਠਵਰਤੀ ਗਾਇਕਾ ਲਈ ਵੱਧ ਪੁਰਸਕਾਰ ਜੇਤੂ
 • ਸ਼੍ਰੇਆ ਘੋਸ਼ਲ = 5
 • ਆਸ਼ਾ ਭੋਸਲੇ = 7
 • ਅਲਕਾ ਯਗਨਿਕ = 7
ਸਭ ਤੋਂ ਵਧੀਆ ਕੋਰੀਓਗ੍ਰਾਫੀ ਲਈ ਵੱਧ ਪੁਰਸਕਾਰ ਜੇਤੂ
 • ਸਰੋਜ ਖ਼ਾਨ = 8
 • ਫਾਰ੍ਹਾ ਖ਼ਾਨ = 6
ਸ਼ੰਕਰ-ਅਹਿਸਾਨ-ਲੋੲੇ
                                               

ਸ਼ੰਕਰ-ਅਹਿਸਾਨ-ਲੋੲੇ

ਸ਼ੰਕਰ-ਅਹਿਸਾਨ-ਲੋੲੇ, ਸ਼ੰਕਰ ਮਹਾਦੇਵਨ ਅਹਿਸਾਨ ਨੂਰਾਨੀ ਅਤੇ ਲੋਏ ਮੇਂਡੋਸਾ, ਭਾਰਤੀ ਸੰਗੀਤਕਾਰਾਂ ਦੀ ਤਿਗੜੀ ਹੈ, ਜੋ ਕਿ ਹਿੰਦੀ, ਤਾਮਿਲ, ਤੇਲਗੂ, ਮਰਾਠੀ ਅਤੇ ਅੰਗਰੇਜ਼ੀ ਵਿੱਚ ਸੰਗੀਤ ਨਿਰਦੇਸ਼ਨ ਕਰਦੇ ਹਨ। ਤਿੰਨਾਂ ਨੇ ਨੈਸ਼ਨਲ ਫਿਲਮ ਅਵਾਰਡ, ਫ਼ਿਲਮਫ਼ੇਅਰ ਪੁਰਸਕਾਰ, ਆਈਫਾ ਅਵਾਰਡ ਸਮੇਤ ਬਹੁਤ ਹੋਰ ਪੁਰਸਕਾਰ ਜਿੱਤੇ ਹਨ। ਉਹ ਅਕਸਰ ਹਿੰਦੀ ਫ਼ਿਲਮ ਸੰਗੀਤ ਉਦਯੋਗ ਦੇ "ਅਮਰ ਅਕਬਰ ਐਂਥੋਨੀ" ਦੇ ਰੂਪ ਵਿੱਚ ਜਾਣੇ ਜਾਂਦੇ ਹਨ।

                                               

ਸਦਾਸ਼ਿਵ ਅਮਰਾਪੁਰਕਰ

ਸਦਾਸ਼ਿਵ ਅਮਰਾਪੁਰਕਰ ਹਿੰਦੀ ਅਤੇ ਮਰਾਠੀ ਫ਼ਿਲਮਾਂ ਦੇ ਅਦਾਕਾਰ ਸਨ। ਉਹਨਾ ਦਾ ਅਸਲ ਨਾਂ ਗਣੇਸ਼ ਕੁਮਾਰ ਨਾਲਾਵਾਦੇ ਸੀ। ਉਹਨਾ ਨੂੰ ਸੜਕ ਫ਼ਿਲਮ ਵਿੱਚ ਖ਼ਲਨਾਇਕ ਵਜੋਂ ਅਦਾਕਾਰੀ ਕਰਨ ਲਈ ਫ਼ਿਲਮਫ਼ੇਅਰ ਇਨਾਮ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਉਹਨਾਂ ਨੇ ਕਈ ਫ਼ਿਲਮਾਂ ਵਿੱਚ ਹਾਸਰਸ ਕਿਰਦਾਰ ਵੀ ਨਿਭਾਏ।

ਫ਼ਿਲਮਫ਼ੇਅਰ ਸਭ ਤੋਂ ਵਧੀਆ ਗੀਤਕਾਰ
                                               

ਫ਼ਿਲਮਫ਼ੇਅਰ ਸਭ ਤੋਂ ਵਧੀਆ ਗੀਤਕਾਰ

ਅਨੰਦ ਬਕਸ਼ੀ ਲਗਾਤਾਰ 13 ਸਾਲ 1970 ਤੋਂ 1982 ਤੱਕ 23 ਨਾਮਜਦਗੀਆਂ ਮਿਲੀਆ ਅਤੇ 2 ਸਨਮਾਨ ਜਿਤੇ। 2005 ਦੇ ਸਨਮਾਨ ਲਈ ਇਕੱਲੇ ਜਾਵੇਦ ਅਖਤਰ ਅਤੇ 1981 ਵਿੱਚ ਅਨੰਦ ਬਕਸ਼ੀ ਨੂੰ 5-5 ਨਾਮਜਦਗੀਆਂ ਮਿਲੀਆ। ਗੁਲਜ਼ਾਰ ਨੂੰ ਸਭ ਤੋਂ ਜ਼ਿਆਦਾ 11 ਅਤੇ ਜਾਵੇਦ ਅਖਤਰ ਨੂੰ 8, ਅਨੰਦ ਬਕਸ਼ੀ ਨੂੰ 4 ਅਤੇ ਸਕੀਲ ਬਦਾਯੂਨੀ, ਸ਼ੈਲਿੰਦਰ ਅਤੇ ਸਮੀਰ ਨੂੰ ਕਰਮਵਾਰ 3-3 ਸਨਮਾਨ ਮਿਲੇ ਹਨ। ਸ਼ਕੀਲ ਬਦਾਯੂਨੀ ਨੇ ਸਾਲ 1961 ਤੋਂ 1963 ਤੱਕ ਲਗਾਤਾਰ ਤਿੰਨ ਸਨਮਾਨ ਪ੍ਰਾਪਤ ਕੀਤੇ ਹਨ। ਹੇਠਾ ਸਨਮਾਨਾਂ ਦੀ ਸੂਚੀ ਦਿਤੀ ਗਈ ਹੈ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →