Back

ⓘ ਸਭਿਆਚਾਰਕ ਇਤਿਹਾਸ ਇਤਿਹਾਸਕ ਤਜ਼ਰਬੇ ਦੀਆਂ ਪ੍ਰਸਿੱਧ ਸੱਭਿਆਚਾਰਕ ਪਰੰਪਰਾਵਾਂ ਅਤੇ ਸਭਿਆਚਾਰਕ ਵਿਆਖਿਆਵਾਂ ਤੇ ਨਜਰ ਮਾਰਨ ਲਈ ਮਾਨਵ ਵਿਗਿਆਨ ਅਤੇ ਇਤਿਹਾਸ ਦੀਆਂ ਪਹੁੰਚਾਂ ਨੂੰ ਜੋੜਦਾ ਹੈ। ਇਹ ਇੱਕ ਸ ..                                               

ਕੈਲਾਸ਼ੋ ਦੇਵੀ

ਕੈਲਾਸ਼ੋ ਦਾ ਜਨਮ ਪ੍ਰਤਾਪਗੜ੍ਹ, ਕੁਰੂਕਸ਼ੇਤਰ ਵਿੱਚ ਹੋਇਆ ਸੀ। ਉਨ੍ਹਾਂ ਦਾ ਵਿਆਹ ਓਮ ਨਾਥ ਨਾਲ ਹੋਇਆ ਅਤੇ ਉਨ੍ਹਾਂ ਦੀ ਇੱਕ ਬੇਟੀ ਹੈ। ਕੈਲਾਸ਼ੋ ਨੇ ਸਰੀਰਕ ਸਿੱਖਿਆ ਅਤੇ ਇਤਿਹਾਸ ਵਿੱਚ ਐਮ.ਏ ਕੀਤੀ।

                                               

ਰੋਮਿਤਾ ਰੇ

ਜਨਮ - 1970, ਕਲਕੱਤਾ, ਇੰਡੀਆ ਰੋਮਿਤਾ ਰੇ ਜਨਮ 1970 ਇਕ ਸਹਿਯੋਗੀ ਪ੍ਰੋਫੈਸਰ ਅਤੇ ਕਲਾ ਅਤੇ ਸੰਗੀਤ ਇਤਿਹਾਸ ਵਿਭਾਗ ਸਾਈਰਾਕਯੂਸ ਯੂਨੀਵਰਸਿਟੀ ਵਿਚ ਮੇਨ ਮੇਮ੍ਬਰ ਹੈ| ਉਹ ਬ੍ਰਿਟਿਸ਼ ਸਾਮਰਾਜ ਦੇ ਇਤਿਹਾਸ ਅਤੇ ਭਾਰਤ ਨਾਲ ਸਭਿਆਚਾਰਕ ਵਸਤੂਆਂ ਵਿੱਚ ਚਾਹ ਦੇ ਵਪਾਰ ਲਈ ਕੰਮ ਕਰਨ ਲਈ ਜਾਣੀ ਜਾਂਦੀ ਹੈ ਅਤੇ ਵੱਖ ਵੱਖ ਜਨਤਕ ਸੰਗ੍ਰਹਿਾਂ ਦੀ ਖੋਜ ਕਰਨ ਲਈ ਵਿਸ਼ਾਲ ਕੰਮ ਕੀਤਾ ਹੈ| ਇਸ ਦੇ ਇਤਿਹਾਸ ਅਤੇ ਪ੍ਰਸੰਗ ਦੇ ਬਾਰੇ ਯੇਲ ਸੈਂਟਰ ਫਾਰ ਬ੍ਰਿਟਿਸ਼ ਆਰਟ ਵਿਖੇ ਅਲੀਹੂ ਯੇਲ ਦੇ ਪੋਰਟਰੇਟ ਉੱਤੇ ਉਸਦੀ ਬੋਲੀ ਗਈ ਟਿੱਪਣੀ ਉਨ੍ਹਾਂ ਦੀ ਵੈੱਬਸਾਈਟ ਉੱਤੇ ਹੈ।

                                               

ਕੈਨੇਡੀਅਨ ਸਾਹਿਤ

ਕੈਨੇਡੀਅਨ ਸਾਹਿਤ ਕਨੇਡਾ ਤੋਂ ਵੱਖ ਵੱਖ ਜ਼ਬਾਨਾਂ ਵਿੱਚ ਲਿਖਿਆ ਜਾ ਰਿਹਾ ਸਾਹਿਤ ਹੈ। ਕੈਨੇਡੀਅਨ ਲੇਖਕਾਂ ਨੇ ਕਈ ਕਿਸਮਾਂ ਦੀਆਂ ਵਿਧਾਵਾਂ ਵਿੱਚ ਰਚਨਾ ਕੀਤੀ ਹੈ। ਕੈਨੇਡੀਅਨ ਲੇਖਕਾਂ ਉੱਤੇ ਭੂਗੋਲਿਕ ਅਤੇ ਇਤਿਹਾਸਕ ਤੌਰ ਤੇ ਵਿਆਪਕ ਪ੍ਰਭਾਵ ਹਨ। ਯੂਰਪੀਅਨ ਸੰਪਰਕ ਅਤੇ ਕਨਫੈਡਰੇਸ਼ਨ ਆਫ ਕਨੇਡਾ ਤੋਂ ਪਹਿਲਾਂ, ਉੱਤਰੀ ਅਮਰੀਕਾ ਦੇ ਸਵਦੇਸ਼ੀ ਲੋਕਾਂ ਦਾ ਇਸ ਧਰਤੀ ਉੱਤੇ ਕਬਜ਼ਾ ਸੀ ਅਤੇ ਉਨ੍ਹਾਂ ਨੇ ਸਭਿਆਚਾਰ, ਪਛਾਣ, ਭਾਸ਼ਾ, ਕਲਾ ਅਤੇ ਸਾਹਿਤ ਦਾ ਇੱਕ ਅਮੀਰ ਅਤੇ ਵਿਭਿੰਨ ਇਤਿਹਾਸ ਕਾਇਮ ਰੱਖਿਆ ਹੈ। "ਮੂਲਵਾਸੀ ਸਾਹਿਤ" ਇੱਕ ਸਮੱਸਿਆਦਾਰ ਪਦ ਹੈ, ਕਿਉਂਕਿ ਹਰੇਕ ਸਭਿਆਚਾਰਕ ਸਮੂਹ ਦੀ ਆਪਣੀ ਵੱਖਰੀ ਮੌਖਿਕ ਪਰੰਪਰਾ, ਭਾਸ਼ਾ ਅਤੇ ਸਭਿਆਚਾਰਕ ਅਭਿਆਸ ਹਨ। ਇਸ ਲਈ, ਕਨੇਡਾ ਵਿੱਚ ਮੂਲਵਾਸੀ ਸਾਹਿਤ ਸਮੁੱਚੇ ਭਾਈਚਾਰਿਆਂ ਵਿੱਚ ਭਾਸ਼ਾਵਾਂ ਅਤੇ ਪਰੰਪਰਾਵਾਂ ਦੀ ...

                                               

ਵਿਰਾਸਤ

ਵਿਰਾਸਤ ਸ਼ਬਦ ਅੰਗਰੇਜ਼ੀ ਸ਼ਬਦ ਹੈਰੀਟੇਜ਼ ਦਾ ਸਮਾਨਾਰਥਕ ਹੈ। ਵਿਰਾਸਤ ਦੇ ਮੂਲ ਵਿੱਚ ਵਿਰਸਾ ਹੈ। ਵੰਸ਼ ਹੈ, ਹੈਰੀਟੇਜ ਦਾ ਮੂਲ ਵੀ ਹੈਰੇਡਿਟੀ ਹੈ। ਮੁਢਲੇ ਤੌਰ ਤੇ ਇਹ ਸ਼ਬਦ ਸੰਤਾਨ ਨੂੰ ਮਾਪਿਆਂ ਤੋਂ ਮਿਲਣ ਵਾਲੇ ਜੈਵਿਕ ਗੁਣ ਜਿਵੇਂ ਕੱਦ, ਰੰਗ, ਡੀਲ ਡੌਲ ਆਦਿ ਲਈ ਵਰਤਿਆ ਜਾਂਦਾ ਹੈ। ਹੌਲੀ ਹੌਲੀ ਇਸਦਾ ਅਰਥ ਵਿਸਤਾਰ ਹੁੰਦਾ ਗਿਆ। ਇਸ ਦਾ ਇੱਕ ਪਸਾਰ ਭੌਤਿਕਤਾ ਵੱਲ ਭਾਵ ਮਾਪਿਆਂ ਤੋਂ ਮਿਲਣ ਵਾਲੀ ਜ਼ਮੀਨ,ਜਾਇਦਾਦ, ਚੀਜ਼ਾਂ,ਵਸਤਾਂ ਹੋ ਗਿਆ। ਦੂਜੇ ਪਾਸੇ ਇਸਦਾ ਬੌਧਿਕ ਅਰਥ ਮਾਪਿਆਂ ਤੋਂ ਮਿਲਣ ਵਾਲੇ ਸੰਸਕਾਰ,ਸੁਭਾਅ,ਕਦਰਾਂ ਕੀਮਤਾਂ ਹੋ ਗਿਆ। ਸੋ ਵਿਅਕਤੀਗਤ ਪੱਧਰ ਤੇ ਜੋ ਕੁਝ ਵੀ ਕਿਸੇ ਵਿਅਕਤੀ ਨੂੰ ਆਪਣੇ ਮਾਪਿਆਂ ਪੜਮਾਪਿਆਂ ਤੋਂ ਮਿਲਦਾ ਹੈ, ਉਹ ਉਸ ਦੀ ਵਿਰਾਸਤ ਹੈ। ਵਿਰਾਸਤ ਵਿਅਕਤੀ ਦੀ ਆਪਣੀ ਨਹੀਂ ਸਗੋਂ ਪਹਿਲੀ ਪੀੜ੍ਹੀ ਦੀ ਕਮਾਈ ਹੁੰਦੀ ਹੈ। ...

                                               

ਰਿਚਰਡ ਐਮ. ਡਾਰਸਨ

ਜਨਮ 1916 ਨਿਊਯਾਰਕ ਮੌਤ 1981 ਇੰਡੀਆਨਾ ਯੂਨੀਵਰਸਿਟੀਯੂਨਾਇਟਿਡ ਸਟੇਟਸ ਪੜ੍ਹਾਈ ਫਿਲੀਪਸ ਐਕਸਟਰ ਅਕੈਡਮੀ 1929-1939 ਹਾਰਵਰਡ ਯੂਨੀਵਰਸਿਟੀ ਤੋਂ ਏ.ਬੀ. ਗ੍ਰੈਜੂਏਸ਼ਨ ਤੇ ਐੱਮ.ਏ. ਇਤਿਹਾਸ ਅਤੇ ਹਿਸਟਰੀ ਆਫ ਅਮਰੀਕਨ ਸਿਵਲਾਈਜੇਸ਼ਨ ਵਿਸ਼ੇ ਉੱਤੇ ਪੀ.ਐੱਚ.ਡੀ ਕਿੱਤਾ ਅਧਿਆਪਨਹਾਰਵਰਡ ਯੂਨੀਵਰਸਿਟੀ1943,ਮਿਸ਼ੀਗਨ ਸਟੇਟ ਯੂਨੀਵਰਸਿਟੀ1944, ਇੰਡੀਆਨਾ ਯੂਨੀਵਰਸਿਟੀ1957,ਦਾਰਸ਼ਨਿਕ, ਸਭਿਆਚਾਰਕ ਵਿਗਿਆਨੀ) ਪ੍ਰਭਾਵਿਤ ਕਰਨ ਵਾਲੇ ਵਿਅਕਤੀ:- ਫਰੈਡਰਿਕ ਜੈਕਸਨ ਟਰਨਰ, ਵਰਨਨ ਪਰਿੰਗਟਨ, ਹੈਨਰੀ ਨਾਸ਼ ਸਮਿੱਥ ਡਾਰਸਨ ਦੇ ਤਿੰਨ ਸਵਾਲ- ਲੋਕ ਕੌਣ ਹਨ? ਲੋਕਧਾਰਾ ਕੀ ਹੈ? ਕੀ ਲੋਕਧਾਰਾ ਇੱਕ ਅਨੁਸ਼ਾਸਨ ਹੈ?

                                               

ਸੱਭਿਆਚਾਰ ਦਾ ਰਾਜਨੀਤਕ ਪੱਖ

ਸਭਿਆਚਾਰ ਦਾ ਰਾਜਨੀਤਿਕ ਪੱਖ ਦੇਖਿਆ ਜਾਏ ਤਾਂ ਰਾਜਨੀਤੀ ਸਭਿਆਚਾਰ ਨੂੰ ਕਾਫ਼ੀ ਪ੍ਰਭਾਵਿਤ ਕਰਦੀ ਹੈ। ਮਨੁੱਖ ਦਾ ਰਹਿਣ ਸਹਿਣ ਸਮਾਜਕ ਪੱਧਰ ਕੁਝ ਵੀ ਹੋਵੇ ਹਰੇਕ ਅਵਸਥਾ ਵਿਚੱ ਉਸਨੂੰ ਆਪਣੇ ਜੀਵਨ ਨੂੰ ਨੇੇਮਬੱਧ ਤੇ ਰਸਦਾਇਕ ਬਣਾਉਣ ਵਾਸਤੇ ਸੁਭਾਵਕ ਹੀ ਕੁਝ ਨੇਮਾਂ ਦੀ ਪਾਲਣਾ ਕਰਨ ਦੀ ਪ੍ਰੇਰਨਾ ਮਿਲਦੀ ਹੈ, ਜਿਸਨੂੰ ਸਭਿਆਚਾਰ ਕਿਹਾ ਜਾਂਦਾ ਹੈ।

                                               

ਸਰੀਰ ਵਿੰਨ੍ਹਣਾ

ਸਰੀਰ ਵਿੰਨ੍ਹਣਾ, ਸਰੀਰ ਵਿੱਚ ਬਦਲਾਓ ਦਾਇੱਕ ਰੂਪ ਹੈ, ਮਨੁੱਖੀ ਸਰੀਰ ਦੇ ਇੱਕ ਹਿੱਸੇ ਨੂੰ ਪੰਕਚਰ ਕਰਨ ਜਾਂ ਕੱਟਣ ਦੀ ਇੱਕ ਪ੍ਰੈਕਟਿਸ ਹੈ ਜਿਸ ਨਾਲ ਸਰੀਰ ਵਿੱਚ ਮੋਰੀ ਬਗੈਕਰ ਲਈ ਜਾਂਦੀ ਹੈ ਜਿਸ ਵਿੱਚ ਗਹਿਣੇ ਪਹਿਨੇ ਜਾ ਸਕਦੇ ਹਨ। ਹਾਲਾਂਕਿ ਸਰੀਰ ਵਿੰਨ੍ਹਣ ਦਾ ਇਤਿਹਾਸ ਲੋਕਾਂ ਵਿੱਚ ਬਹੁਤ ਗਲਤ ਜਾਣਕਾਰੀ ਪ੍ਰਚਲਿਤ ਹੋਣ ਦੇ ਕਾਰਨ ਅਤੇ ਵਿਦਵਤਾਪੂਰਨ ਹਵਾਲਿਆਂ ਦੀ ਘਾਟ ਕਾਰਣ ਅਸਪਸ਼ਟ ਹੈ, ਫਿਰ ਵਿ ਕਾਫ਼ੀ ਸਬੂਤ ਮਿਲਦੇ ਹਨ ਜੋ ਇਹ ਦੱਸਦੇ ਹਨ ਕਿ ਇਹ ਪ੍ਰੈਕਟਿਸ ਸੰਸਾਭਰ ਵਿੱਚ ਪੁਰਾਣੇ ਸਮੇਂ ਤੋਂ ਦੋਨੋਂ ਲਿੰਗਾਂ ਵਿੱਚ ਵੱਖ ਵੱਖ ਰੂਪਾਂ ਵਿੱਚ ਪ੍ਰਚਲਿਤ ਰਹੀ ਹੈ। ਕੰਨ ਵਿੰਨ੍ਹਣ ਅਤੇ ਨੱਕ ਵਿੰਨ੍ਹਣ ਦਾ ਰਵਾਜ ਖਾਸ ਤੌਰ ਤੇ ਵਿਆਪਕ ਰਿਹਾ ਹੈ ਅਤੇ ਇਤਿਹਾਸਕ ਰਿਕਾਰਡਾਂ ਵਿੱਚ ਅਤੇ ਕਬਰਾਂ ਦੇ ਸਮਾਨ ਦੇ ਵਿੱਚ ਇਸਦੀਆਂ ਨਿਸ਼ਾਨੀਆਂ ਚੰਗੀ ਤਰ੍ਹਾਂ ਸਾਂਭੀ ...

                                               

ਬ੍ਰਿਟਿਸ਼ ਲੋਕ

ਬ੍ਰਿਟਿਸ਼ ਲੋਕ, ਜਾਂ ਬ੍ਰਿਟਨਜ਼, ਯੂਨਾਈਟਿਡ ਕਿੰਗਡਮ ਆਫ ਗ੍ਰੇਟ ਬ੍ਰਿਟੇਨ ਅਤੇ ਉੱਤਰੀ ਆਇਰਲੈਂਡ, ਬ੍ਰਿਟਿਸ਼ ਓਵਰਸੀਜ਼ ਟੈਰੀਟਰੀਜ਼ ਅਤੇ ਕ੍ਰਾਊਨ ਡਿਪੈਂਡੈਸੀ ਦੇ ਨਾਗਰਿਕ ਹਨ। ਬ੍ਰਿਟਿਸ਼ ਕੌਮੀਅਤ ਕਾਨੂੰਨ ਆਧੁਨਿਕ ਬ੍ਰਿਟਿਸ਼ ਨਾਗਰਿਕਤਾ ਅਤੇ ਰਾਸ਼ਟਰੀਅਤਾ ਨੂੰ ਨਿਯੰਤਰਿਤ ਕਰਦਾ ਹੈ ਜਿਸ ਨੂੰ ਬ੍ਰਿਟਿਸ਼ ਨਾਗਰਿਕਾਂ ਦੇ ਵੰਸ਼ਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਸ਼ਬਦ ਜਦੋਂ ਇਤਿਹਾਸਕ ਪ੍ਰਸੰਗ ਵਿੱਚ ਵਰਤਿਆ ਜਾਂਦਾ ਹੈ ਤਾਂ "ਬ੍ਰਿਟਿਸ਼" ਜਾਂ "ਬ੍ਰਿਟਨਜ਼" ਸੇਲਟਿਕ ਬ੍ਰਿਟੇਨ, ਗ੍ਰੇਟ ਬ੍ਰਿਟੇਨ ਅਤੇ ਬ੍ਰਿਟਨੀ ਦੇ ਸਵਦੇਸ਼ੀ ਵਸਨੀਕ, ਜਿਨ੍ਹਾਂ ਦੇ ਬਚੇ ਹੋਏ ਮੈਂਬਰ ਆਧੁਨਿਕ ਵੈਲਸ਼ ਲੋਕ, ਕਾਰਨੀਸ਼ ਲੋਕ ਅਤੇ ਬ੍ਰਿਟਨਜ਼ ਹਨ, ਦਾ ਹਵਾਲਾ ਦੇ ਸਕਦੇ ਹਨ। ਇਹ ਸਾਬਕਾ ਬ੍ਰਿਟਿਸ਼ ਸਾਮਰਾਜ ਦੇ ਨਾਗਰਿਕਾਂ ਦਾ ਹਵਾਲਾ ਵੀ ਦਿੱਤਾ ਜਾ ਸਕਦਾ ਹੈ। ਹਾਲਾਂਕਿ ...

                                               

ਬਿਰਿੰਚੀ ਕੁਮਾਰ ਬਰੂਆ

ਬਿਰਿੰਚੀ ਕੁਮਾਰ ਬਰੂਆ ਇੱਕ ਲੋਕ-ਧਾਰਾਵਾਦੀ, ਵਿਦਵਾਨ, ਨਾਵਲਕਾਰ, ਨਾਟਕਕਾਰ, ਇਤਿਹਾਸਕਾਰ, ਭਾਸ਼ਾ-ਵਿਗਿਆਨੀ, ਵਿਦਵਾਨ, ਪ੍ਰਸ਼ਾਸਕ ਅਤੇ 20 ਵੀਂ ਸਦੀ ਦਾ ਪ੍ਰਸਿੱਧ ਅਸਾਮੀ ਸਾਹਿਤਕਾਰ ਸੀ। ਉਹ ਉੱਤਰ ਪੂਰਬੀ ਭਾਰਤ ਵਿੱਚ ਲੋਕਧਾਰਾਵਾਂ ਦੇ ਅਧਿਐਨ ਵਿੱਚ ਮੋਹਰੀ ਸੀ ਅਤੇ ਗੋਹਾਟੀ ਯੂਨੀਵਰਸਿਟੀ ਦੇ ਸੰਸਥਾਪਕਾਂ ਵਿੱਚੋਂ ਇੱਕ ਸੀ। ਬਰੂਆ ਦਾ ਅਸਾਮੀ ਸਾਹਿਤ ਵਿੱਚ ਨਾਵਲਕਾਰ ਅਤੇ ਇੱਕ ਸ਼ੁਰੂਆਤੀ ਸਾਹਿਤਕ ਆਲੋਚਕ ਵਜੋਂ ਯੋਗਦਾਨ ਮਹੱਤਵਪੂਰਣ ਹੈ।

                                               

ਰੌਮਵਾਦ

ਰੌਮਵਾਦ 1980 ਵਿੱਚ ਰੌਮ ਦੇ ਮੈਨੀਫੈਸਟੋ ਨਾਲ ਸ਼ੁਰੂ ਹੋਈ ਇੱਕ ਵਿਚਾਰਧਾਰਾ ਹੈ ਜਿਸਨੇ ਪਰੰਪਰਾਵਾਦੀ ਐੱਸਪੇਰਾਂਤੋ ਲਹਿਰ ਨੂੰ ਰੱਦਿਆ ਅਤੇ ਸਾਰੇ ਐੱਸਪੇਰਾਂਤੀਸਤਾਂ ਨੂੰ "ਸਵੈ-ਚੁਣੀ ਡਾਇਸਪੋਰਿਕ ਘੱਟ ਗਿਣਤੀ" ਕਿਹਾ। ਇਸਦੀ ਵਰਤੋਂ ਐੱਸਪੇਰਾਂਤੋ ਸਿਵੀਤੋ ਦੇ ਮੈਬਰਾਂ ਦੀ ਵਿਚਾਰਧਾਰਾ ਲਈ ਵੀ ਕੀਤੀ ਜਾਂਦੀ ਹੈ, ਭਾਵੇਂ ਉਹ ਇਹ ਲਹਿਰ ਨੂੰ ਸਵੀਕਾਰਦੇ ਹੋਣ ਅਤੇ ਮੈਨੀਫੈਸਟੋ ਨਾਲ ਅਸਹਿਮਤੀ ਰੱਖਦੇ ਹੋਣ। ਐੱਸਪੇਰਾਂਤੋ ਲਹਿਰ according to the Enciklopedio de Esperanto ਨੂੰ ਸ਼ੁਰੂ ਕਰਨ ਪਿੱਛੇ ਵਿਚਾਰ ਇਹੀ ਸੀ ਕਿ ਵੱਖ-ਵੱਖ ਦੇਸ਼ਾਂ ਵਿਚਾਲੇ ਇੱਕ ਸਰਲ ਅਤੇ ਅਸਾਨੀ ਨਾਲ ਸਿੱਖੀ ਜਾਣ ਵਾਲੀ ਭਾਸ਼ਾ ਸਿਰਜੀ ਜਾਏ ਜਿਸ ਨਾਲ ਹੱਦਾਂ-ਸਰਹੱਦਾਂ ਵਿੱਚ ਇੱਕ ਸਭਿਆਚਾਰਕ ਸਾਂਝ ਪੈਦਾ ਹੋ ਸਕੇ। ਲਹਿਰ ਦਾ ਮੁੱਖ ਉਦੇਸ਼ ਐੱਸਪੇਰਾਂਤੋ ਨੂੰ ਵਿਸ਼ਵ ਭਰ ਵਿੱਚ ਸਾਂ ...

                                               

ਪੂਰਬੀ ਤਿਮੋਰ ਦਾ ਸਭਿਆਚਾਰ

ਈਸਟ ਤਿਮੋਰ ਦੀ ਸਭਿਆਚਾਰ ਪੂਰਬੀ ਤਿਮੋਰ ਦੇ ਆਦਿਵਾਸੀਆਂ ਆਸਟਰੀਆ ਦੀਆਂ ਸਭਿਆਚਾਰਾਂ ਤੇ ਪੁਰਤਗਾਲੀ, ਰੋਮਨ ਕੈਥੋਲਿਕ ਅਤੇ ਮਲਾਏ ਸਮੇਤ ਬਹੁਤ ਸਾਰੇ ਸੱਭਿਆਚਾਰਕ ਪ੍ਰਭਾਵ ਨੂੰ ਦਰਸਾਉਂਦੀ ਹੈ.

                                               

ਨੈਨਸੀ ਚੂਨਨ

ਨੈਨਸੀ ਚੂਨਨ ਨਿਊਯਾਰਕ ਦੀ ਇੱਕ ਅਮਰੀਕੀ ਕਲਾਕਾਰ ਹੈ।ਨੈੈੈਨਸੀ ਭੂ-ਰਾਜਨੀਤਿਕ ਮਸਲਿਆਂ ਪ੍ਰਤੀ ਵਚਨਬੱਧਤਾ ਲਈ ਜਾਣੀ ਜਾਂਦੀ ਹੈ। ਚੂਨਨ ਦੇ ਕੰਮ ਵਿੱਚ ਪੇਂਟਿੰਗਾਂ ਦੀਆਂ ਭਿੰਨ ਭਿੰਨ ਸ਼੍ਰੇਣੀਆਂ ਸ਼ਾਮਲ ਹਨ।

                                     

ⓘ ਸਭਿਆਚਾਰਕ ਇਤਿਹਾਸ

ਸਭਿਆਚਾਰਕ ਇਤਿਹਾਸ ਇਤਿਹਾਸਕ ਤਜ਼ਰਬੇ ਦੀਆਂ ਪ੍ਰਸਿੱਧ ਸੱਭਿਆਚਾਰਕ ਪਰੰਪਰਾਵਾਂ ਅਤੇ ਸਭਿਆਚਾਰਕ ਵਿਆਖਿਆਵਾਂ ਤੇ ਨਜਰ ਮਾਰਨ ਲਈ ਮਾਨਵ ਵਿਗਿਆਨ ਅਤੇ ਇਤਿਹਾਸ ਦੀਆਂ ਪਹੁੰਚਾਂ ਨੂੰ ਜੋੜਦਾ ਹੈ। ਇਹ ਇੱਕ ਸਭਿਆਚਾਰ ਨਾਲ ਸੰਬੰਧਤ ਘਟਨਾਵਾਂ ਦੀ ਨਿਰੰਤਰਤਾ ਨੂੰ ਸ਼ਾਮਲ ਕਰਦਿਆਂ, ਬੀਤੇ ਮਾਮਲੀਆਂ ਦੇ ਰਿਕਾਰਡਾਂ ਅਤੇ ਬਿਰਤਾਂਤਾਂ ਦੀ ਘੋਖ ਕਰਦਾ ਹੈ।

ਸਭਿਆਚਾਰਕ ਇਤਿਹਾਸ ਪਿਛਲੇ ਸਮੇਂ ਦੀਆਂ ਉਨ੍ਹਾਂ ਘਟਨਾਵਾਂ ਨੂੰ ਰਿਕਾਰਡ ਕਰਦਾ ਅਤੇ ਵਿਆਖਿਆ ਕਰਦਾ ਹੈ ਜਿਨ੍ਹਾਂ ਵਿੱਚ ਕਿਸੇ ਸਮੂਹ ਦੀਆਂ ਮਨਪਸੰਦ ਕਲਾਵਾਂ ਅਤੇ ਵਿਵਹਾਰਾਂ ਦੀਆਂ ਜਾਂ ਉਨ੍ਹਾਂ ਦੇ ਨਾਲ ਸੰਬੰਧਿਤ ਸਮਾਜਿਕ, ਸੱਭਿਆਚਾਰਕ ਅਤੇ ਰਾਜਨੀਤਿਕ ਮਾਹੌਲ ਰਾਹੀਂ ਮਨੁੱਖ ਸ਼ਾਮਲ ਹੁੰਦੇ ਹਨ। ਯਾਕੂਬ ਬਰਕਹਾਰਟ 1818–1897 ਨੇ ਸਭਿਆਚਾਰਕ ਇਤਿਹਾਸ ਨੂੰ ਅਨੁਸ਼ਾਸਨ ਵਜੋਂ ਲੱਭਣ ਵਿੱਚ ਸਹਾਇਤਾ ਕੀਤੀ। ਸੱਭਿਆਚਾਰਕ ਇਤਿਹਾਸ ਵਿਚਾਰ ਅਧੀਨ ਲੋਕਾਂ ਦੇ ਸਮੂਹ ਦੁਆਰਾ ਬਣਾਗਏ ਜੀਵਣ ਦੇ ਵੱਖੋ ਵੱਖਰੇ ਢੰਗਾਂ ਨੂੰ ਦਰਸਾਉਂਦਿਆਂ ਮਨੁੱਖੀ ਸਮਾਜਾਂ ਦੇ ਰਿਕਾਰਡ ਦਾ ਅਧਿਐਨ ਅਤੇ ਵਿਆਖਿਆ ਕਰਦਾ ਹੈ। ਸਭਿਆਚਾਰਕ ਇਤਿਹਾਸ ਵਿੱਚ ਪਿਛਲੀਆਂ ਸਭਿਆਚਾਰਕ ਗਤੀਵਿਧੀਆਂ ਦਾ ਸਮੁੱਚਾ ਹਿੱਸਾ ਸ਼ਾਮਲ ਹੁੰਦਾ ਹੈ, ਜਿਵੇਂ ਕਿ ਰਸਮ-ਰਵਾਜ, ਅਭਿਆਸਾਂ ਦੀ ਸ਼੍ਰੇਣੀ, ਅਤੇ ਸਥਾਨਾਂ ਦੇ ਨਾਲ ਅੰਤਰ ਅਮਲ।

                                     

1. ਵੇਰਵਾ

ਬਹੁਤ ਸਾਰੇ ਮੌਜੂਦਾ ਸਭਿਆਚਾਰਕ ਇਤਿਹਾਸਕਾਰ ਇਸ ਨੂੰ ਇੱਕ ਨਵੀਂ ਪਹੁੰਚ ਹੋਣ ਦਾ ਦਾਅਵਾ ਕਰਦੇ ਹਨ, ਪਰ ਸੱਭਿਆਚਾਰਕ ਇਤਿਹਾਸ ਦੀ ਗੱਲ ਉਨੀਵੀਂ ਸਦੀ ਦੇ ਇਤਿਹਾਸਕਾਰਾਂ, ਜਿਵੇਂ ਕਿ ਪੁਨਰ ਜਨਮ ਦੇ ਇਤਿਹਾਸ ਦੇ ਸਵਿਸ ਵਿਦਵਾਨ ਜੈਕਬਬ ਬਰਕਰਟ, ਨੇ ਕੀਤੀ ਸੀ।

ਸਭਿਆਚਾਰਕ ਇਤਿਹਾਸ ਆਪਣੀ ਪਹੁੰਚ ਵਿੱਚ ਅਤੇ ਅਖੌਤੀ ਨਵੇਂ ਇਤਿਹਾਸ ਦੀਆਂ ਫ਼ਰਾਂਸੀਸੀ ਲਹਿਰਾਂ ਨਾਲ ਅਲਚਿਆ ਪਲਚਿਆ ਹੋਇਆ ਹੈ ਅਤੇ ਯੂਐਸ ਵਿੱਚ ਇਹ ਅਮਰੀਕੀ ਅਧਿਐਨ ਦੇ ਖੇਤਰ ਨਾਲ ਨੇੜਿਓਂ ਜੁੜਿਆ ਹੋਇਆ ਹੈ। ਜਿਵੇਂ 19 ਵੀਂ ਸਦੀ ਦੇ ਸਵਿਸ ਇਤਿਹਾਸਕਾਰ ਜਾਕੋਬ ਬੁਰਖਰਟ ਨੇ ਇਟਾਲੀਅਨ ਪੁਨਰ ਜਨਮ ਦੇ ਸੰਬੰਧ ਵਿੱਚ ਧਾਰਣਾ ਦੇ ਸੰਬੰਧ ਵਿੱਚ ਮੂਲ ਤੌਰ ਤੇ ਸੋਚਿਆ ਅਤੇ ਲਾਗੂ ਕੀਤਾ ਸੀ, ਸਭਿਆਚਾਰਕ ਇਤਿਹਾਸ ਇੱਕ ਵਿਸ਼ੇਸ਼ ਇਤਿਹਾਸਕ ਕਾਲ ਦੇ ਸਮੁੱਚਤਾ ਵਿੱਚ, ਨਾ ਸਿਰਫ ਚਿੱਤਰਕਲਾ, ਮੂਰਤੀਕਲਾ ਅਤੇ ਆਰਕੀਟੈਕਚਰ ਦੇ ਹੀ, ਬਲਕਿ ਸਮਾਜ ਦੇ ਆਰਥਿਕ ਅਧਾਰ, ਅਤੇ ਇਸ ਦੇ ਰੋਜ਼ਾਨਾ ਜੀਵਨ ਦੀਆਂ ਸਮਾਜਿਕ ਸੰਸਥਾਵਾਂ ਦੇ ਵੀ ਅਧਿਐਨ ਵੱਲ ਰੁਚਿਤ ਸੀ। 20 ਵੀਂ ਸਦੀ ਵਿੱਚ ਬੁਰਖਰਟ ਦੀ ਪਹੁੰਚ ਦੀਆਂ ਪ੍ਰਤੀਧੁਨੀਆਂ ਜੋਹਾਨ ਹੁਇਜ਼ਿੰਗਾ ਦੀ ਦ ਵੈਨਿੰਗ ਆਫ਼ ਮਿਡਲ ਏਜ਼ਿਜ਼ 1919 ਵਿੱਚ ਵੇਖੀਆਂ ਜਾ ਸਕਦੀਆਂ ਹਨ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →