Back

ⓘ ਭੌਤਿਕ ਵਿਗਿਆਨ phusikḗ ਕੁਦਰਤ ਦਾ ਗਿਆਨ, φύσις phúsis ਕੁਦਰਤ ਉਹ ਕੁਦਰਤੀ ਵਿਗਿਆਨ ਹੈ ਜਿਸ ਵਿੱਚ ਪਦਾਰਥ ਦਾ ਅਧਿਐਨ ਅਤੇ ਇਸਦੀ ਗਤੀ ਅਤੇ ਐਨਰਜੀ ਅਤੇ ਫੋਰਸ ਵਰਗੇ ਸਬੰਧਤ ਸੰਕਲਪਾਂ ਦੇ ਨਾਲ ਨਾਲ ..                                               

ਭੌਤਿਕ ਰਸਾਇਣ ਵਿਗਿਆਨ

ਭੌਤਿਕ ਰਸਾਇਣ ਵਿਗਿਆਨ ਰਸਾਇਣ ਵਿਗਿਆਨ ਦੀ ਉਹ ਸ਼ਾਖਾ ਹੈ ਜੋ ਭੌਤਿਕ ਵਿਗਿਆਨ ਦੇ ਨਿਯਮਾਂ ਅਤੇ ਸੰਕਲਪਾਂ ਦੇ ਆਧਾਰ ਉੱਤੇ ਰਾਸਾਇਣਕ ਪ੍ਰਣਾਲੀਆਂ ਵਿੱਚਲੇ ਵਰਤਾਰਿਆਂ ਦੀ ਵਿਆਖਿਆ ਕਰਦੀ ਹੈ। ਪਦਾਰਥ ਦੀ ਅਵਿਨਾਸ਼ਤਾ ਦੇ ਨਿਯਮ ਦੇ ਨਾਲ ਹੀ ਨਾਲ ਭੌਤਿਕ ਰਸਾਇਣ ਦੀ ਨੀਂਹ ਪਈ, ਹਾਲਾਂਕਿ 19ਵੀਂ ਸਦੀ ਦੇ ਅੰਤ ਤੱਕ ਭੌਤਿਕ ਰਸਾਇਣ ਨੂੰ ਰਸਾਇਣ ਵਿਗਿਆਨ ਦਾ ਭਿੰਨ‌ ਅੰਗ ਨਹੀਂ ਮੰਨਿਆ ਜਾਂਦਾ। ਵਾਂਟ ਹਾਫ, ਵਿਲਹੈਲਮ ਆਸਟਵਾਲਡ ਅਤੇ ਆਰਿਨੀਅਸ ਦੇ ਕਾਰਜਾਂ ਨੇ ਭੌਤਿਕ ਰਸਾਇਣ ਦੀ ਰੂਪ ਰੇਖਾ ਨਿਰਧਾਰਤ ਕੀਤੀ। ਸਥਿਰ ਅਨਪਾਤ ਅਤੇ ਗੁਣਿਤ ਅਨਪਾਤ ਅਤੇ ਆਪਸ ਵਿੱਚ ਅਨਪਾਤ ਦੇ ਨਿਯਮਾਂ ਨੇ ਅਤੇ ਬਾਅਦ ਨੂੰ ਆਵੋਗਾਡਰੋ ਨਿਯਮ, ਗੇਲੁਸੈਕ ਨਿਯਮ ਆਦਿ ਨੇ ਪਰਮਾਣੂ ਅਤੇ ਅਣੂ ਦੇ ਵਿਚਾਰ ਨੂੰ ਹੁਲਾਰਾ ਦਿੱਤਾ। ਪਰਮਾਣੂ ਭਾਰ ਅਤੇ ਅਣੂ ਭਾਰ ਕੱਢਣ ਦੀਆਂ ਵਿਵਿਧ ਪੱਧਤੀਆਂ ਦਾ ਵਿਕ ...

                                               

ਰੋਜਰ ਪੈਨਰੋਜ਼

ਸਰ ਰੋਜਰ ਪੈਨਰੋਜ਼ OM FRS ਇੱਕ ਅੰਗਰੇਜ਼ੀ ਗਣਿਤ ਭੌਤਿਕ ਵਿਗਿਆਨੀ, ਗਣਿਤ ਵਿਗਿਆਨੀ ਅਤੇ ਵਿਗਿਆਨ ਦਾ ਫ਼ਿਲਾਸਫ਼ਰ ਹੈ. ਉਹ ਆਕਸਫੋਰਡ ਯੂਨੀਵਰਸਿਟੀ ਦੇ ਗਣਿਤ ਇੰਸਟੀਚਿਊਟ ਦਾ ਐਮਰੀਟਸ ਰਾਊਜ ਬਾਲ ਗਣਿਤ ਦਾ ਪ੍ਰੋਫੈਸਰ ਹੈ ਅਤੇ ਨਾਲ ਹੀ Wadham ਕਾਲਜ ਦਾ ਐਮਰੀਟਸ ਫੈਲੋ ਵੀ ਹੈ. ਪੈਨਰੋਜ਼ ਗਣਿਤ ਭੌਤਿਕ ਵਿਗਿਆਨ ਵਿਚ ਆਪਣੇ ਕੰਮ ਲਈ ਖਾਸ ਕਰਕੇ ਜਨਰਲ ਰੀਲੇਟੀਵਿਟੀ ਅਤੇ ਬ੍ਰਹਿਮੰਡ ਵਿਗਿਆਨ ਵਿਚ ਆਪਣੇ ਯੋਗਦਾਨ ਲਈ ਜਾਣਿਆ ਜਾਂਦਾ ਹੈ. ਉਸ ਨੇ ਕਈ ਇਨਾਮ ਅਤੇ ਪੁਰਸਕਾਰ ਹਾਸਲ ਕੀਤੇ ਹਨ, ਭੌਤਿਕ ਵਿਗਿਆਨ ਲਈ 1988 ਵੁਲ੍ਫ ਪੁਰਸਕਾਰ ਹੈ, ਜੋ ਉਸ ਨੇ ਬ੍ਰਹਿਮੰਡ ਬਾਰੇ ਸਾਡੀ ਸਮਝ ਨੂੰ ਦਿੱਤੇ ਆਪਣੇ ਯੋਗਦਾਨ ਲਈ ਸਟੀਫਨ ਹਾਕਿੰਗ ਨਾਲ ਸ਼ੇਅਰ ਕੀਤਾ ਹੈ.

                                               

ਮਕੈਨਿਕਸ

ਮਕੈਨਕੀ ਸਾਇੰਸ ਦੀ ਉਹ ਸ਼ਾਖ਼ ਹੈ ਜਿਸ ਵਿੱਚ ਭੌਤਿਕ ਪਿੰਡਾਂ ਦੇ ਵਤੀਰੇ ਅਤੇ ਉਹਨਾਂ ਦੇ ਵਾਤਾਵਰਨ ਉੱਤੇ ਪੈਂਦੇ ਅਸਰ ਦੀ ਪੜ੍ਹਾਈ ਕੀਤੀ ਜਾਂਦੀ ਹੈ ਜਦੋਂ ਉਹਨਾਂ ਉੱਤੇ ਕੋਈ ਜ਼ੋਰ ਜਾਂ ਅਦਲ-ਬਦਲ ਥੋਪੀ ਜਾਂਦੀ ਹੈ। ਏਸ ਵਿਗਿਆਨਕ ਘੋਖ ਦਾ ਮੁੱਢ ਪੁਰਾਤਨ ਯੂਨਾਨ ਵਿੱਚ ਅਰਸਤੂ ਅਤੇ ਆਰਕੀਮਿਡੀਜ਼ ਦੀਆਂ ਲਿਖਤਾਂ ਵਿੱਚ ਹੈ। ਅਗੇਤੇ ਅਜੋਕੇ ਜੁੱਗ ਵਿੱਚ ਗਲੀਲੀਓ, ਕੈਪਲਰ ਅਤੇ ਖ਼ਾਸ ਕਰ ਕੇ ਨਿਊਟਨ ਨੇ ਟਕਸਾਲੀ ਮਕੈਨਕੀ ਦੀ ਨੀਂਹ ਰੱਖੀ। ਇਹ ਟਕਸਾਲੀ ਭੌਤਿਕ ਵਿਗਿਆਨ ਦੀ ਉਹ ਸ਼ਾਖ਼ ਹੈ ਜਿਸ ਵਿੱਚ ਅਜਿਹੇ ਕਣਾਂ ਦਾ ਲੇਖ-ਜੋਖਾ ਕੀਤਾ ਜਾਂਦਾ ਹੈ ਜੋ ਜਾਂ ਤਾਂ ਖੜ੍ਹੇ ਹੋਣ ਜਾਂ ਪ੍ਰਕਾਸ਼ ਦੀ ਰਫ਼ਤਾਰ ਤੋਂ ਘੱਟ ਰਫ਼ਤਾਰਾਂ ਨਾਲ਼ ਭੱਜ ਰਹੇ ਹੋਣ।

                                               

ਨਿਊਕਲੀ ਫੱਟ

ਨਿਊਕਲੀ ਭੌਤਿਕ ਵਿਗਿਆਨ ਅਤੇ ਨਿਊਕਲੀ ਰਸਾਇਣ ਵਿਗਿਆਨ ਵਿੱਚ ਨਿਊਕਲੀ ਫੱਟ ਇੱਕ ਨਿਊਕਲੀ ਕਿਰਿਆ ਜਾਂ ਕਿਰਨਮਈ ਪਤਨ ਦਾ ਅਮਲ ਹੁੰਦਾ ਹੈ ਜਿਸ ਵਿੱਚ ਕਿਸੇ ਪਰਮਾਣੂ ਦੀ ਨਾਭ ਭਾਵ ਨਿਊਕਲੀਅਸ ਛੋਟੇ ਹਿੱਸਿਆਂ ਵਿੱਚ ਟੁੱਟ ਜਾਂਦਾ ਹੈ। ਇਸ ਅਮਲ ਵਿੱਚ ਆਮ ਤੌਰ ਉੱਤੇ ਅਜ਼ਾਦ ਨਿਊਟਰਾਨ ਅਤੇ ਫ਼ੋਟਾਨ ਪੈਦਾ ਹੁੰਦੇ ਹਨ ਅਤੇ ਊਰਜਾ ਦੀ ਇੱਕ ਬਹੁਤ ਵੱਡੀ ਮਾਤਰਾ ਛੱਡੀ ਜਾਂਦੀ ਹੈ।

                                               

ਸ਼ਾਦੀਆ ਹੱਬਲ

ਸ਼ਾਦੀਆ ਰਿਫਾ ਹੱਬਲ ਇੱਕ ਸੀਰੀਆਈ-ਅਮਰੀਕੀ ਖਗੋਲ ਅਤੇ ਭੌਤਿਕ ਵਿਗਿਆਨੀ ਹੈ ਜੋ ਸਪੇਸ ਫਿਜਿਕਸ ਵਿੱਚ ਵਿਸ਼ੇਸ਼ ਹੈ। ਸੋਲਰ ਭੌਤਿਕ ਵਿਗਿਆਨ ਦੀ ਇੱਕ ਪ੍ਰੋਫੈਸਰ ਹੋਣ ਕਰਕੇ ਉਨ੍ਹਾਂ ਦੀ ਖੋਜ ਸੋਲਰ ਵਿੰਡ ਅਤੇ ਸੋਲਰ ਐਕਲਿਪਸ ਤੇ ਕੇਂਦਰਤ ਹੈ।

                                               

ਭਾਬੇਂਦਰ ਨਾਥ ਸਾਇਕੀਆ

ਭਾਬੇਂਦਰ ਨਾਥ ਸਾਇਕੀਆ ਇੱਕ ਨਾਵਲਕਾਰ, ਕਹਾਣੀ ਲੇਖਕ ਅਤੇ ਅਸਾਮ, ਭਾਰਤ ਤੋਂ ਫਿਲਮ ਨਿਰਦੇਸ਼ਕ ਸੀ। ਉਸਨੇ ਸਾਹਿਤ ਅਕਾਦਮੀ ਸਮੇਤ ਕਈ ਸਾਹਿਤਕ ਪੁਰਸਕਾਰ ਜਿੱਤੇ ਅਤੇ ਪਦਮ ਸ਼੍ਰੀ ਨਾਲ ਵੀ ਮਾਨਤਾ ਪ੍ਰਾਪਤ ਹੋਈ।

                                               

ਸਟਰਿੰਗ

ਸਟਰਿੰਗ ਇੱਕ ਲੰਬੀ ਫਲੈਕਸੀਬਲ ਬਣਤਰ ਹੁੰਦੀ ਹੈ ਜੋ ਇਕੱਠੇ ਵਟੇਦਾਰ ਧਾਗਿਆਂ ਦੀ ਬਨੀ ਹੁੰਦੀ ਹੈ, ਜਿਸਦੀ ਵਰਤੋਂ ਹੋਰ ਵਸਤੂਆਂ ਨੂੰ ਬੰਨਣ, ਬਾਈਂਡ ਕਰਨ, ਜਾਂ ਲਟਕਾਉਣ ਵਾਸਤੇ ਕੀਤੀ ਜਾਂਦੀ ਹੈ। ਸਟਰਿੰਗ ਜਾਂ ਡੋਰੀਆਂ ਸ਼ਬਦ ਇਹਨਾਂ ਚੀਜ਼ਾਂ ਵੱਲ ਵੀ ਇਸ਼ਾਰਾ ਕਰ ਸਕਦਾ ਹੈ:

                                               

ਅਨੀਤਾ ਗੋਇਲ

ਅਨੀਤਾ ਗੋਯਲ, ਸੰਯੁਕਤ ਰਾਜ ਅਮਰੀਕਾ ਵਿੱਚ ਇੱਕ ਭੌਤਿਕ ਵਿਗਿਆਨੀ ਅਤੇ ਡਾਕਟਰ ਹਨ। ਉਹਨਾਂ ਨੂੰ ਨੈਨੋ- ਬਾਇਓਫਿਜ਼ਿਕ੍ਸ ਵਿੱਚ ਮੋਹਰੀ ਖੋਜ ਲਈ ਗਲੋਬਲ ਮਾਨਤਾ ਪ੍ਰਾਪਤ ਹੈ, ਖਾਸ ਤੌਰ ਤੇ ਡੀਐਨਏ ਦੇ ਪੜ੍ਹਨ ਅਤੇ ਲਿਖਣ ਪਿੱਛੇ ਅਣੂ ਮਕੈਨਿਕ ਅਧਿਐਨ ਕਰਨ ਲਈ।

                                               

ਸਟੀਵਨ ਚੂ

ਸਟੀਵਨ ਚੂ ਇੱਕ ਅਮਰੀਕੀ ਭੌਤਿਕ ਵਿਗਿਆਨੀ ਅਤੇ ਇੱਕ ਸਾਬਕਾ ਸਰਕਾਰੀ ਅਧਿਕਾਰੀ ਹੈ। ਉਹ ਬਰਕਲੇ ਵਿਖੇ ਕੈਲੀਫੋਰਨੀਆ ਯੂਨੀਵਰਸਿਟੀ ਵਿਚ ਆਪਣੀ ਖੋਜ ਅਤੇ ਲੇਜ਼ਰ ਲਾਈਟ ਨਾਲ ਪਰਮਾਣੂਆਂ ਨੂੰ ਠੰਡਾ ਕਰਨ ਅਤੇ ਫਸਾਉਣ ਦੇ ਸੰਬੰਧ ਵਿਚ ਬੈੱਲ ਲੈਬਜ਼ ਅਤੇ ਸਟੈਨਫੋਰਡ ਯੂਨੀਵਰਸਿਟੀ ਵਿਖੇ ਆਪਣੀ ਖੋਜ ਲਈ ਜਾਣਿਆ ਜਾਂਦਾ ਹੈ, ਜਿਸ ਲਈ ਉਸਨੇ 1997 ਵਿਚ ਭੌਤਿਕ ਵਿਗਿਆਨ ਵਿਚ ਨੋਬਲ ਪੁਰਸਕਾਰ ਆਪਣੇ ਵਿਗਿਆਨਕ ਸਾਥੀਆਂ ਕਲਾਉਡ ਕੋਹੇਨ-ਤਨੌਦਜੀ ਅਤੇ ਵਿਲੀਅਮ ਡੈਨੀਅਲ ਫਿਲਿਪਸ ਨਾਲ ਜਿੱਤਿਆ। ਚੂ ਨੇ 2009 ਤੋਂ 2013 ਤੱਕ ਸੰਯੁਕਤ ਰਾਜ ਦੇ ਊਰਜਾ ਦੇ 12 ਵੇਂ ਸੈਕਟਰੀ ਦੇ ਤੌਰ ਤੇ ਸੇਵਾਵਾਂ ਦਿੱਤੀਆਂ। ਊਰਜਾ ਸਕੱਤਰ ਵਜੋਂ ਆਪਣੀ ਨਿਯੁਕਤੀ ਦੇ ਸਮੇਂ, ਚੁ ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ ਦੇ ਭੌਤਿਕ ਵਿਗਿਆਨ ਅਤੇ ਅਣੂ ਅਤੇ ਸੈਲੂਲਰ ਜੀਵ ਵਿਗਿਆਨ ਦੇ ਪ੍ਰੋਫੈਸਰ ਸਨ ਅਤੇ ...

                                               

ਸੌਰਭ ਕੁਮਾਰ ਚਲੀਹਾ

ਸੌਰਭ ਕੁਮਾਰ ਚਲੀਹਾ ਇੱਕ ਪ੍ਰਸਿੱਧ ਅਸਾਮੀ ਲਘੂ ਕਹਾਣੀਕਾਰ ਦਾ ਕਲਮੀ ਨਾਮ ਹੈ। ਉਸਦਾ ਅਸਲ ਨਾਮ ਸੁਰੇਂਦਰ ਨਾਥ ਮੇਧੀ ਸੀ । ਉਸ ਦੀ ਲਘੂ ਕਹਾਣੀ ਸੰਗ੍ਰਹਿ ਗ਼ੁਲਾਮ ਨੇ 1974 ਵਿੱਚ ਪ੍ਰਸਿੱਧ ਸਾਹਿਤ ਅਕਾਦਮੀ ਪੁਰਸਕਾਰ ਜਿੱਤਿਆ। ਚਾਲੀਹਾ ਖੁਦ ਇਹ ਪੁਰਸਕਾਰ ਲੈਣ ਲਈ ਨਹੀਂ ਗਿਆ ਅਤੇ ਬਾਅਦ ਵਿੱਚ ਇਹ ਅਕਾਦਮੀ ਨੇ ਉਸ ਨੂੰ ਭੇਜਿਆ।

                                               

ਅੰਨਾਪੁਰਨੀ ਸੁਬਰਮਨੀਅਮ

ਅੰਨਾਪੁਰਨੀ ਸੁਬਰਮਨੀਅਮ ਇੱਕ ਭਾਰਤੀ ਸਾਇੰਸਦਾਨ ਹੈ ਜਿਸ ਨੇ ਆਪਣੀ ਪਛਾਣ ਖਗੋਲ-ਭੌਤਿਕ ਵਿਗਿਆਨ ਵਿੱਚ ਆਪਣੀ ਪਛਾਣ ਬਣਾਈ। ਅੰਨਾਪੁਰਨੀ ਬੰਗਲੌਰ ਵਿੱਖੇ ਭਾਰਤੀ ਇੰਸਟੀਚਿਊਟ ਆਫ਼ ਐਸਟਰਫਿਜ਼ਿਕਸ ਵਿੱਚ ਸਾਇੰਸਦਾਨ ਹੈ। ਸੁਬਰਮਨੀਅਮ ਨੇ ਵੱਖ-ਵੱਖ ਖੇਤਰਾਂ ਤਾਰਾ ਗੁੱਛਾ, ਤਾਰਾ ਸਿਧਾਂਤ ਅਤੇ ਤਾਰਾਮੰਡਲ ਵਿੱਚ ਖਗੋਲ ਪਿੰਡਾਂ ਦੀ ਗਿਣਤੀ ਬਾਰੇ ਕੰਮ ਕਰਦੀ ਹੈ।

                                               

ਡੋਨਾ ਸਟ੍ਰਿਕਲੈਂਡ

ਡੋਨਾ ਥੀਓ ਸਟ੍ਰਿਕਲੈਂਡ ਇੱਕ ਕੈਨੇਡੀਅਨ ਆਪਟੀਕਲ ਭੌਤਿਕ ਵਿਗਿਆਨੀ ਹੈ ਅਤੇ ਨਬਜ਼ੀ ਲੇਜ਼ਰਜ਼ ਦੇ ਖੇਤਰ ਵਿੱਚ ਪਾਇਨੀਅਰ ਹੈ। ਉਸ ਨੂੰ 2018 ਵਿੱਚ ਚਰਪਡ ਪਲਸ ਐਂਪਲੀਫਿਕੇਸ਼ਨ ਦੀ ਕਾਢ ਕੱਢਣ ਲਈ ਗਾਰਡ ਮੌਰੌ ਨਾਲ ਸਾਂਝੇ ਤੌਰ ਤੇ ਭੌਤਿਕ ਵਿਗਿਆਨ ਦਾ ਨੋਬਲ ਪੁਰਸਕਾਰ ਦਿੱਤਾ ਗਿਆ ਸੀ। ਉਹ ਵਾਟਰਲੂ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਹੈ। ਉਸਨੇ ਆਪਟੀਕਲ ਸੁਸਾਇਟੀ ਦੀ ਫੈਲੋ, ਉਪ ਪ੍ਰਧਾਨ ਅਤੇ ਪ੍ਰਧਾਨ ਵਜੋਂ ਸੇਵਾ ਨਿਭਾਈ ਅਤੇ ਇਸ ਸਮੇਂ ਉਨ੍ਹਾਂ ਦੀ ਪ੍ਰਧਾਨਗੀ ਸਲਾਹਕਾਰ ਕਮੇਟੀ ਦੀ ਪ੍ਰਧਾਨ ਹੈ। 2018 ਵਿੱਚ, ਉਸਨੂੰ ਬੀਬੀਸੀ ਦੀਆਂ 100 ਔਰਤਾਂ ਵਿੱਚੋਂ ਇੱਕ ਵਜੋਂ ਸੂਚੀਬੱਧ ਕੀਤਾ ਗਿਆ ਸੀ।

                                               

ਸੇਤੂ (ਲੇਖਕ)

ਏ. ਸੇਤੂਮਾਧਵਨ, ਸੇਤੂ ਦੇ ਨਾਮ ਨਾਲ ਮਸ਼ਹੂਰ, ਇੱਕ ਮਲਿਆਲਮ ਗਲਪ ਲੇਖਕ ਹੈ। ਉਸ ਨੇ 35 ਤੋਂ ਵੱਧ ਕਿਤਾਬਾਂ ਪ੍ਰਕਾਸ਼ਤ ਕੀਤੀਆਂ ਹਨ। ਉਸ ਨੇ ਆਪਣੀ ਰਚਨਾ ਅਦਾਯੰਗਲਲ ਲਈ 2007 ਵਿਚ ਕੇਂਦਰੀ ਸਾਹਿਤ ਅਕਾਦਮੀ ਪੁਰਸਕਾਰ ਜਿੱਤਿਆ ਸੀ। ਉਸ ਨੂੰ ਆਪਣੀ ਰਚਨਾਵਾਂ ਪਾਂਡਵਪੁਰਮ ਅਤੇ ਪੇਡਿਸਵਪਨੰਗਲ ਲਈ 1982 ਅਤੇ 1978 ਵਿਚ ਕੇਰਲ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹੋਏ; ਅਤੇ 2005 ਵਿੱਚ ਅਦਿਆਲੰਗਲ ਲਈ ਵਲਯਾਰ ਅਵਾਰਡ ਮਿਲਿਆ। ਉਸਨੇ ਆਪਣੇ ਨਾਵਲ ਮਾਰੂਪੀਰਾਵੀ ਲਈ ਓਦਾਕੁਜ਼ਲ ਪੁਰਸਕਾਰ ਵੀ ਜਿੱਤਿਆ। ਸੇਤੁ ਦੀਆਂ ਹੋਰ ਸਾਹਿਤਕ ਰਚਨਾਵਾਂ ਵਿੱਚ ਵੇਲੁਤਾ ਕੂਰਦਰੰਗਲ, ਥਾਲੀਓਲਾ, ਕਿਰਤਮ, ਨਿਯੋਗਮ, ਸੇਤੂਵਿੰਟੇ ਕਥੱਕਲ ਅਤੇ ਕੈਮੂਦਰਕਲ ਸ਼ਾਮਲ ਹਨ । ਉਸਨੇ ਸਾ ਸਾਊਥ ਇੰਡੀਅਨ ਬੈਂਕ ਦੇ ਚੇਅਰਮੈਨ ਅਤੇ ਸੀਈਓ ਵਜੋਂ ਵੀ ਸੇਵਾਵਾਂ ਨਿਭਾਈਆਂ।

                                               

ਮੈਰੀ ਏਲਨ ਵੈਬਰ

ਵੇਬਰ ਦਾ ਜਨਮ ਅਤੇ ਪਾਲਣ ਪੋਸ਼ਣ ਕਲੀਵਲੈਂਡ, ਓਹੀਓ ਦੇ ਬੈਡਫੋਰਡ ਹਾਇਟਸ ਵਿੱਚ ਹੋਇਆ ਸੀ। ਉਸ ਨੇ 1980 ਵਿੱਚ ਬੈਡਫੋਰਡ ਹਾਈ ਸਕੂਲ ਤੋਂ ਆਪਣੀ ਪਾਠਸ਼ਾਲਾ ਦੀ ਸਿੱਖਿਆ ਪੂਰੀ ਕੀਤੀ; ੧੯੮੪ ਵਿੱਚ ਪਰਡੂ ਯੂਨੀਵਰਸਿਟੀ ਤੋਂ ਰਾਸਾਇਣਕ ਇੰਜੀਨਿਅਰਿੰਗ ਵਿੱਚ ਬੀ ਐਸ ਦੀ ਡਿਗਰੀ ਪ੍ਰਾਪਤ ਕੀਤੀ ਜਿੱਥੇ ਉਹ ਫਾਇ ਮਿਊ ਵਿਦਿਆਰਥਣ ਸਭਾ ਦੀ ਮੈਂਬਰ ਸੀ; 1988 ਵਿੱਚ ਭੌਤਿਕ ਰਸਾਇਣ ਵਿਗਿਆਨ ਵਿੱਚ ਆਪਣੀ ਪੀਐਚਡੀ ਦੀ ਡਿਗਰੀ ਕੈਲੀਫੋਰਨੀਆ, ਬਰਕਲੇ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ, ਅਤੇ 2002 ਵਿੱਚ ਦੱਖਣੀ ਮੈਥੋਡਿਸਟ ਯੂਨੀਵਰਸਿਟੀ ਤੋਂ ਐਮ ਬੀ ਏ ਕੀਤੀ।

                                               

ਸੰਭਾਵਨਾ

ਸੰਭਾਵਨਾ ਇੱਕ ਮੌਕੇ ਤੇ ਕਿਸੇ ਵੀ ਘਟਨਾ ਦੇ ਹੋਣ ਜਾਂ ਨਾ ਹੋਣ ਦੇ ਸੰਜੋਗ ਨੂੰ ਕਹਿੰਦੇ ਹਨ। ਸੰਭਾਵਨਾ ਦੀ ਮਾਤਰਾ 0 ਜਾਂ 1 ਵਿੱਚ ਨਿਰਧਾਰਿਤ ਹੁੰਦੀ ਹੈ, ਜਿੱਥੇ 0 ਕਿਸੇ ਘਟਨਾ ਦਾ ਅਸੰਭਵ ਹੋਣਾ ਅਤੇ 1 ਉਸਦਾ ਯਕੀਨੀ ਹੋਣਾ ਦਰਸ਼ਾਉਂਦਾ ਹੈ। ਜਿੰਨੀ ਜ਼ਿਆਦਾ ਕਿਸੇ ਚੀਜ਼ ਦੀ ਸੰਭਾਵਨਾ ਹੁੰਦੀ ਹੈ, ਉਨ੍ਹਾਂ ਹੀ ਜ਼ਿਆਦਾ ਉਸ ਚੀਜ਼ ਦਾ ਹੋਣਾ ਯਕੀਨੀ ਹੁੰਦਾ ਹੈ। ਜਿਵੇਂ ਇੱਕ ਸਿੱਕੇ ਦਾ ਨਿਰਪੱਖ ਉਛਾਲ ਜਿਸ ਵਿੱਚ ਚਿੱਤ ਜਾਂ ਪੱਟ ਆਉਣ ਦੇ ਬਰਾਬਰ ਮੌਕੇ ਹੁੰਦੇ ਹਨ, ਇੱਥੇ ਚਿੱਤ ਜਾਂ ਪੱਟ ਦੀ ਸੰਭਾਵਨਾ ½ ਹੋ ਜਾਂਦੀ ਹੈ। ਇਸ ਧਰਨਾ ਨੂੰ ਗਣਿਤ ਦੇ ਫਾਰਮੂਲਿਆਂ ਦੇ ਸਹਿਯੋਗ ਨਾਲ ਸੰਭਾਵਨਾ ਸਿਧਾਂਤ ਬਣਾਇਆ ਗਿਆ ਹੈ ਜੋ ਕਿ ਵੱਖ ਵੱਖ ਵਿਸ਼ਿਆਂ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ।

                                               

ਰਾਬਰਟ ਬੋਇਲ

ਰਾਬਰਟ ਬੋਇਲ ਇੱਕ ਅੰਗਰੇਜ਼-ਆਇਰਲੈਂਡੀ ਕੁਦਰਤੀ ਫ਼ਿਲਾਸਫ਼ਰ, ਕੈਮਿਸਟ, ਭੌਤਿਕ-ਵਿਗਿਆਨੀ, ਅਤੇ ਕਾਢਕਾਰ ਸੀ।ਬੋਇਲ ਨੂੰ ਅੱਜ-ਕੱਲ੍ਹ ਆਮ ਤੌਰ ਤੇ ਪਹਿਲੇ ਆਧੁਨਿਕ ਰਸਾਇਣ ਵਿਗਿਆਨੀ ਵਜੋਂ ਮੰਨਿਆ ਜਾਂਦਾ ਹੈ, ਅਤੇ ਇਸ ਲਈ ਆਧੁਨਿਕ ਰਸਾਇਣ ਸ਼ਾਸਤਰ ਦੇ ਬਾਨੀਆਂ ਵਿਚੋਂ ਇੱਕ ਅਤੇ ਆਧੁਨਿਕ ਪ੍ਰਯੋਗਾਤਮਕ ਵਿਗਿਆਨਕ ਵਿਧੀ ਦੇ ਮੋਢੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਹ ਬੋਇਲ ਦੇ ਕਾਨੂੰਨ ਲਈ ਸਭ ਤੋਂ ਮਸ਼ਹੂਰ ਹੈ, ਜੋ ਇਹ ਦੱਸਦਾ ਹੈ ਕਿ ਗੈਸ ਦੇ ਨਿਰਪੇਖ ਦਬਾਅ ਅਤੇ ਆਇਤਨ ਦੇ ਵਿਚਕਾਰ, ਜੇ ਤਾਪਮਾਨ ਨੂੰ ਬੰਦ ਸਿਸਟਮ ਦੇ ਅੰਦਰ ਰੱਖਿਆ ਜਾਂਦਾ ਹੈ, ਉਲਟ ਅਨੁਪਾਤਕੀ ਸੰਬੰਧ ਹੁੰਦਾ ਹੈ। ਉਸਦੀਆਂ ਲਿਖਤਾਂ ਵਿੱਚ, ਸਕੈਪਟੀਕਲ ਕੈਮੀਸਟ ਨੂੰ ਕੈਮਿਸਟਰੀ ਦੇ ਖੇਤਰ ਵਿੱਚ ਇੱਕ ਨੀਂਹ ਪੱਥਰ ਕਿਤਾਬ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਉਹ ਇੱਕ ਸ਼ਰਧਾਲੂ ਅਤੇ ਪਵਿਤਰ ਐਂ ...

                                               

ਜਣਨ ਸਮਰੱਥਾ

ਜਣਨ ਔਲਾਦ ਪੈਦਾ ਕਰਨ ਦੀ ਕੁਦਰਤੀ ਸਮਰੱਥਾ ਹੈ।.ਇੱਕ ਮਾਪ ਦੇ ਤੌਰ ਤੇ, ਜਣਨ ਦੀ ਦਰ ਮੇਲ ਮਿਲਾਪ, ਵਿਅਕਤੀਗਤ ਜਾਂ ਜਨਸੰਖਿਆ ਦੇ ਜਨਮ ਦੀ ਔਸਤ ਗਿਣਤੀ ਹੈ। ਜਣਨ ਸਮਰੱਥਾ, ਉਪਜਾਊ ਤੋਂ ਵੱਖਰਾ ਹੈ, ਜਿਸ ਨੂੰ ਪ੍ਰਜਨਨ ਲਈ ਸੰਭਾਵੀ ਤੌਰ ਤੇ ਪਰਿਭਾਸ਼ਿਤ ਕੀਤਾ ਗਿਆ ਹੈ। ਉਪਜਾਊਪੁਣੇ ਦੀ ਘਾਟ ਬਾਂਝਪਨ ਹੈ ਜਦੋਂ ਕਿ ਦੁੱਧ ਚੁੰਘਾਉਣ ਦੀ ਘਾਟ ਨੂੰ ਬੰਜਰਤਾ ਕਿਹਾ ਜਾਵੇਗਾ। ਮਨੁੱਖ ਦੀ ਜਣਨ ਸਮਰੱਥਾ ਪੌਸ਼ਟਿਕ ਤੰਦਰੁਸਤੀ, ਜਿਨਸੀ ਵਿਵਹਾਰ, ਸਹਿਜਪੁਣੇ, ਸੱਭਿਆਚਾਰ, ਸਹਿਜ, ਐਂਡੋਕਰੀਨੋਲੋਜੀ, ਸਮੇਂ, ਅਰਥਸ਼ਾਸਤਰ, ਜੀਵਨ ਦੇ ਰਾਹ ਅਤੇ ਜਜ਼ਬਾਤਾਂ ਦੇ ਕਾਰਕਾਂ ਤੇ ਨਿਰਭਰ ਕਰਦੀ ਹੈ।

                                               

ਇਬਨ ਸੀਨਾ

ਇਬਨ ਸੀਨਾ ਜਾਂ ਪੂਰ-ਏ ਸੀਨਾ, ਆਮ ਪ੍ਰਚਲਿਤ ਨਾਮ ਇਬਨ ਸਿਨਾ, ਜਾਂ ਅਰਬੀ ਲਿਖਤ ਵਿੱਚ ਅਬੂ ਅਲੀ ਅਲ-ਹਸੈਨ ਇਬਨ ਅਬਦੁੱਲਾ ਇਬਨ ਸੀਨਾ ਜਾਂ ਉਸਦੇ ਲਾਤੀਨੀ ਨਾਮ ਐਵੇਸਿਨਾ, ਇੱਕ ਇਰਾਨੀ ਪੋਲੀਮੈਥ ਸੀ, ਜਿਸਨੇ ਵੱਖ ਵੱਖ ਵਿਸ਼ਿਆਂ ਤੇ ਲੱਗਪਗ 450 ਪੁਸਤਕਾਂ ਲਿਖੀਆਂ, ਜਿਨ੍ਹਾਂ ਵਿੱਚੋਂ ਲੱਗਪਗ 240 ਬਚੀਆਂ ਹਨ। ਇਨ੍ਹਾਂ ਵਿੱਚੋਂ 150 ਦਰਸ਼ਨ ਤੇ ਅਤੇ 40 ਮੈਡੀਸ਼ਨ ਬਾਰੇ ਹਨ।

                                               

ਸ਼ਿਖਾ ਸ਼ਰਮਾ

ਸ਼ਿਖਾ ਸ਼ਰਮਾ ਇੱਕ ਭਾਰਤੀ ਅਰਥਸ਼ਾਸਤਰੀ ਅਤੇ ਬੈਂਕਰ ਹੈ। ਉਹ 1994 ਵਿੱਚ ਸਥਾਪਤ ਐਕਸਿਸ ਬੈਂਕ, ਭਾਰਤ ਦੀ ਤੀਜੇ ਸਭ ਤੋਂ ਵੱਡੇ ਨਿੱਜੀ ਖੇਤਰ ਦੇ ਬੈਂਕ ਵਿਚੋਂ ਇੱਕ, ਦੀ ਮੈਨੇਜਿੰਗ ਡਾਇਰੈਕਟਰ ਅਤੇ​ ਸੀ.ਈ.ਓ. ਹੈ, ਜੋ 2009-2018 ਤੱਕ ਇਸ ਅਹੁਦੇ ਤੇ ਰਹੀ ਹੈ। ਸ਼ਰਮਾ ਐਕਸਿਸ ਬੈਂਕ ਵਿੱਚ 2009 ਚ ਦਾਖਿਲ ਹੋਈ ਅਤੇ ਆਪਣੀ ਰਿਟੇਲ ਲੈਂਡਿੰਗ ਫ੍ਰੈਂਚਾਇਜ਼ੀ ਨੂੰ ਮਜ਼ਬੂਤ ਕਰਨ, ਇਸ ਦੇ ਨਿਵੇਸ਼ ਬੈਂਕਿੰਗ ਤੇ ਸਲਾਹਕਾਰੀ ਸਮਰੱਥਾਵਾਂ ਨੂੰ ਵਧਾਉਣ ਅਤੇ ਉਤਪਾਦਾਂ ਦਾ ਇੱਕ ਵਿਸ਼ਾਲ ਪੋਰਟਫੋਲੀਓ ਵਿਕਸਿਤ ਕਰਨ ਤੇ ਕੇਂਦ੍ਰਤ ਕੀਤਾ।

                                               

ਰੋਹਿਨੀ ਗੋਡਬੋਲੇ

ਰੋਹਿਨੀ ਗੋਡਬੋਲੇ ਇੱਕ ਭਾਰਤੀ ਵਿਦਿਅਕ ਅਤੇ ਭੌਤਿਕ ਵਿਗਿਆਨੀ ਹੈ| ਉਹ ਇੰਡੀਅਨ ਇੰਸਟੀਟਿਊਟ ਆਫ ਸਾਇੰਸ, ਬੰਗਲੌਰ ਵਿਖੇ ਉੱਚ ਊਰਜਾ ਭੌਤਿਕ ਵਿੱਚ ਪ੍ਰੋਫੈਸਰ ਹੈ| ਉਸਨੇ ਪਿਛਲੇ ਤਿੰਨ ਦਹਾਕਿਆਂ ਤੋਂ ਕਣ ਦੇ ਵਰਤਾਰੇ ਦੇ ਵੱਖ ਵੱਖ ਪਹਿਲੂਆਂ ਤੇ, ਖਾਸ ਤੌਰ ਤੇ ਕਣ ਭੌਤਿਕ ਵਿਗਿਆਨ ਅਤੇ ਇਸ ਤੋਂ ਬਾਹਰ ਭੌਤਿਕ ਵਿਗਿਆਨ ਦੇ ਸਟੈਂਡਰਡ ਮਾੱਡਲ ਆਫ ਪਾਰਟੀਕਲ ਫਿਜਿਕਸ ਦੇ ਵੱਖ ਵੱਖ ਪਹਿਲੂਆਂ ਦੀ ਪੜਚੋਲ ਕਰਨ ਤੇ ਵਿਸਤਾਰ ਨਾਲ ਕੰਮ ਕੀਤਾ ਹੈ| ਉੱਚ-ਊਰਜਾ ਵਾਲੇ ਫੋਟੌਨਾਂ ਦੀ ਹੈਡਰੋਨਿਕ ਢਾਂਚੇ ਦੇ ਸੰਬੰਧ ਵਿੱਚ ਉਸਦੇ ਕੰਮ ਨੇ ਇਸਦਾ ਅਧਿਐਨ ਕਰਨ ਦੇ ਕਈ ਤਰੀਕਿਆਂ ਦੀ ਰੂਪ ਰੇਖਾ ਦਿੱਤੀ ਹੈ ਅਤੇ ਅਗਲੀ ਪੀੜ੍ਹੀ ਦੇ ਇਲੈਕਟ੍ਰੌਨ ਪੋਸੀਟ੍ਰੋਨ ਟ੍ਰਾਈਕਾਈਡਰਾਂ ਦੇ ਡਿਜ਼ਾਈਨ ਲਈ ਪ੍ਰਭਾਵ ਪਾਏ ਹਨ| ਉਹ ਸਾਇੰਸ ਆਫ਼ ਇੰਡੀਆ ਦੀਆਂ ਤਿੰਨੋਂ ਅਕੈਡਮੀਆਂ ਅਤੇ ਵਿਕਾਸਸ਼ੀਲ ਵਿ ...

                                               

ਪੰਜਾਬੀ ਲੋਕ ਕਹਾਣੀਆਂ ਦਾ ਮਾਡਲ

ਪਿਛਲੇ ਕੁਝ ਸਮੇਂ ਬਹੁਤ ਸਾਰੇ ਵਿਦਵਾਨਾਂ ਨੇ ਮੌਲਿਕ ਸਾਹਿਤ ਜਾਂ ਲੋਕ ਸਾਹਿਤ ਦੇ ਬਹੁਤ ਸਾਰੇ ਰੂਪਾਕਾਰਾ" ਦੇ ਮਾਡਲਾਂ ਨੂੰ ਸਮਝਣ ਸਮਝਾਉਣ ਦਾ ਯਤਨ ਕੀਤਾ ਹੈ ਅਤੇ ਇਹ ਯਤਨ ਮੁੱਖ ਰੂਪ ਵਿੱਚ ਸੰਰਚਨਾਤਮਕ ਵਿਧੀ ਤੇ ਹੀ ਆਧਾਰਿਤ ਹਨ। ਪਿਛਲੇ ਕੁਝ ਸਮੇਂ ਬਹੁਤ ਸਾਰੇ ਵਿਦਵਾਨਾਂ ਨੇ ਮੌਲਿਕ ਸਾਹਿਤ ਜਾਂ ਲੋਕ ਸਾਹਿਤ ਦੇ ਬਹੁਤ ਸਾਰੇ ਰੂਪਾਕਾਰਾ" ਦੇ ਮਾਡਲਾਂ ਨੂੰ ਸਮਝਣ ਸਮਝਾਉਣ ਦਾ ਯਤਨ ਕੀਤਾ ਹੈ ਅਤੇ ਇਹ ਯਤਨ ਮੁੱਖ ਰੂਪ ਵਿੱਚ ਸੰਰਚਨਾਤਮਕ ਵਿਧੀ ਤੇ ਹੀ ਆਧਾਰਿਤ ਹਨ। ਇਸ ਲਈ ਸਾਨੂੰ ਪੰਜਾਬੀ ਲੋਕ ਕਹਾਣੀਆਂ ਦੇ ਮਾਡਲ ਦੀ ਖੋਜ ਕਰਨ ਤੋਂ ਪਹਿਲਾਂ ਸੰਰਚਨਾਤਮਕ ਵਿਧੀ ਬਾਰੇ ਜਾਣ ਲੈਣਾ ਅਤਿ ਜਰੂਰੀ ਹੈ । ਲੋਕ ਸਾਹਿਤ ਅਧਿਐਨ ਖੇਤਰ ਵਿੱਚ ਸੰਰਚਨਾਤਮਕ ਵਿਧੀ ਭਾਸ਼ਾ ਵਿਗਿਆਨ ਦੇ ਪ੍ਰਭਾਵ ਨਾਲ ਆਈ ਹੈ, ਭਾਵੇਂ ਪਿਛਲੇ ਕਾਫੀ ਸਮੇਂ ਤੋਂ ਜੀਵ ਵਿਗਿਆਨ, ਗਣਿਤ ਸ਼ਾਸਤ ...

ਭੌਤਿਕ ਵਿਗਿਆਨ
                                     

ⓘ ਭੌਤਿਕ ਵਿਗਿਆਨ

ਭੌਤਿਕ ਵਿਗਿਆਨ phusikḗ "ਕੁਦਰਤ ਦਾ ਗਿਆਨ", φύσις phúsis "ਕੁਦਰਤ") ਉਹ ਕੁਦਰਤੀ ਵਿਗਿਆਨ ਹੈ ਜਿਸ ਵਿੱਚ ਪਦਾਰਥ ਦਾ ਅਧਿਐਨ ਅਤੇ ਇਸਦੀ ਗਤੀ ਅਤੇ ਐਨਰਜੀ ਅਤੇ ਫੋਰਸ ਵਰਗੇ ਸਬੰਧਤ ਸੰਕਲਪਾਂ ਦੇ ਨਾਲ ਨਾਲ ਸਪੇਸਟਾਈਮ ਰਾਹੀਂ ਇਸਦਾ ਵਰਤਾਓ ਸ਼ਾਮਿਲ ਹੈ। ਸਭ ਤੋਂ ਜਿਆਦਾ ਬੁਨਿਆਦੀ ਵਿਗਿਆਨਿਕ ਵਿਸ਼ਿਆਂ ਵਿੱਚੋਂ ਇੱਕ ਵਿਸ਼ਾ ਹੁੰਦੇ ਹੋਏ, ਭੌਤਿਕ ਵਿਗਿਆਨ ਦਾ ਮੁੱਖ ਮੰਤਵ ਇਹ ਸਮਝਣਾ ਹੈ ਕਿ ਬ੍ਰਹਿਮੰਡ ਕਿਵੇਂ ਵਰਤਾਓ ਕਰਦਾ ਹੈ।

ਭੌਤਿਕ ਵਿਗਿਆਨ ਪੁਰਾਤਨ ਅਕੈਡਮਿਕ ਵਿਸ਼ਿਆਂ ਵਿੱਚੋਂ ਇੱਕ ਹੈ, ਸ਼ਾਇਦ ਇਸ ਵਿੱਚ ਅਸਟ੍ਰੌਨੋਮੀ ਦੀ ਸ਼ਮੂਲੀਅਤ ਰਾਹੀਂ ਇਹ ਸਭ ਤੋਂ ਪੁਰਾਤਨ ਵਿਸ਼ਾ ਬਣ ਜਾਂਦਾ ਹੈ। ਆਖਰੀ ਦੋ ਹਜ਼ਾਰ ਸਾਲਾਂ ਤੋਂ ਵੀ ਜਿਆਦਾ ਸਮੇਂ ਤੋਂ, ਭੌਤਿਕ ਵਿਗਿਆਨ, ਕੈਮਿਸਟਰੀ, ਬਾਇਓਲੌਜੀ, ਅਤੇ ਗਣਿਤ ਦੀਆਂ ਕੁੱਝ ਸ਼ਾਖਾਵਾਂ ਦੇ ਨਾਲ ਨਾਲ ਕੁਦਰਤੀ ਫਿਲਾਸਫੀ ਦਾ ਇੱਕ ਹਿੱਸਾ ਰਹੀ ਹੈ, ਪਰ 17ਵੀਂ ਸਦੀ ਵਿੱਚ ਵਿਗਿਆਨਿਕ ਇੰਨਕਲਾਬ ਦੌਰਾਨ, ਕੁਦਰਤੀ ਵਿਗਿਆਨਾਂ ਆਪਣੇ ਖੁਦ ਦੇ ਮੁਤਾਬਿਕ ਨਿਰਾਲੇ ਰਿਸਰਚ ਪ੍ਰੋਗਰਾਮਾਂ ਦੇ ਤੌਰ ਤੇ ਉਤਪੰਨ ਹੋ ਗਈ ਸੀ। ਭੌਤਿਕ ਵਿਗਿਆਨ ਰਿਸਰਚ ਦੇ ਬਹੁਤ ਸਾਰੇ ਅੰਤਰਵਿਸ਼ਾਤਮਿਕ ਖੇਤਰਾਂ ਨੂੰ ਜੋੜਦੀ ਹੈ, ਜਿਵੇਂ ਬਾਇਓਫਿਜ਼ਿਕਸ ਅਤੇ ਕੁਆਂਟਮ ਕੈਮਿਸਟਰੀ, ਅਤੇ ਭੌਤਿਕ ਵਿਗਿਆਨ ਦੀਆਂ ਹੱਦਾਂ ਠੋਸ ਤੌਰ ਤੇ ਪਰਿਭਾਸ਼ਿਤ ਨਹੀਂ ਹਨ। ਭੌਤਿਕ ਵਿਗਿਆਨ ਵਿੱਚ ਨਵੇੰ ਵਿਚਾਰ ਅਕਸਰ ਹੋਰ ਵਿਗਿਆਨਾਂ ਦੇ ਬੁਨਿਆਦੀ ਮਕੈਨਿਜ਼ਮਾਂ ਨੂੰ ਸਮਝਾਉਂਦੇ ਰਹਿੰਦੇ ਹਨ ਜਦੋਂ ਗਣਿਤ ਅਤੇ ਫਿਲਾਸਫੀ ਵਰਗੇ ਖੇਤਰਾਂ ਵਿੱਚ ਰਿਸਰਚ ਦੇ ਨਵੇਂ ਰਸਤੇ ਖੁੱਲਦੇ ਹਨ।

ਭੌਤਿਕ ਵਿਗਿਆਨ ਜਾਂ ਭੌਤਿਕੀ, ਕੁਦਰਤ ਵਿਗਿਆਨ ਦੀ ਇੱਕ ਵਿਸ਼ਾਲ ਸ਼ਾਖਾ ਹੈ। ਭੌਤਿਕੀ ਨੂੰ ਪਰਿਭਾਸ਼ਤ ਕਰਨਾ ਔਖਾ ਹੈ। ਕੁੱਝ ਵਿਦਵਾਨਾਂ ਦੇ ਮਤ ਅਨੁਸਾਰ ਇਹ ਊਰਜਾ ਵਿਸ਼ੇ ਸਬੰਧੀ ਵਿਗਿਆਨ ਹੈ ਅਤੇ ਇਸ ਵਿੱਚ ਊਰਜਾ ਦੇ ਰੂਪਾਂਤਰਣ ਅਤੇ ਉਸ ਦੇ ਪਦਾਰਥ ਸਬੰਧਾਂ ਦੀ ਵਿਵੇਚਨਾ ਕੀਤੀ ਜਾਂਦੀ ਹੈ। ਇਸ ਦੇ ਦੁਆਰਾ ਪ੍ਰਾਕਿਰਤਕ ਜਗਤ ਅਤੇ ਉਸ ਦੀ ਅੰਦਰਲੀਆਂ ਪਰਿਕਰਿਆਵਾਂ ਦਾ ਅਧਿਐਨ ਕੀਤਾ ਜਾਂਦਾ ਹੈ। ਸਥਾਨ, ਕਾਲ, ਰਫ਼ਤਾਰ, ਪਦਾਰਥ, ਬਿਜਲਈ, ਪ੍ਰਕਾਸ਼, ਵੱਟ ਅਤੇ ਆਵਾਜ਼ ਆਦਿ ਅਨੇਕ ਵਿਸ਼ੇ ਇਸ ਦੇ ਘੇਰੇ ਵਿੱਚ ਆਉਂਦੇ ਹਨ। ਇਹ ਵਿਗਿਆਨ ਦਾ ਇੱਕ ਪ੍ਰਮੁੱਖ ਵਿਭਾਗ ਹੈ। ਇਸ ਦੇ ਸਿਧਾਂਤ ਸਮੁੱਚੇ ਵਿਗਿਆਨ ਵਿੱਚ ਆਦਰਯੋਗ ਹਨ ਅਤੇ ਵਿਗਿਆਨ ਦੇ ਹਰ ਇੱਕ ਅੰਗ ਵਿੱਚ ਲਾਗੂ ਹੁੰਦੇ ਹਨ। ਇਸ ਦਾ ਖੇਤਰ ਵਿਸ਼ਾਲ ਹੈ ਅਤੇ ਇਸ ਦੀ ਸੀਮਾ ਨਿਰਧਾਰਤ ਕਰਨਾ ਬਹੁਤ ਔਖਾ ਹੈ। ਸਾਰੇ ਵਿਗਿਆਨਕ ਵਿਸ਼ੇ ਵੱਧ-ਘੱਟ ਮਾਤਰਾ ਵਿੱਚ ਇਸ ਦੇ ਅੰਤਰਗਤ ਆ ਜਾਂਦੇ ਹਨ। ਵਿਗਿਆਨ ਦੀਆਂ ਹੋਰ ਸ਼ਾਖਾਵਾਂ ਜਾਂ ਤਾਂ ਸਿੱਧੇ ਹੀ ਭੌਤਿਕੀ ਉੱਤੇ ਆਧਾਰਿਤ ਹਨ, ਅਤੇ ਉਹਨਾਂ ਦੇ ਤਥਾਂ ਨੂੰ ਇਸ ਦੇ ਮੂਲ ਸਿਧਾਂਤਾਂ ਨਾਲ ਜੋੜਨ ਦਾ ਜਤਨ ਕੀਤਾ ਜਾਂਦਾ ਹੈ।

ਭੌਤਿਕ ਵਿਗਿਆਨ ਅਜਿਹੀਆਂ ਨਵੀਆਂ ਤਕਨੀਕਾਂ ਵਿੱਚ ਵਿਕਾਸ ਕਰਕੇ ਵੀ ਮਹੱਤਵਪੂਰਨ ਯੋਗਦਾਨ ਪਾਉਂਦੁੀ ਹੈ ਜੋ ਸਿਧਾਂਤਿਕ ਸਫਲਤਾ ਤੋਂ ਪੈਦਾ ਹੁੰਦੀਆਂ ਹਨ। ਉਦਾਹਰਨ ਦੇ ਤੌਰ ਤੇ, ਇਲੈਕਟ੍ਰੋਮੈਗਨੇਟਿਜ਼ਮ ਜਾਂ ਨਿਊਕਲੀਅਰ ਫਿਜ਼ਿਕਸ ਦੀ ਸਮਝ ਵਿੱਚ ਵਿਕਾਸਾਂ ਨੇ ਸਿੱਧੇ ਤੌਰ ਤੇ ਅਜਿਹੇ ਨਵੇਂ ਉਤਪਾਦਾਂ ਵੱਲ ਲਿਜਾਂਦਾ ਜਿਹਨਾਂ ਨੇ ਨਾਟਕੀ ਅੰਦਾਜ਼ ਵਿੱਚ ਅਜਕੱਲ ਦੇ ਸਮਾਜ ਨੂੰ ਬਦਲ ਦਿੱਤਾ, ਜਿਵੇਂ ਟੈਲੀਵਿਜ਼ਨ, ਕੰਪਿਊਟਰ, ਘਰੇਲੂ ਯੰਤਰ, ਅਤੇ ਨਿਊਕਲੀਅਰ ਹਥਿਆਰ; ਥਰਮੋਡਾਇਨਾਮਿਕਸ ਵਿੱਚ ਵਿਕਾਸਾਂ ਨੇ ਉਦਯੋਗੀਕਰਨ ਦੇ ਵਿਕਾਸ ਵੱਲ ਲਿਜਾਂਦਾ, ਅਤੇ ਮਕੈਨਿਕਸ ਵਿੱਚ ਵਿਕਾਸਾਂ ਨੇ ਕੈਲਕੁਲਸ ਦੇ ਵਿਕਾਸ ਨੂੰ ਪ੍ਰੇਰਣਾ ਦਿੱਤੀ। ਯੂਨਾਇਟਡ ਨੇਸ਼ਨਜ਼ ਨੇ 2005 ਨੂੰ ਭੌਤਿਕ ਵਿਗਿਆਨ ਦਾ ਸੰਸਾਰ ਸਾਲ ਨਾਮ ਦਿੱਤਾ।

ਭੌਤਿਕੀ ਦਾ ਮਹੱਤਵ ਇਸ ਲਈ ਵੀ ਜ਼ਿਆਦਾ ਹੈ ਕਿ ਇੰਜਨੀਅਰਿੰਗ ਅਤੇ ਸ਼ਿਲਪਵਿਗਿਆਨ ਦੀ ਜਨਮਦਾਤੀ ਹੋਣ ਦੇ ਨਾਤੇ ਇਹ ਇਸ ਯੁੱਗ ਦੇ ਸੰਪੂਰਨ ਸਾਮਾਜਿਕ ਅਤੇ ਆਰਥਿਕ ਵਿਕਾਸ ਦੀ ਮੂਲ ਪ੍ਰੇਰਕ ਹੈ। ਬਹੁਤ ਪਹਿਲਾਂ ਇਸਨੂੰ ਦਰਸ਼ਨ ਸ਼ਾਸਤਰ ਦਾ ਅੰਗ ਮੰਨ ਕੇ ਕੁਦਰਤੀ ਦਰਸ਼ਨ ਸ਼ਾਸਤਰ ਨੈਚੁਰਲ ਫਿਲਾਸਫ਼ੀ ਕਹਿੰਦੇ ਸਨ, ਪਰ 1870 ਈਸਵੀ ਦੇ ਲਗਭਗ ਇਸਨੂੰ ਵਰਤਮਾਨ ਨਾਮ ਭੌਤਿਕੀ ਜਾਂ ਫਿਜਿਕਸ ਦੁਆਰਾ ਸੰਬੋਧਿਤ ਕਰਨ ਲੱਗੇ। ਹੌਲੀ-ਹੌਲੀ ਇਹ ਵਿਗਿਆਨ ਉੱਨਤੀ ਕਰਦਾ ਗਿਆ ਅਤੇ ਇਸ ਸਮੇਂ ਤਾਂ ਇਸ ਦੇ ਵਿਕਾਸ ਦੀ ਤੇਜ਼ ਰਫ਼ਤਾਰ ਵੇਖ ਕੇ, ਅਗਰਗਣਨੀ ਭੌਤਿਕ ਵਿਗਿਆਨੀਆਂ ਨੂੰ ਵੀ ਹੈਰਾਨੀ ਹੋ ਰਹੀ ਹੈ। ਹੌਲੀ-ਹੌਲੀ ਇਸ ਤੋਂ ਅਨੇਕ ਮਹੱਤਵਪੂਰਨ ਸ਼ਾਖਾਵਾਂ ਦੀ ਉਤਪੱਤੀ ਹੋਈ, ਜਿਵੇਂ ਰਾਸਾਇਣਕ ਭੌਤਿਕੀ, ਤਾਰਾ ਭੌਤਿਕੀ, ਜੀਵ ਭੌਤਿਕੀ, ਭੂਭੌਤਿਕੀ, ਨਾਭਿਕ ਭੌਤਿਕੀ, ਆਕਾਸ਼ੀ ਭੌਤਿਕੀ ਆਦਿ।

ਭੌਤਿਕੀ ਦਾ ਮੁੱਖ ਸਿਧਾਂਤ ਊਰਜਾ ਸੰਭਾਲ ਦਾ ਨਿਯਮ ਹੈ। ਇਸ ਦੇ ਅਨੁਸਾਰ ਕਿਸੇ ਵੀ ਪਦਾਰਥ ਦੀ ਊਰਜਾ ਦੀ ਮਾਤਰਾ ਸਥਿਰ ਹੁੰਦੀ ਹੈ। ਸਮੁਦਾਇ ਦੀਆਂ ਅੰਦਰੂਨੀ ਪ੍ਰਕਰਿਆਵਾਂ ਦੁਆਰਾ ਇਸ ਮਾਤਰਾ ਨੂੰ ਘਟਾਉਣਾ ਜਾਂ ਵਧਾਉਣਾ ਸੰਭਵ ਨਹੀਂ। ਊਰਜਾ ਦੇ ਅਨੇਕ ਰੂਪ ਹੁੰਦੇ ਹਨ ਅਤੇ ਉਸ ਦਾ ਰੂਪਾਂਤਰਣ ਹੋ ਸਕਦਾ ਹੈ, ਪਰ ਉਸ ਦੀ ਮਾਤਰਾ ਵਿੱਚ ਕਿਸੇ ਪ੍ਰਕਾਰ ਤਬਦੀਲੀ ਕਰਨਾ ਸੰਭਵ ਨਹੀਂ ਹੋ ਸਕਦਾ। ਆਈਨਸਟਾਈਨ ਦੇ ਸਾਪੇਖਤਾ ਸਿਧਾਂਤ ਦੇ ਅਨੁਸਾਰ ਪਦਾਰਥ ਨੂੰ ਵੀ ਊਰਜਾ ਵਿੱਚ ਬਦਲਿਆ ਜਾ ਸਕਦਾ ਹੈ। ਇਸ ਪ੍ਰਕਾਰ ਊਰਜਾ ਸੰਭਾਲ ਅਤੇ ਪਦਾਰਥ ਸੰਭਾਲ ਦੋਨਾਂ ਸਿਧਾਂਤਾਂ ਦਾ ਸੰਜੋਗ ਹੋ ਜਾਂਦਾ ਹੈ ਅਤੇ ਇਸ ਸਿਧਾਂਤ ਦੇ ਦੁਆਰਾ ਭੌਤਿਕੀ ਅਤੇ ਰਸਾਇਣ ਇੱਕ-ਦੂਜੇ ਨਾਲ ਜੁੜ ਜਾਂਦੇ ਹਨ।

                                     

1. ਇਤਿਹਾਸ

ਪੁਰਾਤਨ ਖਗੋਲ ਵਿਗਿਆਨ

ਖਗੋਲ ਵਿਗਿਆਨ ਸਭ ਤੋਂ ਪੁਰਾਣੀ ਕੁਦਰਤੀ ਵਿਗਿਆਨ ਹੈ। 3000 BCE ਤੋਂ ਪਰੇ ਦੇ ਸਮੇਂ ਦੀਆਂ ਸ਼ੁਰੂਆਤੀ ਸੱਭਿਅਤਾਵਾਂ, ਜਿਵੇਂ ਸੁਮਾਰੀਅਨ, ਪੁਰਾਤਨ ਇਜਿਪਟੀਅਨ, ਅਤੇ ਇੰਦੁਸ ਵੈੱਲੀ ਸੱਭਿਅਤਾ, ਸਭ ਇੱਕ ਭਵਿੱਖਬਾਣੀ ਕਰਨ ਵਾਲਾ ਗਿਆਨ ਰੱਖਦੀਆਂ ਸਨ ਅਤੇ ਸੂਰਜ, ਚੰਦਰਮਾ, ਅਤੇ ਤਾਰਿਆਂ ਦੀਆਂ ਗਤੀਆਂ ਦੀ ਇੱਕ ਬੁਨਿਆਦੀ ਸਮਝ ਰੱਖਦੀਆਂ ਸਨ। ਤਾਰੇ ਅਤੇ ਗ੍ਰਹਿ ਅਕਸਰ ਪੂਜਾ ਦੇ ਨਿਸ਼ਾਨੇ ਹੁੰਦੇ ਸਨ।, ਜੋ ਉਹਨਾਂ ਦੇ ਰੱਬਾਂ ਨੂੰ ਪ੍ਰਸਤੁਤ ਕਰਦੇ ਮੰਨੇ ਜਾਂਦੇ ਹਨ। ਜਦੋਂਕਿ ਇਹਨਾਂ ਵਰਤਾਰਿਆਂ ਵਾਸਤੇ ਵਿਆਖਿਆਵਾਂ ਅਕਸਰ ਗੈਰ-ਵਿਗਿਆਨਿਕ ਅਤੇ ਸਬੂਤਾਂ ਤੋਂ ਸੱਖਣੀਆਂ ਸਨ, ਫੇਰ ਵੀ ਇਹ ਸ਼ੁਰੂਆਤੀ ਨਿਰੀਖਣ ਬਾਦ ਦੇ ਖਗੋਲ ਵਿਗਿਆਨ ਵਾਸਤੇ ਬੁਨਿਆਦ ਲਈ ਪ੍ਰੇਰਣਾ ਬਣੇ।

                                     

2. ਬਾਹਰੀ ਕੜੀਆਂ

ਸਰਵ ਸਧਾਰਨ

 • Video: Physics "Lightning" Tour with Justin Morgan
 • Website of the Nobel Prize in physics
 • The Vega Science Trust – science videos, including physics
 • Physicsworld.com – News website from Institute of Physics Publishing
 • PhysicsCentral – Web portal run by the American Physical Society
 • The Skeptics Guide to Physics
 • Physics.org – Web portal run by the Institute of Physics
 • Physics Central – includes articles on astronomy, particle physics, and mathematics.
 • HyperPhysics website – HyperPhysics, a physics and astronomy mind-map from Georgia State University
 • World of Physics An online encyclopedic dictionary of physics
 • Encyclopedia of Physics at Scholarpedia
 • Physics/Publications ਓਪਨ ਡਾਇਰੈਕਟਰੀ ਪ੍ਰੋਜੈਕਟ ਤੇ
 • 52-part video course: The Mechanical Universe.and Beyond Note: also available at 01 – Introduction at Google Videos
 • de Haas, Paul, Historic Papers in Physics 20th Century at the Wayback Machine archived ਅਗਸਤ 26, 2009
 • Nature: Physics
 • Physics announced 17 July 2008 by the American Physical Society
 • Usenet Physics FAQ – A FAQ compiled by sci.physics and other physics newsgroups

ਸੰਸਥਾਵਾਂ

 • APS.org – Website of the American Physical Society
 • PlanetPhysics.org
 • Royal Society – Although not exclusively a physics institution, it has a strong history of physics
 • IOP.org – Website of the Institute of Physics
 • AIP.org – Website of the American Institute of Physics
 • SPS National – Website of the Society of Physics Students
ਸ਼ਟੈਫ਼ਾਨ ਹੈੱਲ
                                               

ਸ਼ਟੈਫ਼ਾਨ ਹੈੱਲ

ਸ਼ਟੈਫ਼ਾਨ ਹੈੱਲ ਇੱਕ ਰੋਮਾਨੀਆ ਦਾ ਜੰਮਪਲ ਜਰਮਨ ਭੌਤਿਕ ਵਿਗਿਆਨੀ ਹੈ ਅਤੇ ਗਟਿੰਗਨ, ਜਰਮਨੀ ਵਿਚਲੇ ਮਾਕਸ ਪਲਾਂਕ ਜੀਵ-ਭੌਤਿਕੀ ਰਸਾਇਣ ਵਿਗਿਆਨ ਇੰਸਟੀਚਿਊਟ ਦਾ ਇੱਕ ਸੰਚਾਲਕ ਹੈ। ਇਹਨੂੰ ੨੦੧੪ ਵਿੱਚ ਐਰਿਕ ਬੈੱਟਸਿਸ਼ ਅਤੇ ਵਿਲੀਅਮ ਮੋਐਰਨਰ ਸਮੇਤ "ਪਰਾ-ਗਿਣਤੀ ਫ਼ਲੋਰ-ਪ੍ਰਕਾਸ਼ ਖ਼ੁਰਦਬੀਨੀ ਦੇ ਵਿਕਾਸ" ਲਈ ਰਸਾਇਣ ਵਿਗਿਆਨ ਦੇ ਖੇਤਰ ਵਿੱਚ ਨੋਬਲ ਇਨਾਮ ਮਿਲਿਆ।

                                               

ਮੋਸ਼ਨ

ਮੋਸ਼ਨ ਸ਼ਬਦ ਇਹਨਾਂ ਸ਼ਬਦਾਂ ਵੱਲ ਇਸ਼ਾਰਾ ਕਰ ਸਕਦਾ ਹੈ: ਮੋਸ਼ਨ ਭੌਤਿਕ ਵਿਗਿਆਨ, ਪਿਜੂਸ਼ਨ ਜਾਂ ਵਕਤ ਅੰਦਰ ਕੋਈ ਵੀ ਗਤੀ ਜਾਂ ਤਬਦੀਲੀ ਮੋਸ਼ਨ ਰੇਖਾਗਣਿਤ, ਯੂਨਾਈਟਡ ਸਟੇਟਸ ਕਨੂੰਨ ਵਿੱਚ ਮੋਸ਼ਨ, ਕਿਸੇ ਕਚਿਹਰੀ ਤੋਂ ਪਹਿਲਾਂ ਇੱਕ ਸੀਮਤ, ਵਿਵਾਦਪ੍ਰਸਤ ਮਸਲਾ ਅੱਗੇ ਲਿਆਉਣ ਵਾਲੇ ਕਨੂੰਨ ਵਿੱਚ ਇੱਕ ਵਿਧੀਪੂਰਵਕ ਔਜ਼ਾਰ ਮੋਸ਼ਨ ਪਾਰਲੀਮੈਂਟ ਵਿਧੀ, ਮੋਸ਼ਨ (ਕੈਲਫੋਰਨੀਆ, ਮੋਸ਼ਨ ਲੋਕਤੰਤਰ, ਮੋਸ਼ਨ ਅਮਰੀਕਨ ਫੁੱਟਬਾਲ,

ਕੌਰਸੇਰਾ
                                               

ਕੌਰਸੇਰਾ

ਕੌਰਸੇਰਾ ਇੱਕ ਆਨਲਾਇਨ ਸਿੱਖਿਆ ਵਿਗਿਆਨ ਲਈ ਕੰਪਨੀ ਹੈ ਜੋ ਕਿ ਸ਼ਾਨਦਾਰ ਸਿੱਖਿਆ ਦੇਈ ਕੋਰਸ ਕਰਨ ਦੀ ਸਹੂਲੀਅਤ ਪ੍ਰਦਾਨ ਕਰਦੀ ਹੈ। ਇਹ ਸ਼ਾਨਦਾਰ ਯੂਨੀਵਰਸਿਟੀਆਂ ਅਤੇ ਵੱਡਿਆਂ ਸੰਗਠਨਾਂ ਨਾਲ ਕੰਮ ਕਰਦੀ ਹੈ ਅਤੇ ਉਹਨਾਂ ਦੁਆਰਾ ਅਤਿ-ਅਧਿਕ ਕੋਰਸ ਆਨਲਾਇਨ ਕਰਨ ਦੀ ਸੁਵਿਧਾ ਪ੍ਰਦਾਨ ਕਰਦੀ ਹੈ। ਕੌਰਸੇਰਾ ਭੌਤਿਕ ਵਿਗਿਆਨ, ਯੰਤਰ ਸ਼ਾਸਤਰ, ਚਿਕਿਤਸਾ, ਵਿਦਿਆ ਸ਼ਾਸਤਰ, ਸਮਾਜਿਕ ਸ਼ਾਸਤਰ, ਗਣਿਤ, ਬਿਜਨਸ, ਕੰਪਿਊਟਰ, ਡਿਜਿਟਲ ਵਪਾਰ, ਆਦਿ ਵਿੱਚ ਕੋਰਸ ਕਰਨ ਦੀ ਸੁਵਿਧਾ ਪ੍ਰਦਾਨ ਕਰਦੀ ਹੈ।

ਦਖ਼ਲ (ਛੱਲ ਪਰਸਾਰ)
                                               

ਦਖ਼ਲ (ਛੱਲ ਪਰਸਾਰ)

Expressions of position and fringe spacing Java simulation of interference of water waves 2 Java demonstration of interference Animations demonstrating optical interference by QED Java simulation of interference of water waves 1 Flash animations demonstrating interference Lissajous Curves: Interactive simulation of graphical representations of musical intervals, beats, interference, vibrating strings

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →