Back

ⓘ ਸਨਅਤੀ ਇਨਕਲਾਬ. 18ਵੀਂ ਸ਼ਤਾਬਦੀ ਦੇ ਪਿਛਲੇ ਅੱਧ ਅਤੇ 19ਵੀਂ ਸ਼ਤਾਬਦੀ ਦੇ ਪਹਿਲੇ ਅੱਧ ਵਿੱਚ ਕੁਝ ਪੱਛਮੀ ਦੇਸ਼ਾਂ ਦੀ ਤਕਨੀਕੀ, ਸਮਾਜਕ, ਆਰਥਕ ਅਤੇ ਸਾਂਸਕ੍ਰਿਤਕ ਹਾਲਤ ਵਿੱਚ ਕਾਫ਼ੀ ਵੱਡਾ ਬਦਲਾਓ ਆ ..                                               

ਕਾਮਰਸ

ਕਾਮਰਸ ਧੰਨ ਪ੍ਰਾਪਤੀ ਦੇ ਉਦੇਸ਼ ਨਾਲ ਵਸ਼ਤਾ ਦੇ ਕੀਤੇ ਜਾਂ ਵਾਲੇ ਵਪਾਰ ਦਾ ਨਾਮ ਹੈ।. ਵਸਤਾਂ ਦੇ ਉਤਪਾਦ ਅਤੇ ਵਪਾਰ ਦਾ ਉਹ ਹਿੱਸਾ ਜਿਹੜਾ ਉਤਪਾਦਕਾਂ ਅਤੇ ਖਰੀਦਦਾਰਾਂ ਵਿੱਚ ਤਾਲਮੇਲ ਬਣਾਈ ਰਖਦਾ ਹੈ ਉਹ ਕਾਮਰਸ ਅਖਾਉਂਦਾ ਹੈ।

                                               

ਭਾਰਤੀ ਗਣਿਤ

ਗਣਿਤ ਖੋਜ ਦਾ ਮਹੱਤਵਪੂਰਨ ਭਾਗ ਭਾਰਤੀ ਉਪਮਹਾਂਦੀਪ ਵਿਚ ਪੈਦਾ ਹੋਇਆ। ਅੰਕ, ਜੀਰੋ, ਸਥਿਰ ਮਾਨ ਅੰਕ ਗਣਿਤ, ਜਿਊਮੈਟਰੀ, ਬੀਜਗਣਿਤ, ਕੈਲਕੁਲਸ ਆਦਿ ਦਾ ਆਰੰਭਿਕ ਕੰਮ ਭਾਰਤ ਵਿਚ ਸੰਪੂਰਨ ਹੋਇਆ। ਗਣਿਤ ਵਿਗਿਆਨ ਜਿਥੇ ਉਦਯੋਗਿਕ ਕ੍ਰਾਂਤੀ ਦਾ ਕੇਂਦਰ ਸੀ ਉਥੇ ਪਰਿਵਰਤਨ ਕਾਲ ਵਿੱਚ ਹੋਈ ਵਿਗਿਆਨਿਕ ਕਾਂਤੀ ਦਾ ਵੀ ਕੇਂਦਰ ਰਿਹਾ ਹੈ। ਬਿਨ੍ਹਾਂ ਗਣਿਤ ਦੇ ਵਿਗਿਆਨ ਦੀ ਕੋਈ ਵੀ ਸ਼ਾਖਾ ਪੂਰਣ ਨਹੀਂ ਹੋ ਸਕਦੀ। ਭਾਰਤ ਨੇ ਸਨਅਤੀ ਇਨਕਲਾਬ ਲਈ ਨ ਕੇਵਲ ਆਰਥਿਕ ਪੂੰਜੀ ਦਿੱਤੀ ਨਾਲ ਹੀ ਅੱਖਰ ਵਿਗਿਆਨ ਦੀ ਨੀਂਹ ਦੇ ਜਿਉਂਦੇ ਤੱਤ ਵੀ ਪੇਸ਼ ਕੀਤੇ।

                                               

ਪੌਣਚੱਕੀ

ਇੱਕ ਪੌਣਚੱਕੀ ਇੱਕ ਮਿੱਲ ਹੁੰਦੀ ਹੈ ਜੋ ਹਵਾ ਦੀ ਊਰਜਾ ਨੂੰ ਰੋਟੇਸ਼ਨਲ ਊਰਜਾ ਵਿੱਚ ਬਦਲਦੀ ਹੈ, ਬਲੇਡ ਵਰਗੇ ਚੌੜੇ ਪੱਖਿਆ ਦੁਆਰਾ। ਕਈ ਸਦੀਆਂ ਪਹਿਲਾਂ, ਪੌਣਚੱਕੀ ਦੀ ਵਰਤੋਂ ਮਿੱਲ ਅਨਾਜ, ਪੰਪ ਪਾਣੀ, ਜਾਂ ਦੋਵਾਂ ਦੇ ਤੌਰ ਤੇ ਕੀਤੀ ਜਾਂਦੀ ਸੀ। ਜ਼ਿਆਦਾਤਰ ਆਧੁਨਿਕ ਹਵਾਦਾਰੀਆਂ ਬਿਜਲੀ ਪੈਦਾ ਕਰਨ ਲਈ ਵਰਤੀਆਂ ਜਾਣ ਵਾਲੀਆਂ ਵਿੰਡ ਟਰਬਾਈਨਾਂ ਦਾ ਰੂਪ ਲੈਂਦੀਆਂ ਹਨ, ਅਤੇ ਜ਼ਮੀਨ ਦੀ ਨਿਕਾਸੀ ਲਈ ਜਾਂ ਜ਼ਮੀਨੀ ਪਾਣੀ ਨੂੰ ਕੱਢਣ ਲਈ ਵਰਤੀਆਂ ਜਾਂਦੀਆਂ ਹਨ।

ਸਨਅਤੀ ਇਨਕਲਾਬ
                                     

ⓘ ਸਨਅਤੀ ਇਨਕਲਾਬ

18ਵੀਂ ਸ਼ਤਾਬਦੀ ਦੇ ਪਿਛਲੇ ਅੱਧ ਅਤੇ 19ਵੀਂ ਸ਼ਤਾਬਦੀ ਦੇ ਪਹਿਲੇ ਅੱਧ ਵਿੱਚ ਕੁਝ ਪੱਛਮੀ ਦੇਸ਼ਾਂ ਦੀ ਤਕਨੀਕੀ, ਸਮਾਜਕ, ਆਰਥਕ ਅਤੇ ਸਾਂਸਕ੍ਰਿਤਕ ਹਾਲਤ ਵਿੱਚ ਕਾਫ਼ੀ ਵੱਡਾ ਬਦਲਾਓ ਆਇਆ। ਇਸਨੂੰ ਹੀ ਸਨਅਤੀ ਇਨਕਲਾਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਸਿਲਸਿਲਾ ਬ੍ਰਿਟੇਨ ਤੋਂ ਸ਼ੁਰੂ ਹੋਕੇ ਪੂਰੇ ਸੰਸਾਰ ਵਿੱਚ ਫੈਲ ਗਿਆ। ਸਨਅਤੀ ਇਨਕਲਾਬ ਸ਼ਬਦ ਦੀ ਇਸ ਸੰਦਰਭ ਵਿੱਚ ਵਰਤੋ ਸਭ ਤੋਂ ਪਹਿਲਾਂ ਆਰਨੋਲਡ ਟਾਇਨਬੀ ਨੇ ਆਪਣੀ ਕਿਤਾਬ ਲੈਕਚਰਸ ਆਨ ਦ ਇੰਡਸਟਰੀਅਲ ਰੈਵੋਲਿਊਸ਼ਇਨ ਇੰਗਲੈਂਡ ਵਿੱਚ ਸੰਨ 1844 ਵਿੱਚ ਕੀਤਾ।

ਸਨਅਤੀ ਇਨਕਲਾਬ ਦੀ ਸ਼ੁਰੂਆਤ ਕੱਪੜਾ ਉਦਯੋਗ ਦੇ ਮਸ਼ੀਨੀਕਰਨ ਦੇ ਨਾਲ ਹੋਈ। ਇਸਦੇ ਨਾਲ ਹੀ ਲੋਹਾ ਬਣਾਉਣ ਦੀਆਂ ਤਕਨੀਕਾਂ ਆਈਆਂ ਅਤੇ ਸ਼ੋਧਿਤ ਕੋਇਲੇ ਦਾ ਵੱਧ ਤੋਂ ਵੱਧ ਵਰਤੋਂ ਹੋਣ ਲੱਗੀ। ਕੋਇਲੇ ਨੂੰ ਜਲਾਕੇ ਬਣੇ ਵਾਸ਼ਪ ਦੀ ਸ਼ਕਤੀ ਦੀ ਵਰਤੋਂ ਹੋਣ ਲੱਗੀ। ਸ਼ਕਤੀ-ਚਾਲਿਤ ਮਸ਼ੀਨਾਂ ਖਾਸ ਤੌਰ ਤੇ ਕੱਪੜਾ ਉਦਯੋਗ ਵਿੱਚ ਦੇ ਆਉਣ ਨਾਲ ਉਤਪਾਦਨ ਵਿੱਚ ਜ਼ਬਰਦਸਤ ਵਾਧਾ ਹੋਇਆ। ਉਂਨੀਵੀ ਸਦੀ ਦੇ ਪਹਿਲੇ ਦੋ ਦਹਾਕਿਆਂ ਵਿੱਚ ਪੂਰੀ ਤਰ੍ਹਾਂ ਧਾਤ ਤੋਂ ਬਣੇ ਔਜ਼ਾਰਾਂ ਦਾ ਵਿਕਾਸ ਹੋਇਆ। ਇਸਦੇ ਨਤੀਜੇ ਵਜੋਂ ਦੂਜੇ ਉਦਯੋਗਾਂ ਵਿੱਚ ਕੰਮ ਆਉਣ ਵਾਲੀਆਂ ਮਸ਼ੀਨਾਂ ਦੇ ਨਿਰਮਾਣ ਨੂੰ ਹੁਲਾਰਾ ਮਿਲਿਆ। ਉਂਨੀਵੀ ਸ਼ਤਾਬਦੀ ਵਿੱਚ ਇਹ ਪੂਰੇ ਪੱਛਮੀ ਯੂਰਪ ਅਤੇ ਉੱਤਰੀ ਅਮਰੀਕਾ ਵਿੱਚ ਫੈਲ ਗਈ।

ਵੱਖ-ਵੱਖ ਇਤਿਹਾਸਕਾਰ ਸਨਅਤੀ ਇਨਕਲਾਬ ਦਾ ਸਮਾਂ ਵੱਖ-ਵੱਖ ਮੰਨਦੇ ਨਜ਼ਰ ਆਉਂਦੇ ਹਨ ਜਦੋਂ ਕਿ ਕੁੱਝ ਇਤਿਹਾਸਕਾਰ ਇਸਨੂੰ ਇਨਕਲਾਬ ਮੰਨਣ ਨੂੰ ਹੀ ਤਿਆਰ ਨਹੀਂ ਹਨ।

ਬਹੁਤੇ ਵਿਚਾਰਕਾਂ ਦਾ ਮਤ ਹੈ ਕਿ ਗੁਲਾਮ ਦੇਸ਼ਾਂ ਦੇ ਸਰੋਤਾਂ ਦੇ ਸ਼ੋਸ਼ਣ ਅਤੇ ਲੁੱਟ ਤੋਂ ਬਿਨਾਂ ਸਨਅਤੀ ਇਨਕਲਾਬ ਸੰਭਵ ਨਾ ਹੋਇਆ ਹੁੰਦਾ, ਕਿਉਂਕਿ ਉਦਯੋਗਕ ਵਿਕਾਸ ਲਈ ਪੂੰਜੀ ਅਤਿ ਜ਼ਰੂਰੀ ਚੀਜ ਹੈ ਅਤੇ ਉਹ ਉਸ ਸਮੇਂ ਭਾਰਤ ਆਦਿ ਗੁਲਾਮ ਦੇਸ਼ਾਂ ਦੇ ਸੰਸਾਧਨਾਂ ਦੇ ਸ਼ੋਸ਼ਣ ਨਾਲ ਪ੍ਰਾਪਤ ਕੀਤੀ ਗਈ ਸੀ।

ਨੌਰਿਜ
                                               

ਨੌਰਿਜ

ਨੌਰਿਜ ਇੰਗਲੈਂਡ ਵਿੱਚ ਵੈੱਨਸਮ ਦਰਿਆ ਕੰਢੇ ਵਸਿਆ ਇੱਕ ਸ਼ਹਿਰ ਹੈ। ਇਹ ਨੌਰਫ਼ਕ ਦਾ ਇਲਾਕਾਈ ਪ੍ਰਸ਼ਾਸਕੀ ਕੇਂਦਰ ਅਤੇ ਕਾਊਂਟੀ ਕਸਬਾ ਹੈ। 11ਵੀਂ ਸਦੀ ਵਿੱਚ ਇਹ ਲੰਡਨ ਮਗਰੋਂ ਇੰਗਲੈਂਡ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਸੀ ਅਤੇ ਸਨਅਤੀ ਇਨਕਲਾਬ ਵਾਪਰਣ ਤੱਕ ਇਹ ਇੰਗਲੈਂਡ ਦੀ ਸਭ ਤੋਂ ਵੱਧ ਵਸੋਂ ਵਾਲ਼ੀ ਕਾਊਂਟੀ ਦੀ ਰਾਜਧਾਨੀ ਸੀ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →