Back

ⓘ ਸੰਗੀਤ ਇਲਾਜ ਜਾਂ ਸੰਗੀਤ ਥੈਰੇਪੀ ਸਿਹਤ ਸਬੰਧਿਤ ਇੱਕ ਪੇਸ਼ਾ ਅਤੇ ਵਿਗਿਆਨਕ ਜਾਂਚ ਦਾ ਖੇਤਰ ਹੈ। ਇਹ ਇੱਕ ਅੰਤਰ-ਨਿੱਜੀ ਕਾਰਵਾਈ ਹੈ ਜਿਸ ਵਿੱਚ ਵਿੱਚ ਇੱਕ ਪ੍ਰਸ਼ਿਕਸ਼ਿਤ ਸੰਗੀਤ ਚਿਕਿਤਸਕ ਸੰਗੀਤ ਅਤੇ ..                                               

ਨਿਕੋਲ ਕਿਡਮੈਨ

ਨਿਕੋਲ ਕਿਡਮੈਨ ਅਸਟ੍ਰੇਲੀਅਨ ਫ਼ਿਲਮੀ ਕਲਾਕਾਰ ਅਤੇ ਨਿਰਮਾਤਾ ਹੈ। ਉਸ ਨੇ 1989 ਵਿੱਚ ਥਰਿਲਰ ਫ਼ਿਲਮ ਡੈਡ ਕਾਮ ਵਿੱਚ ਆਪਣੀ ਜਿਵਨ ਦੀ ਸ਼ੁਰੂਆਤ ਕੀਤੀ ਅਤੇ ਬੰਕੋਕ ਦੇ ਮਿਨੀ ਲੜੀਵਾਰ ਰਾਹੀ। ਕਿਡਮੈਨ ਆਸਕਰ ਸਨਮਾਨ ਜੇਤੂ ਕਲਾਕਾਰ ਹੈ। ਕਿਡਮੈਨ ਦਾ ਜਨਮ ਅਸਟ੍ਰੇਲੀਆ ਵਿੱਚ ਹੋਇਆ। ਸਾਲ 2014 ਚ ਪਿਤਾ ਦੇ ਦਿਹਾਂਤ ਦੀ ਵਜ੍ਹਾ ਕਾਰਨ ਉਸ ਦੀ ਪੇਸ਼ੇਵਰ ਤੇ ਨਿੱਜੀ ਜ਼ਿੰਦਗੀ ਕਾਫੀ ਮੁਸ਼ਕਿਲ ਰਹੀ। 47 ਸਾਲਾ ਨਿਕੋਲ ਕਿਡਮੈਨ ਪੈਂਡੀਗਟਨ ਫਿਲਮ ਦੇ ਆਸਟ੍ਰੇਲੀਆਈ ਪ੍ਰੀਮੀਅਰ ਮੌਕੇ ਹਾਜ਼ਰ ਸੀ ਜੋ ਕਿ ਸਾਲ 2014 ਉਸ ਦਾ ਮਨਪਸੰਦ ਸਾਲ ਨਹੀਂ ਰਿਹਾ। ਉਸ ਦੇ ਪਿਤਾ ਦੀ ਮੌਤ ਨਾਲ ਉਸ ਦਾ ਪਰਿਵਾਰ ਇੱਕ ਬਹੁਤ ਵੱਡੇ ਦੁੱਖ ਚੋਂ ਲੰਘਿਆ। ਅਭਿਨੇਤਰੀ ਨਿਕੋਲ ਕਿਡਮੈਨ ਦੇ 4 ਬੱਚੇ ਹਨ। ਇਨ੍ਹਾਂ ’ਚੋਂ ਇਸਾਬੇਲਾ ਉਸ ਦੀ ਗੋਦ ਲਈ ਬੇਟੀ ਹੈ। ਉਸ ਦੇ ਪਹਿਲੇ ਪਤੀ ਟਾੱਮ ਕਰੂਜ਼ ’ ...

                                               

ਲੌਰਾ ਸਮਿਥ

ਲੌਰਾ ਸਮਿੱਥ ਇੱਕ ਕੈਨੇਡੀਅਨ ਲੋਕ ਗਾਇਕਾ-ਗੀਤਕਾਰ ਹੈ। ਉਹ ਉਸਦੀ 1995 ਦੀ ਸਿੰਗਲ "ਸ਼ੇਡ ਆਫ ਯੂਅਰ ਲਵ" ਲਈ ਸਭ ਤੋਂ ਮਸ਼ਹੂਰ ਹੈ, ਜੋ ਕਿ ਕਨੇਡਾ ਦੇ ਬਾਲਗ ਸਮਕਾਲੀ ਰੇਡੀਓ ਸਟੇਸ਼ਨਾਂ ਤੇ ਸਾਲ ਦੀ ਸਭ ਤੋਂ ਵੱਡੀ ਹਿੱਟ ਫਿਲਮ ਹੈ। ਅਤੇ ਉਸ ਦੇ ਸਕਾਟਿਸ਼ ਲੋਕ ਗਾਣੇ "ਮਾਈ ਬੋਨੀ ਲਾਈਜ ਓਵਰ ਦ ਓਸ਼ਨ" ਦੇ ਅਨੁਕੂਲਤਾ ਲਈ ਜਿਸਦਾ ਉਸਨੇ "ਮੇਰਾ ਬੌਨੀ" ਸਿਰਲੇਖ ਦਿੱਤਾ। ਉਸਨੇ ਇਸ ਦਾ ਇੱਕ ਸੰਸਕਰਣ ਦਿ ਚੀਫਟੈਨਜ਼ ਨਾਲ ਰਿਕਾਰਡ ਕੀਤਾ, ਜਿਸ ਨੂੰ ਉਨ੍ਹਾਂ ਨੇ ਗਲਤੀ ਨਾਲ ਆਪਣੀ ਐਲਬਮ ਫਾਇਰ ਇਨ ਦ ਕਿਚਨ ਵਿੱਚ "ਮਾਈ ਬੋਨੀ" ਵਜੋਂ ਸੂਚੀਬੱਧ ਕੀਤਾ। ਦਸੰਬਰ 2010 ਵਿਚ, ਉਸ ਸੰਸਕਰਣ ਨੇ ਲਾਇਵ ਆਈਰਲੈਂਡ ਵਿਚ ਬਿਲ ਮਾਰਗੇਸਨ ਦੁਆਰਾ ਸੌਂਗ ਆਫ਼ ਦ ਦਿਸਕੇ ਲਈ ਇਕ ਸਹਿਮਤੀ ਪ੍ਰਾਪਤ ਕੀਤੀ। ਓਨਟਾਰੀਓ ਦੇ ਲੰਡਨ ਵਿੱਚ ਜੰਮੀ ਅਤੇ ਵੱਡੀ ਹੋਈ, ਸਮਿਥ ਨੂੰ ਉਸਦੀ ਸ਼ੁਰੂਆਤ ...

                                               

ਅਬਰਾਹਮ ਪੰਡਿਤ

ਰਾਓ ਸਾਹਿਬ ਅਬ੍ਰਾਹਮ ਪੰਡਿਤ ਇੱਕ ਤਮਿਲ ਸੰਗੀਤਕਾਰ ਸਨ ਅਤੇ ਮਦ੍ਰਾਸ ਪ੍ਰੈਜੀਡੈਂਸੀ, ਬਰਤਾਨਵੀ ਭਾਰਤ ਤੋਂ ਰਵਾਇਤੀ ਦੁਆਈਆਂ ਦੇ ਪਜ਼ਸ਼ਕ ਜਾਂ ਪ੍ਰੈਕਟੀਸ਼ਨਰ ਸਨ।

                                               

ਮੈਕਸਾਈਨ ਫੀਲਡਮੈਨ

ਮੈਕਸੀਨ ਐਡੇਲ ਫੀਲਡਮੈਨ ਇੱਕ ਅਮਰੀਕੀ ਲੋਕ ਗਾਇਕਾ-ਗੀਤਕਾਰ, ਕਾਮੇਡੀਅਨ ਅਤੇ ਮਹਿਲਾ ਸੰਗੀਤ ਦੀ ਮੋਢੀ ਸੀ। ਫੈਲਡਮੈਨ ਦਾ ਗੀਤ ਗੁੱਸੇ ਐਥੀਸ, "ਪਹਿਲੀ ਵਾਰ ਮਈ 1969 ਵਿੱਚ ਪ੍ਰਦਰਦਿਸ਼ਤ ਕੀਤਾ ਗਿਆ ਸੀ ਅਤੇ ਪਹਿਲੀ ਵਾਰ 1972 ਵਿਚ ਰਿਕਾਰਡ ਕੀਤਾ ਗਿਆ। ਪਹਿਲੀ ਵਾਰ ਖੁੱਲ੍ਹ ਕੇ ਲੈਸਬੀਅਨ ਗੀਤ ਨੂੰ ਬਾਹਰ ਵੰਡਿਆ ਗਿਆ, ਇਸ ਲਈ ਕਿ ਇਹ ਮਹਿਲਾ ਸੰਗੀਤ ਲਹਿਰ ਬਣ ਜਾਵੇਗਾ। ਫੀਲਡਮੈਨ ਦੀ ਪਛਾਣ ਇੱਕ "ਉੱਚੀ ਉੱਚੀ ਯਹੂਦੀ ਬੁੱਚ ਲੇਸਬੀਅਨ" ਵਜੋਂ ਕੀਤੀ ਗਈ ਹੈ। ਬਾਅਦ ਦੇ ਸਾਲਾਂ ਵਿੱਚ, ਫੀਲਡਮੈਨ ਨੇ ਇੱਕ ਲਿੰਗ-ਤਰਲ ਪਛਾਣ ਹੈਲਨ ਥੌਰਟਨ ਨੂੰ ਸਾਥੀ ਵਜੋਂ ਅਪਣਾ ਲਿਆ। ਥੋਰਨਟਨ ਨੇ ਆਪਣੇ ਸਾਥੀ ਦੀ ਪਛਾਣ "ਦੋਵੇਂ / ਅਤੇ" ਦੀ ਬਜਾਏ "ਜਾਂ ਤਾਂ / ਜਾਂ" ਵਰਣਨ ਕੀਤੀ। ਫੀਲਡਮੈਨ ਕਿਸੇ ਵੀ ਲਿੰਗ ਦੇ ਲੇਬਲ ਨਾਲ ਸੁਖੀ ਸੀ ਅਤੇ ਸਟੇਜ ਤੇ ਮਰਦਾਂ ਦੇ ਕੱਪੜੇ ਪਹਿਨਦੀ ਸੀ।

                                               

ਗਲੋਰੀਆ ਮੋਹੰਤੀ

ਗਲੋਰੀਆ ਮੋਹੰਤੀ, ਓਡੀਸ਼ਾ ਫ਼ਿਲਮ ਇੰਡਸਟਰੀ ਦੀ ਥੀਏਟਰ, ਸੀਰੀਅਲ ਅਤੇ ਸਿਨੇਮਾ ਕਲਾਕਾਰ ਸੀ। ਉਨ੍ਹਾਂ ਨੂੰ 1994 ਵਿੱਚ ਓਡੀਆ ਸਿਨੇਮਾ ਵਿੱਚ ਯੋਗਦਾਨ ਲਈ ਰਾਜ ਦੇ ਸਰਵਉੱਚ ਸਨਮਾਨ ਜੈਯੇਦ ਪੁਰਸਕਾਰ ਅਤੇ 1992 ਵਿੱਚ ਓਡੀਸ਼ਾ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਸਭਿਆਚਾਰਕ ਸੰਗਠਨ ਸਰਜਨ ਨੇ ਉਸ ਨੂੰ ਸਾਲ 2011 ਵਿੱਚ ਗੁਰੂ ਕੇਲੂਚਰਨ ਮੋਹਾਪਾਤਰਾ ਅਵਾਰਡ ਅਤੇ 2012 ਵਿੱਚ ਸਭਿਆਚਾਰਕ ਸੰਸਥਾ ਘੁੰਗਰ" ਵੱਲੋਂ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।

                                               

ਪੀਟਰ, ਪੌਲ ਅਤੇ ਮੈਰੀ

ਪੀਟਰ, ਪੌਲ ਅਤੇ ਮੈਰੀ ਇੱਕ ਅਮਰੀਕੀ, ਲੋਕ ਸੰਗੀਤ ਸਮੂਹ ਸੀ, ਜੋ 1961 ਵਿੱਚ ਨਿਊ ਯਾਰਕ ਸਿਟੀ ਵਿੱਚ ਬਣਿਆ ਸੀ, ਅਮਰੀਕੀ ਲੋਕ ਸੰਗੀਤ ਨੂੰ ਮੁੜ ਸੁਰਜੀਤ ਕਰਨ ਦੇ ਵਰਤਾਰੇ ਦੌਰਾਨ. ਇਹ ਤਿਕੜੀ ਟੇਨਰ ਪੀਟਰ ਯਾਰੋ, ਬੈਰੀਟੋਨ ਨੋਏਲ ਪਾਲ ਸਟੂਕੀ ਅਤੇ ਕੰਟ੍ਰੋਲਟੋ ਮੈਰੀ ਟ੍ਰੈਵਰਜ਼ ਦੁਆਰਾ ਬਣੀ ਸੀ। ਸਮੂਹ ਦੇ ਪ੍ਰਸਾਰਨ ਵਿੱਚ ਯਾਰੋ ਅਤੇ ਸਟੂਕੀ ਦੁਆਰਾ ਲਿਖੇ ਗਾਣੇ, ਬੌਬ ਡਿਲਨ ਦੇ ਮੁਢਲੇ ਗਾਣਿਆਂ ਦੇ ਨਾਲ ਨਾਲ ਹੋਰ ਲੋਕ ਸੰਗੀਤਕਾਰਾਂ ਦੇ ਕਵਰ ਸ਼ਾਮਲ ਸਨ। 2009 ਵਿੱਚ ਮੈਰੀ ਟਰੈਵਰ ਦੀ ਮੌਤ ਤੋਂ ਬਾਅਦ, ਯਾਰੋ ਅਤੇ ਸਟੂਕੀ ਨੇ ਆਪਣੇ ਵਿਅਕਤੀਗਤ ਨਾਵਾਂ ਹੇਠ ਜੋੜੀ ਵਜੋਂ ਪ੍ਰਦਰਸ਼ਨ ਕਰਨਾ ਜਾਰੀ ਰੱਖਿਆ। ਮੈਰੀ ਟ੍ਰੈਵਰਜ਼ ਨੇ ਕਿਹਾ ਕਿ ਉਹ ਵੁਡੀ ਗੁਥਰੀ, ਪੀਟ ਸੀਜ਼ਰ ਅਤੇ ਵੇਵਰਜ਼ ਤੋਂ ਪ੍ਰਭਾਵਿਤ ਸੀ। ਦਸਤਾਵੇਜ਼ੀ ਪੀਟਰ, ਪੌਲੁ ਅਤੇ ਮੈਰੀ: ਕੈਰੀ ਇੱਟ ਆਨ ...

                                               

ਜੇਮਸ ਬਰਾਊਨ

ਜੇਮਸ ਜੋਸਫ ਬ੍ਰਾਊਨ ਇੱਕ ਅਮਰੀਕੀ ਗਾਇਕ, ਗੀਤਕਾਰ, ਨ੍ਰਿਤ, ਸੰਗੀਤਕਾਰ, ਰਿਕਾਰਡ ਨਿਰਮਾਤਾ ਅਤੇ ਬੈੰਡ ਦਾ ਲੀਡਰ ਸੀ। ਭੋਗੀ ਸੰਗੀਤ ਦੇ ਪੂਰਵਜ ਅਤੇ 20 ਵੀਂ ਸਦੀ ਦੇ ਮਸ਼ਹੂਰ ਸੰਗੀਤ ਅਤੇ ਨਾਚ ਦੇ ਪ੍ਰਮੁੱਖ ਚਿੱਤਰ ਨੂੰ ਉਨ੍ਹਾਂ ਨੂੰ "ਰੂਹ ਦਾ ਗੋਡਫ਼ਾਦਰ" ਕਿਹਾ ਜਾਂਦਾ ਹੈ। 50 ਸਾਲਾਂ ਤਕ ਚੱਲੇ ਕਰੀਅਰ ਵਿੱਚ ਉਨ੍ਹਾਂ ਨੇ ਕਈ ਸੰਗੀਤ ਸ਼ੈਲੀਆਂ ਦੇ ਵਿਕਾਸ ਨੂੰ ਪ੍ਰਭਾਵਤ ਕੀਤਾ। ਬ੍ਰਾਊਨ ਨੇ 17 ਸਿੰਗਲਜ਼ ਰਿਕਾਰਡ ਕੀਤੇ ਜੋ ਬਿਲਬੋਰਡ ਆਰ ਐੰਡ ਬੀ ਚਾਰਟ ਤੇ ਨੰਬਰ ਇੱਕ ਉੱਤੇ ਪੁੱਜੇ ਸਨ। ਉਹ ਬਿਲਬੋਰਡ ਹੋਸਟ 100 ਦੀ ਸੂਚੀ ਵਿੱਚ ਸੂਚੀਬੱਧ ਸਭ ਸਿੰਗਲਜ਼ ਦਾ ਰਿਕਾਰਡ ਵੀ ਰੱਖਦਾ ਹੈ ਜੋ ਨੰਬਰ ਇੱਕ ਤੱਕ ਨਹੀਂ ਪਹੁੰਚਦਾ ਸੀ। ਬ੍ਰਾਊਨ ਨੇ ਕਈ ਸੰਸਥਾਵਾਂ ਤੋਂ ਸਨਮਾਨ ਪ੍ਰਾਪਤ ਕਰ ਲਏ ਹਨ, ਜਿਸ ਵਿੱਚ ਰੌਕ ਐਂਡ ਰੋਲ ਹਾਲ ਆਫ ਫੇਮ ਅਤੇ ਗੀਤਵੀਟਰਸ ਹਾਲ ਆਫ ਫ ...

                                               

ਮਾਰਕ ਸੇਲਿੰਗ

ਮਾਰਕ ਵੇਨ ਸੇਲਿੰਗ ਇੱਕ ਅਮਰੀਕੀ ਅਦਾਕਾਰ, ਗਾਇਕ-ਗੀਤਕਾਰ ਅਤੇ ਇੱਕ ਕਰਾਰ ਕੀਤਾ ਗਿਆ ਦੋਸ਼ੀ ਸੀ। ਉਹ "ਗਲਈ" ਨਾਮ ਦੀ ਟੈਲੀਵਿਜ਼ਨ ਲੜੀ ਵਿੱਚ "ਪੱਕ" ਪੱਕਰਮੈਨ ਦੀ ਭੂਮਿਕਾ ਕਰਕੇ ਜਾਣਿਆ ਜਾਂਦਾ ਸੀ। ਉਸਦਾ ਜਨਮ ਟੈਕਸਾਸ ਦੇ ਡਾਲਾਸ ਵਿਖੇ ਹੋਇਆ ਸੀ। ਦਸੰਬਰ 2015 ਵਿੱਚ, ਸੇਲਿੰਗ ਨੂੰ ਵੱਡੀ ਗਿਣਤੀ ਵਿੱਚ ਤਸਵੀਰਾਂ ਅਤੇ ਵੀਡੀਓਸ, ਜੋ ਕਿ ਬੱਚਿਆਂ ਦੀ ਪੌਰਨੋਗ੍ਰਾਫ਼ੀ ਬਾਰੇ ਸਨ, ਰੱਖਣ ਕਰਕੇ ਗ੍ਰਿਫ਼ਤਾਕਰ ਲਿਆ ਗਿਆ ਸੀ। ਅਕਤੂਬਰ 2017 ਵਿੱਚ, ਸੇਲਿੰਗ ਨੂੰ ਦੋਸ਼ੀ ਮੰਨ ਲਿਆ ਗਿਆ ਅਤੇ ਚਾਰ ਤੋਂ ਸੱਤ ਸਾਲ ਤੱਕ ਦੀ ਜੇਲ੍ਹ ਕਰ ਦਿੱਤੀ ਗਈ। ਉਸਦੀ ਮੁਲਾਕਾਤ ਦੀ ਮਿਤੀ ਮਾਰਚ 2018 ਦੀ ਰੱਖੀ ਗਈ ਸੀ। ਸੇਲਿੰਗ ਨੇ 30 ਜਨਵਰੀ 2018 ਨੂੰ ਲਾਸ ਏਂਜਲਸ, ਕੈਲੀਫ਼ੋਰਨੀਆ ਵਿੱਚ ਆਪਣੇ ਘਰ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਸਦੀ ਉਮਰ 35 ਸਾਲ ਸੀ।

                                               

ਐਲਿਸ ਕੂਪਰ

ਐਲਿਸ ਕੂਪਰ ਇੱਕ ਅਮਰੀਕੀ ਗਾਇਕ, ਗੀਤਕਾਰ, ਅਤੇ ਅਦਾਕਾਰ ਹੈ, ਜਿਸਦਾ ਕੈਰੀਅਰ 50 ਸਾਲਾਂ ਤੋਂ ਵੀ ਵੱਧ ਲੰਬਾ ਹੈ। ਉਸਦੀ ਵੱਖਰੀ ਕਿਸਮ ਦੀ ਆਵਾਜ਼ ਅਤੇ ਇੱਕ ਸਟੇਜ ਸ਼ੋਅ ਜਿਸ ਵਿੱਚ ਗਿਲੋਟੀਨਜ਼, ਇਲੈਕਟ੍ਰਿਕ ਕੁਰਸੀਆਂ, ਜਾਅਲੀ ਖੂਨ, ਸਰੀਪਨ, ਬੇਬੀ ਗੁੱਡੀਆਂ ਅਤੇ ਦੋਹਰੀ ਤਲਵਾਰਾਂ ਸ਼ਾਮਲ ਹਨ, ਕੂਪਰ ਨੂੰ ਸੰਗੀਤ ਪੱਤਰਕਾਰਾਂ ਅਤੇ ਸਾਥੀ ਇਕੋ ਜਿਹੇ ਨੂੰ "ਸ਼ੌਕ ਰਾਕ" ਦਾ ਗੌਡਫਾਦਰ ਮੰਨਦੇ ਹਨ। ਉਸਨੇ ਡਰਾਉਣੀਆਂ ਫਿਲਮਾਂ, ਵੌਡੇਵਿਲੇ ਅਤੇ ਗੈਰਾਜ ਰੌਕ ਤੋਂ ਲੈ ਕੇ ਲੋਕਾਂ ਨੂੰ ਹੈਰਾਨ ਕਰਨ ਲਈ ਇੱਕ ਮਕਬਰੇ ਅਤੇ ਥੀਏਟਰਿਕ ਬ੍ਰਾਂਡ ਦੀ ਅਗਵਾਈ ਕੀਤੀ। ਫੀਨਿਕਸ, ਐਰੀਜ਼ੋਨਾ ਵਿੱਚ 1964 ਵਿੱਚ ਪੈਦਾ ਹੋਇਆ, "ਐਲੀਸ ਕੂਪਰ" ਅਸਲ ਵਿੱਚ ਇੱਕ ਬੈਂਡ ਸੀ, ਜਿਸ ਵਿੱਚ ਵੋਕਲਸ ਅਤੇ ਹਾਰਮੋਨਿਕਾ ਉੱਤੇ ਫਰਨੇਅਰ, ਲੀਡ ਗਿਟਾਰ ਉੱਤੇ ਗਲੇਨ ਬੂਕਸਟਨ, ਰਿਦਮ ਗਿਟਾਰ ਉੱਤੇ ...

                                               

ਅਰਸਤੂ ਦਾ ਵਿਰੇਚਣ ਸਿਧਾਂਤ

ਅਰਸਤੂ ਦਾ ਜਨਮ ਏਸ਼ੀਆ ਮਾਈਨਰ ਦੀ ਕੈੈੈੈਲਕੀਦਿਸ ਨਾਮਕ ਯੂੂਨਾਨੀ ਬਸਤੀ ਵਿੱਚ,ਸਤੈਗਿਰਾ ਨਾਮਕ ਸਥਾਨ ਤੇ, ਈਸਾ ਤੋਂ 384 ਸਾਲ ਪੂਰਵ ਹੋਇਆ। ਉਸ ਦੇ ਪਿਤਾ ਨਿਕੋਮੈਕਸ ਦੇ ਪੂਰਵਜ, ਈਸਾ ਪੂਰਵ ਅਠਵੀਂ ਸਦੀ ਵਿੱਚ, ਮਾਈਸਿਨੀ ਤੋਂ ਆਕੇ ਉਕਤ ਪ੍ਰਾਂਤ ਵਿੱਚ ਵਸ ਗਏ ਸਨ। ਅਰਸਤੂ ਦੀ ਮਾਤਾ ਪੂਰਵਜ ਕੈਨਕੀਦਿਸ ਦੇ ਮੂਲ ਨਿਵਾਸੀ ਸਨ। ਇਸ ਤਰ੍ਹਾਂ ਅਰਸਤੂ ਵਿੱਚ ਯੂਨਾਨੀ ਅਤੇ ਏਸ਼ਿਆ ਮਾਈਨਰ ਦੇ ਖੂਨ ਦਾ ਮਿਸ਼ਰਨ ਹੋ ਗਿਆ ਸੀ ਅਤੇ ਇਸ ਮਿਸ਼ਰਨ ਦਾ ਪ੍ਰਭਾਵ-ਖੇਤਰ ਉਸਦੇ ਦੋ-ਮੁੱਖ ਦ੍ਰਿਸ਼ਟੀਕੋਣ ਤੋਂ ਸਪਸ਼ਟ ਝਲਕਦਾ ਹੈ।ਉਹ ਸਤ ਦੀ ਖੋਜ ਕਰਨ ਵਾਲਾ ਦਾਰਸ਼ਨਿਕ ਸੀ ਅਤੇ ਭੌਤਕ ਸੰਸਾਰ ਦਾ ਨਿਰੀਖਣ ਕਰਨ ਵਾਲਾ ਵਿਗਿਆਨੀ ਵੀ। ਅਰਸਤੂ ਦਾ ਪਿਤਾ ਨਿਕੋਮੈਕਸ ਮਕਦੂਨੀਆਂ ਦੇ ਰਾਜੇ ਅਤੇ ਸਿਕੰਦਰ ਮਹਾਨ ਦੇ ਦਾਦੇ ਅਮਿੰਤਸ ਦੂਜੇ ਦੇ ਦਰਬਾਰ ਵਿੱਚ ਚਕਿਤਸਕ ਸੀ। ਇਸ ਲਈ ਅਰਸਤੂ ਦੀ ...

                                               

ਲੀਓਨੀਅਨ ਹੋਲੀਸਟਿਕ ਡੇਸ੍ਟੀਨੇਸ਼ਨ, ਹੈਦਰਾਬਾਦ

ਲੀਓਨੀਅਨ ਹੋਲਿਟੀ ਟੈਸਟੀਨੇਸ਼ਨ ਭਾਰਤ ਦੇ 5 ਵੇਂ ਸਭ ਤੋਂ ਵੱਡੇ ਸ਼ਹਿਰ- ਹੈਦਰਾਬਾਦ ਦੇ ਉੱਤਰ ਪੂਰਬੀ ਕੁਆਰਡਰੈਂਟ ਵਿੱਚ ਸਥਿਤ ਹੈ. ਮਨੋਰੰਜਨ ਅਤੇ ਕਾਰੋਬਾਰੀ ਗਤੀਵਿਧੀਆਂ ਲਈ ਇੱਕ ਸੰਗਠਿਤ ਮੰਜ਼ਿਲ ਵਜੋਂ, ਹੈਦਰਾਬਾਦ ਵਿੱਚ ਲਿਓਨੀਅਨ ਹੋਲੀਸਟਿਕ ਟਿਕਾਣਾ ਦੇਸ਼ ਵਿੱਚ ਆਪਣੇ ਤਰਹ ਦਾ ਇੱਕੋ ਇੱਕ ਹੋਟਲ ਹੈ ਜਿਸ ਦਾ ਸੰਚਾਲਨ ਲੀਓ ਮੈਰੀਡਿਯਨ ਇੰਫਰਾਸਟ੍ਰਕਚਰ ਪ੍ਰੋਜੈਕਟਜ਼ ਐਂਡ ਹੋਟਲ ਲਿਮਿਟੇਡ ਦੁਆਰਾ ਕੀਤਾ ਜਾਂਦਾ ਹੈ. ਲੀਓਨੀਅਨ ਹੋਲੀਸਟਿਕ ਡੇਸ੍ਟੀਨੇਸ਼ਨ, ਹੈਦਰਾਬਾਦ ਦਾ ਵਿਕਾਸ 900 ਕਰੋੜ ਦੇ ਖਰਚ ਨਾਲ ਕੀਤਾ ਗਿਆ ਹੈ ਅਤੇ ਇਹ 200 ਏਕੜ ਵਿਚ ਫੈਲਿਆ ਹੋਇਆ ਹੈ. ਇਹ ਭਾਰਤ ਆਪਣੀ ਤਰਹ ਦੀ ਇੱਕ ਨਵੀ ਸੋਚ ਹੈ ਅਤੇ ਦੁਨੀਆ ਵਿਚ ਆਪਣੇ ਵਰਗੇ ਕਿਸੇ ਵੀ ਅੰਤਰਰਾਸ਼ਟਰੀ ਹੋਟਲ to ਖੇਤ੍ਫ੍ਲ ਵਿੱਚ ਬਹੁਤ ਵੱਡਾ ਹੈ. ਲੀਓਨੀਅਨ ਹੋਲੀਸਟਿਕ ਡੇਸ੍ਟੀਨੇਸ਼ਨ, ਹੈਦਰਾਬਾਦ ...

                                               

ਅਨਾਇਆ ਬਿਰਲਾ

ਅਨਾਇਆ ਬਿਰਲਾ ਇੱਕ ਭਾਰਤੀ ਗਾਇਕ, ਗੀਤਕਾਰ ਅਤੇ ਉਦਯੋਗਪਤੀ ਹੈ। 2016 ਵਿਚ, ਬਿਰਲਾ ਨੇ ਯੂਨੀਵਰਸਲ ਸੰਗੀਤ ਇੰਡੀਆ ਨਾਲ ਹਸਤਾਖਰ ਕੀਤੇ ਅਤੇ ਆਪਣੀ ਪਹਿਲੀ ਸਿੰਗਲ ਫ਼ਿਲਮ "ਲਿਵਿਨ ਦਿ ਲਾਈਫ" ਰਿਲੀਜ਼ ਕੀਤੀ। ਆਪਣੇ ਪਹਿਲੇ ਗਾਣੇ ਦੇ ਪੋਸਟਰ ਛਾਪਣ ਤੋਂ ਬਾਅਦ, ਉਸਨੇ "ਮੀਨਟ ਟੂ ਬੀ" ਜਾਰੀ ਕੀਤਾ, ਜਿਸ ਨੂੰ ਪਲੇਟੀਨਮ ਦੁਆਰਾ ਆਈ ਐਮ ਆਈ ਵਿੱਚ ਦਸੰਬਰ 2017 ਵਿੱਚ ਪ੍ਰਮਾਣਿਤ ਕੀਤਾ ਗਿਆ। ਪਲੇਟੀਨਮ ਨੇ ਅਨਾਇਆ ਨੂੰ ਪਹਿਲੀ ਭਾਰਤੀ ਕਲਾਕਾਰ ਬਣਾ ਦਿੱਤਾ।

ਸੰਗੀਤ ਇਲਾਜ
                                     

ⓘ ਸੰਗੀਤ ਇਲਾਜ

ਸੰਗੀਤ ਇਲਾਜ ਜਾਂ ਸੰਗੀਤ ਥੈਰੇਪੀ ਸਿਹਤ ਸਬੰਧਿਤ ਇੱਕ ਪੇਸ਼ਾ ਅਤੇ ਵਿਗਿਆਨਕ ਜਾਂਚ ਦਾ ਖੇਤਰ ਹੈ। ਇਹ ਇੱਕ ਅੰਤਰ-ਨਿੱਜੀ ਕਾਰਵਾਈ ਹੈ ਜਿਸ ਵਿੱਚ ਵਿੱਚ ਇੱਕ ਪ੍ਰਸ਼ਿਕਸ਼ਿਤ ਸੰਗੀਤ ਚਿਕਿਤਸਕ ਸੰਗੀਤ ਅਤੇ ਇਸਦੇ ਸਾਰੇ ਪਹਿਲੂਆਂ, ਜਿਵੇਂ ਕਿ ਸਰੀਰਕ, ਭਾਵਨਾਤਮਕ, ਮਾਨਸਿਕ, ਸਮਾਜਕ, ਸੁਹਜਾਤਮਕ ਅਤੇ ਆਤਮਕ, ਦੀ ਵਰਤੋਂ ਕਰਕੇ ਮਰੀਜ਼ ਦੀ ਸਿਹਤ ਸੁਧਾਰਨ ਅਤੇ ਉਸਦੀ ਸਿਹਤ ਨੂੰ ਕਾਇਮ ਰੱਖਣ ਲਈ ਕਰਦਾ ਹੈ। ਮਰੀਜ਼ ਦਾ ਇਲਾਜ ਕਰਨ ਲਈ ਸੰਗੀਤ ਚਕਿਤਸਕ ਮੁੱਖ ਤੌਰ ਤੇ ਸੰਗੀਤ ਅਨੁਭਵ ਦੀ ਵਰਤੋਂ ਕਰਦੇ ਹਨ ਜਿਸ ਵਿੱਚ ਗਾਉਣਾ, ਗੀਤ ਲਿਖਣਾ, ਸੰਗੀਤ ਸੁਣਨਾ ਅਤੇ ਆਦਿ ਕਾਰਵਾਈਆਂ ਸ਼ਾਮਿਲ ਹੁੰਦੀਆਂ ਹਨ। ਸੰਗੀਤ ਇਲਾਜ ਨੂੰ ਇੱਕ ਕਲਾ ਅਤੇ ਵਿਗਿਆਨ ਦੋਹੇਂ ਮੰਨਿਆ ਜਾਂਦਾ ਹੈ ਅਤੇ ਇਸ ਖੇਤਰ ਵਿੱਚ ਘੋਖ ਦੀ ਬਹੁਤ ਗੁੰਜਾਇਸ਼ ਹੈ।

ਸੰਗੀਤ ਇਲਾਜ ਦੀ ਵਰਤੋਂ ਅੱਜ ਦੀ ਤਰੀਕ ਵਿੱਚ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ। ਸੰਗੀਤ ਚਿਕਿਤਸਾ ਦੀ ਵਰਤੋਂ ਅੱਜ ਦੁਨੀਆ ਭਰ ਵਿੱਚ ਕਈ ਹਸਪਤਾਲਾਂ, ਸਕੂਲਾਂ, ਨਸ਼ਾ-ਛੁਡਾਊ ਕੇਂਦਰਾਂ ਆਦਿ ਥਾਵਾਂ ਵਿੱਚ ਕੀਤੀ ਜਾਂਦੀ ਹੈ। ਇਹ ਦੇਖਿਆ ਗਿਆ ਹੈ ਕਿ ਇਹ ਇਲਾਜ ਸਟ੍ਰੋਕ ਦੇ ਮਰੀਜਾਂ ਲਈ ਬਹੁਤ ਹੀ ਲਾਹੇਵੰਦ ਹੈ।

੯ਵੀਂ- ੧੦ਵੀਂ ਸਦੀ ਦੇ ਤੁਰਕ-ਫ਼ਾਰਸੀ ਮਨੋਵਿਗਿਆਨਕ ਅਤੇ ਸੰਗੀਤ ਸਿਧਾਂਤਕਾਰ ਅਲ-ਫ਼ਰਾਬੀ ਨੇ ਆਪਣੀ ਕਿਤਾਬ" ਮਾਈਨਿੰਗ ਆਫ਼ ਦ ਇੰਟਲੈਕਟ” ਵਿੱਚ ਆਤਮਾ ਉੱਤੇ ਸੰਗੀਤ ਦੇ ਅਸਰ ਬਾਰੇ ਚਰਚਾ ਕੀਤੀ ਹੈ। ੧੭ਵੀਂ ਸਦੀ ਦੇ ਅੰਗਰੇਜ਼ ਵਿਦਵਾਨ ਰਾਬਰਟ ਬਰਟਨ ਨੇ ਆਪਣੀ ਕਿਤਾਬ" ਦ ਅਨਾਟਮੀ ਆਫ਼ ਦ ਮੈਲਨਕਲੀ” ਵਿੱਚ ਸੰਗੀਤ ਅਤੇ ਨਿਰਤ ਦੇ ਦਿਮਾਗੀ ਬਿਮਾਰੀਆਂ, ਖਾਸ ਕਰ ਕੇ ਝੋਰੇ ਦੇ ਰੋਗ, ਨੂੰ ਠੀਕ ਕਰਨ ਦੀ ਸਮਰੱਥਾ ਉੱਤੇ ਆਲੋਚਨਾਤਮਕ ਚਰਚਾ ਕੀਤੀ ਹੈ।

                                     

1. ਸੰਗੀਤ ਇਲਾਜ ਦਾ ਇਤਿਹਾਸ

ਸੰਗੀਤ ਇਲਾਜ ਕਰਨ ਲਈ ਸਦੀਆਂ ਤੋਂ ਵਰਤਿਆ ਜਾ ਰਿਹਾ ਹੈ। ਇਹ ਬਾਇਬਲ ਦੇ ਜ਼ਮਾਨੇ ਤੋਂ ਚੱਲਿਆ ਰਿਹਾ ਹੈ ਜਦੋਂ ਡੇਵਿਡ ਨੇ ਹਾਰਪ ਇਕ ਸਾਜ਼ ਦੀ ਵਰਤੋਂ ਕਰਕੇ ਰਾਜਾ ਸਾਊਲ ਦੀ ਆਤਮਾ ਦਾ ਇੱਕ ਭੂਤ ਤੋਂ ਛੁਟਕਾਰਾ ਕਰਵਾਇਆ ਸੀ। ੪੦੦ ਸਦੀ ਈਸਾ ਤੋਂ ਪਹਿਲਾਂ ਵਿੱਚ ਯੂਨਾਨੀ ਚਿਕਿਤਸਾ ਦਾ ਪਿਤਾ ਹਿਪੋਕਰੇਟੀਜ਼ ਆਪਣੇ ਮਾਨਸਿਕ ਮਰੀਜਾਂ ਲਈ ਸੰਗੀਤ ਦੀ ਵਰਤੋਂ ਕਰਦਾ ਸੀ। ਅਰਸਤੂ ਨੇ ਸੰਗੀਤ ਨੂੰ ਇੱਕ ਅਜਿਹੀ ਸ਼ਕਤੀ ਵਜੋਂ ਕਿਹਾ ਹੈ ਜੋ ਆਤਮਾ ਨੂੰ ਸ਼ੁੱਧ ਕਰ ਦਿੰਦੀ ਹੈ। ੧੩ਵੀਂ ਸਦੀ ਵਿੱਚ ਅਰਬ ਦੇ ਹਸਪਤਾਲਾਂ ਵਿੱਚ,ਮਰੀਜਾਂ ਦੇ ਫਾਇਦੇ ਲਈ, ਖਾਸ ਸੰਗੀਤ ਕਮਰੇ ਹੁੰਦੇ ਸਨ। ਅਮਰੀਕਾ ਵਿੱਚ ਆਦੀਵਾਸੀ ਅਕਸਰ ਨਿਰਤ ਅਤੇ ਮੰਤਰ-ਉਚਾਰਨ ਕਰਕੇ ਮਰੀਜਾਂ ਦਾ ਇਲਾਜ ਕਰਦੇ ਸਨ। ਆਧੁਨਿਕ ਸੰਗੀਤ ਚਿਕਿਤਸਾ ਵਿਸ਼ਵ-ਯੱਧਾਂ ਦੇ ਦੇਣ ਹੈ। ਇੰਗਲੈਂਡ ਵਿੱਚ ਸੰਗੀਤਕਾਰ ਵੱਖਰੇ-ਵੱਖਰੇ ਹਸਪਤਾਲਾਂ ਵਿੱਚ ਜਾ ਕੇ ਭਾਵਨਾਤਮਕ ਅਤੇ ਸਰੀਰਕ ਸਦਮੇ ਵਿੱਚ ਗਏ ਸੈਨਿਕਾਂ ਲਈ ਸੰਗੀਤ ਦੀ ਵਰਤੋਂ ਕਰਦੇ ਸਨ।

                                     

1.1. ਸੰਗੀਤ ਇਲਾਜ ਦਾ ਇਤਿਹਾਸ ਭਾਰਤ ਵਿੱਚ

ਵੈਦਿਕ ਵਿਗਿਆਨ ਨੇ ਭਾਰਤੀ ਸ਼ਾਸਤਰੀ ਸੰਗੀਤ ਰਾਗਾਂ ਵਿੱਚ ਇਲਾਜੀ ਅਸਰ ਹੋਣ ਦਾ ਦਾਅਵਾ ਕੀਤਾ ਹੈ। ਪ੍ਰਾਚੀਨ ਕਾਲ ਤੋਂ ਹੀ ਸੰਗੀਤ ਨੂੰ ਇਲਾਜ ਕਰਨ ਲਈ ਵਰਤਿਆ ਜਾ ਰਿਹਾ ਹੈ। ਭਾਰਤ ਵਿੱਚ ਸੰਗੀਤ, ਮਿੱਠੀ ਅਵਾਜ਼ ਦੇ ਸਾਧਨ ਨਾਲ ਇੱਕ ਯੋਗ ਪ੍ਰਨਾਲੀ ਦੀ ਤਰ੍ਹਾਂ ਹੈ, ਜੋ ਮਨੁੱਖ ਉੱਤੇ ਕੰਮ ਕਰਦੀ ਹੈ ਅਤੇ ਆਤਮਗਿਆਨ ਦੀ ਹੱਦ ਲਈ ਉਨ੍ਹਾਂ ਦੇ ਢੁਕਵੇਂ ਕੰਮਾਂ ਨੂੰ ਜਾਗਰਤ ਅਤੇ ਵਿਕਸਿਤ ਕਰਦੀਆਂ ਹਨ, ਜੋ ਕਿ ਹਿੰਦੂ ਦਰਸ਼ਨ ਅਤੇ ਧਰਮ ਦਾ ਅਖ਼ੀਰਲਾ ਟੀਚਾ ਹੈ। ਮਿੱਠੀ ਲੈਅ ਭਾਰਤੀ ਸੰਗੀਤ ਦਾ ਪ੍ਰਧਾਨ ਤੱਤ ਹੈ। ਰਾਗ ਦਾ ਆਧਾਰ ਮਿੱਠੀ ਲੈਅ ਹੈ। ਵੱਖ-ਵੱਖ ਰਾਗ ਕੇਂਦਰੀ ਤੰਤੂ ਪ੍ਰਨਾਲੀ ਨਾਲ ਸਬੰਧਤ ਅਨੇਕਾਂ ਰੋਗਾਂ ਦੇ ਇਲਾਜ ਵਿੱਚ ਅਸਰਦਾਰ ਪਾਗਏ ਹਨ।

ਇਲਾਜ ਦੇ ਰੂਪ ਵਿੱਚ ਸੰਗੀਤ ਦੀ ਵਰਤੋਂ ਕਰਨ ਤੋਂ ਪਹਿਲਾਂ ਇਹ ਜ਼ਰੂਰ ਪਤਾ ਕਰਨਾ ਚਾਹੀਦਾ ਹੈ ਕਿ ਕਿਸ ਪ੍ਰਕਾਰ ਦੇ ਸੰਗੀਤ ਦੀ ਵਰਤੋਂ ਕੀਤੀ ਜਾਵੇ। ਸੰਗੀਤ ਇਲਾਜ ਦਾ ਸਿੱਧਾਂਤ, ਠੀਕ ਅਵਾਜ਼ ਸ਼ੈਲੀ ਅਤੇ ਸੰਗੀਤ ਦੇ ਮੂਲ ਤੱਤਾਂ ਦੇ ਠੀਕ ਪ੍ਰਯੋਗ ਉੱਤੇ ਨਿਰਭਰ ਕਰਦਾ ਹੈ। ਜਿਵੇਂ ਕਿ ਸੁਰ, ਲੈਅ, ਤੀਬਰਤਾ,ਤਾਲ ਅਤੇ ਰਾਗਾਂ ਦੇ ਅੰਸ਼।

ਰਾਗ ਅਣਗਿਣਤ ਹਨ ਅਤੇ ਨਿਸ਼ਚਤ ਤੌਰ ਤੇ ਹਰ ਇੱਕ ਰਾਗ ਦੇ ਆਪਣੇ ਹੀ ਅਣਗਿਣਤ ਗੁਣ ਹਨ। ਇਹੀ ਕਾਰਨ ਹੈ ਕਿ ਅਸੀਂ ਕਿਸੇ ਵਿਸ਼ੇਸ਼ ਰਾਗ ਨੂੰ ਕਿਸੇ ਵਿਸ਼ੇਸ਼ ਰੋਗ ਲਈ ਸਥਾਪਤ ਨਹੀਂ ਕਰ ਸਕਦੇ ਹਾਂ। ਵੱਖ ਵੱਖ ਮਾਮਲਿਆਂ ਵਿੱਚ ਵੱਖ-ਵੱਖ ਪ੍ਰਕਾਰ ਦੇ ਰਾਗਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਜਦੋਂ ਸੰਗੀਤ ਚਿਕਿਤਸਾ ਸ਼ਬਦ ਦਾ ਪ੍ਰਯੋਗ ਹੁੰਦਾ ਹੈ ਤਾਂ ਅਸੀਂ ਚਿਕਿਤਸਾ ਦੀ ਵਿਸ਼ਵਵਿਆਪੀ ਪ੍ਰਣਾਲੀ ਦੇ ਬਾਰੇ ਵਿੱਚ ਸੋਚਦੇ ਹਾਂ। ਇਸ ਮਾਮਲੇ ਵਿੱਚ ਭਾਰਤੀ ਸ਼ਾਸਤਰੀ ਸੰਗੀਤ ਦਾ ਗਾਇਨ ਭਾਗ ਦਾ ਸਾਹਿਤ ਸਮਰੱਥ ਨਹੀਂ ਹੈ। ਆਪਣੇ ਅਦੁੱਤੀ ਸੁਰਾਂ/ਤਾਲਾਂ ਦੀ ਸੰਰਚਨਾ ਦੇ ਨਾਲ ਸ਼ਾਸਤਰੀ ਸੰਗੀਤ ਸ਼ਾਂਤ ਅਤੇ ਆਰਾਮਦਾਇਕ ਮਨੋਭਾਵਨਾ ਸੁਨਿਸਚਿਤ ਕਰਦਾ ਹੈ ਅਤੇ ਉਤੇਜਨਾ ਪੈਦਾ ਕਰਨ ਵਾਲੀਆਂ ਹਾਲਤਾਂ ਨਾਲ ੜੀ ਸੰਵੇਦਨਾ ਨੂੰ ਸ਼ਾਂਤ ਕਰਦਾ ਹੈ। ਸੰਗੀਤ ਤਥਾਕਥਿਤ ਭਾਵਨਾਤਮਕ ਅਸੰਤੁਲਨ ਨੂੰ ਜਿੱਤਣ ਵਿੱਚ ਇੱਕ ਪ੍ਰਭਾਵੀ ਭੂਮਿਕਾ ਨਿਭਾਉਂਦਾ ਹੈ। ਭਾਰਤ ਵਿੱਚ ਹਰ ਇੱਕ ਸਾਲ ੧੩ ਮਈ ਨੂੰ ਸੰਗੀਤ ਚਿਕਿਤਸਾ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

                                     

2. ਸੰਗੀਤ ਚਿਕਿਤਸਾ ਨਾਲ ਰੋਗਾਂ ਦਾ ਇਲਾਜ

ਸੰਗੀਤ ਦੇ ਅਸਰ ਕਈ ਪ੍ਰਕਾਰ ਦੇ ਰੋਗਾਂ ਦੇ ਇਲਾਜ ਕਰਨ ਵਿੱਚ ਦੇਖੇ ਗਏ ਹਨ। ਇਹ ਦਾਅਵਾ ਕੀਤਾ ਜਾਂਦਾ ਹੈ ਕਿ ਬਾਕੀ ਇਲਾਜ ਵਿਧੀਆਂ ਦੇ ਨਾਲ ਸੰਗੀਤ ਚਿਕਿਤਸਾ ਦੇ ਪ੍ਰਯੋਗ ਕਰਨ ਨਾਲ ਇਲਾਜ ਦੀ ਰਫਤਾਰ ਵੱਧ ਜਾਂਦੀ ਹੈ।

                                     

2.1. ਸੰਗੀਤ ਚਿਕਿਤਸਾ ਨਾਲ ਰੋਗਾਂ ਦਾ ਇਲਾਜ ਸਟ੍ਰੋਕ ਇਲਾਜ

ਸੰਗੀਤ ਨੂੰ ਦਿਮਾਗ ਦੇ ਕੁੱਝ ਭਾਗਾਂ ਨੂੰ ਪ੍ਰਭਾਵਿਤ ਕਰਦੇ ਹੋਏ ਵਖਾਇਆ ਗਿਆ ਹੈ। ਇਸ ਚਿਕਿਤਸਾ ਦਾ ਇੱਕ ਭਾਗ, ਭਾਵਨਾਵਾਂ ਅਤੇ ਸਮਾਜਕ ਸਬੰਧਾਂ ਨੂੰ ਪ੍ਰਭਾਵਿਤ ਕਰਨ ਦੀ ਸੰਗੀਤ ਸਮਰੱਥਾ ਨਾਲ ਹੈ। ਸੰਗੀਤ ਚਿਕਿਤਸਕਾਂ ਦੁਆਰਾ ਕੀਤੀ ਗਈ ਖੋਜ ਤੋਂ ਪਤਾ ਚੱਲਿਆ ਹੈ ਕਿ ਸੰਗੀਤ ਚਿਕਿਤਸਾ, ਉਦਾਸੀ ਵਿੱਚ ਕਮੀ, ਬਿਹਤਰ ਮਨੋਦਸ਼ਾ, ਅਤੇ ਚਿੰਤਾ ਦੀ ਦਸ਼ਾ ਵਿੱਚ ਕਮੀ ਦੇ ਨਾਲ ਜੁੜੀ ਹੋਈ ਹੈ। ਵਰਣਨਾਤਮਿਕ ਅਤੇ ਪ੍ਰਾਯੋਗਿਕ, ਦੋਨਾਂ ਅਧਿਐਨਾਂ ਨੇ ਜੀਵਨ ਦੀ ਗੁਣਵੱਤਾ, ਪਰਿਆਵਰਣ ਦੇ ਨਾਲ ਭਾਗੀਦਾਰੀ, ਭਾਵਨਾਵਾਂ ਦੀ ਪਰਕਾਸ਼ਨ, ਜਾਗਰੂਕਤਾ ਅਤੇ ਪ੍ਰਤੀਕਿਰਿਆ, ਸਕਾਰਾਤਮਕ ਸੰਘਾਂ, ਅਤੇ ਸਮਾਜੀਕਰਨ ਉੱਤੇ ਸੰਗੀਤ ਦੇ ਪ੍ਰਭਾਵਾਂ ਬਾਰੇ ਲਿਖਿਆ ਹੈ। ਇਸ ਤੋਂ ਇਲਾਵਾ ਚਿਕਿਤਸਕਾਂ ਨੇ ਖੋਜਿਆ ਹੈ ਕਿ ਸਮਾਜਕ ਅਤੇ ਵਿਵਹਾਰਕ ਨਤੀਜੀਆਂ ਉੱਤੇ ਸੰਗੀਤ ਚਿਕਿਤਸਾ ਦਾ ਸਕਾਰਾਤਮਕ ਅਸਰ ਪਿਆ ਹੈ ਅਤੇ ਇਸਨੇ ਮਨੋਦਸ਼ਾ ਦੇ ਸੰਬੰਧ ਵਿੱਚ ਕੁੱਝ ਉਤਸਾਹਜਨਕ ਰੁਝੇਵੇਂ ਦਿਖਾਏ ਹਨ।

ਇੱਕ ਨਵੀਂ ਖੋਜ ਮੁਤਾਬਕ ਪਤਾ ਲੱਗਿਆ ਹੈ ਕਿ ਸੰਗੀਤ, ਮਰੀਜ਼ ਦੀ ਪ੍ਰੇਰਨਾ ਅਤੇ ਸਕਾਰਾਤਮਕ ਭਾਵਨਾਵਾਂ ਨੂੰ ਵਧਾ ਸਕਦਾ ਹੈ। ਇੱਕ ਖੋਜ ਅਨੁਸਾਰ ਦੇਖਿਆ ਗਿਆ ਹੈ ਕਿ ਸਟ੍ਰੋਕ ਦੇ ਮਰੀਜਾਂ ਦਾ ਇਲਾਜ ਕਰਨ ਵੇਲੇ ਰਵਾਇਤੀ ਇਲਾਜ ਵਿਧੀ ਦੇ ਨਾਲ ਸੰਗੀਤ ਚਿਕਿਤਸਾ ਦਾ ਪ੍ਰਯੋਗ ਕਰਨ ਨਾਲ ਇਲਾਜ ਦੀ ਰਫਤਾਰ ਵਿੱਚ ਵਾਧਾ ਦੇਖਿਆ ਗਿਆ ਹੈ।                                     

2.2. ਸੰਗੀਤ ਚਿਕਿਤਸਾ ਨਾਲ ਰੋਗਾਂ ਦਾ ਇਲਾਜ ਦਿਲ ਦਿਆਂ ਰੋਗਾਂ ਵਿੱਚ

੨੦੦੯ ਵਿੱਚ ਕੋਹਰੇਨ ਰਿਵਿਊ ਦੁਆqਰਾ ਕੀਤੀ ਗਏ ੨੩ ਕਲੀਨਿਕਲ ਪਰਖਾਂ ਤੋਂ ਪਤਾ ਲੱਗਿਆ ਹੈ ਕਿ ਸੰਗੀਤ ਚਿਕਿਤਸਾ ਨਾਲ ਦਿਲ ਦੇ ਰੋਗਾਂ ਤੋਂ ਪੀੜਤ ਰੋਗੀਆਂ ਵਿੱਚ ਦਿਲ ਦੀ ਗਤੀ, ਖੂਨ ਦੇ ਦਬਾਅ ਅਤੇ ਸਾਹ ਦੀ ਰਫਤਾਰ ਨੂੰ ਘੱਟ ਕੀਤਾ ਜਾ ਸਕਦਾ ਹੈ।

                                     

2.3. ਸੰਗੀਤ ਚਿਕਿਤਸਾ ਨਾਲ ਰੋਗਾਂ ਦਾ ਇਲਾਜ ਮਿਰਗੀ ਵਿੱਚ

ਖੋਜ ਅਨੁਸਾਰ ਦੱਸਿਆ ਗਿਆ ਹੈ ਕਿ ਮੋਜ਼ਾਰਟ ਦੇ ਪਿਆਨੋ ਸੋਨਾਟਾ K448 ਨੂੰ ਸੁਣਨ ਨਾਲ ਮਿਰਗੀ ਦੇ ਮਰੀਜਾਂ ਵਿੱਚ ਦੌਰਿਆਂ ਦੀ ਗਿਣਤੀ ਘੱਟ ਕੀਤੀ ਜਾ ਸਕਦੀ ਹੈ, ਇਸਨੂੰ ਮੋਜਾਰਟ ਪ੍ਰਭਾਵ ਕਿਹਾ ਜਾਂਦਾ ਹੈ। ਹਾਲਾਂਕਿ, ਹਾਲ ਹੀ ਵਿੱਚ, ਮੋਜਾਰਟ ਪ੍ਰਭਾਵ ਦੀ ਵੈਧਤਾ ਅਤੇ ਇਸ ਸਿਧਾਂਤ ਤੱਕ ਪੁੱਜਣ ਲਈ ਹੋਏ ਘੋਖਾਂ ਉੱਤੇ ਸ਼ੱਕ ਕੀਤਾ ਗਿਆ ਹੈ, ਅਜਿਹਾ ਮੂਲ ਅਧਿਐਨ ਦੇ ਤਹਿਤ ਹੱਦਾਂ ਅਤੇ ਬਾਅਦ ਦੀਆਂ ਘੋਖਾਂ ਵਿੱਚ ਮੋਜਾਰਟ ਸੰਗੀਤ ਦੇ ਪ੍ਰਭਾਵਾਂ ਨੂੰ ਸਿੱਧ ਕਰਨ ਵਿੱਚ ਪੇਸ਼ ਹੋਣ ਵਾਲਿਆਂ ਮੁਸੀਬਤਾਂ ਦੇ ਕਾਰਨ ਹੋਇਆ ਹੈ।

                                     

2.4. ਸੰਗੀਤ ਚਿਕਿਤਸਾ ਨਾਲ ਰੋਗਾਂ ਦਾ ਇਲਾਜ ਹੋਰ ਬਿਮਾਰੀਆਂ ਵਿੱਚ

ਸੰਗੀਤ ਦੀ ਵਰਤੋਂ ਕਈ ਹੋਰ ਬਿਮਾਰੀਆਂ ਦੇ ਇਲਾਜ ਵਿੱਚ ਲਾਭਦਾਇਕ ਸਿੱਧ ਹੋਈ ਹੈ, ਇਨ੍ਹਾਂ ਵਿੱਚ ਉਦਾਸੀਡਿਪ੍ਰੈਸ਼ਨ, ਇਕ-ਮਾਨਸਿਕਤਾਸਕਿਜੋਫ੍ਰੇਨੀਆ ਅਤੇ ਹੋਰ ਕਈ ਤਰ੍ਹਾਂ ਦੇ ਮਨੋ-ਰੋਗ ਸ਼ਾਮਿਲ ਹਨ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →