Back

ⓘ ਅਦਾਕਾਰ ਲਈ ਅਭਿਨੇਤਾ ਸ਼ਬਦ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਅਦਾਕਾਰ ਲਈ ਪ੍ਰਾਚੀਨ ਯੂਨਾਨੀ ਲਫ਼ਜ਼ ὑποκριτής Hypokrites ਦਾ ਮਤਲਬ ਇੱਕ ਐਸਾ ਸ਼ਖ਼ਸ ਹੈ ਜੋ ਵਜ਼ਾਹਤ ਜਾਂ ਤਰਜਮਾਨੀ ਕਰਦਾ ਹੈ। ਯਾ ..                                               

ਸ਼ਾਹਿਦ ਕਪੂਰ

ਸ਼ਾਹਿਦ ਕਪੂਰ ਹਿੰਦੀ ਫਿਲਮਾਂ ਦਾ ਇੱਕ ਅਭਿਨੇਤਾ ਹੈ। ਇਹ ਅਭਿਨੇਤਾ ਜੋੜੀ ਪੰਕਜ ਕਪੂਰ ਤੇ ਨੀਲਿਮਾ ਅਜ਼ੀਮ ਦਾ ਪੁੱਤਰ ਹੈ। ਉਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ, ਸੰਗੀਤ ਵੀਡੀਓ ਅਤੇ ਇਸ਼ਤਿਹਾਰਾਂ ਵਿੱਚ ਕੰਮ ਕਰਕੇ ਕੀਤੀ। ਕਪੂਰ ਨੇ ਪਹਿਲੀ ਵਾਰ ਬਾਲੀਵੁਡ ਫ਼ਿਲਮ ਸੁਭਾਸ਼ ਘਈ ਦੀ ਤਾਲ ਵਿੱਚ ਪਿੱਠਭੂਮੀ ਡਾਂਸਰ ਦੇ ਰੂਪ ਵਿੱਚ ਕੰਮ ਕੀਤਾ। 4 ਸਾਲ ਦੇ ਬਾਅਦ, ਉਸ ਨੇ ਇਸ਼ਕ ਵਿਸ਼ਕ ਵਿੱਚ ਮੁੱਖ ਐਕਟਰ ਦੇ ਰੂਪ ਵਿੱਚ ਕੰਮ ਕੀਤਾ।

                                               

9 ਅਪ੍ਰੈਲ

1669 – ਮੁਗਲ ਸ਼ਾਸਕ ਔਰੰਗਜ਼ੇਬ ਨੇ ਸਾਰੇ ਹਿੰਦੂ ਸਕੂਲਾਂ ਅਤੇ ਮੰਦਰਾਂ ਨੂੰ ਨਸ਼ਟ ਕਰਨ ਦਾ ਹੁਕਮ ਦਿੱਤਾ। 1914 – ਦੁਨੀਆ ਦੀ ਪਹਿਲੀ ਰੰਗੀਨ ਫਿਲਮ ਵਰਲਡ ਦਿ ਫਲੇਸ਼ ਐਂਡ ਦਿ ਡੇਵਿਲ ਲੰਡਨ ਵਿੱਚ ਰਿਲੀਜ਼ ਕੀਤੀ ਗਈ। 1940 – ਜਰਮਨੀ ਦਾ ਯਾਤਰੀ ਜਹਾਜ਼ ਬਲੂਚਰ ਓਸਲੋਫਜੋਰਡ ਚ ਡੁੱਬ ਗਿਆ। ਹਾਦਸੇ ਵਿੱਚ ਇੱਕ ਹਜ਼ਾਰ ਲੋਕ ਮਾਰੇ ਗਏ। 1967 – ਬੋਇੰਗ 737 ਨੇ ਪਹਿਲੀ ਉਡਾਣ ਭਰੀ। 2008 – ਭਾਰਤੀ ਜਲ ਸੈਨਾ ਦਾ ਦਲ ਉੱਤਰੀ ਧਰੁਵ ਤੇ ਪਹੁੰਚਿਆ। 1756 – ਬੰਗਾਲ ਦੇ ਨਵਾਬ ਅਲੀ ਬਾਰਦੀ ਖਾਨ ਦਾ ਪੋਤਾ ਸਿਰਾਜੁਓਦੌਲਾ ਬੰਗਾਲ ਦਾ ਨਵਾਬ ਬਣਿਆ। 1906 – ਆਧੁਨਿਕ ਓਲੰਪਿਕ ਖੇਡਾਂ ਦੀ ਸ਼ੁਰੂਆਤ ਦੇ 10 ਸਾਲ ਪੂਰੇ ਹੋਣ ਮੌਕੇ ਤੇ ਏਥਨਸ ਚ ਵਿਸ਼ੇਸ਼ ਓਲੰਪਿਕ ਕਰਾਇਆ ਗਿਆ। 1984 – ਪੂਰਬੀ ਜਰਮਨੀ ਦਾ ਸੰਵਿਧਾਨ ਲਾਗੂ ਹੋਇਆ। 2003 – ਇਰਾਕ ਦੀ ਰਾਜਧਾਨੀ ਬਗਦਾਦ ਤੇ ਅ ...

                                               

ਤਲਤ ਮਹਿਮੂਦ

ਤਲਤ ਮਹਿਮੂਦ ਦਾ ਜਨਮ 24 ਫਰਵਰੀ 1924 ਨੂੰ ਲਖਨਊ ਵਿੱਚ ਹੋਇਆ ਸੀ। ਉਹ ਆਪਣੀ ਮਾਤਾ ਅਤੇ ਗਾਇਕ ਪਿਤਾ ਦੀ ਛੇਵੀਂ ਔਲਾਦ ਸੀ। ਉਸ ਦੇ ਪਿਤਾ ਆਪਣੀ ਅਵਾਜ ਨੂੰ ਅੱਲ੍ਹਾ ਦਾ ਦਿੱਤਾ ਗਲਾ ਕਹਿਕੇ ਅੱਲ੍ਹਾ ਨੂੰ ਹੀ ਸਮਰਪਤ ਕਰਨ ਦੀ ਇੱਛਾ ਰੱਖਦੇ ਸਨ ਅਤੇ ਕੇਵਲ ਨਾਅਤਾਂ ਕਹਿਲਾਏ ਜਾਣ ਵਾਲੇ ਇਸਲਾਮਿਕ ਧਾਰਮਿਕ ਗੀਤ ਗਾਉਂਦੇ ਸਨ। ਬਚਪਨ ਵਿੱਚ ਤਲਤ ਨੇ ਆਪਣੇ ਪਿਤਾ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਜਿਸਨੂੰ ਘਰ ਵਿੱਚ ਜ਼ਿਆਦਾ ਸਮਰਥਨ ਨਹੀਂ ਮਿਲਿਆ। ਉਸ ਦੀ ਇੱਕ ਭੂਆ ਉਸ ਨੂੰ ਸੁਣਦੀ ਅਤੇ ਪ੍ਰੋਤਸਾਹਨ ਦਿੰਦੀ ਹੁੰਦੀ ਸੀ। ਉਸ ਨੇ ਹੀ ਆਪਣੀ ਜਿਦ ਨਾਲ ਕਿਸ਼ੋਰ ਤਲਤ ਨੂੰ ਸੰਗੀਤ ਦੀ ਸਿੱਖਿਆ ਲਈ ਮਾਰਿਸ਼ ਕਾਲਜ ਵਿੱਚ ਦਾਖਲ ਵੀ ਕਰਵਾ ਦਿੱਤਾ। ਸੋਲਾਂ ਸਾਲ ਦੀ ਉਮਰ ਵਿੱਚ ਤਲਤ ਨੂੰ ਕਮਲ ਦਾਸਗੁਪਤਾ ਦਾ ਗੀਤ ਸਬ ਦਿਨ ਏਕ ਸਮਾਨ ਨਹੀਂ ਗਾਨੇ ਦਾ ਮੌਕਾ ਮਿਲਿਆ। ਇਹ ਗੀਤ ਪ ...

                                               

ਵਿਨੀਤ ਕੁਮਾਰ ਸਿੰਘ

ਵਿਨੀਤ ਕੁਮਾਰ ਸਿੰਘ ਇੱਕ ਭਾਰਤੀ ਹਿੰਦੀ ਫਿਲਮੀ ਅਦਾਕਾਰ ਹੈ। ਉਸਨੂੰ ਗੈਂਗਸ ਆਫ ਵਾਸੇਪੁਰ ਵਿੱਚ ਦਾਨਿਸ਼ ਖਾਨ ਵੱਜੋਂ ਨਿਭਾਏ ਰੋਲ ਲਈ ਜਾਣਿਆ ਜਾਂਦਾ ਹੈ। ਆਪਣੇ ਫਿਲਮੀ ਜੀਵਨ ਦੀ ਸ਼ੁਰੂਆਤ ਵਿੱਚ ਉਸਨੇ ਕਈ ਫਿਲਮਾਂ ਵਿੱਚ ਕੰਮ ਕੀਤਾ ਪਰ ਉਸਨੂੰ ਬੰਬੇ ਟਾਕੀਜ਼ ਅਤੇ ਗੈਂਗਸ ਆਫ ਵਾਸੇਪੁਰ 2 ਵਿੱਚ ਕੀਤੀ ਅਦਾਕਾਰੀ ਲਈ ਜਾਣਿਆ ਜਾਣ ਲੱਗਿਆ। ਉਸਦੀ ਪਹਿਲੀ ਫਿਲਮ ਸਿਟੀ ਆਫ ਗੋਲਡ ਸੀ। ਉਸਨੂੰ ਅਗਲੀ ਵਿੱਚ ਨਿਭਾਏ ਰੋਲ ਲਈ ਬੇਸਟ ਸਪੋਰਟਿੰਗ ਐਕਟਰ ਵੱਜੋਂ ਨਾਮਜਦ ਕੀਤਾ ਗਿਆ।

                                               

ਸੌਰਭ ਸ਼ੁਕਲਾ

ਸੌਰਭ ਸ਼ੁਕਲਾ ਇੱਕ ਭਾਰਤੀ ਫਿਲਮ, ਥੀਏਟਰ ਅਤੇ ਟੈਲੀਵਿਜ਼ਨ ਅਦਾਕਾਰ, ਨਿਰਦੇਸ਼ਕ ਅਤੇ ਪਟਕਥਾ ਲੇਖਕ ਹੈ। ਉਹ ਸਤਿਆ, ਬਰਫ਼ੀ!, ਜੌਲੀ ਐਲ.ਐਲ.ਬੀ., ਕਿੱਕ, ਅਤੇ ਪੀ.ਕੇ. ਵਰਗੀਆਂ ਫਿਲਮਾਂ ਵਿੱਚ ਆਪਣੇ ਕੰਮ ਲਈ ਜਾਣਿਆ ਜਾਂਦਾ ਹੈ। 2014 ਵਿੱਚ, ਉਸ ਨੇ ਜੌਲੀ ਐਲ.ਐਲ.ਬੀ. ਵਿੱਚ ਉਸ ਦੀ ਭੂਮਿਕਾ ਲਈ ਸਭ ਤੋਂ ਵਧੀਆ ਸਹਾਇਕ ਅਭਿਨੇਤਾ ਲਈ ਰਾਸ਼ਟਰੀ ਫਿਲਮ ਅਵਾਰਡ ਜਿੱਤਿਆ।

                                               

ਐਂਡੀ ਵਿਟਫੀਲਡ

ਅਦਾਕਾਰ
                                     

ⓘ ਅਦਾਕਾਰ

ਅਦਾਕਾਰ ਲਈ ਅਭਿਨੇਤਾ ਸ਼ਬਦ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਅਦਾਕਾਰ ਲਈ ਪ੍ਰਾਚੀਨ ਯੂਨਾਨੀ ਲਫ਼ਜ਼ ὑποκριτής Hypokrites ਦਾ ਮਤਲਬ ਇੱਕ ਐਸਾ ਸ਼ਖ਼ਸ ਹੈ ਜੋ ਵਜ਼ਾਹਤ ਜਾਂ ਤਰਜਮਾਨੀ ਕਰਦਾ ਹੈ। ਯਾਨੀ ਉਹ ਪੇਸ਼ਕਾਰ ਜੋ ਕਿਸੇ ਡਰਾਮੇ ਜਾਂ ਹਾਸਰਸੀ ਪ੍ਰੋਡਕਸ਼ਨ ਵਿੱਚ ਅਭਿਨੈ ਕਰਦਾ ਹੈ ਅਤੇ ਇਸ ਗੁਣ ਸਦਕਾ ਫ਼ਿਲਮ, ਟੈਲੀਵਿਜ਼ਨ ਜਾਂ ਰੇਡਿਉ ਪ੍ਰੋਗਰਾਮਿੰਗ ਵਿੱਚ ਕੰਮ ਕਰਦਾ ਹੈ।

ਪ੍ਰਾਣ (ਐਕਟਰ)
                                               

ਪ੍ਰਾਣ (ਐਕਟਰ)

ਪ੍ਰਾਣ ਹਿੰਦੀ ਫਿਲਮਾਂ ਦੇ ਇੱਕ ਪ੍ਰਮੁੱਖ ਐਕਟਰ ਸਨ ਜੋ ਮੁੱਖ ਤੌਰ ਤੇ ਆਪਣੀ ਖਲਨਾਇਕ ਦੀ ਭੂਮਿਕਾ ਲਈ ਜਾਣੇ ਜਾਂਦੇ ਹਨ। ਕਈ ਵਾਰ ਫਿਲਮਫੇਅਰ ਇਨਾਮ ਅਤੇ "ਬੰਗਾਲੀ ਫ਼ਿਲਮ ਜਰਨਲਿਸਟਸ ਐਸੋਸੀਏਸ਼ਨ ਅਵਾਰਡਸ" ਜਿੱਤਣ ਵਾਲੇ ਇਸ ਭਾਰਤੀ ਅਦਾਕਾਰ ਨੇ ਹਿੰਦੀ ਸਿਨੇਮਾ ਵਿੱਚ 1940 ਤੋਂ 1990 ਦੇ ਦਸ਼ਕ ਤੱਕ ਦਮਦਾਰ ਖਲਨਾਇਕ ਅਤੇ ਨਾਇਕ ਦਾ ਅਭਿਨੇ ਕੀਤਾ।

ਸੋਹਰਾਬ ਮੋਦੀ
                                               

ਸੋਹਰਾਬ ਮੋਦੀ

ਸੋਹਰਾਬ ਮੋਦੀ ਇੱਕ ਭਾਰਤੀ ਪਾਰਸੀ ਥੀਏਟਰ ਅਤੇ ਫਿਲਮੀ ਅਦਾਕਾਰ, ਨਿਰਦੇਸ਼ਕ ਅਤੇ ਨਿਰਮਾਤਾ ਸੀ। ਉਹਦੀਆਂ ਫ਼ਿਲਮਾਂ ਹਨ: ਖੂਨ ਕਾ ਖੂਨ,ਸ਼ੇਕਸਪੀਅਰ ਦੇ ਹੈਮਲਟ ਦਾ ਇੱਕ ਵਰਜਨ, ਸਿਕੰਦਰ, ਪੁਕਾਰ, ਪ੍ਰਿਥਵੀ ਵੱਲਭ, ਝਾਂਸੀ ਕੀ ਰਾਨੀ, ਮਿਰਜ਼ਾ ਗਾਲਿਬ, ਜੇਲਰ ਅਤੇ ਨੌਸੇਰਵਾਂ-ਏ-ਦਿਲ ।

ਆਦਿਲ ਹੁਸੈਨ
                                               

ਆਦਿਲ ਹੁਸੈਨ

ਆਦਿਲ ਹੁਸੈਨ ਅਸਾਮ ਰਾਜ ਤੋਂ ਇੱਕ ਭਾਰਤੀ ਮੰਚ, ਟੈਲੀਵਿਜ਼ਨ ਅਤੇ ਫਿਲਮ ਅਦਾਕਾਰ ਹੈ, ਜੋ ਮੁੱਖ ਧਾਰਾ ਬਾਲੀਵੁੱਡ ਵਿੱਚ ਅਤੇ ਨਾਲ ਆਰਟ ਹਾਊਸ ਸਿਨੇਮਾ ਚ ਵੀ ਕੰਮ ਕਰਦਾ ਹੈ।

ਰਿਚਰਡ ਐਟਨਬਰੋ
                                               

ਰਿਚਰਡ ਐਟਨਬਰੋ

ਰਿਚਰਡ ਸੈਮੁਅਲ ਐਟਨਬਰੋ ਇੱਕ ਅੰਗਰੇਜ਼ ਅਦਾਕਾਰ, ਡਾਇਰੈਕਟਰ, ਨਿਰਮਾਤਾ ਸਨ | ਰਿਚਰਡ ਐਟਨਬਰੋ ਫਿਲਮ ਅਤੇ ਟੈਲੀਵਿਜ਼ਨ ਬਰਤਾਨਵੀ ਅਕੈਡਮੀ ਅਤੇ ਰਾਯਲ ਅਕੈਡਮੀ ਆਫ਼ ਡ੍ਰਾਮੈਟਿਕ ਆਰਟ ਦੇ ਪਰਧਾਨ ਸੀ | ਇੱਕ ਫਿਲਮ ਡਾਇਰੈਕਟਰ ਦੇ ਤੌਰ ਤੇ ਰਿਚਰਡ ਐਟਨਬਰੋ ਨੂੰ ਉਸ ਦੀ ਫਿਲਮ ਗਾਂਧੀ ਵਾਸਤੇ ਦੋ ਆਸਕਰ ਮਿਲੇ

ਸ਼ਤਰੁਘਨ ਸਿਨਹਾ
                                               

ਸ਼ਤਰੁਘਨ ਸਿਨਹਾ

ਸ਼ਤਰੁਘਨ ਸਿਨਹਾ ਜਾਂ ਸ਼ਤਰੁਘਨ ਪ੍ਰਸਾਦ ਸਿਨਹਾ ਇੱਕ ਭਾਰਤੀ ਫ਼ਿਲਮੀ ਅਦਾਕਾਰ ਅਤੇ ਇੱਕ ਰਾਜਨੀਤੀਵਾਨ ਹੈ। 2009 ਵਿੱਚ ਉਨ੍ਹਾ ਦੀ ਚੋਣ 15ਵੀਂ ਲੋਕ ਸਭਾ ਲਈ ਕੀਤੀ ਗਈ ਸੀ। 2016 ਵਿੱਚ ਸ਼ਤਰੁਘਨ ਦੀ ਸਵੈ-ਜੀਵਨੀ "ਕੁਝ ਵੀ ਪਰ ਖ਼ਾਮੋਸ਼" ਰਿਲੀਜ਼ ਕੀਤੀ ਗਈ ਸੀ।

ਟਰੇਸੀ ਮੋਰਗਨ
                                               

ਟਰੇਸੀ ਮੋਰਗਨ

ਟਰੇਸੀ ਜਮਾਲ ਮੋਰਗਨ ਇੱਕ ਅਮਰੀਕੀ ਅਦਾਕਾਰ ਅਤੇ ਕਮੇਡੀਅਨ ਹੈ। ਉਹ ਆਪਣੇ ਸੈਟਰਡੇ ਨਾਇਟ ਲਾਇਵ ਸ਼ੋ ਦੇ ਅੱਠ ਸੀਜਨਾ ਵਿੱਚ ਨਿਭਾਏ ਰੋਲ ਅਤੇ 30 ਰੋਕ ਵਿੱਚ ਟਰੇਸੀ ਜੋਰਡਨ ਵਜੋਂ ਨਿਭਾਏ ਰੋਲ ਲਈ ਜਾਣਿਆ ਜਾਂਦਾ ਹੈ। 30 ਰੋਕ ਲਈ ਉਹ 2009 ਵਿੱਚ ਐਮੀ ਅਵਾਰਡ ਵਿੱਚ ਨਾਮਜ਼ਦ ਹੋਇਆ ਸੀ। ਉਸਨੇ ਹੋਰ ਵੀ ਬਹੁਤ ਫਿਲਮਾਂ ਵਿੱਚ ਅਦਾਕਾਰ ਅਤੇ ਅਵਾਜ਼ ਅਦਾਕਾਰ ਵਜੋਂ ਵਿਖਾਈ ਦਿੱਤਾ ਹੈ।

ਕਲ ਪੇਨ
                                               

ਕਲ ਪੇਨ

ਕਲਪੇਨ ਸੁਰੇਸ਼ ਮੋਦੀ ਇੱਕ ਅਮਰੀਕੀ ਅਦਾਕਾਰ, ਨਿਰਮਾਤਾ ਅਤੇ ਰਾਜ ਅਧਿਕਾਰੀ ਹੈ। ਅਦਾਕਾਰ ਦੇ ਰੂਪ ਵਿੱਚ ਓਹ ਇੱਕ ਟੀ.ਵੀ ਪ੍ਰੋਗਰਾਮ ਹਾਊਸ ਵਿੱਚ ਆਪਣੇ ਕਿਰਦਾਰ ਡਾ: ਲਾਰੇੰਸ ਕੁਟਰ ਅਤੇ ਫਿਲਮੀ ਜਗਤ ਵਿੱਚ ਓਹ ਹੈਰਲਡ ਅਤੇ ਕੁਮਾਰ ਫਿਲਮ ਲੜੀ ਵਿੱਚ ਆਪਣੇ ਕਿਰਦਾਰ ਕੁਮਾਰ ਲਈ ਪ੍ਰਸਿੱਧ ਹੈ। 8 ਅਪਰੈਲ, 2009 ਪੇਨ ਨੇ ਓਬਾਮਾ ਪ੍ਰਸ਼ਾਸਨ ਅਧੀਨ ਵਾਈਟ ਹਾਊਸ ਵਿੱਚ ਆਫਿਸ ਆਫ਼ ਪਬਲਿਕ ਏਨਗੇਜਮੇੰਟ ਦਾ ਸਹਾਇਕ ਨਿਰਦੇਸ਼ਕ ਬਣਇਆ।

ਇਨਾਇਤ ਹੁਸੈਨ ਭੱਟੀ
                                               

ਇਨਾਇਤ ਹੁਸੈਨ ਭੱਟੀ

ਇਨਾਇਤ ਹੁਸੈਨ ਭੱਟੀ ਪਾਕਿਸਤਾਨੀ ਗਾਇਕ, ਅਦਾਕਾਰ, ਨਿਰਮਾਤਾ, ਨਿਰਦੇਸ਼ਕ, ਸਕਰਿਪਟ ਲੇਖਕ, ਸੋਸ਼ਲ ਵਰਕਰ, ਕਾਲਮਨਵੀਸ, ਧਾਰਮਿਕ ਵਿਦਵਾਨ ਅਤੇ ਪੰਜਾਬੀ ਭਾਸ਼ਾ ਅਤੇ ਸਾਹਿਤ ਦਾ ਪ੍ਰਚਾਰਕ ਸੀ।

ਸੱਤਿਆਮੇਵ ਜੈਅਤੇ (ਟੀਵੀ ਲੜੀਵਾਰ)
                                               

ਸੱਤਿਆਮੇਵ ਜੈਅਤੇ (ਟੀਵੀ ਲੜੀਵਾਰ)

ਸਤਿਆਮੇਵ ਜਯਤੇ ਨੈਸ਼ਨਲ ਦੂਰਦਰਸ਼ਨ ਦੇ ਨਾਲ ਨਾਲ ਸਟਾਰ ਨੈੱਟਵਰਕ ਦੇ ਵੱਖ ਵੱਖ ਚੈਨਲਾਂ ਉੱਤੇ ਪ੍ਰਸਾਰਿਤ ਕੀਤਾ ਗਿਆ ਇੱਕ ਭਾਰਤੀ ਦੂਰਦਰਸ਼ਨ ਪਰੋਗਰਾਮ ਹੈ। ਇਸਦਾ ਪਹਿਲਾ ਸੀਜ਼ਨ 6 ਮਈ 2012ਨੂੰ ਸ਼ੁਰੂ ਹੋਇਆ ਸੀ ਅਤੇ ਇਸ ਨਾਲ ਭਾਰਤੀ ਫਿਲਮ ਅਦਾਕਾਰ ਆਮਿਰ ਖਾਨ ਨੇ ਛੋਟੇ ਪਰਦੇ ਉੱਪਰ ਕਦਮ ਰੱਖਿਆ|

ਐੱਡੀ ਰੇੱਡਮਾਇਨ
                                               

ਐੱਡੀ ਰੇੱਡਮਾਇਨ

ਐਡਵਰਡ ਜੋਨ ਡੇਵਿਡ ਰੇੱਡਮਾਇਨ ਓ.ਬੀ.ਈ. ਇੱਕ ਅੰਗਰੇਜ਼ੀ ਅਦਾਕਾਰ ਅਤੇ ਮਾਡਲ ਹੈ। ਰੇੱਡਮਾਇਨ ਨੇ ਵੈਸਟ ਐਡ ਥੀਏਟਰ ਵਿੱਚ ਇੱਕ ਯੁਵਾ ਵਜੋਂ ਆਪਣੇ ਪੇਸ਼ੇਵਰ ਅਦਾਕਾਰੀ ਕੈਰੀਅਰ ਨੂੰ 1998 ਵਿੱਚ ਗੈਸਟ ਟੇਲੀਵਿਜ਼ਨ ਸ਼ੋਅ ਦੇ ਨਾਲ ਆਪਣੀ ਸਕ੍ਰੀਨ ਦੇ ਸ਼ੁਰੂਆਤ ਕਰਨ ਤੋਂ ਪਹਿਲਾਂ ਅਰੰਭ ਕੀਤਾ। ਉਸ ਦੀ ਪਹਿਲੀ ਫ਼ਿਲਮ ਭੂਮਿਕਾ ਲਈ 2006 ਵਿੱਚ ਮਿਲ ਗਈ ਸੀ ਜਿਸ ਵਿੱਚ ਆਕਸਮੰਡਸ ਅਤੇ ਦਿ ਗੁੱਡ ਸ਼ੇਫਰਡ ਸ਼ਾਮਲ ਸਨ ਅਤੇ ਉਸਨੇ ਕਈ ਫ਼ਿਲਮਾਂ ਵਿੱਚ ਭੂਮਿਕਾਵਾਂ ਨਿਭਾਈਆਂ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →