Back

ⓘ ਫ਼ਰਾਂਸੀਸੀ ਇਨਕਲਾਬ, ਫਰਾਂਸ ਵਿੱਚ ਬੁਨਿਆਦੀ ਸਮਾਜਕ ਅਤੇ ਰਾਜਨੀਤਕ ਚੱਕਥੱਲੀ ਦਾ ਇੱਕ ਦੌਰ ਸੀ ਜਿਸਦਾ ਸਿੱਧਾ ਅਸਰ ਫਰਾਂਸੀਸੀ ਇਤਿਹਾਸ ਅਤੇ ਹੋਰ ਮੋਟੇ ਤੌਰ ਤੇ ਸਮੁੱਚੀ ਦੁਨੀਆ ਉੱਤੇ ਪਿਆ। ਪੂਰਨ ਰਾਜ ..                                               

ਮੈਕਸਮਿਲੀਅਨ ਰੋਬਸਪਾਏਰੀ

ਮੈਕਸੀਮਿਲੀਅਨ ਫ਼ਰਾਂਸੂਆ ਮਾਰੀ ਇਸੀਦੋਰ ਦ ਰੌਬਸਪਾਇਰ ਇੱਕ ਫ਼ਰਾਂਸੀਸੀ ਵਕੀਲ ਅਤੇ ਸਿਆਸਤਦਾਨ ਸੀ। ਇਹ ਫ਼ਰਾਂਸੀਸੀ ਇਨਕਲਾਬ ਅਤੇ ਖੌਫ਼ ਦੀ ਹਕੂਮਤ ਨਾਲ ਸਬੰਧਿਤ ਪ੍ਰਮੁੱਖ ਵਿਅਕਤੀਆਂ ਵਿੱਚੋਂ ਇੱਕ ਸੀ।

                                               

ਕਲੌਦ ਸੀਮੋਨ

ਇਸ ਦਾ ਜਨਮ 10 ਅਕਤੂਬਰ 1913 ਨੂੰ ਫ਼ਰਾਂਸੀਸੀ ਮਾਪਿਆਂ ਦੇ ਘਰ ਹੋਇਆ। ਇਸ ਦਾ ਪਿਤਾ ਇੱਕ ਅਫ਼ਸਰ ਸੀ ਜੋ ਪਹਿਲੇ ਵਿਸ਼ਵ ਯੁੱਧ ਦੌਰਾਨ ਮਾਰਿਆ ਗਿਆ ਸੀ। ਇਹ ਆਪਣੀ ਮਾਂ ਅਤੇ ਨਾਨਕੇ ਪਰਿਵਾਰ ਦੇ ਰੂਸੀਯੋਂ ਜ਼ਿਲ੍ਹੇ ਵਿੱਚ ਵੱਡਾ ਹੋਇਆ। ਇਸ ਦੇ ਪੂਰਵਜਾਂ ਵਿੱਚ ਫ਼ਰਾਂਸੀਸੀ ਇਨਕਲਾਬ ਦੇ ਸਮੇਂ ਦਾ ਇੱਕ ਜਰਨੈਲ ਵਿੱਚ ਸੀ।

                                               

ਨਪੋਲੀਅਨ

ਨਪੋਲੀਅਨ ਬੋਨਾਪਾਰਟ, ਜਨਮ ਵੇਲੇ ਨਾਪੋਲਿਓਨੀ ਦੀ ਬੁਓਨਾਪਾਰਤੇ ; 15 ਅਗਸਤ 1769 – 5 ਮਈ 1821) ਫ਼ਰਾਂਸ ਦਾ ਇੱਕ ਸਿਆਸੀ ਅਤੇ ਫ਼ੌਜੀ ਆਗੂ ਸੀ ਜਿਹਨੇ ਫ਼ਰਾਂਸੀਸੀ ਇਨਕਲਾਬ ਅਤੇ ਇਹਦੇ ਨਾਲ਼ ਸਬੰਧਤ ਜੰਗਾਂ ਦੇ ਪਿਛੇਤੇ ਦੌਰ ਵਿੱਚ ਡਾਢਾ ਨਾਮਣਾ ਖੱਟਿਆਂ। 1804 ਤੋਂ 1814 ਤੱਕ ਅਤੇ ਮਗਰੋਂ 1815 ਵਿੱਚ ਇਹ ਨਪੋਲੀਅਨ ਪਹਿਲੇ ਵੱਜੋਂ ਫ਼ਰਾਂਸ ਦਾ ਹੁਕਮਰਾਨ ਰਿਹਾ। ਇਹਨੇ ਵਧੇਰੇ ਜੰਗਾਂ ਵਿੱਚ ਜਿੱਤਾਂ ਪ੍ਰਾਪਤ ਕੀਤੀਆਂ ਅਤੇ ਜ਼ਮੀਨੀ ਯੂਰਪ ਦੇ ਬਹੁਤੇ ਹਿੱਸੇ ਨੂੰ ਇਹਨੇ ਕਾਬੂ ਵਿੱਚ ਕਰ ਲਿਆ ਸੀ ਪਰ ਆਖਰ 1815 ਵਿੱਚ ਇਹਨੂੰ ਹਾਰ ਝੱਲਣੀ ਪੈ ਗਈ। ਇਤਿਹਾਸ ਦੇ ਸਭ ਤੋਂ ਉੱਚੇ ਕੱਦ ਦੇ ਫ਼ੌਜਦਾਰਾਂ ਵਿੱਚ ਗਿਣੇ ਜਾਣ ਕਰ ਕੇ ਇਹਦੇ ਮੋਰਚਿਆਂ ਨੂੰ ਦੁਨੀਆ ਭਰ ਦੇ ਫ਼ੌਜੀ ਸਕੂਲਾਂ ਵਿੱਚ ਪੜ੍ਹਾਇਆ ਜਾਂਦਾ ਹੈ ਅਤੇ ਨਾਲ਼ ਹੀ ਇਹ ਯੂਰਪੀ ਇਤਿਹਾਸ ਦੀ ਇੱਕ ਸਭ ਤੋਂ ...

                                               

ਕਮਿਊਨਿਸਟ ਲੀਗ

ਕਮਿਊਨਿਸਟ ਲੀਗ ਲੰਡਨ, ਇੰਗਲਡ ਵਿੱਚ ਜੂਨ 1847 ਵਿੱਚ ਸਥਾਪਿਤ ਇੱਕ ਅੰਤਰਰਾਸ਼ਟਰੀ ਸਿਆਸੀ ਪਾਰਟੀ ਸੀ। ਇਹ ਸੰਗਠਨ, ਕਾਰਲ Schapper ਦੀ ਅਗਵਾਈ ਵਾਲੀ ਲੀਗ ਆਫ਼ ਦ ਜਸਟ ਅਤੇ ਬ੍ਰਸੇਲਜ਼, ਬੈਲਜੀਅਮ ਦੀ ਕਮਿਊਨਿਸਟ ਪੱਤਰਵਿਹਾਰ ਕਮੇਟੀ, ਜਿਸ ਵਿੱਚ ਕਾਰਲ ਮਾਰਕਸ ਅਤੇ ਫ਼ਰੀਡਰਿਸ਼ ਐਂਗਲਸ ਪ੍ਰਮੁੱਖ ਸ਼ਖ਼ਸੀਅਤਾਂ ਸਨ ਦੀ ਸ਼ਮੂਲੀਅਤ ਨਾਲ ਬਣਾਇਆ ਗਿਆ ਸੀ। ਕਮਿਊਨਿਸਟ ਲੀਗ ਨੂੰ ਪਹਿਲੀ ਮਾਰਕਸਵਾਦੀ ਸਿਆਸੀ ਪਾਰਟੀ ਮੰਨਿਆ ਜਾਂਦਾ ਹੈ ਅਤੇ ਇਹੀ ਗਰੁੱਪ ਹੈ ਜਿਸ ਵਾਸਤੇ ਮਾਰਕਸ ਅਤੇ ਐਂਗਲਸ ਨੇ 1847 ਵਿੱਚ ਕਮਿਊਨਿਸਟ ਮੈਨੀਫੈਸਟੋ ਲਿਖਿਆ ਸੀ। ਕਮਿਊਨਿਸਟ ਲੀਗ ਕੋਲੋਨ ਕਮਿਊਨਿਸਟ ਮੁਕੱਦਮੇ ਦੇ ਬਾਅਦ 1852 ਵਿੱਚ ਰਸਮੀ ਤੌਰ ਤੇ ਭੰਗ ਕਰ ਦਿੱਤੀ ਗਈ ਸੀ।

                                               

ਯਥਾਰਥਵਾਦ (ਕਲਾ ਅੰਦੋਲਨ)

ਯਥਾਰਥਵਾਦ ਇੱਕ ਕਲਾਤਮਕ ਅੰਦੋਲਨ ਸੀ, ਜੋ 1848 ਦੇ ਇਨਕਲਾਬ ਦੇ ਬਾਅਦ 1850ਵਿਆਂ ਵਿੱਚ ਫ਼ਰਾਂਸ ਵਿੱਚ ਸ਼ੁਰੂ ਹੋਈ ਸੀ। ਯਥਾਰਥਵਾਦੀਆਂ ਨੇ ਰੋਮਾਂਸਵਾਦ ਨੂੰ ਰੱਦ ਕਰ ਦਿੱਤਾ ਜਿਸਦਾ ਦੇਰ 18ਵੀਂ ਸਦੀ ਦੇ ਬਾਅਦ ਫ਼ਰਾਂਸੀਸੀ ਸਾਹਿਤ ਅਤੇ ਕਲਾ ਤੇ ਦਬਦਬਾ ਸੀ। ਯਥਾਰਥਵਾਦ ਨੇ ਚਮਤਕਾਰੀ ਵਿਸ਼ਾ-ਵਸਤੂ ਅਤੇ ਰੁਮਾਂਚਕ ਲਹਿਰ ਦੀ ਅਤਿ-ਜਜ਼ਬਾਤੀ ਪਹੁੰਚ ਅਤੇ ਡਰਾਮੇ ਵਿਰੁੱਧ ਬਗਾਵਤ ਕਰ ਦਿੱਤੀ ਇਸ ਦੀ ਬਜਾਇ ਇਸ ਨੇ ਅਸਲੀ ਅਤੇ ਪ੍ਰਤਿਨਿਧ ਸਮਕਾਲੀ ਲੋਕਾਂ ਅਤੇ ਸਥਿਤੀਆਂ ਨੂੰ ਸੱਚ ਅਤੇ ਸ਼ੁੱਧਤਾ ਦੇ ਨਾਲ ਅਤੇ ਜੀਵਨ ਨੂੰ ਇਸਦੇ ਕੋਝੇ ਜਾਂ ਨੀਚ ਪਹਿਲੂਆਂ ਸਹਿਤ ਚਿਤਰਣ ਕਰਨ ਦੀ ਕੋਸ਼ਿਸ਼ ਕੀਤੀ। ਯਥਾਰਥਵਾਦੀ ਕਲਾ ਨੇ ਆਮ ਜ਼ਿੰਦਗੀ ਵਿਚ ਪੈਦਾ ਹੁੰਦੀਆਂ ਸਥਿਤੀਆਂ ਵਿਚ ਸਾਰੀਆਂ ਜਮਾਤਾਂ ਦੇ ਲੋਕਾਂ ਨੂੰ ਚਿਤਰਿਆ, ਅਤੇ ਅਕਸਰ ਉਦਯੋਗਿਕ ਅਤੇ ਵਪਾਰਕ ਇਨਕਲਾਬਾਂ ਦੁਆਰਾ ...

                                               

ਐਡਮੰਡ ਬਰਕੀ

ਐਡਮੰਡ ਬੁਰਕੇ ਡਬਲਿਨ ਵਿੱਚ ਇੱਕ ਆਇਰਿਸ਼ ਰਾਜ-ਸ਼ਾਸਤਰੀ ਸੀ, ਅਤੇ ਇੱਕ ਲੇਖਕ, ਬੁਲਾਰਾ, ਰਾਜਨੀਤਿਕ ਸਿਧਾਂਤਕਾਰ ਅਤੇ ਦਾਰਸ਼ਨਿਕ ਸੀ, ਜੋ 1750 ਵਿੱਚ ਲੰਡਨ ਜਾਣ ਤੋਂ ਬਾਅਦ ਹਾਊਸ ਆਫ ਕਾਮਨਜ਼ ਵਿੱਚ 1766 ਤੋਂ 1794 ਵਿਚਕਾਰ ਸ਼ਿਘ ਪਾਰਟੀ ਦੇ ਨਾਲ ਸੰਸਦ ਦੇ ਇੱਕ ਮੈਂਬਰ ਦੇ ਤੌਰ ਤੇ ਕੰਮ ਕਰਦਾ ਸੀ, ਬਰਕੀ ਸਮਾਜ ਵਿੱਚ ਅਭਿਆਸ ਅਤੇ ਨੈਤਿਕ ਜੀਵਨ ਵਿੱਚ ਧਰਮ ਦੇ ਮਹੱਤਵ ਦੇ ਗੁਣਾਂ ਦੇ ਨਾਲ ਗੁਣਾਂ ਨੂੰ ਕੁਚਲਣ ਦਾ ਪ੍ਰਤੀਕ ਸੀ। ਇਹ ਵਿਚਾਰ ਕੁਦਰਤੀ ਸੋਸਾਇਟੀ ਦੇ ਆਪਣੇ ਨਿਰਦੇਸ਼ਨ ਵਿੱਚ ਦਰਸਾਗਏ ਸਨ। ਬਰਕ ਨੇ ਅਮਰੀਕੀ ਬਸਤੀਆਂ ਦੇ ਬ੍ਰਿਟਿਸ਼ ਇਲਾਜ ਦੀ ਆਲੋਚਨਾ ਕੀਤੀ, ਜਿਸ ਵਿੱਚ ਇਸਦੀਆਂ ਟੈਕਸ ਨੀਤੀ ਸ਼ਾਮਲ ਸਨ. ਉਸਨੇ ਮੈਟਰੋਪੋਲੀਟਨ ਅਥਾਰਟੀ ਦਾ ਵਿਰੋਧ ਕਰਨ ਲਈ ਬਸਤੀਵਾਦੀਆਂ ਦੇ ਅਧਿਕਾਰਾਂ ਦਾ ਸਮਰਥਨ ਕੀਤਾ, ਹਾਲਾਂਕਿ ਉਹਨਾਂ ਨੇ ਆਜ਼ਾਦੀ ਹਾਸਲ ਕਰਨ ...

                                               

ਭਾਰਤ ਛੱਡੋ ਤਕਰੀਰ

ਭਾਰਤ ਛੱਡੋ ਭਾਸ਼ਣ ਉਹ ਭਾਸ਼ਣ ਹੈ ਜੋ ਮਹਾਤਮਾ ਗਾਂਧੀ ਨੇ 8 ਅਗਸਤ 1942, ਨੂੰ ਭਾਰਤ ਛਡੋ ਅੰਦੋਲਨ ਦੀ ਪੂਰਵ ਸੰਧਿਆ ਤੇ ਦਿੱਤਾ ਸੀ। ਉਸ ਨੇ ਦ੍ਰਿੜ ਇਰਾਦੇ ਨਾਲ ਸ਼ਾਂਤਮਈ ਸੰਘਰਸ਼ ਕਰਨ ਲਈ ਕਿਹਾ ਸੀ। ਇਹ ਉਸ ਭਰੋਸੇ ਦਾ ਲਖਾਇਕ ਸੀ ਜੋ ਗਾਂਧੀ ਅੰਦੋਲਨ ਲਈ ਦੇਖਦਾ ਸੀ। ਇਸ ਨੂੰ ਉਸ ਨੇ ਕਰੋ ਜਾਂ ਮਰੋ ਦੇ ਸੱਦੇ ਵਿੱਚ ਦਰਸਾਇਆ ਸੀ। ਉਸਦਾ ਭਾਸ਼ਣ ਬੰਬਈ ਵਿੱਚ ਗੋਵਾਲੀਆ ਟੈਂਕ ਮੈਦਾਨ, ਜਿਸਦਾ ਨਾਮ ਬਦਲ ਕੇ ਅਗਸਤ ਕ੍ਰਾਂਤੀ ਮੈਦਾਨ ਰੱਖ ਦਿੱਤਾ ਗਿਆ, ਵਿੱਚ ਦਿੱਤਾ ਗਿਆ ਸੀ। ਗਾਂਧੀ ਦੇ ਭਾਸ਼ਣ ਤੋਂ ਚੌਵੀ ਘੰਟੇ ਤੋਂ ਵੀ ਘੱਟ ਸਮੇਂ ਵਿਚ, ਲਗਭਗ ਸਾਰੀ ਕਾਂਗਰਸ ਲੀਡਰਸ਼ਿਪ, ਸਿਰਫ ਕੌਮੀ ਪੱਧਰ ਤੇ ਹੀ ਨਹੀਂ,ਕੈਦ ਕਰ ਲਈ ਗਈ ਸੀ ਅਤੇ ਕਾਂਗਰਸ ਦੇ ਜ਼ਿਆਦਾਤਰ ਨੇਤਾਵਾਂ ਨੂੰ ਬਾਕੀ ਜੰਗ ਦਾ ਸਮਾਂ ਜੇਲ੍ਹਾਂ ਵਿੱਚ ਕੱਟਣਾ ਪਿਆ ਸੀ। ਸੁਤੰਤਰਤਾ ਪ੍ਰਾਪਤ ਕਰਨ ਵਿੱਚ ...

ਫ਼ਰਾਂਸੀਸੀ ਇਨਕਲਾਬ
                                     

ⓘ ਫ਼ਰਾਂਸੀਸੀ ਇਨਕਲਾਬ

ਫ਼ਰਾਂਸੀਸੀ ਇਨਕਲਾਬ, ਫਰਾਂਸ ਵਿੱਚ ਬੁਨਿਆਦੀ ਸਮਾਜਕ ਅਤੇ ਰਾਜਨੀਤਕ ਚੱਕਥੱਲੀ ਦਾ ਇੱਕ ਦੌਰ ਸੀ ਜਿਸਦਾ ਸਿੱਧਾ ਅਸਰ ਫਰਾਂਸੀਸੀ ਇਤਿਹਾਸ ਅਤੇ ਹੋਰ ਮੋਟੇ ਤੌਰ ਤੇ ਸਮੁੱਚੀ ਦੁਨੀਆ ਉੱਤੇ ਪਿਆ। ਪੂਰਨ ਰਾਜਤੰਤਰ ਜਿਸਨੇ ਫ਼ਰਾਂਸ ਉੱਤੇ ਸਦੀਆਂ ਤੋਂ ਰਾਜ ਕੀਤਾ ਤਿੰਨ ਸਾਲਾਂ ਵਿੱਚ ਢਹਿ ਗਿਆ। ਫ਼ਰਾਂਸੀਸੀ ਸਮਾਜ ਵਿੱਚ ਇੱਕ ਭਾਰੀ ਕਾਇਆ-ਪਲਟ ਹੋਇਆ ਕਿਉਂਕਿ ਪ੍ਰਚੱਲਤ ਜਗੀਰੀ, ਕੁਲੀਨਤੰਤਰੀ ਅਤੇ ਧਾਰਮਿਕ ਰਿਆਇਤਾਂ ਖੱਬੇ ਰਾਜਨੀਤਕ ਸਮੂਹਾਂ, ਗਲੀਆਂ ਚ ਉਤਰੀ ਜਨਤਾ ਅਤੇ ਪਿੰਡਾਂ ਵਿਚਲੇ ਕਿਸਾਨਾਂ ਦੇ ਨਿਰੰਤਰ ਧਾਵਿਆਂ ਸਦਕਾ ਲੋਪ ਹੋ ਗਈਆਂ। ਰਵਾਇਤ ਅਤੇ ਮਹੰਤਸ਼ਾਹੀ ਦੇ ਪੁਰਾਣੇ ਵਿਚਾਰਾਂ – ਬਾਦਸ਼ਾਹੀ, ਕੁਲੀਨਤੰਤਰ ਅਤੇ ਧਾਰਮਿਕ ਅਹੁਦੇਦਾਰੀ ਆਦਿ – ਦੀ ਥਾਂ ਨਵੇਂ ਗਿਆਨ ਸਿਧਾਂਤਾਂ, ਜਿਵੇਂ ਕਿ ਖ਼ਲਾਸੀ, ਬਰਾਬਰੀ, ਨਾਗਰਿਕਤਾ ਅਤੇ ਨਾ ਖੋਹੇ ਜਾ ਸਕਣ ਵਾਲੇ ਅਧਿਕਾਰ, ਵੱਲੋਂ ਲੈ ਲਈ ਗਈ। ਯੂਰਪ ਦੇ ਸਾਰੇ ਰਾਜ ਘਰਾਣੇ ਡਰ ਗਏ ਅਤੇ ਉਹਨਾਂ ਨੇ ਇਸ ਦੇ ਵਿਰੋਧ ਵਿੱਚ ਇੱਕ ਲਹਿਰ ਛੇੜ ਦਿੱਤੀ ਅਤੇ 1814 ਵਿੱਚ ਰਾਜਤੰਤਰ ਫੇਰ ਬਹਾਲ ਕਰ ਦਿੱਤਾ।ਪਰ ਬਹੁਤੇ ਨਵੇਂ ਸੁਧਾਰ ਹਮੇਸ਼ਾ ਲਈ ਰਹਿ ਗਏ। ਇਸੇ ਤਰਾਂ ਇਨਕਲਾਬ ਦੇ ਵਿਰੋਧੀਆਂ ਅਤੇ ਹਮੈਤੀਆਂ ਵਿਚਕਾਰ ਵੈਰਭਾਵ ਵੀ ਪੱਕੇ ਹੋ ਗਏ,ਇਹ ਲੜਾਈ ਉਹਨਾਂ ਵਿਚਕਾਰ ਅਗਲੀਆਂ ਦੋ ਸਦੀਆਂ ਤੱਕ ਚਲਦੀ ਰਹੀ। ਫ਼ਰਾਂਸ ਦੇ ਇਨਕਲਾਬ ਵਿੱਚ ਰੂਸੋ,ਵੋਲਤੈਰ,ਮੋਂਤੈਸਕ ਅਤੇ ਹੋਰ ਫਰਾਂਸੀਸੀ ਦਾਰਸ਼ਨਿਕਾਂ ਦਾ ਵੀ ਬਹੁਤ ਅਹਿਮ ਯੋਗਦਾਨ ਸੀ|

ਤਿਰੰਗਾ (ਝੰਡਾ)
                                               

ਤਿਰੰਗਾ (ਝੰਡਾ)

ਤਿਰੰਗਾ ਇੱਕ ਕਿਸਮ ਦਾ ਝੰਡਾ ਜਾਂ ਬੈਨਰ ਡਿਜ਼ਾਇਨ ਹੁੰਦਾ ਹੈ ਜਿਸ ਵਿਚ ਟਰਾਈਬੈਂਡ ਡਿਜ਼ਾਇਨ ਵਰਤਿਆ ਜਾਂਦਾ ਹੈ। ਇਸਦੀ ਉਪਜ 16ਵੀਂ ਸਦੀ ਵਿੱਚ ਗਣਤੰਤਰਤਾਵਾਦ, ਆਜ਼ਾਦੀ ਜਾਂ ਕ੍ਰਾਂਤੀ ਦੇ ਪ੍ਰਤੀਕ ਦੇ ਤੌਰ ਤੇ ਹੋਈ ਸੀ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →