Back

ⓘ ਰੂਸੀ ਇਨਕਲਾਬ ੧੯੧੭ ਵਿੱਚ ਰੂਸ ਵਿੱਚ ਹੋਈਆਂ ਕ੍ਰਾਂਤੀਆਂ ਦੀ ਲੜੀ ਲਈ ਇੱਕ ਸਮੂਹਿਕ ਨਾਂ ਹੈ ਜਿਸਦਾ ਨਤੀਜਾ ਰੂਸੀ ਬਾਦਸ਼ਾਹੀ ਨੂੰ ਢਾਹੁਣਾ ਅਤੇ ਰੂਸੀ ਸੋਵੀਅਤ ਸੰਘੀ ਸਮਾਜਕ ਗਣਰਾਜ ਦੀ ਸਥਾਪਨਾ ਸੀ। ਬ ..                                               

ਰੂਸੀ ਰੂਪਵਾਦ

ਰੂਸੀ ਰੂਪਵਾਦ 1910 ਵਿਆਂ ਤੋਂ 1930ਵਿਆਂ ਤੱਕ ਰੂਸ ਅੰਦਰ ਸਾਹਿਤ ਆਲੋਚਨਾ ਦੀ ਇੱਕ ਪ੍ਰਭਾਵਸ਼ਾਲੀ ਸੰਪਰਦਾ ਸੀ। ਇਸ ਵਿੱਚ ਵਿਕਟਰ ਸ਼ਕਲੋਵਸਕੀ, ਰੋਮਨ ਜੈਕੋਬਸਨ, ਬੋਰਿਸ ਤੋਮਾਸ਼ੇਵਸਕੀ, ਯੂਰੀ ਤਿਨੀਆਨੋਵ, ਵਲਾਦੀਮੀਰ ਪ੍ਰੋੱਪ, ਬੋਰਿਸ ਇਕੇਨਬਾਮ,ਅਤੇ ਗਰਿਗੋਰੀ ਗੁਕੋਵਸਕੀ ਕਈ ਬੇਹੱਦ ਪ੍ਰਭਾਵਸ਼ਾਲੀ ਰੂਸੀ ਅਤੇ ਸੋਵੀਅਤ ਵਿਦਵਾਨਾਂ ਦੀਆਂ ਰਚਨਾਵਾਂ ਸ਼ਾਮਲ ਹਨ ਜਿਨ੍ਹਾਂ ਨੇ 1914 ਅਤੇ 1930ਵਿਆਂ ਦੇ ਵਿਚਕਾਰ ਕਾਵਿ-ਭਾਸ਼ਾ ਅਤੇ ਸਾਹਿਤ ਦੀ ਖਾਸੀਅਤ ਅਤੇ ਖੁਦਮੁਖਤਾਰੀ ਸਥਾਪਤ ਕਰਨ ਰਾਹੀਂ ਸਾਹਿਤਕ ਆਲੋਚਨਾ ਦੇ ਖੇਤਰ ਵਿੱਚ ਇਨਕਲਾਬ ਲੈ ਆਂਦਾ। ਰੂਸੀ ਰੂਪਵਾਦ ਨੇ ਮਿਖੇਲ ਬਾਖਤਿਨ ਅਤੇ ਯੂਰੀ ਲੋਟਮਾਨ ਵਰਗੇ ਚਿੰਤਕਾਂ ਉੱਤੇ, ਅਤੇ ਸਮੁੱਚੇ ਤੌਰ ਤੇ ਸੰਰਚਨਾਵਾਦ ਉੱਤੇ ਤਕੜਾ ਪ੍ਰਭਾਵ ਪਾਇਆ। ਇਸ ਅੰਦੋਲਨ ਦੇ ਮੈਂਬਰਾਂ ਨੇ ਸੰਰਚਨਾਵਾਦੀ ਅਤੇ ਉੱਤਰ-ਸੰਰਚਨਾਵਾਦ ...

                                               

ਲੈਨਿਨ ਦੀ ਸ਼ੁਰੂਆਤੀ ਇਨਕਲਾਬੀ ਸਰਗਰਮੀ

ਰੂਸੀ ਕਮਿਊਨਿਸਟ ਇਨਕਲਾਬੀ ਅਤੇ ਸਿਆਸਤਦਾਨ ਵਲਾਦੀਮੀਰ ਲੈਨਿਨ ਨੇ 1892 ਵਿੱਚ ਹੀ ਸਰਗਰਮ ਇਨਕਲਾਬੀ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਸਨ, ਅਤੇ 1917 ਦੇ ਰੂਸੀ ਇਨਕਲਾਬ ਨਾਲ ਵਿੱਚ ਸੱਤਾ ਵਿੱਚ ਆਉਣ ਤੱਕ ਇਹ ਜਾਰੀ ਰਹੀਆਂ। ਆਪਣੀ ਮੁਢਲੀ ਜ਼ਿੰਦਗੀ ਤੋਂ ਬਾਅਦ, ਲੈਨਿਨ ਨੇ ਕੁਛ ਸਾਲਾਂ ਤੱਕ ਸਮਾਰਾ ਵਿੱਚ ਵਕਾਲਤ ਕੀਤੀ, ਫਿਰ 1893 ਵਿੱਚ ਸੇਂਟ ਪੀਟਰਜ਼ਬਰਗ ਆ ਗਿਆ ਜਿਹੜਾ ਉਸ ਵੇਲੇ ਰੂਸੀ ਸਲਤਨਤ ਦੀ ਰਾਜਧਾਨੀ ਸੀ ਤੇ ਤੇਜ਼ੀ ਨਾਲ਼ ਕਾਰਖ਼ਾਨਿਆਂ ਦਾ ਸ਼ਹਿਰ ਬਣਦਾ ਜਾ ਰਿਹਾ ਸੀ। ਇਥੇ ਉਹ ਇਕ ਵਕੀਲ ਵਲਕਨਸ਼ਟਾਇਨ ਦੇ ਨਾਲ਼ ਕੰਮ ਕਰਨ ਲੱਗ ਪਿਆ। ਉਹ ਰੇਡਚਿੰਕੂ ਦੀ ਗੁਪਤ ਸਿਆਸੀ ਟੋਲੀ ਦਾ ਮੈਂਬਰ ਬਣ ਗਿਆ ਜਿਸ ਵਿੱਚ ਵਿਚ ਸਾਰੇ ਮਾਰਕਸਵਾਦੀ ਸਨ ਪਰ ਉਹ ਆਪਣੇ ਆਪ ਨੂੰ ਜਰਮਨੀ ਦੀ ਸੋਸ਼ਲ ਡੈਮੋਕਰੇਟਿਕ ਪਾਰਟੀ ਦੀ ਰੀਸ ਸੋਸ਼ਲ ਡੈਮੋਕਰੇਟ ਕਹਿੰਦੇ ਸਨ। ਲੈਨਿਨ ਦੇ ...

                                               

ਪਰੋਲੇਤਕਲਟ

ਪਰੋਲੇਕਲਟ ਇੱਕ ਪ੍ਰਯੋਗਵਾਦੀ ਸੋਵੀਅਤ ਕਲਾਤਮਕ ਸੰਸਥਾ ਸੀ ਜੋ 1917 ਦੇ ਰੂਸੀ ਇਨਕਲਾਬ ਤੋਂ ਬਾਅਦ ਸ਼ੁਰੂ ਹੋਈ। ਇਹ ਰੂਸੀ ਸ਼ਬਦ "ਪਰੋਲੇਤਾਰਸਕਾਇਆ ਕੁਲਟੂਰਾ" ਦਾ ਮੇਲ ਹੈ। 1920 ਵਿੱਚ ਇਸ ਦੇ ਸਿਖਰ ਸਮੇਂ ਇਸ ਦੇ 84.000 ਮੈਂਬਰ ਸਨ ਜੋ ਸਰਗਰਮ ਤੌਰ ਉੱਤੇ 300 ਸਥਾਨਕ ਸਟੂਡੀਓਜ਼, ਕਲੱਬਜ਼ ਅਤੇ ਫੈਕਟਰੀ ਸਮੂਹਾਂ ਵਿੱਚ ਸ਼ਾਮਿਲ ਸਨ। ਇਹਨਾਂ ਤੋਂ ਬਿਨਾਂ 500.000 ਮੈਂਬਰ ਵੀ ਛੋਟੀਆਂ-ਮੋਟੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਸਨ।

                                               

ਜੋਸਿਫ ਡੇਟਜ਼ਨ

ਜੋਸਿਫ ਡੇਟਜ਼ਨ ਜਰਮਨ ਸੋਸਲਿਸਟ ਦਾਰਸ਼ਨਿਕ, ਮਾਰਕਸਵਾਦੀ ਅਤੇ ਪੱਤਰਕਾਰ ਸੀ। ਉਸ ਦਾ ਜਨਮ ਪਰੂਸੀਆ ਦੇ ਰ੍ਹਾਈਨ ਸੂਬੇ ਦੇ ਇੱਕ ਨਗਰ ਵਿੱਚ ਹੋਇਆ ਸੀ। ਉਹ ਜੋਹਾਨ ਗੋਟਫਰੀਦ ਐਨੋ ਡੇਟਜ਼ਨ ਅਤੇ ਮਾਤਾ ਅੰਨਾ ਮਾਰਗਰੇਥ ਲੁਕੇਆਰਥ ਦੇ ਪੰਜ ਬੱਚਿਆਂ ਵਿੱਚੋਂ ਜੇਠਾ ਸੀ। ਉਹ ਆਪਣੇ ਪਿਤਰੀ ਪੇਸ਼ਾ, ਚਮੜੇ ਦੀ ਰੰਗਾਈ ਦਾ ਕੰਮ ਕਰਦਾ ਸੀ। ਉਹ ਪੂਰਨ ਭਾਂਤ ਸਵੈ ਅਧਿਐਨ ਦੇ ਸਦਕਾ, ਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਜ਼ ਤੋਂ ਸੁਤੰਤਰ ਤੌਰ ਤੇ ਸਮਾਜਵਾਦੀ ਸਿਧਾਂਤ ਦੇ ਇੱਕ ਆਜ਼ਾਦ ਦਾਰਸ਼ਨਿਕ ਵਜੋਂ ਵਿਰੋਧਵਿਕਾਸੀ ਭੌਤਿਕਵਾਦ‎ ਦੀ ਧਾਰਨਾ ਵਿਕਸਿਤ ਕਰਨ ਵਿੱਚ ਕਾਮਯਾਬ ਹੋ ਗਿਆ ਸੀ। ਉਹਦੀਆਂ ਲਿਖਤਾਂ ਨੇ ਵਲਾਦੀਮੀਰ ਲੈਨਿਨ ਅਤੇ 1917 ਦੇ ਰੂਸੀ ਇਨਕਲਾਬ ਨੂੰ ਖੂਬ ਪ੍ਰਭਾਵਿਤ ਕੀਤਾ ਅਤੇ ਉਹਦਾ ਜ਼ਿਕਰ ਅੱਜ ਬਹੁਤ ਘੱਟ ਆਉਂਦਾ ਹੈ। ਉਸ ਦੇ ਪਹਿਲੇ ਪਹਿਲੇ ਸਿਧਾਤਾਂ ਉੱਤੇ ਲੁਡ ...

                                               

ਪਪਾਖਾ

ਪਾਪਾਖਾ, ਨੂੰ ਅੰਗਰੇਜ਼ੀ ਵਿੱਚ ਆਸ੍ਟ੍ਰਕਨ ਪੇਰੁਕ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ। ਇਹ ਉੱਨ ਦੀ ਟੋਪੀ ਹੈ ਜੋ ਕਾਕਸਸ ਦੇ ਪੁਰਸ਼ਾਂ ਅਤੇ ਇਸ ਖੇਤਰ ਵਿਚਲੇ ਅਤੇ ਬਾਹਰ ਇਕਸਾਰ ਰੈਜੀਮੈਂਟ ਵਿੱਚ ਪਹਿਨੀ ਜਾਂਦੀ ਹੈ। ਪਪਾਖਾ ਸ਼ਬਦ ਮੂਲ ਰੂਪ ਵਿੱਚ ਤੁਰਕੀ ਭਾਸ਼ਾ ਦਾ ਹੈ।

                                               

ਟੀਓਡੋਰ ਓਇਜ਼ਰਮਨ

ਓਇਜ਼ਰਮਨ ਦਾ ਜਨਮ ਪੈਤਰੋਵਰੋਵਕਾ ਪਿੰਡ, ਤਿਰਾਸਪੋਲ ਯੂਏਜ਼ਡ, ਖ਼ੇਰਸਨ ਸ਼ਹਿਰ, ਰੂਸੀ ਸਾਮਰਾਜ ਦੇ ਇੱਕ ਯਹੂਦੀ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਮਾਤਾ-ਪਿਤਾ ਅਧਿਆਪਕ ਸਨ। ਦੂਜੇ ਵਿਸ਼ਵ ਯੁੱਧ ਦੌਰਾਨ ਉਸਨੇ ਲਾਲ ਸੈਨਾ ਵਿੱਚ ਸੇਵਾ ਕੀਤੀ। ਓਇਜ਼ਰਮਨ 1981 ਤੋਂ ਆਪਣੀ ਮੌਤ ਤਕ ਸਾਇੰਸ ਦੀ ਰੂਸੀ ਅਕਾਦਮੀ ਦਾ ਮੈਂਬਰ ਸੀ। ਉਹਨਾਂ ਨੇ 1979 ਵਿੱਚ ਜੇਨਾ ਯੂਨੀਵਰਸਿਟੀ ਤੋਂ ਆਨਰੇਸ ਕਾਜਾ, ਡਾਕਟਰੇਟ ਅਤੇ 1983 ਵਿੱਚ ਯੂਐਸਐਸਆਰ ਸਟੇਟ ਇਨਾਮ ਮਿਲਿਆ। 1979 ਵਿੱਚ ਓਇਜ਼ਰਮਨ ਨੂੰ ਫ਼ਿਲਾਸਫ਼ੀ ਦੇ ਮੁੱਖ ਰੁਝਾਨ ਮੋਨੋਗ੍ਰਾਫ਼ ਲਈ ਪਲੈਖਾਨਵ ਪੁਰਸਕਾਰ ਦਿੱਤਾ ਗਿਆ। ਉਸ ਨੇ ਸੋਵੀਅਤ ਜਨਤਾ ਦੀ ਜ਼ਾਇਨੀਵਾਦ-ਵਿਰੋਧੀ ਕਮੇਟੀ ਵਿੱਚ ਵੀ ਸੇਵਾ ਕੀਤੀ। ਸਿਆਸੀ ਤੌਰ ਤੇ 1991 ਦੇ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਓਇਜ਼ਰਮਨ, ਰੂਸੀ ਇਨਕਲਾਬ ਵਿੱਚ ਕਾਰਲ ਮਾਰਕਸ ਅਤੇ ਫ ...

                                               

ਸਰਗੇਈ ਪ੍ਰੋਕੋਫੀਏਵ

ਸਰਗੇਈ ਸਰਗੇਈਵਿੱਚ ਪ੍ਰੋਕੋਫੀਏਵ ਰੂਸੀ: Серге́й Серге́евич Проко́фьев, tr. Sergej Sergejevič Prokofjev ; 27 ਅਪ੍ਰੈਲ 1891 – 5 ਮਾਰਚ 1953)ਇੱਕ ਰੂਸੀ ਅਤੇ ਸੋਵੀਅਤ ਸੰਗੀਤਕਾਰ, ਪਿਆਨੋਵਾਦਕ ਅਤੇ ਕੰਡਕਟਰ ਸੀ। ਪ੍ਰੋਕੋਫੀਵ ਨੇ ਉਸ ਨੂੰ ਸਮਕਾਲੀ ਸਾਰੀਆਂ ਸ਼ੈਲੀਆਂ ਵਿੱਚ ਲਿਖਿਆ. ਉਸਨੇ 8 ਓਪੇਰੇ, 8 ਬੈਲੇ, 7 ਸਿੰਫਨੀਆਂ ਅਤੇ ਹੋਰ ਆਰਕੈਸਟ੍ਰਲ ਕਿਰਤਾਂ, 9 ਸੋਲੋ ਇੰਸਟਰੂਮੈਂਟ ਅਤੇ ਆਰਕੈਸਟਰਾ ਲਈ, 9 ਪਿਆਨੋ ਸੋਨਾਟਾ, ਓਰਾਟੋਰੀਓਸ ਅਤੇ ਕੈਨਟਾਟਸ, ਚੈਂਬਰ ਵੋਕਲ ਅਤੇ ਇੰਸਟੂਮੈਂਟਲ ਕੰਪੋਜ਼ੀਸ਼ਨਾਂ, ਫਿਲਮ ਅਤੇ ਥੀਏਟਰ ਲਈ ਸੰਗੀਤ ਲਿਖਿਆ। ਪ੍ਰੋਕੋਫੀਵ ਨੇ ਆਪਣੀ ਨਵੀਨ ਸ਼ੈਲੀ ਬਣਾਈ। ਨਵੀਨ ਵਿਸ਼ੇਸ਼ਤਾਵਾਂ ਉਸ ਦੇ ਅਰੰਭਕ ਅਤੇ ਵਿਦੇਸ਼ੀ ਅਤੇ ਸੋਵੀਅਤ ਦੌਰ ਦੇ ਕੰਮਾਂ ਦੀਆਂ ਲਖਾਇਕ ਹਨ। ਉਸ ਦੀਆਂ ਬਹੁਤ ਸਾਰੀਆਂ ਰਚਨਾਵਾਂ ਵਿਸ਼ਵ ਸੰਗੀਤਕ ...

                                               

ਵਲਾਦੀਮੀਰ ਲੈਨਿਨ ਪੁਸਤਕ ਸੂਚੀ

ਵਲਾਦੀਮੀਰ ਲੈਨਿਨ ਇੱਕ ਰੂਸੀ ਕਮਿਊਨਿਸਟ ਇਨਕਲਾਬੀ, ਸਿਆਸਤਦਾਨ ਅਤੇ ਸਿਆਸੀ ਸਾਸ਼ਤਰੀ ਸੀ. ਉਸ ਨੇ 1917 ਤੱਕ ਰੂਸੀ ਸੋਵੀਅਤ ਸਮਾਜਵਾਦੀ ਗਣਰਾਜ Federative ਸਰਕਾਰ ਅਤੇ 1922 ਵਿੱਚ ਸੋਵੀਅਤ ਯੂਨੀਅਨ ਦੇ ਮੁਖੀ ਦੇ ਤੌਰ ਤੇ ਆਪਣੀ ਮੌਤ ਤੱਕ ਸੇਵਾ ਕੀਤੀ।. ਮਾਰਕਸਵਾਦ ਵਿੱਚ ਆਧਾਰ ਹੋਣ ਕਰ ਕੇ, ਉਸ ਦੀ ਸਿਆਸੀ ਮੱਤ ਨੂੰ ਲੈਨਿਨਵਾਦ ਦੇ ਤੌਰ ਤੇ ਜਾਣਿਆ ਜਾਂਦਾ ਹੈ। ਇਹ ਲਿਖਾਈ, ਭਾਸ਼ਣ, ਪੱਤਰਾਂ ਸਮੇਤ ਹਨ, ਇੱਕ ਵਲਾਦੀਮੀਰ ਲੈਨਿਨ ਪੁਦੀ ਸਤਕ ਸੂਚੀ ਹੈ।

                                               

ਗੁਲਾਗ

ਗੁਲਾਗ, ਕੈਂਪਾਂ ਦੇ ਮੁੱਖ ਪ੍ਰਸ਼ਾਸਨ ਦਾ ਸੰਖੇਪ ਰੂਪ ਸੋਵੀਅਤ ਜ਼ਬਰੀ-ਲੇਬਰ ਕੈਂਪ-ਪ੍ਰਣਾਲੀ ਦੀ ਇੰਚਾਰਜ ਸਰਕਾਰੀ ਏਜੰਸੀ ਸੀ ਜੋ ਵਲਾਦੀਮੀਰ ਲੈਨਿਨ ਅਧੀਨ ਸਥਾਪਿਤ ਕੀਤੀ ਗਈ ਸੀ ਅਤੇ 1930 ਵਿਆਂ ਤੋਂ 1950 ਦੇ ਦਹਾਕੇ ਦੇ ਅਰੰਭ ਤੱਕ ਜੋਸਫ਼ ਸਟਾਲਿਨ ਦੀ ਹਕੂਮਤ ਸਮੇਂ ਆਪਣੇ ਸਿਖਰ ਤੇ ਪਹੁੰਚ ਗਈ ਸੀ। ਅੰਗਰੇਜ਼ੀ ਭਾਸ਼ਾ ਦੇ ਬੋਲਣ ਵਾਲੇ ਵੀ ਗੁਲਾਗ ਸ਼ਬਦ ਦੀ ਵਰਤੋਂ ਸੋਵੀਅਤ ਯੂਨੀਅਨ ਵਿੱਚ ਕਿਸੇ ਜ਼ਬਰੀ-ਮਜ਼ਦੂਰੀ ਕੈਂਪ ਲਈ ਕਰਦੇ ਹਨ, ਜਿਸ ਵਿੱਚ ਉਹ ਕੈਂਪ ਵੀ ਸ਼ਾਮਲ ਹਨ ਜੋ ਸਟਾਲਿਨ ਤੋਂ ਬਾਅਦ ਦੇ ਸਮੇਂ ਵਿੱਚ ਮੌਜੂਦ ਸਨ। ਕੈਂਪਾਂ ਵਿੱਚ ਛੋਟੇ ਅਪਰਾਧੀ ਤੋਂ ਲੈ ਕੇ ਰਾਜਨੀਤਿਕ ਕੈਦੀ ਤੱਕ ਕਈ ਤਰ੍ਹਾਂ ਦੇ ਦੋਸ਼ੀ ਤੂਸੇ ਗਏ ਸਨ। ਵੱਡੀ ਗਿਣਤੀ ਨੂੰ ਐਨਕੇਵੀਡੀ ਟ੍ਰੋਇਕਾਸ ਵਰਗੇ ਜਾਂ ਗੈਰ ਕਾਨੂੰਨੀ ਸਜ਼ਾ ਦੇ ਹੋਰ ਔਜਾਰਾਂ ਦੀਆਂ ਸਧਾਰਨ ਪ੍ਰਕਿਰਿਆਵਾਂ ਦ ...

                                               

ਮੰਗੋਲੀਆ ਵਿੱਚ ਸਿੱਖਿਆ

20 ਵੀਂ ਸਦੀ ਵਿੱਚ ਮੰਗੋਲੀਆ ਦੀ ਸਿੱਖਿਆ ਪ੍ਰਣਾਲੀ ਵਿੱਚ ਵੱਡੀਆਂ ਤਬਦੀਲੀਆਂ ਹੋਈਆਂ ਹਨ । ਕਮਿਊਨਿਸਟ ਸਮੇਂ ਦੌਰਾਨ ਰਵਾਇਤੀ ਸਿੱਖਿਆ, ਜੋ ਕਿ ਧਾਰਮਿਕ ਅਤੇ ਸਪਸ਼ਟ ਨਹੀਂ ਸੀ, ਵਿੱਚ ਸਿੱਖਿਆ ਸੁਧਾਰਾਂ ਦਾ ਰੁਝਾਨ ਉਸ ਦੇ ਬਿਲਕੁਲ ਉਲਟ ਹੁੰਦਾ ਸੀ । ਇਹ ਸੁਧਾਰ ਸੋਵੀਅਤ ਸਿੱਖਿਆ ਪ੍ਰਣਾਲੀਆਂ ਤੇ ਅਧਾਰਤ ਸਨ ਅਤੇ ਇਹਨਾਂ ਨਾਲ ਮੰਗੋਲੀਆ ਦੇ ਨਾਗਰਿਕਾਂ ਲਈ ਵਿੱਦਿਆ ਦੀ ਪਹੁੰਚ ਨੂੰ ਬਹੁਤ ਵਧਾ ਦਿੱਤਾ ਗਿਆ ਸੀ। 1941 ਤੋਂ 1946 ਤੱਕ ਦੇ ਸਮੇਂ ਵਿੱਚ ਤਬਦੀਲੀਆਂ ਦੇ ਦੌਰ ਵਿੱਚ ਰਵਾਇਤੀ ਮੰਗੋਲੀਅਨ ਲਿਪੀ ਵਿੱਚ ਇੱਕ ਸੀਰੀਲੀਕ ਵਰਣਮਾਲਾ ਤਕ, ਤਬਦੀਲੀ ਹੋਈ। ਸਾਖਰਤਾ ਬਹੁਤ ਵਧ ਗਈ ਸੀ ਕਿਉਂਕਿ ਜ਼ਿਆਦਾਤਰ ਸਿੱਖਿਆ ਮੁਫ਼ਤ ਪ੍ਰਾਇਮਰੀ ਸਕੂਲਾਂ ਵੱਲੋਂ ਦਿੱਤੀ ਜਾਂਦੀ ਸੀ। ਹਾਲਾਂਕਿ, 1990 ਵਿਆਂ ਵਿੱਚ ਜਮਹੂਰੀਅਤ ਅਤੇ ਮੁਕਤ ਮੰਤਰਾਲਿਆਂ ਦੀ ਨੀਤੀ ਨੇ ਮੰਗੋਲੀਆ ...

ਰੂਸੀ ਇਨਕਲਾਬ
                                     

ⓘ ਰੂਸੀ ਇਨਕਲਾਬ

ਰੂਸੀ ਇਨਕਲਾਬ ੧੯੧੭ ਵਿੱਚ ਰੂਸ ਵਿੱਚ ਹੋਈਆਂ ਕ੍ਰਾਂਤੀਆਂ ਦੀ ਲੜੀ ਲਈ ਇੱਕ ਸਮੂਹਿਕ ਨਾਂ ਹੈ ਜਿਸਦਾ ਨਤੀਜਾ ਰੂਸੀ ਬਾਦਸ਼ਾਹੀ ਨੂੰ ਢਾਹੁਣਾ ਅਤੇ ਰੂਸੀ ਸੋਵੀਅਤ ਸੰਘੀ ਸਮਾਜਕ ਗਣਰਾਜ ਦੀ ਸਥਾਪਨਾ ਸੀ। ਬਾਦਸ਼ਾਹ ਨੂੰ ਪਦ-ਤਿਆਗ ਲਈ ਮਜਬੂਕਰ ਦਿੱਤਾ ਗਿਆ ਸੀ ਅਤੇ ਫਰਵਰੀ ੧੯੧੭ ਦੀ ਪਹਿਲੀ ਕ੍ਰਾਂਤੀ ਸਮੇਂ ਪੁਰਾਣੇ ਸ਼ਾਸਨ ਦੀ ਥਾਂ ਇੱਕ ਆਰਜੀ ਸਰਕਾਰ ਬਣਾਈ ਗਈ। ਅਕਤੂਬਰ ਵਿੱਚ ਦੂਜੇ ਇਨਕਲਾਬ ਸਮੇਂ ਆਰਜੀ ਸਰਕਾਰ ਨੂੰ ਹਟਾ ਕੇ ਇੱਕ ਬੋਲਸ਼ੇਵਿਕ ਸਰਕਾਰ ਸਥਾਪਤ ਕੀਤੀ ਗਈ।

                                     

1. ਫਰਵਰੀ ਇਨਕਲਾਬ

ਫਰਵਰੀ ਇਨਕਲਾਬ ਰੂਸ ਵਿੱਚ 1917 ਵਿੱਚ ਹੋਈਆਂ ਦੋ ਕ੍ਰਾਂਤੀਆਂ ਵਿੱਚੋਂ ਪਹਿਲੀ ਕ੍ਰਾਂਤੀ ਸੀ। ਇਹ 8 ਤੋਂ 12 ਮਾਰਚ ਜੂਲੀਅਨ ਕੈਲੰਡਰ ਮੁਤਾਬਿਕ 23 ਤੋਂ 27 ਫਰਵਰੀ ਨੂੰ ਹੋਇਆ, ਜਿਸਦੇ ਨਤੀਜੇ ਵਜੋਂ ਜਾਰ ਰੂਸ ਨਿਕੋਲਸ II ਦੇ ਅਹਿਦ, ਰੂਸੀ ਸਲਤਨਤ ਤੇ ਰੋਮਾਨੋਵ ਪਰਵਾਰ ਦੀ ਸੱਤਾ ਦਾ ਖਾਤਮਾ ਹੋ ਗਿਆ। ਜਾਰ ਦੀ ਥਾਂ ਰੂਸ ਦੀ ਆਰਜੀ ਹਕੂਮਤ ਨੇ ਸ਼ਹਿਜ਼ਾਦਾ ਲਵੋਵ ਦੀ ਕਿਆਦਤ ਹੇਠ ਸੱਤਾ ਸਾਂਭ ਲਈ। ਜੁਲਾਈ ਦੇ ਫ਼ਸਾਦਾਂ ਮਗਰੋਂ ਲਵੋਵ ਦੀ ਥਾਂ ਅਲੈਗਜ਼ੈਂਡਰ ਕਰੰਸਕੀ ਨੇ ਲੈ ਲਈ। ਆਰਜੀ ਹਕੂਮਤ ਉਦਾਰਵਾਦੀਆਂ ਤੇ ਸਮਾਜਵਾਦੀਆਂ ਵਿਚਕਾਰ ਇੱਕ ਇਤਿਹਾਦ ਸੀ, ਜਿਹੜਾ ਸਿਆਸੀ ਸੁਧਾਰਾਂ ਦੇ ਬਾਅਦ ਇੱਕ ਜਮਹੂਰੀ ਤੌਰ ਤੇ ਚੁਣੀ ਅਸੰਬਲੀ ਸਾਹਮਣੇ ਲਿਆਉਣਾ ਚਾਹੁੰਦਾ ਸੀ।

ਸੋਵੀਅਤ ਯੂਨੀਅਨ ਦਾ ਝੰਡਾ
                                               

ਸੋਵੀਅਤ ਯੂਨੀਅਨ ਦਾ ਝੰਡਾ

ਸੋਵੀਅਤ ਸੰਘ ਦਾ ਝੰਡਾ 1923 ਤੋਂ 1991 ਤੱਕ ਸੋਵੀਅਤ ਸੰਘ ਦਾ ਰਾਸ਼ਟਰੀ ਝੰਡਾ ਸੀ। ਇਸਦੀ ਰੂਪ-ਰੇਖਾ ਰੂਸੀ ਇਨਕਲਾਬ ਤੋਂ ਪ੍ਰਭਾਵਿਤ ਹੈ। ਇਹ ਦੁਨੀਆ ਭਰ ਦੀਆਂ ਕਮਿਊਨਿਸਟ ਤਹਿਰੀਕਾਂ ਲਈ ਇੱਕ ਅੰਤਰਰਾਸ਼ਟਰੀ ਚਿੰਨ੍ਹ ਦਾ ਵੀ ਕੰਮ ਕਰਦਾ ਹੈ। ਇਸਦਾ ਰੰਗ ਲਾਲ ਹੈ ਅਤੇ ਉੱਪਰਲੇ ਪਾਸੇ ਇੱਕ ਸੁਨਹਿਰੀ ਨਿਸ਼ਾਨ ਹੈ। ਇਸ ਨਿਸ਼ਾਨ ਵਿੱਚਲੇ ਦਾਤੀ ਅਤੇ ਹਥੌੜਾ ਕ੍ਰਮਵਾਰ ਕਿਸਾਨਾਂ ਅਤੇ ਕਿਰਤੀਆਂ ਨੂੰ ਦਰਸਾਉਂਦੇ ਹਨ। ਇਸਦੇ ਬਿਲਕੁਲ ਉੱਪਰ ਇੱਕ ਸੁਨਹਿਰੀ ਤਾਰਾ ਹੈ ਜੋ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੇ ਰਾਜ ਨੂੰ ਦਰਸਾਉਂਦਾ ਹੈ।

ਮਾਰੀਨਾ ਤਸਵਾਤਾਏਵਾ
                                               

ਮਾਰੀਨਾ ਤਸਵਾਤਾਏਵਾ

‎ ‎ਮਾਰੀਨਾ ਇਵਾਨੋਵਨਾ ਤਸਵਾਤਾਏਵਾ‎ ਦਾ ਸ਼ੁਮਾਰ ਰੂਸ ਦੀਆਂ ਮੁਮਤਾਜ਼ ਕਵਿਤਰੀਆਂ ਵਿੱਚ ਹੁੰਦਾ ‏ਹੈ। ਇਸ ਦੇ ਕੰਮ ਨੂੰ ਵੀਹਵੀਂ ਸਦੀ ਦੇ ਰੂਸੀ ਸਾਹਿਤ ਵਿੱਚ ਉਘਾ ਮੁਕਾਮ ਹਾਸਲ ਹੈ। ‎

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →