Back

ⓘ ਕਰਮ ਸਿੰਘ ਦਾ ਜਨਮ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਝਬਾਲ ਵਿਖੇ ਸ. ਝੰਡਾ ਸਿੰਘ ਦੇ ਘਰ ਹੋਇਆ। ਦਸਵੀਂ ਪਾਸ ਕਰਨ ਉਪਰੰਤ ਉਹਨਾਂ ਨੇ ਐੱਫ.ਐੱਸ.ਸੀ। ਦੀ ਪੜ੍ਹਾਲਈ 1902 ਵਿੱਚ ਖ਼ਾਲਸਾ ਕਾਲਜ ਅੰਮ੍ ..                                               

ਡਾ. ਭੀਮ ਇੰਦਰ ਸਿੰਘ

ਦਲਿਤ ਚਿੰਤਨ: ਮਾਰਕਸੀ ਪਰਿਪੇਖ 2005 ਵਿਸ਼ਵੀਕਰਨ: ਵਿਸ਼ਲੇਸ਼ਣ ਅਤੇ ਵਿਵੇਚਨ 2006 ਪਾਸ਼ ਦੀ ਪ੍ਰਸੰਗਿਕਤਾ 2014 ਕਾਮਰੇਡ ਦੇਵਾ ਸਿੰਘ ਦੀਆਂ ਲਿਖਤਾਂ 2008 ਪੋ੍ਰ. ਰਣਧੀਰ ਸਿੰਘ ਦੇ ਚੋਣਵੇਂ ਲੇਖ2007 ਪੰਜਾਬੀ ਮੈਗਜ਼ੀਨ ‘ਸਰੋਕਾਰ’ ਦੇ 2003 ਤੋਂ 2010 ਤੱਕ ਆਨਰੇਰੀ ਸੰਪਾਦਕ ਈਸ਼ਵਰ ਚਿੱਤ੍ਰਕਾਰ ਰਚਨਾਵਲੀ 2018 ਪ੍ਰਿੰਸੀਪਲ ਸੁਜਾਨ ਸਿੰਘ ਜਨਮ ਸ਼ਤਾਬਦੀ ਖੋਜ - ਪੱਤ੍ਰਿਕਾ ਦਾ ਵਿਸ਼ੇਸ਼ ਅੰਕ 63 ਅਤੇ 64 ਪੰਜਾਬੀ ਆਲੋਚਕ ਖੋਜ - ਪੱਤ੍ਰਿਕਾ ਦਾ ਵਿਸ਼ੇਸ਼ ਅੰਕ 69

                                               

ਭਗਤ ਰਾਮਾਨੰਦ

ਭਗਤ ਰਾਮਾਨੰਦ ਭਗਤੀ ਲਹਿਰ ਦਾ ਇੱਕ ਹਿੰਦੀ ਕਵੀ ਸੀ। ਇਨ੍ਹਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਸੰਤ ਰਾਗ ਹੇਠ ਦਰਜ ਹੈ। ਇਨ੍ਹਾਂ ਨੇ ਪ੍ਰਭੂ ਭਗਤੀ ਦੀ ਲਹਿਰ ਨੂੰ ਚਾਰੇ ਚੱਕਾਂ ਵਿੱਚ ਪ੍ਰਚੰਡ ਕੀਤਾ ਅਤੇ ਮਨੁੱਖੀ ਮਨ ਨੂੰ ਸਥਿਰ ਰੱਖਣ ਦਾ ਉਪਦੇਸ਼ ਦਿੱਤਾ।

                                               

ਕਰੋੜ ਸਿੰਘੀਆ ਮਿਸਲ

ਸਿੰਘ ਕਰੋੜਾ ਮਿਸਲ, ਜਾਂ ਪੰਜਗੜੀਆ ਮਿਸਲ, ਦੀ ਸਥਾਪਨਾ, ਸਰਦਾਰ ਕਰੋੜਾ ਸਿੰਘ ਨੇ ਕੀਤੀ ਸੀ। ਇਸ ਦੀ ਤਾਕਤ 10.000 ਰੈਗੂਲਰ ਘੋੜਸਵਾਰ ਸੀ। ਕਰੋੜ ਸਿੰਘੀਆ ਮਿਸਲ ਦਾ ਨਾਂ ਲਾਹੌਰ ਜ਼ਿਲ੍ਹੇ ਦੇ ਬਰਕੀ ਪਿੰਡ ਦੇ ਸਰਦਾਰ ਕਰੋੜਾ ਸਿੰਘ ਦੇ ਨਾਂ ਤੇ ਰੱਖਿਆ ਗਿਆ ਸੀ। ਜਥੇ ਦਾ ਬਾਨੀ ਜਿਸਨੇ ਬਾਅਦ ਵਿੱਚ ਮਿਸਲ ਦਾ ਰੂਪ ਅਤੇ ਤਾਕਤ ਗ੍ਰਹਿਣ ਕਰ ਲਈ ਉਹ ਅੰਮ੍ਰਿਤਸਰ ਜ਼ਿਲੇ ਦੇ ਨਰਲੀ ਪਿੰਡ ਦੇ ਸਰਦਾਰ ਸ਼ਾਮ ਸਿੰਘ ਸੀ ਜਿਸਨੇ 1739 ਵਿੱਚ ਨਾਦਿਰ ਸ਼ਾਹ ਦੀਆਂ ਹਮਲਾਵਰੀ ਸ਼ਕਤੀਆਂ ਨਾਲ ਲੜਾਈ ਕੀਤੀ ਸੀ। ਕਰਮ ਸਿੰਘ, ਗੁਰਦਾਸਪੁਰ ਜ਼ਿਲੇ ਵਿੱਚ ਪੰਜਗੜ੍ਹਦਾ ਉੱਪਲ ਖੱਤਰੀ ਸੀ ਜਿਸਨੇ ਜਨਵਰੀ 1748 ਵਿੱਚ ਅਹਿਮਦ ਸ਼ਾਹ ਦੁੱਰਾਨੀ ਨਾਲ ਲੜਾਈ ਕੀਤੀ ਅਤੇ ਉਸਦਾ ਵਾਰਸ ਸਰਦਾਰ ਕਰੋੜਾ ਸਿੰਘ ਸੀ।

                                               

ਕਾਰਕ

ਕਾਰਕ ਇੱਕ ਵਿਆਕਰਨਿਕ ਸ਼੍ਰੇਣੀ ਹੈ ਜੋ ਕਿਸੇ ਵਾਕੰਸ਼, ਉਪਵਾਕ ਜਾਂ ਵਾਕ ਵਿੱਚ ਨਾਂਵ ਜਾਂ ਪੜਨਾਂਵ ਦਾ ਵਿਆਕਰਨਿਕ ਕਾਰਜ ਦਰਸਾਉਂਦੀ ਹੈ। ਕਈ ਭਾਸ਼ਾਵਾਂ ਵਿੱਚ ਨਾਂਵ, ਅਤੇ ਪੜਨਾਂਵ ਦੇ ਨਾਲ ਕਾਰਕ ਦੇ ਆਧਾਰ ਉੱਤੇ ਵੱਖ-ਵੱਖ ਵਿਭਕਤੀਆਂ ਲਗਦੀਆਂ ਹਨ।

                                               

ਪ੍ਰਕਾਸ਼ ਸਿੱਧੂ

ਪ੍ਰਕਾਸ਼ ਸਿੱਧੂ ਦਾ ਜਨਮ 1947 ਵਿੱਚ ਲਹੌਰ ਵਿਖੇ ਪਿਤਾ ਗੁਰਦਿਆਲ ਸਿੰਘ ਸਿੱਧੂ ਦੇ ਘਰ ਮਾਤਾ ਸਵਿੰਦਰ ਕੌਰ ਦੀ ਕੁੱਖੋਂ ਹੋਇਆ। ਵੰਡ ਦੌਰਾਨ ਮਾਤਾ ਪਿਤਾ ਕਤਲ ਹੋ ਗਏ ਤੇ ਤਾਇਆ ਗੁਰਮੁਖ ਸਿੰਘ ਉਸਨੂੰ ਬਚਾ ਕੇ ਦਿੱਲੀ ਲੈ ਆਇਆ। ਮੋਤੀ ਬਾਗ ਦਿੱਲੀ ਦੇ ਸਰਕਾਰੀ ਵਿਦਿਆ ਨਿਕੇਤਨ ਸਕੂਲ ਵਿੱਚੋਂ ਪ੍ਰਕਾਸ਼ ਸਿੱਧੂ ਨੇ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ। ਬਚਪਨ ਤੋਂ ਹੀ ਉਸਨੂੰ ਸੰਗੀਤ ਨਾਲ ਪਿਆਰ ਸੀ ਜਿਸ ਲਈ ਉਸਨੇ ਕੀਰਾਨਾ ਸੰਗੀਤ ਘਰਾਣਾ ਆਗਰਾ ਨਾਲ ਸੰਬੰਧਿਤ ਪ੍ਰਸਿੱਧ ਸੰਗੀਤਕਾਰ ਜੀਵਨ ਲਾਲ ਮੱਟੂ ਪਾਸੋਂ ਸ਼ਾਸਤਰੀ ਸੰਗੀਤ ਦੀ ਸਿੱਖਿਆ ਹਾਸਲ ਕੀਤੀ। ਇਸੇ ਸੁਿਲਸਲੇ ਵਿੱਚ ਉਸਨੇ ਪ੍ਰਭਾਕਰ ਬੀਏ ਪ੍ਰਯਾਗ ਯੂਨੀਵਰਸਿਟੀ ਇਲਾਹਾਬਾਦ ਤੋਂ ਅਤੇ ਵਿਸ਼ਾਰਦ ਐਮਏ ਪ੍ਰਚਾਨ ਕਲਾ ਕੇਂਦਰ ਚੰਡੀਗੜ੍ਹ ਤੋਂ ਕੀਤੀ। ਆਪਣੀ ਰਿਕਾਰਡਿੰਗ ਗਾਇਕੀ ਦੀ ਸ਼ੁਰੂਆਤ ਉਸਨੇ ਦਿੱਲੀ ਰੇਡਿੳ ...

                                               

ਸੁੱਖਾ ਸਿੰਘ ਕਲਸੀ

ਭਾਈ ਸੁੱਖਾ ਸਿੰਘ ਦੀ ਜਨਮ ਤਰੀਕ ਬਾਰੇ ਨਿਸ਼ਚੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ। ਮਾੜੀ ਕੰਬੋਕੀ ਵਿੱਚ ਉਸ ਦੇ ਖ਼ਾਨਦਾਨ ਮੁਤਾਬਿਕ ਉਸ ਦਾ ਜਨਮ ੧੭੦੭ ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਂ ਲੱਧਾ ਅਤੇ ਬੀਬੀ ਹਰੋ ਸੀ। ਭਾਈ ਸੁੱਖਾ ਸਿੰਘ ਕਲਸੀ ਗੋਤ ਦਾ ਤਰਖਾਣ ਸਿੰਘ ਸੀ। ਉਸ ਦੇ ਭਰਾ ਦਾ ਨਾਂ ਲੱਖਾ ਸਿੰਘ ਸੀ। ਭਾਈ ਸੁੱਖਾ ਸਿੰਘ ਨੇ ਵਿਆਹ ਨਹੀਂ ਸੀ ਕਰਵਾਇਆ। ਲੱਖਾ ਸਿੰਘ ਸ਼ਾਦੀਸ਼ੁਦਾ ਸੀ, ਉਸ ਦੇ ਵਾਰਸ ਹੁਣ ਵੀ ਪਿੰਡ ਮਾੜੀ ਕੰਬੋਕੀ ਵਿੱਚ ਵਸਦੇ ਹਨ। ਲੱਖਾ ਸਿੰਘ ਵੀ ਦਲ ਖ਼ਾਲਸਾ ਵਿੱਚ ਸ਼ਾਮਲ ਸੀ।

                                               

ਸੀਤਾ ਦੇਵੀ (ਕਪੂਰਥਲਾ ਦੀ ਮਹਾਰਾਣੀ)

ਸੀਤਾ ਦੇਵੀ, ਨੂੰ ਰਾਜਕੁਮਾਰੀ ਕਰਮ ਦੇ ਤੌਰ ਤੇ ਵੀ ਜਾਣਿਆ ਜਾਂਦਾ ਸੀ ਅਤੇ ਵਿਆਪਕ ਤੌਰ ਤੇ ਉਸ ਨੂੰ ਉਸ ਸਮੇਂ ਦੀ ਸਭ ਤੋਂ ਆਕਰਸ਼ਕ ਮਹਿਲਾ ਦੇ ਤੌਰ ਤੇ ਜਾਣਿਆ ਜਾਂਦਾ ਸੀ। ਉਹ ਕਾਸ਼ੀਪੁਰ, ਉੱਤਰਾਖੰਡ ਦੇ ਰਾਜਾ ਦੀ ਧੀ ਸੀ। ਤੇਰਾਂ ਸਾਲਾਂ ਦੀ ਉਮਰ ਵਿੱਚ ਉਸਦਾ ਵਿਆਹ ਕਪੂਰਥਲਾ ਦੇ ਰਾਜਾ ਮਹਾਰਾਜਾ ਜਗਜੀਤ ਸਿੰਘ ਦੇ ਛੋਟੇ ਪੁੱਤਰ ਕਰਮਜੀਤ ਸਿੰਘ ਨਾਲ ਹੋਇਆ। ਉਨ੍ਹਾਂ ਨੂੰ ਕਈ ਯੂਰਪੀ ਭਾਸ਼ਾਵਾਂ ਵਿੱਚ ਮੁਹਾਰਤ ਸੀ ਅਤੇ ਇਹ ਮੰਨਿਆ ਜਾਂਦਾ ਸੀ ਕਿ ਉਨ੍ਹਾਂ ਵਿੱਚ ਤਿਆਰ ਹੋਣ ਦੀ ਸ਼ੈਲੀ ਦੀ ਕਾਫੀ ਸਮਝ ਸੀ। ਸੇਸਿਲ ਬੀਤੋਂ ਤੋਂ ਮੈਨ ਰੇ ਤੱਕ ਦੇ ਫੋਟੋਗ੍ਰਾਫਰਾਂ ਲਈ ਉਹ ਇੱਕ ਖਿਆਲ ਵਰਗੀ ਸੀ। 1930 ਦੇ ਇੱਕ ਪ੍ਰਸਿੱਧ ਸਮਾਜ ਚਿੱਤਰ ਦੇ ਤੌਰ ਤੇ, ਉਸ ਨੂੰ ਈਰਾ ਗਰਸ਼ਵਿਨ ਦੀ ਇੱਕ ਉਤਪਾਦਨ ਜ਼ੀਗਫੈਲਡ ਫ਼ੋਲਿਸ 1936 ਦੇ ਲਈ ਇੱਕ ਪ੍ਰੇਰਨਾ ਮੰਨਿਆ ਗਿਆ ਸੀ। ਉਨ੍ ...

                                               

ਪੁਰਾਤਨ ਜਨਮ ਸਾਖੀ ਦਾ ਰਚਨਾ ਕਾਲ

ਪੁਰਾਤਨ ਜਨਮ ਸਾਖੀ ਵਿੱਚ ਗੁਰੂ ਅੰਗਦ ਦੇਵ ਜੀ ਦੀ ਬਾਣੀ ਦਰਜ ਹੈ:- ਸਾਖੀ ਨੰਬਰ 32. ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ਏਤੇ ਚਾਨਣ ਹੋਇਆ ਗੁਰ ਬਿਨ ਘੋਰ ਅੰਧਾਰ। ਸਾਖੀ ਨੰਬਰ 42.ੳਅੱਡੀ ਪਹਰੀ ਅਠ ਖੰਡ ਨਾਮਾ ਖੰਡ ਸਰੀਰੂ ਅਪਉਣ ਗੁਰੂ ਪਾਣੀ ਪਿਤਾ ਮਾਤਾ ਧਰਤਿਮਹਤੁ ਇਸ ਲਈ ਇਹ ਗੁਰੂ ਅੰਗਦ ਸਾਹਿਬ ਦੇ ਸਮੇਂ ਜਾ ਉਹਨਾਂ ਤੋਂ ਬਾਅਦ ਦੀ ਰਚਨਾ ਹੈ ।ਇਸ ਤੋਂ ਸਾਬਿਤ ਹੁੰਦਾ ਹੈ ਕਿ ਇਹ ਜਨਮ ਸਾਖੀ ਗੁਰੂ ਅਮਰਦਾਸ ਦੇ ਜੀਵਨ ਕਾਲ ਜਾ ਉਹਨਾਂ ਤੋਂ ਬਾਅਦ ਰਚੀ ਗਈ । ਪੁਰਾਤਨ ਜਨਮਸਾਖੀ ਦਾ ਰਚਨਾ ਕਾਲ ਸੰਦਿਗਦ ਹੈ। ਇਸ ਦੀ ਕਿਸੇ ਵੀ ਪੁਰਾਣੀ ਹੱਥ ਲਿਖਤ ਵਿਚ ਇਸ ਦੇ ਰਚੇ ਜਾਣ ਦਾ ਸੰਮਤ ਨਹੀਂ ਦਿੱਤਾ ਹੋਇਆ। ਕਿਸੇ ਠੋਸ ਸਬੂਤ ਦੇ ਅਭਾਵ ਕਰ ਕੇ ਜਨਮਸਾਖੀ ਦੀਆਂ ਅੰਦਰ ਲੀਆਂ ਅਤੇ ਬਾਹਰਲੀਆਂ ਗਵਾਹੀਆਂ ਦੇ ਆਧਾਰ ਤੇ ਹੀ ਇਸ ਦੇ ਰਚਨਾ ਕਾਲ ਬਾਰੇ ਜਾਣਨ ਦਾ ਯਤਨ ਕੀ ...

                                               

ਤਨਖਾਹਨਾਮਾ

1.ਤਨਖਾਹ ਨਾਮਾ ਪੰਜਾਬੀ ਸ਼ੈਲੀ ਵਿੱਚ ਹੈ। ਇਸ ਦੀ ਸ਼ੈਲੀ ਪ੍ਰਸ਼ਨੋਤਰੀ ਹੈ। 2.ਤਨਖ਼ਾਹ ਦਾ ਅਰਥ ਹੁੰਦਾ ਹੈ ਧਾਰਮਿਕ ਸਜ਼ਾ ਅਤੇ ਨਾਮਾ ਦਾ ਅਰਥ ਹੁੰਦਾ ਹੈ ਚਿੱਠੀ। 3.ਇਸ ਵਿੱਚ ਭਾਈ ਨੰਦ ਲਾਲ ਜੀ ਪ੍ਰਸ਼ਨ ਕਰਦੇ ਹਨ ਅਤੇ ਗੁਰੂ ਗੋਬਿੰਦ ਸਿੰਘ ਜੀ ਉੱਤਰ ਦਿੰਦੇ ਹਨ। 4.ਇਸ ਰਚਨਾ ਵਿੱਚ ਸੋਰਠ, ਦੋਹਰਾ, ਚੋਪਈ ਤਿੰਨ ਛੰਦਾਂ ਦੀ ਵਰਤੋਂ ਕੀਤੀ ਗਈ ਹੈ। ਕੁੱਲ 62 ਛੰਦ ਹਨ। 5.ਅਰਦਾਸ ਸਮੇਂ ਜਿਹੜਾ ਦੋਹਰਾ ਅੰਤਿਮ ਵਿੱਚ ਪੜ੍ਹਿਆ ਜਾਂਦਾ ਹੈ ਉਹ ਇਸੇ ਵਿਚੋਂ ਪੜ੍ਹਿਆ ਜਾਂਦਾ ਹੈ। ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖਵਾਰ ਹੋਇ ਸਭ ਮਿਲੇਗੇ ਬਚੇ ਸਰਨ ਜੋ ਹੋਇ॥62॥ 6. ਇਸ ਵਿੱਚ ਇੱਕ ਸਿੱਖ ਨੂੰ ਕਰਨ ਯੋਗ ਅਤੇ ਨਾ ਕਰਨ ਯੋਗ ਕੰਮਾਂ ਬਾਰੇ ਦੱਸਿਆ ਗਿਆ ਹੈ। 7.ਇਸ ਰਚਨਾ ਵਿੱਚ ਬਹੁਤ ਵਾਧੇ ਹੋਏ ਹਨ। 8.ਇਸ ਵਿੱਚ ਖਾਲਸੇ ਦੀ ਰਹਿਤ ਦੱਸੀ ਗਈ ਹੈ। 9.ਇਸ ਵਿੱਚ ਦੱਸ ...

                                               

ਪੰਜਾਬੀ ਭਾਸ਼ਾ ਉੱਤੇ ਮੀਡੀਆ ਦੇ ਪ੍ਰਭਾਵ

ਪੰਜਾਬੀ ਭਾਸ਼ਾ ਵਿਚ ਟੀ.ਵੀ., ਇੰਟਰਨੈੱਟ, ਮੋਬਾਇਲ, ਲੈਂਡ-ਲਾਈਨ,ਅਤੇ ਅਖ਼ਬਾਰ, ਰੇਡੀਉ ਆਦਿ ਕੁਝ ਅਜਿਹੀਆਂ ਕੇਂਦਰੀ ਮਦਾਂ ਹਨ, ਜੋ ਸੂਚਨਾ ਅਤੇ ਸੰਚਾਰ ਤਕਨਾਲੋਜੀ ਦੀ ਸ਼ਬਦਾਵਲੀ ਦਾ ਮੁੱਖ ਹਵਾਲਾ-ਬਿੰਦੂ ਕਹੀਆਂ ਜਾ ਸਕਦੀਆਂ ਹਨ। ਇਨ੍ਹਾਂ ਨੂੰ ਸਮੂਹਿਕ ਰੂਪ ਵਿਚ ਮੀਡੀਆ ਮਦ ਰਾਹੀਂਂ ਵੀ ਅੰਕਿਤ ਕੀਤਾ ਜਾ ਸਕਦਾ ਹੈ। ਪਿਛਲੇ ਤਕਰੀਬਨ ਦੋ ਦਹਾਕਿਆਂ ਤੋਂ ਵੀ ਘੱਟ ਸਮੇਂ ਦੌਰਾਨ ਇਨ੍ਹਾਂ ਮਦਾਂ ਨਾਲ ਸੰਬੰਧਿਤ ਤੰਤਰ ਨੇ ਨਾ ਸਿਰਫ਼ ਪੰਜਾਬੀ, ਬਲਕਿ ਵਿਸ਼ਵ ਦੇ ਸਾਰੇ ਵਿਕਾਸਸ਼ੀਲ ਸਮਾਜਾਂ ਨੂੰ ਆਪਣੇ ਪ੍ਰਭਾਵ ਘੇਰੇ ਵਿਚ ਜਕੜ ਲਿਆ ਹੈ।,ਮਾਨਵੀ ਭਾਸ਼ਾ ਇੱਕ ਸੰਚਾਰ ਮਾਧਿਅਮ ਹੈ। ਠੀਕ ਇਸੇ ਤਰ੍ਹਾਂ ਮੀਡੀਆਂ ਵੀ ਇੱਕ ਸੰਚਾਰ ਮਾਧਿਅਮ ਹੈ। ਪ੍ਰਿੰਟ ਮੀਡੀਆ ਭਾਸ਼ਾ ਦੇ ਲਿਖਤ ਸਰੂਪ ਅਤੇ ਰੇਡੀਉ ਅਤੇ ਲੈਂਡ ਲਾਈਨ ਭਾਸ਼ਾਈ ਬੋਲਾਂ ਦੇ ਹਵਾਲੇ ਨਾਲ ਵਜੂਦ ਗ੍ਰਹਿਣ ਕਰਦੇ ...

                                               

ਪੰਜ ਭੀਖਮਾਂ ਦਾ ਮੇਲਾ

ਪੰਜ ਭੀਖਮਾਂ ਦਾ ਮੇਲਾ ਪੰਜ ਭੀਖਮਾਂ ਦਾ ਮੇਲਾ ਦੂਜੇ ਮੇਲਿਆਂ ਵਾਂਗ ਨਹੀਂ ਹੁੰਦਾ।ਇਸ ਮੇਲੇ ਵਿੱਚ ਕੋਈ ਧੂਮ ਨਹੀਂ ਹੁੰਦੀ।ਇਸ ਮੇਲੇ ਵਿੱਚ ਲੋਕ ਸਿਰਫ ਇਸ਼ਨਾਨ ਕਰਦੇ ਹਨ।ਇਹ ਮੇਲਾ ਇਸ਼ਨਾਨ ਕਰਨ ਲਈ ਮਸ਼ਹੂਰ ਹੈ।ਇਹ ਮੇਲਾ ਕੱਤਕ ਦੀ ਪੂਰਨਮਾਸ਼ੀ ਤੋਂ ਇੱਕ ਰਾਤ ਪਹਿਲਾਂ ਮਨਾਇਆ ਜਾਂਦਾ ਹੈ।ਇਸ ਮੇਲੇ ਵਿੱਚ ਨਾ ਹੀ ਦੁਕਾਨਾਂ ਲੱਗਦੀਆਂ ਹਨ।ਮੇਲੇ ਵਿੱਚ ਲੋਕ ਸਵੇਰੇ ਕਰੀਬ ਤਿੰਨ - ਚਾਰ ਉੱਠ ਕੇ ਖੂਹਾਂ ਤੇ ਜਾਂ ਫਿਰ ਦਰਿਆਵਾਂ ਵਿੱਚ ਨਹਾ ਲੈਂਦੇ ਸਨ।ਇਹ ਮੇਲਾ ਰੋਪੜ ਸ਼ਹਿਰ ਵਿੱਚ ਭਰਦਾ ਸੀ।ਇਹ ਮੇਲਾ ਸਤਲੁਜ ਦਰਿਆ ਦੇ ਕੰਢਿਆਂ ਤੇ ਭਰਦਾ ਸੀ।ਕੱਤਕ ਦੀ ਪੂਰਨਮਾਸ਼ੀ ਤੋਂ ਪਹਿਲਾਂ ਵਾਲੀ ਰਾਤ ਸਵੇਰੇ ਦੋ ਵਜੇ ਦੇ ਕਰੀਬ ਸਤਲੁਜ ਦੇ ਕੰਢਿਆਂ ਤੇ ਇਸ਼ਨਾਨ ਸ਼ੁਰੂ ਹੋ ਜਾਂਦਾ ਸੀ।ਉਸ ਸਮੇਂ ਸਤਲੁਜ ਦਰਿਆ ਨੂੰ ਪਾਰ ਕਰਨ ਲਈ ਕੋਈ ਪੁਲ ਨਹੀਂ ਹੁੰਦਾ ਸੀ।ਇਸ਼ਨਾਨ ਕਰਨ ਵਾਲ ...

                                               

ਬਚਨ ਸਾਈਂ ਲੋਕਾਂ ਕੇ

ਬਚਨ ਸ਼ਬਦ ਵਚਨ ਦਾ ਤਦਭਵ ਰੂਪ ਹੈ ਜਿਸ ਦਾ ਅਰਥ ਬੋਲ ਹੈ। ਇਸ ਵੰਨਗੀ ਰਾਹੀਂ ਮਹਾਂ ਪੁਰਸ਼ਾਂ ਜਾਂ ਪੀਰਾਂ-ਫਕੀਰਾਂ ਦੇ ਅਧਿਆਤਮਕ ਸਿਆਣਪ ਨਾਲ ਭਰੇ ਬੋਲਾਂ ਨੂੰ ਕਲਮਬੱਧ ਕੀਤਾ ਗਿਆ ਹੈ।ਇਹ ਮਹਾਂ ਪੁਰਸ਼ਾਂ ਵੱਲੋਂ ਆਮ ਲੋਕਾਂ ਦੀ ਅਗਵਾਲਈ ਅਲਾਪੇ ਹੋਏ ਸ਼ਬਦ ਹਨ।ਭਾਵ ਪਰਮ ਸੱਚ ਦਾ ਸਾਰ ਰੂਪ ਹਨ। ਬਚਨ ਆਮ ਤੌਰ ਤੇ ਭਾਰਤੀ ਸਾਧਾਂ,ਸੰਤਾਂ ਅਤੇ ਗੁਰੂਆਂ ਦੇ ਮੁਖਾਰਬਿੰਦ ਵਿੱਚੋ ਨਿਕਲੇ ਬੋਲ ਹਨ। ਇਹਨਾਂ ਦੀ ਰੂਪ-ਰਚਨਾ ਨਿੱਕੇ-ਨਿੱਕੇ ਸਰਲ ਵਾਕਾਂ ਦੀ ਧਾਰਨੀ ਹੁੰਦੀ ਹੈ। ਇਹਨਾਂ ਵਿੱਚ ਆਪੇ ਹੀ ਛੋਟੇ-ਛੋਟੇ ਪ੍ਰਸ਼ਨ ਪੈਦਾ ਕਰਕੇ,ਉੱਤਰ ਦੇ ਦਿੱਤਾ ਜਾਂਦਾ ਹੈ। ਪੰਜਾਬੀ ਵਾਰਤਕ ਵਿਚੋਂ ਬਚਨ ਰੂਪ ਦਾ ਆਰੰਭ ਤਾਂ ਭਾਵੇਂ ਗੁਰੂ ਕਾਲ ਵਿੱਚ ਹੀ ਹੋ ਜਾਂਦਾ ਹੈ ਪਰ ਵਿਧੀਵਤ ਰੂਪ ਵਿੱਚ ਬਚਨ,ਭਾਈ ਅੱਡਣਸ਼ਾਹੀ ਪਰੰਪਰਾ ਦੀ ਦੇਣ ਹੀ ਮੰਨੀ ਗਈ ਹੈ।

                                               

ਕਵਿਤਾ ਬਾਰੇ

ਪੰਜਾਬੀ ਸਾਹਿਤ ਵਿਚ ਅਨੇਕ ਕਲਾਵਾਂ ਸਿਰਜੀਆਂ ਜਾਂਦੀਆਂ ਹਨ, ਪਰ ਇਹਨਾਂ ਅਨੇਕ ਸਾਹਿਤਿਕ ਕਲਾਵਾਂ ਵਿਚੋਂ ਕਵਿਤਾ ਕਲਾ ਸਭ ਤੋਂ ਵੱਧ ਮਹੱਤਵ ਰੱਖਦੀ ਹੈ।ਕਾਵਿ ਕਲਾ ਸਭ ਤੋਂ ਪ੍ਰਾਚੀਨ ਕਲਾ ਹੈ।ਜਿਸਦਾ ਚਿੰਤਨ ਸਭ ਤੋਂ ਪਹਿਲਾਂ ਪੱਛਮ ਵਿਚ ਯੂਨਾਨ ਵਿਚ ਅਤੇ ਪੂਰਬ ਵਿਚ ਭਾਰਤ ਵਿਚ ਹੋਇਆ ਮੰਨਿਆ ਜਾਂਦਾ ਹੈ।ਕਾਵਿ ਕਿਰਤ ਮਾਨਵੀ ਸਿਰਜਣਾ ਹੈ ਅਤੇ ਸਮਾਜਿਕ ਹੋਂਦ ਰੱਖਦੀ ਹੈ, ਇਸਲਈ ਸਮਾਜ ਦੇ ਬਦਲਾਓ ਦੇ ਨਾਲ ਨਾ ਕੇਵਲ ਕਾਵਿ ਕਿਰਤਾਂ ਹੀ ਬਦਲਦੀਆਂ ਹਨ ਬਲਕਿ ਉਹਨਾਂ ਪਿੱਛੇ ਕਾਰਜਸ਼ੀਲ ਸਿਧਾਂਤ ਵੀ ਬਦਲਦੇ ਰਹਿੰਦੇ ਹਨ।ਕਾਵਿ ਦੇ ਇਤਿਹਾਸਕ ਕਾਲ ਤੋਂ ਲੈ ਕੇ ਹੁਣ ਤਕ ਇਸ ਦੀ ਪਰਿਭਾਸ਼ਾ, ਪ੍ਰਯੋਯਨ, ਤੱਤ, ਰੂਪਾਂਤਰਣ ਦੀ ਕਿਰਿਆ ਆਦਿ ਬਾਰੇ ਗਿਆਨ ਹੋਣਾ ਬਹੁਤ ਜ਼ਰੂਰੀ ਹੈ।

                                               

ਵਕ੍ਰੋਕਤੀ ਸਿਧਾਂਤ

ਵਕ੍ਰੋਕਤੀ ਸੰਪਰਦਾਇ ਵਕ੍ਰੋਕਤੀ ਸ਼ਬਦਾਂ ਨੂੰ ਟੁੰਬਣ ਸ਼ੀਲ ਢੰਗ ਨਾਲ ਵਰਤ ਕੇ ਗੱਲ ਕਹਿਣ ਦਾ ਨਾਮ ਹੈ। ਇਹ ਇਕ ਪਾਸੇ ਤਾਂ ਅਲੰਕਾਰ ਸੰਪਰਦਾਇ ਨਾਲ ਮਿਲ ਜਾਂਦੀ ਹੈ ਤੇ ਦੂਜੇ ਪਾਸੇ ਰੀਤੀ ਸੰਪਰਦਾਇ ਨਾਲ। ਵਕ੍ਰੋਕਤੀ ਸੰਪਰਦਾ ਦਾ ਮੋਢੀ ਕੁੰਤਕ ਆਚਾਰੀਆ ਸੀ, ਜਿਸ ਦਾ ਜਨਮ 925 ਵਿਚ ਤੇ ਮੌਤ 1025 ਵਿਚ ਹੋਈ ਮੰਨੀ ਜਾਂਦੀ ਹੈ।ਉਸ ਦੇ ਗ੍ਰੰਥ ਦਾ ਨਾਮ "ਕਾਵ੍ਯ ਅਲੰਕਾਰ" ਹੈ। ਉਂਝ ਇਹ ਸੰਪਰਦਾ ਬਾਰੇ ਪਹਿਲਾਂ ਭਾਮਹ ਅਤੇ ਬਾਣ ਭੱਟ ਵਿਚਾਰ ਪੇਸ਼ ਕਰ ਚੁਕੇ ਸਨ। ਫ਼ਰਕ ਇਹ ਹੈ ਕਿ ਕੁਝ ਵਿਦਵਾਨਾਂ ਨੇ ਵਕ੍ਰੋਕਤੀ ਨੂੰ ਇਕ ਖਾਸ ਅਲੰਕਾਰ ਬਣਾਉਣਾ ਦਾ ਯਤਨ ਕੀਤਾ ਪਰ ਅਸਲ ਵਿਚ ਇਹ ਅਲੰਕਾਰ ਨਹੀਂ ਹੈ, ਇਹ ਤਾਂ ਸਾਰੇ ਅਲੰਕਾਰਾਂ ਦਾ ਪ੍ਰਾਣ ਹੈ,ਸਾਰੇ ਅਲੰਕਾਰਾਂ ਵਿਚ ਵਕ੍ਰੋਕਤੀ ਆਉਂਦੀ ਹੈ। ਵਕ੍ਰੋਕਤੀ ਦਾ ਸ਼ਬਦੀ ਅਰਥ ਹੈ - ਚਤੁਰਾਈ ਅਤੇ ਵਿਅੰਗ ਭਰਿਆ ਬਿਆਨ। P.V. K ...

                                               

ਵਾਕ ਦੀ ਪਰਿਭਾਸ਼ਾ ਅਤੇ ਕਿਸਮਾਂ

ਕੋਈ ਸ਼ਬਦ ਲੜੀ ਵਾਕ ਤਦ ਹੀ ਬਣਦੀ ਹੈ ਜਦ ਉਹ ਕਿਸੇ ਕੜੀਦਾਰ ਸੰਬੰਧਾਂ ਵਿੱਚ ਬੱਝ ਕੇ ਕਿਸੇ ਕਾਰਜ ਦਾ ਪ੍ਰਗਟਾਵਾ ਕਾਲ ਵਿੱਚ ਕਰੇ। ਰਵਾਇਤੀ ਵਿਆਕਰਨ ਅਨੁਸਾਰ ਵਾਕ ਉਦੇਸ਼ ਤੇ ਵਿਧੇ ਦੀ ਰਚਨਾ ਵਾਲ਼ਾ ਪ੍ਰਬੰਧ ਹੈ। ਉਦੇਸ਼ ਅਤੇ ਵਿਧੇ ਦੋਵੇਂ ਵਾਕ ਦੇ ਕਾਰਜੀ ਅੰਗ ਹਨ। ਵਾਕ ਵਿੱਚ ਜਿਸ ਬਾਰੇ ਕੁੱਝ ਕਿਹਾ ਗਿਆ ਹੁੰਦਾ ਹੈ ਉਸਨੂੰ ਉਦੇਸ਼ ਕਿਹਾ ਜਾਂਦਾ ਹੈ ਅਤੇ ਜੋ ਕੁੱਝ ਉਦੇਸ਼ ਬਾਰੇ ਕਿਹਾ ਜਾਂਦਾ ਹੈ ਉਸਨੂੰ ਵਿਧੇ ਦਾ ਨਾਂ ਦਿੱਤਾ ਜਾਂਦਾ ਹੈ। ਜਿਵੇਂ:- ਕੁੜੀ ਖੇਡ ਰਹੀ ਹੈ।

                                               

ਲੋਕਧਾਰਾ ਅਤੇ ਸਭਿਆਚਾਰ ਦਾ ਅੰਤਰ-ਸੰਬੰਧ

ਲੋਕਧਾਰਾ ਅੰਗਰੇਜ਼ੀ ਦੇ ਸ਼ਬਦ "ਫੋਕਲੋਰ" ਦਾ ਸਮਾਨਾਰਥਕ ਹੈ। ‘ਫੋਕਲੋਰ` ਸ਼ਬਦ ਦੀ ਪਹਿਲੀ ਵਾਰ ਵਰਤੋਂ 1846 ਈ. ਵਿੱਚ ਇੱਕ ਅੰਗਰੇਜ਼ੀ ਵਿਦਵਾਨ ਵਿਲੀਅਮ ਜਾਨ ਥਾਮਸ ਨੇ ਕੀਤੀ। ਇੱਕ ਗਿਆਨ ਦੇ ਨਵੇਂ ਖੇਤਰ ਦੇ ਰੂਪ ਵਿੱਚ ਲੋਕਧਾਰਾ ਦਾ ਉਦਗਮ ਜਰਮਨ ਭਰਾਵਾਂ "ਜੈਕੁਬ ਅਤੇ ਵਿਲੀਅਮ ਗਰਿਮ" ਦੁਆਰਾ ਮੌਖਿਕ ਬਿਰਤਾਂਤਾਂ ਦੇ ਇਕੱਤਰੀਕਰਨ, ਸੰਕਲਨ ਅਤੇ ਮਿਥਿਹਾਸ ਦੇ ਅਧਿਐਨ ਤੇ ਆਧਾਰਿਤ ਪ੍ਰਭਾਵਸ਼ਾਲੀ ਪੁਸਤਕਾਂ ਦੀ ਪ੍ਰਕਾਸ਼ਨਾਂ ਨਾਲ ਹੋਇਆ। ਉਨੀਵੀਂ ਸਦੀ ਵਿੱਚ ਪੱਛਮ ਵਿੱਚ ਲੋਕਧਾਰਾ ਅਧਿਐਨ ਲਈ ਵਿਭਿੰਨ ਅਧਿਐਨ ਪ੍ਰਣਾਲੀਆਂ ਦਾ ਵਿਕਾਸ ਹੋਣਾ ਆਰੰਭ ਹੋ ਗਿਆ। ਪੰਜਾਬੀ ਵਿੱਚ ਫੋਕਲੋਰ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਬਾਵਾ ਬੁੱਧ ਸਿੰਘ ਨੇ ਕੀਤੀ। ਵਣਜਾਰਾ ਬੇਦੀ ਦੇ ਵਿਚਾਰ ਅਨੁਸਾਰ ਰਾਜਾ ਰਸਾਲੂ ਵਿੱਚ ਬਾਵਾ ਬੁੱਧ ਸਿੰਘ ਨੇ ‘ਫੋਕਲੋਰ` ਸ਼ਬਦ ਦੀ ਵਰਤੋਂ ਕੀਤ ...

                                               

ਪ੍ਰੌਢਾਵਾਦ

ਪ੍ਰੋਢਾਵਾਦ ਦੋ ਲਫ਼ਜ਼ਾਂ ਦੇ ਸੁਮੇਲ ਨਾਲ ਬਣਿਆ ਹੈ, ਪ੍ਰੌਢ + ਵਾਦ। ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਅਨੁਸਾਰ" ਪ੍ਰੌਢ” ਦਾ ਅਰਥ ਹੈ ਪੱਕਾ ਆਦਮੀ, ਜਿਸ ਦੀ ਜਵਾਨੀ ਢਲ ਚੁੱਕੀ ਹੈ, ਦ੍ਰਿੜ, ਮਜ਼ਬੂਤ, ਗੰਭੀਰ, ਚਤੁਰ, ਨਿਪੁਣ ਅਤੇ "ਵਾਦ" ਦਾ ਅਰਥ ਹੈ ਚਰਚਾ ਜਾਂ ਗੋਸ਼ਟੀ। ਜਿਹੜਾ ਮਨੁੱਖ ਵਡੇਰੀ ਉਮਰ ਦਾ ਹੋਵੇ ਉਹ ਗੰਭੀਰਤਾ ਅਤੇ ਨਿਪੁਣਤਾ ਨਾਲ ਆਪਣੀ ਗੱਲ ਪੇਸ਼ ਕਰਦਾ ਹੈ। ਉਸ ਦੀ ਗੱਲ ਵਿਚ ਗਹਿਰਾਈ ਹੁੰਦੀ ਹੈ, ਤਜ਼ਰਬੇ ਕਾਰਨ ਉਸਦੀ ਗੱਲ ਸੱਚ ਦੀ ਕਸਵਟੀ ਤੇ ਪੂਰੀ ਉਤਰਦੀ ਹੈ। ਐਸੇ ਗੂੜੇ ਮਨੁੱਖਾਂ ਵੱਲੋਂ ਪੇਸ਼ ਕੀਤੇ ਗਏ ਉਦਾਹਰਨ, ਵੰਗੀਆਂ ਅਤੇ ਸ਼ਬਦਾਵਲੀ ਵਿਚ ਅਧਿਆਤਮ ਹੁੰਦਾ ਹੈ ਜਿਸ ਰਾਹੀਂ ਜੀਵਨ ਜਿਊਣ ਦੇ ਸਰਲ ਅਤੇ ਸੁਖੈਨ ਸੁਝਾਅ ਸਹਿਜੇ ਹੀ ਪ੍ਰਾਪਤ ਹੁੰਦੇ ਜਾਂਦੇ ਹਨ। ਵੀਰ ਭੁਪਿੰਦਰ ਸਿੰਘ ਲਿਵਿੰਗ ਟ੍ਰੈਯਰ ਵੱਲ ...

                                               

ਭਗਤ ਕਬੀਰ ਦੀ ਚੋਣਵੀਂ ਬਾਣੀ

ਭਗਤ ਕਬੀਰ ਦੀ ਚੋਣਵੀਂ ਬਾਣੀ: ਵਿਆਖਿਆ ਅਤੇ ਵਿਚਾਰ ਭਗਤ ਕਬੀਰ ਦੀ ਚੋਣਵੀਂ ਬਾਣੀ ਦਾ ਸੰਗ੍ਰਹਿ ਹੈ। ਇਸ ਕਿਤਾਬ ਦੇ ਲੇਖਕ ਡਾ. ਲਖਵੀਰ ਸਿੰਘ ਹਨ। ਇਸਦੇ ਸੰਪਾਦਕ ਡਾ. ਸੁਰਜੀਤ ਸਿੰਘ ਹਨ। ਇਹ ਆਪਣੇ ਕਿਸਮ ਦੀ ਪਹਿਲੀ ਕਿਤਾਬ ਹੈ ਕਿਉਂਕਿ ਇਸ ਤੋਂ ਪਹਿਲਾਂ ਭਗਤ ਕਬੀਰ ਦੀ ਬਾਣੀ ਨੂੰ ਚੋਣਵੇਂ ਰੂਪ ਵਿਚ ਨਹੀਂ ਛਾਪਿਆ ਗਿਆ। ਇਸ ਨੂੰ ਪੰਜਾਬੀ ਸਾਹਿਤ ਖ਼ਾਸਕਰ ਮੱਧਕਾਲੀ ਪੰਜਾਬੀ ਸਾਹਿਤ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ ’ਤੇ ਤਿਆਰ ਕੀਤਾ ਗਿਆ ਹੈ।

                                               

ਸਭਿਆਚਾਰ ਤੇ ਲੋਕਧਾਰਾ ਅੰਤਰ-ਸੰਬੰਧ

ਸੱਭਿਆਚਾਰ ਤੇ ਲੋਕਧਾਰਾ ਇੱਕ ਜਟਿਲ ਪ੍ਰਕਿਰਿਆ ਹੈ। ਲੋਕਧਾਰਾ ਸੱਭਿਆਚਾਰ ਦਾ ਨਿਸ਼ਚਿਤ ਭਾਗ ਹੈ ਜਿਸ ਵਿੱਚ ਪ੍ਰੰਪਰਕ ਸਮੱਗਰੀ ਸ਼ਾਮਿਲ ਹੈ, ਜੋ ਸਾਨੂੰ ਵਿਰਸੇ ਵਿਚੋਂ ਪ੍ਰਾਪਤੀ ਹੁੰਦੀ ਹੈ। ਸੱਭਿਆਚਾਰ ਦਾ ਸੱਚ ਹੀ ਲੋਕਧਾਰਾ ਦਾ ਸੱਚ ਹੈ ਤੇ ਸੱਭਿਆਚਾਰ ਲੋਕਧਾਰਾ ਦੀ ਸਿਰਜਣਾ ਤੇ ਸੰਭਾਲ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।ਲੋਕਧਾਰਾ ਸੱਭਿਆਚਾਰ ਦੇ ਵਿਸ਼ਾਲ ਖੇਤਰ ਵਿੱਚੋਂ ਆਪਣੀ ਸਮੱਗਰੀ ਦੀ ਚੋਣ ਕਰਦੀ ਹੈ। ਇਨ੍ਹਾਂ ਦੇ ਅੰਤਰ ਸਬੰਧਾਂ ਨੂੰ ਬਰੀਕੀ ਨਾਲ ਦੇਖਣ ਦੀ ਜ਼ਰੂਰਤ ਹੈ।

                                               

ਪੰਜਾਬ ਦੇ ਤਿਓਹਾਰ

ਪੰਜਾਬ ਵਿੱਚ ਮੇਲਿਆਂ ਵਾਂਗ ਤਿਉਹਾਰਾਂ ਦੀ ਲੜੀ ਵੀ ਤੁਰੀ ਰਹਿੰਦੀ ਹੈ। ਮੇਲਿਆਂ ਵਾਂਗ ਤਿਉਹਾਰ ਵੀ ਇੱਥੋਂ ਦੇ ਸਭ ਵਰਗਾਂ ਦੇ ਲੋਕ ਸਮੂਹਿਕ ਤੌਰ ਤੇ ਮਨਾਉਂਦੇ ਹਨ। ਜੋ ਇੱਥੋਂ ਦੀ ਭਾਈਚਾਰਕ ਸਾਂਝ ਅਤੇ ਫਿਰਕੂ ਸੋਚ ਦੇ ਗਵਾਹ ਹਨ ।ਡਾ ਵਣਜਾਰਾ ਬੇਦੀ ਅਨੁਸਾਰ ਤਿਉਹਾਰਾਂ ਦਾ ਮੁੱਢ ਪੰਜਾਬ ਦੀ ਸਮੂਹਿਕ ਵਿਕਾਸ ਦੀ ਭਾਵਨਾ ਵਿੱਚ ਬੱਝਿਆ ਅਤੇ ਹੌਲੀ ਹੌਲੀ ਇਨ੍ਹਾਂ ਰਾਂਗਲੀਆਂ ਚੂਲਾਂ ਦੁਆਲੇ ਜਾਤੀ ਦਾ ਸਾਰਾ ਸਮਾਜਿਕ,ਧਾਰਮਿਕ ਅਤੇ ਭਾਈਚਾਰਕ ਜੀਵਨ ਚੱਕੀ ਦੇ ਪੁੜ ਵਾਂਗ ਘੁੰਮਣ ਲੱਗਾ। ਤਿਉਹਾਰ ਨਾਲ ਅੰਦਰਲਾ ਖਿੜਦਾ ਤੇ ਮਹਿਕਦਾ ਹੈ ਅਤੇ ਲੋਕਾਂ ਵਿੱਚ ਨਵੀਂ ਸ਼ਕਤੀ ਉੱਭਰਦੀ ਅਤੇ ਨਵੇਂ ਸੰਕਲਪ ਜਾਗਦੇ ਹਨ । ਪਿੰਡਾਂ ਦੇ ਲੋਕਾਂ ਦਾ ਵਰ੍ਹਾ ਚੇਤ ਦੀ ਏਕਮ ਤੋਂ ਆਰੰਭ ਹੁੰਦਾ ਹੈ । ਜਿਸ ਦਿਨ ਪਹਿਲਾ ਤਿਉਹਾਰ ਨਵਾਂ ਸੰਮਤ ਮਨਾਇਆ ਜਾਂਦਾ ਹੈ। ਬਸ ਫਿਰ ਤਿਉਹਾਰਾਂ ਦਾ ...

                                               

ਪੰਜਾਬੀ ਲੋਕ ਕਾਵਿ

ਲੋਕ ਕਾਵਿ, ਲੋਕ ਸਾਹਿਤ ਦੇ ਅੰਤਰਗਤ ਲੋਕਯਾਨ ਦਾ ਇੱਕ ਮਹੱਤਵਪੂਰਨ ਪ੍ਰਗਟਾ-ਰੂਪ ਹੈ। ਲੋਕ ਕਾਵਿ ਮਨੁੱਖੀ ਸਭਿਆਚਾਰ ਦੇ ਇਤਿਹਾਸ ਵਿੱਚ ਆਦਿ ਕਾਲ ਤੋਂ ਆਧੁਨਿਕ ਕਾਲ ਤਕ ਨਿਰੰਤਰ ਸਿਰਜਤ ਇੱਕ ਪ੍ਰਮੁੱਖ ਅਤੇ ਭਾਰੂ ਪ੍ਰਗਟਾ ਮਾਧਿਅਮ ਰਿਹਾ ਹੈ। ਵਸ਼ਿਸ਼ਟ ਕਾ ਵੀ ਇਸੇ ਲੋਕ ਕਾਵਿ ਤੋਂ ਵਿਕਸਿਤ ਅਤੇ ਪ੍ਰਵਾਨਿਤ ਹੋਇਆ ਹੈ,ਕਿਉਂਕਿ ਆਦਿ ਮਾਨਵ ਦੀਆਂ ਸਾਰੀਆਂ ਸਭਿਆਚਾਰਕ ਸਿਰਜਣਾਵਾ ਸਮੂਹਿਕ ਸਨ। ਪੰਜਾਬੀ ਲੋਕ ਸਾਹਿਤ ਲੋਕ ਕਾਵਿ ਦੇ ਸ਼ਾਸਤਰੀ ਦੇ ਸ਼ਾਸਤਰੀ ਨਿਰਮਾਣ ਤੋਂ ਪਹਿਲਾਂ ਇਸ ਪ੍ਰਗਟਾ-ਸਰੂਪ ਸਬੰਧੀ ਪ੍ਰਚੱਲਿਤ ਤਿੰਨ ਅਹਿਮ ਗ਼ਲਤ ਧਾਰਨਾਵਾਂ ਦੀ ਚਰਚਾ ਕਰਨੀ ਜ਼ਰੂਰੀ ਹੈ ਤਿੰਨ ਧਾਰਨਾਵਾਂ ਲੋਕ ਕਾਵਿ ਨੂੰ ਲੋਕ ਗੀਤ ਕਹਿਣ ਮੰਨਣ ਤੋਂ ਅੱਗੇ ਦੂਸਰਾ ਪਰਮ ਹਰੇਕ ਪ੍ਰਸਿੱਧ ਗੀਤ ਨੂੰ ਹੀ ਲੋਕ ਗੀਤ ਕਹਿਣ ਦਾ ਹੈ। ਮੱਧਕਾਲੀਨ ਕਿੱਸਾ ਕਾਵਿ ਦੇ ਅਤਿ ਅੰਤ ਪ੍ਰਚੱਲਿ ...

                                               

ਪੰਜਾਬੀ ਅਖਾਣ

ਪੰਜਾਬੀ ਲੋਕ ਸਾਹਿਤ ਦੇ ਵਿਭਿੰਨ ਰੂਪਾਂ ਵਿਚੋਂ ਅਖਾਣ ਇਕ ਹੈ।ਇਸ ਲਈ ਪੰਜਾਬੀ ਵਿਚ ਅਖੌਤ,ਕਹਾਵਤ ਸ਼ਬਦ ਵੀ ਵਰਤੇ ਜਾਂਦੇ ਹਨ। ਅਖਾਣ ਅਜਿਹੀ ਸੂਤਰਿਕ ਲੋਕ ਸ਼ਕਤੀ ਦਾ ਰੂਪ ਹਨ,ਜਿਸ ਵਿਚ ਜਿੰਦਗੀ ਦੇ ਅਨੁਭਵੀ ਸੱਚ ਦੇ ਵਿਸ਼ੇਸ਼ ਅੰਸ਼ ਨੂੰ ਮੌਖਿਕ ਰੂਪ ਵਿਚ ਮੌਕੇ ਮੁਤਾਬਿਕ ਠੁਕਦਾਰ ਲੋਕ ਬੋਲਾਂ ਵਿੱਚ ਉਚਾਰਿਆ ਜਾਂਦਾ ਹੈ। ਅਖਾਣ ਦੀ ਸਭਿਆਚਾਰ,ਸਾਹਿਤਕ ਅਤੇ ਭਾਸ਼ਾਈ ਮਹੱਤਤਾ ਇਸਦੇ ਨਿਰੰਤਰ ਪ੍ਰਯੋਗ ਤੇ ਅਖੁਟ ਭੰਡਾਰ ਵਿਚੋਂ ਸਹਿਜੇ ਹੀ ਪਛਾਣੀ ਜਾ ਸਕਦੀ ਹੈ।ਆਪਣੇ ਸਭਿਆਚਾਰਕ ਜੀਵਨ ਢੰਗ ਨਾਲ ਜੁੜੇ ਵਿਅਕਤੀ ਲਈ ਅਖਾਣ ਬੋਲਣ ਦਾ ਕੰਮ ਓਨਾ ਹੀ ਸਹਿਜ ਅਤੇ ਸੁਭਾਵਕ ਹੁੰਦਾ ਹੈ,ਜਿੰਨ੍ਹਾਂ ਜਿੰਦਗੀ ਦੀਆਂ ਬੁਨਿਆਦੀ ਲੋੜਾਂ ਦਾ ਕੰਮ।

                                               

ਧਮਤਾਨ

ਧਮਤਾਨ ਜੀਂਦ ਜ਼ਿਲ੍ਹਾ ਹਰਿਆਣਾ ਰਾਜ ਦਾ ਇੱਕ ਮਹੱਤਵਪੂਰਨ ਪਿੰਡ ਹੈ। ਗੁਰੂ ਤੇਗ ਬਹਾਦਰ ਸੰਨ 1675 ਵਿੱਚ ਮਾਲਵਾ ਦੇਸ਼ ਤੇ ਬਾਂਗੜ ਦੇਸ਼ ਦਾ ਰਟਨ ਕਰਦੇ ਪਹਿਲੀ ਵਾਰ ਇੱਥੇ ਆਏ। ਚੌਧਰੀ ਦੱਗੋ ਨੂੰ ਉਪਦੇਸ਼ ਦੇ ਕੇ ਸਿੱਖ ਬਣਾਇਆ ਤੇ ਉਸ ਨੇ ਅਮਾਨਦਾਰੀ ਨਾਲ ਕਿਰਤ ਕਰਕੇ ਕਮਾਈ ਕਰਨ ਦਾ ਵਾਅਦਾ ਕੀਤਾ। ਗੁਰੂ ਸਾਹਿਬ ਨੇ ਉਸ ਨੂੰ ਖੂਹ ਲਵਾਉਣ ਤੇ ਧਰਮਸ਼ਾਲਾ ਬਨਾਉਟੀ ਲਈ ਪ੍ਰੇਰਿਆ ਤੇ ਸਹਾਇਤਾ ਪ੍ਰਦਾਨ ਕੀਤੀ। ਇੱਕ ਹੋਰ ਸਿੱਖ ਭਾਈ ਮੀਂਹਾਂ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਉਸ ਨੂੰ ਇੱਕ ਨਗਾਰਾ, ਨਿਸ਼ਾਨ ਸਾਹਿਬ ਤੇ ਲਵੇਰਾ ਬਖ਼ਸ਼ਿਆ ਤੇ ਸੰਗਤ ਦੀ ਦੇਖ ਭਾਲ ਦੀ ਜ਼ਿਮੇਦਾਰੀ ਬਖ਼ਸ਼ੀ। ਕੁੱਝ ਇਤਿਹਾਸਕਾਰਾਂ ਮੁਤਾਬਕ ਗੁਰੂ ਸਾਹਿਬ ਨੂੰ 1675 ਵਿੱਚ ਹੀ ਇੱਥੋਂ ਗ੍ਰਿਫਤਾਰ ਕਰਕੇ ਦਿੱਲੀ ਲਿਜਾਇਆ ਗਿਆ ਲੇਕਿਨ ਬਾਅਦ ਵਿੱਚ ਰਾਜਪੂਤ ਕੁੰਵਰ ਰਾਮ ਸਿੰਘ ਦੀ ਜ਼ਾਮਨੀ ਤੇ ...

                                     

ⓘ ਕਰਮ ਸਿੰਘ

ਕਰਮ ਸਿੰਘ ਦਾ ਜਨਮ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਝਬਾਲ ਵਿਖੇ ਸ. ਝੰਡਾ ਸਿੰਘ ਦੇ ਘਰ ਹੋਇਆ। ਦਸਵੀਂ ਪਾਸ ਕਰਨ ਉਪਰੰਤ ਉਹਨਾਂ ਨੇ ਐੱਫ.ਐੱਸ.ਸੀ। ਦੀ ਪੜ੍ਹਾਲਈ 1902 ਵਿੱਚ ਖ਼ਾਲਸਾ ਕਾਲਜ ਅੰਮ੍ਰਿਤਸਰ ’ਚ ਐਫ.ਐਸ.ਸੀ ਵਿੱਚ ਦਾਖਲਾ ਲੈ ਲਿਆ। ਭਾਈ ਰਤਨ ਸਿੰਘ ਭੰਗੂ, ਭਾਈ ਸੰਤੋਖ ਸਿੰਘ, ਗਿਆਨੀ ਗਿਆਨ ਸਿੰਘ, ਭਾਈ ਸੁੱਖਾ ਸਿੰਘ ਆਦਿ ਵਿਦਵਾਨਾਂ ਨੇ ਸਿੱਖ ਇਤਿਹਾਸ ਨੂੰ ਆਪਣੇ ਢੰਗ ਨਾਲ ਪੇਸ਼ ਕੀਤਾ ਪਰ ਇਹ ਵਡਮੁੱਲੇ ਗ੍ਰੰਥ ਨਵੀਂ ਵਿਗਿਆਨਕ ਖੋਜ ਦੀ ਕਸਵੱਟੀ ’ਤੇ ਪੂਰੇ ਨਹੀਂ ਉੱਤਰਦੇ। ਇਸ ਕਾਰਨ ਤਾਰੀਖਾਂ ਤੇ ਘਟਨਾਵਾਂ ਬਾਰੇ ਕਈ ਭਰਮ-ਭੁਲੇਖੇ ਪੈਦਾ ਹੁੰਦੇ ਰਹੇ ਹਨ।

                                     

1. ਮੁਢਲਾ ਜੀਵਨ

ਕਰਮ ਸਿੰਘ ਮੁੱਢਲੇ ਤੌਰ ’ਤੇ ਸਾਇੰਸ ਦੇ ਵਿਦਿਆਰਥੀ ਸਨ ਪਰ ਕਾਲਜ ਦੇ ਸਿੱਖ ਧਰਮ-ਪੱਖੀ ਮਾਹੌਲ ਨੇ ਉਹਨਾਂ ਨੂੰ ਇਤਿਹਾਸਕ ਪੁਸਤਕਾਂ ਪੜ੍ਹਨ ਦੀ ਚੇਟਕ ਲਾ ਦਿੱਤੀ। ਕਰਮ ਸਿੰਘ ਨੇ ਵਿਗਿਆਨਕ ਢੰਗ ਨਾਲ ਸਿੱਖ ਇਤਿਹਾਸ ਦੀ ਖੋਜ ਲਈ ਜੀਵਨ ਅਰਪਣ ਕਰਨ ਦਾ ਪ੍ਰਣ ਪੱਤਰ ਭਰਿਆ।

                                     

2. ਮੌਲਿਕ ਸਿੱਖ ਇਤਹਾਸਕਾਰ

ਕਰਮ ਸਿੰਘ ਦਾ ਇਤਿਹਾਸ ਖੋਜਣ ਦਾ ਢੰਗ ਮੌਲਿਕ, ਸਾਇੰਟਫਕ ਤੇ ਨਿਵੇਕਲਾ ਸੀ।ਉਸ ਨੇ ਆਪਣੇ ਨੋਟਾਂ ਰਾਹੀਂ ਇਸ ਸ਼ੈਲੀ ਦੀ ਵਿਆਖਿਆ ਆਪਣੇ ਮਾਲਕ ਪੱਤਰ ਫੁਲਵਾੜੀ ਵਿੱਚ ਛਪਵਾਏ ਲੇਖਾਂ ਵਿੱਚ ਕੀਤੀ ਹੈ।ਕਾਲਜ ਦੀ ਪੜ੍ਹਾਈ ਛੱਡਣ ਬਾਅਦ ਉਸ ਨੂੰ ਆਪਣੇ ਜਨੂਨ ਕਾਰਨ ਬਹੁਤ ਮਾਇਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸ਼ੁਰੂ ਵਿੱਚ ਇਕਾ ਦੁੱਕਾ ਵਿਅੱਕਤੀਆਂ ਨੇ ਹੀ ਸਾਥ ਦਿੱਤਾ ਜਿਸ ਵਿੱਚ ਉਹਨਾਂ ਦੇ ਇੱਕ ਮਿੱਤਰ ਮਾਸਟਰ ਈਸ਼ਰ ਸਿੰਘ ਨੇ ਆਪਣੀ ਅੱਧੀ ਤਨਖ਼ਾਹ ਜੋ ਉਸ ਵੇਲਾਂਗੇ ਸਾਢੇ ਸੱਤ ਰੁਪਏ ਸੀ ਦੇ ਕੇ ਆਪਣਾ ਯੋਗਦਾਨ ਪਾਇਆ।ਭਾਈ ਤਖਤ ਸਿੰਘ ਫ਼ਿਰੋਜ਼ਪੁਰ ਵਾਲੇ ਤੇ ਭਾਈ ਮੋਹਨ ਸਿੰਘ ਵੈਦ ਨੇ ਹੌਸਲਾ ਅਫਜਾਈ ਕੀਤੀ। ਸਿੱਖ ਸਭਾ ਸੁਸਾਇਟੀਆਂ ਨੂੰ ਤਾਂ ਉਹਨਾਂ ਦੇ ਕੰਮ ਦੀ ਮਹੱਤਤਾ ਬਹੁਤ ਦੇਰ ਬਾਅਦ ਪਤਾ ਲੱਗੀ ਜਦ 1929 ਵਿੱਚ ਅਕਾਲ ਤਖਤ ਵਿਖੇ ਹੋਈ ਇਕੱਤਰਤਾ ਵਿੱਚ ਸਿੱਖ ਹਿਸਟਰੀ ਸੁਸਾਇਟੀ ਦੀ ਸਥਾਪਨਾ ਕੀਤੀ ਤੇ ਇਨ੍ਹਾਂ ਨੂੰ ਸੰਸਥਾਪਕ ਸਕੱਤਰ ਐਲਾਨਿਆ ਗਿਆ।ਫੁਲਵਾੜੀ ਦੇ ਸੰਪਾਦਕ ਹੀਰਾ ਸਿੰਘ ਦਰਦ ਨੇ ਉਹਨਾਂ ਦੀ ਛਪੀ ਕਿਤਾਬ ਬੰਦਾ ਬਹਾਦਰ ਪੜ੍ਹ ਕੇ ਕਦਰ ਕਰਨੀ ਸ਼ੁਰੂ ਕੀਤੀ ਤੇ ਫੁਲਵਾੜੀ ਮਾਸਕ ਪੱਤਰ ਜਿਸ ਦੇ ਹੀਰਾ ਸਿੰਘ ਸੰਪਾਦਕ ਸਨ, ਵਿੱਚ ਇਨ੍ਹਾਂ ਦੇ ਅਨੇਕਾਂ ਲੇਖ ਛਪਵਾਏ।ਉਹਨਾਂ ਦੇ ਲਿਖਣ ਤੇ ਖੋਜ ਕਰਨ ਦੇ ਢੰਗ ਦੇ ਕੁਝ ਅਹਿਮ ਨੁਕਤੇ ਹਨ:

                                     

2.1. ਮੌਲਿਕ ਸਿੱਖ ਇਤਹਾਸਕਾਰ ਬਜ਼ੁਰਗ ਇਤਿਹਾਸਕ ਪਾਤਰ

ਕਰਮ ਸਿੰਘ ਨੇ 1905 ਵਿੱਚ ਬੀ.ਏ. ਦੇ ਚੌਥੇ ਸਾਲ ਦੀ ਪੜ੍ਹਾਈ ਇਮਤਿਹਾਨ ਤੋਂ ਤਿੰਨ ਮਹੀਨੇ ਪਹਿਲਾਂ ਇਸ ਕਾਰਨ ਛੱਡ ਦਿੱਤੀ ਕਿ ਸਿੱਖ ਰਾਜ ਦੀ ਚੜ੍ਹਦੀ ਤੇ ਢਹਿੰਦੀ ਕਲਾ ਅੱਖੀਂ ਵੇਖ ਚੁੱਕੇ ਅੱਸੀ-ਨੱਬੇ ਸਾਲਾ ਬਜ਼ੁਰਗ ਇਸ ਸੰਸਾਰ ਤੋਂ ਰੁਖ਼ਸਤ ਹੋ ਰਹੇ ਹਨ ਤੇ ਉਹਨਾਂ ਦੇ ਨਾਲ ਹੀ ਵੱਡਮੁੱਲਾ ਅੱਖੀਂ ਵੇਖਿਆ ਤੇ ਹੰਢਾਇਆ ਇਤਿਹਾਸ ਵੀ ਲੋਪ ਹੋ ਰਿਹਾ ਹੈ। ਇਨ੍ਹਾਂ ਬਜ਼ੁਰਗ ਇਤਿਹਾਸਕ ਪਾਤਰਾਂ ਦੇ ਬਿਆਨ ਕਲਮਬੰਦ ਕਰਨਾ ਵੀ ਕੋਈ ਸੌਖਾ ਕੰਮ ਨਹੀਂ ਸੀ। 21-22 ਸਾਲ ਦੇ ਨੌਜਵਾਨ ਨੂੰ ਕੋਈ ਮਾਨਤਾ ਪ੍ਰਾਪਤ ਇਤਿਹਾਸਕਾਰ ਮੰਨਣ ਲਈ ਵੀ ਤਿਆਰ ਨਹੀਂ ਸੀ। ਕਰਮ ਸਿੰਘ ਨੇ 1905-06 ਵਿੱਚ ਉਹਨਾਂ 18-20 ਬਿਰਧ ਵਿਅਕਤੀਆਂ ਦੇ ਬਿਆਨ ਲਿਖੇ ਜਿਹਨਾਂ ਨੇ ਲਾਹੌਰ ਦਰਬਾਰ ਵਿੱਚ ਫ਼ੌਜੀ ਨੌਕਰੀਆਂ ਕੀਤੀਆਂ ਸਨ। ਕਰਮ ਸਿੰਘ ਨੇ ਉਹਨਾਂ ਵੱਲੋਂ ਦੱਸੀਆਂ ਸਿਰਫ਼ ਉਹ ਗੱਲਾਂ ਰਿਕਾਰਡ ਕੀਤੀਆਂ ਜੋ ਪਹਿਲਾਂ ਇਤਿਹਾਸ ਦਾ ਹਿੱਸਾ ਨਹੀਂ ਸਨ। ਬਜ਼ੁਰਗਾਂ ਵਿੱਚ ਇੱਕ ਸੱਜਣ ਉਹ ਵੀ ਸੀ ਜੋ ਸਰਦਾਰ ਚੇਤ ਸਿੰਘ ਦੇ ਕਤਲ ਸਮੇਂ ਮਹਾਰਾਜਾ ਖੜਕ ਸਿੰਘ ਕੋਲ ਹਾਜ਼ਰ ਸੀ। ਇੱਕ ਵਿਅਕਤੀ ਉਹ ਵੀ ਸੀ ਜੋ ਸੰਧਾਵਾਲੀਆ ਦਾ ਨੌਕਰ ਸੀ ਤੇ ਮਹਾਰਾਜਾ ਸ਼ੇਰ ਸਿੰਘ ਦੇ ਕਤਲ ਸਮੇਂ ਹਾਜ਼ਰ ਸੀ। ਇੱਕ ਗਵਾਹ ਰਾਜਾ ਹੀਰਾ ਸਿੰਘ ਦੇ ਕਤਲ ਸਮੇਂ ਖ਼ਾਲਸਾ ਫ਼ੌਜ ਨਾਲ ਸੀ। ਸਰਦਾਰ ਜਵਾਹਰ ਸਿੰਘ ਦੇ ਕਤਲ ਸਮੇਂ ਮੌਕੇ ’ਤੇ ਹਾਜ਼ਰ ਮਹਾਰਾਜਾ ਦਲੀਪ ਸਿੰਘ ਦੇ ਅਰਦਲੀ ਵੀ ਇਨ੍ਹਾਂ ਵਿੱਚ ਸ਼ਾਮਿਲ ਸੀ। ਖਖਿਆਂ ਬਾਬਿਆਂ ਦੀ ਬਗ਼ਾਵਤ ਸਮੇਂ ਇਨ੍ਹਾਂ ਗਵਾਹਾਂ ਵਿੱਚੋਂ ਇੱਕ ਖੋੜੀ ਦੇ ਕਿਲ੍ਹੇ ਵਿੱਚੋਂ ਦੁਸ਼ਮਣ ਦੇ ਕਾਬੂ ਆ ਗਿਆ ਸੀ ਅਤੇ ਤਸੀਹੇ ਝੱਲ ਕੇ ਵੀ ਆਪਣੇ ਧਰਮ ’ਤੇ ਕਾਇਮ ਰਿਹਾ ਸੀ। ਇੱਕ ਫ਼ੌਜੀ ਨੇ ਮੁੱਦਕੀ, ਫੇਰੂ ਸ਼ਹਿਰ, ਸਭਰਾਵਾਂ, ਰਾਮਨਗਰ, ਮੋਂਗ ਰਸੂਲ ਚੇਲੀਆਂ ਵਾਲੀ ਤੇ ਗੁਜਰਾਤ ਦੀਆਂ ਲੜਾਈਆਂ ਵਿੱਚ ਹਿੱਸਾ ਲਿਆ ਸੀ। ਇਨ੍ਹਾਂ ਫ਼ੌਜੀਆਂ ਦੇ ਬਿਆਨ ਸਿੱਖ ਇਤਿਹਾਸ ਦੀਆਂ ਫ਼ੈਸਲਾਕੁੰਨ ਘਟਨਾਵਾਂ ਦਾ ਅੱਖੀਂ ਵੇਖਿਆ ਹਾਲ ਹੈ, ਜਿਸ ਨੂੰ ਸਭ ਤੋਂ ਭਰੋਸੇਯੋਗ ਮੰਨਿਆ ਜਾ ਸਕਦਾ ਹੈ।                                     

2.2. ਮੌਲਿਕ ਸਿੱਖ ਇਤਹਾਸਕਾਰ ਇਤਿਹਾਸ ਨੂੰ ਵਾਰਾਂ ਰਾਹੀ ਇਕੱਤਰ ਕਰਨਾ

ਕਰਮ ਸਿੰਘ ਨੇ ਸਿੱਖ ਇਤਿਹਾਸ ਨੂੰ ਵਾਰਾਂ ਰਾਹੀਂ ਇਕੱਤਰ ਕਰਨ ਦਾ ਯਤਨ ਕੀਤਾ ਕਿਉਂਕਿ ਪਿਛਲੇ ਸਮਿਆਂ ਵਿੱਚ ਸਾਡੇ ਦੇਸ਼ ’ਚ ਵਾਰਾਂ ਸੁਣਨ ਦਾ ਬੜਾ ਰਿਵਾਜ ਸੀ। ਢਾਡੀਆਂ ਦੀ ਬੜੀ ਕਦਰ ਸੀ। ਉਹਨਾਂ ਨੇ ਗੁੱਜਰਾਂ ਵਾਲਾ ਜ਼ਿਲ੍ਹੇ ਵਿੱਚ ਇੱਕ ਰੁਪਿਆ ਦੇ ਕੇ ਇੱਕ ਵਾਰ ਸੁਣੀ ਤੇ ਪੰਜ ਰੁਪਏ ਦੇ ਕੇ ਇੱਕ ਵਾਰ ਲਿਖ ਲਈ ਜਿਸ ਨੂੰ ਨਾਦਰ ਸ਼ਾਹ ਦੀ ਪੌੜੀ ਆਖਦੇ ਸੀ। ਉਹਨਾਂ ਕੋਲ ਹੋਰ ਵਾਰਾਂ ਲਿਖਣ ਲਈ ਦੇਣ ਯੋਗ ਪੈਸੇ ਨਹੀਂ ਸਨ। ਸੁਰ ਸਿੰਘ ਦੇ ਪਿਛੋਕੜ ਵਾਲੇ ਢਾਡੀਆਂ, ਜਿਹਨਾਂ ਦੀ ਭਾਈ ਬਿਧੀ ਚੰਦ ਦੇ ਪਰਿਵਾਰ ਨਾਲ ਨੇੜਤਾ ਸੀ, ਵਿੱਚੋਂ ਇੱਕ ਵਿਅਕਤੀ ਨੂੰ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ ਅੱਠ ਵਾਰਾਂ ਯਾਦ ਸਨ। ਕਰਮ ਸਿੰਘ ਨੇ ਖਾਨ ਬਹਾਦਰ ਦੇ ਸਮੇਂ ਦੀਆਂ ਘਟਨਾਵਾਂ ਬਾਰੇ ਕਵੀ ਸੁੰਦਰ ਦਾਸ ਜੀ ਆਗਮ ਕਪੂਰਥਲੇ ਦੀਆਂ ਕਵਿਤਾਵਾਂ ਵੀ ਪ੍ਰਾਪਤ ਕਰਨ ਦਾ ਯਤਨ ਕੀਤਾ।

                                     

2.3. ਮੌਲਿਕ ਸਿੱਖ ਇਤਹਾਸਕਾਰ 15 ਲੜਾਈਆਂ ਦੇ ਵਰਨਣ ਦੀ ਖੋਜ

ਉੱਤਰੀ ਗੰਗ-ਦੁਆਬ, ਯਮਨਾ ਤੋਂ ਗੰਗਾ ਵਿਚਕਾਰ ਸਹਾਰਨਪੁਰ ਤੇ ਮੇਰਠ ਦੇ ਇਲਾਕੇ ’ਤੇ ਖ਼ਾਲਸਾ ਵੱਲੋਂ 1710 ਤੋਂ 1804 ਤਕ ਕਬਜ਼ਾ ਕਰਨ ਅਤੇ ਰਾਖੀ ਦੀ ਉਗਰਾਹੀ ਲਈ ਹੋਈਆਂ ਤਕਰੀਬਨ 15 ਲੜਾਈਆਂ ਦਾ ਵਿਸਥਾਰ ਨਾਲ ਵਰਣਨ ਕੀਤਾ। ਇਸ ਇਲਾਕੇ ਵਿੱਚ ਖ਼ਾਲਸਾ ਦੀ ਸਰਦਾਰੀ ਸ਼ਾਇਦ ਅੱਜ ਦੇ ਇਤਿਹਾਸਕਾਰ ਭੁੱਲ ਚੁੱਕੇ ਹਨ।

                                     

2.4. ਮੌਲਿਕ ਸਿੱਖ ਇਤਹਾਸਕਾਰ ਭਾਰਤ ’ਤੇ ਸੱਤਵੇਂ ਹਮਲੇ ਦੇ ਸਮਕਾਲੀ ਦਾ ਜੰਗਨਾਮਾ

ਕਰਮ ਸਿੰਘ ਨੇ 1764 ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਭਾਰਤ ’ਤੇ ਸੱਤਵੇਂ ਹਮਲੇ ਸਮੇਂ ਉਸ ਦੇ ਸਾਥੀ ਕਾਜ਼ੀ ਨੂਰ ਮੁਹੰਮਦ ਵਾਸੀ ਗੰਜਾਬੇ ਬਲੋਚਿਸਤਾਨ ਵੱਲੋਂ ਰਚਿਤ ਜੰਗਨਾਮਾ ਵੀ ਲੱਭਿਆ ਅਤੇ ਇਸ ਦਾ ਤਰਜਮਾ ਕਰਕੇ ਪਾਠਕਾਂ ਲਈ ਪੇਸ਼ ਕੀਤਾ। ਇਹ ਲਿਖਤ ਵੈਰੀਆਂ ਵੱਲੋਂ ਸਿੱਖਾਂ ਦੇ ਉੱਚ ਆਚਰਨ ਅਤੇ ਬਹਾਦਰੀ ਦੀ ਬੇਮਿਸਾਲ ਦਾਸਤਾਨ ਹੈ। ਇਹ ਜੰਗਨਾਮਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ, ਸਰਦਾਰ ਚੜਤ ਸਿੰਘ, ਝੰਡਾ ਸਿੰਘ, ਲਹਿਣਾ ਸਿੰਘ,ਜੈ ਸਿੰਘ,ਹਰੀ ਸਿੰਘ ਭੰਗੀ, ਗੁਲਾਬ ਸਿੰਘ, ਗੁੱਜਰ ਸਿੰਘ, ਰਾਮ ਦਾਸ ਤੇ ਖ਼ਾਲਸਾ ਫ਼ੌਜ ਵੱਲੋਂ ਅਬਦਾਲੀ ਨੂੰ ਭੈਅ-ਭੀਤ ਕਰਕੇ ਜਾਨ ਬਚਾਉਣ ਲਈ ਵਾਪਸ ਭੱਜਣ ਲਈ ਮਜਬੂਕਰ ਦੇਣ ਦਾ ਇਤਿਹਾਸ ਹੈ। ਆਲਾ ਜੱਟ ਵੱਲੋਂ ਅਹਿਮਦ ਸ਼ਾਹ ਅਬਦਾਲੀ ਦੀ ਗੁਲਾਮੀ ਕਬੂਲ ਕਰਨ, ਜ਼ਮੀਨ ਲੈਣ ਤੇ ਉਸ ਦੀ ਮਦਦ ਕਰਨ ਦਾ ਵੀ ਅੱਖੀਂ ਵੇਖਿਆ ਇਤਿਹਾਸ ਦਰਜ ਹੈ।

                                     

2.5. ਮੌਲਿਕ ਸਿੱਖ ਇਤਹਾਸਕਾਰ ਮੱਕਾ-ਮਦੀਨਾ ਬਾਰੇ ਇਤਿਹਾਸਕ ਤੱਥਾਂ ਦੀ ਉੱਥੇ ਜਾ ਕੇ ਪੜਤਾਲ

ਸਰਦਾਰ ਕਰਮ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੀ ਮੱਕਾ-ਮਦੀਨਾ ਤੋਂ ਬਗਦਾਦ ਯਾਤਰਾ ਬਾਰੇ ਖੋਜ ਕਰਨ ਦਾ ਉੱਦਮ ਵੀ ਕੀਤਾ। ਕਰਮ ਸਿੰਘ ਕਰਾਚੀ ਤੋਂ ਬਗਦਾਦ ਪਹੁੰਚਣ ਵਿੱਚ ਵੀ ਕਾਮਯਾਬ ਹੋ ਗਏ।

                                     

3. ਰਚਨਾਵਾਂ

ਇਸ ਤਰ੍ਹਾਂ ਕਰਮ ਸਿੰਘ ਨੇ ਆਪਣਾ ਜੀਵਨ ਖੋਜ ਦੇ ਲੇਖੇ ਲਾਇਆ। ਉਹਨਾਂ ਨੇ ਹੇਠ ਲਿਖੀਆਂ ਪੁਸਤਕਾ ਪੰਥ ਦੀ ਝੋਲੀ ਪਾਈਆਂ।

 • ਰਾਜਾ ਧਿਆਨ ਸਿੰਘ
 • ਬੰਦਾ ਕੌਣ ਥਾ
 • ਜੀਵਨ ਹਰਨਾਮ ਕੌਰ
 • ਮਹਾਰਾਜਾ ਆਲਾ ਸਿੰਘ
 • ਗੁਰੂ ਗਾਥਾ
 • ਜੀਵਨ ਸਦਾ ਕੌਰ
 • ਅਮਰ-ਖ਼ਾਲਸਾ
 • ਬੰਦਾ ਕੋਣ ਥਾ ਉਰਦੂ, بندہ کون تھا؟
 • ਕਤਕ ਕਿ ਵਿਸਾਖ
 • ਬੰਦਾ ਬਹਾਦਰ
 • ਗੁਰਪੁਰਬ ਨਿਰਣੈ

ਸਰਦਾਰ ਕਰਮ ਸਿੰਘ ਹਿਸਟੋਰੀਅਨ ਨੂੰ ਆਪਣੀ ਯਾਦ ਸ਼ਕਤੀ ’ਤੇ ਬੜਾ ਭਰੋਸਾ ਸੀ, ਜਿਸ ਕਾਰਨ ਉਹਨਾਂ ਨੇ ਬਹੁਤੇ ਲਿਖਤੀ ਨੋਟਸ ਨਹੀਂ ਬਣਾਏ।ਲੇਕਿਨ ਛੋਟੀ ਉਮਰੇ ਹੀ ਉਹ1930 ਵਿੱਚ ਇਸ ਸੰਸਾਰ ਤੋਂ ਰੁਖ਼ਸਤ ਹੋ ਗਏ।

                                               

ਸੰਤ ਬਾਬਾ ਵਿਸਾਖਾ ਸਿੰਘ

ਸੰਤ ਬਾਬਾ ਵਿਸਾਖਾ ਸਿੰਘ ਜਨਮ 13 ਅਪ੍ਰੈਲ 1903 ਨੂੰ ਕਰਮ ਸਿੰਘ ਅਤੇ ਕਾਨ੍ਹ ਕੌਰ ਦੇ ਘਰ, ਲੁਧਿਆਣਾ ਜ਼ਿਲ੍ਹੇ ਦੇ ਪਿੰਡ ਜਨੇਤਪੁਰਾ ਚ ਹੋਇਆ ਸੀ। ਉਨ੍ਹਾਂ ਨੇ ਆਪਣਾ ਬਹੁਤਾ ਜੀਵਨ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕਿਸ਼ਨਪੁਰਾ ਕਲਾਂ ਵਿੱਚ ਬਿਤਾਇਆ। ਉਨ੍ਹਾਂ ਨੇ ਮੁਢਲੀ ਸਿੱਖਿਆ ਪਿੰਡ ਦੇ ਗੁਰਦੁਆਰੇ ਤੋਂ ਲਈ ਸੀ, ਜਿਥੇ ਉਨ੍ਹਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਅਤੇ ਕੀਰਤਨ ਜਾਪ ਕਰਨਾ ਸਿੱਖਿਆ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →