Back

ⓘ ਫ਼ਰਵਰੀ ਇਨਕਲਾਬ ਰੂਸ ਵਿੱਚ 1917 ਵਿੱਚ ਹੋਏ ਦੋ ਇਨਕਲਾਬਾਂ ਵਿੱਚੋਂ ਪਹਿਲਾ ਇਨਕਲਾਬ ਸੀ। ਇਹ 8 ਤੋਂ 12 ਮਾਰਚ ਨੂੰ ਹੋਇਆ, ਜਿਸਦੇ ਨਤੀਜੇ ਵਜੋਂ ਜ਼ਾਰ ਰੂਸ ਨਿਕੋਲਸ II ਦੇ ਅਹਿਦ, ਰੂਸੀ ਸਲਤਨਤ ਤੇ ਰ ..                                               

ਅਮੀਰ ਹਮਜ਼ਾ

ਤੇਂਗਕੂ ਅਮੀਰ ਹਮਜ਼ਾ ਇੱਕ ਦਾ ਇੰਡੋਨੇਸ਼ੀਆਈ ਕਵੀ ਅਤੇ ਇੰਡੋਨੇਸ਼ੀਆ ਦਾ ਕੌਮੀ ਹੀਰੋ ਸੀ। ਉੱਤਰੀ ਸੁਮਾਤਰਾ ਵਿੱਚ Langkat ਦੀ ਸਲਤਨਤ ਵਿੱਚ ਇੱਕ ਮਾਲੇਈ ਵੈਨੀਤੀਅਨ ਪਰਿਵਾਰ ਵਿੱਚ ਜਨਮੇ, ਅਮੀਰ ਹਮਜ਼ਾ ਨੇ ਦੋਨੋਂ Sumatra ਅਤੇ ਜਾਵਾ ਵਿੱਚ ਪੜ੍ਹਾਈ ਕੀਤੀ ਸੀ। 1930 ਦੇ ਆਲੇ ਦੁਆਲੇ Surakarta ਵਿੱਚ ਸੀਨੀਅਰ ਹਾਈ ਸਕੂਲ ਵਿੱਚ ਪੜ੍ਹਦਿਆਂ ਇਹ ਨੌਜਵਾਨ ਰਾਸ਼ਟਰਵਾਦੀ ਲਹਿਰ ਨਾਲ ਸ਼ਾਮਲ ਹੋ ਗਿਆ ਅਤੇ ਇੱਕ ਜਾਵਾ ਦੀ ਇੱਕ ਹਮਸਕੂਲ, Ilik ਸੁੰਦਰੀ ਨਾਲ ਪਿਆਰ ਹੋ ਗਿਆ। ਇਸਦੇ ਬਾਅਦ ਜਦੋਂ ਆਮਿਰ ਨੇ Batavia ਵਿੱਚ ਇੱਕ ਕਾਨੂੰਨੀ ਸਕੂਲ ਵਿਖੇ ਆਪਣੀ ਪੜ੍ਹਾਈ ਜਾਰੀ ਰੱਖੀ ਦੋਵੇਂ ਬਹੁਤ ਨੇੜੇ ਰਹੇ, ਸਿਰਫ 1937 ਵਿੱਚ ਵੱਖ ਹੋਏ ਜਦ ਅਮੀਰ ਨੂੰ ਸੁਲਤਾਨ ਦੀ ਧੀ ਨਾਲ ਵਿਆਹ ਕਰਨ ਅਤੇ ਅਦਾਲਤ ਦੇ ਜ਼ਿੰਮੇਵਾਰੀ ਸੰਭਾਲ ਲੈਣ ਲਈ Sumatra ਬੁਲਾ ਲਿਆ ਗਿਆ ਸੀ। ...

                                               

ਤਵੱਕਲ ਕਰਮਾਨ

ਤਵੱਕਲ ਅਬਦ ਅਲਸਲਾਮ ਕਰਮਾਨ ਇਕ ਯਮਨ ਪੱਤਰਕਾਰ, ਸਿਆਸਤਦਾਨ ਅਤੇ ਅਲ-ਇਸਲਾਹ ਸਿਆਸੀ ਪਾਰਟੀ ਦੀ ਸੀਨੀਅਰ ਮੈਂਬਰ, ਅਤੇ ਮਨੁੱਖੀ ਅਧਿਕਾਰ ਕਾਰਕੁਨ ਹੈ। ਉਹ ਵਿਮਨ ਵਿਦਾਉਟ ਚੇਨਜ਼ ਗਰੁੱਪ ਦੀ ਆਗੂ ਹੈ ਜਿਸਦੀ ਉਸ ਨੇ 2005 ਵਿਚ-ਸਥਾਪਨਾ ਕੀਤੀ ਸੀ। ਉਹ 2011 ਯਮਨ ਵਿਦਰੋਹ ਦਾ ਇੰਟਰਨੈਸ਼ਨਲ ਪਬਲਿਕ ਚਿਹਰਾ ਬਣ ਗਈ, ਜੋ ਅਰਬ ਬਹਾਰ ਬਗਾਵਤਾਂ ਦਾ ਹਿੱਸਾ ਹੈ। ਯਮਨ ਦੇ ਲੋਕ ਉਸਨੂੰ "ਆਇਰਨ ਔਰਤ" ਅਤੇ "ਇਨਕਲਾਬ ਦੀ ਮਾਤਾ" ਕਹਿੰਦੇ ਹਨ। ਉਸ ਨੇ ਸਾਂਝੀਵਾਲ ਵਜੋਂ 2011 ਦਾ ਨੋਬਲ ਅਮਨ ਪੁਰਸਕਾਰ ਜਿੱਤਿਆ ਹੈ, ਅਤੇ ਨੋਬਲ ਪੁਰਸਕਾਰ ਜਿੱਤਣ ਵਾਲੀ ਪਹਿਲੀ ਯਮਨ, ਪਹਿਲੀ ਅਰਬ ਅਤੇ ਦੂਜੀ ਮੁਸਲਮਾਨ ਔਰਤ ਬਣ ਗਈ ਅਤੇ ਉਹ ਅੱਜ ਤੀਕ ਦੀ ਦੂਜੀ ਸਭ ਤੋਂ ਘੱਟ ਉਮਰ ਦੀ ਨੋਬਲ ਪੀਸ ਜੇਤੂ ਹੈ। ਕਰਮਨ ਨੂੰ 2005 ਤੋਂ ਬਾਅਦ ਯਮਨ ਦੀ ਇੱਕ ਪੱਤਰਕਾਰ ਅਤੇ ਮੋਬਾਈਲ ਫੋਨ ਨਿਊਜ਼ ਸਰਵਿ ...

                                               

ਆਬੀ ਅਹਿਮਦ

ਆਬੀ ਅਹਿਮਦ ਅਲੀ ਓਰੋਮੋ: Abiyyii Ahimad Alii, ਜਿਸ ਨੂੰ ਅਕਸਰ ਆਬੀ ਅਹਿਮਦ ਜਾਂ ਸਿਰਫ ਆਬੀ ਕਿਹਾ ਜਾਂਦਾ ਹੈ; ਜਨਮ 15 ਅਗਸਤ 1976) ਇੱਕ ਈਥੋਪੀਆਈ ਰਾਜਨੇਤਾ ਹੈ ਜੋ ਕਿ 2 ਅਪ੍ਰੈਲ 2018 ਤੋਂ ਈਥੋਪੀਆ ਦੇ ਸੰਘੀ ਲੋਕਤੰਤਰੀ ਗਣਰਾਜ ਦੇ ਚੌਥੇ ਅਤੇ ਮੌਜੂਦਾ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸੇਵਾ ਕਰ ਰਿਹਾ ਹੈ, ਦਾ ਹੈ। ਉਹ ਸੱਤਾਧਾਰੀ ਈਪੀਆਰਡੀਐਫ ਅਤੇ ਓਡੀਪੀ ਦਾ ਚੇਅਰਮੈਨ ਹੈ। ਆਬੀ ਇਥੋਪੀਆਈ ਸੰਸਦ ਦਾ ਚੁਣਿਆ ਹੋਇਆ ਮੈਂਬਰ ਅਤੇ ਓਡੀਪੀ ਅਤੇ ਈਪੀਆਰਡੀਐਫ ਦੀਆਂ ਕਾਰਜਕਾਰੀ ਕਮੇਟੀਆਂ ਦਾ ਮੈਂਬਰ ਵੀ ਹੈ। ਸੈਨਾ ਦੀ ਖੁਫੀਆ ਸੇਵਾ ਦੇ ਸਾਬਕਾ ਅਧਿਕਾਰੀ, ਆਬੀ ਨੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਰਾਜਨੀਤਿਕ ਅਤੇ ਆਰਥਿਕ ਸੁਧਾਰਾਂ ਦਾ ਇੱਕ ਵਿਸ਼ਾਲ ਪ੍ਰੋਗਰਾਮ ਸ਼ੁਰੂ ਕੀਤਾ ਹੈ, ਇਨ੍ਹਾਂ ਸਾਰਿਆਂ ਨੂੰ ਇਥੋਪੀਆ ਅਤੇ ਟਾਈਗਰੇ ਵਿੱਚ ਸੰਘੀ ਅਧਾਰਤ ਸੰਵਿਧਾਨ ...

ਫ਼ਰਵਰੀ ਇਨਕਲਾਬ
                                     

ⓘ ਫ਼ਰਵਰੀ ਇਨਕਲਾਬ

ਫ਼ਰਵਰੀ ਇਨਕਲਾਬ ਰੂਸ ਵਿੱਚ 1917 ਵਿੱਚ ਹੋਏ ਦੋ ਇਨਕਲਾਬਾਂ ਵਿੱਚੋਂ ਪਹਿਲਾ ਇਨਕਲਾਬ ਸੀ। ਇਹ 8 ਤੋਂ 12 ਮਾਰਚ ਨੂੰ ਹੋਇਆ, ਜਿਸਦੇ ਨਤੀਜੇ ਵਜੋਂ ਜ਼ਾਰ ਰੂਸ ਨਿਕੋਲਸ II ਦੇ ਅਹਿਦ, ਰੂਸੀ ਸਲਤਨਤ ਤੇ ਰੋਮਾਨੋਵ ਪਰਵਾਰ ਦੀ ਸੱਤਾ ਦਾ ਖ਼ਾਤਮਾ ਹੋ ਗਿਆ। ਜ਼ਾਰ ਦੀ ਥਾਂ ਰੂਸ ਦੀ ਆਰਜੀ ਹਕੂਮਤ ਨੇ ਸ਼ਹਿਜ਼ਾਦਾ ਲਵੋਵ ਦੀ ਕਿਆਦਤ ਹੇਠ ਸੱਤਾ ਸਾਂਭ ਲਈ। ਜੁਲਾਈ ਦੇ ਫ਼ਸਾਦਾਂ ਮਗਰੋਂ ਲਵੋਵ ਦੀ ਥਾਂ ਅਲੈਗਜ਼ੈਂਡਰ ਕਰੰਸਕੀ ਨੇ ਲੈ ਲਈ। ਆਰਜੀ ਹਕੂਮਤ ਉਦਾਰਵਾਦੀਆਂ ਤੇ ਸਮਾਜਵਾਦੀਆਂ ਵਿਚਕਾਰ ਇੱਕ ਇਤਿਹਾਦ ਸੀ, ਜਿਹੜਾ ਸਿਆਸੀ ਸੁਧਾਰਾਂ ਦੇ ਬਾਦ ਇੱਕ ਜਮਹੂਰੀ ਤੌਰ ਤੇ ਚੁਣੀ ਅਸੰਬਲੀ ਸਾਹਮਣੇ ਲਿਆਉਣਾ ਚਾਹੁੰਦਾ ਸੀ।

ਇਹ ਇਨਕਲਾਬ ਬਗ਼ੈਰ ਕਿਸੇ ਸਪਸ਼ਟ ਅਗਵਾਈ ਜਾਂ ਮਨਸੂਬਾਬੰਦੀ ਦੇ ਹੋਇਆ। ਅਮੀਰਸ਼ਾਹੀ ਦੀ ਹਕੂਮਤ, ਆਰਥਿਕ ਮੰਦਹਾਲੀ, ਬਦ ਇੰਤਜਾਮੀ ਅਤੇ ਪੁਰਾਣੀ ਤਰਜ਼ ਤੇ ਸੰਗਠਿਤ ਫ਼ੌਜ ਅਤੇ ਜਨਤਕ ਰੋਹ ਆਖ਼ਰ ਇੱਕ ਇਨਕਲਾਬ ਦੀ ਸੂਰਤ ਵਿੱਚ ਢਲ ਗਏ। ਇਸ ਦਾ ਕੇਂਦਰ ਪੱਛਮੀ ਸ਼ਹਿਰ ਪੀਤਰੋਗਰਾਦ ਜਿਹੜਾ ਪਹਿਲੀ ਵਿਸ਼ਵ ਜੰਗ ਤੋਂ ਪਹਿਲਾਂ ਸੇਂਟ ਪੀਟਰਜ਼ਬਰਗ ਕਹਿਲਾਂਦਾ ਸੀ; ਇਨਕਲਾਬ ਦੇ ਬਾਦ ਉਸ ਦਾ ਨਾਂ ਬਦਲਕੇ ਬਾਲਸ਼ਵਿਕ ਆਗੂ ਲੈਨਿਨ ਦੇ ਨਾਂ ਤੇ ਲੈਨਿਨਗਰਾਦ ਰੱਖ ਦਿੱਤਾ ਗਿਆ ਸੀ ਤੇ ਸੋਵੀਅਤ ਯੂਨੀਅਨ ਦੇ ਟੁੱਟਣ ਮਗਰੋਂ ਮੁੜ ਉਸ ਦਾ ਨਾਂ ਬਹਾਲ਼ ਕਰ ਕੇ ਸੇਂਟ ਪੀਟਰਜ਼ਬਰਗ ਕਰ ਦਿੱਤਾ ਗਿਆ ਹੈ ਸੀ। ਫ਼ਰਵਰੀ ਇਨਕਲਾਬ ਦੇ ਬਾਅਦ 1917 ਵਿੱਚ ਦੂਜਾ ਇਨਕਲਾਬ ਆਇਆ ਜਿਸ ਨੂੰ ਅਕਤੂਬਰ ਇਨਕਲਾਬ ਆਖਿਆ ਜਾਂਦਾ ਹੈ ਅਤੇ ਜਿਸਦੇ ਨਤੀਜੇ ਚ ਬਾਲਸ਼ਵਿਕ ਸੱਤਾ ਵਿੱਚ ਆ ਗਏ ਤੇ ਰੂਸ ਦੇ ਸਮਾਜੀ ਢਾਂਚੇ ਵਿੱਚ ਵੱਡੀਆਂ ਤਬਦੀਲੀਆਂ ਹੋਈਆਂ। ਇਸ ਦੇ ਨਤੀਜੇ ਵਜੋਂ ਸੋਵੀਅਤ ਯੂਨੀਅਨ ਕਾਇਮ ਹੋਇਆ। 1917 ਦੇ ਇਹ ਦੋਨੋਂ ਇਨਕਲਾਬ ਦੇਸ ਦੇ ਹਕੂਮਤੀ ਨਿਜ਼ਾਮ ਵਿੱਚ ਮੁਢਲੀਆਂ ਤਬਦੀਲੀਆਂ ਲਿਆਏ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →