Back

ⓘ ਭਾਰਤੀ ਸ਼ਾਸਤਰੀ ਸੰਗੀਤ ਭਾਰਤੀ ਉਪਮਹਾਂਦੀਪ ਦੇ ਸੰਗੀਤ ਨੂੰ ਕਿਹਾ ਜਾਂਦਾ ਹੈ। ਭਾਰਤੀ ਸ਼ਾਸਤਰੀ ਸੰਗੀਤ ਨੂੰ ਅੱਗੋਂ, ਹਿੰਦੁਸਤਾਨੀ ਸੰਗੀਤ ਅਤੇ ਕਰਨਾਟਿਕ ਸੰਗੀਤ, ਦੋ ਭਾਗਾਂ ਵਿੱਚ ਵੰਡਿਆ ਗਿਆ ਹੈ। ..                                               

ਜਯੋਤਸਨਾ ਸ਼੍ਰੀਕਾਂਤ

ਉਸ ਦੀ ਵਾਇਲਨ ਵਜਾਉਣ ਅਤੇ ਸੰਗੀਤ ਦੀ ਸ਼ੈਲੀ ਨੂੰ "ਅਦਭੁੱਤ" ਮੰਨਿਆ ਜਾਂਦਾ ਹੈ। 2008 ਵਿੱਚ, ਉਸ ਨੇ ਲੰਡਨ ਦੇ ਟ੍ਰਿਨਿਟੀ ਕਾਲਜ ਆਫ਼ ਮਿਊਜ਼ਿਕ ਤੋਂ ਕਾਰਨਾਟਿਕ ਸੰਗੀਤ ਵਿੱਚ ਇੱਕ ਫੈਲੋਸ਼ਿਪ ਪ੍ਰਾਪਤ ਕੀਤੀ।

                                               

ਤੰਬੂਰਾ

ਤਾਨਪੁਰਾ ਜਾਂ ਤੰਬੂਰਾ ਭਾਰਤੀ ਸੰਗੀਤ ਦਾ ਲੋਕਪ੍ਰਿਯ ਤੰਤੀ ਸਾਜ਼ ਹੈ ਜਿਸਦਾ ਪ੍ਰਯੋਗ ਸ਼ਾਸਤਰੀ ਸੰਗੀਤ ਸਹਿਤ ਹਰ ਤਰ੍ਹਾਂ ਦੇ ਸੰਗੀਤ ਵਿੱਚ ਕੀਤਾ ਜਾਂਦਾ ਹੈ। ਇਹ ਭਾਰਤੀ ਸੰਗੀਤ ਪਰੰਪਰਾ ਵਿੱਚ ਸੁਰਾਤਮਕ ਆਧਾਰ ਇੰਡੀਅਨ ਮਿਊਜ਼ੀਕਲ ਡਰੋਨ ਵਜੋਂ ਜਾਣਿਆ ਜਾਂਦਾ ਹੈ। ਇਤਿਹਾਸਕ ਤੌਰ ਉੱਤੇ ਤੰਬੂਰਾ ਨੂੰ ਪ੍ਰਾਚੀਨ ਤੰਬਰੂ ਰਿਸ਼ੀ ਨਾਲ ਜੋੜਿਆ ਜਾਂਦਾ ਹੈ।

                                               

ਇੰਦਰਾ ਦੇਵੀ ਚੌਧਰਾਨੀ

ਇੰਦਰਾ ਦੇਵੀ ਚੌਧਰਾਨੀ ਇੱਕ ਭਾਰਤੀ ਸਾਹਿਤਕਾਰ, ਲੇਖਕ ਅਤੇ ਸੰਗੀਤਕਾਰ ਸੀ। ਟੈਗੋਰ ਪਰਵਾਰ ਵਿੱਚ ਜੰਮੀ, ਇੰਦਰਾ ਸਤੇਂਦਰਨਾਥ ਟੈਗੋਰ ਅਤੇ ਜਨੰਦਾਨੰਦਨੀ ਦੇਵੀ ਦੀ ਧੀ ਅਤੇ ਸੁਰੇਂਦਰਨਾਥ ਟੈਗੋਰ ਦੀ ਛੋਟੀ ਭੈਣ ਸੀ। ਉਹ ਆਪਣੇ ਚਾਚੇ ਰਬਿੰਦਰਨਾਥ ਦੁਆਰਾ ਕਈ ਗੀਤਾਂ ਲਈ ਸੰਗੀਤ ਦੀ ਸਕੋਰ ਕਰਨ ਵਿਚ ਕੰਮ ਕਰਨ ਲਈ ਮਸ਼ਹੂਰ ਹੈ, ਜਿਸ ਕਾਰਨ ਉਹ ਖਾਸ ਤੌਰ ਤੇ ਨੇੜਤਾ ਰੱਖਦੀ ਸੀ। ਇੰਦਰਾ ਦੇਵੀ ਚੌਧਰਾਨੀ ਦੀ 1960 ਵਿਚ ਮੌਤ ਹੋ ਗਈ।

                                               

ਉਸਤਾਦ ਅਲੀ ਅਕਬਰ ਖ਼ਾਨ

ਅਲੀ ਅਕਬਰ ਖ਼ਾਨ ਹਿੰਦੁਸਤਾਨੀ ਸ਼ਾਸਤਰੀ ਸੰਗੀਤਕਾਰ, ਸਰੋਦਵਾਦਕ ਸਨ। ਉਹਨਾਂ ਨੂੰ ਪ੍ਰਸਿਧ ਵਾਯਲਿਨਿਸਟ ਯੇਹੂਦੀ ਮੇਨੂਇਨ ਨੇ ਵਿਸ਼ਵ ਦੇਦਾ9/ ਅਲੀ ਅਕਬਰ ਖ਼ਾਨ ਅਲਵਿਦਾ ਕਹਿ ਗਏ"

                                               

ਕੇ ਕਲਿਆਣ

ਕੇ ਕਲਿਆਣ ਇੱਕ ਭਾਰਤੀ ਗੀਤਕਾਰ ਅਤੇ ਸੰਗੀਤਕਾਰ ਹੈ ਜੋ ਕੰਨੜ ਸਿਨੇਮਾ ਵਿੱਚ ਪਿਛਲੇ 20 ਸਾਲ ਤੋਂ ਕੰਮ ਕਰ ਰਿਹਾ ਹੈ। ਉਸ ਨੇ ਕਈ ਵੱਕਾਰੀ ਪੁਰਸਕਾਰ ਜਿੱਤੇ ਹਨ ਅਤੇ ਉਸ ਦੇ ਫੁਟ ਟੈਪਿੰਗ ਸੰਗੀਤ ਅਤੇ ਇਸ਼ਕ ਦੇ ਥੀਮ ਤੇ ਪ੍ਰੇਰਨਾਦਾਇਕ ਗੀਤਾਂ ਲਈ "ਪ੍ਰੇਮ ਕਵੀ" ਦੇ ਤੌਰ ਤੇ ਪ੍ਰਸਿੱਧ ਹੈ। ਉਸ ਨੂਁ ਕੰਨੜ ਸਿਨੇਮਾ ਦੇ ਮੋਹਰੀ ਸੰਗੀਤਕਾਰਾਂ ਅਤੇ ਗੀਤਕਾਰਾਂ ਵਿਚੋਂ ਇੱਕ ਗਿਣਿਆ ਜਾਂਦਾ ਹੈ।

                                               

ਤਿਆਗਰਾਜ

ਤਿਆਗਰਾਜ ਭਗਤੀਮਾਰਗੀ ਕਵੀ ਅਤੇ ਕਰਨਟਕ ਸੰਗੀਤ ਦੇ ਮਹਾਨ ਸੰਗੀਤਕਾਰ ਸੀ। ਉਸ ਨੇ ਸਮਾਜ ਅਤੇ ਸਾਹਿਤ ਦੇ ਨਾਲ-ਨਾਲ ਕਲਾ ਨੂੰ ਵੀ ਖੁਸ਼ਹਾਲ ਕੀਤਾ। ਉਹ ਬਹੁਮੁਖੀ ਪ੍ਰਤਿਭਾ ਦਾ ਧਨੀ ਸੀ। ਉਸਨੇ ਸੈਂਕੜੇ ਭਗਤੀ ਗੀਤਾਂ ਦੀ ਰਚਨਾ ਕੀਤੀ ਜੋ ਭਗਵਾਨ ਰਾਮ ਦੀ ਵਡਿਆਈ ਵਿੱਚ ਸਨ ਅਤੇ ਉਸ ਦੇ ਸਭ ਤੋਂ ਉੱਤਮ ਗੀਤ ਪੰਚਰਤਨ ਕ੍ਰਿਤੀ ਅਕਸਰ ਧਾਰਮਿਕ ਆਯੋਜਨਾਂ ਵਿੱਚ ਗਾਏ ਜਾਂਦੇ ਹਨ।

                                               

ਪਦਮਾ ਸੁਬ੍ਰਮਾਣਯਮ

ਡਾ. ਪਦਮਾ ਸੁਬ੍ਰਮਾਣਯਮ, ਇੱਕ ਭਾਰਤੀ ਸ਼ਾਸਤਰੀ ਭਰਤਨਾਟਿਅਮ ਡਾਂਸਰ ਹੈ। ਉਹ ਇੱਕ ਖੋਜ ਵਿਦਵਾਨ, ਕੋਰੀਓਗ੍ਰਾਫਰ, ਸੰਗੀਤਕਾਰ, ਅਧਿਆਪਕ ਅਤੇ ਲੇਖਕ ਵੀ ਹਨ। ਉਹ ਭਾਰਤ ਵਿੱਚ ਅਤੇ ਨਾਲ ਹੀ ਵਿਦੇਸ਼ ਵਿੱਚ ਪ੍ਰਸਿੱਧ ਹੈ: ਜਪਾਨ, ਆਸਟ੍ਰੇਲੀਆ ਅਤੇ ਰੂਸ ਜਿਹੇ ਦੇਸ਼ਾਂ ਵਿੱਚ ਉਸ ਦੇ ਸਨਮਾਨ ਵਿੱਚ ਕਈ ਫਿਲਮਾਂ ਅਤੇ ਦਸਤਾਵੇਜ਼ੀ ਸਿਰਜੀਆਂ ਗਈਆਂ ਹਨ। ਉਹ ਭਰਤ ਨ੍ਰਿਤਥਮ ਡਾਂਸ ਫਾਰਮ ਦੀ ਨਿਰਮਾਤਾ ਵਜੋਂ ਚੰਗੀ ਤਰ੍ਹਾਂ ਜਾਣੀ ਜਾਂਦੀ ਹੈ। ਉਹ ਕੰਚੀ ਦੇ ਪਰਾਮਚਾਰੀਆ ਦੀ ਸ਼ਰਧਾਲੂ ਹੈ।

                                               

ਪ੍ਰੇਮ ਲਤਾ ਸ਼ਰਮਾ

ਪ੍ਰੇਮ ਲਤਾ ਸ਼ਰਮਾ ਇੱਕ ਪ੍ਰਸਿੱਧ ਭਾਰਤੀ ਸੰਗੀਤਕਾਰ, ਸਵਰ/ਗਵਣਤ ਵਿਦਵਾਨ, ਸੰਸਕ੍ਰਿਤਕ ਅਤੇ ਸਿੱਖਿਅਕ ਸਨ। ਇੱਕ ਗਵਣਤ ਹੋਣ ਦੇ ਨਾਤੇ ਉਸ ਨੇ ਪੰਡਿਤ ਓਮਕਾਰਨਾਥ ਠਾਕੁਰ ਕੋਲੋ ਸਿਖਲਾਈ ਹਾਸਿਲ ਕੀਤੀ ਸੀ। ਉਸ ਦਾ ਜਨਮ ਪੰਜਾਬ ਵਿੱਚ ਹੋਇਆ ਅਤੇ ਆਪਣੀ ਉੱਚ ਸਿੱਖਿਆ ਦੀ ਪੜ੍ਹਾਈ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਪੂਰੀ ਕੀਤੀ। ਉਸ ਨੇ ਪਹਿਲੀ ਵਾਰ ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ 1966 ਚ, ਸੰਗੀਤ ਵਿਭਾਗ ਦੀ ਸਥਾਪਨਾ ਕੀਤੀ। ਉਹ ਸੰਗੀਤ ਵਾਦਨ ਵਿੱਚ ਨਿਪੁੰਨ ਸੀ। ਉਸ ਨੇ ਆਪਣੀ ਇਸ ਮੁਹਾਰਤ ਸਦਕਾ ਭਾਰਤੀ ਸੰਗੀਤ ਦਾ ਨਾਮ ਰੌਸ਼ਨ ਕੀਤਾ। ਉਹ ਪੰਜਾਬ ਰਾਜ ਦੇ ਨਕੋਦਰ ਤਹਿਸੀਲ ਦੀ ਜਮਪਲ ਹੈ। ਉਸ ਦੇ ਪ੍ਰੋ. ਪੀ.ਐਲ.ਵਾਡੀਆ, ਪੰਡਿਤ ਓਮਕਾਰਨਾਥ ਠਾਕੁਰ, ਪੰਡਿਤ ਮਹਾਦੇਵ ਸ਼ਾਸਤਰੀ, ਐਮ. ਐਮ. ਪੰਡਿਤ ਗੋਪੀਨਾਥ ਕਵੀਰਾਜ, ਪ੍ਰੋ. ਵੀ.ਐਸ. ਅਗਰਵਾਲ, ਪੰਡਿਤ ਹਜ਼ਾਰੀ ...

                                               

ਜ਼ੋਹਰਾਬਾਈ

ਜ਼ੋਹਰਾਬਾਈ ਆਗਰੇਵਾਲੀ 1900 ਦੇ ਅਰੰਭ ਤੋਂ ਹਿੰਦੁਸਤਾਨੀ ਕਲਾਸੀਕਲ ਸੰਗੀਤ ਦੇ ਸਭ ਤੋਂ ਪ੍ਰਸਿੱਧ ਅਤੇ ਪ੍ਰਭਾਵਸ਼ਾਲੀ ਗਾਇਕਾਂ ਵਿਚੋਂ ਇੱਕ ਸੀ। ਗੌਹਰ ਜਾਨ ਦੇ ਨਾਲ, ਉਹ ਭਾਰਤੀ ਸ਼ਾਸਤਰੀ ਸੰਗੀਤ ਵਿੱਚ ਦਰਬਾਰ ਵਿੱਚ ਗਾਉਣ ਦੀ ਪਰੰਪਰਾ ਦੇ ਆਖ਼ਰੀ ਪੜਾਅ ਦੀ ਨਿਸ਼ਾਨਦੇਹੀ ਕਰਦੀ ਹੈ। ਉਹ ਗਾਇਨ ਦੇ ਆਪਣੇ ਮਰਦਾਨਾ ਸ਼ੈਲੀ ਲਈ ਮਸ਼ਹੂਰ ਹੈ।

ਭਾਰਤੀ ਸ਼ਾਸਤਰੀ ਸੰਗੀਤ
                                     

ⓘ ਭਾਰਤੀ ਸ਼ਾਸਤਰੀ ਸੰਗੀਤ

ਭਾਰਤੀ ਸ਼ਾਸਤਰੀ ਸੰਗੀਤ ਭਾਰਤੀ ਉਪਮਹਾਂਦੀਪ ਦੇ ਸੰਗੀਤ ਨੂੰ ਕਿਹਾ ਜਾਂਦਾ ਹੈ।

ਭਾਰਤੀ ਸ਼ਾਸਤਰੀ ਸੰਗੀਤ ਨੂੰ ਅੱਗੋਂ, ਹਿੰਦੁਸਤਾਨੀ ਸੰਗੀਤ ਅਤੇ ਕਰਨਾਟਿਕ ਸੰਗੀਤ, ਦੋ ਭਾਗਾਂ ਵਿੱਚ ਵੰਡਿਆ ਗਿਆ ਹੈ।

ਉਸਤਾਦ ਰਸ਼ੀਦ ਖਾਨ
                                               

ਉਸਤਾਦ ਰਸ਼ੀਦ ਖਾਨ

ਉਸਤਾਦ ਰਾਸ਼ਿਦ ਖਾਨ ਇੱਕ ਭਾਰਤੀ ਸ਼ਾਸਤਰੀ ਸੰਗੀਤ ਦੇ ਕਲਾਕਾਰ ਹਨ। ਇਹ ਰਾਮਪੁਰ-ਸਹਿਸਵਾਨ ਘਰਾਣੇ ਤੋਂ ਹਨ। ਇਹਨਾਂ ਨੂੰ ਪਦਮ ਸ਼੍ਰੀ ਤੇ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਮਿਲ ਚੁੱਕਾ ਹੈ। ਕਈ ਵਰਜਨਾਂ ਵਿੱਚ ਦੱਸੀ ਗਈ ਇੱਕ ਕਹਾਣੀ ਅਨੁਸਾਰ, ਪੰਡਿਤ ਭੀਮਸੇਨ ਜੋਸ਼ੀ ਨੇ ਇੱਕ ਵਾਰ ਰਾਸ਼ਿਦ ਖਾਨ ਨੂੰ "ਭਾਰਤੀ ਵੋਕਲ ਸੰਗੀਤ ਦੇ ਭਵਿੱਖ ਦੀ ਜਾਮਨੀ" ਕਿਹਾ ਸੀ।

ਅਦਨਾਨ ਸਾਮੀ
                                               

ਅਦਨਾਨ ਸਾਮੀ

ਅਦਨਾਨ ਸਾਮੀ ਖਾਨ, ਜਾਂ ਸਿਰਫ ਅਦਨਾਨ ਸਾਮੀ ਦੇ ਨਾਮ ਤੋਂ ਪ੍ਰਚੱਲਤ, ਬ੍ਰਿਟੇਨ ਵਿੱਚ ਜਨਮਿਆ ਭਾਰਤੀ ਗਾਇਕ, ਸੰਗੀਤਕਾਰ, ਐਕਟਰ ਅਤੇ ਪਿਆਨੋ ਵਜਾਉਣੇ ਵਾਲਾ ਹੈ ਜੋ ਕਨਾਡਾ ਤੋਂ ਹੈ।

ਜਸਵਿੰਦਰ ਸਿੰਘ
                                               

ਜਸਵਿੰਦਰ ਸਿੰਘ

ਜਸਵਿੰਦਰ ਸਿੰਘ ਦਾ ਜਨਮ ਮੁੰਬਈ ਵਿੱਚ ਹੋਇਆ ਸੀ। ਉਹ ਕੁਲਦੀਪ ਸਿੰਘ ਦਾ ਪੁੱਤਰ ਹੈ, ਜਿਸਨੇ ਤੁਮਕੋ ਦੇਖਾ ਤੋ ਯੇਹ ਖਿਆਲ ਆਇਆ ਅਤੇ ਇਤਨੀ ਸ਼ਕਤੀ ਹਮੇ ਦੇਨਾ ਦਾਤਾ ਵਰਗੀਆਂ ਗ਼ਜ਼ਲਾਂ ਦਾ ਸੰਗੀਤ ਕੰਪੋਜ ਕੀਤਾ, ਅਤੇ ਸਾਥ-ਸਾਥ ਅਤੇ ਅੰਕੁਸ਼ ਦਾ ਲਿਖਿਆ। ਉਸ ਨੂੰ ਸ਼ਾਸਤਰੀ ਗਾਇਨ ਵਿੱਚ ਡਾ ਸੁਸ਼ੀਲਾ ਪੋਹਨਕਰ ਅਤੇ ਪੰਡਿਤ ਅਜੈ ਪੋਹਨਕਰ ਅਤੇ ਸ਼ਾਸਤਰੀ ਗਾਇਕ ਜਗਜੀਤ ਸਿੰਘ ਨੇ ਸਿਖਲਾਈ ਦਿੱਤੀ ਸੀ। />

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →