Back

ⓘ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਭਾਰਤੀ ਸ਼ਾਸਤਰੀ ਸੰਗੀਤ ਦੇ ਦੋ ਪ੍ਰਮੁੱਖ ਆਯਾਮਾਂ ਵਿੱਚੋਂ ਇੱਕ ਹੈ। ਦੂਜਾ ਪ੍ਰਮੁੱਖ ਆਯਾਮ ਹੈ - ਕਰਨਾਟਕ ਸੰਗੀਤ। 11ਵੀਂ ਅਤੇ 12ਵੀਂ ਸ਼ਤਾਬਦੀ ਵਿੱਚ ਮੁਸਲਮਾਨ ਸਭਿਅਤ ..                                               

ਜੁਗਲਬੰਦੀ

ਜੁਗਲਬੰਦੀ ਭਾਰਤੀ ਸ਼ਾਸਤਰੀ ਸੰਗੀਤ ਖ਼ਾਸਕਰ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਵਿੱਚ ਇੱਕ ਪੇਸ਼ਕਾਰੀ ਹੁੰਦੀ ਹੈ ਜੋ ਕਿ ਦੋ ਸੋਲੋ ਸੰਗੀਤਕਾਰਾਂ ਦਾ ਇੱਕ ਦੋਗਾਣਾ ਹੁੰਦਾ ਹੈ। ਸ਼ਬਦ ਜੁਗਲਬੰਦੀ ਦਾ ਸ਼ਾਬਦਿਕ ਮਤਲਬ "ਲਿਪਟੇ ਜੌੜੇ ਹੁੰਦਾ ਹੈ।ਦੋਗਾਣਾ ਵੋਕਲ ਜਾਂ ਸਾਜ਼ਮੂਲਕ ਹੋ ਸਕਦਾ ਹੈ। ਅਕਸਰ, ਸੰਗੀਤਕਾਰ ਵੱਖ-ਵੱਖ ਸਾਜ਼ ਵਜਾਉਂਦੇ ਹਨ, ਉਦਾਹਰਨ ਲਈ ਸਿਤਾਰਵਾਦਕ ਰਵੀ ਸ਼ੰਕਰ ਅਤੇ ਸਰੋਦ ਵਾਦਕ ਅਲੀ ਅਕਬਰ ਖਾਨ ਦੇ ਵਿਚਕਾਰ ਮਸ਼ਹੂਰ ਦੋ ਗਾਣੇ, ਜੋ 1940ਵਿਆਂ ਤੋਂ ਵਜਾਉਂਦੇ ਆ ਰਹੇ ਹਨ। ਬਹੁਤ ਘੱਟ ਹੀ, ਸੰਗੀਤਕਾਰ ਵੋਕਲ ਗਾਇਕ ਜਾਂ ਸਾਜ਼ਵਾਦਕ ਵੱਖ-ਵੱਖ ਪਰੰਪਰਾਵਾਂ ਭਾਵ ਕਾਰਨਾਟਿਕ ਅਤੇ ਹਿੰਦੁਸਤਾਨੀ ਤੋਂ ਹੋ ਸਕਦੇ ਹਨ। ਜੁਗਲਬੰਦੀ ਨੂੰ ਪ੍ਰਭਾਸ਼ਿਤ ਕਰਨ ਵਾਲੀ ਚੀਜ਼ ਇਹ ਹੈ ਕਿ ਸੋਲੋ ਸੰਗੀਤਕਾਰ ਇੱਕ ਬਰਾਬਰ ਪੱਧਰ ਤੇ ਹੋਣ। ਹਾਲਾਂ ਕਿ ਕੋਈ ਵੀ ਭਾਰਤੀ ਸੰ ...

                                               

ਸਿਦਧੇਸ਼ਰੀ ਦੇਵੀ

ਸਿੱਧੇਸ਼ਵਰੀ ਦੇਵੀ ਪ੍ਰਸਿੱਧ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਗਾਇਕਾ ਸਨ। ਇਹ ਭਾਰਤ ਦੇ ਵਾਰਾਣਸੀ ਸ਼ਹਿਰ ਤੋਂ ਸਨ। ਇਹ "ਉਪਨਾਂ ਮਾਂ" ਨਾਂ ਨਾਲਪ੍ਰਸਿੱਧ ਸਨ। ਇਨ੍ਹਾਂ ਦਾ ਜਨਮ ੧੯੦੭ ਵਿੱਚ ਹੋਇਆ ਅਤੇ ਜਲਦੀ ਹੀ ਇਨ੍ਹਾਂ ਦੇ ਮਾਤਾ ਪਿਤਾ ਸਵਰਗਵਾਸੀ ਹੋ ਗਏ ਅਤੇ ਇਨ੍ਹਾਂ ਨੂੰ ਇਹਨਾਂ ਦੀ ਮਾਸੀ, ਗਾਇਕਾ ਰਾਜੇਸ਼ਵਰੀ ਦੇਵੀ ਨੇ ਪਾਲਣ ਪੋਸ਼ਣ ਕੀਤਾ।

                                               

ਵਸੂੰਦਰਾ ਦਾਸ

ਵਸੂੰਦਰਾ ਦਾਸ ਦਾ ਜਨਮ ਬੰਗਲੌਰ ਦੇ ਇੱਕ ਤਮਿਲ ਪਰਵਾਰ ਵਿੱਚ ਹੋਇਆ। ਉਸਨੇ ਬੰਗਲੌਰ ਦੇ ਕਲੂਨੀ ਕਾਨਵੈਂਟ ਹਾਈ ਸਕੂਲ ਵਿੱਚ ਪੜ੍ਹਾਈ ਕੀਤੀ ਅਤੇ ਮਾਉਂਟ ਕਾਰਮੇਲ ਕਾਲਜ ਤੋਂ ਅਰਥ ਸ਼ਾਸਤਰ ਅਤੇ ਹਿਸਾਬ ਪੜਿਆ। ਉਨ੍ਹਾਂ ਨੇ ਛੇ ਸਾਲ ਦੀ ਉਮਰ ਤੋਂ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਵਿੱਚ ਸਿੱਖਿਆ ਲੈਣੀ ਸ਼ੁਰੂ ਕੀਤੀ। ਉਹ ਸੰਗੀਤ ਦੀ ਸਿੱਖਿਆ ਲੈਣ ਤੋਂ ਬਚਨ ਲਈ ਘਰ ਚੋਂ ਭੱਜ ਜਾਇਆ ਕਰਦੀ ਸਨ। ਆਪਣੇ ਕਾਲਜ ਦੇ ਦਿਨਾਂ ਵਿੱਚ, ਉਹ ਇੱਕ ਆਲ - ਗਰਲ ਬੈਂਡ ਦਾ ਹਿੱਸਾ ਸੀ ਅਤੇ ਆਪਣੇ ਗਟਾਰ ਉੱਤੇ ਕੁੱਝ ਬੇਸੁਰੇ ਫਲੇਮੇਂਕੋ ਵਜਾ ਲੈਂਦੀ ਸੀ। ਉਹ ਕੰਨੜ, ਤਮਿਲ, ਹਿੰਦੀ, ਅਂਗ੍ਰੇਜੀ, ਅਤੇ ਥੋੜ੍ਹੀ ਤੇਲੁਗੁ ਬੋਲ ਲੈਂਦੀ ਹੈ।

                                               

ਰਸੂਲਨ ਬਾਈ

ਰਸੂਲਨ ਬਾਈ ਇੱਕ ਮੋਹਰੀ ਭਾਰਤੀ ਹਿੰਦੁਸਤਾਨੀ ਕਲਾਸੀਕਲ ਸੰਗੀਤ ਵੋਕਲ ਸੰਗੀਤਕਾਰ ਹੈ। ਉਹ ਬਨਾਰਸ ਘਰਾਣਾ ਨਾਲ ਸਬੰਧਤ ਹੈ ਅਤੇ ਉਸਨੇ ਠੁਮਰੀ ਸੰਗੀਤ ਗਾਇਕੀ ਦੇ ਪੂਰਬ ਅੰਗ ਤੇ ਟੱਪਾ ਵਿੱਚ ਵਿਸ਼ੇਸ਼ ਮੁਹਾਰਤ ਹਾਸਲ ਕੀਤੀ ਹੈ।

ਹਿੰਦੁਸਤਾਨੀ ਸ਼ਾਸਤਰੀ ਸੰਗੀਤ
                                     

ⓘ ਹਿੰਦੁਸਤਾਨੀ ਸ਼ਾਸਤਰੀ ਸੰਗੀਤ

ਹਿੰਦੁਸਤਾਨੀ ਸ਼ਾਸਤਰੀ ਸੰਗੀਤ ਭਾਰਤੀ ਸ਼ਾਸਤਰੀ ਸੰਗੀਤ ਦੇ ਦੋ ਪ੍ਰਮੁੱਖ ਆਯਾਮਾਂ ਵਿੱਚੋਂ ਇੱਕ ਹੈ। ਦੂਜਾ ਪ੍ਰਮੁੱਖ ਆਯਾਮ ਹੈ - ਕਰਨਾਟਕ ਸੰਗੀਤ।

11ਵੀਂ ਅਤੇ 12ਵੀਂ ਸ਼ਤਾਬਦੀ ਵਿੱਚ ਮੁਸਲਮਾਨ ਸਭਿਅਤਾ ਦੇ ਪ੍ਰਸਾਰ ਨੇ ਭਾਰਤੀ ਸੰਗੀਤ ਦੀ ਦਿਸ਼ਾ ਨੂੰ ਨਵਾਂ ਆਯਾਮ ਦਿੱਤਾ। ਇਹ ਦਿਸ਼ਾ ਪ੍ਰੋਫੈਸਰ ਲਲਿਤ ਕਿਸ਼ੋਰ ਸਿੰਘ ਦੇ ਅਨੁਸਾਰ ਯੂਨਾਨੀ ਪਾਇਥਾਗਾਰਸ ਦੇ ਗਰਾਮ ਅਤੇ ਅਰਬੀ ਫਾਰਸੀ ਗਰਾਮ ਦੇ ਸਮਾਨ ਆਧੁਨਿਕ ਬਿਲਾਵਲ ਠਾਟ ਦੀ ਸਥਾਪਨਾ ਮੰਨੀ ਜਾ ਸਕਦੀ ਹੈ। ਇਸ ਤੋਂ ਪੂਰਵ ਕਾਫ਼ੀ ਠਾਟ ਸ਼ੁੱਧ ਮੇਲ ਸੀ। ਪਰ ਸ਼ੁੱਧ ਮੇਲ ਦੇ ਇਲਾਵਾ ਉੱਤਰ ਭਾਰਤੀ ਸੰਗੀਤ ਵਿੱਚ ਅਰਬੀ - ਫਾਰਸੀ ਅਤੇ ਹੋਰ ਵਿਦੇਸ਼ੀ ਸੰਗੀਤ ਦਾ ਕੋਈ ਦੂਜਾ ਪ੍ਰਭਾਵ ਨਹੀਂ ਪਿਆ। ਮੱਧਕਾਲੀਨ ਮੁਸਲਮਾਨ ਗਾਇਕਾਂ ਅਤੇ ਨਾਇਕਾਂ ਨੇ ਭਾਰਤੀ ਸੰਸਕਾਰਾਂ ਨੂੰ ਬਣਾਏ ਰੱਖਿਆ।

                                               

ਸੰਗੀਤਾ ਸ਼ੰਕਰ

ਸੰਗੀਤਾ ਸ਼ੰਕਰ, ਇੱਕ ਸੰਗੀਤ ਪ੍ਰੇਮੀ ਪਰਿਵਾਰ ਵਿੱਚ ਐਨ ਰਾਜਮ ਅਤੇ ਟੀ ਸ ਸੁਬਰਾਮਨੀਅਮ ਦੇ ਘਰ ਬਨਾਰਸ ਵਿੱਚ ਪੈਦਾ ਹੋਈ ਸੀ। ਸੰਗੀਤਾ ਨੇ ਆਪਣੀ ਮਾਤਾ ਦੀ ਨਿਵੇਕਲੀ ਸਰਪ੍ਰਸਤੀ ਹੇਠ ਹਿੰਦੁਸਤਾਨੀ ਸੰਗੀਤ ਵਿੱਚ ਚਾਰ ਸਾਲ ਦੀ ਉਮਰ ਤੋਂ ਹੀ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ ਸੀ।

ਉਸਤਾਦ ਬੜੇ ਗ਼ੁਲਾਮ ਅਲੀ ਖ਼ਾਨ
                                               

ਉਸਤਾਦ ਬੜੇ ਗ਼ੁਲਾਮ ਅਲੀ ਖ਼ਾਨ

ਉਸਤਾਦ ਬੜੇ ਗੁਲਾਮ ਅਲੀ ਖਾਂ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਪਟਿਆਲੇ ਘਰਾਣੇ ਦੇ ਗਾਇਕ ਸਨ। ਉਹਨਾਂ ਦੀ ਗਿਣਤੀ ਭਾਰਤ ਦੇ ਮਹਾਨਤਮ ਗਾਇਕਾਂ ਅਤੇ ਸੰਗੀਤਕਾਰਾਂ ਵਿੱਚ ਕੀਤੀ ਜਾਂਦੀ ਹੈ। ਇਨ੍ਹਾਂ ਦਾ ਜਨਮ ਲਾਹੌਰ ਦੇ ਨਜ਼ਦੀਕ ਕਸੂਰ ਨਾਮਕ ਸਥਾਨ ਉੱਤੇ ਹੁਣ ਪਾਕਿਸਤਾਨ ਵਿੱਚ ਹੋਇਆ ਸੀ।

ਨੰਦਿਨੀ ਸ਼ੰਕਰ
                                               

ਨੰਦਿਨੀ ਸ਼ੰਕਰ

ਨੰਦਿਨੀ ਸ਼ੰਕਰ ਭਾਰਤੀ ਵਾਇਲਨ ਵਾਦਕ ਹੈ। ਉਹ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਵਿੱਚ ਪ੍ਰਦਰਸ਼ਨ ਕਰਦੀ ਹੈ। ਉਹ ਡਾ ਸੰਗੀਤਾ ਸ਼ੰਕਰ ਦੀ ਬੇਟੀ ਹੈ।

                                               

ਬਿਹਾਗ

ਭਾਰਤੀ ਸ਼ਾਸਤਰੀ ਸੰਗੀਤ ਦੇ ਸੰਗੀਤ ਸਿਧਾਂਤ ਬਾਰੇ ਲਿਖਣਾ ਪੇਚੀਦਗੀ ਨਾਲ ਭਰਿਆ ਹੋਇਆ ਹੈ। ਸਭ ਤੋਂ ਪਹਿਲਾਂ, ਲਿਖਤੀ ਸੰਕੇਤ ਦੇ ਰਸਮੀ ਤਰੀਕੇ ਨਹੀਂ ਸਨ. ਭਾਰਤੀ ਸੰਗੀਤ ਇੱਕ ਜ਼ਬਾਨੀ ਪਰੰਪਰਾ ਹੈ, ਅਤੇ ਇਸ ਲਈ ਲਿਖਤ ਗਿਆਨ ਪ੍ਰਾਪਤ ਕਰਨ ਦਾ ਜ਼ਰੂਰੀ ਹਿੱਸਾ ਨਹੀਂ ਹੈ।

ਸ਼ੁਭਾ ਮੁਦਗਲ
                                               

ਸ਼ੁਭਾ ਮੁਦਗਲ

ਸ਼ੁਭਾ ਮੁਦਗਲ ਭਾਰਤ ਦੀ ਇੱਕ ਪ੍ਰਸਿੱਧ ਹਿੰਦੁਸਤਾਨੀ ਸ਼ਾਸਤਰੀ ਸੰਗੀਤ, ਖਯਾਲ, ਠੁਮਰੀ, ਦਾਦਰਾ ਅਤੇ ਪ੍ਰਚੱਲਤ ਪਾਪ ਸੰਗੀਤ ਗਾਇਕਾ ਹਨ। ਉਨ੍ਹਾਂ ਨੂੰ 1996 ਵਿੱਚ ਸਭ ਤੋਂ ਉੱਤਮ ਗੈਰ - ਫੀਚਰ ਫਿਲਮ ਸੰਗੀਤ ਨਿਰਦੇਸ਼ਨ ਦਾ ਨੈਸ਼ਨਲ ਅਵਾਰਡ ਅਮ੍ਰਿਤ ਬੀਜ ਲਈ, 1998 ਵਿੱਚ ਸੰਗੀਤ ਵਿੱਚ ਵਿਸ਼ੇਸ਼ ਯੋਗਦਾਨ ਹੇਤੁ ਗੋਲਡ ਪਲਾਕ ਅਵਾਰਡ, ਡਾਂਸ ਆਫ਼ ਦ ਵਿੰਡ ਫ਼ਿਲਮ ਵਿੱਚ ਸੰਗੀਤ ਲਈ 1997, ਅਤੇ 2000 ਵਿੱਚ ਪਦਮ ਸ਼੍ਰੀ ਮਿਲਿਆ ਸੀ। ਉਹ ਅਨਹਦ ਵਰਗੀਆਂ ਲਹਿਰਾਂ ਦੇ ਵੀ ਨੇੜੇ ਹੈ। and SAHMAT.

                                               

ਭੋਪਾਲੀ

ਭੋਪਾਲੀ, ਭੂਪ, ਭੂਪਾਲੀ ਜਾਂ ਭੂਪਾਲੀ,ਹਿੰਦੁਸਤਾਨੀ ਸ਼ਾਸਤਰੀ ਰਾਗ ਹੈ। ਇਸ ਰਾਗ ਵਿੱਚ ਬਹੁਤੇ ਗੀਤ ਭਗਤੀ ਰਸ ਤੇ ਆਧਾਰਿਤ ਹਨ। ਕਾਰਨਾਟਿਕ ਸੰਗੀਤ ਵਿੱਚ ਵੀ ਇਹੀ ਰਾਗ Mohanam ਦੇ ਤੌਰ ਤੇ ਜਾਣਿਆ ਜਾਂਦਾ ਹੈ।

                                               

ਪਟਿਆਲਾ ਘਰਾਣਾ

ਉਸਤਾਦ ਬੜੇ ਗੁਲਾਮ ਅਲੀ ਖਾਂ ਮੁਹੰਮਦ ਹੁਸੈਨ ਸਰਹਾ, ਅਫਗਾਨਿਸਤਾਨ ਤੋਂ ਨੈਨਾ ਦੇਵੀ ਘੋਸ਼ ਸੰਜੁਕਤਾ ਕੌਸ਼ਿਕੀi ਚੱਕਰਬਰਤੀ, ਅਜੈ ਚੱਕਰਬਰਤੀ ਦੀ ਧੀ ਪਰਵੀਨ ਸੁਲਤਾਨਾ ਜੌਹਰ ਅਲੀ ਖਾਨ ਅਜੈ ਚੱਕਰਵਰਤੀ ਨਿਰਮਲਾ ਦੇਵੀ ਜਗਦੀਸ਼ ਪ੍ਰਸਾਦ ਲਕਸ਼ਮੀ ਸ਼ੰਕਰ ਬੇਗਮ ਅਖ਼ਤਰ ਮੁਨਵਰ ਅਲੀ ਖਾਨ, ਬੜੇ ਗੁਲਾਮ ਅਲੀ ਖਾਨ ਦੇ ਪੁੱਤਰ ਹਾਮਿਦ ਅਲੀ ਖਾਨ ਰਜ਼ਾ ਅਲੀ ਖਾਨ, ਬੜੇ ਗੁਲਾਮ ਅਲੀ ਖਾਨ ਦੇ ਪੋਤੇ ਸ਼ਫਕਤ ਅਮਾਨਤ ਅਲੀ ਨੇ ਫਰੀਦਾ ਖਾਨੁਮ

                                               

ਅਲਾਉਦੀਨ ਖ਼ਾਨ

ਅਲਾਉਦੀਨ ਖ਼ਾਨ ਵੀ, ਬੰਗਾਲ ਤੋਂ ਹਿੰਦੁਸਤਾਨੀ ਸ਼ਾਸਤਰੀ ਸੰਗੀਤਕਾਰ, ਕੰਪੋਜ਼ਰ, ਸਾਹਿਨਾਈਵਾਦਕ ਅਤੇ ਸਰੋਦਵਾਦਕ ਸਨ। ਉਹ ਭਾਰਤੀ ਕਲਾਸੀਕਲ ਸੰਗੀਤ ਵਿੱਚ 20ਵੀਂ ਸਦੀ ਦੇ ਸਭ ਤੋਂ ਨਾਮਵਰ ਸੰਗੀਤ ਅਧਿਆਪਕਾਂ ਵਿੱਚੋਂ ਇੱਕ ਸੀ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →