Back

ⓘ ਦੁਨੀਆ ਦਾ ਇਤਿਹਾਸ. ਵਿਸ਼ਵ ਦਾ ਇਤਿਹਾਸ, ਜਿਸਦੀ ਸ਼ੁਰੂਆਤ ਪੱਥਰ ਯੁੱਗ ਵਿੱਚ ਸ਼ੁਰੂ ਹੁੰਦੀ ਹੈ। ਇਹ ਪ੍ਰਿਥਵੀ ਗ੍ਰਹਿ ਦੇ ਇਤਿਹਾਸ ਤੋਂ ਅਲੱਗ ਹੈ ਅਤੇ ਇਸ ਵਿੱਚ ਪ੍ਰਚੀਨ ਕਾਲ ਤੋਂ ਲੈ ਕੇ ਹੁਣ ਤੱਕ ਦ ..                                               

ਪੇਰੂ ਦਾ ਇਤਿਹਾਸ

ਪੇਰੂ ਦਾ ਇਤਿਹਾਸ ਚਾਰ ਹਜ਼ਾਰ ਸਾਲਾਂ ਤੱਕ, ਪਹਾੜੀ ਖੇਤਰ ਅਤੇ ਝੀਲਾਂ ਵਿੱਚ ਸਭਿਆਚਾਰਕ ਵਿਕਾਸ ਦੇ ਕਈ ਪੜਾਵਾਂ ਵਿੱਚ ਫੈਲਿਆ ਹੋਇਆ ਹੈ। ਪੇਰੂ ਵਿੱਚ ਨੋਰਟੇ ਚਿਕੋ ਸਭਿਅਤਾ, ਅਮਰੀਕਾ ਮਹਾਦੀਪਾਂ ਦੀ ਸਭ ਤੋਂ ਪੁਰਾਣੀ ਸਭਿਅਤਾ ਅਤੇ ਦੁਨੀਆ ਦੀਆਂ ਛੇ ਪੁਰਾਣੀ ਸਭਿਅਤਾ ਵਿਚੋਂ ਇੱਕ ਸੀ, ਅਤੇ ਇੰਕਾ ਸਾਮਰਾਜ, ਕੋਲੰਬੀਆ ਤੋਂ ਪਹਿਲਾਂ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਉੱਨਤ ਰਾਜ ਇਥੇ ਹੀ ਸੀ। ਇਸਨੂੰ 16 ਵੀਂ ਸਦੀ ਵਿੱਚ ਸਪੈਨਿਸ਼ ਸਾਮਰਾਜ ਨੇ ਜਿੱਤ ਲਿਆ ਸੀ, ਜਿਸਨੇ ਆਪਣੇ ਦੱਖਣੀ ਅਮਰੀਕਾ ਦੇ ਜ਼ਿਆਦਾਤਰ ਡੋਮੇਨਾਂ ਉੱਤੇ ਅਧਿਕਾਰ ਖੇਤਰ ਨਾਲ ਵਾਇਸਰੋਇਲਟੀ ਸਥਾਪਤ ਕੀਤੀ ਸੀ। ਕੌਮ ਨੇ 1821 ਵਿੱਚ ਸਪੇਨ ਤੋਂ ਆਜ਼ਾਦੀ ਦਾ ਐਲਾਨ ਕੀਤਾ, ਪਰੰਤੂ ਤਿੰਨ ਸਾਲ ਬਾਅਦ ਅਯਚੂਚੋ ਦੀ ਲੜਾਈ ਤੋਂ ਬਾਅਦ ਹੀ ਆਪਣੀ ਪਕੜ ਬਣਾ ਸਕੀ।

                                               

ਮਾਂਗਨਸ ਕਾਸਨ

ਸਵੈੱਨ ਮਾਂਗਨਸ ਅਨ ਕਾਸਨ ਇੱਕ ਨਾਰਵੇਈ ਸ਼ਤਰੰਜ ਗਰੈਂਡਮਾਸਟਰ, ਦੁਨੀਆ ਦਾ ਪਹਿਲੇ ਦਰਜੇ ਦਾ ਖਿਡਾਰੀ ਅਤੇ ਰਵਾਇਤੀ, ਤੇਜ਼ ਅਤੇ ਫੌਰੀ ਸ਼ਤਰੰਜ ਵਿੱਚ ਦੁਨੀਆ ਦਾ ਜੇਤੂ ਹੈ। ਇਹਦੀ ਸਿਖਰੀ ਦਰਜੇਦਾਰੀ 2882 ਜੋ ਇਤਿਹਾਸ ਵਿੱਚ ਸਭ ਤੋਂ ਉੱਚੀ ਹੈ।

                                               

ਰੇਲ

ਰੇਲ ਇੱਕ ਤਰ੍ਹਾਂ ਦਾ ਆਵਾਜਾਈ ਦਾ ਸਾਧਨ ਹੈ, ਜਿਸ ਵਿੱਚ ਵਾਹਨ ਇੱਕ ਰੇਲ ਟ੍ਰੈਕ ਤੇ ਚਲਦਾ ਹੈ। ਇਹਨਾਂ ਨੂੰ ਚਲਾਉਣ ਵਾਲੇ ਇੰਜ਼ਨ ਭਾਫ਼, ਡੀਜ਼ਲ, ਬਿਜਲੀ ਅਤੇ ਸੀ. ਐਨ. ਜੀ ਵਾਲੇ ਹਨ। ਇੱਕ ਰੇਲ ਵਿੱਚ ਬਹੁਤ ਸਾਰੀਆਂ ਬੋਗੀਆਂ ਹੋ ਸਕਦੀ ਹਨ। ਰੇਲ ਕਈ ਕਿਸਮਾਂ ਦੀ ਹੁੰਦੀ ਹੈ। ਯਾਤਰੀ ਰੇਲ ਅਤੇ ਸਮਾਨ ਢੋਣ ਵਾਲੀ ਰੇਲ। ਪੁਰਾਤਨ ਸਮੇਂ ਵਿੱਚ ਰੇਲ ਨੂੰ ਘੋੜੇ ਅਤੇ ਹਾਥੀ ਵੀ ਖਿਚਦੇ ਰਹੇ ਹਨ। ਯਾਤਰੀ ਰੇਲ ਦੀਆਂ ਵੀ ਕਈ ਕਿਸਮਾਂ ਹਨ। ਜਿਵੇ ਪਸ਼ੇਂਜਰ ਟ੍ਰੇਨ, ਮੇਲ ਰੇਲ, ਸ਼ਤਾਵਲੀ, ਐਕਸਪ੍ਰੈਸ, ਮੋਨੋ ਰੇਲ, ਰੇਲ ਕਾਰ, ਮੈਟਰੋ ਰੇਲ ਲੰਮੀ ਦੂਰੀ ਦੀਆਂ ਰੇਲਾਂ, ਛੋਟੀ ਟ੍ਰੈਕ ਦੀ ਰੇਲ ਆਦਿ। ਤੁਰਕੀ ਨੇ ਦੋ ਮਹਾਦੀਪਾਂ ਏਸ਼ੀਆ ਤੇ ਯੂਰਪ ਨੂੰ ਜੋੜਨ ਵਾਲਾ ਦੁਨੀਆ ਦਾ ਪਹਿਲਾ ਸਮੁੰਦਰੀ ਰੇਲ ਲਿੰਕ ਅੰਦਰ ਚੱਲਣ ਵਾਲੀ ਲੋਕਲ ਰੇਲ ਗੱਡੀ ਦੀ ਸ਼ੁਰੂਆਤ ਕੀਤੀ ਹੈ। ਬਾਸਫੋ ...

                                               

ਰੀਅਲ ਮੈਡਰਿਡ ਫੁੱਟਬਾਲ ਕਲੱਬ

ਰੀਅਲ ਮੈਡ੍ਰਿਡ ਕਲੱਬ ਡੀ ਫੁੱਟਬਾਲ, ਜੋ ਆਮ ਤੌਰ ਤੇ ਰੀਅਲ ਮੈਡ੍ਰਿਡ ਦੇ ਨਾਂ ਨਾਲ ਜਾਣੀ ਜਾਂਦੀ ਹੈ, ਮੈਡ੍ਰਿਡ, ਸਪੇਨ ਵਿੱਚ ਆਧਾਰਿਤ ਇੱਕ ਪ੍ਰੋਫੈਸ਼ਨਲ ਫੁੱਟਬਾਲ ਕਲੱਬ ਹੈ, ਜੋ ਲਾ ਲੀਗ ਵਿੱਚ ਖੇਡਦਾ ਹੈ। ਰਿਆਲ ਮਾਦਰਿਦ ਦੁਨੀਆ ਦਾ ਸਭ ਤੋ ਅਮੀਰ ਫੁੱਟਬਾਲ ਕਲੱਬ ਹੈ। ਇਸ ਕਲੱਬ ਦੀ ਸਥਾਪਨਾ 1902 ਵਿੱਚ ਹੋਈ ਸੀ। ਰਿਆਲ ਨੇ ਆਪਣੇ ਇਤਿਹਾਸ ਵਿੱਚ ਬੋਹੋਤ ਚੈਂਪੀਅਨਸ਼ਿਪ ਜਿੱਤੀਆਂ ਹਨ ਅਤੇ ਇਸਨੂੰ ਫ਼ੀਫ਼ਾ ਵੱਲੋ 20ਵੀ ਸਦੀ ਦਾ ਸਰਵੋਤਮ ਕਲੱਬ ਦਾ ਪੁਰਸਕਾਰ ਮਿਲਿਆ ਸੀ। 2015 ਵਿਚ ਕਲੱਬ ਦਾ ਮੁੱਲ 3.24 ਅਰਬ ਡਾਲਰ $ 3.65 ਬਿਲੀਅਨ ਹੋਣ ਦਾ ਅਨੁਮਾਨ ਸੀ ਅਤੇ 2014-15 ਦੇ ਸੀਜ਼ਨ ਵਿਚ ਇਹ ਦੁਨੀਆ ਦਾ ਸਭ ਤੋਂ ਵੱਧ ਕਮਾਈ ਕਰਨ ਵਾਲਾ ਫੁੱਟਬਾਲ ਕਲੱਬ ਸੀ, ਜਿਸ ਦੀ ਸਾਲਾਨਾ ਆਮਦਨ 577 ਮਿਲੀਅਨ ਸੀ। ਕਲੱਬ ਦੁਨੀਆ ਵਿਚ ਸਭ ਤੋਂ ਜਿਆਦਾ ਸਹਿਯੋਗੀ ਟੀਮਾਂ ਵਿੱ ...

                                               

ਐਲਵਿਸ ਪਰੈਸਲੇ

ਐਲਵਿਸ ਪਰੈਸਲੇ ਇੱਕ ਅਮਰੀਕੀ ਗਾਇਕ ਅਤੇ ਐਕਟਰ ਹੈ। ਇਹ 20ਵੀਂ ਸਦੀ ਦੇ ਸਭ ਤੋਂ ਮਹੱਤਵਪੂਰਨ ਸੱਭਿਆਚਾਰਕ ਚਿੰਨ੍ਹਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸਨੂੰ ਅਕਸਰ "ਰੌਕ ਐਂਡ ਰੋਲ ਦਾ ਬਾਦਸ਼ਾਹ" ਕਿਹਾ ਜਾਂਦਾ ਹੈ। ਇਹ ਕਈ ਸੰਗੀਤਕ ਯਾਨਰਾਂ ਵਿੱਚ ਮਸ਼ਹੂਰ ਹੋਇਆ ਅਤੇ ਰਿਕਾਰਡ ਸੰਗੀਤ ਦੇ ਇਤਿਹਾਸ ਵਿੱਚ ਇਹ ਸਭ ਤੋਂ ਵੱਧ ਵਿਕਣ ਵਾਲਾ ਗਾਇਕ ਹੈ ਅਤੇ ਦੁਨੀਆ ਭਰ ਵਿੱਚ ਇਸ ਦੀਆਂ 60 ਕਰੋੜ ਤੋਂ ਵੱਧ ਸੀਡੀਆਂ ਅਤੇ ਕੈਸਟਾਂ ਵਿਕ ਚੁੱਕੀਆਂ ਹਨ। ਇਸਨੇ 3 ਗਰੈਮੀ ਪੁਰਸਕਾਰ ਜਿੱਤੇ ਅਤੇ 36 ਸਾਲ ਦੀ ਉਮਰ ਵਿੱਚ ਇਸਨੂੰ ਗਰੈਮੀ ਦਾ ਉਮਰ ਭਰ ਦੀ ਪ੍ਰਾਪਤੀ ਲਈ ਵਿਸ਼ੇਸ਼ ਪੁਰਸਕਾਰ ਵੀ ਦਿੱਤਾ ਗਿਆ।

                                               

ਨਾਦੀਆ ਕੋਮਾਨੇਚੀ

ਨਾਦੀਆ ਅਲੀਨਾ ਕੋਮਾਨੇਚੀ ਰੋਮਾਨੀਆ ਦੀ ਇੱਕ ਜਿਮਨਾਸਟ ਖਿਲਾੜੀ ਸੀ ਜਿਸਨੇ ਓਲੰਪਿਕ ਮੁਕਾਬਲਿਆਂ ਵਿੱਚ ਪੰਜ ਵਾਰ ਸੋਨੇ ਦਾ ਤਮਗ਼ਾ ਹਾਸਲ ਕੀਤਾ। ਉਹ ਓਲੰਪਿਕ ਜਿਮਨਾਸਟਿਕ ਮੁਕਾਬਲਿਆਂ ਦੇ ਇਤਹਾਸ ਦੀ ਪਹਿਲੀ ਖਿਲਾੜੀ ਹੈ ਜਿਸ ਨੇ ਮੁਕੰਮਲ 10 ਦਾ ਹਿੰਦਸਾ ਹਾਸਲ ਕੀਤਾ। ਉਹ ਦੁਨੀਆ ਦੀਆਂ ਸਭ ਤੋਂ ਮਸ਼ਹੂਰ ਜਿਮਨਾਸਟ ਖਿਲਾੜੀਆਂ ਵਿੱਚੋਂ ਇੱਕ ਹੈ ਅਤੇ ਓਲਗਾ ਕੌਰਬਿਟ ਦੇ ਨਾਲ ਉਸਨੂੰ ਇਸ ਖੇਲ ਨੂੰ ਦੁਨੀਆ ਭਰ ਵਿੱਚ ਮਸ਼ਹੂਰ ਕਰਨ ਦਾ ਸਿਹਰਾ ਹਾਸਲ ਹੈ।

                                               

ਫੀਫਾ ਵਿਸ਼ਵ ਕੱਪ

ਟੂਰਨਾਮੇਂਟ ਦੇ ਵਰਤਮਾਨ ਸਵਰੂਪ ਵਿੱਚ 32 ਦਲ ਭਾਗ ਲੈਂਦੇ ਹਨ ਅਤੇ ਪ੍ਰਤੀਸਪਰਧਾ ਦਾ ਪ੍ਰਬੰਧ ਮੇਜਬਾਨ ਦੇਸ਼ ਦੇ ਅੰਦਰ ਫੈਲੇ ਵੱਖਰਾ ਸਥਾਨਾਂ ਉੱਤੇ ਕੀਤਾ ਜਾਂਦਾ ਹੈ। ਇਹ ਮੁਕਾਬਲੇ ਲਗਭਗ ਇੱਕ ਮਹੀਨੇ ਚੱਲਦੀ ਹੈ ਅਤੇ ਇਸ ਪੜਾਅ ਨੂੰ ਬਹੁਤ ਕਰ ਕੇ ਵਿਸ਼ਵ ਕੱਪ ਦਾ ਫਾਇਨਲ ਕਿਹਾ ਜਾਂਦਾ ਹੈ, ਕਿਉਂਕਿ ਇਸ ਤੋਂ ਪਹਿਲਾਂ ਇੱਕ ਅਰਹਕ ਪੜਾਅ ਦੇ ਦੌਰਾਨ ਜੋ ਲਗਭਗ ਤਿੰਨ ਸਾਲਾਂ ਦੀ ਮਿਆਦ ਦਾ ਹੁੰਦਾ ਹੈ ਵੱਖਰਾ ਦਲ ਅੰਤਮ 32 ਵਿੱਚ, ਪਹੰਚਣ ਲਈ ਦੇ ਲਈ ਵੱਖਰਾ ਮੁਕਾਬਲੀਆਂ ਵਿੱਚ ਭਾਗ ਲੈਂਦੇ ਹਨ। ਫੀਫਾ ਵਿਸ਼ਵ ਕੱਪ ਦੁਨੀਆ ਵਿੱਚ ਸਭ ਤੋਂ ਜਿਆਦਾ ਵੇਖੀ ਜਾਣ ਵਾਲੀ ਖੇਲ ਕਸ਼ਮਕਸ਼ ਹੈ, ਅਤੇ ਇੱਕ ਅਨੁਮਾਨ ਦੇ ਅਨੁਸਾਰ 71.51 ਕਰੋੜ ਲੋਕਾਂ ਨੇ 2006 ਦਾ ਅੰਤਮ ਕਸ਼ਮਕਸ਼ ਵੇਖੀ ਸੀ। ਹੁਣੇ ਤੱਕ ਆਜੋਜਿਤ 19 ਮੁਕਾਬਲੀਆਂ ਵਿੱਚ, ਸੱਤ ਦੇਸ਼ਾਂ ਨੇ ਇਹ ਖਿਤਾਬ ਜਿੱਤੀਆ ਹੈ ...

                                               

ਵੈਸਟਇੰਡੀਜ਼ ਕ੍ਰਿਕਟ ਟੀਮ

ਵੈਸਟਇੰਡੀਜ਼ ਕ੍ਰਿਕਟ ਟੀਮ,ਜਿਸਨੂੰ ਬੋਲਚਾਲ ਅਤੇ ਜੂਨ 2017 ਤੋਂ ਅਧਿਕਾਰਕ ਰੂਪ ਵਿੱਚ ਵਿੰਡੀਜ਼ ਵੀ ਕਿਹਾ ਜਾਂਦਾ ਹੈ। ਇਹ ਕੈਰੇਬੇਆਈ ਖੇਤਰ ਦੀ ਨੁਮਾਇੰਦਗੀ ਕਰਨ ਵਾਲੀ ਇੱਕ ਬਹੁਰਾਸ਼ਟਰੀ ਕ੍ਰਿਕਟ ਟੀਮ ਹੈ ਜਿਸਨੂੰ ਕ੍ਰਿਕਟ ਵੈਸਟ ਇੰਡੀਜ਼ ਚਲਾਉਂਦਾ ਹੈ। ਇਹ ਇੱਕ ਪੂਰਨ ਟੀਮ ਹੈ ਜਿਸ ਵਿੱਚ ਖਿਡਾਰੀਆਂ ਦੀ ਚੋਣ 15, ਮੁੱਖ ਰੂਪ ਨਾਲ ਅੰਗਰੇਜ਼ੀ ਬੋਲਣ ਵਾਲੇ ਕੈਰੇਬੇਆਈ ਖੇਤਰਾਂ ਦੀ ਇੱਕ ਲੜੀ ਤੋਂ ਕੀਤਾ ਜਾਂਦਾ ਹੈ, ਜਿਸ ਵਿੱਚ ਕਈ ਅਜ਼ਾਦ ਦੇਸ਼ ਅਤੇ ਅਧੀਨ ਖੇਤਰ ਸ਼ਾਮਿਲ ਹਨ। 7 ਅਗਸਤ 2017 ਤੱਕ ਵੈਸਟ ਇੰਡੀਸ ਦੀ ਕ੍ਰਿਕਟ ਟੀਮ ਆਈ.ਸੀ.ਸੀ. ਦੁਆਰਾ ਟੈਸਟ ਮੈਚਾਂ ਵਿੱਚ ਦੁਨੀਆ ਵਿੱਚ ਅੱਠਵਾਂ, ਇੱਕ ਦਿਨਾ ਮੈਚਾਂ ਵਿੱਚ ਨੌਵਾਂ ਅਤੇ ਟਵੰਟੀ-20 ਅੰਤਰਰਾਸ਼ਟਰੀ ਵਿੱਚ ਤੀਜਾ ਸਥਾਨ ਰੱਖਦੀ ਹੈ। 1970 ਦੇ ਦਹਾਕੇ ਤੋਂ ਲੈ ਕੇ 1990 ਦੇ ਦਹਾਕੇ ਸ਼ੁਰੂਆਤ ਤੱਕ ਵੈ ...

                                               

ਕੈਥੇ ਪੈਸਿਫ਼ਿਕ

ਕੈਥੇ ਪੈਸਿਫ਼ਿਕ ਹਾਂਗਕਾਂਗ ਦੀ ਅੰਤਰਰਾਸ਼ਟਰੀ ਰਾਸ਼ਟਰੀ ਹਵਾਈ ਸੇਵਾ ਹੈ, ਇਸਦਾ ਮੁੱਖ ਦਫ਼ਤਰ ਅਤੇ ਹੱਬ ਹਾਂਗਕਾਂਗ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸਥਿਤ ਹੈ। ਇਹ ਏਅਰਲਾਈਨ ਦੁਨੀਆ ਭਰ ਦੇ 52 ਦੇਸ਼ਾਂ ਦੇ 200 ਸਥਾਨਾਂ ਲਈ ਯਾਤਰੀ ਅਤੇ ਕਾਰਗੋ ਸੇਵਾ ਸੰਚਾਲਨ, ਕੋਡਸ਼ੇਅਰ ਅਤੇ ਸੰਯੁਕਤ ਉਦਮ, ਆਪਣੇ ਵੱਡੀ ਅਤੇ ਚੌੜੀ ਬਾਡੀ ਵਾਲੇ ਏਅਰਕ੍ਰਾਫਟਾਂ ਨਾਲ ਕਰਦੇ ਹਨ, ਜਿਹਨਾਂ ਵਿੱਚ ਸ਼ਾਮਲ ਸੀ – ਏਅਰਬੱਸ ਏ330, ਏਅਰਬੱਸ ਏ340, ਏਅਰਬੱਸ ਏ350, ਬੋਇੰਗ 747 ਅਤੇ ਬੋਇੰਗ 777 ਦਾ ਸਮਾਨ। ਇਸਦਾ ਪੂਰਾ ਮਾਲਿਕਾਨਾ ਸਹਾਇਕ, ਕੈਥੇ ਡ੍ਰੈਗਨ ਹੈ, ਜੋਕਿ ਆਪਣੇ ਹਾਂਗਕਾਂਗ ਬੇਸ ਤੋਂ ਏਸ਼ੀਆ – ਪੈਸਫ਼ਿਕ ਖੇਤਰ ਦੇ 44 ਸਥਾਨਾਂ ਲਈ ਸੇਵਾ ਦਾ ਸੰਚਾਲਨ ਕਰਦਾ ਹੈ। ਸਾਲ 2010 ਵਿੱਚ, ਕੈਥੇ ਪੈਸਿਫ਼ਿਕ ਅਤੇ ਡ੍ਰੈਗਨੈਰ ਨੇ ਤਕਰੀਬਨ 27 ਲੱਖ ਯਾਤਰੀਆਂ ਨੂੰ ਅਤੇ 1.8 ਲੱਖ ਟੱਨ ...

                                               

ਗੋਡੈਡੀ

GoDaddy।nc. ਇੱਕ ਅਮਰੀਕੀ ਜਨਤਕ ਤੌਰ ਤੇ ਵਪਾਰਕ ਇੰਟਰਨੈਟ ਡੋਮੇਨ ਰਜਿਸਟਰਾਰ ਅਤੇ ਵੈਬ ਹੋਸਟਿੰਗ ਕੰਪਨੀ ਹੈ। ਮਈ 2017 ਤਕ, ਗੋਡੈਡੀ ਕੋਲ ਕਰੀਬ 17 ਮਿਲੀਅਨ ਗਾਹਕ ਹਨ ਅਤੇ ਦੁਨੀਆ ਭਰ ਵਿੱਚ 6.000 ਤੋਂ ਵੱਧ ਕਰਮਚਾਰੀ ਹਨ। ਕੰਪਨੀ ਇੰਟਰਨੈਟ ਆਫਰਸ ਟੀਵੀ ਅਤੇ ਅਖ਼ਬਾਰਾਂ ਵਿੱਚ ਇਸਦੇ ਇਸ਼ਤਿਹਾਰ ਲਈ ਮਸ਼ਹੂਰ ਹੈ। ਇਹ ਸੈਂਸਰਸ਼ਿਪ ਦੇ ਸਬੰਧ ਵਿੱਚ ਕਈ ਵਿਵਾਦਾਂ ਵਿੱਚ ਸ਼ਾਮਲ ਕੀਤਾ ਗਿਆ ਹੈ।

                                               

ਪੰਜਾਬੀ ਅੰਤਰਰਾਸ਼ਟਰੀ ਫਿਲਮ ਅਕਾਦਮੀ ਅਵਾਰਡ

ਪੰਜਾਬੀ ਇੰਟਰਨੈਸ਼ਨਲ ਫਿਲਮ ਅਕਾਦਮੀ ਅਵਾਰਡ ਨੂੰ ਪੀਫਾ ਪੁਰਸਕਾਰ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ ਜੋ ਪੇਸ਼ੇਵਰ ਪੰਜਾਬੀ ਫ਼ਿਲਮ ਉਦਯੋਗ ਦੇ ਕਲਾਤਮਕ ਅਤੇ ਤਕਨੀਕੀ ਦੋਹਾਂ ਦੀ ਸਨਮਾਨ ਨੂੰ ਸਨਮਾਨਿਤ ਕੀਤਾ ਜਾਂਦਾ ਹੈ। 2012 ਵਿੱਚ ਟੋਰਾਂਟੋ, ਕੈਨੇਡਾ ਵਿੱਚ ਪਹਿਲੀ ਅਵਾਰਡ ਸਮਾਗਮ ਆਯੋਜਿਤ ਕੀਤਾ ਗਿਆ ਸੀ। ਇਹ ਪੁਰਸਕਾਰ ਪਰਵਾਸੀ ਮੀਡੀਆ ਇੰਕ ਅਤੇ ਕੈਨੇਡੀਅਨ ਸਰਕਾਰ ਦੁਆਰਾ ਆਯੋਜਤ ਕੀਤੇ ਗਏ ਸਨ। ਪੀਫਾ ਅਵਾਰਡਸ ਵਿੱਚ 15 ਸ਼੍ਰੇਣੀਆਂ ਸ਼ਾਮਲ ਹੁੰਦੀਆਂ ਹਨ ਅਤੇ ਦੁਨੀਆ ਭਰ ਤੋਂ ਪੰਜਾਬੀ ਫਿਲਮਾਂ ਨੂੰ ਮਾਨਤਾ ਦਿੰਦੀਆਂ ਹਨ। ਪਾਕਿਸਤਾਨ ਤੋਂ ਪੰਜਾਬੀ ਫਿਲਮਾਂ ਨੂੰ ਵੀ ਇੱਕ ਵਿਸ਼ੇਸ਼ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਹੈ।

                                               

ਈਐਲ ਏਐਲ

ਈਐਲ ਏਐਲ ਇਸਰਾਇਲ ਏਅਰਲਾਈਨਜ਼ ਲਿਮਿਟੇਡ, ਈਐਲ ਏਐਲ ਦੇ ਤੌਰ ਤੇ ਵਪਾਰ ਕਰਨ ਵਾਲੀ ਇਸਰਾਇਲ ਦੀ ਇੱਕ ਫਲੈਗ ਕੈਰੀਅਰ ਹੈ I ਇਸ ਏਅਰਲਾਈਨ ਦੀ ਉਦਘਾਟਨੀ ਉਡਾਣ ਜਨੇਵਾ ਤੋਂ ਟੇਲ ਏਵੀਵ ਸਤੰਬਰ 1948 ਵਿੱਚ ਹੋਈ, ਇਸ ਤੋਂ ਬਾਅਦ ਏਅਰਲਾਈਨ 50 ਤੋਂ ਵੱਧ ਸਥਾਨਾਂ ਲਈ ਸੇਵਾ ਪ੍ਦਾਨ ਕਰਨ ਲਗੀ, ਜਿਸ ਵਿੱਚ ਉਹਨੇ ਬੈਨ ਗੂਰਿਅਨ ਏਅਰਪੋਰਟ ਵਿੱਚ ਸਥਿਤ ਆਪਣੇ ਮੁੱਖ ਬੇਸ ਤੋਂ, ਆਪਣੇ ਤਹਿਸ਼ੁਦਾ ਘਰੇਲੂ ਅਤੇ ਅੰਤਰਰਾਸ਼ਟਰੀ ਸੇਵਾ ਅਤੇ ਇਸਰਾਇਲ ਵਿਚਕਾਰ ਅਤੇ ਯੂਰੋਪ ਮਿਡਲ ਇਸਟ, ਅਮਰੀਕਾ, ਅਫ਼ਰੀਕਾ ਅਤੇ ਇਸਟ ਵਿੱਚ ਦੂਰ ਤੱਕ ਕਾਰਗੋ ਉਡਾਣਾਂ ਦੀ ਸੇਵਾਵਾਂ ਦਾ ਸੰਚਾਲਨ ਕੀਤਾ I ਈਐਲ ਏਐਲ ਦੇ ਅਸੂਲ ਅਨੁਸਾਰ ਉਹ ਉਡਾਣ ਦੇ ਸਮੇਂ ਭੋਜਨ ਵਿੱਚ ਕੇਵਲ ਕੋਸ਼ਰ ਦੀ ਹੀ ਪੇਸ਼ਕਸ਼ ਕਰਦੇ ਸਨ ਅਤੇ ਜੂਇਸ਼ ਸਬੱਬਾਥ ਜਾਂ ਧਾਰਮਿਕ ਛੁਟੀਆਂ ਤੇ ਉਡਾਣ ਦੀ ਸੇਵਾ ਨਹੀਂ ਦਿੰਦੇ ਸਨ I ਈਐਲ ...

                                               

ਰੀਡਰ`ਜ਼ ਡਾਇਜੈਸਟ

ਰੀਡਰਜ਼ ਡਾਈਜੈਸਟ ਇੱਕ ਅਮਰੀਕੀ ਆਮ-ਦਿਲਚਸਪੀਆਂ ਲਈ ਪਰਿਵਾਰਕ ਮੈਗਜ਼ੀਨ ਹੈ, ਜੋ ਸਾਲ ਵਿੱਚ ਦਸ ਵਾਰ ਪ੍ਰਕਾਸ਼ਿਤ ਹੁੰਦਾ ਹੈ। ਪਹਿਲਾਂ ਚੱਪੇਕੁਆ, ਨਿਊ ਯਾਰਕ ਵਿੱਚ ਅਧਾਰਤ ਸੀ, ਹੁਣ ਇਸਦੇ ਹੈੱਡਕੁਆਟਰ ਮਿਡਟਾਊਨ ਮੈਨਹਟਨ ਵਿੱਚ ਹਨ। ਮੈਗਜ਼ੀਨ ਦੀ ਸਥਾਪਨਾ 1920 ਵਿੱਚ ਡੀਵਿਟ ਵਾਲੇਸ ਅਤੇ ਲੀਲਾ ਬੈੱਲ ਵਾਲੇਸ ਨੇ ਕੀਤੀ ਸੀ। ਕਈ ਸਾਲਾਂ ਤੋਂ, ਰੀਡਰਜ਼ ਡਾਈਜੈਸਟ ਅਮਰੀਕਾ ਵਿਚ ਸਭ ਤੋਂ ਵਧੀਆ ਵਿਕਣ ਵਾਲੇ ਖਪਤ ਮੈਗਜ਼ੀਨਾਂ ਦੀ ਸੂਚੀ ਸੀ; 2009 ਵਿਚ ਬੈਟਰ ਹੋਮਸ ਐਂਡ ਗਾਰਡਨਜ਼ ਨੇ ਇਹ ਜਗਾਹ ਲੈ ਲਈ ਅਤੇ ਇਸ ਇਹ ਵਿਸ਼ੇਸ਼ਤਾ ਖਤਮ ਹੋ ਗਈ। ਮੀਡਿਆਮਾਰਕ ਰਿਸਰਚ ਦੇ ਅਨੁਸਾਰ, ਰੀਡਰਜ਼ ਡਾਈਜੈਸਟ 0.000+ ਆਮਦਨ ਵਾਲੇ ਘਰਾਂ ਵਿੱਚ ਫਾਰਚੂਨ, ਵਾਲ ਸਟਰੀਟ ਜਰਨਲ, ਬਿਜ਼ਨਸ ਵੀਕ, ਅਤੇ ਇੰਕ. ਸਾਰਿਆਂ ਦੇ ਕੁੱਲ ਜੋੜ ਨਾਲੋਂ ਵੀ ਵਧੇਰੇ ਪਾਠਕਾਂ ਤਕ ਪਹੁੰਚਦਾ ਹੈ। ਰੀਡ ...

                                               

ਤੁਰਕੀ ਏਅਰਲਾਈਨਾਂ

ਤੁਰਕੀ ਏਅਰਲਾਈਨਾਂ, ਤੁਰਕੀ ਦੀ ਰਾਸ਼ਟਰੀ ਝੰਡਾ ਕੈਰੀਅਰ ਏਅਰਲਾਈਨ ਹੈ, ਜਿਸਦਾ ਮੁੱਖ ਦਫ਼ਤਰ ਜਨਰਲ ਪ੍ਰਬੰਧਨ ਬਿਲਡਿੰਗ, ਅਤਟੁਰਕ ਹਵਾਈ ਕੰਪਲੈਕਸ, ਯੇਸੀਲਕੋਈ ਬਕਰਕੋਈ,ਇਸਤਾਨਬੁਲ ਟਰਕੀ ਵਿੱਚ ਸਥਿਤ ਹੈ। ਜੁਲਾਈ 2015 ਤੱਕ, ਇਸ ਨੇ ਯੂਰਪ, ਏਸ਼ੀਆ, ਅਫਰੀਕਾ ਅਤੇ ਅਮਰੀਕਾ ਦੇ 290 ਸਥਾਨਾਂ ਨੂੰ ਅਨੁਸੂਚਿਤ ਸੇਵਾਵਾਂ ਪ੍ਰਦਾਨ ਕੀਤੀਆਂ ਹਨ, ਜਿਸ ਨਾਲ ਇਸ ਨੂੰ 2014 ਵਿੱਚ ਕਈ ਸਥਾਨਾਂ ਤੋ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਕੈਰੀਅਰ ਬਣਾਇਆ ਗਿਆ ਹੈ। ਇਸ ਨੇ ਯੂਰਪ ਵਿੱਚ ਕਿਸੀ ਵੀ ਹੋਰ ਏਅਰ ਲਾਈਨ ਦੇ ਮੁਕਾਬਲੇ ਇੱਕ ਸਿੰਗਲ ਏਅਰਪੋਰਟ ਤੋਂ ਜ਼ਿਆਦਾ ਨਿਸ਼ਚਿਤ ਸਥਾਨਾ ਤੇ ਸਥਾਨਾ ਲਗਾਤਾਰ ਕੰਮ ਕੀਤਾ ਹੈ। ਕਿਸੀ ਵੀ ਹੋਰ ਏਅਰਲਾਈਨ ਤੋਂ ਵੱਧ ਤੁਰਕੀ ਏਅਰਲਾਈਨਾਂ 119 ਦੇਸ਼ਾਂ ਵਿੱਚ ਜਾਂਦੀ ਹੈ। ਦਸ ਕਾਰਗੋ ਹਵਾਈ ਜਹਾਜ਼ਾਂ ਦੇ ਇੱਕ ਸੰਚਾਲਨ ਫਲੀਟ ਦੇ ਨਾਲ, ਏਅਰਲ ...

                                               

ਬੋਲੋਨੀ ਯੂਨੀਵਰਸਿਟੀ

ਬੋਲੋਨੀ ਯੂਨੀਵਰਸਿਟੀ 1088 ਵਿੱਚ ਸਥਾਪਤ ਕੀਤੀ ਗਈ, ਇਹ ਨਿਰੰਤਰ ਸਰਗਰਮੀ ਵਿੱਚ ਰਹੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ, ਨਾਲ ਹੀ ਇਟਲੀ ਅਤੇ ਯੂਰਪ ਦੀਆਂ ਪ੍ਰਮੁੱਖ ਅਕਾਦਮਿਕ ਸੰਸਥਾਵਾਂ ਵਿਚੋਂ ਇੱਕ ਹੈ। ਇਹ ਸਭ ਤੋਂ ਵੱਧ ਵੱਕਾਰੀ ਇਤਾਲਵੀ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ, ਜੋ ਆਮ ਤੌਰ ਤੇ ਰਾਸ਼ਟਰੀ ਰੈੰਕਿੰਗ ਵਿੱਚ ਪਹਿਲੇ ਸਥਾਨ ਤੇ ਹੈ। ਇਹ ਵਿਦਿਆਰਥੀਆਂ ਅਤੇ ਮਾਸਟਰਾਂ ਦੀਆਂ ਕਾਰਪੋਰੇਸ਼ਨਾਂ ਲਈ ਯੂਨੀਵਰਸਟਾਸ ਪਦ ਦੀ ਵਰਤੋਂ ਕਰਨ ਲਈ ਅਧਿਐਨ ਦਾ ਪਹਿਲਾ ਸਥਾਨ ਸੀ, ਜੋ ਇਟਲੀ ਦੇ ਬੋਲੋਨੀ ਵਿੱਚ ਸਥਿਤ ਸੰਸਥਾ ਨੂੰ ਪਰਿਭਾਸ਼ਤ ਕਰਨ ਲਈ ਵਰਤਿਆ ਗਿਆ ਸੀ। ਯੂਨੀਵਰਸਿਟੀ ਦਾ ਮਾਟੋ ਅਲਮਾ ਮਾਤਰ ਸਟੂਡੋਰਿਊਮ ਅਤੇ ਤਾਰੀਖ ਏ.ਡੀ. 1088 ਹੈ, ਅਤੇ ਇਸਦੇ ਤਕਰੀਬਨ 85.500 ਵਿਦਿਆਰਥੀ ਇਸਦੇ 11 ਸਕੂਲਾਂ ਵਿੱਚ ਹਨ ਪੜ੍ਹਦੇ ਹਨ। ਇਸ ਦੇ ਕੈਂਪਸ ਰਵੇਨਾ, ਫੋਰਲੀ, ...

                                               

ਆਕਸੀਜਨ ਸੰਗ੍ਰਹਿ-ਕਰਤਾ

ਆਕਸੀਜਨ ਸੰਗ੍ਰਹਿ ਕਰਤਾ ਜਾਂ ਆਕਸੀਜਨ ਕੰਨਸੰਟ੍ਰੇਟਰ ਜਾਂ ਆਕਸੀਜਨ ਸੰਗ੍ਰਾਹਕ ਇੱਕ ਉਪਕਰਣ ਹੈ ਜੋ ਇੱਕ ਗੈਸ ਸਪਲਾਈ ਤੋਂ ਆਕਸੀਜਨ ਨੂੰ ਆਕਸੀਜਨ-ਅਮੀਰ ਉਤਪਾਦ ਗੈਸ ਧਾਰਾ ਦੀ ਸਪਲਾਈ ਕਰਨ ਲਈ ਨਾਈਟ੍ਰੋਜਨ ਨੂੰ ਹਟਾ ਕੇ ਚੁਣਦਾ ਹੈ। ਇਹ ਜੰਤਰ ਆਮ ਵਰਤੋਂ ਵਿੱਚ ਦੋ ਤਰੀਕਿਆਂ ਨਾਲ ਪ੍ਰੈਸ਼ਰ ਸਵਿੰਗ ਸੋਖਣ ਅਤੇ ਝਿੱਲੀ ਗੈਸ ਵੱਖ ਕਰਨਾ ਨਾਲ ਕੰਮ ਕਰਦਾ ਹੈ।

ਦੁਨੀਆ ਦਾ ਇਤਿਹਾਸ
                                     

ⓘ ਦੁਨੀਆ ਦਾ ਇਤਿਹਾਸ

ਵਿਸ਼ਵ ਦਾ ਇਤਿਹਾਸ, ਜਿਸਦੀ ਸ਼ੁਰੂਆਤ ਪੱਥਰ ਯੁੱਗ ਵਿੱਚ ਸ਼ੁਰੂ ਹੁੰਦੀ ਹੈ। ਇਹ ਪ੍ਰਿਥਵੀ ਗ੍ਰਹਿ ਦੇ ਇਤਿਹਾਸ ਤੋਂ ਅਲੱਗ ਹੈ ਅਤੇ ਇਸ ਵਿੱਚ ਪ੍ਰਚੀਨ ਕਾਲ ਤੋਂ ਲੈ ਕੇ ਹੁਣ ਤੱਕ ਦੇ ਪੁਰਾਤਾਤਵਿਕ ਅਤੇ ਲਿਖੇ ਹੋਏ ਰਿਕਾਰਡਾਂ ਦਾ ਅਧਿਐਨ ਸ਼ਾਮਿਲ ਹੈ। ਪ੍ਰਚੀਨ ਰਿਕਾਰਡ ਇਤਿਹਾਸ ਦੀ ਸ਼ੁਰੂਆਤ ਲਿਖਣ ਕਲਾ ਦੀ ਕਾਢ ਤੋਂ ਸੂਰੂ ਹੁੰਦੀ ਹੈ। ਹਾਲਾਂਕਿ ਸੱਭਿਅਤਾ ਦੀਆਂ ਜੜ੍ਹਾਂ ਲਿਖਣ ਕਲਾ ਦੀ ਕਾਢ ਤੋਂ ਵੀ ਜ਼ਿਆਦਾ ਪੁਰਾਣੀਆਂ ਹਨ। ਪੂਰਵ-ਇਤਿਹਾਸਕ ਸ਼ੁਰੂਆਤੀ ਪੱਥਰ ਯੁੱਗ ਨਾਲ ਹੁੰਦੀ ਹੈ ਅਤੇ ਉਸ ਤੋਂ ਬਾਅਦ ਨਵਾਂ ਪੱਥਰ ਯੁੱਗ ਅਤੇ ਉਪਜਾਊ ਅਰੱਧਚੰਦਰ ਵਿੱਚ ਖੇਤੀਬਾੜੀ ਕ੍ਰਾਂਤੀ ਆਉਂਦੇ ਹਨ। ਨਵ ਪੱਥਰ ਯੁੱਗ ਕ੍ਰਾਂਤੀ ਨਾਲ ਮਾਨਵ ਇਤਿਹਾਸ ਵਿੱਚ ਕਾਫੀ ਬਦਲਾਅ ਆਇਆ ਅਤੇ ਮਾਨਵ ਨੇ ਇੱਕ ਵਿਵਸਥਿਤ ਢੰਗ ਨਾਲ ਖੇਤੀਬਾੜੀ ਅਤੇ ਜੀਵ ਜੰਤੂਆਂ ਦਾ ਪਾਲਣ-ਪੋਸ਼ਣ ਕਰਨਾ ਸ਼ੁਰੂ ਕੀਤਾ। ਖੇਤੀਬਾੜੀ ਦੇ ਵਿਕਾਸ ਨਾਲ ਕਾਫੀ ਇਨਸਾਨਾਂ ਨੇ ਖਾਨਾਬਦੋਸ਼ ਜੀਵਨ ਛੱਡ ਕੇ ਸਥਾਈ ਆਬਾਦੀਆਂ ਵਿੱਚ ਇੱਕ ਕਿਸਾਨ ਦੇ ਤੌਰ ਤੇ ਜੀਵਨ ਆਰੰਭ ਕੀਤਾ। ਕੁਝ ਥਾਵਾਂ, ਜਿਵੇਂ ਕਿ ਸੁੰਨਸਾਨ ਖੇਤਰ ਜਿੱਥੇ ਖੇਤੀਬਾੜੀ ਯੋਗ ਪੌਦਿਆਂ ਦੀ ਕਿਸਮਾਂ ਦੀ ਘਾਟ ਸੀ, ਖਾਨਾਬਦੌਸ਼ ਜੀਵਨ ਜਾਰੀ ਰਿਹਾ। ਪਰ ਕਿਸਾਨੀ ਦੁਆਰਾ ਪ੍ਰਦਾਨ ਮੁਕਾਬਲਾਤਨ ਸੁਰੱਖਿਆ ਅਤੇ ਉਤਪਾਦਨ ਵਿੱਚ ਵਾਧੇ ਦੇ ਕਾਰਨ ਮਾਨਵ ਕਬੀਲਿਆਂ ਦਾ ਹੋਰ ਵੀ ਵੱਡੀਆਂ ਇਕਾਈਆਂ ਵਿੱਚ ਵਿਕਾਸ ਹੁੰਦਾ ਰਿਹਾ। ਪਰਿਵਾਹਨ ਦੇ ਸਾਧਨਾਂ ਵਿੱਚ ਤਰੱਕੀ ਨੇ ਵੀ ਇਸ ਵਿਕਾਸ ਵਿੱਚ ਹਿੱਸਾ ਪਾਇਆ।

ਜਿਵੇਂ-ਜਿਵੇਂ ਖੇਤੀਬਾੜੀ ਦਾ ਵਿਕਾਸ ਹੋਇਆ, ਅਨਾਜ ਦੇ ਖੇਤੀ ਹੋਰ ਵੀ ਜਟਿਲ ਹੁੰਦੀ ਗਈ ਅਤੇ ਪੈਦਾਵਾਰ ਕਾਲ ਦੇ ਵਿਚਕਾਰ ਵਾਲੇ ਸਮੇਂ ਲਈ ਅਨਾਜ ਜਮਾਂ ਕਰਨ ਲਈ ਮਜਦੂਰੀ ਵੰਡ ਸ਼ੁਰੂ ਹੋ ਗਈ। ਮਜਦੂਰੀ ਵੰਡ ਨੇ ਅਰਾਮਦਾਈਕ ਜਿੰਦਗੀ ਜਿਉਣ ਵਾਲੇ ਉੱਚ ਵਰਗ ਅਤੇ ਸ਼ਹਿਰਾਂ ਦੇ ਵਿਕਾਸ ਨੂੰ ਜਨਮ ਦਿੱਤਾ। ਮਾਨਵ ਸਮਾਜ ਦੇ ਵਧ ਰਹੇ ਗੁਝੰਲਪਣ ਨੇ ਲਿਖਣ ਅਤੇ ਲੇਖਾ ਜੋਖ ਦੇ ਪ੍ਰਬੰਧ ਨੂੰ ਜ਼ਰੂਰੀ ਬਣਾ ਦਿੱਤਾ। ਨਦੀਆਂ ਅਤੇ ਝੀਲਾਂ ਦੇ ਕੰਢਿਆਂ ਤੇ ਕਈ ਸ਼ਹਿਰਾਂ ਦਾ ਵਿਕਾਸ ਹੋਇਆ। ਲਗਪਗ some of the first prominent, well-developed settlements had arisen in Mesopotamia, on the banks of ਮਿਸਰ ਦੀ ਨੀਲ ਨਦੀ, ਦੇ ਕੰਢੇ ਅਤੇ ਸਿੰਧੂ ਨਦੀ ਘਾਟੀ ਵਿੱਚ ਘੱਟੋ-ਘੱਟ 3000 ਈਃ ਪੂਃ ਵਿੱਚ ਮੈਸੋਪੋਤਾਮਿਯਾ ਵਿੱਚ ਵਿਸ਼ਵ ਦੇ ਕੁਝ ਸਭ ਤੋਂ ਪਹਿਲੇ ਮੁੱਖ ਅਤੇ ਚੰਗੀ ਤਰ੍ਹਾਂ ਵਿਕਿਸਤ ਬਸਤੀਆਂ ਦਾ ਵਿਕਾਸ ਹੋਇਆ। ਸਮਾਨ ਪ੍ਰਕਾਰ ਦੀਆਂ ਸੱਭਿਆਤਾਵਾਂ ਦਾ ਵਿਕਾਸ ਸ਼ਾਇਦ ਚੀਨ ਦੀਆਂ ਵੱਡੀਆਂ ਨਦੀਆਂ ਦੇ ਕੰਢਿਆਂ ਤੇ ਹੋਇਆ, ਪਰ ਇਥੇ ਵਿਆਪਕ ਸ਼ਹਿਰੀ ਨਿਰਿਮਾਣ ਦੇ ਪੁਰਾਤਤਵ ਸਬੂਤਾਂ ਤੋਂ ਇਹ ਗੱਲ ਚੰਗੀ ਤਰਾਂ ਸਾਬਿਤ ਨਹੀਂ ਹੁੰਦੀ।

ਪੁਰਾਣੀ ਦੁਨੀਆ ਖਾਸ ਕਰ ਯੂਰਪ ਅਤੇ ਮੈਡੀਟੇਰੀਅਨ ਦੇ ਇਤਿਹਾਸ ਨੂੰ ਆਮ ਤੌਰ ਤੇ 476 ਈਸਵੀ ਤੱਕ ਪ੍ਰਾਚੀਨ ਇਤਿਹਾਸ ਜਾਂ "ਪੁਰਾਤਨਤਾ"; 5ਵੀ ਸਦੀ ਤੋਂ 15ਵੀ ਸਦੀ ਤੱਕ ਮੱਧ ਕਾਲ ਜਾਂ "ਪੋਸਟ ਕਲਾਸੀਕਲ ਸਮਾਂ", ਜਿਸ ਵਿੱਚ ਇਸਲਾਮੀ ਸੁਨਿਹਰਾ ਕਾਲ 750 ਈਃ – 1258 ਈਃ ਅਤੇ ਸ਼ੁਰੂਆਤੀ ਯੂਰਪੀ ਪੂਨਰ ਜਾਗਰਣ ਲੱਗਭਗ 1300 ਈਃ ਵਿੱਚ ਆਰੰਭ ਸ਼ਾਮਿਲ ਹਨ। 15ਵੀ ਸਦੀ ਤੋਂ ਲੇ ਕੇ 18ਵੀ ਸਦੀ ਦੇ ਅੰਤ ਤੱਕ ਸ਼ੁਰੂਆਤੀ ਆਧੁਨਿਕ ਕਾਲ, ਜਿਸ ਵਿੱਚ ਪ੍ਰਬੁੱਧਤਾ ਦਾ ਯੁੱਗ ਸ਼ਾਮਿਲ ਹੈ; ਅਤੇ ਉਦਯੋਗਿਕ ਕ੍ਰਾਂਤੀ ਤੋਂ ਲੇ ਕੇ ਹੁਣ ਤੱਕ ਭੂਤ ਪੂਰਵ ਅਧੁਨਿਕ ਕਾਲ, ਜਿਸ ਵਿੱਚ ਸਮਕਾਲੀ ਇਤਿਹਾਸ ਸ਼ਾਮਿਲ ਹੈ, ਵਿੱਚ ਵੰਡਿਆਂ ਜਾਂਦਾ ਹੈ। ਪ੍ਰਾਪ੍ਰ ਨਿਕਟ ਪੂਰਵ, ਪ੍ਰਾਚੀਨ ਯੂਨਾਨ ਗਰੀਕ, ਅਤੇ ਪ੍ਰਾਪ੍ਰ ਰੋਮ ਪੁਰਤਨਤਾ ਦੇ ਸਮੇਂ ਵਿੱਚ ਆਉਂਦੇ ਹਨ।

ਪੁਰਾਣੀ ਦੁਨੀਆਂ, ਪ੍ਰਾਚੀਨ ਚੀਨ ਅਤੇ ਪ੍ਰਾਚੀਨ ਭਾਰਤ ਮਿਲਾ ਕੇ, ਤੋਂ ਬਾਹਰ ਇਤਿਹਾਸ ਦਾ ਵਿਕਾਸ ਵੱਖਰੇ ਤਰੀਕੇ ਨਾਲ ਹੋਇਆ। ਹਲਾਂਕਿ 18ਵੀ ਤੱਕ, ਵਿਆਪਕ ਵਿਸ਼ਵ ਵਪਾਰ ਅਤੇ ਉਪਨਿਵੇਸ਼ਨ ਦੇ ਕਾਰਨ, ਅਧਿਕਾਂਸ਼ ਸੱਭਿਆਤਾਵਾਂ ਦੇ ਇਤਿਹਾਸ ਕਾਫੀ ਹੱਦ ਤੱਕ ਇੱਕ ਦੂਸਰੇ ਵਿੱਰ ਰਲ ਗਏ ਦੇਖੋ ਵਿਸ਼ਵਿਕਰਨ. ਆਖਰੀ ਇੱਕ ਚੌਥਾਈ ਹਜ਼ਾਰ-ਸਾਲ ਵਿੱਚ, ਜਨਸੰਖਿਆ, ਗਿਆਨ, ਤਕਨਾਲੋਜੀ, ਕਾਮਰਸ, ਹੱਥਿਆਰਾਂ ਦੇ ਮਾਰੂਪਣ ਅਤੇ ਵਾਤਾਵਰਣ ਪਤਨ ਦੇ ਵਾਧੇ ਦੀ ਦਰ ਵਿੱਚ ਭਾਰੀ ਤੀਵਰਤਾ ਆਈ ਹੈ, ਜਿਸ ਨੇ ਇਸ ਗ੍ਰਹਿ ਦੇ ਮਾਨਵ ਸਮਾਜ ਲਈ ਕਈ ਮੌਕਾ ਅਤੇ ਸੰਕਟ ਪੈਦਾ ਕਰ ਦਿੱਤੇ ਹਨ।

                                     

1. ਹੋਰ ਜਾਣਕਾਰੀ

  • David Landes, "The Wealth and Poverty of Nations: Why Some Are So Rich and Some So Poor", New York, W. W. Norton & Company 1999 ISBN 978-0-393-31888-3
  • Larry Gonick, The Cartoon History of the Universe, Volume One, Main Street Books, 1997, ISBN 978-0-385-26520-1, Volume Two, Main Street Books, 1994, ISBN 978-0-385-42093-8, Volume Three, W. W. Norton & Company, 2002, ISBN 978-0-393-32403-7.
  • William H. McNeill, The Rise of the West: A History of the Human Community, Chicago, University of Chicago Press, 1963.
  • Ricardo Duchesne, "Asia First?", The Journal of the Historical Society, Vol. 6, Issue 1 March 2006, pp. 69–91 PDF
  • David Landes, "Why Europe and the West? Why Not China?", Journal of Economic Perspectives, 20:2, 3, 2006.
  • Louis-Henri FOURNET, "Diagrammatic Chart of World History", Editions Sides 1986 ISBN 978-2-868-61096-6
ਜਾਹਨ ਗਲਿਨ
                                               

ਜਾਹਨ ਗਲਿਨ

ਜਾਹਨ ਗਲਿਨ ਅਮਰੀਕੀ ਪੁਲਾੜ ਯਾਤਰੀ, ਇੰਜੀਨੀਅਰ, ਅਮਰੀਕੀ ਸੈਨੇਟਰ ਹੈ ਜਿਸ ਨੇ 1962 ਵਿੱਚ ਧਰਤੀ ਦਾ ਚੱਕਰ ਲਾ ਕਿ ਦੁਨੀਆ ਦਾ ਪਹਿਲਾ ਮਨੁੱਖ ਬਨਣ ਦਾ ਇਤਿਹਾਸ ਬਣਾਇਆ।

ਸਕੁਐਸ਼ (ਖੇਡ)
                                               

ਸਕੁਐਸ਼ (ਖੇਡ)

ਸਕੁਐਸ਼ ਖੇਡ ਦੋ ਖਿਡਾਰੀ ਜਾਂ ਚਾਰ ਖਿਡਾਰੀ ਰੈਕਟ ਨਾਲ ਚਾਰ ਕੰਧਾ ਵਾਲੇ ਮੈਦਾਨ ਵਿੱਚ ਛੋਟੀ ਅਤੇ ਖੋਖਲੀ ਗੇਂਦ ਨਾਲ ਖੇਡਦੇ ਹਨ। ਖਿਡਾਰੀ ਰੈਕਟ ਨਾਲ ਗੇਂਦ ਤੇ ਮਾਰਦਾ ਹੈ ਤੇ ਗੇਂਦ ਕੰਧ ਨਾਲ ਟਕਰਾਉਂਣ ਤੋਂ ਬਾਅਦ ਵਿਰੋਧੀ ਖਿਡਾਰੀ ਦੀ ਵਾਰੀ ਆਉਂਣ ਤੇ ਮਾਰਦਾ ਹੈ। ਇਸ ਖੇਡ ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਵੱਲੋ ਮਾਨਤਾ ਹੈ। ਪਾਕਿਸਤਾਨ ਦੇ ਜਹਾਂਗੀਰ ਖਾਨ ਨੂੰ ਦੁਨੀਆ ਦਾ ਬਹੁਤ ਵੀ ਵਧੀਆ ਖਿਡਾਰੀ ਮੰਨਿਆ ਜਾਂਦਾ ਹੈ। 20ਵੀਆਂ ਰਾਸ਼ਟਰਮੰਡਲ ਖੇਡਾਂ 2014ਚ ਭਾਰਤ ਦੀ ਦੀਪਿਕਾ ਪੱਲੀਕਲ ਅਤੇ ਜੋਸ਼ਨਾ ਚਿਨੱਪਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੁਐਸ਼ ਦੇ ਮਹਿਲਾ ਡਬਲਜ਼ ਵਿੱਚ ਸੋਨੇ ਦਾ ਤਗ਼ਮਾ ਜਿੱਤ ਕੇ ਇਤਿਹਾਸ ਰਚਿਆ।

ਪੀਟ ਸੈਮਪਰਾਸ
                                               

ਪੀਟ ਸੈਮਪਰਾਸ

ਪੀਟ ਸੈਮਪ੍ਰਾਸ /ˈsæmprəs/; ਜਨਮ: 12 ਅਗਸਤ 1971ਇੱਕ ਰਿਟਾਇਰਡ ਟੈਨਿਸ ਖਿਡਾਰੀ ਹੈ ਜੋ ਕਿ ਦੁਨੀਆ ਵਿੱਚ ਪਹਿਲੇ ਨੰਬਰ ਦਾ ਖਿਡਾਰੀ ਸੀ। ਇਸਨੇ ਆਪਣੇ 14 ਸਾਲਾਂ ਦੇ ਕਰੀਅਰ ਵਿੱਚ 14 ਗ੍ਰੈਂਡ ਸਲੈਮ ਸਿੰਗਲ ਟਾਈਟਲ ਜਿੱਤੇ ਅਤੇ ਇਹ ਟੈਨਿਸ ਦੇ ਇਤਿਹਾਸ ਦੇ ਸਭ ਤੋਂ ਮਹਾਨ ਖਿਡਾਰੀਆਂ ਵਜੋਂ ਜਾਣਿਆ ਜਾਂਦਾ ਹੈ।

ਪਾਬਲੋ ਐਸਕੋਬਾਰ
                                               

ਪਾਬਲੋ ਐਸਕੋਬਾਰ

ਪਾਬਲੋ ਐਮਿਲਿਓ ਐਸਕੋਬਾਰ ਗਾਵੀਰਿਆ ਕੋਲੰਬੀਆ ਦਾ ਇੱਕ ਮਸ਼ਹੂਰ ਸਮਗਲਰ ਸੀ, ਇਹ ਚਿੱਟੇ ਦੀ ਸਮਗਲਿੰਗ ਤੋਂ ਅਮੀਰ ਹੋਇਆ। ਇਸਨੇ ਆਪਣੇ ਰਾਜ ਦੀ ਚੜ੍ਹਤ ਵੇਲੇ ਅਮਰੀਕਾ ਵਿੱਚ ਆਉਣ ਵਾਲੇ ਚਿੱਟੇ ਵਿਚੋਂ 80% ਦੀ ਸਮਗਲਿੰਗ ਕੀਤੀ। ਇਸਨੂੰ ਅਕਸਰ "ਚਿੱਟੇ ਦਾ ਬਾਦਸ਼ਾਹ" ਬੋਲਿਆ ਜਾਂਦਾ ਹੈ। ਇਹ ਇਤਿਹਾਸ ਵਿੱਚ ਸਭ ਤੋਂ ਅਮੀਰ ਮੁਜ਼ਰਿਮ ਸੀ, ਜਿਸਦੀ ਜਾਇਦਾਦ ਅੰਦਾਜ਼ਨ 30 ਤੋਂ 100 ਬਿਲੀਅਨ ਸੀ। ਇਸਦੇ ਨਾਲ ਹੀ ਆਪਣੀ ਚੜ੍ਹਤ ਵੇਲੇ ਉਹ ਦੁਨੀਆ ਦੇ 10 ਸਭ ਤੋਂ ਅਮੀਰ ਬੰਦਿਆਂ ਵਿੱਚੋਂ ਇੱਕ ਸੀ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →