Back

ⓘ 18 ਫ਼ਰਵਰੀ. 1956 – ਰੂਸ ਦੇ ਪ੍ਰੀਮੀਅਰ ਨਿਕੀਤਾ ਖਰੁਸ਼ਚੇਵ ਨੇ ਪਹਿਲੀ ਵਾਰ ਰੂਸ ਦੇ ਸਾਬਕਾ ਡਿਕਟੇਟਰ ਜੋਸਿਫ਼ ਸਟਾਲਿਨ ਦਾ ਵਿਰੋਧ ਕੀਤਾ। 1911 – ਦੁਨੀਆ ਵਿੱਚ ਜਹਾਜ਼ ਰਾਹੀਂ ਪਹਿਲੀ ਵਾਰ ਏਅਰ ਮੇਲ ..                                               

ਜਾਂਨਿਸਾਰ ਅਖ਼ਤਰ

ਜਾਂ ਨਿਸਾਰ ਅਖ਼ਤਰ ਦੇ ਮਹੱਤਵਪੂਰਨ 20ਵੀਂ ਸਦੀ ਦੇ ਭਾਰਤ ਦੇ ਉਰਦੂ ਕਵੀ, ਪ੍ਰੋਗਰੈਸਿਵ ਲੇਖਕ ਅੰਦੋਲਨ ਦਾ ਇੱਕ ਹਿੱਸਾ, ਅਤੇ ਬਾਲੀਵੁੱਡ ਲਈ ਇੱਕ ਗੀਤਕਾਰ ਵੀ ਸੀ।

                                               

ਵਰੁਸ਼ਿਕਾ ਮਹਿਤਾ

ਵਰੁਸ਼ਿਕਾ ਮਹਿਤਾ ਭਾਰਤੀ ਅਦਾਕਾਰਾ ਅਤੇ ਡਾਂਸਰ ਹੈ, ਜਿਸ ਨੂੰ ਵੀ ਚੈਨਲ ਦੇ ਸ਼ੋਅ ਦਿਲ ਦੋਸਤੀ ਡਾਂਸ ਵਿੱਚ ਸ਼ਾਰੋਂ ਰਾਏ ਪ੍ਰਕਾਸ਼ ਅਤੇ ਜ਼ੀ ਟੀ.ਵੀ ਦੇ ਸ਼ੋਅ ਯੇ ਤੇਰੀ ਗਲੀਆਂ ਵਿੱਚ ਪੁਚਕੀ/ਦੇਵਿਕਾ ਦੀ ਨਿਭਾਈ ਭੂਮਿਕਾ ਵਜੋਂ ਜਾਣਿਆ ਜਾਂਦਾ ਹੈ।

                                               

ਗੁਰਦੁਆਰਾ ਛੇਂਵੀਂ ਪਾਤਸ਼ਾਹੀ ਪਲਾਹੀ ਸਾਹਿਬ

ਗੁਰਦੁਆਰਾ ਛੇਂਵੀਂ ਪਾਤਸ਼ਾਹੀ ਪਲਾਹੀ ਸਾਹਿਬ ਇੱਕ ਇਤਿਹਾਸਿਕ ਗੁਰੂ ਘਰ ਹੈ ਜੋ ਪਿੰਡ ਪਲਾਹੀ ਵਿੱਚ ਸਥਾਪਿਤ ਹੈ। ਇਸਦੇ ਪਿਛੋਕੜ ਅਨੁਸਾਰ 1635 ਵਿੱਚ ਜਦੋਂ ਮੁਗਲ ਫੌਜਾਂ ਦੇ ਹਮਲੇ ਕਾਰਨ ਗੁਰੂ ਹਰਗੋਬਿੰਦ ਅਤੇ ਮੁਗਲਾਂ ਵਿੱਚ ਯੁੱਧ ਹੋਇਆ ਤਾਂ ਅਨੇਕਾਂ ਗੁਰੂ ਸਿੱਖਾਂ ਨੇ ਜਾਨਾਂ ਗਵਾਈਆਂ ਪਰ ਜਿੱਤ ਗੁਰੂ ਹਰਗੋਬਿੰਦ ਸਿੰਘ ਜੀ ਦੀ ਹੋਈ। ਇਸ ਜਿੱਤ ਤੋਂ ਬਾਅਦ ਗੁਰੂ ਜੀ ਨੇ ਪਲਾਹੀ, ਡੁਮੇਲੀ, ਬਬੇਲੀ ਪਿੰਡਾਂ ਦਾ ਦੌਰਾ ਕੀਤਾ। ਗੁਰੂ ਸਾਹਿਬ ਦੀ ਛੋਹ ਪ੍ਰਾਪਤ ਹੋਣ ਕਾਰਨ ਪਲਾਹੀ ਦੀ ਧਰਤੀ ਉਪਰ ਗੁਰਦੁਆਰਾ ਛੇਂਵੀ ਪਾਤਸ਼ਾਹੀ ਸ਼ੁਸ਼ੋਭਿਤ ਕੀਤਾ ਗਿਆ ਹੈ। ਪਲਾਹੀ ਵਿਖੇ ਗੁਰੂ ਹਰਗੋਬਿੰਦ ਜੀ ਦੇ ਆਗਮਨ ਪੂਰਵ ਉਤੇ ਗੁਰੂ ਹਰਿਰਾਇ ਜੀ ਪਾਰਕ ਵਿੱਚ ਸਲਾਨਾ ਜੋੜ-ਮੇਲਾ ਮਨਾਇਆ ਜਾਂਦਾ ਹੈ ਜਿਸ ਵਿੱਚ ਢਾਡੀ ਦਰਬਾਰ, ਕੀਰਤਨ, ਸ਼ਬਦ ਗਾੲਿਨ, ਕਾਵਿ ਦਰਬਾਰ ਅਾਦਿ ਦਾ ਖਾ ...

                                               

ਬੇਲਾਰੂਸ ਵਿੱਚ ਕੋਰੋਨਾਵਾਇਰਸ ਮਹਾਮਾਰੀ 2020

28 ਫ਼ਰਵਰੀ ਨੂੰ ਬੇਲਾਰੂਸ ਨੇ ਆਪਣੇ ਪਹਿਲੇ ਕੇਸ ਦੀ ਪੁਸ਼ਟੀ ਕੀਤੀ। ਈਰਾਨ ਤੋਂ ਆਏ ਇੱਕ ਵਿਦਿਆਰਥੀ ਦਾ 27 ਫ਼ਰਵਰੀ ਨੂੰ ਟੈਸਟ ਕੀਤਾ ਗਿਆ, ਜੋ ਪੋਜ਼ੀਟਿਵ ਆਇਆ ਅਤੇ ਉਸਨੂੰ ਮਿੰਸਕ ਦੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ। ਇਹ ਵਿਅਕਤੀ 22 ਫਰਵਰੀ ਨੂੰ ਬਾਕੂ, ਅਜ਼ਰਬਾਈਜਾਨ ਦੀ ਉਡਾਣ ਰਾਹੀਂ ਬੇਲਾਰੂਸ ਪਹੁੰਚਿਆ ਸੀ। 3 ਮਾਰਚ ਤੱਕ ਬੇਲਾਰੂਸ ਵਿੱਚ 4 ਪੁਸ਼ਟੀ ਕੀਤੇ ਗਏ ਕੇਸ ਸਨ। 4 ਮਾਰਚ ਨੂੰ ਬੇਲਾਰੂਸ ਦੇ ਸਿਹਤ ਮੰਤਰਾਲੇ ਨੇ ਮਿੰਸਕ ਵਿੱਚ 4, ਵਿਟੇਬਸਕ ਵਿੱਚ 2 ਕੇਸਾਂ ਨਾਲ ਬਿਮਾਰੀ ਦੇ 6 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ। 13 ਮਾਰਚ ਨੂੰ ਗਰੋਡਨੋ, ਗੋਮੇਲ, ਮਿੰਸਕ, ਵਿਟੇਬਸਕ ਅਤੇ ਮਿਨਸਕ ਓਬਲਾਸਟ ਵਿੱਚ 27 ਕੇਸਾਂ ਦੀ ਪੁਸ਼ਟੀ ਹੋਈ, ਜਿਸ ਵਿੱਚ ਬੇਲਾਰੂਸ ਸਟੇਟ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਸਬੰਧਾਂ ਦੀ ਫੈਕਲਟੀ ਦੇ 5 ਵਿਦਿਆਰਥੀ ਵੀ ਸ਼ਾਮ ...

                                               

ਹੇਮਾ ਭਾਰਲੀ

ਹੇਮਾ ਭਾਰਲੀ ਇੱਕ ਭਾਰਤੀ ਸੁਤੰਤਰ ਕਾਰਕੁਨ, ਸਮਾਜ ਸੇਵਿਕਾ, ਸਰਵੋਦਿਆ ਲੀਡਰ ਅਤੇ ਗਾਂਧੀਵਾਧੀ ਹੈ, ਜਿਸਨੂੰ ਔਰਤਾਂ ਦੇ ਸ਼ਕਤੀਕਰਨ ਅਤੇ ਸਮਾਜ ਦੇ ਸਮਾਜਿਕ ਅਤੇ ਆਰਥਿਕ ਤੌਰ ਤੇ ਚੁਣੌਤੀ ਭਰੇ ਤਬਕਿਆਂ ਦੇ ਵਿਕਾਸ ਲਈ ਕੀਤੇ ਯਤਨਾਂ ਲਈ ਜਾਣਿਆ ਜਾਂਦਾ ਹੈ। 1950 ਵਿੱਚ ਅਸਾਮ ਰਾਜ ਦੇ ਉੱਤਰੀ ਲਖੀਮਪੁਰ ਵਿੱਚ ਭੂਚਾਲ ਆਉਣ ਤੋਂ ਬਾਅਦ ਅਤੇ 1962 ਦੀ ਚੀਨ-ਭਾਰਤੀ ਜੰਗ ਤੋਂ ਬਾਅਦ ਉਹ ਵਿਕਾਸ ਕਾਰਜਾਂ ਵਿੱਚ ਰਾਹਤ ਕਾਰਜਾਂ ਦੌਰਾਨ ਸਰਗਰਮ ਰਹੀ।. ਭਾਰਤ ਸਰਕਾਰ ਨੇ ਭਾਰਤੀ ਸਮਾਜ ਲਈ ਉਨ੍ਹਾਂ ਦੇ ਯੋਗਦਾਨ ਲਈ, 2005 ਵਿੱਚ, ਪਦਮ ਸ਼੍ਰੀ ਦਾ ਚੌਥਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਪ੍ਰਦਾਨ ਕੀਤਾ।. ਇਕ ਸਾਲ ਬਾਅਦ, ਉਸਨੇ ਗ੍ਰਹਿ ਮੰਤਰਾਲੇ ਦੇ ਅਧੀਨ ਇੱਕ ਸਵੈ-ਸੰਪੰਨ ਸੰਗਠਨ, ਕਮਿਊਨਲ ਹਾਰਮਨੀ ਲਈ ਨੈਸ਼ਨਲ ਫਾਊਂਡੇਸ਼ਨ ਤੋਂ ਨੈਸ਼ਨਲ ਕਮਿਊਨਲ ਹਾਰਮਨੀ ਅਵਾਰਡ ਪ੍ਰਾਪਤ ...

                                               

ਰਿਚਰਡ ਐਬਟ

ਰਿਚਰਡ ਐਬਟ ਇੱਕ ਆਸਟ੍ਰੇਲੀਆਈ ਸਿਆਸਤਦਾਨ ਸਨ। ਆਪਦਾ ਜਨਮ ਬੈਨਡਿਗੋ, ਵਿਕਟੋਰਿਆ ਵਿਖੇ ਹੋਇਆ। ਆਪਨੇ ਆਪਣੀ ਮੁਢਲੀ ਪੜ੍ਹਾਈ ਬੈਨਡਿਗੋ ਹਾਈ ਸਕੂਲ ਵਿਖੇ ਪੂਰੀ ਕੀਤੀ ਅਤੇ ਫਿਰ ਉਹ ਸਕੋਟਲੈੰਡ ਦੀ ਯੂਨੀਵਰਸਿਟੀ ਆਫ਼ ਸੇਂਟ ਏਂਡ੍ਰਿਊਜ਼ ਵਿਖੇ ਪੜ੍ਹੇ। ਉਹ ਵਪਾਰੀ ਬਣ ਗਾਏ, ਖਾਸ ਤੋਰ ਤੇ ਕਮਾਨਾ, ਸੋਸਾਈਟੀ ਇਮਾਰਤਾਂ ਅਤੇ ਗੈਸ ਕੰਪਨੀਆਂ ਦੇ। ਸਟ੍ਰਾਥਫੀਲਡਸੇ ਪਰਿਸ਼ਦ ਵਿੱਚ ਰਹੇ ਅਤੇ 1907 ਵਿੱਚ ਵਿਕਟੋਰੀਆਈ ਵਿਧਾਨ ਸਭਾ ਵਿੱਚ ਚੁਣੇ ਗਾਏ, ਅਤੇ 1913 ਤੱਕ ਬਰਕਰਾਰ ਰਹੇ। ਬੈਨਡਿਗੋ ਸ਼ਹਿਰ ਪਰਿਸ਼ਦ ਦੇ 1917 ਵਿੱਚ ਉਹ ਸ਼ਹਿਰਦਾਰ Mayor ਬਣੇ, ਪਰਿਸ਼ਦ ਚ ਵਾਪਸੀ ਉਹਨਾਂ ਨੇ ਕਾਉੰਟ੍ਰੀ ਪਾਰਟੀ ਲਾਈ 1922-1928 ਵਿੱਚ ਕੀਤੀ। 18 ਅਕਤੂਬਰ 1928 ਨੂੰ, ਉਹਨਾਂ ਦੀ ਨਿਉਕਤੀ ਆਸਟ੍ਰੇਲੀਆਈ ਸੀਨੇਟ ਵਿੱਚ ਕੀਤੀ ਗਈ, ਤਾਂ ਜੋ ਡੇਵਿਡ ਐਨਡ੍ਰੀਉ ਦੀ ਵਿਕਟੋਰਿਆਈ ਕਾਉੰ ...

                                               

ਵੱਸਣ ਸਿੰਘ

ਵੱਸਣ ਸਿੰਘ ਦਾ ਜਨਮ 1 ਜਨਵਰੀ 1922 ਨੂੰ ਚੱਕ ਨੰਬਰ 54 ਤਹਿਸੀਲ ਓਕਾੜਾ ਜ਼ਿਲ੍ਹਾ ਮਿੰਟਗੁਮਰੀ ਵਿੱਚ ਹੋਇਆ। ਉਨ੍ਹਾਂ ਦੀ 25ਵੀਂ ਵਰ੍ਹੇਗੰਢ ਮੌਕੇ ਤਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਅਤੇ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਤਾਂਬਾ ਪੱਤਰਾਂ ਨਾਲ ਸਨਮਾਨਿਤ ਕੀਤਾ। ਪੰਜਾਬ ਸਰਕਾਰ ਨੇ ਸਮੇਂ-ਸਮੇਂ ‘ਤੇ ਉਨ੍ਹਾਂ ਨੂੰ ਅਨੇਕਾਂ ਮਾਣ-ਸਨਮਾਨ ਦਿੱਤੇ। ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਉਸ ਦੇ ਜਮਾਤੀ ਰਹੇ।

                                               

ਗਲੈਨ ਮੈਕਸਵੈਲ

ਗਲੈਨ ਜੇਮਸ ਮੈਕਸਵੈਲ ਇੱਕ ਆਸਟਰੇਲੀਆਈ ਪਹਿਲਾ ਦਰਜਾ ਕ੍ਰਿਕਟਰ ਹੈ ਜਿਹੜਾ ਆਸਟਰੇਲੀਆ ਦੀ ਰਾਸ਼ਟਰੀ ਟੀਮ ਲਈ ਟੈਸਟ ਮੈਚ, ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟਵੰਟੀ-20 ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਖੇਡਦਾ ਹੈ। 2011 ਵਿੱਚ ਉਸਨੇ 19 ਗੇਂਦਾਂ ਵਿੱਚ 50 ਰਨ ਬਣਾ ਕੇ ਆਸਟਰੇਲੀਆਈ ਘਰੇਲੂ ਕ੍ਰਿਕਟ ਵਿੱਚ ਸਭ ਤੋਂ ਤੇਜ਼ ਅਰਧ-ਸੈਂਕੜਾ ਬਣਾਉਣ ਦਾ ਰਿਕਾਰਡ ਬਣਾਇਆ ਸੀ। ਫ਼ਰਵਰੀ 2013 ਵਿੱਚ ਇਂੰਡੀਅਨ ਪ੍ਰੀਮੀਅਰ ਲੀਗ ਵਿੱਚ ਉਸਨੂੰ ਮੁੰਬਈ ਇੰਡੀਅਨਜ਼ ਦੁਆਰਾ 10 ਲੱਖ ਅਮਰੀਕੀ ਡਾਲਰ ਵਿੱਚ ਖਰੀਦਿਆ ਗਿਆ ਸੀ। ਇਸੇ ਸਾਲ ਮਾਰਚ ਵਿੱਚ ਉਸਨੇ ਆਪਣੇ ਟੈਸਟ ਕੈਰੀਅਰ ਦੀ ਸ਼ੁਰੂਆਤ ਭਾਰਤ ਵਿੱਚ ਹੈਦਰਾਬਾਦ ਵਿਖੇ ਦੂਜੇ ਟੈਸਟ ਵਿੱਚ ਕੀਤੀ ਸੀ। ਸਾਲ 2015 ਵਿੱਚ ਮੈਕਸਵੈਲ ਯੌਰਕਸ਼ਾਇਰ ਦੇ ਕਾਊਂਟੀ ਕ੍ਰਿਕਟ ਕਲੱਬ ਵਿੱਚ ਸ਼ਾਮਿਲ ਹੋ ਗਿਆ। 2016 ਵਿੱਚ ਉਸਨੇ ਸ਼੍ਰੀਲੰਕਾ ਵ ...

                                               

ਝੰਗੜ ਭੈਣੀ

ਪਿੰਡ ਝੰਗੜ ਭੈਣੀ, ਫ਼ਾਜ਼ਿਲਕਾ ਜ਼ਿਲ੍ਹੇ ਦਾ ਹਿੰਦ-ਪਾਕਿ ਸਰਹੱਦ ’ਤੇ ਸੁਲੇਮਾਨਕੀ ਚੌਕੀ ਤੋਂ ਢਾਈ ਕਿਲੋਮੀਟਰ ਦੀ ਦੂਰੀ ’ਤੇ ਸ਼ਹਿਰ ਫ਼ਾਜ਼ਿਲਕਾ ਤੋਂ 18 ਕਿਲੋਮੀਟਰ ’ਤੇ ਘੁੱਗ ਵਸਦਾ ਹੈ। ਇਸ ਪਿੰਡ ਦੀ ਆਬਾਦੀ ਦੋ ਹਜ਼ਾਰ ਹੈ।

                                               

ਪੂਜਾ ਵਾਸਤਰਾਕਰ

ਪੂਜਾ ਵਾਸਤਰਾਕਰ ਭਾਰਤੀ ਕ੍ਰਿਕਟ ਖਿਡਾਰੀ ਹੈ। ਉਹ ਮੱਧ ਪ੍ਰਦੇਸ਼ ਅਤੇ ਕੇਂਦਰੀ ਜ਼ੋਨ ਲਈ ਖੇਡਦੀ ਹੈ। ਉਸਨੇ 4 ਫਸਟ ਕਲਾਸ, 25 ਲਿਸਟ ਏ ਕ੍ਰਿਕਟ ਅਤੇ 17 ਮਹਿਲਾ ਟੀ -20 ਮੈਚ ਖੇਡੇ ਹਨ। ਉਸਨੇ 9 ਮਾਰਚ 2013 ਨੂੰ ਓਡੀਸ਼ਾ ਖਿਲਾਫ਼ ਟੀ -20 ਮੈਚ ਨਾਲ ਮੇਜਰ ਡੋਮੇਸਟਿਕ ਕ੍ਰਿਕਟ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹ ਪੇਸ਼ੇਵਰ ਕ੍ਰਿਕਟਰ ਹੈ ਜੋ ਸ਼ਾਹਦੋਲ ਮੰਡਲ ਕ੍ਰਿਕਟ ਐਸੋਸੀਏਸ਼ਨ ਲਈ ਖੇਡ ਚੁੱਕੀ ਹੈ।

                                               

ਮਯੰਕ ਮਾਰਕੰਡੇ

ਮਯੰਕ ਮਾਰਕੰਡੇ ਇੱਕ ਭਾਰਤੀ ਕ੍ਰਿਕਟਰ ਹੈ ਜੋ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਮੁੰਬਈ ਇੰਡੀਅਨਜ਼ ਦੇ ਮੈਂਬਰ ਹਨ। ਮਯੰਕ ਪਟਿਆਲਾ ਦਾ ਵਾਸੀ ਹੈ। ਉਸਨੇ ਫਰਵਰੀ 2019 ਚ ਭਾਰਤੀ ਕ੍ਰਿਕਟ ਟੀਮ ਲਈ ਆਪਣਾ ਅੰਤਰਰਾਸ਼ਟਰੀ ਕੈਰੀਅਰ ਸ਼ੁਰੂ ਕੀਤਾ ਸੀ।

                                               

ਪ੍ਰੀਤੀ ਬੋਸ

                                               

ਰੀਤਾ ਡੇ

ਰੀਤਾ ਡੇ ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਟੈਸਟ ਕ੍ਰਿਕਟ ਅਤੇ ਓਡੀਆਈ ਕ੍ਰਿਕਟ ਖੇਡਦੀ ਰਹੀ ਹੈ। ਉਹ ਸੱਜੂ-ਬੱਲੇਬਾਜ਼ ਹੈ ਅਤੇ ਵਿਕਟ-ਰੱਖਿਅਕ ਵਜੋਂ ਖੇਡਦੀ ਰਹੀ ਹੈ।

                                               

ਗੁਆਦਾਲਾਹਾਰਾ

ਗੁਆਦਾਲਾਹਾਰਾ ਮੈਕਸੀਕੋ ਦੇ ਰਾਜ ਹਾਲਿਸਕੋ ਦੀ ਰਾਜਧਾਨੀ ਅਤੇ ਗੁਆਦਾਲਾਹਾਰਾ ਨਗਰਪਾਲਿਕਾ ਦਾ ਟਿਕਾਣਾ ਹੈi ਇਹ ਮੈਕਸੀਕੋ ਦੇ ਪੱਛਮ-ਪ੍ਰਸ਼ਾਂਤੀ ਖੇਤਰ ਵਿੱਚ ਹਾਲਿਸਕੋ ਦੇ ਕੇਂਦਰੀ ਇਲਾਕੇ ਵਿੱਚ ਸਥਿਤ ਹੈ। 1.564.514 ਦੀ ਅਬਾਦੀ ਨਾਲ਼ ਇਹ ਦੇਸ਼ ਦਾ ਦੂਜਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ।

                                               

ਜੋਏ ਸੋਲਮੋਨਸੇ

ਜੋਏ ਸੋਲਮੋਨਸੇ ਰਾਜਨੀਤਿਕ ਰਣਨੀਤੀਕਾਰ ਅਤੇ ਕਾਰਜਕਰਤਾ ਹੈ ਜਿਸਨੇ ਸੰਯੁਕਤ ਰਾਜ ਦੇ ਮਨੁੱਖੀ ਅਧਿਕਾਰਾਂ ਦੀ ਮੁਹਿੰਮ ਦੇ ਪ੍ਰਧਾਨ ਅਤੇ ਇਸ ਨਾਲ ਜੁੜੇ ਮਨੁੱਖੀ ਅਧਿਕਾਰਾਂ ਦੀ ਮੁਹਿੰਮ ਫਾਉਂਡੇਸ਼ਨ ਦੇ ਸੇਵਾਦਾਰ ਵਜੋਂ ਸੇਵਾ ਨਿਭਾਈ ਹੈ। ਸ਼ੈਰਲ ਜੈਕਸ ਤੋਂ ਬਾਅਦ ਉਸ ਨੂੰ 9 ਮਾਰਚ 2005 ਨੂੰ ਇਸ ਅਹੁਦੇ ਤੇ ਨਿਯੁਕਤ ਕੀਤਾ ਗਿਆ ਸੀ। ਐਟਲਬਰੋ, ਮੈਸੇਚਿਉਸੇਟਸ ਦਾ ਵਸਨੀਕ, ਸੋਲਮੋਨਸੇ ਵਾਸ਼ਿੰਗਟਨ, ਡੀ.ਸੀ. ਵਿੱਚ ਰਹਿੰਦਾ ਹੈ ਉਸਨੇ ਸੰਨ 1987 ਵਿੱਚ ਬੋਸਟਨ ਯੂਨੀਵਰਸਿਟੀ ਤੋਂ ਸੰਚਾਰ ਵਿੱਚ ਬੈਚਲਰ ਆਫ਼ ਸਾਇੰਸ ਦੀ ਡਿਗਰੀ ਹਾਸਿਲ ਕੀਤੀ। ਸੋਲਮੋਨਸੇ ਈਮੇਲ ਦੀ ਸੂਚੀ ਦਾ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਹੈ, ਜਿਥੇ ਉਸਨੇ ਦੇਸ਼ ਦੀ ਪ੍ਰਮੁੱਖ ਚੋਣ ਪੱਖੀ ਡੈਮੋਕ੍ਰੇਟਿਕ ਰਾਜਨੀਤਿਕ ਐਕਸ਼ਨ ਕਮੇਟੀਆਂ ਦੀ ਨਿਗਰਾਨੀ ਕੀਤੀ, ਜਿਸ ਵਿੱਚ ਇਸਦਾ ਰਾਜਨੀਤਿਕ ਅਵਸਰ ਪ੍ ...

                                               

ਪੋਪ ਫ਼ਰਾਂਸਿਸ

ਫ਼ਰਾਂਸਿਸ ਕੈਥੋਲਿਕ ਭਾਈਚਾਰੇ ਦੇ 266ਵੇਂ ਪੋਪ ਚੁਣੇ ਗਏ ਹਨ। ਪੋਪ ਫਰਾਂਸਿਸ ਪਹਿਲੇ ਨੂੰ 13 ਮਰਚ 2013 ਨੂੰ ਪੌਂਟਿਫ਼ ਵਜੋਂ ਚੁਣਿਆ ਗਿਆ। ਆਪਣੀ ਪੂਰੀ ਜ਼ਿੰਦਗੀ ਦੌਰਾਨ, ਉਹ ਵਿਅਕਤੀਗਤ ਅਤੇ ਧਾਰਮਿਕ ਨੇਤਾ ਦੇ ਤੌਰ ਤੇ ਨਿਮਰਤਾ, ਗਰੀਬਾਂ ਦੇ ਲਈ ਚਿੰਤਾ ਦਾ, ਅਤੇ ਹਰ ਪਿਛੋਕੜ, ਫਿਰਕੇ, ਅਤੇ ਧਰਮ ਦੇ ਲੋਕਾਂ ਵਿਚਕਾਰ ਪੁਲ ਬਣਾਉਣ ਲਈ ਸੰਵਾਦ ਦੇ ਤਰੀਕੇ ਪ੍ਰਤੀ ਆਪਣੀ ਵਚਨਬੱਧਤਾ ਲਈ ਜਾਣਿਆ ਜਾਂਦਾ ਹੈ।

                                               

ਹਾਰਦਿਕ ਪਾਂਡਿਆ

ਹਾਰਦਿਕ ਹਿਮਾਂਸ਼ੂ ਪਾਂਡਿਆ ਭਾਰਤੀ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਹੈ ਜੋ ਘਰੇਲੂ ਕ੍ਰਿਕਟ ਵਿੱਚ ਬੜੌਦਾ ਅਤੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਮੁੰਬਈ ਇੰਡੀਅਨਜ਼ ਲਈ ਖੇਡਦਾ ਹੈ। ਉਹ ਇੱਕ ਆਲਰਾਊਂਡਰ ਹੈ ਜੋ ਸੱਜੇ ਹੱਥ ਨਾਲ ਬੱਲੇਬਾਜ਼ੀ ਅਤੇ ਸੱਜੇ ਹੱਥ ਨਾਲ ਤੇਜ਼ ਗੇਂਦਬਾਜ਼ੀ ਕਰਦਾ ਹੈ। ਉਹ ਕਰੁਨਾਲ ਪਾਂਡਿਆ ਦਾ ਛੋਟਾ ਭਰਾ ਹੈ। ਪਾਂਡਿਆ ਨੇ ਭਾਰਤ ਲਈ 11 ਟੈਸਟ ਖੇਡੇ, 45 ਵਨ ਡੇ ਅਤੇ 38 ਟੀ -20 ਮੈਚ ਖੇਡੇ.

                                               

ਸਬਿਤਰਾ ਭੰਡਾਰੀ

ਉਸਨੇ ਸਾਲ 2018-19 ਦੇ ਇੰਡੀਅਨ ਵੀਮਨ ਲੀਗ ਦੇ ਸੀਜ਼ਨ ਲਈ ਇੰਡੀਅਨ ਵੀਮਨ ਲੀਗ ਦੀ ਤਰਫ ਸੇਠੂ ਐਫਸੀ ਵਿੱਚ ਸ਼ਾਮਿਲ ਹੋਈ। ਆਪਣੇ ਡੈਬਿਉ ਮੈਚ ਵਿੱਚ ਉਸਨੇ 6 ਮਈ 2019 ਨੂੰ ਮਨੀਪੁਰ ਪੁਲਿਸ ਸਪੋਰਟਸ ਕਲੱਬ ਦੇ ਖਿਲਾਫ ਕਲੱਬ ਲਈ 4 ਗੋਲ ਕੀਤੇ। ਉਸਨੂੰ ਸੇਠੂ ਐਫਸੀ ਨਾਲ ਉਸਦੇ ਪਹਿਲੇ ਮੈਚ ਵਿੱਚ ਮੈਚ ਦੀਆਂ ਔਰਤਾਂ ਨਾਲ ਸਨਮਾਨਤ ਕੀਤਾ ਗਿਆ।

                                               

ਸੰਤ ਪੌਲ

ਪੌਲ ਰਸੂਲ, originally known as Saul of Tarsus, ਇੱਕ ਰਸੂਲ ਸੀ। ਉਸਨੇ ਮਸੀਹ ਦੀ ਖੁਸ਼ਖਬਰੀ ਪਹਿਲੀ ਸਦੀ ਦੇ ਵਿਸ਼ਵ ਨੂੰ ਦੱਸੀ ਸੀ।

                                               

ਬੋਲੀਵੀਆ ਵਿੱਚ ਕੋਰੋਨਾਵਾਇਰਸ ਮਹਾਮਾਰੀ 2020

2019-20 ਦੀ ਕੋਰੋਨਾਵਾਇਰਸ ਮਹਾਮਾਰੀ ਬੋਲੀਵੀਆ ਵਿੱਚ ਫੈਲਣ ਦੀ ਪੁਸ਼ਟੀ ਹੋ ਚੁੱਕੀ ਹੈ, ਇਸਦੇ ਪਹਿਲੇ ਦੋ ਮਾਮਲਿਆਂ ਦੀ ਪੁਸ਼ਟੀ 10 ਮਾਰਚ 2020 ਨੂੰ ਓਰੁਰੋ ਅਤੇ ਸਾਂਤਾ ਕਰੂਸ ਵਿਭਾਗਾਂ ਵਿੱਚ ਕੀਤੀ ਗਈ ਸੀ।

                                               

ਨੀਤੂ ਡੇਵਿਡ

ਨੀਤੂ ਡੇਵਿਡ ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ, ਜੋ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਖੇਡਦੀ ਰਹੀ ਹੈ। ਉਹ ਟੈਸਟ ਕ੍ਰਿਕਟ ਵਿੱਚ ਭਾਰਤੀ ਮਹਿਲਾਵਾਂ ਵਿੱਚੋਂ ਵਿਕਟਾਂ ਲੈਣ ਵਿੱਚ ਤੀਸਰੇ ਨੰਬਰ ਤੇ ਆਉਂਦੀ ਹੈ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਵੀ ਉਹ ਵਿਕਟਾਂ ਲੈਣ ਵਾਲੀ ਖਿਡਾਰਨ ਹੈ। ਉਸਨੇ 1995 ਵਿੱਚ ਇੰਗਲੈਂਡ ਖ਼ਿਲਾਫ ਭਾਰਤ ਵੱਲੋਂ ਟੈਸਟ ਮੈਚ ਖੇਡਦੇ ਹੋਏ 53 ਦੌੜਾਂ ਦੇ ਕੇ 8 ਵਿਕਟਾਂ ਲਈਆਂ ਸਨ, ਜੋ ਕਿ ਉਸਦਾ ਸਰਵੋਤਮ ਪ੍ਰਦਰਸ਼ਨ ਸੀ। ਡੇਵਿਡ ਨੇ 2006 ਵਿੱਚ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ ਪਰ ਫਿਰ ਦੋ ਸਾਲ ਬਾਅਦ ਭਾਵ ਕਿ 2008 ਵਿੱਚ ਉਸਨੇ ਆਪਣਾ ਇਹ ਫ਼ੈਸਲਾ ਅਪਣਾਇਆ ਸੀ ਅਤੇ 2008 ਵਿੱਚ ਉਸਨੇ ਕ੍ਰਿਕਟ ਖੇਡਣੀ ਛੱਡ ਦਿੱਤੀ ਸੀ।

                                               

ਸੋਭਾਨਾ ਮੋਸਤਰੇ

ਸੋਭਾਨਾ ਮੋਸਤਰੇ ਇੱਕ ਬੰਗਲਾਦੇਸ਼ ਦੀ ਕ੍ਰਿਕਟ ਖਿਡਾਰੀ ਹੈ। ਅਪ੍ਰੈਲ 2018 ਵਿਚ ਉਸ ਨੂੰ ਦੱਖਣੀ ਅਫ਼ਰੀਕਾ ਮਹਿਲਾ ਕ੍ਰਿਕਟ ਟੀਮ ਵਿਰੁੱਧ ਖੇਡਣ ਵਾਲੀ ਬੰਗਲਾਦੇਸ਼ ਮਹਿਲਾ ਕ੍ਰਿਕਟ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ। ਉਸਨੇ ਆਪਣੀ ਮਹਿਲਾ ਇਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਦੀ ਸ਼ੁਰੂਆਤ 14 ਮਈ, 2018 ਨੂੰ ਦੱਖਣੀ ਅਫ਼ਰੀਕਾ ਮਹਿਲਾ ਟੀਮ ਵਿਰੁੱਧ ਬੰਗਲਾਦੇਸ਼ ਲਈ ਕੀਤੀ ਸੀ। ਅਗਸਤ 2019 ਵਿੱਚ ਉਸ ਨੂੰ ਸਕਾਟਲੈਂਡ ਵਿੱਚ 2019 ਆਈ.ਸੀ.ਸੀ. ਮਹਿਲਾ ਵਿਸ਼ਵ ਟੀ -20 ਕੁਆਲੀਫਾਇਰ ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ। ਉਸਨੇ 23 ਅਗਸਤ 2019 ਨੂੰ ਨੀਦਰਲੈਂਡਜ਼ ਖ਼ਿਲਾਫ਼ ਬੰਗਲਾਦੇਸ਼ ਲਈ ਆਪਣੀ ਮਹਿਲਾ ਟਵੰਟੀ -20 ਕੌਮਾਂਤਰੀ ਡਬਲਯੂ ਟੀ 20 ਆਈ ਦੀ ਸ਼ੁਰੂਆਤ ਕੀਤੀ। ਜਨਵਰੀ 2020 ਨੂੰ ਉਹ ਆਸਟਰੇਲੀਆ ਵਿਚ 2020 ਆਈ.ਸੀ.ਸੀ. ਮਹਿਲ ...

                                               

ਸੇਰੇਨਾ ਵਿਲੀਅਮਸ

ਸੇਰੇਨਾ ਜਾਮੇਕਾ ਵਿਲੀਅਮਸ ਅਮਰੀਕੀ ਟੈਨਿਸ ਖਿਡਾਰਨ ਹੈ। ਉਹ ਵਿਸ਼ਵ ਦੀ ਮੌਜੂਦਾ ਰੈਕਿੰਗ ਵਿੱਚ ਟੈਨਿਸ ਦੀ ਨੰਬਰ 1 ਖਿਡਾਰਨ ਹੈ। ਸੇਰੇਨਾ 22 ਗਰੈਂਡ ਸਲੈਮ ਜਿੱਤ ਕੇ ਓਪਨ ਯੁੱਗ ਵਿੱਚ ਜਰਮਨੀ ਦੀ ਸ਼ਟੈੱਫ਼ੀ ਗ੍ਰਾਫ਼ ਦੀ ਬਰਾਬਰੀ ਕਰ ਚੁੱਕੀ ਹੈ। 1999 ਵਿੱਚ ਸੇਰੇਨਾ ਨੇ ਖੇਡ ਜੀਵਨ ਦਾ ਪਹਿਲਾ ਗਰੈਂਡ ਸਲੈਮ ਯੂਐੱਸ ਓਪਨ ਦੇ ਰੂਪ ਵਿੱਚ ਜਿੱਤਿਆ ਸੀ ਅਤੇ ਸੇਰੇਨਾ ਹੁਣ 6 ਯੂਐੱਸ ਖਿਤਾਬ ਜਿੱਤ ਕੇ ਕ੍ਰਿਸ ਏਵਰਟ ਦੇ ਓਪਨ ਯੁੱਗ ਦੇ ਸਭ ਤੋਂ ਜਿਆਦਾ ਖਿਤਾਬ ਜਿੱਤਣ ਦੇ ਰਿਕਾਰਡ ਦੀ ਬਰਾਬਰੀ ਤੇ ਹੈ। 5 ਸਤੰਬਰ 2016, ਦਿਨ ਸੋਮਵਾਰ ਨੂੰ ਯੂਐੱਸ ਓਪਨ ਟੈਨਿਸ ਦੇ ਪ੍ਰੀਕੁਆਰਟਰ ਫ਼ਾਈਨਲ ਵਿੱਚ ਜਿੱਤ ਦਰਜ ਕਰਨ ਨਾਲ ਹੀ ਉਹ ਅਮਰੀਕੀ ਓਪਨ ਯੁੱਗ ਵਿੱਚ ਸਭ ਤੋਂ ਜਿਆਦਾ ਗਰੈਂਡ ਸਲੈਮ ਮੈਚ ਜਿੱਤਣ ਵਾਲੀ ਪਹਿਲੀ ਖਿਡਾਰੀ ਬਣ ਗਈ ਹੈ। 308 ਵੀਂ ਜਿੱਤ ਹਾਸਿਲ ਕਰ ਕੇ ਉਸ ...

                                     

ⓘ 18 ਫ਼ਰਵਰੀ

 • 1956 – ਰੂਸ ਦੇ ਪ੍ਰੀਮੀਅਰ ਨਿਕੀਤਾ ਖਰੁਸ਼ਚੇਵ ਨੇ ਪਹਿਲੀ ਵਾਰ ਰੂਸ ਦੇ ਸਾਬਕਾ ਡਿਕਟੇਟਰ ਜੋਸਿਫ਼ ਸਟਾਲਿਨ ਦਾ ਵਿਰੋਧ ਕੀਤਾ।
 • 1911 – ਦੁਨੀਆ ਵਿੱਚ ਜਹਾਜ਼ ਰਾਹੀਂ ਪਹਿਲੀ ਵਾਰ ਏਅਰ ਮੇਲ ਚਿੱਠੀਆਂ ਭੇਜੀਆਂ ਗਈਆਂ।
 • 1921 – ਖਡੂਰ ਸਾਹਿਬ ਦੇ ਗੁਰਦਵਾਰੇ ਪੰਥਕ ਪ੍ਰਬੰਧ ਹੇਠ ਆਏ।
 • 1753 – ਅਦੀਨਾ ਬੇਗ ਨੇ ਅਨੰਦਪੁਰ ਸਾਹਿਬ ਤੇ ਹਮਲਾ ਕੀਤਾ।
 • 1787 – ਆਸਟਰੀਆ ਦੇ ਬਾਦਸ਼ਾਹ ਨੇ 8 ਸਾਲ ਤੋਂ ਛੋਟੇ ਬੱਚਿਆਂ ਤੋਂ ਮਜ਼ਦੂਰੀ ਕਰਵਾਉਣ ਤੇ ਪਾਬੰਦੀ ਲਾਈ।
 • 1974 – ਭਾਰਤ ਵਿੱਚ ਅਮਰੀਕਾ ਦੇ ਸਫ਼ੀਰ ਡੇਨੀਅਲ ਮੋਇਨੀਆਨ ਨੇ ਭਾਰਤ ਨੂੰ 2 ਅਰਬ 4 ਕਰੋੜ 67 ਲੱਖ ਡਾਲਰ ਦਾ ਚੈੱਕ ਭੇਟ ਕੀਤਾ ਜੋ ਸਭ ਤੋ ਵੱਡਾ ਚੈੱਕ ਸੀ।
 • 2014 – ਭਾਰਤੀ ਸੁਪਰੀਮ ਕੋਰਟ ਨੇ 18 ਫ਼ਰਵਰੀ 2014 ਦੇ ਦਿਨ ਰਾਜੀਵ ਗਾਂਧੀ ਦੇ ਕਤਲ ਵਿੱਚ ਫ਼ਾਂਸੀ ਦੀ ਸਜ਼ਾ ਵਾਲਿਆਂ ਦੀ ਸਜ਼ਾ ਉਮਰ ਕੈਦ ਵਿੱਚ ਬਦਲ ਦਿਤੀ।
 • 2007 – "ਪਾਕਿਸਤਾਨ ਜਾ ਰਹੀ ਸਮਝੌਤਾ ਐਕਸਪ੍ਰੈਸ ਤੇ ਬੰਬਾਂ ਨਾਲ ਹਮਲਾ।
 • 1929 – ਅਮਰੀਕਾ ਵਿੱਚ ਮਸ਼ਹੂਰ ਫ਼ਿਲਮੀ ਅਕਾਦਮੀ ਇਨਾਮ ਸ਼ੁਰੂ ਹੋਏ।
 • 1884 – ਪੁਲਿਸ ਨੇ ਮਸ਼ਹੂਰ ਲੇਖਕ ਲਿਓ ਤਾਲਸਤਾਏ ਦੀ ਕਿਤਾਬ ਵੱਟ ਆਈ ਬਿਲੀਵ ਇਨ ਜਿਸ ਤੇ ਮੈਂ ਅਕੀਦਤ ਰਖਦਾ ਹਾਂ ਕਿਤਾਬ ਜ਼ਬਤ ਕਰ ਲਈ ਤੇ ਸਾਰੀਆਂ ਕਾਪੀਆਂ ਚੁੱਕ ਕੇ ਲੈ ਗਈ।
 • 1979 – ਸਹਾਰਾ ਰੇਗਿਸਤਾਨ ਵਿੱਚ ਪਹਿਲੀ ਵਾਰ ਬਰਫ਼ ਪਈ।
 • 1930 – ਅਮਰੀਕਾ ਦੇ ਪੁਲਾੜ ਸਾਇੰਟਿਸ ਕਲਾਈਡ ਟੌਮਬਾਗ਼ ਨੇ ਪਲੂਟੋ ਗ੍ਰਹਿ ਲਭਿਆ।
 • 1995 – ਮਸ਼ਹੂਰ ਟੀ.ਵੀ. ਸ਼ੋਅ ਬੇਅ ਵਾਚ ਦੀ ਬਿਊਟੀ ਕੁਈਨ ਪਾਮਿਲਾ ਐਂਡਰਸਨ ਨੇ ਟੌਮੀ ਲੀਅ ਨਾਲ ਵਿਆਹ ਰਚਾਇਆ।
                                     

1. ਜਨਮ

 • 1931 – ਟੋਨੀ ਮੋਰੀਸਨ, ਨੋਬਲ ਸਾਹਿਤ ਇਨਾਮ ਜੇਤੂ ਅਮਰੀਕੀ ਲੇਖਕ
 • 1937 – ਡਾ. ਜੋਗਿੰਦਰ ਸਿੰਘ ਰਾਹੀ, ਪੰਜਾਬੀ ਆਲੋਚਕ ਮ. 2010
 • 1914 – ਜਾਂਨਿਸਾਰ ਅਖ਼ਤਰ, ਉਰਦੂ ਸ਼ਾਇਰ ਮ. 1976
 • 1934 – ਪਾਕੋ ਰਾਬਾਨ, ਸਪੇਨੀ-ਫਰਾਂਸੀਸੀ ਫ਼ੈਸ਼ਨ ਡਿਜ਼ਾਇਨਰ
 • 1924 – ਅਜਾਇਬ ਚਿੱਤਰਕਾਰ, ਪੰਜਾਬੀ ਚਿੱਤਰਕਾਰ ਅਤੇ ਕਵੀ ਮ. 2012
                                     

2. ਮੌਤ

 • 2005 – ਗਿਆਨੀ ਸੰਤ ਸਿੰਘ ਮਸਕੀਨ, ਸਿੱਖ ਵਿਦਵਾਨ ਅਤੇ ਧਰਮ ਸ਼ਾਸਤਰੀ ਜ. 1934
 • 1564 – ਮੀਕੇਲਾਂਜਲੋ, ਇਤਾਲਵੀ ਮੂਰਤੀਕਾਰ ਅਤੇ ਚਿੱਤਰਕਾਰ ਜ. 1475
 • 1546 – ਮਾਰਟਿਨ ਲੂਥਰ, ਜਰਮਨ ਧਰਮ ਸ਼ਾਸਤਰੀ ਜ. 1483
                                               

ਚੱਕ ਨਾਨਕੀ

ਚੱਕ ਨਾਨਕੀ ਆਨੰਦਪੁਰ ਸਾਹਿਬ ਦਾ ਇੱਕ ਇਤਿਹਾਸਿਕ ਪਿੰਡ ਹੈ। ਨੌਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਜੀ ਨੇ ਬਾਬਾ ਬੁੱਢਾ ਜੀ ਦੇ ਵੰਸ਼ ਵਿੱਚੋਂ ਬਾਬਾ ਗੁਰਦਿੱਤਾ ਜੀ ਕੋਲੋਂ 19 ਜੂਨ 1665 ਨੂੰ ਚੱਕ ਨਾਨਕੀ ਦੀ ਮੋੜ੍ਹੀ ਗਡਵਾਈ ਅਤੇ ਕਹਿਲੂਰ ਦੇ ਰਾਜਾ ਦੀਪ ਚੰਦ ਨੇ ਰਾਣੀ ਚੰਪਾ ਦੇਵੀ ਕੋਲੋਂ ਮਾਖੋਵਾਲ,ਸਹੋਟਾ,ਮੀਆਂਪੁਰ ਆਦਿ ਪਿੰਡਾਂ ਦੀ ਜ਼ਮੀਨ 500 ਰੁਪਏ ਨਕਦ ਖ਼ਰੀਦ ਕੇ ਇਸ ਨਗਰ ਦੀ ਸਥਾਪਨਾ ਆਪਣੀ ਮਾਤਾ ਨਾਨਕੀ ਦੇ ਨਾਂ ਉੱਤੇ ਕਾਰਵਾਈ। ਚੱਕ ਨਾਨਕੀ ਨਗਰ ਵਸਾਉਣ ਪਿੱਛੋਂ ਗੁਰੂ ਤੇਗ਼ ਬਹਾਦਰ ਜੀ ਲਗਪਗ ਤਿੰਨ ਮਹੀਨੇ ਇਸ ਨਗਰ ਵਿੱਚ ਠਹਿਰੇ।

                                               

ਐੱਸਪੇਰਾਂਤੋ ਕਲੱਬ

ਐੱਸਪੇਰਾਂਤੋ ਕਲੱਬ ਐੱਸਪੇਰਾਂਤੋ ਭਾਸ਼ਾ ਬੋਲਣ ਵਾਲੇ ਲੋਕਾਂ ਦੇ ਇੱਕ ਖ਼ਾਸ ਕਿਸਮ ਦੇ ਸਮੂਹ ਨੂੰ ਕਿਹਾ ਜਾਂਦਾ ਹੈ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੀ ਜਗ੍ਹਾ ਉੱਤੇ ਇਹ ਕਲੱਬ ਕਿਸੇ ਇੱਕ ਸ਼ਹਿਰ ਜਾਂ ਖੇਤਰ ਤੱਕ ਸੀਮਤ ਹੁੰਦੇ ਹਨ। 1887 ਵਿੱਚ ਐੱਸਪੇਰਾਂਤੋ ਦੀ ਸਿਰਜਣਾ ਤੋਂ ਬਾਅਦ ਇਹ ਕਲੱਬ ਇਸ ਭਾਸ਼ਾ ਦੇ ਵਿਕਾਸ ਵਿੱਚ ਰੀੜ੍ਹ ਦੀ ਹੱਡੀ ਵਾਂਗ ਕੰਮ ਕਰ ਰਹੀਆਂ ਹਨ। ਸਭ ਤੋਂ ਪੁਰਾਣਾ ਐੱਸਪੇਰਾਂਤੋ ਕਲੱਬ 18 ਫ਼ਰਵਰੀ 1885 ਨੂੰ ਬਣ ਗਿਆ ਸੀ।

ਡੌਮੀਨਿਕ ਪਰਸੈੱਲ
                                               

ਡੌਮੀਨਿਕ ਪਰਸੈੱਲ

ਡੌਮੀਨਿਕ ਹਾਕੋਨ ਮਿਰਤਵਦਤ ਪਰਸੈੱਲ ਬ੍ਰਿਟੈਨ ਵਿੱਚ ਜੰਮਿਆ ਇੱਕ ਆਸਟਰੇਲੀਆਈ ਅਭਿਨੇਤਾ ਹੈ। ਉਸਨੂੰ ਪ੍ਰਿਜ਼ਨ ਬਰੇਕ ਨਾਟਕ ਵਿੱਚ ਲਿੰਕਨ ਬਰੋ ਵੱਜੋਂ ਕੀਤੀ ਅਦਾਕਾਰੀ ਲਈ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਉਸਨੇ ਜੋਨ ਡੋਇ ਅਤੇ ਬਲੇਡ:ਟ੍ਰੀਨਿਤੀ ਵਿੱਚ ਡਰੈਕੁਲਾ ਦਾ ਰੋਲ ਕੀਤਾ।

ਆਨੰਦੀਬੇਨ ਪਟੇਲ
                                               

ਆਨੰਦੀਬੇਨ ਪਟੇਲ

ਆਨੰਦੀਬੇਨ ਮਫਤਬਾਈ ਪਟੇਲ ਇੱਕ ਭਾਰਤੀ ਸਿਆਸਤਦਾਨ ਅਤੇ ਗੁਜਰਾਤ ਦੀ ਸਾਬਕਾ ਮੁੱਖ ਮੰਤਰੀ ਹਨ। ਉਹ ਗੁਜਰਾਤ ਦੀ ਪਹਿਲੀ ਔਰਤ ਮੁੱਖ ਮੰਤਰੀ ਹਨ। ਉਹ 1987 ਤੋਂ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਹੈ। ਦਾ ਇੰਡੀਅਨ ਐਕਸਪ੍ਰੈਸ ਦੁਆਰਾ ਉਹਨਾਂ ਨੂੰ ਸਾਲ 2014 ਦੇ 100 ਪ੍ਰਭਾਵਸ਼ਾਲੀ ਵਿਅਕਤੀਆਂ ਵਿੱਚ ਸ਼ਾਮਿਲ ਕੀਤਾ ਗਿਆ।

ਔਰੇਗਨ
                                               

ਔਰੇਗਨ

ਔਰੇਗਨ ਸੰਯੁਕਤ ਰਾਜ ਦੇ ਪ੍ਰਸ਼ਾਂਤ ਉੱਤਰ-ਪੱਛਮੀ ਖੇਤਰ ਵਿੱਚ ਸਥਿਤ ਇੱਕ ਰਾਜ ਹੈ। ਇਹ ਪ੍ਰਸ਼ਾਂਤ ਤਟ ਉੱਤੇ ਪੈਂਦਾ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਵਾਸ਼ਿੰਗਟਨ, ਦੱਖਣ ਵੱਲ ਕੈਲੀਫ਼ੋਰਨੀਆ, ਦੱਖਣ-ਪੱਛਮ ਵੱਲ ਨੇਵਾਡਾ ਅਤੇ ਪੂਰਬ ਵੱਲ ਆਇਡਾਹੋ ਨਾਲ਼ ਲੱਗਦੀਆਂ ਹਨ। ਔਰੇਗਨ ਰਾਜਖੇਤਰ 1848 ਵਿੱਚ ਬਣਿਆ ਸੀ ਅਤੇ 14 ਫ਼ਰਵਰੀ 1859 ਨੂੰ ਔਰੇਗਨ 33ਵਾਂ ਰਾਜ ਬਣਿਆ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →