Back

ⓘ 11 ਜੁਲਾਈ. ਵਿਸ਼ਵ ਜਨਸੰਖਿਆ ਦਿਵਸ 1930 – ਡਾਨਲਡ ਬਰੈਡਮੈਨ ਨੇ ਇੱਕ ਦਿਨ ਵਿੱਚ 309 ਰਨ ਬਣਾਏ ਜੋ ਕਿ ਇੰਗਲੈਂਡ ਦੇ ਵਿਰੁੱਧ ਇੱਕ ਦਿਨ ਦਾ ਸਭ ਤੋਂ ਵੱਡਾ ਸਕੋਰ ਸੀ। 1984 – ਭਾਰਤ ਸਰਕਾਰ ਨੇ ਪੰਜਾਬ ..                                               

ਨਦੀਮ ਅਸਲਮ

ਨਦੀਮ ਦਾ ਜਨਮ ਪਾਕਿਸਤਾਨ ਦੇ ਗੁਜਰਾਂਵਾਲਾ ਜਿਲ੍ਹੇ ਵਿੱਚ ਹੋਇਆ। ਜਦ ਇਸ ਦੀ ਉਮਰ 14 ਸਾਲ ਦੀ ਹੋਈ ਤਾਂ ਇਸ ਦਾ ਪੂਰਾ ਪਰਿਵਾਰ ਮੁਹੰਮਦ ਜ਼ੀਆ ਦੇ ਤਾਕਤ ਵਿੱਚ ਆਉਣ ਤੋਂ ਬਾਅਦ ਪਾਕਿਸਤਾਨ ਛੱਡਕੇ ਯੂ.ਕੇ. ਜਾਕੇ ਰਹਿਣ ਲੱਗਿਆ। ਇਸਨੇ ਮੈਨਚੈਸਟਰ ਯੂਨੀਵਰਸਿਟੀ ਵਿੱਚ ਜੀਵ-ਰਸਾਇਣ ਵਿਗਿਆਨ ਦੀ ਪ੍ਰਾਪਤ ਕਰਨੀ ਸ਼ੁਰੂ ਕੀਤੀ ਪਰ ਤੀਜੇ ਸਾਲ ਦੌਰਾਨ ਇਸਨੇ ਲੇਖਕ ਬਣਨ ਲਈ ਪੜ੍ਹਾਈ ਛੱਡ ਦਿੱਤੀ।

                                               

ਟੁਨ ਟੁਨ

ਟੁਨ ਟੁਨ ਇੱਕ ਭਾਰਤੀ ਪਲੇਬੈਕ ਗਾਇਕਾ ਅਤੇ ਹਾਰਸ ਐਕਟਰੈਸ ਸੀ। ਉਸ ਦਾ ਅਸਲੀ ਨਾਮ ਉਮਾ ਦੇਵੀ ਖੱਤਰੀ ਸੀ। ਇਸ ਨੂੰ ਅਕਸਰ ਹਿੰਦੀ ਸਿਨੇਮਾ ਦੀ ਪਹਿਲੀ ਹਾਸ ਐਕਟਰੈਸ ਵੀ ਕਿਹਾ ਜਾਂਦਾ ਹੈ। ਇਹ ਫਿਲਮਾਂ ਵਿੱਚ ਉਮਾਦੇਵੀ ਦੇ ਨਾਮ ਨਾਲ ਗਾਉਂਦੀ ਸੀ।

                                               

ਕਤੀਲ ਸ਼ਫ਼ਾਈ

ਕਤੀਲ ਸ਼ਫ਼ਾਈ ਜਾਂ ਔਰੰਗਜ਼ੇਬ ਖ਼ਾਨ ਪਾਕਿਸਤਾਨੀ ਉਰਦੂ ਸ਼ਾਇਰ ਸਨ। ਕਤੀਲ ਸ਼ਫ਼ਾਈ ਸੂਬਾ ਖ਼ੈਬਰ ਪਖ਼ਤੂਨਵਾਹ ਹਰੀ ਪੁਰ ਹਜ਼ਾਰਾ ਵਿੱਚ ਪੈਦਾ ਹੋਏ। ਬਾਦ ਨੂੰ ਲਾਹੌਰ ਵਿੱਚ ਟਿਕਾਣਾ ਬਣਾ ਲਿਆ। ਉਥੇ ਫ਼ਿਲਮੀ ਦੁਨੀਆ ਨਾਲ ਵਾਬਸਤਾ ਹੋਏ ਅਤੇ ਬਹੁਤ ਸਾਰੀਆਂ ਫ਼ਿਲਮਾਂ ਦੇ ਲਈ ਗੀਤ ਲਿਖੇ।

                                               

ਕੋਪਨਹੈਗਨ

ਕੋਪਨਹੇਗਨ, ਡੇਨਮਾਰਕ ਦੀ ਰਾਜਧਾਨੀ ਅਤੇ ਸਭ ਤੋਂ ਵੱਧ ਜਨਸੰਖਿਆ ਵਾਲਾ ਨਗਰ ਹੈ, ਜਿਸਦੀ ਨਗਰੀਏ ਜਨਸੰਖਿਆ 11.67.569 ਅਤੇ ਮਹਾਨਗਰੀਏ ਜਨਸੰਖਿਆ 18.75.179 ਹੈ। ਕੋਪੇਨਹੇਗਨ ਜੀਲੰਡ ਅਤੇ ਅਮਾਗਰ ਟਾਪੂਆਂ ਉੱਤੇ ਬਸਿਆ ਹੋਇਆ ਹੈ। ਇਸ ਖੇਤਰ ਦੇ ਪਹਿਲੇ ਲਿਖਤੀ ਦਸਤਾਵੇਜ਼ 11ਵੀਂ ਸਦੀ ਦੇ ਹਨ, ਅਤੇ ਕੋਪਨਹੇਗਨ 15ਵੀਂ ਸਦੀ ਦੇ ਸ਼ੁਰੂ ਵਿੱਚ ਅਤੇ ਕਰਿਸਚਿਅਨ ਚੌਥੇ ਦੇ ਸ਼ਾਸਣਕਾਲ ਵਿੱਚ ਡੇਨਮਾਰਕ ਦੀ ਰਾਜਧਾਨੀ ਬਣਾ। ਸਾਲ 2000 ਵਿੱਚ ਓਰੇਸੰਡ ਪੁਲ ਦੇ ਪੂਰੇ ਹੋਣ ਦੇ ਨਾਲ ਹੀ ਕੋਪਨਹੇਗਨ ਓਰੇਸੰਡ ਖੇਤਰ ਦਾ ਕੇਂਦਰ ਬੰਨ ਗਿਆ ਹੈ। ਇਸ ਖੇਤਰ ਵਿੱਚ, ਕੋਪਨਹੇਗਨ ਅਤੇ ਸਵੀਡਨ ਦਾ ਮਾਲਮੋ ਨਗਰ ਮਿਲ ਕੇ ਇੱਕ ਆਮ ਮਹਾਨਗਰੀਏ ਖੇਤਰ ਬਨਣ ਦੀ ਪ੍ਰਕਿਆ ਵਿੱਚ ਹੈ। 50 ਕਿਮੀ ਦੇ ਅਰਧਵਿਆਸ ਵਿੱਚ 27 ਲੱਖ ਲੋਕਾਂ ਦੇ ਨਾਲ, ਕੋਪਨਹੇਗਨ ਉੱਤਰੀ ਯੂਰੋਪ ਦੇ ਸਭ ਤੋਂ ਸੰਘਣਾ ਖ ...

                                               

ਇਮਾ ਬਾਇਰੀ

ਇਮਾ ਬਾਇਰੀ ਇੱਕ ਸਿਕੀਲੀਅਨ ਨਾਰੀਵਾਦੀ ਇਤਿਹਾਸਕਾਰ ਅਤੇ ਨਿਬੰਧਕਾਰ ਹੈ। ਉਸ ਨੇ ਨਾਰੀਵਾਦੀ ਸਿਆਸੀ ਗਤੀਵਿਧੀ ਚ ਸਰਗਰਮ ਹੈ ਅਤੇ ਇਟਲੀ ਵਿੱਚ ਸਾਹਿਤਕਾਰ ਵੱਜੋ ਸਮਾਂ ਬਿਤਾਇਆ।

                                               

ਵਿਸ਼ਵ ਜਨਸੰਖਿਆ ਦਿਵਸ

ਜਨਸੰਖਿਆ ਦਿਵਸ ਹਰ ਸਾਲ 11 ਜੁਲਾਈ ਨੂੰ ਮਨਾਇਆ ਜਾਂਦਾ ਹੈ। ਸੰਸਾਰ ਦੀ ਅਬਾਦੀ 1 ਜਨਵਰੀ, 2014 ਨੂੰ ਲਗਭਗ 7.137.661.030 ਹੋ ਗਈ। ਧਰਤੀ ਦੇ ਵਾਰਸ ਸਿਰਫ ਅਸੀਂ ਜਾਂ ਤੁਸੀਂ ਹੀ ਧਰਤੀ ਦੇ ਵਾਰਸ ਨਹੀਂ ਹਾਂ। ਇਸ ਤੇ ਅਨੇਕਾਂ ਮੁਲਕਾਂ, ਕੌਮਾਂ, ਧਰਮਾਂ ਅਤੇ ਜਾਤਾਂ ਦਾ ਵਾਸਾ ਹੈ। ਹਾਲ ਹੀ ਵਿੱਚ ਇਹ ਧਰਤੀ 7 ਅਰਬ ਲੋਕਾਂ ਦੀ ਹੋ ਗਈ ਹੈ ਅਤੇ ਇਹ ਗਿਣਤੀ ਲਗਾਤਾਰ ਵੱਧ ਰਹੀ ਹੈ। ਸੰਨ 1000 ਵਿੱਚ ਦੁਨੀਆ ਦੀ ਜਨਸੰਖਿਆ ਲਗਭੱਗ 40 ਕਰੋੜ ਸੀ। ਸੰਨ 1800 ਤੱਕ ਪਹੁੰਚਦੇ-ਪਹੁੰਚਦੇ ਇਹ ਵੱਧ ਕੇ ਇੱਕ ਅਰਬ ਹੋ ਗਈ। ਪਿਛਲੇ 50 ਸਾਲਾਂ ਵਿੱਚ ਸਾਡੀ ਧਰਤੀ ਦੀ ਆਬਾਦੀ ਦੁੱਗਣੀ ਹੋ ਗਈ ਹੈ ਅਗਲੀ ਸਦੀ ਤੱਕ ਅਪੜਦੇ-ਅਪੜਦੇ ਅਸੀਂ 10 ਅਰਬ ਪਾਕਰ ਜਾਵਾਂਗੇ। ਦੁਨੀਆ ਵਿੱਚ ਹਰ ਇੱਕ ਸੈਕਿੰਡ ਦੌਰਾਨ 5 ਬੱਚਿਆਂ ਦਾ ਜਨਮ ਹੁੰਦਾ ਹੈ, ਜਦੋਂ ਕਿ ਦੋ ਵਿਅਕਤੀਆਂ ਦੀ ਮੌਤ ਹੁੰਦ ...

                                     

ⓘ 11 ਜੁਲਾਈ

 • ਵਿਸ਼ਵ ਜਨਸੰਖਿਆ ਦਿਵਸ
 • 1930 – ਡਾਨਲਡ ਬਰੈਡਮੈਨ ਨੇ ਇੱਕ ਦਿਨ ਵਿੱਚ 309 ਰਨ ਬਣਾਏ ਜੋ ਕਿ ਇੰਗਲੈਂਡ ਦੇ ਵਿਰੁੱਧ ਇੱਕ ਦਿਨ ਦਾ ਸਭ ਤੋਂ ਵੱਡਾ ਸਕੋਰ ਸੀ।
 • 1984 – ਭਾਰਤ ਸਰਕਾਰ ਨੇ ਪੰਜਾਬ ਬਾਰੇ ਵਾਈਟ ਪੇਪਰ ਜਾਰੀ ਕੀਤਾ। ਜਿਸ ਵਿੱਚ ਦਰਬਾਰ ਸਾਹਿਬ ਤੇ ਹਮਲੇ ਨੂੰ ਜਾਇਜ ਠਹਿਰਾਇਆ ਗਿਆ।
 • 2008 – ਐਪਲ ਕੰਪਨੀ ਨੇ ਆਈਫ਼ੋਨ-3 ਰਲੀਜ਼ ਕੀਤਾ।
 • 1920 – ਸਿੱਖ ਲੀਗ ਦਾ ਵਫ਼ਦ ਲੰਡਨ ਪੁੱਜਾ।
 • 1533 – ਇੰਗਲੈਂਡ ਦੇ ਬਾਦਸ਼ਾਹ ਹੈਨਰੀ ਅਠਵਾਂ ਨੂੰ ਕੈਥੋਲਿਕ ਪੋਪ ਨੇ ਈਸਾਈ ਧਰਮ ਚੋਂ ਖ਼ਾਰਜ ਕਰ ਦਿਤਾ।
 • 1804 – ਅਮਰੀਕਾ ਦੇ ਉਪ-ਰਾਸ਼ਟਰਪਤੀ ਆਰਨ ਬਰ ਨੇ ਇੱਕ ਝਗੜੇ ਦੌਰਾਨ ਦੇਸ਼ ਦੇ ਸੈਕਟਰੀ ਆਫ਼ ਟਰੈਜ਼ਰੀ ਨੂੰ ਕਤਲ ਕਰ ਦਿਤਾ।
 • 2014 – ਹਰਿਆਣਾ ਵਿੱਚ ਵਖਰੀ ਗੁਰਦੁਆਰਾ ਕਮੇਟੀ ਬਣਾਉਣ ਵਾਸਤੇ ਕਾਨੂੰਨ ਪਾਸ ਕੀਤਾ।
 • 2006 – ਮੁੰਬਈ ਰੇਲ ਧਮਾਕੇ ਚ 209 ਲੋਕ ਮਾਰੇ ਗਏ।
 • 1710 – ਸਿੱਖ ਫ਼ੌਜਾਂ ਦਾ ਨਨੌਤਾ ਉੱਤੇ ਹਮਲਾ।
 • 1675 – ਕਸ਼ਮੀਰੀ ਪੰਡਤਾਂ ਦੀ ਅਰਜ਼ ਸੁਣ ਕੇ ਗੁਰੂ ਤੇਗ ਬਹਾਦਰ ਜੀ ਦਿੱਲੀ ਜਾਣ ਵਾਸਤੇ ਰਵਾਨਾ ਹੋਏ।
 • 1626 – ਗੁਰੂ ਹਰਗੋਬਿੰਦ ਸਾਹਿਬ ਦੀ ਬੇਟੀ ਬੀਬੀ ਵੀਰੋ ਦਾ ਜਨਮ ਹੋਇਆ।
                                     

1. ਜਨਮ

 • 1902 – ਭਾਰਤ ਦਾ ਪਹਿਲਾ ਰੱਖਿਆ ਮੰਤਰੀ ਬਲਦੇਵ ਸਿੰਘ ਦਾ ਜਨਮ।
 • 1967 – ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵਿੱਚ ਪ੍ਰੋਫ਼ੈਸਰ ਡਾ. ਸੁਰਜੀਤ ਸਿੰਘ ਦਾ ਜਨਮ।
 • 1897 – ਅਮਰੀਕੀ ਲੇਖਕ ਅਰਨੈਸਟ ਹੈਮਿੰਗਵੇ ਦੀ ਕਿਸਤੀ ਪਿਲਾਰ ਦਾ ਪਹਿਲਾ ਮੇਟ ਮਹਾਗੀਰ ਗਰੀਗੋਰੀਓ ਫ਼ੁਐਂਤੇ ਦਾ ਜਨਮ।
 • 1934 – ਇਤਾਲਵੀ ਫ਼ੈਸ਼ਨ ਡਿਜ਼ਾਈਨਰ ਜੌਰਜੀਓ ਆਰਮਾਨੀ ਦਾ ਜਨਮ।
 • 1979 – ਪੰਜਾਬੀ ਕਵਿੱਤਰੀ ਅਤੇ ਅਧਿਆਪਿਕਾ ਨੀਤੂ ਅਰੋੜਾ ਦਾ ਜਨਮ।
 • 1767 – ਅਮਰੀਕੀ ਰਾਸ਼ਟਰਪਤੀ ਜੌਹਨ ਕੁਵਿੰਸੀ ਐਡਮਜ਼ ਦਾ ਜਨਮ।
 • 1882 – ਅਜ਼ਾਦੀ ਘੁਲਾਟੀਆ ਅਤੇ ਸਮਾਜ ਸੁਧਾਰਕ ਬਾਬਾ ਕਾਂਸ਼ੀਰਾਮ ਦਾ ਜਨਮ
 • 1960 – ਇਰਾਨੀ ਫਿਲਮ ਡਾਇਰੈਕਟਰ, ਪਟਕਥਾ ਲੇਖਕ, ਅਤੇ ਫਿਲਮ ਸੰਪਾਦਕ ਜਫ਼ਰ ਪਨਾਹੀ ਦਾ ਜਨਮ।
 • 1903 – ਅੰਗਰੇਜ਼ੀ ਕਵੀ, ਅਲੋਚਕ, ਸੰਪਾਦਕ ਵਿਲੀਅਮ ਅਰਨੈਸਟ ਹੇਨਲੇ ਦਾ ਜਨਮ।
 • 1931 – ਭਾਰਤੀ ਜੋਤਸ਼ ਕਾਲਮਨਵੀਸ ਬੇਜਨ ਦਾਰੂਵਾਲਾ ਦਾ ਜਨਮ।
 • 1990 – ਭਾਰਤੀ ਹਾਕੀ ਖਿਡਾਰੀ ਗੋਲਕੀਪਰ ਸਵਿਤਾ ਪੂਨੀਆ ਦਾ ਜਨਮ।
 • 1923 – ਭਾਰਤੀ ਕਲਾਕਾਰ ਅਤੇ ਗਾਇਕ ਟੁਨ ਟੁਨ ਦਾ ਜਨਮ ਹੋਇਆ। ਦਿਹਾਂਤ 2003
 • 1975 – ਪੰਜਾਬੀ ਗਾਇਕ ਅੰਮ੍ਰਿਤਾ ਵਿਰਕ ਦਾ ਜਨਮ।
 • 1967 – ਭਾਰਤੀ ਅਮਰੀਕੀ ਲੇਖਿਕਾ ਝੁੰਪਾ ਲਾਹਿੜੀ ਦਾ ਜਨਮ।
 • 1956 – ਬੰਗਾਲੀ ਲੇਖਕ ਅਤੇ ਅੰਗਰੇਜ਼ੀ ਗਲਪਕਾਰ ਅਮਿਤਾਵ ਘੋਸ਼ ਦਾ ਜਨਮ ਹੋਇਆ।
                                     

2. ਦਿਹਾਂਤ

 • 2003 – ਭਾਰਤੀ ਲੇਖਕ, ਨਾਟਕਕਾਰ ਅਤੇ ਅਦਾਕਾਰ ਭੀਸ਼ਮ ਸਾਹਨੀ ਦਾ ਦਿਹਾਂਤ।
 • 2001 – ਪਾਕਿਸਤਾਨੀ ਉਰਦੂ ਸ਼ਾਇਰ ਕਤੀਲ ਸ਼ਫ਼ਾਈ ਦਾ ਦਿਹਾਂਤ।
 • 1990 – ਪੰਜਾਬ, ਭਾਰਤ ਦਾ ਆਜ਼ਾਦੀ ਘੁਲਾਟੀਆ ਕਿਸ਼ੋਰੀ ਲਾਲ ਦਾ ਦਿਹਾਂਤ।
ਵਿਸਲਾਵਾ ਸ਼ਿੰਬੋਰਸਕਾ
                                               

ਵਿਸਲਾਵਾ ਸ਼ਿੰਬੋਰਸਕਾ

ਮਾਰੀਆ ਵਿਸਲਾਵਾ ਅੱਨਾ ਸ਼ਿੰਬੋਰਸਕਾ, ਪੋਲਿਸ਼: Maria Wisława Anna Szymborska ਪੋਲਿਸ਼ ਭਾਸ਼ਾ ਦੀ ਕਵਿਤਰੀ, ਨਿਬੰਧਕਾਰ ਅਤੇ ਅਨੁਵਾਦਕ ਸੀ, ਜਿਸ ਨੂੰ 1996 ਵਿੱਚ ਉਸ ਨੂੰ ਸਾਹਿਤ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਤ, ਕੀਤਾ ਗਿਆ ਸੀ। ਉਸ ਨੂੰ ਕਵਿਤਾ ਦਾ ਮੋਜਾਰਟ ਕਿਹਾ ਜਾਂਦਾ ਹੈ।

ਨਦੀਨ ਗੋਰਡੀਮਰ
                                               

ਨਦੀਨ ਗੋਰਡੀਮਰ

ਨਦੀਨ ਗੋਰਡੀਮਰ 1991 ਦਾ ਸਾਹਿਤ ਵਿੱਚ ਨੋਬਲ ਪੁਰਸਕਾਰ ਪ੍ਰਾਪਤ ਇੱਕ ਦੱਖਣੀ ਅਫ਼ਰੀਕੀ ਲੇਖਕ ਅਤੇ ਸਿਆਸੀ ਕਾਰਕੁਨ ਸੀ ਅਤੇ ਉਹ ਰੰਗਭੇਦ ਦੇ ਖਿਲਾਫ ਦੁਨੀਆ ਦੀ ਸਭ ਤੋਂ ਪ੍ਰਭਾਵਸ਼ਾਲੀ ਲੇਖਕਾਂ ਵਿੱਚੋਂ ਇੱਕ ਸਨ। ਉਸ ਨੂੰ 1991 ਵਿੱਚ ਨੋਬੇਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਨੇ 30 ਤੋਂ ਵਧ ਕਿਤਾਬਾਂ ਲਿਖੀਆਂ ਹਨ। ਨਦੀਨ ਗੋਰਡੀਮਰ ਅਤੇ ਦੱਖਣ ਅਫਰੀਕਾ ਦੇ ਪਹਿਲੇ ਕਾਲੇ ਰਾਸ਼ਟਰਪਤੀ ਨੇਲਸਨ ਮੰਡੇਲਾ ਕਰੀਬੀ ਦੋਸਤ ਸਨ।

ਮੰਡੇਲਾ ਦਿਹਾੜਾ
                                               

ਮੰਡੇਲਾ ਦਿਹਾੜਾ

ਨੈਲਸਨ ਮੰਡੇਲਾ ਅੰਤਰਰਾਸ਼ਟਰੀ ਦਿਵਸ ਨੈਲਸਨ ਮੰਡੇਲਾ ਦੇ ਸਨਮਾਨ ਵਿੱਚ ਇੱਕ ਸਾਲਾਨਾ ਇੰਟਰਨੈਸ਼ਨਲ ਦਿਨ ਹੈ, ਜੋ 18 ਜੁਲਾਈ ਨੂੰ, ਮੰਡੇਲਾ ਦੇ ਜਨਮ ਦਿਨ ਤੇ ਹਰ ਸਾਲ ਮਨਾਇਆ ਜਾਂਦਾ ਹੈ। ਇਹ ਦਿਨ, ਨਵੰਬਰ 2009 ਵਿੱਚ ਸੰਯੁਕਤ ਰਾਸ਼ਟਰ ਨੇ ਐਲਾਨ ਕੀਤਾ ਸੀ। ਇਸ ਤਰ੍ਹਾਂ 18 ਜੁਲਾਈ 2010 ਨੂੰ ਪਹਿਲਾ ਸੰਯੁਕਤ ਰਾਸ਼ਟਰ ਮੰਡੇਲਾ ਦਿਵਸ ਮਨਾਇਆ ਗਿਆ ਸੀ।

ਗਰੀਗੋਰੀਓ ਫ਼ੁਐਂਤੇ
                                               

ਗਰੀਗੋਰੀਓ ਫ਼ੁਐਂਤੇ

ਗਰੀਗੋਰੀਓ ਫ਼ੁਐਂਤੇ ਇੱਕ ਮਾਹੀਗੀਰ ਸੀ। ਉਹ ਅਮਰੀਕੀ ਲੇਖਕ ਅਰਨੈਸਟ ਹੈਮਿੰਗਵੇ ਦੀ ਕਿਸਤੀ ਪਿਲਾਰ ਦਾ ਪਹਿਲਾ ਮੇਟ ਸੀ। ਗਰੀਗੋਰੀਓ ਫ਼ਿਐਂਤੇ ਨੂੰ ਹੈਮਿੰਗਵੇ ਦੇ ਨਾਵਲ ਬੁੱਢਾ ਅਤੇ ਸਮੁੰਦਰ ਦੇ ਨਾਇਕ ਲਈ ਮਾਡਲ ਮੰਨਿਆ ਜਾਂਦਾ ਹੈ।

ਥੀਓਡਰ ਰੋਜੈਕ (ਵਿਦਵਾਨ)
                                               

ਥੀਓਡਰ ਰੋਜੈਕ (ਵਿਦਵਾਨ)

ਥੀਓਡਰ ਰੋਜੈਕ ਕੈਲੇਫੋਰਨੀਆ ਸਟੇਟ ਯੂਨੀਵਰਸਿਟੀ, ਈਸਟ ਬੇ ਵਿੱਚ ਇਤਹਾਸ ਦੇ ਪ੍ਰੋਫੈਸਰ ਸਨ। ਸੰਨ 1969 ਵਿੱਚ ਲਿਖੀ ਉਹਨਾਂ ਦੀ ਕਿਤਾਬ ਦ ਮੇਕਿੰਗ ਆਫ ਕਾਉਂਟਰ ਕਲਚਰ ਨਾਲ ਉਹਨਾਂ ਨੂੰ ਬਹੁਤ ਪ੍ਰਸਿੱਧੀ ਮਿਲੀ।

                                               

ਬਿੰਨੀ ਯੰਗਾ

ਬਿੰਨੀ ਯੰਗਾ ਿੲੱਕ ਭਾਰਤੀ ਸਮਾਜਿਕ ਵਰਕਰ ਸੀ, ਨੈਸ਼ਨਲ ਪਲੈਨਿੰਗ ਕਮੀਸ਼ਨ ਆਫ਼ ਇੰਡੀਆ ਦੀ ਿੲੱਕ ਮੈਂਬਰ ਸੀ ਅਤੇ ਓਜੂ ਵੈਲਫੇਅਰ ਐਸੋਸ਼ੀਏਸ਼ਨ ਦੀ ਸੰਸਥਾਪਕ ਸੀ, ਇੱਕ ਗ਼ੈਰ ਸਰਕਾਰੀ ਸੰਸਥਾ ਜੋ ਅਰੁਣਾਚਲ ਪ੍ਰਦੇਸ਼ ਵਿੱਚ ਸਥਿਤ ਹੈ ਅਤੇ ਸਮਾਜਿਕ ਬੁਰਾਈਆਂ ਬਾਲ ਵਿਆਹ ਅਤੇ ਦਾਜ ਦੇ ਵਿਰੋਧ ਵਿੱਚ ਕੰਮ ਕਰਦੀ ਹੈ ਅਤੇ ਇਨ੍ਹਾਂ ਦੇ ਵਿਰੋਧ ਵਿੱਚ ਮੁਹਿੰਮਾਂ ਚਲਾਉਂਦੀ ਹੈ। ਉਸਨੰੂ ਭਾਰਤ ਸਰਕਾਰ ਵੱਲੋਂ 2012 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ।.

                                               

ਇੰਡੀਆਸ ਨੈਕਸਟ ਟੌਪ ਮਾਡਲ (ਸੀਜ਼ਨ 1)

ਇੰਡੀਆ’ਸ ਨੈਕਸਟ ਟੌਪ ਮਾਡਲ, ਇੰਡੀਆ’ਸ ਨੈਕਸਟ ਟੌਪ ਮਾਡਲ ਕੜੀ ਦੀ ਪਹਿਲਾ ਸੀਜ਼ਨ ਸੀ। ਇਹ ਐਮਟੀਵੀ ਇੰਡੀਆ ਉੱਪਰ 19 ਜੁਲਾਈ 2015 ਨੂੰ ਸੱਤ ਵਜੇ ਤੋਂ ਪ੍ਰਸਾਰਿਤ ਹੋਣਾ ਸ਼ੁਰੂ ਹੋਇਆ। ਇਸ ਵਿੱਚ 13 ਮਾਡਲਾਂ ਨੂੰ ਪ੍ਰਤੀਭਾਗੀਆਂ ਵਜੋਂ ਚੁਣਿਆ ਗਿਆ ਸੀ ਅਤੇ 18 ਵਰ੍ਹਿਆਂ ਦੀ ਮੁੰਬਈ ਦੀ ਦਾਨਿਆਲ ਕੈਨਟ ਇਸਦੀ ਜੇਤੂ ਰਹੀ। ਉਸਨੂੰ ਜੇਤੂ ਹੋਣ ਦੇ ਨਾਅਤੇ ਮਾਡਲਿੰਗ ਦਾ ਇੱਕ ਸਾਲ ਦਾ ਕਾਂਟਰੈਕਟ ਮਿਲਿਆ ਅਤੇ ਨਾਲ ਹੀ ਉਸਨੂੰ ਫੈਸ਼ਨ ਮੈਗਜ਼ੀਨ ਗਰਾਜ਼ੀਆ ਦੇ ਮੁੱਖ ਪੰਨੇ ਉੱਪਰ ਨਸ਼ਰ ਹੋਣ ਦਾ ਅਵਸਰ ਨਵਾਜ਼ਿਆ ਗਿਆ।

ਨਤਾਲੀ ਸੀਵਰ
                                               

ਨਤਾਲੀ ਸੀਵਰ

ਸੀਵਰ ਦੀ ਮਾਂ, ਵਿਦੇਸ਼ੀ ਅਤੇ ਰਾਸ਼ਟਰਮੰਡਲ ਦਫ਼ਤਰ ਦੀ ਇੱਕ ਕਰਮਚਾਰੀ, ਉਹ ਉਸਦੇ ਜਨਮ ਸਮੇਂ ਜਪਾਨ ਵਿੱਚ ਸੀ। ਇੰਗਲੈਂਡ ਜਾਣ ਤੋਂ ਪਹਿਲਾਂ, ਸੀਵਰ ਪੋਲੈਂਡ ਵਿੱਚ ਰਹਿ ਰਹੀ ਸੀ। ਜਿੱਥੇ ਉਹ ਮਹਿਲਾ ਫੁੱਟਬਾਲ ਲੀਗ ਖੇਡੀ ਅਤੇ ਨੀਦਰਲੈਂਡਜ਼ ਵਿੱਚ ਉਸਨੇ ਬਾਸਕਟਬਾਲ ਲੀਗ ਖੇਡੀ ਸੀ।

                                               

ਮੰਜੂ ਨਾਦਗੌਡਾ

ਮੰਜੂ ਨਾਦਗੌਡਾ ਇੱਕ ਸਾਬਕਾ ਵਨ ਡੇ ਕੌਮਾਂਤਰੀ ਕ੍ਰਿਕਟਰ ਹੈ, ਜਿਸਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਪ੍ਰਤੀਨਿਧਤਾ ਕੀਤੀ। ਉਸਨੇ ਇਕ ਦਿਨਾ ਅੰਤਰਰਾਸ਼ਟਰੀ ਖੇਡਿਆ।

                                               

ਬਬੀਤਾ ਮੰਡਲੀਕ

ਬਬੀਤਾ ਮੰਡਲੀਕ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟਰ ਹੈ, ਜੋ ਭਾਰਤ ਦੀ ਪ੍ਰਤੀਨਿਧਤਾ ਕਰਦੀ ਹੈ। ਉਹ ਸੱਜੇ ਹੱਥ ਦੀ ਬੱਲੇਬਾਜ਼ ਹੈ ਅਤੇ ਸੱਜੇ ਹੱਥ ਦੇ ਮੱਧਮ ਤੇਜ਼ ਗੇਂਦਬਾਜ਼ੀ ਕਰਦੀ ਹੈ। ਉਸਨੇ ਤਿੰਨ ਵਨਡੇ ਮੈਚ ਖੇਡੇ ਹਨ ਅਤੇ ਛੇ ਦੌੜਾਂ ਬਣਾਈਆਂ ਹਨ।

                                               

ਮੀਨਾ ਕੁਮਾਰੀ (ਖੇਡ ਨਿਸ਼ਾਨੇਬਾਜ਼)

ਮੀਨਾ ਕੁਮਾਰੀ ਇੱਕ ਭਾਰਤੀ ਨਿਸ਼ਾਨੇਬਾਜ਼ ਹੈ। ਉਹ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਉਸਨੇ ਤੇਜਸਵਿਨੀ ਸਾਵੰਤ ਦੇ ਨਾਲ 2010 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਉਨ੍ਹਾਂ ਨੇ ਸਿਰਫ ਇਕ ਅੰਕ ਦੇ ਫਰਕ ਨਾਲ ਹਾਰ ਕੇ ਕਾਂਸੀ ਨੂੰ ਸੁਰੱਖਿਅਤ ਕੀਤਾ। ਰਾਸ਼ਟਰਮੰਡਲ ਖੇਡਾਂ 2014 ਵਿੱਚ ਮੀਨਾ ਬੈਰੀ ਬੁਡਨ ਸ਼ੂਟਿੰਗ ਸੈਂਟਰ ਵਿੱਚ ਮਹਿਲਾਵਾਂ ਦੇ 50 ਮੀਟਰ ਰਾਈਫਲ ਪ੍ਰੋਨ ਫਾਈਨਲ ਵਿੱਚ 615.3 ਅੰਕਾਂ ਦੇ ਨਾਲ ਛੇਵੇਂ ਸਥਾਨ ’ਤੇ ਰਹੀ। ਉਹ ਗੁਆਂਗਜ਼ੂ ਦੇ ਆਓਤੀ ਰੇਂਜ ਵਿਚ ਆਯੋਜਿਤ 2010 ਏਸ਼ੀਅਨ ਖੇਡਾਂ ਵਿਚ 586 ਦੇ ਸਕੋਰ ਨਾਲ ਚੌਥੇ ਸਥਾਨ ਤੇ ਰਹੀ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →