Back

ⓘ ਅਲਮੇਰੀਆ ਦਾ ਅਜਾਇਬਘਰ ਅਲਮੇਰੀਅਨ ਪ੍ਰਾਂਤ ਵਿੱਚ ਇੱਕ ਬਹੁਤ ਮਹਤਵਪੂਰਣ ਅਜਾਇਬਘਰ ਹੈ। ਇਸ ਅਜਾਇਬਘਰ ਵਿੱਚ ਪੁਰਾਤਨ ਬਚਿਆ ਖੁਚਿਆ ਸਮਾਨ ਰੱਖਿਆ ਗਿਆ ਹੈ। ਇਹ ਅਜਾਇਬਘਰ ਅਲਮੇਰੀਆ, ਆਂਦਾਲੂਸੀਆ, ਸਪੇਨ ਵ ..



ਅਲਮੇਰੀਆ ਦਾ ਅਜਾਇਬਘਰ
                                     

ⓘ ਅਲਮੇਰੀਆ ਦਾ ਅਜਾਇਬਘਰ

ਅਲਮੇਰੀਆ ਦਾ ਅਜਾਇਬਘਰ ਅਲਮੇਰੀਅਨ ਪ੍ਰਾਂਤ ਵਿੱਚ ਇੱਕ ਬਹੁਤ ਮਹਤਵਪੂਰਣ ਅਜਾਇਬਘਰ ਹੈ। ਇਸ ਅਜਾਇਬਘਰ ਵਿੱਚ ਪੁਰਾਤਨ ਬਚਿਆ ਖੁਚਿਆ ਸਮਾਨ ਰੱਖਿਆ ਗਿਆ ਹੈ। ਇਹ ਅਜਾਇਬਘਰ ਅਲਮੇਰੀਆ, ਆਂਦਾਲੂਸੀਆ, ਸਪੇਨ ਵਿੱਚ ਕਰਤੇਰਾ ਦੇ ਰੋਦਾ 91 ਗਲੀ ਵਿੱਚ ਸਥਿਤ ਸੀ। 2006 ਵਿੱਚ ਇਹ ਇੱਕ ਨਵੀਂ ਇਮਾਰਤ ਵਿੱਚ ਚਲਿਆ ਗਿਆ ਜਿਸਦਾ ਨਿਰਮਾਣ ਇਗਨੇਕੋ ਦੇ ਗਾਰਸੀਆ ਨੇ ਕੀਤਾ ਸੀ। ਇਸ ਇਮਾਰਤ ਨੂੰ ਦੋ ਸਨਮਾਨ ਪ੍ਰਾਪਤ ਹੋਏ । 2008 ਵਿੱਚ ਇਸਨੇ ਯੂਰਪ ਦੇ ਅਜਾਇਬਘਰ ਮੁਕਾਬਲੇ ਵਿੱਚ ਇਸਨੇ ਯੂਰਪੀ ਅਜਾਇਬਘਰ ਫਰਮ ਵਿੱਚ ਸਥਾਨ ਪ੍ਰਾਪਤ ਕੀਤਾ। ਇਹ ਅਜਾਇਬਘਰ ਲਗਭਗ 1934 ਤੋਂ ਆਮ ਲੋਕਾਂ ਦੇ ਦੇਖਣ ਲਈ ਖੁੱਲਾ ਹੈ। 2014 ਵਿੱਚ ਇਸ ਦੀ 80ਵੀਂ ਸਾਲਗਿਰਾ ਮਨਾਈ ਗਈ।

                                     

1. ਬਾਹਰੀ ਲਿੰਕ

ਸਪੇਨੀ ਭਾਸ਼ਾ ਵਿੱਚ

  • Sitio web oficial del Museo de Almería en la Consejería de Cultura de la Junta de Andalucía

ਅੰਗਰੇਜ਼ੀ ਭਾਸ਼ਾ ਵਿੱਚ

  • Architecture of state museums. Spain
  • The museum brochure
  • Pictures and technical details Almería Museum. GPD Project
  • Official Guide museums of Andalusia. 2010
  • Spain is culture. Museum of Almería
  • Brochure and game the Museum of Almería for children
  • ਦਫ਼ਤਰੀ ਵੈੱਬਸਾਈਟ
  • Digital Collections Network of Museums of Spain. Avanced Search
Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →