Back

ⓘ ਮਾਲਾਗਾ ਅਜਾਇਬਘਰ. ਮਲਾਗਾ ਅਜਾਇਬਘਰ ਸਪੇਨ ਵਿੱਚ ਆਂਦਾਲੂਸੀਆ ਦੇ ਸ਼ਹਿਰ ਮਲਾਗਾ ਵਿੱਚ ਸਥਿਤ ਹੈ। ਇਹ 1973 ਵਿੱਚ ਬਣਿਆ। ਇਸ ਵਿੱਚ, ਪ੍ਰਾਂਤ ਦਾ 1913 ਵਿੱਚ ਬਣਿਆ ਲਲਿਤ ਕਲਾ ਦਾ ਅਜਾਇਬਘਰ ਅਤੇ 1947 ..



ਮਾਲਾਗਾ ਅਜਾਇਬਘਰ
                                     

ⓘ ਮਾਲਾਗਾ ਅਜਾਇਬਘਰ

ਮਲਾਗਾ ਅਜਾਇਬਘਰ ਸਪੇਨ ਵਿੱਚ ਆਂਦਾਲੂਸੀਆ ਦੇ ਸ਼ਹਿਰ ਮਲਾਗਾ ਵਿੱਚ ਸਥਿਤ ਹੈ। ਇਹ 1973 ਵਿੱਚ ਬਣਿਆ। ਇਸ ਵਿੱਚ, ਪ੍ਰਾਂਤ ਦਾ 1913 ਵਿੱਚ ਬਣਿਆ ਲਲਿਤ ਕਲਾ ਦਾ ਅਜਾਇਬਘਰ ਅਤੇ 1947 ਵਿੱਚ ਬਣਿਆ ਪੁਰਾਤਤਵ ਅਜਾਇਬਘਰ, ਦੋਵੇਂ ਸ਼ਾਮਿਲ ਹਨ। 2010 ਵਿੱਚ ਇਹਨਾਂ ਨੂੰ ਸੰਸਥਕ ਤੌਰ ਤੇ ਅੱਲਗ ਰਖਿਆ ਗਿਆ ਅਤੇ ਦੋ ਭਾਗਾਂ ਵਿੱਚ ਵੰਡਿਆ ਗਿਆ। ਇਸ ਵਿੱਚ ਲਲਿਤ ਕਲਾ ਦੇ 2.000 ਪੀਸ ਅਤੇ 15.000 ਪੁਰਾਤੱਤਵ ਭੰਡਾਰ ਦੇ ਪੀਸ ਸ਼ਾਮਿਲ ਹਨ।.

                                     

1. ਲਲਿਤ ਕਲਾ ਭਾਗ

ਲਲਿਤ ਕਲਾ ਭਾਗ 24 ਜੁਲਾਈ 1913 ਨੂੰ ਸ਼ਾਹੀ ਫਰਮਾਨ ਤੇ ਬਣਾਇਆ ਗਿਆ। ਇਹ ਅਜਾਇਬਘਰ ਸੂਬਾਈ ਪੱਧਰ ਤੇ ਲਲਿਤ ਕਲਾ ਨੂੰ ਉਤਸ਼ਾਹਿਤ ਕਰਨ ਲਈ ਬਣਾਇਆ ਗਿਆ। ਕਿਉਂਕਿ ਉਸ ਸਮੇਂ ਅਜਿਹੀ ਕੋਈ ਸੰਸਥਾ ਮੌਜੂਦ ਨਹੀਂ ਸੀ। ਇਸ ਵਿੱਚ ਲੁਇਸ ਦੇ ਮੋਰਾਲ, ਐਨਰਿਕ ਸਿਮੋਨ, ਪੇਡ੍ਰੋ ਦੇ ਮੇਨਾ, ਅਲੋਜ਼ੋ ਕਾਨੋ, ਅਨਤੋਨੀਓ ਦੇਲ ਕੇਸਤੀਲੋ ਅਤੇ ਪਾਬਲੋ ਪਿਕਾਸੋ ਆਦਿ ਦੇ ਬਣਾਏ ਚਿੱਤਰ ਮੌਜੂਦ ਹਨ।

                                     

2. ਪੁਰਾਤੱਤਵ ਭਾਗ

ਇਹ ਅਜਾਇਬਘਰ 1947 ਵਿੱਚ ਬਣਿਆ ਸੀ। ਇਹ ਅਜਾਇਬਘਰ ਪੁਰਾਣੇ ਲੋਰਿੰਗਾਨੋ Museo Loringiano ਅਤੇ ਪ੍ਰਾਂਤ ਦੇ ਬੇਲਾ ਆਰਤੇਸ Museo Provincial de Bellas Artes ਤੋਂ ਇਸ ਦੇ ਪੁਰਾਤੱਤਵ ਸ਼ਰੋਤ ਲੈ ਕੇ ਦੋਵਾਂ ਦੇ ਮਿਸ਼੍ਰਣ ਨਾਲ ਇਹ ਅਜਾਇਬਘਰ ਬਣਾਇਆ ਗਿਆ ਹੈ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →