Back

ⓘ ਹਿੰਦੁਸਤਾਨੀ ਕਲਾਸੀਕਲ ਨਾਚ.  ਹਿੰਦੁਸਤਾਨੀ ਕਲਾਸੀਕਲ ਨਾਚ ; ਸਾਰੇ ਭਾਰਤ ਵਿੱਚ ਮਸ਼ਹੂਰ ਅਤੇ ਦੁਨੀਆ ਦੇ ਅਨੇਕ ਦੇਸ਼ਾਂ ਵਿੱਚ ਮਕਬੂਲ ਹਨ। 400 ਈਸਵੀ ਪੂਰਵ ਵਿੱਚ ਭਰਤ ਮੁਨੀ ਨਾਮੀ ਰਿਸ਼ੀ ਨੇ ਨਾਟ ਸ ..



                                               

ਰੋਹਿਣੀ ਭਾਤੇ

ਰੋਹਿਣੀ ਭਾਤੇ ਜਾਂ ਰੋਹਿਨੀ ਭਾਟੇ ਭਾਰਤ ਵਿੱਚ ਸਭ ਤੋਂ ਸੀਨੀਅਰ ਕਥਕ ਨਾਚ ਕਰਨ ਵਾਲਿਆਂ ਵਿੱਚੋਂ ਸੀ, ਜਿਸ ਨੇ ਇੱਕ ਕਲਾਕਾਰ, ਅਧਿਆਪਕ, ਲੇਖਕ, ਖੋਜਕਰਤਾ ਅਤੇ ਇਸ ਭਾਰਤੀ ਕਲਾਸੀਕਲ ਨਾਚ ਦੀ ਆਲੋਚਨਾ ਵਜੋਂ ਕੰਮ ਕੀਤਾ। ਆਪਣੇ ਕੈਰੀਅਰ ਦੇ ਦੌਰਾਨ, ਉਸਨੂੰ ਕਈ ਮਾਨਤਾਵਾਂ, ਜਿਵੇਂ ਕਿ ਸੰਗੀਤ ਨਾਟਕ ਅਕਾਦਮੀ ਅਵਾਰਡ, ਅਤੇ ਕਾਲੀਦਾਸ ਸਨਮਾਨ ਨਾਲ ਸਨਮਾਨਤ ਕੀਤਾ ਗਿਆ। ਰੋਹਿਨੀ ਨੇ ਜੈਪੁਰ ਅਤੇ ਲਖਨਊ ਦੇ ਘਰਾਣਿਆਂ ਤੋਂ ਕਥਕ ਦੀ ਪੜ੍ਹਾਈ ਕੀਤੀ। ਉਸਨੇ ਨ੍ਰਿਤ ਰਚਨਾਵਾਂ ਦਾ ਇੱਕ ਵੱਡਾ ਸੰਗ੍ਰਹਿ ਬਣਾਇਆ, ਜਿੱਥੇ ਉਸਨੇ ਅਭਿਨਯਾ ਲਈ ਇੱਕ ਵਿਸ਼ਲੇਸ਼ਣਕਾਰੀ ਅਤੇ ਨਵੀਨਤਾਕਾਰੀ ਪਹੁੰਚ ਕੀਤੀ। ਹਿੰਦੁਸਤਾਨੀ ਕਲਾਸੀਕਲ ਸੰਗੀਤ ਵਿਚ ਆਪਣੇ ਗਿਆਨ ਦੇ ਕਾਰਨ, ਉਹ ਅਕਸਰ ਆਪਣੇ ਨਾਚ ਰਚਨਾਵਾਂ ਲਈ ਸੰਗੀਤ ਤਿਆਰ ਕਰਦੀ ਸੀ। ਆਲੋਚਕ ਸੁਨੀਲ ਕੋਠਾਰੀ ਦੇ ਅਨੁਸਾਰ, ਵਿਜੈ ਮਹਿਤਾ ...

                                               

ਗੌਹਰ ਜਾਨ

ਗੌਹਰ ਜਾਨ ਇੱਕ ਭਾਰਤੀ ਸੰਗੀਤਕਾਰਾ ਅਤੇ ਤਵਾਇਫ਼ ਸੀ ਜੋ ਕੋਲਕਾਤਾ ਤੋਂ ਸੀ। ਇਹ ਪਹਿਲੀ ਪ੍ਰਦਰਸ਼ਕ ਸੀ ਜਿਸਨੇ ਭਾਰਤ ਵਿੱਚ 78 ਆਰਪੀਐਮ ਤੇ ਆਪਣਾ ਸੰਗੀਤ ਰਿਕਾਰਡ ਕੀਤਾ। ਇਸਦੇ ਗੀਤਾਂ ਨੂੰ ਗ੍ਰਾਮੋਫੋਨ ਕੰਪਨੀ ਦੁਆਰਾ ਰਿਲੀਜ਼ ਕੀਤਾ ਗਿਆ।

                                               

ਮਿਨਾਤੀ ਮਿਸ਼ਰਾ

ਮਿਨਾਤੀ ਮਿਸ਼ਰਾ ਭਾਰਤੀ ਕਲਾਸੀਕਲ ਡਾਂਸਰ ਅਤੇ ਅਦਾਕਾਰਾ ਸੀ, ਜਿਸ ਨੂੰ ਓਡੀਸੀ ਦੇ ਭਾਰਤੀ ਕਲਾਸੀਕਲ ਡਾਂਸ ਵਿੱਚ ਮੁਹਾਰਤ ਹੋਣ ਵਜੋਂ ਜਾਣਿਆ ਜਾਂਦਾ ਸੀ। ਉਨ੍ਹਾਂ ਨੂੰ 2011 ਵਿੱਚ ਸਭ ਤੋਂ ਲੰਮੀ ਉਮਰ ਵਾਲੀ ਓਡੀਸੀ ਕਲਾਕਾਰ ਵਜੋਂ ਜਾਣਿਆ ਗਿਆ ਸੀ। ਭਾਰਤ ਸਰਕਾਰ ਨੇ ਮਿਸ਼ਰਾ ਨੂੰ ਸਾਲ 2012 ਵਿੱਚ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ।

ਹਿੰਦੁਸਤਾਨੀ ਕਲਾਸੀਕਲ ਨਾਚ
                                     

ⓘ ਹਿੰਦੁਸਤਾਨੀ ਕਲਾਸੀਕਲ ਨਾਚ

 ਹਿੰਦੁਸਤਾਨੀ ਕਲਾਸੀਕਲ ਨਾਚ ; ਸਾਰੇ ਭਾਰਤ ਵਿੱਚ ਮਸ਼ਹੂਰ ਅਤੇ ਦੁਨੀਆ ਦੇ ਅਨੇਕ ਦੇਸ਼ਾਂ ਵਿੱਚ ਮਕਬੂਲ ਹਨ। 400 ਈਸਵੀ ਪੂਰਵ ਵਿੱਚ ਭਰਤ ਮੁਨੀ ਨਾਮੀ ਰਿਸ਼ੀ ਨੇ ਨਾਟ ਸ਼ਾਸਤਰ ਨਾਮੀ ਕਿਤਾਬ ਲਿਖੀ ਜਿਸ ਵਿੱਚ ਨਾਚਾਂ ਬਾਰੇ ਤਰਤੀਬ ਵਾਰ ਜਾਣਕਾਰੀ ਦਿੱਤੀ ਗਈ ਹੈ।

                                     

1. ਕਲਾਸਿਕੀ ਨਾਚ ਦੀਆਂ ਕਿਸਮਾਂ

  • ਮਨੀਪੁਰੀ - ਮਨੀ ਪੁਰ ਕਲਾਸਿਕੀ ਨਾਚ
  • ਉੜੀਸੀ - ਉਡੀਸਾ ਦਾ ਕਲਾਸਿਕੀ ਨਾਚ
  • ਕੂਚੀਪੁੜੀ - ਤੇਲਗੂ ਕਲਾਸਿਕੀ ਨਾਚ
  • ਯਕਸ਼ਾ ਗਾਣਾ - ਕੰਨੜ ਕਲਾਸਿਕੀ ਨਾਚ
  • ਭਰਤਨਾਟਯਮ - ਤਾਮਿਲ ਕਲਾਸਿਕੀ ਨਾਚ
  • ਕਥਕਲੀ - ਮਲਿਆਲਮ ਕਲਾਸਿਕੀ ਨਾਚ
  • ਸਤਰੀਏ - ਆਸਾਮ ਦਾ ਕਲਾਸਿਕੀ ਨਾਚ
  • ਕੱਥਕ - ਉੱਤਰੀ ਭਾਰਤ ਦਾ ਕਲਾਸਿਕੀ ਨਾਚ
  • ਮੋਹਨੀਅੱਟਮ -ਕੇਰਾਲਾ ਕਲਾਸਿਕੀ ਨਾਚ
Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →