Back

ⓘ ਫ਼ੈਸ਼ਨ - ਫ਼ੈਸ਼ਨ ਜਿਆਦਾਤਰ ਇੱਕ ਖ਼ਾਸ਼ ਸਮੇਂ ਤੇ ਪਹਿਨੇ ਕਪੜਿਆਂ ਦੀ ਸ਼ੈਲੀ ਨੂੰ ਦਰਸਾਉਂਦਾ ਹੈ। ਬਸਤਰਾਂ ਦੀ ਸਭ ਤੋਂ ਬੁਨਿਆਦੀ ਲੋੜ ਸਾਨੂੰ ਗਰਮੀ ਸਰਦੀ ਤੋਂ ਬਚਣ ਲਈ ਹੁੰਦੀ ਹੈ। ਲੇਕਿਨ ਇਹ ਕਈ ਹ ..



                                               

ਮਨੀਸ਼ ਮਲਹੋਤਰਾ

ਮਨੀਸ਼ ਮਲਹੋਤਰਾ ਇੱਕ ਭਾਰਤੀ ਫੈਸ਼ਨ ਡਿਜ਼ਾਇਨਰ ਹੈ। ਉਹ ਹਿੰਦੀ ਸਿਨੇਮੇ ਦੀਆਂ ਅਦਾਕਾਰਾਵਾਂ ਲਈ ਡਿਜ਼ਾਇਨਿੰਗ ਕਰਦਾ ਹੈ। ਉਸਨੇ ਆਪਣਾ ਲੇਬਲ 2005 ਵਿੱਚ ਸ਼ੁਰੂ ਕੀਤਾ ਸੀ। 2014 ਵਿੱਚ ਉਸਦੇ ਲੇਬਲ ਦੀ ਟਰਨਓਵਰ 1 ਬਿਲੀਅਨ ਭਾਰਤੀ ਰੁਪਏ ਯੂ.ਐੱਸ. ਡਾਲਰ 15 ਮਿਲੀਅਨ ਹੋ ਗਈ ਸੀ। ਮਨੀਸ਼ ਮਲਹੋਤਰਾ ਨੇ ਆਪਣਾ ਕੈਰੀਅਰ ਇੱਕ ਮਾਡਲ ਵਜੋਂ ਸ਼ੁਰੂ ਕੀਤਾ ਸੀ, ਜਦੋਂ ਉਹ ਐਲਫ਼ਿੰਸਟਨ ਕਾਲਜ ਵਿੱਚ ਸੀ। ਮਾਡਲਿੰਗ ਵਿੱਚ ਉਸਦੀ ਅਸਫ਼ਲਤਾ ਨੇ ਉਸਨੂੰ ਇੱਕ ਡਿਜ਼ਾਇਨਰ ਦੇ ਰੂਪ ਵਿੱਚ ਸਾਹਮਣੇ ਲਿਆਂਦਾ। ਉਹ ਹੁਣ ਇੱਕ ਮਸ਼ਹੂਰ ਬਾਲੀਵੁੱਡ ਫੈਸ਼ਨ ਡਿਜ਼ਾਇਨਰ ਹੈ।

                                               

ਟੈਟੂ

ਟੈਟੂ ਜਾਂ ਤਤੋਲਾ ਸਰੀਰ ਦੀ ਤਵਚਾ ਉੱਤੇ ਰੰਗੀਨ ਸ਼ਕਲਾਂ ਛਾਪਣ ਲਈ ਅੰਗ ਵਿਸ਼ੇਸ਼ ਉੱਤੇ ਜਖਮ ਕਰਕੇ, ਚੀਰਾ ਲਗਾਕੇ ਜਾਂ ਸੂਈ ਨਾਲ ਵਿੰਨ੍ਹ ਕੇ ਉਸ ਦੇ ਅੰਦਰ ਲੱਕੜੀ ਦੇ ਕੋਇਲੇ ਦਾ ਚੂਰਣ, ਰਾਖ ਜਾਂ ਫਿਰ ਰੰਗਣ ਵਾਲੇ ਮਸਾਲੇ ਭਰ ਦਿੱਤੇ ਜਾਂਦੇ ਹਨ। ਜਖਮ ਭਰ ਜਾਣ ਤੇ ਤਵਚਾ ਦੇ ਉੱਤੇ ਸਥਾਈ ਰੰਗੀਨ ਸ਼ਕਲ ਵਿਸ਼ੇਸ਼ ਬਣ ਜਾਂਦੀ ਹੈ। ਟੈਟੂਆਂ ਦਾ ਰੰਗ ਆਮ ਤੌਰ ਤੇ ਗਹਿਰਾ ਨੀਲਾ, ਕਾਲ਼ਾ ਜਾਂ ਹਲਕਾ ਲਾਲ ਹੁੰਦਾ ਹੈ। ਖੁਣਨ ਦਾ ਇੱਕ ਢੰਗ ਹੋਰ ਵੀ ਹੈ ਜਿਸਦੇ ਨਾਲ ਬਨਣ ਵਾਲੀ ਆਰਥਰੋਪਲਾਸਟੀ ਨੂੰ ਖ਼ਤ-ਚਿਹਨ ਕਿਹਾ ਜਾਂਦਾ ਹੈ। ਇਸ ਵਿੱਚ ਕਿਸੇ ਇੱਕ ਹੀ ਸਥਾਨ ਦੀ ਤਵਚਾ ਨੂੰ ਵਾਰ ਵਾਰ ਵਿੰਨਦੇ ਹਨ ਅਤੇ ਜਖਮ ਦੇ ਠੀਕ ਹੋ ਜਾਣ ਦੇ ਬਾਅਦ ਉਸ ਸਥਾਨ ਤੇ ਇੱਕ ਉੱਭਰਿਆ ਹੋਇਆ ਚੱਕ ਬਣ ਜਾਂਦਾ ਹੈ ਜੋ ਦੇਖਣ ਵਿੱਚ ਰੇਸ਼ੇਦਾਰ ਲੱਗਦਾ ਹੈ। ਪਸ਼ੁਆਂ ਵਿੱਚ ਖੁਣਨਾ ਪਛਾਣ ਜਾਂ ...

                                               

ਰੋਹਿਤ ਬੱਲ

ਰੋਹਿਤ ਬੱਲ ਦਿੱਲੀ ਵਿਚ ਇਕ ਫੈਸ਼ਨ ਡਿਜਾਇਨਰ ਹੈ। ਇਹ ਔਰਤ ਅਤੇ ਮਰਦ ਦੋਵੇ ਤਰ੍ਹਾਂ ਦੇ ਪਹਿਰਾਵੇ ਦਾ ਡਿਜਾਇਨ ਬਣਾਉਂਦਾ ਹ। ਇਨ੍ਹਾਂ ਗ੍ਰਜੁਏਸ਼ਨ ਬੁਰਨ ਹਾਲ ਸਕੂਲ ਅਤੇ ਸੈਂਟ ਸਟੀਫਨ ਕਾਲਜ ਤੋਂ ਪੂਰੀ ਕੀਤੀ।

ਫ਼ੈਸ਼ਨ
                                     

ⓘ ਫ਼ੈਸ਼ਨ

ਫ਼ੈਸ਼ਨ - ਫ਼ੈਸ਼ਨ ਜਿਆਦਾਤਰ ਇੱਕ ਖ਼ਾਸ਼ ਸਮੇਂ ਤੇ ਪਹਿਨੇ ਕਪੜਿਆਂ ਦੀ ਸ਼ੈਲੀ ਨੂੰ ਦਰਸਾਉਂਦਾ ਹੈ। ਬਸਤਰਾਂ ਦੀ ਸਭ ਤੋਂ ਬੁਨਿਆਦੀ ਲੋੜ ਸਾਨੂੰ ਗਰਮੀ ਸਰਦੀ ਤੋਂ ਬਚਣ ਲਈ ਹੁੰਦੀ ਹੈ। ਲੇਕਿਨ ਇਹ ਕਈ ਹੋਰ ਕੰਮਾਂ ਵਿੱਚ ਕਾਰਜਸ਼ੀਲ ਹੁੰਦੇ ਹਨ। ਇਨ੍ਹਾਂ ਨੂੰ ਰਸਮੋ ਰਿਵਾਜ਼ ਅਤੇ ਸਮਾਜ ਦੇ ਚਲਣ ਅਨੁਸਾਰ ਢਲਣ ਦੀ ਜ਼ਰੂਰਤ ਹੁੰਦੀ ਹੈ। ਇਹ ਵਿਵਹਾਰ ਵਿੱਚ ਪ੍ਰਚਲਿਤ ਸਟਾਈਲ ਅਤੇ ਟੈਕਸਟਾਈਲ ਡਿਜ਼ਾਈਨਰ ਦੀ ਨਵੀਨਤਮ ਰਚਨਾ ਹੁੰਦੀ ਹੈ। ਦੂਸਰੇ ਤੋਂ ਸੋਹਣਾ ਅਤੇ ਵੱਖ ਦਿਸਣ ਦੀ ਚਾਹਤ ਦੀ ਪੂਰਤੀ ਲਈ ਹਰੇਕ ਸੱਭਿਆਚਾਰ ਵਿੱਚ ਫੈਸ਼ਨ ਮੌਜੂਦ ਹੈ।

ਸੋਫ਼ੀ ਚੌਧਰੀ
                                               

ਸੋਫ਼ੀ ਚੌਧਰੀ

ਸੋਫ਼ੀ ਚੌਧਰੀ ਇੱਕ ਬਰਤਾਨਵੀ ਫ਼ਿਲਮ ਅਦਾਕਾਰਾ ਅਤੇ ਗਾਇਕਾ ਹੈ। ਪ੍ਰਮੁੱਖ ਤੌਰ ਉੱਤੇ ਉਸਨੇ ਭਾਰਤੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਅਤੇ ਐਮ.ਟੀ.ਵੀ. ਵੀਡੀਓ ਜੌਕੀ ਅਤੇ ਟੈਲੀਵਿਜ਼ਨ ਪੇਸ਼ਕਾਰਾ ਵੱਜੋਂ ਵੀ ਕੰਮ ਕਰ ਚੁੱਕੀ ਹੈ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →