Back

ⓘ ਮਾਰਕਸ ਦੀ ਇਤਿਹਾਸ ਦੀ ਥਿਊਰੀ. ਇਤਿਹਾਸਕ ਪਦਾਰਥਵਾਦ ਦੀ ਮਾਰਕਸੀ ਥਿਊਰੀ ਮਨੁੱਖੀ ਸਮਾਜ ਨੂੰ ਕਿਸੇ ਵੀ ਦਿੱਤੇ ਵੇਲੇ ਤੇ ਬੁਨਿਆਦੀ ਤੌਰ ਤੇ ਪਦਾਰਥਿਕ ਹਾਲਤਾਂ - ਦੂਜੇ ਸ਼ਬਦਾਂ ਵਿੱਚ ਉਹ ਰਿਸ਼ਤੇ, ਜੋ ..                                               

ਮਾਰਕਸਵਾਦੀ ਸੁਹਜ ਸਾਸ਼ਤਰ

ਮਾਰਕਸਵਾਦੀ ਸੁਹਜ ਸਾਸ਼ਤਰ ਕਾਰਲ ਮਾਰਕਸ ਦੇ ਸਿਧਾਂਤਾ ਤੇ ਅਧਾਰਿਤ ਜਾਂ ਤੋਂ ਨਿਰੂਪਿਤ ਸੁਹਜ ਸਾਸ਼ਤਰ ਦੀ ਇੱਕ ਥਿਊਰੀ ਹੈ। ਇਹ ਵਿਰੋਧਵਿਕਾਸੀ ਅਤੇ ਪਦਾਰਥਵਾਦੀ, ਜਾਂ ਦਵੰਦਾਤਮਕ ਪਦਾਰਥਵਾਦੀ, ਵਿਧੀ ਰਾਹੀਂ ਮਾਰਕਸਵਾਦ ਨੂੰ ਸਭਿਆਚਾਰਕ ਮੰਡਲਾਂ ਵਿੱਚ, ਖ਼ਾਸਕਰ ਕਲਾ, ਸੁੰਦਰਤਾ ਆਦਿ ਵਰਗੇ ਰਸ ਸਵਾਦ ਨਾਲ ਸਬੰਧਤ ਖੇਤਰਾਂ ਤੇ ਲਾਗੂ ਕਰਦਾ ਹੈ।ਮਾਰਕਸਵਾਦੀਆਂ ਦਾ ਵਿਸ਼ਵਾਸ ਹੈ ਕਿ ਆਰਥਿਕ ਅਤੇ ਸਮਾਜਿਕ ਹਾਲਤਾਂ, ਅਤੇ ਖਾਸ ਕਰਕੇ ਉਨ੍ਹਾਂ ਵਿੱਚੋਂ ਬਣੇ ਜਮਾਤੀ ਸਬੰਧ, ਧਾਰਮਿਕ ਵਿਸ਼ਵਾਸਾਂ ਤੋਂ ਲੈਕੇ ਕਾਨੂੰਨੀ ਸਿਸਟਮਾਂ ਤੱਕ, ਸਭਿਆਚਾਰਕ ਚੁਗਾਠਾਂ ਤਕ, ਇੱਕ ਵਿਅਕਤੀ ਦੇ ਜੀਵਨ ਦੇ ਹਰ ਪਹਿਲੂ ਤੇ ਅਸਰ ਪਾਉਂਦੇ ਹਨ। ਇੱਕ ਕਲਾਸਿਕ ਮਾਰਕਸੀ ਦ੍ਰਿਸ਼ਟੀ-ਬਿੰਦੂ ਅਨੁਸਾਰ, ਕਲਾ ਦੀ ਭੂਮਿਕਾ ਅਜਿਹੀਆਂ ਹਾਲਤਾਂ ਦੀ ਸੱਚੀ ਪੇਸ਼ਕਾਰੀ ਕਰਨਾ ਹੀ ਨਹੀਂ, ਸਗੋਂ ਉਨ੍ਹਾਂ ...

                                               

ਥਿਓਡੋਰ ਐਡੋਰਨੋ

ਥਿਓਡੋਰ ਡਬਲਯੂ ਐਡੋਰਨੋ ਇੱਕ ਜਰਮਨ ਫ਼ਿਲਾਸਫ਼ਰ, ਸਮਾਜ ਵਿਗਿਆਨੀ, ਅਤੇ ਸੰਗੀਤਕਾਰ ਸੀ ਜੋ ਆਪਣੇ ਆਲੋਚਤਨਾਤਮਿਕ ਸਿਧਾਂਤ ਦੇ ਲਈ ਜਾਣਿਆ ਜਾਂਦਾ ਸੀ। ਉਹ ਆਲੋਚਤਨਾਤਮਿਕ ਸਿਧਾਂਤ ਦੇ ਫਰੈਂਕਫਰਟ ਸਕੂਲ ਦਾ ਮੋਹਰੀ ਮੈਂਬਰ ਸੀ, ਜਿਸਦਾ ਕੰਮ ਅਰਨਸਟ ਬਲੋਚ, ਵਾਲਟਰ ਬੈਂਜਾਮਿਨ, ਮੈਕਸ ਹਾਰਖੇਮਰ, ਅਤੇ ਹਰਬਰਟ ਮਾਰਕਿਊਜ਼ ਵਰਗੇ ਚਿੰਤਕਾਂ ਨਾਲ ਜੁੜ ਗਿਆ ਜਿਸ ਵਾਸਤੇ ਆਧੁਨਿਕ ਸਮਾਜ ਦੀ ਆਲੋਚਨਾ ਲਈ ਫ਼ਰਾਇਡ, ਮਾਰਕਸ ਅਤੇ ਹੇਗਲ ਦੀਆਂ ਰਚਨਾਵਾਂ ਜ਼ਰੂਰੀ ਸਨ।ਉਹ ਸੁਹਜ-ਸ਼ਾਸਤਰ ਅਤੇ ਦਰਸ਼ਨ ਦੇ 20 ਵੀਂ ਸਦੀ ਦੇ ਪ੍ਰਮੁੱਖ ਚਿੰਤਕਾਂ ਵਿੱਚ ਗਿਣਿਆ ਜਾਂਦਾ ਹੈ। ਇਸਦੇ ਇਲਾਵਾ ਇਸ ਸਦੀ ਦੇ ਪ੍ਰਮੁੱਖ ਨਿਬੰਧਕਾਰਾਂ ਵਿਚੋਂ ਇੱਕ ਵਜੋਂ ਵੀ ਜਾਣਿਆ ਜਾਂਦਾ ਹੈ। ਫਾਸ਼ੀਵਾਦ ਅਤੇ ਜਿਸ ਨੂੰ ਉਹ ਸੱਭਿਆਚਾਰ ਉਦਯੋਗ ਕਹਿੰਦਾ ਸੀ ਦੋਨਾਂ ਦੇ ਆਲੋਚਕ ਦੇ ਤੌਰ ਤੇ, ਉਸ ਦੀਆਂ ਰਚਨਾਵਾ ...

ਮਾਰਕਸ ਦੀ ਇਤਿਹਾਸ ਦੀ ਥਿਊਰੀ
                                     

ⓘ ਮਾਰਕਸ ਦੀ ਇਤਿਹਾਸ ਦੀ ਥਿਊਰੀ

ਇਤਿਹਾਸਕ ਪਦਾਰਥਵਾਦ ਦੀ ਮਾਰਕਸੀ ਥਿਊਰੀ ਮਨੁੱਖੀ ਸਮਾਜ ਨੂੰ ਕਿਸੇ ਵੀ ਦਿੱਤੇ ਵੇਲੇ ਤੇ ਬੁਨਿਆਦੀ ਤੌਰ ਤੇ ਪਦਾਰਥਿਕ ਹਾਲਤਾਂ - ਦੂਜੇ ਸ਼ਬਦਾਂ ਵਿੱਚ ਉਹ ਰਿਸ਼ਤੇ, ਜੋ ਲੋਕ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਰੋਟੀ, ਕੱਪੜੇ ਅਤੇ ਮਕਾਨ ਵਰਗੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਇੱਕ ਦੂਜੇ ਨਾਲ ਬਣਾਉਂਦੇ ਹਨ - ਦੁਆਰਾ ਨਿਰਧਾਰਿਤ ਵਜੋਂ ਵੇਖਦਾ ਹੈ। ਕੁੱਲ ਮਿਲਾ ਕੇ, ਮਾਰਕਸ ਅਤੇ ਏਂਗਲਜ਼ ਨੇ ਪੱਛਮੀ ਯੂਰਪ ਵਿੱਚ ਇਨ੍ਹਾਂ ਪਦਾਰਥਿਕ ਹਾਲਤਾਂ ਦੇ ਵਿਕਾਸ ਦੇ ਕਰਮਵਾਰ ਪੰਜ ਪੜਾਵਾਂ ਦੀ ਪਛਾਣ ਕਰਨ ਦਾ ਦਾਅਵਾ ਕੀਤਾ।ਆਪਣੇ ਬਹੁਤ ਸਾਰੇ ਪੈਰੋਕਾਰਾਂ ਦੇ ਉਲਟ, ਮਾਰਕਸ ਨੇ ਇਤਿਹਾਸ ਦੀ ਇੱਕ ਮਾਸਟਰ ਕੁੰਜੀ ਸਿਰਜਣ ਦਾ ਕੋਈ ਦਾਅਵਾ ਪੇਸ਼ ਨਹੀਂ ਕੀਤਾ, ਸਗੋਂ ਉਹ ਆਪਣੇ ਕੰਮ ਨੂੰ ਯੂਰਪ ਦੀਆਂ ਅਸਲ ਹਾਲਤਾਂ, ਦਾ ਇੱਕ ਠੋਸ ਅਧਿਐਨ ਮੰਨਦਾ ਸੀ। ਉਸ ਅਨੁਸਾਰ, ਇਤਿਹਾਸਕ ਭੌਤਿਕਵਾਦ ਲੋਕ ਉੱਤੇ ਕਿਸਮਤ ਦੀ ਥੋਪੀ ਕੋਈ marche generale ਦੀ ਇਤਿਹਾਸਿਕ-ਦਾਰਸ਼ਨਿਕ ਥਿਊਰੀ, ਭਾਵੇਂ ਇਹ ਕਿਸੇ ਵੀ ਇਤਿਹਾਸਕ ਹਾਲਤਾਂ ਵਿੱਚ ਆਪਣੇ ਆਪ ਨੂੰ ਪਾਏ, ਨਹੀਂ ਹੈ।

ਜਮਾਤੀ ਚੇਤਨਾ
                                               

ਜਮਾਤੀ ਚੇਤਨਾ

ਜਮਾਤੀ ਚੇਤਨਾ ਸਮਾਜਿਕ ਵਿਗਿਆਨ ਅਤੇ ਸਿਆਸੀ ਥਿਊਰੀ, ਖਾਸ ਤੌਰ ਉੱਤੇ ਮਾਰਕਸਵਾਦ ਵਿੱਚ ਵਰਤਿਆ ਇੱਕ ਸ਼ਬਦ ਹੈ। ਜੋ ਇੱਕ ਵਿਅਕਤੀ ਦੇ ਆਪਣੀ ਸਮਾਜਿਕ ਜਮਾਤ ਜਾਂ ਸਮਾਜ ਵਿੱਚ ਆਪਣੇ ਆਰਥਿਕ ਦਰਜੇ, ਆਪਣੀ ਜਮਾਤ ਦੀ ਬਣਤਰ, ਅਤੇ ਆਪਣੇ ਜਮਾਤੀ ਹਿੱਤਾਂ ਦੇ ਸੰਬੰਧ ਵਿੱਚ ਵਿਸ਼ਵਾਸਾਂ ਦੀ ਗੱਲ ਕਰਦਾ ਹੈ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →