Back

ⓘ ਜੌਰਜੀਓ ਆਰਮਾਨੀ ਇੱਕ ਇਤਾਲਵੀ ਫ਼ੈਸ਼ਨ ਡਿਜ਼ਾਈਨਰ ਹੈ ਜੋ ਕਿ ਮਰਦਾਂ ਦੇ ਕਪੜੇ ਤਿਆਰ ਕਰਨ ਲਈ ਖਾਸ ਤੌਰ ਤੇ ਮਸ਼ਹੂਰ ਹੈ। ਉਸਨੇ 1975 ਵਿੱਚ ਆਪਣੀ ਕੰਪਨੀ ਆਰਮਾਨੀ ਦੀ ਨੀਂਹ ਰੱਖੀ ਅਤੇ ਉਹ ਇਟਲੀ ਦਾ ਸ ..



                                               

ਸਟੈਲਾ ਜੀਨ

ਸਟੈਲਾ ਜੀਨ ਇੱਕ ਇਤਾਲਵੀ ਫੈਸ਼ਨ ਡਿਜ਼ਾਇਨਰ ਹੈ, ਜੋ ਰੋਮ ਵਿੱਚ ਰਹਿੰਦੀ ਅਤੇ ਕੰਮ ਕਰਦੀ ਹੈ, ਅਤੇ ਜਿਸ ਨੂੰ ਜੌਰਜੀਓ ਆਰਮਾਨੀ ਦੇ ਧੜੇ ਨਾਲ ਸਬੰਧਿਤ ਹੈ। ਜੀਨ ਦੇ ਕੰਮ ਨੇ ਅਕਸਰ ਆਪਣੀ ਪਛਾਣ ਦੀ ਇੱਕ ਸਭਿਆਚਾਰਕ ਸੰਯੋਗ ਵਿੱਚ, ਅਫ਼ਰੀਕਨ ਅਤੇ ਕੈਰੇਬੀਅਨ ਥੀਮ ਅਤੇ ਹੈਤੀ ਦੇ ਚਿੱਤਰਾਂ ਨਾਲ ਕਲਾਸੀਕਲ ਇਤਾਲਵੀ ਟੇਲਰਿੰਗ ਵਿੱਚ ਅਭੇਦ ਕੀਤਾ ਹੈ।

                                               

ਰਾਧਿਕਾ ਖੰਨਾ

ਰਾਧਿਕਾ ਖੰਨਾ ਇੱਕ ਭਾਰਤੀ ਅਮਰੀਕੀ ਫੈਸ਼ਨ ਡਿਜ਼ਾਇਨਰ, ਉਦਯੋਗਪਤੀ ਅਤੇ ਲੇਖਿਕਾ ਹੈ।. ਰਾਧਿਕਾ ਯੋਗਾ: ਫਰੌਮ ਦ ਗੰਗਾਜ਼ ਟੂ ਵਾਲ ਸਟ੍ਰੀਟ ਕਿਤਾਬ ਦੀ ਲੇਖਿਕਾ ਹੈ। ਖੰਨਾ ਨੇ ਆਪਣੀ ਸਾਰੀ ਆਮਦਨੀ ਗੰਗਾ ਨੂੰ ਸਾਫ਼ ਕਰਨ ਲਈ ਚਲਾਏ ਰਾਸ਼ਟਰੀ ਅਭਿਆਨ ਲਈ ਦਾਨ ਕਰ ਦਿੱਤੀ।

ਜੌਰਜੀਓ ਆਰਮਾਨੀ
                                     

ⓘ ਜੌਰਜੀਓ ਆਰਮਾਨੀ

ਜੌਰਜੀਓ ਆਰਮਾਨੀ ਇੱਕ ਇਤਾਲਵੀ ਫ਼ੈਸ਼ਨ ਡਿਜ਼ਾਈਨਰ ਹੈ ਜੋ ਕਿ ਮਰਦਾਂ ਦੇ ਕਪੜੇ ਤਿਆਰ ਕਰਨ ਲਈ ਖਾਸ ਤੌਰ ਤੇ ਮਸ਼ਹੂਰ ਹੈ। ਉਸਨੇ 1975 ਵਿੱਚ ਆਪਣੀ ਕੰਪਨੀ ਆਰਮਾਨੀ ਦੀ ਨੀਂਹ ਰੱਖੀ ਅਤੇ ਉਹ ਇਟਲੀ ਦਾ ਸਭ ਤੋਂ ਮਕਬੂਲ ਫ਼ੈਸ਼ਨ ਡਿਜ਼ਾਈਨਰ ਹੈ। ਉਸਦੀ ਕੁੱਲ ਮਲਕੀਅਤ.5 ਬਿਲੀਅਨ ਹੈ। ਵੱਡੀਆਂ ਹਸਤੀਆਂ ਲਈ ਫ਼ੈਸ਼ਨ ਉਪਲਬਧ ਕਰਵਾਉਣ ਵਿੱਚ ਉਸਦਾ ਖਾਸ ਯੋਗਦਾਨ ਹੈ।

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →