Back

ⓘ ਨੇਹਾ ਸ਼ਰਮਾ ਇੱਕ ਭਾਰਤੀ ਅਦਾਕਾਰਾ ਅਤੇ ਮਾਡਲ ਹੈ। ਉਹ ਭਾਰਤੀ ਦੇ ਬਿਹਾਰ ਸੂਬੇ ਤੋਂ ਹੈ। ਉਸਨੇ ਆਪਣੀ ਸਕੂਲੀ ਪੜ੍ਹਾਈ ਮਾਉਂਟ ਕਾਰਮੇਲ ਸਕੂਲ, ਭਾਗਲਪੁਰ ਤੋਂ ਕੀਤੀ ਹੈ ਅਤੇ ਫ਼ੈਸ਼ਨ ਤਕਨਾਲੋਜੀ ਰਾਸ਼ਟ ..



                                               

ਨੀਆ ਸ਼ਰਮਾ

ਨੀਆ ਸ਼ਰਮਾ ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ। ਸ਼ਰਮਾ ਨੇ ਮਾਨਵੀ ਵਜੋਂ ਸੋਪ ਓਪੇਰਾ ਏਕ ਹਜ਼ਾਰੋਂ ਮੇਂ ਮੇਰੀ ਬੇਹਨਾ ਹੈ ਵਿੱਚ ਭੂਮਿਕਾ ਨਿਭਾਈ। ਉਸਨੇ ਸੋਪ ਓਪੇਰਾ ਜਮਾਈ ਰਾਜਾ ਵਿੱਚ ਰੋਸ਼ਨੀ ਵਜੋਂ ਮੁੱਖ ਭੂਮਿਕਾ ਨਿਭਾਈ।. ਸ਼ਰਮਾ ਨੇ 50 ਸ਼ੈਕਸੀ ਐਸੀਅਨ ਔਰਤਾਂ ਦੀ ਸੂਚੀ ਵਿਚੋਂ ਤੀਜਾ ਦਰਜਾ ਪ੍ਰਾਪਤ ਕੀਤਾ, ਜੋ ਬ੍ਰਿਟਸ਼ ਬੇਸਡ ਈਸਟਰਨ ਆਈ ਅਖ਼ਬਾਰ ਦੁਬਾਰਾ ਪੇਸ਼ ਕੀਤੀ ਗਈ।

                                               

ਵਾਇਸ ਆਫ਼ ਪੰਜਾਬ

ਵਾਇਸ ਆਫ਼ ਪੰਜਾਬ ਇੱਕ ਪੰਜਾਬੀ ਸੰਗੀਤਕ ਰਿਐਲਿਟੀ ਸ਼ੋਅ ਹੈ ਜੋ ਪੀਟੀਸੀ ਪੰਜਾਬੀ ਤੇ ਟੈਲੀਕਾਸਟ ਕੀਤਾ ਜਾਂਦਾ ਹੈ। ਵਾਇਸ ਆਫ਼ ਪੰਜਾਬ ਸੀਜ਼ਨ 10 ਜਲਦੀ ਹੀ ਸ਼ੁਰੂ ਹੋਵੇਗਾ। ਵਾਇਸ ਆਫ਼ ਪੰਜਾਬ ਦਾ ਸੀਜ਼ਨ-9, 14 ਜਨਵਰੀ 2019 ਤੋਂ ਸ਼ੁਰੂ ਹੋਇਆ ਸੀ। ਵੀ.ਓ.ਪੀ. 9 ਦੇ ਆਡੀਸ਼ਨ ਪੰਜਾਬ ਦੇ ਵੱਡੇ ਸ਼ਹਿਰਾਂ ਮੁਹਾਲੀ, ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਹੋਏ ਸਨ। ਵਾਇਸ ਆਫ਼ ਪੰਜਾਬ ਸੀਜ਼ਨ 9 ਦਾ ਕਨੇਡਾ ਆਡੀਸ਼ਨ 11 ਫਰਵਰੀ 2019 ਨੂੰ ਸਮਾਪਤ ਹੋਇਆ। ਵਾਇਸ ਆਫ਼ ਪੰਜਾਬ ਸੀਜ਼ਨ 9 ਦਾ ਆਡੀਸ਼ਨ ਪੀਟੀਸੀ ਦੇ ਕਨੇਡਾ ਦਫਤਰ, 7420 ਏਅਰਪੋਰਟ ਰੋਡ ਯੂਨਿਟ 205, ਮਿਸੀਸਾਗਾ, ਓਨਟਾਰੀਓ ਵਿਖੇ ਆਯੋਜਿਤ ਕੀਤਾ ਗਿਆ ਸੀ। == ਸੀਜ਼ਨ ==ਵਾਇਸ Punjabਫ ਪੰਜਾਬ ਵੀਓਪੀ ਇੱਕ ਪੰਜਾਬੀ ਸੰਗੀਤਕ ਰਿਐਲਿਟੀ ਸ਼ੋਅ ਹੈ ਜੋ ਪੀਟੀਸੀ ਪੰਜਾਬੀ ਤੇ ਪ੍ਰਸਾਰਿਤ ਕੀਤਾ ਜਾਂਦਾ ...

                                               

ਦਿਵਿਆ ਅਗਰਵਾਲ

ਦਿਵਿਆ ਅਗਰਵਾਲ ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ, ਮਾਡਲ ਅਤੇ ਡਾਂਸਰ ਹੈ ਜੋ ਐਮਟੀਵੀ ਇੰਡੀਆ ਦੇ ਕਈ ਰਿਐਲਟੀ ਸ਼ੋਅ ਵਿੱਚ ਹਿੱਸਾ ਲੈਣ ਵਜੋਂ ਜਾਣੀ ਜਾਂਦੀ ਹੈ, ਇਨ੍ਹਾਂ ਸ਼ੋਅ ਵਿੱਚ ਐਮਟੀਵੀ ਸਪਲਿਟਸਵਿਲਾ ਸੀਜ਼ਨ 10, ਜਿਸ ਵਿੱਚ ਉਪ ਜੇਤੂ ਸੀ ਅਤੇ ਐਮਟੀਵੀ ਐਸ ਆਫ ਸਪੇਸ ਸੀਜ਼ਨ 1 ਵੀ ਸ਼ਾਮਿਲ ਹੈ, ਜਿਸ ਦੀ ਉਹ ਵਿਜੈਤਾ ਸੀ। ਉਸਨੇ ਹੌਰਰ ਵੈੱਬ ਸੀਰੀਜ਼ ਰਾਗਿਨੀ ਐਮਐਮਐਸ: ਰਿਟਰਨਜ਼ ਦੇ ਸੀਜ਼ਨ 2 ਤੋਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਉਹ ਕਈ ਸੰਗੀਤ ਵੀਡੀਓ ਵਿਚ ਵੀ ਨਜ਼ਰ ਆਈ ਹੈ। ਉਸਨੇ ਰੋਡੀਜ਼: ਰੀਅਲ ਹੀਰੋਜ਼ ਅਤੇ ਐਮਟੀਵੀ ਐਸ ਦ ਕੁਆਂਰਟੀਨ ਸਮੇਤ ਹੋਰ ਰਿਐਲਿਟੀ ਸ਼ੋਅਜ਼ ਦੀ ਮੇਜ਼ਬਾਨੀ ਕੀਤੀ ਹੈ।

                                               

ਗੌਰੀ ਪ੍ਰਧਾਨ ਤੇਜਵਾਨੀ

ਗੌਰੀ ਪ੍ਰਧਾਨ ਤੇਜਵਾਨੀ ਇੱਕ ਭਾਰਤੀ ਕਾਰੋਬਾਰੀ, ਸਾਬਕਾ ਮਾਡਲ ਅਤੇ ਭਾਰਤੀ ਟੇਲੀਵਿਜ਼ਨ ਅਦਾਕਾਰਾ ਹੈ ਜਿਹੜੀ ਕੁਤੁੰਬ ਵਿੱਚ ਗੌਰੀ ਮਿੱਤਲ ਅਤੇ ਕਿਓਂਕੀ ਸਾਸ ਵੀ ਕਭੀ ਬਹੂ ਥੀ ਵਿੱਚ ਨੰਦੀਨੀ ਵਿਰਾਨੀ ਦੀ ਭੂਮਿਕਾ ਨਿਭਾਉਣ ਲਈ ਮਸ਼ਹੂਰ ਹੈ।

ਨੇਹਾ ਸ਼ਰਮਾ
                                     

ⓘ ਨੇਹਾ ਸ਼ਰਮਾ

ਨੇਹਾ ਸ਼ਰਮਾ ਇੱਕ ਭਾਰਤੀ ਅਦਾਕਾਰਾ ਅਤੇ ਮਾਡਲ ਹੈ। ਉਹ ਭਾਰਤੀ ਦੇ ਬਿਹਾਰ ਸੂਬੇ ਤੋਂ ਹੈ। ਉਸਨੇ ਆਪਣੀ ਸਕੂਲੀ ਪੜ੍ਹਾਈ ਮਾਉਂਟ ਕਾਰਮੇਲ ਸਕੂਲ, ਭਾਗਲਪੁਰ ਤੋਂ ਕੀਤੀ ਹੈ ਅਤੇ ਫ਼ੈਸ਼ਨ ਤਕਨਾਲੋਜੀ ਰਾਸ਼ਟਰੀ ਸੰਸਥਾ, ਨਵੀਂ ਦਿੱਲੀ ਤੋਂ ਉਸਨੇ ਫ਼ੈਸ਼ਨ ਡਿਜ਼ਾਈਨਿੰਗ ਦਾ ਕੋਰਸ ਕੀਤਾ ਹੋਇਆ ਹੈ।

                                     

1. ਸ਼ੁਰੂਆਤੀ ਜ਼ਿੰਦਗੀ

ਨੇਹਾ ਦਾ ਜਨਮ 21 ਨਵੰਬਰ 1987 ਨੂੰ ਭਾਗਲਪੁਰ, ਬਿਹਾਰ ਵਿੱਚ ਹੋਇਆ ਸੀ। ਉਸਦੇ ਪਿਤਾ ਅਜੀਤ ਸ਼ਰਮਾ ਇੱਕ ਵਪਾਰੀ ਹਨ ਅਤੇ ਉਹ ਹੁਣ ਇੱਕ ਰਾਜਨੀਤੀਵਾਨ ਵੀ ਹਨ। ਅਜੀਤ ਸ਼ਰਮਾ ਕਾਂਗਰਸ ਪਾਰਟੀ ਵੱਲੋਂ ਭਾਗਲਪੁਰ ਹਲਕੇ ਦੇ ਐੱਮ.ਐੱਲ.ਏ. ਹਨ। ਨੇਹਾ ਨੇ ਵੀ ਆਪਣੇ ਪਿਤਾ ਨਾਲ ਚੋਣਾਂ ਵਿੱਚ ਪ੍ਰਚਾਰ ਕੀਤਾ ਹੈ। ਇਹ ਤਿੰਨ ਭੈਣ-ਭਰਾ ਹਨ।

                                     

2. ਨਿੱਜੀ ਜ਼ਿੰਦਗੀ

ਨੇਹਾ ਸ਼ਰਮਾ ਖਾਣਾ ਬਣਾਉਣਾ, ਸੰਗੀਤ ਸੁਣਨਾ, ਪੜ੍ਹਨਾ ਅਤੇ ਨੱਚਣਾ ਪਸੰਦ ਕਰਦੀ ਹੈ। ਉਸਨੇ ਭਾਰਤੀ ਕਲਾਸੀਕਲ ਨਾਚ ਕਥਕ ਦੀ ਵੀ ਸਿਖਲਾਲਈ ਹੋਈ ਹੈ। ਇਸ ਤੋਂ ਇਲਾਵਾ ਉਸਨੇ ਪਾਇਨਐਪਲ ਡਾਂਸ ਸਟੂਡੀਓ, ਲੰਡਨ ਤੋਂ ਸਟਰੀਟ ਹਿਪ ਹੌਪ, ਲਾਤੀਨੀ ਨਾਚ-ਸਾਲਸਾ, ਮੇਰੇਂਗ, ਜਾਈਵ ਅਤੇ ਜੈਜ਼ ਦੀ ਵੀ ਸਿਖਲਾਲਈ ਹੋਈ ਹੈ। ਉਹ ਕੇਟ ਮੋਸ ਨੂੰ ਆਪਣੀ ਆਦਰਸ਼ ਮੰਨਦੀ ਹੈ। ਇਸ ਤੋਂ ਇਲਾਵਾ ਉਹ ਉਸਦਾ ਆਪਣਾ ਕੱਪੜਾ ਲੇਬਲ ਬਣਾਉਣ ਦੀ ਵੀ ਚਾਹਤ ਰੱਖਦੀ ਹੈ।

                                               

ਨੇਹਾ ਬੰਬ

ਬੋਸ / ਕ੍ਰਿਪਾ ਅੰਗਦ ਖੰਨਾ / ਤਾਨਿਆ 2005 ਕੇਸਾਂ ਯੇ ਪਿਆਰ ਹੈ ਵਿੱਚ ਕ੍ਰਿਪਾ ਸ਼ਰਮਾ / ਕ੍ਰਿਪਾ ਪ੍ਰਿਥਵੀ 2007 ਮਾਈਕਾਂ. ਸਾਥ ਜ਼ਿੰਦਗੀ ਭਰ ਕਾ ਮਾਹੀ ਮਲਹੋਤਰਾ 2007 ਘਰੇਲੂ ਨੂਸਕੀ ਹੋਸਟ ਦੇ ਤੌਰ ਤੇ 2009 ਨਾਗਿਨ ਨੇ ਨਾਗਿਨ ਵਜੋਂ ਫਿਲਮਾਂ 2004 ਦੋਸਤ 2007 ਪੂਜਾ ਦੇ ਤੌਰ ਤੇ ਦੁਬਈ ਸੇਨੂ 2007 ਪੰਜਾਬੀ ਕੜੀ ਪੂਜਾ ਕੌਰ 2003 ਦਿਲ ਵਿੱਚ ਨੰਦਣੀ 2001 ਇਸ਼ਕ ਹੋ ਗਿਆ ਮੇਨੂ ਵਿੱਚ ਕੁਲਜੀਤ ਕੌਰ

Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →