Back

ⓘ ਸਪੈਸ਼ਲ ਰਿਲੇਟੀਵਿਟੀ ਦਾ ਇਤਿਹਾਸ ਬਹੁਤ ਸਾਰੇ ਸਿਧਾਂਤਿਕ ਨਤੀਜਿਆਂ ਅਤੇ ਅਲਬ੍ਰਟ ਏ ਮਾਈਕਲਸ, ਹੈਨਰੀ ਲੌਰੰਟਜ਼, ਹੈਨਰੀ ਪੋਆਇਨਕੇਅਰ ਅਤੇ ਹੋਰਾਂ ਦੁਆਰਾ ਕੱਢੀਆਂ ਅਨੁਭਵ ਸਿੱਧ ਖੋਜਾਂ ਭਰਪੂਰ ਹੈ। ਇਹ ..



                                     

ⓘ ਸਪੈਸ਼ਲ ਰਿਲੇਟੀਵਿਟੀ ਦਾ ਇਤਿਹਾਸ

ਸਪੈਸ਼ਲ ਰਿਲੇਟੀਵਿਟੀ ਦਾ ਇਤਿਹਾਸ ਬਹੁਤ ਸਾਰੇ ਸਿਧਾਂਤਿਕ ਨਤੀਜਿਆਂ ਅਤੇ ਅਲਬ੍ਰਟ ਏ ਮਾਈਕਲਸ, ਹੈਨਰੀ ਲੌਰੰਟਜ਼, ਹੈਨਰੀ ਪੋਆਇਨਕੇਅਰ ਅਤੇ ਹੋਰਾਂ ਦੁਆਰਾ ਕੱਢੀਆਂ ਅਨੁਭਵ ਸਿੱਧ ਖੋਜਾਂ ਭਰਪੂਰ ਹੈ। ਇਹ ਆਈਨਸਟਾਈਨ ਦੁਆਰਾ ਪ੍ਰਸਤਾਵਿਤ ਸਪੈਸ਼ਲ ਰਿਲੇਟੀਵਿਟੀ ਦੀ ਥਿਊਰੀ ਬਿ ਜਾ ਕੇ ਮੁੱਕਿਆ ਹੈ ਅਤੇ ਅਗਲੇ ਕੰਮ ਮੈਕਸ ਪਲੈਂਕ, ਹਰਮਨ ਮਿੰਕੋਵਸਕੀ ਅਤੇ ਹੋਰਾਂ ਨਾਲ ਸੁਰੂ ਹੁੰਦੇ ਹਨ। ਮੱਧ-1800ਵੇਂ ਦਹਾਕੇ ਤੋਂ, ਆਰਾਗੋ ਸਪੌਟ ਅਤੇ ਹਵਾ ਬਨਾਮ ਪਾਣੀ ਵਿੱਚ ਪ੍ਰਕਾਸ਼ ਦੀ ਸਪੀਡ ਦੇ ਡਿਫ੍ਰੈਂਸ਼ੀਅਲ ਨਾਪਾਂ ਦੇ ਨਿਰੀਖਣ ਦੇ ਰੂਪ ਵਿੱਚ ਕੀਤੇ ਗਏ ਕਈ ਪ੍ਰਯੋਗਾਂ ਦੁਆਰਾ ਕੌਰਪਿਉਸਕਿਉਲਰ ਥਿਊਰੀ ਤੋਂ ਉਲਟ ਪ੍ਰਕਾਸ਼ ਦੀ ਤਰੰਗ ਫਿਤ੍ਰਤ ਸਿੱਧ ਕੀਤੀ ਗਈ ਮੰਨੀ ਜਾਂਦੀ ਰਹੀ ਸੀ। ਤਰੰਗਾਂ ਤੋਂ ਭਾਵ ਸੀ ਕਿਸੇ ਮਾਧਿਅਮ ਦੀ ਹੋਂਦ ਜੋ ਤਰੰਗਾਂ ਬਣਾਉਂਦਾ ਸੀ, ਪਰ ਇਹਨਾਂ ਪ੍ਰਯੋਗਾਂ ਦੇ ਨਤੀਜਿਆਂ ਵਜੋਂ ਪਰਿਕਲਪਿਤ ਚਮਕਦਾਰ ਏਇਥਰ ਦੀਆਂ ਵਿਸ਼ੇਸ਼ਤਾਵਾਂ ਨੂੰ ਨਾਪਣ ਦੇ ਯਤਨਾਂ ਨੇ ਵਿਰੋਧਾਭਾਸ ਵਾਲ਼ੇ ਨਤੀਜੇ ਮੁਹੱਈਆ ਕਰਵਾਏ। ਉਦਾਹਰਨ ਦੇ ਤੌਰ ਤੇ, 1851 ਦੇ ਫਿਜ਼ਿਆਉ ਪ੍ਰਯੋਗ ਨੇ ਸਾਬਤ ਕੀਤਾ ਕਿ ਵਹਿ ਰਹੇ ਪਾਣੀ ਅੰਦਰ ਪ੍ਰਕਾਸ਼ ਦੀ ਸਪੀਡ ਹਵਾ ਵਿੱਚ ਪ੍ਰਕਾਸ਼ ਦੀ ਸਪੀਡ ਅਤੇ ਪਾਣੀ ਦੀ ਸਪੀਡ ਦੇ ਜੋੜ ਨਾਲ਼ੋਂ ਪਾਣੀ ਦੇ ਰਿਫ੍ਰੈਕਸ਼ਨ ਇੰਡੈਕਸ ਉੱਤੇ ਅਧਾਰਿਤ ਮਾਤਰਾ ਜਿੰਨੀ ਘੱਟ ਸੀ। ਹੋਰ ਮਸਲਿਆਂ ਵਿਚਕਾਰ, ਰੈਫ੍ਰੈਕਸ਼ਨ ਜੋ ਵੇਵਲੈਂਥ ਉੱਤੇ ਨਿਰਭਰ ਹੈ ਦੇ ਇੰਡੈਕਸ ਉੱਤੇ ਇਸ...

                                     

1. ਬਾਹਰੀ ਲਿੰਕ

  • OConnor, John J.; Robertson, Edmund F., "Special relativity", MacTutor History of Mathematics archive, University of St Andrews.
  • Berger, Andy "All in Einsteins Head" June 2016, Discover magazine, explanations of Einsteins though experiments
  • Mathpages: Corresponding States, The End of My Latin, Who Invented Relativity?, Poincaré Contemplates Copernicus
Free and no ads
no need to download or install

Pino - logical board game which is based on tactics and strategy. In general this is a remix of chess, checkers and corners. The game develops imagination, concentration, teaches how to solve tasks, plan their own actions and of course to think logically. It does not matter how much pieces you have, the main thing is how they are placement!

online intellectual game →